चमकीला जी के ऑडियो और वीडियो कैसेट से रॉयल्टी मिलती है या नहीं अगर रॉयल्टी मिलती है तो अच्छी बात है और अगर नहीं मिलती है तो उन्हें रॉयल्टी मिलनी चाहिए जिनसे उनके परिवारों का भरण पोषण हो सके
समझ नहीं पाया कि देश में जब भी हम चमारों ने अपना हुनर दिखाया लोगों को क्या तकलीफ है,हर ज़माने में हमें मारा गया क्यों, क्यों, क्यों। चमकिले जैसा गायक अभी तक पैदा नहीं हुआ, चमकीला हमारे दिल में हमेशा जिन्दा रहेगा।
Jiwe ajj sidhu moosewale nu duniya jandiya hollywood tak je os time enne saaz hunde chamkile ne kithe jana c udo ta ek tumbi dholki ja harmonium hunda c bs ajj ki kuj aa gya
This is a very good movie, it is based on the life of Chamkila Bai, Chamila is immortal, may God always take care of his family, we wish for a good future for his daughters...God bless u bahna
Help karni chahidi aa aina di subb nu jo jo bi chamkila sabb da fan hunn subb nu aina di help karni chahidi aa ta jo ah bachaaa apna ghar nu chalaa sakn budiyaa dhung nall subb ja milka karn ta koyi mushkil balee gull ni aa
ਚਮਕੀਲਾ ਦਗਾਣਾ ਉਚੀ ਝੋਟੀ ਤੇ ਟੱਗ ਗਿਆ ਕਿਸੇ ਤੋ ਲਾ ਨਹੀ ਹੋਏ❤❤
Netflix ਤੇ ਚਮਕੀਲਾ movie ਦੇਖ ਕੇ ਕੌਣ ਕੌਣ ਆਇਆ interviw ਦੇਖਣ
Me
Me
Me
Me
ਪੰਜਾਬ ਦਾ ਉਹ ਹੀਰਾ ਗਾਇਕ ਰਹਿੰਦੀ ਦੁਨੀਆਂ ਤਕ ਯਾਦ ਕੀਤਾ ਜਾਊਗਾ l ਅੱਜ ਤਕ ਨੀ ਕੋਈਂ ਭੁੱਲਿਆ ਤੇ ਇਹਦੇ ਗੀਤ ਹੁਣ ਵੀ ਸੁਣੇ ਜਾਂਦੇ ਨੇ
ਚਮਕੀਲੇ ਵਰਗਾ ਹੋਰ ਕੋਈ ਨਹੀਂ ਹੋਸਕਦਾ
ਬਾਕਮਾਲ ਕਲਾਕਾਰ ਸੀ❤,
ਮੈਂ ਸੁਣਿਆ ਜਦੋਂ ਚਮਕੀਲਾ ਜੀ ਦੀ ਡੈਥ ਹੋਈ ਤਾਂ ਉਹਨਾਂ ਦੇ ਖਾਤੇ ਵਿੱਚ 60 ਲੱਖ ਰੁਪਏ ਸਨ ਜੋ ਕੇ ਸਰਕਾਰ ਨੇ ਨਹੀਂ ਦਿੱਤੇ1988 ਵਿੱਚ 60 ਲੱਖ ਰੁਪਏ ਦੀ ਕੀਮਤ ਬਹੁਤ ਜਿਆਦਾ ਸੀ
Good singer c
ਜੇ ਕਰ ਸਹੀ ਹੈ ਤਾਂ ਬਹੁਤ ਮਾੜੀ ਗੱਲ
He was good singer
Why the government keep their money 💰 that money should be belonging his family members somehow they need help to pay their money please 🙏 thanks
Congress sarkar see us time
ਬਾਈ ਚਮਕੀਲਾ ਤੇ ਅਮਰਜੋਤ ਦੀ ਜੋੜੀ ਬਹੁਤ ਸੋਹਣੀ ਸੀ,
ਅਸੀਂ ਚਮਕੀਲਾ ਜੀ ਨੂੰ 1985 ਵਿੱਚ ਦੇਖਿਆ ਸੀਂ।।।। ਆਪਣੇ ਨੇੜੇ ਦੇ ਪਿੰਡ ਭੈਣੀ .....
