33 ਲੱਖ ਲਵਾ ਕਨੇਡਾ ਗਈ ਕੁੜੀ ਨੇ ਛੱਡਿਆ ਅਪਣਾ ਘਰਵਾਲਾ ਬਾਹਰ ਬੁਲਾਓਣ ਤੋਂ ਮੁਕਰੀ

Поділитися
Вставка
  • Опубліковано 3 січ 2025

КОМЕНТАРІ • 386

  • @Rwa260
    @Rwa260 2 місяці тому +44

    ਕੁੜੀ ਵਾਲਿਆਂ ਦੀ ਜ਼ਮੀਨ ਆਪਣੇ ਨਾਂ ਕਰਵਾ ਕੇ ਫੇਰ ਪੈਸਾਂ ਲਾਇਆਂ ਕਰੋਂ ਜੀ ਇਹ ਆਈ ਲੇਟਸ ਵਾਲੀਆਂ ਕੁੜੀਆਂ ਕਿਸ਼ੇ ਦੀਆਂ ਨਹੀਂ ਬਣਦੀਆਂ ਬਹੁਤ ਮਾੜੀ ਗੱਲ ਹੈ ਜੀ ਕੁੜੀ ਨੂੰ ਵਾਪਿਸ ਬੁਲਾਉ

  • @kulveernangal6353
    @kulveernangal6353 2 місяці тому +100

    ਇਹ ਗੱਲਾਂ ਬਹੁਤਾ ਨਾਲ ਹੋਈਆਂ ਨੇ ਵੀਰੇ
    ਕਈ ਪਰਿਵਾਰ ਤਾਂ ਸ਼ਰਮ ਕਰਕੇ ਅੱਗੇ ਨਹੀਂ ਆਉਂਦੇ 🙏

    • @Kang_dulla.
      @Kang_dulla. 2 місяці тому +3

      Bai je oh pind viah to bhad ine chawalpuna Karde c fer vi 25 lakh la dita .. fer bine dase gyi bhad ch hi fees na dyo .. Munda app IELTS KARDA .. haje vi khera koi hatt da ine case hon te vi Zakin kri jande

    • @simerpeeter
      @simerpeeter 2 місяці тому

      Bilkul sahi

  • @vinaygill2141
    @vinaygill2141 2 місяці тому +31

    ਪੰਜਾਬ ਨੂੰ ਕਮਲੇ ਕਰ ਛੱਡਿਆ, ਕਨੇਡੇ ਕਨੇਡੇ ਕਨੇਡੇ ਬਸ ਹੋਰ ਕੁਝ ਨਹੀਂ। ਦੁਨੀਆਂ ਦਾ ਸਭ ਤੋਂ ਵੱਡਾ ਨਰਕ ਹੈ ਕਨੇਡੇ।

    • @AmanSaini-ri4dy
      @AmanSaini-ri4dy 5 днів тому

      Bilkul sahi Canada loka nu aag lagi jaan di

  • @lavisingh503
    @lavisingh503 2 місяці тому +64

    ਆਪਣੀਆਂ ਗਲਤੀਆਂ ਆਪ ਹੀ ਦੱਸੀ ਜਾਂਦੇ ਜਦੋਂ ਥੋਨੂੰ ਪਹਿਲਾ ਲੋਕਾਂ ਨੇ ਕਿਹਾ ਸਮਝ ਜਾਂਦੇ ਬਾਹਰ ਦੇ ਲਾਲਚ ਦੀ ਪੱਟੀ ਬੰਨੀ ਸੀ ਅੱਖਾਂ ਤੇ

    • @itsDiorgamingYT
      @itsDiorgamingYT 2 місяці тому +1

      Sahi kiha😂

    • @DHALIWAL-rs
      @DHALIWAL-rs Місяць тому +1

      @@itsDiorgamingYT ਬਹੁਤੇ ਲੋਕ ਭੋਲ਼ੇ ਭਾਲ਼ੇ ਹੁੰਦੇ ਆ ਬਾਈ। ਬਹੁਤੀਆਂ ਚਲਾਕੀਆਂ ਨਹੀਂ ਆਉਂਦੀਆਂ ਹੁੰਦੀਆਂ। ਜੋ ਕੋਈ ਬੋਲਦਾ ਸੱਚ ਸਮਝ ਲੈਂਦੇ ਆ।

  • @ManjitKaur-uy2fk
    @ManjitKaur-uy2fk 2 місяці тому +27

    ਬਾਸੀ ਸ਼ੋ ਚ ਜਾਵੋ ਬਾਸੀ ਨੇ ਕੁੜੀ ਵਾਪਸ ਬੁਲਾ ਦੇਣੀ ਬਹੁਤ ਵਧੀਆ ਫੈਸਲਾ ਕਰਾ ਦੇਣਾ ਬਾਸੀ ਨੇ

    • @dil1381
      @dil1381 2 місяці тому

      Oh my God 😂

    • @palvimehta5088
      @palvimehta5088 26 днів тому

      Swah kinnia k deport karwayia ohne

    • @dil1381
      @dil1381 26 днів тому

      @@palvimehta5088 embassy ch case la dinda deport krna na krna embassy te hunda

  • @surindersyal6575
    @surindersyal6575 2 місяці тому +30

    ਇੰਨੀਆਂ ਜ਼ਿਆਦਾ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ। ਫਿਰ ਵੀ ਲੋਕ ਆਪਣੀਆਂ ਬੇਵਕੂਫੀਆਂ ਤੋਂ ਨਹੀਂ ਹਟ ਰਹੇ।

  • @ravigrewal9369
    @ravigrewal9369 2 місяці тому +27

    ਕੋਈ ਨਾ ਵੀਰ ਵਸਦੀ ਉਹ ਕਿਤੇ ਹੋਰ ਵੀ ਨੀ ਉਹ ਕੁਦਰਤ ਬਹੁਤ ਵੱਡੀ ਚੀਜ਼ ਆ ਕਿਸੇ ਦਾ ਘਰ ਪੱਟ ਕੇ ਕੋਈ ਨੀ ਵਸਦਾ ਹੁੰਦਾ ਇਸ ਮਾਂ ਦੀਆਂ ਬਦਦੁਆਵਾਂ ਲੱਗਣੀਆਂ ਇਹੋ ਜਿਹੀ ਨੂ । 🙏🙏🙏🙏

