ਆਈਲੈਟਸ ਵਾਲੀ ਨੂੰਹ ਦੇ ਸਤਾਏ ਮਾਂ ਪੁੱਤ, ਨਹੀਂ ਰਾਸ ਆਈ ਕੈਨੇਡਾ

Поділитися
Вставка
  • Опубліковано 26 січ 2025

КОМЕНТАРІ • 634

  • @meeraraj7137
    @meeraraj7137 2 місяці тому +141

    ਮੁਸ਼ਕਿਲ ਹੈ .
    ਕੁੜੀ ਜਿਆਦਾ smart ਬਣਦੀ ਹੈ .
    ਮੁੰਡਾ ਭੋਲਾ ਹੈ .

  • @pappusingh-el9pt
    @pappusingh-el9pt 2 місяці тому +75

    ਸਿੱਧੂ ਸਾਹਿਬ ਤੂਹਾਨੂੰ ਅਸੀਂ ਬਹੁਤ ਸਿਆਣਾ ਸਮਝ ਦੇ
    ਸੀ ਪਰ ਅੱਜ ਤੂਸੀਂ ਬਹੁਤ ਗੱਲਤ ਬੋਲੇ ਮੁੰਡੇ ਬਾਰੇ

    • @sandeep-jg5to
      @sandeep-jg5to 2 місяці тому +3

      p00

    • @narindersinghparmar
      @narindersinghparmar 2 місяці тому

      ❤❤❤❤❤❤❤​@@sandeep-jg5to

    • @paramdhillon4832
      @paramdhillon4832 2 місяці тому

      Fuddu banda apni asloyat dikha denda. Mai v isn't siyana samzada c.

    • @randhirsidhu4321
      @randhirsidhu4321 Місяць тому

      Yr bai kina sawd la reha aha sidhu ja sala loka ehna kol ki dhakya khan nu jande o galti apa aha ta kina sawd la reha a yr done kuttya bande

    • @sonudanewala3831
      @sonudanewala3831 Місяць тому

      ਸਹੀ ਗੱਲ ਆ

  • @baljitkaur4835
    @baljitkaur4835 Місяць тому +22

    ਬਾਸੀ ਸਾਹਿਬ ਬਹੁਤ ਗਲਤ ਬੋਲਦੇ ਜਿਹੜਾ ਠਗਿਆ ਗਿਆ ਉਹੀ ਗਲਤ

  • @kyabaathai4742
    @kyabaathai4742 2 місяці тому +58

    ਇਸ ਜੱਬਲ ਦਾ show ਬੰਦ ਕਰਾਓ, ਸਮਝ ਏਨੂੰ ਕੁਝ ਲੱਗਦਾ ਨੀ ਨਮੂਨੇ ਨੂੰ

    • @jkkkk196
      @jkkkk196 2 місяці тому +2

      Ryt

    • @preetmann3274
      @preetmann3274 2 місяці тому +3

      Tampo bassi

    • @rubyghuman7859
      @rubyghuman7859 2 місяці тому +1

      Hahahaha

    • @NarinderSingh-d3s
      @NarinderSingh-d3s Місяць тому

      ਇਹ ਨਮੂੰਨਾ ਠਰਕੀ ਏ

    • @LoveBrar-l7x
      @LoveBrar-l7x Місяць тому

      Sahi gall a bai tari.. aa svaad landa sala kuta🐕‍🦺🐕‍🦺🐕‍🦺

  • @GurpreetSingh-ls9es
    @GurpreetSingh-ls9es Місяць тому +24

    ਕਰ ਭਲਾ ਹੋ ਭਲਾ ਮੇਰਾ ਬਾਬਾ ਨਾਨਕ ਜੀ

  • @HarjeetBath-l4f
    @HarjeetBath-l4f 2 місяці тому +63

    ਸਿੱਧੂ ਵੀ ਜਿਆਦਾ ਓਬਰਐਕਟਿੰਗ ਕਰਦਾ

    • @J33TAA
      @J33TAA 2 місяці тому

      Sidhu sire da fuddu banda aa. Pen da yaar oversmart banda renda

    • @SandeepCheema36AU
      @SandeepCheema36AU 2 місяці тому

      ਏਹਦੇ ਵੀ ਖੰਭ ਜਹੇ ਨਿਕਲ ਆਏ

    • @gurvinderhara8228
      @gurvinderhara8228 Місяць тому

      ਸਿੱਧੂ ਮੈਨੂੰ ਪਹਿਲਾਂ ਤੋਂ ਹੀ ਚੰਗਾ ਨੀ ਲੱਗਦਾ ਗੰਦਾਂ ਸਾਲਾ।

    • @jagjeetjag2060
      @jagjeetjag2060 Місяць тому

      ਸਹੀ ਗੱਲ ਆ ਵੀਰ

    • @sonudanewala3831
      @sonudanewala3831 Місяць тому

      ਲੌਂਗ ਲਾਚੀ ਫਿਲਮ ਵਾਲਾ ਮਜਾਕ ਸਿੱਧੂ ਸਾਬ ਗ਼ਲਤ

  • @ParamjitKaur-v6l
    @ParamjitKaur-v6l Місяць тому +26

    ਗੱਲ ਕਿਥੋ ਵਿਗਾੜੀ ਜਦੋਂ ਉਹ ਫੜੋ ਜਦੋਂ ਕੋਈ ਔਰਤ ਕਿਸੇ ਹੋਰ ਆਦਮੀ ਦਾ ਜੂਠਾ ਪਾਣੀ ਪਿਦੀ ਹੈ ਕੋਣ ਬਰਦਾਸ ਕਰ ਸਕਦਾ ਉਹ ਕੁੜੀ ਨੂੰ ਪੁਛੋ

  • @surinderkaur2100
    @surinderkaur2100 2 місяці тому +77

    ਬਹੁਤ ਗਲਤ ਬੋਲ ਰਿਹਾ, ਬਹੁਤੇ ਬੱਚੇ ਬਹੁਤੀਆਂ ਗੱਲਾਂ ਨਹੀ ਕਰਦੇ,ਬਾਸੀ ਸ਼ਰੇਆਮ ਗਲਤ ਟਰੀਟ ਕਰ ਰਿਹਾ।

