Astaad ji sat Shiri akaal ji, 🙏🙏🙏🙏🙏🙏🙏🙏🙏 Happy New year 2024 , Wish you very happy new year, God bless you paji, E-mail song new video shoot krdo please paji, but ohi hove ta yes ho Jani puri, 👌👌👌👌👏👏💫💥✨🌟⭐👍👌🙏🙏🙏🙏🙏🙏🙏
Bai j tusi kesh katta ditte ta ih na bhulo k kesha da joora hunda, guti nahi hundi. Boln to pehla sochia karo. Ikala paisa hi naal nahi jana. I am ur fan and like your knowledge about music and poetry, but must respect the signs of our religion.
ਸੰਗਤਾਰ ਭਾਜੀ ਤਾਂ ਇੱਕ ਚੱਲਦੀ ਫਿਰਦੀ ਲਾਇਬ੍ਰੇਰੀ ਆ , ਜਿਹੜੇ ਮਰਜ਼ੀ ਵਿਸ਼ੇ ਉੱਤੇ ਭਾਜੀ ਹੁਣਾਂ ਨਾਲ ਗੱਲ ਕਰ ਲੋ, ਸਾਨੂੰ ਅੱਗਿਓ 50 ਗੱਲਾਂ ਹੋਰ ਸਿੱਖਣ ਨੂੰ ਮਿਲਣਗੀਆਂ।
ਸੰਗਤਾਰ ਬਹੁਤ ਵਧੀਆ ਸੰਗੀਤਕਾਰ ਤੇ ਲਿਖਾਰੀ ਤੇ ਵਧੀਆ ਗਵੱਈਆਂ ਹੋਣ ਤੋਂ ਪਹਿਲਾਂ ਇੱਕ ਚੰਗਾ ਇਨਸਾਨ ਆ ਹਰ ਵਕਤ ਕਿਸੇ ਨਾ ਕਿਸੇ ਮਾਧਿਅਮ ਰਾਹੀਂ ਲੋਕਾਂ ਨਾਲ ਸਹੀ ਸਮੇਂ ਤੇ ਸਹੀ ਜਾਣਕਾਰੀ ਸਾਂਝੀ ਕਰਦਾ ਰਹਿੰਦਾ ਅ ❤❤❤❤
55
ਬਹੁਤ ਹੀ ਵਧੀਆ ਇਨਸਾਨ ਬਾਈ ਸੰਗਤਾਰ ਤੇ ਵਧੀਆ ਸੰਗੀਤਕਾਰ ਤੇ ਗਾਇਕ ਵੀ ਧੰਨਵਾਦ ਜੀ ਼ ਹਰਮਨ ਤੇ ਵੀਰ ਟਹਿਣਾ ਜੀ ਦਾ ਵੀ ਼ਧੰਨਵਾਦ ਜੀ ਼ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ ਤੋਂ
👍👌❤
ਪਰਸੋਂ ਮੇਰੇ ਚਚੇਰੇ ਭਰਾ ਦੇ ਵਿਆਹ ਵਿੱਚ ਮਨਮੋਹਨ ਭਾਜੀ ਦਾ ਪ੍ਰੋਗਰਾਮ ਮਾਣਿਆ ਰੱਜ ਕੇ ਬਹੁਤ ਹੀ ਸਵਾਦ ਆਇਆ ਭਾਜੀ ❤️❤️❤️❤️
ਕੱਮ ਕਿਸੇ ਦਾ ਰੁਕਦਾ ਨਹੀਂ ਇੱਥੇ ਸਬ ਦਾ ਸਰ ਜਾਂਦਾ ...!!!
