ਮੈਂ ਹਰ ਰੋਜ਼ ਅਰਦਾਸ ਕਰਦੀ ਆ ਕਿ ਮੇਰਾ ਪੁੱਤ ਮਰ ਜਾਵੇ,ਚਿੱ+ਟੇ ਦੇ ਆਦੀ 24 ਸਾਲ ਦੇ ਨੌਜਵਾਨ ਨੂੰ ਸੰਗਲ ਨਾਲ ਬੰਨ੍ਹਕੇ

Поділитися
Вставка
  • Опубліковано 1 жов 2024
  • ਮੈਂ ਹਰ ਰੋਜ਼ ਅਰਦਾਸ ਕਰਦੀ ਆ ਕਿ ਮੇਰਾ ਪੁੱਤ ਮਰ ਜਾਵੇ,
    ਚਿੱ+ਟੇ ਦੇ ਆਦੀ 24 ਸਾਲ ਦੇ ਨੌਜਵਾਨ ਨੂੰ ਸੰਗਲ ਨਾਲ ਬੰਨ੍ਹਕੇ ਰੱਖਿਆ
    #punjab #punjabgovt #punjabinews #drugs #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M Charanjeet singh Channi, Navjot Sidhu, Bhagwant Maan, Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. We cover news on drug menace, Heroine/ Chitta, Drug Addicts, Drug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 129

  • @darshansingh667
    @darshansingh667 2 роки тому +21

    ਏ ਵਾਹਿਗੁਰੂ ਬਾਦਲਾਂ ਤੇ ਕੈਪਟਨ ਦਾ ਬੇੜਾ ਬਹਿ ਗਿਆ ਬਚੋ ਭਰਾਵੋ

  • @ਤੇਰਾਜੀਜਾ
    @ਤੇਰਾਜੀਜਾ 2 роки тому +30

    ਪੱਤਰਕਾਰ ਵੀਰ ਦਾ ਧੰਨਵਾਦ ਜਿਹੜਾ ਇਹੋ ਜਿਹੀਆਂ ਖ਼ਬਰਾਂ ਲਾਉਂਦੇ ਆ ਜੋ ਦੇਖ ਕੇ ਕਿਸੇ ਹੋਰ ਨੂੰ ਵੀ ਮੱਤ ਆ ਜੇ, ਬਹੁਤ ਵਧੀਆ ਚੈਨਲ

