My son is a Canadian Citizen 28 years we chose a girl from lower middle class without any demand or dowry and performed Roka but she started treating my son over phone as a child. So now my son broke this RISHTA. THANK GOD.
Sara kuj sunn k meri ruhh kamb gayi Jimmy ne vapas tn nhi auna par jis kudi ne ohnu enna jayada tadfaya dukhi kiti marn layi majbur kr dita oh ਤੇ ohda privaar aunn ਵਾਲੇ samme ਚ bohat kuj sehange Waheguru ji te bhrosa rakho ਇਕ maa di haah baduwa kdi khali nhi jndi hundi
Vadiya kita tusi ji eh ta visa nu e pta ni ki samjdea ne ji ethe aa ki vekho ki ki kardea phirdea 😢😢 eh ta oh gal hoi ji jene kde 25000 ni vekhea oh 2500000 lakh lva landea bhukhe de dhee rajji ghar ujadan lage eh gal ena te ee aa bai ji please don’t mind ma sarea nu ni keha jo lokka de mudeya nu roldea ne ona nu keha ji
Waheguru ek dhokhebz kudi krke agle da putt v chla gya 😭😭koi na aunty ji tuhnu drd dita rawayin putt v kho lya rb saja jrurdevega 🙏aive di kudi nu rba aive di kudi kise v munde nu na mile😢
Main v Canada as a student ayi Per ethe rehh ke v piche rehnde Apne maa -baap sass sahure sabb da darr mann vch 🙏🙏 Pta nii ahh khdiaa kudi ne mainu te smjh ni aunda Malik rakha a 🙏🙏
Haye rabba kida koi kise nal Eh kuj kr skda Gurusahib agge laavan laike ,sare veera nu request hai pls kde v koi wrong step na chuko maa baap da budapa rull jnda Eda dian chawla nu koi fark ni painda asi Canada vich dekhde aa bhut bura haal aa kudian da,,jehda kise nal krda ethe hi bharda,maa di dursees kde v khali ni jndi 😢😢😢
Jine canada De chkr ch apne ghr wala tk nu ni sdea oh kini k sachi honi ...rabb hi bcha we eda de loga kolo ..mnu ta lgda enu narka ch v tha ni milni .🙏
PTA ni Veere ki lingo reha ajj kal mara Jdo mara viah hoya se mate ta parents ne v keha se v putt kise de agge ni bolna ona da sanja priwar a putt sari umar da mena ho janda je kise de dhee ja ki add kra de 😢😢 ajj tak ni kise de agge boli ma 4 members de dheea aa te 25 members de family ch viah Goya 15 years ho ge kde v kise nal badghat ni boli sare bhaut payar kardea par ajjkal de parents v kudiya de galti ni mande 😢😢
Same mere nal bi ida hi hoya mai bi tension ch nsha krn lg geya pal pal marn lg geya boht Chita pita mai 50 .60lakh da chita pita mai andro andro Roz Marda si mere nal 10 saal relaisan ch si oh fir mai 40lakh la k caneda behj Dita te us ne othe ja k ohne mere na same ida hi kita par hun mai waheguru te chad ta sb kuch nsha chad ta mera ehi sareya nu msg a kdi bi kisi te akha BND krk zkeen na kro
Punjab ki ladkiyo ka bura haal he hal hua pda sabse badi bimari inhone baher Jana fir dhokha pr mere sath to ulta hua husband baher gya jitni haisiyat thi pese bhi diye hmne pr vo baher jake ek sal baad koi ph nhi koi kharcha to kbhi mai khap bhe nhi na unhone pucha btao kis pr trust kiya jaye life spoil krdi na 😢😢😢
Mere phra nal vi ida hoya but mera brother depression ch chala gya c ameit shakya hoya mere bro ne punjab wapis chala gya othe jake apna business open kr leya apni life ch move on ho gya paise barbad ho but mere bhra bach gya. Love marriage c mere brother nal. India bethe te canada charge lawa dite mere brother te. Divorce mangdi a. Ki hoya peya😢 duniya nu
pehla aapa nu lagda ke holi holi sub theek hojuga but galt lok shreef bande di jaan le lende ne video dekh ke bahut dukh lgga ji tuhade putt di atatma nu rabb shanti bakhshe ji waheguru ji waheguru ji
Same story like us my Canadian born boy got married lndia said don't touch after 6 months got p r and call the police and left.all the time phone on hand no work sleeping all day
Bhaji ithe canada chh kudian da aahi haal h pta ni sadia punjabi kudian nu ki ho gya h apna culture and rituals bilkul hi bhul gyia ne bht hi galat ne veere ithe 90% kudian da bura haal h rabb hi rakha h hun ta..
22 g meri wifev same ida di c sada sara ghar lutt ke laigi te sade padosiya to v paise thag gi te apne 4 saal de munde nu v chad ke chal gi sara ghar odi maa ne khrab kita ghar khrab krn ch e sbto vadda hath kudi di maa da hunda
Bhut dukh hota jinko ladki shareef unki ladke Wale qdr nhi krte jha ladke sahi vha ladkiya jinke character he shi nhi75prcnt glt hai Jo bacho ki nhi ho skti ladki vo kya kisi ka drd izzat samjhegi ,inki maa ne jb ladko ki life khrab krni hoti to Marti kiu aisi haramkhor ladkiya kisi k ghr bhejti rub bhe insaf nhi krta ajkl😢😢😢
ਮਾਂ ਨੂੰ ਪੁੱਤ ਨਹੀ ਲੱਭਣਾ। ਸੁਣਕੇ ਬਹੁਤ ਦੁਖ ਹੋਇਆ। ਪ੍ਰਮਾਤਮਾ ਇਨਸਾਫ਼ ਜ਼ਰੂਰ ਕਰੇਗਾ।
ਪੰਜਾਬ ਦਾ ਇਕਲੌਤਾ ਚੈਨਲ ਆ ਜੋ ਅੱਜ ਦੀ ਤਰੀਕ ਚ ਮੁੰਡਿਆਂ ਦਾ ਸੱਚ ਦਾ ਪੱਖ ਦਿਖਾ ਰਿਹਾ
Insaaf v dwade fer hai .
