ਜਥੇਦਾਰ ਕਾਉਕੇ ਸਾਹਿਬ ਦੀ ਕਹਾਣੀ ਪੁਲਿਸ ਅਫਸਰ ਦੇ ਜੁਬਾਨੀ

Поділитися
Вставка
  • Опубліковано 11 вер 2024

КОМЕНТАРІ • 543

  • @sahejbrar4700
    @sahejbrar4700 Рік тому +33

    ਸੱਚ ਬੋਲਣ ਦੀ ਜ਼ੁਰਅਤ ਰੱਖਣ ਲਈ ਧੰਨਵਾਦ ਜੀ ਵਾਹਿਗੁਰੂ ਥੋਨੂੰ ਚੜ੍ਹਦੀ ਕਲਾ ਹਰ ਮੈਦਾਨ ਫਤਹਿ ਬਖਸ਼ੇ ਜੀ

  • @singhmaninder6936
    @singhmaninder6936 Рік тому +21

    ਰਵਨੀਤ ਕੇਤੀਆ ਕਾਂਡ ਦਾ ਜਵਾਬ ਦੇ ਦੇਵੇ ਜੋ ਇਹਨਾ ਨੇ ਸਰਦਾਰਾ ਦੀ ਪਗੜੀ ਤੇ ਕਲੰਕ ਲਾਇਆ ਜੋ ਰਹਿੰਦੀ ਦੁਨੀਆ ਤਕ ਰਹਿ ਇਤਿਹਾਸ ਚਿ ਲਿਖਿਆ ਜਾਊ ਕੇ ਕੇ

  • @balwindersinght2217
    @balwindersinght2217 Рік тому +184

    ਤੇਰਾ ਭਾਵਇਕ ਹੋਣਾ , ਇਮਾਨਦਾਰੀ ਦਾ ਸਭ ਤੋ ਵਡਾ ਸਬੂਤ ਆ ਬਾਬੇ,,

    • @harbanssingh891
      @harbanssingh891 9 місяців тому

      ਬਾਦਲ ਰਾਮ ਹੋਰ ਕੇਹੜਾ

    • @jassaimmortal..6772
      @jassaimmortal..6772 8 місяців тому

      ਓਏ ਘੂਸੇ ਪੁਲਸ ਡਾਕਟਰ
      ਇਹਨਾ ਤੈ ਯਕੀਨ
      ਨੀ ਕਰੀਦਾ
      ਇਕ ਮਿੰਟ ਜੇ ਸੱਪ ਡੰਗ ਮਾਰ ਕੇ ਰੋਣ ਲੱਗ ਜੇ
      ਤੈ ਬੰਦਾ ਤਾ ਗਿਆ ਤੂ ਸਬੂਤ ਬੂੰਡ ਚ ਲੇਲੀ

  • @jatindersingh9144
    @jatindersingh9144 Рік тому +13

    ਸੱਚ ਸੁਣਨ ਵਾਲਾ ਹੀ ਸੱਚ ਬੋਲ ਸਕਦਾ ਵੀਰ ਜੀ ਤਹਿ ਦਿਲੋਂ ਧੰਨਵਾਦ ਬਾਦਲਾਂ ਦੀਆਂ ਕਰਤੂਤਾਂ ਜ਼ਾਹਰ ਕਰਨ ਲਈ

  • @kashmirsinghsabhra2571
    @kashmirsinghsabhra2571 Рік тому +2

    ਬਹੁਤ ਮਾੜਾ ਸਮਾਂ ਸੀ ਉਹ ਬਹੁਤ ਤਸ਼ੱਸਦ ਕੀਤਾ ਖਾੜਕੂਆਂ ਤੇ ਖਾੜਕੂਆਂ ਦੇ ਪਰਿਵਾਰਾਂ ਤੇ ਪੁਲਿਸ ਅਫਸਰਾਂ ਨੇ . ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਕੋਟਿ ਕੋਟਿ ਪ੍ਰਣਾਮ

  • @rajindersingh6282
    @rajindersingh6282 Рік тому +65

    ਵਾਹਿਗੁਰੂ ਜੀ ਭਾਈ ਸਾਹਿਬ ਜੀ ਪੁਲਿਸ ਵਾਲੇ ਵੀਰ ਨੂੰ ਚੜਦੀ ਕਲਾ ਰਖੇ ਜੀ 🙏🙏🙏🙏🙏

  • @baldevsinghbrar4335
    @baldevsinghbrar4335 Рік тому +34

    ਧੰਨਵਾਦ ਜੀ ਭਾਈਸਾਹਿਬ ਪੁਲਸ ਮੁਲਾਜਮ ਜੀ ਪੁਲਸ ਵਾਲਿਆ ਵਿਚੋ ਬਹੁਤ ਘੱਟ ਹੈ ਸੱਚ ਤੇ ਚੱਲਣ ਵਾਲੇ ਤੁਸੀ ਤਾਂ ਕਮਾਲ ਕਰਤੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਕਸੇ🙏🙏🙏🙏🙏🙏🙏🙏🙏

  • @balveersingh1721
    @balveersingh1721 Рік тому +50

    ਇਸ ਨੂੰ ਕਹਿੰਦੇ ਆ ਇੰਨਸਾਨੀਅਤ ਵੀਰ ਜੀ ਨਮਸਕਾਰ ❤❤

  • @balvirsingh7292
    @balvirsingh7292 Рік тому +86

    ਭਾਈ ਸਾਹਿਬ ਜੀ ਸ਼ੱਚ ਬੋਲਣ ਤੇ ਬੁਹਤ ਧੰਨਵਾਦ ਵਾਹਿਗਰੂ ਜੀ ਦਾ ਖਾਲਸਾ ਵਾਹਿਗਰੂ ਜੀ ਦੀ ਫਤਿਹ

  • @ranjitkaur2230
    @ranjitkaur2230 Рік тому +57

    ਧੰਨ ਗੁਰੂ ਨਾਨਕ ਜੀ ਜਰੂਰ ਇਨਸਾਫ ਕਰਨਗੇ

  • @GURJEETSINGH-ky1je
    @GURJEETSINGH-ky1je Рік тому +12

    ਬਹੁਤ ਵਧੀਆ ਵੀਰ ਸੱਚ ਬੋਲਣ ਦੀ ਹਿੰਮਤ ਕੀਤੀ ਐ। ਕੌਮ ਨੂੰ ਪਤਾ ਲੱਗਿਆ ਕੀ ਹੋਇਆ ਸਾਡੇ ਸਿੱਖ ਕੌਮ ਦੇ ਨੋਜਵਾਨਾ ਨਾਲ , ਜਿਹਨਾ ਨੇ ਧਰਮ ਦੀ ਗੁਰੂ ਗ੍ਰੰਥ ਸਾਹਿਬ ਦੀ ਰੱਖਿਆ ਕੀਤੀ।