    • @LoveBrar-l7x
      @LoveBrar-l7x Місяць тому

      Basi de maa de lan.. ada goli maran wali a

    • @goldysandhu4630
      @goldysandhu4630 16 днів тому

      ਹੰਜੀ ਬਾਈ ਜੀ ਗੱਲ ਠੀਕ ਹੈ ਤੁਹਾਡੀ ਲੋਕ ਆਪਣੀ ਬੇਜ਼ਤੀ ਕਰੋਊਂਨ ਆਉਂਦੇ ਨੇ ਕਿਓ ਕੇ ਪੈਸਾ ਕਮਾ ਰਿਹਾ ਬਾਸੀ ਮੈਂ ਤਾ ਕਿਸੇ ਦਾ ਮੇਲ ਹੁੰਦੀਆ ਦੇਖਿਆ ਨੀ ਜਿਹੜੀ ਕੁੜੀ ਮੁੱਕਰ ਗਈ ਉਸਦੇ ਦਿਲ ਵਿਚ ਪਿਆਰ ਨਹੀ ਜਾਗ ਸਕਦਾ ਸਾਰਿਆ ਕੁੜੀਆ ਇਕੋ ਜਿਹੀਆਂ ਨਾਹੀ ਹੁੰਦੀਆ ਬਹੁਤ ਕੁੜੀਆ ਬਾਹਰ ਜਾਕੇ ਮੁੰਡੇ। ਦੇ ਪੇਪਰ ਲੋਂਦਿਆ ਤੇ ਮੁੰਡੇ ਨੂੰ ਬਾਹਰ ਬਲਾਉਂਦਿਆ ਨੇ ਪਰ ਲੋਕ ਹੱਟ ਦੇ ਨ੍ਹੀ ਕੁੜੀਆ ਤੇ ਪੈਸੇ ਲੌਣੇ ਕੁੜੀ ਦਾ ਪਤਾ ਕਰੋ ਏ ਕੁੱਛ ਆਮ ਹੋ ਗਿਆ ਕੁੜੀਆ ਘਰੋ ਪੈਸੇ ਨ੍ਹੀ ਲੋਂਦਿਆ ਮੈਂ ਕਿਸੇ ਦਾ ਮੈਲ ਮਿਲਾਪ ਨਹੀ ਹੁੰਦਾ ਦੇਖਿਆ ਲੋਕ ਇੱਥੇ ਬੇਜੱਤੀ ਆਪ ਆਪਣੀ ਕਰੋਊਂ ਆਉਂਦੇ ਨੇ ਬਸੀ ਸ਼ੋ ਵਿਚੋ ਪੈਸਾ ਕਮਾ ਕੇ ਅਗਾ ਜਾਂਦਾ ਏ ਬੋਲੇ ਤੇ ਸਹੀ ਕਈ ਬੱਚੇ ਸੰਗਦੇ ਨੇ ਤਾ ਜਿਆਦਾ ਨਹੀ ਬੋਲਦਾ ਬਾਸੀ ਬੋਲ ਦੇਖੋ ਕਿਵੇਂ ਰਿਹਾ ਬੱਚੇ ਨਾਲ

  • @dardadekafle
    @dardadekafle 2 місяці тому +14

    ਬਾਸੀ ਤੂੰ ਸਹੀ ਕੀਤਾ ,, ਅਸਲ ਵਿੱਚ ਅਸੀਂ ਛਿੱਤਰਾਂ ਦੇ ਯਾਰ ਹੋਗੇ ਆ ,,

    • @Njmodelmaker
      @Njmodelmaker 2 місяці тому +3

      ਸਹੀ ਗੱਲ ਵੀਰ ਜੀ ਪੰਜਾਬੀਆਂ ਦੀ ਸੋਚ ਬਹੁੱਤ ਗਿਰ ਚੁੱਕੀ ਹੈ ਬਸ ਪੈਸਾ ਹੀ ਸਭ ਕੁੱਝ ਹੈ

    • @dardadekafle
      @dardadekafle 2 місяці тому +3

      @ ਜੀ ਬਾਈ ਜੀ , ਬਿਲਕੁਲ ਅਸੀਂ ਪੰਜਾਬੀ ਹੁਣ ਵਿਆਹ ਨੀ ਕਰਦੇ ਵਪਾਰ ਕਰਦੇ ਆ,, ਅਮਰੀਕਾ ਕਨੇਡਾ ਦੇ ਚੱਕਰ ਚ

  • @rajkirankaurrajkirankaur4440
    @rajkirankaurrajkirankaur4440 Місяць тому +10

    ਲੜਕੀ ਗਲਤ ਆ ਮੁੰਡਾ ਸਹੀ ਆ ਮੁੰਡਾ ਘਬਰਾਹਟ ਵਿੱਚ ਆ ਕੁੜੀ ਬਹੁਤ ਚਤੁਰ ਆ ਉਹਦਾ ਮਸਲਾ ਹਲ ਹੋ ਗਿਆ ਕੁੜੀ ਦਾ ਪਰ ਸਚਾਈ ਦੀ ਜਿੱਤ ਹੋਣੀ ਆ।

  • @Patwindersinghbrar295
    @Patwindersinghbrar295 Місяць тому +10

    ਬਾਸੀ ਵੀ ਮੇਹਰ ਮਿੱਤਲ ਆ

  • @gurvinderhara8228
    @gurvinderhara8228 2 місяці тому +28

    ਚੰਨਪ੍ਰੀਤ ਵੀਰ ਏਹ ਚੌਰੇ ਨੂੰ ਸੀਰੀਅਸ ਨਾਂ ਲਈ ਇਹ ਆਪ ਅੱਧਾ ਕਮਲਾ

  • @kuljeetgrewal889
    @kuljeetgrewal889 2 місяці тому +70

    ਬਾਸੀ ਹਰ ਕਿਸੇ ਨੂੰ confuse ਕਰ ਦਿੰਦਾ ।ਸ਼ਾਂਤੀ ਨਾਲ ਗੱਲਬਾਤ ਨਹੀ ਕਰਦਾ ।ਸਾਨੂੰ ਤਾਂ ਮੁੰਡੇ ਦੀ ਸਾਰੀ ਗੱਲ ਦੀ ਸਮਝ ਆ ਗਈ ਸੀ ।

    • @gurmanbrar4015
      @gurmanbrar4015 2 місяці тому +2

      Ryt ji

    • @SuperSurinder007
      @SuperSurinder007 2 місяці тому +2

      Bassi pagal ah

    • @rubyghuman7859
      @rubyghuman7859 2 місяці тому +3

      Sanu munde di mamma di v sari samj lgg di c
      Munde de papa di age 55 mother ne dsyia te apni 46
      Pr basi jodo bolya 45 husband nu dsa te 46 woman.
      Basi JI dyan rakhya kro ji te thoda overacting v ktt kra kro

    • @Dhindsa518
      @Dhindsa518 Місяць тому +1

      Menu ni lagda ethe jalus kadwa ke kujj hasl hunda hove insaf milda ni

  • @surinderkaur2100
    @surinderkaur2100 2 місяці тому +43

    ਇਹ ਕੁੜੀ ਨੇ ਖਰਾਬ ਕੀਤਾ ਪਰਿਵਾਰ ਨੂੰ

    • @KuldeepSingh-cm1sr
      @KuldeepSingh-cm1sr 2 місяці тому

      ❤❤

    • @gurdipkassar8837
      @gurdipkassar8837 29 днів тому

      No she didn't the boy was useless he couldn't make her happy she did get him to Canada she a good woman she's happy with some one else.

