Oh bharava kyo ave manak di miti paleet kari jane aa mank ta amar aa te amar hi rehna jado tak Punjabi jumab rahugi ave es chalau nu pump na deo sunea ehda vi song ayea hune ehde pale ave chavla hi aa .
@@brarsingh3832 ji gaiki har ek dai Bs di gall ni Hasan v surila ohdi kudrti awaj manak wargi aa miti ni plit krda es bande nai hi Ohnu duwara jionda kr Dena baki ohdi mehnat bohat aa ehne bohat age jana mehnat da fall ta milda hi hunda
@@vicksran6857 oh bharava main ta Engineer aa gouna ta buhat door di gal aa par kuldeep manak nu sun de hi vade hoye aa . Jini eh banda khap pai janda os to pata lagda ke manak de naam nu varat ke chalan nu firda bie je ehde avde tila vich tel hove ta pehlan gave fer eho jehi bakwaas baji kare
Hassan bohat vadia awaj aa tuhadi, Manak ji di zaad aundi aa, Zindgi ch aap hi himat karni pandi aa, Maza v apni mehnat ch aa.Thx chak deo NRI tuhade naal aa. Tusi fukre ni good ho. Love u veer.
jiunda rih veer hassan mank sir.all world 🌎 like kuldeep manak sir same thing like you & love you we send you love from Canada 🇨🇦. keep it up sir.egnor hater. hater give you motivation sir.wahyguru ji da sir te 🙏 chida sir.ur voice same like ur Nana ji.& ur way taking like kuldeep manak sir.God bless you sir.
