Chajj Da Vichar (2208) || ਮਨੀਲਾ ‘ਚ ਕਿਉਂ ਹੁੰਦੇ ਕਤਲ, ਪੰਜਾਬੀਆਂ ਨੇ ਕੀਤੇ ਵੱਡੇ ਖੁਲਾਸੇ

Поділитися
Вставка
  • Опубліковано 6 січ 2025

КОМЕНТАРІ • 70

  • @User.YouTube_creaters
    @User.YouTube_creaters День тому +20

    *ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ* ❤️🙏🙏❤️

  • @rajindersinghsaini4964
    @rajindersinghsaini4964 День тому +5

    ਟਹਿਣਾ ਸਾਹਿਬ ਜੀ ਮਨੀਲਾ ਸਬੰਧੀ ਵਧੀਆ ਜਾਣਕਾਰੀ ਦਿੱਤੀ, ਲੋਕਾਂ ਨਾਲ ਰੂਬਰੂ ਕਰਵਾਇਆ ਵਧੀਆ ਲੱਗਾ,,,, ਧੰਨਵਾਦ ਆਪ ਜੀ ਦਾ ਅਤੇ ਮੈਡਮ ਥਿੰਦ ਜੀ ਦਾ,,,,🙏

  • @User.YouTube_creaters
    @User.YouTube_creaters День тому +10

    ਡੋਰ ਲੰਬੀ ਹੋਵੇ ਇਸਦਾ ਇਹ ਮਤਲਬ ਨਹੀਂ ਪਤੰਗ ਬਹੁਤ ਉੱਚਾ ਜਾਏਗਾ
    *ਉਡਾਉਣ ਦਾ ਤਰੀਕਾ ਵੀ ਸਿੱਖਣਾ ਪਵੇਗਾ*
    ਪੰਜਾਬੀਆਂ ਦੀ ਸ਼ਾਨ ਵੱਖਰੀ 😍🙏

  • @mewasinghjhajj6262
    @mewasinghjhajj6262 День тому +5

    Like 191 ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏

  • @mewasinghjhajj6262
    @mewasinghjhajj6262 День тому +5

    ਧਨ ਧਨ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਾਂ ਜੀ 🙏

  • @bharbhurkang1755
    @bharbhurkang1755 День тому +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ

  • @DevinderSamra
    @DevinderSamra 20 годин тому +2

    Feeling very happy when see the Khalsa in every corner of the world.We should be proud of our religion and dedication to serve the humanity

  • @jagvirsinghbenipal5182
    @jagvirsinghbenipal5182 День тому +2

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਲੱਖ ਲੱਖ ਵਧਾਈਆਂ ਹੋਣ ਜੀ 🙏🙏

  • @User.YouTube_creaters
    @User.YouTube_creaters День тому +9

    ਕਿਰਤੀ ਮਜ਼ਦੂਰ ਜੱਗ ਵਿਚ
    *ਹੱਕ ਸੱਚ ਦੀ ਕਮਾਈ ਕਰਦਾ*
    *ਅਸੀਂ ਵਿੱਚ ਪਰਦੇਸਾਂ ਦੇ ਬੇਬੇ ਸਦਾ ਰਹੇ ਉਡੀਕਾਂ ਵਿੱਚ*

  • @BalkarSingh-dc1oq
    @BalkarSingh-dc1oq День тому +3

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਟਹਿਣਾ ਸਾਹਿਬ ਜਿੰਦਾ ਬਾਦ

  • @User.YouTube_creaters
    @User.YouTube_creaters День тому +8

    ਖੁਦ ਦੀਆਂ ਨਜ਼ਰਾਂ ਵਿਚ ਬੇਦਾਗ ਰਹੋ
    *ਦੁਨੀਆਂ ਨੂੰ ਤਾਂ ਚੰਦ ਚ ਵੀ ਦਾਗ਼ ਨਜ਼ਰ ਆਉਂਦੇ ਹਨ*

  • @InderjitSingh-hl6qk
    @InderjitSingh-hl6qk День тому +1

    ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਵਧਾਈਆਂ ਜੀ,,,,ਗੱਲ ਹੈ ਜੇ ਸਾਰੇ ਹੀ ਪੰਜ ਛੇ ਦਾ ਕੰਮ ਕਰਦੇ ਹਨ, ਹੋਰ ਕੰਮ ਕਾਰ ਕਿਦਾਂ ਚਲਦੇ ਹਨ,???????

