Reverse migration punjab - ਆਹ ਹਾਲਾਤ ਦੇਖਕੇ ਛੱਡ ਆਇਆ ਕੈਨੇਡਾ ! | Canada Life | Dreamland | Sirlekh

Поділитися
Вставка
  • Опубліковано 5 січ 2025

КОМЕНТАРІ • 916

  • @dhannasinghdeol1122
    @dhannasinghdeol1122 8 місяців тому +94

    ਗੱਲਾਂ ਬਿਲਕੁਲ ਠੀਕ ਹੈ ਜੇਕਰ ਸਵੇਰ ਦਾ ਭੁੱਲਿਆ ਸਾਮ ਨੂੰ ਘਰ ਵਾਪਸ ਆ ਜਾਵੇ ਉਸਨੂੰ ਭੁੱਲਿਆ ਨੇ ਜਾਣੋ

    • @sukhjitsingh295
      @sukhjitsingh295 8 місяців тому +4

      Bai kam main v Punjab nahi kita c, 2016 vich NZ aya c haje v jina kam mil jave kar laye da, Baki jehda India sarda ho hi murrda

  • @apnapunjab2023
    @apnapunjab2023 8 місяців тому +34

    ਆਪਣਾ ਪੰਜਾਬ ਸੋਨੇ ਦੀ ਚਿੜੀ❤ ਕੰਮ ਕਰਨ ਵਾਲਿਆਂ ਨੂੰ ਪੰਜਾਬ ਵਿੱਚ ਬਹੁਤ ਹੀ ਕੰਮ ਹੈ❤

    • @luciferr420
      @luciferr420 8 місяців тому +1

      aho 10000 teh

    • @inderbrar4888
      @inderbrar4888 7 місяців тому

      Neet honi chahidi aa vi 10000 te krla bhave 50000 month da kma la​@@luciferr420

    • @DrshanShoker
      @DrshanShoker День тому

      22 g vese kehra maal fookde tuci. Benti aa menu v dso shayad saade aale paase v milda hove .mai v chidi vaali gal smj skaa

    • @Rannajay.Rathee
      @Rannajay.Rathee 10 годин тому

      Ye starting hai without any experience, not bad for india

  • @apnapunjab2023
    @apnapunjab2023 8 місяців тому +97

    ਜੋ ਵੀ ਪੰਜਾਬ ਵਿੱਚੋਂ ਜਮੀਨਾਂ ਵੇਚ ਕੇ ਜਾ ਰਹੇ ਹਨ ਉਹ ਦੁਬਾਰਾ ਜਮੀਨਾਂ ਲੈ ਕੇ ਦੇਖਣ❤ ਦੁਬਾਰਾ ਜਮੀਨਾਂ ਨਹੀਂ ਲੈ ਸਕਦੇ❤

    • @KamalSingh-td8sk
      @KamalSingh-td8sk 8 місяців тому +7

      Veer ji ਮੈ2 ਕਿਲੇ ਵੇਚ ਕੇ ਗਿਆ ਸੀ ਹੁਣ 3 ਲੲਏ ਨੇ

    • @taperecordstudio6079
      @taperecordstudio6079 8 місяців тому

      ​@@KamalSingh-td8skpind kehra pra tera

    • @harkanwalsingh2522
      @harkanwalsingh2522 7 місяців тому

      @@KamalSingh-td8skkina time ho gya eh v dso

    • @ManjinderDhaliwal-t1h
      @ManjinderDhaliwal-t1h 7 місяців тому

      Muskan...lagde.. me..v..gya..c..2018..was.. ne..gya..canada

    • @jugrajsingh7325
      @jugrajsingh7325 4 місяці тому

      2009 ch gye 3 sell kita aj 10 ne

  • @ministories_narinder_kaur
    @ministories_narinder_kaur 8 місяців тому +28

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ

    • @KamalSingh-td8sk
      @KamalSingh-td8sk 8 місяців тому

      ਇਹ ਮੁੰਡਾ ਸ਼ਿਮਲਾਪੁਰੀ ਵਿਚ ਰਹਿੰਦਾ

  • @RajwinderKaur-ty7dl
    @RajwinderKaur-ty7dl 8 місяців тому +228

    ਪੰਜਾਬ ਦੇ ਬੱਚਿਆਂ ਨਾਲੋਂ ਬਚਿਆਂ ਦੀਆਂ ਮਾਵਾਂ ਜ਼ਿਆਦਾ ਕਾਹਲੀਆਂ ਨੇ ਵਿਦੇਸ਼ਾਂ ਵਿੱਚ ਜਾਣ ਲਈ ਪਹਿਲਾਂ ਬੱਚੇ ਜਾਣਗੇ ਫੇਰ ਆਪਾਂ ਜਾਵਾਂਗੇ ਬਸ ਬੀਬੀਆਂ ਨੇ ਵੀ ਅੱਤ ਚੁੱਕੀ ਹੋਈ ਹੈ

    • @kismatchannel1365
      @kismatchannel1365 8 місяців тому +7

      😅

    • @js_leader
      @js_leader 8 місяців тому +7

      ✌️👍right

    • @KevinPietersen-m2b
      @KevinPietersen-m2b 8 місяців тому +1

      Rajwinder ji ap single ho 😂

    • @sukhdeeps1
      @sukhdeeps1 8 місяців тому +8

      Bilkul sahi keha sis.....etho maa bap nu jada kaahli aa ae bahar jan ...jina marji samjlao mannde e nai

    • @lakshdeepkaur5488
      @lakshdeepkaur5488 8 місяців тому

      😅😅😅😅😅

  • @kamalsingh-dc1vs
    @kamalsingh-dc1vs 8 місяців тому +214

    ਮੈਂ ਪਿੰਡ ਸਦੌੜ ਤੋਂ ਚੰਡੀਗੜ੍ਹ ਵਿੱਚ ਕੰਮ ਕਰ ਰਿਹਾ ਹਾਂ ਪਿਛਲੇ ਡੇਢ਼ ਸਾਲ ਤੋਂ 23 ਕੁ ਹਜ਼ਾਰ ਮਹੀਨੇ ਦੀ ਤਨਖਾਹ ਮਿਲਦੀ ਹੈ ਮਜ਼ੇ ਨਾਲ ਜਿਊਣ ਦਾ ਨਜ਼ਾਰਾ ਹੈ ਐਵੇਂ ਕਨੇਡਾ ਇੰਗਲੈਂਡ ਵਿਚ ਕੀ ਕਰਨਾ ਹੈ ਜਾ ਕੇ ਜਦੋਂ ਘਰ ਦੀ ਯਾਦ ਆਉਂਦੀ ਐ ਚਾਰ ਘੰਟੇ ਬਾਅਦ ਪਿੰਡ ਪੁੱਜ ਜਾਈਦਾ ਹੈ 😊❤

  • @harbanssingh5466
    @harbanssingh5466 9 місяців тому +82

    ਬੇਟਾ ਜੀ। ਬਹੁਤ ਧੰਨਵਾਦ। ਤੁਸੀ ਵਾਪਸ ਮੁੜ ਕੇ ਆ ਗਏ।
    ਬਾਕੀ ਭੇਡਾਂ ਨੂੰ ਸਮਝ ਆ ਜਾਵੇ। ਪ੍ਰਮਾਤਮਾ ਕਨੇਡਾ ਜਾਣ ਵਾਲਿਆਂ ਨੂੰ ਇਹ ਸਮਝ ਜਾਣ।

    • @gipssingh8794
      @gipssingh8794 8 місяців тому

      ਬਾਈ 25 ਕਿੱਲਿਆਂ ਵਾਲਾ ਸੀ ਤਾਂ ਈ ਵਾਪਸ ਆ ਗਿਆ ,ਨਾਲੇ ਕਨੇਡਾ ਜਾਣ ਵਾਲੇ ਲੋਕ ਭੇਡਾਂ ਨੀ ਹੁੰਦੇ harbans singh ji ,ਕਮਾਈ ਕਰਨੀ ਭਗਤੀ ਕਰਨ ਦੇ ਬਰਾਬਰ ਹੁੰਦੀ ਆ ,ਪਰਿਵਾਰ ਦੀ ਤਰੱਕੀ ਲਈ ਇਕ ਨੂੰ ਕੁਰਬਾਨੀ ਕਰਨੀ ਪੈਂਦੀ

    • @Nirvair254
      @Nirvair254 8 місяців тому

      Tere wargia bheda ethe hi bas 😂😂😂😂😂😂😂

    • @Meharamjeetsingh
      @Meharamjeetsingh 8 місяців тому +1

      @@Nirvair254 tu paala bai kheer ch hath te banja kaala gora saleo nasalkushi hundi a apni othe

    • @gurmukhcheema9609
      @gurmukhcheema9609 8 місяців тому

      Murde vapis moti samiya aa koi mara murda dekhya aa kde

    • @poonambrar9482
      @poonambrar9482 7 місяців тому

      ​@@Nirvair254nakalchi bandar, tuhanu fukriyah nu na akal ahyee...

