ਗੁਰੂ ਜਿਨਾ ਕਾ ਅੰਧੁਲਾ | Gurdas Maan | Bhai Sarbjit Singh Dhunda

Поділитися
Вставка
  • Опубліковано 26 вер 2024
  • ਗੁਰੂ ਜਿਨਾ ਕਾ ਅੰਧੁਲਾ | #GurdasMaan | Bhai Sarbjit Singh #Dhunda
    Gurdas Maan stirred up a controversy during an event in Nakodar when he said Laddi Shah, the chief of Dera Baba Murad Shah, is a descendant of third Sikh Guru Amar Dass.
    Website:
    www.ssdhunda.com
    Page:
    / sarbjitsinghdhunda

КОМЕНТАРІ • 320

  • @ginderkaur6274
    @ginderkaur6274 День тому +57

    ਬਹੁਤ ਵਧੀਆ ਗੱਲਬਾਤ ਭਾਈ ਸਾਹਿਬ ਵੱਲੋਂ ਅਸੀਂ ਸਾਰੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਲੜ ਲਗੀਏ

  • @Lovenature-nt8zm
    @Lovenature-nt8zm День тому +44

    ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ 🙏

  • @inderjitizzatwala4029
    @inderjitizzatwala4029 День тому +23

    ਬਹੁਤ ਵਧੀਆ ਗੱਲਾਂ ਕੀਤੀਆਂ ਤੁਸੀਂ ਧੰਨਵਾਦ ਜੀ

  • @sskherisingh5223
    @sskherisingh5223 День тому +17

    ਬਹੁਤ-ਬਹੁਤ ਧੰਨਵਾਦ ਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @gurdevkaur1209
    @gurdevkaur1209 День тому +10

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ

  • @harbhajansingh1718
    @harbhajansingh1718 День тому +13

    1,000 % RIGHT VEER JI

  • @gsdakha3763
    @gsdakha3763 День тому +7

    ਬਿਲਕੁੱਲ ਸਹੀ ਗੱਲ ਹੈ ਜੀ

  • @user-nm7zb2yt8h
    @user-nm7zb2yt8h День тому +6

    ਬਿਲਕੁਲ ਸੱਂਚ

  • @Nikka096
    @Nikka096 День тому +4

    ਵਾਹਿਗੁਰੂ ਜੀ ❤

  • @inderjitizzatwala4029
    @inderjitizzatwala4029 День тому +5

    Good👍 job, ਭਾਈ ਸਾਹਿਬ ਜੀ

  • @balwindersinghbrar5963
    @balwindersinghbrar5963 День тому +46

    ‘ਚੱਜ ਦਾ ਵਿਚਾਰ’ ਪ੍ਰੋਗਰਾਮ ਲਗਾਤਾਰ ਦੇਖੀ ਦਾ ਹੈ ਅਤੇ ਨਿਹਚਾ ਰੱਖਕੇ ਦੇਖੀਦਾ ਹੈ। ਪਰ ਅੱਜ ਦਾ ਪ੍ਰੋਗਰਾਮ ਦਸ ਮਿੰਟ ਵੀ ਦੇਖਣਾ ਦੁੱਭਰ ਹੋ ਗਿਆ। ਸਾਡੇ ਪੰਜਾਬੀਆਂ ‘ਤੇ ਸ਼ਖ਼ਸੀਅਤ ਪ੍ਰਸਤੀ ਬਹੁਤ ਜ਼ਿਆਦਾ ਭਾਰੂ ਹੈ। ਕਿਸੇ ਵੀ ਖੇਤਰ ਵਿੱਚ ਨਾਮਨਾ ਖੱਟਣ ਵਾਲ਼ੇ ਵਿਅਕਤੀ ਦਾ ਅਸਰ ਸਾਡੇ ਲੋਕਾਂ ‘ਤੇ ਜ਼ਰੂਰ ਪੈਂਦਾ ਹੈ। ਲੋਕ ਉਸਦੀ ਕਹਿਣੀ ‘ਤੇ ਅੱਖਾਂ ਮੁੰਦਕੇ ਵਿਸ਼ਵਾਸ ਕਰਦੇ ਹਨ। ਪਰ ਜਿਸ ਖ਼ਿੱਤੇ ਦੇ ਨਾਮਵਰ ਕਲਾਕਾਰ, ਖਿਡਾਰੀ, ਲੇਖਕ, ਪ੍ਰਚਾਰਕ, ਕਥਾਵਾਚਕ ਆਦਿ ਸਿਰੇ ਦੇ ਅੰਧਵਿਸ਼ਵਾਸੀ ਹੋਣ, ਉਸ ਖ਼ਿੱਤੇ ਦੇ ਹਲਾਤਾਂ ਦਾ ਬੇੜਾ ਗਰਕ ਹੋਣਾ ਹੀ ਹੋਣਾ ਹੈ। ਟਹਿਣਾ ਸਾਹਬ, ਹਰਮਨ ਥਿੰਦ ਜੀ ਕੀ ਥੁੜਿਆ ਸੀ, ਗੁਰਦਾਸ ਮਾਨ ਦੀਆਂ ਬੇਥੱਵੀਆਂ ਸੁਣਨ ਬਾਝੋਂ। ਤੁਹਾਨੂੰ ਪ੍ਰੋਗਰਾਮ ਰਿਕਾਰਡ ਕਰਨਾ ਉਸੇ ਸਮੇਂ ਬੰਦ ਕਰ ਦੇਣਾ ਚਾਹੀਦਾ ਸੀ, ਜਦੋਂ ਗੁਰਦਾਸ ਮਾਨ ਨੇ ਸ਼ੁਰੂ ਵਿੱਚ ਹੀ ਯੱਬਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆ ਸਨ। ਸੱਚਮੁੱਚ ਤੁਹਾਨੂੰ ਇਹ ਪ੍ਰੋਗਰਾਮ ਲੋਕਾਂ ਸਾਹਮਣੇ ਪੇਸ਼ ਕਰਨਾ ਹੀ ਨਹੀਂ ਚਾਹੀਦਾ ਸੀ। ਚੰਗਾ ਹੋ ਗਿਆ ਅਸੀਂ ਸਿਰਫ ਦਸ ਮਿੰਟ ਹੀ ਸਮਾਂ ਬਰਬਾਦ ਕੀਤਾ, ਵਰਨਾ ਬਹੁਤ ਪਛਤਾਵਾ ਹੋਣਾ ਸੀ। ਗੁਰਦਾਸ ਮਾਨ ਮਿਹਨਤ ਕਰਕੇ ਡਾਕਟਰ ਬਣਨ ਵਾਲ਼ਿਆਂ ਦੀ ਕਾਬਲੀਅਤ ਨੂੰ ਤਾਂ ਨਕਾਰੀ ਜਾ ਰਿਹਾ ਹੈ। ਪਰ ਚਿਲਮਾਂ ਪੀਣੇ, ਅਨਪੜ੍ਹ ਬੂਝੜਾਂ ਨੂੰ ਅੰਤਰਜਾਮੀ ਅਤੇ ਵਿਦਵਾਨ ਹੋਣ ਦਾ ਸਰਟੀਫ਼ਿਕੇਟ ਦੇ ਰਿਹਾ ਹੈ। ਅਜਿਹੇ ਨਾਸ਼ੁਕਰੇ ਅਕ੍ਰਿਤਘਣ ਲੋਕਾਂ ਨੇ ਹੀ ਵਿਗਿਆਨ ਦੀ ਸ਼ੋਭਾ ਕਰਨ ਦੀ ਬਜਾਏ, ਨਾ ਹੋਇਆਂ ਦੇ ਗੁਣਗਾਇਨ ਕਰਕੇ ਸਮਾਜ ਦਾ ਮੂੰਹ ਮੁਹਾਂਦਰਾ ਵਿਗਾੜਕੇ ਰੱਖ ਦਿੱਤਾ ਹੈ।

