Gurdas Maan ਦੇ ਧਰਨਿਆਂ ਚ ਨਾਂ ਆਉਣ ਤੇ ਖੁੱਲ ਕੇ ਬੋਲਿਆ Kanwar Grewal। Kanwar Grewal Interview

Поділитися
Вставка
  • Опубліковано 17 жов 2020
  • #Gurdasmaan #Kanwargrewalinterview #RMBTelevision
  • Розваги

КОМЕНТАРІ • 184

  • @SunilKumar-ij3yy
    @SunilKumar-ij3yy 3 роки тому +12

    Gurdas maan Saab ji🙏🙏🙏🙏🙏🙏🙏🙏🙏🙏🙏❤❤❤❤❤❤❤🙏🙏🙏🙏🙏🙏🙏ਮਾਨ ਜੀ🙏🙏🙏🙏🙏🙏🙏🙏🙏❤❤❤❤ਮਾਨ ਜੀ🇨🇮🙏🙏🙏🙏🙏🙏🙏❤❤🙏🙏🙏🙏

  • @vishalsingh-lm2kq
    @vishalsingh-lm2kq 3 роки тому +21

    GURDASS MAAN SAAB ❤️❤️❤️❤️❤️❤️❤️🙏🙏🙏🙏🙏LV U MAAN SAAB g ❤️❤️❤️❤️❤️🙏

  • @jaimastadijaisaiji2761
    @jaimastadijaisaiji2761 3 роки тому +5

    🌎🌏🌍🤲🙏🏻🙌⚘Gurdas Maan Shab Jindabad Jindabad 🌎🌍💚🤲🙏🏻🙌⚘

  • @sukhjindersingh1675
    @sukhjindersingh1675 3 роки тому +4

    ਗੁਰਦਾਸ ਮਾਨ 10 ਮਹੀਨੇ ਤੋਂ ਬੀਮਾਰ ਹੈ ਕਿਸੇ ਸਾਲੇ ਇਹ ਨਹੀ ਦੱਸਿਆ ਅਤੇ ਨਾ ਹੀ ਗੁਰਦਾਸ ਮਾਨ ਦੀ ਕਿਸੇ ਨੇ ਇੰਟਰਵਿਊ ਨਹੀ ਕੀਤੀ।

  • @dalvirsinghdhoot9448
    @dalvirsinghdhoot9448 3 роки тому +3

    Good Man G

  • @RekhaRani-mi5dt
    @RekhaRani-mi5dt 3 роки тому +5

    Gurdas Maan saab Ustada de Ustad maana de maan live de tham Baba Bohd love u

  • @sukhpalsinghmann451
    @sukhpalsinghmann451 3 роки тому +28

    ਕੰਵਰ ਬਾਈ ਨੇ ਸਹੀ ਕਿਹਾ

  • @karanbrar7069
    @karanbrar7069 3 роки тому +19

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ {ਬੇਇਮਾਨ}

  • @makhankalas660
    @makhankalas660 3 роки тому +25

    ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਪੰਜਾਬ ਪੰਜਾਬੀ ਪੰਜਾਬੀਅਤ ਏਕਤਾ ਜਿੰਦਾ ਬਾਦ

  • @Bharatveerchannel12024
    @Bharatveerchannel12024 3 роки тому +6

    ਬਾਈ ਜੀ ਗੱਗੂ ਗਿੱਲ ਨੂੰ ਵੀ ਕਦੇ ਨਹੀਂ ਦੇਖਿਆ ਜ਼ਰੂਰ ਆਉਣਾ ਚਾਹੀਦਾ ਸੀ ਓਹਨਾ ਨੂ ਵੀ ਦੁਨੀਆ ਬਹੁਤ ਪਸੰਦ ਕਰਦੀ ਹੈ

  • @dildiyasadran2582
    @dildiyasadran2582 3 роки тому +2

    ਕੰਵਰ ਗਰੇਵਾਲ ਵੀਰ ਬੀਰ ਸਿੰਘ ਵੀਰ ਧਰਨੇਆ ਵਿਚ ਕਿਸਾਨਾਂ ਦੀ ਹਿੱਤ ਸਪੀਚ ਬਹੁਤ ਹੀ ਵਧਿਆ ਹੁੰਦੀ ਹੈ ਵਾਹਿਗੁਰੂ ਵੀਰਾਂ ਨੂੰ ਚੱੜਦੀ ਕਲਾ ਰੱਖੇ 🙏🥀🌷🌾 🍁🍁🍁🍁🍁

  • @sharanjitsinghgill7181
    @sharanjitsinghgill7181 3 роки тому +19

    Kisan majdoor ekta zindabaad

  • @AmritSingh-qs6nv
    @AmritSingh-qs6nv 3 роки тому +2

    Gurdas Maan saab Ustada de Ustad Maana de Maan love u Maan saab ji o

  • @JaswinderSingh-pv5qm
    @JaswinderSingh-pv5qm 3 роки тому +2

    Gurdas maan Saab Ustada de Ustad maana de maan Hindustan di Shan live de tham da and love you maan Saab Zindabad

  • @bs65
    @bs65 3 роки тому +4

    Sachci suchchi soul hai Kanwar veer !

