Chajj Da Vichar (1603) || ਕੁਲਦੀਪ ਮਾਣਕ ਮੇਰਾ ਨਾਨਾ, ਪਰ...ਹਸਨ ਮਾਣਕ ਨੇ ਖੋਲ੍ਹੇ ਗੁੱਸੇ 'ਚ ਵੱਡੇ ਭੇਤ

Поділитися
Вставка
  • Опубліковано 31 сер 2022
  • #PrimeAsiaTV #ChajjDaVichar #SwarnSinghTehna #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 272

  • @vickysinghvicky2618
    @vickysinghvicky2618 Рік тому +45

    ਇਸ ਵੀਰ ਦੀ ਰੋਜ਼ੀ ਰੋਟੀ ਚੱਲਣ ਦਿਉ ਬਾਅਦ ਵਿੱਚ ਭੋਗਾਂ ਤੇ ਇੱਕਠ ਕਰਨ ਦਾ ਕੋਈ ਫਾਇਦਾ ਨਹੀਂ

  • @vinylRECORDS0522
    @vinylRECORDS0522 Рік тому +59

    ਮੁੰਡਾ ਸਿਆਣੀਆਂ ਗੱਲਾਂ ਕਰਦਾ ਹੈ,ਮਾਣਕ ਨੂੰ ਅਸੀਂ ਬਹੁਤ ਸੁਣਿਆ ਹੈ,ਇਸ ਮੁੰਡੇ ਵਿੱਚੋਂ ਮਾਣਕ ਦੀ ਝਲਕ ਪੈਂਦੀ ਹੈ।

  • @sukhmaansaab1963
    @sukhmaansaab1963 Рік тому +33

    ਹੋਰ ਗੱਲਾ ਦੀਆਂ ਗੱਲਾ ਹਸਨ ਵੀਰ ਗੱਲਾ ਬਹੁਤ ਘੈਂਟ ਕਰਦਾ ਪਿੰਡਾ ਵਾਲੀਆਂ ,,। ਬਹੁਤ ਵਧੀਆ ਅਵਾਜ ਬਾਬਾ ਜੀ ਮੇਹਰ ਕਰੇ

  • @rattandhaliwal
    @rattandhaliwal Рік тому +19

    ਬਹੁਤ ਸਿਆਣਾ ਮੁੰਡਾ ਪ੍ਰਮਾਤਮਾਂ ਇਹਨੂੰ ਲੰਮੀ ਉਮਰ ਦੇਵੇ।

  • @manjitkaurbagga5947
    @manjitkaurbagga5947 Рік тому +4

    ਮੈ ਮਾਣਕ ਸਾਹਿਬ ਹੁਰਾਂ ਨੂੰ ਛੇਵੀਂ ਕਲਾਸ ਤੌ ਸੁਣਦੀ ਆਈ ਹਾਂ ਹੁਣਹਸਨ ਮਾਣਕ ਦੇਗਾਣੇ ਸੁਣਦੀ ਤਾਂ ਅੱਜ ਵੀ ਮਾਣਕ ਸਾਹਿਬ ਹੁਰਾਂ ਦੀ ਆਵਾਜ਼ ਸਣਦੀ ਹਾਂ ਪਰਮਾਤਮਾ ਇਸੇ ਨੂੰ ਚੜਦੀ ਕਲਾ ਵਿਚ ਰੱਖੇ ਜਿੰਦਗੀ ਵਿਚ ਦੁੱਖ ਸੁੱਖ ਆਦੇ ਰਹਿੰਦਾ ਹੈ ਓਹ ਵੀ ਨਿਕਲ ਜਾਣੇ ਨੇ

  • @davinderkaur6000
    @davinderkaur6000 Рік тому +46

    ਸਤਿ ਸ੍ਰੀ ਅਕਾਲ ਜੀ ਸਭ ਨੂੰ
    ਮਾਣਕ ਸਾਹਿਬ ਦੀ ਯਾਦ ਕਰਵਾ ਦਿੱਤੀ ਹੈ
    ਇੰਨਾ ਦੀ ਆਵਾਜ਼ ਬਿਲਕੁਲ ਮਾਣਕ ਸਾਹਿਬ ਨਾਲ ਮਿਲਦੀ ਹੈ।

  • @darshangarcha9666
    @darshangarcha9666 Рік тому +19

    ਆਵਾਜ਼ ਨਾਨੇ ਵੱਲੋਂ ਮਿਲੀ ਸੁਗਾਤ ਲੱਗਦੀ ਹੈ।

  • @balbirsidhu2947
    @balbirsidhu2947 Рік тому +23

    ਜ਼ਿੰਓਦਾ ਰਹਿ ਰੂਹ ਖੁਸ਼ ਕਰਤੀ ਵੀਰ ਨੇ

  • @Sharanjit420
    @Sharanjit420 Рік тому +54

    ਬਹੁਤ ਸੋਹਣੀ ਆਵਾਜ਼ ਰੱਬ ਚੜਦੀ ਕਲਾਂ ਬਖਸ਼ੇ ਸਦਾ 🙏🙏🙏

  • @banarsidass3604
    @banarsidass3604 Рік тому +20

    ਆਵਾਜ਼ ਸ਼ਕਲ ਓ ਸੂਰਤ ਗੱਲ ਕਰਨ ਦਾ ਢੰਗ ਸਭ ਕੁਝ ਕੁਲਦੀਪ ਮਾਣਕ ਵਾਂਗ ਹੀ ਲਗਦਾ ਹੈ.ਜਿਓੁਦਾਂ ਰਹਿ ਵੀਰ ਮੇਰਿਆ

  • @ManjeetKaur-dz4us
    @ManjeetKaur-dz4us Рік тому +24

    ਅਤਿ ਦਿਲਚਸਪ ਪ੍ਰੋਗਰਾਮ।
    ਸ਼ੁਕਰੀਆ ਜੀਓ। 🙏🙏

  • @Kabalaboharvala
    @Kabalaboharvala Рік тому +12

    ਟਹਿਣਾ ਸਾਹਿਬ ਜੀ ਬਹੁਤ ਵਧੀਆ ਕਲਾਕਾਰ ਜੀ ਕੁਲਦੀਪ ਮਾਣਕ ਦੀਆ ਯਾਦਾਂ ਨੇ ਇਸ ਵੀਰ ਦੇ ਵਿਚ

  • @kabalsinghbhojiankabalsing2470
    @kabalsinghbhojiankabalsing2470 Рік тому +13

