Interview: Shaheed Baba Gurbachan Singh Manochahal | Kartar Singh Bhathal Bhaika | Papalpreet Singh

Поділитися
Вставка
  • Опубліковано 21 січ 2025

КОМЕНТАРІ • 395

  • @user.DeepBrar
    @user.DeepBrar 10 місяців тому +53

    ਭਾਈ ਕਰਤਾਰ ਸਿੰਘ ਜੀ ਨੂੰ ਗੱਲ ਦੱਸਣ ਦਾ ਬੜਾ ਤਰੀਕਾ ਏ, ਮੇਰੇ ਦਾਦਾ ਜੀ ਵੀ ਐਵੇਂ ਹੀ ਸਾਖੀਆਂ ਸੁਣਾਉਂਦੇ ਸੀ, ਮਤਲਬ ਸੁਣ ਕੇ ਨਾਲ ਨਾਲ ਸਭ ਅੱਖਾਂ ਸਾਹਵੇਂ ਆਈ ਜਾਂਦਾ ਜਿਵੇ ਕੋਈ movie ਚਲਦੀ ਹੋਵੇ

  • @sunnydhaliwal1984
    @sunnydhaliwal1984 2 роки тому +97

    ਸਿੱਖ ਸੰਗਰਸ਼ ਦਾ ਬਾਬਾ ਬੋਹੜ
    ਬਾਬਾ ਗੁਰਬਚਨ ਸਿੰਘ ਮਾਨੋਚਾਹਲ
    ਗੁਰੂ ਦਾ ਪਿਆਰਾ ਸਿੰਘ 🙏🏻

  • @user.DeepBrar
    @user.DeepBrar 10 місяців тому +38

    ਪਪਲਪ੍ਰੀਤ ਵੀ ਉਸੇ ਰਾਹ ਤੁਰ ਪਿਆ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰੇ

    • @jagdeepnatt9425
      @jagdeepnatt9425 6 місяців тому +3

      ਕਿਥੇ ਮਰਦ ਸੂਰਮਾ ਬਾਬਾ ਮਾਨੋਚਾਹਲ ਕਿਤੇ ਨਾਲ ਦਿਆ ਦੀਆਂ ਗ਼ਦਾਰੀਆਂ ਕਰਨ ਵਾਲਾ

  • @gurpreetkalyankalyan9787
    @gurpreetkalyankalyan9787 Рік тому +33

    ਤੁਰਿਆ ਫ਼ਿਰਦਾ ਇਤਹਾਸ ਆ ਇਹ ਬਾਬਾ ਜੀ, ਧੰਨ ਸੀ ਤੁਹਾਡਾ ਜੀਵਨ 🙏

  • @PrinceGamer_47
    @PrinceGamer_47 7 місяців тому +28

    ਮਾਝੇ ਦਾ ਸੂਰਮਾ ਖ਼ਾੜਕੂਆਂ ਦਾ ਬਾਬਾ ਬੋਹੜ ਸਾਡੀ ਅਜ਼ਾਦੀ ਦਾ ਪਰਵਾਨਾ ਬਾਬਾ ਮਾਨੋਚਲ ❤

  • @PargatSingh-dl5me
    @PargatSingh-dl5me 2 роки тому +56

    ਧੰਨ ਸੀ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ
    ਕਲਗੀਧਰ ਪਾਤਸ਼ਾਹ ਜੀ ਕਿਰਪਾ ਕਰਨ
    ਇਹਨਾਂ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ।

  • @lovepreetkaursandhu4376
    @lovepreetkaursandhu4376 2 роки тому +56

    ਉਠ ਗਿਆ ਪੰਜਾਬ ਅਮ੍ਰਿਤਪਾਲ ਦੇ ਰੂਪ ਵਿੱਚ ਬਾਬਾ ਮਾਨੋਚਾਹਲ ਦੀਆਂ ਗੱਲਾਂ ਹੋਈਆਂ ਸੱਚ 🙏🙏

    • @Justin-bass
      @Justin-bass 2 роки тому +7

      I agree 🙏🏼

    • @KuldeepSingh-lk2ku
      @KuldeepSingh-lk2ku 9 місяців тому +1

      Sahi keha bai ji

    • @jpj903
      @jpj903 7 місяців тому

      Aaho uth k bahar chla gia ethe baingan aa hun 😂😂😂

    • @lovepreetkaursandhu4376
      @lovepreetkaursandhu4376 7 місяців тому

      @@jpj903 jidan tere ser ch juttian marange odan dassa ge bahar aa ke ithe aa .

