ਸੌਣ ਤੋਂ ਪਹਿਲਾਂ ਸਭ ਨੂੰ ਮਾਫ਼ ਕਰ ਦਿਓ | Dhadrianwale

Поділитися
Вставка
  • Опубліковано 2 січ 2025

КОМЕНТАРІ • 134

  • @MerapunjabPB03
    @MerapunjabPB03 Місяць тому +14

    ਮੇਰੇ ਦਸ ਗੁਰੂ ਗਿਆਰਵਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਟਿ ਕੋਟਿ ਪ੍ਰਣਾਮ ਹੈ

  • @MerapunjabPB03
    @MerapunjabPB03 Місяць тому +15

    ਮੇਰੇ ਭਾਈ ਸਾਹਿਬ ਜੀ ਦੀ ਪ੍ਰਮਾਤਮਾ ਲੰਬੀ ਉਮਰ ਕਰੇ

    • @HarvindersinghSingh-u6q
      @HarvindersinghSingh-u6q Місяць тому

      ਬਹੁਤ ਵਧੀਆ ਵੀਚਾਰ ਨੇ ਭਾਈ ਸਾਹਿਬ ਜੀ ਦੇ

  • @gurjeetkaur9238
    @gurjeetkaur9238 Місяць тому +18

    ਵਾਹਿਗੁਰੂ ਜੀ🙏ਭਾਈ ਸਾਹਿਬ ਜੀ ਬਹੁਤ ਵਧੀਆ ਗੱਲ ਕੀਤੀ ਮਾਫ ਕਰਨਾ ਇਹ ਉਹ ਗਹਿਣਾ ਜਿਸਦੇ ਨਾਲ ਸਾਡੀ ਸ਼ਖਸ਼ੀਅਤ ਵਿੱਚ ਨਿਖਾਰ ਆਵੇਗਾ ਜਰੂਰ ਕਰਦੇ ਆਂਜੀ ਕੋਸ਼ਿਸ਼ ਵੀ ਕਰ ਰਹਾ ਆ ਜੀ ਸ਼ੁਕਰੀਆ ਜੀ ਬਹੁਤ ਬਹੁਤ 🙏ਸੋਹਣੇ ਵਿਚਾਰਾਂ ਲਈ ਜੀ🙏

  • @KamaljitKaur-fy3uu
    @KamaljitKaur-fy3uu Місяць тому +34

    ਆਪਣਿਆਂ ਨੂੰ ਸਜ਼ਾ ਜਾਂ ਮੁਆਫੀ ਉਹਦੇ ਭਲੇ ਲਈ ਹੀ ਹੁੰਦੀ ਹੈ 🙏ਆਪ ਜੀ ਦੇ ਇਨ੍ਹਾਂ ਅਮ੍ਰਿਤਮਈ ਬਚਨਾਂ ਲਈ ਕੋਟਨਿ ਕੋਟਿ ਧੰਨਵਾਦ ਜੀ 🙏

  • @PremjeetKaur-bs1bc
    @PremjeetKaur-bs1bc Місяць тому +13

    ਜੀ। ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਕਿੰਨੀ ਸੋਹਣੀ ਰਾਹ ਦਿਖਾ ਦਿੰਦੇ ਹੋ । ਹਰ ਇਕ ਚੀਜ਼ ਕਾ। ਗਿਆਨ।।🎉🎉🎉🎉🎉🎉
    ਗੁਰਬਾਣੀ ਦਾ ਗਿਆਨ ਦੇ ਕੇ ਜੀ।

  • @gurjeetkaur9238
    @gurjeetkaur9238 Місяць тому +13

    ਸਾਡੇ ਸਭ ਦੇ ਸਤਿਕਾਰਯੋਗ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏ਗੁਰਜੀਤ ਕੌਰ ਸੰਧੂ ਲਹਿਰਾਗਾਗਾ ਜੀ ਸਭਨਾਂ ਦਾ ਭਲਾ ਹੋਵੇ ਜੀ🙏

