ਆਪਾਂ ਆਪਣੇ ਆਪ ਨੂੰ ਕਦੇ ਛੂਟ (ਢਿੱਲ) ਨਹੀਂ ਦੇਣੀ | ਨਵੀਂ ਸਵੇਰ ਦਾ ਨਵਾਂ ਸੁਨੇਹਾ | Episode 293 Dhadrianwale

Поділитися
Вставка
  • Опубліковано 11 вер 2022
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast
  • Розваги

КОМЕНТАРІ • 315

  • @ManjitKaur-wl9hr
    @ManjitKaur-wl9hr Рік тому +33

    ਧੰਨ ਹੋ ਭਾਈ ਸਾਹਿਬ ਜੀ ਆਪ,ਸਿਹਤ ਦਾ issue ਹੋਣ ਦੇ ਬਾਵਜੂਦ ਵੀ ਆਪਣੇ ਕੰਮ ਵਿੱਚੋਂ ਰਸ ਲੈਂਦੇ ਹੋ, ਭੁੱਲੇ- ਭਟਕਿਆਂ ਨੂੰ ਸਿੱਧੇ ਰਸਤੇ ਪਾਉਂਦੇ ਹੋ l
    ਜੁਗ -ਜੁਗ ਜੀਓ ਭਾਈ ਸਾਹਿਬ ਜੀ 🙏🙏🙏🙏🙏

  • @baljeetsidhu67
    @baljeetsidhu67 Рік тому +25

    ਬਿਲਕੁੱਲ ਸਹੀ ਕਿਹਾ ਭਾਈ ਸਾਹਿਬ ਜੀ ਦਿਮਾਗ ਸੌਖਾ ਕੰਮ ਹੀ ਚੱਕਦਾ ਹੈ ਔਖੇ ਕੰਮ ਤੋਂ ਬੱਚਦਾ ਹੈ

  • @KamaljitKaur-fy3uu
    @KamaljitKaur-fy3uu Рік тому +40

    ਅਸੀਂ ਤਾਂ ਆਪਣੇ ਦਿਨ ਦੀ ਸ਼ੁਰੂਆਤ ਹੀ ਤੁਹਾਡੇ ਸਵੇਰ ਦੇ ਸੁਨੇਹੇ ਨਾਲ ਖਿੜ੍ਹੀ ਹੋਈ ਰੂਹ ਨਾਲ ਕਰਦੇ ਹਾਂ ਜੀ 🙏 ਸ਼ੁਕਰੀਆ ਸਾਨੂੰ ਹਮੇਸ਼ਾਂ ਸੇਧ ਦਿੰਦੇ ਰਹਿਣ ਲਈ ਜੀ 🙏

  • @KamaljitKaur-fy3uu
    @KamaljitKaur-fy3uu Рік тому +12

    ਬਿਲਕੁਲ ਸਹੀ ਕਿਹਾ ਜੀ 🙏 ਦਿਮਾਗ ਸੌਖੀਆਂ ਚੀਜ਼ਾਂ ਵੱਲ ਵੱਧ ਅਟਰੈਕਟ ਹੁੰਦਾ ਹੈ

  • @KamaljitKaur-fy3uu
    @KamaljitKaur-fy3uu Рік тому +9

    ਕਿਆ ਬਾਤ ਐ ਜੀ 🙏 ਨਵੀਨਤਾ ਨਹੀਂ ਥੱਕਣ ਦਿੰਦੀ 👍

  • @dharampal4369
    @dharampal4369 Рік тому +3

    Ik navi energy navi sedh hamesha ee milde ha sanu baba g ton .meri zindgi de sb ton best yr rahe 28 va te 29 va sall jadon maa bhae g nu sunna start ketta .

