ਪੰਜਾਬ ਦੇ ਕਾਲੇ ਦੌਰ ਵਿੱਚ ਕਿੰਝ ਪੁਲਿਸ ਨੇ ਖੋਹੇ ਸੋਨੇ ਵਰਗੇ ਪੁੱਤ? ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਦਾਸਤਾਨ

Поділитися
Вставка
  • Опубліковано 16 вер 2024
  • ਪੁਲਿਸ ਨੇ ਕਾਲੇ ਦੌਰ 'ਚ ਕਿਵੇਂ ਖਪਾਏ ਸੀ ਸੋਨੇ ਵਰਗੇ ਪੰਜਾਬੀ ਮੁੰਡੇ !
    ਝੂਠੇ ਪੁਲਿਸ ਮੁਕਾਬਲੇ ਦੇ ਚਸ਼ਮਦੀਦ ਨੇ ਸੁਣਾਈ ਅਕਾਲ ਤਖ਼ਤ ਦੇ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਦਾਸਤਾਨ | DUNIYA ਦੁਨੀਆਂ
    .
    .
    .
    .
    #duniya #punjab #jathedar #gurdevsingh #kaunke #youth #naujawan #punjabpolice #police #crpf #operation #ips
    Subscribe to DUNIYA ਦੁਨੀਆਂ 🌏

КОМЕНТАРІ • 149

  • @JaswantSingh-jn6ii
    @JaswantSingh-jn6ii Рік тому +25

    ਬੁਚੜ ਦਾ ਪੋਤਾ ਸੁਣ ਇਸ ਪੁਲਿਸ ਵਾਲੇ ਵੀਰ ਦੀਆਂ ਸਚੀਆ‌ ਅਖੀ‌ ਦੇਖੀਆਂ ਜ਼ੁਲਮ ਕਹਾਣੀਆਂ ਦੇ ਇਸਨੂੰ‌ ਸ਼ਰਮ ਆਵੇ ਆਪਣੇ ਦਾਦੇ ਦੀਆਂ ਕਰਤੂਤਾਂ ਤੇ

  • @jaspindersingh9945
    @jaspindersingh9945 Рік тому +10

    ਪਰਮਾਤਮਾ ਤੁਹਾਡੀ ਉਮਰ ਲੰਬੀ ਹੋਵੇ

  • @tajinderpalsingh1364
    @tajinderpalsingh1364 Рік тому +14

    ਸਿੱਖ ਕੌਮ ਲਈ ਬਹੁਤ ਅਹਿਮ ਵਿਸ਼ਾ...ਸ਼ਹੀਦ ਸਿੰਘਾ ਨੂੰ ਸਾਂਭਣਾ..ਕੌਮ ਦੀ ਇੱਜਤ ਦਾ ਸਵਾਲ ਹੈ..ਇਕ ਜੁਟ ਹੋ ਕੇ ਵਿਚਾਰ ਕਰਨਾ ਜਰੂਰੀ ਹੈ..ਸ.ਸਿਮਰਨਜੀਤ ਸਿੰਘ ਨੂੰ ਅਗੇ ਆਉਣਾ ਚਾਹਿਦਾ ਹੈ

  • @surindersinghsaggu9072
    @surindersinghsaggu9072 Рік тому +39

    ਉਫ !!! ਓਹ ਦੌਰ ਜੀਹਨੇ ਦੇਖਿਆ ਅੱਜ ਵੀ ਲੂਕੰਡੇ ਖੜੇ ਹੋ ਜਾਂਦੇ ਨੇ । ਦਰਸ਼ਨ ਸਿੰਘ ਹਠੂਰ ਨੇ ਆਪਣੀ ਨੌਕਰੀ ਛੱਡੀ ਪਰ ਸਿੱਖ ਸੰਘਰਸ ਵਾਲੇ, ਸਿਮਰਨਜੀਤ ਸਿੰਘ ਮਾਨ ਅਤੇ ਕਿਸੇ ਵੀ ਖਾੜਕੂ ਪਰਿਵਾਰ ਨੇ ਸਾਰ ਨੀ ਲੲਈ । ਬਹੁਤ ਦੁਖਦਾਈ ਆ

  • @DalbirSingh-mx9kz
    @DalbirSingh-mx9kz Рік тому +9

    ਵਾਹਿਗੁਰੂ ਜੀ ਕੀ ਬਣੂ ਇਹੋ ਜਿਹੇ ਪਾਪੀਆਂ ਦਾ ਰੱਬ ਹੀ ਜਾਣਦਾ

  • @balwindersinghjattana5770
    @balwindersinghjattana5770 Рік тому +31

    ਸਿੱਖ ਸੰਘਰਸ ਵੇਲੇ ਦੇ ਮੀਰ ਮਂੰਨੂ
    ਰਿਬੈਰੋ ਗਿੱਲ ਘੋਟਣਾ ਗੋਬਿੰਦ ਰਾਮ ਸੀਤਲ ਦਾਸ ਬਲਦੇਵ ਬਰਾਡ਼ ਇਜਹਾਰ ਆਲਮ ਅਜੀਤ ਸੰਧੂ ਰਾਜ ਕਿਸਨ ਬੇਦੀ ਆਦਿ