  • @user-xs7cv8cz1l
    @user-xs7cv8cz1l 8 місяців тому +2

    ਵਾਹਿਗੁਰੂ ਜੀ ਸੁਣ ਕੇ ਹੀ ਰੂਹ ਕੰਬ ਗਈ ਉਹਨਾਂ ਪਾਪੀਆ ਨੂੰ ਕੋਈ ਤਰਸ ਨਹੀ ਆਇਆ ਜਥੇਦਾਰ ਜੀ ਗੁਰਦੇਵ ਸਿੰਘ ਕਾਉਕੇ ਉੱਪਰ ਤਸੱਦਦ ਕਰਦਿਆ 😢😢

  • @nagindersingh4388
    @nagindersingh4388 Рік тому +68

    ਇੱਰ ਝੁੱਕਦਾ ਬਾਈ ਤੇਰੀਆ ਗੱਲਾਂ ਤੇ ਸਲੂੱਟ ਯਾਰਾ ਤੈਨੂ

  • @sadhusingh2672
    @sadhusingh2672 Рік тому +45

    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ

  • @ArshdeepSingh-oh4qk
    @ArshdeepSingh-oh4qk Рік тому +99

    ਜਿਉਂਦੇ ਰਹੋ ਵੀਰਾ। ਗੁਰੂ ਗ੍ਰੰਥ ਸਾਹਿਬ ਜੀ ਭਲੀ ਕਰਨਗੇ

  • @jotnursaryfarm5254
    @jotnursaryfarm5254 Рік тому +16

    ਬਾਈ ਜਾਗਦੀ ਜ਼ਮੀਰ ਵਾਲੇ ਇਨਸਾਨ ਹਨ ਇਹੋ ਜਿਹੇ ਥੋੜੇ ਮਾਨੁੱਖ ਹੁੰਦੇ ਹਨ ਸਲਾਮ ਹੈ ਬਾਈ ਦੀ ਸੋਚ ਨੂੰ

    • @baldevbhullar2394
      @baldevbhullar2394 Рік тому +1

      ਵਾਹਿਗੁਰੂ,ਸਾਰੀ, ਪੁਲਿਸ ਵਾਲੇ,ਮਾੜੇ, ਨਹੀਂ, ਬਿਅੰਤ ਸਿੰਘ ਸਤਵੰਤ ਸਿੰਘ ਭਾਈ ਹਵਾਰਾ ਅਤੇ, ਸਾਰੇ ਪੁਲਿਸ ਵਾਲੇ ਨੇ ਕੲਈ,ਬੇ,ਸਮਝ, ਸਾਰਿਆਂ ਨੂੰ ਗਾਲ਼ਾਂ ਕੱਢੀ ਜਾਂਦੇ ਏ

    • @baldevbhullar2394
      @baldevbhullar2394 Рік тому +1

      ਵਾਹਿਗੁਰੂ ਜੀ, ਬਹੁਤ ਵਧੀਆ ਏ ਵਰਿਆਮ ਸਿੰਘ,,ਬੜਾ, ਘੈਂਟ ਜੱਟ ਸੀ, ਹੁਣ ਵਾਲੇ, ਗੱਲਾ,ਕਰਨ, ਵਾਲੇ,ਲੁਕਦੇ, ਫਿਰ ਦੇ ਆਧਾਰ,ਕੀ,ਰਹਿਗਿਆ,

  • @jalsewadasuya9248
    @jalsewadasuya9248 Рік тому +108

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurjantaulakh9867
    @gurjantaulakh9867 Рік тому +8

    ਬਾਦਲ ਪਰਿਵਾਰ ਨੂੰ ਲੋਕ ਭਾਵੇਂ ਰਾਜ ਸਤਾ ਸੌਂਪੀ ਜਾਣ ਲੇਕਿਨ ਵੀਰ ਜੀ ਵਾਹਿਗੁਰੂ ਜੀ ਜ਼ਰੂਰ ਇਸ ਪਰਿਵਾਰ ਨੂੰ ਬਿਲਕੁਲ ਤਬਾਹ ਕਰ ਦੇਣਗੇ

  • @gurmeetsingh-zb6vv
    @gurmeetsingh-zb6vv Рік тому +23

    ਸਰਦਾਰ ਸਤਪਾਲ ਸਿੰਘ ਜੀ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਆਕਾਲ ਜੀ ਵੀਰ ਜੀ ਮੇਂ 68ਸਾਲ ਦਾ ਨੌਜਵਾਨ ਹਾਂ ਵੀਰ ਜੀ ਮੈਂ ਆਪ ਜੀ ਨੂੰ ਮਿਲਣਾ ਚਾਹੁੰਦਾ ਹਾਂ ਮੈਂ ਵੀਰ ਜੀ ਆਪ ਜੀ ਦੇ ਦਰਸ਼ਨ ਕਰਨ ਨੱਗੇ ਪੇਰੀ ਆਵਾਗਾ ਪੈਦਲ ਚੱਲ ਕੇ ਜਿਸ ਕੋਮ ਦਾ ਜਰਨੈਲ ਹੀ ਝੂਠੇ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ ਜਾਵੇ ਔ ਵੀ ਇੱਕ ਬੁੱਚੜ ਮੁਖਮੰਤਰੀ ਸਿੱਖ ਦੇ ਕਹਿਣ ਤੇ ਹਾਏ ਮੇਰਿਆਂ ਰੱਬਾ ਮੇਰੇ ਵੱਸ ਨਹੀਂ ਜਾਂਦਾ ਕਈ ਕਰਾਂ ਮੇਰਿਆਂ, ਰੱਬਾ। ਸੀ ਗੁਰੂ ਹਰਿਗੋਬਿੰਦ ਸਾਹਿਬ ਜੀ ਜਲਦੀ ਜਲਦੀ ਆ ਜਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @shamshersinghaulakh3576
    @shamshersinghaulakh3576 Рік тому +15

