Shida Saab da jeona maur lok sadkan te khde ho k sun de dekhya ji Shinda Saab ba kamal singer ohi awaaz aaj v kayam aa ji Gugu bai v Badala Jatti da waale e lagde aa jeonde wasde rehn ji eh hi dua kerde aa 😊😊
Eh ta sach a k Bai Guggu gill g one of the best Punjabi actor.. and the only person who can make film hits with his only entry in any movie.. and jatt de dialogue att hi hunde aa.luv you bai g and stay blessed always
ਸਾਡਾ ਜਿਊਣਾ ਮੌੜ ਸਿਰਫ ਗੱਗੂ ਗਿਲ ਬਾਈ ਜੀ ਜੈ ਮਾਤਾ ਨੈਣਾਂ ਦੇਵੀ ਜੀ ❤
ਇਹ ਦੋਨੋਂ ਕਲਾਕਾਰਾ ਨੂੰ ਮੈਂ ਪਿਛਲੇ ਲਗਭੱਗ 35 ਸਾਲ ਤੋਂ ਜਾਣਦਾਂ ਹਾਂ ਇਹ ਜਿਸਤਰ੍ਹਾਂ ਪਹਿਲਾਂ ਸੀ ਉਸੇ ਤਰ੍ਹਾਂ ਅੱਜ ਹਨ ਪਰਮਾਤਮਾ ਇਹਨਾਂ ਦੀ ਸਿਹਤ ਨੂੰ ਤੰਦਰੁਸਤ ਤੇ ਤਰੱਕੀਆਂ ਬਖਸ਼ਨ
ਗੱਗੂ ਨੂੰ ਸ਼ਿੰਦੇ ਤੇ ਯੋਗਰਾਜ ਨੂੰ ਪੁੱਛੋ ਕੀ ਵਰਿੰਦਰ ਕੌਣ ਸੀ ਦੂਜੇ ਬੰਦੇ ਦੀ ਜ਼ਿੰਦਗੀ ਲੈਕੇ ਜੇ ਇਹਨਾਂ ਦੀ ਤੰਦਰੁਸਤੀ ਦੀ ਗੱਲ ਹੋ ਰਹੀ ਆ ਤਾਂ ਬੱਸ ਫੇਰ ਲੋਕ ਭਲੇਖੇ ਵਿਚ ਹੀ ਆ ਤੇ ਸ਼ਿੰਦੇ ਨੂੰ ਤਾਂ ਇਹ ਵੀ ਪੁੱਛੋ ਵੀ ਚਮਕੀਲਾ ਕੌਣ ਸੀ ਤੇ ਉਹਦਾ ਕੀ ਕਸੂਰ ਸੀ ਵੀ ਉਹਦੀ ਜ਼ਿੰਦਗੀ ਲਈ ਤੇ ਨਾ ਸਿੰਘਾਂ ਦਾ। ਬਹੁਤ ਭੇਦ ਲੁੱਕੇ ਹੋਏ ਆ ਜੋ ਬਹੁਤ ਘੱਟ ਲੋਕਾਂ ਨੂੰ ਪਤਾ ਚਮਕੀਲਾ ਤਾਂ ਦਰਬਾਰ ਸਾਹਿਬ ਜਾਕੇ ਮੁਆਫੀ ਮੰਗ ਕੇ ਆਇਆ ਸੀ ਤੇ ਉਹਨੂੰ ਮੁਆਫ਼ ਵੀ ਕਰ ਦਿੱਤਾ ਸੀ ਸਭ ਠੀਕ ਹੋ ਗਿਆ ਸੀ ਫੇਰ ਵੀ ਅੱਜ ਨਾ ਤੁਸੀਂ ਸਿੰਘਾਂ ਦਾ ਲਾਉਣੇ ਆ। ਬਹੁਤ ਵੱਡੇ ਭੁਲੇਖੇ ਵਿੱਚ ਤੁਰੇ ਫਿਰਦੇ ਆ ਲੋਕੀ।।🙏
Teri ki dusmani shinday nall kharkua nau maray o
@@Nareshkumar-n9v2n ਮੇਰੀ ਝੂਠ ਨਾਲ ਦੁਸ਼ਮਣੀ ਆ। ਸਰਕਾਰ ਵੱਲੋਂ ਭੇਜੇ ਨਕਲੀ ਖਾੜਕੂ ਨੇ ਪੈਸੇ ਲੈਕੇ ਚਮਕੀਲੇ ਨੂੰ ਮਾਰਿਆ ਸੀ ਹੋਰ ਵੀ ਬਹੁਤ ਲੋਕਾਂ ਨੇ 84 ਤੋਂ ਲੈਕੇ 95 ਤੱਕ ਲੋਕਾਂ ਨੇ ਬਹੁਤ ਆਪਣੀਆਂ ਦੁਸ਼ਮਣੀਆਂ ਕੱਢੀਆਂ ਤੇ ਜਿਹੜੇ ਹਿੰਦੂ ਵੀ ਮਾਰੇ ਸੀ ਬੱਸਾਂ ਵਿੱਚ ਕੱਢਕੇ ਉਹ ਵੀ ਸਰਕਾਰੀ ਨਕਲੀ ਖਾੜਕੂਆਂ ਨੇ ਹੀ ਮਾਰੇ ਸੀ । ਇਹ ਹੈ ਸੱਚ। ਮਨੋ ਚਾਹੇ ਨਾ ਮਨੋਂ।।