  • @AmarjitKaur-xh3so
    @AmarjitKaur-xh3so 2 місяці тому +50

    ਆਈਲੈਟਸ ਦੇ ਚੱਕਰਾ ਵਿਚ ਨਾ ਪੳ ਖਸਮ ਹਰ ਰੋਜ ਬਦਲਦੀਆਂ 😢😢😢😢

  • @AmarjitKaur-xh3so
    @AmarjitKaur-xh3so 2 місяці тому +99

    ਆਈਲੈਟਸ ਵਾਲੀਆ ਲਂਡਰਾ 10ਖਸਮ ਕਰਦੀਆਂ ਬਾਹਰ ਜਾ ਕੇ😢😢😢😢😢😢😢ਮਾ ਧੀ ਲਂਡਰਾ ਮੁਡਿਅਆ ਨੂ ਲੁੱਟ ਰਹੀਆ 😢

    • @ManjitKumar-xq2my
      @ManjitKumar-xq2my 2 місяці тому +4

      Bhain ji tusi pehle ladies dekhe jihna ne ladies ware bolya

    • @narindernavi9705
      @narindernavi9705 2 місяці тому

      sahi gl a

    • @HMT5911di
      @HMT5911di 2 місяці тому

      ਆਈਲੈਟਸ ਵਾਲੀਆਂ ਨਹੀਂ ਨਸਲ ਦਾ ਫ਼ਰਕ ਹੁੰਦਾ ਹੈ ਬਹੁਤ ਸਾਰੀਆਂ ਕੁੜੀਆਂ ਨੇ ਸਾਲ ਬਲਕਿ ਦੋ ਦੋ ਸਾਲਾਂ ਬਾਅਦ ਵੀ ਮੁੰਡੇ ਬੁਲਾਏ ਨੇ

    • @gurbashsingh2596
      @gurbashsingh2596 2 місяці тому +3

      Sirf ilts ne sab da ehe haal aa

    • @mathiseasy.9379
      @mathiseasy.9379 2 місяці тому +2

      Bht glt krdiya kudiya pr eh v gl sch a k munde madi jhidi nu psnd krde

  • @thakarsingh6687
    @thakarsingh6687 2 місяці тому +15

    ਐਨਾ ਕੁਸ ਹੋਈ ਜਾਦਾ ਦੁਨੀਆਂ ਤੇ ਸੋਨੂੰ ਫੇਰ ਵੀ ਅਕਲ ਨਾ ਆਈ ਪੰਜਾਬ ਵਿੱਚ ਕਿੱਨੀਆ ਕੁੜੀਆਂ ਨੇ ਕਿੱਨੇ ਮੁੱਡੇ ਠੱਗ ਲੲਏ ਫੇਰ ਵੀ ਅਕਲ ਨਾ ਆਈ ਹੁਣ ਭੁਗਤੋ

  • @rsbrar7113
    @rsbrar7113 2 місяці тому +33

    ਵੀਰੇ ਦੁਨੀਆ ਸਮਝਦੀ ਨਹੀਂਗੀ ਬਗਾਨੀ ਧੀ ਤੇ ਪੈਸਾ ਲਾਉਣ ਦਾ ਕੋਈ ਫਾਇਦਾ ਨਹੀਂ ਮਗਰੋਂ ਤਾਂ ਜਿਉਣਾ ਵੀ ਦੁੱਭਰ ਹੋ ਜਾਂਦਾ ਜਦੋਂ ਘਰੋਂ ਪੈਸਾ ਲੱਗ ਜਾਂਦਾ

  • @garrybrar3155
    @garrybrar3155 2 місяці тому +9

    Nang malang gharaa dia kithe tikdia

  • @inderjeetpurewall7663
    @inderjeetpurewall7663 2 місяці тому +4

    ਹੋਰ ਪੈਸਾ ਹੁਣ ਨਾ ਦਿਉ ।ਮੁੰਡਾ ਉਹਦੇ ਕੋਲ ਹੁਣ ਭੇਜਿਉ ਵੀ ਨਾ ।

  • @sharanjeetbhatti3151
    @sharanjeetbhatti3151 2 місяці тому +11

    ਲੋਕੀਂ ਰੱਬ ਤੋਂ ਵੀ ਨਹੀਂ ਡਰਦੇ

  • @swaranjit2481
    @swaranjit2481 Місяць тому +2

    ਪਹਿਲਾਂ ਤਾਂ ਕੈਨੇਡਾ ਦਾ ਚਾਅ ਬਹੁਤ ਚੜ੍ਹਿਆ ਹੁੰਦਾ ਜਦੋਂ ਤੁਹਾਨੂੰ ਕਿਸੇ ਨੇ ਦੱਸਿਆ ਸੀ ਵੀ ਏਹ ਕੁੜੀ ਮਾਡਲ ਹੈ ਏਹ ਨਹੀਂ ਤੁਹਾਡੇ ਵਸਦੀ ਫੇਰ ਤੁਸੀਂ ਕਿਉਂ ਨਹੀਂ ਗੱਲ ਮੰਨੀ

