KS Makhan Exclusive Interview : ਮੈਂ ਹੁਣ ਵੀ ਕਹਿੰਦਾ ਹਾਂ ਗੁਰਦਾਸ ਮਾਨ ਜ਼ਿੰਦਾਬਾਦ

Поділитися
Вставка
  • Опубліковано 30 вер 2024

КОМЕНТАРІ • 372

  • @Gurveerpeet
    @Gurveerpeet 5 років тому +10

    ਕੇ ਐਸ ਮੱਖਣ ਜਿੰਦਾ ਬਾਅਦ
    ਪੰਜਾਬੀ ਇੰਡਸਟਰੀ ਦਾ ਘੈਟ ਤੇ ਪਹਿਲਾਂ ਬੰਦਾ ਜਿਸ ਨੇ ਹਿੰਮਤ ਕਰੀ ਆ ਸੱਚ ਬੋਲਣ ਦੀ ਬਾਕੀ ਤਾ ਬਿੱਲੀ ਦੇ ਬਲੂਗੜੇ ਨੇ ਪੱਤਾ ਲਾਗਿਆ ਇਹ ਸਿਰਫ ਗੀਤਾਂ ਵਿੱਚ ਹੀ ਦਲੇਰ ਨੇ ਵੈਸੇ ਤਾ ਲੰਡੂ ਨੇ ਇਹ ਫੂਦੂ

    • @ombai345
      @ombai345 5 років тому +1

      Bilkul Sahi ks mukhan Saab jaat a Hilda ni Zor ka liya lokan ne

  • @Gurveerpeet
    @Gurveerpeet 5 років тому +28

    ਸੰਨਮਾਨ ਵੀ ਬੰਦੇ ਦਾ ਕਿਰਦਾਰ ਦੇਖ ਕੇ ਹੁੰਦਾ ਬਾਬੇਉ

  • @Gurveerpeet
    @Gurveerpeet 5 років тому +4

    ਕੇ ਐਸ ਮੱਖਣ ਜਿੰਦਾ ਬਾਅਦ

  • @waao851
    @waao851 5 років тому +6

    bss kro ਪਹਿਲਾਂ ਭੀਈਏ ਕੱਢੋ ਪੰਜਾਬ ਚੋ ਹਯ ਕੋਈ ਗਲ ਕਰਨ ਲੱਗੇ ਹਮਕੋ ਤੁਮਕੋ ਕਰਦੇ ਪੰਜਾਬੀਆ ਨੂੰ ਨਸ਼ੇ ਕਰਨ ਲਾ ਦਾ ਉਹ ਸਾਂਭ ਨੀ ਹੁਦੇ ਕਿਸੇ ਤੋ

  • @hardevsingh6468
    @hardevsingh6468 3 роки тому +2

    ਸਿੱਖੀ ਦਾ ਭਗੌੜਾ

  • @Gurveerpeet
    @Gurveerpeet 5 років тому +4

    ਗੁਰਦਾਸ ਮਾਨ ਜਿੰਦਾ ਬਾਅਦ

  • @kiranpalsingh2708
    @kiranpalsingh2708 3 роки тому +2

    ਗੁਰਦਾਸ ਮਾਨ ਨੇ ਕਲਾ ਕਰਕੇ ਇਹ ਪੇਸ਼ਾ ਚੁਣਿਆ (ਸੇਵਾ ਨਹੀਂ) ਕੋਈ ਸ਼ੱਕ ਨਹੀਂ ਵਧੀਆ ਤੇ ਸਾਫ਼-ਸੁਥਰਾ ਗਾਇਆ, ਪਰ ਅਮਿੱਤ ਸ਼ਾਹ ਦੇ ਬਿਆਨ ਨੂੰ ਸਹੀ ਠਹਿਰਾਉਣ ਵਾਲਾ ਬਿਆਨ ਬਿਲਕੁਲ ਗਲਤ ਹੈ ਤੇ ਸਟੇਜ ਤੋਂ ਜੋ ਬੋਲਿਆ ਬਹੁਤ ਨੀਚੇ ਪੱਧਰ ਦਾ, ਸ਼ਰਮ ਕਰਨੀ ਚਾਹੀਦੀ ਹੈ !

