Chajj Da Vichar (2141) || ਕਿਸ ਨੇ ਤੋੜੀ ਰਾਣੀ ਰਣਦੀਪ ਨਾਲੋਂ ਜੋੜੀ, ਅਮਰਦੀਪ ਗਿੱਲ ਵੱਲੋਂ ਵੱਡੇ ਖੁਲਾਸੇ

Поділитися
Вставка
  • Опубліковано 13 січ 2025

КОМЕНТАРІ • 107

  • @vickysinghvicky2618
    @vickysinghvicky2618 3 місяці тому +35

    ਬਹੁਤ ਵਧੀਆ ਇਨਸਾਨ ਗਿੱਲ ਬਾਈ ਤੇ ਦੂਜਾ ਦੀਪ ਸਿੱਧੂ ਬਾਈ ਦਾ ਤਾਂ ਕੋਈ ਤੋੜ ਨਹੀਂ ❤

  • @BhullarSingh-rj1hj
    @BhullarSingh-rj1hj 3 місяці тому +6

    ਵਾਈ ਅਮਰਦੀਪ ਸੋਨੂੰ ਮਿਲ਼ਣ ਨੂੰ ਬਹੁਤ ਦਿਲ ਕਰਦਾ। ਬਹੁਤ ਜ਼ਿਆਦਾ

  • @VarinderSingh-he7wo
    @VarinderSingh-he7wo 3 місяці тому +22

    ਬਹੁਤ ਵਧੀਆ ਇੰਟਰਵਿਊ ਲਗੀ
    ਬਹੁਤ ਸੋਹਣਾਂ ਲਿਖਦੇ ਹਨ ਵੀਰ ਜੀ।

  • @SukhwinderSingh-wq5ip
    @SukhwinderSingh-wq5ip 3 місяці тому +8

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @mandhirmour8955
    @mandhirmour8955 3 місяці тому +12

    ਗਿੱਲ ਭਾਜੀ ਹੋਣਾ ਦੇ ਗੀਤ ਹਮੇਸ਼ਾਂ ਮੁਹੱਬਤ ਨਾਲ ਭਰੇ ਦਿਲਾਂ 'ਚ ਧੜਕਦੇ ਰਹਿਣੇ।
    ਓਹ ਆਪਣੇ ਪਿਆਰੀਆਂ ਨੂੰ ਮੁਹੱਬਤ ਕਰਦੇ ਹਮੇਸ਼ਾਂ ਖੁਦ ਮਨਫੀ ਹੋ ਜਾਂਦੇ ਨੇ। ਇਹੀ ਦੁਖਾਂਤ ਹੈ.. ਅਰਦਾਸ ਕਰਦਾਂ ਹਾਂ ਓਹਨਾਂ ਨੂੰ ਓਹਨਾਂ ਵਰਗੇ ਸੱਜਣ ਮਿੱਤਰ ਹਮੇਸ਼ਾ ਮਿਲਦੇ ਰਹਿਣ 🌸🙏🏽

  • @palasingh5151
    @palasingh5151 3 місяці тому +14

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @user-rajinderhammerthrower
    @user-rajinderhammerthrower 3 місяці тому +13

    👍👍👍🙏🙏🙏ਅਮਰਦੀਪ ਸਿੰਘ ਗਿੱਲ ਜੀ ਸਤਿ ਸ੍ਰੀ ਅਕਾਲ ਜੀ🙏🙏🙏👍👍👍👍

  • @narinderbhaperjhabelwali5253
    @narinderbhaperjhabelwali5253 3 місяці тому +7

    ਸੁਰਜੀਤ ਗਿੱਲ ਬਹੁਤ ਨੇਕ ਹਰਦਿਲ ਅਜ਼ੀਜ਼ ਆਦਮੀ ਸਨ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ

  • @Brar-l4k
    @Brar-l4k 3 місяці тому +3

    ਬਹੁਤ ਵਧੀਆ ਵੱਡੇ 22 ਅਮਰਦੀਪ ਗਿੱਲ ਸਾਬ 🙏🙏 ਨਹੀਂ ਰੀਸਾਂ ਵੀਰ ਦੀਆਂ..... ਜੁੱਗ ਜੁੱਗ ਜਿਉਂਦੇ ਵੱਸਦੇ ਰਹੋ ❤️❤️❤️🙏🙏🙏👍👍👍👍👍👍👍