    • @NavdeepNavi-q2h
      @NavdeepNavi-q2h 14 днів тому

      ​@@KuldeepSingh-cm1srVeer tu maddi moti sharm krla asi punjabi hunde a sab di izzat krde te tu comment vich kudi nu reply krda piya dil send krke ki milna tenu had a veer teri sab diya mother sisters hundiya sharam krlo thodi bhut

  • @BalrajSingh-x8r8h
    @BalrajSingh-x8r8h Місяць тому +9

    ਜਿਸ ਦਾ ਸਭ ਕੁਝ ਲੁਟ ਹੋਇਆ ਉਹ ਤਾ ਬੋਲਦਾ ਹੀ ਹੁੰਦਾ

  • @hardeepmann9633
    @hardeepmann9633 2 місяці тому +27

    ਮੁੰਡੇ ਵਾਲੇ ਸੱਚੇ ਆ ਜੀ ਨੇ ਆਪਣਾ ਘਰ ਲਾ ਤਾ ਹੋਵੇ ਦੁੱਖੀ ਤਾ ਹੁੰਦੇ ਆ
    ਕੁੜੀਆਂ ਨੂੰ ਵੀ ਪਤਾ ਨਹੀਂ ਕਿਊ ਹੋਰਾਂ ਦੀਆ ਗੱਲਾਂ ਵਿੱਚ ਆ ਕੇ ਆਪਣਾ ਘਰ ਖਰਾਬ ਕਰ ਲੈਂਦੇ ਆ

  • @SandeepCheema36AU
    @SandeepCheema36AU 2 місяці тому +30

    ਹੱਲ ਘੱਟ ਤੇ ਬੇਇੱਜ਼ਤੀ ਜ਼ਿਆਦਾ ਕਰਦੇ ਦੋਨੋਂ .. ਹਰ ਇਕ ਨੂੰ ਸਮਝ ਆਇਆ ਕਿ ਉਹਨਾਂ ਨੇ ਟੈਚੀ ਕਿਹਾ... ਏਹ ਜਾਣ ਬੁੱਝ ਕੇ ਸਵਾਦ ਲੈਂਦੇ 😂😂😂😂

    • @kuljeetgrewal889
      @kuljeetgrewal889 Місяць тому +2

      ਬਿਲਕੁਲ ਸਹੀ ਆ

    • @HarjeetSingh-sr9cf
      @HarjeetSingh-sr9cf Місяць тому +2

      ਸਹੀ ਗੱਲ ਆ ਟੈਚੀ ਹੀ ਕਿਹਾ ਸੀ ਮਾਤਾ ਨੇ ਇਹ ਆਪ ਹੀ ਕੈਂਚੀ ਕਹਿ ਰਹੇ ਹਨ ਜੇਕਰ ਇਹਨਾਂ ਦੋਹਾਂ ਦੇ ਕੋਈ ਕੁੜੀ ਹੈ ਤਾਂ ਇਹਨਾਂ ਨੂੰ ਚਾਹੀਦਾ ਕਿ ਚੰਨਪ੍ਰੀਤ ਸਿੰਘ ਦਾ ਘਰ ਵਸਾਉਣਾ ਚਾਹੀਦਾ ਪਾਗ਼ਲ ਤੇ ਇਹ ਆਪ ਨੇ ਦੋਵੇਂ ਅਗਲੇ ਦਾ ਘਰ ਖ਼ਰਾਬ ਹੋ ਗਿਆ ਇਹਨਾਂ ਨੇ ਤਮਾਸ਼ਾ ਬਣਾ ਰੱਖਿਆ ਹੈ ਜੀ 🙏

    • @TheBetterwayAcademyYoutube
      @TheBetterwayAcademyYoutube Місяць тому +1

      ਸਹੀ ਗੱਲ ਆ ਸਿੱਧੂ ਵੀ ਗ਼ਲਤ ਹੋ ਗਿਆ ਹੁਣ

    • @PawanKumar-wx2ml
      @PawanKumar-wx2ml Місяць тому

      Sara kasur kuri da lagda hai, munda bara narm hai. Kuri galat lagti hai.

  • @BittuSingh-fk2je
    @BittuSingh-fk2je 2 місяці тому +45

    ਮੁੰਡਾ ਵਿਚਾਰਾ ਸ਼ਰੀਫ਼ ਹੈ ਤੇ ਕੁੜੀ ਬਹੁਤੀ ਜ਼ਿਆਦਾ ਚਾਤਰ ਚਲਾਕ ਹੈ। ਕੁੜੀ ਨੇ ਗਾਟੀ ਹੋਰ ਕਿਸੇ ਨਾਲ ਪਾ‌ ਲਈ ਹੈ।

    • @Kang_dulla.
      @Kang_dulla. 2 місяці тому

      ਬੱਸ ਬਈ ਇਹੀ ਗੱਲ ਹੈ.. ਇਕ ਭੋਲਾ ਹੁੰਦਾ ਤੇ ਇਕ ਫੂਦੂ ।.. 40 ਲੱਖ ਰੁਪਏ ਲਾ ਦਿੱਤੇ ਬਿਗਾਨੀ ਕੁੜੀ ਤੇ।.. ਪੰਜਾਬ ਬਹੁਤ ਸੋਹਣਾ ਵਾਧਿਆਂ ਰਹੀ ।.. ਹੁਣ ਤੇ ਦੁਨੀਆ ੇ ਕਿਸੇ ਵੀ ਕੋਨੇ ਚ ਚੱਲ ਜਾਣ ।.. ਇਨ੍ਹਾਂ ਕੁਝ ਹੋਣ ਤੇ ।.. ਕਿ ਕੁੜੀ ਇੰਨਾਂ ਨਾਲ ਰਹਿਣ ਵਾਸਤੇ ਰਾਜ਼ੀ ਹੋ ਜਾਵੇ ਗੀ।.. ਬੱਸ ਇਹ ਬਾਸੀ ਦਾ ਪ੍ਰੋਗਰਾਮ ਆਖ਼ਰ ਹੈ।.. ਇਸ ਤੋਂ ਬਾਅਦ ਕੁਝ ਨਹੀਂ ਹੋ ਸਕਦਾ ।.. ਤੇ ਕੁੜੀ ਨੇ ਵੀ ਆਖ਼ਰ ਹਥਿਆਰ ਰੋਣਾ ਤੇ ਮੁੰਡੇ ਨੇ ਕੁੱਟਿਆ ।..