ਬਾਈ ਜੀ ਮਾਤਾ ਜੀ ਰੱਬ ਹੈਗਾ ਇਨਸਾਫ਼ ਪਰਮਾਤਮਾ ਜ਼ਰੂਰ ਕਰੂੰਗਾ
Kudia da v dhkonda a wait karo sab da phak au muhre
ਗੁੱਸਾ ਹੀ ਚੜ ਰਿਹਾ ਮੈ ਨਹੀਂ ਦੇਖ ਸਕਦਾ ਪਰ ਹਾਂ ਇੱਕ ਗਲ਼ ਜਰੂਰ ਵਾਹੇਗੁਰੂ ਜੀ,, ਹੇ ਪਰਮਾਤਮਾ je ਤੂੰ ਹੈ ਤਾਂ ਉਸ ਨੂੰ ਭੁਗਤਨਾ ਪਵੇ ਏਸ ਜਨਮ ਵਿੱਚ
ਵੀਰੇ ਬੜੀ ਵਾਰੀ ਹਿਸਾਬ ਲਾਇਆ ਹੈ ਰੱਬ ਵੀ ਬੇਈਮਾਨਾਂ ਦਾ ਹੀ ਸਾਥ ਦੇਂਦਾ ਹੈ
@@RanjitSingh-ic3dbnahi ji rabb insaaf jrur krda
ਵਾਹਿਗੁਰੂ ਵੀਰ ਜੀ ਵਾਹਿਗੁਰੂ ਸਹੀ ਤਰੀਕੇ ਨਾਲ਼ ਲਿਖੋ
Ekdam Sahi gal ਕਹੀ ਹੈ।
@@JaspalSingh-lc7vw Insaf to jrur hota thoda saber ho hamare ander
ਵਹਿਗੁਰੂ ਜੀ ਪ੍ਰਵਾਰ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ
ਜਿੰਮੀ ਦੀ ਫੈਮਲੀ ਤਾਂ ਬਹੁਤ ਵਧੀਆ ਲੱਗ ਰਹੀ। ਸ਼ਰੀਫ ਜਾ ਪਰਿਵਾਰ ਲੱਗ ਰਿਹਾ।ਇਸ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ 🙏🏻🙏🏻🙏🏻
ਬੇਗਾਨੇ ਬੱਚਿਆਂ ਤੇ ਪੈਸੇ ਲਾਉਣ ਨਾਲੋਂ ਆਪਣੇ ਬੱਚਿਆਂ ਨੂੰ ਕੋਈ ਕਾਰੋਬਾਰ ਕਰਕੇ ਦਿਓ
ਬਿਲਕੁੱਲ ਸਹੀ ਕਿਹਾ
ਵਾਹਿਗੁਰੂ ਜੀ ਵੀਰ ਜੀ ਦੀ ਆਤਮਾ ਨੂੰ ਸ਼ਾਂਤੀ ਬਖਸਿਓ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਮਾਤਾ ਜੀ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਓ ਜੀ ❤
ਬਿਲਕੁਲ ਇਹੀ ਕਹਾਣੀ ਹੂਬਹੂ ਸਾਡੇ ਨਾਲ ਵਾਪਰੀ ਹੈ।ਮੇਰਾ ਛੋਟਾ ਬੇਟਾ ਓਥੇ ਸੀ। ਉਸ ਨੇ ਆਪਣੇ ਭਰਾ ਨੂੰ ਸੰਭਾਲ ਲਿਆ। ਸਾਡੇ ਕੋਲ ਵਿਜ਼ਟਰ ਵੀਜ਼ਾ ਸੀ। ਅਸੀਂ ਛੇਤੀ ਹੀ ਕੈਨੇਡਾ ਪਹੁੰਚ ਗਏ ਅਤੇ ਆਪਣੇ ਬੱਚੇ ਨੂੰ ਸੰਭਾਲ ਲਿਆ। ਉਸ ਨੇ ਵੀ ਮੇਰੇ ਬੇਟੇ ਨੂੰ ਬਹੁਤ ਜ਼ਲੀਲ ਕੀਤਾ ਅਤੇ ਘਰੋਂ ਕੱਢ ਦਿੱਤਾ। ਅਸੀਂ ਸਬਰ ਕਰਕੇ ਚੁਪ ਕਰ ਗਏ। ਉਸ ਕੁੜੀ ਨੇ ਮੇਰੇ ਬੇਟੇ ਨੂੰ ਤਲਾਕ ਦੇ ਦਿੱਤਾ ਅਤੇ ਜਿਹੜੇ ਗੈਸ ਸਟੇਸ਼ਨ ਤੇ ਕੰਮ ਕਰਦੀ ਸੀ ਉਨ੍ਹਾਂ ਦਾ ਇਕਲੌਤੇ ਪੁੱਤਰ ਨਾਲ ਪਹਿਲਾਂ ਹੀ ਉਸ ਦੀ ਗੱਲ ਬਾਤ ਸੀ । ਹੁਣ ਉਸ ਨਾਲ ਵਿਆਹ ਕਰਵਾ ਲਿਆ। ਅਜਿਹੀਆਂ ਕੁੜੀਆਂ ਜੋ ਪੈਸੇ ਪਿੱਛੇ ਆਪਣੇ ਕਿਰਦਾਰ ਤੋਂ ਗਿਰ ਜਾਂਦੀਆਂ, ਕਿਸੇ ਲਈ ਵੀ ਵਫ਼ਾਦਾਰ ਨਹੀਂ ਹੁੰਦੀਆਂ।
ਪਿੰਡ ਰਾਮੇ ਵਾਲੇ ਵੀ ਆ ਹੀ ਕੰਮ ਹੋਇਆ , ਮੁੰਡੇ ਦਾ ਪਿਓ ਸੁਸਾਇਡ ਕਰ ਗਿਆ
Mera naal be hoya
28 lakh lag gaya
Aug 13 nu mera talak ho gaya
Sada sara pasa kah gyi
ਲੋਕਾਂ ਨੂੰ ਕਿਹੋ ਜਿਹੇ ਬੰਦਿਆਂ ਨਾ ਲ ਮਿਲਵਰਤਣ ਨਹੀਂ ਰੱਖਣ ਚਾਹੀਦਾ ਸਮਾਜਿਕ ਤੌਰ ਤੇ😢
ਇਸ ਸਾਰੇ ਪਰਿਵਾਰ ਨੂੰ ਸਜ਼ਾ ਦਿਵਾਓ ਕੁੜੀ ਨੂੰ ਵੀ ਸਜ਼ਾ ਦਿਵਾਊ ਕੁੜੀ ਬਹੁਤ ਖ਼ਰਾਬ ਹੈ
ਜੋ ਵੀ ਹੋਈਆਂ ਬਹੁਤ ਮਾੜਾ ਹੋਈਆਂ ਪਰ ਮੁੰਡੇ ਨੂੰ ਗੱਲਤ ਕੱਦਮ ਨਹੀ ਚੱਕਣਾ ਚਾਹੀਦਾ ਸੀ। ਇਸ ਨਾਲੋ ਤਾਂ ਮੁੰਡੇ ਨੂੰ ਟਿਕਟ ਲੈਕੇ ਦੁਆਰਾ ਆਪਣੇ ਕੋਲ ਬਲਾ ਲੈਦੇ। 2 3 ਮਹੀਨੇ ਬਾਦ ਮੁੰਡੇ ਨੂੰ ਸਮਝਾਕੇ। ਕਨੇਡਾ ਕਿਸੇ ਹੋਰ ਥਾਂ ਭੈਜ ਦਿੰਦੇ। ਬਾਦ ਵਿੱਚ ਤਲਾਕ ਦੇ ਦਿੰਦੇ। ਵਾਹਿਗੁਰੂ ਜੀ ਪਰਿਵਾਰ ਹੋਸਲਾ ਦੇਣ 🙏
Pta nhi vichara ki ki sambhi betha c apne dil ch kina k dukh c ohnu mnn bda dukhea yr 😢
My son is a Canadian Citizen 28 years we chose a girl from lower middle class without any demand or dowry and performed Roka but she started treating my son over phone as a child. So now my son broke this RISHTA. THANK GOD.