  • @gaganarora9928
    @gaganarora9928 3 роки тому +2

    Maan saab aye c par loka ne ohna da saath ni ditta ohna nu acept ni kita love u maan saab

  • @rimpybawa7465
    @rimpybawa7465 3 роки тому +3

    maan sab nu ana chahida j Punjab da man h

  • @banideepkaur2206
    @banideepkaur2206 3 роки тому +2

    Gurdas maan saab ji 🙏🙏🙏🙏❤

  • @rajukala30
    @rajukala30 3 роки тому +30

    ਗੁਰਦਾਸ ਮਾਨ ਬੇਕਾਰ ਬੰਦਾ

  • @maansaab4459
    @maansaab4459 3 роки тому +5

    Thank you cover ka Aitbaar Gurdas Maan bahut tagdi chij hai

    • @maansaab4459
      @maansaab4459 3 роки тому +1

      Hello Kanwar Grewal bhajan kalakar Gurdas Maan

    • @maansaab4459
      @maansaab4459 3 роки тому +1

      Gurdas Maan Ananda khabar Grewal

    • @maansaab4459
      @maansaab4459 3 роки тому +1

      Gurdas Maan Gurdas Maan de kalakar ka vibhag guruva

    • @maansaab4459
      @maansaab4459 3 роки тому

      Gurdas Maan hona chahie dawai Kanwar Grewal de gana chahie hamen hona chahie

  • @jagpalkhan5799
    @jagpalkhan5799 3 роки тому

    ਬਹੁਤ ਹੀ ਵਧੀਆ ਉਪਰਾਲਾ ਜੀ 🙏 ਪ੍ਰਮਾਤਮਾ ਗਰੇਵਾਲ ਸਾਹਿਬ ਹੋਰਾਂ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ 🙏 ਅਤੇ ਰਤਨ ਵੀਰ ਹੋਰਾਂ ਦੀ ਸਾਰੀ ਹੀ ਟੀਮ ਦਾ ਦਿਲੋਂ ਧੰਨਵਾਦੀ ਹਾਂ ਜੀ 🙏 ਪ੍ਰਮਾਤਮਾ ਸਾਰੀ ਹੀ ਟੀਮ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ 🙏 ਤੁਹਾਡਾ ਧੰਨਵਾਦੀ 🙏 ਪੱਪੀ ਮਹੋਲੀ 🙏

  • @makhankalas660
    @makhankalas660 3 роки тому +14

    ਜਿਹੜੇ ਜਿਹੜੇ ਪੰਜਾਬੀ ਕਲਾਕਾਰ ਪੰਜਾਬੀ ਐਕਟਰ ਪੰਜਾਬੀਆਂ ਦੇ ਕਿਸਾਨਾ ਦੇ ਹੱਕ ਵਿੱਚ ਚੱਲ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਦਾ ਵੀ ਹੱਕ ਨਹੀਂ ਸਾਰੇ ਪੰਜਾਬੀਆਂ ਦੀ ਆਪਣੀ ਲੜਾਈ ਹੈ ਹੁਣ ਇਹ ਤੇਰੀ ਮੇਰੀ ਦੀ ਲੜਾਈ ਨਹੀ ਰਹਿ ਗਈ ਹੁਣ ਤਾਂ ਹਰ ਇੱਕ ਪੰਜਾਬੀ ਦੀ ਲੜਾਈ ਹੈ, ਪਰ ਬਹੁਤ ਐਕਟਰ ਕਲਾਕਾਰ ਆਪਣੀ ਲੜਾਈ ਵਿੱਚ ਆਪਣੇ ਲਈ ਵੀ ਨਹੀਂ ਆਏ, ਇਹ ਸਿੰਗਰ ਐਕਟਰ ਦੂਜੀਆਂ ਲਈ ਕਿੱਥੇ ਆ ਜਾਣਗੇ ਪਰ ਗੁਰਦਾਸ ਮਾਨ ਨੂੰ ਤਾਂ ਸਾਰੇ ਪੰਜਾਬ ਦੇ ਹਰ ਉੱਮਰ ਦੇ ਵਰਗ ਨੇ ਆਪਣੇ ਮੋਡੀਆ ਤੇ ਬਿਠਾ ਕੇ ਰੱਖੀਆ ਪਰ ਅੱਜ ਉਸ ਮੋਡੇ ਦਾ ਮੁੱਲ ਤਾਰਨ ਵੀ ਨਹੀਂ ਆਏ, ਗੁਰਦਾਸ ਮਾਨ ਜੀ ਸਾਡਾ ਇਹਸਾਨ ਤਾਂ ਤਾਰਦੇ ਪੰਜਾਬੀਆਂ ਦੇ ਪਿਆਰ ਕਰਨ ਦੇ, ਇਹਸਾਨ ਤਾਰ ਕੇ ਚਲਾ ਜਾਵੀ ਅਸੀ ਰੋਕਦੇ ਵੀ ਨਹੀਂ, ਪੰਜਾਬੀਓ ਜਿਹੜੇ ਸਿੰਗਰ ਆਪਣੇ ਹੱਕ ਵਿੱਚ ਨਹੀਂ ਆਂਉਦੇ ਆਉਣ ਵਾਲੇ ਟਾਈਮ ਵਿੱਚ ਵੀ ਨਹੀਂ ਆਏ ਉਹਨਾਂ ਦਾ ਬਾਈ ਕਾਟ ਕਰੋ ਵਿਆਹਾ ਵਿੱਚ ਕਬੱਡੀ ਦੇ ਕੱਪਾ ਤੇ ਇਹਨਾ ਨੂੰ ਬਲਾਉਣਾ ਨਹੀ ਇਹ ਵੀ ਸਰਕਾਰਾਂ ਵਾਂਗ ਦੋਸ਼ੀ ਹੀ ਨੇ,
    ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਪੰਜਾਬ ਪੰਜਾਬੀ ਪੰਜਾਬੀਅਤ ਏਕਤਾ ਜਿੰਦਾ ਬਾਦ