    • @najarsingh3234
      @najarsingh3234 Рік тому +6

      Bilkulsach. Ik.hor.buched.santkumar.surjeet.garewal.oumeranangal..sumedsaini.sodi.warge

    • @rosesandhu9452
      @rosesandhu9452 Рік тому

      Suba sarhand gurdev bai v bucharch c

  • @Seerat1213
    @Seerat1213 Рік тому +9

    ਵਾਹਿਗੁਰੂ ਜੀ ਦੀ ਚੱਕੀ ਚੱਲਦੀ ਹੌਲੀ ਹੈ ਪਰ ਪੀਸਦੀ ਬਹੁਤ ਬਰੀਕ ਹੈ ਉਸਦੇ ਘਰ ਇਨਸਾਫ ਹੈ ਬੇਇਨਸਾਫੀ ਬਿੱਲਕੁਲ ਨਹੀ

  • @sukhrajsamra2436
    @sukhrajsamra2436 11 місяців тому +2

    ਬਾਪੂ ਠੀਕ ਆਖਦਾ ਪਰ ਗੁਰਦੇਵ ਸਿੰਘ ਕਾਉਕੇ ਕਲਾ ਨੂੰ ਰਹਿੰਦੀ ਦੁਨੀਆ ਯਾਦ ਰੱਖੇ ਗੀ ਕਿਉ ਕੀ ਭਾਈ ਸਹਿਬ ਜੀਸਹੀਦ ਹਨ

  • @gurtejsingh5383
    @gurtejsingh5383 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸੋਡੇ ਵਲੋਂ ਦਿੱਤੀ ਜਾਣਕਾਰੀ ਸਿੱਖ ਨੌਜਵਾਨਾਂ ਨੂੰ ਸਹੀ ਸੇਧ ਦੇਣ ਵਿੱਚ ਇਕ ਚੰਗਾ ਉਪਰਾਲਾ ਹੈ ਨੋਜਵਾਨਾਂ ਨੂੰ ਪਤਾ ਲੱਗ ਜਾਵੇ ਗਾ ਕੇ ਸਿੱਖ ਕੌਮ ਨੂੰ ਕਿਨ੍ਹਾਂ ਜ਼ੁਲਮ ਹੌਇਆ