  • @SinghBh-mu8wv
    @SinghBh-mu8wv 3 місяці тому +8

    ਅਮਰ ਵੀਰ ਜਦ ਤੱਕ ਦੁਨੀਆ ਰਵੇਗੀ ਫਿਲਮਾਂ ਗਾਣੇ ਨਵੇਂ ਨਰੋਏ ਅਮਰ ਰਹਿਣਗੇ ਤੁਹਾਡੇ ਬੇਵਾਕ ਇਨਸਾਨ ਨੂੰ ਕੋਈ ਗਲਤ ਬੋਲਦਾ ਕੀ ਲਗਦੇ ਉਹ ਸਾਡੇ ਪਰਮਾਤਮਾ ਚੜਦੀ ਕਲਾ ਰੱਖੇ ਤੁਹਾਡੇ ਪਰਿਵਾਰ ਨੂੰ ਤੇ ਤੁਹਾਨੂੰ ਦ੍ਰਿੜਤਾ ਇਕਾਗਰਤਾ ਬਖਸ਼ਿਸ਼ ਕਰੇ ਤੱਤੀ ਵਾਹ ਨਾ ਲੱਗੇ ਕਈ ਫਲਤੂ ਬੋਲਦੇ ਬੱਚੇ ਢੱਗੇ ਕੋਈ ਕਿਸੇ ਦਾ ਕੋਈ ਮੋਦੀ ਦਾ ਵੇਸਟ ਖਾਂਦਾ ਪੀਂਦਾ ਸਾਡਾ ਕੀ ਲੱਗੇ

  • @hafeezhayat2744
    @hafeezhayat2744 3 місяці тому +8

    ਬਹੁਤ ਵਧੀਆ ਗੱਲ ਬਾਤ

  • @kharaksingh9866
    @kharaksingh9866 3 місяці тому +6

    ਟਿੱਹਣਾਸਾਹਿਬ ਜੀ ਬਹੁਤ ਮਜ਼ਾ ਆਇਆ ਗੱਲ ਬਾਤ ਸੁਣ ਕੇ

  • @jaskaranlande3714
    @jaskaranlande3714 3 місяці тому +1

    ਬਾਪੂ ਸੁਰਜੀਤ ਗਿੱਲ ਜੀ ਤੇ ਉਹਨਾਂ ਦੇ ਫਰਜ਼ੰਦ ਨੂੰ ਦਿਲੋਂ ਮੁਹੱਬਤ ਕਈ ਵਾਰ ਮਿਲੇ ਹਾਂ ਬਾਪੂ ਜੀ ਤੇ ਬਾਈ ਜੀ ਨੂੰ

  • @Diljitkourjosan6170
    @Diljitkourjosan6170 3 місяці тому +3

    ਬਹੁਤ ਵਧੀਆ ਪ੍ਰੋਗਰਾਮ ਜੀ।❤❤

  • @nirvailgill1615
    @nirvailgill1615 3 місяці тому

    ਗਿੱਲ ਸਾਬ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਸਦਾ ਖੁਸ਼ ਰੱਖੇ 🙏🙏🙏🙏🙏❤❤❤