    • @technicalanuji802
      @technicalanuji802 2 місяці тому +2

      ਕਾਟੀ ਹੁੰਦੀ ਆ ਵੀਰੇ

    • @KuldeepSingh-l9h6g
      @KuldeepSingh-l9h6g 2 місяці тому

      You nal Kati me Pana h dear​@@technicalanuji802

    • @dhaliwalpb3116
      @dhaliwalpb3116 2 місяці тому +1

      ਠੀਕ ਭੈਣੇ 😂

    • @deepsohal
      @deepsohal 2 місяці тому

      Kuri nu hor lun lab gya Othe Munda shreef a Kuch khanda pinda ni huna Othe koi amli yaar labea huna jhra tika k Kam khichda huna gal eh a har case vich ehi gal hundi sex día bhukhia e hundía jhna da ni sarda ohi bahr muh mardia

  • @harwinderkaurbajwa3109
    @harwinderkaurbajwa3109 2 місяці тому +21

    ਸਾਰੀ ਗੱਲ ਤਾਂ ਸਮਝ ਆ ਰਹੀ ਹੈ ਬਾਸੀ ਜੀ

  • @jassisandhu3281
    @jassisandhu3281 23 дні тому +6

    ਮਿਸਤਰੀ ਲੈ ਗਿਆ ਇੱਸਤਰੀ ਕਹਾਣੀ ਖਤਮ 😢so sad baby

  • @jagdevkaur3144
    @jagdevkaur3144 2 місяці тому +12

    ਸਭੁ ਨੂੰ ਸਮਝ ਆ ਰਹੀ ਹੋਣੀ ਐਂ ਕਿ ਮਾਤਾ ਅਟੈਚੀਕੇਸ ਕਹਿ ਰਹੀ ਐ ਭਾਈ ਵਾਰ ਵਾਰ ਪੁੱਛ ਰਿਹਾ 😅😅😅

  • @gurdialhothi5181
    @gurdialhothi5181 Місяць тому +31

    Bassi.bhaji ਮੁੰਡੇ ਨੂੰ ਵਾਰ-ਵਾਰ ਇੱਕ ਹੀ ਗੱਲ ਨਾ ਕਹੋ ਯਾਰ ਉਹਨਾਂ ਦਾ ਦਿਲ ਦੁਖ ਦਾ

  • @MandeepKaur-e1l5r
    @MandeepKaur-e1l5r Місяць тому +11

    ਟੈਚੀ ਕਿਹਾ ਸਾਫ ਸੁਣੀ ਜਾਦਾ ਬਾਸੀ ਜਿਆਦਾ ਭੋਲਾ ਬਣਦਾ

    • @navjotnijjar8119
      @navjotnijjar8119 Місяць тому

      Yes, you're right. She saying correct, but Bassi is nasty by saying she's saying wrong.
      But the poor lady still accepted even though it was not her fault.

  • @piarasinghbashal5310
    @piarasinghbashal5310 22 дні тому +2

    Bassi Sahib don't blame on boy. He is right and help to Chanpreet Singh.

  • @amanpreet2273
    @amanpreet2273 2 місяці тому +7

    ਸਿੱਧੂ ਅਪਣਯ ਜਿਲ੍ਹਾ ਦੀ ਰੱਖ ਲੈਂਦਾ ਯਰ

  • @HarjinderBhullar-l4e
    @HarjinderBhullar-l4e Місяць тому +7

    ਜਦੋਂ ਬਾਸੀ ਕਿਸੇ ਦੀ ਤੀਵੀਂ ਕਿਸੇ ਹੋਰ ਦਾ ਜੂਠਾ ਪਾਣੀ ਪੀਵੇ,ਅਗਲਾ ਥਾਪੜੇ ਲਾਉ ਹੋਰ ਪੂਜਾ ਕਰੂਗਾ

    • @jpsamra6308
      @jpsamra6308 Місяць тому

      Bassi wali ne te kaia da jhootha pani peeta ah bassi marda da jhootha pani peenda reha ah ta eda bolda bassi nu marda da hi jeada pata ah

    • @NavdeepNavi-q2h
      @NavdeepNavi-q2h 14 днів тому

      ​@@jpsamra6308😂😂😂🤣🤣🤣Sahi aaa👍

  • @surinderkaur2100
    @surinderkaur2100 2 місяці тому +28

    ਲੜਕਾ ਸ਼ਰੀਫ ਆ

    • @KuldeepSingh-cm1sr
      @KuldeepSingh-cm1sr 2 місяці тому

      ❤❤

    • @NavdeepNavi-q2h
      @NavdeepNavi-q2h 14 днів тому

      ​@@KuldeepSingh-cm1sryar bda besharam a tu es sister de har comment de niche tu dil send krda piya akal nu hath mar sharam karla prava tu...

  • @gurmailsingh-qk5ov
    @gurmailsingh-qk5ov 2 місяці тому +16

    ਬਾਸੀ ਵੀ ਜਾਦਾ ਸਮਾਟ ਬਾਣਦਾ ਏ

  • @gurmeetSingh-rg6uj
    @gurmeetSingh-rg6uj Місяць тому +10

    ਆਪਣੀ ਜ਼ਿੰਦਗ਼ੀ ਦਾ ਵੱਡਾ ਹਿੱਸਾ ਵਿਦੇਸ਼ ਵਿੱਚ ਰਹਿਣ ਦੇ ਬਾਵਜ਼ੂਦ ਬਾਸੀ ਦੀ ਸੋਚ ਪੰਜਾਬ ਦੇ ਕਿਸੇ ਪਛੜੇ ਹੋਏ ਹਿੱਸੇ ਦੇ ਵਸਨੀਕ ਵਰਗੀ ਹੈ, ਵਾਰ ਵਾਰ ਲੋਕਾਂ ਦੀ self respect ਤੇ ਚੋਟ ਕਰਦੈ, ਓਧਰ ਇਹ ਸਿੱਧੂ ਜਾ ਵੀ ਮਸਤ ਮਸਤ ਬੋਲਦੈ,ਪਹਿਲਾਂ ਇਹ respect ਨਾਲ ਗੱਲ ਕਰਦਾ ਸੀ ਪਰ ਇਕੱਠੇ ਹੋ ਕੇ ਦਿਨ ਰਾਤ ਰਹਿਣ ਕਾਰਨ ਬਾਸੀ ਨੇ ਇਸ ਵਿੱਚ ਆਪਣੀ ਬਿਰਤੀ inject ਕਰ ਦਿੱਤੀ ਆ!