  • @bajwa4032
    @bajwa4032 3 роки тому +11

    ਗੁਰਦਾਸ ਮਾਨ ਜਿਦਾਬਾਦ

  • @gurpyargill539
    @gurpyargill539 3 роки тому +1

    ਜਦੋ ਆਹ ਗੀਤ ਆਇਆ ਸੀ ਉਦੋਂ ਤਾ ਕਿਸੇ ਨੇ ਗੁਰਦਾਸ ਮਾਨ ਜੀ ਦਾ ਸਨਮਾਨ ਕੀਤਾ ਨਹੀਂ, ਸਰਬਾਂਸਦਾਨੀਆ ਵੇ ਦੇਣਾ ਕੋਣ ਦਿਉ ਗਾ ਤੇਰਾਂ,,

  • @gurpartapsinghrai3292
    @gurpartapsinghrai3292 5 років тому +17

    ਬਾਈ ਸਾਰੀ ਗੱਲ ਮਾਂ ਬੋਲੀ ਪੰਜਾਬੀ ਦੀ ਆ...ਗੁਰਦਾਸ ਮਾਨ ਨੇ ਗਲਤ ਕੀਤਾ ਜਾ ਠੀਕ...ਇਹ ਲੋਕਾਂ ਦੀ ਸੋਚ ਤੇ ਨਿਰਭਰ ਆ..ਪਰ ਇੰਨੀ ਗੱਲ ਜਰੂਰ ਆ ਵੀ ਇੱਕ ਪੰਜਾਬੀ ਦੂਜੇ ਪੰਜਾਬੀ ਨੂੰ ਸਟੇਜ ਤੇ ਗਲਤ ਬੋਲੇ ਉਹ ਵੀ ਵਿਦੇਸ਼ ਵਿੱਚ..ਇਸ ਵਿੱਚ ਪੰਜਾਬ ਤੇ ਪੰਜਾਬੀਅਤ ਦੀ ਬਦਨਾਮੀ ਆ...ਇਕ ਕਲਾਕਾਰ ਨੂੰ ਇਹ ਸ਼ੋਭਾ ਨਹੀਂ ਦਿੰਦਾ

    • @parmindersingh5991
      @parmindersingh5991 3 роки тому

      Punjabi ekala sikha nu he kehnde ah. bakkiya nu .pta nai ki kehnde ah. Punjabi maa boli de thekedar ve Sikh he ah.mainu ena de sooch da nai pta laga.

  • @gursemsohugursemsohu1885
    @gursemsohugursemsohu1885 3 роки тому +5

    ਮਾਨ ਸਾਹਿਬ ਜਿੰਦ ਬਾਦ

  • @mandeepsingh-wb9ku
    @mandeepsingh-wb9ku 3 роки тому +4

    Gurdas mann Shib ਨੂੰ ਪਰਮਾਤਮਾ ਚੜਦੀ ਕਲਾ ਬਖਸ਼ੇ

  • @Gurveerpeet
    @Gurveerpeet 5 років тому +13

    ਗੁਰਦਾਸ ਮਾਨ ਜਿੰਦਾ ਬਾਅਦ

  • @JatinderSingh-t6r
    @JatinderSingh-t6r 4 дні тому +1

    ਗੁਰਦਾਸ ਮਾਨ ਦੀ ਤੇ ਆਪ ਜੈ ਕਰਨੀ ਹੈ ਇਹਨਾਂ ਦੀ ਰੋਟੀ ਬੰਦ ਹੋ ਜਾਣੀ

  • @ripudaman2023
    @ripudaman2023 5 років тому +9

    GURDAS MAAN ZINDABAD...ZINDABAD...PUNJABI MAA BOLI DI 40 SAAL SEVA ...