  • @RajinderSingh-en4wh
    @RajinderSingh-en4wh 3 місяці тому +14

    ਅਮਰਦੀਪ ਗਿੱਲ ਜੀ ਬਹੁਤ ਵਧੀਆ ਗੀਤਕਾਰ ਹਨ। ਮੈਂ ਉਹਨਾਂ ਦੇ ਉਸ ਸਮੇਂ ਗੀਤ ਸੁਣਦਾ ਸੀ, ਜਦੋਂ ਇਹ ਨਵੇਂ -ਨਵੇਂ ਆਏ ਸਨ। ਮੈਂ ਇਹਨਾਂ ਦੀ ਇਸ ਗੱਲ ਨਾਲ ਸਹਿਮਤ ਹਾਂ ਕਿ ਕਲਾਕਾਰਾਂ ਨੂੰ ਰਾਜਨੀਤੀ ਵਿੱਚ ਨਹੀਂ ਆਉਣਾ ਚਾਹੀਦਾ, ਕਿਉਂਕਿ ਕਲਾਕਾਰ ਸਾਰਿਆਂ ਦੇ ਸਾਂਝੇ ਆਉਂਦੇ ਹਨ। ਚੰਗੇ ਕਲਾਕਾਰ ਆਪਣੀ ਕਲਾਕਾਰੀ ਰਾਹੀਂ ਸਮਾਜ ਨੂੰ ਬਹੁਤ ਚੰਗੀ ਸੇਧ ਦੇ ਸਕਦੇ ਹਨ।
    -ਰਾਜਿੰਦਰ ਸਿੰਘ ਥਿੰਦ।

  • @nabarchannel5569
    @nabarchannel5569 3 місяці тому +2

    ਵਧੀਆ ਮੁਲਾਕਾਤ 👌👌

  • @HardeepSingh-rg3ol
    @HardeepSingh-rg3ol 3 місяці тому +6

    ਗਿੱਲ 22 ਬਹੁਤ ਵਧੀਆ ਇਨਸਾਨ ਨੇ

  • @karanbaraich2300
    @karanbaraich2300 3 місяці тому +8

    Bahut vadia geetkar Amardeep Gill

  • @Jogindersingh-mg9uv
    @Jogindersingh-mg9uv 3 місяці тому +5

    ਬਹੁਤ wadia ji

  • @BALJITSingh-r9u
    @BALJITSingh-r9u 3 місяці тому +2

    ਬਹੁਤ ਵਧੀਆ ਇੰਟਰਵਿਊ

  • @PalwinderSingh-eb1cu
    @PalwinderSingh-eb1cu 3 місяці тому +5

    ਟਹਿਣਾ ਸਾਹਿਬ ਹਰਮਨਜੀਤ ਰਾਣੀ ਤੱਤ ਦਾ ਰਚੇਤਾ ਤੇ ਹੋਰ ਅਨੇਕਾ ਚੰਗੇ ਗੀਤਾ ਨੂੰ ਕਲਮਬੰਦ ਕਰਨ ਵਾਲਾ ਚੰਗਾ ਲੇਖਕ
    ਉਨਾ ਦੀ ਕਰੋ ਬਾਈ ਇਨਰਵਿਊ ਜਰੂਰ

  • @baljitkaur5898
    @baljitkaur5898 3 місяці тому +4

    ਵਧੀਆ ਗਁਲਬਾਤ ਵੀਰ ਜੀ।

  • @musiclover.3901
    @musiclover.3901 3 місяці тому +4

    Respect and Salute to Deep Sidhu Veere.Jora movie Series one of the best for all times watching again and again.. Amardeep Gill Sir Very Talented Director.Greetings🌺🌺.

  • @SurjitPhalera
    @SurjitPhalera 3 місяці тому +7

    ਅਕਾਸਬਾਣੀ ਬਠਿੰਡਾ ਤੇ ਇੱਕ ਵਾਰ ਇਸ ਸਖਸ ਨੂੰ ਵੇਖਿਆ ਸੀ ਲੰਮੇ ਲੰਮੇ ਵਾਲ ਸੀ, ਦਿਲੋ ਸਲਾਮ ਏ ਜੀ, ਉਸ ਵਕਤ ਮਹਿੰਦਰ ਭੱਟੀ ਜੀ ਰੇਡੀਓ ਡਰਾਇਰੈਕਟ ਸੀ ਜੀ

    • @SurjitPhalera
      @SurjitPhalera 3 місяці тому +1

      ਬਠਿੰਡਾ ਟੀਚਰ ਹੋਮ ਵਿੱਚ ਪਹਿਲੀ ਵਾਰ ਇੲ ਸਖਸ ਨੇ ਤਰੰਨੁਮ ਵਿੱਚ ਗਾਇਆ ਸੀ ਕੁੜੀਆ ਤਾਂ ਕੁੜੀਆ ਨੇ ਜੀ