    ਹਸਨ ਮਾਣਕ ਵੀਰ ਜੀ ਵਾਹਿਗੁਰੂ ਜੀ ਚੱੜ੍ਹਦੀ ਕੱਲਾ ਵਿੱਚ ਰੱਖੇ 🙏🙏

  • @SandeepKumar-ss8sb
    @SandeepKumar-ss8sb Рік тому +5

    ਨਰਮਾਂ ਦੀ ਚੁਗਾਈ ਕਰ ਰਹੇ ਹਾਂ ਨਾਲੇ ਵੀਰ ਜੀ ਅੱਜ ਦਾ ਵਿਚਾਰ ਸੁਣ ਰਹੇ ਹਾਂ

  • @vishalsandal6399
    @vishalsandal6399 Рік тому +2

    ਹਸਨ ਮਾਨਕ ਦੀ ਇੰਟਰਵਿਊ ਦੇਖ /ਸੁਣ ਕੇ ਬਹੁਤ ਖੁਸ਼ ਹੋਇਆ ਮੰਨ

  • @boharsingh7725
    @boharsingh7725 Рік тому +24

    ਵਾਹ ਜੀ ਬਹੁਤ ਹੀ ਵਧੀਆ ਸਤਿ ਸ੍ਰੀ ਅਕਾਲ
    🙏🙏🙏🙏🙏

  • @gurmeetsinghdhaliwal802
    @gurmeetsinghdhaliwal802 Рік тому +2

    ਭੁੱਲ ਜਾਣ ਵਾਲੀਏ ਨੀ ਤੈਨੂੰ ਮੱਥੇ ਵੀ ਨੀ ਲਾਉਣਾ ਹੈ ਨਾ ਕਿ ਡੁਲ ਜਾਣ ਵਾਲੀਏ ਸੋ ਵੀਰੇ ਉਚਾਰਨ ਵੱਲ ਧਿਆਨ ਦਿਓ ਇਸ ਨੂੰ ਲਿਖਿਆ ਹੈ ਚੱਕ ਵਾਲੇ ਚਮਕੌਰ ਨੇ

    • @sukhilohara
      @sukhilohara Рік тому

      ਇਸ ਗੀਤ ਵਿੱਚ ਰਾਨੋ ਨਹੀ ਹੈ ਡੁੱਲਜਾਣ ਵਾਲੀ ਵੀ ਨਹੀ ਇਸ ਨੇ ਗੀਤ ਨੂੰ ਤੋੜ ਮਰੋੜਕੇ ਗਾਇਆ ਇਹ ਬਹੁਤ ਗਲਤ ਹੈ ਚੱਕਵਾਲੇ ਚਮਕੋਰ ਸਿੰਘ ਨੂੰ ਗੱਲ ਕਰਨੀ ਬਹੁਤ ਜਰੂਰੀ ਹੈ ਬਾਕੀ ਗੀਤ ਨੂੰ ਤੋੜ ਮਰੋੜਕੇ ਗਾਉਣਾ ਗਲਤ ਹੈ