  • @shamdhiman8717
    @shamdhiman8717 2 роки тому +7

    ਨੱਸਾ। ਤਾਂ। ਪੰਜਾਬ। ਤਾਂ। ਕੀ। ਦੁਸ਼ਮਣ। ਦੇ। ਬੱਚੇ। ਵੀ। ਨਾ। ਲੱਗੇ

  • @harveersingh8367
    @harveersingh8367 2 роки тому +20

    ਤੋਬਾ ਤੋਬਾ ਮਾਲਕਾ 🙏🙏 ਸਮੱਤ ਬਖਸ਼ੀ ਬੱਚਿਆਂ ਨੂੰ

  • @iqbalthiara7225
    @iqbalthiara7225 9 місяців тому +3

    ਹਾਏ ਉਹ ਰੱਬਾ ਕੋਈ ਭੇਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹਾ ਯੋਧਾ ਜਿਹੜਾ ਇਹਨਾ ਲੀਡਰਾ ਤੇ ਨਸ਼ੇ ਦੇ ਵੀਪਾਰੀਆ ਨੂੰ ਕੋਹਲੂ ਚ ਪੀੜ ਕਿ ਪੰਜਾਬ ਦੇ ਨਸ਼ੇ ਨਾਲ ਮਰ ਰਹੇ ਨੌਜਵਾਨਾਂ ਨੂੰ ਬਚਾ ਸਕੇ ਜਾ ਪੰਜਾਬ ਦੇ ਵਾਸੀਆ ਨੂੰ ਵਾਹਿਗੁਰੂ ਹਿੰਮਤ ਦੇਵੇ ਕੰਜਰ ਬਾਦਲ ਕੈਪਟਨ ਨੇ ਨਸ਼ੇ ਦੇ ਵੀਪਾਰੀਆ ਦੇ ਖਿਲਾਫ ਕੁਝ ਵੀ ਨਹੀ ਕੀਤਾ ਭਗਵੰਤੇ ਭੰਡ ਨੇ ਵੀ ਲੋਕਾ ਨਾਲ ਧੋਖਾ ਕੀਤਾ ਇਹ ਸਾਰੇ ਹਰਾਮੀ ਲੀਡਰ RSS ਦੇ ਪੰਜਿਆ ਚ ਫਸੇ ਪਏ ਹਨ ਪੰਜਾਬ ਦੇ ਵਾਸੀਉ ਜਾਗੋ ਅੱਜ ਹਰ ਵਰਗ ਨਸ਼ੇ ਦੇ ਸੌਦਾਗਰਾਂ ਤੋ ਦੁਖੀ ਹੈ ਮਾਂਵਾਂ ਦੇ ਪੁਤ ਮਰ ਰਹੇ ਹਨ ਸਰਕਾਰਾ ਤੇ ਪੁਲੀਸ ਨੇ ਕੁਝ ਨਹੀ ਕਰਨਾ ਜੇਕਰ ਮੋਦੀ ਸਰਕਾਰ ਨੂੰ ਝੁਕਾ ਸਕਦੇ ਹੋ ਤਾ ਨਸ਼ੇ ਦੇ ਵੀਪਾਰੀ ਕਿਸ ਬਾਗ ਦੀ ਮੁੂਲੀ ਹਨ ਹੋਵੋ ਇਕਠੇ ਕਰੋ ਹਿੰਮਤ ਇਹਨਾ ਨਸ਼ੇ ਦੇ ਵੀਪਾਰੀ ਨੂੰ ਲਭ ਕੇ ਲੱਭ ਮਾਰੀਏ ਤੇ ਸੁਹਣੇ ਪੰਜਾਬ ਦੇ ਸਿਰ ਤੋ ਲਗੇ ਨਸੇ ਦਾ ਕਲੰਕ ਨੂੰ ਧੋ ਦਈਏ ਜੇਕਰ ਅਜੇ ਵੀ ਨਾ ਜਾਗੇ ਤਾ ਫਿਰ ਕਦੋ ਜਾਗੋਗੇ ਜਦੋ ਨੌਜਵਾਨ ਹੀ ਨਾ ਰਹੇ ਤਾ ਬੁੱਢੇ ਮਾਪੇ ਕੀ ਕਰਨ ਗੇ ਪੰਜਾਬ ਚ ਇਹੋ ਜਿਹਾ ਟਾਇਮ ਨਾ ਆਏ ਕੁਝ ਸੋਚੋ ਕਿਤੇ ਦੇਰ ਨਾ ਕਰ ਲਈਏ ਧਰਮਾਂ ਦੀਆ ਲੜਾਈਆ ਛੱਡੋ ਪਹਿਲਾਂ ਨੌਜਵਾਨਾ ਨੂੰ ਬਚਾਉ

    • @Truetalkeruk
      @Truetalkeruk Місяць тому

      Bhjea c rabb ne Bhai ji nu par lok ghra Cho ni nikle y

  • @ashokathwal3833
    @ashokathwal3833 2 роки тому +6

    ਵਾਹਿਗੁਰੂ ਜੀ ਮੇਹਰ ਕਰੋ ਸਬ ਤੇ 🙏 🙏

  • @gvbrar8234
    @gvbrar8234 2 роки тому +8

    Kina dukh maa de sir.

  • @JaswinderSingh-dq1ki
    @JaswinderSingh-dq1ki 2 роки тому +7

    Chitte waleya nu 🙏🏿 benti hai sman na chado na tuhade to chutna tusi kehna maata ji da tusi galfraha leke pariwar guwandiya nu saukhe kro 🙏🏿