  • @BalwantSingh-to7nu
    @BalwantSingh-to7nu 3 місяці тому +4

    ਵੀਰ ਕੱਪੜਿਆਂ ਤੇ ਦਾਲ ਡੁੱਲਣ ਦੀ ਮੇਰੇ ਇਕ ਗੱਲ ਯਾਦ ਆ ਗਈ ਇਹ ਵੱਡੀ ਉਮਰ ਦੇ ਆਦਮੀ ਨੂੰ ਪੁੱਛਿਆ ਕਿ ਚਾਚਾ ਜੀ ਸਿਹਤ ਠੀਕ ਰਹਿੰਦੀ ਹੈ। ਤਾਂ ਉਨ੍ਹਾਂ ਨੇਂ ਕਮਾਲ ਦਾ ਜੁਆਬ ਦਿੱਤਾ ਕਿ ਹਾਲੇ ਤਾਂ ਖੜ੍ਹ ਕੇ ਪਜਾਮਾ ਪਾਉਂਦਾ ਹਾਂ।

  • @jaswantrauke5149
    @jaswantrauke5149 3 місяці тому +6

    ਸੁਰਜੀਤ ਗਿੱਲ ਸਾਹਿਬ ਜੀ ਮੇਰੇ ਨਾਲ ਵੀ ਬਹੁਤ ਪਿਆਰ ਰੱਖਦੇ ਸਨ ।
    ਸਾਡੇ ਪਿੰਡ ਗਾਂਢ ਗਵਾਂਡ ਨੇ ।
    ਰਾਊਕੇ ਕਲਾਂ ਤੇ ਘੋਲੀਆ ।

    • @rajurj6829
      @rajurj6829 3 місяці тому

      😂😂😂, aand guwand da hor hi kuj bna dita, amit shah vang 😂

  • @jarmalsandhu5570
    @jarmalsandhu5570 3 місяці тому +3

    ਟਹਿਣਾ ਸਾਬ ਹਰਮਨ ਜੀ ਬਹੁਤ ਹੀ ਵਧੀਆ

  • @GurpreetSingh-d2s1q
    @GurpreetSingh-d2s1q 3 місяці тому +2

    ਸਤਿ ਸ੍ਰੀ ਅਕਾਲ ਜੀ

  • @HampreetSinghBrar
    @HampreetSinghBrar 3 місяці тому

    ਮੈਂ ਅਮਰਦੀਪ ਗਿੱਲ ਨੂੰ ਪੜਦਾ ਤਾਂ ਰਿਹਾ ਹਾਂ ਪਰ ਇਹਦੇ ਵਿਚਲਾਅਮਰ ਦੀਪ ਇਸ ਵੀਡੀਓ ਹਾਰੀ ਦੇਖਿਆਮੌਕਾ ਮਿਲਿਆ ਤਾੰ ਰੁਹਾਨੀ ਵੀ ਮਿਲਾਂਗਾ।ਵਾਹਿਗੁਰੂ ਸ਼ਮਾ ਬਖਸ਼ੇ।

  • @kirankaur4504
    @kirankaur4504 3 місяці тому +4

    ਸਤਿ ਸ੍ਰੀ ਅਕਾਲ ਜੀ 🙏🙏🙏

  • @raghbirsingh6076
    @raghbirsingh6076 3 місяці тому +13

    ਟਹਿਣਾ ਸਾਹਿਬ ਗਿੱਲ ਸਾਹਿਬ ਨੂੰ ਅਸੀਂ ਮਿਲੇ ਸੀ ਸਾਇਦ ਜੁਨ 2023 ਰਬਾਬ ਸਟੂਡੀਓ ਚੰਡੀਗੜ੍ਹ ਬਾਈ ਦਾ ਸੁਭਾਅ ਬਹੁਤ ਹੀ ਵਧੀਆ ਮਿਲਣਸਾਰ ਇਨਸਾਨ ਹਨ

  • @daljitsingh7980
    @daljitsingh7980 3 місяці тому +9

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @KulwantSingh-jc4ul
    @KulwantSingh-jc4ul 3 місяці тому +1