    ਬਹੁਤ ਵਧੀਆ ਵਿਚਾਰ ਦਿੱਤਾ ਵਿਰ ਜੀ ਨੇ 🙏🙏🙏🙏🙏🙏🙏🙏

  • @amitbrar2440
    @amitbrar2440 Рік тому +49

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @NavjotSingh-bh3ol
    @NavjotSingh-bh3ol Рік тому +20

    ਪੰਜਾਬ ਦੇ ਸਾਰੇ ਮਸਲਿਆ ਦਾ ਇੱਕੋ ਹੀ ਹੱਲ ਆ ਅਜ਼ਾਦੀ ਆਓ ਸਾਰੇ ਵੀਰ ਭੈਣਾਂ ਰਲਕੇ ਹੰਭਲਾ ਮਾਰੀਏ ਤੇ ਪੰਜਾਬ ਨੂੰ ਅਜ਼ਾਦ ਕਰਵਾਈਏ ਸਿੱਖ ਫੋਰ ਜਸਟਿਸ ਦਾ ਸਾਥ ਦਈਏ ਖਾਲਿਸਤਾਨ ਜ਼ਿੰਦਾਬਾਦ ❤❤

  • @jagdeshsingh4090
    @jagdeshsingh4090 Рік тому +66

    ਵਾਹਿਗੁਰੂ ਜੀ 🙏
    ਭਾਈ ਸਾਹਿਬ ਜੀ ਦੀ ਸੋਚ ਨੂੰ ਦਿਲੋਂ ਨਮਸ਼ਕਾਰ ਜੀ
    ਵਾਹਿਗੁਰੂ ਜੀ 🙏🙏🙏🙏🙏

  • @AvtarSingh-vv6zu
    @AvtarSingh-vv6zu Рік тому +103

    ਵੀਰ ਜੀ ਸੱਚ ਬੋਲਣ ਤੇ ਸਲੂਟ 🙏🏻

  • @gurjantaulakh9867
    @gurjantaulakh9867 Рік тому +62

    ਸ਼ਾਬਸ਼ੇ ਤੇਰੇ ਸੱਚ ਤਾਂ ਦੁਨੀਆ ਸਾਹਮਣੇ ਆਇਆ

  • @TejvirSohiahhps
    @TejvirSohiahhps Рік тому +19

    ਵਾਹਿਗੁਰੂ ਜੀ ਮੇਹਰ ਕਰਨ ਪੰਜਾਬ ਤੇ

  • @ChanchalSingh-pj1jd
    @ChanchalSingh-pj1jd Рік тому +11

    ਬਹੁਤ ਵਧੀਆ ਗਲਾ ਵੀਰ ਜੀ

  • @mampreetsingh6594
    @mampreetsingh6594 Рік тому +5

    ਸੈਟਰ ਸਰਕਾਰ ਵਿੱਚ ਬੈਠੇ ਬਾਮਣਵਾਦੀ ਸਿਸਟਮ ਸਿੱਖਾਂ ਦੀ ਦੁਸਮਣ ਹੈ

  • @NavjotSingh-bh3ol
    @NavjotSingh-bh3ol Рік тому +66

    ਜਾਗਦੀ ਜ਼ਮੀਰ ਵਾਲੇ ਹੀ ਸਾਹਮਣੇ ਆਉਂਦੇ ਆ❤❤

    • @preetlovepreet-vn3nd
      @preetlovepreet-vn3nd Рік тому +2

      Ryt bro

    • @NavjotSingh-bh3ol
      @NavjotSingh-bh3ol Рік тому +1

      @@preetlovepreet-vn3nd ⚘️⚘️

    • @gazgaz6737
      @gazgaz6737 Рік тому +2

      30 ਸਾਲਾਂ ਬਾਅਦ ਨੀ ਜਮੀਰ ਜਾਗਦੀ ਹੁੰਦੀ ।
      ਸਾਜਿਸ਼ਾ ਜਾਗਦੀਆ ਹੁੰਦੀਆ ।

    • @punjaab1001
      @punjaab1001 10 місяців тому

      ​@@gazgaz6737ਬਿਲਕੁੱਲ ਸਹੀ ਗੱਲ ਤੁਹਾਡੀ

  • @gurmailsidhu8648
    @gurmailsidhu8648 Рік тому +20

    ਵਾਹਿਗੁਰੂ ਜੀ ਬਚਾਲੋ ਸਿੱਖ ਕੋਮ ਨੂੰ ਪਾਪੀਆਂ ਕੋਲੋਂ

  • @prakashkaur725
    @prakashkaur725 Рік тому +16

    ਵੀਰ ਜੀ ਤੁਹਾਡੀ ਹਰ ਮੈਦਾਨ ਫਤਿਹ ਹੋਵੇ

  • @darshansingh5265
    @darshansingh5265 Рік тому +10

    ਪੱਤਰਕਾਰ ਵੀਰ ਜੀ ਆਪਣਾ ਫੋਨ ਨੰਬਰ ਦਿਉ ਜਥੇਦਾਰ ਕਾਉਕੇਂ ਨੂੰ 25 ਦਸੰਬਰ ਨੂੰ ਘਰੋ ਚੁਕਿਆ ਸੀ ਮੁੱਖ ਗਵਾਹ ਦਰਸ਼ਨ ਸਿੰਘ ਹਠੂਰ