Kiaa baat jas ji...kmal kar diti aa.jas ji eho jehi Intervew ajj suni aa k Anand aa gya.Bas bol k das ni sakda .agge ton v eho jehian intervews karvande rehna ji .Sukhi te kuldeep bhainji hora da bohat Dhanwad.Hassan Manak da v Dhanwad.....Gurmeet Sahoke..Asistant Unit Officer..Distt.Moga.
ਹਸਨ ਸਾਤ ਰਿਹਾ ਕਰੋ ਪਲੀਜ....,ਜ਼ਿੰਦਗੀ ਵਿੱਚ ਕੁੱਝ ਬਣ ਜਾਉ...👍🤗👌ਵਾਹਿਗੁਰੂ ਮੇਹਰ ਕਰੇ ਤੇਰੇ ਤੇ....
ਇਹ ਯਾਰ ਐਦਾਂ ਦੀਆ ਗੱਲਾ ਕਰਕੇ ਮਸ਼ਹੂਰ ਹੋਣਾ ਚਾਹੁੰਦਾ ਹੈ ਪਹਿਲਾ ਸੁੱਤਾ ਪਿਆਂ ਸੀ ਅੱਜ ਸਭ ਕੁਝ ਯਾਰ ਆ ਗਿਆ
ਬਹੁਤ ਵਧੀਆ ਵੀਰ ਜੀ ਕੁਲਦੀਪ ਮਾਣਕ ਦੀ ਅਵਾਜ ਹੈ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ
ਬਹੁਤ ਵਧੀਆ ਇੰਟਰਵਿਊ ਹੈ ਆਪਣੇ ਸਮੇ ਦੀਆ ਮਸ਼ਹੂਰ ਗਾਇਕਾਵਾ ਕੁਲਦੀਪ ਕੌਰ ਸੁਖਵੰਤ ਸੁੱਖੀ ਜੀ ਬਾਕੀ ਹਸਨ ਮਾਣਕ ਦੀ ਆਵਾਜ਼
ਵਧੀਆ ਹੈ ਮੈ ਸਭ ਤੋ ਵੱਧ ਅਖਾੜੇ ਕੁਲਦੀਪ ਮਾਣਕ ਤੇ ਕੁਲਦੀਪ ਕੋਰ ਵੇਖੇ ਹਨ
ਆਪਾ ਵੀ ਵੇਖੇ ਆ
Hassan Manak Interview ua-cam.com/video/O3SKbKfvtbg/v-deo.html
Bilkul right jii
Ok,,
ਬਹੁਤ ਸੋਹਣਾ ਗਾਉਂਦੇ ਸੀ ਮਾਣਕ ਸਾਹਿਬ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ ਹੁਣ ਵਾਲੇ ਤਾਂ ਬੱਸ ਬਾਂਦਰ ਟਪੂਸੀਆਂ ਹੀ ਕਰਦੇ ਨੇ ਬਹੁਤ ਘੱਟ ਲੋਕ ਅੱਜ ਕੱਲ੍ਹ ਵਧੀਆ ਗਾਉਂਦੇ ਨੇ
ਬਹੁਤ ਹੀ ਵਧੀਆ ਵਚਾਰ ਹਨ ਦੋਵੇਂ ਹੀ ਭੈਣਾਂ ਦੇ ਪਰਮਾਤਮਾ ਇਹ ਦੋ ਭੈਣਾਂ ਨੂੰ ਸਾਡੀ ਉਮਰ ਲਾ ਦੇਵੇ ਬਹੁਤ ਹੀ ਵਧੀਆ ਵਧੀਆ
Lots of respect to lady's and young man
ਬੁਹਤ ਹੀ ਵਧੀਆ ਢੰਗ ਮਾਣਕ ਜੀ ਵਰਗਾ
ਸੁੱਖਵੰਤ ਜੀ ਤੁਸੀ ਬਹੁਤ ਵਧੀਆਂ ਕੀਤਾ ਮੁੰਡੇ ਦਾ ਹੱਥ ਫੜ ਕੇ ਚੰਗਾ ਕੀਤਾ
ਕੁਲਦੀਪ ਮਾਣਕ, ਕੁਲਦੀਪ ਕੌਰ, ਮਾਤਾ ਸੁਖਵੰਤ ਸੁੱਖੀ
ਹਮੇਸ਼ਾ ਜ਼ਿੰਦਾ ਬਾਦ ਰਹਿਣ ਗੇ
ਹਸਨ ਬੇਟਾ ਪਰਮਾਤਮਾ ਆਪ ਨੂੰ ਗਾਇਕੀ ਵਿੱਚ ਬਲ ਬਖਸ਼ੇ
ਕੌਣ ਕਹਿਦੇ ਕਿ ਮਾਣਕ ਸਾਬ ਦੁਨੀਆਂ ਤੋ ਚਲੇ ਗਏ ਨੇ ਮੈ ਕਹਿਦਾ ਕਿ ਮਾਣਕ ਸਾਬ ਤਾ ਪੁੱਤੋ ਤੋ 6 ਕ ਮੀਲ ਤੇ ਸੇਦੋ ਕਿ ਪਿੰਡ ਵਿਚ ਹੈ ਹੱਸਣ ਮਾਣਕ ਇਸ ਵੀਰ ਦੀ ਉਮਰ ਲੋਗ ਗੀਤ ਜਿੱਨੀ ਹੋਵੇ (ਗੁਰੂ ਸਾਬ ਮਿਹਰ ਕਰਨ)