    ਅਮਰਦੀਪ ਸਿੰਘ ਗਿੱਲ ❤❤

  • @karamjitsinghsalana4648
    @karamjitsinghsalana4648 3 місяці тому +2

    ❤❤❤waheguru ji gill saab

  • @harpinderbhullar5719
    @harpinderbhullar5719 3 місяці тому +4

    ਰਾਣੀ ਰਣਦੀਪ ਬਹੁਤ ਵਧੀਆ ਗਾਇਕਾ ਸੀ ਪਰ ਉਹ ਬਾਅਦ ਵਿੱਚ ਨਹੀ ਆਈ ਇਸਕੇ ਦੀ ਮਾੜ ਤੋ ਬਾਅਦ

  • @Panj-aab-75
    @Panj-aab-75 3 місяці тому +5

    Gill ਸਾਬ ਦਾ ਗੀਤ ਸਿਲੀ ਸਿਲੀ ਆਉਂਦੀ ਏ ਹਵਾ ਹਮੇਸ਼ਾ ਯਾਦ ਰਹੇਗਾ

  • @jagmeetsingh9973
    @jagmeetsingh9973 3 місяці тому +2

    Good job ji

  • @yashpalsingh4590
    @yashpalsingh4590 3 місяці тому +2

    Gill sahib tusi great ho

  • @ShamsherSingh-bs7we
    @ShamsherSingh-bs7we 3 місяці тому +1

    ਅਮਰਦੀਪ ਗਿੱਲ ਭਾਜੀ ਰਜਿੰਦਰਾ ਕਾਲਜ ਯਾਦ ਕਰਵਾ ਦਿੱਤਾ

  • @AmritSingh-ju3cx
    @AmritSingh-ju3cx 3 місяці тому +1

    Bahut Vadiya Gal baat Kari a 🙏

  • @SuchasinghSandhu-y3z
    @SuchasinghSandhu-y3z 3 місяці тому +5

    My favorite program g

  • @hafeezhayat2744
    @hafeezhayat2744 3 місяці тому +3

    ਆਹ ਦਰਸ਼ਨ ਦਰਵੇਸ਼ ਜੀ
    ਮੇਰੇ ਫੈਕਬੂਕ ਦੇ ਦੋਸਤ ਵੀ ਸਨ ਤੇ ਮੇਰੇ ਮੂੰਹ ਬੋਲੇ ਭਾਈ ਬਣੇ ਹੋਏ ਸਨ
    ਪਰਮਾਤਮਾ ਓਹਨਾਂ ਦੇ ਮਰਤਬੇ ਉਚੇਰੀ ਫ਼ਰਮਾਏ ਆਮੀਨ

  • @hatuahunter314
    @hatuahunter314 3 місяці тому

    ❤❤ best writer best director best person Manjog Amardeep gill ji

  • @GurnekSingh-l6c
    @GurnekSingh-l6c 3 місяці тому +2

    203ਵਾਂ.ਲਾਇਕ.🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚22 ਜੀ ਸਵਰਨ ਸਿੰਘ ਟਹਿਣਾ ਤੇ ਬੇਟੀਆ ਹਰਮਨ ਤੇ ਸਰਦਾਰ ਅਮਰਦੀਪ ਸਿੰਘ ਗਿੱਲ 22 ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯💚👏👏👏

  • @talwinderkaur9785
    @talwinderkaur9785 3 місяці тому +2

    ਬੋਤ ਟੇਮ ਬਾਦ

  • @gurdeepsidhu4216
    @gurdeepsidhu4216 3 місяці тому +1

    ਸੋਵੀਅਤ ਦੇਸ਼ ਜਿਸਦਾ ਪੰਜਾਬੀ ਚ ਉਲੱਥਾ ਕਰਮਜੀਤ ਸਿੰਘ ਕਰਦੇ ਸਨ।ਮਾਰਕਸਵਾਦੀ ਸੋਚ ਨੇ ਬਹੁਤ ਲੇਖਕ ਪੈਦਾ ਕੀਤੇ ਵਧੀਆ ਲੱਗਿਆ।