    • @jagdeepnatt9425
      @jagdeepnatt9425 6 місяців тому

      ਕਿਥੇ ਮਰਦ ਸੂਰਮਾ ਬਾਬਾ ਮਾਨੋਚਾਹਲ ਕਿਤੇ ਡਰਪੋਕ ਅਮ੍ਰਿਤਪਾਲ

  • @VikramSingh-ky6jo
    @VikramSingh-ky6jo 2 роки тому +78

    🙏ਬਾਬਾ ਮਾਨੋਚਾਹਲ ਜੀ ਜ਼ਿੰਦਾ ਬਆਦ। ਸਤਿਨਾਮ ਵਾਹਿਗੁਰੂ 🙏

  • @balkourdhillon5402
    @balkourdhillon5402 Рік тому +7

    ਪਤਰਕਾਰ ਸਾਹਿਬ ਜੀ ਧੰਨਵਾਦ ਬਹੁਤ ਤੁਹਾਡਾ ਜੋ ਤੁਸੀਂ ਇਨੇ ਪੁਰਾਤਨ ਤੇ ਇਤਿਹਾਸਕ ਸਿੰਘ ਸਾਹਿਬ ਦੀ ਇੰਟਰਵਿਊ ਕਰੀ ਤੇ ਸੰਗਤ ਨੂੰ ਦਰਸ਼ਨ ਕਰਾੲਏ ਬਿਲਕੁਲ ਸਚ ਬੋਲਿਆ ਕੁਰਬਾਨੀ ਵਾਲੇ ਸਿੰਘ ਸਾਹਿਬ ਆ ਭਾਈ ਸਾਹਿਬ ਤੇ ਇਹਨਾ ਦਾ ਪਰਿਵਾਰ। ਤੇ ਸਾਰਾ ਜਥਾ ੲਈ।

  • @SherGill214
    @SherGill214 2 роки тому +18

    ਪਿਛਲੇ ਥੋੜੇ ਹੀ ਸਮੇਂ ਚ ਚੈਨਲਾਂ ਤੇ ਇਹੋ ਜਿਹੇ ਕਿੰਨੇ ਸਿੰਘਾਂ ਨੇ ਵੱਡੇ ਰਾਜ ਖੋਲ੍ਹੇ ਹਨ, 35ਸਾਲ ਬਾਦ ਸੱਚ ਸਾਹਮਣੇ ਆ ਰਿਹਾ,ਅੱਜ ਕੌਮ ਨੂੰ ਇਸ ਸੱਚ ਨੂੰ ਹੀ ਸਮਝਣ ਦੀ ਲੋੜ ਹੈ,ਇਹ ਸਭ ਸਮਝ ਗਏ ਤਾਂ ਸਮਝੋ ਦਿੱਲੀ ਨੂੰ ਸਮਝ ਗਏ 🙏

    • @gurdialsingh1248
      @gurdialsingh1248 Рік тому +1

      ਸਭ ਕੁਝ ਬਾਦਲ ਕੈਪਟਨ ਅਮਰਿੰਦਰ ਸਿੰਘ ਦੀ ਦੇਣ ਹੈ ਨਹੀਂ ਤੇ ਹੂੰਨ ਤਕ ਰੋਲਾ ਕਿਊ ਨਹੀਂ ਪਾਇਆ

  • @gssandhu1984
    @gssandhu1984 2 роки тому +135

    ਇਤਿਹਾਸ ਸੁਣਨ ਵਾਲਾ ਈ ਓਹਨਾਂ ਤੋਂ ਹੁੰਦਾ ਜਿੰਨ੍ਹਾ ਨੇ ਹੱਡੀਂ ਹੰਢਾਇਆ ਹੋਵੇ, ਤੇ ਹੋਵੇ ਵੀ ਓਹਨਾਂ ਦਾ ਇਤਿਹਾਸ, ਜਿਹੜੇ ਸਿਰ ਤਲੀ ਤੇ ਰੱਖ ਕੇ ਘੇਰਿਆਂ ਚੋਂ ਨਿਕਲੇ ਹੋਣ 🚩