  • @lovebhullar3772
    @lovebhullar3772 Рік тому +1

    ਮੈ ਅੱਜ ਦੁਨੀਆ ਦੇ ਉਹ ਹਰ ਇਕ ਇਨਸਾਨ ਨੂੰ ਬੇਨਤੀ ਕਰਦੀ ਹਾ। ਕਿਰਪਾ ਕਰਕਿ ਪੈਸਾ ਕਮਾਉਣਾ,ਆਪਣੇ ਲਈ ਜਿਉਣਾ,ਸਿਰਫ ਖਾਣ ਪੀਣ ਤੱਕ,ਇਕ ਦੂਜੇ ਨਾਲ ਵਿਰੋਧ ਕਰਨ ਤੋ ਇਲਾਵਾ ਇਕ ਦੂਜੇ ਨੂੰ ਬੁਰਾ ਪਲਾ ਕਹਿਣ ਤੋ ਇਲਾਵਾ ਆਪਣੇ ਬੱਚਿਆ ਨੂੰ ਮੋਕੇ ਦੇਹੀਏ। ਕੁਦਰਤ ਨੂੰ ਬਚਾਉਣ ਵਾਸਤੇ। ਇਨਸਾਨੀ ਜੀਵਨ ਨਾਲ ਸਾਰੀ ਕੁਦਰਤ ਖਤਮ ਹੋਣ ਦਾ ਡਰ ਹੈ।ਜਿਵੇ ਪਾਣੀ,ਹਵਾ,ਦੱਰਖਤ,ਪਸੂ ਪੰਛੀ,ਸਾਡੇ ਬੱਚੇ ਬਹੁਤ ਜਿਆਦਾ ਹੁਸਿਆਰ ਨੇ ਦੋਸਤੋ ।ਸਰਕਾਰ ਅੱਗੇ ਬੇਨਤੀ ਹੈ,ਬਹੁਤ ਬੱਚੇ ਨੇ ਜੋ ਸਾਰਾ ਸਾਰਾ ਦਿਨ ਫੋਨ ਤੇ ਲੱਗੇ ਰਹਿਦੇ ਨੇ ਮਾੜੇ ਸਿਸਟਮ ਕਰਕਿ ।ਉਹ ਸੱਬ ਬੱਚੇ ਕਮਾਲ ਦੇ ਨੇ ਜੀ ਬੱਸ ਬੇਨਤੀ ਹੈ ਜੀ ,ਉਹਨਾ ਨੂੰ ਬਹਾਰ ਕੱਢੋ ,ਕਿ ਉਹ ਹਰ ਯਤਨ ਕਰਨ ਕੁਦਰਤ ਨੂੰ ਬਚਾਉਣ ਲਈ ।ਮੇਰੀ ਬੇਨਤੀ ਹੈ ਦੁਨੀਆ ਦਾ ਹਰ ਇਕ ਬੰਦਾ ਸਰਕਾਰਾ ਨੂੰ ਕਿਹ ਦਿਉ ਬੱਸ ਬਹੁਤ ਹੋ ਗਿਆ ।ਇਕ ਦੂਜੇ ਦਾ ਵਿਰੋਧ ਗੁਸਾ ਕਰੋਧ ਆਪਣੇ ਆਪ ਨੂੰ ਵੀ ਕਿਹਦੋ ਬੱਸ ਛੱਡਏ ਗੁਸਾ ਵਿਰੋਧ ਆਓੁ ਰਲ ਮਿਲ ਕਿ ਕੁਦਰਤ ਤੇ ਬੱਚਿਆ ਨੂੰ ਬਚਾ ਲਈਏ ।ਸਰਕਾਰਾ ਤੇ ਦੁਨਿਆ ਦੇ ਸਰਦੇ ਵਰਦੇ ਬੰਦੇ ਸਹਿਤਾ ਕਰਨ ਬੱਚਿਆ ਦੀ ਨਹੀ ਤਾ ਅਸੀ ਇਸ ਗਲਤੀ ਦੇ ਪਾਤਰ ਹੋਵਾਗੇ। ਸਾਡੇ ਬੱਚੇ ਨਕਮੇ ਹੋ ਜਾਣ ਗਿ ਸੱਭ ਕੁਝ ਖਤਮ ਹੋ ਜੇ ਗਾ ,ਛੱਡੋ ਵਿਰੋਧ ਕਰਨਾ ਇਕ ਦੂਜੇ ਦਾ ਆਜੋ ਆਪਣੇ ਸਮਾਜ ਨੰੂ ਸੋਹਣਾ ਬਣਾਈਗੇ ਇਨਸਾਨੀਅਤ ਨੂੰ ਸਮਝਗੀਏ ਬੱਚਿਆ ਨੂੰ ਬਚਾਈਏ ਸਿਰਫ ਪੈਸਾ ਕਮਾਉਣਾ ਹੀ ਨਾ ਸਖਾਏ ਬੱਚਿਆ ਨੰੂ ਸਮਾਜ ਲਈ ਕੀ ਫਰਜ ਬਣਦੇ ਨੇ ਉਹ ਵੀ ਦੱਸੀਏ । ਅੱਜ ਮੈ ਆਪਣੇ ਬੱਚੇ ਨੰੂ ਰੋਟੀ ਬਣਾ ਕਿ ਖਵਾ ਰਹੀ ਹਾ ਦੇਖਣ ਨੰੂ ਪਿਆਰ ਆ ਪਰ ਖਵਾ ਜਹਿਰ ਰਹੀ ਹਾ ਕਿਉ ਲੋਕੋ ਆਪਾ ਅਪਣਿਆ ਨੰੂ ਮਾਰਨ ਤੇ ਲੱਗੇ ਹੋਏ ਆ ਇਕ ਪੈਸਿਆ ਦੀ ਖਾਤਰ ਬੱਲੇ ਬੱਲੇ ਦੀ ਖਾਤਰ ,ਮੰਨਿਆ ਇਕ ਬੰਦਾ ਇਕ ਬੱਚੇ ਨੰੂ ਨਹਿਰ ਚ ਸੁਟ ਦਿੰਦਾ ਤੇ ਮਾਰ ਦਿੰਦਾ ।ਫਿਰ ਮੈ ਕੀਦਰੋ ਚੱਗੀ ਹੋਈ ਹਰ ਰੋਜ ਆਪਣਿਆ ਨੰੂ ਮਾਰਦੀ ਹਾ ।ਰੋਟੀ ਖਵਾ ਕਿ ਫਰਕ ਰਿਹਾ ਗਿਆ ਮੇਰੇ ਤੇ ਉਸ ਬੰਦੇ ਚ ਆ ਜੋ ਮੇਰੇ ਆਪਣਿਉ ਆਪਣੇ ਆਪ ਤੇ ਆਪਣਿਆ ਨਾਲ ਬੂਰਾ ਨਾ ਕਰੀਏ ਨਹੀ ਤਾ ਅਸੀ ਇਸ ਗਲਤੀ ਦੇ ਪਾਤਰ ਹੋਵਾਗੇ। ਸਾਡੇ ਬੱਚੇ ਨਕਮੇ ਹੋ ਜਾਣ ਗਿ ਸੱਭ ਕੁਝ ਖਤਮ ਹੋ ਜੇ ਗਾ ਛੱਡੋ ਵਿਰੋਧ ਕਰਨਾ ਇਕ ਦੂਜੇ ਦਾ ਆਜੋ ਆਪਣੇ ਸਮਾਜ ਨੰੂ ਸੋਹਣਾ ਬਣਾਈਗੇ ਇਨਸਾਨੀਅਤ ਨੂੰ ਸਮਝਗੇ ।ਲਿਆਓ ਉਹ ਹਰ ਇਕ ਬੰਦੇ ਨੰੂ ਅੱਗੇ ਜਿਨਾ ਨੰੂ ਅਸੀ ਮਾੜਾ ਕਹਿਦੇ ਹਾ। ਦਿਓੁ ਉਹਨਾ ਮੋਕਾ ਕੁਝ ਕਰਨ ਦਾ,ਉਹਨਾ ਨੇ ਚੰਗਿਆ ਤੋ ਵੀ ਜਿਆਦਾ ਵਧੀਆ ਕਰ ਦੇਖਾਓੁਣਾ ।ਦਿਉ ਉਹਨਾ ਨੰੂ ਪਿਆਰ ਜੇ ਕੁਝ ਚੰਗਾ ਕਰਨਾ ਤਾ ਸੱਭ ਨੰੂ ਨਾਲ ਲੈ ਕਿ ਚਲਣਾ ਪੈਣਾ ।ਹੁਣ ਸਮਾਜ ਹੁਥਿਆਰਾ ਦਾ ਨਹੀ ।ਹੁਣ ਹਰ ਕੋਈ ਪਿਆਰ ਦਾ ਭੁੱਖਾ ਹੈ ।ਹਰ ਇਕ ਇਨਸਾਨ ਗਲਤ ਕੰਮ ਦੀ ਜਿਮੇਵਾਰੀ ਚੁਕੇ ਜੇ ਮਾੜਾ ਸਿਸਟਮ ਬਣਿਆ ਤਾ ਮੇਰੇ ਕਰਕਿ ਹੀ ਬਣਿਆ।ਜੇ ਅਜ ਕਰੋੜਾ ਬਿਮਾਰੀ ਫੈਲੀਆ ਤਾ ਮੇਰੇ ਕਰਕਿ,ਪਾਣੀ ਗੰਦਾ,ਹਵਾ ਗੰਦੀ ਮੇਰੇ ਕਰਕਿ।ਜੇ ਅੱਜ ਸਾਡੇ ਪਿੰਡ ਸਹਿਰ ਸੋਹਣੇ ਨਹੀ ਤਾ ਮੇਰੇ ਕਰਕਿ,ਜੇ ਪਾਰਟੀ ਬਾਜੀ ਚਲਦੀ ਆ ਤਾ ਮੇਰੇ ਕਰਕਿ ।ਜੇ ਸਮਾਜ ਵਿਚ ਨਸਾ ਤਾ ਮੇਰੇ ਕਰਕਿ।ਕਿਸੇ ਨੂੰ ਦੋਸ ਨਾ ਦਿਉ । ਜੇ ਮੈਨੰੂ ਕੋਈ ਲੁਟ ਰਿਹਾ ਤਾ ਮੈ ਖੁਦ ਜਿਮੇਵਾਰ ਹਾ। ਬਾਬੇ ਨਾਨਕ ਦੇਵ ਜੀ ਦੇ ਗਿਆਨ ਤੇ ਜੋਰ ਦੇਣਾ ਪੈਣਾ ਜੀ ਜੋ ਲਿਖਿਆ ਉਹ ਸੱਬ ਸੱਚ ਹੈ! ਮੈ ਜੋ ਵੀ ਹਾ ਤੁਹਾਡੀ ਆਪਣੀ s ਕਿਸੇ ਦੀ ਧੀ,ਭੈਣ,ਮਾ ਧੰਨਵਾਦ '