  • @ManjinderKaur-cs5nh
    @ManjinderKaur-cs5nh 2 місяці тому

    Vary good vedio

  • @rupinderkehal2254
    @rupinderkehal2254 3 місяці тому +4

    ਮੈਂ ਡੀਪ ਬਾਈ ਨੂੰ ਡਲਹੌਸੀ ਮਿਲਿਆ ਸੀ ਕਵਾਲਿਟੀ ਰੈਸਟੋਰੈਂਟ ਡਿਨਰ ਟਾਈਮ-

  • @baljidersingh-ep1ef
    @baljidersingh-ep1ef 3 місяці тому +2

    Very nice

  • @harpreetpandher6047
    @harpreetpandher6047 3 місяці тому +2

    Good brother and sister

  • @MewaSingh-gq4bp
    @MewaSingh-gq4bp 3 місяці тому +2

    Like4 sat sri akal swarn singh tehna ji harman kaur thind ji waheguru chrdikla ch rkhe

  • @amriksingh1813
    @amriksingh1813 3 місяці тому +5

    ਲਾ ਜਬਾਬ ਗੱਲਬਾਤ, ਟਹਿਣਾ ਸਾਬ ਰੂਹ ਪ੍ਰਸੰਨ ਹੋਗੀ। ਤੁਸੀਂ ਸਾਰੇ ਧੰਨਤਾ ਦੇ ਯੋਗ ਹੋ।

  • @kewaldhaliwal5714
    @kewaldhaliwal5714 3 місяці тому +1

    38:12 ❤❤❤

  • @creativevideosboutique5133
    @creativevideosboutique5133 3 місяці тому +2

    nice tehna paji

  • @jarnailsingh9949
    @jarnailsingh9949 3 місяці тому +3

    Fifteenth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @gaganwadhwa9535
    @gaganwadhwa9535 3 місяці тому

    Very nice 👌👌

  • @daljitsingh8044
    @daljitsingh8044 3 місяці тому +2

    ਸਮੇਂ ਸਮੇਂ ਤੇ ਹਰ ਵਿਅਕਤੀ ਬਦਲਦਾ ਹੈ ਪਰ ਪੌਜਟਿਵ ਸੋਚ ਸਹੀ ਟਾਇਮ ਸਹੀ ਵਿਖਿਆਨ ਜਰੂਰੀ ਹੈ।

  • @Navone619
    @Navone619 3 місяці тому +4

    ਕਯਾ ਬਾਤਾਂ!! ਕਿੱਥੇ ਕੱਟੇਗਾਂ ਰਾਤ ਵੇ ਟੁੱਟਿਆ ਤਾਰਿਆ. ਇਹ ਗੀਤ ਮੇਰੇ ਡੈਡ ਸੁਣਦੇ ਹੁੰਦੇ ਸੀ tape ਰਿਕਾਰਡਰ ਤੇ.