  • @Gurveerpeet
    @Gurveerpeet 5 років тому +5

    ਕੇ ਐਸ ਮੱਖਣ ਜਿੰਦਾ ਬਾਅਦ

  • @aspensharma1036
    @aspensharma1036 5 років тому +14

    Wehle bande lad rahe ne. Syane bande gal nu mitti paunge

  • @KuldeepSingh-zd6xp
    @KuldeepSingh-zd6xp 5 років тому +8

    KS Makhan bhai bilkul right Gurdas Maan Ji Ne Kuchh nikal Gai Si WaheGuru Ji ka Khalsa WaheGuru Ji ki Fateh

  • @nsgill2354
    @nsgill2354 5 років тому +8

    ਕੇ ਅੈਸ ਮੱਖਣ ਸਹੀ ਅਾ

  • @waao851
    @waao851 5 років тому +5

    loka de dila vich vsda gurdaas kitho kitho dalet hou💪💪👌👌

    • @gopikahlon4463
      @gopikahlon4463 5 років тому

      Delete ta put maa bolu hou maan Saab kanu hone ya

    • @waao851
      @waao851 5 років тому

      aida ne ho skda agge rengreja da raaz aeya c taa nai hoi punjbi dlt.. zindabaad punjanbi

    • @waao851
      @waao851 5 років тому

      a te loka ne awe khpp pai aaa ghra ch kehta ch punjab ch aine bhiye a oho kddn pehla jehna krke hmko tumko bolna painda jihna krke aine nshe aaa gye punjab ch galti kehde to ne hundi asi pta ne kinni vaar krde aaa

  • @bkga4084
    @bkga4084 3 роки тому +2

    Bhinderawale hinder phir bolde

  • @jaspalkaur99
    @jaspalkaur99 3 роки тому +5

    ਗੁਰਦਾਸ ਮਾਨ ਜਿਦਾਬਾਦ ਰਿਹਦੀ ਦੁਨੀਆ ਤਕ

  • @kiranpalsingh2708
    @kiranpalsingh2708 3 роки тому +2

    ਕਲਾਕਾਰ ਸੇਵਾ ਨਹੀਂ ਕਰ ਰਹੇ (ਭਾਵੇਂ ਇਹ ਸ਼ਬਦ ਵਰਤ ਲਈਦਾ ਹੈ) ਕਲਾ ਹੋਣ ਕਰਕੇ ਉਹਨਾਂ ਨੇ ਕਮਾਈ ਲਈ ਇਹ ਪੇਸ਼ਾ ਚੁਣ ਲਿਆ, ਬਹੁਤ ਕਲਾਕਾਰ ਲੋਕਾਂ ਨੂੰ ਪਸੰਦ ਆਏ ਤੇ ਸ਼ੁਹਰਤ ਮਿਲ ਗਈ, ਬਹੁਤ ਵਧੀਆ ਹੈ ਪਰ ਚੰਗਾ ਤੇ ਉਸਾਰੂ ਲਿਖਣਾ ਤੇ ਗਾਉਣਾ ਬਹੁਤ ਜ਼ਰੂਰੀ ਹੈ !

    • @parmindersingh5991
      @parmindersingh5991 3 роки тому

      Sewa ta fer pathi ve nai karde . Te na he kertan karn wale karde. Es hisaab nal.oh ve ta Pasay lehnde ah.

    • @kiranpalsingh2708
      @kiranpalsingh2708 3 роки тому

      parminder singh
      ਸੇਵਾ ਸ਼ਬਦ ਵਰਤ ਲਈਦਾ ਹੈ, ਲੇਕਿਨ ਜਿਸ ਕੰਮ ਲਈ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਉਸਨੂੰ ਸੇਵਾ ਨਹੀਂ ਕਹਿ ਸਕਦੇ, ਭਾਵੇਂ ਕਥਾ, ਕੀਰਤਨ, ਪਾਠ ਵੀ ਹੋਵੇ !

