ਕਨੇਡਾ PR ਕੁੜੀ ਨੇ ਦਿੱਤਾ ਪਿਆਰ ਚ ਧੋ+ਖਾ | ਕਨੇਡਾ ਜਾਕੇ ਤਲਾਕ ਮੰਗਣ ਦੇ ਕਾਰਨ

Поділитися
Вставка
  • Опубліковано 20 січ 2025

КОМЕНТАРІ • 273

  • @amarjitbrar6938
    @amarjitbrar6938 Місяць тому +18

    ਵੀਰ ਜੀ ਇਹ ਔਰਤ ਲਾਲਚੀ ਹੈ। ਸਾਡੇ ਨਾਲ ਵੀ ਏਦਾਂ ਹੋਇਆ ਹੈ। ਤੂੰ ਪੁੱਤ ਕਰਮਾਂ ਵਾਲਾ ਹੈ ਜਿਹੜਾ ਪੰਜਾਬ ਚੋਂ ਬੈਠਾ ਹੈ। ਇਹੋ ਜਿਹੀ ਔਰਤ ਬਾਹਰ ਬੁਲਾ ਕੇ ਬੰਦੇ ਦਾ ਬੁਰਾ ਹਾਲ ਕਰਦੀ ਹੈ। ਧੰਨਵਾਦ ਜੀ

  • @baltejbrar6761
    @baltejbrar6761 Місяць тому +7

    ਲੋਕਾਂ ਦਾ ਮੂੰਹ ਤਾਂ ਫੜ ਨਹੀ ਹੁੰਦਾ ਪਰ ਗੱਲ ਪੱਕੀ ਭੁਪਿੰਦਰ ਨੂੰ ਕੁੜੀ ਨਾਲ ਪਿਆਰ ਹੋ ਗਿਆ ਅੱਜ ਦੀ ਕਹੀ ਯਾਦ ਰੱਖਿਉ

  • @Rajwinderkaurmds
    @Rajwinderkaurmds 10 днів тому +2

    Waheguru ji kime di duniya ho ge , kina nice munda bichara

  • @SS-cu3wk
    @SS-cu3wk Місяць тому +8

    Brother, you are a truthful and a very loving guy.
    She just took advantage of you.

  • @kanwaljeetkaur3340
    @kanwaljeetkaur3340 Місяць тому +18

    ਕਿੰਨਾ nice ਬੱਚਾ ਵਾਹਿਗੂਰੁ ਜੀ ਜ਼ਰੂਰ ਸਜਾ ਦੇਣਗੇ ਇਹੋ ਜਿਹੀ ਕੁੜੀ ਨੂੰ

  • @pappugrewal9019
    @pappugrewal9019 Місяць тому +11

    ਵੀਰੇ ਜਿਹੜੀਆਂ ਕੁੜੀਆਂ ਆਵਦੇ ਮਾਂ ਬਾਪ ਨੂੰ ਧੋਖਾ ਦੇ ਸਕਦੀਆਂ ਯਾਰ ਉਹਦੇ ਤੇ ਤੁਸੀਂ ਕਿਵੇਂ ਯਕੀਨ ਕਰ ਲੈਣਿਓਂ ਜਦੋਂ ਇਹੋ ਜਿਹੀ ਕੁੜੀ ਤੇ ਯਕੀਨ ਕਰਦੇ ਹੁੰਦਿਆਂ ਉਦੋਂ ਤੁਸੀਂ ਤਾਂ ਆਵਦੇ ਬਜ਼ੁਰਗ ਮਾਂ ਬਾਪ ਦਾ ਸੋਚ ਲਿਆ ਕਰੋ ਨਾਲੇ ਇਹ ਤਾਂ ਮਾਂ ਬਾਪ ਦੀ ਨੀਂ ਹੋਈ ਜੀਹਦੇ ਨਾਲ ਵਿਆਹ ਕਰਵਾਇਆ ਸੀ ਉਹਦੀ ਨੀਂ ਹੋਈ ਤੂੰ ਯਾਰ ਕਿਵੇਂ ਸੋਚ ਲਿਆ ਬਈ ਤੇਰੀ ਹੋਜੂ ਨਾਲੇ ਨਨਿਮੋਂ ਵਿੱਚ ਪੰਜਾਬੀ ਪ੍ਰਵਾਰ ਬਹੁਤ ਥੋੜੇ ਰਹਿੰਦਿਆ ਉਹ ਇੱਕ ਟਾਪੂ ਆ ਵੈਨਕੋਵਰ ਨੇੜੇ ਜੇ ਲੱਭਣੀਂ ਹੋਈ ਲੱਭ ਛੇਤੀ ਜਾਊ ਪਰ ਤੂੰ ਮਿੱਤਰ ਉਹਦੇ ਤੋਂ ਪੈਸੇ ਲੈਣ ਦੀ ਕੋਸ਼ਿਸ਼ ਕਰ ਇਹੋ ਜਿਹੀਆਂ ਵੱਸਦੀਆਂ ਨੀਂ ਹੁੰਦੀਆਂ ਕਿਸੇ ਦੇ ਵੀ।