ਸਹੀ ਗੱਲ ਕੀਤੀ ਭੈਣ ਜੀ ਓਹਨਾਂ ਦੀ ਜੋੜੀ ਨਹੀਂ ਤੋੜੀ ਸਲਾਮ ਹੈ ਭੈਣੇ
ਬਹੁਤ ਵਧੀਆ ਤਰੀਕੇ ਨਾਲ ਗੱਲ ਬਾਤ ਕੀਤੀ ਗਈ ਹੈ ਜੀ ਧਨਵਾਦ ਜੀ 🌺🌺🌺🌺🌺🌺🌺
ਉਸ ਪਿਉ ਦੇ ਗੀਤਾਂ ਦੇ ਤਰਜ਼ਾਂ ਦੇ ਸੰਗੀਤ ਦੇ ਪੀਸ ਲਾ ਲਾ ਕੇ ਲੱਖਾਂ ਲੋਕਾਂ ਨੇ ਕਰੋੜਾਂ ਰੁਪਏ ਕਮਾਏ ਪਰਰਰ
ਬਿਲਕੁਲ ਅਮਰ ਸਿੰਘ ਚਮਕੀਲਾ ਸੱਚ ਮੁੱਚ ਅਮਰ ਐ,, ਅਮਰ ਰਹੇਗਾ, ਗੀਤਕਾਰ ਮੀਤ ਸਫੀਪੁਰ ਕਲਾ
ਕੋਈ ਅਸਲੀਲ ਨਹੀ ਸੀ , ਰੌਲਾ ਪੈਸੇ ਦਾ ਸੀ , ਅੱਜ ਅੱਧੀਆਂ ਨੱਗੀਆ ਐ , ਹਟਾ ਲੈਣ ਹੁਣ ,
ਮੇਰਾ ਜਨਮ 1988 ਦਾ ਹੈ ਪਰ ਮੇਰਾ ਫੇਵਰਿਟ ਗਾਇਕ ਅਮਰ ਸਿੰਘ ਚਮਕੀਲਾ ਹੀ ਹੈ
Mera v 88 da bro
But I'm big fan Amar Singh chamkila
Main v 1988 wala hi a bai
ਮੇਰਾ ਜਨਮ 1980 ਦਾ ਮੇਰਾ ਵੀ ਫੇਵਰਿਟ ਆ ਚਮਕੀਲਾ ਜੀ
Tudhe sariya di phn number lan
Nice taste brother
ਰੱਬਾ ਮੇਰੇ ਪੰਜਾਬ ਦੇ ਚਮਕੀਲੇ ਤੇ ਸਿੱਧੂ ਮੂਸੇਵਾਲੇ ਵਰਗੇ ਹੀਰੇਆ ਨੂੰ ਗੋਲੀ ਆ ਮਾਰਨ ਵਾਲੇਆ ਦੀਆ ਕੁਲਾ ਨਾਸ ਕਰ ਦੇਵੀ ਵਾਹਿਗੁਰੂ ।
ਚਮਕੀਲੇ ਤੇ ਸਿੱਧੂ ਮੂਸੇ ਵਾਲੇ ਚ ਜ਼ਮੀਨ ਅਸਮਾਨ ਦਾ ਫ਼ਰਕ ਹੈ ਕਿਉਂਕਿ ਸਿੱਧੂ ਮੂਸੇ ਵਾਲਾ ਦੇਸ਼ ਪੰਜਾਬ ਦੀ ਅਤੇ ਕੌਮੀ ਯੋਧਿਆਂ ਦੀ ਗੱਲ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸੀ ਪਰ ਚਮਕੀਲਾ ਸਿਰਫ ਚੰਮ ਦੀ ਗੱਲ ਕਰਦਾ ਸੀ, ਇਸ ਲਈ ਦੋਵਾਂ ਦਾ ਕੋਈ ਵੀ ਮੇਲ ਨਈ, ਹਾਂ ਇਹ ਜ਼ਰੂਰ ਹੈ ਕਿ ਇੱਕ ਨੂੰ ਸਰਕਾਰ ਨੇ ਬਰਦਾਸ਼ਤ ਨਹੀਂ ਕੀਤਾ ਤੇ ਦੂਜੇ ਨੂੰ ਅਣਖੀਆਂ ਨੇ ਬਰਦਾਸ਼ਤ ਨਹੀਂ ਕੀਤਾ
ਖਾੜਕੂਆਂ ਦਾ ਕੱਖ ਨੀ ਰਿਹਾ ਚਮਕੀਲਾ ਮਾਰਨ ਤੋਂ ਬਾਦ , ਚਮਕੀਲਾ ਅੱਜ ਵੀ ਅਮਰ ਆ
@@gurmeetram3126 ਅੱਜ ਵੀ ਤੇਰੇ ਜੀਜੇ ਵਕਤ ਪਈ ਬੈਠੇ ਹਨ ਇੰਡੀਅਨ ਸਟੇਟ ਨੂੰ, ਜਿਹਨਾਂ ਖਾੜਕੂਆਂ ਦੀ ਤੂੰ ਗੱਲ ਕਰਦਾ ਓਹ ਪੰਜਾਬ ਦੇ ਵਾਰਸ ਹਨ ਤੇ ਖਾੜਕੂਆਂ ਨੇ ਕਦੇ ਤਿੱਤਰ ਬਟੇਰੇ ਨਈ ਮਾਰੇ ਸਗੋਂ ਇੰਦਰ ਤੇ ਬੇਅੰਤੇ ਬੁੱਚੜ ਵਰਗੇ ਗੱਡੀ ਚਾੜੇ ਹਨ ਅਤੇ ਅੱਜ ਖਾਲਿਸਤਾਨ ਦੁਨੀਆਂ ਉੱਤੇ ਮਸ਼ਹੂਰ ਹੈ ਜਿਹੜਾ ਕਿ ਜਲਦ ਇੱਕ ਅਜ਼ਾਦ ਮੁਲਕ ਹੋਵੇਗਾ ਤੇ ਤੁਸੀਂ ਜਾਇਓ ਜਮਨਾ ਪਾਰ