  • @jasvindercharl4522
    @jasvindercharl4522 Рік тому +8

    ਵਾਹਿਗੁਰੂ ਜੀ ਕਾ ਖਾਲਸਾ ..ਵਾਹਿਗੁਰੂ ਜੀ ਕੀ ਫਤਹਿ ਜੀ 🙏🏻
    ਸਾਡੇ ਸਤਿਕਾਰਯੋਗ ਪਿਆਰੇ ਵੀਰ ਭਾਈ ਰਣਜੀਤ ਸਿੰਘ ਜੀ ਢੱਡਰੀਆਵਾਲਿਓ ਆਪ ਜੀ ਦਾ ਬਹੁਤ ਬਹੁਤ ਧੰਨਬਾਦ ਜੀ ਆਪ ਜੀ ਸੰਗਤ ਨੂੰ ਬਹੁਤ ਵਧੀਆ ਸਝਾਓੁ ਦੇਦੇ ਹੋ ਜੀ 🙏🏻🙏🏻❤️🙏🏻🙏🏻

  • @baljeetsidhu67
    @baljeetsidhu67 Рік тому +10

    ਬਿਲਕੁੱਲ ਸੱਚ ਕਿਹਾ ਜੀ ਉਦਮੀ ਬੰਦਾ ਕਦੇ ਥਕਦਾ ਨਹੀਂ 👍

  • @gurinderkaur5637
    @gurinderkaur5637 Рік тому +13

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ਜੀਵਨ ਜਾਚ ਸਿਖਾਈ ਜਾਂਦੀ ਹੈ ਧੰਨਵਾਦ ਭਾਈ ਸਾਹਿਬ

  • @mandeepnarula1966
    @mandeepnarula1966 Рік тому +5

    ਸਿਆਣਿਆਂ ਦੀ ਕਹਾਵਤ ਅਨੁਸਾਰ ਵਿਹਲਾ ਮਨ ਸ਼ੈਤਾਨ ਦਾ ਘਰ। ਸੋ ਆਪਣੇ ਆਪ ਨੂੰ ਵੱਧ ਤੋਂ ਵੱਧ ਵਿਅਸਥ ਰੱਖੋਂ ਤਾਂ ਜ਼ਿਆਦਾ ਖੁਸ਼ ਰਹੋਗੇ

  • @neetusood4988
    @neetusood4988 Рік тому +5

    ਹਮੇਸ਼ਾ ਦੀ ਤਰਾ ਉਤਸ਼ਾਹ ਨਾਲ ਭਰਪੂਰ ਸਵੇਰ ਦਾ ਸੁਨੇਹਾ ਬਹੁਤ ਹੀ ਵਧੀਆ ਸੀ। 🙏🙏

  • @simranpreetkaur5913
    @simranpreetkaur5913 Рік тому +8

    Waheguru ji🙏🙏ਬਹੁਤ ਸੋਹਣਾ ਸੁਨੇਹਾ ਜੀ ਜਦੋਂ ਅਸੀਂ ਦਿਲੋ ਕੰਮ ਕਰਦੇ ਹਾਂ ਤਾ ਬਹੁਤ ਖੁਸ਼ੀ ਮਿਲਦੀ ਹੈ ਇਹ ਬਿਲਕੁਲ ਸੱਚ ਹੈ ਜਦੋਂ ਵਿਹਲੇ ਹੁੰਦੇ ਹਾਂ ਉਦੋਂ ਕੋਈ ਨਾ ਕੋਈ ਬਿਮਾਰੀ ਹੀ ਲੱਗਦੀ ਹੈ ਇੰਝ ਹੀ ਹੁੰਦਾ ਹੈ 🙏🙏🙏🙏🙏

  • @caurkaur8691
    @caurkaur8691 Рік тому +6

    ਵਾਹਿਗੁਰੂ ਜੀ schii bhi saab ji tuhi bhot ee vdya sneyaa laone oo sbna jeeya nu bhot bdlaw aaya jindgi ch sunu sun sunke