  • @inderjeetpurewall7663
    @inderjeetpurewall7663 Місяць тому +4

    ਮੁੰਡੇ ਨੂੰ ਚਾਹੀਦਾ ਕੁੜੀ ਨੂੰ ਦਿਲ ਵਿਚੋਂ ਕੱਢ ਦੇਵੇ ਉਹ ਇਹਦੇ ਕਾਬਿਲ ਨਹੀ ।ਹੋ ਸਕਦਾ ਹੈ ਇਹਦੀ ਜਿੰਦਗੀ ਵਿੱਚ ਪਰਮਾਤਮਾ ਨੇ ਕੁਝ ਚੰਗਾ ਲਿਖਿਆ ਹੋਵੇ ।ਛੱਡ ਖੇੜਾ ਇਹਦਾ ।

  • @kamalkaur9663
    @kamalkaur9663 Місяць тому +12

    Es tarah de vi bande hunde , can't believe 😌😌

  • @JaspreetSingh-hh6bv
    @JaspreetSingh-hh6bv 15 днів тому +2

    Veere tuc tension na lo baba g dekh rahe sab

  • @visagurugurpreet
    @visagurugurpreet Місяць тому +23

    Veer
    FIR KRWAKE
    Canada nu Via Web form send krdo.
    Osdi PR or Citizenship nhi hoyegi

    • @Shartvideos0
      @Shartvideos0 Місяць тому

      PR cancel v hojo you are right

  • @gshara1
    @gshara1 Місяць тому +5

    ਬਾਈ ਹੌਂਸਲਾ ਰੱਖ ਤੇਨੂੰ ਰੱਬ ਵਦੀਆ ਜੀਵਣ ਸਾਥੀ ਦਿਉਗਾ।

  • @ramankumar3507
    @ramankumar3507 Місяць тому +7

    best option mill gyi aa sahi keh reha veer 100 percent sahi aa

  • @Ravinder-pu5ef
    @Ravinder-pu5ef Місяць тому +6

    ਘਰੋ ਭੁੱਖਿਆਂ ਨੰਗੀਆਂ ਐਦਾ ਦਿਆ ਮੁੰਡਿਆ ਦਾ ਫੁੱਲ ਫੈਦਾ ਚੱਕਦੀਆਂ ਨੇ, ਬਾਕੀ ਐਨਾ ਪੈਸਾ ਲਗਾਉਣ ਤੋ ਪਹਿਲਾਂ ਹਜਾਰ ਵਾਰ ਸੋਚਣਾ ਚਾਹੀਦਾ ਆ

  • @BalwinderKaur-j8e
    @BalwinderKaur-j8e Місяць тому +14

    Veer g hosla rukh weahguru g badla langy❤❤❤❤❤

  • @pardeeptiwari7737
    @pardeeptiwari7737 12 днів тому +2

    Dhan hai bai tu!!!

  • @Sukhvirkaur-hz9lf
    @Sukhvirkaur-hz9lf 14 днів тому +1

    Mai v ਔਰਤਾ ਚ ਆਉਦੀ but ਔਰਤਾ ਨੂੰ ਸਿਰ ਤੇ ਨਹੀਂ ਚੜਾਉਣਾ ਚਾਹੀਦਾ, ਮੈਂ ਤੇ ਏਹੋ ਜਹੀ ਆ ਔਰਤਾ ਨੂੰ ਵੀ ਜਾਣਦੀ ਜੋਂ ਆਪਣੇ ਇਕਲੌਤੇ ਪੁੱਤਰ ਨਾਲ ਬੁਰਾ ਕਰਦੀਆ ਜਿਹੜੇ ਪੁੱਤ 30 ਸਾਲ ਤੋ ਉਪਰ age ਦੇ ਨੇ ਤੇ ਕੋਈ ਨਸ਼ਾ ਨਹੀਂ ਕਰਦੇ