    • @DavinderSingh-lm3jv
      @DavinderSingh-lm3jv 22 години тому

      Ryt👍👍

    • @Kanwarnau-nihal-singh70
      @Kanwarnau-nihal-singh70 20 годин тому +1

      ਬਿਲਕੁਲ ਠੀਕ ਕਿਹਾ, ਮੈਂ ਵੀ ਇਹੀ ਸਭ ਕੁਝ ਕਹਿਣਾ ਸੀ, ਹੁਣ ਚੱਜ ਦਾ ਵਿਚਾਰ, ਟਹਿਣਾਂ ਸਾਹਬ ਆਪਣੀ ਵਿਚਾਰਧਾਰਾ ਤੇ ਖਰੇ ਨਹੀ ਉੱਤਰੇ, ਹਰਮਨ ਥਿੰਦ ਦਾ ਸਾਰੇ ਪਰੋਗਰਾਮ ਚ ਹਾਸਾ ਨਹੀਂ ਬੰਦ ਹੋਇਆ।

    • @kulwantsingh2986
      @kulwantsingh2986 19 годин тому

      Rehna jori dandian kad rahe c tehna maan to dr gya

    • @gurboxsingh8276
      @gurboxsingh8276 17 годин тому +1

      ਇਸ ਪ੍ਰੋਗਰਾਮ ਨੂੰ ਸੁਣਕੇ ਬਹੁਤ ਗੁੱਸਾ ਆਉਂਦਾ ਸੀ ਜਦੋਂ ਹਰਮਨ ਥਿੰਦ ਥੋੜੀ ਥੋੜੀ ਦੇਰ ਬਾਅਦ ਦੰਦੀਆਂ ਵੱਢਣ ਲੱਗ ਜਾਦੀ ਸੀ ਜਦੋਂ ਚਾਰ ਲਾਵਾਂ ਦੀ ਗੱਲ ਕਰਕੇ ਦੰਦੀਆਂ ਵੱਢਣ ਲੱਗੀ ਉਸ ਟਾਈਮ ਮਨ ਕਰਦਾ ਸੀ ਇਨ੍ਹਾਂ ਦੇ ਛਿੱਤਰ ਫੇਰਿਆ ਜਾਦੇ ਬਈ ਤੁਸੀਂ ਗੁਰਦਾਸ ਮਾਨ ਨੂੰ ਜਿਹੜੇ ਸਪਸ਼ਟੀਕਰਨ ਦੇਣ ਲਈ ਬੁਲਾਇਆ ਉਹ ਲੱਗ ਤਾ ਕਰ ਨਹੀ ਰਹੇ ਉਲਟਾ ਗੁਰਦਾਸ ਮਾਨ ਤੁਹਾਡੇ ਪ੍ਰੋਗਰਾਮ ਰਾਹੀ ਆਪਣੇ ਨਕੋਦਰ ਡੇਰੇ ਦੀ ਹੋਰ ਪ੍ਰਮੋਸ਼ਨ ਕਰ ਗਿਆ

    • @Fun836
      @Fun836 17 годин тому

      @@Kanwarnau-nihal-singh70ਠੀਕ

  • @ministories_narinder_kaur
    @ministories_narinder_kaur День тому +3

    True guidance are you giving.
    Bhai Sahib ji

  • @JhallaSinghSandhu
    @JhallaSinghSandhu День тому +4

    Bhai sahib ji is always great!

