Chajj Da Vichar (2198) || ਆਹ ਕੁੱਝ ਕੀਤਾ ਵਾਰਿਸ ਭਰਾਵਾਂ ਨੇ ਵਾਰਿਸ ਤੇ ਕਮਲ ਹੀਰ ਕਿਹੋ ਜਿਹੇ ਬੰਦੇ

Поділитися
Вставка
  • Опубліковано 29 гру 2024

КОМЕНТАРІ •

  • @User.YouTube_creaters
    @User.YouTube_creaters 9 днів тому +16

    ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਵਾਰਿਸ ਭਰਾ 😍😍

  • @SunnyDhatt-y3d
    @SunnyDhatt-y3d 5 днів тому

    ਬਹੁਤ ਵਧੀਆ ਪ੍ਰੋਗਰਾਮ🎉

  • @User.YouTube_creaters
    @User.YouTube_creaters 9 днів тому +14

    ਇਨਸਾਨ ਐਸੇ ਬਣੋ ਕੇ ਲੋਕ ਤੁਹਾਡੇ
    *ਆਉਣ ਦਾ ਇੰਤਜ਼ਾਰ ਕਰਨ ਜਾਣ ਦਾ ਨਹੀਂ*

  • @palasingh5151
    @palasingh5151 9 днів тому +2

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @SukhwinderSingh-wq5ip
    @SukhwinderSingh-wq5ip 9 днів тому +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @User.YouTube_creaters
    @User.YouTube_creaters 9 днів тому +10

    ਇਸ ਡਿਜਿਟਲ ਦੁਨੀਆਂ ਵਿਚ ਸਭ ਕੁਛ ਕਾਪੀ ਹੋ ਸਕਦਾ ਹੈ
    *ਪਰ ਚਰਿੱਤਰ ਅਤੇ ਵਿਹਾਰ ਨਹੀਂ ...*

  • @gurlalvirk9900
    @gurlalvirk9900 9 днів тому +2

    ਸਵਰਨ ਸਿੰਘ ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ

  • @User.YouTube_creaters
    @User.YouTube_creaters 9 днів тому +9

    ਕਾਗਜ਼ ਆਪਣੀ ਕਿਸਮਤ ਨਾਲ ਉਡਦਾ ਹੈ
    *ਲੇਕਿਨ ਪਤੰਗ ਆਪਣੀ ਕਾਬਲੀਅਤ ਨਾਲ*

  • @Hardeepsingh-gf5yh
    @Hardeepsingh-gf5yh 9 днів тому +2

    ਵਾਹਿਗੁਰੂ ਜੀ 🙏

  • @baldevjassar8059
    @baldevjassar8059 8 днів тому +2

    *🙏☘️ਅੱਜ ਦਾ ਵਿਚਾਰ☘️🙏*
    *ਜਰੂਰੀ ਨਹੀ ਕਿ ਹਰ ਕੋਈ ਤੁਹਾਨੂੰ ਸਮਝ ਸਕੇ!ਕਿਉਂਕਿ ਤੱਕੜੀ ਸਿਰਫ਼ ਭਾਰ ਦੱਸਦੀ ਹੈ!ਕੀਮਤ ਨਹੀ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩ਵਾਹਿਗੁਰੂ ਜੀ ਕੀ ਫ਼ਤਹਿ🚩*

  • @neenabhatti8788
    @neenabhatti8788 5 днів тому

    End sira c...