  • @sarbjitsingh4786
    @sarbjitsingh4786 Рік тому +66

    ਭਾਵਕ ਹੋਣਾ ਵੀ ਇੱਕ ਸੱਚੇ ਇਨਸਾਨ ਦਾ ਕੰਮ ਹੈ ਇ

  • @harmanjeet7588
    @harmanjeet7588 Рік тому +4

    ਮੈਂਨੂੰ ਵੀ ਉਨ੍ਹਾਂ ਦੇ ਦਰਸ਼ਨ ਕਰਨ ਦਾ ਸਮਾਂ ਮਿਲਿਆ ਕੋਟਿਨ ਕੋਟ ਨਮਸਕਾਰ 🙏🙏🙏🙏🙏🙏

  • @shonki6049
    @shonki6049 Рік тому +13

    ਸਲਾਮ ਬਾਈ ਤੇਰੀ ਸੌਚ ਤੇ 🙏🙏

  • @ambiambi6435
    @ambiambi6435 Рік тому +3

    ਬਹੁਤ ਜਿਆਦਾ ਟੋਰਚਰ ਕੀਤਾ ਗਿਆ ਸੀ ਭਾਈ ਸਾਹਿਬ ਜੀ ਨੂੰ ਵਾਹਿਗੁਰੂ ਜੀ

  • @sarbjitsingh4786
    @sarbjitsingh4786 Рік тому +48

    ਸਿਰ ਝੁਕਦਾ ਹੈ ਭਰਾ ਤੇਰੇ ਅੱਗੇ ਵਾਹਿਗੁਰੂ ਮੇਹਰ ਕਰੇ ਇਸ ਤਰ੍ਹਾਂ ਦੇ ਜੋਧੇ ਬਹੁਤ ਘੱਟ ਮਿਲਦੇ ਪਰ ਬੇਨਤੀ ਹੈ ਇਸ ਟੈਮ ਦੇ ਪੁਲਿਸ ਅਫਸਰਾਂ ਨੂੰ ਕਿ ਫੈਸਲਾ ਸਹੀ ਕਰਨਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਗੈਰ ਮਤਲਬ ਤੋਂ ਤੱਗ ਮਤ ਕਰਨਾ ਉਹ ਮਾਵਾਂ ਦੇ ਪੁੱਤ ਬਚਾਅ ਰਿਹਾ ਹੈ ਨਸ਼ਿਆਂ ਤੋਂ ਅੰਮ੍ਰਿਤ ਛਕਿਆ ਜਾ ਰਿਹਾ ਹੈ

    • @amarjitkaur3956
      @amarjitkaur3956 Рік тому +1

      ਵਾਹਿਗੁਰੂ ਭਲੀ ਕਰੇ

  • @nagindersingh4388
    @nagindersingh4388 Рік тому +20

    ਰਵਨੀਤ ਬਿੱਟੂ ਜੁਆਬ ਦੇਅ ਆ

  • @reshamlal1267
    @reshamlal1267 Рік тому +5

    ਇਹ ਵੀ ਪਾਪਾਂ ਦਾ ਭਾਗੀਦਾਰ ਹੈ, ਪਖੰਡੀ ਲੋਕਾਂ ਦਾ ਨਕਾਬ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਹੀ ਉਤਾਰਦਾ ਹੈ। ਇਹ ਸਿਰਫ਼ ਕੀਤੇ ਪਾਪਾਂ ਦਾ ਪਸ਼ਚਾਤਾਪ ਕਰਨ ਦੇ ਨਾਲ ਨਾਲ ਸੁਰਖੀਆਂ ਵਿੱਚ ਆ ਕੇ ਹੀਰੋ ਬਣਨ ਦੀ ਚਾਹਤ ਵੀ ਰੱਖਦਾ ਹੈ। ਵਾਹਿਗੁਰੂ ਜੀ, ਜੈਹਿੰਦ ਜੈ ਜਵਾਨ ਜੈ ਕਿਸਾਨ

    • @RajinderSingh-el4li
      @RajinderSingh-el4li 8 місяців тому

      Biji eh hun fame lana de chaker wich ha us time kyu ne bolia

  • @ManjitKaur-ph3ue
    @ManjitKaur-ph3ue 8 місяців тому +6

    ਵਾਹਿਗੁਰੂ ਜੀ ਬਚਾਲਵੋ ਪਾਪੀਆਂ ਕੋਲ਼ੋਂ ਪੰਜਾਬ ਨੂੰ।ਜਾਲਮ ਪਰਿਵਾਰ ਦਾ ਗੁਰੂ ਮਹਾਰਾਜ ਬੀਜ ਨਾਸ਼ ਕਰਨਗੇ।

  • @gurpreetranouta5252
    @gurpreetranouta5252 Рік тому +12

    ਸਹੀ ਕਿਹਾ ਵੀਰ ਜੀਉ ਪਰਮਾਤਮਾ ਮਹੇਰ ਕਰੇ ਸੱਚ ਸਾਹਮਣੇ ਲਿਆਉਣ

  • @jwalagaget8057
    @jwalagaget8057 Рік тому +18

    ਬਹੁਤ ਜਿਆਤੀ ਹੋਈ ਜੱਥੇਦਾਰ ਸਾਹਿਬ ਕਿਉਂਕਿ ਨਾਲ ਉਹਨਾਂ ਦਾ ਸਿਆਸੀ ਲਾਹਾ ਖੱਟਣ ਲਈ ਕਤਲ ਕੀਤਾ ਗਿਆ ਸੀ ਇਸੇਤਰਾਂ ਜੱਥੇਦਾਰ ਖਹੁਦੀਆ ਜੀ ਨਾਲ ਹੋਇਆ ਸੀ।

    • @ikmoorakhsikh
      @ikmoorakhsikh Рік тому

      ਸਾਫ ਸਾਫ ਲਿਖਣਾ ਸੀ ਬ੍ਰਾਹਮਣਵਾਦੀਆ ਵਿੰਗੀ ਪੂਛ ਵਾਲਿਆ ਹਲਕਿਆ ਕੁਤਿਆ।

    • @user-ek6tu7iu4b
      @user-ek6tu7iu4b Рік тому +2

      ਜਥੇਦਾਰ ਖੁਢੀਆ ਸੀ

    • @jazzchouhan2167
      @jazzchouhan2167 Рік тому

      ​@@user-ek6tu7iu4b Khudia matalb

  • @HarpreetKaur-tv5hc
    @HarpreetKaur-tv5hc Рік тому +3

    ਤਖਤ- ੲੇ- ਅਾਕਾਲ ਧੰਨ ਸ੍ਰੀ ਅਾਕਾਲ ਤਖਤ ਸਾਹਿਬ ਅਾਕਾਲ ਪੁਰਖ ਦਾ ਤਖਤ ਜਿਸ ਦੇ ਰਚਨਹਾਰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਨ। ਅਾਕਾਲ ਪੁਰਖ ਨਿਰਭੈਅ ਅਤੇ ਨਿਰਵੈਰ ਹਨ ਜੀ ੳੁਸਦੇ ਜਥੇਦਾਰ ਵੀ ਨਿਰਭੈਅ ਅਤੇ ਨਿਰਵੈਰ ਹੁੰਦੇ ਹਨ ਜੀ।