  • @Singh-fo4bu
    @Singh-fo4bu 2 місяці тому +9

    ਈਐਲਟਸ ਵਾਲੀਆਂ ਗਸਤੀਆਂ ਦਾ ਹੜ੍ਹ ਆਇਆ ਪਿਆ

    • @I_Manvlogs
      @I_Manvlogs Місяць тому

      Hagaha pehla te lok khd vivah ke liyaunde ne ki ielets krke bahr jau

  • @GurveerKaur-g4k
    @GurveerKaur-g4k 2 місяці тому +33

    ਬਾਰਵੀ ਫ਼ੇਲ ਜਾਣਾ ਕਨੇਡਾ
    ਇਹੋ ਜਹੇ ਲੋਕਾ ਨਾਲ ਐਵੇ ਹੀ ਹੋਣਾ ਚਾਹੀਦਾ
    ਪਹਿਲਾ ਹੀ ਇਹੋ ਜੇਹੀਆਂ ਕੁੜੀਆ ਦੇ ਰਿਸਤੇ ਨਾ ਲਿਆ ਕਰੋ
    ਪਤਾ ਕਰਿਆ ਕਰੋ ਬਾਅਦ ‘ਚ ਸੋਸ਼ਲ ਮੀਡੀਆ ਤੇ ਡਰਾਮੇ ਕਰਦੇ ਆ
    ਪਹਿਲਾਂ ਸੁੱਤੇ ਹੁੰਦੇ ਨੇ
    ਜੇ ਆਵਦੇ ਉਲਾਦ ਕੰਮਦੀ ਨਿਕਲੇ ਮਾਂ- ਪਿਉ ਲੋਕਾ ਦੇ ਜਵਾਕਾ ਤੇ ਪੈਸੇ ਨਾ ਲਾਉਣ
    ਬਾਕੀ ਹੁਣ ਤਾ ਰੱਬ ਹੀ ਜਾਣੇ …..🙂‍↕️🙏🙏

    • @itsDiorgamingYT
      @itsDiorgamingYT 2 місяці тому +2

      True

    • @truecrimetales2200
      @truecrimetales2200 2 місяці тому +3

      Zaroori ni hunda ki har insaan padhai ch safal Hove. Har koi gareebi chon niklan layi hath-pair maarda. Eho j bout ghat padhe likhe lokk dekhe aa jede pardesaan ch bout successful me. Sirf 12th de certificate de basis te future decide ni hi sakda bhen ji

    • @itsDiorgamingYT
      @itsDiorgamingYT 2 місяці тому

      @@truecrimetales2200 oo apni qismat laike te hardwork nal successful hoye duje di mehnt nal ni bhai ji😊

    • @truecrimetales2200
      @truecrimetales2200 2 місяці тому +1

      @@itsDiorgamingYT te a munda v hard working ho sakda c ? Ohdi mehnat dekhe bina kive koi judge kar sakda ?

    • @itsDiorgamingYT
      @itsDiorgamingYT 2 місяці тому +1

      @@truecrimetales2200 main isde pind toh hi mainu sab pta ede vare kiwe da ehe

  • @vdhillon4382
    @vdhillon4382 Місяць тому +1

    ਇਹੋ ਜੀਆ ਮੁਰਗੀਆਂ ਤਾਂ ਲੱਭਦੇ ਫਿਰਦੇ ਆ ਲੋਕ, ਕਿਉਕਿ ਪੜਿਆ ਲਿਖਿਆ ਬੰਦਾ ਹੁਣ ਪੈਸੇ ਨੀ ਲਾਉਂਦਾ, ਬਾਕੀ ਵਿਆਹ ਤੋ ਪਹਿਲਾ ਕੋਈ ਐਗਰੀਮੈਂਟ ਜਰੂਰ ਕਰਨਾ ਚਾਹੀਦਾ ਅੱਜ ਕਲ ਤਾਂ ਲੋਕ ਗੁਰਦੁਆਰੇ ਚਪਲਾ ਨੀ ਛੱਡਦੇ। ਕੁੜੀਆ ਨੂੰ ਵੀ ਪਤਾ ਹੁੰਦਾ ਇਕ ਪਾਸੇ ਦਾ ਹੀ ਹੋਣਾ ਓਹ ਆਵਦੇ ਪਰਿਵਾਰ ਦਾ ਕਰਦੀਆ।

  • @GurtejSingh-xc7kb
    @GurtejSingh-xc7kb 2 місяці тому +17

    ਨਾ ਲਾਓ ਕਿਸੇ ਤੇ ਪੈਸੇ ਜੇ ਆਪ ਦੇ ਬੱਚੇ ਤੋਂ ਟੈਸਟ ਨੀ ਹੋਇਆ ਤਾਂ ਵਾਰ ਜਕੇ ਵੀ ਕੁਝ ਨਹੀਂ ਕਰ ਸਕਦਾ

    • @itsDiorgamingYT
      @itsDiorgamingYT 2 місяці тому

      ਇਸ ਤੋਂ ਤਾ ਵੀਰ 12 ਬੀ ਪਾਸ ਨੀ ਹੋਈ ਮੈਂ ਇਸਦੇ ਪਿੰਡ ਤੋਂ ਮੁੰਡੇ ਦੀ ਵਾਹਰ ਬੀ ਗੱਲ ਸੀ ਤੇ ਕੁੜੀ ਨੂੰ ਬੀ ਤੰਗ ਪਰੇਸ਼ਾਨ ਕਰਦਾ ਸੀ । ਪੂਰਾ ਨਸੇੜੀ ਜਿਹਾ ਇਹ ਕਰਮਗੜ੍ਹ( ਬਰਨਾਲਾ) ਤੋਂ ਆ ਇਸਦਾ ਪਿਓ ਕੁੜੀ ਦੇ ਘਰ ਦਿਆ ਨੂੰ ਬੀ ਬੋਹਤ ਧਮਕੀਆ ਦਿੰਦਾ ਪਿੰਡ ਚੋ ਕੋਈ ਇਹਨਾ ਨਾਲ ਤੁਰ ਕੇ ਨੀ ਰਾਜੀ ਉਂਜ ਤਾ ਚੰਗਾ ਹੋਇਆ ਇਹਨਾ ਨਾਲ

    • @producer00087
      @producer00087 2 місяці тому

      Asha tenu jada

  • @ranjit900
    @ranjit900 2 місяці тому +4

    ਬੀਬੀ ਹੁਣ ਗੱਲਾਂ ਵਿੱਚ ਆਕੇ ਪੰਦਰਾਂ ਲੱਖ ਹੋਰ ਨਾ ਖ਼ਰਾਬ ਕਰ ਲਿਉ ਹੁਣ ਤਾਂ ਬੱਸ ਸਬਰ ਕਰੋਂ

  • @HarpreetSingh-ml5zd
    @HarpreetSingh-ml5zd 2 місяці тому +2

    ਅਸੀਂ ਕਿਤੇ ਵਿਦੇਸ਼ ਜਾਣ ਬਾਰੇ ਸੋਚਿਆ ਵੀ ਨਹੀਂ,, ਜਾਣਾ ਤਾਂ ਕੀ ਆ। ਬਹੁਤ ਮਾੜਾ ਹੋਇਆ। ਵਾਹਿਗੁਰੂ ਜੀ।

