ਜੇ ਰਾਤ ਨੀਂਦ ਨਾ ਆਵੇ ਤਾਂ ਕੀ ਕਰੀਏ (ਸਪੈਸ਼ਲ ਕਲਿੱਪ) ਨਵੀਂ ਸਵੇਰ ਦਾ ਨਵਾਂ ਸੁਨੇਹਾ | Episode 290 | Dhadrianwale

Поділитися
Вставка
  • Опубліковано 8 вер 2022
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    What to do if you can't sleep at night (Special Clip) Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast
  • Розваги

КОМЕНТАРІ • 545

  • @KamaljitKaur-fy3uu
    @KamaljitKaur-fy3uu Рік тому +127

    ਹਰ ਕੋਈ ਆਪਣੀ ਲਾਈਫ ਬਾਰੇ ਸਿਰਫ਼ ਚੰਗਾ ਚੰਗਾ ਦੱਸਦਾ ਹੈ, ਸਿਰਫ਼ ਤੁਸੀਂ ਹੀ ਓ ਜਿਨ੍ਹਾਂ ਨੇ ਇੱਕ ਖੁੱਲੀ ਕਿਤਾਬ ਵਾਂਗ ਆਪਣੀ ਬਿਮਾਰੀ ਤੋਂ ਲੈਕੇ ਹਰ ਛੋਟੀ ਛੋਟੀ ਗੱਲ ਸੰਗਤਾਂ ਨਾਲ ਸਾਂਝੀ ਕੀਤੀ ਹੈ, ਸ਼ੁਕਰੀਆ ਜੀ 🙏

  • @KamaljitKaur-fy3uu
    @KamaljitKaur-fy3uu Рік тому +19

    ਸ਼ੁਕਰ ਐ ਜੀ 🙏 ਤੁਸੀਂ ਕੋਈ ਮੰਤਰ ਦੱਸਣ ਦੀ ਬਜਾਇ ਪ੍ਰੈਕਟਿਕਲ ਗੱਲਾਂ ਦੱਸੀਆਂ ਜੋ ਇਸ ਸਮੱਸਿਆ ਨਾਲ ਜੂਝਦੀ ਅੱਜ ਦੀ ਜੈਨਰੇਸਨ ਲਈ ਫਾਇਦੇਮੰਦ ਹੋਣਗੀਆਂ ਜੀ 🙏

  • @plantswithme7488
    @plantswithme7488 Рік тому +5

    ਸੱਚ ਅਜੋਕੇ ਸਮੇਂ ਚ ਹਰ ਕਿਸੇ ਨੂੰ ਇਸ ਤਰੀਕੇ ਦੀ ਬਹੁਤ ਜਰੂਰਤ ਐ🙏

  • @rupindersidhu1313
    @rupindersidhu1313 Рік тому +14

    ਸੁੱਕਰ ਆ ਦਾਤਿਆ ਤੇਰਾ ਮੈਨੂੰ ਦੋ ਧੀਆ ਦੇਣ ਲਈ 🥰❤🙏🙏🙏

  • @KamaljitKaur-fy3uu
    @KamaljitKaur-fy3uu Рік тому +22

    ਜਦੋਂ ਕੋਈ ਕੰਮ ਪੈਂਡਿੰਗ ਰਹਿ ਜਾਵੇ ਤਾਂ ਇਹ ਸਮੱਸਿਆ ਆ ਜਾਂਦੀ ਹੈ ਜੀ 🙏 ਕਰਿਆ ਕਰਾਂਗੇ ਇਹ ਉਪਾਅ ਜੀ 🙏👍

  • @ekamkaur410
    @ekamkaur410 Рік тому +28

    ਸਵੇਰੇ ਉੱਠਣ ਸਾਰ ਪਹਿਲਾ ਨਵੀਂ ਸਵੇਰ ਦਾ ਨਵਾ ਸੁਨੇਹਾ ਸੁਣ ਦੇ ਆ🙏🙏

  • @user-ek3mu9ce7q
    @user-ek3mu9ce7q Рік тому +11

    ਤੁਸੀਂ ਸਾਡੀ ਜ਼ਿੰਦਗੀ ਬਣਾ ਦਿਤੀ ਹੈ

  • @lovepreetkaur3410
    @lovepreetkaur3410 Рік тому +1

    ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਕਰਦੇ ਵੀ ਨੀਦ ਆ ਜਾਂਦੀਆ ਭਾਈ ਸਾਹਿਬ ਜੀ।