    • @TheBetterwayAcademyYoutube
      @TheBetterwayAcademyYoutube Місяць тому +2

      ਸਹੀ ਗੱਲ ਆ ਸਿੱਧੂ ਵੀ ਗ਼ਲਤ ਹੋ ਗਿਆ ਹੁਣ

    • @navjotnijjar8119
      @navjotnijjar8119 Місяць тому +1

      💯 correct

    • @NavdeepNavi-q2h
      @NavdeepNavi-q2h 14 днів тому

      ​@@TheBetterwayAcademyUA-camsidhu kon veere jo bassi valo gal krda piya?

  • @rameshghai8839
    @rameshghai8839 2 місяці тому +16

    Ladke wale sache h

  • @kashmirkaur6827
    @kashmirkaur6827 Місяць тому +6

    ਬਾਸੀ ਵੀਰ ਜੀ ਤੁਸੀਂ ਪਿਆਰ ਨਾਲ ਵੀ ਦੋਨਾਂ ਧਿਰਾ ਨੂੰ ਸਮਝਾ ਸਕਦੇ ਹੋ ਪਜਲ ਨਾ ਕਰਿਆ ਕਰੋ ਦੋਨਾਂ ਨੂੰ ਇੱਕਠੇ ਕਰੋ ਕੁੜੀ ਨੂੰ ਵੀ ਸਮਝਣਾ ਚਾਹੀਦਾ ਘਰ ਬਰਵਾਦ ਨਹੀਂ ਕਰੀਦੇ ਇੰਨਾ ਪੈਸਾ ਲਾਕੇ ਜਿਗਰੇ ਵਾਲਾ ਭੇਜ ਸਕਦਾ ਸ਼ਰਮ ਕਰੋ ਭਾਰਤ ਤੁਸੀਂ ਲੋਕਾਂ ਨੇ ਬਦਨਾਮ ਕਰ ਦਿੱਤਾ ਬਹੁਤ ਸ਼ਰਮ ਵਾਲੀ ਗੱਲ ਹੈ

  • @munishbhanot3845
    @munishbhanot3845 16 днів тому

    Bassi Saab 😂😂😂😂😂nice acting aak dam change ho gy

  • @HarpreetSingh-m5l5i
    @HarpreetSingh-m5l5i 5 днів тому

    Waheguru ji 🙏 Mehr kro ji

  • @surinderkaur2100
    @surinderkaur2100 2 місяці тому +21

    ਬਾਸੀ ਦੇ ਸਹਾਇਕ ਨੂੰ ਬਾਸੀ ਨੂੰ ਗੱਲਬਾਤ ਦਾ ਤਰੀਕਾ ਦੱਸਣਾ ਚਾਹੀਦਾ,

    • @frankyjatt186
      @frankyjatt186 2 місяці тому +5

      ਉਹ ਵੀ ਉਲ਼ਟਾ ਮਜਾਕ ਨਾਲ ਗੱਲ਼ ਕਰ ਰਿਹਾ ਜੋ ਕਿ ਗ਼ਲਤ ਗ਼ੱਲ਼ ਏ

    • @TheBetterwayAcademyYoutube
      @TheBetterwayAcademyYoutube Місяць тому +1

      ਸਹੀ ਗੱਲ ਆ ਸਿੱਧੂ ਵੀ ਗ਼ਲਤ ਹੋ ਗਿਆ ਹੁਣ

  • @Roopjit-20
    @Roopjit-20 Місяць тому +2

    Usa toh jo aunty ji ne call teh gal kiti bilkul sahi keha 👍

  • @ranutechnical7686
    @ranutechnical7686 2 місяці тому +7

    ਟਾਉਟ ਬਾਸੀ

  • @daljitkaur7249
    @daljitkaur7249 11 днів тому

    I like this show

  • @gavensekhon8965
    @gavensekhon8965 2 місяці тому +14

    Munda bilkul theekaa munda sreef aa

  • @ShivtejSidhu
    @ShivtejSidhu 2 місяці тому +24

    ਤਹਾਨੂੰ ਕਿਸ ਨੇ ਰੈਹ ਦੇਤੀ ਬਾਸੀ ਕੋਲ ਜਾਣ ਦੀ

    • @Kang_dulla.
      @Kang_dulla. 2 місяці тому +2

      ਬਈ ਜਦੋਂ ਕੁਝ ਵੀ ਦੇਖ ਦਾ ਨਾ ਹੋਵੇ ।.. ਨਾ ਘਰ ਵੱਸਦਾ ਹੋਵੇ ਨਾ ਲਾਏ ਹੋਏ ਪੈਸੇ ਵਾਪਸ ਹੁੰਦੇ ਹੋਣ ।.. ਬਾਅਦ ਚ ਜਿਨ੍ਹਾਂ ਨੇ ਪੈਸੇ ਲਏ ਹੁੰਦੇ ਉਹ ਆਖਰ ਚ ਦੱਬਾ ਪਾਉਂਦੇ ਕਿ ।.. ਬਦਨਾਮੀ ਤੋ ਡਰਦੇ ਕੁਝ ਹਿੱਸਾ ਤਾਂ ਵਾਪਸ ਮੁੜੇ ਪੈਸਾ ।,,ਤੇ ਦੂਜੀ ਗੱਲ ਪਿੰਡਾਂ ਚ ਰਿਸ਼ਤੇ ਦਾਰਾ ਚ ਬਦਨਾਮੀ ਹੀ ਹੋਵੇ

    • @DavinderBrar-p8c
      @DavinderBrar-p8c 2 місяці тому +1

      Hun cake khae jae bhethe rehndi khundi hun ethe bejti ho jao gi eh ta hun Poohli kol Nathana ban giya

    • @NavdeepNavi-q2h
      @NavdeepNavi-q2h 14 днів тому

      ​@@DavinderBrar-p8cveere tu phela punjabi likhni sikhla fer kise nu slah devi nai te tera comment kise nu samjh nai lgna😂🤣

  • @JodhaSingh-qq9xr
    @JodhaSingh-qq9xr 2 місяці тому +16

    Munda bachara bhola. Bassi sahab munda di rail na banao .

