Avi Zaildar|Drug Recovery|Gagan Khangura Interview|Mani Parvez|Kaint Punjabi

Поділитися
Вставка
  • Опубліковано 25 лис 2024

КОМЕНТАРІ • 79

  • @kaintpunjabi
    @kaintpunjabi  Рік тому +16

    *ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @Salimaahmed751
      @Salimaahmed751 Рік тому +2

      Sade Punjabi veer g rabb kre tusi 2023 ch din dugni raat chogni raat tarrakki kro

  • @amandeepkaurgill7546
    @amandeepkaurgill7546 Рік тому +35

    mera husband da ea hal c ohna da papa di deth ta oh medical ਨਸੇ kar k ਬੈਠਾ ਸੀ veera bht vadiye hoya ਛੱਡ ta mera husband v ਛੱਡ gay ਇਹ ਚੀਜ਼ ਧੱਕੇ ਨਾਲ ਨਹੀਂ ਛੱਡੀ ਜਾਂਦੀ ਪਿਆਰ ਨਾਲ ਛੱਡੀ ਜਾਂਦੀ ਹੈ ਮੈਂ Canada c par husband lai oh chd aei manu ਉਮੀਦ ਸੀ ਕਿ ਮੇਰੇ ਬਾਬਾ ਨਾਨਕ ਦੇਵ ਜੀ ਇਹ ਸਬ ਠੀਕ ਕਰਨ ਗੇ ਮੈਂ ਇਸ ਵੀਰ ਸਮਝ ਸਕਦੀ ਹੈ

    • @MrDimpa
      @MrDimpa Рік тому +4

      Sister mere maa baap baabe di kirpa nal tandruksh de.. But mai be eho halat vicho nikleya.but hun mai thek aa mai apne maa baap di sewa karda babe mast Ram ji di kirpa karke

    • @sidhubathindewala8300
      @sidhubathindewala8300 Рік тому +1

      Gud baaki baba mehar kre tuhade parivaar te

    • @sidhubathindewala8300
      @sidhubathindewala8300 Рік тому +1

      Hun kithe o tuc

    • @Jaskaransingh-cg9fh
      @Jaskaransingh-cg9fh Рік тому +1

      Rab hee bachave

    • @guri6668
      @guri6668 Рік тому +1

      @@MrDimpa bai pind kada tera tu mere area da samrale da mai v manda babe mast ram ji nu

  • @PROUD-PENDU
    @PROUD-PENDU Рік тому +1

    ਵਾਹਿਗੁਰੂ ਜੀ ਮੇਹਰ ਕਰਨ ਜੀ ਅਤੇ ਸਰਬੱਤ ਦਾ ਭਲਾ ਕਰਨ ਜੀ . ਕੋਈ ਆਪਣਾ ਦੁਸ਼ਮਣ ਵੀ ਹੋਵੇ ਤਾਂ ਸੱਚੇ ਪਾਤਸਾਹ ਉਸਦੇ ਮਾਂ ਪਿਓ ਨੂੰ ਵੀ ਰਾਜ਼ੀ ਰੱਖਣ ਜੀ . ਮੇਹਰ ਕਰੀ ਦਾਤਿਆ ❤❤😢😢

  • @SweetySharma-v8l
    @SweetySharma-v8l 3 місяці тому

    Eh interview Bahut lokan laye prerna Sarot hoyegi .Zaildar Saab Salute hai ji tanu

  • @makhankalas660
    @makhankalas660 Рік тому +10

    ਵੀਰੇ ਵਾਹਿਗੁਰੂ ਜੀ ਦੀ ਕਿਰਪਾ ਤਾਂ ਹੋਈ ਹੈ ਤੁਸੀ ਕਿਸੇ ਮਾਂ ਦਾ ਪੁੱਤ ਨਸੇ ਤੇ ਤੇ ਨਹੀ ਲਾਇਆ ਹੈ ਵਾਹਿਗੁਰੂ ਜੀ ਕਿਰਪਾ ਰੱਖੀਓ ਜੀ ਕਿਸੇ ਵੀ ਮਾਂ ਦਾ ਪੁੱਤ ਨਸੇ ਤੇ ਨਾ ਲੱਗੇ ਜੀ ਕਿਰਪਾ ਕਰਿਓ ਜੀ ਨਸੇ ਦੀ ਦਲਦਲ ਵਿੱਚ ਫਸੇ ਮਾਂਵਾ ਦੇ ਪੁੱਤਾ ਨੂੰ ਬਾਹਰ ਕੱਢੀਓ ਜੀ