  • @jaspreetbhullar8398
    @jaspreetbhullar8398 Місяць тому +11

    ਕਮਾਲ ਦੇ ਬਚਨ ਜੀ 🙏🏻🙏🏻ਕਿਸੇ ਪ੍ਰਤੀ ਗੁੱਸਾ ਰੱਖ ਕੇ ਅਸੀਂ ਸਜ਼ਾ ਖ਼ੁਦ ਨੂੰ ਹੀ ਦਿੰਦੇ ਹਾਂ ਜੀ 🙏🏻🙏🏻ਮਨ ਦੀਆਂ ਗੁੱਝੀਆਂ ਰਮਜ਼ਾਂ ਨੂੰ ਸਮਝਾਉਂਦੇ ਰਹਿਣ ਲਈ ਸਦਾ ਆਪ ਜੀ ਦਾ ਸ਼ੁਕਰਾਨਾ ਜੀ 😊❤🙏🏻

  • @VipanjeetKaur-uc2hr
    @VipanjeetKaur-uc2hr Місяць тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰੀ ਸੰਗਤ ਨੂੰ ਜੀ ❤🎉

  • @parmjeetdha3681
    @parmjeetdha3681 Місяць тому +6

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏🙏🙏

  • @Bollywood_Movie_No._1
    @Bollywood_Movie_No._1 Місяць тому +8

    Waheguru waheguru ji ❤️❤️🌹🌹

  • @PB_31malwa
    @PB_31malwa Місяць тому +4

    Thnx for this valuable information 🎉🎉

  • @BootaLalllyan-no6bu
    @BootaLalllyan-no6bu Місяць тому +7

    ਆਨੰਦ ਆਨੰਦ ਆ ਗਿਆ ਜੀ ਵਿਚਾਰ ਧਾਰਾ ਸੁਣਕੇ ਜੀ 🙏🙏🙏🙏🙏

  • @darshankaddonwala
    @darshankaddonwala Місяць тому +13

    ਕੌਮ ਦੇ ਰਾਖੇ ਕੌਮ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਕੌਮ ਦੇ ਅਸਲੀ ਹੀਰਿਆਂ ਨੂੰ ਕੋਟ ਕੋਟ ਪ੍ਰਣਾਮ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ⛳⛳

  • @GurpreetSingh-zi1hx
    @GurpreetSingh-zi1hx Місяць тому +7

    🙏🌸 ਭਾਈ ਸਾਬ ਜੀ 🌹 ਵਾਹਿਗੁਰੂ ਜੀ 🌹🙏

  • @parmjeetdha3681
    @parmjeetdha3681 Місяць тому +6

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕੋਟ ਕੋਟ ਪ੍ਰਣਾਮਜੀ 🙏🙏🙏🙏🙏🙏🙏🙏🙏

  • @GurnamsinghSingh-n2t
    @GurnamsinghSingh-n2t Місяць тому +1

    ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ 🎉🎉🎉🎉🎉🎉

  • @PremjeetKaur-bs1bc
    @PremjeetKaur-bs1bc Місяць тому +6

    ਜੀ।ਧਂਨ।ਧਂਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ।
    ਜੀ।ਆਜ।ਸਵੇਰ।ਦੀ। ਭਾਈ ਸਾਹਿਬ ਜੀ।ਨੂ
    ਦਿਲੋਂ ਪਿਆਰ।ਭਰੀ। ਗੁਰ ਫਤਿਹ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @butaram7940
    @butaram7940 Місяць тому +4

    Thanks🌹❤🙏 bhai sahib, g

  • @nehakaushal4307
    @nehakaushal4307 Місяць тому +4

    whaguru g ka khalsa waheguru g ke fetha baba g ❤❤❤

  • @ManjitKaur-wl9hr
    @ManjitKaur-wl9hr Місяць тому +14

    ਸਾਨੂੰ ਤਾਰਦੇ ਨੇ ਜੀ ਬਚਨ ਗੁਰਾਂ ਦੇ 🙏🙏

  • @kulwantsinghgill3031
    @kulwantsinghgill3031 Місяць тому +4

    Guru Fathe ji ❤❤❤

  • @amritpalsingh-mm5rc
    @amritpalsingh-mm5rc Місяць тому +4

    Thank you bahi Sahib ji meri zindagi badlan le waheguru ji sarbat da bhala kro ji