ਉਹ ਕੱਲਾਂ ਰਿਹ ਜਾਂਦਾ ਜੋ ਆਕੜ ਕਰ ਜਾਦਾਂ
ਬਹੁਤ ਹੀ ਸਿਆਣਾ 'ਬੰਦਾ ਵੀਰ
ਬਹੁਤ ਵਧੀਆ ਇਨਸਾਨ ਬਾਈ ਸੰਗਤਾਰ ਜੀ ਤੇ ਬਹੁਤ ਵਧੀਆ ਸੰਗੀਤਕਾਰ ਤੇ ਗਾਇਕ ਨੇ ਜੋ ਮਿਹਨਤ ਤੇ ਰੱਬ ਦੀ ਦੇਣ ਨੇ ਬਾਈ ਨੂੰ ਤੇ ਲੋਕਾਂ ਦਾ ਪਿਆਰ ਧੰਨਵਾਦ ਜੀ ਼ ਹਰਮਨ ਤੇ ਵੀਰ ਟਹਿਣਾ ਜੀ ਦਾ ਵੀ ਬਹੁਤ ਧੰਨਵਾਦ ਜੀ ਼਼ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ ਵੱਲੋਂ ਜੀ ਼ਧੰਨਵਾਦ ਼
यह तीनों भाइयों की जोड़ी रब ने बनाया बहुत थोड़ी बढ़िया बहुत बढ़िया बहुत बढ़िया
ਸੰਗਤਾਰ ਸਾਬ ਦਿਲੋਂ ਸਲੂਟ ਆ ਖੁਸ਼ੀਆਂ ਮਾਣੋ ਧੰਨਵਾਦ ਜੀ
Trio mandili ਦਾ ਇੱਕ ਹੀਰਾ। ਪੰਜਾਬੀ ਬੋਲੀ ਦਾ ਇੱਕ ਧਰੂ ਤਾਰਾ ਹੈ ਸੰਗਤਾਰ।
ਬਹੁਤ ਖੂਬਸੂਰਤ ਗੁਫਾਗੂਹ
ਸੱਚੀ ਕਮਾਲ ਦੀ ਲੱਗੀ ਗੱਲਬਾਤ ਬਹੁਤ ਸੋਹਣੇ ਤਰੀਕੇ ਨਾਲ ਸੰਗਤਾਰ ਜੀ ਗੱਲ ਕਰ ਰਹੇ ਹਨ ਪਤਾ ਹੀ ਨਹੀ ਲੱਗਾ ਕਦ ਕਿਸਤ ਖਤਮ ਹੋ ਗਈ ਖੈਰ
ਗੱਲਾ ਬਹੁਤ ਵਧੀਅਾ ਕੀਤੀਅਾ ਸੰਗਤਾਰ ਵੀਰ
Bhut vdia ji
ਵਾਹ ਵਾਹ ਵਾਹ
Aww❤
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਵਾਹਿਗੁਰੂ ਹਮੇਸ਼ਾ ਟਹਿਣਾ ਦੀ ਅਤੇ ਥਿੰਦ ਦੀ ਜੋੜ੍ਹੀ ਬਣਾ ਰੱਖੇ 🌹
ਰੂ ਬ ਰੂ ਸੰਗਤਾਰ ਹੋ ਗਿਆ।
ਮਾਹੌਲ ਛਰਸ਼ਾਰ ਹੋ ਗਿਆ।
ਗਾਂਦਾ ਗਾਂਦਾ ਹੁਣ ਉਹ,
ਵੱਡਾ ਸੰਗੀਤਕਾਰ ਹੋ ਗਿਆ।
ਸੋਕਾ ਉਹਦੇ ਆਣ ਨਾਲ,
ਮੌਸਮ ਏ ਮਲਹਾਰ ਹੋ ਗਿਆ।
ਬਹੁਤ ਹੀ ਵਧੀਆ ਗੱਲ ਬਾਤ ਕੀਤੀ ਜੀ ....
