Amar Singh chamkila ne jado nehar vich furniture suttya | ਜਦੋਂ ਚਮਕੀਲੇ ਨੇ ਨਹਿਰ ਵਿੱਚ ਫਰਨੀਚਰ ਸੁੱਟਿਆ

Поділитися
Вставка
  • Опубліковано 16 гру 2024

КОМЕНТАРІ • 274

  • @jagseersingh3620
    @jagseersingh3620 2 роки тому +12

    ਬਹੁਤ ਬਹੁਤ ਬਧੀਆ ਜਾਣਕਾਰੀ ਹੈਂ ਜੀ

  • @daljitsingh5129
    @daljitsingh5129 3 роки тому +34

    ਟਿੱਕੀ ਸਾਭ ਨੇ ਬਿਲਕੁਲ ਸਚਾਈ ਦੱਸੀ

  • @jagjitkumar2446
    @jagjitkumar2446 2 роки тому +65

    ਕੇਸਰ ਸਿੰਘ ਟਿੱਕੀ ਚਮਕੀਲਾ ਜੀ ਦਾ ਜਿਗਰੀ ਯਾਰ, ਬਹੁਤ ਵਧੀਆ ਮੁਲਾਕਾਤ, ਧੰਨਵਾਦ 👌👍🙏

  • @KuldeepSingh-sj9rv
    @KuldeepSingh-sj9rv 3 роки тому +35

    ਬਾਈ ਦੁਨੀਆ ਨੂੰ ਚਮਕੀਲਾ ਵੀ ਰੱਬ ਦੀ ਹੀ ਦੇਣ ਸੀ ਭਰਾਵਾ ਬਾਈ ਚਮਕੀਲਾ ਤੇ ਅਮਰਜੋਤ ਬਾਕਮਾਲ ਜੋੜੀ ਸੀ ਰਹਿੰਦੀ ਦੁਨਿਆ ਤੱਕ ਅਮਰ ਰਹੂ

  • @Punjabi7139
    @Punjabi7139 3 роки тому +30

    ਅਮਰ ਸਿੰਘ ਚਮਕੀਲਾ ਰਹਿਦੀ ਦੁਨੀਆਂ ਨਾਮ ਰਿਹੁਗਾ

  • @RanaRana-tp7ry
    @RanaRana-tp7ry 2 роки тому +17

    ਵੀਰ ਨੇ ਦੱਸਿਆ ਚਮਕੀਲੇ ਵਾਰੇ ਸੱਚ ਬੋਲਿਆ
    ਬਹੁਤ ਧੰਨ ਵਾਦ ਜੀ

  • @AngrejSingh-xl3xc
    @AngrejSingh-xl3xc 2 роки тому +25

    ਟਿੱਕੀ ਦੀ ਗੱਲ ਬਿਲਕੁਲ ਸਹੀ ਹੈ ਜੀ

  • @manvirmann2943
    @manvirmann2943 3 роки тому +10

    good ਕਲਾਕਾਰ 22 g miss you

  • @timmabhaika2736
    @timmabhaika2736 2 роки тому +14

    ਬਹੁਤ ਵਧੀਆ ਇੰਟਰਵਿਊ ਦਿੱਤੀ ਹੈ ਟਿਕੀ ਜੀ ਨੇ ਚਮਕੀਲੇ ਬਾਰੇ

  • @tarloksingh5755
    @tarloksingh5755 Рік тому +11

    Amar singh chamkila and amarjot amar hai ji punjab vich and king jorri amar rahu rahindi duniyaa tak and king song sira

  • @GurdeepSingh-jg1hi
    @GurdeepSingh-jg1hi 2 роки тому +17

    ਚਮਕੀਲਾ ਜੀ ਬਹੁਤ ਵਧੀਆ ਕਲਾਕਾਰ ਸੀ ਵੀਰ ਜੀ ਨੇ ਵਧੀਆ ਜਾਨਕਾਰੀ ਦਿੱਤੀ ਧੰਨਵਾਦ ਜੀ।

  • @kakasaini2011
    @kakasaini2011 8 місяців тому +2

    Jindabad rhega hmesha Chamkeela ji

  • @harjitsinghshorts5410
    @harjitsinghshorts5410 3 роки тому +17

    चमकिला इक इतिहास बन गया ते अपनी गायकी दे दमते अमर हो गया जीनी कहनीआ आज के टाईम मे लोग सुनाते हैं ओर किसी गुजरे जमाने दे कलाकार दी इतनी महानता नही है