Bai tusi kida jaande ho ena dona legends nu dassio please
👌👌👌👍👏🏻👏🏻🥰🙏
ਮੈਂ ਕਈ ਵਾਰ ਸੋਚਦਾ ਹਾਂ ਕਿ ਗੁੱਗੂ ਗਿੱਲ ਵਾਂਗ ਕੋਈ ਇਨ੍ਹਾਂ ਵਿਨਮਰ ਸਾਦਗੀ ਨਾਲ ਭਰੀਆ ਇਨਸਾਨ ਹੋਵੇਗਾ। । ਦਿਲ ਖੁਸ਼ ਹੋ ਗਿਆ ❤❤
ਸਾਨੂੰ ਮਾਣ ਹੈ ਪੰਜਾਬ ਦੇ ਕਲਾਕਾਰਾਂ ਤੇ ਸਾਨੂੰ ਬਹੁਤ ਸੋਹਣੀ ਲੱਗਦੀ ਹੈ ਇਨ੍ਹਾਂ ਦੀ ਜੋੜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤❤❤❤❤❤❤❤❤❤
❤❤❤❤❤
ਇਸ ਫ਼ਿਲਮ ਦੀ ਚੜ੍ਹਤ ਦਾ ਸਿਹਰਾ ਸਰਿੰਦਰ ਛਿੰਦੇ ਦੇ ਹਿੱਟ ਗਾਣਿਆਂ ਨੂੰ ਜਾਂਦਾ ਹੈ ਵਾਹ ਭਈ ਵਾਹ ਆਵਾਜ਼ ਤਾਂ ਅੱਜ ਵੀ ਉਸੇ ਤਰ੍ਹਾਂ ਖੜਕਦੀ ਹੈ ਪਰਮਾਤਮਾ ਸੁਰਿੰਦਰ ਛਿੰਦੇ ਦੀ ਵੱਡੀ ਉਮਰ ਕਰੇ
ਦੋਵੇਂ ਧੜੱਲੇਦਾਰ ਕਿਰਦਾਰਾਂ ਦੇ ਮਾਲਕ ਸਾਡੇ ਹੀਰਿਆਂ ਦੇ ਰੂਬਰੂ ਕਰਾਉਣ ਲਈ ਟਹਿਣਾ ਸਾਹਿਬ ਤੇ ਥਿੰਦ ਜੀ ਤਹਿ ਦਿਲੋਂ ਧੰਨਵਾਦ।
ਸਰਦਾਰ ਛਿੰਦਾ ਸਾਬ ਜੀ ਨੇ ਜਿਸ ਨੂੰ ਵੀ ਹੱਥ ਪਾਇਆ ਉਸਨੂੰ ਕਾਮਯਾਬ ਕਰਕੇ ਹੀ ਛੱਡਿਆ ਹੈ।
ਮਿਸਾਲ ਸਵ: ਚਮਕੀਲਾ ਸਾਬ, ਗੁਰਦਾਸ ਮਾਨ ਸਾਬ ਤੇ ਗੱਗੂ ਗਿੱਲ ਜੀ ਹੋਰ ਵੀ ਬਹੁਤ ਹਸਤੀਆਂ ਹਨ ਇਹਨਾਂ ਦੇ ਆਸ਼ੀਰਵਾਦ ਨਾਲ ਕਾਮਯਾਬ ਹਨ।❤❤❤❤
ਬਾਈ ਗੁਗੂ ਗਿੱਲ ਜੀ ਬਾਈ ਸੁਰਿੰਦਰ ਛਿੰਦਾ ਜੀ
ਬੋਹਤ ਬੱਦੀਆ ਸਖਸੀਅਤ ਆਪਣੇ ਆਪ ਵਿੱਚ ਦਿੱਲੋ
ਸਤਿਕਾਰ
ਇਹ ਦੋਨੇ ਕਲਾਕਾਰ ਮੇਰੇ ਬਹੁਤ ਸਤਿਕਾਰਯੋਗ ਨੇ,ਹੁਣ ਦੁਬਾਰਾ ਧੱਕ ਪਾਉਣਗੇ ❤❤❤❤
ਬਹੁਤ ਹੀ ਵਧੀਆ ਗੱਗੂ ਗਿੱਲ ਸਾਬ ਜੀ ਸ਼ਿੰਦਾ ਸਾਬ ਜੀ
ਸਤਿ ਸ਼੍ਰੀ ਅਕਾਲ਼ 🙏🙏🙏🙏🙏
ਗੁੱਗੂ ਗਿੱਲ ਸੁਰਿੰਦਰ ਛਿੰਦਾ ਤੇ ਯੋਗਰਾਜ ਸਿੰਘ ਜਦੋਂ ਚਾਦਰ ਬੰਨ ਕੇ ਫ਼ਿਲਮਾਂ ਬਣਾਉਂਦੇ ਟੌਹਰ ਵੇਖਣ ਯੋਗ ਹੁੰਦੀਂ
Q
ਵਾਹਿਗੁਰੂ ਕਹਿੰਦੇ ਨੇ ਗੁੱਗੂ ਦੀ ਮਾਂ ਨੇ ਗੁਗੂ ਹੀ ਜੱਮਿਆ 14+ਜਨਵਰੀ+1960+ਮਾਘੀ,,1ਮਾਗ, ਨੂੰ ਜੱਮਿਆ ਮਾਗ ਮੰਜਨ ਮਨ ਸਾਧੁਆ ਧੂਰੀ ਕਰ ਇਸ਼ਨਾਨ,ਖਾਸ ਦਿਨ ਜਨਮ ਹੋਇਆ ਖਾਸ ਹੋ ਗਿਆ
ਤੁਸੀੱ ਹਮੇਸ਼ਾਂ ਸਾਡੇ ਦਿਲਾਂ ਵਿੱਚ ਰਹੋਗੇ। ਸੁਪਰ ਕਲਾਕਾਰ ਹਨ।