  • @sawindersingh4851
    @sawindersingh4851 Місяць тому +11

    ਬਾਸੀ ਸਾਬ ਲੜਕੀ ਬਹੁਤ ਤੇਜ਼ ਲਗਦੀ ਮੰਡਾ ਇਨ੍ਹਾਂ ਤੇਜ਼ ਨਹੀਂ ਲਗਦਾ ਬਾਕੀ ਦੋਵੇਂ ਬਹਾਰ ਹਨ ਇਨ੍ਹਾਂ ਦਾ ਸਮਝੌਤਾ ਹੋ ਜਾਣਾ ਚਾਹੀਦਾ ਹੈ ਜਾਂ ਕਰਵਾ ਦੇਣਾ ਚਾਹੀਦਾ ਹੈ ਜੀ ਇਹ ਰੋਜ਼ ਰੋਜ਼ ਕੰਮ ਨਹੀਂ ਹੁੰਦੇ ਪਰ ਮੇਲ ਹੋ ਜਾਣਾ ਚਾਹੀਦਾ ਧੰਨਵਾਦ ਜੀ ❤🎉❤🎉❤🎉❤🎉❤🎉❤🎉

  • @Harpreetkaur-vt1ns
    @Harpreetkaur-vt1ns Місяць тому +8

    Ena sohna beta bassi sahib sanu sari gal clear sundi a beta do not give up strong bno every one has desires parents da v khail rakh jina ne tere karke paisa laya sab theek ho jayega

  • @jkkkk196
    @jkkkk196 2 місяці тому +14

    ਤੁਸੀ ਮਜ਼ਾਕ ਉਡਾ ਰਹੇ ਓ😡ਅਗਲਾ ਤਾ ਮੁਸ਼ਕਿਲ ਚ ਆ

    • @HarjeetSingh-sr9cf
      @HarjeetSingh-sr9cf Місяць тому +3

      ਬਿਲਕੁਲ ਸਹੀ ਵੀਰ ਜੀ ਅਗਲੇ ਦਾ ਘਰ ਪਟਿਆ ਗਿਆ ਇਹਨਾਂ ਲੋਕਾਂ ਨੇ ਤਮਾਸ਼ਾ ਬਣਾ ਰੱਖਿਆ ਇਹ ਇਹਨਾਂ ਦੀ ਚੰਗੀ ਗੱਲ ਨਹੀਂ

  • @GurmeetKaur-d8e
    @GurmeetKaur-d8e 2 місяці тому +7

    ਇਹ ਗੱਲ ਸਹੀ ਆ

  • @gurcharangill6030
    @gurcharangill6030 Місяць тому +3

    Sidhu tusi gult bola aa

  • @HarpreetSaron-is4xj
    @HarpreetSaron-is4xj 27 днів тому

    😅😅😅basi ta pura mja lenda😅😅

  • @rahulindia56
    @rahulindia56 17 днів тому +1

    365 chritar naal de sarra saal bnde nu marde
    bhtt glt horea munde nalll bhtt shrif h ldke walee😢😢😢😢

  • @rajhundal9520
    @rajhundal9520 2 місяці тому +6

    Poor mom and boy both right and bassi doing wrong confused them

  • @paramjitgrewal7904
    @paramjitgrewal7904 10 днів тому

    ਲੜਕਾ ਬਹੁਤ ਸ਼ਰੀਫ ਹੈ ਬਾਸੀ ਸਾਹਿਬ ਪਿਆਰ ਨਾਲ ਗੱਲ ਕਰੋ ਬੇਟੇ ਨਾਲ🙏🏽

  • @moninderkumar9344
    @moninderkumar9344 Місяць тому +2

    🎉🎉good

  • @surinderkaur2100
    @surinderkaur2100 2 місяці тому +19

    ਮੁੰਡੇ ਨੂੰ ਕੀ ਹੋਇਆ ਬਾਸੀ ?

    • @SandeepCheema36AU
      @SandeepCheema36AU 2 місяці тому

      ਮੁੰਡੇ ਦਾ ਖੜ੍ਹਾ ਹੋਣੋ ਹਟ ਗਿਆ ਸੀ

    • @J33TAA
      @J33TAA 2 місяці тому

      @@SandeepCheema36AUਚੀਮੇ ਤੂੰ ਚੁੰਘ ਕੇ ਕਾਇਮ ਕਰ ਦੇ ਮੁੰਡੇ ਨੂੰ

    • @panjab_warriors87
      @panjab_warriors87 Місяць тому

      ​@@SandeepCheema36AU...pra ...j ehi same jawaab koi Teri dhe-bhen nu dye ...kiwe lggu tainu..??

    • @panjab_warriors87
      @panjab_warriors87 Місяць тому

      ​@@SandeepCheema36AU....bhen ne bassi nu sawaal kita...jihne Bina gallon ik bhole bhale munde nu pagal sabit kr dita show ch...ik tan vichare nal Edda bhaana vrteya changa bhala Banda bondl janda..o tan vichara phla hi bhola bhala jeya...

    • @HarjeetSingh-sr9cf
      @HarjeetSingh-sr9cf Місяць тому

      ​@@SandeepCheema36AUਤੂਸੀਂ ਕਹਿੜੇ ਵੇਲੇ ਚੈੱਕ ਕਰ ਲਿਆ 😂

  • @jpsamra6308
    @jpsamra6308 Місяць тому +3

    Bassi da wah bahut pea ah marda naal ta har ek nu eda bolda!!! Bachpan ch hi marda nu hi jeada like karda reha ah hun takk v!!!! Marda tu bina bassi v ni reh sakda

  • @meetokaur6000
    @meetokaur6000 Місяць тому +1

    ਪਹਿਲਾ ਤਾ ਮੁੰਡੇ ਵਿਚ ਪੂਰੀ ਹਿੰਮਤ ਨਹੀਂ ਜਿਹੜਾ ਠੋਕ ਕੇ ਗੱਲ
    ਨਹੀਂ ਕਰ ਨਹੀਂ ਸਕਦਾ ਸੁਖਪ੍ਰੀਤ ਦੂਸਰੇ ਆਦਮੀ ਦਾ ਜੂਠਾ ਪਾਣੀ ਕਿਉਂ ਪਿਦੀ ਸੀ ਕਿਸ ਕਰਕੇ uk 🌹🙏

  • @ChatarSingh-v5l
    @ChatarSingh-v5l Місяць тому +2

    mour mandi Bathinda cho hi aa mour kalan dea nall hi aa sadek hi sanji aa ji

  • @ShanEPunjab1947
    @ShanEPunjab1947 Місяць тому

    Bassi bhut wadha j g👈

  • @narinderpal2978
    @narinderpal2978 Місяць тому +3

    Munda bhut Sahi a kudi chalka a kudi nu pta v ki gal krne ki nhi munde ne juo kita juo hoya hoi dsya right koi gal apne kol lo nhi bani a gal Bilkul sahi kre good chanpreet

  • @balwindersinghdhindsa3306
    @balwindersinghdhindsa3306 Місяць тому +3

    1:21:31 ਬਾਸੀ ਸਾਹਿਬ ਕੋਈ ਫੈਸਲਾ ਵੀ ਹੋਇਆਹੈ ਤਾ ਜਰੂਰ ਦੱਸਿਉ ਤੁਹਾਡੇ ਸੋਅ ਦਾ ਮੈਨੂੰ ਲੱਗਦੈ ਇਹ ਗੱਲਾ ਬਾਤਾ ਵਾਲਾ ਹੀ ਸੋਅ ਹੈ