Never get married
God helped you save your family from mystery.
Sahi kiya time rehte sab thik kiya apne
Thank God you are safe. marriage is very setious thing. Plz be patient.
Apne bache nu kde v jyada ladla na rakho dunia dari dekhan dao apne nianea nu
ਬਾਹਰ ਆਲੀਆਂ ਤੇ ਆਲੇ 90 ਪਰਸੈਂਟ ਗਲਤ ਈ ਨੇਂ,, ਬਾਈ ਹੋਰ ਜਾਤੀ ਚ ਵਿਆਹ ਕਰਲੋ ਪਰ ਬਾਹਰ ਗਈਆਂ ਤੇ ਗਏ ਹੋਇਆਂ ਨਾਲ ਨਾਂ ਕਰਾਓ..
ਮੈ ਵੀ ਸੋਚਦਾ ਸੀ ਪਰ ਨਹੀ ਸਾਰੇ ਏਦਾ ਦੇ ਨਹੀ ਹੁੰਦੇ ਵੀਰ ??!
ਜੇਂ ਕੁੜੀਆਂ ਗ਼ਲਤ ਨੇ ਤਾਂ ਨਾਲ ਫਿਰਦੇ ਮੁੰਡੇ ਵੀ ਗ਼ਲਤ ਨੇ ਫਿਰ ਇੰਡੀਆ ਆਕੇ ਇੱਜ਼ਤ ਦਾਰ ਕੁੜੀਆਂ ਲਭਦੇ ਨੇ ਚਵਲ ਹੋਏ ਫਿਰਦੇ ਨੇ ਸਾਰੇ ਫਿਰ ਗੰਦਗੀ ਨੂੰ ਗੰਦਗੀ ਨਾਲ ਹੀ ਵਿਆਹ ਹੋਣਾ ਚਾਹੀਦਾ ਚੰਗੀਆਂ ਕੁੜੀਆਂ ਦੀ ਜ਼ਿੰਦਗੀ ਤੇ ਚੰਗੇ ਮੁੰਡਿਆਂ ਦੀ ਜ਼ਿੰਦਗੀ ਬਰਬਾਦ ਨਾ ਕਰੋ
@RaghveerSandhu-q4f ਹਾਂ ਸਾਰੇ ਗਲਤ ਨੀਂ 90 ਪਰਸੈਂਟ ਸਹੀ ਨੇਂ
💯
ਬਾਈ ਜੀ ਇਹੋ ਜਿਹੀਆਂ ਏਥੇ ਬਹੁਤ ਫਿਰਦੀਆਂ ਹੁਣ ਇਹ ਪੀ ਆਰ ਤਾਂ ਹੋਣੀਆਂ ਨੀਂ ਨਾਂ ਹੀ ਕਿਸੇ ਨੇਂ ਕਨੇਡਾ ਤੋਂ ਮੁੜਕੇ ਆਈਆਂ ਵਿਆਹੁਣੀਆਂ ਇਹ ਸਭ ਗਸ਼ਤੀਆਂ ਬਣਕੇ ਜ਼ਿੰਦਗੀ ਕੱਡਣ ਗੀਆਂ ਇਹੋ ਜਿਹੇ ਕੰਮਾਂ ਕਰਕੇ ਹੀ ਕਨੇਡਾ ਨੇਂ ਕਨੂੰਨ ਸਖ਼ਤ ਕੀਤਿਆ।
Sari video dekh ke dil vicho badua nikldi hae rabba ess kuri nu narka vich v dhoi nal mile marre bukhi🙏🙏
ਮਾ ਟੈਨਸ਼ਨ ਨਾ ਲੈ ਇੱਕ ਦਿਨ ਆਉਗਾ ਉਹ ਕਿਸੇ ਪਾਸੇ ਦੀ ਨਹੀ ਰਹਿਣੀ ਥੱਕੇ ਖਾਉਗੀ ਇਹੀ ਜਿਹੀ ਨੂੰ ਨਰਕਾਂ ਵਿੱਚ ਵੀ ਨਹੀ ਢੂਈ ਮਿਲਦੀ
😅😅 ਬਾਈ ਜੀ ਪਰ ਰੰਨ ਬੜੀ ਟੋਪ ਦੀ ਐ😅😅
@ ਇਹੇ ਜਿਹਿਆਂ ਚਵਲ਼ਾਂ ਬਹੁਤ ਫਿਰਦੀਆਂ ਵੱਡੇ ਬਾਈ ਇੱਥੇ
@@GurpreetSinghSidhu-z4i ਹਾਜੀ ਬਾਈ ਰੰਨ ਟੈਕਸੀ ਆ ਤੁਸੀ ਵੀ ਸੇਵਾ ਲਵੋ
Tooee
@@harvinderjitsingh8418 ਬਾਈ ਜੀ ਕਨੇਡਾ ਵਿਚ ਭਾਬੀਆ ਰੰਨਾ ? ਕੰਡੋਮ ਨਾਲ ਕਰਵਾਦੀਆ ਨੇ ਜਾ ਗੋਲੀ ਖਾਦੀਆ ਨੇ 😢
ਸਤਿ ਸ੍ਰੀ ਅਕਾਲ ਜੀ । ਵੀਰੇ ਕਲਯੁਗ ਦਾ ਟਾਈਮ ਹੈ ਬਹੁਤ ਮਾੜਾ ਹੋਇਆ ।ਸੰਨ 1989 ਵਿਚ ਇਕ ਪੰਜਾਬੀ ਮੁੰਡੇ ਦੀ ਕੈਨੇਡੀਅਨ ਜੰਮਪਲ ਕੁੜੀ ਨਾਲ ਅਰੇਂਜਮੈਰਜ ਹੁਦੀ ਹੈ ਫੇਰ ਬਾਅਦ ਵਿਚ ਮੁੰਡਾ ਕੇਨੇਡਾ ਵਿਚ ਸੱਦ ਦਿੰਦੀ ਹੈ ਤੇ ਪਹਿਲੇ ਦਿਨ ਕਹਿ ਦਿੰਦੀ ਹੈ ਮੈਥੋਂ ਤਲਾਕ ਕਰ ਲੈ ਮੈ ਆਪਣੇ ਬੁਆਏਫਰੈਂਡ ਨਾਲ ਰਹਿਣਾ ਤੇ ਪਾਸੇ ਹੋਜਾਂਦੀ ਹੈ।