Gffg3😂😂😂
@@babu9450 😅😊
ਮਾਣੀ ਖੇੜੇ ਵਾਲੇ ਗਿੱਲ ਦੀਆ ਨਹੀ ਰੀਸਾ ❤️❤️❤️❤️❤️
ਬਹੁਤ ਬਹੁਤ ਬਹੁਤ ਵਧੀਆ ਲੱਗਿਆ ਸੀ ਰੂਹ ਖੁਸ਼ ਹੋਗੀ ਤੁਹਾਨੂੰ ਚਾਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਜਿਓਂਦੇ ਰਹੋ
ਕਯਾ ਬਾਤਾਂ ਗੁੱਗੂ ਗਿੱਲ ਸਾਹਿਬ ਜੀ ਨੂੰ ਵੈਖ ਕੇ ਦਿਲ ਖੁਸ਼ ਹੋ ਜਾਂਦਾ ਹੈ ਹਰ ਅਦਾ ਬਹੁਤ ਖੂਬ ਜਿਉਣਾ ਮੋੜ ਅਸਲੀ ਹੀ ਲੱਗਦੇ ਹਨ ਬਹੁਤ ਵਧੀਆ ਰੋਲ ਨਿਭਾਇਆ ਜੀ।ਸ਼ਿੰਦਾ ਜੀ ਨੇ ਬੱਚਾ ਬੱਚੇ ਨੂੰ ਜਿਉਣਾ ਮੋੜ ਯਾਦ ਕਰਾ ਦਿੱਤਾ ਸੀ ਤਾਂ ਬਹੁਤ ਪਸੰਦ ਕੀਤੀ ਗਈ ਫਿਲਮ।
।,,ballu ਰਟੈਂਡਾ,,।
ਛਿੰਦਾ ਸਾਹਿਬ ਤੋਂ ਬਿਨਾਂ ਹੋਰ ਕੋਈ ਜੱਟ ਜਿਉਣਾ ਮੋੜ ਗਾ ਨਹੀਂ ਸਕਦਾ । ਜਿਉਣਾ ਮੌੜ ਤਾਂ ਗੱਗੂ ਗਿੱਲ ਹੀ ਆ ❤❤
ਜੈ ਮਾਂ ਨੈਣਾ ਦੇਵੀ 🌹🌹🙏🙏
ਸਾਡੇ ਪੰਜਾਬ ਦੀ ਸ਼ਾਨ ਗੱਗੂ ਗਿੱਲ ਸਾਬ ਤੇ ਸੁਰਿੰਦਰ ਛਿੰਦਾ ਜੀ
ਗੁਗੂ ਗਿਲ ਵੀਰ ਜੀ ਤੁਹਾਡੇ ਅਸੂਲਾ ਨੂੰ ਸਲਾਮ
ਗੱਗੂ ਨੂੰ ਸ਼ਿੰਦੇ ਤੇ ਯੋਗਰਾਜ ਨੂੰ ਪੁੱਛੋ ਕੀ ਵਰਿੰਦਰ ਕੌਣ ਸੀ ਦੂਜੇ ਬੰਦੇ ਦੀ ਜ਼ਿੰਦਗੀ ਲੈਕੇ ਜੇ ਇਹਨਾਂ ਦੀ ਤੰਦਰੁਸਤੀ ਦੀ ਗੱਲ ਹੋ ਰਹੀ ਆ ਤਾਂ ਬੱਸ ਫੇਰ ਲੋਕ ਭਲੇਖੇ ਵਿਚ ਹੀ ਆ ਤੇ ਸ਼ਿੰਦੇ ਨੂੰ ਤਾਂ ਇਹ ਵੀ ਪੁੱਛੋ ਵੀ ਚਮਕੀਲਾ ਕੌਣ ਸੀ ਤੇ ਉਹਦਾ ਕੀ ਕਸੂਰ ਸੀ ਵੀ ਉਹਦੀ ਜ਼ਿੰਦਗੀ ਲਈ ਤੇ ਨਾ ਸਿੰਘਾਂ ਦਾ। ਬਹੁਤ ਭੇਦ ਲੁੱਕੇ ਹੋਏ ਆ ਜੋ ਬਹੁਤ ਘੱਟ ਲੋਕਾਂ ਨੂੰ ਪਤਾ ਚਮਕੀਲਾ ਤਾਂ ਦਰਬਾਰ ਸਾਹਿਬ ਜਾਕੇ ਮੁਆਫੀ ਮੰਗ ਕੇ ਆਇਆ ਸੀ ਤੇ ਉਹਨੂੰ ਮੁਆਫ਼ ਵੀ ਕਰ ਦਿੱਤਾ ਸੀ ਸਭ ਠੀਕ ਹੋ ਗਿਆ ਸੀ ਫੇਰ ਵੀ ਅੱਜ ਨਾ ਤੁਸੀਂ ਸਿੰਘਾਂ ਦਾ ਲਾਉਣੇ ਆ। ਬਹੁਤ ਵੱਡੇ ਭੁਲੇਖੇ ਵਿੱਚ ਤੁਰੇ ਫਿਰਦੇ ਆ ਲੋਕੀ।।🙏
Right bai je
ਸਹੀ ਕਿਹਾ ਜੀ
Right
ਤੁਹਾਡੇ ਕਹਿਣ ਦਾ ਮਤਲਬ ਸਮਝ ਆ ਰਿਹਾ ਪਰ ਸੱਚ ਨਹੀਂ, ਚਮਕੀਲੇ ਤੇ ਵਰਿੰਦਰ ਨੂੰ ਚੱਲਦੇ ਫਿਰਦੇ ਘਰੇਲੂ ਬਦਮਾਸ਼ਾਂ ਨੇ ਮਾਰਿਆ, ਸੀ,
Y y
ਗੁਗੂ ਗਿਲ ਜੀ ਬਹੁਤ ਗਰੈਟ ਹ੩ਰੋ ਹਨ ਸਾਨੂੰ ਸਦਾ ਮਾਣ ਹੈ ਗੁਗੂ ਗਿਲ ਜੀ ਤੇ
ਜੱਟ ਜਿਉਣਾ ਮੌੜ ਅਮਰ ਰਹੇ। 🙏🏻🙏🏻🙏🏻