  • @Punjaabroots
    @Punjaabroots 9 місяців тому +8

    ਬਾਬਾ ਬੋਹੜ ਦਾ ਕੋਈ ਮੁਕਾਬਲਾ ਨੀ ਸਿਰ ਝੁਕਦਾ 🙏

  • @rajanpreetkaur121
    @rajanpreetkaur121 2 роки тому +66

    ਅਪੀਲ / ਬੇਨਤੀ
    ਮੇਰੀ ਸਭ ਭੈਣਾਂ ਧੀਆ ਨੂੰ ਬੇਨਤੀ ਆ ਕਿ ਆਉਣ ਵਾਲਾ ਸਮਾਂ ਸਿੱਖਾਂ ਵਾਸਤੇ ਬਹੁਤ ਕਠਨ ਹੈ, ਤੇ ਸਾਨੂੰ ਉਸ ਸਮੇਂ ਲਈ ਤਿਆਰ ਹੋਣਾ ਹੀ ਪਵੇਗਾ। ਆਉ ਸਭ ਬੀਬੀਆ ਭੈਣਾਂ ਧੀਆ ਸਸਤ੍ਰ ਵਿਦਿਆ ਦੀ ਸਿੱਖਿਆ ਲਈਏ ਤੇ ਘੱਟ ਤੋਂ ਘੱਟ ਆਪਣਾ ਬਚਾਅ ਕਰਨ ਵਾਲੇ ਤਾਂ ਹੋ ਜਾਈਏ। ਤਾਂ ਹੀ ਤਾਂ ਸਾਡੇ ਵੀਰ ਸਿੰਘ ਬੇਫਿਕਰੇ ਹੋ ਕਿ ਦੁਸ਼ਮਣ ਨਾਲ ਲੜ ਸਕਣਗ, ਅਸੀ ਤਾਂ ਮਾਝੇ ਦੀ ਸ਼ਾਨ ਮਾਤਾ ਭਾਗ ਕੌਰ ਦੀਆਂ ਧੀਆ ਹਾਂ। ਹਾਲਾਤਾਂ ਨੂੰ ਅੱਖੋ ਪਰੋਖੇ ਕਰਨਾ ਸਾਨੂੰ ਮਹoਗਾ ਪੇ ਸਕਦਾ ਏ।
    ਮੇਰੀ ਬੇਨਤੀ ਏ ਪਿੰਡਾਂ ਦੇ ਨੁਮਾਇਦਿਆਂ ਨੂੰ ਕਿ ਗੱਤਕਾ ਦੀਆਂ ਸਿਖਲਾਈ ਦੇ ਕੈਂਪ ਲਗਾਓ, ਚਾਏ ਉਸ ਵਾਸਤੇ ਦਸ ਵਾoਦ ਦੀ ਗੁਰਹੀ ਕਰੋ। ਬੀਤੇ ਸਮੇਂ ਦਏ ਹਾਲਤਾਂ ਤੋਂ ਸਾਨੂੰ ਸਿੱਖਣ ਦੀ ਲੋੜ ਹੈ ਤੇ ਆਉਣ ਵਾਲੇ ਸਮੇਂ ਲਈ ਤਿਆਰ ਹੋਣਾ ਚਾਹੀਦਾ ਹੈ।

    • @baljindersingh5234
      @baljindersingh5234 Рік тому +4

      Bilkul sahi keha behn ji

    • @HappysinghGill-x9d
      @HappysinghGill-x9d 7 місяців тому +1

      Chngi soch de malak o ji koum vch ght e hunde jo puri koum da sochde aa.sb nu apni ge rehndi a k mre nl eda ni go skda...pr chngi soch te fikarmnd insaan kise kium ch hunde jo sb lyi sochde aa apne aap da ni sochde .oh lok ha.esha jronde rbnde aa.sa.e thinking ji sadi v ..waheguru bhli kre chrdi ਕਲਾ ch rkhe

  • @manpreetsinghsingh7918
    @manpreetsinghsingh7918 2 роки тому +16

    ਬਹੁਤ ਵਧੀਆ ਜਾਨਕਾਰੀ ਏ ਇਸ ਦਾ ਅਗਲਾ ਭਾਗ ਵੀ ਪੇਸ਼ ਕੀਤਾ ਜਾਵੇ

    • @papalpreetsingh
      @papalpreetsingh  2 роки тому +6

      ਕਿਸੇ ਹੋਰ ਪੁਰਾਣੇ ਸਿੰਘ ਨਾਲ ਗੱਲ ਕਰਾਂਗਾ।

    • @manpreetsinghsingh7918
      @manpreetsinghsingh7918 2 роки тому +5

      ਭਾਈ ਮਨਜਿੰਦਰ ਸਿੰਘ ਈਸੀ ਜਥੇਦਾਰ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦਾ ਸਾਥੀ ਸਿੰਘ ਏ ਬਹੁਤ ਚੜਦੀਕਲਾ ਵਾਲੇ ਸਿੰਘ ਏ ਉਸ ਨਾਲ ਗੱਲ ਕਰੋਂ ਅਕਾਲ ਚੇਨਲ ਵਾਲਿਆਂ ਨੇ ਇੰਟਰਵਿਊ ਕਿਤੀ ਏ

    • @HardeepSingh-jc8kq
      @HardeepSingh-jc8kq 10 місяців тому +1

      Hillji

  • @ManpreetSingh-dy3zx
    @ManpreetSingh-dy3zx 2 роки тому +41

    ਧੰਨ ਹੈ ਗੁਰੂ ਦੇ ਸਿੰਘ ਪ੍ਰਣਾਮ ਸ਼ਹੀਦ ਸਿੰਘਾ ਨੂੰ 🙏

  • @KulwinderSingh-sh2jk
    @KulwinderSingh-sh2jk Рік тому +17

    ਭਾਈ ਕਰਤਾਰ ਸਿੰਘ ਭੱਠਲ ਭਾਈ ਕੇ ਦੀ
    ਕੁਰਬਾਨੀ ਬਹੁਤ ਵੱਡ੍ਹੀ ਹੈ ਜੀ ਇਹਨਾਂ ਦੇ
    ਸਕੇ ਭਰਾ ਤੇ ਪਿਤਾ ਨੇ ਸ਼ਹਾਦਤ ਦਿੱਤੀ ਹੈ
    ਦਰਬਾਰ ਸਾਹਿਬ ਵਿੱਚ 🙏🏽🙏🏽🙏🏽🙏🏽

    • @rtadpp
      @rtadpp Рік тому

      Pajji, Pakisthan is a completely failed state. More poor people everywhere in Pakisthan now. Bangladesh is growing very fast.
      GDP is double the GDP of Pakisthan. ❤.

  • @varindersinghdhaliwal4305
    @varindersinghdhaliwal4305 2 роки тому +170

    ਬਾਬਾ ਮਾਨੋਚਾਹਲ ਖਾੜਕੂ ਸੰਘਰਸ਼ ਦੇ ਬਾਬਾ ਬੋਹੜ ਸਨ ਬਾਬਾ ਜੀ ਤੋਂ ਸੀ ਆਰ ਪੀ ਐਫ ਵੀ ਡਰਦੀ ਸੀ ਥਰ ਥਰ ਕੰਬਦੇ ਸਨ ਬਾਬਾ ਮਾਨੋਚਾਹਲ ਕੌਮ ਦੇ ਇਮਾਨਦਾਰ ਸਿਪਾਹੀ ਸਨ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ

    • @khalsa7332
      @khalsa7332 11 місяців тому +14

      ਵਾਹਿਗੁਰੂ ~ਖਾਲਿਸਤਾਨ ਦੀ ``ਜੰਗ-ਏ-ਅਜ਼ਾਦੀʼʼ ਦੇ ਬਾਬਾ ਬੋਹੜ ਸਨ --``ਸਿੰਘ ਸਾਹਿਬ ਬਾਬਾ ਮਾਨੋਚਹਿਲ ਸ਼ਹੀਦʼʼ

    • @khalsa7332
      @khalsa7332 11 місяців тому +9

      ਸ਼ਹੀਦ ਬਾਬਾ ਗੁਰਬੱਚਨ ਸਿੰਘ ਮਾਨੋਚਾਹਲ ਮਹਾਂਪੁੱਰਖ

    • @PawanKumar-wx2ml
      @PawanKumar-wx2ml 9 місяців тому +4

      Oh bharawa kahnu farda si kisi se Giani Zail Singh aur Darbara Singh karke sabh kujh hua baki thahir achhi thee jahan chhapa na marn di guarantee thee, ajihe samay mein force di wah nahin chaldi. Jab Gill Sahib ke hath khol Diya 4 mahine nahin jhalle.

    • @SukhjeetsinghDhillon-e6o
      @SukhjeetsinghDhillon-e6o 9 місяців тому +4

      ਸਿਆਣਾ ਲੀਡਰ ਸੀ ਬਾਬਾ ਮਾਨੋਚਾਹਲ

    • @DilbagSingh-sl3fn
      @DilbagSingh-sl3fn 8 місяців тому

  • @amrindersingh6447
    @amrindersingh6447 Рік тому +12

    ਧੰਨ ਧੰਨ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ 🙏🙏🙏

  • @balwinderwaraich3459
    @balwinderwaraich3459 2 роки тому +6

    ਸਲਿਉੁਟ ਆ ਸਿੰਘੋ ਤੁਹਾਨੂੰ ਤੇ ਤੁਹਾਡੇ ਪਰਿਵਾਰਾਂ ਨੂੰ
    ਪ੍ਨਾਮ ਆ ਸਹੀਦਾਂ ਸਿੰਘਾ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ

  • @Balraj013
    @Balraj013 2 роки тому +22

    🙏🏻🙏🏻ਵਾਹਿਗੁਰੂ ਜੀ🙏🏻🙏🏻

  • @ਵਾਹਿਗੁਰੂਵਾਹਿਗੁਰੂਜੀ-ਵ

    ਵਾਹਿਗੁਰੂ ਵਾਹਿਗੁਰੂ ਜੀ🎉

  • @SukhjinderSingh-ws5dw
    @SukhjinderSingh-ws5dw Рік тому +2

    Bhi papalpeet Singh bahut vadya einsan ne wheguru ehna nu chrdi kla Ch rakhe

  • @VikramSingh-ky6jo
    @VikramSingh-ky6jo 2 роки тому +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @aishysarao9970
    @aishysarao9970 19 днів тому

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਿੳ ਜੀ ❤❤❤❤❤❤❤

  • @GSarmy-bp2qm
    @GSarmy-bp2qm 2 роки тому +9

    ਵਾਹਿਗੁਰੂ ਜੀਉ

  • @gursharnbrar9962
    @gursharnbrar9962 18 днів тому

    ਧੰਨ ਧੰਨ ਬਾਬਾ ਗੁਰਬਚਨ ਸਿੰਘ ਮਹਾਨ ਸ਼ਖਸੀਅਤ ਨੂੰ ਪ੍ਰਣਾਮ

  • @gurnishansingh2493
    @gurnishansingh2493 2 роки тому +19

    Waheguru ji🙏🙏.. Amar shahed baba Gurbachan singh manochahal

  • @sukhbirsingh6745
    @sukhbirsingh6745 2 роки тому +6

    ਬਹੁਤ ਬਹੁਤ ਧੰਨਵਾਦ ਵੀਰ ਜੀ
    ਵਾਹਿਗੁਰੂ ਚੜ੍ਹਦੀਕਲਾ ਬਖਸ਼ੇ

  • @taranvir5454
    @taranvir5454 2 роки тому +3

    Waheguru Bhai sabh lami umr krn kirpa kreo Bhai sabh tai

  • @karansidhu657
    @karansidhu657 2 роки тому +21

    Baba g De bachan jrur pure honge 🙏🙏

  • @amritsar1416
    @amritsar1416 Рік тому +24

    ਭੱਠਲ ਭਾਈਕੇ ਮੇਰੇ ਪਿੰਡ ਦੇ ਨਾਲ ਹੀ ਹੈ ਮੇਰਾ ਪਿੰਡ ਵੜਿੰਗ ਹੈ ਮੇਰੇ ਵੀ ਡੈਡੀ ਜੀ ਵੀ ਸ਼ਹੀਦ ਹੋਏ ਸੀ

    • @Harmandeol2323A
      @Harmandeol2323A Рік тому +2

      Its very sad😢what happened to ur dad?

    • @starmediarecords1mviews1ho79
      @starmediarecords1mviews1ho79 5 місяців тому +1

      Waheguru Chardikalah ch rakhan

    • @rajivgujjar5564
      @rajivgujjar5564 3 місяці тому

      Frr mrr geya mrr geya aapn ki kariyee

    • @amritsar1416
      @amritsar1416 3 місяці тому +1

      @@rajivgujjar5564 mre nhi shaheed hoye ne vaise tainu kuch karn nu kiha v nhi kise ne te lod v nhi waheguru ji dita sab kuch hai sade kol bas ek meharbani krya kro kuch changa nhi bol sakde na bolo par bura v na boli

  • @mankiratsinghbaidwan5039
    @mankiratsinghbaidwan5039 2 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਣਾਮ ਸ਼ਹੀਦਾਂ ਨੂੰ

  • @khalsa7332
    @khalsa7332 2 роки тому +7

    ਬਿਲਕੁੱਲ ਸੱਚ ਹੋਣਗੇ ਬੋਲ ---``ਸ਼ਹੀਦ ਬਾਬਾ ਮਾਨੋਚਾਹਿਲʼʼ ਦੇ ਬੋਲ

  • @HARJINDERSINGH-km9ee
    @HARJINDERSINGH-km9ee 2 роки тому +12

    Dhan dhan baba gurbachan singh manochahal
    Babba ji de bachan ik din sach honge
    Waheguru koam nu apna ghar bakhshe 🙏🙏🙏🙏🙏🙏

  • @sukhmankaursahibsingh5086
    @sukhmankaursahibsingh5086 2 роки тому +6

    ਵਾਹਿਗੁਰੂ ਜੀ 🙏🙏

  • @LakhvirSingh-bw3bt
    @LakhvirSingh-bw3bt 2 роки тому +2

    ਬਾਬਾ ਜੀ ਨੂੰ ਮਿਲਣਾ ਜਰੂਰ ਇਕ ਵਾਰ ❤️❤️❤️

  • @JaskaranSingh-mg6qi
    @JaskaranSingh-mg6qi Рік тому +11

    He also interview in 2008 actually he was one of the fighters in 1984 with sant ji salute you baba ji and at that time his age was 21.5 years he mentioned I that interview