Kuta loko DEPA HARA DI HESTRE PADO KE SE DEPA KI SE KUTA CHEMKELA ANA GAND PAIA SE
Jyada sohne c songs ....Jo family ch Beth k v nhi sun skde c.....
ਅਮਰ ਸਿੰਘ ਚਮਕੀਲਾ ਜਿੰਦਾਬਾਦਹਜ਼ਾਰਾਂ ਗਾਇਕਾਂ ਦੀ ਅਮਰ ਸਿੰਘ ਚਮਕੀਲੇ ਤੋਂ ਹੀ ਰੋਜੀ ਰੋਟੀ ਚੱਲਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ
Super 🌟 ustad chamkila ji
Punjab de number one singer ❤❤❤
ਸਦਾ ਅਮਰ ਰਹੇ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਕੋਰ ਜੀ
Chamkila Amar jori a Bai ji
Chamkila number 1 singer ❤❤❤
Elegant family MAY GOD bless them
ਬਹੁਤ ਵਧੀਆ ਮੇਹਰ ਕਰੇ 🙏🙏🙏🙏🙏
Chamkila sahib ji Punjab de mahan kalakar.........
चमकीला जी के ऑडियो और वीडियो कैसेट से रॉयल्टी मिलती है या नहीं अगर रॉयल्टी मिलती है तो अच्छी बात है और अगर नहीं मिलती है तो उन्हें रॉयल्टी मिलनी चाहिए जिनसे उनके परिवारों का भरण पोषण हो सके
ਅਮਰ ਸਿੰਘ ਚਮਕੀਲੇ ਮਹਾਨ ਲੇਖਕ ਗਾਈਕ ਸੰਗੀਤਕਾਰ ਸੀ ਉਹਦੇ ਗੀਤਾ ਦੀਆ ਤਰਜਾ ਟੱਪੇ ਚੋਰੀ ਕਰਦੇ ਰਹੇ ਅਮਰ ਸਿੰਘ ਚਮਕੀਲੇ ਤੇ ਅਮਰਜੋਤ ਜੀ ਨੂੰ ਸਰਧਾਜਲੀ❤
✨ CHAMAR AMAR SINGH CHAMKILA ✨ STILL SHINING LIKE HIS NAME ✨ PROUD TO BE CHAMAR ✨ NO ONE CAN BE LIKE ✨ CHAMAR AMAR SINGH CHAMKILA ✨ LEGEND CHAMAR ✨
ਭੋਰਤੀ
@@inderjeetsinghbhagrana2214 ohhh Jealousy 🌶️
CHAMMAR ? WHY CHAMMAR .