ਉਹ ਦੌਰ ਸਕੂਨ ਭਰਿਆ ਸੀ ਅਸੀਂ ਵੀ ਛੋਟੇ ਵੀ ਹੁੰਦੇ ਸੀ ਬਹੁਤ ਯਾਦ ਅਉਂਦਾ ਉਹ ਸਮਾਂ ਹੁਣ ਸਭ ਕੁਛ ਹੁੰਦੇ ਹੋਏ ਵੀ ਕਿਸੇ ਕੋਲ ਸਕੂਨ ਨਹੀਂ
ਟਹਿਣਾ ਸਾਬ ਜੀ ਦਿਲ ਬਾਗੋ ਬਾਗ ਹੋ ਗਿਆ ਮੇਰੇ ਪੁਰਾਣੇ ਕਲਾਕਾਰ ਦੇਖ ਕੇ ਮੰਨ ਖੁਸ ਹੋ ਗਿਆ ਵੈਸੇ ਅੱਜ ਵੀ ਦੋਨੋ 35 ਸਾਲ ਪਹਿਲਾਂ ਵਾਲੇ ਲਗਦੇ ਹਨ
❤ ਬਹੁਤ ਵਧੀਆ ਜੀ ਟਹਿਣਾ ਸਾਬ ਅਤੇ ਸਾਡੀ ਭੈਣ ਦਾ ਅਤੇ ਆਪਣੇ ਆਏਂ ਹੋਏ ਸਤਿਕਾਰ ਯੋਗ ਫ਼ਨਕਾਰਾ ਦਾ ਤੇਹ ਦਿਲੋਂ ਧੰਨਵਾਦ ਬਹੁਤ ਵਧੀਆ ਜੀ ਲੱਗਾ ਪ੍ਰੋਗਰਾਮ ਦਿਲ ਖੁਸ਼ ਹੋ ਗਿਆ ਜੀ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਆਪ ਸੱਭ ਨੂੰ ਜੀ।
ਪੁੱਤ ਜੱਟਾਂ ਦੇ ਵੀ ਦੁਬਾਰਾ ਰਿਲੀਜ਼ ਕਰੋ ਜੀ |
ਪੰਜਾਬੀ ਫਿਲਮ ਇੰਡਸਟਰੀ ਦਾ ਮਾਣ ਆ.. ਗੁੱਗੂ ਗਿੱਲ ਸਾਬ ❤️❤️❤️👌🏻👌🏻👌🏻👌🏻👌🏻👌🏻👍🏻👍🏻👍🏻👍🏻👍🏻👍🏻👍🏻 .... ਗਿੱਲ ਸਾਬ ਦੀ ਤੋਰ ਤਾਂ ਫਿਰ ਦੁੱਖ ਈ ਤੋੜ ਦਿੰਦੀ ਆ 👌🏻👌🏻
ਗੁੱਗੂ-ਸ਼ਿੰਦਾ ਬਾਈ ਜੀ - ਦੋੋੋੋੋੋੋਵੇਂ ਵੱਢੇ ਚਿਹਰਿਆਂ ਵਾਲੇ ਇਨਸਾਨ, ਸ਼ਖ਼ਸੀਅਤ ਅਤੇ ਸਾਈਜ਼ ...
ਬਾਈ ਗੁੱਗੂ ਗਿੱਲ ਸਾਬ੍ਹ ਇੱਕ ਜੱਟ ਜਿਉਣਾ ਮੌੜ
ਤੇ ਦੂਜੀ ਟਰੱਕ ਡਰਾਈਵਰ ਇਹ ਦੋਵੇਂ ਫ਼ਿਲਮਾਂ ਇਹੋ
ਜਿਹੀਆਂ ਨੇ ਜਿੰਨੀ ਵਾਰ ਵੀ ਦੇਖਲੋ ਬੰਦਾ ਕਦੇ ਬੋਰ ਨੀ ਹੁੰਦਾ ❣️❣️
ਗੁੱਗੂ ਗਿੱਲ ਭਾਜੀ ਜਿੱਦਾਂ 25-30 ਸਾਲ ਪਹਿਲਾ ਸੀ ਬਿਲਕੁਲ ਓਦਾਂ ਈ ਅੱਜ ਨੇ.. ਬਹੁਤ ਸਾਰਾ ਪਿਆਰ ਭਾਜੀ
ਸਾਡੇ ਇਲਾਕੇ ਦੀ ਸ਼ਾਨ ਬਾਈ ਗੁੱਗੂ ਗਿੱਲ
ਛਿੰਦਾ ਬਾਈ 😢rip
ਸੁਰਿੰਦਰ ਛਿੰਦਾ,ਗੱਗੂ ਗਿੱਲ ,ਸਵਰਨ ਟਹਿਣਾ ਤੇ ਭੈਣ ਹਰਮਨ ਥਿੰਦ ਜੀ ਤੁਸੀਂ ਸਾਰੇ ਹੀ ਸਾਰੇ ਲੋਕਾਂ ਲਈ ਸਟਾਰ ਹੋ।
ਬਿੱਟੂ ਲਹਿਰੀ
ਪਤੰਦਰ ਪਤਾ ਨਹੀਂ ਕਿਹੜੀ ਚੱਕੀ ਦਾ ਆਟਾ ਖਾਂਦਾ ਜਿਹੋ ਜਿਹਾ ਗੱਭਰੂ ਪੰਜਾਬ ਦਾ ਫਿਲਮ ਵਿਚ ਦਿਸਦਾ ਉਹਦੇ ਵਰਗਾ ਅਜ ਲੱਗਦਾ
ਸਤਿ ਸ੍ਰੀ ਆਕਾਲ ਟਾਹਿਣਾ ਸਾਹਿਬ ਬਹੁਤ ਵਧੀਆ ਕੰਮ ਕੀਤਾ ਗੱਗੂ ਗਿੱਲ ਨੂੰ ਬੁਲਾ ਲਿਆ ਹਰਮਨ ਜੀ ਤੁਹਾਡਾ ਦੁੱਪਟਾ ਬਹੁਤ ਸੋਹਣਾ ਲੱਗਦਾ ਹੈ ਛੱਤਰੀ ਵਾਲਾ
ਅਸੀਂ ਬੁੱਢੇ ਨਜ਼ਰ ਆਉਣ ਲੱਗ ਗਏ ਪਤੰਦਰ ਗੁੱਗੂ ਗਿੱਲ ਦੀ ਸਿਹਤ ਉਸ ਤਰ੍ਹਾਂ ਹੀ ਹੈ ਪਤਾ ਨਹੀਂ ਕੀ ਖਾਂਦੇ 😂😂