  • @JatinderSingh-kd1tj
    @JatinderSingh-kd1tj День тому +3

    Waheguru G

  • @darshangarcha9666
    @darshangarcha9666 День тому +5

    Bhai sahib ji always good 🙏🏽🙏🏽✅

    • @jagtardhillon7459
      @jagtardhillon7459 День тому

      Maan hankari hai ,eh dogla admi hai ,iss ne dera sacha sauda, dera nirankari ,dera Nakodar te sab ton vadda Gunah butcher k p Gill naal Hari, gunah te gunah Kari jaana,dee sajja tan milni hai.

  • @jagdishsinghbhinder5719
    @jagdishsinghbhinder5719 День тому +4

    Very good brother 🙏

  • @HarvindersinghSingh-u6q
    @HarvindersinghSingh-u6q День тому +3

    Bilkul sach gall

  • @kirpalsingh1359
    @kirpalsingh1359 День тому +2

    Thann ho ji

  • @baliharsingh2959
    @baliharsingh2959 День тому +4

    Right 👍

  • @jagdevsingh5035
    @jagdevsingh5035 День тому +2

    Very good. g🙏

  • @nishandhillon4737
    @nishandhillon4737 День тому +3

    Very good

  • @ਅਮਨਦੀਪਸਿੰਘਭੁੱਲਰ

    Good 👍👍👍👍

  • @gurdassingh8318
    @gurdassingh8318 День тому +3

    Sach 100./.

  • @pappusidhu3462
    @pappusidhu3462 День тому +3

    Right

  • @amritdhanservolg1826
    @amritdhanservolg1826 День тому +2

    Bhai Saab Bilkul thik g

  • @Smart-One
    @Smart-One День тому +15

    ਇਨਸਾਨ ਗ਼ਲਤੀਆਂ ਦਾ ਪੋਟਲਾ ਹੈ, ❤🍁,

    • @darshangarcha9666
      @darshangarcha9666 День тому +4

      ਐਸਾ ਕੰਮ ਮੂਲ ਨ ਕੀਚੈ ਜਿਤ ਅੰਤ ਪੱਛੋਤਾਈਐ।🙏🏽🙏🏽

    • @GursewakSingh-ke1uh
      @GursewakSingh-ke1uh 22 години тому +2

      ਇਨਸਾਨ ਗਲਤੀਆਂ ਦਾ ਪੁਤਲਾ ਹੈ ਪਰ ਅੱਜ ਦੇ ਬਹੁਤੇ ਸਿਆਣੇ ਵਿਦਵਾਨ ਇਹ ਕਿਉ ਨਹੀ ਕਹਿੰਦੇ ਅੱਗੇ ਤੋਂ ਗਲਤੀਆਂ ਨਾ ਹੋਣ ਇਹ ਸੁਮੱਤ ਬਖਸ਼ੋ,, ਜਦ ਕਿ ਪਰਮਾਤਮਾ ਨੇ ਕਿਤੇ ਵੀ ਨਹੀਂ ਲਿਖਿਆ ਹੈ ਕਿ ਕਿਸੇ ਦੇ ਨਾਲ ਨਫ਼ਰਤ ਕਰੋ,

  • @jagdevsingh5035
    @jagdevsingh5035 День тому +17

    ਇਸ ਨੇ 1980 81 ਵੇਲੇ ਕਾਲਜਾਂ ਦਾ ਮਹੋਲ ਖਰਾਬ ਕੀਤਾ ਕੁਝ ਗੰਦੇ ਗੀਤ ਗਾਏ ਜੀ

    • @Smart-One
      @Smart-One 13 годин тому +1

      Please protect the Parda of Gavaiaa.❤

    • @puneet62856
      @puneet62856 13 годин тому

      ਕਿਹੜੇ ਕਿਹੜੇ ਗੀਤ ਸੀ ਦੱਸਣ ਦੀ ਖੇਚਲ ਕਰੀਓ ਸੁਣ ਕਿ ਦੇਖੀਏ ਕਿੰਨੇ ਕ ਗੰਦੇ ਸੀ

    • @jagdevsingh5035
      @jagdevsingh5035 11 годин тому

      @@puneet62856 ਸਿਨਮੇ ਚ ਆਜਾ ਗੋਰੀਏ ਛੱਡ ਕੇ ਪੜਾਈਆਂ ਨੂੰ ? ਮਾਮਲਾ ਗੜਬੜ ਹੈ ਘਰ ਦੀ ਸ਼ਰਾਬ ਹੋਵੇ

    • @rajpoottravels7084
      @rajpoottravels7084 9 годин тому

      Maaro fer jutti saale de dalle bhand lachar kalakaara gandhe dalle

    • @parmindersingh3734
      @parmindersingh3734 6 годин тому

      Apni age dass pehla
      Geet tenu mai dass dau​@@puneet62856

  • @jagseersingh8185
    @jagseersingh8185 День тому +4

    ਬਹੁਤ ਵਧੀਆ ਵਿਚਾਰ ਭਾਈ ਸਾਬ ਜੀ

  • @masterji5577
    @masterji5577 День тому +13

    पंजाबी गाने गा गा कर नाम और पैसा कमाया और चमचा गिरी हिन्दी की, वाह भई वाह 😂
    शो कैंसल हुऐ तो माफी याद आ गई, अब साईं की किरपा कहां गई?