ਵਾਹਿਗੁਰੂ ਜੀ ਹੱਸਣ ਮਾਣਕ ਜੀ ਚੱੜਦੀ ਕਲਾ ਵਿਚ ਬੱਖਸਣ ਜੀ
ਬੇਟਾ ਬਹੁਤ ਖੁਸ਼ੀ ਹੁੰਦੀ ਹੈ ਜਦੋ ਤੁਹਾਨੂੰ ਸੁਣਦੇ ਸਾਡਾ ਅਸ਼ੀਰਵਾਦ ਤੇਰੇ ਨਾਲ ਪਰਮਾਤਮਾ ਚੜਦੀਕਲਾ ਵਿੱਚ ਰੱਖੇ ਤੇਰੇ ਵਿਚੋਂ ਹੀ ਕੁਲਦੀਪ ਮਾਣਕ ਨੂੰ ਦੇਖਦੇ ਹਾਂ ਅਸੀਂ ਉਹਨਾਂ ਨੂੰ ਬਹੁਤ ਨੇੜੇ ਤੋਂ ਸੁਣਿਆ ਸਾਡੇ ਪਿੰਡ ਵਾਲੇ ਹਮੇਸ਼ਾ ਉਹਨਾਂ ਨੂੰ ਪਰੋਗਰਾਮ ਤੇ ਬਲਾਉਦੇ ਸੀ
Old is gold ਸੁੱਖੀ ਮੈਡਮ ਨੇ ਜੋ ਆਖਰੀ ਗੀਤ ਸੁਣਿਆ ਦਿਲ ਨੂੰ ਛੂਹ ਗਿਆ ਬਹੁਤ ਪਿਆਰਾ ਗੀਤ ਹੈ ਬਹੁਤ ਬਹੁਤ ਧੰਨਵਾਦ ਜੀ
ਜਲਦੀ ਆਓ ਬਾਈ ਓਸ ਅਵਾਜ ਨੂੰ ਬੁਲੰਦ ਕਰੋ ਮਾਣਕ ਸਾਹਬ ਦੀ ਨੂੰ
@@gurmukhsingh130 gun
ਕਿਆ ਬਾਤ ਹੈ ਤੂੰ ਮਾਣਕ ਹੈ ਅਵਾਜ਼ ਬੁਲੰਦ ਹੈ ਪਰਮਾਤਮਾ ਨੇ ਤੈਨੂੰ ਮਾਣਕ ਭੇਜਿਆ
ਮਾਣਕ ਦੀ ਇਹ ਫਿਤਰਤ ਸੀ ਕਿ ਉਹ ਹਾਜ਼ਰ ਜਵਾਬੀ ਸੀ।ਹਰ ਗੱਲ ਦਾ ਜਵਾਬ ਉਹ ਨਿੱਡਰਤਾ ਨਾਲ ਦਿੰਦਾ ਸੀ। ਆਪਣੇ ਜਵਾਬ ਵਿੱਚ ਉਹ ਹਰੇਕ ਨੂੰ ਨਿਰਉਤਰ ਕਰ ਦਿੰਦਾ ਸੀ।
ਭਾਈ ਸਾਹਿਬ ਜੀ ਇਸ ਦੀ ਸਪੋਟ ਕਰੋ ਜੀ ਇਹ ਹੀਰਾ ਏ ਰਣਜੀਤ ਸਿੰਘ ਗਿੱਲ ਗੱਗੜ ਭਾਣਾ
ਸੁਖਵੰਤ ਸੁਖੀ ਜੀ ਬੋਹਤ ਵਧੀਆ ਗਾਇਕਾ ਸੀ ਜੀ ਪੁਰਾਣੇ ਸਮੇ ਦੇ 1976 ਤੋਂ ਲੈਕੇ ਜੀ ਲੈਜੈਂਡ ਕਲਾਕਾਰ ਸਨ
ਵਾਅ ਵੀਰ ਮਾਣਕ ਸਾਬ ਸੇਮ ਅਵਾਜ ਹ
God bless you ਵੀਰ👍👍
ਬਹੁਤ ਵਧੀਆ ਜੀ 👏 👏👏 ਤੁਹਾਡੀ ਆਵਾਜ਼ ਬਿਲਕੁਲ ਮਾਣਕ ਜੀ ਵਰਗੀ ਹੈ ।
ਬਹੁਤ ਵਧੀਆ ਵੀਚਾਰ ਫੈਮਿਲੀ ਵਾਹਿਗੁਰੂ
ਬਹੁਤ ਹੀ ਵਧੀਆ ਤਰੀਕੇ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਕੁਲਦੀਪ, ਸੁਖਵੰਤ, ਦੇਖ ਬਹੁਤ ਹੀ ਖੁਸ਼ੀ ਹੋਈ ਵਾਹਿਗੁਰੂ ਜੀ ਕਿਰਪਾ ਹਸਨ ਮਾਣਕ ਅਾੳੁਣ ਵਾਲੇ ਸਮੇਂ ਦਾ ਸੱਚ ਸਾਹਮਣੇ ਆ ਵਾਹਿਗੁਰੂ ਹਸਨ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਨ
Good
ਬਹੂਤ ਵਧਿਆ ਆਵਾਜ ਹੇ ਜੀ ਹਸਨ ਮਾਨਕ ਜੀ,,ਲਗਦਾ ਹੈ ਕੁਲਦੀਪ ਮਾਨਕ ਜੀ ਦੂਬਾਰਾ ਆ ਗਏ ਹਨ, ਪਰਮਾਤਮਾ ਚੜਦੀ ਕਲਾ ਚ ਰੱਖੇ,
Bohat vadhia interweo.Waheghru ji kirpa Karan