ਟਹਿਣਾ ਸਾਬ੍ਹ ਬਾਅ ਕਮਾਲ ਹੀਰੋ ਗੁੱਗੂ ਗਿੱਲ ਤੇ ਬੇਮਿਸਾਲ ਗਵੱਈਆ ਸਰਿੰਦਰ ਸ਼ਿੰਦਾ ਜੀ ਪੰਜਾਬ ਦੀ ਬੜੀ ਵਧੀਆ ਜੋੋੜੀ ਆ
Satshri akal ਵੀਰ ਟਹਿਣਾਂ ਜੀ ਭੈਣ ਹਰਮਨ ਥਿੰਦ ਜੀ ਅਤੇ ਦੋਵੇਂ ਵੀਰਾਂ ਨੂੰ ਜੀ 🙏🙏🙏🙏❤🎉👍
ਗੁਗੂ ਗਿਲ ਬਾਈ ਜੀ ਮਾਪੇ ਭਲਾਏ ਨਹੀ ਜਾਦੇ ਸਹੀ ਗਲ ਪਰ ਗਏ ਵਾਪਸ ਨਹੀ ਆਉਦੇ
ਟਹਿਣਾ ਸਾਹਿਬ ਜੀ ਬਹੁਤ ਫਿੱਟ ਹੋ ਗਏ ਹੋ
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ ਤੁਹਾਡੀਆਂ ਜੋੜੀਆਂ ਦੀਆਂ ਗੱਲਾਂ ਸੁਣ ਕੇ
ਗੱਗੂ ਗਿੱਲ ਦਿੱਲਾਂ ਦੀ ਧੜਕਣ , ਰੂਹ ਖੁਸ਼ ਹੋ ਜਾਂਦੀ ਆ ਜੱਟ ਨੂੰ ਦੇਖ ਕੇ❤
ਬਿੱਲਕੁਲ ਸਹੀ। ਸੇਮਾਂ ਵਾਂਦਰ ਡੋਡ 👌🏽🙏🏻👌👌🏽🫶🏾😜
ਸਾਂਝੇ ਪੰਜਾਬ ਦਾ ਮੱਹਾ ਨਾਇਕ ਜੱਟ ਜਿਉਣਾ ਮੌੜ ਸਾਡਾ ਅਸਲੀ ਹੀਰੋ ਹੈ।
ਜਿਉਣਾ ਮੌੜ ਤਾਂ ਚਾਚਾ ਜੀ ਗੁੱਗੂ ਗਿੱਲ ਤੋਂ ਬਿਨਾਂ ਕੋਈ ਨਹੀਂ ਬਣ ਸਕਦਾ
God ਵਲੋ ਮਿਲਿਆ ਹੀਰੋ ਗੁਗੂ ਗਿਲ ਵੀਰ ਜੀ
ਗੁੱਗੂ ਵੀਰ ਨੇ ਮਾਿਪਆਂ ਵੱਲੋਂ ਦਿੱਤੇ ਸੰਸਕਾਰ ਿਕਵੇ ਘੁੱਟ ਕੇ ਪੱਲੇ ਬੰਨੇ ਹੋਣਗੇ !ਵੀਰ -ਵੀਰ ਸ਼ਬਦਾਂ ਰਾਹੀ ਸੰਬੋਧਨ ਕਰਨਾ ਿਕੰਨਾ ਫੱਬਦਾ ਹੈ ।
Bohut wadia vichar ji waheguru ji mehar rakhan chadd di kalla bakhshan shinda bai ji gugu bhai ji te tehna sahib te harman ji Bohut hi nice show ji
ਦੁਨੀਆਂ ਦੇ ਕੋਨੇ ਵਿਚ ਐਸੀ ਕੋਉ ਗੋਲੀ ਨਹੀਂ ਬਣੀ ਜੋ ਮੌੜ ਦਾ ਸੀਨਾਂ ਲੰਘ ਸਕੇ❤❤❤❤✅
ਆਪਣੇ ਲੋਕਾਂ ਨੂੰ ਕਿ ਹੋਇਆ ਏਹਨੇ ਕਿਹੜੇ ਮਹਾਨ ਕੰਮ ਕਰਤੇ ਜੁਲਮ ਦੇ ਖਿਲਾਫ ਖੜ ਗਏ । ਫਿਲਮਾਂ ਬਣਾਉਂਦੇ ਨੇ ਠੀਕ ਆ ਪਿੱਛੇ ਜ਼ ਬਾਜੀਗਿਰਨੀ ਵਾਲੀ ਗਲ ਭੁੱਲ ਗਏ ।ਓਸ ਰਾਤ ਜਮਆ ਜ਼ਿਦਾ ਪਤਾ ਨੀ ਦੁਨੀਆਂ ਬਦਲ ਕ ਰਖ ਦਿਤੀ
Shida Saab da jeona maur lok sadkan te khde ho k sun de dekhya ji Shinda Saab ba kamal singer ohi awaaz aaj v kayam aa ji Gugu bai v Badala Jatti da waale e lagde aa jeonde wasde rehn ji eh hi dua kerde aa 😊😊