  • @SandeepCheema36AU
    @SandeepCheema36AU Місяць тому +29

    ਅਜੇ ਵੀ ਰੱਖਣ ਨੂੰ ਫਿਰਦਾ ਮੂਰਖ... ਓ ਬਾਈ ਜਿਹੜੀ ਨੇ ਐਨਾ ਕੁਛ ਕੀਤੇ ਤੇ ਵੀ ਕਦਰ ਨੀ ਪਾਈ ਉਹਨੇ ਹੁਣ ਕੀ ਰਹਿਣਾ ਤੇਰੇ ਨਾਲ... ਕੱਦੀ ਵੀ ਨੀ .. ਕੱਦੀ ਵੀ ਨੀ ਕਰੀ ਜਾਂਦਾ ਬੈਠਾ ... ਹੁਣ ਚਵਲ ਦਾ ਦੱਸ ਕੀ ਤੂੰ ਅਚਾਰ ਪਾਉਣਾ ਰੱਖ ਕੇ

    • @Cheema368
      @Cheema368 Місяць тому

      bilkul shai keha brother tusi ! kadi v ne kadi v ne

    • @ਪੰਜਾਬ-punjab
      @ਪੰਜਾਬ-punjab Місяць тому +4

      ਬਾਈ ਹਰ ਬੰਦੇ ਦਾ ਦਿਲ ਅਲੱਗ ਹੁੰਦਾ। ਕਈ ਬੰਦਿਆਂ ਨੂੰ ਵਾਰ ਵਾਰ ਧੋਖੇ ਖਾਹ ਵੀ ਸਮਝ ਨਈਂ ਆਉਂਦੀ।

  • @Gurjeet99270
    @Gurjeet99270 Місяць тому +11

    ਵਾਈ ਹੋਸਲਾ ਰੱਖੀ

  • @ranachakkal1956
    @ranachakkal1956 Місяць тому +6

    ਬਾਈ ਯਾਰ ਬੜੇ ਦੁੱਖ਼ ਨਾਲ ਕਹਿਣਾ ਪੈ ਰਿਹਾ ਵੀ ਲਵ ਦਾ ਉਧਰ ਕਿਸੇ ਕਾਲੇ ਨਾਲ ਲਵ ਹੋ ਗਿਆ ਗੱਲਬਾਤ ਤੋਂ ਇਹੀ ਲੱਗਦਾ

  • @kulwantkaur341
    @kulwantkaur341 18 днів тому +4

    Ohne jinde jee narak dekhna veere.

  • @tanveerbains2486
    @tanveerbains2486 Місяць тому +2

    Waheguru ji sab thik karn ge putt god bless you 🙏🙏

  • @amanjhinjer8195
    @amanjhinjer8195 Місяць тому +7

    Veer buht vdya interview kiti.

  • @Kourpreet110-th6sv
    @Kourpreet110-th6sv Місяць тому +3

    ਚਲੋ ਜੋ ਵੀ ਹੋਇਆ ਵਾਹਿਗੁਰੂ ਓਹਨੂੰ ਬਣਦੀ ਸਜਾ ਦੇਣਗੇ ਤੁਸੀ ਹੌਸਲਾ ਰੱਖੋ ਰਬ ਨੇ ਤੁਹਾਡੇ ਲਈ ਕੁਝ ਵਧਿਆ ਸੋਚਿਆ ਹੋਵੇਗਾ..

  • @gopibains1982
    @gopibains1982 Місяць тому +2

    Dipcy bhra God bless you 🥰👏👏

  • @PinderSandhu-h9i
    @PinderSandhu-h9i Місяць тому +6

    Love you pra good work take care ❤

  • @Sahiba_pinku
    @Sahiba_pinku Місяць тому +1

    Waheguru mehar kare tuhade te sab kuch sahi hoje jaldi

  • @ManjitKaur-ql5xt
    @ManjitKaur-ql5xt Місяць тому +4

    Beta belkul teek aa maa nu dekhi kissi da kush nei jada maa babu rull jade hosla rekhi waheguru tera sab teek kruga sab teek hoju baba deep singhji tere nal aa vishwas kita ta waheguruji kirpa kro per putt move on huja je guru nu manda putt dill rakhi waheguruji meher kro maa nu dakhi parvah na kri loka di puttji puttji

    • @PindaSaraan
      @PindaSaraan Місяць тому

      Thank you maa ..I love u maa ❤❤

  • @user-nr6jx9kf5y
    @user-nr6jx9kf5y Місяць тому +4

    Good news channel sab nu pata lagna chhida ehho jiaa kudiaa da bhukhiaa mardiaa Canada chal giaa