  • @daljitkaurbathh4802
    @daljitkaurbathh4802 День тому

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਜਗਤ ਨੂੰ ਕੋਟਾਨ ਕੋਟ ਵਧਾਈਆਂ ਹੋਵਣ ਜੀ । ਨਾਮ ਦੀ ਦਾਤ ਦੀ ਅਰਦਾਸ ਕਰੀਏ ਜੀ ।

  • @kirankaur4504
    @kirankaur4504 23 години тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮਿਹਰ ਕਰੀ ਸਭ ਤੇ 👏👏👏👏👏👏👏👏👏👏👏👏

  • @satdevsharma7039
    @satdevsharma7039 18 годин тому

    ਬਹੁਤ ਵੱਧੀਆ ਜਾਨਕਾਰੀਆਂ ਦੇਣ ਲਈ ਦੋਨਾਂ ਬੱਚਿਆਂ ਦਾ ਧੰਨਵਾਦ ਜੀ, ਸਤਿ ਸੀ੍ ਆਕਾਲ ਜੀ🌹❤🙏🙏🇺🇸

  • @palasingh5151
    @palasingh5151 День тому +2

    ਬਹੁਤ ਵਧੀਆ ਲੱਗਿਆ ਪ੍ਰੋਗਰਾਮ

  • @honeysangha8966
    @honeysangha8966 День тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sikandersinghdhillon2811
    @sikandersinghdhillon2811 День тому +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @SukhwinderSingh-wq5ip
    @SukhwinderSingh-wq5ip 13 годин тому

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤🎉

  • @satnamsandhu6700
    @satnamsandhu6700 День тому +1

    ਵਾਹਿਗੁਰੂ ਜੀ 👏

  • @AmarjeetChatha-nz5qd
    @AmarjeetChatha-nz5qd День тому +2

    ਪੰਜਾਬੀ.ਤੇ.ਅਬਲੂ.ਹਰ.ਜਗਾ.ਮਿਲ.ਜਾਦੇ.ਹੈ.ਪਹਿਲਾ.ਕੇਰਲਾ.ਦੇਤਵਾਲੀਆ.ਹਰ.ਜਗਾ.ਮੀਲ.ਜਾਵੇਗੀ.ਹੁਣ.ਪੰਜਾਬੀ.ਜਾਦੇ.ਹੈ

  • @sikhiderang4634
    @sikhiderang4634 День тому

    ਚੜਦੀ ਕਲਾ ਵਿੱਚ ਰਹੋ ਟੈਹਣਾ ਜੀ ਤੇ ਹਰਮਨ ਜੀ 👍👍🙏🙏

  • @jaskaransohi2959
    @jaskaransohi2959 День тому +1

    ਵਾਹਿਗੁਰੂ ਜੀ

  • @MewaSingh-gq4bp
    @MewaSingh-gq4bp День тому +2

    Dhan dhan guru gobind singh ji de janam din te bahut bahut mubarka ji

  • @SatenamSidhu
    @SatenamSidhu 18 годин тому

    Tehna sahb sat siri akal g
    Tohade toh wdiaa jankari koi nhi de skda
    Waheguru bhli krn