  • @amriksingh1813
    @amriksingh1813 2 дні тому

    ਕਿੱਥੇ ਪਾਸ਼ ਤੇ ਪਾਤਰ ਦੀ ਸ਼ਾਇਰੀ ਤੇ ਕਿੱਥੇ ਬਾਈ ਜੀ। ਕੋਈ ਚੱਜਦਾ ਗੀਤ ਨਹੀਂ ਸੁਣਾਇਆ।

  • @Palwindersingh-i1j
    @Palwindersingh-i1j 8 днів тому

    ਵਾਹ ਸੁਖਪਾਲ

  • @bhourrecorders1241
    @bhourrecorders1241 9 днів тому +3

    ਬਹੁਤ ਵਧੀਆ ਸਖ਼ਸ਼ੀਅਤ ਸੁੱਖਪਾਲ ਔਜਲਾ ਜੀ

  • @verrk12
    @verrk12 15 годин тому

    🙏🏻🙏🏻👍👍

  • @billashah3904
    @billashah3904 9 днів тому

    manu veer da har geet eda lagda jiven mere kahani howe jug jug jee veer

  • @harwinderkaur9040
    @harwinderkaur9040 9 днів тому

    Bahut vaddia program ji 🙏

  • @nachhtarbhullar4243
    @nachhtarbhullar4243 8 днів тому

    ❤very nice ❤

  • @kirankaur4504
    @kirankaur4504 8 днів тому

    ਸਤਿ ਸ੍ਰੀ ਅਕਾਲ ਜੀ 🙏🙏🙏

  • @normtut262
    @normtut262 8 днів тому

    Very good interview with the songwriter!! He seems very talented 😊

  • @husan1139
    @husan1139 8 днів тому

    End te att krti bhaji puri😂😂😂😂

  • @calijatt7556
    @calijatt7556 9 днів тому

    End te sirra la ta😂

  • @sarbjitkaur4559
    @sarbjitkaur4559 9 днів тому

    Very nice 👍

  • @ramandeepsingh4310
    @ramandeepsingh4310 9 днів тому

    Good

  • @jarnailsingh9949
    @jarnailsingh9949 9 днів тому +1

    310th like Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab India Prime Asia 🌏❤

  • @gaganpreetdhaliwal8583
    @gaganpreetdhaliwal8583 9 днів тому +1

    ❤❤🎉🎉🎉🎉🎉

  • @narindersandhu9460
    @narindersandhu9460 9 днів тому

    Very nice interview 👍

  • @GurwinderSingh-kt1js
    @GurwinderSingh-kt1js 9 днів тому +7

    ਪਹਿਲਾਂ ਮੈਂ ਵੀ ਦੇਬੀ ਕਰਕੇ ਮਨਮੋਹਨ ਵਾਰਿਸ ਨੂੰ ਬਹੁਤ ਮਾੜਾ ਸਮਝਦਾ ਸੀ ਪਰ ਜਦੋਂ ਸੱਚਾਈ ਪਤਾ ਲੱਗੀ ਤਾਂ ਸਮਝ ਆਇਆ ਕਿ ਦੇਬੀ ਨੇ ਮਨਮੋਹਨ ਵਾਰਿਸ ਨਾਲ ਚੰਗਾ ਨਹੀਂ ਕੀਤਾ 😢😢😢

    • @Mr.Rasulpuri
      @Mr.Rasulpuri 7 днів тому +2

      ki story c bai please share kr sakde o ??

  • @baljitkaur5898
    @baljitkaur5898 9 днів тому

    ❤❤❤❤

  • @BoharDhillon-hw3uc
    @BoharDhillon-hw3uc 9 днів тому

    🙏🙏🙏🙏🙏

  • @boharsingh7725
    @boharsingh7725 9 днів тому

    🙏🙏🙏🙏🙏

  • @deepshindaofficial9044
    @deepshindaofficial9044 7 днів тому

    ਵੀਰ ਜੀ ਤੁਸੀਂ ਕਿੰਨੇ ਪੈਸੇ ਲੈ ਕੇ ਇੰਟਰਵਿਊ ਕਰਦੇ

  • @deepshindaofficial9044
    @deepshindaofficial9044 7 днів тому

    ਇਸ ਦੁਨੀਆਂ ਵਿੱਚ ਗਾਈਕੀ ਦਾ ਮੁੱਲ ਪੈਸੇ ਨਾਲ ਪੈਂਦਾ ਉਹ ਗਾਇਕ ਜੋ ਪੈਸੇ ਦੇ ਜ਼ੋਰ ਤੇ ਗਾਇਕ ਬਣੇਂ ਹੋਏ ਆ ਚੈਨਲਾਂ ਵਾਲੇ ਉਹਨਾਂ ਦੀ ਬਹੁਤ ਚਾਪਲੂਸੀ ਕਰਦੇ

  • @Moneygillji
    @Moneygillji 8 днів тому

    Satkar ta Sab nu deya kro...Sab change bura nhi koi....Aapne Aap ch Jhaat maro Dusre diyan Galtiyan kadan da koi Fayda ni

  • @deepshindaofficial9044
    @deepshindaofficial9044 7 днів тому

    ਚੈਨਲਾਂ ਵਾਲੇ ਪੈਸੇ ਲੈ ਕੇ ਇੰਟਰਵਿਊ ਕਰਦੇ