  • @inderjeetpurewall7663
    @inderjeetpurewall7663 Місяць тому +1

    ਕੁੜੀਆਂ ਦਾ ਕੰਮ ਇਥੇ ਬਹੁਤ ਖਰਾਬ ਹੈ ਜਦੋਂ ਇਹ ਪੈਸੇ ਮੰਗਦੀਆਂ ਹਨ ਇਨਾ ਤੇ ਯਕੀਨ ਨਾ ਕਰੋ ।ਅਸੀ ਕਨੈਡਾ ਹੀ ਰਹਿੰਦੇ ਹਾਂ ਸਾਡੇ ਨੇੜੇ ਹੀ ਨਨਾਇਮੋ ਹੈ ।

  • @baltejbrar6761
    @baltejbrar6761 Місяць тому +5

    ਰੰਨਾਂ ਸੋਹਣੀਆਂ ਦੇ ਬੁੱਕਲ ਚ ਦਗ਼ੇਬਾਜ਼ੀਆਂ ਵੀਰਾਂ ਆਵਦੇ ਦਿਲ ਦੀ ਤਾਰ ਉੱਥੇ ਲੜਨੋਂ ਹਟਾ ਲੈ ਸੁੱਖੀ ਰਹੇਗਾ

  • @sukhbirkaur8178
    @sukhbirkaur8178 Місяць тому +4

    Bhut mada kita kudi ne ai veer nl good insan nl h mada hunda bs ajkl dunyin t beleve nhi hga jhootyin soha kadhyin veere ji ohne t ohnu rb da Dr nhi aya not trust kise t v ajkl🙏

  • @CheenaSteven
    @CheenaSteven Місяць тому +2

    Veere Teri aap bitti sun buhat dukh hoya veere rab kare tera ghar bas jave rab agey faryad karage baki j teinu koi canada ch koi help di gal hove ta dasi mere brother canada vich aaa sayad oh tere layi kuj kar sakde hon baki ardas karde aa tera pyar teinu mil jave💯 broo........

  • @amanjhinjer8195
    @amanjhinjer8195 Місяць тому +4

    Veer dukhi na ho dekhi os kudi nu waheguru ji saza devega

  • @Amansarb1630
    @Amansarb1630 Місяць тому +10

    Moral of the story ehi hai sab lyi. Either koi kudi hai ya munda. Jo insaan apne maa baap ya kise bhi sagey nu chdd k tuhanu jyada importance dve. Uss insaan te kde bharosa na kro. Apna partner choose krn tow pehla a jrur jan lena chahida ki oh apne maa baap, bhen bhra, ya pehla tow ohdi zindgi ch jo circle hai. Ohna sab nu kinni importance dinda hai. Jo insaan tuhanu apne maa baap tow vdh importance den lgg jvey. Uss te kde bharosha na kro. Sahi kudi ya munda physical relation wal kde dhyan nhi dyega na oh koi eda da kuch discuss krega. Jyada demanding partner tow bcho.

  • @sukhbirkaur8178
    @sukhbirkaur8178 Місяць тому +6

    Hramn ji bhut vdyin hoyin tusi ai interview kiti ta jo hor veer bhen bhra awre ho sakn jo dunyin t ho rya good work💯👍jiii

  • @RanjitSingh-515
    @RanjitSingh-515 6 днів тому +1

    ਚੱਲ ਛੱਡ ਹੁਣ ਦਿਲ ਤੇ ਨਾ ਲਾ ਇਹ ਦੁਨੀਆ ਬਹੁਤ ਵੱਡੀ ਆ ਨਵੀਂ ਜਿੰਦਗੀ ਸ਼ੁਰੂ ਕਰ

  • @gulshansinghrajput1018
    @gulshansinghrajput1018 Місяць тому +6

    Bhai Gasti c Saali Swaad peya Ohnu bs tere toh swaad ni aaya dil bhar gya shd dita eho jehiya kdi kise ek Diya ni hundiya 🙌🏻

  • @gillsaab-yy5ng
    @gillsaab-yy5ng Місяць тому +39

    ਗੱਲ ਏਹ ਕੀ ਵੀਰ ਨੂੰ CANADA 🇨🇦 ਦਾ ਲਾਲਚ ਸੀ...ਲਾਲਚ ਚ ਬੰਦਾ ਅੰਨਾ ਹੋ ਜਾਂਦਾ... ਕਿਸੇ ਦਾ ਕਸੂਰ ਨਹੀ ਹੁੰਦਾ ਅਸੀ ਸਾਰੇ ਇੰਜ ਹੀ ਹੁੰਦੇ ਆ ... ਵੀਰ ਗੱਲ divorce ਦੀ ਨਹੀ ਹੁੰਦੀ,
    ਜਿੱਥੇ CANADA ਆ ਜਾਵੇ
    ਫੇਰ ਉਹ ਨੂੰ ਕੋਣ ਬਚਾਵੇ...
    ਜਦੋ ਉਹ ਪਹਿਲੇ ਤੋਂ ਤਲਾਕ ਲੈ ਰਹੀ ਸੀ ਉਦੋ ਇਹ ਖੁਸ਼ ਹੋ ਰਿਹਾ ਹੋਣਾ ਤੇ ਹੁਣ ਕੋਈ ਹੋਰ ਬਸ ਇਹੀ ਜ਼ਿੰਦਗੀ ਹੈ