  • @apnapunjab2023
    @apnapunjab2023 8 місяців тому +28

    ਆਪਣੇ ਲੋਕੀ ਕੰਮ ਸਿੱਖ ਕੇ ਰਾਜ਼ੀ ਨਹੀਂ ਹਨ❤ ਅਗਰ ਕੰਮ ਸਿੱਖ ਲੈਣ ਪੰਜਾਬ ਵਿੱਚ ਬਹੁਤ ਕੰਮ ਹੈ❤

  • @sarbjeetkaur2816
    @sarbjeetkaur2816 8 місяців тому +128

    ਕੈਨੇਡਾ ਦਿਲ ਕਿਸੇ ਦਾ ਵੀ ਨਹੀਂ ਲਗਦਾ... ਪੰਜਾਬ ਆਉਣ ਦਾ ਫ਼ੈਸਲਾ ਬਹੁਤ ਵਧੀਆ... ਜਿੰਦਗੀ ਇੱਕੋ ਵਾਰੀ ਮਿਲਦੀ ਹੈ... ਆਪਣੀ ਭੂਮੀ, ਆਪਣੇ ਮਾਂ ਬਾਪ ਨੂੰ ਛੱਡਣਾ ਬਹੁਤ ਅਉਖਾ ਹੈ... ਜਿੰਦਗੀ ਬਹੁਤ ਛੋਟੀ ਹੈ.. ਆਪਣੇ ਦੇਸ਼ ਵਿਚ ਕੰਮ ਕਰਕੇ ਵੀ ਜਿੰਦਗੀ ਵਧੀਆ ਲੰਘ ਜਾਂਦੀ ਹੈ 🙏

    • @luciferr420
      @luciferr420 8 місяців тому

      jihne bai 30 saal hogye ethe rehnde hun taan jana pena kite sla 10 hzaar teh mar jana saari lifee

    • @PunjabIndia1235
      @PunjabIndia1235 8 місяців тому +1

      India 🇮🇳

    • @Pyasa.shaitan
      @Pyasa.shaitan 7 місяців тому

      He had 25 acres of land in punjab

    • @balwindersran1062
      @balwindersran1062 5 місяців тому

      ਈੀਹਹਹਹਹ ਅਤੇੳਅਅਅਅਅੳਅ ਦੀ ਗਏਅਾਆਉਕ੍ਹਕ੍ਹ ਦੀ
      ਆੁ❤ਈਈ ਇਸ ਨੂੰ ਇੱਕ ਲੱਖ ਡਾਲਰ ਉਸ ਦੀ ਕਵਿਤਾ ਦਾ ਜਨਮ ਹੋਇਆ ਜਿਸ ਨੇ ਆਪਣੀ ਇਸ ਨੂੰ ਇੱਕ ਕੁੱਤਾ ਵੀ ਸ਼ੇਰ ਦੀ ਖੱਲ ਬਿਨੌਲਾ ਇਸ ਲਈ ਉਹ ਆਪਣੀ ਮਾਂ ਨੂੰ ਵੀ ਇਸ ੀਈਈਈੀ ਦੀ ਗਏਅਾਆਉਕ੍ਹਕ੍ਹ ਈੀ ਵਿਚ
      ​@@luciferr420

  • @088surjit
    @088surjit 9 місяців тому +67

    ਜੋ ਕਹਿ ਰਿਹਾ ਪ੍ਰਭਜੋਤ ਸੱਚ ਹੈ ਠੀਕ ਸਮੇਂ ਤੇ ਠੀਕ ਫੈਂਸਲਾ I ਬਾਕੀ ਪੰਜਾਬੀ ਖੂਨ ਬਹੁਤ ਪੀਂਦੇ ਏਹ ਵੀ ਸੱਚ ਹੈ I

    • @Kiranpal-Singh
      @Kiranpal-Singh 8 місяців тому

      ਗੋਰਿਆਂ ਕੋਲ ਕੰਮ ਕਰ ਲਵੋ

  • @sskherisingh5223
    @sskherisingh5223 8 місяців тому +11

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੰਦਿਆ ਦਾ ਸ਼ੁਕਰੀਆ

  • @RajwinderKaur-ty7dl
    @RajwinderKaur-ty7dl 8 місяців тому +30

    ਜਿਹੜੇ ਮਾਂ ਬਾਪ ਦੀ ਇੱਕ ਹੀ ਔਲਾਦ ਹੈ ਉਹੀ ਉਹਨਾਂ ਦਾ ਸਹਾਰਾ ਹੈ ਪਰ ਉਹਨੂੰ ਵੀ ਮਾਂ ਬਾਪ ਵਿਦੇਸ਼ਾਂ ਵਿੱਚ ਭੇਜ ਰਹੇ ਨੇ ਇਥੇ ਵੀ ਕੋਈ ਕਮੀ ਨਹੀਂ ਜਿਹਨਾਂ ਨੂੰ ਉਹ ਵੀ ਦੌੜ ਰਹੇ ਬੇਗਾਨੇ ਮੁਲਕ ਦੀ ਗੁਲਾਮੀ ਕਰਨ ਨੂੰ

    • @KamalSingh-td8sk
      @KamalSingh-td8sk 8 місяців тому +1

      ਇਕ ਵਾਲੇ ਮਰ ਮਰ ਕੇ ਭੇਜਦੇ ਹਨ ਜਾਣ ਤੋਂ ਬਾਅਦ ਮਹਾਰਾਜ ਜੀ ਦਾ ਸ਼ੁਕਰਾਨਾ ਵੀ ਕਰਦੇ ਹਨ ਪਾਠ ਕਰਵਾ ਕੇ

  • @GaganBadesha-fu9lv
    @GaganBadesha-fu9lv 9 місяців тому +27

    Bahut vadhya keeta put Mapya kol ayss 👌👌

    • @VijaySharma-jh8or
      @VijaySharma-jh8or 9 місяців тому

      Veer ji 25 kile jameen hai ehde kol

    • @PreetSingh-mj6vw
      @PreetSingh-mj6vw 9 місяців тому

      ​@@VijaySharma-jh8orbina jameen wale v vapis aaye ne

  • @gurmit10
    @gurmit10 8 місяців тому +27

    ਬਿਲਕੁਲ ਸਹੀ, ਹਾਲੇ ਵੀ ਜਿਸਦਾ ਵੱਸ ਚਲਦਾ, ਰੋਕ ਲਓ ਬੱਚਿਆਂ ਨੁੰ, ਨਹੀਂ ਤਾਂ ਮਾਪਿਆਂ ਤੇ ਬੱਚਿਆਂ ਦੋਵਾਂ ਨੂੰ ਖ਼ੂਨ ਦੇ ਹੰਝੂ ਪੀਣੇ ਹੀ ਪੈਣਗੇ, ਜ਼ ਪੂਰੇ- ਸੂਰੇ ਹਨ! ਜਿਹਨੂੰ ਸ਼ਕ ਮੇਰੇ ਨਾਲ਼ direct ਗੱਲ ਕਰੇ, ਜਿਸ ਨੇ ਬੱਚੇ ਨੂੰ ਭੇਜਣ ਦਾ ਮਨ ਬਣਾਇਆ ਹੋਵੇ

    • @Harjeetgrewal-123
      @Harjeetgrewal-123 8 місяців тому

      Kive smjhaiye ji bachean nu

    • @positivethoughts8461
      @positivethoughts8461 8 місяців тому

      ਬਾਈ ਜੀ ਬੱਚੇ ਸਮਝਦੇ ਨਹੀਂ।ਸਾਡੇ ਬੱਚੇ ਤਾਂ ‌ਐਥੇ ਈ ਵਧੀਆ ਕੰਮਕਾਰ ਕਰਦੇ ਹਨ ਆਸ ਪਾਸ ਤੋਂ ਤਕਰੀਬਨ ਬਹੁਤ ਮੁੰਡੇ‌ ਕੁੜੀਆਂ ‌ਬਾਹਰ ਹਨ ਬਹੁਤੇ ਮਾਂ ਬਾਪ ਦੇ ਨਾ ਚਾਹੁਣ ਦੇ‌ ਬਾਵਜੂਦ ਹੀ ਗਏ ਹਨ।

  • @tanupreetkaur
    @tanupreetkaur 8 місяців тому +61

    ਅਸੀਂ ਚਾਰ ਸਾਲ ਪਹਿਲਾ ਛੱਡ ਤਾ ਸੀ ਕਨੇਡਾ,,,ਪੂਰੇ ਨਜ਼ਾਰੇ ਦੀ ਜ਼ਿੰਦਗੀ ਜੀਅ ਰਹੇ ਆ ਪੰਜਾਬ ਚ

    • @KevinPietersen-m2b
      @KevinPietersen-m2b 8 місяців тому

      Kitho Punjab tu

    • @rupinderjatt3205
      @rupinderjatt3205 8 місяців тому +2

      Interview jarror dwo behan ji tuhadi interview nal kyi jania da bhla ho skda a

    • @tanupreetkaur
      @tanupreetkaur 8 місяців тому

      @@rupinderjatt3205 I’ll talk to my husband

    • @mr.northwala
      @mr.northwala 8 місяців тому +3

      Veere main 2010 vch Australia chadya se .apne Kam kari da life Puri vadiya chaldi

    • @rupinderjatt3205
      @rupinderjatt3205 8 місяців тому +2

      @@mr.northwala bahot vadhia

  • @sukhbirkhahra7895
    @sukhbirkhahra7895 8 місяців тому +12

    ਬਹੁਤ ਵਦੀਆ ਕੀਤਾ ਵੀਰ 🙏

  • @meetokaur6000
    @meetokaur6000 7 місяців тому +4

    ਬਹੁਤ ਹੀ ਸੋਹਣਾ ਹੋਇਆ ਜਿਹੜਾ ਪ੍ਰਬਜੋਧ ਤੂੰ ਵਾਪਸ ਆਗਿਆ ਆਪ ਦੇ ਮਾ ਪਿਉ ਕੋਲ ਸਹੀ ਫ਼ੈਸਲਾ ਲਿਆ ਜ਼ੋ ਵੀ ਸੋਚਿਆ ਵਾਹਿਗੁਰੂ ਜੀ ਤੈਨੂੰ ਕਾਮਜਾਬੀ ਦੇਵੇ ਮਾ ਤੋਂ ਜਦੋ ਬਚਾ ਪਰਦੇਸ ਜਾਦਾ ਉਂਹ ਨਾ ਹੀ ਜਾਂਦੀ ਆ ਇਗਲੇਡ ਵਿਚ ਇਹੋ ਆ ਜਿਹੜੇ ਅਜ ਕੱਲ ਅਉਦੇ ਆ ਬਹੁਤ ਹੀ ਬੁਰਾ ਹਲਣਾ ਹੀ ਬੱਚੇ ਸਮਝ ਦੇ ਨਾ ਮਾ ਪਿਉ ਅਜੇ 6 ਮਹੀਨੇ ਹੋਏ ਕੂੜੀ ਨੇ ਪੁਲ ਤੋਂ ਸ਼ਾਲ ਮਾਰ ਕੇ ਜਾਨ ਦੇ ਦਿਤੀ ਕਿਉਂ ਪਹਿਲਾ ਕੂੜੀ ਮੁੰਡਿਆ ਤੁਰੀ ਫਿਰਦੀ ਜਦੋ ਵਚਾ ਹੋ ਜਿੰਗਦੀ ਆ ਜਾਦਾ ਫਿਰ ਕੋਈ ਪਾਸਾ ਨਹੀਂ ਦਿਸਦਾ ਮੌਤ ਗੱਲ ਲੋਣਾ ਪੈ ਜਾਦਾ ਇਹ ਹਾਲ ਅਜ ਕੱਲ nice video ਹੋ ਸਕੇ ਇਸ video ਤੋਂ ਕੁੱਛ ਸਿਖ ਲੈਣ ਐਨੀਆ ਮੁਸ਼ਕਿਲ ਆ uk ਮੁੰਡੇ ਤਾ ਕੱਟ ਲੈਂਦੇ uk 🌹🙏