  • @KulwinderSingh-gg9jx
    @KulwinderSingh-gg9jx Місяць тому +1

    ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਇੱਕ ਦਿਮਾਗ ਦੀ ਬਿਮਾਰੀ ਹੈ ਬਿਮਾਰੀ ਆ ਦਾ ਸਿਰਫ ਇਲਾਜ ਹੀ ਹੁੰਦਾ ਹੈ ਨਸਾਂ ਇੱਕ ਦਿਮਾਗ ਦੀ ਗੰਭੀਰ ਬਿਮਾਰੀ ਹੈ ਜਿਸ ਬਾਰੇ ਕਿਸੇ ਨੂੰ ਵੀ ਸਮਝ ਨਹੀਂ ਹੈ ਗੀਤ ਬਹੁਤ ਜ਼ਿਆਦਾ ਪੜੇ ਲਿਖੇ ਆ ਨੂੰ ਵੀ ਨਹੀਂ ਪਤਾ ਇਸ ਬਿਮਾਰੀ ਬਾਰੇ ਭਾਟੀਆ ਹਸਪਤਾਲ ਵਿਚ ਰੈਜ ਸ਼ਾਮ ਨੂੰ ਲਾਈਵ ਮਿੰਟਿਗ ਵਿਚ ਠੀਕ ਹੋਏ ਮਰੀਜ ਆ

    • @LakhwinderSingh-h9d
      @LakhwinderSingh-h9d Місяць тому

      ਇਹ ਹਸਪਤਾਲ ਕਿੱਥੇ ਆ ਵੀਰੇ

  • @sardarji6809
    @sardarji6809 2 місяці тому +1

    ਸਰਕਾਰ ਦੀਆਂ ਅੱਖਾਂ ਪਤਾ ਨੀ ਕਦੋ ਖੁੱਲਣੀਆਂ ਨੇ ਅਸੀਂ ਸਰਕਾਰ ਆਪਣੇ ਭਲੇ ਲਈ ਬਣਾਦੇ ਆ ਪਰ ਸਾਨੂੰ ਕੋਈ ਫਾਇਦਾ ਨਹੀਂ ਮਿਲਦਾ ਨਸਾਂ ਰੋਕਣ ਵਿਚ

  • @sardarji6809
    @sardarji6809 2 місяці тому +1

    ਵਿਰੇ ਆ ਡਾਕਟਰ ਨੂੰ ਪਿੰਡ ਭਟੇੜੀ ਜ਼ਿਲਾ ਪਟਿਆਲਾ ਤਹਿਸੀਲ ਰਾਮਪੁਰਾ ਵਿਚ ਭੇਜੋ ਉਥੇ ਵੀ ਬਹੁਤ ਸਾਰੇ ਚਿੱਟਾ ਕਰ ਰਹੇ ਹਨ ਤੇ ਗੋਲੀਆਂ ਵੀ ਖਾ ਰਹੇ ਨੇ

  • @kakakids188
    @kakakids188 2 роки тому +6

    Waheguru waheguru Punjab te Mehar Karo rabb ji

  • @Gupta.302
    @Gupta.302 Рік тому +3

    Paji mai v chad ta chitta 😊😊😊

  • @ManmeetSandhu-Music
    @ManmeetSandhu-Music 2 роки тому +7

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ 🙏😭

  • @MandeepSingh4433
    @MandeepSingh4433 2 роки тому +3

    ਸਭ ਤੋਂ ਪਹਿਲਾਂ ਤਾਂ ਲੋਕ ਆਵਾਜ਼ ਪੱਤਰਕਾਰ ਵੀਰ ਦਾ ਧੰਨਵਾਦ ਜੋ ਕਿ ਬਹੁਤ ਗੰਭੀਰ ਮਸਲਿਆਂ ਤੇ ਗੱਲ ਕਰਦਾ। ਮੇਰੀ ਬੇਨਤੀ ਆ ਉਸ ਵੀਰ ਨੂੰ ਜੋ ਨਸੇ ਦੀ ਲਪੇਟ ਚ ਆ ਵੀ ਆਪਣੇ ਮਨ ਚ ਕਦੇ ਵੀ ਨਸੇ ਬਾਰੇ ਨਾਂ ਸੋਚੀ । ਡਾਕਟਰਾਂ ਨੇ ਜੋ ਦਵਾਈ ਦਿੱਤੀ ਆ ਉਸ ਨੂੰ ਧਿਆਨ ਨਾਲ ਲਈ । ਆਪਣੇ ਮਾਂ ਬਾਪ ਨਾਲ ਪਰਿਵਾਰ ਚ ਸੁਖੀ ਜੀਵਨ ਬਤੀਤ ਕਰੀ ।ਧੰਨਵਾਦ ਜੀ🙏🙏