  • @jaspalkaur5708
    @jaspalkaur5708 2 місяці тому +1

    ਬਹੁਤ ਮਾੜੀ ਗੱਲ ਹੈ 😢😢😢😢

  • @ranjitbrar4315
    @ranjitbrar4315 2 місяці тому +8

    ਥੋਡੇ ਨਾਲ ਓਹ ਹੋਈ , ਬਾਹਲਾ ਖਾਂਦੀ ਥੋੜ੍ਹਿਓ ਵੀ ਗਈ 😢

  • @WaheguruWaheguru-b3c
    @WaheguruWaheguru-b3c 2 місяці тому +8

    ਅੰਨੀ ਹੁੰਦੀ ਲੋਕਾ ਨਾਲ ਫੈਰ ਵੀ ਨੀ ਸੁਦਰ ਦੇ ਲਾਲਚ ਚ ਬੁਰੀ ਬਲਾ ਬਹੁਤਾ ਖਾਦੇ ਖਾਦੇ ਥੋੜੀਅ ਵੀ ਜਾਦੇ

  • @lakhwinderkaur2753
    @lakhwinderkaur2753 2 місяці тому +37

    ਜੈ ਇਸ ਤੇ ਪੈਂਤੀ ਲੱਖ ਲਾਇਆ ਤੇ ਉਸੈਨ ਪੈਂਤੀ ਲੱਖ ਨਾਲ ਮੂੰਡਾ ਇਥੇ ਨਹੀਂ ਕੋਈ ਕੰਮ ਕਰ ਸਕਦਾ ਛਿਤਰ ਪਰੈਡ ਤੇ ਤੁਹਾਨੂੰ ਚਾਹੀਦਾ ਜੈਹੜੈ ਇਹੋ ਜਹੀਆਂ ਚਾਵਲਾ ਦੇ ਆੜੇਕੈ ਚੜ ਜਾਨੈ ਆ

    • @ajaykaranbatth4263
      @ajaykaranbatth4263 2 місяці тому

      100 % right

    • @Kang_dulla.
      @Kang_dulla. 2 місяці тому

      ਕੁੜੀ ਦੀ ਕੋਈ ਗਲਤੀ ਨਹੀ ਉਹ ਤੇ ਹੂਗੇ ਹੀ ਦਾਅ ਤੇ ਸੀ ।.. ਜੋ ਦੱਸ ਕੇ ਨਹੀਂ ਗਈ ਉਹ ਲੱਗੀ ਸੱਦਣ ਫੇਰ ਇਹ ਕਿਹੜਾ ਕਿਸੇ ਨੂੰ ਸਿਲਾਹ ਕਰਦੇ ।.. ਬੱਸ ਉਸੇ ਟਾਈਮ ਪਤਾ ਲੱਗੇ ਜਦੋਂ ਮੁੰਡਾ ਸਾਡਾ ਕੈਨੇਡਾ ਚੱਲ ਗਿਆ ।.. ਦੇਖੀ ਬਈ ਇੰਨਾਂ 15 ਲੱਖ ਰੁਪਏ ਹੁਣ ਫੇਰ ਦੇ ਦੇਣੇ ।.. 35..40 ਲੱਖ ਦਾ ਤੇ ਵਿਆਜ ਹੀ ਖਾਈਂ ਜਾਵੇ ।.. ਕੇਨਡਾ 35 ਲੱਖ ਤੇ ਗੱਲ ਮੁੱਕ ਦੀ ਨਹੀਂ ਖ਼ਰਚਾ ਤੇ ਕੇਨਡਾ ਜਾਕੇ ਸ਼ੁਰੂ ਹੁੰਦਾ ।.. ਬੱਸ ਉਹੀ ਖ਼ਰਚਾ ਪੇਰ ਨਹੀਂ ਲੱਗਣ ਦੇਦਾ ।.. koi ni ਅਗਲੇ ਸਾਲ ਸਾਰੀਆਂ ਵਾਪਸ ਆ ਰਹੀਆਂ ।..

    • @Gggepkumar-wl7en
      @Gggepkumar-wl7en 2 місяці тому +1

      😅😅h​@SandeepCheema35😅😅hun ho gya fer😅😅😅

    • @harjinderkaur3254
      @harjinderkaur3254 2 місяці тому +1

      ​@SandeepCheema35medal mil gya FR

    • @Kang_dulla.
      @Kang_dulla. Місяць тому

      ਬਈ ਘੱਟ ਤੋਂ ਘੱਟ 4…5 ਸਾਲ ਹੋ ਗਏ ਪਹਿਲਾਂ ਥੋੜ੍ਹੇ ਕੇਸ ਸੀ।.. 5 ਸਾਲ ਹੋ ਗਏ ਲਗਭਗ ਹਰ ਪਿੰਡ ਵਿੱਚ 2…3ਕੇਸ। ਆਹੀ। ਹਨ ।.. ਹੁਣ ਦੇਖੋ ਵਿਆਹ ਹੋਇਆ ਨਹੀਂ ਤੇ 35 ਲੱਖ ਰੁਪਏ ਅਣਜਾਣ ਕੁੜੀ ਤੇ ਲਾ ਤੇ ।..ਪੈਰੀ ਹੱਥ ਲਾਉਂਦੇ ਸੀ ਨਾਲੇ ਹੁਣ ਆਪ ਹੀ ਕਹਿੰਦੇ ਸੋਹਰੇ ਸੱਸ ਨਾਲ ਗਲਤ ਬੋਲਦੇ ਸੀ ।.. ਕੁੜੀ ਨੇ ਸਾਬ ਲਾ ਲਿਆ ਫੂਦੂ ਨੇ ਤਾ ਹੀ ਤੇ ਮੁੰਡੇ ਦੀ ਸੱਸ ਕਹਿੰਦੀ ਸੀ ਮੁੰਡੇ ਨੂੰ ਕਿ ਜਨਾਨੀ ਸਾਭ ਕੈ ਰੱਖ ਕੇ ਦੇਖਾ ।.. ਮੁੰਡਾ ਹੋਣਾ ਹੀ ਚਾਵਲ ।.. ਜਿਸ ਤਰਾਂ ਮੁੰਡੇ ਦੇ ਦੱਸ ਦੀ ਕੋਈ ਵੀ ਕੁੜੀ ਨਹੀਂ ਰਹਿਣੀ ।.. ਅੱਜ ਕੱਲ ਕੁੜੀਆਂ ਤੋਂ ਵੀ ਫੂਦੂ ਆ ਮੁੰਡਾ ।,.

