KULDEEP MANAK Village Interview (ਪਿੰਡ ਤੇ ਭਤੀਜੇ ਨੇ ਦੱਸਿਆ ਮਾਣਕ ਦਾ ਅੰਤ ਸਮਾਂ ) Family | Song | Biography

Поділитися
Вставка
  • Опубліковано 7 лют 2025
  • KULDEEP MANAK Village Interview (ਪਿੰਡ ਤੇ ਭਤੀਜੇ ਨੇ ਦੱਸਿਆ ਮਾਣਕ ਦਾ ਅੰਤ ਸਮਾਂ ) Family | Song | Biography
    #KuldeepManak #VillageTour #PunjabiSinger #Interview #Biography #BollyHollyBaba
    🏅JOIN NOW: UA-cam Mastery Course CLICK 👉: JagmeetBrar.com
    Visit Our Website: www.bollyhollyb...
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba

КОМЕНТАРІ • 66

  • @JagtarSingh-hf4ck
    @JagtarSingh-hf4ck 3 роки тому +12

    ਮਾਂ ਹੁੰਦੀ ਆ ਮਾਂ ਼ਉਏ ਦੁਨੀਆਂ ਵਾਲਿਓ ਬਹੁਤ ਵਧੀਆ ਗਾਇਆ ਮਾਣਕ ਨੇ ਕਲੀਆਂ ਹੋਰ ਗੀਤਾਂ ਦੀ ਤਾਂ ਹੱਦ ਹੀ ਮੁਕਾ ਦਿੱਤੀ

  • @gdhanoa7393
    @gdhanoa7393 3 роки тому +15

    ਕੁਲਦੀਪ ਮਾਣਕ !!! ਰਹਿੰਦੀ ਦੁਨੀਆਂ ਤੱਕ ਅਮਰ ਹੈ , ਰਹੇਗਾ !

  • @jagmeetteona6186
    @jagmeetteona6186 3 роки тому +10

    ਕਿਤੇ ਲੋੜ ਪੈਣ ਤੇ ਪਰਖੇਗਾ ਯਾਰਾ ਉਏ ਤੇਰੀ ਯਾਰੀ ਨੂੰ 🙏🙏

  • @nanakchandkamboj5844
    @nanakchandkamboj5844 2 роки тому +2

    ਬਹੁਤ ਹੀ ਨੇਕਦਿਲ ਤੇ ਮਿਲਣਸਾਰ ਇਨਸਾਨ ਸਨ ਮਾਣਕ ਸਾਹਿਬ। ਨਾੰ ਕੋਈ ਮਾਣ ਨਾਂ ਵਡਿਆਈ, ਇਕ ਸਧਾਰਨ ਜਹਿ ਇਨਸਾਨ ਵਰਗੀ ਸੀ ਉਨਾੰ ਦੀ ਜੀਵਨ ਸ਼ੈਲੀ। ਮਜਾਕ ਵਿਚ ਭਾਵੇਂ ਕੁਝ ਵੀ ਬੋਲ ਦਿੰਦੇ ਪਰ ਦਿਲ ਦੇ ਸਾਫ ਸਨ। ਉਨਾੰ ਦੇ ਪਰਿਵਾਰਕ ਮੈਂਬਰਾੰ ਦੇ ਰੂਬਰੂ ਕਰਨ ਲਈ bolly holly baba ਚੈਨਲ ਵਾਲਿਆਂ ਦਾ ਬਹੁੁਤ ਬਹੁਤ ਧੰਨਵਾਦ।

  • @ਗੁਰਜੀਤਇੰਦਰਸਿੰਘ

    ਗੁਰਜੀਤ ਰਾਣਾ
    ਪਿੰਡ ਭਾਵੇਂ ਮੇਰਾ ਹਰੀ ਨੌ ਫਰੀਦਕੋਟ ਜ਼ਿਲ੍ਹੇ ਵਿੱਚ ਹੈ ਮੇਰੇ ਸਬੰਧ ਜਲਾਲ ਪਿੰਡ ਨਾਲ ਬਹੁਤ ਗੂੜ੍ਹੇ ਹਨ ਜਿਸ ਕਰਕੇ ਮਾਣਕ ਨਾਲ ਚੰਗੀ ਦੋਸਤੀ ਸੀ ਬਹੁਤ ਚੰਗਾ ਇੰਨਸਾਨ ਸੀ ਚਾਦਰ ਗੀਤ ਮੇਰੇ ਦੋਸਤ ਪ੍ਰੀਤ ਮਹਿੰਦਰ ਤਿਵਾੜੀ ਦਾ ਲਿਖਿਆ ਹੈ । ਮਾਣਕ ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ ।