    • @rajkamal4570
      @rajkamal4570 Рік тому +1

      Mandeep Singh Ji Tushi Is Patarkaar Da Number Bhej Sakde ENGLAND ( UK )

    • @MandeepSingh4433
      @MandeepSingh4433 Рік тому

      @@rajkamal4570 pta krke jror ds deo ji

  • @shamdhiman8717
    @shamdhiman8717 2 роки тому +7

    ਸਰਕਾਰਾਂ। ਤੇ। ਬਾਬੇ ਜੁਮੇਵਾਰ

  • @KulwinderSingh-gg9jx
    @KulwinderSingh-gg9jx Місяць тому

    ਵੀਡੀਓ ਵਿਚ ਨਸ਼ਿਆਂ ਬਾਰੇ ਜੈ ਕਿਹਾ ਜਾ ਰਿਹਾ ਹੈ ਕੁਝ ਵੀ ਠੀਕ ਨਹੀਂ ਕਿਸੇ ਨੂੰ ਵੀ ਕੁਝ ਨਹੀਂ ਪਤਾ ਕਿ ਇਹ। ਬਿਮਾਰੀ ਹੀ ਇਸ ਤਰ੍ਹਾਂ ਦੀ ਹੈ ਕੈਦੀ ਨਹੀਂ ਜਾਣਬੁੱਝ ਕੇ ਕਰਦਾ ਨ ਮਰਦਾਂ ਕਿਸੇ ਦਾ ਜੀਅ ਨਹੀਂ ਕਰਦਾ ਮਰਨ ਨੂੰ ਸਭ ਸਰੀਰਕ ਅਤੇ ਮਾਨਸਿਕ ਮਜਬੂਰੀ ਹੁੰਦੀ ਹੈ ਮਰੀਜ਼ ਘਰ ਦਿਆਂ ਨਾਲੋਂ ਵੀ ਕੲਈ ਗੁਣਾਂ ਜ਼ਿਆਦਾ ਦੁਖੀ ਹੁੰਦਾ ਹੈ ਕਿਸੇ ਦਾ ਜੀਅ ਨਹੀਂ ਕਰਦਾ ਮਰਨ ਅਤੇ ਬੇਜ਼ਤੀ ਕਰਵਾਉਣ ਨੂੰ ਮਰੀਜ਼ ਦਾ ਦੁਖ ਕੋਈ ਨਹੀਂ ਸਮਝਦੇ ਸ੍ਰ ਦੱਸਦੇ ਹਨ ਕਿ ਉਹ ਸਾਡੇ ਨਾਲੋਂ ਹਜ਼ਾਰਾਂ ਗੁਣਾ ਜ਼ਿਆਦਾ ਦੂਖੀ ਹੁੰਦੇ ਹਨ ਪਰ ਓਹਨਾਂ ਨੂੰ ਦੱਸਣਾ ਨਹੀਂ ਆਉਂਦਾ ਅਤੇ ਨਾ ਹੀ ਕੋਈ ਵੀ ਓਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਉਲਟਾ ਸਭ ਬੇਜ਼ਤੀ ਹੀ ਕਰਦੇ ਹਨ ਜਿਸ ਕਾਰਨ ਉਹ ਹੋਰ ਜ਼ਿਆਦਾ ਨਸ਼ੇ ਕਰਨ ਲੱਗ ਪੈਂਦੇ ਹਨ ਮਰੀਜ਼ ਨੂੰ ਠੀਕ ਹੋਣ ਲਈ ਘਰ ਦਿਆਂ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਮਰੀਜ਼ ਕਦੇ ਵੀ ਠੀਕ ਨਹੀਂ ਹੋ ਸਕਦਾ ਸੋ ਮਰੀਜ਼ ਦਾ ਸਾਥ ਦਿਓ ਓਹ ਵੀ ਸਿਰਫ ਤੇ ਸਿਰਫ ਭਾਟੀਆ ਹਸਪਤਾਲ ਵਿਚ ਪਹਿਲਾਂ ਖੁੱਦ ਇਲਾਜ ਨੂੰ ਸਮਝੋ ਫਿਰ ਮਰੀਜ਼ ਨੂੰ ਲੈਕੇ ਆਓ ਜ਼ਿਆਦਾ ਜਾਣਕਾਰੀ ਲਈ ਮੇਰਾ ਮੋਬਾਈਲ ਨੰਬਰ 9915446296