  • @gurtejBrar-k5x
    @gurtejBrar-k5x 2 місяці тому +1

    ਉਸ ਕੁੜੀ ਨੂੰ ਸਰਮ ਆਉਣੀ ਚਾਹੀਦੀ ਹੈ

  • @JagdeepKaur-k4r
    @JagdeepKaur-k4r 2 місяці тому +3

    ਤੁਸੀਂ ਵੀ ਆਪਣੇ ਮੁੰਡੇ ਨੂੰ 20,00000ਲਾ ਕੇ ਕੋਈ ਵੀ ਦੁਕਾਨ ਪਵਾ ਦਿੰਦੇ, ਕਿਸੇ ਦਿਆਂ ਗੱਲਾਂ ਵਿਚ ਨਾ ਆਇਆ ਕਰੋਂ

  • @bantkaur8539
    @bantkaur8539 2 місяці тому +4

    ਖੁੱਡੀ ਵਾਲੇ,,,,,, ਬੇਅੰਤ ਕੌਰ,,, ਵਾਲੇ ਕੇਸ ਤੋਂ ਕਿਸੇ ਨੇ ਨਹੀਂ ਸਿੱਖਿਆ ਲੇਈ

  • @RanjeetSingh-dx4fs
    @RanjeetSingh-dx4fs 2 місяці тому +4

    ਪਾਗਲ ਲੋਕੋ ਕਿਸੇ ਦੀ ਧੀ ਭੈਣ ਤੇ ਪੈਸੇ ਲਾ ਕੇ ਬਾਹਰ ਨਾ ਭੇਜੋ

  • @RavikiranDhillon
    @RavikiranDhillon 2 місяці тому +2

    Munde ਵਾਲੇ ਗਲਤ ਏਨੀਆਂ ਨਿਊਜ਼ ਆਉਂਦੀਆਂ ਇਹੋ ਜਹੀਆਂ ਫਿਰ ਵ ਬੇਵਕੂਫ ਬਣਨਾ ਗਲਤ ਗਲ

  • @BaljeetSingh-v7m
    @BaljeetSingh-v7m 2 місяці тому +1

    IELTS te ਮੁੰਡੇ ਨੇ ਆਪ ਈ ਕਰ ਲੈਣੀ ਸੀ ਯਰ ਅਵੇ ਈ ਕੁੜੀਆ ਦੇ ਚੱਕਰਾਂ ਵਿੱਚ ਪੈਣ ਦੀ ਕੀ ਲੋੜ ਆ। ਪਰ ਗਲ ਤੇ ਇਹ ਆ ਵੀ ਆਪਾ ਮੇਹਨਤ ਕਰਨਾ ਨੀ ਚਾਉਂਦੇ।

  • @rajindercheema4985
    @rajindercheema4985 2 місяці тому +4

    ਸਮਝਦੇ ਤਾਂ ਅਜੇ ਨੀ ਕਿੰਨਾ ਦੱਸਦੇ ਨੇ ਯੂਟਿਊਬਰ ਬਾਸੀ ਕਿੰਨਾ ਜਲੂਸ ਕੱਢਦਾ ਲੋਕੋ 5-4 ਸਾਲ ਪਹਿਲਾਂ ਕਨੇਡਾ ਆਇਆਂ ਦਾ ਕੁਸ਼ ਨੀ ਬਣਨਾ ਯਾਰ ਅਕਲ ਕਰੋ ਕੁਸ਼

  • @JashanpreetsinghJass-r7f
    @JashanpreetsinghJass-r7f 3 місяці тому +6

    Vera bohot vdia ❤❤❤❤

  • @its_jattff6078
    @its_jattff6078 2 місяці тому +9

    Bahi Beant Kaur wale case toh kuj sikhya lai lainde tuc

  • @Avreen_Kaur9824
    @Avreen_Kaur9824 2 місяці тому +14

    ਲੋਕੀਂ ਵੀ ਟਲਦੇ ਨੀ , ਬੱਸ ਬਹਾਰ ਜਾਣ ਦੀ ਅੱਗ ਲੱਗੀ ਆ ਹੁਣ ਰੋਵੋ ਬਹਿ ਕੇ ।

  • @SatyaDevi-w2k
    @SatyaDevi-w2k 2 місяці тому +3

    Sad story same everywhere 😢

  • @MakhanSingh-dz3oz
    @MakhanSingh-dz3oz 2 місяці тому +4

    Veere meri 50 saal di umar ha .kudrat da insaaf ik din hovega menu 100% jakeen ਹੈ.

  • @Daljit-g3i
    @Daljit-g3i 2 місяці тому +10

    15 ਲੱਖ de ke vi ohne ਮੁੰਡੇ ਨੂੰ ni blauna ਅਜੇ v bach jo l dro na nhi tan ਡਰਾਈ jayu

  • @bathindewale-mm6gf
    @bathindewale-mm6gf 2 місяці тому +1

    ਜੇ ਕਿਸੇ ਕੋਲ ਮੁੰਡੇ ਵਾਲਿਆਂ ਦਾ ਫੋਨ ਨੰਬਰ ਹੈ ਮੈਨੂੰ ਭੇਜੋ ਇਹਨਾਂ ਦੇ ਪੈਸੇ ਵਾਪਸ ਕਰਵਾ ਕੇ ਦੇਈਏ

  • @gss6617
    @gss6617 2 місяці тому +10

    ਜਿਹੜਾ ਆਵਦੀ ਧਰਤੀ ਤੇ ਕਾਮਯਾਬ ਨੀਂ,, ਉਹ ਬਾਹਰ ਵੀ ਨਹੀਂ,, ਓਥੇ ਵਧੇਰੇ ਲੋਕਾਂ ਦਾ ਗੁਜ਼ਾਰਾ ਮੁਸ਼ਕਲ ਚੱਲਦਾ

    • @kaurR8
      @kaurR8 2 місяці тому

      Acha baiye kive hoo gye?? Faltu gala thaudia

  • @inderjeetkaurgandhi4457
    @inderjeetkaurgandhi4457 Місяць тому +3

    Hello.
    What they can do. Please reported to the Canada embassy and give her detail and tell them that she is a fraud.