  • @PreetSaroyeOfficial
    @PreetSaroyeOfficial Рік тому +25

    ਵਾਹਿਗੁਰੂ ਜੀ ਬੌਹੜ ਜਿੰਨੀ ਲੰਬੀ ਉਮਰ ਬਕਸ਼ਣ ਆਪ ਨੂੰ ਭਾਈ ਸਾਹਿਬ ਜੀ

  • @ramkishanchaudharyludhiana2932

    ਸਤਿਕਾਰਯੋਗ ਭਾਈ ਸਾਹਿਬ ਜੀ ਸੱਤ ਸ਼੍ਰੀ ਆਕਾਲ ਜੀ ਬਹੁਤ ਬਹੁਤ ਧੰਨਵਾਦ ਜੀਵਨ ਜਿਊਣ ਦੀ ਜਾਚ ਬਹੁਤ ਸੋਹਣੇ ਤਰੀਕੇ ਨਾਲ ਸਮਝਾਉਂਦੇ ਹੋਏ ਲੋਕਾਂ ਨੂੰ ਅੰਧਭਗਤੀ ਤੋਂ ਬਚਾਉਂਦੇ ਹੋਏ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਸੱਤ ਸ਼੍ਰੀ ਆਕਾਲ ਜੀ।

  • @Jotttt907
    @Jotttt907 Рік тому +3

    ਭਾਈ ਸਾਹਿਬ ਆਪ ਜੀ ਵਰਗਾ ਕੋਈ ਨੀ ਬਣ ਸਕਦਾ ਆਪ ਜੀ ਦੀ ਮਾਤਾ ਜੀ ਨੂੰ ਪ੍ਰਣਾਮ 🙏

  • @ravibhagat6448
    @ravibhagat6448 Рік тому +74

    ਬਾਬਾ ਜੀ ਦਿਲ ਨੂੰ ਛੂਹ ਲੈਣ ਵਾਲੀਆਂ ਗੱਲਾਂ ਹੁੰਦੀਆਂ ਨੇ ਤੁਹਾਡੀਆਂ ... ਸਮਾਜ ਨੂੰ ਇੱਕ ਚੰਗੀ ਦਿਸ਼ਾ ਦੇ ਰਹੇ ਹੋ...ਮੈਂ ਧੰਨਵਾਦੀ ਹਾਂ

  • @gurpreet927
    @gurpreet927 Рік тому +27

    ਵਾਹ ਬਾਬਾ ਜੀ ਅੱਜ ਦਾ episode ਬਹੁਤ ਵਧੀਆ ਲਗਿਆ ਬਹੁਤ ਵਧੀਆ ਤਰੀਕੇ ਨਾਲ smjaya

    • @surindermohan2342
      @surindermohan2342 Рік тому

      ਵੀਰ ਜੀਉ ਭਾਈ ਸਾਹਿਬ ਜੀ ਦੀ ਹਰ ਇਕ ਵੀਡਿਓ ਬਹੁਤ ਵਧੀਆ ਹੂੰਦੀ ਹੈ ਪਰੰਤੂ ਕਈ ਵਾਰ ਅਪਣਾ ਮਣ ਓਸ ਵਿੱਚ ਲੱਗਦਾ ਨਹੀਂ ਮੈਨੂੰ ਯਦ ਵੀ ਸਮਾਂ ਮਿਲਦਾ ਹੈ ਤਾਂ ਸਿਰਫ ਭਾਈ ਸਾਹਿਬ ਨੂੰ ਸੁਣਦਾ ਹਾਂ ਅਤੇ ਅੱਗੇ ਵੀ ਭੇਜਦਾ ਹਾਂ ਮੇਰੀ ਹਰ ਵੇਲੇ ਇਹ ਕੋਸ਼ਿਸ਼ ਰਹਿੰਦੀ ਹੈ ਕਿ ਭਾਈ ਸਾਹਿਬ ਤੋ ਮਿਲੇ ਗਿਆਨ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇ ❤

  • @AJIT-SINGH21
    @AJIT-SINGH21 Рік тому +4

    Jdo nind aa aawe m udo moolmntr path krda hunna pta bi ni lgda kdo nind aa jndi ❤️🙇🏻🙇🏻🙏🏻

  • @jagtarsohi9001
    @jagtarsohi9001 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @rangeentime1504
    @rangeentime1504 Рік тому +1