  • @RajeshKumar-kp2mf
    @RajeshKumar-kp2mf Рік тому +10

    Bahut sahmajdaar bie ji nice person Hassan Manak jeoundey raho bie Ji tehna sahib vichaar bahut suney per aj ta vakhra he hai 👌👌🙏🙏

  • @gaganhathur5791
    @gaganhathur5791 Рік тому +4

    ਵਾਹਿਗੁਰੂ ਤਰੱਕੀ ਬਖਸ਼ੇ ਜੀ ਤੁਹਾਡੇ ਹੋਰ ਵੀ ਕਿਰਪਾ ਕਰੇ ਹਸਨ ਮਾਣਕ ਜੀ ਦਿਲੋਂ ਦੁਆਵਾਂ

  • @sidhuproductions463
    @sidhuproductions463 Рік тому

    ਕੁਲਦੀਪ ਮਾਣਕ ਸਾਹਿਬ ਅੱਜ ਵੀ ਜਿੰਦਾ ਹੈ ਪਹਿਲਾ ਆਪਣੇ ਵਿੱਚ ਅਤੇ ਹੁਣ ਹਸਨ ਵਿੱਚ ਮਾਣਕ ਸਾਹਿਬ ਜਿੰਦਾ ਹੈ ਗੁਰਦੇਵ ਰੁਪਾਣਾ

  • @varindersinghbrar5665
    @varindersinghbrar5665 Рік тому +10

    ਹਸਨ ਮਾਣਕ ਨੂੰ ਰੱਬ ਚੜਦੀ ਕਲਾ ਚ ਰੱਖੇ 🙏

  • @parmjitlegha9892
    @parmjitlegha9892 Рік тому +5

    ਇਸ ਇੰਟਰਵਿਊ ਵਿਚ ਹਸਨ ਮਾਣਕ ਦੀ ਗਲਬਾਤ ਚੰਗੀ ਲੱਗੀ ਤੇ ਅਵਾਜ਼ ਵੀ ਮਾਣਕ ਦੇ ਨੇੜੇ ਤੇੜੇ ਘੁੰਮਦੀ ਹੈ

  • @jaggilikhari7043
    @jaggilikhari7043 Рік тому +1

    ਹਸਨ ਮਾਣਕ ਤੋਂ ਅੱਜ ਬਹੁਤ ਕੁਝ ਸਿੱਖਣ ਨੂੰ ਮਿਲਿਆ ਧੰਨਵਾਦ ਜੀ

  • @gurpreetsinghdhaliwal807
    @gurpreetsinghdhaliwal807 Рік тому +4

    ਸਤਿ ਸ੍ਰੀ ਅਕਾਲ ਜੀ ਰੱਬ ਤੈਨੂੰ ਤਰੱਕੀਆਂ ਬਖ਼ਸ਼ੇ ਚੜ੍ਹਦੀ ਕਲਾ ਚ ਰਹੇ

  • @rashpalmohnirasila9512
    @rashpalmohnirasila9512 Рік тому +5

    ਟਹਿਣਾ ਸਾਹਬ ਹਰਮਨ ਭੈਣੇ ਸਤਿ ਸ੍ਰੀ ਅਕਾਲ । ਸਭ ਕੁਝ ਬਹੁਤ ਹੀ ਵਧੀਅਾ । ਹਸਨ ਬਹੁਤ ਵਧੀਅਾ ਗਾੲਿਕ ਅਾ ਕੋੲੀ ਸ਼ੱਕ ਨਹੀ । ਭੁੱਲ ਜਾਣ ਵਾਲ਼ੀੲੇ ਗੀਤ 'ਚ ਡੁੱਲ ਜਾਣ ਵਾਲ਼ੀੲੇ ਨਹੀ ਭੁੱਲ ਜਾਣ ਵਾਲ਼ੀੲੇ ਹੈ ੲਿਸ ਗਲਤੀ ਨੂੰ ਠੀਕ ਕਰੋ । ਡੁੱਲ ਤਾਂ ੳੁਹ ਪਹਿਲਾਂ ਹੀ ਗੲੀ ਸੀ ਗੀਤ ਦੇ ਪਾਤਰ ਤੇ ਅਾਪਣੇ ਤੇ ਡੁੱਲ੍ਹੀ ਹੋੲੀ ਨੂੰ ੳੁਹ ੲਿੰਜ ਨਹੀ ਕਹਿ ਸਕਦਾ ਕਿ ਤੈਨੂੰ ਮੱਥੇ ਨਹੀ ਲਾੳੁਣਾ ।