  • @lakhwinderkang4688
    @lakhwinderkang4688 3 роки тому +4

    Kanwar ber j waheguru j mehar kran thude te

  • @jindjaanpunjabi8853
    @jindjaanpunjabi8853 3 роки тому +8

    Gurdass maan 💞💞

  • @Takneeki
    @Takneeki 3 роки тому +2

    "ਕੰਵਰ" ਹੁੰਦਾ, ਅਨਪੜ੍ਹੋ। ਲੱਗਦੇ "ਕਨਵਰ" ਦੇ। ਇਹਦਾ ਤਾਂ ਕੋਈ ਮਤਲਬ ਹੀ ਨਹੀਂ ਪੰਜਾਬੀ 'ਚ। ਨਾਲ਼ੇ ਅਸੀਂ ਤਾਂ "ਸਤਿ ਸ੍ਰੀ ਅਕਾਲ" ਹੀ ਲਿਖਿਆ, ਇਹੀ ਬੋਲਦੇ ਆਂ। "ਸ਼੍ਰੀ" ਨਾ ਤਾਂ ਲਿਖਿਆ ਨਾ ਕਦੇ ਬੋਲਿਆ।

  • @AmarjitSingh-gn3vd
    @AmarjitSingh-gn3vd 3 роки тому +2

    Happy n respect for him..

  • @lakhvindersinghmaan6141
    @lakhvindersinghmaan6141 3 роки тому +2

    ਕਿਸਾਨ ਮਜ਼ਦੂਰ ਨੋਜਵਾਨ ਏਕਤਾ ਜਿੰਦਾਬਾਦ ਜੀ ✊ ✊✊

  • @sarabjitsingh1144
    @sarabjitsingh1144 3 роки тому +5

    Very good rattan

  • @jasbirkaur2428
    @jasbirkaur2428 3 роки тому +4

    Kanwar Grewal Veer ji, V Proud Of U ?

  • @DharminderSekhon24x7
    @DharminderSekhon24x7 3 роки тому +1

    ਵੀਰ
    ਕਨਵਰ ਨੀਂ ਨਾਮ ਬਾਈ ਦਾ ...ਕੰਵਰ ਹੈ
    ਅੱਗੇ ਤੋਂ ਦਰੁਸਤ ਕਰੋ...

  • @lakhwinderkang4688
    @lakhwinderkang4688 3 роки тому +3

    We are proud of you

  • @JagdeepSingh-vd4zm
    @JagdeepSingh-vd4zm 3 роки тому +2

    Waheguru. ji

  • @user-yd6un2ge7l
    @user-yd6un2ge7l 3 роки тому +2

    Mann saab di bothn respect karda a eh v sach a ona ne geeta rahi kafi punjab da nam bnaia hai par ithe gall kisana di hai kisana de hakk ch ona nu jroor ona chyeda a kisana dia jmeena kho ho reha ne modhi sarkar walo ithe mann saan nu kine log follow karde ne mann saab nubjroor kisana de hakk ch ona chyeda kisana nal dharna dena chyeda a