  • @americantruckers4
    @americantruckers4 8 місяців тому +26

    ਘਰੋ ਗਰੀਬੀ ਕੱਢਣੀ ਹੋਵੇ ਤੇ ਬੋਹੁਤ ਮੇਹਨਤ ਕਰਨੀ ਪੈਂਦੀ ਤੇਰੇ ਵਾਂਗ ਹਾਲਾਤਾਂ ਤੋਂ ਦਰ ਕੇ ਪਿੱਛੇ ਨੂੰ ਨੀ ਪੱਜਦੇ ਤੇਰੇ ਤਾ ਪਿੱਛੇ ਜ਼ਮੀਨ ਸੀ ਤੂੰ ਕੰਮ ਕਰ ਰਿਹਾ ਜਿਸ ਕੋਲ ਹੈ ਹੀ 1 2 ਕਿਲੇ ਉਹ ਕਿ ਕਰੁ ਦਾਸ ਏਥੇ ਆਪਣੀ ਸਿਆਣਪ ਕੋਲ ਰੱਖ ਬਾਈ ਹੋਰਾ ਨੂੰ ਗਲਤ ਇੰਫੋਰਮ ਨਾ ਕਰ ਮੰਨਦੇ ਆ ਜੋ ਤੂੰ ਕੇਹਾ ਸਭ ਕੁੱਝ ਹੈ ਪਰ ਹੋ ਸੱਚੀ ਚ ਗਰੀਬ ਆ ਓਸਦੇ ਲਈ ਉਹ ਦੇਸ਼ ਸਵਰਗ ਆ | ਬਾਕੀ ਤੇਰੇ ਵਾਂਗੂੰ ਏਥੇ ਵੇਲੇ ਜੋਂ ਏਥੇ ਕੰਮ ਨੀ ਕੀਤਾ ਘਰ ਦੀਆ ਦੇ ਸਿਰ ਤੇ ਐਸ਼ ਕੀਤੀ ਉਹ ਨੀ ਬੰਦਾ ਕਾਮਜਾਬ | ਜਿਵੇਂ ਤੂੰ ਗੱਲ ਕਰਦਾ ਤੈਨੂੰ ਟਾ ਓਥੇ ਕੁਰਸੀ ਤੇ ਬਿਠਾ ਕੇ ਪੈਸੇ ਮਿਲਦੇ ਫੇਰ ਸਹੀ | ਸਾਨੂੰ ਪੁਸ਼ ਕੇ ਦੇਖ ਜਿਨਾ ਬਾਹਰ ਆ ਕੇ ਗਰੀਬੀ ਦਾ ਨੱਕ ਭੰਨਿਆ ਅਪਾ ਕਦੇ ਪਿੰਡ ਗੱਡੀ ਚ ਨੀ ਸੀਂ ਬੈਠੇ ਏਥੇ ਮੇਹਨਤ ਕਰਕੇ ਆਪਣਾ ਕੰਮ ਸੈੱਟ ਕੀਤਾ ਆ | baki podcast ta kise successful bande da kro ta jo jo podcast dekh de aa ohana nu sahi information mil ske na eve faltu diya gallan kro baki podcast ch sab negative aa koi positive gal bat nhi aa

    • @RajwinderKaur-ty7dl
      @RajwinderKaur-ty7dl 8 місяців тому +7

      ਜੇ ਯੂ ਪੀ ਬਿਹਾਰ ਵਾਲੇ ਪੰਜਾਬ ਵਿਚੋਂ ਰੱਜ ਕੇ ਕਮਾ ਤੇ ਖਾ ਰਹੇ ਨੇ ਤਾਂ ਪੰਜਾਬ ਦੇ ਲੋਕਾਂ ਕਿਉਂ ਨਹੀਂ ਕਰ ਸਕਦੇ ਪਰ ਨਹੀਂ ਆਪਾਂ ਪੰਜਾਬ ਵਿੱਚ ਮਿਹਨਤ ਕਰਕੇ ਖਾਣ ਨਾਲੋਂ ਬੇਗਾਨਿਆਂ ਦੀ ਗੁਲਾਮੀ ਕਰਕੇ ਆਪਣਾਂ ਪੰਜਾਬ ਉਜਾੜ ਕੇ ਵਿਦੇਸ਼ ਵਿੱਚ ਵਸਣ ਨੂੰ ਹੀ ਤਰੱਕੀ ਮਨ ਲਈ ਹੈ

    • @sukhmansingh1375
      @sukhmansingh1375 8 місяців тому +4

      Punjab Vich bahut kam hai Karke to dekh

    • @rupinderjatt3205
      @rupinderjatt3205 8 місяців тому +3

      Khud di kamiya nu loko e punjab nu badnam na kar tuhi punjab shar dita a te punjab vich Gurdwara bahiya de kabje krke mandir bnone nishan sahib di jagh hanuman da jhanda chulu golden temple bi bahiya hi hune a

    • @candy-dt2km
      @candy-dt2km 7 місяців тому +1

      Right jina ton kuj hunda ni ithe a jande ne eh ta lgda e eve a jime pani vi mummy de hatho pinda hove😂😁mota jiha

    • @sarabjitkaur9235
      @sarabjitkaur9235 7 місяців тому +3

      Sade geandiyan di kudi nu kam ni mileya hle tk 8month hoge Canada 👎

  • @excellence_is_me
    @excellence_is_me 8 місяців тому +38

    I am Edmonton Canada and i strongly agree with him. He took v good decision coming back... living here is hell with so much snow... its place of anxiety and depression. I really hate this place

    • @Kiranpal-Singh
      @Kiranpal-Singh 8 місяців тому

      If you realized Canada is hell and you hate the country, better take a decision to get out of hell and live in Punjab.

    • @Kiranpal-Singh
      @Kiranpal-Singh 8 місяців тому

      Better live in Punjab, get out of hell.

    • @KevinPietersen-m2b
      @KevinPietersen-m2b 8 місяців тому +2

      Come to me baby 😂

    • @Kiranpal-Singh
      @Kiranpal-Singh 8 місяців тому +2

      So better get out of hell asap and live in Punjab, good for your health.

    • @KevinPietersen-m2b
      @KevinPietersen-m2b 8 місяців тому

      @@Kiranpal-Singh kuttya tu lun fadla Canada wich.sala wada angraj🤣

  • @gorakapoor3477
    @gorakapoor3477 8 місяців тому +35

    ਜੋ ਕਰਜਾ ਚੱਕ ਕੇ ਕੈਨੇਡਾ ਗਏ ਹਨ. ਪਹਿਲਾ ਕਰਜ਼ਾ ਲਹਾ ਕੇ ਫਿਰ ਸੋਚਣਾ ਵਾਪਸ ਪੰਜਾਬ ਜਾਣਾ. ਪੰਜਾਬ ਚ ਆ ਕੇ 25 ਲੱਖ ਕਰਜਾ ਨਹੀਂ ਉਤਰ ਦਾ

  • @bhupinderdhaliwal7096
    @bhupinderdhaliwal7096 8 місяців тому +24

    ਜਿਸ ਦਾ ਕੋਈ ਸਰਕਾਰੀ ਮੁਲਾਜ਼ਮ ਰਿਸ਼ਵਤ ਖਾਣੀ ਪੈਸੇ ਇਕੱਠੇ ਕਰਨੇ ਉਸ ਦਾ ਕਨੇਡਾ ਵਿੱਚ ਦਿਲ ਨਹੀਂ ਲੱਗਦਾ ਇਹ ਮਿਹਨਤ ਕਛਾ ਦਾ ਦੇਸ਼ ਹੈ ਠਗ ਕਨੇਡਾ ਵਿੱਚ ਵੀ ਸਾਡੇ ਪੰਜਾਬੀ ਹੀ ਹਨ

    • @1sukhman
      @1sukhman 8 місяців тому

      ਬਿਲਕੁਲ ਠੀਕ

    • @JaswantSingh-e8r2q
      @JaswantSingh-e8r2q 8 місяців тому +2

      Sahi he Canada vich punjabi big Chor han sade nal vi koi chaga neine karde

    • @VishalKumar-vi3gb
      @VishalKumar-vi3gb 8 місяців тому +2

      Drug smuggling te chori hi karde ohthe punjabi

    • @DarsanSingh-q3u
      @DarsanSingh-q3u 7 місяців тому +1

      ਨਹੀਂ ਤੂੰ ਭੁਲੇਖੇ ਵਿਚ ਹੈ, ਹੁਣ ਕਨੈਡਾ ਮਿਹਨਤ ਕਸਾ ਦਾ ਦੇਸ਼ ਨਹੀਂ, ਤੇਰੇ ਵਰਗੇ ਨਸ਼ੇੜੀਆਂ ਤੇ ਬੇਈਮਾਨਾ ਦੀ ਦੇਸ਼ ਹੈ।