ਦੋਨੋਂ ਵੀਰਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਮਿਹਰ ਕਰਨ ਇਹਨਾਂ ਤੇ
ਬਿਲਕੁਲ ਠੀਕ ਗੁਗੂ ਗਿਲ ਸਾਹਿਬ ਸਾਦਾ ਜੀਵਨ ਪਹਿਲਾਂ ਵਾਲਾ ਠੀਕ ਸੀ ਜੋ ਅਸੀਂ ਸਾਰੇ ਗਵਾ ਚੁਕੇ ਹਾ ੍
ਟੈਨਾ ਸਾਬ ਜੀ ਲਿੱਸੇ ਹੋ ਗਏ ਕੀ ਗਲ਼😁😁😁😁😁
ਡਾਈਟਿੰਗ ਕਰਦੇ ਹਨ
Fiqar ch
ਵਾਈ ਤੁਹਾਨੂੰ ਮਿਲਣ ਦਾ ਸੁਪਣਾ ਗਾ, ਬਹੁਤ ਬਹੁਤ ਘੈਂਟ ਗੱਲ ਬਾਤ ਆ ਵਾਈ ਤੁਹਾਡੀ, ਲੂੱਕ ਵੀ ਸੀਰਾ ਤੇ ਫਿਲਮਾ ਵੀ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਗੁੱਗੂ ਗਿੱਲ ਦੇ Dialogue 🔥🔥🔥🔥
Both artists are legends in panjabi film industry
Guggu gill bahji te shinda ji zindabad c te zindabad rahu bless you guys
Thanks ji mulakat krvan lae . Very good God bless you 🙏🇩🇪❤
ਤੇਰੀ ਖੜੇ ਖੜੋਤੇ ਦੀ ਨਬਜ ਨਾ ਰੁੱਕ ਗੀ ਤਾ ਜੱਟ ਨੂੰ ਜਿਉਣਾ ਮੌੜ ਨਾ ਆਖੀ ❤❤ਗੱਗੁ ਗਿੱਲ
ਛਿੰਦਾ ਜੀ 1989 ਵਿੱਚ ਇੱਕ ਗੀਤ ਆਇਆ ਸੀ ਆਪ ਜੀ ਦਾ ਘਸੀ ਪੁਰਾਣੀ ਪੈਨਟ ਪਾ ਕੇ ਓਹਨਾਂ ਕਹਿੰਦੇ ਜੀਨ ਟਹਿਣਾ ਜੀ ਹੈ ਕੋਈ ਓੁਸ ਗੀਤ ਦਾ link
ਨੀ ਮਜਾਜਾ ਪੱਟੀਏ ਉਹ ਨੂੰ ਕਹਿੰਦੇ ਜੀਣ
ਜੱਟ ਜਿਉਣਾ ਮੌੜ ਦੀ ਫ਼ਿਲਮ ਪਰੋਮੋਸਨ ਕਰਨ ਵਾਲਾ ਇੱਕ ਬੁਲੰਦ ਆਵਾਜ਼ ਦਾ ਮਾਲਿਕ ਸੁਰਿੰਦਰ ਛਿੰਦਾ ਜੀ ਹਮੇਸ਼ਾ ਲਈ ਇਸ ਦੁਨੀਆਂ ਤੋਂ ਰੁਖਸਤ ਹੋ ਗਏ ਪਰਮਾਤਮਾ ਰੂਹ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ
ਕੀ ਸਿਫ਼ਤ ਕਰਾਂ ਬੋਲ ਹੀ ਹੈ ਨਹੀਂ, ਬਾਕੀ ਫ਼ਿਲਮਾਂ ਵੇਖਣ ਦੀ ਸ਼ੁਰੂਆਤ ਹੀ ਪੁੱਤ ਜੱਟਾਂ ਦੇ ਫਿਲਮ ਹੋਈ ਸਾਡੀ
ਸਹੀ ਸਟੋਰੀ ਤੋਂ ਕੋਹਾਂ ਦੂਰ ਆ ਜੱਟ ਜਿਉਣਾ ਮੌੜ ਮਾਸਟਰ ਭੀਮ ਮੌੜ ਦੀ ਕਵੀਸ਼ਰੀ ਸੁੱਣੋ ਫਿਰ ਸਮਝ ਆਉ 🙏🏻🙏🏻🙏🏻🙏🏻🙏🏻🙏🏻
ਹਰਮਨ ਥਿੰਦ ਨੂੰ ਹਮੇਸ਼ਾਂ ਹੀ ਪੰਜਾਬੀ ਸੂਟ ਪਾਉਣਾ ਚਾਹੀਦਾ ਹੈ |
ਟੈਣਾ ਸਹਿਬ ਜੀ ਧਨਵਾਦ ਤੁਸੀਂ ਗੁਗੂ ਗਿੱਲ ਤੇ ਛਿੰਦਾ ਸਹਿਬ ਦੇ ਰੁਬਰੂ ਕਰਾਇਆ