Star klaakar legend Chamkila sahb❤❤
ਰੱਬ ਅੱਗੇ ਅਰਦਾਸ ਬੇਨਤੀ ਹੈ ਕਿ ਚਮਕੀਲਾ ਜੀ ਤੇ ਅਮਰਜੋਤ ਜੀ ਨੂੰ ਦੁਬਾਰਾ ਫੇਰ ਤੋਂ ਉਸ ਰੂਪ ਵਿੱਚ ਉਸ ਸ਼ਕਲ ਵਿੱਚ ਉਸ ਆਵਾਜ ਵਿੱਚ ਦੁਬਾਰਾ ਇਸ ਦੁਨੀਆਂ ਵਿੱਚ ਭੇਜ ਦਿਓ ਜੀ।
Bhout badia chamkila jaar. C
ਯਮਲੇ ਵਾਗ ਸਦਾਬਹਾਰ ਜਿੰਦਾ। ਬਾਅਦ
Miss you bai chamkila amrjot ji😢
ਤਾਰੀ ਵੀਰ ਵੀ ਬਹੁਤ ਵਧੀਆ ਗਾਉਂਦਾ ਹੈ
ਚੰਗੇ ਬੰਦਿਆਂ ਨੂੰ ਦੀ ਉਮਰ ਥੋੜੀ ਹੁੰਦੀ ਆ,,, ਬਾਦਸ਼ਾਹ ਗਾਇਕ ਸੀ ਚਮਕੀਲਾ ਅਮਰਜੋਤ,, ਸਿੱਧੂ ਮੂਸੇਵਾਲਾ ਹਮੇਸ਼ਾ ਅਮਰ ਹੀ ਰਹਿਣਗੇ
ਚਮਕੀਲਾ ਸਿਰਫ ਚਮਕੀਲਾ ਹੀ ਸੀ,ਹਰ ਕੋਈ ਉਸ ਵਾਂਗੂੰ ਨਹੀ ਚਮਕ ਸਕਦਾ,ਮੈ ਦਿਲੋਂ ਬਹੁਤ ਸਤਿਕਾਰ ਕਰਦਾ ਹਾਂ ਉਹਣਾ ਦਾ,ਦਿਲੋਂ ਚਮਕੀਲਾ ਸਾਹਿਬ ਨੂੰ ਸਲੂਟ ਹੈ
ਅਮਰ ਜੋੜੀ ਅਮਰ ਅਵਾਜ,
ਸਦਾ ਅਮਰ ਰਹੇਗੀ ।
Best singer Punjab
Ssa va kamaal amar singh chamkila amarjot sarbat da bhala
Very nice voice 👌
ना तो चमकीला जी जैसे ना कोई मूसेवाला भाई जैसा को दूसरा जमना।
5 minutes pehle kya massage keya
Awesome movie must watch ❤❤❤❤❤
अमर सिंह चमकीला जी को कोटि कोटि नमन।
बेबे ते बहना, भाई नू प्यार भरी राम राम।
O legends aaa hun v ,. Selute them both 🙏🙏🙏🙏🙏🌹🌹🌹🙏🙏🙏🙏🙏🙏🙏
Vadiya c chamkilla mera daddy bohat geet sunda aa
Soti kudi boht pyri a
ਚਮਕੀਲੇ ਵਰਗਾ ਗਾਇਕ ਨਾ ਕੋਈ ਜਮਨਾ ਨਾ ਹੋਣਾ❤
ਚਮਕੀਲਾ ਦੀ ਬੇਟੀ ਕਮਲ ਦੀ ਆਵਾਜ਼ ਬਹੁਤ ਪਿਆਰੀ ਹੈ ! ਵਧੀਆ ਮੁਲਾਕਾਤ
Nice songs alls you can chmkila
Wonderful movie. Amazing performance by Diljit ❤
ਮੇਰਾ ਜਨਮ 8 ਮਾਰਚ 1988 ਦਾ ਹੈ। ਦਿਨ ਮਗਲਵਾਰ, ਮੈ ਦੇਖ ਤਾਂ ਨਹੀ ਸਕੇਆ ਪਰ ਮੇਰਾ ਪਸੰਦੀ ਦਾ ਸਿੰਗਰ ਹੈ। So legend never die 🎲
Always Legend jodi
God bless chamkila Bai and you girls be strong just like your dad🙏🏻👍🥰
ਚਮਕੀਲੇ ਦਾ ਕੋਈ ਵੀ ਮਾੜਾ ਗੀਤ ਹੈਹੀ ਨਹੀਂ ਲੋਕੀ ਐਵੇਂ ਮਾੜਾ ਕੈਦੇ ਨੇ