  • @baljeetsidhu3550
    @baljeetsidhu3550 Рік тому +4

    Dhan Dhan Sri Guru Gobind Singh Ji Khalsa Maher Karn Veer Ji Ta Sri Waheguru Ji

  • @sarbjitkaur4559
    @sarbjitkaur4559 Рік тому +2

    Waheguru Ji Waheguru ji 🙏🙏🙏

  • @arshdhillon7763
    @arshdhillon7763 Рік тому +6

    best of luck jatta
    waheguru ji eda hi kirpa banai rkhna

  • @ਗੁਰਦੀਪਸਿੰਘਟਿਵਾਣਾ

    ਸਤਿਨਾਮ🙏 ਵਾਹਿਗੁਰੂ ਜੀ ਨਸੇ ਤੋਂ ਬਚੋ ਵੀਰੋ ਭੈਣੋ ਵਾਹਿਗੁਰੂ ਜੀ ਮੇਹਰ ਕਰਨ ਸਤਿਨਾਮ🙏 ਵਾਹਿਗੁਰੂ ਜੀ

  • @Mohitdoraha123
    @Mohitdoraha123 Рік тому +2

    ਮੈ ਮੰਨਦਾ ਏਹ ਬਾਈ ਨੇ ਨਸ਼ਾ ਕੀਤਾ ਹੋਉ ਮੈ ਵੀ addict. ਆ ਪਰ ਏਸ ਨੇ ਅੱਧ ਨਾਲੋ ਜਿਆਦਾ ਝੂਠ ਬੋਲਿਆ ਵਾ ਬਾਲੀਆ ਵਾਲੀ ਗੱਲ ਤੇ ਮਾ ਮੇਰੀ ਜੱਫੀ ਪਾਉਣ ਲਈ ਖੜੀ ਮੇਰੀ ਮਾਂ ਮੈਨੂੰ ਫੀਮ ਦੇ ਬਹਾਨੇ ਦੇਖਣ ਆਉਦੀ ਸੀ ਵੀ ਏਹ ਜਉਦਾ ਵਾ ਕਿਉ ਬਾਈ. ਏਹ ਸਿਕੰਦਰ ਬਾਈ ਦੀ ਵੀਡੀਉ ਤੋ ਚੱਕ ਕੇ ਏਸਨੇ ਆਪਣੀ ਗੱਲ ਬਣਾ ਕੇ ਦੱਸ ਦਿਤੀ !!
    ਅਤੇ ਪਿਉ ਦੀ ਲ਼ਾਸ਼ ਘਰੇ ਪਈ ਸੀ ਇਹ ਤੀਰਥ ਬਾਈ ਦੀ ਦੱਸੀ ਗੱਲ ਆ !!
    ਤੇ ਸੋਹਰੇ ਘਰ ਜਾ ਕੇ ਮੈ hang ਹੋ ਗਿਆ ਇਹ ਹੀਰੇ ਬਾਈ ਨੇ ਇੰਟਰਵਿਉ ਚ ਕਿਹਾ ਸੀ ਸਭ ਝੂਠ ਬੋਲ ਰਿਹਾ ਇਹ ਕਿਸੇ ਹੋਰ ਦੀ ਹੱਡ ਬੀਤੀ ਦੱਸ ਰਿਹਾ ਏਨਾ ਝੂਠ ਇਕ ਵੀਡੀਉ ਕ ਕੇ ਬੋਲ ਰਿਹਾ ਏਹ ਨਸ਼ ਛੱਡ ਕੇ ਵੀ ਇਮਾਨਦਾਰੀ ਨਹੀ ਆਈ ਏਹਦੇ ਚ ਅੱਜ ਕੱਲ ਨਸ਼ੇੜੀ ਬਹੁਤ ਚੋੜੇ ਹੋ ਕੇ ਗੱਪਾ ਮਾਰਨ ਲੱਗ ਜਾਦੇ ਨੇ ਇੱਕ ਵੀਡੀਉ ਦੇ ਚੱਕਰ ਚ
    ਅਸਲ ਨਸ਼ਾ ਛੱਡਣਾ ਉਸਨੂੰ ਕਿਹਾ ਜਾਦਾ ਜਸ ਨੇ ਮੁੜ ਕਦੇ ਕੋਈ ਵੀ।ਨਸ਼ਾ ਨਾ ਕੀਤਾ ਹੋਵੇ ਚਿੱਟਾ ਛਡਕੇ ਲੋਕ ਸ਼ਾਮ ਨੂੰ ਪੈਗ ਲਗਾ ਲੈਦੇ ਨੇ ਜਾ ਚਿੱਟੇ ਦੀ ਜਗਾ ਕੋਈ ਹੋਰ ਨਸ਼ਾ ਕਰਨ ਲੱਗ ਜਾਦੇ ਨੇ ਜਨੇਆ ਨੇ ਵੀ ਇੰਟਰਵਿਉ ਦਿੱਤੀ ਆ ਉਹਨਾ ਚੋ ਜਆਦਾਤਰ ਕੁਝ ਨਾ ਕੁਝ ਖਾਦੇ ਈ ਹੋਣੇ ਨੇ ਰਿਕਵਰੀ ਉਸਨੂੰ ਕਿਹਾ ਜਾਦਾ ਜਿਸਨੇ ਕਦੇ।ਮੁੜ ਕਿਸੇ ਵੀ ਤਰਾ ਦਾ ਨਸ਼ਾ ਨਾ ਕੀਤਾ ਹੋਵੇ ਇਹ ਬਾਈ ਸਾਫ ਝੂਠ ਬੋਲ ਰਿਹਾ ਸਿੰਕਦਰ ਵੀਰ ਦੀ ਕਹਾਣੀ ਸੁਣਾ ਦਿੱਤੀ ਏਹਨੇ😅