  • @baljeetsidhu67
    @baljeetsidhu67 Рік тому +24

    ਆਪਣੇ ਕੰਮ ਵਿਚੋ ਹੀ ਰਜ ਜਾਵੋ ਬਹੁਤ ਵਧੀਆ ਸਮਝਾਇਆ ਭਾਈ ਸਾਹਿਬ ਜੀ 🙏🏻

  • @harleenkaur9165
    @harleenkaur9165 Рік тому +3

    you are our best teachers bhai sahib 🙏

  • @AmandeepKaur-yl5qv
    @AmandeepKaur-yl5qv Рік тому +9

    ਧੰਨਵਾਦ ਭਾਈ ਸਾਹਿਬ ਜੀ 🙏🙏🙏🙏🙏🙏

  • @sonuparmar7911
    @sonuparmar7911 Рік тому +5

    Right 👍 Bhai sahib ji

  • @sukhvir434
    @sukhvir434 Рік тому +1

    ਬਹੁਤ ਵਧੀਆ ਮੈਸ਼ਿਜ ਵਹਿਲੇ ਨਾ ਰਹੀਏ 🙏🙏👌👌👍🏼👍🏼🌹🌹

  • @dalwindersingh5617
    @dalwindersingh5617 Рік тому +4

    ਦਿਵਾਨ ਆਲਾ ਸੁਆਦ ਤਾਂ ਵਖਰਾ ਹੀ ਹੁੰਦਾ ਸੀ ਬਾਬਾ ਜੀ

  • @sukhdeepsingh643
    @sukhdeepsingh643 Рік тому +2

    ਸਹੀ ਆ ਭਾਈ ਜੀ ਵਿਹਲਾ ਮਨ ਸ਼ੈਤਾਨ ਦਾ ਘਰ ਬਣ ਜਾਂਦਾ🙏🙏🙏🙏

  • @dhaliwal4711
    @dhaliwal4711 Рік тому +9

    ਵਾਹਿਗੁਰੂ ਜੀ,
    ਉਤਸਾਹ ਭਰਪੂਰ ਵਿਚਾਰ ਸ਼ੁਣ ਕੇ ,ਸਰੀਰ ਵਿਚ ਉਦੱਮ ਛਾ ਜਾਦਾ ਹੈ।

  • @gurpreetsinghgill5464
    @gurpreetsinghgill5464 Рік тому +3

    Thank you baba g 🙏🙏🙏🙏

  • @amitsandhu_
    @amitsandhu_ Рік тому +5

    Wehguru ji ka khalsa wehguru ji ki Fateh ji 🙏🙏 baut vadia ji 🙏 baut baut dhannwaad ji 🙏

  • @baldevsingh3828
    @baldevsingh3828 Рік тому +4

    Very nice bhai Sahib Ji

  • @gurlabhsingh1425
    @gurlabhsingh1425 Рік тому +5

    Good morning 🙏🙏🍓 sahab ji ਸਿਹਤ ਕਿਵੇਂ ਸਾਨੂੰ ਪਤਾ ਕਹੋਗੇ ਚੜਦੀ ਕਲਾ, ਮੈ ਠੀਕ ਹਾਂ, ਠੀਕ ਕਰ ਲੈਣਾ, ਸਾਨੂੰ ਭਾਵੇਂ ਚਾਪਲੂਸ ਕਹੋ, ਸਾਡਾ ਨਹੀਂ ਕਰਦਾ ਤੁਹਾਡੇ ਬਿਨਾ, ਅਸੀਂ ਪਿਆਰ ਕਰਦੇ ਹਾਂ, ਮਿਲਣ ਲਈ ਆਉਣਾ, ਜਦੋਂ ਇਜਾਜ਼ਤ ਦਿਓਗੇ, ਆਵਾਗੇ