ਮਹਾ ਬਕਵਾਸ ਫਿਲਮ ਮੌੜ... ਗੁੱਗੂ ਗਿੱਲ ਵਾਲ਼ੀ ਚੰਡੀਗੜ ਚ ਕਿਤੇ ਲੱਗੀ ਨਈ... ਐਮੀ ਫਿਰਕ ਵਾਲ਼ੀ ਵੇਖ ਬੈਠਾ... ਪੈਸਾ ਤੇ ਟਾਈਮ ਦੋਵੇ ਖਰਾਬ ਕੀਤੇ... 92 ਚ ਬਣੀ ਜੱਟ ਜਿਊਣਾ ਮੌਣ ਵੇਖਿਓ ਜਿਹਨੇ ਵੇਖਣੀ... ਇਹ ਮੌੜ ਮੂਵੀ ਓਹਦੇ ਮੂਹਰੇ ਕੁੱਝ ਵੀ ਨਈ...ਦਿ੍ਸ਼ ਵੀ ਫੇਕ ਤੇ ਨੈਣਾ ਦੇਵੀ ਦਾ ਮੰਦਿਰ ਵੀ ਫੇਕ...ਤੇ ਪਾਤਰਾ ਚ ਦਮ ਹੈਨੀ...ਜਮਾ ਗੱਲ ਨਈ ਪੁਰਾਣੀ ਮੁਹਰੇ... ਮੈ ਗੁੱਗੂ ਗਿੱਲ ਵਾਲ਼ੀ ਜਦੋ ਵੀ ਲੱਗੀ ਤਾ ਓਹੀ ਵੇਖਾਗਾ . . .😊
ਇਹਨਾਂ ਨੇ ਤਾਂ ਦਿੱਲ ਤੇ ਪੱਕੀ ਮੋਹਰ ਲਾਈ ਹੋਈ ਐ ਸਾਡੇ।
ਤੰਦਰੁਸਤੀ, ਲੰਮੀਂ ਉਮਰ, ਹੋਰ ਫਿਰ ਜਬਰਦਸਤ
SSA Tehna Saab ajj ta Sirrra hi karata galbaat da Anand a gya ji
Shinda sir di voice.ek har panjabi vaste energetic hai.
ਗੁੱਗੂ ਗਿੱਲ ਜੀ ਵਾਕਿਆਂ ਹੀ ਬਹੁਤ ਹੀ ਵਧੀਆ ਐਕਟਰ ਹੈ।
ਟਹਿਣਾਂ ਸਾਹਿਬ ਤੇ ਹਰਮਨ ਜੀ ਸਤਿ ਸ੍ਰੀ ਅਕਾਲ। ਗੁਗੂ ।।ਗਿੱਲ ਤੇ ਸ਼ਿੰਦਾ ਜੀ ਸਤਿ ਸ੍ਰੀ ਅਕਾਲ
ਭਾਜੀ ਗੱਗੂ ਗਿੱਲ ਜੀ ਤੁਸੀਂ ਦੁਬਾਰਾ ਪੁੱਤ ਜੱਟਾਂ ਦੇ ਦੁਬਾਰਾ ਫਿਲਮ ਬਣਾਓ ਜੀ ਜਿਸ ਵਿਚ ਤੁਹਾਡਾ ਰੋਲ ਸ਼ਤਰੂਘਨ ਸਿਨ੍ਹਾ ਵਾਲਾ ਹੋਵੇ ਜੀ
ਬਹੁਤ ਵਧੀਆ ਬਾਈ ਜੀ
ਗੱਗੂ ਗਿੱਲ ਸਾਬ ਜੀ ਸੀਰਾ, ਘੈਂਟ,ਅੱਤ ਟੋਹਰ ਵੀ ਵੱਖਰੀਆਂ
Eh ta sach a k Bai Guggu gill g one of the best Punjabi actor.. and the only person who can make film hits with his only entry in any movie.. and jatt de dialogue att hi hunde aa.luv you bai g and stay blessed always
ਕੌਤੇ ਨੇ ਤੇਰੀ ਧੌਣ ਵਂਡੀ ਹੌਦੀ ਦੰਦੀ ਤਾ ਤੇਨੂ ਪਤਾ ਲੱਗਦਾ
ਟਹਿਣੇ ਨੂੰ ਟੱਟੀਆਂ ਲੱਗੀਆ ਲਗਦੀਆ😂😂
Tatte
ਚੂਲ਼ ਲਾ ਕੇ ਪਾਵਾ ਨਾ ਪਾੜ ਦੀ ਤਰਖਾਣਾਂ 😜🧐👍👌🙏🏻🥰
ਉਸ ਸਮੇਂ ਤੁਸੀਂ ਆਪਣੇ ਤਰੀਕੇ ਨਾਲ ਫਿਲਮ ਬਣਾਈ ਜੋ ਸਮੂਹ ਪੰਜਾਬੀਆਂ ਨੇ ਦੇਖੀ ਪਰ ਨਵੀਂ ਫ਼ਿਲਮ ਖੋਜ਼ ਕਰਕੇ ਬਣੀ ਫਿਲਮ ਆ । ਅਸਲ ਤੱਥਾਂ ਤੇ ਆਧਾਰਿਤ।
Waheguru g ka khalsa waheguru g ki fateh bahut vadhya g jehda tusi Gugu Gill te Shinda sab apne chanal te lai ke ada g thanks g