    • @harkanwalsingh2522
      @harkanwalsingh2522 7 місяців тому +1

      @@DarsanSingh-q3u tere kida canada da lgda

  • @charnjeetkaleka1430
    @charnjeetkaleka1430 8 місяців тому +16

    Thankyou ਵੀਰਾ ਅਪਣੀ ਜਾਨ ਬੱਚਾ ਲੀ nale ਮਾਪਿਆਂ ਦੀ

  • @gkour6618
    @gkour6618 8 місяців тому +24

    ਵਧੀਆ ਗਲਾਂ ਹੋਈਆਂ ਮਾ-ਬਾਪ ਬਚਿਆ ਸੁਣਨੀਆਂ ਚਾਹੀਦੀਆ ਹਨ ਜੇ ਪੰਜਾਬ ਚ ਨਹੀਂ ਕੁਝ ਬਣਿਆ ਤੇ ਬਾਹਰ ਵੀ ਕੁਝ ਨਹੀਂ ਬਣਨਾ ਨਾ ਜ਼ਮੀਨਾਂ ਵੇਚੋ ਨਾ ਲਖਾਂ ਰੁਪੲਏ ਉਜਾੜੋ, ਤੇ ਪੰਜਾਬ ਦੇਸ਼ ਨੂੰ ਭੲਈਸਤਾਨ ਨਾ ਬਣਾਓ ........ਧੰਨਵਾਦ ਪਤਰਕਾਰ ਦਾ ।

  • @pirthisinghbrar5288
    @pirthisinghbrar5288 8 місяців тому +11

    ਭਾਵੇਂ ਤੁਹਾਡੇ ਕੋਲ 40ਕਿਲੇ, ਪਰ ਤੁਸੀਂ ਪੱਠੇ ਵੱਢੇ,ਨੱਕਾ ਮੋੜਿਆ, ਆਪ ਖੁਦ ਯੂਰੀਆ ਦੀ ਬੋਰੀ ਖਿਲਾਰੀ, ਹਾਂ ਟਰੈਕਟਰ ਭਾਵੇਂ ਚਲਾ ਲਵੋ

  • @Kiranpal-Singh
    @Kiranpal-Singh 9 місяців тому +11

    ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਯੋਗਦਾਨ ਪਾਉਣਾ, ਸ਼ਲਾਘਾਯੋਗ ਕਦਮ ਹੈ !
    *ਅਗਰ ਗੁਜਰਾਨ ਦੇ ਸਾਧਨ ਹਨ ਤਾਂ ਪੰਜਾਬ-ਇੰਡੀਆ ਰਹੋ ਸੌਖਾ ਹੈ-ਅਪਨਾਪਨ ਹੈ* ਕਿਤੇ ਵੀ ਰਹੋ, ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, *ਖੁਸ਼ੀ ਤਾਂ ਜਿਥੇ ਵੀ ਰਹੀਏ, ਸਾਡੀ ਸੋਚ ਤੇ ਨਿਰਭਰ ਹੈ* !

    • @Meharamjeetsingh
      @Meharamjeetsingh 8 місяців тому

      Paisa tan canada bala vi ni par paisa sabb kuj ni hunda asal sukoon tan punjab hi a

  • @talwindersingh8929
    @talwindersingh8929 8 місяців тому +4

    ਮਾਂ-ਪਿਓ, ਆਪਣੇ ਘਰ, ਆਪਣੇ ਪਿੰਡ, ਆਪਣੇ ਪਿੰਡ ਦੀ ਗਰਾਉਂਡ, ਆਪਣੇ ਪਿੰਡ ਦੇ ਯਾਰ ਦੋਸਤਾਂ ਨਾਲ ਬਤਾਈ ਸੁਨਿਹਰੀ ਜ਼ਿੰਦਗੀ ਦਾ ਮੁੱਲ ਡਾਲਰ ਨਹੀ ਮੋੜ ਸਕਦੇ

  • @yadwindersingh912
    @yadwindersingh912 8 місяців тому +55

    ਜਿੰਨਾ ਕੋਲ ਪਿੰਡ ਚੰਗੀ ਜਮੀਨ ਹੁੰਦੀ ਆ ਕੰਮ ਦਾ ਡੱਕਾ ਨੀ ਤੋੜਿਆ ਹੁੰਦਾ ਉਹ ਕਨੇਡਾ ਆ ਜਾਂਦੇ ਆ ਕਿ ਓਥੇ ਡਾਲਰ ਸੌਖੇ ਬਣਦੇ ਆ ਜਦੋਂ ਕੰਮ ਕਰਨਾ ਪੈਂਦਾ ਫਿਰ ਕਨੇਡਾ ਨੂੰ ਗਾਲਾ ਕੱਢਣ ਲੱਗ ਜਾਂਦੇ ਆ 😂😂😂ਗਿਆਨ ਚੋਦ ਮਹਿਕਮਾ😂

    • @jajjinanda145
      @jajjinanda145 8 місяців тому +2

      ਬਿਲਕੁਲ ਸਹੀ ਕਿਹਾ,,

    • @mr.northwala
      @mr.northwala 8 місяців тому

      Teri bund nu mircha kyon lagaya

    • @joshisaab3288
      @joshisaab3288 8 місяців тому

      Bro eh burger kid ne rich ne kam kade kita nai life ch eh kithe v nai kr skde ehna nu paki pakai kheer chaidi a ba

    • @iqbalboparai
      @iqbalboparai 8 місяців тому +3

      Sahi gall aa

    • @ranvinder-vk1yb
      @ranvinder-vk1yb 7 місяців тому +2

      Lovely person. Speaking the truth boldly. Weldone.

  • @zindagiimtihan
    @zindagiimtihan 8 місяців тому +14

    ਜਿਹੜੇ ਲੋਕ ਕਹਿੰਦੇ ਨੇ ਸਾਡੇ ਕੋਲ ਇੰਡੀਆ ਕੁੱਛ ਨਈ ਹੈਗਾ ਤਾਂ ਉਹਨਾਂ ਨੇ ਇਨੇ ਸਾਲ ਬਾਹਰ ਕੰਮ ਕਰਕੇ ਕਿਉ ਨਈ ਕੁੱਛ ਬਣਾਇਆ ਇੰਡੀਆ ਵਿੱਚ।
    ਅਸਲ ਵਿੱਚ ਗੱਲ ਏ ਹੈ ਕਿ ਬਾਹਰ ਸਿਰਫ਼ ਰੋਟੀ ,ਪਾਣੀ ,ਘਰ ਦੀ ਤੇ ਗੱਡੀ ਦੀ ਕਿਸ਼ਤ ਹੀ ਪੂਰੀ ਹੁੰਦੀ ਏ Medium Class ਬੰਦੇ ਦੀ।
    ਬਾਕੀ ਅੱਜਕਲ ਲੋਕ ਸੱਭ ਸਿਆਣੇ ਨੇ।

  • @Kiranpal-Singh
    @Kiranpal-Singh 9 місяців тому +28

    *ਪੰਜਾਬ-ਕਨੇਡਾ ਦੋਨੋ ਦੇਸ਼ ਠੀਕ ਹਨ, ਬਾਕੀ ਆਪਣੀ ੨ ਸੋਚ ਤੇ ਤਜਰਬਾ ਹੈ*
    ਪ੍ਰਭਜੋਤ ਸਿੰਘ ਵਾਪਸ ਪੰਜਾਬ ਰਹਿਣ ਦਾ ਵਧੀਆ ਫੈਸਲਾ ਹੈ, ਹੁਣ ਤੁਹਾਡੇ ਪਿਤਾ ਜੀ ਦੇ ਕਹਿਣ ਅਨੁਸਾਰ 20-25 ਲੱਖ ਵਿੱਚ ਹੋਇਆ ਤਜਰਬਾ ਜਿੰਦਗੀ ਵਿੱਚ ਬਹੁਤ ਕੰਮ ਆਊਗਾ, *ਮਿਹਨਤ ਕਰੋ-ਬਾਣੀ ਪੜ੍ਹੋ-ਲੋੜਵੰਦਾਂ ਦੀ ਮੱਦਦ ਕਰਦੇ, ਖੁਸ਼ੀਆਂ ਮਾਣੋ* !

    • @Atheists69
      @Atheists69 8 місяців тому +1

      Gal sahi kahi pur prabhjot taan ameer parivaar da jwak aa, eh 25 lakh da nuksaan zar sakda pur gareeb nahi veer ji.

  • @gurkiratbuttar6454
    @gurkiratbuttar6454 9 місяців тому +6

    Bht vdia kita bai pehla e bach gya time nal e chnga reh gya ! Nale Jehda kehnda 25 kille neh oh pravo ethe mein 8 saal ch chnge bhale 40/50/60/70 killeya ale dekhe a 10-10 saala’n toh night shiftan e layi jnde na ghrde puchde a na jawak ! Bht vdia e a jehda waps mud gya !

  • @jasmailbatth-ku4ui
    @jasmailbatth-ku4ui 8 місяців тому +17

    ਪੰਜਾਬ ਵਿੱਚ ਵੀ ਬਹੁਤ ਮਹਗਾਈ ਆ ਜੀ। ਨੌਕਰੀਆਂ ਲਈ ਤਾਂ ਇਥੇ ਵੀ ਲੌਕ ਧੱਕੇ ਖਾਂਦੇ ਨੇ। ਸੇਫ ਤਾਂ ਇਥੇ ਵੀ ਲੌਕ ਨਹੀਂ।

    • @KevinPietersen-m2b
      @KevinPietersen-m2b 8 місяців тому +2

      Tu safe va😂

    • @Preetttt-w3c
      @Preetttt-w3c 8 місяців тому +4

      Ethe ghto ghat man nu shanti tan hae.. 3 time di rotti tn banda aukha saukha kha lainda.. ghar diyan kishta ta ni deniyan pendiyan ? Gaddiyan de kharche ta heni ? Eh gall manani pau tuhanu ke india ch transport system canada nalo kite wdia😊

    • @BalwinderSingh-fs6sy
      @BalwinderSingh-fs6sy 7 місяців тому +1

      Ki meghaiy 10 rupees gobi da ful canada 5 dollor 😂

  • @gurdevkaur1209
    @gurdevkaur1209 8 місяців тому +8

    ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਰੱਬ ਤੇਰੀ ਉਮਰ ਲੰਬੀ ਕਰੇ

  • @rajkahlon8254
    @rajkahlon8254 9 місяців тому +23

    Hard working and good planning is required to be successful regardless of any country. . Please don't be so negative.