  • @kamaljeetkaur5651
    @kamaljeetkaur5651 Рік тому +8

    Sat Shri akaal ji🙏tusi hmesha chardikala ch rho ji🙏God bless you 🙏❤️❤️🌹

  • @siblings7203
    @siblings7203 Рік тому +4

    ਬਹੁਤ ਬਹੁਤ ਧੰਨਵਾਦ ਜੀ 💖💖🙏🙏🙏

  • @balvirkaur6497
    @balvirkaur6497 Рік тому +3

    Ssa bhai sahib ji waheguru mehar banai rakhan ji gbu

  • @DastarDhariCrowdMusic
    @DastarDhariCrowdMusic Рік тому +2

    "ਸਤਿ ਸ਼੍ਰੀ ਅਕਾਲ ਜੀ" ਭਾਈ ਸਾਹਿਬ ਜੀ🙏
    || ਵਾਹਿਗੁਰੂ ਜੀ ||🌹
    || वाहेगुरु जी ||👍
    Waheguru Ji🙏

  • @lakhansingj2637
    @lakhansingj2637 Рік тому +5

    ਬਹੁਤ ਵਧੀਆ

  • @radhikatiwari9443
    @radhikatiwari9443 Рік тому +3

    Bahut sahi bole bhai sahib, mera experience hai,jo aap n aaj bola...thanks.

  • @officialfunnyvideos6277
    @officialfunnyvideos6277 Рік тому +1

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 🙏🙏🙏

  • @kuldeepkaur1505
    @kuldeepkaur1505 Рік тому +3

    Thanks bhai sahib ji

  • @harmandeepsingh6894
    @harmandeepsingh6894 Рік тому +31

    ਪਰਮਾਤਮਾ ਭਾਈ ਸਾਹਿਬ ਜੀ ਦੀ ਉਮਰ ਲੰਬੀ ਕਰੇ ਤੇ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏

  • @ManjitKaur-lu7oy
    @ManjitKaur-lu7oy Рік тому +2

    ਭਾਈ ਸਾਹਿਬ ਜੀ ਨੂੰ ਗੁਰੂ ਫਤਿਹ ਜੀ ਮੈ ਮਨਜੀਤ ਕੌਰ ਸੈਪਲਾ ਤੋ ਜੀ।

  • @somrajthakur5406
    @somrajthakur5406 Рік тому

    सतनाम श्री वाहेगुरु जी

  • @baljinderkaur7715
    @baljinderkaur7715 Рік тому +1

    ਬਹੁਤ ਵਧੀਆ ਵਿਚਾਰ ਏ ਬਾਬਾ ਜੀ ਮਨ ਨੂੰ ਸ਼ਾਂਤੀ ਮਿਲਦੀ ਹੈ

  • @paramveersingh5135
    @paramveersingh5135 Рік тому +3

    Thankyou so much tusi sada zindagi jeen da tarreeka he badal dita

  • @ParamjitKaur-bn1cs
    @ParamjitKaur-bn1cs Рік тому +3

    Bhai sahib sat sri akaal
    Aap ki de becharan naal bahut motivation mildi hai

  • @Manpreetkaur-gu4eq
    @Manpreetkaur-gu4eq Рік тому +3

    Bilkul sahi keha bhai saab ji tuc 👍👍🙏

  • @mandeepvirdi7225
    @mandeepvirdi7225 Рік тому +2

    Bhai sahib ji di sikheya nal sadi jindgi sudergi 🙏🙏🙏🙏😊😊👍👍👌👌

  • @kulwinderkaur8604
    @kulwinderkaur8604 Рік тому +1

    Wahe. Guru. Ji🙏🙏🙏🙏🙏

  • @KamaljitKaur-fy3uu
    @KamaljitKaur-fy3uu Рік тому +12

    ਸੱਚਮੁੱਚ ਜੀ 🙏 ਆਪਣੇ ਕੰਮ ਨੂੰ ਇੰਜੋਆਏ ਕਰਨਾ ਸਾਨੂੰ ਕਦੇ ਵੀ ਬੋਰ ਨਹੀਂ ਹੋਣ ਦਏਗਾ

  • @SandeepSingh-jy3jc
    @SandeepSingh-jy3jc Рік тому +3

    Wahaguru je ka khalsa wahaguru je ke fateh sandeep Singh niamu majar fatehgarh sahib too