  • @lavisingh503
    @lavisingh503 2 місяці тому +7

    ਵਧੀਆ ਇਹੋ ਜਿਹੇ ਲੋਕਾਂ ਨਾਲ ਐਦਾਂ ਹੀ ਹੋਣਾਂ ਚਾਹੀਦਾ ਨਾਂ ਫਾਹੇ ਲੳਉ ਅੱਡੀਆਂ ਚੱਕ ਚੱਕ ਕੇ ਬਾਈ ਕੁੜੀ ਦਾ ਕੋਈ ਕਸੂਰ ਨਹੀਂ ਇਹ ਖੁੱਦ ਬਹੁਤ ਵੱਡੇ ਲਾਲਚੀ ਨੇ ਲਾਲਚ ਚ ਜੋ ਹੈ ਸੀ ਉਹਵੀ ਰੋੜ ਲਿਆ

  • @JatinderSingh-gf8tb
    @JatinderSingh-gf8tb 2 місяці тому +2

    Report to Indian embassy Canada

  • @SatnamKaur-g5k
    @SatnamKaur-g5k 2 місяці тому +4

    Waheguru Ji Waheguru Ji

  • @seemaabawaa9491
    @seemaabawaa9491 2 місяці тому +18

    Meri request hai Punjab police nu pehle Taranveer di mummy nu chukya jawe

  • @inderpreetkanwar484
    @inderpreetkanwar484 2 місяці тому +6

    Court marriage wala Marriage Certificate v ladki di file de nal hi lagana chahida hai tan ki Embassy nu pta lag jawe

  • @inderjeetkaurgandhi4457
    @inderjeetkaurgandhi4457 Місяць тому +2

    Please reported to the embassy. Canada.

  • @JashanpreetsinghJass-r7f
    @JashanpreetsinghJass-r7f 3 місяці тому +8

    Bohot vdia kam a Vera mera val toh puri spot a Thonu

  • @Rakeshsaini-du5sh
    @Rakeshsaini-du5sh 2 місяці тому +1

    waheguru ji aap hi insaf karn ge

  •  2 місяці тому +1

    Think be fore u speek

  • @ravigrewal9369
    @ravigrewal9369 2 місяці тому +9

    ਕੋਈ ਹੋਰ ਯਾਰ ਲੱਭ ਲਿਆ ਹੋਣਾ ॥ 😡😡

    • @shashiprabha8505
      @shashiprabha8505 2 місяці тому +1

      सब जानते हैं फिर भी वही मूर्खता करते हैं पंजाबी लड़के आप क्यों नहीं पढाई करते

    • @ravigrewal9369
      @ravigrewal9369 2 місяці тому

      @@shashiprabha8505 ਵੀਰ ਜੀ ਆਇਓ ਕਦੇ California ਦੇਖਿਓ ਪੰਜਾਬੀ ਕਿਵੇਂ ਰਹਿੰਦੇ ਆ ! ਦੁਨੀਆ ਵੇਖਦੀ ਆ !

    • @kisankaur4459
      @kisankaur4459 2 місяці тому

      @@shashiprabha8505 No, brain for study,

  • @kulwantkaur1787
    @kulwantkaur1787 2 місяці тому +5

    Veere bassi show ch aajo insaaf jarrur milluga

  • @AkashAkash-r9f
    @AkashAkash-r9f 2 місяці тому +26

    ਨਰਦਈ ਧਰਤੀ ਉਪਰ ਜੋ ਲੋਕ ਜਾਣਗੇ ਉਹਨਾਂ ਨਾਲ ਇਸੇ ਤਰ੍ਹਾਂ ਹੀ ਹੋਣਾ ਜਿੱਥੇ ਪੈਸਾ ਹੀ ਪੈਸਾ ਕੰਮ ਹੀ ਕੰਮ

    • @JATTPB04WALA
      @JATTPB04WALA 2 місяці тому

      How come you can say nirdayi dharti .. nothing wrong with Canada it’s you guys who are using every single hook & crook methods to come to this beautiful nation..

  • @monuchahal5369
    @monuchahal5369 2 місяці тому +14

    ਤੁਸੀਂ ਲੋਕ ਵੀ ਸੁਧਰਦੇ ਨੀ ਭੇਡ ਚਾਲ ਫੜ ਰੱਖੀਂ ਏ

  • @rbrar3859
    @rbrar3859 2 місяці тому

    ਲੋਕੋ ਕਿਸੇ ਤੇ ਅੰਨਾ ਯਕੀਨ ਨਾ ਕਰੋ।

  • @hardeep.s.k
    @hardeep.s.k Місяць тому +2

    Loki kive ehne sidhae bhole loka nu thagde aa, jive rab nu lekha ni dehna pehna. Kidae paap kamonde aa canada pishe 🙏😥

  • @harjotsingh-om9bu
    @harjotsingh-om9bu 2 місяці тому +4

    Wmk

  • @gillpassanger
    @gillpassanger 2 місяці тому +12

    ਤੁਹਾਨੂੰ ਅਕਲ ਨਹੀ ਆਈ ਸੀ ,ਸਾਰੇ ਪੰਜਾਬ ਵਿੱਚ ਸੋਸਲ ਮੀਡੀਆ ਤੇ ਰੌਲਾ ਪੈ ਰਿਆ ,,ਕੇ ਆਈਲੈਟਸ ਵਾਲੀਆ ਤੇ ਪੈਸੇ ਨਾ ਲਾਉ