ਇਹ ਸੱਚੀ ਸਟੋਰੀ ਸੀ। ਉਦੋ ਬਹੁਤ ਲੋਕਾਂ ਨੇ ਸੱਚ ਹੀ ਨਹੀ ਮੰਨਿਆਂ ਇਹ ਹੋ ਨਹੀ ਸਕਦਾ ।ਇੰਡੀਆ ਵਾਲੇ ਕਹਿ ਦਿਦੇ ਆ ਬਾਹਰਲੀਆਂ ਦੀ ਰੀਸ ਕਰ ਰਹੀਆਂ ਪਰ ਬਾਹਰ ਜੰਮੇ ਬੱਚੇ ਜੋ ਕਰਦੇਆ ਸੱਚ ਬੋਲਕੇ ਮਾਪਿਆਂ ਨੂੰ ਦੱਸਕੇ ਕਰਦੇਆ ।। ਬਿਗਾਨੇ ਖੰਭਾਂ ਦੀ ਉਡਾਰੀ ਕਦੇ ਸਹੀ ਹੁੰਦੀ ਹੀ ਨਹੀ ਜਾਂ ਮੂਹਰੇ ਘਰਦਾ ਕੋਈ ਹੋਵੇ ਲੜਕੀ ਦੀ ਨਿਗਰਾਨੀ ਕਰ ਸਕਦੇ ਹੋਣ। ਅਸਲ ਤਾਂ ਹੁਣ ਪੰਜਾਬ ਦੀਆਂ ਜੰਮੀਆਂ ਕੁੜੀਆਂ ਬਿਲਕੁਲ ਸਹੀ ਨਹੀ 100 ਚੋ1 ਭਾਵੇਂ ਹੋਵੇ ।ਬਾਹਰਲੇ ਬੱਚੇ ਇਹਨਾ ਬੱਚਿਆਂ ਨਾਲ ਕੋਈ ਲਿੰਕ ਨ੍ਹੀ ਕਰਦੇ ਉਹ ਕਹਿਦੇ ਨੇ ਮਤਲਬੀ ਪੀਪਲ ਨੇ ਹਰ ਗੱਲ ਨਾਲ ਝੂਠ ਬੋਲਦੇ ਸਮਝਦੇਆ ਕਿ ਅਸੀ ਤਾਂ ਕਮਲੇਆਂ ਆਪਣੇ ਆਪ ਨੂੰ ਸਮਾਰਟ ਸਮਝਦੇਆਂ । ਜੋਗਿੰਦਰ ਬਾਸੀ ਨਾਲ ਗੱਲ ਕਰੋ ।ਕੈਨੇਡੀਅਨ ਗਵਰਮੈਂਟ ਨਾਲ ਕਾਨਟੈਕਟ ਕਰੋ ਡਿਪੋਟ ਕਰਵਾਓ ।
Sara kuj sunn k meri ruhh kamb gayi Jimmy ne vapas tn nhi auna par jis kudi ne ohnu enna jayada tadfaya dukhi kiti marn layi majbur kr dita oh ਤੇ ohda privaar aunn ਵਾਲੇ samme ਚ bohat kuj sehange Waheguru ji te bhrosa rakho ਇਕ maa di haah baduwa kdi khali nhi jndi hundi
ਬਾਈ ਮੇਰੀ ਕਹਾਣੀ ਵੀ ਏਦਾ ਦੀ ਆ ਜਮਾ ਬੱਸ ਮੈਂ ਡੋਲਿਆ ਨੀ ਮੈਂ ਬਹੁਤ ਟੌਰਚਰ ਹੋ ਚੁਕਿਆ ਵਾਹਿਗੁਰੂ ਦੀ ਮਿਹਰ ਨਾਲ ਬਚ ਗਿਆ 👏🏻
Sukr aa waheguru ji da tuc Bach gye 🙏🏻🙏🏻
Hlo
ਕੁੱਝ ਮੁੰਡੇ ਜੁਲਮ ਸਹਿਣ ਦੀ ਵਜਹੇ ਜ਼ੁਲਮ ਕਰਨਾ ਠੀਕ ਸਮਜਦੇਦ ਨੇਂ,,, ਤੇ ਕੁੱਝ ਜ਼ੁਲਮ ਨਹੀਂ ਸਹਿਣ ਕਰ ਸਕਦੇ,,, ਤੇ ਸੁਸਾਇਡ ਕਰ ਲੈਂਦੇ ਨੇ
ਇਹ ਤਾਂ ਪਿਛਲੇ 10/15 ਸਾਲਾਂ ਤੋਂ ਚਲਦਾ ਆ ਰਿਹਾ ਹੈ ਪਰ ਕੀ ਲੋਕ ਸੁਧਰ ਗਏ ? ਔਰ ਅਗੋਂ ਵੀ ਨਹੀਂ ਸੁਧਰਨਾ ਲੋਕਾਂ ਨੇ। ਬਾਕੀ ਮੁੰਡੇ ਵੀ ਪਾਗਲ ਨਹੀਂ ਮਹਾਂ ਪਾਗਲ ਨੇ, ਜੇ ਉਹਨਾਂ ਮਰਨਾ ਹੀ ਹੁੰਦਾ ਹੈ ਤਾਂ ਕੁੜੀ ਨੂੰ ਮਾਰ ਕੇ ਮਰਨ।
ਮਾਂ ਰੱਬ ਤੇ ਭੋਰਸਾ ਰੱਖ..ਵਾਹਿਗੁਰੂ ਦਾ ਘਰ ਦੇਰ ਜਰੂਰ ਆ ਪਰ ਅੰਧੇਰ ਨੀ…ਵਾਹਿਗੁਰੂ ਜੀ..ਇਨਸਾਫ ਜਰੂਰ ਕਰਨ ਗੇ…ਮਾਤਾ ਜੀ…ਇਹੋ ਜਿਹੀਆਂ ਨੂੰ ਆਪ ਵੀ ਤੇ ਪਰਿਵਾਰ ਨੂੰ ਉਸ ਵਾਹਿਗੁਰੂ ਦੇ ਘਰ ਵਿੱਚ ..ਜਗ੍ਹਾ ਨੀ ਮਿਲਣੀ…ਪ੍ਹਮਤਾਮਾ ਇਸ ਪਰਿਵਾਰ ਨਾਲ ਜਰੂਰ ਇਨਸਾਫ ਕਰੀ…ਮੇਰੀ ਇਹੀ ਅਰਦਾਸ ਆ ਉਸ ਵਾਹਿਗੁਰੂ ਜੀ ਦੇ ਚਰਨਾਂ ਵਿੱਚ…ਵਾਹਿਗੁਰੂ ਜੀ ਇਸ ਮਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ…ਜਿਸ ਦੇ ਪੁੱਤ ਇਸ ਡੈਣ ਨਾ ਖਾ ਲਿਆ..