  • @AmritpalSingh-ml8gc
    @AmritpalSingh-ml8gc 3 роки тому +1

    Waheguru Ji kirpa kro Ji apne punjab te g

  • @lakhwinderkang4688
    @lakhwinderkang4688 3 роки тому +3

    We are sporting farming

  • @user-sv1gj6hp4v
    @user-sv1gj6hp4v 3 роки тому +6

    22 G Tarsem jassar da naam ni lya oh bnda boht vdia gaunda te bilkul sach likhda

  • @amrikpannu1545
    @amrikpannu1545 3 роки тому +2

    Salute aa kanbar garawal sab

  • @sgurdev
    @sgurdev 3 роки тому +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @navk1782
    @navk1782 3 роки тому +5

    You do something against sikhi you will get government security
    Say something against sikhs you will Bjp ticket
    Gurdas knew

  • @sarransharma4241
    @sarransharma4241 3 роки тому +2

    Baba gurdas maan sai

  • @kiranpalsingh2708
    @kiranpalsingh2708 3 роки тому +6

    ਜੇ ਵਿਚਾਰ ਪੰਜਾਬੀ ਵਿੱਚ ਲਿਖਣਾ ਹੈ ਤਾਂ ਲਿੱਪੀ ਵੀ ਪੰਜਾਬੀ ਵਰਤੋ ਜੀ 🙏

  • @gurudebariq
    @gurudebariq 3 роки тому +1

    ਪੱਤਰਕਾਰ, ਕਨਵਰ ਗਰੇਵਾਲ਼ ਦੀ ਗੱਲ ਬਾਤ ਅਤੇ ਥੱਲੇ ਕਮੈਂਟਾ ਪਤਾ ਲਗਦਾ ਕਿ ਪੰਜਾਬੀਆਂ ਨਾਲ ਭਾਰਤ ਨੇ ਕੀਤਾ ਕੀ ਹੈ. “ਹੱਥ ਜੋੜ ਕੇ ਬੇਨਤੀ ਕਰਦੇ ਹਾਂ”, “ਉਹਦੀ ਗਾਇਕੀ ਅੱਗੇ ਸਿਰ ਝੁਕਦਾ” ਵਰਗੀਆਂ ਗੱਲਾਂ ਤੋਂ ਪਤਾ ਲਗਦਾ ਕਿ ਬਹੁਤੇ ਪੰਜਾਬ ਵਿੱਚ ਰਹਿਣ ਵਾਲੇ ਸਿੱਖ ਮਾਨਸਿਕ ਤੌਰ ਤੇ ਗੁਲਾਮ ਹੋ ਚੁੱਕੇ ਹਨ. ਤੁਹਾਡਾ ਸਿਰ ਗੁਰੂ ਗੋਬੰਦ ਸਿੰਘ ਦਾ ਦਿੱਤਾ ਹੋਇਆ ਹੈ, ਇਹ ਸਿਰਫ ਸੱਚ ਅਤੇ ਠੀਕ ਸਿਧਾਂਤ ਅੱਗੇ ਝੁਕਣਾ ਚਾਹੀਦਾ ਸੀ , ਨਾ ਕਿ ਹਰ ਗਧੇ, ਗਦਾਰ, ਵਿਸਾਹਘਾਤੀ ਅੱਗੇ. ਪਰ ਕਸੂਰ ਤੁਹਾਡਾ ਵੀ ਨੀ, ਵਾਜੇ ਢੋਲਕੀਆਂ ਸੰਦਾਂ ਨੂੰ ਮੱਥਾ ਟੇਕਦੇ ਟੇਕਦੇ ਤੁਸੀ ਡੇਰਿਆਂ ਤੇ ਪਹੁੰਚ ਗਏ. ਤੁਹਾਨੂੰ ਪਤਾ ਹੀ ਲੱਗਿਆ ਤੁਸੀ ਕਦੋਂ ਨਸੇੜੀਆ, ਕਿਰਦਾਰੌ ਗਿਰੇ ਬੰਦਿਆਂ ਨੂੰ ਵੀ ਮੱਥੇ ਟੇਕਣ ਲੱਗ ਗਏ. ਪੰਜਾਬੀ ਸਭਿਆਚਾਰ ਦਾ ਵੀ ਕਸੂਰ ਜਿਹੜਾ ਕਹਿੰਦਾ ਸੀ ਆਪਣੀ ਉਮਰ ਤੋਂ ਵੱਡੇ ਦਾ ਸਤਿਕਾਰ ਕਰਨਾ. ਪੱਛਮੀ ਸੱਭਿਆਚਾਰ ਤੋਂ ਸਿੱਖਦੇ ਤਾਂ ਪਤਾ ਲਗਦਾ ਕਿ ਸਤਿਕਾਰ ਉਹਦਾ ਕਰਨਾ ਜੋ ਸਤਿਕਾਰ ਦੇ ਕਾਬਲ ਹੋਵੇ, ਉਹ ਭਾਵੇਂ ਉਮਰ ਵਿੱਚ ਛੋਟਾ ਵੀ ਕਿੳ ਨਾ ਹੋਵੇ. ਤੁਸੀ ਕਦੋਂ ਗੁਰਦੁਸ਼ਟੇ ਨੂੰ ਬਾਬਾ ਬਣਾ ਦਿੱਤਾ ਤੁਹਾਨੂੰ ਆਪ ਨੂੰ ਵੀ ਪਤਾ ਨੀ ਲੱਗਿਆ. ਤੁਹਾਨੂੰ ਇਹਦੀ ਕੇਪੀ ਐਸ ਗਿੱਲ ਨਾਲ ਯਾਰੀ ਲਾਕੇ ਪੰਜਾਬੀਆਂ ਨੂੰ ਡੇਰਿਆਂ ਵੱਲ ਧੱਕਣ ਦੀ ਸਾਜ਼ਸ਼ ਨੀ ਦਿਖੀ. ਮੈ ਤੁਹਾਂਨੂ ਪੁੱਛਦਾ ਕਿ ਜੇ ਗੰਗੂ ਜਾ ਅਬਦਾਲੀ ਵੀ ਬਹੁਤ ਸੋਹਣਾ ਗਾੳਦੇ ਹੁੰਦੇ ਤਾਂ ਕੀ ਤੁਸੀ ਉਹਨਾ ਦੀ ਗਾਇਕੀ ਨੂੰ ਵੀ ਸਿਰ ਝੁਕਾਉਂਦੇ.
    ਇਕ ਹੋਰ ਗੱਲ ਸਮਝ ਨੀ ਆੳਦੀ ਕਿ ਕੀ ਲੋੜ ਹੇਠ ਉਸ ਬੇਗੈਰਤ ਵਾਰੇ ਗੱਲ ਕਰਨ ਦੀ? ਕੀ ਉਹਦੇ ਅੱਜ ਤੱਕ ਦੇ ਕਾਰਨਾਮਿਆਂ ਨਾਲ ਤੁਹਾਡਾ ਮਨ ਨੀ ਭਰਿਆ? ਉਹਨੇ ਕਿਹੜੇ ਦਿਨ ਕਿਰਸਾਨੀ ਕੀਤੀ ਜਿਹੜਾ ਉਹ ਕਿਸਾਨਾਂ ਦੇ ਹੱਕ ਚ ਆਵੇ. ਜੀਹਦਾ ਘੁੰਗਰੂ ਬੰਨ ਨਾਚ ਕਰ ਸਰ ਗਿਆ ਹੋਵੇ, ਉਸਤੋ ਆਸ ਕਿੳ. ਹੁਣ ਗੱਲ ਕਰਦੇ ਲੋਕਾਂ ਦੇ ਦਰਦ ਦੀ, ਜਿਹਨੂੰ ਪੰਜਾਬ ਦੇ ਮੁੰਡਿਆ ਦਾ ਝੂਠੇ ਮੁਕਾਬਲਿਆਂ ਦਾ ਦਰਦ ਨੀ ਆਇਆ, ਉਹਤੋ ਤੁਸੀ ੳਮੀਦ ਕਰਦੇ ਹੋ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਖੜੇ. ਜਾ ਤਾਂ ਤੁਸੀ ਭੋਲੇ ਹੋ ਜਾ ਫਿਰ ਗਧੇ.