    • @gillsaab-yy5ng
      @gillsaab-yy5ng Місяць тому +2

      @shikshap ਵੀਰ ਗੱਲ divorce ਦੀ ਨਹੀ ਹੁੰਦੀ, ਜਿੱਥੇ CANADA ਆ ਜਾਵੇ
      ਫੇਰ ਉਹ ਨੂੰ ਕੋਣ ਬਚਾਵੇ...
      ਜਦੋ ਉਹ ਪਹਿਲੇ ਤੋਂ ਤਲਾਕ ਲੈ ਰਹੀ ਸੀ ਉਦੋ ਇਹ ਖੁਸ਼ ਹੋ ਰਿਹਾ ਹੋਣਾ ਤੇ ਹੁਣ ਕੋਈ ਹੋਰ ਬਸ ਇਹੀ ਜ਼ਿੰਦਗੀ ਹੈ

    • @positivethoughts8461
      @positivethoughts8461 Місяць тому +1

      ਇਹਨੇ ਲਾਲਚ ਕੀਤਾ ਕਨੇਡਾ ਦਾ ਲੜਕੀ ਨੇ ਲਾਲਚ ਵਿੱਚ ਆਕੇ ਧੋਖਾ ਦਿੱਤਾ ‌।ਬਰੀ ਕਿਸ ਨੂੰ ਕੀਤਾ ਜਾਏ?

    • @gillsaab-yy5ng
      @gillsaab-yy5ng Місяць тому +2

      @positivethoughts8461 waise tusi kon ho kise nu bari karn wale ..veer ਅਸੀਂ sare hi inj de ho chuke ha ...sadi sariya di zindabad materilsitc bann chukki a

    • @PindaSaraan
      @PindaSaraan Місяць тому +1

      O munda singapore Dubai Cyprus tu a okay bro.sidhu moose wala .sahi c

    • @tatamotar-ry8ki
      @tatamotar-ry8ki Місяць тому +1

      Kamla prawa oho te khnda pya a ma te jana hi koni bai Saab tuc glt sochde o

  • @RomanChahal
    @RomanChahal Місяць тому +6

    ਕੇਨੈਡਾ ਵਾਲੀਆ ਦਾ ਕਾਲ😊

  • @kaurkaur7841
    @kaurkaur7841 Місяць тому +2

    Dhan dhan BaBa Deep Singh Ji sabb jnde veera koi na ohi insaaf krn gae bus 1/2 month wait kro … dekhyo j BaBa ji dae naam da jhooth soh khadi… dekho bus 1/2 month

  • @amangamingpunjab
    @amangamingpunjab Місяць тому +1

    VEER THODA CHANNEL BHUT VADIYA LAGYA 🙏

  • @harindersingh4502
    @harindersingh4502 Місяць тому +4

    Vr good work a yr Tera tu mundea de gl sun da yr

  • @mandeepsidhu6769
    @mandeepsidhu6769 Місяць тому +3

    ਪੁੱਤਰਾ ਜਿੰਨਾ ਨੂੰ ਰੱਸੇ ਚਬਣ ਦੀ ਆਦਤ ਪੈਜੋ ਉਹ ਨਹੀਂ ਹਟ ਸਕਦੀਆ ਜਿੰਦਗੀ ਬਾਰ ਬਾਰ ਨਹੀਂ।ਮਿਲਦੀ ਕੀ ਕਰਨੇ ਕੈਨੇਡਾ ਜਾ ਕੇ ਮਾਂ ਦੀਆਂ ਅੱਖਾਂ ਸਾਹਮਣੇ ਰਹਿ ਕੇ ਨਵੀਂ ਜਿੰਦਗੀ ਸ਼ੁਰੂ ਕਰੋ