  • @harshwinderkaur7260
    @harshwinderkaur7260 Рік тому +6

    ਆਵਾਜ਼ ਬੁਲੰਦ 👍🏼👍🏼👍🏼

  • @harrydhaliwal4997
    @harrydhaliwal4997 Рік тому +9

    ਬਹੁਤ ਵਧੀਆ ਇੰਟਰਵਿਊ। ਧੰਨਵਾਦ ਟਹਿਣਾ ਸਾਬ

  • @gurmitsinghgurmitbhullar9121
    @gurmitsinghgurmitbhullar9121 Рік тому +4

    ਬਹੁਤ ਵਧੀਆ ਅਵਾਜ਼ ਬਿਲਕੁਲ ਮਾਣਕ ਸਾਹਿਬ ਲੱਗਦੇ ਗਾਉਣ ਲੱਗੇ ਆ

  • @mgthoughts6342
    @mgthoughts6342 Рік тому +9

    Sidhu to baad ....bai di awaaz ne dil khush krta❤️

  • @ssg9462
    @ssg9462 Рік тому +8

    ਬਿਲਕੁਲ ਮਾਣਕ ਵਰਗੀਆਂ ਗਲਾਂ

  • @Navone619
    @Navone619 Рік тому +4

    ਲੋਕੀਂ ਦਾਦੇ ਦੇ ਪੋਤੇ ਬਾਰੇ ਗੱਲ ਕਰਦੇ ਆ, ਆਹ ਸਾਡਾ ਖੂਨ ਆ. ਨਾਨੇ ਦੇ ਪੋਤੇ ਵੀ ਆਪਣਾ ਖੂਨ ਹੁੰਦੇ ਆ. ਚਲੋ ਕੋਈ ਨਹੀਂ ਇਹ ਰੀਤ ਚਲਦੀ ਆ ਰਹੀ ਆ ਪਿਉ ਦਾ ਸਰਨੇਮ ਲਗਣਾ ਚਾਹੀਦਾ ਫੇਰ ਵੀ ਜੇ ਇਸ ਮੁੰਡੇ ਨੇ ਨਾਨਾ ਦਾ ਨਾਮ ਲਾ ਲਿਆ ਕਿਹੜਾ ਭੁਚਾਲ ਆ ਗਿਆ. ਸੜਨ ਵਾਲਿਆਂ ਨੇ ਸੜੀ ਜਾਣਾ ਤੂੰ ਖਿੱਚਕੇ ਰੱਖ ਪੁੱਤਰਾ. ਟੈਲੇੰਟ ਹੈਗਾ ਉਸਦੀ ਕਦਰ ਕਰੋ. ਜੇ ਸੁਣਕੇ ਮਾਣਕ ਚੇਤੇ ਔਂਦਾ ਕੇੜਾ ਮਾੜੀ ਗੱਲ ਆ??

  • @JagseerSingh-ip2vd
    @JagseerSingh-ip2vd Рік тому +1

    ਬਿਲਕੁਲ ਕੁਲਦੀਪ ਮਾਣਕ 🙏🙏

  • @user-gn7ev2sw9i
    @user-gn7ev2sw9i Рік тому +6

    ਹਸਨ ਮਾਣਕ ਨੇ ਕੁਲਦੀਪ ਮਾਣਕ ਨੂੰ ਜਿਉਂਦਾ ਕਰ ਦਿੱਤਾ ਹੈ
    ਕਾਸ਼ ਕੋਈ ਮੂਸੇਵਾਲੇ ਨੂੰ ਵੀ ਏਦਾਂ ਹੀ ਜਿਉਂਦਾ ਕਰ ਦੇਵੇ ਅਪਣੀ ਅਵਾਜ ਨਾਲ 😭😭🙏

    • @ManjeetSingh-dw1fk
      @ManjeetSingh-dw1fk Рік тому

      Bai ji kuldip manak nu isne jyunda ni kitta
      Kuldip maanak sahb ne isnu jyunda kita
      Kuldip manak sahb krke ajj turya firda eh

    • @user-gn7ev2sw9i
      @user-gn7ev2sw9i Рік тому

      @@ManjeetSingh-dw1fk ਮਾਣਕ ਸਾਬ੍ਹ ਨੂੰ ਜਿਉਂਦਾ ਕਰਨ ਦਾ ਮਤਲਬ ਇਸਨੇ ਅਪਣੀ ਆਵਾਜ਼ ਨਾਲ ਉਹਨਾਂ ਨੂੰ ਜਿਉਂਦਾ ਕੀਤਾ ਹੈ
      ਇਹਨਾਂ ਦੀ ਅਵਾਜ ਹੁਬਹੂ ਮਾਣਕ ਸਾਬ੍ਹ ਵਰਗੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸਨੂੰ ਪਹਿਚਾਣ ਮਾਣਕ ਸਾਬ੍ਹ ਕਰਕੇ ਮਿਲੀ ਹੈ

    • @ManjeetSingh-dw1fk
      @ManjeetSingh-dw1fk Рік тому

      @@user-gn7ev2sw9i ji
      Agar meri koi gll buri lge ta pehla hi sorry is insaan nu janda tak nhi si tak isne manak da dhohta kehke loka nu ni dsseya si
      Us wakt manak family ne bi objection kita si
      Manak sahb di beti Shakti manak ne bi eh gll kahi si ki manak sahb agar kisi de Nana h ta mere bacheyan de ne
      Us time isne eh keha c ki main jo bi kmaunga USDA jyada hissa main apne Nana di family di help lyi deunga
      Joki is bnde ne manak family nu ik rupya bi ni ditta
      Kma kha reha eh manak sahb di nakal krke ohna da fame leke
      Ehnu Sharm aani chahidi jo ik bar bi ohna de ghar ni gya eh