  • @bikramsingh6264
    @bikramsingh6264 3 роки тому

    Salute hai ohna nu jehre ajj Kissan de naal khade aa

  • @jatindersinghsingh3586
    @jatindersinghsingh3586 3 роки тому +2

    ਗੁਰਦਾਸ ਮਾਨ ਜੀ ਗਾਇਕ ਦੇ ਬਾਬਾ ਬੋਹੜ ਨੇਹ ਅੱਜ ਦੇਹ ਗਾਇਕ 😆😆😆

  • @amandeepsingh4888
    @amandeepsingh4888 3 роки тому +20

    Tusi gurdas maan ki Lena ..sala koi v gal Howe ..Punjab Ch ..gurdas maan nu wech pa he lainde a...Bina gurdas maan Di gal kiti Bina ena nu tatti ni Andi...sirf Punjab Di gal kro...Sare pase rajneeti chaldi a..

    • @ANGRAAJKARAN
      @ANGRAAJKARAN 3 роки тому +6

      Veere maan sahab toh jealous krde ne sab

    • @msshergill1112
      @msshergill1112 3 роки тому +2

      ਸਹੀ ਗੱਲ ਹੈ ਗੁਰਦਾਸ ਮਾਨ ਦਾ ਨਾਮ ਵਿਕਦਾ ਏਸੇ ਲਈ ਹੈਡ ਲਾਈਨ ਬਣਾ ਦਿੰਦੇ ਨੇ

  • @ranjitpannuhksakhira8386
    @ranjitpannuhksakhira8386 3 роки тому +1

    Nice ji

  • @arshgill7608
    @arshgill7608 3 роки тому +2

    Kisaan majdoor ekta zindabad
    Beimaan

  • @surjitrana1768
    @surjitrana1768 3 роки тому

    Kanvar graval myslam you,god bless you , god be with you all ways,

  • @singh-lp5xs
    @singh-lp5xs 3 роки тому +1

    ਓਹਨੇ ਨੀ ਓਨਾ ਅੱਜ ਤੱਕ ਆਈਆ ਕਿਸੇ ਮਸਲੇ ਤੇ ਨਾ ਪੇਸਾ ਦੂਜਾ ਥਾਂ ਬਣਾਂਈਉ ਅਾਪਣੀ ਓਸਨੇ ਕੁਰਬਾਨੀ ਨੀ ਕਰ ਸਕਦਾ ਗਲ਼ ਦੀ ਖੱਟੀ ਖ਼ਾਣ ਆਲਾ .ਬਾਕੀ ਕਲਾਕਰ ਆਏ ਪੰਜਾਬੀ ਬਣਕੇ ਧੰਨਵਾਦ .....

  • @gurpejsingh8014
    @gurpejsingh8014 3 роки тому

    Very nice vir g

  • @indergrewal5449
    @indergrewal5449 3 роки тому +1

    Kisan akta zindabad

  • @shirigamers6525
    @shirigamers6525 3 роки тому +1

    Punjabi zindabad

  • @user-rp1gw8yi2i
    @user-rp1gw8yi2i 3 роки тому

    Veer ji hak or sah dea

  • @phullewaliac
    @phullewaliac 3 роки тому

    Jdo Banda Uthke Kite Jaan Jogga Na Howe Ohdi Majboori Smjhi Di Hundi aa,Eh Ni Bina Gal Pte Ton Ros Kro...

  • @HaiderAli-vh6jl
    @HaiderAli-vh6jl 3 роки тому +6

    Guards maan Saab g jindabad hai c the jindabad rahega

  • @lackykumar6954
    @lackykumar6954 2 роки тому

    Ek bar milo ji

  • @rameshkumarhans8821
    @rameshkumarhans8821 3 роки тому

    ਗਰੇਵਾਲ ਸਾਹਿਬ ਜੀ ਤੁਸੀਂ ਗਾਇਕਾਂ ਨੇ ਮਾਨ ਸਾਹਿਬ ਦਾ ਸਾਥ ਨਹੀਂ ਦਿੱਤਾ ਸੀ ਜਦੋਂ ਮਾਨ ਸਾਹਿਬ ਦੀ ਗੱਲ ਨੂੰ ਤੋੜ ਮਰੋੜ ਕੇ ਇਸ ਗੱਲ ਦਾ ਪਰੈਪੇਗੰਡਾਂ ਬਣਾਇਆ ਗਿਆ ਸੀ ਤੁਸੀ ਕਿਸੇ ਨੇ।ਵੀ ਅੱਗੇ ਆ ਕਿ ਲੋਕਾਂ ਨੂੰ ਨਹੀਂ ਸਮਝਿਆ ਕਿ ਮਾਨ ਦੀ ਗੱਲ ਦਾ ਇਹ ਮਤਲਬ ਨਹੀਂ ਸੀ।

  • @PreetKaur-mg9xs
    @PreetKaur-mg9xs 3 роки тому

    I love you brother

  • @sarbjitbalu3846
    @sarbjitbalu3846 3 роки тому +3

    Gurdas maan sahib di marji a yr awe ja na awe.tuci apna km kro bs jdo koi gl hundi gurdas maan nu vich lye ande .....yr hr ik bnde di mrji hundi a tusi kio dhaka krde rehnde o....nale eh dso dilo kehra nal kisana de sb apne apne nmber bnade firde o ..kuj k nu shad k

  • @singhmp.sandhu9712
    @singhmp.sandhu9712 3 роки тому +13

    ਗੁਰਦਾਸ ਮਾਨ ਪੰਜਾਬ ਦਾ ਮਾਨ, ਹੋਇਆ ਪੰਜਾਬ ਲਈ ਬੇਈਮਾਨ,
    ਜਿਨ੍ਹਾਂ ਨੂੰ ਕਹਿੰਦੇ ਸਾਂ ਪੰਜਾਬ ਦੇ ਪੁੱਤ
    (ਧਰਮਿੰਦਰ, ਸੰਨੀ ਦਿਓਲ )
    ਉਹ ਵੀ ਜੱਗ ਜਾਹਿਰ ਹੋ ਗਏ, ਨਿਕਲੇ ਉਹ ਵੀ ਕਪੁੱਤ |

    • @aspensharma1036
      @aspensharma1036 3 роки тому

      Gurdass maan best .odi marji ave ja na aave dhrne bich

    • @bhupindersingh8597
      @bhupindersingh8597 3 роки тому

      kom de gadar ne

    • @aspensharma1036
      @aspensharma1036 3 роки тому +1

      @@bhupindersingh8597 tere kehn naal frk nai painda. Gurdass maan ne jini punjab di sewa kri aa apni gayki naal oh hor nai kr skda..