  • @VickramjitSingh-ni6wk
    @VickramjitSingh-ni6wk Місяць тому +2

    Veer mere nal v eda hi hoea hosla rakh rab ssare hisab kruga

  • @sukhwinderkaurdhanoa8982
    @sukhwinderkaurdhanoa8982 Місяць тому +1

    Vr good vire tuci mundya di gl nu sunde ho

  • @bhullar8275
    @bhullar8275 Місяць тому +3

    Jinne v case suna aa ik cheez common sareya ne aape hi pehla sirre chadayian c

  • @sukhwinderkaur4279
    @sukhwinderkaur4279 15 днів тому +1

    20lakh da bahut badi rakam hai veero ik kudi ₹1500 vapas nhi kite Australia ja k oh menu brother kehndi c not real brother 😂😢

  • @sidhu-m3n
    @sidhu-m3n Місяць тому +5

    Bhut dhukh di gl aw y ji

  • @kaur3043
    @kaur3043 Місяць тому +3

    Veer ji tusi roona ni koi ni rab dekho os nu

  • @parmjitkhanguraparmjit3623
    @parmjitkhanguraparmjit3623 Місяць тому +1

    Waheguru ji 🙏🙏🙏🙏

  • @SandeepCheema36AU
    @SandeepCheema36AU Місяць тому +2

    ਖਾ ਪੀ ਕੇ ਨਿਕਲ ਗੀ ਸਿੱਧੀ ਗੱਲ ਆ

  • @JBrar-sz4py
    @JBrar-sz4py Місяць тому +7

    Single boys specially without father. I know very well these types of girls hunt for you guy. Be very careful selecting a girl for marriage if you don't have father kn your life.

  • @samsingh5296
    @samsingh5296 Місяць тому +1

    So sad veere😢😢😢😢

  • @sonudhillon1994
    @sonudhillon1994 Місяць тому +2

    Bro mame hora sab nu paihle hi sab pta c bas oh bahar ho k game khel rahe c
    Baki yr je yeho jahe munde ne v hpy nhi raih sakdiya te sade ta fer leesta ch naam bahut upr a

  • @Taskaryt
    @Taskaryt Місяць тому +1

    ਵੀਰ ਜਿਹੜੇ ਸਾਬ ਨਾਲ ਤੂੰ ਗੱਲਾਂ ਦਸਦਾ sorry ਦੇ cake ਸੜਕ ਤੇ sorry ਭੂਏ ਤੇ ਵੀਰ ਆਪ ਚੜਾਲੀ ਤੂੰ ਉਹਨੇ ਤੇ ਫੁਦੂ ਖਿੱਚਣਾ ਈ ਸੀ ਪਹਿਲੇ ਦਿਨੋਂ ਦਾਬਾ ਦੜਕਾ ਰੱਖਿਆ ਹੁੰਦਾ ਫੇਰ ਕਿਦਾ ਛੱਡ ਜਾਂਦੀ

    • @dharmindercheema8842
      @dharmindercheema8842 Місяць тому

      Gal Sach ha jado kudi nu pata lag jaye be eh sirf mere ka takk he aa fair ne oh care kar de

  • @gshara1
    @gshara1 Місяць тому +2

    ਵੀਰ ਸਾਲ ਵਿੱਚ ਆਟੋਮੈਟਿਕ ਡਾਇਵੋਰੇਸ ਹੋ ਜਾਣਾ veer

  • @JBrar-sz4py
    @JBrar-sz4py Місяць тому +1

    This boy is to simple, honest and soft. Boys keep in mind, Girls are not that innocent these days. Never spend a single dollar a girls before marriage. Even after marriage don't spend money and send her alone in foreign country.
    Only marry a girl that is ready to follow you. choice a girl that has strong father presence in her life.

  • @harbhjansingh3653
    @harbhjansingh3653 Місяць тому +1

    Good luck ji

  • @Shartvideos0
    @Shartvideos0 Місяць тому +2

    It's good tuci camera ta aake interview Dani aa

  • @daljeetkaur2106
    @daljeetkaur2106 Місяць тому +6

    Sacchi ena emotionally damage na karo kise nu ki ode dil Cho baduawaan nikalan …..