  • @PawanSharma-cw9pr
    @PawanSharma-cw9pr Рік тому +3

    🙏🏻Well done brother, you have won the battle of life, God bless you always👍🏻

  • @gurmeetkaur-ox1nl
    @gurmeetkaur-ox1nl Рік тому +1

    Waheguru ji meher karo ji 🙏

  • @balwantsinghsingh3650
    @balwantsinghsingh3650 Рік тому +1

    💯👉Father anmol Hera hunda aa zindagi da yarr sachi.. veer,✔️🙏

  • @SunnyKumar-nv1tc
    @SunnyKumar-nv1tc Рік тому +1

    भाई मेने 1 vedio बनवाना है मेरी 1 बहन है जो मुम्बई से है और 5 साल ड्रग्स लिए ओर अब 1 साल से बाहर निकली है वो सुसाइड करने वाली थी और उसका मुझे फोन आया मेने उस की हेल्प करी ओर उसको इस नरक से निकलने में मदद मिली अब वो मेरे साथ मिलकर लोगो को ड्रग्स मुक्त करना चाहती है और लोगो को संदेश देना चाहते है हमारे पास फार्मूला है देसी जिस से तोड़ 80 परसेंट पहले दिन कम होने लगती है

  • @sukhpreetkaur193
    @sukhpreetkaur193 Рік тому +1

    Waheguru ji

  • @prathamgupta1639
    @prathamgupta1639 Рік тому

    bari bhramna side p bilkul relway k pass factories k pishe as a gujjjar gayh ghoda bakri bahas palate h or bussieness chitta k 500 k toll k le jou 3000 3500 garami 100 centy