  • @gurdipsingh3373
    @gurdipsingh3373 2 роки тому +3

    ਓ ਮੇਰਿਆ ਰੱਬਾ

  • @sonnyputt6463
    @sonnyputt6463 2 роки тому +3

    Bda aukha g sadi 3 kille jameen mere brother ne vika ti mata v poori hogi ghawali v bhaj gy malik bla kre

  • @sanjogtarani3997
    @sanjogtarani3997 2 роки тому +16

    ਬੀਬੀ ਜੀ ਰੋਜ਼ ਗੁਰਦੁਆਰੇ ਵਿੱਚ ਜਾ ਕੇ ਕਿਹਾ ਕਰੋ ਮੇਰੇ ਪੁੱਤ ਨੂੰ ਨਸ਼ੇ ਲੳਣ ਵਾਲੇ ਲੋਕਾਂ ਦਾ ਕੱਖ ਨਾ ਰਹੇ ੳਹਨਾਂ ਦੇ ਬੱਚੇ ਭੁਗਤਣਗੇ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨ ਗੇ

    • @PargatSingh-sr3tp
      @PargatSingh-sr3tp 2 роки тому

      Kisa nu koe ne loda hunda 🙏

    • @instagramviralreels6019
      @instagramviralreels6019 Рік тому +1

      O bai sharn kar puthi ardass karn nalo j o ardaas kre k mere putt da nsha suth je durr fitthe muhh tere

  • @HoneySingh-zo9wu
    @HoneySingh-zo9wu 2 роки тому +5

    Aukha punjab da Rabba.

  • @Gauravustad152
    @Gauravustad152 2 місяці тому +1

    Chanel wale da danwaad

  • @SukhaWaraich-cj4vq
    @SukhaWaraich-cj4vq Рік тому +1

    24 saal di umer nhi,, es bai di umer jyadi h 30+ h

  • @angrejsingh3242
    @angrejsingh3242 2 роки тому +3

    Hun Bhangwant maan vekhvo vedio ohnu rovo kanjar nu vichari mata kini dukhi ah

  • @deepnigah1423
    @deepnigah1423 5 місяців тому +1

    ਰੋਣਾ ਆ ਗਿਆ ਯਰ ਦੇਖ ਕੇ 😢😢😢😢 ਵਿਚਾਰੀ ਮਾਂ ਤੇ ਭੈਣ ਤਾਂ ਲੋਕਾਂ ਦੇ ਕੰਮ ਕਰਦੀ ਫਿਰਦੀਆ ਨੇ

  • @kulwantsinghkulwantsingh3329
    @kulwantsinghkulwantsingh3329 Рік тому +2

    ਇਹੋ ਜਿਹੇ ਹਾਲਾਤ ਵਿਚ ਏ ਸਾਡਾ ਪੰਜਾਬ

  • @yaadwindersingh3193
    @yaadwindersingh3193 Рік тому +2

    Waheguru ji ਮੇਹਰ ਕੌਹਰ 🙏

  • @vijaymehta2765
    @vijaymehta2765 Рік тому +1

    Ki yarr 😢😢eh nasheya ne sadha payara punjab khatm kar ta.agg lag je aiho je nashe nu nale nasha vechan waleya haramdeya nu 😡😡😡😡😡😡😡😡😡😡😡😡😡

  • @amandeepkaur3450
    @amandeepkaur3450 2 роки тому +4

    Mann sab nsha khatam kro Panjab cho Pehli sarkar nsha ly ke ae c

    • @GurwinderSingh-up5ez
      @GurwinderSingh-up5ez 2 роки тому +1

      Bhagwant Mann ji jutti fero jehre nasha vechde,pinda vich koyi khauf nhi Raha police da, kanoon da poora dar hona chahida,chhitter fero jehre vechde aa

    • @amandeepkaur3450
      @amandeepkaur3450 2 роки тому

      @@GurwinderSingh-up5ez police vale ta app nal mile hoy a nasha bechen valiya de

  • @judgedhillon8800
    @judgedhillon8800 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    🙏🙏🙏🙏🙏🙏🙏🙏🙏🙏