    ਚੜੈ ਦਿਵਸ ਗੁਰਬਾਣੀ ਗਾਵੈ

  • @palupalvi
    @palupalvi Рік тому +14

    ਬਹੁਤ ਵਧੀਆ ਸੁਨੇਹਾ ਅੱਜ ਦਾ zindagi ਜ਼ਿੰਦਾਬਾਦ ਇਨਸਾਨੀਅਤ ਜ਼ਿੰਦਾਬਾਦ 👍🌅

  • @sandeepsinghsaran6247
    @sandeepsinghsaran6247 Рік тому +1

    ਤੇਨੂ ਦੇਖ ਲੈਣਾ ਅਾ ਯਾਰਾ ਨੀਦ ਅਾਪ ਹੀ ਅਾ ਜਾਦੀ ਅਾ

  • @KamaljitKaur-fy3uu
    @KamaljitKaur-fy3uu Рік тому +40

    ਅਸੀਂ ਸਿਰਫ਼ ਗੁਰਬਾਣੀ ਪੜ੍ਹਦੇ ਸੀ ਤੁਸੀਂ ਗੁਰਬਾਣੀ ਨੂੰ ਜੀਣਾ ਸਿਖਾ ਰਹੇ ਓ, ਸ਼ੁਕਰੀਆ ਭਾਈ ਸਾਹਿਬ ਜੀ 🙏

  • @SandeepSingh-ky1wj
    @SandeepSingh-ky1wj Рік тому +20

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @MandeepKaur-wm8mj
    @MandeepKaur-wm8mj Рік тому +11

    🙏❤️ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ❤️🙏ਵਾਹਿਗੁਰੂ ਜੀ ਖਾਲਸਾ ਵਹਿਗੁਰੂ ਜੀ ਫਤਿਹ 🙏❤️ਭਾਈ ਸਾਹਿਬ ਜੀ ❤️🙏🇮🇹

  • @simranpreetkaur5913
    @simranpreetkaur5913 Рік тому +24

    ਬਹੁਤ ਬਹੁਤ ਧੰਨਵਾਦ ਜੀ 🙏 ਜੋ ਤੁਸੀਂ ਆਪਣੇ ਨਾਲ ਦੂਜਿਆਂ ਦਾ ਵੀ ਬਹੁਤ ਖਿਆਲ ਰੱਖਦੇ ਹੋ 🙏

  • @ParamjitSingh-yh4dz
    @ParamjitSingh-yh4dz Рік тому +6

    Baba g aapa gurbani b taan pad skde haan 🙏

  • @manjitsingh6883
    @manjitsingh6883 Рік тому +11

    ਬਿਲਕੁਲ ਸਹੀ ਹੇ ਭਾਈ ਸਾਹਿਬ ਜੀ 👌🙏

  • @siblings7203
    @siblings7203 Рік тому +14

    ਧੰਨਵਾਦ ਜੀ ਬਹੁਤ ਬਹੁਤ ਕਰਦੇ ਹਾਂ ਜੀ 💖💖🙏🙏🙏

  • @brarjagwindersingh3900
    @brarjagwindersingh3900 Рік тому +10

    ਬਹੁਤ ਵਧੀਆ ਬਾਬਾ ਜੀ

  • @gurnavjoshan1727
    @gurnavjoshan1727 Рік тому +6

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏🌹🌹🌹🌹🌹🌹🌹🌹🌺♥️🌺♥️♥️🦚🤲💞💕🌻🦚♥️🌺🌹🙏🤲💞💕🌻

  • @harbansvirk1753
    @harbansvirk1753 Рік тому +52

    ਬਾਬਾ ਜੀ ਦਾ ਬਹੁਤ, ਬਹੁਤ ਧੰਨਵਾਦ ਹੈ, ਜੀ, ਜਿੰਨਾ ਨੇ ਜਿੰਦਗੀ ਜਿਉਣ ਦਾ ਢੰਗ ਸਿਖਾਇਆ ਹੈ,

  • @ekamkaur410
    @ekamkaur410 Рік тому +16

    ਬਹੁਤ ਸੋਹਣੇ ਵਿਚਾਰ ਵੀਰ ਜੀ💐💐💐💐💐💯💯💯

  • @harshwinderkaur7260
    @harshwinderkaur7260 Рік тому +11

    ਬਹੁਤ ਵਧੀਆ ਜੀ ਧੰਨਵਾਦ ਜੀ 👍🏼🙏👍🏼🙏

  • @pavandeepsinghubhi5869
    @pavandeepsinghubhi5869 Рік тому +64

    ਭਾਈ ਸਾਹਿਬ ਜੀ ਤੁਹਾਡੇ ਵਿਚਾਰ ਸੁਣ ਸੁਣ ਕੇ ਜਿੰਦਗੀ ਜਿਉਣ ਦਾ ਚਜ ਆ ਗਿਆ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @officialfunnyvideos6277
    @officialfunnyvideos6277 Рік тому +14

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 🙏🙏🙏

    • @user-lr7wp8on6q
      @user-lr7wp8on6q Рік тому +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ🙏🙏