  • @talwindersidhu1540
    @talwindersidhu1540 Рік тому +12

    ਇਨਸਾਨੀਅਤ ਅਜੇ ਵੀ ਜ਼ਿੰਦਾ

  • @Wahenoor-cp1ey
    @Wahenoor-cp1ey Рік тому +172

    ਸੱਚ ਬੋਲਣ ਦੀ ਹਿੰਮਤ ਤਾਂ ਕੀਤੀ

  • @papapern
    @papapern Рік тому +13

    ਸੰਤ ਭਿੰਡਰਾਂਵਾਲੇ ਵਰਗਾ ਕੋਈ ਨਹੀ

  • @surinderasingh4864
    @surinderasingh4864 Рік тому +3

    ਸੱਚ ਬੋਲਣਾ ਬਹੁਤ ਵੱਡੀ ਇਮਾਨਦਾਰੀ ਹੈ ਬਾਬਾ ਮਿਹਰ ਕਰੇ

  • @baljit5923
    @baljit5923 Рік тому +4

    Eh police wala veer sach bol k loka ton blessong le reha God bless him

  • @gurvirkaur6929
    @gurvirkaur6929 Рік тому +28

    Waheguru ji👌👌👍👍👌

  • @gurpritsingh9301
    @gurpritsingh9301 Рік тому +1

    ਸ੍ਰ. ਸਤਪਾਲ ਸਿੰਘ ਜੀ ਕੋਲ ਜੋ ਵੀ ਜਾਣਕਾਰੀ ਹੈ, ਇਹਨਾਂ ਨੂੰ ਕਿਤਾਬ ਲਿਖਣੀ ਚਾਹੀਦੀ ਹੈ l ਇੱਕ ਇਸ ਨਾਲ ਇਮਾਨਦਾਰ ਪੁਲਿਸ ਅਫਸਰਾਂ ਦੀ ਲੋਕਾਂ ਵਿਚ ਚੰਗੀ ਇਮੇਜ ਬਣੇਗੀ ਦੂਜਾ ਭਰਸ਼ਟ ਲੋਕ ਨੰਗੇ ਹੋਣਗੇ, ਚਾਹੇ ਉਹ ਰਾਜਨੀਤਕ ਹੋਣ ਜਾ ਪੁਲਿਸ ਵਾਲੇ ਜਾਂ ਸ਼੍ਰੋਮਣੀ ਕਮੇਟੀ ਦੇ ਹੀ ਕਿਉਂ ਨਾ ਹੋਣ ll

  • @KulwantSingh-sg5ox
    @KulwantSingh-sg5ox Рік тому +28

    ਬਾਦਲ ਪਾਪੀ ਦੀ ਕਰਤੂਤ ਜਥੇਦਾਰ ਜੀ ਦੀ ਸ਼ਹੀਦੀ

  • @daljitchahal1962
    @daljitchahal1962 Рік тому +10

    ਬਾਈ ਜੀ ਵਧੀਆ ਜਾਣਕਾਰੀ ਦਿੱਤੀ ਹੈ ,
    ਪਰ ਕੌਮ ਅਜੇ ਸੁੱਤੀ ਪਈ ਹੈ,
    ਗਰਦਾਰ ਕੌਮ ਵਿੱਚ ਬਹੁਤ ਨੇ

  • @karamjitsinghsidhu3420
    @karamjitsinghsidhu3420 Рік тому +1

    ਬਿਲਕੁਲ ਸਹੀ ਗੱਲ ਆ ਸਰ ਜੀ ਤੁਹਾਡੀ ਵਾਹਿਗੁਰੂ ਜੀ ਸੱਚ ਬੋਲਣ ਤੇ ਸਲੂਟ ਹੈ ਜੀ

  • @bahadursingh9718
    @bahadursingh9718 Рік тому

    ਵੀਰ ਜੀ ਤੁਸੀਂ ਬਹੁਤ ਹੀ ਭਾਵੁਕ ਹੋ ਗਏ ਹੋ ਇਸ ਦਾ ਮਤਲਬ ਜਥੇਦਾਰ ਨੂੰ ਬਹੁਤ ਹੀ ਜ਼ਿਆਦਾ ਕੁਟ ਮਾਰ ਕੀਤੀ ਗਈ ਸੀ ਵੀਰ ਜੀ ਤੁਸੀਂ ਵਿਰ ਵੀ ਅੰਦਰੋ ਜਥੇਦਾਰ ਸਾਹਿਬ ਨੂੰ ਬਚਾਉਣਾ ਚਾਹੁੰਦੇ ਸੀ ਪਰ ਤੁਸੀਂ ਜੂਨੀਅਰ ਸੀ ਆਪ ਜੀ ਦੀ ਕੋਈ ਵਸ ਨਹੀਂ ਚਲੀ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ।

  • @sarbabehniwal204
    @sarbabehniwal204 Рік тому +15

    ਮੈਂ ਹਮੇਸ਼ਾਂ ਪੁਲਿਸ ਵਾਲਿਆਂ ਨੂੰ ਗਾਲ਼ਾਂ ਹੀ ਕੱਢਦਾ, ਪਹਿਲਾਂ ਬੰਦਾਂ ਜੀਹਨੂੰ ਗਾਲ ਨਹੀਂ ਕੱਢੀ

    • @kakasingh-wp3vg
      @kakasingh-wp3vg Рік тому

      Thanks good shar

    • @sherkhaira2993
      @sherkhaira2993 Рік тому +1

      ਸਗਤ ਦੀਆਅਰਦਾਸਾ ਨਾਲ ਨੇ ਪਥ ਚੜਦੀ ਕਲਾ ਚ ਹੀ ਰਹੇਗਾ

    • @sukhdevgrewal3571
      @sukhdevgrewal3571 Рік тому

      ❤❤❤❤❤

  • @SukhwinderSingh-wq5ip
    @SukhwinderSingh-wq5ip Рік тому +2

    ਸੋਹਣਾ ਪ੍ਰੋਗਰਾਮ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @beantsinghsidhu2389
    @beantsinghsidhu2389 Рік тому +13