  • @JatinderKumar-tn2xn
    @JatinderKumar-tn2xn Місяць тому +3

    Waheguru ji tuhada shukriya g kine sohne vichar ha g

  • @jagatkamboj9975
    @jagatkamboj9975 Місяць тому +2

    ਵਾਹਿਗੁਰੂ ਤੇਰਾ ਸ਼ੁਕਰ ਹੈ ਸੱਚੇ ਪਾਤਸ਼ਾਹ ਜੀਉਂ 👏👏👏

  • @jagatkamboj9975
    @jagatkamboj9975 Місяць тому +2

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲ਼ੇ ਸੋ ਨਿਹਾਲ ਸਤਿ ਸ਼੍ਰੀ ਅਕਾਲ 👏👏

  • @RaviSingh-fc6ti
    @RaviSingh-fc6ti Місяць тому +2

    ਵਾਹਿਗੁਰੂ ਜੀ ਸਰਬੱਤ ਸੰਗਤ ਦਾ ਭਲਾ ਕਰਿਓ ਜੀ 🙏🙏🙏🙏

  • @JaspreetCooking
    @JaspreetCooking Місяць тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏🙏

  • @MerapunjabPB03
    @MerapunjabPB03 Місяць тому +4

    ਵੈਰੀ ਵੈਰੀ ਨਾਈਸ ਜੀ

  • @pritamsingh5053
    @pritamsingh5053 Місяць тому +4

    🙏🙏♥️ ਬਹੁਤ ਵਧੀਆ ਵਿਚਾਰ ਹਨ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਆਪ ਜੀਆਂ ਦਾ ਸਾਨੂੰ ਸਮਝਾਉਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🌹🌹

  • @gurbaazkhaira
    @gurbaazkhaira Місяць тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏❤❤❤❤

  • @manjitkaursandhu4785
    @manjitkaursandhu4785 Місяць тому +3

    Bhut he satkarjog Bhai Shab Ji 🙏Waheguru Ji ka Khalsa Waheguru ji ki fateh ji🙏🙏🙏🙏♥️♥️♥️♥️🙏🙏🙏🙏

  • @gktricksland828
    @gktricksland828 Місяць тому +3

    Waheguru ji 🤍 wmk sb te 😊

  • @Lovenature-nt8zm
    @Lovenature-nt8zm Місяць тому +9

    ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏

  • @SukhbirKaur-hb4xy
    @SukhbirKaur-hb4xy Місяць тому +3

    ਵਾਹਿਗੁਰੂ ਜੀ ❤❤

  • @parmjeetdha3681
    @parmjeetdha3681 Місяць тому +2

    ਧੰਨ ਧੰਨ ਭਾਈ ਸਾਹਿਬ ਜੀ ਕੋਟ ਕੋਟ ਨਮਸਕਾਰ ਭਰਮ ਭੁਲੇਖੇ ਆ ਵਿਚੋ ਬਾਹਰ ਕੱਢਕੇ ਸੱਚੇ ਪਾਤਸ਼ਾਹ ਜੀ ਦੇ ਲੜ ਲਾਉਣ ਲਈ 🙏🙏🙏🙏🙏🙏🙏🙏