  • @bindasandhu1213
    @bindasandhu1213 5 років тому +10

    ਬਾਈ, ਜੀ, ਤਾੜੀ,ਤਾਂ, ਦੋਨਾਂ, ਹੱਥਾਂ ਨਾਲ, ਵੱਜਦੀ, ਹੈ, ਇੱਕ, ਹੱਥ,ਨਾਲ, ਤਾਂ, ਚੁਟਕੀ, ਵੱਜਦੀ, ਹੈ

    • @aspensharma1036
      @aspensharma1036 5 років тому +1

      Wele lok ladn ge hi. Syane bande hi mitti paunge

    • @sohi5443
      @sohi5443 5 років тому

      ਤਾੜੀ ਦੋਨਾ ਹੱਥਾ ਨਾਲ ਬੱਜਣ ਨੂ ਕੀ ਕਿਸੇ ਦਾ ਬਲਾਤਕਾਰ ਹੋ ਗਿਆ
      ਅੰਮਤ ਸਾਹ ਨੇ ਬਿਆਨ ਦਿੱਤਾ ਹਿੰਦੀ ਰਾਸਟਰੀ ਭਾਸਾ ਹੋਣੀ ਚਾਹੀਦੀ ਹੈ ਇੱਕ ਦੇਸ਼ ਇੱਕ ਭਾਸਾ
      ਗੁਰਦਾਸ ਮਾਨ ਨੂ ਪੰਜਾਬੀ ਆਪਦਾ ਸਮਝਦੇ ਸਨ ਪਰ ਇਹ ਨਹੀਂ ਉਮੀਦ ਸੀ/ ਜਿਸ ਥਾਲੀ ਵਿੱਚ ਖਾਦਾ ਉਸ ਵਿੱਚ ਹੀ ਹੱਗ ਦੇਵੇਗਾ

    • @sohi5443
      @sohi5443 5 років тому

      ਅਸਲ ਪੰਜਾਬੀ ਹਰ ਕੋਈ ਬਿਰੋਧ ਕਰ ਰਿਹਾ
      ਹਿੰਦੂਤਵਾ ਦਾ ਦੱਲਾ ਬਣ ਗਿਆ ਗਰਦਾਸ ਮਾਨ

    • @kiranpalsingh2708
      @kiranpalsingh2708 3 роки тому

      ਜਰਨੈਲ ਸਿੰਘ SOHI
      ਬਿਲਕੁਲ ਸਹੀ !

    • @kiranpalsingh2708
      @kiranpalsingh2708 3 роки тому

      ਜਰਨੈਲ ਸਿੰਘ SOHI
      ਬਿਲਕੁਲ ਸਹੀ !

  • @rituambala8832
    @rituambala8832 3 роки тому +7

    Gurdas man ne har dharam no manya ha kise no galat nhi kha

  • @mssingh599
    @mssingh599 5 років тому +20

    ਜਿਉਦਾ ਰਹੇ ਮੱਖਣ ਬਾਈ ਸੱਚਾ ਬੰਦਾ

  • @harjinderkaurgill3397
    @harjinderkaurgill3397 5 років тому +30

    ਗੁਰਦਾਸ ਮਾਨ ਇਸ ਵਿਵਾਦ ਤੇ ਆਪਣਾ ਸਪੱਸ਼ਟੀਕਰਨ ਦੇਣ ਤਾਕਿ ਇਹ ਰੋਜ ਦਾ ਮੁੱਦਾ ਖਤਮ ਹੋ ਜਾਞੇ

  • @GurtejSingh-qw5pk
    @GurtejSingh-qw5pk 3 роки тому +1

    ਮਾਨ ਸਾਬ੍ਹ ਜ਼ਿੰਦਾਬਾਦ

  • @kashmirsinghkhalsa3936
    @kashmirsinghkhalsa3936 3 роки тому +12

    ਗੁਰਦਾਸ ਨੇ ਕਿਹੜਾ ਕੁਰਬਾਨੀ ਕੀਤੀ ਹੈ ਤੁਸੀਂ ਜਿਦਾ ਬਾਦ ਕਹਿਦੇ ਹੋ ਐਹੋ ਜੇ ਬੰਦੇ ਦੀ ਕਾਹਦੀ ਇਟਰਬਿਉ