    Waheguru mehr. Kare ji sache afsra te

  • @kulwindermander1721
    @kulwindermander1721 Рік тому +7

    Sach bolan da jigara har ik bande ch ni hunda salute a sir

  • @satkartarsingh3901
    @satkartarsingh3901 Рік тому +2

    Very nice video god,bless you veer g wah wah wah very good

  • @dna5529
    @dna5529 Рік тому +24

    Salute to you veerji for being so truthful. We need many more like you in amongst us.

  • @kashmirsinghsabhra2571
    @kashmirsinghsabhra2571 Рік тому +2

    ਬਹੁਤ ਤਸ਼ੱਸਦ ਕੀਤਾ ਬਿਅੰਤੇ ਬੁੱਚੜ ਦੀ ਸਰਕਾਰ ਨੇ ਜਾਗਦੀ ਜ਼ਮੀਰ ਵਾਲੇ ਯਾਦ ਰੱਖਣਗੇ ਮਰੀਆਂ ਜਮੀਰਾਂ ਵਾਲੇ ਭੁੱਲ ਜਾਣਗੇ

  • @jaswinderkaur3252
    @jaswinderkaur3252 Рік тому +21

    Solute to this person who is very honest

  • @gurmeetsinghgrewal7825
    @gurmeetsinghgrewal7825 Рік тому +1

    ਅਸੀਂ ਆਪਣੇ ਮੁੰਹ ਤੇ ਚਪੇੜਾ ਆਪ ਹੀ ਕਿਉ ਮਾਰਦੇ ਹਾ ਸੋਚਣ ਵਾਲੀ ਗੱਲ ਹੈ ਕਿਸੇ ਲੀਡਰ ਵਿੱਚ ਹਿੰਮਤ ਨਹੀ ਸੱਚ ਬੋਲਣ ਦੀ ਪਰ ਇੱਕ ਇੰਸਪੈਕਟਰ ਵਿੱਚ ਇਹ ਹਿੰਮਤ ਆਈ ਉਹ ਵੀ ਆਪਣੇਆ ਦੀਆ ਗਲਤੀਆ ਕੱਢਦੇ ਹੈ ਦਿੱਲੀ ਨੇ ਜੋ ਕੀਤਾ ਕੋਈ ਨਹੀ ਬੋਲ ਸਕਦਾ

  • @shinderpal3243
    @shinderpal3243 Рік тому +3

    ਸਿੱਖ ਹੀ ਸਿੱਖ ਦੇ ਵੈਰੀ ਹੈ ਵੀਰ ਜੀ ਅੱਜ ਦੇ ਮੁੱਖ ਮੰਤਰੀ ਦੇ ਵੀ ਉਹੀ ਕੰਮ ਹੈ ਸਿੱਖਾਂ ਦੇ ਵੈਰੀ ਬਣਾ ਹੈ

  • @mithasingh4484
    @mithasingh4484 Рік тому +12

    ਬਾਦਲ ਨੂੰ ਖਤਰਾਂ ਸੀ

  • @musasow3562
    @musasow3562 Рік тому +14

    Waheguru waheguru waheguru waheguru waheguru japo

  • @kulwantsinghhundal1131
    @kulwantsinghhundal1131 Рік тому +4

    Very good. Thank you Satpal singh ji.

  • @amarjitkaur3794
    @amarjitkaur3794 Рік тому +11

    ਵਾਹਿਗੁਰੂ ਜੀ😢

  • @SharanJeet-xz4ez
    @SharanJeet-xz4ez Рік тому +52

    ਵੀਰ ਜੀ ਸਚ ਬੌਲਣ ਦੀ ਜੌਰਤ ਰਖਣੀ ਚਾਹੀਦੀ ਹੈ.

  • @butasingh4849
    @butasingh4849 Рік тому +1

    ਵੀਰ ਬਹੁਤ ਧੰਨਵਾਦ ਸੱਚੀ ਗੱਲ ਬਾਦਲ ਕਿਆ ਤੇ ਗਲ ਕਰ ਗਿਆ ਵੀਰ ਸਲਾਮ ਹੈ ਤੈਨੂੰ

  • @user-ek6tu7iu4b
    @user-ek6tu7iu4b Рік тому +6

    ਵੀਰ ਜੀ ਤੁਸੀ ਵਿਸ਼ਵਾਸ ਰੱਖੋ ਗੁਰੂ ਸਾਹਿਬ ਜੀ ਆਪਣੇ ਆਪ ਦੋਸ਼ੀਆ ਨੂੰ ਸਜਾ ਦੇਣਗੇ

  • @ArbanDeep-ed4ni
    @ArbanDeep-ed4ni Рік тому +17

    Waheguru chardi Kala rakhe veer ji

    • @gurpeetsingh7494
      @gurpeetsingh7494 Рік тому

      ਧੰਨ ਸਨ ਜਥੇਦਾਰ ਗੁਰਦੇਵ ਸਿੰਘ ਕਾਉਂਕੇ

  • @hakamsingh2018
    @hakamsingh2018 Рік тому +10

    ਵਾਹਿਗੁਰੂ ਜੀ

  • @sukhrajsamra2436
    @sukhrajsamra2436 11 місяців тому

    ਭਾਈ ਗੁਰਦੇਵ ਸਿੰਘ ਜੀ ਕਾਉਕੇ ਕਲਾ ਸਹਿਬ ਸ਼ਹੀਦ ਹਨ ਉਨਾ ਦੇ ਚਰਨਾਂ ਤੇ ਟਾਵੇਂ ਹੀ ਜਾਂਦੇ ਹਨ ਉਹ ਜਿਹੜੇ ਉਸ ਰਾਹ ਤੇ ਚੱਲੇ ਸੀਧਰਮ ਉਨਾ ਲਈ ਖਾਸ ਜਿਸ ਵਾਸਤੇ ਉਹ ਕੁਰਬਾਨ ਹੋ ਗਏ