ਆਪਣੇ ਸਮੇਂ ਦੀਆਂ ਮਸ਼ਹੂਰ ਇਹ ਦੋਵੇਂ ਗਾਇਕ ਭੈਣਾਂ ਕਰਤਾਰ ਰਮਲਾ ਸੁਖਵੰਤ ਕੌਰ ਦੀਦਾਰ ਸੰਧੂ ਕੁਲਦੀਪ ਕੌਰ
ਜਿਹੜੇ ।ਧਮਕੀਆਂ ਦੇਂਦੇ ਨੇ ਉਹ ਲੋਕ ਫੁਕਰੇ ਹਨ ਨਾ ਕਦੇ ਮਾਣਕ ਡਰਾ ਸੀ ਨਾ ਹਸਨ ਡਰਨ ਵਾਲਾ
Veer bande kon a jede es nu draunde a ke ehe ame loka nu fuddu bnai janda ga
Manak ne v nachtar satt marwa c bathinde de lok kehde ne
Manak mare to kine pinda de lok khus hoye c
@@randhawasngh7272 oh kaun c nachattar satt??
@@dhaliwalbrar1990 ek saun da mahina raut pyar di yaad aagi malo malli yarr di
Nachhtar satta search karo bai
@@randhawasngh7272 bai nachhatar shatta de family to puchh li chahe oh sharab ziada peen lagg gia si ohdia kidney fail ho gia si
ਖੂਬਸੂਰਤ ਇੰਟਰਵਿਊ
ਵਾਹਿਗੁਰੂ ਜੀ ਯੁੱਧਵੀਰ ਮਾਣਕ ਵੀ ਹਸਨ ਮਾਣਕ ਦੋਵੇਂ ਵੀਰ ਇੱਕ ਦਿਨ ਜਰੂਰ ਸਟੇਜਾਂ ਲਾਉਣ
ਦੀਦਾਰ ਸੰਧੂ ਤੇ ਕੁਲਦੀਪ ਕੋਰ ਦਾ ਅਖਾੜਾ ਬੱਲੇ ਬੱਲੇ ਅੱਠ ਅੱਠ ਗਾਣੇ ਕੱਠੇ ਈ ਗਾਉਂਦੇ ਸੀ ।ਅੱਜ-ਕੱਲ੍ਹ ਨਹੀਂ ਏਹੋ ਜੇਹੇ ਕਲਾਕਾਰ।Love u both both respected ladies
Nice brother God bless you
Very good Waheguru ji kirpa karan ji
Sira video,Great Hasan manak. Real love of Kuldeep manak.
Very nice beta ji.
ਹਸਨ ਪੁੱਤ ਮੈਂ ਮਾਨਕ ਸਾਹਿਬ ਦਾ
ਪੱਕਾ ਫੈਨ ਹਾਂ ਅੱਜ ਤੇਰੀ ਅਵਾਜ਼
ਮਾਨਕ ਸਾਹਿਬ ਨੂੰ ਅਮਰ ਕਰ ਰਹੀ ਹੈ ਚੱਕ ਦੇ ਫੱਟੇ ਪੁੱਤਰਾ ਮੈਨੂੰ ਬਹੁਤ ਵਧੀਆ ਲੱਗੀ ਤੇਰੀ ਅਵਾਜ਼ 👍👍👍👍👍👍👍👍👍
Oh bharava kyo ave manak di miti paleet kari jane aa mank ta amar aa te amar hi rehna jado tak Punjabi jumab rahugi ave es chalau nu pump na deo sunea ehda vi song ayea hune ehde pale ave chavla hi aa .