ਗਲਤ ਗੀਤ ਵੀ ਹੈਗੇ ਆ, ਬਾਦ ਚ ਧਾਰਮਿਕ ਗੀਤ ਆਏ ਆ
Rehn de bhrawa mare age 38 years old a ma only 1 song sunia ajj takk eda oh v 2 dinn pehla mare to ta sun ni hoya jeth wala koi song se par 😢
Chamkila forever❤🎉
ਧੰਨੀ ਰਾਮ. ਨਾਮ. ਸੀ ਸੋਣਿਆ ਉਦਾ ਧਨੀਆ ਕਹਿਦੇ ਸੀ ਸਕੁਲ ਦੇ ਮਾਸਟਰ ਨੇ ਕਿਹਾ ਵੀ ਨਾਮ ਵਧੀਆ ਨਹੀ ਫਿਰ ਇਨਾ ਦੇ ਬਾਪ ਸੌਕੀ ਨੂੰ ਸੋਣ ਦੇ ਸੀ ਫਿਰ ਅਮਰ ਸਿੰਘ ਰੱਖਿਆ. ਜਿਹੜਾ ਚਮਕੀਲਾ ਇਹ ਸਿੰਦੇ ਨਾਲ ਪਰੋਗਰਾਮ ਤੇ ਗਏ ਉਥਏ ਸਟੈਜ ਸਕਟਰੀ ਨੇ ਰੱਖਿਆ ਸੀ ਮੈ ਵੀ ਸੋਣਿਆ ਹੀ ਆ ਵੀ ਇਦਾ ਹੋਇਆ ਸੀ ਬਾਕੀ ਸੌਹਰ ਨੀ ਮੇ ਸੌਣੀ ਗਲ ਹੀ ਕਰਦਾ ਮੇ ਵੀਰੌ
I am big fan of chamkila 15-16di age ton sun riha he is legend.
ਬੜੀ ਮਿਹਨਤ ਨਾਲ ਨਾਂ ਬਣਾਇਆ ਸੀ ਇਸ ਗਰੀਬ ਘਰ ਦੇ ਮੁੰਡੇ ਨੇ ਕਹਿਣ ਨੂੰ ਉਹ ਗੁਰਬਤ ਭਰਿਆ ਨਾਮ ਕਮਾਉਣംਆਲਾ ਗਰੀਬ ਸਿੰਗਰ ਰਹੇਗਾ
Nice interview
Chamkila ❤❤❤
Legends never die 🙏🙏🙏🙏
ਜ਼ਮੀਨ ਕਿੱਧਰ ਗਈ ਇਹਨਾਂ ਦੀ
ਸੁਣਿਆ ਗੁਰਮੇਲ ਕੌਰ ਜੀ ਨੇ ਹੀ ਭੰਗ ਦੇ ਭਾਅ ਹੀ ਵੇਚ ਦਿੱਤੀ
Sahi aa singer Chamkile de ganne gonde ne par kise ne parwar de help ne kite hun Diljit ne movie 🎥 kite aa parwar nu ve Rowley milne chahide aa 🙏🙏
God bless his daughters.love the movie
Great man ❤❤❤ Chamkila ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਮਾਂ ਜਾਂ ਭੈਣ ਨਾਲ ਬੈਠ ਕੇ ਸੁਣਾਇਆ ਜਾ ਹੈ ਤਾਂ ਠੀਕ ਹੈ ਬਾਕੀ ਤੁਹਾਨੂੰ ਪਤਾ ਸੀ ਉਹ ਦੇ ਗੀਤ ਕਿਵੇਂ ਦੇ ਨੇ
ਗੰਦੇ ਵੀ ਬਹੁਤ ਹਨ, ਤੇ ਧਾਰਮਿਕ ਵੀ ਆ
Ture
ਸੋੜੇ ਮਾਂ ਪਿਓ ਕੁਝ ਕੰਮ ਪਰਦੇ ਨਾਲ਼ ਵੀ ਕਰਦੇ ਹੋਣਗੇ।ਓਹ ਕੰਮ ਸੋੜੇ ਸਾਹਮਣੇ ਕਰੇ ਐ ਕਦੇ।
@@harmandersandhusandhu4764 ਪਰਦੇ ਵਾਲੇ ਕੰਮ ਤਾਂ ਕੁੱਲ ਦੁਨੀਆਂ ਕਰਦੀ ਆ, ਤਾਂ ਹੀ ਪੀੜੀ ਵੱਧਦੀ ਆ, ਇਹ ਗੱਲ ਤਾਂ ਕਹਿਣੀ ਬਣਦੀ ਨੀ ,🙏🙏
ਸਹੀ ਕਿਹਾ 22 ji
समझ नहीं पाया कि देश में जब भी हम चमारों ने अपना हुनर दिखाया लोगों को