  • @dhaliwalmanilawale6734
    @dhaliwalmanilawale6734 13 годин тому +1

    30+ ਗੁਰੂ ਘਰ ਆ ਫਿਲਪੀਨ ਮਨੀਲਾ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਘਰ ਖਾਲਸਾ ਦੀਵਾਨ ਮਨੀਲਾ ਵਾਲਾ ਹੈ ਜੀ 3 ਹੀ ਸੂਬੇ ਹਨ ਫਿਲਪੀਨ ਦੇ ਵਿੱਚ ਜਿਨਾਂ ਦੇ ਨਾਮ (ਵਸਾਇਆਨ) (ਮਿੰਦਾਨਉ) (ਲੂਸਣ) 🙏🙏

    • @Raman1xx
      @Raman1xx 12 годин тому

      Bass ਗੁਰੂ ਘਰ ਹੀ ਬਨਾਏ ਹਣ
      ੩੦+ ਗੁਰੁਦਵਾਰਾ ਸਾਹਿਬ ਚ ਕਿਸੀ ਏਕ ਨੂੰ keho ਜਪਜੀ ਦਾ ਪਾਠ ਸੁਣਾਉਣ ਲਈ
      ਪਤਾ ਚਲ ਜਾਣਾ ਕਿੰਨੇ ਕੁ ਸਿੱਖ ਹਣ

  • @sukhasandhusukha9981
    @sukhasandhusukha9981 День тому +2

    ਸਾਡੇ ਪਿੰਡ ਲਾਗੇ ਫਰਵਾਲੇ ਦਾ ਨੇਕੀ ਵੀ ਮਨੀਲੇ ਰਹਿੰਦਾ ਹੈ

  • @yashsannan7772
    @yashsannan7772 16 годин тому

    Dhan Dhan Shree Guru Gobind Singh Ji.

  • @kpsran4814
    @kpsran4814 День тому

    Dhan dhan guru Gobind sahib ji de gurpurb dita vadaiya ji

  • @VeerpalBrar-ui6uk
    @VeerpalBrar-ui6uk День тому

    Dhan dhan sir Guru Gobind Singh Ji waheguru Ji

  • @palpatrewala
    @palpatrewala 21 годину тому

    ਬਹਤ ਵਧੀਆ ਜਾਣਕਾਰੀ ਪੰਜ ਤੋਂ ਛੇ ਕਰਕੇ ਦਿਤੀ

  • @VeerpalBrar-ui6uk
    @VeerpalBrar-ui6uk День тому

    Shri Guru Govind Singh ji Dev Maharaj Diya lakh lakh badhaiyan

  • @GurpreetSingh-d2s1q
    @GurpreetSingh-d2s1q 18 годин тому

    ਸਤਿ ਸ੍ਰੀ ਅਕਾਲ ਜੀ

  • @gurtejsinghsidhu9161
    @gurtejsinghsidhu9161 День тому +1

    So proud Sir 👏

  • @JagtarSingh-gm7lh
    @JagtarSingh-gm7lh День тому

    Dhan dhan shri guru Gobind Singh Ji very very congratulations birthday

  • @JagtarSingh-gm7lh
    @JagtarSingh-gm7lh День тому

    Dhan dhan shri guru Gobind Singh Ji 🙏

  • @gauravsharma-vv7yj
    @gauravsharma-vv7yj День тому +2

    Free free 600 unit free electricity all female transport free atta daal free all female pension 1000 rupees per month free many more things free only in punjab free

  • @jassingh8398
    @jassingh8398 День тому

    Waheguru ji

  • @amrikhothi8593
    @amrikhothi8593 День тому

    God bless the whole team

  • @harmeetkour3982
    @harmeetkour3982 20 годин тому

    ❤🙏🏿🙏🏿🙏🏿🙏🏿🙏🏿🙏🏿

  • @mallrecords
    @mallrecords День тому

    Beautiful 😍

  • @JassSidhu-y6q
    @JassSidhu-y6q День тому

    Bhut khusi hoyi tehna Saab tusi Manila aye wel come...Bicul v fera Pajo

  • @Jaggadaku1447
    @Jaggadaku1447 7 годин тому

    ਮਨੀਲਾ ਦੇ ਪਰਵਾਸੀ

  • @karamjitsingh6861
    @karamjitsingh6861 21 годину тому

    Very nice

  • @karamjitminhas3538
    @karamjitminhas3538 4 години тому

    thanks.

