ਚਮਕੀਲੇ ਦੀ ਸਮਾਧ ਤੇ ਜਦੋਂ ਪਹੁੰਚੇ Roop ਚਮਕੀਲਾ ਤੇ Avtar Chamak ਦੁੱਗਰੀ ਦੀਆਂ ਗਲੀਆਂ ਵਿੱਚ ਕਿਉਂ ਵੇਚਣੀ ਪਈ ਸਬਜੀ
Вставка
- Опубліковано 7 вер 2024
- ਅਮਰ ਚਮਕੀਲੇ ਦੀ ਸਮਾਧ ਤੇ ਜਦੋਂ ਅਚਾਨਕ ਆ ਖੜੇ Roop ਚਮਕੀਲਾ ਤੇ Avtar Chamak ਦੁੱਗਰੀ ਦੀਆਂ ਗਲੀਆਂ ਵਿੱਚ ਕਿਉਂ ਵੇਚਣੀ ਪਈ ਸਬਜੀ
#spmediapunjab #amarsinghchamkila #avtarchamak #sahibsinghloharmajra #duggri#chamkilabarsi
ਕਿਆ ਬਾਤਾਂ ਨੇ ਵੀਰੋ ਨਜ਼ਾਰਾ ਬਨ ਤਾਂ ਬਿਨਾ ਸਾਜ਼ਾ ਤੋਂ ਏਹੇ ਨੇ ਅਸਲੀ ਕਲਾਕਾਰ ਅੱਜ ਕੱਲ੍ਹ ਦੇ। ਕਲਾਕਾਰ ਇਹਨਾਂ ਦੀ ਜੁੱਤੀ ਦੇ ਬਰਾਬਰ ਵੀ ਨਹੀਂ ਸਵਾਦ ਲਿਅਤਾ ਘਾਰੂ ਬਾਈ ਅਤੇ ਚਮਕ ਬਾਈ ਨੇ ਜਿਉਂਦੇ ਰਹੋ ਵੀਰੋ
ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਦੀ ਜੋੜੀ ਬਹੁਤ ਖੂਬਸੂਰਤ ਜੋੜੀ ਐ,,,, ਉਹਨਾਂ ਵਰਗੀ ਹੁਣ ਸੋਹਣੀ ਤੇ ਸੁਰੀਲੀ ਜੋੜੀ ਹੈਨੀ🙏
Zindabad ustad chamkila ji love you ustad ji
ਅੱਜ ਤਾਂ ਅਵਤਾਰ ਚਮਕ ਨੇ ਬਹੁਤ ਵਧੀਆ ਗਾਇਆ।
ਚਮਕਿਲਾ ਵਧੀਆ ਗਾਇਕ ਸੀ
ਬਾਈ ਚਮਕੀਲਾ ਤੇ ਅਮਰਜੋਤ ਦੀ ਕੋਈ ਰੀਸ ਨਹੀਂ ਕਰ ਸਕਦਾ
ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ
Very Nice Chamkila Song
ਅਵਤਾਰ ਬਹੁਤ ਵਧੀਆ ਗਾਇਕ
Chamkila Siraa 🌟 c Punjab da
ਪਤਰਕਾਰ ਵੀਰੇ ਅਸੀਂ ਥੋਨੂੰ ਬੇਨਤੀ ਕੀਤੀ ਚਮਕੀਲਾ ਜੀ ਦੀ ਯਾਦ ਵਿਚ ਗੀਤ ਗਾਓਣ ਨੀ ਦਿੱਤਾ ਵਧੀਆ ਨੀ ਲੱਗਿਆ ਚਮਕੀਲਾ ਜੀ ਵਰਗਾ ਨੀ ਕੋਈ ਵੀ ਗਾ ਸਕਦਾ ਪਰ ਮੇਰੀ ਭੂਆ ਨੇ ਵਧੀਆ ਗਾਇਆ ਮਨਜੀਤ ਮਨੀ
ਅਵਤਾਰ ਚਮਕ ਵੀਰੇ ਤਸੀ ਦੁਵਾਰਾ ਗਾਉਣਾ ਸ਼ੁਰੂ ਕਰੋ
चमक चमकीला दी आवाज वदीया सी
ਚਮਕੀਲਾ ਪੀਰ ਆ ਗਾਇਕਾ ਦਾ
Avtar chamak siraa singer c luck madi nikli vichare di God bless you
Ki
@@HarpalSingh-uy6rw what you mean. ki ???