  • @rajveerkaur1191
    @rajveerkaur1191 Рік тому +2

    ਚੰਗੀ ਵੀਡੀਓ

  • @NirmalSingh-qj9wm
    @NirmalSingh-qj9wm Рік тому +4

    Lakh lahnat ena police vale Buchran de

  • @sahibsinghcheema4151
    @sahibsinghcheema4151 8 місяців тому +2

    ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏

  • @GurpreetSingh-re4kq
    @GurpreetSingh-re4kq Рік тому +5

    ਵਾਹਿਗੁਰੂ, ਵਾਹਿਗੁਰੂ ਜੀ

  • @ajabsingh2610
    @ajabsingh2610 Рік тому +23

    ਅਫਸੋਸ ਨਾ ਕਰ ਗੁਰੂ ਕੋਲ ਸਭ ਕੁਝ ਮਿਲੋਗਾ

  • @rajwantkaur1408
    @rajwantkaur1408 Рік тому +12

    ਵਾਹਿਗੁਰੂ ਜੀ ਕੋਟ ਕੋਟ ਪ੍ਣਾਮ ਸ਼ਹੀਦਾਂ ਨੂੰ 🙏🙏🙏🙏🙏🙏🙏🙏

  • @balramrathore2554
    @balramrathore2554 Рік тому +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
    ਬਾਬੇ ਤੁਹਾਡੀ ਪੂਰੀ ਗੱਲ ਬਾਤ ਬੜੀ ਧਿਆਨ ਨਾਲ ਸੁਣੀ ਤੁਸੀਂ ਅਫਸਰਾਂ ਦੇ ਸੱਦੇ ਤੋਂ ਕਿਉ ਗਏ ਸੀ ,,, ਜਿੰਨਾ ਨੇ ਜ਼ੁਲਮ ਕੀਤਾ ਹੋਵੇ ਉਹਨਾਂ ਨਾਲ ਨਫ਼ਰਤ ਹੋ ਜਾਂਦੀ ਆਹ ,, ਮੱਥੇ ਲਾਉਣ ਨੂੰ ਦਿਲ ਨਹੀਂ ਕਰਦਾ ,,, ਆਂਵਦੇ ਸਾਥੀ ਸਿਪਾਹੀਆਂ ਤੇ ਸਾਰੇ ਹੋਰ ਜਿੰਨੇ ਵੀ ਤੁਹਾਡੇ ਨਾਲ ਨੋਕਰੀ ਕਰਦੇ ਰਹੇ ਹਨ ਸਭਨਾਂ ਦੇ ਨਾ ਤੇ ਅਤਾ ਪਤਾ ਜ਼ਰੂਰ ਜ਼ਾਹਰ ਕਰ ਦਿਓ ਸਵਾਸ ਛੱਡਣ ਤੋਂ ਪਹਿਲਾ ਕੀ ਪਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੇਵਾ ਲੈ ਲੈਣ ਕਿਸੇ ਮਰਜੀਵੜੇ ਤੋਂ ,,, ਬਾਕੀ ਸ਼ਹਾਦਤ ਦੇ ਪਰਵਾਨੇ ਇਨਾਮ ਜਾ ਪੈਸੇ ਟਕੇ ਧੇਲੇ ਦਾਮ ਦੀ ਆਸ ਨਹੀਂ ਰੱਖਦੇ ,,,, ਖ਼ੈਰ ਗੁਰੂ ਪਾਤਸ਼ਾਹ ਮੇਹਰ ਕਰਨ ,,,
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

    • @jaswindersingh8680
      @jaswindersingh8680 8 місяців тому +1

      100,% sahi keha veer ji
      Kise da sodha laya ja sake

    • @jaswindersingh8680
      @jaswindersingh8680 8 місяців тому

      BAI JI
      BAPU NU KURBANI TE MAAN KARNA CHAHIDA HAI
      NA KI GILLA

  • @gurmejmand7208
    @gurmejmand7208 Рік тому +5

    Bapu g nu sloute good nice

  • @SatnamSingh-br9dv
    @SatnamSingh-br9dv Рік тому +17

    ਲੂ ਕੰਡੇ ਖੜੇ ਹੁੰਦੇ ਨੇ ਗੱਲ ਸੁਣਕੇ ਜਿਸ ਸਰੀਰ ਤੇ ਇਹ ਬੀਤੀ ਹੈ ਉਸ ਦਾ ਕੀ ਹਾਲ ਹੋਇਆ ਹੋਵੇ ਗਾ ਧੰਨ ਤੇਰੀ ਸਿੱਖੀ

  • @jagdeepsidhu9106
    @jagdeepsidhu9106 Рік тому +9

    Waheguru Waheguru ji 🙏🙏

  • @bschungha8542
    @bschungha8542 Рік тому +7

    ਸੋਢੀ ਦਾ ਪਰਵਾਰ ਸੁਣ ਲਵੇ
    ਤੁਹਾਡੇ ਪਿਓ ਦੀ ਕਰਤੂਤ

  • @dhalwindersingh432
    @dhalwindersingh432 Рік тому +5

    Waheguru ji

  • @Ranjitsingh-bm9fw
    @Ranjitsingh-bm9fw Рік тому +7

    Salute to Sikh koum de hero 🙏

  • @jatindersingh1809
    @jatindersingh1809 Рік тому +6

    Waheguru waheguru waheguru waheguru waheguru Ji chardikla bakse dhan bhai de dhan bapu de os ma de waheguru Ji

  • @vir4193
    @vir4193 Рік тому +2

    Shaheed Jathedhar Baba Gurdev Singh Kaunke ❤

  • @baljeetkaur.khehra6748
    @baljeetkaur.khehra6748 Рік тому +8

    ਵਾਹਿਗੁਰੂ ਜੀਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਵਾਹਿਗੁਰੂ ਜੀ ਵਾਹਿਗੁਰੂਜੀ ਧੰਨਧੰਨ ਧੰਨਸ੍ਰੀ ਗੁਰੂਗੋਬਿੰਦ ਸਿੰਘ ਜੀ

  • @malkeetsingh4610-xci
    @malkeetsingh4610-xci Рік тому +3

    Parnaam shaheeda nu,,🙏🙏

  • @salkhandhillon3878
    @salkhandhillon3878 Рік тому +2

    ਸਤਿਨਾਮ ਵਾਹਿਗੁਰੂ ਜੀ ਬਾਬਾ ਜੀ ਜਿੰਦਾਬਾਦ

  • @mandeepkaur-uh6bc
    @mandeepkaur-uh6bc Рік тому +5

    ਹਾਏ ਰੱਬਾ ਏਨੇ ਤਸੀਹੇ, ਬੇਰਹਿਮ police wale ਜਦੋਂ ਏਹਨਾ police Waliya ਦੇ encounter ਕਰਦੇ ਸੀ ਸਿੰਘ , ਫਿਰ ਪਤਾ ਲੱਗਦਾ ਸੀ