  • @jagtarmaan2653
    @jagtarmaan2653 Рік тому +4

    ਮਾਣਕ ਸਾਹਬ ਜਿੰਦਾਬਾਦ🙏

  • @jagmeetteona6186
    @jagmeetteona6186 3 роки тому +18

    ਬਹੁਤ ਵਧੀਆ ਕਲਾਕਾਰ ਸੀ ਕੁਲਦੀਪ ਮਾਣਕ

  • @HappySingh-yr8rt
    @HappySingh-yr8rt 3 роки тому +6

    Kaliyan De Badsah Kaldeep Manak Ji Old is Gold Evergreen 🌲 👌

  • @Jagtarmaan-l1s
    @Jagtarmaan-l1s Рік тому

    Kuldeep manak sab ji no kot kot parnam 🙏

  • @baldevsingh9391
    @baldevsingh9391 2 роки тому +4

    ਮਾਨਕ ਸਾਹਿਬ ਜੀ ਦੇ ਭਤੀਜੇ ਦੀ ਆਵਾਜ਼ ਬਹੁਤ ਵਧੀਆ ਹੈ

  • @sehaj803
    @sehaj803 2 роки тому +2

    Manak de dharmik geet bahut gaye, jiwe Masha rangd,,adol khalsa, Singh soorme, eh sariyaa reelan vdhiya c

  • @sidhuanoop
    @sidhuanoop 3 роки тому +3

    Great singer manak sahib

  • @sarbjeetsidhu9602
    @sarbjeetsidhu9602 3 роки тому +2

    I proud of Shri Kuldeep manak because I belong to eight villages of jalal village bhodipura

  • @nippyjeepmodificationssing4885
    @nippyjeepmodificationssing4885 2 роки тому +2

    Bai ji v manak Saab vangu gaunde aa buht sohna gaunde aa Bai baggi saab

  • @mg2043
    @mg2043 2 роки тому +2

    ਕਿਆ ਬਾਤਾ ਜੀ ਬੌਲੀ ਹੌਲੀ ਬਾਬਾ ਚੈਨਲ ਵਾਲੇ ਵੀਰ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਜੀ। ਤੁਸੀਂ ਜਨਾਬ ਕੁਲਦੀਪ ਮਾਣਕ ਸਾਹਿਬ ਜੀ ਦੇ ਪਰਵਾਰ ਨਾਲ ਮੁਲਾਕਾਤ ਕੀਤੀ ਬੇ ਹੱਦਾ ਵਧੀਆ ਲੱਗਿਆ ਬਾਈ ਜੀ। ਮੈਂ ਪੰਜਾਬੀ ਲੋਕ ਗਾਇਕ ਮਹਿੰਦਰ ਸਿੰਘ ਮੀਤ ਗੁਰਮ ਬਰਨਾਲਾ ਬਾਈ ਜੀ ਮੈਂ ਸ੍ਰੀ ਕੁਲਦੀਪ ਮਾਣਕ ਸਾਹਿਬ ਜੀ ਦਾ ਸ਼ਗਿਰਦ ਹਾਂ ਮੈਂ ਤੁਹਾਡੇ ਚੈਨਲ ਤੋਂ ਦਰਸ਼ਕਾਂ ਦੇ ਰੂਹ ਬਰੂਹ ਹੋਣਾਂ ਚਾਹੁੰਦਾ ਹਾਂ ਜੀ ।ਮੇਰਾmgਪੰਜਾਬੀ ਯੂ ਟਿਊਬ ਚੈਨਲ ਹੈ ਜੀ ਉਹ ਤੁਸੀਂ ਮੇਰਾ ਸਾਰਾ ਮੈਟਰੋ ਦੇਖ ਸਕਦੇ ਹੋਂ ਕਿਵੇਂ ਸੰਪਰਕ ਕਰਾਂ ਜੀ ਸੋ ਮੇਰੀ ਅਐਂਟਰ। ਬਿਊ ਹੋ ਸਕੇ ਧੰਨਵਾਦ
    ਮਹਿੰਦਰ ਮੀਤ ਗੁਰਮ 🙏🙏