  • @jagroopgillgill443
    @jagroopgillgill443 Рік тому +7

    ਵਾਹਿਗੁਰੂ ਭਲੀ ਕਰੇ ਵਾਹਿਗੁਰੂ

  • @minecraftshorts564
    @minecraftshorts564 Рік тому +3

    Sach boln lyi veer g bahut bahut dhanvaad waheguru ji suba da bhule hoye te sham nu ghr aon vale te jrur sir te hath rakhde ne

  • @taranbajwa1108
    @taranbajwa1108 Рік тому +8

    Good speech 22ji

  • @beantsingh5006
    @beantsingh5006 Рік тому +12

    Thanks Sir for speaking truth.

  • @pb23singh82
    @pb23singh82 Рік тому +13

    ।। ਵਾਹਿਗੁਰੂ ।।

  • @manjitkaur5642
    @manjitkaur5642 Рік тому +15

    Wahe guru jika Khalsa wahe guru ji ji fateh

  • @lakhbirsingh3934
    @lakhbirsingh3934 Рік тому +3

    ਸਲੂਟ ਵਾਈ ਨੂੰ ਸਚੀਆ ਗਲਾ

  • @JaswinderSingh-xf5sc
    @JaswinderSingh-xf5sc Рік тому +21

    Sant Ji jandawad ❤❤

  • @RajinderSingh-ix8xr
    @RajinderSingh-ix8xr Рік тому +24

    Waheguru ji waheguru ji

  • @gurtejsingh8755
    @gurtejsingh8755 Рік тому +9

    Good 22 G

  • @BalwinderSingh-tc7yj
    @BalwinderSingh-tc7yj Рік тому +1

    ਬਾਈ ਬਿਲਕੁਲ ਸੱਚ ਬੋਲ ਰਿਹਾ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ

  • @lachhmansingh9832
    @lachhmansingh9832 Рік тому +2

    ਵਾਹ ਵੀਰ ਜੀ ਤੇਰੀ ਬਾਬਾ ਸਹੀਦ ਦੀਪ ਸਿੰਘ ਜੀ ਚੜਦੀ ਕਲਾ ਰਖਣ ਜੀ

  • @balwantdhillon9449
    @balwantdhillon9449 Рік тому +16

    Sant ji jindabad

  • @RajwinderKaur-ri1kp
    @RajwinderKaur-ri1kp 8 місяців тому

    ਇਸ ਥਾਣੇਦਾਰ ਵੀਰ ਤੇ ਪਰਮਾਤਮਾ ਹੱਥ ਰੱਖੇ ਚੈਚਲ ਸਿੰਘ ਫੌਜੀ ਫਿਰੋਜ਼ਪੁਰ ਤੇਰੇ ਨਾਲ ਹਾਂ ਛੋਟੇ ਵੀਰ।

  • @shinderpal3243
    @shinderpal3243 Рік тому +1

    ਵਾਹਿਗੁਰੂ ਚੜੵਦੀ ਕਲਾ ਚ ਰੱਖਣ ਵਾਹਿਗੁਰੂ ਜੀ ਸੱਚ ਬੋਲਣ ਦੀ ਹਿੰਮਤ ਕੀਤੀ ਵੀਰ ਜੀ

  • @sunrisesunset979
    @sunrisesunset979 Рік тому +1

    ਜਥੇਦਾਰ ਕਾਉਂਕੇ ਜੀ ਦੇ ਪਰਿਵਾਰ ਬਾਰੇ ਜ਼ਰੂਰ ਦੱਸੋ ਜੀ ।ਵੀਰੇ ਅੱਜ ਵਾਹਿਗੁਰੂ ਜੀ ਦੀ ਕਚਹਿਰੀ ਵਿੱਚ ਜਥੇਦਾਰ ਕਾਉਂਕੇ ਜੀ ਵਾਹਿਗੁਰੂ ਜੀ ਦੇ ਚਰਣਾਂ ਵਿੱਚ ਬੈਠੇ , ਗੁਨਹਗਾਰਾਂ ਦੇ ਕਾਲੇ ਕਾਰਨਾਮਿਆਂ ਦਾ ਹਿਸਾਬ ਹੁੰਦਾ ਵੇਖ ਰਹੇ ਹੋਣਗੇ 🙏🙏🙏

  • @harpal34
    @harpal34 Рік тому +6

    Proud of All honest PP officers. There are more than 95% honest and sincere officers in PP those are dedicated to their profession.They have record to solve so many complicated crimes in very short span of time.Waheguru bless all of them.

  • @Rohit-bi6wk
    @Rohit-bi6wk Рік тому +16

    WAHEGURUJI💯💯💯🙏🙏🙏🚩🚩🚩😭😭😭😭😭😭✌✌✌✌✌✌🌹🌹🌹🌹🌹🌹🌹🌹VEERJI SALUTE AA❤❤

  • @baljitkaurbenipal8660
    @baljitkaurbenipal8660 Рік тому +1

    ਵਾਹਿਗੁਰੂ ਜੀ ਆਪ ਨੂੰ ਲੰਬੀ ਉਮਰ ਬਖ਼ਸ਼ੇ ਆਪ ਜੀ ਗੁਰਸਿੱਖੀ ਧਾਰਨ ਕਰਕੇ ਕੌਮ ਦੀ ਸੇਵਾ ਕਰਨ ਦੀ ਕਿਰਪਾ ਕਰਨੀ ਕੌਮ ਹੁਣ ਲੀਡਰ ਹੀਣ ਹੋ ਗਈ ਹੈ ਧੰਨਵਾਦ