    • @bhupindersingh8597
      @bhupindersingh8597 3 роки тому

      @@aspensharma1036
      i agree

  • @jaggisheronsingh5116
    @jaggisheronsingh5116 3 роки тому +1

    Pr Veer tere v fan aa zsi

  • @user-yd6un2ge7l
    @user-yd6un2ge7l 3 роки тому +1

    Gurdas mann saab nu hath jodke benti karda a ki kisana nal khade hon teh kisna nal dharne teh bethan kisana de hakk ch bolan kisan ann datta hai sab da daata hai kisan assi kisana karke ine badshe hoye a kisan da ann kha ke jwan hoye a kisana nall a main gurdas man saab aye jao plz kisna de hakk vich plzzz 🙏😭

  • @garysinghjigary6342
    @garysinghjigary6342 3 роки тому

    Kamwar bhai Zindabad 🤟

  • @SandeepSingh-wl8oo
    @SandeepSingh-wl8oo 3 роки тому +1

    Anymore

  • @AmandeepKaur-on8uh
    @AmandeepKaur-on8uh 3 роки тому

    kise nu mada nhi kehna chai da bs aapa shi aa ohi bahut aa ji

  • @jatindershergill8638
    @jatindershergill8638 3 роки тому +3

    Gurdas maan , Hans Raj Hans,sany deaol warge loka da baikat kro mukamal panjabio

  • @ranasingh9932
    @ranasingh9932 3 роки тому

    Yr veere gurdas maan ne kine song gaye kudiye kismat pudiye song gaya bhroon hatya hatgi ik song aya c sarbans daniya ve dena kon deve ga tera kine lok guru naal lagg ge hor bahut song aye gurdas maan de ki aa kise ne amal kita yr mai ni kehnda koi gurdas maan da ik vi song eho jeha aya hove jo asi privaar ch baith k na sun sakiye

  • @japreetkaur5646
    @japreetkaur5646 3 роки тому

    Kanwar grewal 👌

  • @gurpreetsingh3880
    @gurpreetsingh3880 3 роки тому

    Rataan vir tusee vadia karda paya o

  • @danizafarranjha4975
    @danizafarranjha4975 3 роки тому

    Punjab nal har jaga hi ziati ho rhii

  • @ManjitSingh-wz7hr
    @ManjitSingh-wz7hr 3 роки тому

    Ajj punjab di, punjabiat di kisan di jawan di geetan vich gal karan wala Gurdas Maan kithhe hai?

  • @SandeepSingh-wl8oo
    @SandeepSingh-wl8oo 3 роки тому +3

    We have to ignore Gurdaas Maan

  • @santokhsingh3028
    @santokhsingh3028 3 роки тому

    singh grewal ji you are not a daru. you are a singh.

  • @jattikaur1214
    @jattikaur1214 3 роки тому +7

    ਕੰਜ਼ਰ ਹੀ ਨਿਕਲਿਆ ਗੁਰਦਾਸ ਮਾਨ

    • @rabdaasra1228
      @rabdaasra1228 3 роки тому

      ਗਗੂ ਗਿੱਲ ਬਾਰੇ ਤੇਰਾ ਕੀ ਖਿਆਲ ਆ

  • @KamalKumar-go4ce
    @KamalKumar-go4ce 3 роки тому

    Amli

  • @3600alee
    @3600alee 3 роки тому +1

    3600 alee

  • @bygbird
    @bygbird 3 роки тому +3

    Gurdas maan de piche pta ni kyo pye o. Ohne ki krta maada. Hr bnda hr kamm nai kr sakda. Eh agle da niji mamla ho sakda.

  • @ranasingh9932
    @ranasingh9932 3 роки тому

    Hor vi song aye gabru punjabi nasean ne marte ki Punjab nasa mukt hoea eve yr kise nu mada kehn ton pehlan socho hm jekr gurdas maan kisani de haq vich bolda kall nu fer comnts osde virud honge

  • @mannagra9825
    @mannagra9825 3 роки тому +1

    Amirt maan uk vich aa geya pata karo

    • @broken2245
      @broken2245 3 роки тому +2

      Bro eh sare singer upro upro hamdardi dekhonde aa

  • @makhansidhu9248
    @makhansidhu9248 3 роки тому +2

    Oh kise hor da beez aaaa gurdas maan

  • @lakhvirsingh952
    @lakhvirsingh952 3 роки тому

    ਬੱਬੂ ਮਾਨ, ਗੁਰਦਾਸ ਮਾਨ ਮੁਰਦਾਬਾਦ

  • @anushpreet8394
    @anushpreet8394 3 роки тому +1

    Ajj sheead baba chamkila sabh amarjot g hunde ta kise ghall di parvah nhi c honi

  • @HaiderAli-vh6jl
    @HaiderAli-vh6jl 3 роки тому +4

    Love you maan Saab g

  • @jatindershergill8638
    @jatindershergill8638 3 роки тому +1

    Gurdas maan ne Sawa pua lai ser vich

  • @gurmeetg8229
    @gurmeetg8229 3 роки тому

    Fuddu media . Trp nai Mili gurdas maan to .