  • @mandertradersbhadson6129
    @mandertradersbhadson6129 8 місяців тому

    ਅਜ ਵੀ ਦਰਸ਼ਨ ਸਿੰਘ ਜੀ ਦੀ ਮਦਦ ਕਰੇ ਸਿੱਖ ਕੌਮ

  • @amarjeetdhaliwal1990
    @amarjeetdhaliwal1990 Рік тому +2

    Waheguru g waheguru g waheguru g

  • @sukh3655
    @sukh3655 Рік тому +2

    Waheguru ji Satnam ji waheguru ji Satnam ji waheguru ji Satnam ji waheguru ji Satnam ji baba ji mehar karo ji

  • @jagbirsinghgill3166
    @jagbirsinghgill3166 8 місяців тому

    Ghotnea je kr Rab haiga ta tainu narak nalon v bhaidi jagah deve tainu tere keete paap yad aun S Darshan Singh ji ttuhada bahut bahut dhannwad sach dassan lyi

  • @daljeetsinghdaljeetsingh1684
    @daljeetsinghdaljeetsingh1684 Рік тому +2

    Wahe Guru Ji

  • @mandeepsingh5399
    @mandeepsingh5399 Рік тому +2

    Aap jee sach bol rahe ho

  • @dilbagpannu4487
    @dilbagpannu4487 Рік тому +4

    Live long oh sardar God is with you do not worry tears are following from my eyes age 78

  • @sunrisesunset979
    @sunrisesunset979 Рік тому +4

    ਕੋਮ ਨੇ ਦਸੱਮ-ਪਿਤਾ ਦੀਆਂ ਕੁਰਬਾਨੀਆਂ ਦਾ ਸਨਮਾਨ ਨਾ ਰੱਖਿਆ, ਕਦਰ ਨਾ ਕੀਤੀ । ਬਾਕੀ ਕਿਹਦੇ ਪਾਣੀ ਹਾਰ ਨੇ ।

  • @sainiparry
    @sainiparry 8 місяців тому

    ਇਹ ਦਰਸ਼ਨ ਸਿੰਘ ਸਿਪਾਹੀ ਜਦੋਂ ADGP ਦੀ 1999 ਵਿੱਚ ਇਨਕੁਆਰੀ ਹੋਈ ਓੁਸ ਵਕਤ ਮੁੱਕਰ ਗਿਆ ਸੀ । ਇਸ ਨੇ ਗੁਵਾਹੀ ਨਹੀ ਦਿੱਤੀ । ਹੁਣ ਕਿਸ ਵਾਸਤੇ ਕਹਿੰਦਾ ਮੇਰੀ ਕਿਸੇ ਨੇ ਆਰਥਿਕ ਮਦਦ ਨਹੀ ਕੀਤੀ ।

  • @JatinderSaran-im3eq
    @JatinderSaran-im3eq Рік тому +10

    ਇੰਨਾਂ ਬਜ਼ੁਰਗਾਂ ਦਾ ਨੰਬਰ ਪਾੳ ਪਤ੍ਰਕਾਰ ਸਾਹਿਬ

  • @partapsingh7678
    @partapsingh7678 10 місяців тому +1

    Parnaam shahida nu❤❤

  • @sunnyatwal1116
    @sunnyatwal1116 Рік тому +2

    Waheguru ji 🙏

  • @JaswinderSingh-xf5sc
    @JaswinderSingh-xf5sc Рік тому +3

    Love you ji❤❤❤❤

  • @OldIsGold4U777
    @OldIsGold4U777 8 місяців тому +2

    SARDAR ji Go in Court and Register your Personal STATEMENT IN THE COURT BY A LAWYER ! DON'T HESITATE ! NOW IS TIME FOR JUSTICE

    • @Mandeepkaur-fn3eo
      @Mandeepkaur-fn3eo 8 місяців тому

      Listen the lastest episode on HIND Punjab channel

  • @BalwinderSingh-vi8pb
    @BalwinderSingh-vi8pb 8 місяців тому

    Waheguru ji waheguru ji waheguru ji waheguru ji waheguru ji waheguru ji

  • @amarkhalsa4567
    @amarkhalsa4567 Рік тому +8

    ਪੱਤਰਕਾਰ ਸਾਬ ❤

  • @kulwinderkaurminhas8218
    @kulwinderkaurminhas8218 Рік тому +2

    Waheguruji Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji

  • @kamalsingh-dc1vs
    @kamalsingh-dc1vs Рік тому +3

    ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਦਾ ਲੜਕਾ ਦਾਨ ਸਿੰਘ ਮੇਰਾ ਪੁਰਾਣਾ ਦੋਸਤ ਹੈ ਬਹੁਤ ਵਧੀਆ ਇਨਸਾਨ ਹੈ ਅਤੇ ਬਾਦਲ ਦਲ ਦੇ ਪੱਕੇ ਸਮੱਰਥਕ ਹਨ