  • @tejinderpalsingh7817
    @tejinderpalsingh7817 День тому

    Sat shri akal Tehna j and Harman Thind j

  • @narinderjeetsingh3994
    @narinderjeetsingh3994 21 годину тому

    🙏🙏🌺

  • @nirmalmann9347
    @nirmalmann9347 День тому

    Tehna Sahib and Harman Thind Ji Balle Balle Karwa Deti

  • @ramandeepsingh4310
    @ramandeepsingh4310 День тому

    Good

  • @suniljeed
    @suniljeed День тому

    Tehna veer ji... Sat sri ajaal ji
    Tusi Dagupan city v aa k darshan dena ji... I am from dagupan city.

  • @papoosayth3342
    @papoosayth3342 17 годин тому

    TEHNA SAHIB NEXT TRIP BOOK FOR VANCOUVER CANADA LOTS OF PHILLIPINO PEOPLE LIVE IN VANCOUVER THEY ARE VERY HARD WORKER PAY RENT ON TIME EVERY MONTH ON TIME

  • @BoharDhillon-hw3uc
    @BoharDhillon-hw3uc День тому

    🙏🙏🙏🙏🙏

  • @preetdhillonsukh1756
    @preetdhillonsukh1756 День тому

    Welcome to Bacolod City Philippines

  • @jasvinderrandhawa9014
    @jasvinderrandhawa9014 15 годин тому

    Dasam Pita de Janam Dihade diyan bahut bahut Mubarakan. Bhulla Ram ji me bi Dav college ton Graduate Hoya
    Prof Shingari te Kewal Singh Thind Punjabi de prof San.Bhula Ram ji apni story jiada dassi Manila bare jiada nahi daseya.

  • @manjitSingh-yo9fq
    @manjitSingh-yo9fq День тому

    Va tehna ji

  • @MeenuSharma-m8e
    @MeenuSharma-m8e День тому

    Thana ji next time tahnu Isabela sadna pls

  • @ManpreetSingh-pt9pn
    @ManpreetSingh-pt9pn 19 годин тому

    Tehna saab eh be pucho ke finance lai pese kitho aundye ne oh be daso

  • @suhridbhinder6762
    @suhridbhinder6762 7 годин тому

    The unfortunate reality of Punjabis is revealed here too :- DARU instead of guru's advice vidya. VIDYA

  • @harwinderkaur9040
    @harwinderkaur9040 День тому

    Nemane ho ke jana chahida sangat nu ji

  • @jpsamra6308
    @jpsamra6308 22 години тому

    ਵਾਹਿਗੁਰੂ ਮੇਹਰ ਕਰਨ!!! ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਪਰ ਗੁਰਬਾਣੀ ਅਨੁਸਾਰ ਵਿਆਜ ਖਾਣੇ ਪਾਪ ਆ ਇਨੀ ਕਿੱਤਾ ਹੀ ਇਹ ਫੜਿਆ ਆ

    • @jagmeetsingh1909
      @jagmeetsingh1909 14 годин тому

      ਕਿੱਥੇ ਲਿਖਿਆ ਗੁਰਬਾਣੀ ਵਿੱਚ?? ਦਸਿਆ ਜੇ ਜਰੂਰ

  • @jstak8948
    @jstak8948 23 години тому

    Waheguru ji

  • @AMRIKSingh-lk7yz
    @AMRIKSingh-lk7yz День тому

    ਵਾਹਿਗੁਰੂ ਜੀ

  • @Lakhvirsingh-bt2nq
    @Lakhvirsingh-bt2nq День тому

    ਵਾਹਿਗੁਰੂ ਜੀ

  • @ranjitkaur579
    @ranjitkaur579 7 годин тому

    Waheguru ji

  • @rajeshricku8172
    @rajeshricku8172 День тому

    ਵਾਹਿਗੁਰੂ ਜੀ