  • @harpreetsandhu7774
    @harpreetsandhu7774 3 роки тому

    Uh bahr aun joga nahi ji us de munde ne pith lvahti us di laghda

  • @AmarjitSingh-gn3vd
    @AmarjitSingh-gn3vd 3 роки тому

    Eh paise de yaar.. rarely koi fankaar hunda jo social justice lyi agge aana ya protsaahit karda. N gurdass n others like him paise ya caddis asaamia de agge nachan nu hi hai have no backbone. They r not near to the respect they r receiving. Saanu apni soch badlan di lorh hai

  • @bootasinghsidhu1343
    @bootasinghsidhu1343 3 роки тому +1

    Gurdas Mann k.p.s gill Da yar

  • @HaiderAli-vh6jl
    @HaiderAli-vh6jl 3 роки тому +1

    Kese bare bolhan to pheley apne asp nu parkho fir kese bare bolo g

  • @kamalmaan00
    @kamalmaan00 3 роки тому +2

    Ah jehde comment kar kar ke vidwan bande a ehna di vja karke ni aunda gurdas maan sale gallan ta aye kadn lag jann ge jive app sara din dharne te bethe rehnde aa

  • @RandyJ-cc7wp
    @RandyJ-cc7wp 3 роки тому +1

    ਗੁਰਦਾਸ ਮਾਨ ਤਾਂ ਗੰਦਾ ਇਨਸਾਨ ਐ ਬਹੁਤ ਮਤਲਬ ਖੋਰ ਐ ਪੈਸਾ ਬਣਾ ਕੇ ਪਰਾਂ ਹੋ ਗਿਐ

  • @harshneetbrar7546
    @harshneetbrar7546 3 роки тому +4

    ਬੀਜੇਪੀ ਦਾ ਦਲਾਲ ਗੁਰਦਾਸ ਮਾਨ

  • @lookingworld7866
    @lookingworld7866 3 роки тому +1

    Kal nu Dussehra h Modi fukana h..
    Modi Ravan putale banao...👍.

  • @rupindersinghsohi2893
    @rupindersinghsohi2893 3 роки тому

    ua-cam.com/video/qxvx1Eo3TLA/v-deo.html song ਅੰਨਦਾਤਾ

  • @SandeepSingh-wl8oo
    @SandeepSingh-wl8oo 3 роки тому +1

    Gurdaas maan is good singer,but don't represent punjab any

  • @laddiverma8447
    @laddiverma8447 3 роки тому +1

    Bs apne punjab vich hi ldi jawo,kdi kisi nu bura kehta kdi kisi nu.hadd hundi aa sali,

  • @ilfordwines
    @ilfordwines 3 роки тому

    Gurdas chand punjabi da gaddar khalistan zindabbad khalistan zindabbad

  • @BalwinderSingh-bs6xb
    @BalwinderSingh-bs6xb 3 роки тому +1

    GADDAARON Nu Eihanaa DHARNEYAA Ton DOOR Hee RAKHOU,, Gurdas Man, Hans R Hans, Suny Deol & Daler(GIDAtdd) Mehndi Etc ?????

  • @brarvlogs5531
    @brarvlogs5531 3 роки тому +9

    ਗੁਰਦਾਸ ਮਾਨ ਸਿਰਾ ਬੰਦਾ

    • @adeshgrewal5789
      @adeshgrewal5789 3 роки тому

      Varinder brar gurdas maan kihrhe pase ton sira banda gin rihen bai explain v kar de

    • @KulwantSingh-fz4dy
      @KulwantSingh-fz4dy 3 роки тому

      Hrhr

    • @kulwantsingh4045
      @kulwantsingh4045 3 роки тому

      Attttttttttttttttttttttttttttttttttttttttttt

    • @lakhvindersinghmaan6141
      @lakhvindersinghmaan6141 3 роки тому

      Kis km Tu siraaa Banda dasho

    • @jaspreetbadesha219
      @jaspreetbadesha219 3 роки тому

      Dala sala gurdas maan maa boli da gadar e sala hun rehdi kuhdi kasar ve khad ditti boli khatam karati sale ne sare paseya toh gadar ne

  • @gurmohit2123
    @gurmohit2123 3 роки тому

    Tu Sirsa ki krn gya c... Nle kehna gl saaf suthhri krni chaidi... Do ਪਾਸੇ kaun chl rea... Sb drama bs kro