    • @user-gn7ev2sw9i
      @user-gn7ev2sw9i Рік тому

      @@ManjeetSingh-dw1fk ਜੈਜ਼ੀ ਬੀ ਕਰਕੇ ਸ਼ਕਤੀ ਮਾਣਕ ਇਸ ਨੂੰ ਅਪਣਾ ਨਹੀਂ ਮੰਨਦੀ
      ਕਿਉਂਕਿ ਇਹ ਮੁੰਡਾ ਗਰੀਬ ਪਰਿਵਾਰ ਤੋਂ ਹੈ ਇਸਦਾ ਹੱਥ ਕਿਸੇ ਨੇ ਨਹੀਂ ਫੜਿਆ ਜੇ ਅਪਣੀ ਮੇਹਨਤ ਨਾਲ ਕੋਈ ਗਰੀਬ ਅੱਗੇ ਵੱਧ ਰਿਹਾ ਹੈ ਤਾਂ ਉਸ ਕੋਲੋਂ ਹਿੱਸੇ ਦੀ ਉਮੀਦ ਕਿਉਂ ਰੱਖੀ ਜਾ ਰਹੀ ਹੈ

  • @amtabsingh2592
    @amtabsingh2592 Рік тому +17

    ਟਹਿਣਾਂ ਸਾਹਿਬ ਹਰਮਨ ਭੈਣ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਟਹਿਣਾ ਸਾਹਿਬ ਇਹ ਕਲਾਕਾਰ ਅਮੀਰਜ਼ਾਦਿਆਂ ਦਾ ਬੇਟਾ ਹੈ, ਤੁਹਾਨੂੰ ਕੁਸਕਣ ਨਹੀਂ ਦਿੱਤਾ।ਤੁਸੀਂ ਕਦੇ ਕਿਸੇ ਨੂੰ ਗੱਲ ਨਹੀਂ ਕਰਨ ਦਿੰਦੇ, ਪਰ ਇਸ ਨੇ ਤੁਹਾਨੂੰ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ। (ਅਮਤਾਬ ਸਿੰਘ ਕੈਸ਼ੀਅਰ ਸਰਕਾਰੀ ਆਈ ਟੀ ਆਈ ਬਟਾਲਾ)

  • @ranjodhsingh7174
    @ranjodhsingh7174 Рік тому

    ਹਸਨ ਵਿੱਚ ਬੋਲਦਾ ਮਾਣਕ ਸਾਹਿਬ ਦਾ ਖੂਨ ,ਬਹੁਤ ਖੁਸ਼ੀ ਹੋਈ ਕਿ ਉਹ ਜ਼ਿੰਦਾ ਹਨ

  • @gurtejbrar8283
    @gurtejbrar8283 Рік тому +5

    ਮਾਣਕ ਸਾਹਬ ਦਾ ਕੋਈ ਤੋੜ ਨਹੀਂ

  • @jagroopsingh5686
    @jagroopsingh5686 Рік тому +8

    ਬਹੁਤ ਵਧੀਅਾ ਗੳੁਦਾ ਹਸਨ ਮਾਣਕ

  • @karamjitsinghsons6569
    @karamjitsinghsons6569 Рік тому +7

    Waheguru ji

  • @user-xg5pc8yx9g
    @user-xg5pc8yx9g Рік тому +3

    ਬਹੁਤ ਵਧੀਆ ਲੱਗਿਆ ਜੀ ਸਾਰਾ ਪ੍ਰੋਗਰਾਮ

  • @loveneetsingh4330
    @loveneetsingh4330 Рік тому +3

    ਅੱਜ ਹਰਮਨ ਮੈਡਮ ਨੂੰ ਬੋਲਣ ਹੀ ਨਹੀਂ ਦਿੱਤਾ ਦੋਨਾਂ ਨੇ... ਪਹਿਲੀ ਵਰੀ ਮੈਂ ਏਦਾਂ ਦੇਖਿਆ ਹਰਮਨ ਮੈਡਮ ਬਹੁਤ ਘੱਟ ਬੋਲੇ ਕਿਸੇ ਕਿਸ਼ਤ ਚ

  • @SUKHDEEPSINGH-qo5sc
    @SUKHDEEPSINGH-qo5sc Рік тому +3

    ਬਾਈ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ ਬਹੁਤ ਵਧੀਆ ਗਾਉਂਦਾ

  • @karannagra4104
    @karannagra4104 Рік тому +1

    ਰੱਬ ਹਮੇਸਾ ਚੜਦੀ ਕਲਾਂ ਵਿਚ ਰੱਖੇ,,,,,,,

  • @parmjitvirk5343
    @parmjitvirk5343 Рік тому +3

    ਬਿਲਕੁਲ ਮਾਣਕ ਦੀ ਆਵਾਜ਼ ਐ ਟਹਿਣਾ ਜੀ।

  • @rooplal972
    @rooplal972 Рік тому +3

    Roop lal saidoke bahut khub Sade pind de es here ne jithe apna ,apne mata pita, pind da name roshan kita othe Sade stikar yog late Kuldeep manak ji di yaad taja karwai Pind saidoke walon ardas hai ke waheguru es naujwan nu Changi gyki lai hor tarakki bakhshan Thans Tehna sahib