  • @gurpreetsinghsingh3714
    @gurpreetsinghsingh3714 2 роки тому +3

    Bhaji tusi great ho

  • @ਤੇਜ਼ਵੀਰਸਿੰਘਸਿੱਧੂ

    ਵਾਹਿਗੁਰੂ ਜੀ

  • @YuvrajSingh-qc8or
    @YuvrajSingh-qc8or 2 роки тому +4

    ਬਾਬਾ ਬੋਹੜ 🔥❤️🗡

  • @ammysingh9369
    @ammysingh9369 2 роки тому +4

    ਬਾਬਾ ਬੋਹੜ ਮਾਨੋਚਾਹਲ ਜੀ।

  • @ਗੁਰਬੀਰਸਿੰਘ-ਙ5ਵ

    Shaheed Baba manochahal ji nu parnaam

  • @singhkuldeepbaidwan1187
    @singhkuldeepbaidwan1187 2 роки тому +7

    Khet jo mandeyo surma 🙏Baba manochahal🙏

  • @sarajjaitu4900
    @sarajjaitu4900 23 дні тому

    ਭਾਈ ਸਾਭ ਦੀਆਂ ਗੱਲਾਂ ਬਿਲਕੁਲ ਸੱਚੀਆਂ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਜੀ ਨੂੰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਆਪ ਹੁਕਮ ਲਾਇਆ ਸੀ ਕਿ ਤੁਸੀਂ ਪਿੰਡ ਜਾਉ ਅਸੀ ਜਦੋਂ ਹੁਕਮ ਕਰਾਂਗੇ ਤੁਸੀਂ ਫੇਰ ਆਉਣਾ ਉਹਨਾਂ ਦੀਆਂ ਰਮਜ਼ਾਂ ਉਹੋ ਜਾਨਣ ਰੱਬੀ ਰੂਹ ਸੀ ਬਾਬਾ ਜੀ

  • @prabhjotPandher493
    @prabhjotPandher493 2 роки тому +2

    ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਜਿੰਦਾਬਾਦ।

  • @jarnailsinghbhullar417
    @jarnailsinghbhullar417 2 роки тому +29

    WahGuru WahGuru..Babe ne ek hindu officer di kuri di marriage avdi security bhej k krayi c vyi koi shararat na kr j..me 7 k yrs da c odo mere vekhan di gal aa.. *GREAT MAN* ..!!

    • @papalpreetsingh
      @papalpreetsingh  2 роки тому +5

      ਕਿਸ ਜਗ੍ਹਾ ਦੀ ਗੱਲ ਹੈ?

    • @jarnailsinghbhullar417
      @jarnailsinghbhullar417 2 роки тому +5

      @@papalpreetsingh TARANTARN 1988 de nearabout..BIJLI BOARD da S.E. c koi..

    • @KEEPGOINGBRO
      @KEEPGOINGBRO 2 роки тому +6

      @@jarnailsinghbhullar417 bohat bohat meharbaani veer ji comment krke baba ji de character Nu dikhaundi Eni keemti jaankaari saanjhi krn lyi 🙏🙏

    • @jarnailsinghbhullar417
      @jarnailsinghbhullar417 2 роки тому +2

      @@KEEPGOINGBRO 🙏🙏..Baba odo k aam he mil ya vekh janda c..hor aam Loka ch v i m sure eho jia Galla hon gia pakka..!!

    • @PawanKumar-wx2ml
      @PawanKumar-wx2ml 9 місяців тому

      Bilkul jhuth woh hinduan da dushman aur katil tha.