  • @wazirchand5668
    @wazirchand5668 5 років тому +4

    Makhan pajee ana nu
    shamja moshkl ha

  • @samichd2757
    @samichd2757 5 років тому +6

    Good makhan sahb

  • @jassmehramehrasaab3460
    @jassmehramehrasaab3460 5 років тому +29

    ਕੁਲਦੀਪ ਸਿੰਘ ਮੱਖਣ ਸਰਦਾਰ ਸਾਹਿਬ ਜੀ
    ਗੁਰਾਂ ਦਾ ਦਾਸ ਗੁਰਦਾਸ ਮਾਨ ਸਾਬ ਜਿੰਦਬਾਦ

  • @GurwinderSingh-bz9yq
    @GurwinderSingh-bz9yq 3 роки тому +2

    K s makhan jindabad

  • @kudansingh1969
    @kudansingh1969 3 роки тому +4

    ਜੈ ਗੁਰੂ ਦੇਵ ਜੀ ਰਮਿਤ ਕਰੇ

  • @khanveerg8452
    @khanveerg8452 3 роки тому

    ਮੰਨਦੇ ਹਾਂ ਕਿ ਮਾਨ ਸਾਹਬ ਤੋ ਗਲਤੀ ਹੋਈ ਹੈ ਪਰ ਜੇਹੜਾ ਬੰਦਾ ਬੁਹਤ ਚੰਗਾ ਹੋਵੇ ਫਿਰ ਉਸ ਤੋ ਕਿਤੇ ਨਾ ਕਿਤੇ ਗਲਤੀ ਵੀ ਹੋ ਸਕਦੀ ਹੈ ਫਿਰ ਮਾਨ ਸਾਹਬ ਨੇ ਗਲਤੀ ਵੀ ਮੰਨ ਲਈ ਬਸ ਜੀ ਗੱਲ ਤਾਂ ਇਹ ਹੈ ਕਿ ਗੁਰਦਾਸ ਮਾਨ ਸਾਹਬ ਦੀ ਝੜਾਈ ਇਹਨਾ ਤੋ ਝੱਲੀ ਨਹੀ ਜਾਂਦੀ ਐਵੇ ਲਗੇ ਨੇ ਮਹੌਲ ਖਰਾਬ ਕਰਨ

  • @harjotgarcha5548
    @harjotgarcha5548 5 років тому +6

    tanu mama kase ne kuze ne keha tu gurdas man daa teeer apni ........ vich le lyaaa

  • @pinkmanav
    @pinkmanav 5 років тому +2

    bhaji datteh reho hathi langh hi jana kutte...........................

  • @khanveerg8452
    @khanveerg8452 3 роки тому +5

    ਬਿਲਕੁਲ ਕਿਸੇ ਨੂੰ ਵੀ ਦੱਲਾ ਕਹਿਣਾ ਚੰਗੀ ਗੱਲ ਨਹੀ ਇਹਨਾ ਲੋਕਾਂ ਨੂੰ ਇਹ ਗੱਲ ਹੀ ਨਹੀ ਪਤਾ ਕਿ ਦੱਲਾ ਕਾਹਨੂੰ ਕਿਹਾ ਜਾਂਦਾ ਹੈ ਇਹ ਲੋਕ ਪਤਾ ਕੀ ਕਰਦੇ ਨੇ ਮੈਨੂੰ ਪਤਾ ਇਹਨਾ ਦੀ ਅਉਕਾਤ ਦਾ ਇਹ ਰਾਤ ਨੂੰ ਤਾਂ ਸ਼ਰਾਬ ਨਾਲ ਡੱਕ ਲੈਦੇ ਨੇ ਤੇ ਸਵੇਰੇ ਉਠ ਕੇ ਨਾਹ ਕੇ ਚਿੱਟੇ ਕੱਪੜੇ ਪਾ ਕੇ ਬੰਨ ਕੇ ਪੱਗ ਕਹਿੰਦੇ ਨੇ ਕਿ ਅਸੀ ਗੁਰੂ ਦੇ ਸਿੱਖ ਹਾਂ ਜੇ ਸੱਚ ਜਾਣੀਏ ਤਾਂ ਸੋਚੋ ਦੱਲਾ ਅਸਲ ਵਿਚ ਕੌਣ ਹੈ ਗੁਰਦਾਸ ਮਾਨ ਇਹਨਾ ਵਰਗਾ ਭਰੂਪੀਆ ਨਹੀ

  • @leaderpunjab
    @leaderpunjab 3 роки тому +1

    Tun tan chaval a

  • @gymtrainer7147
    @gymtrainer7147 5 років тому +3

    Makhan right

  • @InderSingh-ur6xx
    @InderSingh-ur6xx 5 років тому +4

    Veer ji nice

  • @ashwanibhatti5913
    @ashwanibhatti5913 5 років тому +7

    Makhan bhaji zindabad .maan saab jindabad.bhaji bhut vadhiya g tuhadi soch .gl khtm krni cahidia .asi naal a tuhade veer g.