  • @kindagill1748
    @kindagill1748 2 роки тому +2

    Y g es da kasoor ni sirf nasha da nasha cahd dewy ehde warga banda ni hona koi

  • @jagroopbal4958
    @jagroopbal4958 2 роки тому +3

    Haye oye rabba maa de dil ki beet de hou mundyeo door hojo aa km to veer maa v bhut aoukaa bhar ayeaa yaar maa de vekh j maa hi naa rahi veer merea nasha chadan da koi faida nhi j maa nu hi dukhi marge baad ch jo marji kre ja koi faida ni

  • @jinduhappo7767
    @jinduhappo7767 Рік тому +2

    Veer ji plz ik wari es nu zindagi bakhsh dyo maa saukhi ho gyugi

  • @KuldeepSingh-ye8xw
    @KuldeepSingh-ye8xw 2 роки тому +3

    waheguru mehar ket Sade penjab te

  • @ranger8888
    @ranger8888 2 роки тому +1

    Shai gal मेरा बाप बी नसे करदा ते उस ने घर दा सारा समान बेच दिया हम लोग बड़ी मुस्कल sa time कुजार ta ha नसे ने पंजाब को ख़त्म कर दिया हे उम्मीद हे मान Sarkar kuj kare gi

  • @navisandhu-te8gx
    @navisandhu-te8gx Рік тому +1

    Yr punjab da. Vahut madda haal ghar ghar vich eh bimari enter krgi vahut aukha chitte wale bnde da haal vahut madda aa je ghar da 1 member chitte te lag gya ta sare parivar di zindgi narak bn jandi aa mai vi es bimari to vahut muskil nal vahar niklea aa 🙏🙏🙏🙏🙏🙏🙏🙏😪😪😪😪😪

  • @shindagillgillshinda4370
    @shindagillgillshinda4370 Рік тому +2

    Haye oye rabba Ki ho geya yaar sade Shone punjab nu Sala chitte ne kha leya punjab ta apna yaar dil buhat Jada Ron nu kari janda a video dekh ke yaar oh hoo waheguru ji mundiya nu thoda ja dimag deyo Baba ji🙏🙏🙏

  • @gurmeetkaur-ox1nl
    @gurmeetkaur-ox1nl Рік тому +2

    Waheguru ji meher karo ji 🙏

  • @idhub6263
    @idhub6263 2 роки тому +2

    ਵਾਹਿਗੁਰੂ ਜੀ🙏

  • @GurmukhSingh-ct9jo
    @GurmukhSingh-ct9jo 2 місяці тому

    Channi.shab.is.cm.da.bicat.karo.punjab.cho.a.ta.khatam.kardu.punjab.nu

  • @dkbansal8836
    @dkbansal8836 2 місяці тому

    Very bad sad only god can save. Bad society responsible

  • @AmritpalAmrit-d7b
    @AmritpalAmrit-d7b 3 місяці тому

    Veere kihri davai a maanu vi duso

  • @Truetalkeruk
    @Truetalkeruk Місяць тому

    Punjab soorma di dharti c ki haal hogea yaar Rona aunda dekh k aje v time aa loko ghro bahar niklo nhi aun alia pedia khatm ho jangia apnia

  • @KammoCheema
    @KammoCheema 3 місяці тому

    Kehri medicine a ji please dsso

  • @PawanGhumman-ft1hp
    @PawanGhumman-ft1hp Місяць тому

    Amritpal nu bahar kado fer bnd hona chita pr bahar aan naal cm apni gharwaali lai jewelery kitho khareedu ga kamai te chite ton aandi hai cm saab nu

  • @lexi-chan6648
    @lexi-chan6648 2 роки тому +2

    I feel sorry for mom and son . I hope things get easier for them .