    • @narindersharma8310
      @narindersharma8310 День тому

      Ki hindi padni galat hai, fir English kyon parde ne

    • @kuljitsingh5556
      @kuljitsingh5556 21 годину тому

      ​@@narindersharma8310ਹਿੰਦੀ ਪੜਨੀ ਕੋਈ ਗਲਤ ਨਹੀਂ,ਪੰਜਾਬੀ ਦੀ ਪਿੱਠ ਵਿਚ ਛੁਰਾ ਮਾਰਨਾ ਸਰਾਸਰ ਗਲਤ। ਇਕ ਦੇਸ਼ ਇਕ ਭਾਸ਼ਾ ਦਾ ਹਮੈਤੀ ਦੱਸੇ ਕਿ ਬਾਕੀ ਸਾਰੀਆਂ ਭਾਸ਼ਾਵਾਂ ਮਾਰ ਕੇ ਹੀ ਇਕ ਬਚੇਗੀ।

    • @masterji5577
      @masterji5577 15 годин тому +1

      @@narindersharma8310 हिन्दी पढ़नी बिलकुल गलत नहीं, पर अपनी मातृ भाषा को हिन्दी से नीचे का दर्जा देना गलत है, मातृ भाषा सबसे ऊपर बाकी इसके बाद

  • @JhallaSinghSandhu
    @JhallaSinghSandhu День тому +7

    I hate to call the Drugiest Mann as Gurdas because Bhai Gurdas (both) are very highly respected names in Sikhism. He was a Hero, now Zero for the rest of his life. Sad 😔!

  • @rattandeepsingh662
    @rattandeepsingh662 День тому +10

    Gurdas Maan Punjab ate Punjabi da apmaan

  • @baljindersingh29
    @baljindersingh29 День тому +1

    Bhaji, pade lika lok hi galt kam kar rehe han. Unpad banda aje ina ton chnaga. Waheguru ji ka khalsa Waheguru ji ke Fateh

  • @jaswantrai5840
    @jaswantrai5840 День тому +8

    Dhunda sahib Jasbir Singh Jassi derawaad de openly bolda hai,oh guru da sikh hai. Jasbir Jassi da status guru de Sangat vich bahut high ho gea. Punjabi singer nu Jasbir Jassi nu follow karan de jarurat hai.

  • @jaswantrai5840
    @jaswantrai5840 День тому +3

    Bilkul sahi keha nakodar daire vich cigrette, chilman openly use ketean jandian ne. Jo Punjabi youth othe present hunde ne, oh Nashare bande ne. So Gurdas Mann nashe promote karan lae responsible ho janda.

  • @SukhbirSingh-y9f
    @SukhbirSingh-y9f День тому +2

    Waheguru ji

  • @sitalsingh5338
    @sitalsingh5338 22 години тому +9

    ਧੂੰਦਾ ਸਾਬ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਧੰਨਵਾਦ

  • @sardoolsingh4163
    @sardoolsingh4163 22 години тому +9

    ਜਦੋਂ ਦਾ ਇਹ ਮਾੜਾ ਬੋਲਿਆ ਆਪਾਂ ਇਹਨੂੰ ਕਦੇ ਨਹੀਂ ਸੁਣਿਆ ਪੈਸੇ ਦਾ ਹੰਕਾਰ ਇਸਨੂੰ।।

  • @KulwantSingh-x2f
    @KulwantSingh-x2f 23 години тому +8

    ਧੂੰਦਾ ਸਾਬ ਬਹੁਤ ਸਤਿਕਾਰ ਯੋਗ ਹੋਂ ਬਹੁਤ ਵੱਡਾ ਹੌਸਲੇ ਨਾਲ ਸਬਕ ਸਿਖਾਇਆ ਧੰਨਤਾ ਦੇ ਯੋਗ ਹੋ ਤੁਸੀ

  • @sukhdevsingh-fr8fm
    @sukhdevsingh-fr8fm 22 години тому +8

    ਪਾਗ਼ਲ ਦਾ ਇਲਾਜ ਜੁੱਤੀਆਂ ਹਨ। ਏਨਾ ਨੂੰ ਚਿਲਮ ਪੀਣੇ ਨੇ ਇਹੀ ਸਿਖਿਆ ਦਿਤੀ ਹੈ।

  • @sukhjindersingh5749
    @sukhjindersingh5749 День тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੂੰਦਾ ਸਾਹਿਬ ਬਹੁਤ ਵਧੀਆ ਵਿਚਾਰ ਦੇ ਰਹੇ ਹੋ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਗੁਰਦਾਸ ਮਾਨ ਤੇ ਕਸੂਰਵਾਰ ਹੈ ਜੀ ਪਰ ਕਿਤੇ ਨਾ ਕਿਤੇ ਸਾਡੇ ਧਰਮ ਦੇ ਠੇਕੇਦਾਰ ਵੀ ਇਸਦੇ ਵਿੱਚ ਬਹੁਤ ਵੱਡੇ ਗੁਨਾਹਗਾਰ ਹਨ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਸਿੱਖ ਧਰਮ ਨੂੰ ਮੰਨਣ ਵਾਲੇ ਲੋਕ ਕਿਉਂ ਦੂਜੇ ਧਰਮਾਂ ਵੱਲ ਭੱਜ ਭੱਜ ਕੇ ਜਾ ਰਹੇ ਹਨ

  • @AdvocateGursevakSinghSihal
    @AdvocateGursevakSinghSihal День тому +4

    ਭਾਈ ਸਾਹਿਬ ਤੁਹਾਡੀਆਂ ਕਈ ਗੱਲਾਂ ਬਿਲਕੁੱਲ ਠੀਕ ਨੇ, ਕਈ ਗੱਲਾਂ ਗੋਲ ਮੋਲ ਨੇ, ਕਈ ਗੱਲਾਂ ਇਕਤਰਫ਼ਾ ਨੇ, ਕਈ ਗੱਲਾਂ ਅਧੂਰੀਆਂ ਨੇ ।
    ਚਲੋ ਖ਼ੈਰ !
    ਕਮੀਆਂ, ਕਮਜੋਰੀਆਂ ਤੇ ਘਾਟਾਂ ਤਾਂ ਸਾਰਿਆਂ ਵਿੱਚ ਹੁੰਦੀਆਂ ਨੇ

  • @DalbirsinghsinghVirk
    @DalbirsinghsinghVirk 23 години тому +4

    ਮਾਫੀ ਸਿਰਫ,ਮਾਫੀ ਅਗੋ ਕੋਈ ਸਪਸ਼ਟੀਕਰਨ ਨਹੀ ਦੇਣਾ ਚਹੀਦਾ।

  • @InderBtw
    @InderBtw День тому +4

    Wah bhai Sarabjit singh ji, thank you ji ❤️

  • @jagtardhillon7459
    @jagtardhillon7459 День тому +3

    Really you are great ,Mr. DHUNDA JI .