    • @Kang_dulla.
      @Kang_dulla. Місяць тому

      ਵੀਰ ਜੀ ਕੁੜੀਆਂ ਦਾ ਕੋਈ ਕਸੂਰ ਨਹੀ ।.. ਤੁਸੀਂ ਦੱਸੋ ਜਿਸ ਤਰਾਂ ਦਾ ਮੁੰਡਾ ਦਾ ਸਾਭ ਕਿਤਾਬ ਦੱਸਿਆ ਮੇਰੇ ਹਿਸਾਬ ਨਾਲ ਕੋਈ ਵੀ ਕੁੜੀ ਨਹੀਂ ਰਹਿ ਸਕਦੀ ।.. ਜਨਾਨੀ ਗਲ ਨੂੰ ਹੱਥ ਪਾਉਣ ਦੀ ।.. 2ਕਿੱਲੇ। ਸੀ ਉਹ ਵੀ ਗਏ ।.. ਅੱਜ ਦੇ ਹਿਸਾਬ 5 ਸਾਲ ਤੋਂ ਬਾਅਦ ਜੋ ਵੀ ਫਾਸਿਆ ਆਪ ਹੀ ਫਾਸਿਆ ਯਾਰ ਹੁਣ ਹਰ ਇੱਕ ਪਿੰਡ ਚ ..2..4 ਪੁਲਿਸ ਕੇਸ ਦਰਜ ਹਨ ਬੱਸ ਇਹੀ ਕੁਤੇ ਕੰਮਾ ਚ ਫੇਰ ਵੀ ।.. 40 ਲੱਖ ਚ ਵਿਆਜ ਤੇ ਦੇਦੇ ਇਹ ਕੁੱਤੇ ਕੰਮਾਂ ਤੋਂ ਬੱਚ ਦਾ

  • @surinderkaur9310
    @surinderkaur9310 2 місяці тому +4

    ਹਾਏ ਰੱਬਾ ਬਹੁਤ ਗ਼ਲਤ ਗੱਲ ਹੈ 😢😢😢

  • @GagandeepKaur-lv6wx
    @GagandeepKaur-lv6wx 2 місяці тому +5

    🙏🏆🏆

  • @KuldeepKhuddi-zu8vm
    @KuldeepKhuddi-zu8vm 2 місяці тому +5

    ਉਹ ਤਾਂ ਸੋਨੂੰ ਚਹੇਡਾਂ ਕਰਦੀ ਥਾਰ ਗੱਡੀ ਦੀਆਂ ਜਾਣ ਕੇ ਚੰਗੀ ਬਣੀ

  • @gurwindersingh-qi8eo
    @gurwindersingh-qi8eo 2 місяці тому +1

    Waheguru mehar kare sab sansar tah bahut kuj ho reha bai is punjab vargi pavitaar dharti tah 🙏😑

  • @sarbjeetsran855
    @sarbjeetsran855 2 місяці тому +9

    Sde pind di kudi ajj live munde nal payi dekhi aa mai dso ki kru koi bhainchond oh ehte vdde sardar bne firde aa kudi ale sale gla krde aa sdi kudi Canada sara muh khol k dsde aa v saleyo izzat ki aa thodi vdde sardara di Punjab ch raho bai g chnge rahoge 😊

    • @amrindersatnamwahaguruamri4186
      @amrindersatnamwahaguruamri4186 2 місяці тому +2

      Nahi veer ji sariaa ni aada deaa mari kudi a Surrey ch aa boht Changi sara kus Sanu dasde a aasi sara pasa aap denda ha veer ji sara 1 ja ni hunda

  • @bantkaur8539
    @bantkaur8539 2 місяці тому +1

    India hi ਆਊਗੀ,,,,,, ਕੈਨੇਡਾ ਦੇ ਰੂਲ਼ ਬਦਲ ਗਏ। ਸ਼ਾਂਤ ਰਹੋ। ਇਥੇ ਆ ਕੇ ਧਕੇ ਖਾਊ

  • @bantkaur8539
    @bantkaur8539 2 місяці тому +1

    Work permit hi nhi ਮਿਲਣਾ

  • @JashanpreetsinghJass-r7f
    @JashanpreetsinghJass-r7f 3 місяці тому +4

    ❤❤❤❤

  • @KuldeepKhuddi-zu8vm
    @KuldeepKhuddi-zu8vm 2 місяці тому +14

    ਚੰਗਾ ਭਲਾ ਪਤੈ ਲੋਕ ਬਾਹਰ ਜਾਣ ਚ ਅਨੇ ਹੋਏ ਪਏ ਨੇ

  • @kawaljitkaur5773
    @kawaljitkaur5773 2 місяці тому +7

    Vere pls kuj munde v Canada ja k bdl de a ikali
    Kudi nhi tci kde munde da kde nhi show krde

  • @CanadaKD
    @CanadaKD 2 місяці тому +2

    ਬਹੁਤ ਸੋਹਣੀ ਹੋਈ ਤੁਹਾਡੇ ਨਾਲ ਦੱਸਵੀਂ ਫੇਲ ਕੀ ਕਰੂਗਾ ਕਨੇਡਾ ਵਿੱਚ ਜਾ ਕੇ ਮੁੰਡਾ ਘਰ ਕੰਮ ਨੀ ਕਰ ਹੋਇਆ।

  • @JATTeuropean
    @JATTeuropean Місяць тому +2

    Greeb ghar di kudi na lyo loko ...greeb ghar diyan kudiyan ta sabh to bhen chod ne ..saliya bhukhe ghar diya...rishta always brabar de naal kro..thanks

  • @preetdhillon6161
    @preetdhillon6161 2 місяці тому

    ਮੁੰਡਾ ਨਾ ਭੇਜੋ ਭੈਣੇ ਆਪਣੇ ਕੋਲੇ ਰੱਖੋ?

  • @simrandhaliwal4404
    @simrandhaliwal4404 2 місяці тому +5

    Munde de ghar de dekhn ch hi kine naram j lgde brchare .... kine innocent aa ....

  • @jaggarumana9257
    @jaggarumana9257 2 місяці тому +1

    Canada ki h

  • @S2R2srr
    @S2R2srr 3 місяці тому +3

    👌👌

  • @angelspy7300
    @angelspy7300 2 місяці тому +1

    PLZ SEND THIS VIDEO TO JOGINDER BASSI SIR...THEY ,LL HELP U 🙏.