  • @VipanjeetKaur-uc2hr
    @VipanjeetKaur-uc2hr Місяць тому +6

    ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @KalaSingh-tn2lq
    @KalaSingh-tn2lq Місяць тому +3

    waheguru ji❤

  • @Paramjitsingh-on5eo
    @Paramjitsingh-on5eo Місяць тому +3

    Waheguru ji ka Khalsa waheguru ji ki Fateh Bhai sahib ji 🙏🙏🙏🙏

  • @newpunjabimovie651
    @newpunjabimovie651 Місяць тому +2

    ਵਾਹਿਗੁਰੂ ਸਤਨਾਮ🙏🙏

  • @SurinderKaur-co9ji
    @SurinderKaur-co9ji Місяць тому +2

    Sare programs buhut buhut wdia hunde ne

  • @SurinderKaur-co9ji
    @SurinderKaur-co9ji Місяць тому +2

    Great prchark of sikhi

  • @gurmailkaur9779
    @gurmailkaur9779 Місяць тому +2

    Very nice massage🙏🙏🙏🙏🙏🙏

  • @amritpalsingh-mm5rc
    @amritpalsingh-mm5rc Місяць тому +1

    Waheguru ji tera lakh lakh shukarna meri zindagi badlan le sarbat da bhala kro ji

  • @GouravSharma-lb6mg
    @GouravSharma-lb6mg 16 днів тому

    #BhaiRanjeetsinghji nu Waheguru ji chardikla wich rakheyo🙏❤
    #EmmPee

  • @BaljinderKaur-fu1ci
    @BaljinderKaur-fu1ci Місяць тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @gulabsinghgs9852
    @gulabsinghgs9852 Місяць тому +3

    Satnam shre waheguru ji waheguru ji

  • @harbanskhattra584
    @harbanskhattra584 Місяць тому +2

    Waheguru ji mehar kre

  • @HarjinderKaur-lb9id
    @HarjinderKaur-lb9id Місяць тому

    ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਨੇ ਸ਼ੁਕਰ ਸ਼ੁਕਰ ਸ਼ੁਕਰਾਨਾ ਜੀ ਵਾਹਿਗੁਰੂ ਜੀ ਚੜਦੀਕਲਾ ਬਖਸ਼ਣਾ ਜੀ ❤❤❤❤❤❤❤

  • @inderjeetkaur3274
    @inderjeetkaur3274 Місяць тому +1

    Thanks bahi shib ji sat bachan ji ❤

  • @inderjeetkaur3274
    @inderjeetkaur3274 Місяць тому +1

    Waheguru ji k kalsha waheguru ji k fathy 🙏🌹

  • @dilpreetkaur5069
    @dilpreetkaur5069 Місяць тому +3

    💯 correct waheguru ji 🙏🏻🙏🏻

  • @gsdakha3763
    @gsdakha3763 Місяць тому +1

    ਸਹੀ ਗੱਲ ਹੈ ਭਾਈ ਸਾਬ ਜੀ

    • @jagatkamboj9975
      @jagatkamboj9975 Місяць тому +1

      ਵਾਹਿਗੁਰੂ ਤੇਰਾ ਸ਼ੁਕਰ ਹੈ ਸੱਚੇ ਪਾਤਸ਼ਾਹ ਜੀਉਂ 👏👏

  • @JagdevSinghPannu-zx9dm
    @JagdevSinghPannu-zx9dm Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @riyawalia6476
    @riyawalia6476 Місяць тому +2

    Sache patshah meri galti te gunaaha nu maaf kari😢

  • @inderjeetsharma6498
    @inderjeetsharma6498 Місяць тому +1

    Satnam Shri wehguru ji

  • @balwinderbrar8619
    @balwinderbrar8619 Місяць тому +1

    Wahiguru Wahiguru Wahiguru ji too hi too nirancar❤🎉❤🎉❤

  • @gurnamsingh3169
    @gurnamsingh3169 Місяць тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @balwantkaur3511
    @balwantkaur3511 Місяць тому