  • @kutubdeen9798
    @kutubdeen9798 20 годин тому +3

    ਜੋ ਦੁੱਕੀ ਤਿੱਕੀ ਬੰਦੇ ਜਿਹਨਾਂ ਨੂੰ ਘਰ ਕੋਈ ਮੰਗਿਆ ਰੋਟੀ ਨਈ ਪਾ ਕੇ ਦਿੰਦਾ
    ਉਹ ਵੀ ਅੱਜ ਕੱਲ ਗੁਰਦਾਸ ਮਾਨ ਵਰਗੇ ਸ਼ਖਸ ਨੂੰ ਸਰਟੀਫਿਕੇਟ ਦੇ ਰਹੇ ਨੇ ਕਮੈਂਟਾਂ ਵਿਚ
    ਆਪ ਭਾਵੇ ਸਰਸੇ ਵਾਲਿਆ ਨੂੰ ਗੁਰੂ ਮੰਨਦੇ ਹੋਣ

  • @JarnailSingh-bx9oo
    @JarnailSingh-bx9oo День тому +3

    Very good suggestion 🙏

  • @jaykalirai9111
    @jaykalirai9111 День тому +2

    ❤❤❤ Gurdas maan jee 🙏❤️ 45 years of writing and singing ❤❤❤❤

  • @jagtardhillon7459
    @jagtardhillon7459 День тому +3

    Punjab vich nasha iss gande insaan ne parmote keeta hai.Iss da bera garak hona e hai.

  • @SurjeetSangha-qh5hg
    @SurjeetSangha-qh5hg День тому +3

    ਧੰਨ ਧੰਨ ਗੁਰੂਗਰੰਥ ਸਾਹਿਬ ਜੀ ਮਾਹਾਰਾਜ 🙏🙏🙏

  • @Manpeta1869
    @Manpeta1869 День тому +3

    ਭਾਈ ਸਾਹਿਬ ਬਹੁਤ ਵਧੀਆ ਵਿਚਾਰ🙏

  • @DAWINDERSINGH-c6n
    @DAWINDERSINGH-c6n 22 години тому +2

    ਗਾਉਣ ਵਾਲਿਆਂ ਨੇ ਜਾਤਾਂ ਨੂੰ ਸਿਰਫ ਪ੍ਰਮੋਟ ਕੀਤਾ ਹੈ ਪਰ ਲੋਕ ਸੱਚ ਤੋਂ ਬਹੁਤ ਦੂਰ ਹਨ ਸਭ ਤੋਂ ਵੱਧ ਸਿੱਖੀ ਨਾਲ ਕਿਸ ਜਾਤ ਦੇ ਲੋਕਾਂ ਨੇ ਗਦਾਰੀਆਂ ਕੀਤੀਆਂ ਹਨ ਇਹ ਵੀ ਲੋਕਾਂ ਨੂੰ ਦੱਸਣਾ ਬਹੁਤ ਜਰੂਰੀ ਹੈ ਜਿੰਨੀ ਲੀਡਰਸ਼ਿਪ ਵਿੱਚ ਸਿੱਖੀ ਦੀ ਪਿੱਠ ਤੇ ਸੁਰਾ ਮਾਰਿਆ ਕਿਸ ਜਾਤ ਦੇ ਲੋਕ ਹਨ ਕਮੇਟੀਆਂ ਦੇ ਕਿਸੇ ਜਾਤ ਦੇ ਲੋਕਾਂ ਦੇ ਕਬਜ਼ੇ ਹਨ ਗਾਣਿਆਂ ਚ ਤੇ ਬੜਾ ਜਾਤ ਦਾ ਰੌਲਾ ਪਾਉਂਦੇ ਹਨ ਪਰ ਉਨਾਂ ਲੋਕਾਂ ਬਾਰੇ ਵੀ ਦੱਸੋ ਜਿੰਨਾ ਸਿੱਖੀ ਨਾਲ ਗੱਦਾਰੀਆਂ ਕੀਤੀਆਂ ਹਨ ਤੇ ਅੱਜ ਵੀ ਕਰ ਰਹੇ ਹਨ ਜਿੰਨੀ ਡੇਰਿਆਂ ਦੇ ਮੁਖੀ ਇਸ ਜਾਤ ਦੇ ਹਨ ਜਿੰਨੀ ਲਾਲਚ ਦੀ ਖਾਤਰ ਲੀਡਰਸ਼ਿਪ ਤੋਂ ਇਧਰ ਉਧਰ ਭੱਜ ਰਹੇ ਹਨ ਪਾਰਟੀਆਂ ਬਦਲ ਰਹੇ ਹਨ ਇਸ ਜਾਤ ਦੇ ਹਨ