    • @KevinPietersen-m2b
      @KevinPietersen-m2b 8 місяців тому

      Acha ji

    • @lovejeetsharma4061
      @lovejeetsharma4061 7 місяців тому

      Jesde kol 2 killed oh ki kro vPis a k ohde vste ena khracha krke mudna aukha

    • @lovejeetsharma4061
      @lovejeetsharma4061 7 місяців тому

      Bkii gal bat shi a eh depend krda bnda ghro kive a .. apne punjab vrgi ta rees ni

  • @Ambar2223
    @Ambar2223 9 місяців тому +9

    ਇਹ ਵੀਡੀਓ ਵੇਖਣ ਦਾ ਫਾਇਦਾ ਤਾਂ ਜੇ ਇਸ ਤੋਂ ਕੁਝ ਸਿਖਿਆ ਜਾਵੇ ਨਹੀਂ ਕੋਈ ਫਾਇਦਾ ਨੀ

  • @HeeraJasleen
    @HeeraJasleen 8 місяців тому +7

    Etha Canada vich mein visitor visa teh aya si teh mein work permit pucheya teh kehnde ki 40 lakh di mein 40.lkah india Lake business set karlunga

  • @satnam_bhangu.1915
    @satnam_bhangu.1915 8 місяців тому +2

    ਬਹੁਤ ਵਧੀਆ ਗੱਲਾਂ ਦੱਸੀਆਂ ਨੇ ਬਾਈ ਨੇ ਜਮਾ ਸੱਚੀਆਂ ਗੱਲਾਂ ਨੇ ਬਾਈ ਦੀਆਂ ਕੁੜੀਆਂ ਦਾ ਬੁਰਾ ਹਾਲ ਆ ਉੱਥੇ

  • @vijaykumaryadav5818
    @vijaykumaryadav5818 9 місяців тому +14

    You are the only son and well settled in Punjab, your story differ from others, you have lovely parents, now you have Canada in Punjab no no better than Canada in Punjab 👌🇮🇳

  • @gurshaansingh2014
    @gurshaansingh2014 4 місяці тому +2

    Returned from Australia with big saving now earning 2.5 lakh per month living in Punjab 😊

  • @gurcharansingh1660
    @gurcharansingh1660 9 місяців тому +14

    ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਕਿ ਪਿਛਲੇ ਪਾਸੇ ਤੋਂ ਆਵਾਜ਼ ਆ ਰਹੀ ਹੈ ਜੋ ਬਹੁਤ ਗੱਲਾਂ ਸਮਝਣ ਨਹੀਂ ਦਿੰਦੀ, ਬਾਕੀ ਪੰਜਾਬ ਵਿੱਚ ਕੰਮ ਕਰਨ, ਨੌਕਰੀ ਕਰਨ, ਆਪਣੇ ਕੰਮ ਤੋਰਨ ਲਈ ਸਭ ਕੁਝ ਹੈ, ਵਾਕਿਆ ਹੀ 80 ਪ੍ਰਸ਼ੈਂਟ ਭੇਡ ਚਾਲ ਐ, ਬਾਹਰਲੇ ਮੁਲਕਾਂ ਵਿੱਚ ਪੰਜਾਬੀਆਂ ਨੂੰ ਪੰਜਾਬੀ ਹੀ ਲੁੱਟ ਰਹੇ ਹਨ, ਕੰਮ ਕਰਨ ਤੋਂ ਬਾਅਦ ਪੈਸੇ ਵੀ ਪੂਰੇ ਨਹੀਂ ਦਿੰਦੇ 👍👍 ਠੀਕ ਕੀਤਾ ਵਾਪਸ ਆ ਗਿਆ ਬੇਟਾ, ਪੰਜਾਬੀ ਤਾਂ ਯੂਪੀ, ਬਿਹਾਰ, ਤੱਕ ਦੇ ਲੋਕਾਂ ਨੂੰ ਰੋਜ਼ਗਾਰ ਦੇ ਰਹੇ ਹਨ, 🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਚੰਡੀਗੜ ❤

  • @AJ_AJ_1
    @AJ_AJ_1 7 місяців тому +5

    Menu 20 saal ho gaye Canada rehnde nu, Je kisse nu lagda ke eh munda ehdan hi maari janda gallan, Oh Canada Experience punjab ch len layi, apne rasoi ch paande rakh laye, 15-20, te samaje oh gande paande aa, te ohna nu 8 ghante layi dobaara dobaara tohi jave, rasoi ch khada ho ke, te 4 ghanteyan bad break lave. ehd teran purre din da Canada da experience leya ja sakda.
    Same hi assume kar layo ke tusin Waiter di job legge ohn, te 8 Ghante layi apne ghare, apne mummy, daddy nu serve kari jave saturday and sunday nu, te pata lag ju Canada ch kam kis teran karna penda.
    Pher ehs ton baad ch decide kare ke Canada jan ke nahi, 20/30 lakh la ke.

  • @gurpalgill9314
    @gurpalgill9314 7 місяців тому +7

    ਅਸੀਂ 30-35 ਸਾਲ ਪਹਿਲਾ ਜੋ ਆਏ ਉਹਨਾਂ ਸਖ਼ਤ ਮਿਹਨਤਾਂ ਕੀਤੀੰਆ ਬੱਚੇ ਚੰਗੇ ਪੜਾਏ ਤੇ ਘਰ-ਬਾਰ ਬਣਾਏ।ਫਿਰ ਵੀ ਕਿਸੀ ਨੂੰ ਖੁਸ਼ ਨਹੀਂ ਦੇਖਿਆ। ਪੈਸਾ ਇਕੱਲਾ ਖੁਸ਼ੀ ਨਹੀਂ ਦਿੰਦਾ। ਨਸ਼ਾ ਇੱਥੇ ਵੀ ਬਹੁਤ ਹੈ। ਸਾਡੀਆਂ ਤਾਂ ਧੀਆਂ ਵੀ ਨਸ਼ੇ ਤੇ ਲੱਗ ਗਈਆਂ ।ਬੱਚੇ ਮਾਪਿਆ ਨੂੰ ਪੁੱਛਣੋਂ ਹਟ ਗਏ।

  • @KapilDev-md5uq
    @KapilDev-md5uq 8 місяців тому +3

    ਆਓ ਆਪਾਂ ਸਾਰੇ ਪੰਜਾਬ ਵਾਸੀ ਇਕਠੇ ਹੋ ਕੇ canada ਚੱਲੀਏ,ਆਪਣੇ ਰਿਸ਼ਤਦਾਰਾਂ ਦੇ ਮਗਰ ਲੱਗ ਕੇ, ਤੇ ਪੰਜਾਬ ਦੀ ਰਾਜਿਆਂ ਵਰਗੀ ਜ਼ਿੰਦਗੀ ਛੱਡ ਕੇ, ਆਓ ਆਪਾਂ ਕੈਨੇਡਾ ਜਾ ਕੇ ਦਿਹਾੜੀ ਦੱਪਾ ਕਰੀਏ ਤੇ ਜ਼ਿੰਦਗੀ ਦੇ ਦੁੱਖ ਮਾਣੀਏ। ਆਓ ਆਪਣੇ ਹੱਥੀਂ ਆਪਣਾ ਗ਼ਲਾ ਘੋਟੀਏ ਤੇ canada ਦੇ system ਨੂੰ ਮਾੜਾ ਆਖੀਏ।

  • @ramansivia6286
    @ramansivia6286 8 місяців тому +20

    ਮੈ ਵੀ ਬਈ ੪ month ਬਾਅਦ ਆ ਗਈ ਸੀ ਹਾਲਾਤ ਦੇਖ ਕੇ , ਮੇਰਾ husband ਬੋਲਦੇ ਮੈ ਨੀ ਤਨੂ ਰੱਖਣਾ ਤੂੰ ਵਾਪਸ ਕਿਉ ਆਈ , ਕੁਝ ਕੋਲ ਨੀ ਸੀ , ਮੈ ਨੀ ਚਾਉਂਦੀ ਸੀ ਕੇ ਮੈ ਪੈਸੇ ਲੀ ਗਲਤ km ਕਰਾ bs ਇਜ਼ਤ ਕੋਲ ਆ , ਨੀ ਰੱਖਣਾ ਨਾ ਰੱਖੇ ਮੇਰਾ husband but ਮਨੂ ਮਾਨ ਆ ਕੇ ਮੈ ਪੈਸੇ ਲੀ ਆਵਦਾ ਆਪ ਨੀ ਵੇਚਿਆ

    • @karate2252
      @karate2252 7 місяців тому +1

      Good step sister, Waheguru tuhade naal a

    • @gagusingh8126
      @gagusingh8126 7 місяців тому

      Good one

    • @ielts_reading_vocabulary12
      @ielts_reading_vocabulary12 7 місяців тому +1

      Nice ji

    • @shammidhaliwall614
      @shammidhaliwall614 6 місяців тому

      ਹੁਣ ਠੀਕ ਰਹਿੰਦੇ ਹਸਬੈਂਡ

    • @radhikasharma2682
      @radhikasharma2682 6 місяців тому +1

      Sorry to say ..but aa sab lossar loka de bahane aa sab bht kudiya Kam kardiya 3,3 shifta kardiya naale aa sab Jo b bol reja kuch v nva ni hai sab nu pta othe jaa k ki haal hone fer jaande hi kyo .... Wapas aage apna failure chhupan vaste Gyani ban jaate Hain sare