ਰੱਬ ਦਾ ਲੱਖ ਲੱਖ ਸੁ਼ਕਰ ਆ ਅਸੀ ਬੱਚ ਗਏ ਕਿਉਂਕਿ ਸਾਡੇ ਅਜੇ ਸਿਰਫ਼ ਮੰਗਣੀ ਹੋਈ ਸੀ ਪਰ ਹੈ ਵੀ ਸਾਡੇ ਖਾਸ ਰਿਸਤੇਦਾਰ ਸੀ ਪਰ ਕੁੜੀ ਦੇ ਮਾ ਤੇ ਪਿਓ ਤੇ ਕੁੜੀ ਦੀ ਵੀਜ਼ਾ ਆਉਣ ਤੇ ਨਿਗਾਹ ਬਦਲ ਗਈ ਅਸੀ ਆਪ ਜਵਾਬ ਦੇ ਕੇ ਖਹਿੜਾ ਛੁਡਾ ਲਿਆ ਉਸ ਕੁੜੀ ਦਾ ਨਾ ਵੀ ਸਿਮਰਨ ਆ ਪੈਸੇ ਵੀ ਵਾਪਸ ਲੈ ਲਏ
@@param_sandhu333 ਕਿਸਮਤ ਚੰਗੀ ਸੀ ਤੁਹਾਡੇ ਚੰਗੇ ਕਰਮ ਤੁਹਾਨੂੰ ਬਚਾ ਗਏ
Vdea reha eh sab to gand na samaj dia
God bless you! You got saved
Sukr a bach ge vr
Vadiya kita tusi ji eh ta visa nu e pta ni ki samjdea ne ji ethe aa ki vekho ki ki kardea phirdea 😢😢 eh ta oh gal hoi ji jene kde 25000 ni vekhea oh 2500000 lakh lva landea bhukhe de dhee rajji ghar ujadan lage eh gal ena te ee aa bai ji please don’t mind ma sarea nu ni keha jo lokka de mudeya nu roldea ne ona nu keha ji
ਬਹੁੱਤ ਕੁੜੀਆਂ ਇਹੀ ਕਰਦੀਆਂ ਹਨ ਕਨੇਡਾ ਜਾ ਕੇ ਕਦੇ ਵੀ ਧੀਆਂ ਭੈਣਾਂ ਨੂੰਹਾਂ ਨੂੰ ਇਕਲੀਆ ਨਾ ਭੇਜੋ ਬਾਅਦ ਵਿੱਚ ਪਛਤਾਵਾ ਰਹਿ ਜਾਂਦਾ
Sucide ਕਰਨਾ ❌❌❌❌❌❌wrong❌❌❌❌❌❌ਬਦਲਾ ਲੈਣਾ ਸੀ🙏🙏
ਐਹੋ ਜਿਹੀ ਨੂੰ ਵਾਹਿਗੁਰੂ ਬਖਸ਼ਦਾ ਨਹੀਂ ,,, ਮਾਂ ਕਦੇ ਤੇਰੇ ਕਾਲਜੇ ਠੰਡ ਜਰੂਰ ਪਾਉ ਰੱਬ ,,,, ਵਾਹਿਗੁਰੂ ਜੀ ਮੇਹਰ ਕਰਨਾ ਪਰਿਵਾਰ ਤੇ ।
Good bro bhut vadiaa kamm kr reha logg aware hon ge sahmne auni chaidi aa jis ne v eh kita hor kise da ghr bach jau ga
ਅਜਕਲ ਬਿਨਾ ਬੱਚਿਆਂ ਦੀ ਮਰਜੀ ਤੌਰ ਵਗੈਰ ਕਰੋ ਹੀ ਨਾ.ਬੜੇ ਹੀ ਦੁਖ ਦੀ ਗਲ ਹੈ. ੳਹ ਵੀ ਨਰਕਾਂ ਵਿਚ ਜਾਵੇਗੀ
Heera banda c jimmy ❤
Jimmi brother mera class mate c miss you bro😢😢
Kis pind di kudi aa
@ khamanon
59:00 ਜਿੰਮੀ ਦੀ ਭਰਜਾਈ ਕਿਸੇ ਚੰਗੇ ਲਾਣੇ ਘਰਾਣੇ ਦੀ ਕੁੜੀ ਆ
ਬਹੁਤ ਲੋਕਾਂ ਦੀ ਇਹੀ ਸੇਮ ਸੇਮ ਕਹਾਣੀ ਹੈ ਵਾਹਿਗੁਰੂ ਜੀ ਬੱਚੇ ਵਾਲਾ ਬਹਤ ਮਾੜਾ ਹੋਇਆ ਜੀ
Maa da dukh sab to vda dukh
Waheguru ji kirpa krn family te
Waheguru ek dhokhebz kudi krke agle da putt v chla gya 😭😭koi na aunty ji tuhnu drd dita rawayin putt v kho lya rb saja jrurdevega 🙏aive di kudi nu rba aive di kudi kise v munde nu na mile😢
Main v Canada as a student ayi Per ethe rehh ke v piche rehnde Apne maa -baap sass sahure sabb da darr mann vch 🙏🙏 Pta nii ahh khdiaa kudi ne mainu te smjh ni aunda Malik rakha a 🙏🙏
Thanks bro 😢😢😢😢😢sun lyi dukh rabb teri lambi umar kare
Haye rabba kida koi kise nal Eh kuj kr skda Gurusahib agge laavan laike ,sare veera nu request hai pls kde v koi wrong step na chuko maa baap da budapa rull jnda Eda dian chawla nu koi fark ni painda asi Canada vich dekhde aa bhut bura haal aa kudian da,,jehda kise nal krda ethe hi bharda,maa di dursees kde v khali ni jndi 😢😢😢
ਬਾੲਈ ਜੀ ਬਹੁਤ ਮਾੜਾ ਹੋਇਆ ਜਿਮੀ ਦੇ ਪਰਵਾਰ ਨਾਲ
Maa ji je thanu dukhi kita ess kuri ne ta rehndi dunia taak sukhi ae vi ni raogi.Dukhi maa di badua lagegi.🙏 Rabb de Ghar daeer hae andaer ni🙏🙏