  • @worldinfo3232
    @worldinfo3232 19 годин тому +2

    *ਬੰਦਾ ਦਿਲ ਦਾ ਨਹੀਂ ਮਾੜਾ ।*
    *ਨਾ ਸਤਾਇਆ ਕਰੋ ਠੇਕੇਦਾਰੋ*
    *ਜੋ ਸਿੱਖੀ ਦਾ ਨੁਕਸਾਨ ਧਰਮ ਦੀਆਂ ਕਮੇਟੀਆਂ ਕਰ ਰਿਹਾ ਉਹਨਾਂ ਲਈ ਬੋਰਡ ਕਦੋ ਚੁੱਕੋਗੇ ?*

  • @gurpreetsandhu5896
    @gurpreetsandhu5896 День тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਪਰ ਨਾ ਕੋਈ ਹੈ ਅਤੇ ਨਾ ਕੋਈ ਹੋਰ ਹੋ ਸਕਦਾ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ

  • @motivationalgod7020
    @motivationalgod7020 22 години тому +2

    ਧੰਨਵਾਦ dhunda ਸਾਹਿਬ ਵੀਰ ਜੀ

  • @JagjiwanSingh-w8r
    @JagjiwanSingh-w8r 10 годин тому +2

    ਸਰਬਜੀਤ ਸਿੰਘ ਹੀਰਾ ਬੰਦਾ ਹੈ 👌👌👌

  • @sukhwindersingh-jy8zs
    @sukhwindersingh-jy8zs 20 годин тому +2

    ਗੁਰਦਾਸ ਮਾਨ ਵੈਹਮ ਵਿੱਚ ਫ਼ਸਿਆ ਹੋਇਆ ਹੈ

  • @majorsingh5308
    @majorsingh5308 День тому +2

    ਕੁਦਰਤ ਬਹੁਤ ਬਲਵਾਨ ਹੈ ਸਿਖਰ ਤੇ ਬੈਠੇ ਦੀ ਪਰਖ ਕਰਦੀ ਹੈ ।

  • @satkarsingh5948
    @satkarsingh5948 21 годину тому +2

    ਬਹੁਤ ਸਹੀ ਕਿਹਾ ਭਾਈ ਸਰਬਜੀਤ ਸਿੰਘ ਨੇ 🙏

  • @jasbirsingh3770
    @jasbirsingh3770 20 годин тому +2

    ਹੱਸ ਰਾਜ ਤੇ ਗੁਰਦਾਸ ਮਾਨ ਦੋਨਾ ਗ਼ੱਦਾਰ ਹਨ

  • @amargurdaspuri616
    @amargurdaspuri616 19 годин тому +2

    ਬਹੁਤ ਵਧੀਆ ਗੱਲ ਕੀਤੀ ਤੂਁਸੀ

  • @laljitsinghkang7219
    @laljitsinghkang7219 21 годину тому +2

    ਧੰਨਵਾਦ ਭਾਈ ਸਾਹਿਬ ਜੀ

  • @jagjitdhingra4656
    @jagjitdhingra4656 День тому +1

    🙏🙏. Thanks Bhai Saab very precise and appropriate.

  • @balvinderharika5745
    @balvinderharika5745 21 годину тому +1

    Thanks veere every and each word wah. Waheguru bless you veere

  • @balwindersingh2608
    @balwindersingh2608 22 години тому +2

    ਬਹੁਤ ਵਧੀਆ ਜੀ

  • @narinderpalsingh5349
    @narinderpalsingh5349 19 годин тому +1

    ਇਸ ਕਲਾਕਾਰ ਨੇ ਡੇਰੇ ਨੂੰ ਪ੍ਰਮੋਟ ਕਰਕੇ ਪੰਜਾਬੀਆਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਹੈ 😢😢😢😢

  • @jaipaljaipaul7449
    @jaipaljaipaul7449 День тому +1

    ਹਰਿ ਧਰਮ ਭਰਮ ਵਿੱਚ , ਤੇ ਇਹ ਵੀ ਨਹੀਂ ਕੀ ਧਰਮ ਹੁੰਦਾਂ ਹੀ ਨਹੀਂ...? ਹਰਿ ਦਰਖ਼ਤ ਤੇ ਆਲ੍ਹਣਾ, ਪ੍ਰੇਮ ਦਾ ਪ੍ਰਤੀਕ...? ਕੋਈ ਵਿਚੋਲਾ , ਏਜੰਟ ਯਾ ਦਲਾਲ ਨਹੀਂ...? ਕਾਅਬਾ ਨਹੀਂ ਕਾਬਲੀਅਤ ਜ਼ਰੂਰੀ...?

  • @SimranjitSingh-wl7lx
    @SimranjitSingh-wl7lx 16 годин тому +1

    Gurdas Maan....means Guru Da Daas...........Par Eh Banda Naam To Bilkul Ulta Hai

  • @gurboxsingh8276
    @gurboxsingh8276 17 годин тому +1

    ਗੁਰਦਾਸ ਮਾਨ ਪੈਸਾ ਪੰਜਾਬੀਆਂ ਕੋਲੋਂ ਕਮਾਉਦਾ ਹੈ ਟੈਕਸ ਮਹਾਰਾਸ਼ਟਰ ਸਰਕਾਰ ਨੂੰ ਦਿੰਦਾ ਜੇ ਪੰਜਾਬ ਦੇ ਲੋਕਾਂ ਵਿੱਚ ਅਣਖ਼ ਗ਼ੈਰਤ ਹੋਵੇ ਤਾ ਕਦੇ ਵੀ ਇਸ ਨਚਾਰ ਗੁਰਦਾਸ ਮਾਨ ਦੇ ਪ੍ਰੋਗਰਾਮ ਕੋਈ ਇੱਕ ਵੀ ਨਾ ਕਰਵਾਏ ਨਾ ਕਿਸੇ ਉਸ ਪ੍ਰੋਗਰਾਮ ਵਿੱਚ ਜਾਣ ਜਿਹੜੇ ਪ੍ਰਮੋਟਰ ਕਰਵਾਉਂਦੇ ਹਨ ਫਿਰ ਆਪਣੇ ਆਪ ਅੱਖਾ ਖੁੱਲ੍ਹ ਜਾਣਗੀਆਂ ਨਚਾਰ ਦੀਆਂ