  • @inderjitsinghdhumi4197
    @inderjitsinghdhumi4197 2 роки тому +31

    ਅਮਰ ਸਿੰਘ ਚਮਕੀਲਾ
    ਤੇ ਅਮਰ + ਜੋਤ
    ਦੋਂਨੋ ਹੀ ( ਅਮਰ ) ਹੋ ਗਏ

  • @balvirsidhu501
    @balvirsidhu501 3 роки тому +6

    ਸਹੀ ਬੋਲ ਰਿਹੈ ਬਾਈ ਟਿੱਕਿ ਬਾਈ ਚਮਕੀਲੇ ਬਾਰੇ

  • @Surinderkaur-en4rx
    @Surinderkaur-en4rx 8 місяців тому +3

    ਤਿੱਕੀ ਬਾਈ ਮੁਹੱਬਤ ਨਹੀਂ ਭੁੱਲਣੀ ਤੇਰੇ ਦ

  • @sukhdhalimanderdhaliwal3179
    @sukhdhalimanderdhaliwal3179 Рік тому +6

    ਚਮਕੀਲਾ ਦੀ ਪਤਨੀ ਗੁਰਮੇਲ ਬਾਅਦ ਸਾਡੇ ਪਿੰਡ ਤਖਤੂਪੁਰਾ ਜਿਲਾ ਮੋਗਾ ਰਹਿੰਦੀ ਰਹੀਂ ਹੈ

  • @JaswinderSeikhon
    @JaswinderSeikhon 7 місяців тому

    Very nice interview ask good questions

  • @mikeb6476
    @mikeb6476 8 місяців тому +4

    Best story teller Tikki saab ❤

  • @chandsingh8567
    @chandsingh8567 3 роки тому +20

    ਬੁਹਤ ਹੀ ਚੰਗਾ ਲੱਗੀਆ ਬਾਈ ਜੀ

    • @ssptasspta3729
      @ssptasspta3729 3 роки тому +1

      ਟਿਕੀ ਸਾਹਿਬ ਦੀ ਜਿਹੜੀ ਇੰਟਰਵਿਊ ਦੁੱਗਰੀ ਸਾਹਿਬ ਨਾਲ ਹੋਈ ਹੈ ਓਹ ਬਿਲਕੁਲ ਇਕ ਸਚਾਈ ਤੇ ਜਾਣਕਾਰੀ ਭਰਪੂਰ ਸੀ।ਇਹ ਇੰਟਰਵਿਊ ਇਕ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੀ ਗਈ ਸੀ। ਸੁਰਜੀਤ ਸਿੰਘ ਗੋਰੀਆ ਪਟਿਆਲਾ

    • @palwindersingh3731
      @palwindersingh3731 9 місяців тому

      THANKS VEERE FOR ALL THE SHOW.

  • @jasvirram9829
    @jasvirram9829 9 місяців тому +3

    Veery nice interview tiki ji de wahuguru lambi umar baksa tiki de

  • @RanaRana-tp7ry
    @RanaRana-tp7ry 8 місяців тому +2

    ਬਿਲ ਕੁਲ ਵੀਰ ਜੀ ਨੇ ਦੱਸੀਆ ਸਹੀ

  • @anumehra8546
    @anumehra8546 3 роки тому +14

    ਏਨਾ ਈ ਆ ਫੇਰ ਤਾਂ ਤੇਰੇ ਵਰਗਾ ਲੱਖਾ ਚਮਕੀਲੇ ਬਣਾ ਦੇ ਦਾ ਹੁਣ ਨੂੰ ਹਜੇ ਵੀ ਚਮਕੀਲੇ ਦੇ ਨਾਂ ਤੇ ਈ ਖਾਈ ਜਾਂਦੇ ਲੋਕ