Waheguru g eda di Dyn kudi nu skht ton skht sja devo ji munde de privaar nu insaaf milna chahida g
Jine canada De chkr ch apne ghr wala tk nu ni sdea oh kini k sachi honi ...rabb hi bcha we eda de loga kolo ..mnu ta lgda enu narka ch v tha ni milni .🙏
Waheguru ji es privar nu insaaf dain 🙏
ਮੇਰੀ ਮਾ ਵੀ ਲੁਕ ਲੁਕ ਰੋਦੀ,ਮੈ ਪਰਦੇਸਾ ਵਿਚ ਰੋਦਾ,ਮੇਰੀ ਘਰ ਵਾਲੀ ਨੇ ਵੀ ਮੇਰੇ ਤੇ ਝੂਠਾ ਕੇਸ ਕਿਤਾ,ਮੇਰੇ ਮਾ ਬਾਪ ਤੇ ਮੇਰੀਆ ਵਿਆਹੀਆ ਭੇਣਾ ਤੇ ਵੀ ਕੇਸ ਕਿਤਾ,1.5year ਤੋ ਪੇਕੇ ਬੇਠੀ,ਪੁੱਤ ਵੀ ਨਹੀ ਦਿਖ਼ਾਓਦੀ,ਮੈ ਵੀ india ਆ ਕੇ ਜੇਲ ਹੀ ਕੱਟਣੀ,ਸਾਰੇ ਮਾਰਨੇ ਆ ਘਰ ਬੜਕੇ,ਬੁਹਤ ਜਲੂਸ ਕੱਡਿਆ ਮੇਰੇ ਮਾ ਬਾਪ ਦਾ,ਬਸ ਗਰੂ ਰਾਮਦਾਸ ਤੋ ਡਰਕੇ,ਕਹਿਨਾ ਬਦਲਾ ਲੇਣਾ
PTA ni Veere ki lingo reha ajj kal mara Jdo mara viah hoya se mate ta parents ne v keha se v putt kise de agge ni bolna ona da sanja priwar a putt sari umar da mena ho janda je kise de dhee ja ki add kra de 😢😢 ajj tak ni kise de agge boli ma 4 members de dheea aa te 25 members de family ch viah Goya 15 years ho ge kde v kise nal badghat ni boli sare bhaut payar kardea par ajjkal de parents v kudiya de galti ni mande 😢😢
@Kaur.brar23 ਭੈਣ ਜੀ ਮੇਰੀ ਸਸ ਬੰਦਿਆ ਵਾਗੁੰ ਗੰਦ ਬੋਲਦੀ,ਮੇਰੀਆ ਦੋ ਸਾਲੀਆ ਪਹਿਲਾ ਹੀ ਕਿਰਾਏ ਤੇ ਬੇਠੀਆ,ਆਪਣੇ ਸਸ ਸੋਹਰਿਆ ਤੇ ਕੇਸ ਕਰਕੇ,ਹੁਣ ਮੇਰੇ ਪਿਸੇ ਪਏ ਆ,ਮੁੰਡਾ ਏਨਾ ਸੋਹਣਾ ਮੇਰਾ ਉਸ ਨੂੰ ਵੀ ਨਹੀ ਦਿਖ਼ਾਓਦੀ,ਮੁੰਡੇ ਦੀ ਜਿੰਦਗੀ ਖ਼ਰਾਬ ਕਰਨੀ ਏਹਨਾ,ਘਰ ਵਾਲੀ ਵੀ ਨਹੀ ਸਮਝਦੀ,ਮਾ ਪਿਉ ਬਸ ਮਾ ਪਿਓ ਕਰਦੀ
ਕਨੇਡਾ ਦੇ ਇਹੀ ਹਲਾਤ ਹਨ,,ਕਿਸੇ ਦੀ ਕੋਈ ਜਿੰਦਗੀ ਨਹੀਂ ਰਹਿ ਗਈ ਹੈ
ਸਕਲ ਤਾਂ ਡੈਣ ਦੀ ਦੇਖਕੇ ਕਈ ਮੁੰਡੇ ਧੋਖਾ ਖਾਣ ਗੇ
Waheguru insaaf kri es maa nl schi dukh vekhya ni jnda😢
Bht glt hoia yr,kudi eda kida kr skdi aa ,Eni saukhi ho gye ajj kal kise di jaan leni,
Veer ji pariwar nu Insaf milnna chahhida a 🙏🙏 N.Ri kamaljit kaur from Italy toh ji
NRI likhna jaroori si bhain meri 30 sal ho gaye sanu canada asi ta kadi ni eh degree launde nal sanu vi daso ehda ki raz aa asi vi la lia kariye
rabb kre ke jeaunde je jimmy di wife nu ohde karma da fal mile...maut nu tarse oho rabb kre
Veera tuci bhut sohani interview lyi aa
ਕਰਮਾ ਦਾ ਹਿਸਾਬ ਕਿਤਾਬ ਉਸ ਕੁੜੀ ਨੂੰ ਦੇਣਾ ਹੀ ਪੈਣਾ
।
ਮੇਰੀ ਮਾਂ ਨੂੰ ਪੁੱਤ ਨੀ ਲੱਭਣੇ ਤੈਨੂੰ ਯਾਰ ਬਥੇਰੇ
Son was looking like father very sad story
ਸਚੁ ਹੈ ਬਹੁਤ ਦੁੱਖ ਹੋ ਸੁਣ ਕੇ ਡੈਣ ਹੀ ਹੈ 😢
So sad, Mataji tusi apna khyaal rkhoo pls🙏
ਕਨੇਡਾ ਦਾ ਹਾਲ ਬਹੁਤ ਬੁਰਾ ਹਾਲ ਆ ਬਚਕੇ ਰਹਿਣਾ ਚਾਹੀਦਾ ਕੰਮ ਬਗੈਰਾ ਨਹੀ ਮਿਲਦਾ ਬਹੁਤ ਕੁੱਝ ਦੇਖਦੇ ਹਾਂ ਸਾਡੇ ਲੋਕ ਸਮਝਦੇ ਹੀ ਨਹੀਂ
sahi kiha veere mera Visa 2 saal pahilan 11 1 22 nu aaya si par main bahut vidio dekhe ki othe kam nai hai main gya hi nai