    Waheguru ji waheguru ji waheguru ji waheguru ji waheguru ji🎉🎉🎉🎉🎉

  • @moneytalkswealth
    @moneytalkswealth Місяць тому +1

    SAT SHIRI AKAAL JI

  • @kulvirsinghsingh6694
    @kulvirsinghsingh6694 Місяць тому +1

    Satnam shri waheguru ji

  • @ArshDeep-yl7dn
    @ArshDeep-yl7dn Місяць тому +1

    Wahuguru ji🙏🙏

  • @kuldeepsinghsingh9168
    @kuldeepsinghsingh9168 Місяць тому +1

    Waheguru j

  • @rovigaming5107
    @rovigaming5107 Місяць тому

    ਵਾਹਿਗੁਰੂ ਜੀ

  • @KuldeepSingh-w9d
    @KuldeepSingh-w9d 22 дні тому

    🙏🙏🙏🙏🙏well said ..waheguru ji🙏🙏

  • @virenderkamboj2384
    @virenderkamboj2384 Місяць тому +1

    Waheguru ji HR 75

  • @RajKumar-ds1ex
    @RajKumar-ds1ex 18 днів тому

    धन धन बाबा नानक जी❤🙏🙏

  • @BalvirSingh-ss3pd
    @BalvirSingh-ss3pd Місяць тому +2

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।ਫੋਕੇ ਦਬਕੇ ਮਾਰੋਂ।ਅੰਦਰੋ ਭਲਾ ਮੰਗੋਣਾ ਚਾਹੀਦਾ ਹੈ ਜੀ।

  • @Rekha-c6b-v4f
    @Rekha-c6b-v4f Місяць тому

    Well explained. Good for mental health. I watch your Vedic’s videos everyday. Keep going….

  • @VivekSharma-wq5hl
    @VivekSharma-wq5hl Місяць тому +1

    Waheguru ji 🙏

  • @jitendermahla9057
    @jitendermahla9057 Місяць тому

    1001% right gal kahi e aap g ne...

  • @ranjitkaur2322
    @ranjitkaur2322 Місяць тому +1

    Buongiorno 🎉

  • @JaswinderKaur-kq4gv
    @JaswinderKaur-kq4gv Місяць тому +2

    🙏🙏🙏🙏🙏🙏❤❤❤❤❤❤

  • @SukhwinderSingh-wq5ip
    @SukhwinderSingh-wq5ip Місяць тому +1

    ਵਾਹਿਗੁਰੂ ਜੀ ❤❤

  • @jashjash8081
    @jashjash8081 Місяць тому +2

    🎉

  • @aditiwalia6390
    @aditiwalia6390 Місяць тому

    Shi gal h apna time changy pasy lgana chaida

  • @jasbirkaurjhinjer243
    @jasbirkaurjhinjer243 Місяць тому

    Bhai.sabh.veary.good.

  • @JaswantSingh-gc7qx
    @JaswantSingh-gc7qx Місяць тому +1

    ❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @PremjeetKaur-bs1bc
    @PremjeetKaur-bs1bc Місяць тому +2

    ਜੀ। ਸਾਹਿਬ ਮੇਰਾ ਨਿਤ ਨਵਾਂ ਸਦਾ ਸਦਾ ਦਾਤਾਰ ਜੀਓ। ਜੀ। ਅੱਜ ਕਾ ਦਿਨ ਵਧੀਆ ਨਿਕਲੇਗਾ ਸ਼ੁਕਰ ਕਰਾਂ।ਆਜ।ਦੇ।ਦਿਨ।ਕਾ।ਜੀ। ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜੀ

  • @SurinderKaur-co9ji
    @SurinderKaur-co9ji Місяць тому +2

    Kom da heera bhaee Sahib

  • @GurwinderSingh-se5cx
    @GurwinderSingh-se5cx Місяць тому +1

    🌹🌹🙏🙏🌹🌹

  • @Babu-sp1mm
    @Babu-sp1mm Місяць тому

    Wha shai laga good

  • @ApNaPuNjAb-AP
    @ApNaPuNjAb-AP Місяць тому

    Thank you

  • @RajRajwinder-i5o
    @RajRajwinder-i5o Місяць тому +1

    🙏🙏🙏🙏🙏

  • @parminderkaur6955
    @parminderkaur6955 Місяць тому +1

    🎉🎉🎉🎉

  • @Rahul-kw1lj
    @Rahul-kw1lj Місяць тому

    ❤❤🎉🎉🎉❤❤❤🎉🎉❤❤❤🎉🎉❤❤❤🎉🎉❤

  • @hardipsingh7691
    @hardipsingh7691 Місяць тому

    🙏

  • @moneytalkswealth
    @moneytalkswealth Місяць тому +1

    Tusi bhai sahib sehaj paath di veyaakheyaa v pao ji you tube te

  • @GagandeepDhaliwal-v7m
    @GagandeepDhaliwal-v7m Місяць тому +1

    🙏🙏🙏🙏🌷🌷🌷🌷🌸🌸🌸🌸🙏🏻🙏🏻🙏🏻🙏🏻🙏🏻

  • @manpreetsingh67433
    @manpreetsingh67433 Місяць тому +1

    ਆਪ ਜੀ ਦੀ ਗੱਲ ਠੀਕ ਆ
    ਪਰ ਕੀ ਸਿੱਖ ਕੌਮ ਗੰਗੂ ਚੰਦੂ ਇੰਦਰਾ ਨੂੰ ਮੁਆਫ ਕਰ ਦੇਗੀ ???
    ਨਹੀਂ ਕਰ ਸਕਦੀ

    • @manpreetsingh67433
      @manpreetsingh67433 Місяць тому

      or krna v ni chahida

    • @jagatkamboj9975
      @jagatkamboj9975 Місяць тому +1

      ਜੋਂ ਇਸ ਦੁਨੀਆਂ ਤੋਂ ਚਲਾ ਗਿਆ ਉਸਨੂੰ ਮਾਫ਼ ਕਰੋਂ ਨਾਂ ਕਰੋਂ ਕੋਈ ਫ਼ਰਕ ਨਹੀਂ ਪੈਂਦਾ 👏
      ਭਾਈ ਸਾਹਿਬ ਜੀ ਪਰਿਵਾਰਿਕ ਅਤੇ ਸਮਾਜਿਕ ਝਗੜੇਆਂ ਦੀ ਗੱਲ ਕਰ ਰਹੇਂ ਹਰ
      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

    • @manpreetsingh67433
      @manpreetsingh67433 Місяць тому

      @@jagatkamboj9975 ok g

  • @SurinderKaur-co9ji
    @SurinderKaur-co9ji Місяць тому +2

    Es to jade koee v wdia prchar ni krda

  • @GurpreetSingh-lv2uy
    @GurpreetSingh-lv2uy Місяць тому

    Waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏

  • @NavdeepKaur-f8t
    @NavdeepKaur-f8t Місяць тому +1

    Waheguru ji ka Khalsa waheguru ji ki Fateh g 🙏🙏

  • @pankajnanda8844
    @pankajnanda8844 Місяць тому +2

    Waheguru ji waheguru ji waheguru ji waheguru ji waheguru ji waheguru ji 🙏🙏🙏🙏🙏

  • @sharanbenipal4876
    @sharanbenipal4876 Місяць тому +1

    Waheguru ji 🙏🏻🙏🏻🙏🏻🙏🏻🙏🏻🙏🏻

  • @SimranjeetKaur-vi2uj
    @SimranjeetKaur-vi2uj Місяць тому +2

    Waheguru g satnam g 🙏🙏🙏🙏🙏🙏🙏🙏🙏🙏🙏🙏🙏🙏🌷💐🌺🌼🌻🌸🌹🌷💐🌺🌼🌻🌸🌹🌷💐🌺🌼🌻🌸🌹🌷💐🌺🌼🌸🌹🌻🌷

  • @SudeshRani-oi9vw
    @SudeshRani-oi9vw Місяць тому +1

    Wahe Guru ji 🙏🏻🙏🏻

  • @SurinderKaur-co9ji
    @SurinderKaur-co9ji Місяць тому +2

    Great prchark of Sikhism

  • @seerasingh4698
    @seerasingh4698 Місяць тому +1

    Waheguru ji 🙏

  • @GurinderSingh-bz3kq
    @GurinderSingh-bz3kq Місяць тому +1

    ❤❤

  • @harmeshsingh4598
    @harmeshsingh4598 Місяць тому +1

    ❤❤❤❤❤❤