क्या तकलीफ है,हर ज़माने में हमें मारा गया
क्यों, क्यों, क्यों। चमकिले जैसा गायक अभी तक पैदा नहीं हुआ, चमकीला हमारे दिल में हमेशा जिन्दा रहेगा।
ਥਿੰਦ ਸਾਹਿਬ ਕਿਹੜੇ ਸਾਲ ਦੀ ਰਿਕਾਰਡਿੰਗ ਆ ਜੀ
2004
@@manmeet8403 sukria
Legend are never died
Daughter sings beautifully. She should make a career in singing.
In which year this interview recorded
Kya dukh hai..gurmail ne jawani me apne pati khoya, bachhon ko pala,usme me se bhi do gujar gaye..!! Salute hai great lady ko jisne himnat ni hari..
Very nice
Legend
lovable people.
Love you ❤❤ chamkila
ਚਮਕੀਲੇ ਨੂੰ ਮਾਰਨ ਵਾਲੇ ਮਾਰਨ ਮਰ ਮੁੱਕ ਗਏ ਪਰ ਏਕ ਅੱਧਾ ਰੋਲਾ ਪਾਉਂਦਾ ਐ ,
ਸਿੱਧੂ ਮੂਸੇ ਵਾਲਾ ਤਾਂ ਆਪਣੀ ਉੱਚੀ ਜਾਤ ਦੀ ਹਵਾ ਜ਼ਿਆਦਾ ਕਰਦਾ ਸੀ
Brother too is talented singer. DNA
ਲੜਦੀ ਏਨਾ ਸੀਂ ਕਦੇ ਸੌਕਣ ਵੀ ਸੌਕਣ ਨੂੰ ਜਰਦੀ ਆ ਜਦ ਤਾਂ ਏਹ ਕਹਿੰਦੀ ਸੀ ਕਿ ਥੋਡੀਆਂ ਲਾਸ਼ਾਂ ਘਰੇ ਆਉਣ
Aapko kaise
Mnu a nhi smjh nhi aa rhi Ki Amarjot da munda kise hor Ghre rehn da aa hun
Yaar chamkile de brother da song karvao
Chamkila to chamkila hi ha ❤❤❤❤❤❤
Amar singh CHMKILA ❤amar rahu ga sade dila vich
Jiwe ajj sidhu moosewale nu duniya jandiya hollywood tak je os time enne saaz hunde chamkile ne kithe jana c udo ta ek tumbi dholki ja harmonium hunda c bs ajj ki kuj aa gya
Chamkila best kalakar Mann aa tanu
Thanks to Netflix!!
⭐⭐ pbi singing🎤 22 chamkila and Amarjot ji Lyries shinda BADBAR BNL pb malkani patti BADBAR 08/03/2024
Very Good Interview. Thanks for showing Chamkila family Interview.