  • @harshwinderkaur7260
    @harshwinderkaur7260 Рік тому +4

    🙏🙏 ਬਹੁਤ ਵਧੀਆ ਪ੍ਰੋਗਰਾਮ 🙏🙏👍🏼👍🏼

  • @AmarjeetSingh-bp4lp
    @AmarjeetSingh-bp4lp Рік тому +1

    ਬਹੁਤ ਵਧੀਆ ਪ੍ਰੌਗਰਾਮ ਹੈ 👍

  • @harrydhaliwal4997
    @harrydhaliwal4997 Рік тому +3

    ਕਿਆ ਅਵਾਜ਼ ਏ ਹਸਨ ਮਾਣਕ ਦੀ

  • @jasveertejay3328
    @jasveertejay3328 Рік тому +5

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਲਗਦਾ thuda program

  • @SurjeetSingh-vd4ew
    @SurjeetSingh-vd4ew Рік тому +1

    ਇੰਦੀ ਬਲਿਗ ਨੇ ਇਕ ਹੀਰੇ ਨੂੰ ਤਰਾਸ਼ਿਆ ਹੈ । ਪਰਮਾਤਮਾ ਹੋਰ ਤਰੱਕੀਆਂ ਬਖਸ਼ੇ ।

  • @bhattonsaab4375
    @bhattonsaab4375 Рік тому +1

    ਹਸਨ ਵੀਰੇ ਤੈਨੂੰ ਦਿਲੋਂ ਲਵ ਯ
    ❤️❤️❤️❤️❤️❤️❤️

  • @balkarsinghdhanoa6740
    @balkarsinghdhanoa6740 Рік тому +1

    ਟਹਿਨਾ ਜੀ ਨੂੰ ੳਤੋਂ ਦੀ ਨੀਂ ਪੈਣ ਦਿੱਤਾ ਹਸਣ ਨੇ

  • @tejindersinghchahal9275
    @tejindersinghchahal9275 Рік тому +6

    ਸਤਿ ਸ਼੍ਰੀ ਅਕਾਲ ਟਹਿਣਾ ਸਾਬ ਹਰਮਨ ਥਿੰਦ ਜੀ ਤੇ ਹਸਨ ਮਾਣਕ ਬਹੁਤ ਵਧੀਆ ਪ੍ਰੋਗਰਾਮ 🙏🙏🙏❤

  • @jasvindernumberdaar5640
    @jasvindernumberdaar5640 Рік тому +3

    ਬਹੁਤ ਵਧੀਆ ਅਵਾਜ਼ 🙏🙏

  • @GurmeetSingh-vy1hv
    @GurmeetSingh-vy1hv Рік тому +1

    ਬਹੁਤ ਵਧੀਆ ਜੀ ਗੰਗਾ ਰਾਮ ਮੇਹਰ ਕਰਨ ਗੇ ਸੈਦੋਕੇ ਕੇ ਵਾਲੇ

  • @karamjitdhillon3715
    @karamjitdhillon3715 Рік тому +2

    ਜਿੱਦਾਂ ਸਿੱਧੂ ਬਾਈ ਦੀ ਵੱਖਰੀ ਪਛਾਣ ਆ

  • @raghbirsingh627
    @raghbirsingh627 Рік тому +2

    ਬਾਈ ਜੀ । ਮਾਣਕ ਦੀ ਯਾਦ ਆਏਗੀ । ਬਾਕੀ ਯੂ ਟਿਊਬ ਦਾ ਜਮਾਨਾ ਆਪਣੇ ਆਪ ਨੂੰ ਅੱਪ ਡੇਟ ਕਰਨ ਦਾ ਸਮਾਂ ਆ

  • @rantajdhillon6245
    @rantajdhillon6245 Рік тому +1

    ਕੁਲਦੀਪ ਮਾਣਕ ਦੇ ਮੁੰਡੇ ਨੂੰ ਅਗੇ ਲੈ ਕੇ ਆਵੋ 🙏🙏🙏🙏

  • @kaursingh8369
    @kaursingh8369 Рік тому +2

    ਟਹਿਣਾ 70 ਨੰ ਲਾਈਕ ਤੇਰੇ ਛੋਟੇ ਵੀਰ ਵੱਲੋਂ ਜੀ 🙏

    • @kaursingh8369
      @kaursingh8369 Рік тому

      ਟਹਿਣਾ ਸਾਹਿਬ ਜੀ 🙏

  • @harbhajansingh4464
    @harbhajansingh4464 Рік тому +3

    ਜਿਊਂਦਾ ਰਹਿ ਵੀਰ।

  • @nitnamesingh2334
    @nitnamesingh2334 Рік тому

    ਬੰਦਾ ਵਧੀਆ ਹੋਰ ਗੱਲ ਸੋ ਗੱਲ 🌹🌹🌹🌹🌹

  • @shivagill4992
    @shivagill4992 Рік тому +8

    So happy to see Manik Sahib’s Grand Son. God bless him

  • @SukhwinderSingh-wq5ip
    @SukhwinderSingh-wq5ip Рік тому +1

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @jagsirpunia5476
    @jagsirpunia5476 Рік тому +1

    ਕਮਾਲ ਦੀ ਅਦਾਕਾਰੀ ਬਿਲਕੁੱਲ ਮਾਣਕ ਸਾਬ੍ਹ ਵਰਗੀ ਜੀਉਂਦਾ ਰਹੁ ਪੁੱਤਰ

  • @balrajsandhu8084
    @balrajsandhu8084 Рік тому +1

    ਚੱਕ ਦੇ ਫੱਟੇ ਬਹੁਤ ਸੋਹਣੀ ਆਵਾਜ਼ ਹੈ ।

  • @VijaySharma-im4zn
    @VijaySharma-im4zn Рік тому +1

    Ese singer Punjab m hote huye na Jane kiun log gun culcher ko sunte h bhaut badya banda hasn' mank God bless you Bache

  • @jasvirmaan9625
    @jasvirmaan9625 Рік тому

    Wah ji wah siraa lata veerji chadr sunke akha bicho pani aa gya

  • @anshuanmol5663
    @anshuanmol5663 Рік тому +10

    🙏🙏🙏🙏🙏 tahana saab te harman ji maanak saab di yaad taji ho gayi Bai nu sunke 😘❤️❤️❤️❤️