  • @waao851
    @waao851 5 років тому +3

    maan saab zindabaad media wale khelara paai jaan ge gll thnddi kida ho jaeye maan saab zindabaad dunia te galt maan saab e bole hor koi ne boleya ajj tkk sare soche aaaa media wala v awe khpp paai janda

  • @kulwantmasih8790
    @kulwantmasih8790 3 роки тому +3

    Ks Makhan sir Ji very good guerds mam good a lakh lakh lakh var Salam Veer ji

  • @tmkocshorts9940
    @tmkocshorts9940 5 років тому +10

    Gudaas Maan, or sher Dil k. S makhan jindabaad.

    • @spiderman.sandhu2764
      @spiderman.sandhu2764 5 років тому

      Gurdas beimaan nva naa te kameena makhn nva naam KS makhn da

  • @rituambala8832
    @rituambala8832 3 роки тому +2

    V v nice j ks makan

  • @mg3218
    @mg3218 5 років тому +15

    Balle Makhan bai.. very good interview, strong reply ..

  • @tmixgb2970
    @tmixgb2970 3 роки тому

    Gardas.sewa.nahi.kardapase.te.marda.d.L.gike.de.sewa.kade..sewa.pta.ki.hode.

  • @eknoorsingh3322
    @eknoorsingh3322 3 роки тому +2

    very good a jatta a 👍👍👍👍

  • @radhamadaan9580
    @radhamadaan9580 5 років тому +6

    Gurdaas maan very nice

  • @RajkumarKumar-tm2fl
    @RajkumarKumar-tm2fl 3 дні тому

    . ਗੁਰਦਾਸ ਮਾਨ ਜਿਦਾਵਾਦ

  • @JasPinder-gx3xs
    @JasPinder-gx3xs 5 днів тому

    GURDAS MAN JINDABAD HAIAND RHEGA VEE SIKHA KOLO GURU GRUNTH SAHIB DEE BE AUDBI DA. BUDDLA LIAA NHI GIAA GURDAS MAN DE LUN NOO PAIGE RS DHALIWALL FDK ❤

  • @sandhusukhmeet
    @sandhusukhmeet 2 роки тому

    Can any man be compared with Guru Shaiban that is it . You can stand with man or any one else but we give a shit when you stand with wrong

  • @swaransingh2330
    @swaransingh2330 3 роки тому +1

    Man. Benda. Hunda. Com. Passion. Maffi megda

  • @vishavdeepsingh7790
    @vishavdeepsingh7790 5 років тому +8

    Singers nu kanjhar , dalla, gaddar kehna ta sada entertainment aaaa . Jiven singers da kudiya nu purja , patola , bomb kehna . Gussa na karo it is just for entertainment.

    • @manjot_2401
      @manjot_2401 5 років тому

      Dohe cheezan galat aa

    • @vishavdeepsingh7790
      @vishavdeepsingh7790 5 років тому

      @@manjot_2401 absolutely. Ma agree karlu bhi ma galat aa , par jhor la leyo ek singer ( eh sabad gaun ale) ne nahi mannna .