  • @param_sandhu333
    @param_sandhu333 2 місяці тому

    ਆਈਲੈਟਸ ਵਾਲੀਆਂ ਤੋ ਬਚੋ

  • @satpalsingh479
    @satpalsingh479 2 місяці тому +2

    Ki bnu duniya da wheguru ji

  • @varinderkhaira4627
    @varinderkhaira4627 2 місяці тому +15

    ਕੁੜੀ ਦਾ ਪਿੰਡ kahda ਗਾ ਜੀ

    • @ManpreetKaur-r9p5u
      @ManpreetKaur-r9p5u 2 місяці тому +5

      Kheri sade pind di aaaa

    • @Jagjeet-kaur57
      @Jagjeet-kaur57 2 місяці тому

      ਵੱਡੀਖੇੜੀਜਾਂ ਛੋਟੀ​@@ManpreetKaur-r9p5u

    • @balwinderkaur-ym4mk
      @balwinderkaur-ym4mk 2 місяці тому +1

      ​@@ManpreetKaur-r9p5uਕਿਹੜੀ ਖੇੜੀ ਆ ਜੀ

    • @yadumann1912
      @yadumann1912 2 місяці тому +1

      @@balwinderkaur-ym4mk Sherpur kol a

  • @ChahtveerSidhu
    @ChahtveerSidhu 2 місяці тому

    Kudi khda pind de c apa sherpur to ay ji plz tell me

  • @amarjitsingh95
    @amarjitsingh95 Місяць тому +1

    Bai jo resta hi suarth nal hoya,guru sahib di hajuri vich ,sodhe kar sukh kitho milna ji,hun dil na hola kro munde nu honsla devo .

  • @KaramSingh-m5l
    @KaramSingh-m5l 2 місяці тому

    Bai apna pind wala sara bhola ne ❤pind wala

  • @Bhullar2014
    @Bhullar2014 2 місяці тому +6

    Verre kuri da surrey vale adress dasso asi v surrey aa

  • @bantkaur8539
    @bantkaur8539 2 місяці тому +1

    Hun canada ਦੇ ਰੂਲ ਵੀ ਬਦਲ ਗਏ,,,,,,,ਇੰਡੀਆ ਆ ਕੇ ਕੁੜੀ ਧਕੇ ਖਾਓ ਜੀ

  • @stubborn3453
    @stubborn3453 2 місяці тому

    Maa meria tera rabb sab thik kru j kudi na galt kita rabb o v dekhu

  • @harbanskaur2478
    @harbanskaur2478 2 місяці тому +3

    Punjab Police tn bhukhi a ,paise le k kudi valleyan ton kudi de haq vich kr dendi a !

  • @SurjitSingh-tt1dj
    @SurjitSingh-tt1dj 2 місяці тому +1

    ਇਨ੍ਹਾਂ ਦਾ ਦਿਮਾਗ ਨੀ ਹੈਗਾ ਕਿਉਂ ਲਾਏ ਮੈਸੇ

  • @kamalkaur2824
    @kamalkaur2824 2 місяці тому +4

    J zmeen e bechni c tan eider e koi km suru kr den de Munde da kyu Viah da fahaa dita

  • @jazzchouhan2167
    @jazzchouhan2167 2 місяці тому +3

    5 sal hoge har roj video andiya a loki hun tak ni samje fer galti ta sari munde waleya di a sudhr jo

  • @rdkdpainting3553
    @rdkdpainting3553 2 місяці тому +1

    Kudi dia details kia brother siad ma janda iss kudi nu mavi sureey hi rehda

  • @narindernavi9705
    @narindernavi9705 2 місяці тому

    ਅੱਜਕਲ੍ਹ ਤਾਂ ਥਾਂ ਥਾਂ ਏਜੰਟ ਬੈਠੇ ਆ ਹਰੇਕ ਦੇਸ਼ ਦਾ ਵੀਜ਼ਾ ਲਗਵਾ ਕੇ ਦਿੰਦੇ ਅ ਫਿਰ ਇੰਨਾ ਪੈਸਾ ਬੇਗਾਨੀ ਕੁੜੀ ਤੇ ਲੋਣ ਦੀ ਕੀ ਲੋੜ ਸੀ।

  • @angelspy7300
    @angelspy7300 2 місяці тому +1

    Apne paise wapas kara layo.

  • @TheNirmalbrar
    @TheNirmalbrar Місяць тому

    22 aj kal kureya da koi jakin ne apane app nu modern Samaz deya ne

  • @hunter8706
    @hunter8706 2 місяці тому

    ਇਹ ਕਿੱਥੋਂ ਦੀ ਖਬਰ ਆ ਜੀ

  • @videosyoutube22
    @videosyoutube22 2 місяці тому +2

    kudi dai parents dai passport police nu app dai kole rkhnye cahidye oh v na vggg jaaan nd action laina cahida strict

  • @JHINGERGAMING
    @JHINGERGAMING 2 місяці тому +3

    ਬਾਈ ਜੀ 20,30 ਹਜ਼ਾਰ ਦੀ ਨੌਕਰੀ ਇਥੇ ਹੀ ਕਰਲੋ ਕੁੱਝ ਨਹੀਂ ਉਥੇ ਬਾਈ ਜੀ

  • @SinghArmymathclasses
    @SinghArmymathclasses 2 місяці тому

    Ielts band vatte paise.

  • @jagroopsingh2234
    @jagroopsingh2234 2 місяці тому +1

    Bibi bassi show toronto nu phone kro today hall hoju Mundelein walao

  • @varinderkaur5027
    @varinderkaur5027 2 місяці тому +3

    Canada hh ki

    • @Amit-l6u1u
      @Amit-l6u1u 2 місяці тому

      Umeed hundi insan nu but ehna ne age vala galat Kita court marriage tak ni kiti ehna ne galati aa bhut vadi 6 mahine ruk jande

  • @rajindersidhu5821
    @rajindersidhu5821 2 місяці тому +4

    bai ji tusi nhi krna c vaih jdo munde de age ghat c

  • @Sukhdeep-w5k
    @Sukhdeep-w5k 2 місяці тому +3

    😢