ਕੁਲਦੀਪ ਕੌਰ ਤੁਸੀਂ ਬੁੜ੍ਹੀਆਂ
ਨੲੀਂ ਹੋਈਆ ਅਸੀਂ ਬੁੱਢੇ ਹੋਗੇ ਇਹ ਕੀ ਚੱਕਰ ਆ
@@brarsingh3832 ji gaiki har ek dai Bs di gall ni Hasan v surila ohdi kudrti awaj manak wargi aa miti ni plit krda es bande nai hi Ohnu duwara jionda kr Dena baki ohdi mehnat bohat aa ehne bohat age jana mehnat da fall ta milda hi hunda
@@brarsingh3832
Kise bare kuch galat nahi boli da brar saab, te je ehni jrut rakhde ho ta manak akhare ch ake sing karo ajo
@@vicksran6857 oh bharava main ta Engineer aa gouna ta buhat door di gal aa par kuldeep manak nu sun de hi vade hoye aa . Jini eh banda khap pai janda os to pata lagda ke manak de naam nu varat ke chalan nu firda bie je ehde avde tila vich tel hove ta pehlan gave fer eho jehi bakwaas baji kare
ਹਸਨ ਵੀਰ ਕਮਾਲ ਦਾ ਗਾਉਣਾ ਤੇ ਟਿਕਾ ਕਿ ਗੱਲ ਦਾ ਜਵਾਬ ਦਿੰਨਾ ਨਜ਼ਾਰਾ ਆ ਜਾਂਦਾ ਤੈਨੂੰ ਸੁਣ ਕੇ ।ਜਵਾ ਅਸਲੀ ਮਾਣਕ ਆ ਯਾਰ ਤੂੰ ।
ਹਸਨ।ਮੈਂ ਸਿੰਗਰ ਛੀਹਾਂ ਰਾਜਪੂਤ ਹਸਨ।ਬੇਟਾ।ਪਰਮਾਤਮਾ ਤੈਨੂੰ ਮਾਣਕ ਦੀ।ਅਵਾਜ਼ ਦਿੱਤੀ ਤੁਸੀਂ ਮਾਣਕ ਨੂੰ ਜਿਉਂਦਾ ਕਰ।ਦਿਤਾ ਜੀ
ਰੰਗਲਾ ਪੰਜਾਬ, best of luck, ਹਸਨ ਮਾਣਕ
ਇਹਦੀ ਮਾਂ ਦੀ ਆਵਾਜ਼ ਵੀ ਬਹੁਤ ਵਧੀਆ ਪਰ ਕੁੜੀ ਕਰਕੇ ਘਰ ਅੰਦਰ ਹੀ ਰਹਿ ਗਈ।
Hassan is Similar to Mannak Sahib in voice and way of singing.God may bless him with good health and progress in life.
ਕਿਸਾਨਾਂ ਦਾ ਦਰਦ ਸਮਝਣ ਵਾਲੇ ਸਾਰੇ ਕਲਾਕਾਰਾਂ
ਦਾ ਧੰਨਵਾਦ
Hassan bohat vadia awaj aa tuhadi, Manak ji di zaad aundi aa, Zindgi ch aap hi himat karni pandi aa, Maza v apni mehnat ch aa.Thx chak deo NRI tuhade naal aa. Tusi fukre ni good ho. Love u veer.
Hasan di avaj bhut sweet hai
Rab kre Yudhvir Manik jaldi stage da shingar bne.
ਬਹੁਤ ਵਧੀਆ ਗਾਉਂਦੇ ਨੇ।👌🏼👌🏼👌🏼👌🏼👌🏼👌🏼👌🏼👌🏼👌🏼👌🏼🙏🙏🙏🙏🙏
God bless you beta. Be strong and courageous always.