  • @MandeepChoudhary-h6c
    @MandeepChoudhary-h6c 5 місяців тому

    Nice interview

  • @bhinderduhewala2853
    @bhinderduhewala2853 3 роки тому +25

    ਬਹੁਤ ਵਧੀਆ ਗੱਲਾ ਕੀਤੀਆ ਜੀ ਬਹੁਤ ਬਹੁਤ ਧੰਨਵਾਦ ਜੀ

  • @shehnajsuman5127
    @shehnajsuman5127 3 роки тому +7

    ਚਮਕੀਲਾ ਬਾਈ ਜਿੰਦਾਬਾਦ

  • @dharminderSingh-tp3ff
    @dharminderSingh-tp3ff 7 місяців тому

    Very good information thanks bro 🎉🎉🎉🎉

  • @brarmarjana2067
    @brarmarjana2067 3 роки тому +12

    ਬਹੁਤ ਵਧੀਆਂ ਕਲਾਕਾਰ ਸੀ ਚਮਕੀਲਾ ਸਾਬ ਜੀ ਮੇਰਾ ਫੇਵਰਿੱਟ ਕਲਾਕਾਰ ਸੀ

  • @protejasinghdhandra8025
    @protejasinghdhandra8025 9 місяців тому +1

    ਕਮਾਲ ਦੀ ਇੰਟਰਵਿਊ ਟਿੱਕੀ ਬਾਈ। ਧੰਨਵਾਦ।

  • @bhaiamarjitsinghrattangarh781
    @bhaiamarjitsinghrattangarh781 2 роки тому +5

    ਬਹੁਤ ਵਧੀਆ ਗੱਲ ਬਾਤ ਹੋਈ ਹੈ

  • @RajwinderSingh-ds9ul
    @RajwinderSingh-ds9ul 3 роки тому +6

    Very nice bai chamkila te amarjot

  • @qprp8394
    @qprp8394 7 місяців тому

    हीरा बंदा सी धनीराम चमकीला जी

  • @JaswinderSingh-vb1us
    @JaswinderSingh-vb1us Рік тому +2

    Amar singh chamkila bahut vadhia likhari te bahut vadhia gaek c.

  • @parmjitsingh3820
    @parmjitsingh3820 8 місяців тому +1

    Kiaa baat G chamkeela chamkeela hee c jaar je reh janda ta tikki hori v ameer ho jana c gall sme di ae bhai

  • @ssptasspta3729
    @ssptasspta3729 3 роки тому +22

    ਦੀਦਾਰ ਸੰਧੂ ਅਤੇ ਅਮਰ ਸਿੰਘ ਚਮਕੀਲਾ ਇਕ ਟੋਪ ਦੇ ਕਲਾਕਾਰ ਸਨ।ਇਹਨਾਂ ਦੇ ਗਾਣੇ ਅਜ ਸਾਰੀ ਦੁਨੀਆਂ ਵਿੱਚ ਮਸ਼ਹੂਰ ਕਲਾਕਾਰ ਮੰਨੇ ਜਾਂਦੇ ਹਨ। ਸੁਰਜੀਤ ਸਿੰਘ ਗੋਰੀਆ ਪਟਿਆਲਾ

  • @SUKHDEVSingh-ve8me
    @SUKHDEVSingh-ve8me 3 роки тому +69

    ਜੇ ਚਮਕੀਲਾ ਅੱਜ ਜਿੳੁਦਾ ਹੁੰਦਾ ਤਾਂ ਟਿੱਕੀ ਦੀ ਜਿੰਦਗੀ ਵੀ ਹੋਰ ਹੁੰਦੀ।

    • @SumandeepDhillon-hw7qw
      @SumandeepDhillon-hw7qw 9 місяців тому +7

      Bal tikki Tu rabb de seva kare

    • @maninderjitsingh-u3c
      @maninderjitsingh-u3c 9 місяців тому

      😊​@@SumandeepDhillon-hw7qw

    • @kamaljitbadwal2982
      @kamaljitbadwal2982 8 місяців тому +3

      Sahi gl aa ji

    • @PawanKumar-mx8lg
      @PawanKumar-mx8lg 8 місяців тому

      ​😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊mm

    • @damandeepsingh7721
      @damandeepsingh7721 7 місяців тому

      Chamkila ajj v 💕jiunda usde gaane ajj v sunida marriage Parties ch

  • @gshsggshhahsh6083
    @gshsggshhahsh6083 2 роки тому +3

    BAUHT BAHUT DHANYAVAAD JI
    BESHKEEMTI

  • @harbhanhar1673
    @harbhanhar1673 3 роки тому +2

    HKG.shahpuria..veer.ji...tiki.kolo.camkila.te.amarjot.bare.ehna.de.niji.jindgi.te.chnana.paia..sun.ke.bahut.parabhit.hoia..tiki.da.bahut.bahut.dhanbad....