  • @gurwindergurwindersingh9961
    @gurwindergurwindersingh9961 Рік тому +2

    Waheguru ji😊

  • @SurjitKaur-qz3fl
    @SurjitKaur-qz3fl 8 місяців тому

    ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ ਵਹਿਗੁਰੂ ਜੀ 🙏🙏🙏

  • @jaspalsingh4921
    @jaspalsingh4921 8 місяців тому

    ਵਾਹਿਗੁਰੂ ਜੀ

  • @rbrar3859
    @rbrar3859 8 місяців тому

    ਵਾਹਿਗੁਰੂ ਜੀ, ਸਾਡੀ ਸਿੱਖ ਕੌਮ ਨੂੰ ਸਮੱਤ ਬਖਸ਼ੋ, ਹਜੇ ਵੀ ਦੁਸ਼ਮਣਾਂ ਨੂੰ ਪੁਜ ਰਹੇ ਹਨ।

  • @sunrisesunset979
    @sunrisesunset979 Рік тому +2

    ਵਾਹਿਗੁਰੂ ਜੀ ਹੁਣ ਤਾਂ ਇਨਸਾਫ਼ ਕਰੋ, ਪਾਪੀਆਂ ਨੂੰ ਕੋਹ-ਕੋਹ ਕੇ ਮਾਰੋ ।

  • @arjan7472
    @arjan7472 Рік тому +1

    baba ji ne bilkul sach bolya

  • @jsranajsrana5263
    @jsranajsrana5263 Рік тому +2

    ਅਸੀਂ ਸਿੱਖ ਇਤਿਹਾਸ ਵਿੱਚ ਮੁਗਲਾਂ ਦੇ ਤਸ਼ੱਦਦ ਦੀਆਂ ਕਹਾਣੀਆਂ ਸੁਣਦੇ ਸੀ, ਜੇ ਖਾੜਕੂਬਾਦ ਨਾ ਆਉਂਦਾ ਤਾਂ ਅਸੀਂ ਮੁਗਲਾਂ ਨੂੰ ਵੀ ਨਫ਼ਰਤ ਕਰਦੇ ਰਹਿਣਾ ਸੀ, ਪਰ ਜੋ ਖਾੜਕੂਵਾਦ ਨਾ ਆਦਾ, ਤਾ ਮੁਗਲਾਂ ਨੇ ਆਪਣੇ ਆਪ ਨੂੰ ਨੰਬਰ ਵਨ ਜਾਲਮ ਸਮਝਣਾ ਸੀ ਪਰ, ਬੇਅੰਤਾ ਬੁੱਚੜ ਕੇਪੀ ਐਸ ਗਿੱਲ ਅਜੀਤ ਸੰਧੂ, ਸਵਰਨ ਘੋਟਣਾ,ਹਰਭਗਵਾਨ ਸੋਢੀ, ਗੋਬਿੰਦ ਰਾਮ,ਸੁਮੇਧ ਸੈਣੀ ਐਂਡ ਪਾਰਟੀ ਦੇ ਤਸ਼ੱਦਦ ਦੀਆਂ ਕਹਾਣੀਆਂ ਸੁਣ ਕੇ ਔਰੰਗਜ਼ੇਬ ਵੀ ਸ਼ਰਮ ਮਹਿਸੂਸ ਕਰਦਾ ਹੋਵੇ ਕਿ ਕੀ ਅਸੀਂ ਤਾਂ ਇਹਨਾਂ ਦੇ ਚੀਚੀ ਉਂਗਲ ਦੇ ਨੂੰਹ ਬਰਾਬਰ ਵੀ ਜ਼ਾਲਮ ਨਹੀਂ ਹੈ.
    ***ਦੁਰ ਫਿਟੇ ਮੂੰਹ ਏਹੋ ਜੇਹੇ ਮਾਂ ਬਾਪ ਦੇ ਜਿਨ੍ਹਾਂ ਨੇ ਇਨ੍ਹਾਂ ਨੂੰ ਪੈਦਾ ਕੀਤਾ, ਉਹ ਬੱਚੇ ਦਾਨੀਆਂ ਕਿਨੀਆਂ ਗੰਦੀਆ ਤੇ ਕਰੇਕਟਰ ਲੈਸ ਹੋਣਗੀਆਂ ਜਿਨ੍ਹਾਂ ਵਿੱਚੋ ਇਹ ਗੰਦ ਪੈਦਾ ਹੋਏ***