    • @jaswinderkaur4152
      @jaswinderkaur4152 Місяць тому

      Badua lage jehde galat krde meri vi badua lage jehde dhokha dinde ha kutte lok

  • @Jsmoh
    @Jsmoh Місяць тому +2

    Theres something spooky with the name lovepreet 😂

  • @OpinderSingh-t8g
    @OpinderSingh-t8g Місяць тому +5

    ਭੁੱਲ ਜਾ ਵੀਰ ਓਨੇ ਹੋਰ ਲੱਭ ਲਈ ਸਾਮੀ

  • @lakhwindersingh2184
    @lakhwindersingh2184 Місяць тому +1

    Good job y 🙏

  • @deepkaur.5191
    @deepkaur.5191 Місяць тому +2

    ਕੁੜੀ ਲਗਦਾ ਹੁਣ 30,35 ਹਜ਼ਾਰ ਡਾਲਰ ਲੈ ਕੇ ਕਿਸੇ ਹੋਰ ਮੁੰਡੇ ਨੂੰ ਪੱਕਾ ਕਰਾਉ. ਇਹੀ ਚਲਦਾ ਅੱਜਕਲ੍ਹ

  • @kanwaljeetkaursidhu9383
    @kanwaljeetkaursidhu9383 Місяць тому +2

    Handyia ne eho jia kudyia. No doubt.tension na lea veere.

  • @preetikaur2399
    @preetikaur2399 Місяць тому +2

    Jmaa rabb varga banda fss gya pta nhi kithe paap bharoo gi

  • @khushpreetkaur9251
    @khushpreetkaur9251 Місяць тому +1

    Interview ale veere ku ohdi har gal repeat krdeo kdon ik baar ohne gal kehti ohde cho question put kro na k repeat kro har gal nu …OMG

  • @KuldipSingh-jr4bb
    @KuldipSingh-jr4bb Місяць тому +1

    Parmatma jroor ensaf krnge

  • @bhavjinderbilling3858
    @bhavjinderbilling3858 Місяць тому +2

    same story meri a pr hje ldai ni hoi. ah dekhke ta tansion pegi yr. ki pta ki hona agge. akd ta mere ali v boht dkhondi a pr nal a hje ta. wmk veer te.

    • @HARPREETsingh-hx8wv
      @HARPREETsingh-hx8wv Місяць тому

      Tu kitha aa ta kudi kitha

    • @bhavjinderbilling3858
      @bhavjinderbilling3858 Місяць тому

      @ kudi canada mai india.

    • @HARPREETsingh-hx8wv
      @HARPREETsingh-hx8wv Місяць тому

      @@bhavjinderbilling3858 par bach ka mara phila rista hoya canada wali nal fess bhar ka nakra karn lag payi far na fad lyi ta paisa modva laya sirf 1 month bad mare Australia pr kudi nal rista ho gya karcha vi bach gya bai canada waliya da attitude bhut jaida ava aina picha lag ka apna kime na karv layi back ka mara bai

  • @Harmangujjar-v4p
    @Harmangujjar-v4p Місяць тому +1

    Punjab ch enne case ban ge Edda de fr v pta ni Loki kyu ni samjde 😢

  • @sudhachopra6529
    @sudhachopra6529 Місяць тому +3

    USA. Sat shri akal ji

  • @bains90
    @bains90 Місяць тому +1

    Joginder Bassi BBC Toronto news nal sampark kar brother is kudi Da bi Canada vich pata Lage...

  • @hardevsingh7755
    @hardevsingh7755 Місяць тому +5

    Bassi show aunda u tube ta ona naal spark kro bau kuri dia chika kadva dava gaa kuri dia ok

  • @Pendutraveller696
    @Pendutraveller696 Місяць тому +1

    Believe in waheguru bro

  • @justbideos
    @justbideos Місяць тому +3

    Bohut vdia videos dipcy bai . Keep it up

  • @parveensingh9305
    @parveensingh9305 Місяць тому +1

    Canada wich Bassi show nu contact karo ji.

  • @Sukhbirmehna
    @Sukhbirmehna Місяць тому +1

    Veer loka neh paisa he mukh rakh lya ristey nateh koi cheez nai reh gyeh per saza ta deo ga waheguru ji

  • @paramjitsg4047
    @paramjitsg4047 Місяць тому +1

    ਪੁੱਤਰ ਜੀ ਕੈਨੇਡਾ ਵਿਚ ਕੁਝ ਨਹੀਂ ਪੰਜਸਬ ਵਿਚ ਬਹੁਤ ਹੈ ਇਥੇ ਵ ਕੁਰਾਇਆ ਮੁੰਡਿਆ ਨੂੰ ਥੱਲੇ ਲਾ ਕ ਰਖਦਿਆ hm

  • @TheNirmalbrar
    @TheNirmalbrar Місяць тому +5

    22 Canada Lai kita sab hor koi love lov ne

  • @sarbjeetdhillon7236
    @sarbjeetdhillon7236 Місяць тому +1

    hye vchara😢

  • @monikabhardwaj3554
    @monikabhardwaj3554 Місяць тому +1

    Veer bhar da munda kudiya hai ni trust layak but sara ek jaha ni hunda aa pr 90% eda hi hunda wa