  • @rojanabhaktisangeet3479
    @rojanabhaktisangeet3479 8 місяців тому +1

    ਸਵਾਲ ਸੀ ਕਿਵੇ ਜੁੜੀ ਅਮਰਜੋਤ
    ਚਮਕੀਲੇ ਨਾਲ
    ਬਾਈ ਨੇ ਪਿਆ ਕੁਝ ਜ਼ਿਆਦਾ ਹੀ ਲੰਬਾ😂😂😂😂😂

  • @harbhajansoomal4709
    @harbhajansoomal4709 3 роки тому +21

    I miss you chamkila Bai ji

  • @harjindersinghralmil2392
    @harjindersinghralmil2392 3 роки тому +4

    Good tikki bai👍🙏🏾

  • @balwinderbalwinder-tu2yr
    @balwinderbalwinder-tu2yr 3 роки тому +11

    Rehndi duniya tak jodi Amar rhugi

  • @baljitkuar8179
    @baljitkuar8179 2 роки тому +7

    Chamkila ek mahaan kalakar c. Rehendi duniya tak Amar ho giya. Vahut hi badhiya jaankari veer ne diti aa.

  • @amarjitsingh2745
    @amarjitsingh2745 2 роки тому +3

    Very nice je

  • @jugrajsingh9101
    @jugrajsingh9101 9 місяців тому +2

    ਚਮਕੀਲਾ ਤਾਂ ਚਮਕੀਲਾ ਹੀ ਸੀ ਨਾ ਕੋਈ ਪੈਦਾ ਹੋਇਆ ਨਾ ਹੀ ਹੋਵੇਗਾ

  • @surindersafri4785
    @surindersafri4785 3 роки тому +3

    Very nice Tiki veer good intarvio.👌👌👌👌

  • @sukhilail511
    @sukhilail511 3 роки тому +5

    Veer Virk sahib ji bhut changi jankari diti chamkile vare god bless you

  • @sukhjitsinghdhaliwal6733
    @sukhjitsinghdhaliwal6733 2 роки тому +4

    Very nice interview

  • @Kakuss2588
    @Kakuss2588 2 роки тому +2

    Thanx for the information about Chamkila gt

  • @nepalsingh2923
    @nepalsingh2923 2 роки тому +4

    Leagend great Golden Singer Amar Singh Chamkila

  • @KLFKhalsa
    @KLFKhalsa Рік тому +1

    Bahut e vadia Tikke 22 sira. Bahut vadia gal batt

  • @HappySingh-by2be
    @HappySingh-by2be 2 роки тому +2

    Tiki g bhoot vdiaa. Njare aagee.. Ik hor kro interview tiki g di. Dhanwad

  • @kamalsingh4523
    @kamalsingh4523 3 роки тому +6

    Super hit chamkila ji

  • @gurmailsingh278
    @gurmailsingh278 2 роки тому +2

    Good tjkri ji

  • @ranalahoria199
    @ranalahoria199 2 роки тому +1

    yara da yar tiky bhaji steja te bot chamkila ji nal dekhia noy rang bande c chamkila de parmoter vi kai sakdr aa jug jug jio yara de yar

  • @ksmahlaproduction5003
    @ksmahlaproduction5003 3 роки тому +5

    Bahut vadia ji

  • @naseebsinghmanhas6819
    @naseebsinghmanhas6819 3 роки тому +8

    Very sweet sound tiki pa ji

  • @arshnoor873
    @arshnoor873 3 роки тому +4

    Tikki bai ji Great.
    Chamkile da sacha dardi

  • @KulwinderSingh-hq6xn
    @KulwinderSingh-hq6xn 3 роки тому +1

    Veery good jaddast veery nice purane din yaad krva te 22 ne thinx veer ji i love amar singh chimkla ate amarjot ji