Baot vadia interview old is gold
ਤੁਹਾਡੀ ਐਟਰ ਬੁਹ ਸੁਣ ਕੇ ਰੁਹ ਬਾਗੋ ਬਾਗ ਹੋ ਗਈ ਰਾਜੀ ਰੇ ਪੁੱਤ ਪ੍ਰਮਾਤਮਾਂ ਚੜਦੀ ਕਲਾ ਚ ਰੱਖੇ ਭੈਣਾਂ ਦੀ ਗਾਇਕ ਵੀ ਬਹੁਤ ਬੰਦਿਆ ਲੱਗੀ ਆਖਰੀ ਗਾਣਾਂ ਦਿੱਲ ਨੂੰ ਛੁਹ ਗਿਆ ਮਾਲੀਕ ਚੜਦੀ ਕਲਾ ਚ ਰੱਖੇ 👌👌👌👌👌👌👌🙏🙏🙏🙏❤❤❤❤❤
ਸੱਚ ਸਾਹਮਣੇ ਹੈ ਤੁਹਾਡੇ ਗੀਤ ਅੱਜ ਵੀ ਚੱਲਦੇ ਨੇ ਤੇ ਚੱਲਦੇ ਰਹਿਣੇ ਨੇ।
Very nice and honest interview. True singers.👏👏👏👏👌👌👌👌
Nice Good Amritsar
Very good Hassan beta
Kya baat aa g same to same manak Saab di aawaz aa g parmatma veer g nu traakiya bkhshe
ਵੇਖਣ ਸੁਣਨ ਪੱਖੋਂ ਤਾਂ ਕੁਲਦੀਪ ਮਾਣਕ ਦਾ ਰੂਪ ਲਗਦੇ ਨੇ ਅਸੀਂ ੳੁਨ੍ਹਾਂ ਦੇ ਮੁਰੀਦ ਦੂਰ ਨੇੜੇ ਉਨ੍ਹਾਂ ਦੇ ਅਖਾੜੇ ਸੁਣਨ ਲਈ ਕੱਚੇ ਰੇਤਲੇ ਰਾਹਾਂ ਤੇ ਸਾਇਕਲ ਉਪਰ ਜਾਂਦੇ ਸੀ। ਚੜ੍ਹਦੀ ਕਲਾਂ ਰਹੇ ਜੀ
Kya baat ...bilku manak saab wargi awaaz...parmatma tuhanu trakkiyan deve
ਸੁੱਖੀ ਮੈਡਮ ਅਤੇ ਕੁਲਦੀਪ ਮੈਡਮ ਬਹੁਤ ਪਿਆਰ, ਹੱਸਨ ਦੀ ਆਵਾਜ਼ ਬਿਲਕੁਲ ਮਿਲਦੀ ਆ ਗੌਡ ਬਸੈਸ ਯੂ
Good ਫੈਮਿਲੀ ਮਾਣਕ ਸਾਬ 👌👌👌
Shoti nar da mare na kanth loko bheth jandi boohe mapyea de very said song bhot shoni awaj god bluss u
Bahut badhiya ji eho je family nal mileya . Thanks 🙏🙏
ਕੁਲਦੀਪ ਕੌਰ। ਬਹੁਤ ਵਧੀਆ ਕਲਾਕਾਰ ਹੈ ਮੈ ਮਾਣਕ ਜੀ ਨਾਲ਼ ਬਹੁਤ ਅਖਾੜੇ ਦੇਖੇ ਅਲਾ ਕਿਤੇ ਦੇਵੇ ਨਾ ਵਿਸੋੜ ਹਿਟ ਗਾਨਾ ਸੀ
27:44 tey tan Manak Saab di yaad he aa gyi sun ke🙏🏻💐
Kai Lokan dia poonchha nu Agg lag gyi honi aa Hassan Manak nu sun ke🤗🤗
2 kuldip manak a god bless u bro
ਦੀਦਾਰ ਸੰਧੂ ਦੇ ਨਾਲ ਸੁੱਖੀ ਨੇ ਬਹੁਤ ਵਧੀਆ ਗਾਇਆ। ਗੀਤ ਸੁਣ ਕੇ ਰੂਹ ਖੁਸ਼ ਹੋ ਜਾਂਦੀ ਹੈ
Bahout vadhya uprala,jihre Kalakara nu nike hunde sunde see,ohna de Darshan hoe.shukria ji.