  • @ravibhagat6448
    @ravibhagat6448 Рік тому +2

    ਬਾਬਾ ਜੀ ਤੁਹਾਡੀ ਕਹੇ ਹੋਏ ਸ਼ਬਦ ਸਰੀਰ ਵਿੱਚ ਨਵੀਂ ਜਾਨ ਭਰ ਦਿੰਦੇ ਹਨ ..ਧੰਨਵਾਦੀ ਹਾਂ ਅਸੀਂ ਆਪ ਦੇ ਜੋ ਸਮਾਜ ਨੂੰ ਇੱਕ ਚੰਗੀ ਦਿਸ਼ਾ ਦੇ ਰਹੇ ਹੋ...

  • @perminderkaur7488
    @perminderkaur7488 Рік тому +3

    Bhai Sahib g chadikla ch raho

  • @yadigur4623
    @yadigur4623 Рік тому +3

    ਵਾਹਿਗੁਰੂ ਜੀ

  • @sajansanjeevraikoti2209
    @sajansanjeevraikoti2209 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।।।। ਭਾਈ ਸਾਹਿਬ ਜੀ ਵਧੀਆ ਸੋਚ ਜੀ।।।।।।।

  • @kamaldeepkaur1007
    @kamaldeepkaur1007 Рік тому +4

    wah ji wah 🙏🙏🌹

  • @ManjitKaur-wl9hr
    @ManjitKaur-wl9hr Рік тому +3

    ਵਾਹਿਗੁਰੂ ਜੀ 🙏🙏

  • @rubychhina153
    @rubychhina153 Рік тому +5

    Good message

  • @gurmeetkaur9140
    @gurmeetkaur9140 Рік тому +3

    Bhut beautiful soch ha veer g app ke sat sari akal g🙏

  • @inderjeetkaur3274
    @inderjeetkaur3274 Рік тому +3

    Thanks bahi shib ji very very nice vicher ❤️🌹

  • @baljeetsidhu67
    @baljeetsidhu67 Рік тому +4

    ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🙏🏻 🙏🏻

  • @GurtejSingh-hk1rb
    @GurtejSingh-hk1rb Рік тому +5

    ਵਾਹਿਗੁਰੂ ਜੀ ❣️🙏🏿

  • @Taajveer01
    @Taajveer01 Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ

  • @SukhwinderSingh-pu1pu
    @SukhwinderSingh-pu1pu Рік тому +16

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏

    • @user-lr7wp8on6q
      @user-lr7wp8on6q Рік тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ🙏🙏🙏🙏

  • @randeepkaur4311
    @randeepkaur4311 Рік тому +5

    ‘ਕੰਮ ਹੀ ਪੂਜਾ ਹੈ”ਸਾਰਾ ਦਿਨ ਕੰਮ ਵਿੱਚ ਬਿਜੀ ਰਹਿਣ ਵਾਲੇ ਸ਼ਰੀਰਕ ਰੋਗਾਂ ਦੇ ਨਾਲ ਨਾਲ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਤੋ ਵੀ ਬਚੇ ਰਹਿੰਦੇ ਹਨ,
    ਘਰ ਦਾ ਕੰਮ ਕਰਨਾ ਹੀ good exercise ਹੈ।

  • @sunitafarnandis7780
    @sunitafarnandis7780 Рік тому +5

    Nice message ji💓💓💓🙏

  • @harmanjitsinghaulakh6008
    @harmanjitsinghaulakh6008 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਆਪ ਜੀ ਦਾ ਕੋਟਿ ਕੋਟਿ ਸ਼ੁਕਰ ਹੈ 🙏 🙏
    ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਤੇ ਤੰਦਰੁਸਤੀ ਬਖਸ਼ਣ 🙏🙏