ਬਹੁਤ ਵਧੀਆ ਇਨਸਾਨ ਆ ਸੰਗਤਾਰ ਗੱਲਾਂ ਕਮਾਲ ਦਿਆ ਕਰਦੇ ਆ ਬਾਈ ਜੀ
ਜਿਊਂਦੇ ਰਹੋ
ਬਾਈ ਟਹਿਣਾ ਜੀ ਚੰਗੀ ਪੇਸ਼ਕਾਰੀ
ਬਹੁਤ ਹੀ ਵਧੀਆ ਇਨਸਾਨ ਤੇ ਸੰਗੀਤਕਾਰ ਗਾਇਕ ਹੈ ਸੰਗਤਾਰ ਜੀ
Very nice video
ਮੇਰੀ ਜਿੰਦ ਜਾਨ ਮੇਰਾ ਵੀਰ ਸੰਗਤਾਰ
Bahhot vdia jankari Den lai
Thanks Tehna sahb g
ਸੰਗਤਾਰ
ਸੰਗ ਤਾਰ
ਸੁਰਾਂ ਦਾ ਸ਼ਾਹ ਸਵਾਰ
Very good g
Very nice ji
ਭਾਈ ਜੀਵਨ ਦਾ ਲਾਹਾ ਗੁਰਬਾਣੀ ਪੜਕੇ ਈ ਮਿਲਨਾ।
ਬਹੁਤ ਵਧੀਆ ਮੁਲਾਕਾਤ।
One of the all time best music directors of punjabi music❤
Very Good Programme
ਬਹੁਤ ਵਧੀਆ ਪ੍ਰੋਗਰਾਮ ਟਹਿਣਾ ਸਾਬ ਸੰਗਤਾਰ ਜੀ ਦੀਆਂ ਵਾ ਕਮਾਲ ਗੱਲਾਂ ।
SANGTAR BAI kol gyaan da bahut vadda khjana ay ,,,ina diya gallan sunanan waliya hundiya ne ,,,,
SANGTAR Bai da UA-cam te Podcast vi SIRAA hunda ay 👌🏻
ਬਹੁਤ ਵਧੀਆ ਐਪੀਸੋਡ ਅਤੇ ਵਧੀਆ ਗਲਬਾਤ
So nice 👌
Very nice interview 👍
Good 👍 👍
ਬਹੁਤ ਖੂਬ 👍ਜੀ🙏
Bestest musician
ਸਤਿ ਸ੍ਰੀ ਅਕਾਲ ਟਹਿਣਾ ਸਾਹਿਬ ਤੇ ਹਰਮਨ ਜੀ. ਸੰਗਤਾਰ ਜੀ ਨਾਲ ਇੰਟਰਵਿਊ ਬਹੁਤ ਵਧੀਆ ਲੱਗੀ.
🙏🙏🙏🙏🙏🙏
Bahut vadhya
❤❤❤❤❤❤❤❤❤
ਸਤਿ ਸ਼੍ਰੀ ਅਕਾਲ ਟਹਿਣਾ ਜੀ,ਹਰਮਨ ਥਿੰਦ ਜੀ,ਸੰਗਤਾਰ ਜੀ 🙏🙏🙏💗💗💗🎉🎉🎉🌷🌷🌷🌷🌷👌👌
12:10 kyaa baat kyaa baat waah
Very nice ji❤❤
Sangtar my all time favourite.. since he was in 9th. Standard …
ਸੰਗਤਾਰ ਵੀਰ ਪੰਜਬੀ ਵਿਰਸਾ ੨੦੨੪ ਰੂਪ ਕਿਹੜਾ ਓਡੀਕ ਰਹੇ ਹਾਂ ਵਕਤ ਦੁਨੀਆਂ ਦੇ ਲਡੀਰਾ ਜੱਜ ਦਾ 🛸ਸਬਦ ਹੱਸੀ ਬੁਹਤ ਆ ਰਹੀ ਹੈ
Very good interview 👍👌👌🌻🙏🙏
ਬਹੁਤ ਹੀ ਸੂਝਵਾਨ ਇਨਸਾਨ ਏ ਸੰਗਤਾਰ ਸਾਹਿਬ
ਬਹੁਤ ਹੀ ਵਧੀਆ ਜੀ 🙏
ਵਧੀਆ ਪ੍ਰੋਗਰਾਮ ਹੈ
bai tehne veer sangtaar nal tu gall band na kr yr dil krda suni jayie yr bande di soch kidi positive aa salute aa
Always stay blessed with blessings 🎉
Yaar dil kde nhi bharda timme bhrawan nu sun ke
Waris bhrawa te do nhi do hazar episode v bnalo mera ta taa v mann nhi bharna sachi swaad aa gya❤❤❤❤
Thanks Prime Asia for sharing 🙏
Legend ❤❤❤❤❤
Very nice video ❤❤
ਵਾਹ ਜੀ ਬਹੁਤ ਵਧੀਆ ਬਾਈ ਸਤਿ ਸ੍ਰੀ ਅਕਾਲ਼
🙏🙏🙏🙏🙏
❤❤❤❤❤ dil se ❤
Bhut wdea lggia paji di interview sunn k. ❤
KamalDaBandaHaiSANGTAR.