😳😳😳o may god poora dekhda manik ji da khoon unha da dota 👏👏👏👏👏god bless you beta
ਹਸਨ ਮਾਣਕ ਜੀ ਇਹ ਮਾਂ ਤਾਂ ਇਕ ਸਾਲ ਪਹਿਲਾਂ ਸੀ ਤੁਹਾਡੀ। ਪਰ ਹੁਣ ਹਾਲਾਤ ਬਦਲ ਗਏ ਹਨ
Veery Nicy g thanks
ਬਹੁਤ ਵਧੀਆ ਇੰਟਰਵਿਊ ਕੀਤੀ ਹੈ ਸਭ ਦਾ ਧੰਨਵਾਦ ਵੀਰ ਜੀ
Nice kuldeep.manak ji.kuldeep.kaur.asa.singh.masta karpal.singh.pali kartar ramal.ranjit.kaur.narinder.biba. jagmohn. Kaur. Deep.surinder.kaur lal.chand.yamla.jatt. old.geet 👂👂🙏🙏🙏🙏✍✍✍✍✍👍👍👍👍👍📢📢📢
Bouth Gudluck he Punjab is de k manak sahib de ghar ton duja manak he eh Rab de daat he hussan nu eh kise ne nahi ditti parmatma ne de k nivajia he
Bot mjja aya g tuhadiyan gllan sun k g te tuhade song sun k v 👍🏻👍🏻👍🏻👍🏻👍🏻👍🏻 rbb hmesga tndrust rkhn tuhanu g
Kya scha banda yaar..love u hasan bai....ruuh khush ho jandi ajj kal youtube te live vekh k...baa kmaal gaayiki....bless u bro❤❤❤❤❤👍🙏
ਸੁਖਵੰਤ ਸੁੱਖੀ ਕੁਲਦੀਪ ਕੌਰ ਦੋਨਾ ਭੈਣਾ ਨੇ ਬਹੁਤ ਵਧੀਆ ਗਾਇਆ। ਸੁੱਖੀ ਨੇ ਦੀਦਾਰ ਨਾਲ ਬਹੁਤ ਵਧੀਆ ਗਾਇਆ ਹੈ। ਅੱਜ ਕੱਲ ਦਾ ਕਾਹਦਾ ਗਾਉਣ ਹੈ
ਸਤਿਕਾਰ ਪਿਆਰ ਤੁਹਾਡਾ ਲੋਕ ਅੱਜ ਵੀ ਪੂਰਾ ਆ
Sunke lagda ...manak sahb hi ne chhoti umar ch.......wah
Veri.good.sukhi.madam.sachi.gal.kiti.put.jan.da.dukh.asi.hnda.rhay.ha.fan.tubada
Very good my brother God bless you mashallah
Mank sahb hmesha loka de dila ch he rehn gy ✨😊😊✨
jiunda rih veer hassan mank sir.all world 🌎 like kuldeep manak sir same thing like you & love you we send you love from Canada 🇨🇦. keep it up sir.egnor hater. hater give you motivation sir.wahyguru ji da sir te 🙏 chida sir.ur voice same like ur Nana ji.& ur way taking like kuldeep manak sir.God bless you sir.
Sab toh wdia Hassan manak I support you my broh ❤️❤️❤️❤️❤️❤️❤️❤️
बहुत बढ़िया मुलाकात लगी मैं बहुत खुश हूं जी आपकी इंटरव्यू से थैंक्यू जी और इन कलाकारों की नेचर भी बहुत अच्छी है
🤩🤩🤩🤩🤩😍😍😘😘😘😘😘😘😘😘😘😘😘jmmaaa ghaint maaankkk saab hassaann maankk kaaliya de badshaa ji
Vvvvvv sweet sweet sweet sweet sweet sweet sweet my jan beta g aap dusare vir g kuldip manak hi ho chhote ho ke aagaye Mai Faridkot to