  • @rajdhudwarr8674
    @rajdhudwarr8674 Рік тому +1

    Thanks🙏🙏🙏🙏🙏 bhai sahab

  • @deepkaurdeep9331
    @deepkaurdeep9331 Рік тому +6

    ਵਾਹਿਗੁਰੂ ਜੀ🙏 ❤🙏❤🙏❤🙏🙏🙏

  • @rajbirkaur5068
    @rajbirkaur5068 Рік тому +1

    ਬਹੁਤ ਵਧੀਆ ✅

  • @hakamskngh7223
    @hakamskngh7223 Рік тому +1

    waheguru ji

  • @manjinderkaur9023
    @manjinderkaur9023 Рік тому +3

    Best thoughts puter ji god bless you uk

  • @manjitkaursandhu4785
    @manjitkaursandhu4785 Рік тому +2

    God bless u Phai shab ji 🙏🙏

  • @bittubansa3810
    @bittubansa3810 Рік тому +10

    Waheguru ji ka khalsa waheguru ji ki Fateh ji 🙏🙏🙏🌹🌹🌹❤️❤️❤️

  • @harshwinderkaur7260
    @harshwinderkaur7260 Рік тому +3

    Very motivated 👍🏼👍🏼👍🏼👍🏼 great 🙏🙏 thnx g

  • @user-ek3mu9ce7q
    @user-ek3mu9ce7q Рік тому

    ਭਾਈ ਸਾਹਿਬ ਜੀ ਤੁਹਾਡੀ ਕਿਰਪਾ ਨਾਲ ਜ਼ਿੰਦਗੀ ਬਣ ਗਈ

  • @bindadeol7515
    @bindadeol7515 Рік тому

    Waheguru ji waheguru ji waheguru ji waheguru ji

  • @that_rushpinder5649
    @that_rushpinder5649 Рік тому +1

    waheguru ji 🙏🙏

  • @GurpreetSingh-qy8nu
    @GurpreetSingh-qy8nu Рік тому

    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ਣ।

  • @rsgchannel846
    @rsgchannel846 Рік тому +2

    God bless you veer ji💎👌💎👌

  • @DeepakKumar-ph3ly
    @DeepakKumar-ph3ly Рік тому +3

    Wahe Guru mehar kre g

  • @rbrar3859
    @rbrar3859 Рік тому

    ਵਾਹਿਗੁਰੂ ਜੀ ਮੇਹਰ ਕਰੇ

  • @manjitkaursandhu4785
    @manjitkaursandhu4785 Рік тому +2

    Thanks ji 🙏🙏

  • @manjotmultani6154
    @manjotmultani6154 Рік тому +3

    Waheguru g ka khalsa waheguru g ki fateh....life style chnge ho riha holi holi baba g tuahdia videos dekh dekh k
    Dunia di parwah nai rhi hun bus hun apne app nu badal rhe hai...dhanwaad bht bht tuhada ..

  • @KamaljitKaur-fy3uu
    @KamaljitKaur-fy3uu Рік тому +24

    ਕੰਮ ਵਿੱਚੋਂ ਇੰਜੋਆਏ ਕਰਨ ਲਈ ਸਭ ਤੋਂ ਜ਼ਰੂਰੀ ਹੈ ਕਿ ਅਸੀ ਜਿੱਥੋਂ ਤੱਕ ਹੋ ਸਕੇ ਆਪਣੀ ਪਸੰਦ ਦਾ ਕੰਮ ਕਰੀਏ ਜੀ 🙏

  • @gurdeepsingh3662
    @gurdeepsingh3662 Рік тому +4

    God bless you bhai saab ji

  • @ManjitSingh-ox1cc
    @ManjitSingh-ox1cc Рік тому

    ਕਿਆ ਬਾਤ ਆ ਭਾਈ ਸਾਹਿਬ ਜੀ

  • @simbeljitbrar2429
    @simbeljitbrar2429 Рік тому +1

    Waheguru ji

  • @kamaldeep985
    @kamaldeep985 Рік тому +1

    Yes work asa Hove ki us vich Khushi Hove chate Hove ta work essy lagan janda hh.................