Same mere nal bi ida hi hoya mai bi tension ch nsha krn lg geya pal pal marn lg geya boht Chita pita mai 50 .60lakh da chita pita mai andro andro Roz Marda si mere nal 10 saal relaisan ch si oh fir mai 40lakh la k caneda behj Dita te us ne othe ja k ohne mere na same ida hi kita par hun mai waheguru te chad ta sb kuch nsha chad ta mera ehi sareya nu msg a kdi bi kisi te akha BND krk zkeen na kro
Punjab ki ladkiyo ka bura haal he hal hua pda sabse badi bimari inhone baher Jana fir dhokha pr mere sath to ulta hua husband baher gya jitni haisiyat thi pese bhi diye hmne pr vo baher jake ek sal baad koi ph nhi koi kharcha to kbhi mai khap bhe nhi na unhone pucha btao kis pr trust kiya jaye life spoil krdi na 😢😢😢
Rab karey kurhi de sare parwaar nu,keerhey pai jaanh,koi ena nu panhi v na dewe
ਅੱਜ ਦੇ ਸਮੇਂ ਵਿੱਚ ਨਜਾਇਜ਼ ਸਬੰਧਾਂ ਕਰਕੇ ਜਿਆਦਾ ਮੋਤਾ ਹੋ ਰਹੀਆਂ ਹਨ
ਅੱਜ ਕੱਲ ਕੁੜੀਆਂ ਦੋ ਤਿੰਨ ਬੰਦਿਆਂ ਦੇ ਸੰਪਰਕ ਵਿੱਚ ਰਹਿੰਦੀਆ ਨੋ ਖਾਸ ਕਰਕੇ ਕਨੇਡਾ ਵਾਲੀਆਂ
Punjab vich kehre changea chandigarh ja k vekh lo
@@CharnjeetKaurSidhu-y6vਕੀ ਹੁੰਦਾ ? ਬਾਈ ਚੰਡੀਗੜ੍ਹ ਵਿਚ, ?😢
ਚੰਡੀਗੜ੍ਹ ਤੇ ਕੈਨੇਡਾ ਵਿਚ ਇਕੋ ਜਿਹੇ ਹਾਲਾਤ @@americanstorm1158
ਉਹ ਬਾਈ ਨਈ ਵੀਰੇ ਭੈਣ ਆ
@@CharnjeetKaurSidhu-y6vaa geya push te pair tere 😂😂
Love you pra good work
ਇਸ ਵੀਡੀਓ ਚ ਜੋ ਦਿਖਾਇਆ ਮੁੰਡਾ ਗਿਆ ਇੱਕ ਪਰਿਵਾਰ ਉਜ਼ੜ ਗਿਆ ਬਹੁਤ ਹੀ ਦੁੱਖ ਲੱਗਦਾ ਪਰ ਇਹ ਕੇਸ ਪਹਿਲਾ ਤੇ ਆਖਰੀ ਨਹੀਂ ਹੈ ਹਜ਼ਾਰਾਂ ਪਰਿਵਾਰ ਉਜਾੜਨ ਦੀਆਂ ਤਸਵੀਰਾਂ ਸਭਨੂੰ ਪਤਾ ਹੋਂਣ ਦੇ ਬਾਵਜੂਦ ਖੂ ਚ ਛਾਲ਼ ਮਾਰਨੀ ਵਾਲ਼ਾ ਲਾਲਚ ਰਿਜਲਟ ਇਕੋ ਜਿਹਾ 2000 ਚ 2024 ਉਹੀ ਠਗੀਆਂ ਚਲ ਰਹਿਆਂ ਤੇ ਠਗੀਂ ਚੱਲਦੀ ਰਹਿਣੀ ਆ
Mere phra nal vi ida hoya but mera brother depression ch chala gya c ameit shakya hoya mere bro ne punjab wapis chala gya othe jake apna business open kr leya apni life ch move on ho gya paise barbad ho but mere bhra bach gya. Love marriage c mere brother nal. India bethe te canada charge lawa dite mere brother te. Divorce mangdi a. Ki hoya peya😢 duniya nu
Yaar lokka nu sikhna chiada na fasso ehda bharle chakar ch ....kabeeldar de dhee putt nl viaho te ghar ch maaa peoo nu sambe ...
Vivah ek eho Jehi cheej a je partner change te puri jindgi safal a je mada te te sari life nark ban jadi😢😢😢 rabh sarya change partner dbe
Same to happens with us but luckily my brother saved although money got wasted
Good 👍 mov on kro apni life ch
Sareyaa da role bahut badhiya hai
Bhenji Waheguru ji te bharosa rakho waheguru jarur sajja davega
ਕੁੱਛ ਕੁ ਜੂਠਾਂ ਹੁੰਦੀਆਂ ਜੋ ਸੋਹਰਿਆਂ ਨੂੰ ਊਜਾੜ ਵੀ ਜਾਂਦੀਆਂ ਤੇ ਉਹਨਾਂ ਦੇ ਪੁੱਤਾਂ ਨੂੰ ਵੀ ਮਾਰ ਜਾਂਦੀਆਂ ਵਾਹਿਗੁਰੂ ਜੀ 🙏ਨਿਆਂ ਜ਼ਰੂਰ ਕਰਨਗੇ
ਬਸ ਰਬ ਦਾ ਭਾਣਾ ਮਨ ਕੇ ਸਵਰ ਕਰੋ ਸਭ ਲੈਣੇ ਦੇਣੇ ਦੇ ਸੰਬਧ ਹੈ ਚੰਗੀਆਂ ਸਮਾਂ ਧੀਆਂ ਬਨਾਉਂਦਾ ਹੈੰ ਪਰ ਬੰਦਿਆ ਨਹੀ.
Anchor should start episode from beginning incident to last incident.