  • @AvtarSingh-mc8en
    @AvtarSingh-mc8en Рік тому +1

    Kuldeep manak ik Heera very good singer song ji

  • @Iamsandeepbatish
    @Iamsandeepbatish 3 роки тому +2

    Old is gold 🪙🪙 kuldeep manak saab Legend

  • @Kuldeepsingh-gt1dj
    @Kuldeepsingh-gt1dj Рік тому

    ❤,Hmv,, ਦਾ, ਬਾਪੂ, ਮਾਣਕ ❤

  • @takhigeeta8798
    @takhigeeta8798 3 роки тому +3

    ਮੇਰਾ ਛੋਟਾ ਵੀਰ ਦਿਲਬਾਗ ਬਾਗੀ ਬਹੁਤ ਖੁਸੀ ਹੋਈ ਸੁਣ ਕੇ

  • @AmitSingh-88885
    @AmitSingh-88885 3 роки тому +4

    Mahan kalakar

  • @jaggajatt2524
    @jaggajatt2524 2 роки тому +2

    ਬੱਬਰ ਸ਼ੇਰ ਫਨਕਾਰ ਕੁਲਦੀਪ ਮਾਣਕ ਸਾਬ

  • @mastkalander1065
    @mastkalander1065 3 роки тому +4

    ਚਾਦਰ ਗੀਤ ਦੇਵ ਦਾ ਨਹੀਂ ਪ੍ਰੀਤ ਮਹਿੰਦਰ ਤਿਵਾੜੀ ਦਾ ਲਿਖਿਆ ਹੋਇਆ ਹੈ

  • @balwindersingh-nz2hm
    @balwindersingh-nz2hm 10 місяців тому

    ਮਾਣਕ ਵੀਰ ਕੋਹੇਨੂਰ ਹੀਰਾ ਸੀ ਸਮਾਜ ਦਾ। ਬਹੁਤ ਵਧੀਆ ਸਮੇਂ ਦਾ ਕਲਾਕਾਰ । ਨਾਂ ਭੁੱਲਣ ਵਾਲੇ ਵੀਰ ਜੀ।

  • @ramansidhu1088
    @ramansidhu1088 Рік тому

    ਬਾਗੀ ਸਾਹਿਬ ਦੀ ਆਵਾਜ ਬਹੁਤ ਵਧੀਆ ਆ

  • @renubargujar745
    @renubargujar745 3 роки тому +5

    Old is gold 💗

  • @labhBrarsantybrar
    @labhBrarsantybrar 3 роки тому +4

    बहुत। ई वदीया ईक कलाकार सी

  • @KuldeepKhosa-w3f
    @KuldeepKhosa-w3f 3 місяці тому

    ਭਾਈ ਸਾਹਿਬ ਜੀ ਉਮਰ ਤਾਂ ਬਹੁਤ ਹੀ ਘੱਟ ਸੀ ਬੱਸ ਸਰਾਬ ਨੇ ਹੀ ਵਧੀਆ ਹੀਰਾ ਖੋ ਲਿਆ ਹੈ ਅਵਾਜ ਬੁਲੰਸੀ

  • @baldevsingh9391
    @baldevsingh9391 2 роки тому +2

    जो भाई मानक साहब नू प्यार करदे ने ऊना वीरा दा बहुत बहुत धन्यवाद जी

  • @gurdasbrarkotli6641
    @gurdasbrarkotli6641 2 роки тому +2

    Very,,,good

  • @harwindersingh8967
    @harwindersingh8967 2 роки тому +2

    Great singer.

  • @harpalbrar5912
    @harpalbrar5912 2 роки тому +2

    V v nice

  • @KarnailKarnail-si2tc
    @KarnailKarnail-si2tc 7 місяців тому

    Good presentation for kuldeep Manak.

  • @bikkersingh2435
    @bikkersingh2435 7 місяців тому +1

  • @BalwinderSingh-jw5ws
    @BalwinderSingh-jw5ws 2 роки тому +2

    ਮਾਣਕ ਤਾਂ ਬੱਸ ਮਾਣਕ ਈ ਸੀ ਮੁੜਕੇ ਨਹੀ ਆਉਣਾ ਮਾਣਕ ਵਰਗਾ ਕਲਾਕਾਰ

  • @mattumothawal7083
    @mattumothawal7083 3 роки тому +2

    Very good very nice video vale veer ji.