  • @surindersinghdhaliwal9387
    @surindersinghdhaliwal9387 8 місяців тому

    Waheguru ji 🙏 mehar kro data ji 🙏

  • @NavjotSingh-ex1ss
    @NavjotSingh-ex1ss Рік тому +1

    🙏🙏🙏

  • @SukhrajSingh-li7vy
    @SukhrajSingh-li7vy Рік тому +1

    ਸਿੱਖ ਕੌਮ ਦਾ ਇਤਿਹਾਸ ਹੀ ਕੁਰਬਾਨੀਆਂ ਤੋ ਸ਼ੁਰੂ ਹੁੰਦਾ ਠੀਕ ਏ ਤੁਸੀਂ ਵੀ ਸਿੱਖ ਕੌਮ ਦੀ ਸੇਵਾ ਕੀਤੀ ਪਰ ਅਸਲ ਵਿਚ ਤੁਸੀਂ ਆਪਣੀ ਸੇਵਾ ਦਾ ਮੁੱਲ ਮਗ ਰਹੇ ਹੋ ਏ ਸਿੱਖ ਦੀ ਸੋਚ ਨਹੀਂ ਹੋਣੀ ਚਾਹੀਦੀ ਤੁਸੀਂ ਤਾ ਸੇਵਾ ਕੀਤੀ ਪਰ ਜੋ ਕੁਰਬਾਨੀਆਂ ਦੇ ਗਏ ਉਨ੍ਹਾਂ ਦਾ ਕੀ ਕੁਝ ਜੇਲਾਂ ਵਿਚ 30 ਸਾਲਾਂ ਤੋਂ ਬੰਦ ਨੇ ਫੇਰ ਵੀ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ ਇਸ ਲਈ ਹਰ ਸਿੱਖ ਦਾ ਫਰਜ਼ ਏ ਆਪਣੀ ਕੌਮ ਲਈ ਪੰਥ ਲਈ ਜੋ ਵਾਹਿਗੁਰੂ ਸੇਵਾ ਲਾਵੇ ਉਸ ਨੂੰ ਮਾਣ ਨਾਲ ਕਰਨੀ ਚਾਹੀਦੀ ਏ ਤਨਖਾਹ ਤੇ ਨਹੀਂ ਕਰਤੀ ਨਾ ਪੁਲਿਸ ਵਾਲੀ ਗੱਲ

  • @ikmoorakhsikh
    @ikmoorakhsikh Рік тому +3

    ਏਨਾ ਵੱਡਾ ਯੋਧਿਆਂ ਵਾਲਾ ਪਰਉਪਕਾਰ ਕਰਕੇ ਹੁਣ ਜਥੇਦਾਰ ਸਾਹਿਬ ਦੇ ਪਰਵਾਰ ਤੇ ਦੋਸ਼ ਲਾ ਕੇ ਤੁਸੀ ਆਪਣੀ ਸੂਰਬੀਰਤਾ ਦਾ ਆਪ ਹੀ ਮਜਾਕ ਨਾ ਉਡਾਓ ਭੋਲਿਓ ਇਹ ਆਪ ਜੀ ਨੂੰ ਸੋਭਾ ਨਹੀਂ ਦੇਂਦਾ ਸਤਿਕਾਰ ਯੋਗ ਭਾਈ ਸਾਹਿਬ ਜੀ।
    ਸਤਿਕਾਰ ਯੋਗ ਭਾਈ ਸਾਹਿਬ ਜੀ ਜੇ ਇਹ ਸੋਚ ਕੇ ਕੋਈ ਕੁਰਬਾਨੀ ਕਰੇ ਕਿ ਮੈਂਨੂੰ ਇਸ ਦੇ ਥਦਲੇ ਮਾਣ ਮਿਲੇਗਾ ਤਾਂ ਕੁਰਬਾਨੀ ਕੋਈ ਕਰ ਹੀ ਨਹੀਂ ਸਕਦਾ ਭਾਈ ਸਾਹਿਬ।
    ਬੰਦੇ ਤੋੰ ਚੰਗਾ ਨੇਕ ਕੰਮ ਅਕਾਲ ਪੁਰਖ ਆਪ ਹੀ ਕਰਵਾ ਲੈਂਦਾ ਹੈ ਭਲਿਓ ਬੰਦਾ ਚੰਗਾ ਕੰਮ ਕਰ ਹੀ ਨਹੀਂ ਸਕਦਾ ਭੋਲਿਓ।

  • @anandaaatam530
    @anandaaatam530 8 місяців тому +2

    Baapu ji No one can finish the sikh kaum. eh tusi apna faraz nibhaia hai. Kaum dee sewa karan vale koee return nahi mangde hunde.
    Kaunke sahib da parivar is not a billionaire family. Pls don’t angry with them. U did a great job for telling the truth.
    Many thanks ❤❤❤