    • @1236......
      @1236...... Місяць тому +1

      Hun pta lga😂😂😂

  • @barjinderdhillon6503
    @barjinderdhillon6503 2 місяці тому +9

    Bassi why you make fun off them you are wrong he is nervous you know it all these girls doing this talk nice to them don't make fun off them

  • @baltejsingh4559
    @baltejsingh4559 Місяць тому +3

    ਫਾਂਸੀ ਸਾਹਿਬ ਤੁਸੀਂ ਜਲੀਲ ਨਾ ਕਰਿਆ ਕਰੋ ਅਗਲੇ ਨੂੰਬਹੁਤ ਮਾੜੀ ਗੱਲ ਤੁਹਾਡੇਬਸਤੀ

  • @JaskaranSingh-oy9wg
    @JaskaranSingh-oy9wg 2 місяці тому +3

    ਸਹੀ ਕਹਿ ਰਹੀ ਹੈ ਮਾਤਾ ਪਿਆਰੀ ਸੀ ਨਾ ਕਿ ਹੈ।

  • @ranjitkaur6445
    @ranjitkaur6445 2 місяці тому +14

    Munda vichara bahut jiada Sharif aa Pajal ho gya 😮😮😮😮

  • @balbirsinghvirk6713
    @balbirsinghvirk6713 2 місяці тому +2

    ਵਾਸੀ ਸਾਹਿਬ ਜੀ ਉਹ ਜਾਣ ਨੂੰ ਤਿਆਰ ਨਹੀ

  • @HappyArmadillo-qi4dt
    @HappyArmadillo-qi4dt Місяць тому +1

    Munda bhut shirff ahh kudi smart bandi ahh

  • @mahindersingh9852
    @mahindersingh9852 Місяць тому +1

    Come on baby very sad part😢

  • @munishbhanot3845
    @munishbhanot3845 16 днів тому

    Pata lgda sab majha la rahe🤣🤣🤣

  • @ritugrover754
    @ritugrover754 2 місяці тому +9

    bygod.....bassi saab sab toh vada cartoon hai.....ek minute vich idher ek minute vich outher

  • @mandeepbansal8574
    @mandeepbansal8574 2 місяці тому +5

    The girl is lying it seems, she is very clever. Now trying to be a victim, I don't believe her!!

  • @SinghBh-mu8wv
    @SinghBh-mu8wv Місяць тому +2

    ਵਾਸੀ ਜੀ ਇਹ ਦੇਸੀ ਜੱਟ ਹੈ ਜਾ ਕੈਲੋ ਲਾਲਚ ਵਸ ਜਾ ਇਕ ਦੂਜੇ ਨੂੰ ਸਮਝਿਆ ਨਹੀਂ ਜੇ ਤਾਂ ਸੁਖਪ੍ਰੀਤ ਸਮਝਦੀ ਹੈ ਫਿਰ ਤੇ ਕਰ ਬਸ ਸਕਦਾ ਨਹੀਂ ਤੇ ਇਹ ਘਰ ਬਰਸੇਗਾ ਨਹੀਂ ਸਿੱਧਾ ਸਾਦਾ ਮੁੰਡਾ ਇਹਨੂੰ ਤੇ ਹਸਬੈਂਡ ਵੀ ਨਹੀਂ ਕਹਿਣਾ ਆਉਂਦਾ ਗਟਸ ਬੀ ਹੈ ਨੀ ਮੁੱਕਦੀ ਗੱਲ ਜੋ ਇੱਜਤਦਾਰ ਘਰਾਣੇ ਦੀਆਂ ਕੁੜੀਆਂ ਹੁੰਦੀਆਂ ਉਹ ਸਮਝ ਜਾਂਦੀਆਂ ਜ਼ਿੰਦਗੀ ਕੱਢ ਲੈਂਦੀਆਂ ਬਾਕੀ ਤੁਸੀਂ ਖੁਦ ਵੇਖੋ

  • @NarinderBrar-n8z
    @NarinderBrar-n8z Місяць тому +3

    ਪਰਿਵਾਰ ਜਾਇਦਾ ਈ ਭੋਲਾ ਪਰਵਾਰ ਜਿਆਦਾ ਸਟੱਡੀ ਵਾਲਾ ਨੀਂ ਜਿਹੜੀ ਗੱਲ ਆ

  • @abhayjit3847
    @abhayjit3847 Місяць тому

    ❤❤❤❤❤Bassi saab sat sri akal Bhikhiwind tarn taran punjab india tu

  • @GurnekSingh-l6c
    @GurnekSingh-l6c Місяць тому

    Very good job aa sir Ji 💚🙏👍👌👌 Form Advocate GS Khaira Ldh Pb.☝️☝️☝️✍️✍️💯

  • @miaow_g
    @miaow_g Місяць тому +2

    Munda sahi a kuri sire di chawal lgdi a

  • @gopalkishangopalkishan2301
    @gopalkishangopalkishan2301 2 дні тому

    Basse veer tere kinne age hai te bache kinne hai kadi aapna ve life da video te data dekhao ki basse amloh gobindgarh to Toronto kive gaya kive maze laye te kuch dasso basse base kya mere ve kahadi suna sakde ho main Canada vich 11 year reya jo boronto vich life ne mere nall kita te main pure gall basse veer nu dasna chahida ha

  • @DavinderSingh-fu7xg
    @DavinderSingh-fu7xg 2 місяці тому +5

    Janaani da sab to wadh vartiyaa jaan wala HATYAAR RONNA Dhonna

  • @BalveerSingh-e8i
    @BalveerSingh-e8i Місяць тому

    ❤😊😊 9:50

  • @balwindersinghdhindsa3306
    @balwindersinghdhindsa3306 Місяць тому +1

    1:20:42 😊 1:20:49

  • @AmandeepSingh-o5w
    @AmandeepSingh-o5w 2 місяці тому +6

    ਕੁੜੀ ਸਮ੍ਰਾਟ ਆ

  • @somadevi1614
    @somadevi1614 2 місяці тому +1

    Waheguru ji 🙏.

  • @punjabinetworld1695
    @punjabinetworld1695 Місяць тому

    Support the boy all the way. Mystery and girl in secret relationship....boy saw through this.

  • @mandeepbansal8574
    @mandeepbansal8574 2 місяці тому

    2nd Part??

  • @jasbirsingh1107
    @jasbirsingh1107 Місяць тому

    Oh my God come on Bassi .