  • @harmandeepsingh9359
    @harmandeepsingh9359 2 роки тому +8

    Waheguru ji

  • @kishanibande3904
    @kishanibande3904 2 роки тому +8

    ਏਸ ਬਾਬਾ ਜੀ ਨੇ ਬਹੁਤ ਕੁਝ ਨੇੜੇ ਤੋਂ ਦੇਖਿਆ 🙏🙏🙏

  • @sewasinghsandhu9366
    @sewasinghsandhu9366 2 роки тому +7

    Waheguru waheguru waheguru waheguru waheguru ji 🙏🙏

  • @TheCertifiedLegend
    @TheCertifiedLegend Рік тому +5

    Waheguru Ji waheguru ji waheguru ji 🙏🏼

  • @sukhveermatharu3582
    @sukhveermatharu3582 2 роки тому +3

    ਵਾਕਈ ਬਾਬਾ ਬੋਹੜ

  • @jbsbohemia8038
    @jbsbohemia8038 2 роки тому +4

    ਕੋਟਿਨ ਕੋਟਿ ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏⚔️⚔️⚔️⚔️⚔️⚔️

  • @JAGJITSINGHHUNDAL-t2w
    @JAGJITSINGHHUNDAL-t2w 8 місяців тому +2

    Great SINGHS WHO FOUGHT BRAVELY FOR US BRAVELY AND SECRIFICE THEIR LIVES FOR US

  • @Jassmann5459
    @Jassmann5459 2 роки тому +15

    ਵਾਹਿਗੁਰੂ ਜੀ ਸਾਡੀ ਸਿੱਖ ਕੋਮ ਨੂੰ ਗਦਾਰਾ ਤੋ ਹਰਾਮਖੋਰਾ ਤੋ ਤੇ ਮਰੀ ਹੋਈ ਜਮੀਰ ਵਾਲਿਆ ਤੋ ਬਚਾ ਲਵੋ । ਖਾਲਸਤਾਨ ਜਿੰਦਾਬਾਦ

  • @manprindersingh6458
    @manprindersingh6458 15 днів тому

    Parnam saheeda nu ...

  • @fansantda6532
    @fansantda6532 2 роки тому +6

    ਪ੍ਰਣਾਮ ਸ਼ਹੀਦਾਂ ਨੂੰ

  • @parvindersingh3083
    @parvindersingh3083 2 роки тому +7

    Parnam sheeda nu.baba manochal ji amar han

  • @bikramthind9414
    @bikramthind9414 9 місяців тому +1

    Mann giye bhai. salute hai. Really impressed. I not understand why sikh kaum not lookafter baba manochal remaining family after his death.

  • @jazzymirza4826
    @jazzymirza4826 2 роки тому +8

    ਪਹਿਲੇ ਮੁਕਾਬਲੇ ਵਿੱਚ ਪਹਿਲੇ ਹੀ ਬਰਸਟ ਨਾਲ ਸੱਤ CRPF ਵਾਲੇ ਢੇਰ ਕਰਤੇ ਸੀ। ਬਾਬਾ ਬੋਹਸ ਸੀ ਬਾਬਾ ਮਾਨੋਚਾਹਲ

  • @manpreetsekhon3772
    @manpreetsekhon3772 2 роки тому +5

    Waheguru ji ka khalsa
    Waheguru ji ki fateah

  • @sukhpalsingh3275
    @sukhpalsingh3275 2 роки тому +3

    ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਜੀ ਨੂੰ ਕੋਟਿ ਕੋਟਿ ਪ੍ਰਣਾਮ

  • @malkeetsingh4610-xci
    @malkeetsingh4610-xci Рік тому +2

    Pranaam sadi koum de babbar Shera nu,,🙏🙏🙏🙏

  • @KingsRoyalKings-qy5jf
    @KingsRoyalKings-qy5jf 9 місяців тому +2

    He was a great storyteller ❤

  • @MadeinPanjab1699
    @MadeinPanjab1699 2 роки тому +15

    ਮਾਨੋਚਾਹਲ ਨੀ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ ਕੌਮੇ ਮੇਰੀਏ ਬਾਬੇ ਬੋਹੜ ਖਾੜਕੂ ਨਾ ਪੁਲ਼ਸਾਂ ਤੋਂ ਥੰਮਦੇ ਨਾ ਥੰਮਦੇ ਕੌਮੇ ਮੇਰੀਏ