    • @jaswindersingh8680
      @jaswindersingh8680 8 місяців тому

      GURU DI SEWA DA KOI MUL NAHI
      EH TA KISMAT WALEA NU MILDI HAI

  • @amardeepsingh3302
    @amardeepsingh3302 8 місяців тому

    Salute to the bhai sahib

  • @pachukoking2963
    @pachukoking2963 8 місяців тому

    Sad

  • @uukk302
    @uukk302 Рік тому +4

    Ohio ajj bhai amritpal singh ji naal ho rihaaa

  • @majorsingh8711
    @majorsingh8711 Рік тому +3

    ਮੱਦਦ ਐਸ ਜੀ ਪੀ ਸੀ ਨੂੰ ਕਰਨੀ ਚਾਹੀਦੀ ਹੈ ਪਰ ਇਹ ਤਾਂ ਗੋਲਕ ਚੋਰ ਬੈਠੇ ਹਨ ਮਾਫੀਆ ਬਾਦਲ ਪਰਿਵਾਰ ਦੇ

  • @shamdhiman8717
    @shamdhiman8717 8 місяців тому

    ਸਿੱਖ ਕੌਮ। ਚੰਗੇ ਇਨਸਾਨ ਚੁਣੋ ਕੌਮ ਦੇ ਗਦਾਰਾਂ ਨੂੰ ਨੋਹ ਮਾਸ ਦੇ ਰਿਸ਼ਤੇ ਨੂੰ। ਕਢੋ

  • @navr823
    @navr823 Рік тому +1

    Bhai sahib ji kaunke boht jyada bhajnik si

  • @rajinderbains8988
    @rajinderbains8988 Рік тому

    😪😪😪😪 WAHEGURU Waheguru ji 🙏

  • @AmitojKaur-vf8xf
    @AmitojKaur-vf8xf Рік тому

    Ahe music nal sunai nahi thinda

  • @jagdeepbrar8544
    @jagdeepbrar8544 8 місяців тому

    ❤❤ ਵਾਹਿਗੁਰੂ ਜੀ ਵਾਹਿਗੁਰੂ ਬਾਬਾ ਜੀ ਤੁਸੀਂ ਬਹੁਤ ਕੁਰਬਾਨੀ ਕੀਤੀ ਆ ਤੁਸੀਂ ਸਿੱਖ ਕੌਮ ਦੇ ਹੀਰੇ ਹੋ❤❤

  • @tarsamsinghtarsamsingh8204
    @tarsamsinghtarsamsingh8204 Рік тому +3

    Jodha he hthur sab ji

  • @gurangadsinghsandhu6205
    @gurangadsinghsandhu6205 Рік тому +1

    Weheguru ji, singhan di kurbaani da mul bahut ghat hi painda hai, hun bi asi dekhde ha kise nu vi nhi pushda.

  • @nachattersingh8315
    @nachattersingh8315 Рік тому +8

    ਕੌਮ ਦੇ ਠੇਕੇਦਾਰਾਂ ਨੇ ਖਾੜਕੂਆਂ ਦੀਆਂ ਲਾਸ਼ਾਂ ਦੇ ਪੈਸੇ ਵੱਟੇ ਦੇਣਾ ਤਾਂ ਕੀ ਸੀ

  • @mandeepsingh5399
    @mandeepsingh5399 Рік тому +1

    Mere pita jee uthna nu jail vich khoyab.& Kachehre de ke aye c

  • @GurcharanSingh-ic1ff
    @GurcharanSingh-ic1ff Рік тому

    😢😢😢😢😢

  • @sonujammuwala2261
    @sonujammuwala2261 8 місяців тому

    Kaom videshan wich dehadi te busy hai.

  • @GurdeepSingh-wx1en
    @GurdeepSingh-wx1en 8 місяців тому

    ਬਾਦਲਾਂ ਵੋਟ ਪਾਇਓ ਲੋਕੋ

  • @nishanbhatti9284
    @nishanbhatti9284 Рік тому

    Waheguru Jee Ka Khalsa Te Shri Waheguru Jee Ki Fateh Sikh Panth De Shaeeda Nu Mera Koti Koti Naman Gurmeet Singh Inspector Please Clarify Oh Gurmeet Singh Pinky Cat Jiss Ne Jail Katti Hai Rabb Ne Sabb Nu Sazza Jaroor Daini Hai Jiss Jiss Ne Vi Begunaah Sikh Kaum De Waris Puttan Nu Kill Kitta Hai.

  • @electrovision2188
    @electrovision2188 8 місяців тому

    Darshan singh 30 saal pehle apni nokri safe karan lai gwahi toh mukkar gaya see.. Pushu ehnu.. Hun hosh aa gaya ehnu

  • @ranjotsinghkohli6948
    @ranjotsinghkohli6948 Рік тому +1

    Sikh Kom jindabaad sab ta Jada balidaan v sikha da hai or kaan v sikha da kita hai😢😢

  • @prabhkhattra9752
    @prabhkhattra9752 Рік тому

    😢😢😢😢😢😢😢😢

  • @Gurtejsingh-ye2el
    @Gurtejsingh-ye2el 8 місяців тому

    Muglan nu sharminda krde ne eh lok. Waheguru ji mehr krn

  • @gurmukhmaan
    @gurmukhmaan Рік тому

    changi video

  • @sukhdevsinghsohi1951
    @sukhdevsinghsohi1951 Рік тому

    Hey wahagur

  • @mandeepsingh5399
    @mandeepsingh5399 Рік тому

    Gurcharan Singh Grewal v gdhar hee aa

  • @sukhdeepchahal3452
    @sukhdeepchahal3452 Рік тому

    Jo jo police wale ne bhai gurdev Singh ji nu jina ne ehda kita oh haan gye ki nhi

  • @ajitsinghmann2711
    @ajitsinghmann2711 Рік тому +1

    Keho jihe jalim police wale c.jina koh koh Sikh munde marre.