  • @SukhdevSingh-nf1ju
    @SukhdevSingh-nf1ju 3 місяці тому +1

    Rubee ruh a paji

  • @krishanpalsinghmatharu8450
    @krishanpalsinghmatharu8450 3 місяці тому +1

    Rajinder Rajan. Shiv kumar 32:05 batalavi Amrita Pritam harchan garewall l

  • @JagseerDhillon-ez7uk
    @JagseerDhillon-ez7uk 3 місяці тому +1

    Good. Man

  • @SatnamSingh-bc5zm
    @SatnamSingh-bc5zm 3 місяці тому +4

    ਜਜ਼ਬਾਤੀ ਬੰਦੇ ਕਦੋਂ ਸੁਖੀ ਰਹਿੰਦੇ ਨੇ
    ਛੋਟੀ ਜਿਹੀ ਗੱਲ ਤੋਂ ਵੀ ਦੁਖੀ ਰਹਿੰਦੇ ਨੇ

  • @GurpreetKaur-lx9tp
    @GurpreetKaur-lx9tp 3 місяці тому +1

    👌🙏🇩🇪♥️

  • @sharmatenthouse1848
    @sharmatenthouse1848 3 місяці тому +1

    Amardeep Singh gill swaran Singh by sat shri akal

  • @GurpreetSingh-cb9qh
    @GurpreetSingh-cb9qh 3 місяці тому +1

    Jorra jorra hoyi payi a Bai Deep sihdu

  • @PalsinghGill-ex3le
    @PalsinghGill-ex3le 3 місяці тому +2

    ❤👌👍👍👍👍👍

  • @ButtaSingh-s3m
    @ButtaSingh-s3m 3 місяці тому

    ਬਾਈ ਗਿੱਲ ਨੇ ਪਹਿੱਲੇ ਜਵਾਬ ਨੇ ਦੱਸਿਆ ਹੈ ਕਿ ਬਾਈ ਕੀ ਐ

  • @mangatram3427
    @mangatram3427 3 місяці тому +1

    ਬਾਕੀ ਦੀ ਲਗਾਤਾਰਤਾ ਦੀ ਉਡੀਕ ਵਿੱਚ ?

  • @Param19901
    @Param19901 3 місяці тому +1

    Amrinder gill nu hit karan wala amar sir

  • @Mnisharma7193
    @Mnisharma7193 3 місяці тому +1

    Jassi jasraj nu invite karo

  • @SukhvinderSingh-jx7bz
    @SukhvinderSingh-jx7bz 2 місяці тому

    I think everyone has many shades but end should be in good shade

  • @SimrandeepsinghBittu
    @SimrandeepsinghBittu 3 місяці тому +1

    Gurdas maan ni he 😊😊 hun ni

  • @HardeepGhumman-d9e
    @HardeepGhumman-d9e 3 місяці тому +1

    ❤❤❤

  • @angrejsingh-zk5lj
    @angrejsingh-zk5lj 3 місяці тому +1

    🙏🙏👍

  • @SukhwindersinghBhullar-og9gp
    @SukhwindersinghBhullar-og9gp 3 місяці тому

    ਪਿੰਡ ਜਿਉਦਾ ਵਿਚ ਹੋਈਆ

  • @chahal-pbmte
    @chahal-pbmte 3 місяці тому +4

    ਟਹਿਣਾ ਸਾਹਿਬ ਕਦੇ ਕਦੇ ਹੀਰੇ ਵੀ ਲੱਭ ਲਿਆਉਂਦੇ ਨੇ। ਅਮਰਦੀਪ ਗਿੱਲ ਨੂੰ ਪਹਿਲੀ ਵਾਰ ਵੇਖਿਆ ਤੇ ਜਾਣਿਆ ਹੈ।

    • @rajurj6829
      @rajurj6829 3 місяці тому

      gill saab di ek interview hai Deep sidhu vare gal, bhut hi vdiya interview hai, kde time kd k dekheo , bhut meharbani 🙏🙏🙏

  • @boharsingh7725
    @boharsingh7725 3 місяці тому +1

    🙏🙏🙏🙏🙏

  • @rajurj6829
    @rajurj6829 3 місяці тому +1

    jd ranni randeep hit hoi aa asi school pad de c, asi sochde hunde c k gill 22 ne tan Ranni de fatte chak dite hone ne,kafi time vadh, ehi gal da case hoeya c 22, te, (esto sabit hunda k meri six sence bhut hai 😂😂)

  • @jugrajsinghsidhu1551
    @jugrajsinghsidhu1551 3 місяці тому +1

    ਜਿਹੜੀ ਜੋਤੀ ਦੀ ਗੱਲ ਚੱਲੀ ਹੈ ਕਿਹੜੀ ਜਾ ਕਿਹੜਾ ਕਲਾਕਾਰ ਹੈ

  • @policeman9732
    @policeman9732 3 місяці тому +1

    gill bai nal labh here da na v judda eh ji ⭐⭐⭐⭐⭐

  • @kalachannu4187
    @kalachannu4187 3 місяці тому +1

    ਗੁਸਤਾਖੀ ਲਈ ਮਾਫੀ
    ਅਖੇ ਮੈਂ ਗਲਤ ਗੱਲ ਜਰ ਨਹੀਂ ਸਕਦਾ ਨਾਲੇ ਕਹਿੰਦਾ ਮੈਨੂੰ ਨਾਲ ਦੇ ਕਹਿੰਦੇ ਆ ਗਾਲਾਂ ਕੱਢਦਾ
    ਫਿਰ ਗੁਰਦਾਸ ਮਾਨ ਨੂੰ ਗਲਤ ਕਿਉ ਆਖੀ ਜਾਨਾਂ ਜੋ ਸਟੇਜ ਤੇ ਗੁਰਦਾਸ ਮਾਨ ਨਾਲ ਹੋਇਆ ਉਹ ਸਹੀ ਸੀ
    ਸੋਚ ਕੇ ਵੇਖੀ