👍
nice
Good
Very, good,sagtar,ji,,,tuhade,kanggard,sabad,ne,khoob,parbavat,kitta,hnu,taan,charhi,beejan,waillan,nu,nhi,pattha,chharhi,dian,kissama,bare,kanggard,kad,buhat,kardi,c,atte,dubbian,katte,de,mhaheene,ch,kadi,c
Good job bro ❤❤❤
ਧੁਰ ਦਰਗਾਹ ਜਸਵੰਤ ਸਿੰਘ ਕੰਵਲ ੧੧੦ ਕਿਤਾਬ ਪੰਨਾ ਖੁੱਲਾ ੧੧ ਸੀ ਗੁਰੂ ਗ੍ਰੰਥ ਸਾਹਿਬ ਜੋਤ ਮੌਕਾ ਸਬਦ ਦੀ ਤਾਕਤ ਜਸਵੰਤ ਸਿੰਘ ਕੰਵਲ ਬੁੱਕ ਪੜੌ ਤੈਨੂੰ ਜੱਟਾ ਸੌਨਾ ਕੌਟਰਾ ਲੱਬਾ ਪਾਣੀ ਪੀਣ ਤੌ ਬਿਨਾ ਕਦਰ ਕੋਈ ਨਹੀ ਜਾਣਦਾ ਜਾਨਨੀ ਪਿਆਰ ਨਾਲ ਪ੍ਸੰਸਾ ਵੀ ਚੁੰਹਦੀ ਹੈ੧੦੯ਯਾਰ ਹੋਣਗੇ ਭੱਜ ਕੇ ਚਿੱਤ ਨੂੰ ਟਿਕਾਣੇ ਰੱਖੀਏ
ਪੜਨਾ ਇਹ ਰਿਸੀ ਜਸਵੰਤ ਸਿੰਘ ਕੰਵਲ ੧੦੮ ਤੌ ਅੱਗੇ੧੦੯
Bht experience ❤❤❤
Sat Shri Akal Ji Sare sunne walyan nu 🙏🙏
Good 👍
Good😊
ਸਤਿ ਸ੍ਰੀ ਅਕਾਲ ਜੀ 🙏🙏🙏🙏
❤️❤️🌹🌹🙏🙏🙏🙏
❤❤❤❤❤
Like 150 ਟਹਿਣਾ ਜੀ
🌷🌷💟🌷🌷
Tehna Saab Harman thind ji next kisht duja bhaag 1931 v upload krdo ji ❤❤ sanu wait a bhut
Fourty sixth like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia.
Astaad ji sat Shiri akaal ji,
🙏🙏🙏🙏🙏🙏🙏🙏🙏
Happy New year 2024 ,
Wish you very happy new year,
God bless you paji,
E-mail song new video shoot krdo please paji, but ohi hove ta yes ho Jani puri,
👌👌👌👌👏👏💫💥✨🌟⭐👍👌🙏🙏🙏🙏🙏🙏🙏
ਮੇਰੀ ਵਲੋਂ ਤਾਂ ਬੱਲੇ ਬੱਲੇ ਆ ਜੀ
Boht satkaar
Ok-----?
Bai j tusi kesh katta ditte ta ih na bhulo k kesha da joora hunda, guti nahi hundi. Boln to pehla sochia karo. Ikala paisa hi naal nahi jana. I am ur fan and like your knowledge about music and poetry, but must respect the signs of our religion.
ਗੁੱਸਾ ਨ ਕਰਿਓ ਭਰਾਓ
ਯਰ ਮਾੜੀ ਮੋਟੀ ਦਾੜ੍ਹੀ ਮੁੱਛ ਰੱਖ ਲਿਆ ਕਰੋ ਮੂੰਹ ਤੇ ਪਤਾ ਈ ਲਗਦਾ ਹਰਮਨ ਦਾ ਤੇ ਤੁਹਾਡਾ
He thinks he is singer
❤❤❤❤❤❤
So nice 👌
🌷🙏🌷🌷🌷
So nice 👌