  • @rukhwindersingh9643
    @rukhwindersingh9643 Місяць тому

    Punjab sarkar zindabad 🤮

  • @Sukhdev-ln1vy
    @Sukhdev-ln1vy 2 місяці тому

    ਸ਼ਾਬਾਸ ਮਾਤਾ ਜੀ ¡¡ ਬੇਦਖ਼ਲ ਕੀਤਾ || ਜਿੱਥੇ ਮਰਜ਼ੀ ਲੈ ਜਾਓ, ਗੋਲੀ ਮਾਰਦੋ ||
    ਪਰਮਾਤਮਾ ਇਸ ਦੇ ਬੱਚੇ ਨੂੰ ਸੁਮੱਤ ਬਖਸ਼ੇ ||

  • @pawanpreetgill7313
    @pawanpreetgill7313 2 роки тому +1

    ਵਾਹਿਗੁਰੂ ਮੇਹਰ ਕਰੇ

  • @jagroopbal4958
    @jagroopbal4958 2 роки тому +2

    Veer ji aa mundaa nhi chadh skdaa mere kholo likhlo o veer maa nu dukh naa de j maa hi na rahi fir ki krn chadh k veer chadh k vekhaa maa nu khushi hova ek waar km karka dekhaa jad maapa nhi raha fir chadh k ki krnaa

  • @Gopaldhaliwal123Gopal
    @Gopaldhaliwal123Gopal Місяць тому

    Sade v ik veer e jo sanu bhut tang krde

  • @punjab3019
    @punjab3019 2 роки тому +1

    Punjab sarkar jald to jald Nasha band Kitna jave

  • @kindagill1748
    @kindagill1748 2 роки тому +1

    Kahs kahs di kehti lagu karo CM sahib hale hor ki dekhna tuhnu duwana den ge lok tuhanu lok pasand karn ge

  • @kuldipkaurkalsi923
    @kuldipkaurkalsi923 2 роки тому +1

    Wahguru ji mahar karuo please help this family

  • @panjabiboy4932
    @panjabiboy4932 5 місяців тому

    ਮਾਂਵਾਂ ਦਾ ਦੇਣ ਨੀ ਦੇ ਸੱਕਦੇ ਸਾਂਭ ਲਵੋ ਐਨਾਂ ਨੂੰ😢😢😢

  • @rupinderkaurrupinderkaur3664
    @rupinderkaurrupinderkaur3664 2 роки тому +1

    😭😭😭

  • @happybnl1722
    @happybnl1722 Рік тому

    mata rab agge ardas kar nasha bechn waleya de putt marn koi na madda time langh ju

  • @happybnl1722
    @happybnl1722 Рік тому

    je sadde lokan nu rojgar mille ku eh hal howe punjab da nokri ta bhiye kri jande aaa

  • @yaadwindersingh3193
    @yaadwindersingh3193 Рік тому +1

    Waheguru ji Waheguru ji Waheguru ji 🙏🙏🙏

  • @DawoodSaberwal-id5of
    @DawoodSaberwal-id5of Рік тому

    DOCTOR N SAHI BOLA JAGDEV TU THEEK HO JAYEGA BSS APNI 1 MONTH WILL POWER RAKH LEE BCH JAYEGHA

  • @tehalsingh6929
    @tehalsingh6929 Місяць тому

    Hy o maaa❤❤❤❤❤❤

  • @Moneysingh666
    @Moneysingh666 Рік тому

    Duniya khtm hogi aj yr video dekh k

  • @sameerbhutta2295
    @sameerbhutta2295 Рік тому

    Punjab. De vicho. Dere. Band. Hone. Chahide. Aa

  • @avtarsandhuavtarsandhu8474
    @avtarsandhuavtarsandhu8474 Рік тому

    Gaggi. Neela daala. Cricket🏏 khadari aa bhut takde

  • @gurwinderdhillon6685
    @gurwinderdhillon6685 Місяць тому

    😢😢

  • @TrollHub697
    @TrollHub697 Рік тому

    मुडे ने चीडा छड दिता भाई

  • @nirmaan1984
    @nirmaan1984 Рік тому

    24 saal Munda 40 saal da lagg reha chitte da haal

  • @Gur.nav.kaur.Aulakh-eh8zy
    @Gur.nav.kaur.Aulakh-eh8zy Рік тому

    Bhagwanta bucharh amritpal de pishey piaa edar thodi vekhna oss shraabi ne.