  • @ParminderSingh-ur7uh
    @ParminderSingh-ur7uh 3 місяці тому +2

    Deepak dhillo ne iste shrirak shosan da case kita si usda ki eh vi pucho

  • @tejaspoonia2770
    @tejaspoonia2770 3 місяці тому +1

    आपके बापू जी बातें जैसे आपके एक जैसी है वैसा ही मेरे साथ भी है 🥰🥹
    और मेरे से भी गलत नहीं बर्दाश्त होता। तभी परिवार से लड़ाई है 🥹

  • @manpreetsingh-mb5hd
    @manpreetsingh-mb5hd 3 місяці тому +1

    tehna saab ji lgda dubara sugar khani start krti , raji ho gye

  • @mvir297
    @mvir297 3 місяці тому +1

    Bappu Bappu and Bappu anything else?

  • @bhagsingh5551
    @bhagsingh5551 3 місяці тому

    Veera. Gilla. De. Hisa. Aonda. Eh. Sab. Inderjeet. Kaur. Gill

  • @Gill55h
    @Gill55h 3 місяці тому

    Pind mera vadda Gholia shaare munde menu Khende gill bai

  • @ParminderSingh-ur7uh
    @ParminderSingh-ur7uh 3 місяці тому +2

    Chitti dadhi naal dag nhi chupde

    • @rajurj6829
      @rajurj6829 3 місяці тому

      koi ek bnda hai ajeha es dharti te, jisde dil, mathe te ek v daag na hove?

  • @ReshamDhillon-uh2uu
    @ReshamDhillon-uh2uu 3 місяці тому +1

    Gill vir ik kuri her name mohabt gum haa gum haa my friend shiv kumar Batalvy ji maybe you know him thanks

  • @GurwinderSingh-pz1on
    @GurwinderSingh-pz1on 3 місяці тому +3

    Eh chaura ae

  • @ramanram2676
    @ramanram2676 3 місяці тому

    ਪਾਰਸ਼ ਬੰਦਾ

  • @Q-singh526
    @Q-singh526 3 місяці тому +1

    ਕੁਛ ਹੀ ਲੋਕ ਨੇ ਇਸ ਇੰਡਸਟਰੀ ਦੇ ਜਿਹਨਾ ਦੀ ਗੱਲਬਾਤ ਸੁਣ ਕੇ ਵਧੀਆ ਲੱਗਦਾ.ਬਾਈ ਅਮਰਦੀਪ ਗਿੱਲ ਸਾਬ ਉਹਨਾ ਵਿੱਚੋ ਪਹਿਲੇ ਨੰਬਰ ਤੇ ਨੇ.

  • @ajaykapoor-g7n
    @ajaykapoor-g7n 3 місяці тому +2

    most egoist & flop director

  • @PremSingh-s9r
    @PremSingh-s9r 3 місяці тому +2

    Bahota.hasna.b.marra.te.bahota.nachna.b.marra.prem.singh.bhurangpuriya.hr.ambala.

  • @PalwinderSingh-eb1cu
    @PalwinderSingh-eb1cu 3 місяці тому +8

    ਟਹਿਣਾ ਸਾਹਿਬ ਹਰਮਨਜੀਤ ਰਾਣੀ ਤੱਤ ਦਾ ਰਚੇਤਾ ਤੇ ਹੋਰ ਅਨੇਕਾ ਚੰਗੇ ਗੀਤਾ ਨੂੰ ਕਲਮਬੰਦ ਕਰਨ ਵਾਲਾ ਚੰਗਾ ਲੇਖਕ
    ਉਨਾ ਦੀ ਕਰੋ ਬਾਈ ਇਨਰਵਿਊ ਜਰੂਰ