  • @tarsemmannp5499
    @tarsemmannp5499 2 роки тому +5

    Waheguru ji 🙏 mehar kri sab te ♥

  • @deepsinghkhalsa7722
    @deepsinghkhalsa7722 11 місяців тому

    ਧੰਨ ਬਾਬਾ ਗੁਰਬੱਚਨ ਸਿੰਘ ਜੀ ਮਾਨੋਚਾਹਲ

  • @shaukeenvirk6868
    @shaukeenvirk6868 2 роки тому +2

    🙏🙏🙏Dhan Baba Manchahal G 🙏🙏🙏🙏

  • @akashdhillon3064
    @akashdhillon3064 4 місяці тому

    ਧੰਨ ਸ਼ਹੀਦ ਸਿੰਘ

  • @navtejsinghkhosa8705
    @navtejsinghkhosa8705 2 роки тому +4

    Waheguru ji Waheguru ji

  • @SandeepKaur-ct5ye
    @SandeepKaur-ct5ye 2 роки тому +7

    ਬਾਬਾ ਜੀ ਵਰਗਾ ਕੋਈ ਵਿਰਲਾ ਈ ਯੋਧਾ ਹੁੰਦਾ ਜੀ ਸਰਕਾਰੀ ਕਹਿਣ ਵਾਲੇ ਆਪ ਵੱਡੀਆਂ ਚਵਲਾਂ ਆ ਜੀ

  • @Panjab_
    @Panjab_ 2 роки тому +4

    Baba Manochahal ❤️❤️❤️

  • @sangha4236
    @sangha4236 2 роки тому +4

    ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏

  • @imnotarobot5036
    @imnotarobot5036 2 роки тому +4

    waheguru

  • @gopyjatt5710
    @gopyjatt5710 2 роки тому +4

    Waheguru ji 🙏👍

  • @mandeepthind6527
    @mandeepthind6527 2 роки тому +2

    Salute karda sheed singha Hereaya nu

  • @wordsareswords
    @wordsareswords 2 роки тому +1

    Dhan aa Yodhe Guru sahib de

  • @sonnyputt6463
    @sonnyputt6463 Рік тому +1

    Mja aa gya g sun ke

  • @kaur-taur
    @kaur-taur 2 роки тому +7

    🙏🏻

  • @punjab2144
    @punjab2144 2 роки тому +2

    Dhan baba Manochahal ji 🙏🏼

  • @GurwinderSingh-un8jn
    @GurwinderSingh-un8jn Рік тому

    ਰੱਬੀ ਰੂਹ ਸਨ ਬਾਬਾ ਬੋਹੜ ਜੱਥੇਦਾਰ ਗੁਰਬਚਨ ਸਿੰਘ ਜੀ ਮਾਨੋਚਾਹਲ

  • @majhewale5764
    @majhewale5764 2 роки тому +14

    ਨੋਸਹਿਰਾ ਪੰਨੂਆ ਹਾਈ ਸਕੂਲ ਮੈ ਵੀ ਪੜਿਆ ਬੜੀਆਂ ਯਾਦਾਂ ਜੁੜੀਆਂ ਸਕੂਲ ਨਾਲ

  • @arshdeepvirk7314
    @arshdeepvirk7314 2 роки тому +2

    Waheguru je ka khalsa waheguru je ke Fatah

  • @harinderjitsingh9281
    @harinderjitsingh9281 2 роки тому +2

    Yoddha Punjab Da Baba Ji 🙏🙏🙏🙏💪

  • @baljeetsidhu3550
    @baljeetsidhu3550 Рік тому +1

    Khàlsa Raj Jindabad Sri Waheguru Ji

  • @hardevsandhu2229
    @hardevsandhu2229 2 роки тому +2

    Waheguru ji Waheguru

  • @popigoyal2972
    @popigoyal2972 4 місяці тому +2

    जेमैं सुनेय की बाबा मनोचाल बूउथ अच्छी adhami सी। बाबा जे sulat

  • @Hardev_singh_maan
    @Hardev_singh_maan Рік тому

    ਬਾਬਾ ਮਾਨੋਚਾਹਲ ਜੀ 🙏🙏❤️❤️

  • @kulvindersingh3358
    @kulvindersingh3358 2 роки тому +4

    Amar shaheed dan dan baba Gurbachan Singh Manochal

  • @AmanDeep-zy8tk
    @AmanDeep-zy8tk Рік тому +1

    kotan kot parnaam shaheeda nu 🙏🏻

  • @JagmindersinghBal
    @JagmindersinghBal 11 місяців тому

    ਵਾਹਿਗੁਰੂ

  • @GurpreetSingh-kr1el
    @GurpreetSingh-kr1el 2 роки тому +4

    ਸਹੀਦਾ ਨੂੰ ਪਣਾਮ

  • @haryanvijaat1604
    @haryanvijaat1604 Рік тому

    Bhai sahab da 2008 wala interview kamaal hai. Ik movie warga anand aunda hai.

  • @bittakaleke4795
    @bittakaleke4795 2 роки тому +2

    satnam waheguru Ji

  • @javeedsagar
    @javeedsagar 2 роки тому +2

    Good 👍

  • @akashlubana3779
    @akashlubana3779 2 роки тому +2

    Baba hi 🙏🏽

  • @mandeeppurewal3916
    @mandeeppurewal3916 9 місяців тому

    ਵਾਹਿਗੁਰੂਜੀ

  • @dhanwantmoga
    @dhanwantmoga 2 роки тому +10

    Great family

  • @baljeetsidhu3550
    @baljeetsidhu3550 Рік тому

    Baba Ji Jindabad Sri Waheguru Ji

  • @mantajkaur9797
    @mantajkaur9797 10 місяців тому

    Wahiguru ji 🙏

  • @brargaming6766
    @brargaming6766 2 роки тому +5

    ਪੰਥ ਦੀ ਸ਼ਾਨ,ਬਾ ਬਾ, ਮਾਨੋਚਾਹਲ