Amar Singh's daughter is seems to be good Singer
❤ ❤❤❤❤❤❤❤
ਭਾਜੀ ਪਰਿਵਾਰ ਨੂੰ ਕੀ ਲੱਗਦਾ ਚਮਕੀਲੇ ਨੂੰ ਕੀਨੇ ਮਾਰਿਆ
Unna nu kuch nhi pta unna da doubt ta firoti mangan vaalea te ce
ਅਸੀਂ ਤਾਂ ਸੁਣਿਆ ਗਾਇਕਾਂ ਨੇ ਮਰਵਾਇਆ
ਅਸੀਂ ਤਾਂ ਸੁਣਿਆ ਸੀ ਕਿ ਉਸਨੂੰ ਸਹੁਰੇ ਪਰਿਵਾਰ ਨੇ ਹੀ ਮਰਵਾਇਆ ਸੀ
@@ManjeetKaur-kl4ue nhi eh galat hai, usde dono in law families usde naal ce, unna kol kitho enne paise aa gaye ke oh supari deke marvon
Yrr amarjot ji kitho de c ohna di ki history a
Oh v pehla married c kise nal
ਮੈ ਫਾਈਨ ਗਾਇਕ ਅਮਰ ਸਿੰਘ ਚਮਕੀਲਾ ਦਾ
This is a very good movie, it is based on the life of Chamkila Bai, Chamila is immortal, may God always take care of his family, we wish for a good future for his daughters...God bless u bahna
ਪਿਉ ਚਮਕੀਲੇ ਮੂਹਰੇ ਵੈਰਨੇ ਧੌਣ ਚੱਕੂਗਾ ਕਿਹੜਾ
Help karni chahidi aa aina di subb nu jo jo bi chamkila sabb da fan hunn subb nu aina di help karni chahidi aa ta jo ah bachaaa apna ghar nu chalaa sakn budiyaa dhung nall subb ja milka karn ta koyi mushkil balee gull ni aa
ਜਦੋਂ ਚਮਕੀਲੇ ਨੇ ਅਮਰਜੋਤ ਨਾਲ ਵਿਆਹ ਕਰਵਾਇਆ ਉਸ ਸਮੇਂ ਚਮਕੀਲੇ ਦੀ ਪਹਿਲੀ ਪਤਨੀ ਜੋ ਇੰਟਰਵਿਊ ਦੇ ਰਹੀ ਏ ਇਹ ਝੋਲੀਆਂ ਅੱਡ ਕੇ ਕਹਿੰਦੀ ਸੀ ਰੱਬ ਕਰਕੇ ਦੋਵਾਂ ਦੀਆਂ ਲਾਸ਼ਾਂ ਹੀ ਆਉਣ ਜ਼ੁਬਾਨ ਚੋ ਨਿਕਲਿਆ ਸੱਚ ਹੋ ਗਿਆ ਅੱਜ ਸੱਚੀ ਬਣਦੀ ਏ ਇਹ ਗੱਲ ਕੁੱਕੀ ਨੇ ਖੁਦ ਦੱਸੀ ਏ ਜੋ ਚਮਕੀਲੇ ਦਾ ਦਫਤਰ ਸਾਂਭਦਾ ਸੀ
Te ohda oh sab bolna vi justified c mere hissab nal
1983 ਵਿਚ ਲੰਬੀ ਪਿੰਡ ਪੰਜਾਬਾਂ ਬਾਲੀ ਸੜਕ ਤੇ ਲੱਗਿਆ ਸੀ ਪ੍ਰੋਗਰਾਮ ਮੈ 17ਸਾਲ ਦਾ ਸੀ
👎👎👎👎 ਬੇਟੀਆਂ ਦਾ ਬਾਪ ਚਲਿਆ ਗਿਆ ਬਹੁਤ ਦੁੱਖ ਹੋਇਆ , ਪਰ ਜੋਂ ਔਰਤਾਂ ਖਿਲਾਫ ਘਟਿਆ ਗਾਣੇ ਲਿਖੇ ਜੋ ਆਮ ਲੋਕਾਂ ਦੇ ਸੁਣਨ ਯੋਗ ਨਹੀਂ ਸਨ, ਮੁੰਡੇ ਵਿਗਾੜਨ ਚ ਇਸਨੇ ਜੋਂ ਯੋਗਦਾਨ ਪਾਇਆ, ਇਸਦਾ ਦਾ ਹਿਸਾਬ ਚਮਕੀਲਾ ਕਿੱਦਾ ਦੇਵੇਗਾ??? ਸ਼ਰਮ ਕਰੋ
ਬਿਲਕੁਲ ਸਹੀ ਕਿਹਾ ਤੁਸੀਂ
Let's keep that thing apart for some time, oh zinda vi ena vaste mrea vng hi c😢 he abandoned them jdo jodi hit hogyi amarjot nal😢
❤❤❤❤❤❤❤❤❤❤❤❤❤❤❤❤❤❤❤
Vir ji good oTusi
Nice voice sister
Panjab dy lok bady zalim aa
Mis u sidhu mosewalia