  • @indervirmundi4448
    @indervirmundi4448 Рік тому

    Waheguru Dhan waheguru Ji

  • @kalgidhar_dashmesh_pita_ji9661

    WMK 👏🏻

  • @prathamgupta1639
    @prathamgupta1639 Рік тому

    realated

  • @KamalSharma-hk5et
    @KamalSharma-hk5et 9 місяців тому +1

    Ram Ram Ram Ram ji

  • @khusichhajlifunnyvideo7270
    @khusichhajlifunnyvideo7270 Рік тому +2

    👌

  • @GurtejSingh-o1g
    @GurtejSingh-o1g 7 місяців тому

    Very nice 👍👍

  • @baljitkauratwal9597
    @baljitkauratwal9597 Рік тому +1

    Very.nice

  • @ajitramgharia1862
    @ajitramgharia1862 Рік тому +3

    Waheguru kirpa krna sab teh kadi kise ma pyo da put aah line ch nah jave🙏🥺😭 WMK🙏

  • @BaljinderSingh-gm2wu
    @BaljinderSingh-gm2wu Рік тому

    Vaheguru ji

  • @LoveJeet-rh1go
    @LoveJeet-rh1go Рік тому

    Nasha chadhna sukha te chadh ke rakhna bhaut aukha jine chadh ke rakhna sikh lya ohne dhunia de sabb tu vadhi jang jit lye. Jinha ne ajj tak nasha nai kita oo verr kade kryo vee naa banda grebi khat luu par nasha jinhu lgyaa oo ne khat hunda

  • @Kingrobin2512
    @Kingrobin2512 Рік тому +1

    I'm clean 11 days

  • @naveenbishnoi792
    @naveenbishnoi792 Рік тому

    Bhai tune 4bar flash back m stroy dikha di itne m original dikha deta

  • @sharanjitsinghgill7181
    @sharanjitsinghgill7181 Рік тому +1

    God bliss you veer

  • @TusharHussain-r3o
    @TusharHussain-r3o 3 місяці тому

    Iam also drug addict 1 bar rehave bhi ja chuka hu fir bhi use kar he letha hu koi suggestion do plzz

  • @SandeepSingh-ub1lq
    @SandeepSingh-ub1lq Рік тому +2

    Keep coming back ❤️

  • @WaheguruWaheguru-pb3js
    @WaheguruWaheguru-pb3js 4 місяці тому

    Puri story sunna Deni c veer video katam hogi

  • @gurmukhsingh7428
    @gurmukhsingh7428 Рік тому

    ਹੁਣ ਤਾਂ ਛੱਡ ਭਾਮੇ ਨਸ਼ਾ ਪੀ ਪਰ ਮਾਪੇ ਧਰਮ ਰਾਜ ਕੋਲ ਜਾਕੇ ਵੀ ਤੈਨੂੰ ਮਾਫ ਨਹੀਂ❓ ਕਰਨਗੇ

  • @anchuchugh4350
    @anchuchugh4350 Рік тому +1

    Babut school c apnai bro

  • @1236......
    @1236...... Рік тому

    Mai v apne ton vdi umar de mundeya nal ghumda c jo maar kaat krn vich boht naami c te mai ohna nal is krke ghumda c ke mere nallde jdo dekhnge kee ehdi ta sachi boht gaalbaat aa ihna mundeya nal.. Ta mai isnu boht cool samjda c.. But mai galt c aaj pashtawe vich aa..

  • @VinayPal-ry5el
    @VinayPal-ry5el Рік тому

    Akl kida ayi fr veere

  • @thecriticalcritics3236
    @thecriticalcritics3236 Рік тому +1

    7 mint taa klli promo ch naas kr ti

  • @GurmukhSingh-nd1kt
    @GurmukhSingh-nd1kt Рік тому

    Asa ji fir hor vadia sadya keo lag rsvo vadia sab

  • @prathamgupta1639
    @prathamgupta1639 Рік тому

    but chitta punjab jse hi ho gye puri state mh jammu old city only there are location society or different pura mahula koi bangladeshi or outsiders they work poperly every 3 dorr you get drugs synthatic chitta 2no ganja in cheap and fix price and no men sell only women dells or full family ap puri police ki raid ki vidios bhi ayi thi waha se but netwok asa h ki sab assets woh shupalati thi or khood cheching krvate h i tell u location kasin nager

  • @fearless7317
    @fearless7317 Рік тому

    Adhi story da Ki mtlb hoya ? Poori story paao k chhadya kiwe ehne Nasha taki duje lok v isnu dekh k chhad sakan es bande ne kiwe change lyanda kiwe sambhya avde aap nu poori story paao adhi story da ki fayda

  • @hardeepsidhu210
    @hardeepsidhu210 Рік тому +6

    Veere me v tere varge veera nu dekh ke koshis karn laga hoea ha ghat ta boht ho gya pr shadiya ni janda meri help kro veere apne aap nu tere varge veera to motivate kr reha ha