Vakkyi khoon ne gayki de rang bante full spott aa dutte reho veere assi tuhanu appreciate karde haa salute aa tuhanu veere dutte reho
Good luck 👍👍👍 future singer 🎸🎸🎸🎸🎸🎸🎸🎼🎼🎼
ਹਾਸ਼ਮ ਬਾਈ ਜੀ ਗੁਰੂ ਜੀ ਨੇ ਕਿਹਾ ਨਾ ਹੋ ਕੇ ਚੱਲੋ ਬਾਕੀ ਤੁਹਾਡੀ ਸਫ਼ਲਤਾ ਰੰਗ ਲਿਆਏਗੀ ਬਹੁਤ ਵਧੀਆ
Bahut Bahut hi vadhia ji
Old is gold
ਬਹੁਤ ਵਧੀਆ ਸੁਰੀਲੀ ਆਵਾਜ ਹੈ ਬਿਲਕੁਲਮਾਣਕ ਸਾਹਬ
ਵਰਗੀ। ਪ੍ਰਮਾਤਮਾ ਬਹੁਤ ਤਰੱਕੀ ਕਰੇਗਾ। ਸਚਾਈ ਨੂੰ ਕੋਈ
ਦਬਾ ਨਹੀਂ ਸਕਦਾ।
Watching his 3 rd interview and commented in all... this guy has real current... Aag aaa puraaa ehh bahut uppar jaugaaa jee sahi track miliyaaa
ਬਹੁਤ ਵਧੀਆ ਕੁਲਦੀਪ ਸੁਖਵੰਤ ਅਤੇ ਹਸਨ ਜੀ
ਬਾਹਲਾ ਕੱਬਾ ਸੁਬਾਹ ਚੱਕੀ ਫਿਰਦਾ ਪਤੰਦਰ , ਮੇਰੇ ਮੂਹਰੇ ਜਦੋਂ ਵੀ ਇਹਦੀ ਇੰਟਰਵਿਊ ਆਜੇ ਮੈ ਨੀ ਛੱਡ ਦਾ 😃👌👌ਸਿਰਾ ਅਵਾਜ ,ਅੰਦਾਜ
Bhot he wdea gla sunn nu melea ji .😊😊👌🏻 Waheguru tuhanu hmesha chddekla ch rakhe 😊😊😊✨✨✨✨
Kiaa baat jas ji...kmal kar diti aa.jas ji eho jehi Intervew ajj suni aa k Anand aa gya.Bas bol k das ni sakda .agge ton v eho jehian intervews karvande rehna ji .Sukhi te kuldeep bhainji hora da bohat Dhanwad.Hassan Manak da v Dhanwad.....Gurmeet Sahoke..Asistant Unit Officer..Distt.Moga.
V.good.g.sukhi.g.and.kuldeep.g.wahe.guru..app.g
Nu.chardi.kalla.bakhse.g
ਕੁਲਦੀਪ ਮਾਣਕ ਸਾਬ ਜੀ ਨੂੰ ਨੂੰ ਅਸੀਂ ਬਹੁਤ ਜ਼ਿਆਦਾ ਸਮਾਂ ਸੁਣਿਆ ਹੈ ਸਾਨੂੰ ਹਸਨ ਮਾਣਕ ਦੀ ਅਵਾਜ਼ ਨੇਂ ਉਸਤਾਦ ਜਨਾਬ ਮਾਣਕ ਸਾਬ ਜੀ ਦੀ ਘਾਟ ਨਹੀਂ ਲੱਗਣ ਦਿੱਤੀ
ਸਾਨੂੰ ਬਹੁਤ ਮਾਣ ਹੈ ਹਸਨ ਮਾਣਕ ਤੇ ਵੀਰੇ
ਖਿੱਚ ਕੇ ਰੱਖੋ ਉਸਤਾਦ ਜੀ ਦਾ ਨਾਮ ਹੋਰ ਰੋਸ਼ਨ ਕਰੋ ਬਾਕੀ ਕੁਲਦੀਪ ਕੌਰ ਜੀ ਅਤੇ ਸੁਖਵੰਤ ਕੌਰ ਸੁੱਖੀ ਜੀ ਹੋਰਾਂ ਨੂੰ ਵੀ ਅਸੀਂ ਬਹੁਤ ਜ਼ਿਆਦਾ ਸਮਾਂ ਸੁਣਿਆ ਹੈ ਮਾਲਕ ਇਹਨਾਂ ਨੂੰ ਹੋਰ ਤਰੱਕੀਆਂ ਬਖਸ਼ੇ ਧੰਨਵਾਦ
Putra Teri awaz Sunn ke sada yar kudeep mank yad a geya sab to last akhada mere pind laya c Bai ne sem awaz h Bache di
Very best voice and Thankyou my real Son
Very gaint ਹਸਨ ਮਾਨਕ 👍👌❤eh jazzy nu target a ji
Bhut hi nice hashan manak veer
God bless you hassan manak veere ❤️❤️
Very nice Hasan mank sweet voice ji
हसन तेनू 3--3 मावां दा अशीरवाद है मां तां इक ही बहुत है ते तूं तां इक दिन पंजााबी गाइकी च राज करेंगा ।