  • @SukhdevSingh-lu4hd
    @SukhdevSingh-lu4hd 17 годин тому +1

    ਸਤਿਕਾਰ ਯੋਗ ਸਿੱਖ ਧਰਮ ਦੇ ਮਹਾਨ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੁੰਦਾ ਜੀ ਤੁਹਾਡੇ ਵਿਚਾਰਾਂ ਤੇ ਮਾਨ ਸਾਹਿਬ ਗੌਰ ਕਰਕੇ ਦੁਬਾਰਾ ਮਾਫ਼ੀ ਮੰਗ ਲਵੇ ਤੇ ਬੱਤੀ ਨੂੰ ਸੱਚ ਵਿੱਚ ਬਦਲਣ ਦੀ ਕੋਸ਼ਿਸ਼ ਨਾ ਕਰੇ ਪੰਜਾਬੀ ਫਿਰ ਬੁਲੰਦੀਆਂ ਤੇ ਲੈ ਜਾਣਗੇ

  • @amritapalsingh1693
    @amritapalsingh1693 14 годин тому +1

    ਆਪ ਜੀ ਸੁਭ ਵਿਚਾਰ ਹੈ ਭਾਈ ਸਾਹਿਬ ਤੁਸੀਂ ਸਹੀ ਕਿਹਾ ਇਸ ਨੇ ਅਪਣੀ ਗੱਲ ਨੂੰ ਹੀ ਮੁੱਖ ਰੱਖਿਆ ਬਤੀ ਨੂੰ ਕਿਧਰ ਲੈ ਗਿਆ ਮਾਂ ਵਾ ਦਿੰਦੀਆਂ ਸੀ ਇਸਨੇ ਆਪ ਆਪ ਸਹੀ ਮੰਨਿਆ ਮਾਫੀ ਮੰਗਣੀ ਤੇ ਰੋਬ ਨਾਲ ਲੱਸੀ ਮੱਖਣੀ ਕੁਜਾ ਵੀ ਲੁਕੋਣਾ

  • @SatnamSingh-wu6qw
    @SatnamSingh-wu6qw 18 годин тому +1

    ਵੀਰ ਜੀ ਬਹੁਤ ਚੰਗੇ ਵਿਚਾਰ ਆਪ ਜੀ ਦੇ ਇਕ ਬੇਨਤੀ ਆ ਜਦ ਵੀ ਕਲਾਕਾਰਾਂ ਦੀ ਗੱਲ ਹੋਵੇ ਤਾ ਸਿੱਧੂ ਮੂਸੇਵਾਲੇ ਦਾ ਜ਼ਿਕਰ ਜਰੂਰ ਕਰਿਆ ਕਰੋ ਜਿਸ ਨੇ syl ਤੇ ਪੰਜਾਬ ਵਰਗੇ ਸੋਂਗ ਗਾ ਕੇ ਸਰਕਾਰਾ ਨੂੰ ਆਪਣਾ ਦੁਸ਼ਮਣ ਬਣਾਇਆ

  • @gurjeetnagra1104
    @gurjeetnagra1104 17 годин тому +1

    ਚੱਜ ਦੀ ਵਿਚਾਰ ਵਾਲੇ ਤਾ ਹੈ ਪਾ . ਨੈ .ਦੰਦ ਕੱਡੀ ਜਾਣਦੇ ਨੇ ਛਦਾਈਆ ਵਾਂਗੁ . ਕੋੲਈ ਸਿਆਣੇ ਮਨੁੱਖ ਵਾਲੀ ਤਾ ਗੱਲ ਨਹੀ

  • @SukhwinderSingh-wq5ip
    @SukhwinderSingh-wq5ip 18 годин тому +2

    ਸਰਬੱਤ ਦਾ ਭਲਾ ❤

  • @kulwantsingh2986
    @kulwantsingh2986 19 годин тому +1

    Dhunda g nazara aa gya vichaar sun k hor parcharkan nu v boln de loar a ❤❤❤❤❤❤❤❤❤❤❤❤❤❤

  • @princeparminder1698
    @princeparminder1698 9 годин тому +1

    Bahut vadiya lagga sun k veer ji. Gurdas Mann de dere te jana, jawani nu nasheya wal wada dena, te sikhi nu pichhe pauna kade v maaf nhi kitey ha sakde

  • @sukhisandhu4900
    @sukhisandhu4900 21 годину тому +1

    ਬਹੁਤ ਵਧੀਆ ਢੰਗ ਨਾਲ ਵਿਚਾਰ ਪੇਸ਼ ਕੀਤੇ ਭਾਈ ਸਾਹਿਬ ਜੀ ਵਾਹਿਗੁਰੂ ਕਿਰਪਾ ਕਰਨ ❤❤

  • @LakhbirDhaliwal
    @LakhbirDhaliwal 21 годину тому +1

    Siv kumar panjabi da mahan kvi hye pater v vdia. Mauda ayam gaek siv kumar batalvi di rees kr rahye sun per hoye nhi gurdasman nye dhanda kita gaeki nhi. Bol bani gurdasman di bhut rookhi hae vati wali gal ehno khatum kr gaye