    • @sarbjitsingh9983
      @sarbjitsingh9983 Рік тому +2

      Man Jite Jag jeet ,, Apne man nu paka kar lvo,,, Guru Sahib app Kirpa Karnge,,, hor kuj khan di jaroorat nhi ji,, mein Daru Band kiti,, kuj v nhi khada verre,,,

    • @makhankalas660
      @makhankalas660 Рік тому

      ਬਹੁਤ ਵਧੀਆ ਵੀਰੇ ਵਿਡੀਓ ਲੈ ਕੇ ਆਂਉਦੇ ਹੋ ਜੀ

    • @lakhwinderkaur7896
      @lakhwinderkaur7896 Рік тому

      Vir aap koshish kroge ta sanb hoju

    • @lakhwinderkaur7896
      @lakhwinderkaur7896 Рік тому

      Ess nashe ne bot gharr Patt te🙏🙏

    • @AmanAman-mc4hy
      @AmanAman-mc4hy Рік тому

      Ki kar

  • @yuvibhullar1069
    @yuvibhullar1069 Рік тому

    Veer nashe vich e mere husband di death Ho gayi meri age Sari 29 saal a te oh Sara kuch bech gya 7saal da baby a hun sanu roti khani v aukhi hoyi payi a

    • @amanbhateja3821
      @amanbhateja3821 Рік тому

      Bhut mada hoya ... Tusi remarriage krva lo ...

    • @amanbhateja3821
      @amanbhateja3821 Рік тому

      Tusi mere nal contact kr lyo mai kuch try Kruga jinni rabb ne kirpa kitti ona krr saka bss pray kreyo

  • @prathamgupta1639
    @prathamgupta1639 Рік тому

    but Jammu & kashmir mh smack k naam ki koi chiz nhi 0% h voh kissi nh dekha nhi koi bhr se le aay 1 2var but no one khow

  • @ranteersinghranteersingh8989
    @ranteersinghranteersingh8989 Рік тому +1

    😠😡ਧੰਨਵਾਦਪੁਤਨਸਾਸੱਡਤਾ

  • @LoveJeet-rh1go
    @LoveJeet-rh1go Рік тому

    Baki verro jinhe nasha chadh ditaa odee nallo himti banda ve koi hor ne ho skda kade swad naa dekhoo verr kise ve traa dee drug daaa

  • @rajveergill6036
    @rajveergill6036 Рік тому

    Amritpal nasha chadunda si os nu jail drug dealer ash karde aa

  • @lifepal8296
    @lifepal8296 Рік тому

    Sare ral ke nashe da khatma karo nojawan bahut hi buri tara fas chuke ne

  • @Kingrobin2512
    @Kingrobin2512 Рік тому

    Shdya kida oo ta dasde nai yaar

  • @majorsingh4407
    @majorsingh4407 Рік тому

    Aap bure nahi aap to acche se jis ne punjab ko Nasha se barbad kita us ke bacche marnge

  • @pushpindersingh6645
    @pushpindersingh6645 Рік тому +1

    6 ਮਿੰਟ ਤੁਸੀਂ ਹਾਈ ਲਾਈਟ ਵਿਖਾਈ ਗਏ, ਦਰਸ਼ਕਾਂ ਦੇ ਡਾਟਾ ਦੀ ਕੋਈ ਜਿੰਮੇਵਾਰੀ ਰੱਖੋ ਯਾਰ, ਇਹ ਟੁੱਚੀ ਹਰਕਤਾਂ ਕਾਹਤੋਂ ਕਰਦੇ ਹੋ ? 1 ਅੱਧੇ ਮਿੰਟ ਦਾ ਹਾਈ ਲਾਈਟ ਬਹੁਤ ਹੁੰਦਾ

  • @ramverma5208
    @ramverma5208 Рік тому +1

    youtube.com/@user-vp9jc7zd8t ਇਕ ਆ ਬੰਦਾ ਹੀ ਛੁਡਵਾ ਸਕਦਾ ਕੋਈ ਵੀ ਨਸ਼ਾ ਮੇ ਖੁਦ ਛਡਿਆ ਭੁੱਕੜ