  • @GurpreetKaur-jn2yd
    @GurpreetKaur-jn2yd Рік тому +4

    Boht hi valuable thoughts Baba ji🙏

  • @rupindersidhu1313
    @rupindersidhu1313 Рік тому +1

    Waheguru ji 🙏

  • @mannwarrior8308
    @mannwarrior8308 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਾਹਿ ਜੀ

  • @LakhwinderSingh-xt6on
    @LakhwinderSingh-xt6on Рік тому

    ਸਾਨੂੰ ਤੁਹਾਡਾ ਸਵੇਰ ਦਾ ਸੁਨੇਹਾਂ ਦਿਮਾਗ ਨੂੰ ਬੜਾ ਸੇਦ ਦਿੰਦਾ ਹੈ ।

  • @geetabhalla5768
    @geetabhalla5768 Рік тому +1

    ਭਾਈ ਸਾਹਿਬ ਜੀ ਨਮਸਕਾਰ 🙏, ਮੈਂ ਤਾਂ ਰਾਤ ਨੂੰ ਤੁਹਾਡੀ ਸੋਹਣੀ ਗੱਲਬਾਤ ਸੁਣ ਕੇ ਰੱਬ ਦਾ ਸ਼ੁਕਰਾਨਾ ਕਰਕੇ ਸੋਂਦੀ ਹਾਂ, ਬਹੁਤ ਬਹੁਤ ਧੰਨਵਾਦ ਆਪਜੀ ਦਾ ਸਾਡੇ ਜੀਵਨ ਨੂੰ ਸੇਧ ਦੇਣ ਲਈ 🙏🙏🙏🙏

  • @jasbirsingh5105
    @jasbirsingh5105 Рік тому +10

    Expecting your early recovery and see you back on the stage

  • @gurmeetmaan4629
    @gurmeetmaan4629 Рік тому

    ਬਾਬਾ ਜੀ ਪਹਿਲੀ ਵਾਰੀ ਲਿਖ ਰਹੀ ਹਾਂ 👃👃👃👃👃

  • @pksidhu6481
    @pksidhu6481 Рік тому +4

    Very nice waheguru Ji 🙏

  • @CharanjitSingh-oz2hu
    @CharanjitSingh-oz2hu Рік тому

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ

  • @inderjeetkaur3274
    @inderjeetkaur3274 Рік тому +2

    Waheguru ji k kalsha waheguru ji k fathy 🙏🌹🌷🌲

  • @harjitkaur3753
    @harjitkaur3753 Рік тому +5

    Waheguru Ji 🙏🙏🙏🙏

  • @amandeepsinghmangat762
    @amandeepsinghmangat762 Рік тому

    ਧੰਨਵਾਦ ਭਾਈ ਸਾਹਿਬ

  • @harnoorsandhu269
    @harnoorsandhu269 Рік тому +2

    Pehla v main bhaut kmm krrdi c Bhai Sahib ji prr tuhaanu sunke Mera mnn kmm ch horr v jyaada lggda te kmm ch Khushi v bhaut mildi hai 🙏🏻🙏🏻🙏🏻 thanks so much 🙏🏻 ji

  • @inderjeetkaur3274
    @inderjeetkaur3274 Рік тому

    Waheguru ji k kalsha waheguru ji k fathy

  • @sehajpreetsingh24
    @sehajpreetsingh24 Рік тому +2

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏

  • @FunScience3216
    @FunScience3216 Рік тому +2

    Bilkul sahi kiha bhai sahib.

  • @hdghsjsjhshhsh4678
    @hdghsjsjhshhsh4678 Рік тому +1

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ

  • @mintusingh9653
    @mintusingh9653 Рік тому +4

    ਵਾਹਿਗੁਰੂ ਜੀ ਕਾ ਖਾਲਸਾ