Very nice song Chamkile ustad de
ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ.. ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰਹਿਣਾ ਅਸਲੀ ਪਿਆਰ ਹੈ ਮਿਸ ਯੂ ਸਿੱਧੂ ਮੂਸੇ ਵਾਲਾ 5911 ਦਿਲ ਦਾ ਨੀ ਮਾੜਾ 💓💓Nony Saketari
ਚਮਕੀਲਾ ਨੀ ਕਿਸੇ ਨੇ ਬਣ ਜਾਣਾ ਪਰ ਅਵਤਾਰ ਚਮਕ ਦੀ ਬੜੀ ਬਲੇ ਬਲੇ ਸੀ
ਬਹੁਤ ਵਧੀਆ
Very nice song
ਬਹੁਤ ਵਧੀਆ ਜੀ
Very. Nice. Good
Aavtar Chamk apne Pariwar nal Aaj bhee mil jave bahut badhiya hai.
Chamkila always AMAR
Hans di pahchan bakhri hi hundi hai.ustad ji varga aj de Punjab vich koi vi nahi hai.chamkila zindabad.
Roop. Di. Awaj. Cmkila sab. Wergee. E .boln. da. Style. Wee. Same. Wa
Very nice❤️🙏🙏🙏🙏🙏
Unu sare e pyar krdeaa ji
Sira ji
2023, punjab di Awaaz amar singh chamkila and amrjot and eh sare
Nice
Roop gharu mere bahut e pieare dosat v han mere aes veer Roop gharu jad aeh sade nal beth ke geet gaoda ta me khi denda ke roop tu ta bas sakal surat to v chamkila hi a tu chamkile nal e ustadi sakirdi kar le aj wekh lo mera mitar piara sah giea na baki aes oute oh rabi ruh di bdhi mhan kirpa hai aaj roop gharu di v ohna di kirpa sadka dunia which wale wale ho e pai as rab mere veer nu hor v char lawe or khuea dwe rab Patarcar veer nu v tand rustia dwe or me aes veer da thi dillo Dhanwadh karda ha thank you. ME. RANA KALYAN bay bay
Chamkila dillshad verinder zindabad pappi murdabad punjab zindabad
Chakile ne Dugri mashhoor karti
ਚਮਕ ਦੂਜਾ ਚਮਕੀਲਾ ਸੀ ਪਰ ਮਾੜੀ ਕਿਸਮਤ ਮਾਰ ਗਈ
Chamkila always Amar
💙🙏🙏🙏💙💚💗💗💪💪💪🎸🎺🎺🎺BAPLA
Roop ji
Good singer chamkila saab
❤️🙏🌺🌺👌👌👌👌
22deep sidhu 😭😭😭
ਅਵਤਾਰ ਚਮਕ ,, ਸ਼ਾਗਿਰਦ ਹੈ ਚਮਕੀਲਾ ਜੀ ਦਾ ਦੱਸੋ ਕੋਈ ????
ਉਸਤਾਦ ਚਮਕੀਲੇ ਨੂੰ ਲੋਕ ਭਾਲਦੇ ਹਨ 😂😂
😭😭😭😭😭
Sound nhi acha ..singer ache hn
Fir se sunno.
Avtar chamak kismat made jnani galat milgi
Bansa bahot ghaint aa
Bahut jyada Dukh ho ya Si Jab Papiya ne Nar Karke Bhagi Jab Goli Mari thi pura Punjab Ro Ro Ke Shroff UN Logon Ko Aaj Bhi Hai
cmkla he Lagda y
eh ohi gill h... ji?
Amar chamkila vergi lagdi hai
feem kah ke ga y fir gil bano
Chmkila amarjot banana bahut aukha hai kha pi Lia karo pehlan Kanch Nikli jandi a thodi
HTTP
Chamkala very good
Anha juttha chamkal shabi hor da sar to rothi pakki roop and a ledis mata ji amarjot ban farrda a amarjot 1 c 1 hi rhu hor nhi ban sakda
Khadku an nu na badnam na kro chamkile nu kise klakar ne hi marvayea eve mu chak ke khadku an da naam le lende ho khadku an nu tan chamkila milda reha khadku an ne change song gaun lyi keha is ton upar kuch nai keha