  • @JujharSingh-ik9it
    @JujharSingh-ik9it Рік тому +16

    👍👍👍👏

  • @ballijasseana3356
    @ballijasseana3356 Рік тому

    Good nice sar ਇਹੋ ਜਿਹੇ police wale ਮੈਨੂੰ ਨੀ ਲਗਦਾ ਸੀ ਕਿ ਹੈ pp vich

  • @p.k.malhotra1919
    @p.k.malhotra1919 8 місяців тому

    Vir ji tuhada such sune k tuhanu salut Kardar ha . Jathedar Kaunka sahib bare hor vi Vedio dakhia or una upper ena taseded. Sun ruh Kambdi hai ki una Di dharmpatni khana (bhojen ) thane lake gai per pair vi milen nani ditta . Parvar de dil upper ki biti hovegi . Una Jathedar upper tasteded Hona jo Sikh jäget de Akal sahib ji de Jathedar se . Ashi vi Sarah parivar GURU SAHIBANA JI age sir jhukanda ha . Insaniat de Nate sache bande upper Ina tasded ( kaher) nahi se hona chahida . Sharia interview Dakh k dil Bahut hi dukhia . Vaheguru sab jande hun . Seja ish dunia Vich or Agnli Dunia vich jarur dange papia nu .

  • @tajinderpalsinghvicky637
    @tajinderpalsinghvicky637 Рік тому +1

    1984 ਇਨਸਾਫ਼ ਤਾਂ ਦਿਲੀ ਨੇ ਦੇਣਾ ਹੈ, ਪੰਜਾਬ ਵਿੱਚ ਹੋਈ ਬੇਇਨਸਾਫ਼ੀ ਦਾ ਹਿਸਾਬ ਲੈਣਾ ਤਾਂ ਪੰਜਾਬ ਸਰਕਾਰ ਦੇ ਹੱਥ ਵਿੱਚ ਸੀ ਤੇ ਹੈ

  • @bawasinghrandhawa5167
    @bawasinghrandhawa5167 Рік тому +17

    Waheguru ji

  • @JasbirSingh-vh8sl
    @JasbirSingh-vh8sl Рік тому +1

    ਮੈ ਵੀ ਪੁਲਿਸ ਦੀ ਨੌਕਰੀ ਉਨੀ ਸੌ ਚਿਰਾਨਵੇ ਵਿਚ ਨੌਸ਼ਹਿਰਾ ਪਨੂੰਆਂ ਚੌਕੀ ਤੋਂ ਛੱਡੀ ਵਾਕਿਆ ਹੀ ਸੌਂ ਪਰਸੈਂਟ ਸੱਚ ਹੈ ਉਸ ਸਮੇਂ ਦੇ ਚੱਵਲ ਐਸ ਐਸ ਪੀ ਅਜੀਤ ਸੰਧੂ ਤਰਨਤਾਰਨ ਅਤੇ ਐਸ ਐਚ ਓ ਸਰਹਾਲੀ ਸੁਰਿੰਦਰ ਰੂਬੀ ਅਤੇ ਨੌਸ਼ਹਿਰਾ ਪਨੂੰਆਂ ਚੌਕੀ ਇੰਚਾਰਜ ਇੰਦਰਜੀਤ ਨੇ ਨਿਹੱਕੇ ਬੇਕਸੂਰੇ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਇਸੇ ਕਰਕੇ ਮੈਨੂੰ ਵੀ ਪੁਲਿਸ ਦੀ ਨੌਕਰੀ ਛੱਡਣ ਲਈ ਮਜਬੂਰ ਹੋਣਾ ਪਿਆ ਅੰਨਾ ਤਸ਼ੱਦਦ ਵੇਖਿਆ ਨਹੀਂ ਸੀ ਜਾਂਦਾ

    • @gurdevsingh9300
      @gurdevsingh9300 Рік тому

      ਸਲੂਟ ਹੈ ਬਾਈ ਜੀ ❤❤🙏🙏🙏

  • @Agriculture890
    @Agriculture890 Рік тому +1

    ਵੀਰ ਜੀ ਜਿਹੜੇ ਹਾਲੇ ਵੀ ਕਾਲ਼ੀ ਕਾਂਗਰਸ bjp ਤੇ ਆਮ ਪਾਰਟੀ ਨੂੰ ਵੋਟਾਂ ਪਾਉਂਦੇ ਆ। ਉਹ ਵੀ ਸ਼ਹੀਦਾਂ ਸਿੰਘਾਂ ਦੀਆਂ ਸ਼ਹਾਦਤਾਂ ਦੇ ਪਾਪ ਦੇ ਭਾਗੀਦਾਰ ਨੇ। ਹਲੇ ਵੀ ਇਹਨਾਂ ਨੂੰ ਵੋਟਾਂ ਪਾ ਕੇ। ਇਹਨਾਂ ਪਾਪੀਆਂ ਦੇ ਪਾਪ ਚ ਸ਼ਾਮਲ ਨਾ ਹੋਵੋ। ਇਹਨਾਂ ਨੂੰ ਵੋਟਾਂ ਪਾਉਣੀਆਂ ਬੰਦ ਕਰ ਦਿਊਂ। ਚੋਧਰ ਪੁਣੇ ਚ ਆਪਣੇ ਪੁੱਤਾਂ ਧੀਆਂ ਦੇ ਅੱਗੇ ਕੰਡੇ ਨਾਂ ਬੀਜੋ। ਜੇ ਫਿਰ ਵੀ ਇਹਨਾਂ ਨੂੰ ਸਪੋਟ ਕਰਨੀ ਆ। ਫਿਰ ਜਦੋਂ ਵਾਹਿਗੁਰੂ ਨੇ ਕਦੇ ਆਪਣੀ ਕੁਦਰਤ ਦਾ ਕਰਿਸ਼ਮਾ ਵਖਾਇਆ। ਫਿਰ ਇਹ ਨਾ ਕਿਹਾ ਜੇ। ਰੱਬਾ ਅਸੀ ਕਿਸੇ ਦਾ ਕੀ ਮਾੜਾ ਕਰਤਾ। ਉਹ ਉਹੀ ਮਿਲੇਗਾ। ਜੋ ਤੁਸੀਂ ਅੱਜ ਬੀਜ ਰਹੇ ਜੇ। ਵਾਹਿਗੁਰੂ ਜੀ ਸਭ ਨੂੰ ਸੁਮੱਤ ਬਖਸ਼ਣ