  • @bikramsingh6101
    @bikramsingh6101 3 роки тому +14

    Great singer

  • @deephardeep235
    @deephardeep235 3 роки тому +7

    Miss you chamkila 22 ji

  • @harmindersingh5148
    @harmindersingh5148 3 роки тому +7

    Honest person tiki je best gentleman 💌🙏💌🙏👌💘👏👍👍👍👍👍👍👍👍👍👍👍

  • @Astro-doc
    @Astro-doc 3 роки тому +3

    Veer ji, zabrdast

  • @merasaimusicofficial
    @merasaimusicofficial 3 роки тому +12

    eh sacha banda yr selute ✌

  • @hardeepbhunkal6966
    @hardeepbhunkal6966 2 роки тому +7

    Composer Bhi camkila daa Hi sii yara 💪💪💪

  • @parmjeetdhillon8637
    @parmjeetdhillon8637 2 роки тому +6

    I miss you chimkila and amorjot

  • @aenimurtaza2705
    @aenimurtaza2705 2 роки тому +1

    zabardast zabardast zabardast zabardast zabardast

  • @sheradolowalia1181
    @sheradolowalia1181 3 роки тому +11

    22 ਜੀ ਚਮਕੀਲਾ 22 ਤੁਹਾਡੀ ਹੀ ਦੇਣ ਸੀ

    • @SurjeetSingh-mf4xp
      @SurjeetSingh-mf4xp Рік тому

      Very nice this video iam surjeet s. From jammu Kashmir d rajouri v sangpur m pind

  • @rojanabhaktisangeet3479
    @rojanabhaktisangeet3479 8 місяців тому +2

    ਪਿਆ ਨਹੀ ਹੁੰਦਾ ਪੰਜਾਬੀਓ
    ਪਹਾ ਹੁੰਦਾ ਹੈ
    ਜਿਵੇਂ-ਕਿਹੜੇ ਪਹੇ ਵੱਲੋ ਜਾਣਾ ਏ
    ਮਤਲਵ ਕਿਹੜੇ ਪਾਸਿਓਂ ਜਾਣਾ ਏ

  • @Jagdishkumar-lx8ox
    @Jagdishkumar-lx8ox 2 роки тому +2

    Amar chamkila bahut hi badia kalakar c

  • @jogindersinghpuria
    @jogindersinghpuria 2 роки тому +1

    ਸ੍ਰ ਕੇਸਰ ਸਿੰਘ ਟਿੱਕੀ ਜੀ੍ ਬਹੁਤ ਵਧੀਆ ਇਨਸਾਨ ਹਨ ਯਾਰਾਂ ਦੇ ਯਾਰ ਹਨ ਸੰਗੀਤ ਨੂੰ ਜਾਣਦੇ, ਬਹੁਤ ਵਧੀਆ ਲੱਗਿਆ ਜੀ ਜਿਹੜੀਆਂ ਗੱਲਾਂ ਦਾ ਇਨ੍ਹਾਂ ਨੂੰ ਪਤਾ ਹੈ ਹੋਰ ਕਿਸੇ ਨੂੰ ਪਤਾ ਨਹੀਂ ਬਾਕੀ ਮੇਰੇ ਨਾਲ ਬਹੁਤ ਪਿਆਰ ਕਰਦੇ ਹਨ ਮੈਂ ਅਧਿਆਪਕ ਤੇ ਗਾਇਕ ਜੋਗਿੰਦਰ ਸਿੰਘਪੁਰੀਆ ਧਾਰੀਵਾਲ ਗੁਰਦਾਸਪੁਰ। ਅਨੇਕਾਂ ਵਾਰ ਟਿੱਕੀ ਸਾਬ ਨਾਲ ਮੁਲਾਕਾਤ ਹੋਈ ਏ ਬਾਕੀ ਇਨ੍ਹਾਂ ਦਾ ਬਹੁਤ ਵੱਡਾ ਤਜੱਰਬਾ ਹੈ। ਸੰਗੀਤ ਵਿਚ।ਇਹ ਗੁਰੂ ਲੋਕ ਹਨ ਆਪਣੇ ਤਜਰਬੇ ਵਿਚੋਂ ਜਿਹੜੀ ਗੱਲ ਕਹਿ ਦਿੰਦੇ ਹਨ ਪੂਰੀ ਹੋ ਜਾਂਦੀ ਹੈ।

  • @JChoudhary4835
    @JChoudhary4835 Рік тому +6

    कलाकार की कोई जात नहीं होती चाहे किसी भी जाति का हो
    जेसे फौजी के लिए कोई जात पात नहीं
    सब लोग एक समान
    वैसे ही कलाकार के लिए