  • @JasPinder-gx3xs
    @JasPinder-gx3xs Місяць тому +1

    SIR LURRHKI GULT HO CHUOKI HAI, LURRHKA BHLAMANES HAI,DOOSRA OUDHEE SURKARA EHA NA GULAN DEE PURWAH NHI KURDIAAN JI THANKS RS DHALIWALL FDK PUNJAB ❤

    • @NavdeepNavi-q2h
      @NavdeepNavi-q2h 14 днів тому

      Veere tu phela punjabi likhni sikhla fer comment kri samjh nai lggi veer tu ki likhiya a 😂🤣👍👏🙏

  • @MandeepKaur-e1l5r
    @MandeepKaur-e1l5r Місяць тому

    25 ਮਿਨਟ ਤੋ ਬਾਅਦ ਗੱਲ ਸੁਣੋ

  • @amritlalli2877
    @amritlalli2877 Місяць тому

    Mr. Sidhu( the host) sire da goosa Banda mata g da fun banaunda.

  • @vinaysingla744
    @vinaysingla744 2 місяці тому +1

    Tainchi ke kainchi😂😂bassi top di cheez hai

  • @rajenderkaur4563
    @rajenderkaur4563 Місяць тому

    Nice

  • @SATNAMSINGH-ki9ft
    @SATNAMSINGH-ki9ft Місяць тому +2

    40 LAC LA KE RANJEET KAUR JI KEE LABH HOIA .

  • @InderSingh-kq5uy
    @InderSingh-kq5uy Місяць тому

    Every story have one reason. Canada vich jado nave najare den wale mil janda fer gharwala sirf time pass lai hunda .mere friend da ithe melbourne vich very beautiful student married girl naal chakkar chalda , gharwala india hai .usde paise naal mere married friend with 2 kids nu gift dandi every time

  • @TheNailPolish
    @TheNailPolish Місяць тому +2

    Hai bhain de yaaAr saley mzak udda rye 😄😄😝😝😝🤦‍♀️🤦‍♀️

  • @balwindersidhu81
    @balwindersidhu81 2 місяці тому +5

    ਮੁੰਡਾ ਬਹੁਤ ਸ਼ੱਕੀ ਲੱਗਦਾ ਏ। ਪੰਜਾਬ ਤੋ ਬਾਹਰ ਆਇਆ ਬਹੁਤ simple ਪਰਿਵਾਰ ਤੋ ਏ ਪਰ ਬਾਹਰ ਦੀ life ਕੁਝ ਵੱਖਰੀ ਹੁੰਦੀ ਏ । ਇਸ ਲਈ ਦੋਨੋ ਪਾਸੇ ਨੂੰ ਥੋੜਾ ਜਿਹਾ ਝੁਕਣਾ ਪੈਣਾ ਏ ਨਹੀਂ ਤਾਂ ਭਵਿੱਖ ਵਿੱਚ ਵੀ ਏਦਾਂ ਹੀ ਹੋਣਾ ਏ।

    • @ManpreetBains-q4x
      @ManpreetBains-q4x 2 місяці тому +3

      ਬਾਈ ਹੁਣ ਕਨੇਡਾ ਜਾ ਕੇ ਮੁੰਡਾ ਮਿਸਤਰੀ ਦਾ ਹੱਥ ਨਾਲ ਫੜ ਕੇ ਵਿਚ ਪਾਵੇ ਕੁੜੀ ਸਾਰਾ ਕੁਝ ਤਾਂ ਕਰੀ ਜਾਂਦੀ ਆ

    • @HarjeetSingh-sr9cf
      @HarjeetSingh-sr9cf Місяць тому

      ​@@ManpreetBains-q4x😂😂😂

  • @jaswindersahota4059
    @jaswindersahota4059 Місяць тому

    Old man bassi no right

  • @Jssidhufarm
    @Jssidhufarm Місяць тому +3

    ਇਹ ਗਲਤ ਕੀਤਾ ਵੀਡੀਓ ਪਾ ਕੇ ਜੇ ਮੁੰਡੇ ਨੇ ਕੋਈ ਗਲਤ ਆਕਸਨ ਚੱਕ ਲਿਆ ਫੇਰ ਕੀ ਬਣੋ ਲੋਕਾ ਨੇ ਗੱਲਾ ਕਰਨੀਆ

  • @kisankaur4459
    @kisankaur4459 2 місяці тому +2

    Hanji, Hanji, Hanji, MR. Hanji Hanji

  • @ChatarSingh-v5l
    @ChatarSingh-v5l Місяць тому

    Bassi ਤਾ timpu ਆ jarr ਮੈਨੂੰ ਅੱਜ ਪਤਾ ਲੱਗਾ

  • @vijaykumari6906
    @vijaykumari6906 2 місяці тому +10

    Ladka 👍

  • @vdhillon4382
    @vdhillon4382 2 місяці тому +1

    Come on babby ena time kithe rahi ,bde time baad aye o oh my god🎉

  • @simrosidhu4234
    @simrosidhu4234 Місяць тому +1

    Because she need money.

  • @premdeewani5389
    @premdeewani5389 2 місяці тому +2

    Both of you act like such smart asses. Don't act so condescending towards your guests.

  • @N-jf1mk
    @N-jf1mk 20 днів тому

    ਜਦੋਂ ਕਿਸੇ ਨਾ ਵਸਣਾ ਹੋਵੇ ਉਹ ਝੂਠੇ ਮੂਠੇ ਇਲਜਾਮ ਲਾਉਦੀ ਹੁੰਦੀ ਆ

  • @punjabi_canadian
    @punjabi_canadian Місяць тому +4

    ਮੌੜ ਪਿੰਡ ਦੇ ਲੋਕ ਸੱਚੀ ਚ ਬਹੁਤ ਬੇਈਮਾਨ ਹੁੰਦੇ ਆ ਮੈਂ ਵਰਤ ਕ ਦੇਖਿਆ ਆ ਮੇਰਾ ਆਪਣਾ personal experience ਆ ਕਿਊ ਕ ਮੇਰੇ ਨਾਲ ਕੋਈ ਚੀਜ਼ ਹੋਈ ਆ ਜਦੋ aunty ਨੇ ਕਿਹਾ ਮੌੜ ਪਿੰਡ ਜਿਹੜਾ ਕ ਬਰਨਾਲੇ district ਚ ਪੈਂਦਾ ਮੇਰੇ ਇਕ ਦਮ ਰੋਂਗਟੇ ਖੜੇ ਹੋ ਗਏ

    • @ShaganChahal-i1c
      @ShaganChahal-i1c Місяць тому

      ਬਿਲਕੁਲ ਸਹੀ ਕਿਹਾ ਤੁਸੀਂ ਜੀ

    • @jassisingh6319
      @jassisingh6319 Місяць тому +1

      Mera ta lun kheda ho gya si naam sunke 😂mera v personal experience reha 😂