  • @sukhdarshansingh7130
    @sukhdarshansingh7130 20 годин тому +1

    ਬਹੁਤ ਹੀ ਵਧੀਆ ਵੀਚਾਰ ਆ ਵੀਰ ਜੀ ਪਰਮਾਤਮਾ ਸਾਨੂੰ ਸਾਰਿਆਂ ਨੂੰ ਸੁਮੱਤ ਬਖਸ਼ੇ

  • @Avtarsingh-mw2hc
    @Avtarsingh-mw2hc 21 годину тому +1

    Very very nice,,,, Baba ji ❤

  • @hardeepsingh-iv1vj
    @hardeepsingh-iv1vj 21 годину тому +1

    Bai ji Dil te hath rkh k dsna k gurdas man ne Punjabi ma boli bare kuj glt bolya c , duje de ma da aadee Krna hi Sacha bhasa prti pyar hai, j oh da vrodh da karn kuj hor c bhasa nhi , andro khar koi hor hai , baki aapji jande ho j oh vrodh na krde sayad gurdas v ih shbda vrto na krde , waheguru sumat bakhse dhnvad

  • @harpreetdhailwal4405
    @harpreetdhailwal4405 18 годин тому +1

    ਇਸ ਕਲਾਕਾਰੀ ਪੇਸ਼ੇ ਨੂੰ ਬਜ਼ੁਰਗਾਂ ਨੇ ਕਿਹਾ । ਕੰਜ਼ਰ ਪੁਣਾ

  • @HarvinderSingh-vh9hb
    @HarvinderSingh-vh9hb 17 годин тому +1

    ਬਿਲਕੁਲ ਸਹੀ ਬਹੁਤ ਵਧੀਆ ਵਿਚਾਰਾਂ ਭਾਈ ਧੁੰਦਾ ਸਾਹਬ

  • @PindaSingh-q4t
    @PindaSingh-q4t 19 годин тому +1

    Bhai
    Dhundaji
    Vadia
    Parchark.sikhi
    Dagurbani
    Thum

  • @kuljitsingh5556
    @kuljitsingh5556 21 годину тому +1

    ਬਹੁਤ ਬਹੁਤ ਧੰਨਵਾਦ ਜੀ , ਭਟਕੀ ਜਨਤਾ ਸ਼ਾਇਦ ਸੁਧਰ ਜਾਵੇ।

  • @amitsandhu_
    @amitsandhu_ 15 годин тому +1

    ਬਹੁਤ ਵਧੀਆ ਵਿਚਾਰ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ

  • @SukhdevSingh-fc9er
    @SukhdevSingh-fc9er 21 годину тому +1

    Very good Bhai sahib

  • @kanwaldeep139
    @kanwaldeep139 22 години тому +1

    Right veer ji 🎉🎉🎉🎉🎉

  • @satinderart223
    @satinderart223 20 годин тому +1

    ਗੁਰੂ ਸਾਹਿਬ ਨਾਲ ਮੱਥਾ ਲਾਉਣ ਵਾਲੇ ਰੁਲਦੇ ਹੀ ਰੁਲਦੇ ਆ

  • @HardevSingh-o4w
    @HardevSingh-o4w 15 годин тому +1

    ਬਹੁਤ ਸ਼ਾਨਦਾਰ ਭਾਈ ਸਾਹਿਬ ਬਿਲਕੁਲ ਠੀਕ ਕਹਿ ਗਏ

  • @surinderpalsingh4600
    @surinderpalsingh4600 18 годин тому +1

    ਕਾਬਲੇ ਤਰੀਫ਼ ਵਿਚਾਰ.
    ਜੁਗ ਜੁਗ ਜੀਓ ਪਿਆਰੇ ਜੀ

  • @SimranjitSingh-wl7lx
    @SimranjitSingh-wl7lx 17 годин тому +1

    Very nice ❤❤

  • @GulzarSingh-yt8ui
    @GulzarSingh-yt8ui 9 годин тому +1

    ਬਿਲਕੁਲ ਸਹੀ ਹੈ ਭਾਈ ਸਾਹਿਬ ਜੀ।

  • @JasbirSingh-yh3fq
    @JasbirSingh-yh3fq 18 годин тому +1

    ਬਹੁਤ ਵਧੀਆ ਧੂੰਦਾ ਸਾਹਿਬ

  • @KepongKl-x3m
    @KepongKl-x3m 23 години тому +1

    ਗੁਰਦਾਸ ਮਾਨ ਦਾ ਸਿਸਟਮ ਹਿੱਲ ਗਿਆ।

  • @SatnamSingh-wu6qw
    @SatnamSingh-wu6qw 18 годин тому +1

    ਬਹੁਤ ਵਧੀਆ ਵਿਚਾਰ ਵੀਰ ਜੀ

  • @gulabsinghgs9852
    @gulabsinghgs9852 21 годину тому +1

    Satnam shre waheguru ji

  • @bachhitermangal5310
    @bachhitermangal5310 20 годин тому +2

    ਭਾਈ ਸਰਬਜੀਤ ਸਿੰਘ ਜੀ ਬਹੁਤ ਹੀ ਵਧੀਆ ਵਿਚਾਰਾਂ ਨਾਲ ਸਾਨੂੰ ਸਮਝਾਉਂਣ ਦੀ ਕੋਸ਼ਿਸ਼ ਕਰਦੇ ਹਨ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਉਹਨਾਂ ਦੇ ਵਿਚਾਰਾਂ ਨੂੰ ਸਤਿਕਾਰ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤

  • @amanbrar4368
    @amanbrar4368 19 годин тому +1

    ਧੰਨਵਾਦ ਵੀਰ

  • @ravijohal155
    @ravijohal155 День тому +1

    Sahi gal a waheguru ji

  • @taranjitsingh2714
    @taranjitsingh2714 День тому

    Very niceBhai Sahib 🙏 keep it real and close to our Gurus messages 🙏🇨🇦