Dil kas Hai Chara tera Dil kas awaz Hai Har Dil nu shu Leda Gugu Gill da Andaz hai
ਬਹੁਤ ਵਧੀਆ ਪ੍ਰੋਗਰਾਮ ਸੀਤ ਸ੍ਰੀ ਆਕਾਲ
ਧੜੱਕ ਸਿਸਟਮ ਵਾਹ ਗਿੱਲ ਸਾਬ ਤੇਰੇ ਪੇਂਡੂ ਸ਼ਬਦ।
ਗੱਗੂ ਗਿੱਲ ਤੇ ਛਿੰਦਾ ਜੀ ਬਹੁਤ ਹੀ ਵਧੀਆ ਕਲਾਕਾਰ ਨੇ ਇਸੇ ਫ਼ਿਲਮ ਵਿੱਚ ਸਦੀਕ ਵੀ ਘੋੜੀ ਤੋਂ ਡਿੱਗ ਪਿਆ ਸੀ ਇਹ ਫਿਲਮ ਫਿਰ ਕਾਮਯਾਬੀ ਦੇ ਝੰਡੇ ਗੱਡੇ ਗੀ
ਮੁਕਦੀ ਗੱਲ ਨਾ ਜਿਉਣਾ ਮੋੜ ਨੈਣਾ ਦੇਵੀ ਗਿਆ ਨਾ ਕੋਈ ਪੰਜਾਬ ਨਾਲ ਲੈਣਾ ਦੇਣਾ ਬਸ ਪਹਾੜੀ ਲੋਕਾਂ ਨੇ ਚੜਾਵੇ ਕਰਕੇ ਪੰਜਾਬ ਦੇ ਲੋਕਾਂ ਨੂੰ ਇਹ ਮੋੜ ਵਾਲੀ ਕਹਾਣੀ ਸੁਣਾਈ ਤੇ ਪਹਾੜੀ ਲੋਕਾਂ ਦਾ ਟੂਰਿਸਟ ਕਰਕੇ ਦੁਕਾਨਦਾਰੀ ਚਲਦੀ ਰਹੇ ਹਰ ਕੁਝ ਨਹੀਂ !
Bus kro
ਸਾਨੂੰ ਮਾਣ ਹੈ ਗੱਗੂ ਗਿੱਲ ਸਾਬ ਤੇ❤❤❤
ਵਾਹਿਗੁਰੂ ਜੀ ਕਾ ਖਾਲਸਾ ਜੀ
ਵਾਹਿਗੁਰੂ ਜੀ ਕੀ ਫਤਹਿ ਜੀ
Tehna sahib ji harman ji gugu gill and surinder shlnda ji di voice same hai wahe guru vallon God gift 🙏🙏🙏🙏🙏💖💖💖💖💖❤❤❤❤❤🌹🌹🌹🌹🌹👍👍👍👍👍
Rehna
ਵਾਹਿਗੁਰੂ ਤਰਕੀਆ ਬਖਸ਼ਣ 🙏🙏🙏🙏
ਟਿਹਣਾ।ਸਾਬ।ਲਵ।ਯੁ।।ਹਰਮਣ।ਥਿੰਦ।ਮਿਸ।ਯੁ।ਭਾਬੀ।ਜੀ।ਜਿੰਦਾਵਾਦ।ਸੋਡੀ।ਪੱਤਰਕਾਰੀ।ਦੇਖ।ਕੇ।ਟੈਸਟ।ਫਰੀ।ਹੋ।ਜਾਂਦੇ।ਹਾਂ।ਗੱਗੀ।ਸਿੱਦਾ।ਬਹੁਤ।ਪੁਰਾਣੇ।ਤੇ।ਧੱਕੜ।ਐਕਟਰ।ਸਨ।ਤੁਸੀਂ।ਚਾਰੇ।ਨਸਲੀ।ਅਸਲੀ।ਪੰਜਾਬੀ।ਤੇ।ਪੰਜਾਬ।ਹੋ।ਸਾਨੂੰ।ਮਾਣ।ਹੈ।ਸੋਡੇ।ਤੇ।ਉਮਰ।ਲੰਬੀ।ਕਰੇ।ਇਕ।ਦਿਨ।ਮੇਰੀ।ਵੀ।ਲੈ।ਲੳਉ।ਇਟਰਬੁਹ
Dowe bai sare punjab da mann han👍👍🙏
ਛੱਜ ਦਾ ਅਚਾਰ ਹੋ ਕੇ ਰਹਿ ਗਿਆ ਇਹ ਪ੍ਰੋਗਰਾਮ
Dono lejend odade hi pyea waheguru mehar karn hmesha ji
Old is gold Gagu gill and Surinder chinda all tem
ਸਵਰਨ ਟਹਿਣਾ ਸਾਬ੍ਹ ਜਿੰਦਾਬਾਦ!
ਮਜ਼ਾ ਆਗਿਆ
ਸ਼ਿੰਦਾ ਸਾਹਿਬ ਅਜ ਵੀ ਕਮਾਲ ਦੀ ਅਵਾਜ ਏ ਤੁਹਾਡੀ ਜਿਊਂਦੇ ਰਹੋ
ਮੇ।ਰੋਜ।ਸੋਡੀ।ਇਟਰਬੁਹ।ਦੇਖਦਾ।ਤੇ।ਸੇਅਰ।ਕਰਦਾ।ਜੀ।ਕਿਉ।ਚੰਗੀ।ਹੈ
ਨਵੀਂ ਆ ਰਹੀ ਜਿਉਣਾ ਮੌੜ ਫਿਲਮ ਵੀ ਬੱਤੀ ਸਾਲ ਪਹਿਲਾਂ ਵਾਂਗ ਹੀ ਹਿਟ ਹੋਵੇਗੀ