  • @jagmohansarao5273
    @jagmohansarao5273 Рік тому +1

    Waheguru ji

  • @jarnaildhaliwal6462
    @jarnaildhaliwal6462 7 місяців тому

    Very good singer kuldip msnak

  • @HarbhajanSingh-di8ol
    @HarbhajanSingh-di8ol 2 роки тому +1

    ਮਾਣਕ ਸਾਹਿਬ ਦੀ ਕੋਈ ਵੀ ਰੀਸ ਨਹੀਂ ਕਰ ਸਕਦਾ

  • @lachmangill5698
    @lachmangill5698 Рік тому

    ਹੀਰਾ ਮਾਨਕ

  • @kavisherbhaisurjitsingh7169

    ਮੇਰੇ ਪਿਆਰੇ ਚਾਚਾ ਜੀ

  • @Gurvindersingh-ls7of
    @Gurvindersingh-ls7of 2 місяці тому

    Nice manak ji

  • @jassadhesi730
    @jassadhesi730 3 роки тому +3

    Very good

  • @tarasingh7402
    @tarasingh7402 Рік тому

    ਕਲਦੀਪ ਮਾਣਕ ਦੀ ਜਾਦਗਰ ਜੋਧਿਆਂ ਸੂਰਮਿਆਂ ਦੇ ਕੋਲ ਬਣੇ ਜਿਵੇ ਬੰਦਾ ਸਿੰਘ ਬਹਾਦਰ ਸ਼ਾਮ ਸਿੰਘ ਅਟਾਰੀ ਹੋਰ ਜੋਧਿਆਂ ਦੀਆਂ ਵਾਰਾਂ ਗਾ ਕੇ ਜਾਗਰਤ ਕੀਤਾ ਸਲੂਟ ਹੈ ਜੀ ਦੇਵ ਥਰੀਕੇ ਵਾਲੇ ਤੇ ਕਲਦੀਪ ਮਾਣਕ ਜੀ ਨੂੰ ਵਾਹਿਗੁਰੂ ਸਾਹਿਬ ਜੀ

  • @mrcheemacheema4916
    @mrcheemacheema4916 3 роки тому +2

    Gippy

  • @meenurani9809
    @meenurani9809 2 роки тому +2

    judge sharma singer ka background share karo

  • @splitmine1467
    @splitmine1467 3 роки тому +3

    Good

  • @RajwantKaur-k8j
    @RajwantKaur-k8j 6 місяців тому

    ਮਾਣਕ ਦੇ ਪਿਡ ਜਰੂਰ ਜਾੳਗਾ

  • @sehaj803
    @sehaj803 2 роки тому +2

    Kuldip manak wangu koi gaa nahi sakda

  • @jassasandhu3287
    @jassasandhu3287 3 роки тому +1

    Siraaaaaaaaa poora kam 👍
    Jassa Sandhu Jagraon tu

  • @BhagwanSingh-ky8ep
    @BhagwanSingh-ky8ep Рік тому +1

    AMAR GAIK

  • @RajwantKaur-k8j
    @RajwantKaur-k8j 6 місяців тому

    ਵੀਰ ਜੀ ਫੋਨ ਨੰਬਰ ਦਿੳ ਉਹਨਾ ਦੀ ਕਬਰ ਪਕੀ ਕਰਨ ਵਿੱਚ ਹਿਸਾ ਪਾਵਾਂਗੇ

  • @sunitarani3073
    @sunitarani3073 3 роки тому +1

    🙏🏻🙏🏻

  • @partapbahal3812
    @partapbahal3812 2 роки тому +2

    ਮਾਲਕਾ

  • @KarnailKarnail-si2tc
    @KarnailKarnail-si2tc 7 місяців тому

    "Maan hundi a man O dunia walio,Maan bina nan koie lad ladauda Ronian noo nan chupp karonda kho lende..........!!!.

  • @harpalbrar5912
    @harpalbrar5912 2 роки тому +2

    Putar de kasham lakha te khaia na

  • @jshinda7708
    @jshinda7708 2 роки тому +1

    ਉਹ ਲੇਡੀ ਸਿੰਗਰ ਸਨੇਹ ਲਤਾ ਨਹੀ ਕੁਲਵੰਤ ਕੋਮਲ ਸੀ

  • @highwayrider9165
    @highwayrider9165 11 місяців тому

    Ludhiana kithe rehnde ???

  • @mrcheemacheema4916
    @mrcheemacheema4916 3 роки тому +1

    Gipp grewal da pind dakho

  • @mukhtiarsingh6532
    @mukhtiarsingh6532 5 місяців тому

    ਮਾਣਕ ਦੋਵਾਰਾ ਪਾਇਦਾ ਨੀਂ ਹੋਣਾ

  • @JaswinderKaur-yv2qc
    @JaswinderKaur-yv2qc 3 роки тому +2

    ਦਾਦੇ ਤਾਂ ਘੁੰਡ ਨਹੀਂ ਕਢਦੇ

  • @RajwantKaur-k8j
    @RajwantKaur-k8j 6 місяців тому

    ਲਾਲ ਲੀੜਿਅਆ ਚ ਬੈਠੀ ਰਹੀ ਤੂਸ਼ ਮਗਦੀ

  • @SukhdevSingh-t3u
    @SukhdevSingh-t3u 10 місяців тому

    Good