    • @manjot_2401
      @manjot_2401 5 років тому +1

      @@vishavdeepsingh7790 I agree

    • @manjot_2401
      @manjot_2401 5 років тому +1

      @@vishavdeepsingh7790 but ehna de gaane popular v asi krde aan....... sadi responsibility aa....... asi aapne aas pass de lokan nu eho jehe gaane naa sunan deyie....... jdo ehna de gaane flop houge........ fer eh gange vadia gaane

  • @sandeepdhaliwal7145
    @sandeepdhaliwal7145 4 роки тому +3

    Makhan 22g tuc mafi ni mangni me tuhada fan aa

    • @sukhchainsinghsandhu5312
      @sukhchainsinghsandhu5312 3 роки тому

      Tu fan wa je galti hou te jarur mangu mafi... tere fan hon kar k mafi na mange

  • @kalaharoli5972
    @kalaharoli5972 3 роки тому +1

    Gurdas maan vdhia insan h.bhgti Bhavna nal gaunda h.apna peer mnaoda h. great singer maan Saab

  • @harjindersingh5610
    @harjindersingh5610 3 роки тому

    Gurdasman ne guru garanth sahib nalo bott jada dunia tor ti

  • @yashpalsharma2559
    @yashpalsharma2559 3 роки тому +3

    Man sir 👍 fine

  • @sarbysangha6073
    @sarbysangha6073 8 днів тому

    Ks makhan sidha banda direct gal krda darda nai

  • @manindersharma6138
    @manindersharma6138 День тому

    Very nice 👍

  • @Guntaj_boutique
    @Guntaj_boutique 3 роки тому +1

    Gurdas maan jindabad

  • @KuldeepSingh-fo6yl
    @KuldeepSingh-fo6yl 3 роки тому +1

    Sala chmeli bai

  • @singhaman7698
    @singhaman7698 5 років тому +6

    ks makhan
    gurdas mann
    jinda bad✊✊✊

  • @nsgill2354
    @nsgill2354 5 років тому +25

    ਮੱਖਣਾ ਕਹਿਮ ਰਹਿ ਅੈਵੇਂ ਭੋਕਦੇਂ ਅਾ

  • @kashmirsuman590
    @kashmirsuman590 5 років тому +6

    Mann sahab jindabad jindabad jindabad

  • @palwinderkumar1911
    @palwinderkumar1911 5 років тому +4

    es media wale bande de sare sawal bakwas...bulshit questions...media means journalism..but he dont know the definition of journalism

  • @monusidhu7496
    @monusidhu7496 5 років тому +4

    Tuvi KPS dale da hi, chela lagda, murkh makhna,

  • @jassgill1642
    @jassgill1642 4 роки тому +1

    Chevell m

  • @AvtarSingh-dd4ug
    @AvtarSingh-dd4ug Рік тому +1

    ਗੁਰਦਾਸ 🐈‍⬛🐈‍⬛🐈‍⬛ਮੱਖਣ 🐈🐈🐈🐈🐈🐈

  • @mahingasingh4610
    @mahingasingh4610 4 роки тому +1

    Very very very very very very nice👍

  • @kartarsingh2715
    @kartarsingh2715 15 годин тому

    Gurdas man jindabad hai

  • @myfarm1597
    @myfarm1597 5 років тому +3

    Paji we r with you call anytime

  • @NoorNoor-xj8mk
    @NoorNoor-xj8mk 3 роки тому +1

    Jug jug ji mere veera ..makhna

  • @ROBIN-bh4qg
    @ROBIN-bh4qg 3 роки тому

    Vary.good.sir .maan.je.jindabad

  • @manindersharma6138
    @manindersharma6138 День тому

    Gurudas man jinda baad

  • @rajinderkumarrajinderkumar7367
    @rajinderkumarrajinderkumar7367 3 роки тому

    Yaar tuc v gurdas maan nu hi galat keh rhe o tuc gurdas nu hi keh rhe guds hi es tra keh dinda yaar gurdas g ne kde galat nhi kiha n hi galat he gurdas hi q galati man lve ohna q es tra kita eh gl koi sochda ohne q es tra kita fir v galati man ly aa gurdas g jindabaad he jindabaad rhega baki jina nu koi pusda ni ohi es tra de km krde aa