Y Munde Apde Marn Naalon, Ohdi Latt Vadd Dinda, Saali Aape Firdi Saari Jindgi Lngdi-Lngdi
ਬਿਲਕੁੱਲ ਵੀਰ ਤੇਰੀ ਗਲ ਸਹੀ ਹੈ
Right
waheguru g ..sun nhi hunda ..pta nhi ida da dil kiwe le aundia kuria ..ma b ik kuri aa but schi dil kale ho gye koi pyr nhi 😢
😢sadi ta kismat e madi aa mere naal 2010 ,3,17, ਗੱਲ ਸੀ ਕੁੜੀ ਨਾਲ 2024,6,11, ਜੁਲਾਈ end ho gya 😢 bahut ਦੁੱਖ ਹੋਇਆ ਮੈਨੂੰ ਜਿਵੇਂ ਸਰੀਰ ਚ ਰੂਹ ਚਲੀ ਗਈ 😢
Ena vdia pariwar c bhut galat hoya family nal, dhan dhan baba deep singh ji tusi insaaf karna
Waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ👏🏻
Paji bhot vdiya uprala tuhda tusi sapeshal eda kase de intrviu krde a eda di kuriya di asliyat samne liaun lyi shayd kise da put bach je
Waheguru reham karo idda dey nojawana tey hor na ta RABA. MAA tey reham ker lenda waheguru pata ni ki banu iss duniya da
Siania di sachi khawat hae Naa marra jamme te na marra takre🙏
ਏ ਜਨਾਨੀਆ ਮਾਤਾ ਕਿਸੇ ਦੀਆ ਨਹੀ ਬਣਦੀਆ
Be strong Aunti g. Eh sare sari umar bhugtnge.
Mere nanke vi khamano vich ne. Bahut dukh laga sunke . Waheguru ji es pariwar nu insaaf dena ji 🙏
Bai eh jihri kudi ne eda kita ehda chngi trah zaloos kadeyo eho jihia kuuttiaaa bhut kuj kr jandia maa kiwen ro rhi aaa vicahrri
ਦੁੱਖ ਤਾਂ ਬਹੁਤ ਹੋਇਆ ਬਾਈ ਪਰ ਸੱਚੀ ਕਿਹਦਾ ਕੱਲਜੁਗ ਆ ਕੋਈ ਵੀ ਇਨਸਾਫ਼ ਨੀ ਮਿਲਣਾ ਕੁੜੀ ਐਸ਼ ਕਰ ਰਹੀ ਪਹਿਲਾ ਵੀ 100 ਵਾਰ ਐਵੇਂ ਹੋਇਆ 2 ਦਿਨ ਰੌਲਾ ਪੈਂਦਾ ਬਾਦ ਚ ਕੋਈ ਨੀ ਪੁੱਛਦਾ ਪਰ ਰੱਬਾ ਜੇ ਹੈਗਾ ਕੁੜੀ ਨੂੰ ਕੀੜੇ ਪੈਣੇ ਚਾਹੀਦੇ
Parivaar nu insaf milna chahida .bahut vda dhaka hoya hai .
pehla aapa nu lagda ke holi holi sub theek hojuga but galt lok shreef bande di jaan le lende ne video dekh ke bahut dukh lgga ji tuhade putt di atatma nu rabb shanti bakhshe ji waheguru ji waheguru ji
The way of talking his brother and mother very educated i can't believe why jimmy decide over the life 😢
Everyone in family and friends looking very decent and educated
Waheguru ji mehar karna ji sariyan te ji 🙏
Same story like us my Canadian born boy got married lndia said don't touch after 6 months got p r and call the police and left.all the time phone on hand no work sleeping all day
Her PR can be revoked let Canadian Immigration know.
ਮੁੰਡੇ ਵਾਲਿਆ ਨੂੰ ਜਦੋਂ ਕੁੜੀ ਦੇ ਬਾਰੇ ਪਤਾ ਲੱਗ ਗਿਆ ਸੀ ਫੇਰ ਕਿਉ ਉਸਦੇ ਨਾਲੋ ਤਲਾਕ ਨਹੀਂ ਲਿਆ ਕਿਉ ਰਿਸ਼ਤਾ ਬਣਾਈ ਰੱਖਿਆ ਇਹਨਾ ਨੂੰ ਵੀ ਕੋਈ ਤਾਂ ਲਾਲਚ ਹੋਵੇਗਾ
Jimmy veer nu insaf milna chai de
Bhaji ithe canada chh kudian da aahi haal h pta ni sadia punjabi kudian nu ki ho gya h apna culture and rituals bilkul hi bhul gyia ne bht hi galat ne veere ithe 90% kudian da bura haal h rabb hi rakha h hun ta..
ਪਰਚਾ ਹੋ ਗਿਆ ਬਹੁਤ ਹੀ ਵਧੀਆ ਗੱਲ ਹੈ
Waheguru ji
Justice for Jimmy bro
ਬਹੁਤ ਮਾੜਾ ਹੋਇਆ ਮਾ ਨੂੰ ਪੁੱਤ ਨੀ ਮਿਲਣਾ ਮਾ ਨੂੰ ਰੋਦੀ ਵੇਖ ਕੇ ਬਹੁਤ ਦੁੱਖ ਹੋਇਆ ਨਾ ਬਾਰ ਦੇ ਚਕਰ ਵਿਚ ਪੁੱਤ ਗਵਾੳ ਥੋੜਾ ਖਾਲੋ ਪੁੱਤ ਇਥੇ ਰਖੋ 😢😢😢😢😢😢😢😢😢
ਬਹੁਤ ਹੀ ਮਾੜਾ ਹੋਇਆ ਪਰ ਕੋਈ ਬਹੁਤ ਗਲਤ ਸੀ ਕੁੜੀ ਗਲਤੀ ਸੀ ਧੰਦੇ ਵਾਲੀ ਸੀ
22 g meri wifev same ida di c sada sara ghar lutt ke laigi te sade padosiya to v paise thag gi te apne 4 saal de munde nu v chad ke chal gi sara ghar odi maa ne khrab kita ghar khrab krn ch e sbto vadda hath kudi di maa da hunda
Bhut dukh hota jinko ladki shareef unki ladke Wale qdr nhi krte jha ladke sahi vha ladkiya jinke character he shi nhi75prcnt glt hai Jo bacho ki nhi ho skti ladki vo kya kisi ka drd izzat samjhegi ,inki maa ne jb ladko ki life khrab krni hoti to Marti kiu aisi haramkhor ladkiya kisi k ghr bhejti rub bhe insaf nhi krta ajkl😢😢😢
ਮਰਨਾ ਕਿ ਊ ਸੀ ਵੀਰ ਨੇ😢 ਛੱਡ ਦੀਦਾ
Right
AASI MAUT DA DHOKHA DAN VALYO.. NAKK DOB KE MRJO. VRY SO SAD.
Rab insaaf jroor krega marre karma da gal jroor milega