  • @rakeshsharma-z9w
    @rakeshsharma-z9w Місяць тому

    kudii dhokha na dawey ho hee nhi sakdaa hoon taa mata pita kudeya di kamayee tyy jii rahyy nyy

  • @HardeepSingh-xi3pf
    @HardeepSingh-xi3pf Місяць тому +1

    😢😢

  • @Gurnoorthecoolkid
    @Gurnoorthecoolkid Місяць тому +4

    Vapsi di tayari a new immigration ruo

  • @ammsidhu
    @ammsidhu Місяць тому +3

    bai dowe pakh rakhia karo kuddi di interview vi karo

  • @gurkirataujla
    @gurkirataujla Місяць тому +4

    Eho jahia kudia na Punjab jogia rhindia na Canada yog

  • @jugrajsandhu007
    @jugrajsandhu007 Місяць тому +2

    Patandra shoes nai c pone paira ch ode

  • @sandhus2dio631
    @sandhus2dio631 Місяць тому +1

    Veera 20 vakh likhya thoda description ch 20 lakh likhna c y kam ghaint kr reha tu thoda hna jurrRt rakhya kr hor 20 lakh likhna c

  • @Noor-v7d2z
    @Noor-v7d2z Місяць тому +1

    So sad

  • @sudhachopra6529
    @sudhachopra6529 Місяць тому +2

    USA veer ji Vishwas kis te kre

  • @paramjitsg4047
    @paramjitsg4047 Місяць тому +3

    ਪੁੱਤਰ ਜੀ ਕੈਨੇਡਾ ਵਿਚ ਕੁਝ ਨਹੀਂ ਪੰਜਸਬ ਵਿਚ ਬਹੁਤ ਹੈ ਇਥੇ ਵ ਕੁਰਾਇਆ ਮੁੰਡਿਆ ਨੂੰ ਥੱਲੇ ਲਾ ਕ ਰਖਦਿਆ ਐੱਚਐੱਮ

  • @jaskarnmaluka
    @jaskarnmaluka Місяць тому +1

    Number mil skda ji munde da … kitho da priwar aa… number snd krdo bro

  • @GurpreetSingh-wj8ch
    @GurpreetSingh-wj8ch Місяць тому +2

    End of Punjab

  • @RavneetSingh-ji3jf
    @RavneetSingh-ji3jf Місяць тому +2

    Invest imotions at right person

  • @AvtarSingh-dx6lo
    @AvtarSingh-dx6lo 12 днів тому

    Gl paise di nahi gl ta feelngs di aaa ghrdya nl gl krayi hundi aaa. Sara kuj ik nl share hunda. Gl a aw kisse

  • @FaraattaTv
    @FaraattaTv Місяць тому +2

    Moral of story don’t be greedy for kanada or also don’t be fudo , thale lagna band karo . Mard bano ava janani wangu bookna band karo , just ruined them who give you sadness

  • @jaswinderkaur4152
    @jaswinderkaur4152 Місяць тому +1

    Shukar karbai tuc sahi salamt ho bai darna ni ah strong raho eda diyan nu khonje lauo gand paya ena ne eda diyan karke sade wargiyan chnagiyan kudiyan 😢nu yaken ni

    • @karmandeep8090
      @karmandeep8090 Місяць тому

      O te thik pr ida nai lgda ida di krke ….. aun vle time cha jehde munde gharwale ida pyar krde hair style bna keh dyna … pyaar cha shoes v wear khud kroune kudi nu ……. Ehda fr dhokher da result lgda nai munde (gharwale pehle time vang hi rheya krn gye te gharwaliya nu v rkheya krn gye ) ajj toh ohi 30-40 saal pehla jida hunda c system
      Gal eh aa kise kise nu ehni jadi diti gyi hoyi respect v nai hajam hundi …. Bki canada hi o lgda tusi v ,,, te app v daily dekhde hi hone o ki chl rheya aa ithe canada cha …… mai app khud bot var notice kreya ,,, ki duniya kidr nu turi jndi bss fun hi rhe gyea ajj kal te har ek cheez fun hi smj keh chlde ajj kal

  • @Kaur442
    @Kaur442 Місяць тому +1

    So sad for you

  • @DaljitUppal-x4s
    @DaljitUppal-x4s Місяць тому +1

    Merae husband nae vee canada aada keeta

  • @deepbhullar2048
    @deepbhullar2048 Місяць тому +1

    Veera Jheri maa pyo to chori krdi c oh thodi kithe hona sochi da hunda phila