  • @JaspalSingh-q9h
    @JaspalSingh-q9h 16 днів тому

    Good.taei.veer.ji

  • @gobindergill1545
    @gobindergill1545 3 роки тому +14

    Tike raja banda sacha banda

  • @JasvirSingh-xn7wb
    @JasvirSingh-xn7wb 2 роки тому +2

    Good veer

  • @surajkumar-mw7pv
    @surajkumar-mw7pv 2 роки тому +2

    Bhaut vadia uncle g

  • @ManmohanSingh-kr8bx
    @ManmohanSingh-kr8bx 3 роки тому +8

    ਬੂਟਾ,,ਗਪੀ,,,22,,ਜੀ

  • @GaganKumar-my5vn
    @GaganKumar-my5vn 2 роки тому +3

    Superb Jodi

  • @MikkeyRoxx
    @MikkeyRoxx Рік тому +2

    Chamkila❤❤Amarjot❤❤😭😭😭

  • @wanderer_bunny_1458
    @wanderer_bunny_1458 2 роки тому +4

    LEGENDARY STUFF- AMAR SINGH CHAMKILA 🔥🔥🔥

  • @MikkeyRoxx
    @MikkeyRoxx Рік тому +1

    Mudke aja viriya ve ardas badi mein karda #chamkila❤❤❤❤❤😢😢

  • @kulbhushanpuri524
    @kulbhushanpuri524 2 роки тому +3

    Jindabad..

  • @SukhwinderSingh-wt8up
    @SukhwinderSingh-wt8up 7 місяців тому

    Tikki jma desi banda

  • @ravibhagat6448
    @ravibhagat6448 7 місяців тому

    ਚਮਕੀਲੇ ਦਾ ਕੋਈ ਤੋੜ ਨਹੀਂ

  • @amarjitbenipal3844
    @amarjitbenipal3844 3 роки тому +4

    So nice

  • @SSDeol
    @SSDeol 3 роки тому +6

    Very nice Interviw ji .

  • @dilbagsekhon4574
    @dilbagsekhon4574 2 роки тому +15

    ਟਿੱਕੀ ਬਾਈ ਦਾ ਚੇਤਾ ਕਿੱਨਾ ਹੁਣ ਵੀ ਨਿੱਕੀ ਨਿੱਕੀ ਗੱਲ ਨੋਟ ਕੀਤੀ ਤੇ ਸੱਚੀ ਗੱਲ ਓਸ ਵਕਤ ਕਿੱਨਾ ਘੈਂਟ ਹੋਵੇਗਾ

  • @Kuldeepsingh-gt1dj
    @Kuldeepsingh-gt1dj 5 місяців тому

    ❤, Hmv, ਦਾ ਦਾਦਾ ❤

  • @diwansingh2102
    @diwansingh2102 3 роки тому +9

    Chamkila ji is all all time great I love him

  • @DarshanSingh-jb6xq
    @DarshanSingh-jb6xq 3 роки тому +5

    Very good

  • @OnkarSingh-ti8cw
    @OnkarSingh-ti8cw Рік тому +2

    Waheguru ji 🙏

  • @galaticlink6812
    @galaticlink6812 2 роки тому +8

    Thanks bhiji for sharing such interesting stories of Amer Chamkila The pure artist ❤️🙏👍🌸

  • @itisshreyansh
    @itisshreyansh Рік тому +3

    Jai chamkila 🙏🙏🙏🙏

  • @satwantsingh3918
    @satwantsingh3918 3 роки тому +7

    Legend Chamkila

  • @kirpalsingh-rj6ne
    @kirpalsingh-rj6ne 9 місяців тому

    Bahut hi vadia video mai chamkila te amar jot di maut de thodhe din baad chamkile de office afsos karan gia si othe os time tikki baji mile si mere naal satta satnaur wale san satta mere mame da damaad si mai pind Randhawa ton mera pind dasuya te garhdiwala de vichkaar painda

  • @nimmapakhi1835
    @nimmapakhi1835 3 роки тому +3

    Very nice good

  • @akasdeepsingh7205
    @akasdeepsingh7205 2 роки тому

    Bahut.vadhia.ostaad.tikky.g.mai.bittu.chamkila.chamak.chamkile.da.chella

  • @faqirsingh4723
    @faqirsingh4723 2 роки тому +2

    Amr Singh. Amrjot. Amr. Amr. Nice ok 🌷🌷🌷🌷🌷🌷🌷👍

  • @virenderchamkila2627
    @virenderchamkila2627 3 роки тому +4

    eh interwiew mere saamne hoyi c dugri
    salute chamkila g

  • @indiantruckdriverstory2761
    @indiantruckdriverstory2761 2 роки тому +2

    I am fan Amar Singh chamkila my favourite