  • @gurbachansingh656
    @gurbachansingh656 3 роки тому

    Hor guu khan aay

  • @KuldeepSingh-zb8wf
    @KuldeepSingh-zb8wf 5 років тому +10

    KS makhan zindabad and Gurdas mann zindabad

  • @JaggiJohlan
    @JaggiJohlan 5 днів тому

    Gurdas maan jindawaad

  • @Sukhchainsingh-ni3mx
    @Sukhchainsingh-ni3mx 3 роки тому

    Gurdas maan jindabad jai gurdas maan ji jai sai laadi shah ji

  • @ajit8797
    @ajit8797 2 роки тому

    Anchor saala maan saab de khilaf hi boli janda reha

  • @charanjitsingh375
    @charanjitsingh375 3 роки тому

    ਬੱਤੀ ਬੱਤੀ ਦਾ ਅਵਾਜਾ ਆਵੇ ਚੇਲੀ ਨੀ ਫਕੀਰ ਦੀ ਵਿੱਚੋਂ।
    ਜਿੰਦਾਬਾਦ ਜਿੰਦਾਬਾਦ

  • @bhupinder5118
    @bhupinder5118 3 роки тому +2

    Very good 🙏🙏🙏🙏🙏👌

  • @reetbus9398
    @reetbus9398 День тому

    Jai Sai Ji 🙏🙏🙏🙏🙏

  • @gurbachansingh656
    @gurbachansingh656 3 роки тому

    Makhan tu hon be makh ganda da ganda hi sath kerds

  • @dappdondapp9665
    @dappdondapp9665 3 роки тому

    Good ks makhan sab

  • @dhanwantbhullar5320
    @dhanwantbhullar5320 5 років тому +2

    ks makhan jindavad

  • @harjindersingh5610
    @harjindersingh5610 3 роки тому

    Enu koj ni pta jeri gal karni o karde ni hor hi gla kari jande gurdasman ne ek naseri bande nu guru sahiba di ansbans kive aakh dita es gal te gal karo

  • @happydehar6017
    @happydehar6017 5 років тому +4

    Sahi gal a 22 g

  • @KartikKumar-m9t
    @KartikKumar-m9t Місяць тому

    Gurdas Maan ❤❤❤

  • @RakeshKumar-gv5ci
    @RakeshKumar-gv5ci 3 роки тому

    Its fake

  • @gordonron8732
    @gordonron8732 3 роки тому +1

    Very simple and truthful man 😘😘😘😘

  • @tarloksingh5755
    @tarloksingh5755 5 років тому +3

    K.s makhan ji zindabaad 👍👍👍👍👍

  • @mastansingh4381
    @mastansingh4381 5 років тому +1

    OK

  • @VIKASkumar-fv8xc
    @VIKASkumar-fv8xc 5 років тому +1

    Mkhan pa g lv u bro.maan saab jindabaad ..england wali gl kaash aj de mundea vch b hundi tn msla pyar nl nibdda..rb sarea nu mkhan pa g wrga pyar di paawna bkhse

  • @HarpreetSingh-no6qk
    @HarpreetSingh-no6qk 5 років тому +1

    Saleya makhan ki kita maan ne punjabi lyi koi school kholeya, koi university kholi koi punjabi bhasha de parchar lyi ki kita punjabi bhasha te Punjab lyi aes hraami maan nachar ne, kujh ni kita osne punjabi lyi sirf paisa kmaya Punjab, punjabi maa boli te pun jabiat ton, sala paise pishe te nachara waang dereaan te nasheedian agge kanjrian waang nachda firda a, kde cycle di okat nhin si ajj crora paise ne kithon aaye punjabi maa boli punjabiat punjabian ne dite.. a sala hoon hankari ho geya a, hoon aede jutian hi vjnian ne hraami nachar de..

  • @prathamjotsingh2517
    @prathamjotsingh2517 3 роки тому

    Gurdas Mann de fan Sikh nai ho sakde
    Kisse dharam nu na badnam kro.makhan guru Sikh nai hoia te Gurdas Mann da kithe ho jao.tu te app Sikh dharam chdya c tere te kaun bharosa kro salya.baki Gurdas Mann di gal oh hankarya hoia hai.

  • @sarb_jeet13
    @sarb_jeet13 3 роки тому +2

    Gurdass mann ji nu samjna amm bande da kamm ny

  • @hitlerboy2591
    @hitlerboy2591 5 років тому +2

    5 name zinda wad