  • @abaijotsinghabaijotsingh7930

    Sir sarkar Galt va veer g

  • @happybnl1722
    @happybnl1722 Рік тому

    mann sahib punjab de hal dekh lo ji eh ohi lok aa jina ne tuhade t viswas krke votan pyian ne

  • @GurlalSingh-bn8xz
    @GurlalSingh-bn8xz Рік тому +1

    Waheguru ji 🙏🙏🙏🙏🙏

  • @rajveergill6036
    @rajveergill6036 Рік тому

    Hun kaho amritpal maara kam karda si .. saade fudu lok apne putt nai dekhde , hindu Sikh karke maari jande aa

  • @RamSingh-jl2zo
    @RamSingh-jl2zo Рік тому

    Allah Maher kare

  • @RajuSingh-ub1ze
    @RajuSingh-ub1ze 2 роки тому

    Maa the dukh deykhiea ni jaanda nashey too bacho

  • @AmarSingh-wq8xo
    @AmarSingh-wq8xo Рік тому

    BADLA DE DAN HE CHITA RAB SJA DAUGA BADLA NU

  • @JaswinderSingh-mi9zo
    @JaswinderSingh-mi9zo 2 роки тому

    22 g ਡੁਬਾੲੀ ਵਿਚ CHATTA ਹੈ ਜਾ ਨਹੀ

  • @mehtabbhangu4708
    @mehtabbhangu4708 2 роки тому

    Waheguru ji waheguru ji waheguru ji waheguru ji waheguru ji waheguru ji Dhan Dhan Bapu ji Ghuman Patsah jii mehar Krna Sab te 🙏🙏🙏🙏🙏

  • @kittugurjar7372
    @kittugurjar7372 Рік тому

    Parmatma raham kre bhai 🙏🏻🙏🏻🙏🏻

  • @Indianvlog51
    @Indianvlog51 Рік тому

    😢waheguru ji 😢

  • @brownsingh8725
    @brownsingh8725 Рік тому

    Lider te police di kartoot aa nashe de kam karan wale loka naal rali hoe aa loka de put barbad kar dite

  • @sukhdeepkaur18
    @sukhdeepkaur18 Рік тому

    Y patarkar veer nue sulte aa love u bro

  • @jaibholenathji1854
    @jaibholenathji1854 Рік тому

    Waheguru ji waheguru ji waheguruji

  • @rajbahadur-su4fq
    @rajbahadur-su4fq Рік тому

    Nambr dekhi palees

  • @nirmalkaur6805
    @nirmalkaur6805 4 місяці тому

    Veer ji doctor sahib da contact mil sakda

  • @HarjeetSingh-mb8rc
    @HarjeetSingh-mb8rc Рік тому

    Waheguru ji Maher kra

  • @Kulveersingh-ir3mo
    @Kulveersingh-ir3mo 11 місяців тому

    Mai ve chad ta y ku nhi chad deo

  • @Gopaldhaliwal123Gopal
    @Gopaldhaliwal123Gopal Місяць тому

    Veere plz number dedo doctor de j address dedo

  • @smartphonedoctor1242
    @smartphonedoctor1242 Рік тому

    Waheguru ji

  • @tarsemmannp5499
    @tarsemmannp5499 Рік тому

    Waheguru ji 🙏 mehar kro ji 🙏

  • @armanpreet1295
    @armanpreet1295 Рік тому

    Good bro

  • @hardeepsinghdeepa2415
    @hardeepsinghdeepa2415 Рік тому

    😭😭😭

  • @nationfirst8572
    @nationfirst8572 5 місяців тому

    Guruo pira ki dharti

  • @GurpreetSingh-tv1sh
    @GurpreetSingh-tv1sh 2 роки тому

    Waheguru jii

  • @kulvindersingh5126
    @kulvindersingh5126 2 роки тому

    Waheguru ji

  • @baljeetsinghkala9476
    @baljeetsinghkala9476 2 роки тому

    WaheGuru ji meher karnaa

  • @kingjotyt4333
    @kingjotyt4333 11 місяців тому

    waheguru ji 🙏🙏🙏

  • @aurkaur389
    @aurkaur389 2 роки тому

    😭🙏

  • @dhirsingh3031
    @dhirsingh3031 2 роки тому

    Oouto

  • @amarjeetkaurgill5482
    @amarjeetkaurgill5482 2 роки тому

    Rab mar kr

  • @rajdeepsingh524
    @rajdeepsingh524 4 місяці тому

    6:05