  • @KuldeepKaur-i9d
    @KuldeepKaur-i9d 8 місяців тому +42

    ਜਿੰਨਾ ਨੇ ਮਿਹਨਤ ਕਰਨੀ ਆ ਉਨ੍ਹਾਂ ਲਈ ਸਭ ਕੁਝ ਆ

    • @Yuvraj-Maan100
      @Yuvraj-Maan100 8 місяців тому +2

      Kidaa jaan ton baad hi marru thoda v

    • @rajbirkaur9083
      @rajbirkaur9083 7 місяців тому +2

      Bakwas ,kuch nahi aa Canada

    • @Yuvraj-Maan100
      @Yuvraj-Maan100 7 місяців тому +2

      @@rajbirkaur9083 koi govt exam deke dwkhlo pela enia postaa andia hum tan

    • @aulakh1
      @aulakh1 7 місяців тому +1

      @@Yuvraj-Maan100sai gal a

  • @karamjitkular4878
    @karamjitkular4878 8 місяців тому +6

    ਕੈਨੇਡਾਨੂੰਇੰਡੀਆ ਲਈ ਵੀਜ਼ਾਬੰਦ ਕਰ ਦੇਣਾ ਚਾਹੀਦਾ ਕਿਓਂਕੇ ਸਾਡੇ ਪੰਜਾਬੀ ਵਿਚਾਰੇ ਬਹੁਤ ਤੰਗ ਆ

  • @SalibSalib-g7l
    @SalibSalib-g7l 5 днів тому

    Bhaji 100 percent schi gl khi tuc ਹੱਡਬੀਤੀ dsi

  • @LifeJoyAdventureVlogs
    @LifeJoyAdventureVlogs 8 місяців тому +10

    Invest in India. India is growing at the moment. Don't look for a job but Try to acquire skills and start your own self employment. Work hard and in 2-5 years you will be well established in India. FD in India gives min 7% that is another option. Young people get desperate to go abroad and agents take advantage.

  • @kashmirhundal1217
    @kashmirhundal1217 9 місяців тому +5

    Very good ji Godbless you all always 🙏

  • @ParminderKaur-lr1os
    @ParminderKaur-lr1os 9 місяців тому +18

    bulkul sach dasda putt mera beta vi canada h oh vi ehee galla dasda.oh vi vapsh ayan nu kehda h. salute h putt tanu.

  • @virpalkaur7203
    @virpalkaur7203 6 місяців тому +1

    💯 ਸਹੀ ਗੱਲਾਂ ਵੀਰ ਜੀ ਮੈਂ ਵੀ ਪੰਜ ਮਹੀਨੇ ਲਾ ਕੇ ਆਈ ਸਹੀ ਗੱਲ ਕੁੜੀਆਂ ਨਹੀ ਸੇਫ ਜੇ ਕਿਸੇ ਨੂੰ ਕਹਿੰਦੇ ਐ ਤਾ ਕਹਿੰਦੇ ਤੁਹਾਡੇ ਵੀ ਤਾਂ ਗਏ ਐ

  • @kabbadilovers6256
    @kabbadilovers6256 8 місяців тому +7

    ਜੇਹੜੇ ਪੰਜਾਬ ਚਾਹ ਵਿਸਰੇ ਚ ਭਾਲਦੇ ਆ ਉਨ੍ਹਾਂ ਨੂੰ ਜਿੱਥੇ ਮਰਜ਼ੀ ਭੇਜਦੋ

  • @harwindersingh2153
    @harwindersingh2153 Місяць тому +1

    Paji jehra banda karja chuk ke jaanda oh banda kadhe edha vapis nahi aunda .jis pishe bank da viaaj pa riha hunda .eh vr di ta pishe palee c .es nu koe farak nahi.jehra bande ne viaaj te paise chuk ke lae us nu pusho .oh edha vapis aa jau.vr da ta sarda c vapis aa gia.

  • @butasingh6312
    @butasingh6312 9 місяців тому +9

    Good thinking

  • @shindas4282
    @shindas4282 6 місяців тому +2

    ਪੰਜਾਬੀਓ ੲਸ ਐਟਰ ਬੂਹ ਸੁਣਕੇ ਗੌਰ ਕਰਨ ਦੀ ਜ਼ਰੂਰਤ ਹੈ

  • @balkarsingh9729
    @balkarsingh9729 9 місяців тому +77

    ਵਿਹਲੜ ਅਤੇ ਲਾਡਲਿਆਂ ਦਾ ਕਨੇਡਾ ਵਿੱਚ ਕੋਈ ਕੰਮ ਨਹੀਂ ਉੱਥੇ ਮਿਹਨਤੀ ਬੱਚਿਆਂ ਦਾ ਕੰਮ ਆ ਇਹ ਵਿਹਲੜ ਚਮਲੇ ਹੋਏ ਮੰਡੀਰ ਆ ਪੱਚੀ ਕਿਲੇ ਮੋੜ ਕੇ ਲਿਆਏ ਨੇ ਜੇ ਦੋ ਤਿੰਨ ਕਿੱਲੇ ਜ਼ਮੀਨ ਹੁੰਦੀ ਕਦੇ ਨੀ ਆਉਣਾਂ ਸੀ ਇੰਟਰਵਿਊ ਕਰਨ ਵਾਲਾ ਵੀ ਪੈਦਲ ਈ ਲੱਗਦਾ,, ਰੋਲਾਂ ਈ ਕੰਮ ਦਾ

    • @happyfamilyvlogs446
      @happyfamilyvlogs446 9 місяців тому +4

      Nahi ji sch Keke teha

    • @happyfamilyvlogs446
      @happyfamilyvlogs446 9 місяців тому +4

      💯 truth ha ji

    • @happyfamilyvlogs446
      @happyfamilyvlogs446 9 місяців тому +1

      Steel toe shoes nal ta Chale ho jande perra ch

    • @harbanssingh5466
      @harbanssingh5466 9 місяців тому +10

      ਅਸਲ ਸਚਾਈ ਦੱਸ ਰਿਹਾ ਹੈ। ਇਹ ਨੂੰ ਝੂਠ ਨਾ ਸਮਝੋ।

    • @ManiKalyan-fx2iw
      @ManiKalyan-fx2iw 9 місяців тому +11

      ਇਹ ਤੁਹਾਡੀ ਗੱਲ ਗਲਤ ਆ ਬਾਈ ਜੀ ਸਾਡੇ ਏਰੀਏ ਦੇ ਦੋ ਮੁੰਡੇ ਵਾਪਸ ਆਏ ਨੇ ਜ਼ਮੀਨ ਵੀ ਗੁਜ਼ਾਰੇ ਜੋਗੀ ਹੀ ਆ ਇਕ ਕੋਲ ਤਾਂ ਡੇਢ ਕਿਲਾ ਹੀ ਆ

  • @dhillongaming3253
    @dhillongaming3253 7 місяців тому +2

    All right man kanada wich han pur jo a beta keh reha bel kul theek bat a good fesla lea

  • @Kiranpal-Singh
    @Kiranpal-Singh 9 місяців тому +17

    ਕਨੇਡਾ ਬਾਰੇ ਦੋ ਮਹੀਨੇ ਵਿੱਚ ਅਸਲੀਅਤ ਸਮਝ ਨਹੀਂ ਆ ਸਕਦੀ, ਚੰਗੇ-ਮਾੜੇ ਲੋਕ, ਨਸ਼ੇ ਆਦਿ ਹਰ ਦੇਸ਼-ਕੌਮ ਵਿੱਚ ਹਨ !
    *ਚੜ੍ਹਦੀ ਕਲਾ ਵਾਲੀ ਸੋਚ ਰੱਖੀਏ* ਪੰਜਾਬੀ-ਗੁਰਸਿੱਖੀ ਖਤਮ ਨਹੀਂ ਹੁੰਦੀ, ਪੰਜਾਬੀਆਂ ਨੇ ਇਸ ਨੂੰ ਸਾਰੀ ਦੁਨੀਆਂ ਵਿੱਚ ਪਹੁੰਚਾ ਦਿੱਤਾ ਹੈ !
    *ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ਿਆ, ਸਿੰਘ ਅਤੇ ਕੌਰ* ਆਪਣੇ ਨਾਮ ਨਾਲ ਲਾਈਏ !
    *ਸਭ ਨੇ ਆਪਣੇ ਹਾਲਾਤਾਂ ਅਨੁਸਾਰ ਫੈਸਲਾ ਲੈਣਾ* ਕਿਸੇ ਨੂੰ ਮਾਹ ਬਾਦੀ-ਕਿਸੇ ਨੂੰ ਸੁਆਦੀ !

    • @Punjab_forever_2024
      @Punjab_forever_2024 9 місяців тому +1

      Menu 6 saal hoge , rhe halat ne jo 22 dus reha

    • @Kiranpal-Singh
      @Kiranpal-Singh 9 місяців тому

      @@Punjab_forever_2024
      ਅਗਰ ਸਭ ਸੱਚ ਹੈ ਤਾਂ ਤੁਹਾਨੂੰ ਵੀ ਪੰਜਾਬ ਰਹਿਣਾ ਚਾਹੀਦਾ ਹੈ, ਕਨੇਡਾ ਰਹਿ ਕੇ ਦੁਖੀ ਹੋਣ ਦਾ ਕੀ ਫਾਇਦਾ ?
      ਕੋਵਿਡ ਤੋਂ ਬਾਅਦ ਕੰਮ ਘੱਟ ਹਨ, ਸਹੀ ਹੈ !