  • @beantkaur9125
    @beantkaur9125 8 місяців тому

    Jad koe fouji marda he ta ous nu shaheed aakhde ne par jdo ko poulic wala marda he ta sare ena kuj galt bolde ne ke likhya ne ja sakda ena kanjra waste shabd ghat ne

  • @padamnabhsharma7149
    @padamnabhsharma7149 Рік тому

    Eh Jeri jwan peere vey inhu ajeeb hi Josh ve uksavey wichh AA jandey ney

  • @jabgilljab4232
    @jabgilljab4232 Рік тому

    Jine loto tole aa sade guru gra te kabj Hoge fir sache bandea da saath kine Dena duji gall kom v ona magr tur pendi jede vota Moke sraba de langr laode aa

  • @ranjotsinghkohli6948
    @ranjotsinghkohli6948 Рік тому

    Bhai saab amritpal Singh Ji di bout chinta ho Rahi hai😢

  • @manjitsingh5974
    @manjitsingh5974 8 місяців тому

    Jina day tay pandee oh. Hee chalday nay galla wallay baout

  • @RanjitSingh-su2gl
    @RanjitSingh-su2gl Рік тому

    Sachi Gal hai ,,eh kaum tan bhulgi ,,,,sharam aundi e

  • @sukhdevsinghsohi1951
    @sukhdevsinghsohi1951 Рік тому

    Hey wahagur kes tra sada kom de lok ne

  • @SukhjinderSingh-ru1ts
    @SukhjinderSingh-ru1ts Рік тому

    Yar iss bapu da number deoo

  • @GurvinderSingh75
    @GurvinderSingh75 Рік тому +1

    Paapi paap kamavde karde hai hai.

  • @mandeepsingh5399
    @mandeepsingh5399 Рік тому

    Swaran ghotna ne kania dharia de nede two jipsi naal ban ke dofadh kar dita c

  • @NarinderpalSingh-xh8vw
    @NarinderpalSingh-xh8vw 8 місяців тому

    Sidha. Hi. Mangan. Lag. Pia. Athur. Wala. B. P. Tivari. Kol. Mukar. Gia. Sharam. Kr. Sharam

  • @harbansbadesha
    @harbansbadesha 8 місяців тому +1

    ਮਿੱਤਰਾ ਅਪਣੀ ਕੁਰਬਾਨੀ ਦਾ ਮੁਲ ਵਟਨ ਦੇ ਲਾਲਚ ਵਿੱਚ, ਅਪਣੀ ਕੀਤੀ ਨੂੰ ਰੋਲ ਰਿਹਾ,,ਸ਼ਰਾਬ ਕਾਰਨ ਮੁਅੱਤਲ ਹੋਇਆ, ਚੰਗਾ ਕੀਤਾ ਸੱਚ ਦਾਸ ਰਿਹਾ, ਪਰ ਹੁਣ ਮੁਲ ਵੱਟਣਾ ਚਾਹੁਣਾ, ਸ਼ਰਮ ਕਰ

  • @ManjitSingh-wz7hr
    @ManjitSingh-wz7hr Рік тому

    Fakar a kaum de thekedar ki kehnde rahe .

  • @mp.sandhu8866
    @mp.sandhu8866 Рік тому +1

    ਜਿਨ੍ਹਾਂ ਚਿਰ ਇਹ ਬੁਢਾੜ ਬੇਈਮਾਨ ਇਹ ਸਿੱਖ ਕੌਮ ਦਾ ਇਹੀ ਹਾਲ ਰਹਿਣਾ 😡😡

  • @johnjones-zq2uf
    @johnjones-zq2uf 8 місяців тому

    Seva da mul ni hunda,marad agamre hunde aa

  • @jaskirankaurjk2295
    @jaskirankaurjk2295 Рік тому

    SIKH. HUN. MEHNGIYA GADDIYA. WICH. ROAD SHOW CREATED HI LAIN HOGYE.
    JIVVE AMRITPAL.........SUKH. SOHRRAT BHOG. K HUN. LUKA SHIPYI KHDDA. POLICE DEPARTMENT. DE KABU AA HI. GIYA ,,,