  • @Parvinderhanda
    @Parvinderhanda Рік тому +4

    ਬੱਲੇ ਵੀਰ ਦੇ ❤️

  • @manjeetparhar9462
    @manjeetparhar9462 Рік тому +5

    Voice super

  • @davindersingh6734
    @davindersingh6734 Рік тому +1

    Bhot hee vdia brother tuhde singing

  • @kirankaur4504
    @kirankaur4504 Рік тому +4

    ਸਤਿ ਸ੍ਰੀ ਅਕਾਲ ਜੀ 🙏🙏🙏

  • @user-dz4zp6ds7u
    @user-dz4zp6ds7u Рік тому +7

    Interview starts at 1:20

  • @SherSingh-ht7me
    @SherSingh-ht7me Рік тому +3

    ਬਹੁਤ ਵਧੀਆ ਲੱਗਿਆ 👍

  • @baljitmaur8082
    @baljitmaur8082 Рік тому +1

    ਬਹੁਤ ਵਧੀਆ ਆਵਾਜ਼

  • @gurbachansingh7116
    @gurbachansingh7116 Рік тому +3

    Guru.nanak patsah.charhdi.kalaa karan ji BHAI SAHIB ji ute ute is weary.gud work ji weary.gud TEHNA SAHIB JI WEARY.GUD WORK BAI.JI.WERY GUD WORK WORKJI. HASN.MALIK.JI

  • @bikramsingh6264
    @bikramsingh6264 Рік тому +2

    Justice for Sidhu Moosewala

  • @varinderdhawan2046
    @varinderdhawan2046 Рік тому +4

    ਕਦੀ ਅਖਾੜਾ Live ਸੁਨੋ ਵੀਰੇ ਗੀਤਾਂ ਦੀ ਸ਼ੈਬਰ ਲਾ ਦ੩ਣਦਾ

  • @sangitadhillon3799
    @sangitadhillon3799 Рік тому +4

    Boy is very samajhdar

  • @rupinderkaur6703
    @rupinderkaur6703 Рік тому +3

    manak saab god blees you

  • @sarbjitsinghsarbji6093
    @sarbjitsinghsarbji6093 Рік тому

    Waheguru ji waheguru ji aapko Hamesha Saflata Bakshis karen

  • @NareshKumar-jy7hp
    @NareshKumar-jy7hp Рік тому +1

    Hassan Manak veer bhot wadia awaj aw thodi kuldeep Manak de yaad a janda thonu sun ky God bless you 🎉🎉

  • @sandeepsinghsra3589
    @sandeepsinghsra3589 Рік тому +2

    Tehan ji harman ji ajj manak di puraani yaad taja karti

  • @mann569
    @mann569 Рік тому +3

    waheguru mehr kre veer te hmesha

  • @amangill1273
    @amangill1273 Рік тому +1

    Great song and have a great feeling in his voice

  • @harjotbhadaurpb1924
    @harjotbhadaurpb1924 Рік тому +2

    Thena sabb Mai hassin nu changi tra janda vry nic person bhadaur as di ristedari a

  • @kulwindersinghashta
    @kulwindersinghashta Рік тому

    My favourite mank sahb ji

  • @karajsinghtoor3542
    @karajsinghtoor3542 Рік тому +1

    ਹਸਨ ਮਾਣਕ ਬਹੁਤ ਵਧੀਆ ਜੀ

  • @Digitalguru14
    @Digitalguru14 Рік тому

    ਟਹਿਣਾ ਸਾਬ ਇੱਕ ਸੁਝਾਅ, ਜਦੋਂ ਕੋਈ guest ਆਉਂਦਾ ਹੈ,ਚੱਜ ਦਾ ਵਿਚਾਰ ਗਾਇਬ ਹੁੰਦਾ ਚੱਜ ਦਾ ਵਿਚਾਰ ਮੈਸੇਜ ਦੇ ਰੂਪ ਵਿੱਚ ਅੰਤ ਵਿੱਚ ਗੈਸਟ ਤੋਂ ਲਿਆ ਜਾ ਸਕਦਾ ।

  • @jashanuppal7548
    @jashanuppal7548 Рік тому +3

    nice galbaat

  • @pammaparmjit3144
    @pammaparmjit3144 Рік тому +3

    Good job very

  • @jaskaransinghfarmaha
    @jaskaransinghfarmaha Рік тому +2

    Talented guy much appreciated❤️

  • @BalwinderSingh-yu4tq
    @BalwinderSingh-yu4tq Рік тому

    ਮਾਣਕ ਤੋਂ ਬਾਅਦ ਕਰਮਜੀਤ ਅਨਮੋਲ ਨੇ ਗਾਇਆ ਚਾਦਰ ਗੀਤ । ਜੋ ਸੁਨਣ ਨੂੰ ਸਕੂਨ ਦਿੰਦਾ ।ਉਸ ਨੂੰ ਮਾਣਕ ਦਾ ਕੀ ਰਿਸ਼ਤਾ ਦੇਈਏ

  • @amandipkaur6098
    @amandipkaur6098 Рік тому

    Bhut vdiaaa soch te galllan,awaaaz te hai eeeee vdiaaa

  • @prabhjitsinghbal
    @prabhjitsinghbal Рік тому +1

    ਕਹਿੰਦਾ ਡਿਪਟੀ (DSP)ਦਾ ਪੁੱਤ ਡਿਪਟੀ ਬਣੇ ਨਹੀ ਤਾਂ SP ਬਣੇ ਕੁਝ ਤਾਂ ਬਣੇ

  • @harpreetsinghsra7253
    @harpreetsinghsra7253 Рік тому +4

    Sat shri akal ji

  • @jaswantkaur1748
    @jaswantkaur1748 Рік тому +2

    Bohat vadia vichar ji menu eh jrur dasna k kuldeep Manak ji di family I mean cousin ch koee chamkor singh manak vi hn jrur dasoo ji

  • @rsingh9150
    @rsingh9150 Рік тому +4

    God gifted talent given in the genes

    • @deeprandhawa4879
      @deeprandhawa4879 Рік тому +1

      24.30 shera Dil jeet liya....😞😞Love my parents ❤️

  • @gurmeetsingh2654
    @gurmeetsingh2654 Рік тому +2

    ਗਾਉਦਾ ਤਾ ਸੋਹਣਾ ਪਰ ਭੌਕਦਾ ਬਹੁਤੈ ਯਾਰ

  • @jassaimmortal..6772
    @jassaimmortal..6772 Рік тому +7

    buht sohna ga riha bai ..
    rabb tainu trakki dauga ..🙏