    • @Meharamjeetsingh
      @Meharamjeetsingh 8 місяців тому +1

      Avdi avdi pasand a but motherland is always best over all

    • @Vijay-sj8wf
      @Vijay-sj8wf 8 місяців тому

      Macchi pather chatt kae murdi hae. Teri soech v birae aaho jehey hae

  • @shammidhaliwall614
    @shammidhaliwall614 6 місяців тому +1

    ਬਿਲਕੁੱਲ ਸਹੀ ਗੱਲਾਂ ਵੀਰ ਦੀਆਂ

  • @manjitkaur-uh1mi
    @manjitkaur-uh1mi 8 місяців тому +3

    Very nice ❤
    Bache god bless you
    India w buth kuj a

  • @matbalsingh1602
    @matbalsingh1602 5 місяців тому +1

    Bhut bdgia fesla keeta

  • @amarjitkaur5500
    @amarjitkaur5500 8 місяців тому +4

    Good Dicision

  • @RobySingh-f3m
    @RobySingh-f3m 3 місяці тому

    Bai bhar jana mojaboor bande vaste a na kile jina kon 10 15 20 50 kile a Ona vaste Ona nu ape hi kuj nhi dikna othe ja ke

  • @varindersingh2318
    @varindersingh2318 9 місяців тому +10

    Brave boy…telling the truth…Har koi nahi dasda sach

  • @GAGANSharma-p3j
    @GAGANSharma-p3j 2 місяці тому

    22gi tusi velcol sahi keha Jo keha sach hacecat dacie ha canda di kash Punjabi tohadi gal ta asar karan

  • @amardhaliwal4163
    @amardhaliwal4163 8 місяців тому +5

    ਸਾਰੀ ਉਮਰ ਕਨੇਡਾ ਰਿਹ ਕੇ ਘਰ ਨਹੀ ਬਣਦਾ ਕਰਜ਼ਾ ਨਹੀ ਲੈਦਾਂ ਮਾ ਪਿਓ ਨਾਲ ਕੰਮ ਕਰਦੇ ਹਨ ਫਿਰ ਕਿਤੇ ਮਾੜਾ ਮੋਟਾ ਠੀਕ ਹੁੰਦਾ । ਦੋੂ ਮੁੰਡੇ ਹਨ ਮਾ ਪਿਉ ਕੰਮ ਕਰਕੇ ਸਾਰੀ ਉਮਰ 2 ਘਰ ਨਹੀ ਬਣਦੇ। ਇੱਕ ਘਰ ਦਾ ਕਰਜ ਲੈ ਜਾਵੇ। ਕਿਸਮਤ ਵਾਲੇ ਹੋਵੇਗਾ

  • @ManjotSingh-uc1bk
    @ManjotSingh-uc1bk 6 місяців тому +2

    Bai mukdi gll eh aa k appa ਪੰਜਾਬ vich kuch krna nhi te punjab nu mada kahi jana baki ਵਿਦੇਸ਼ਾਂ vich ja k sab kuch krna penda es nalo chnga ethe mehnat kr lvo je mehnat krni hi nhi ta fer chahe punjab aa chahe canada kite v ਕਾਮਯਾਬ nhi ho skde pr ha ਕੈਨੇਡਾ ja k jinni mehnat krde aa oni ਪੰਜਾਬ reh k kr liye ta ethe hi ਕੈਨੇਡਾ bn jana

  • @sarbjeetkaur2816
    @sarbjeetkaur2816 8 місяців тому +5

    God bless.. ਪੰਜਾਬ ਤੋਂ ਵਧੀਆ ਕਿਤੇ ਨਹੀਂ.... ਆਪਣੇ ਮਾਂ ਬਾਪ ਤੋਂ ਉਪਰ ਕੋਈ ਨਹੀਂ

  • @DavinderKaur-sc3ce
    @DavinderKaur-sc3ce 6 місяців тому +2

    Very good advice

  • @harwinderhayer7973
    @harwinderhayer7973 8 місяців тому +3

    ਵੀਰ ਜੀ ਸਬ ਠੀਕ ਬੌਲ਼ਦਾਂ ਹੈ

  • @MajheAalle
    @MajheAalle 7 місяців тому +1

    Salute aw vere tenu ehni himmat rakhda tu sach bolan ch Nhi ta Aaj de duniya dekhlo dekhawe ch turi firdi aw thoda time hor ruko lag ju pta punjab de halata daa zindagi ch sakoon dekhna ta oh sade punjab de Dharti aw oh kise nu dekh nhi rahi sale bhar nu durri jande sale Canada wale sab depression ch zindagi ji rahe ne saliyo oh soch rakho apni jina dita malak ne satisfy baki jithe marji chal jayo labnii nhi babe punjab wargi shad pade mera ji nhi lagda swarga vich punjab nhi hona ❤️🙏

  • @sukhpalkaur2927
    @sukhpalkaur2927 8 місяців тому +29

    ਹਰੇਕ ਕੋਲ 20 ਕਿਲੇ ਨਹੀਂ ਹੁੰਦੇ ਤੁਸੀਂ ਪੰਜਾਬ ਵਿੱਚ ਵੀ ਕੰਮ ਨੀ ਕੀਤਾ ਤਾਂ ਹੀ ਮੁੜ ਆਏ ।

    • @jotmattu
      @jotmattu 8 місяців тому

      Abustly right

    • @bikramjitsinghsingh1974
      @bikramjitsinghsingh1974 8 місяців тому +1

      Loka noo ive hi kahida jdo apne te bndi aa fr pta lagda asi ta hi loka kolo sun k v canada Jano nhi hat rahe is lai tuci jao te fr swad dekh k vapis aao fr pata lagu Munda shi kah riha tuhada kida othe Jaa k marna

    • @manjindersandhu6194
      @manjindersandhu6194 7 місяців тому

      Bhain meriye gl jmeen di gl jmeer di baki daily marna aukha maa peo ni dekh sakda bnda na avda ghar pehlan edr ghr banuda rehnda fr sari umar odr lang jandi a

    • @mandeepsingh-xb2xw
      @mandeepsingh-xb2xw 5 місяців тому

      Bro canada main work Mann lo mil Gaya ok 3200 dollar monthly Kamaoge then 600 dollar da room 300 di grocery 600 dollar di car Kishat 300 di insurance work te jaan da petrol da Kharcha 400 fri khana khud banana ek dum kale rehna 3200 - 400 = 2800-200 = 600 dollar save kiya who emergency ke liye Rakhoge ab batao Kya Bacha loge

    • @mandeepsingh-xb2xw
      @mandeepsingh-xb2xw 5 місяців тому

      @@bikramjitsinghsingh1974ek dum sahi PAJI main canada haan is time bahut burs haal hai because students di ta fees vi puri nahi ho Rahi

  • @AMANSONI-uz8os
    @AMANSONI-uz8os 8 місяців тому +2

    life ek waar mili veer ji bot vadiya kita tusi jot ji

  • @sunny5794
    @sunny5794 8 місяців тому +4

    Paise de khed a , j 25 kille c ta apartment lenda rent te , chaz nal lenda, har bnde de circumstances alag hunde

    • @pek1240
      @pek1240 8 місяців тому

      bilkul sahi kiha ji tusi je paise sige kol fair dikhaunda paisse da zor

    • @GurpreetSingh-zh8ql
      @GurpreetSingh-zh8ql 8 місяців тому +1

      Ohne ta vekha t agle kol see ta hi vapas aya o

    • @chandansingh2890
      @chandansingh2890 8 місяців тому

      ​@@GurpreetSingh-zh8qlsahi gal aa

  • @gurvinderkaur5528
    @gurvinderkaur5528 9 місяців тому +2

    Beta bohut vadhiya kita

  • @lovisingh403
    @lovisingh403 7 місяців тому +3

    ਮੈਂ ਤੈਨੂੰ ਸੱਚ ਗੱਲ ਦਸਾ ਅੱਜ ਕੱਲ ਦੇ ਪੀੜ੍ਹੀ ਦੇ ਹੱਡਾਂ ਵਿਚ ਪਾਣੀ ਭਰਿਆ ਤੇ ਦੂਜਾ ਏਨਾ ਤੋਂ ਕੰਮ ਨੀ ਹੁੰਦਾ ਤੀਜਾ ਉਮਰਾ ਛੋਟੀਆ ਹੁੰਦੀਆ ਮੂੰਹ ਚੁੱਕ ਕੇ ਤੁਰ ਜਾਂਦੇ ਨੇ, ਜਿੰਨਾ ਦੇ ਜਨਮ 1985 ਤੋ 1990 ਦੇ ਵਿੱਚ ਹੋਏ ਨੇ ਉਹ ਕੰਮ ਦੀ ਧੁਕੀ ਕੱਢ ਦਿੰਦੇ ਨੇ, ਸਿਹਤ ਪੱਖੋਂ ਵੀ ਤਕੜੇ ਨੇ ਜੇਹੜੇ ਬਾਅਦ ਵਿੱਚ ਜਨਮੇ ਨੇ ਇਹ ਸਭ fast food ਵਾਲੇ ਨੇ ਕਿਲੋਮੀਟਰ ਨੀ ਤੁਰ ਸੱਕਦੇ ਇਹ ਕੰਮ ਕੀ ਟੱਟੂ ਕਰਨਾ ਏਨਾ ਨੇ ਬਾਅਦ ਵਿੱਚ ਕੇਨੈਡਾ ਨੂੰ ਮਾੜਾ ਕਹਿ ਦਿੰਦੇ ਨੇ

    • @inspirationalvibes6796
      @inspirationalvibes6796 5 місяців тому

      2000 to baad ta social media wali generation a bs ....ncha lo reelan bnwa lo bs ....

  • @sukhpreetsophia5940
    @sukhpreetsophia5940 8 місяців тому +1

    Bahutt wadhea lega vir ji 🙏🙏

  • @JaspreetSingh-ip4se
    @JaspreetSingh-ip4se 7 місяців тому +3

    Everything he said is true

  • @kk-wy5eq
    @kk-wy5eq 9 місяців тому +2

    FAMILIY FAMILY HUNDEE HAI GOOD YOU CAME BACK PUTRA PAISA NAAL NAHIN JANDA PYAR MOHABBAT YAADAN REH JANDIAN NE , KAMVKARO TAA PU JAB VICH VEE BAHUT PAISA HAI sSHABASH TU VAPAS AA GAYA, SUBAH KAA BHOOLA SHAMKO VAPAS AA GAYA USKO BHOOLA NAHIN KHEHTE VERY GOOD

  • @paramjitmehroke2354
    @paramjitmehroke2354 9 місяців тому +3

    Good Thinking

  • @hp-gg4wg
    @hp-gg4wg 7 місяців тому +1

    100% true. 7:30 hours duty without sitting a second. 30 minutes lunch.
    Nurses, doctors, B. pharmacy. Beauticians and plumbers and skilled workers are in demand

  • @CharnjeetRai-tv7cw
    @CharnjeetRai-tv7cw 8 місяців тому +7

    ਕੋਈ ਕੋਈ ਹੀ ਮੁੜਕੇ ਆਉਂਦਾ 25ਕਿਲੇ ਲੈ ਕੇ ਆਏ ਕਿਲੇ ਕਿਲੇ ਵਾਲਾ ਕੋਈ ਨਹੀਂ ਮੁੜਦਾ ਬੱਚੇ ਉਥੇ ਮਿਹਨਤ ਕਰਦੇ ਨਾਲੇ ਕੰਮ ਦਾ ਮੁਲ ਪੈਦਾ।

  • @SimarBatth-h7t
    @SimarBatth-h7t 8 місяців тому +2

    Good bro nice tak

  • @baljindersidhu2409
    @baljindersidhu2409 9 місяців тому +4

    Priority is study.work is second priority. After PR you get work as per your efficiency. Skill is very important. Student who got degree or higher education get good job.

    • @harjeetkaur1511
      @harjeetkaur1511 9 місяців тому

      Canada vich vadia degrees vale v jobless a

    • @harpreetsingh6819
      @harpreetsingh6819 8 місяців тому +2

      ​@@harjeetkaur1511mam he mentioned degree with skills. Degree doesn't qualify you for job. Your skills with education matter. Main punjabi eho jahe dekhe jinna kol ielts de 6 band ne par 4 sentence bole nahi jande bina grammer mistake to...
      Second: there is saying if you are in Rome behave like romans.. punjabi foreign aake vi koi etiquette adopt ni karde. That's why locals try to stay away from them. Complaints in medical fields are comman, nurses are rude and don't even communicate well. There are planty of jobs available. But punjabi always target low jobs and pethetic courses.

    • @KevinPietersen-m2b
      @KevinPietersen-m2b 8 місяців тому

      @@harjeetkaur1511 Mera kol aa javo 😂

    • @KevinPietersen-m2b
      @KevinPietersen-m2b 8 місяців тому

      @@harpreetsingh6819 shut up dude

  • @JaswantSingh-e8r2q
    @JaswantSingh-e8r2q Місяць тому

    Thank you putter tu sahi bolda he💯Right jaswant kaur Switzerland 🇨🇭

  • @loveleenaujla6221
    @loveleenaujla6221 9 місяців тому +6

    Very good very nice kanada

  • @brar9994
    @brar9994 5 місяців тому +2

    100% ਸੱਚ

  • @mandipsran8194
    @mandipsran8194 9 місяців тому +13

    ਜੇ 25 ਚੋ 2 ਕਿਲੀਆ ਦੀਆ ਵੱਟਾ ਘੜੀਆਂ ਹੁੰਦੀਆ ਫੇਰ ਨੀ ਸੀ ਪੈਰ ਦੁਖਣੇ ਵੀਰ 😅

    • @Punjabsports23
      @Punjabsports23 9 місяців тому +1

      Sab de dukhdya veer sach jrna aukha

    • @sukhvirsinghmaan4928
      @sukhvirsinghmaan4928 8 місяців тому +1

      ​@@Punjabsports23ਬਾਈ ਇਹ ਵੀਰ ਤਾ ਪਹਿਲੇ ਦਿਨ ਹੀ ਢੇਰੀ ਢਾਹ ਗਿਆ,,,ਇਹਦੇ ਤੋ ਕੁੜੀਆ ਚੰਗੀਆ ,,, ਹਰੇਕ ਕੁੜੀ ਗਲਤ ਨਹੀ ਬਹੁਤੀਆ ਆਪਦੀ ਮਿਹਨਤ ਨਾਲ ਅੱਗੇ ਵਧੀਆ ਨੇ

    • @Spreading.everything
      @Spreading.everything 8 місяців тому +1

      Aa kiti gal tusi right jisne ethe hi kuch ni kita uthe ki krlu bai

    • @manjindersandhu6194
      @manjindersandhu6194 7 місяців тому

      @sukhvirsinghmaan bra gl punjab nu ujjadan di a y apann avde pairi app kuhara mar rahe gl sahi sariya kudian glt ni bt kudian dardiya dsdian ni vre

  • @DikshaKochar-z
    @DikshaKochar-z 8 місяців тому +1

    Right ✅️ ji boot Acha kita

  • @lovebadhni3027
    @lovebadhni3027 9 місяців тому +5

    Nice story

  • @RanaYoTubechannel
    @RanaYoTubechannel 8 місяців тому +1

    Bhut vdya vr

  • @akaskumar1396
    @akaskumar1396 8 місяців тому +3

    Hun di Jang genretion mehnt ni kardi ,

  • @jasbirkauruppal3673
    @jasbirkauruppal3673 8 місяців тому +2

    Rightly said

  • @doyouknow1116
    @doyouknow1116 8 місяців тому +3

    22 g , 100 vicho koi koi hi ਮੁੜਦਾ, othe ਮੇਹਨਤ karni paindi a , te ਮਿਹਨਤ da ਮੁੱਲ v milda...ਮੇਰੇ bahut relatives ne Canada ch...koi ni ਮੁੜਿਆ....ਗੱਲ eho a, ki tuhade kol back up hai ya nahi...

    • @pendurecords3390
      @pendurecords3390 8 місяців тому

      Dono hii mulk theek ne.mehnat aithe v karde aa te mull v pai janda.othe quality of life nii hai gharr free karn chh hii life langg jandi.

    • @doyouknow1116
      @doyouknow1116 8 місяців тому

      @@pendurecords3390 22 g, mull ni painda, phir tuhanj reality da hi pta ni....phir ki lor a, chhad chhad ke jaan di...etho tak ki, minimum wages vi ni ਮਿਲਦੀਆਂ....foreign countries ch sab kuch set kita hoya ,ki ik ghante da ina paisa milna, par ithe 8 to 10 k mahine da dinde ne, is naal guzara ni hunda....mere naal a same cheez hoyi a....

    • @sajankumar757
      @sajankumar757 8 місяців тому

      10000 tere varge nu milde. Jihna da study tak koi link nhi..
      Tu kihra koi aeronautical engineer aa jihra tenu Rs 2 lakh per month mile

    • @sajankumar757
      @sajankumar757 8 місяців тому

      Baaki rehgi gal Teri tu v koi driving ya bricklayer hee krda hona

    • @doyouknow1116
      @doyouknow1116 8 місяців тому

      @@sajankumar757 ha ha ha, 22 ini jealous....kam ta kam hi hunda a, chaahe vadda ya ਛੋਟਾ....par soch ਛੋਟੀ ni honi chahidi....

  • @kamalkhehra8405
    @kamalkhehra8405 7 місяців тому

    Jjhda sire da bhaledh he uisdi interwaa dhekho kiye mitt chedaaga

  • @bsingh4881
    @bsingh4881 8 місяців тому +5

    Very good interview.

  • @SonuSajjan-s7u
    @SonuSajjan-s7u 8 місяців тому

    ਵਾਹਿਗੁਰੂ ਜੀ,, ਕਿਰਤ ਕਰੋ ਵੰਡ ਛਕੋ। ਕੰਮ ਹੀ ਪੂਜਾ ਏਹ। Don't afraid from these people's experience।

  • @Kisanfoodfarming
    @Kisanfoodfarming 9 місяців тому +3

    Good y 😊

  • @nihalsinghnihalsingh3253
    @nihalsinghnihalsingh3253 7 місяців тому +2

    ਵਾਈ ਤੇਰੇ ਕੋਲ ਅਐਨੀ ਜ਼ਮੀਨ ਤੰ ਘੰਰੇ ਸਰਦਾਰ ਹੈਂ

  • @tejsingh8217
    @tejsingh8217 9 місяців тому +73

    ਸਾਰਿਆਂ ਨੂੰ 25 ਕਿੱਲੇ ਨਹੀ ਆਉਦੇ ਤਾਂ ਲੋਕ ਅੜੇ ਨੇ ਉਥੇ

    • @nirmalchahal1515
      @nirmalchahal1515 9 місяців тому +5

      Ryt

    • @lovepreetsingh-hp7kw
      @lovepreetsingh-hp7kw 9 місяців тому +8

      Bhai gal 25 kiliyan di Nhi aa sooch di aa bro

    • @sukhdevbrar965
      @sukhdevbrar965 8 місяців тому +11

      ਗੱਲ25ਕਿੱਲਿਅਂ ਦੀ ਐ ਵੀਰੇ ਜੀਹ ਦਾ ਘਰੇ ਸਰਦਾ ਉਹ ਨੂੰ ਨਹੀ ਜਾਣਾ ਚਾਹੀਦਾ

    • @amitoberoi2398
      @amitoberoi2398 8 місяців тому +8

      22 ethe padh likh ke IAS & IPS kyu nhi bande. Je ohna vi nhi padh hunda te sirf 20,000rs Java language da course karke Mohali vich IT MNC vich 4 Lac di Annual salary package lag janda
      Problem Punjab de maa peo di hai. Jihda bacheya nu short cut maran waste encourage karde aa.
      Punjab de bache na padh ke raji aa te na apni khud di country vich Skilled Job karna nhi chahunde

    • @tejsingh8217
      @tejsingh8217 8 місяців тому

      @@amitoberoi2398 ਲੋਕਾਂ ਦਿਆ ਖ਼ਾਹਸ਼ਾਂ ਬਹੁਤ ਵੱਧ ਗਇਆ ਨੇ ਨਾਲੇ 4 ਲੱਖ ਨਾਲ ਤਾਂ ਮੁਹਾਲੀ ਵਿੱਚ ਕੋਈ ਆਪਣੀ ਰੋਟੀ ਨਹੀਂ ਚਲਾ ਸਕਦਾ

  • @Mumtaj-wf1jh
    @Mumtaj-wf1jh 8 місяців тому +2

    Well said ,i am also in Canada same condition hai veere tere wali sooch hi aa meri