  • @rajwantbajwa9299
    @rajwantbajwa9299 Рік тому +18

    ਬਾਬਾ ਜੀ ਦਾ ਬਹੁਤ ਧੰਨਵਾਦ ਹੈ 🙏🙏🙏

  • @MSingh-ue5wf
    @MSingh-ue5wf Рік тому +14

    ਬਹੁਤ ਵਧੀਆ ਵਿਚਾਰ ਭਾਈ ਸਾਬ ਜੀ ਧੰਨਵਾਦ ਆਪ ਜੀ ਦਾ💎🙏🙏🙏 🌹🌹

  • @kamaldeepkaur1007
    @kamaldeepkaur1007 Рік тому +6

    wah ji wah 🌹♥️🙏

  • @sukhvir434
    @sukhvir434 Рік тому +17

    ਸੋਹਣੇ ਵਿਚਾਰਾਂ ਨਾਲ ਜਿੰਦਗੀ ਸੋਹਣੀ ਬਣਾਉਂਦੇ ਹੋ,ਹਰ ਗੱਲ ਸਮਝਾਂਉਦੇ ਹੋ,ਜੁੱਗ ਜੁੱਗ ਜੀ ਵੀਰਿਆ ਸਦਾ ਖੁਸ਼ ਰਹੋ ਚੜਦੀ ਕਲਾ ਚ ਰਹੋ ਇਸੇ ਤਰਾਂ ਅਕਲਾਂ ਦੇ ਹਰ ਮੁਸ਼ਕਿਲ ਹੱਲ ਕਰਦੇ ਰਹੋ 🙏🙏👌👌👍🏼👍🏼🌹🌹😍

  • @Manreet.Grewal
    @Manreet.Grewal Рік тому +5

    ਵਾਹ ਭਾਈ ਸਾਹਿਬ ਜੀ ਵਾਹ

  • @ManjitKaur-lu7oy
    @ManjitKaur-lu7oy Рік тому +4

    ਭਾਈ ਸਾਹਿਬ ਜੀ ਨੂੰ ਗੁਰੂ ਫਤਿਹ ਜੀ ਮੈ ਮਨਜੀਤ ਸੈਪਲਾ ਤੋ ਆ ਜੀ।

  • @rupinderkaurrai9554
    @rupinderkaurrai9554 Рік тому +1

    Ginti de naal naal WAHEGURU wi kahe ta hor wadiya...WAHEGURU 1...WAHEGURU2.....

  • @THEGAGUTV
    @THEGAGUTV Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @surinderpalsingh8804
    @surinderpalsingh8804 Рік тому

    ਧੰਨਵਾਦ ਭਾਈ ਸਾਹਿਬ।

  • @Jasbir55
    @Jasbir55 Рік тому +4

    Bahut bahut vadhia jankari bhai sahib ji ajj de time vich ih problem bahut loka nu he ji ਧੰਨਵਾਦ 🙏🙏

  • @hardevsingh2145
    @hardevsingh2145 Рік тому +13

    वाहेगुरु शुक्रतरा वाहे गुरु शुक्र है तेरा वाहे गुरु शुक्र है तेरा वाहे गुरु शुक्र तेरा वाहे गुरु शुक्र है

  • @gurvipankaur6058
    @gurvipankaur6058 Рік тому +3

    ਵਾਹਿਗੁਰੂ ਜੀ

  • @ManjitKaur-wl9hr
    @ManjitKaur-wl9hr Рік тому +45

    ਮੈਂ ਅਕਸਰ ਇਹ ਸੋਚਦੀ ਹਾਂ ਕਿ ਧੰਨ ਉਹ ਵੇਲਾ ਸੀ ਜਦੋਂ ਆਪ ਜੀ ਨੂੰ ਸੁਨਣਾ ਸ਼ੁਰੂ ਕੀਤਾ ਕਿਉਂਕਿ ਆਪ ਜੀ ਨੂੰ ਸੁਣ -ਸੁਣ ਕੇ ਜਿੰਦਗੀ ਜਿਉਣ ਦਾ ਚੱਜ ਆ ਗਿਆ l
    ਜਿੰਨਾ ਧੰਨਬਾਦ ਕਰਾਂ ਥੋੜਾ ਹੈ l
    ਰਾਜ਼ੀ ਰਹੋ, ਸਦਾ ਚੜ੍ਹਦੀ ਕਲ਼ਾ 'ਚ ਰਹੋ, ਇਹੀ ਅਰਦਾਸ ਹੈ, ਭਾਈ ਸਾਹਿਬ ਜੀ 🙏🙏🙏🙏🙏

    • @bhagwantkaur674
      @bhagwantkaur674 Рік тому

      Ajj diwan ne hai sister g

    • @AmritPal-fx7yt
      @AmritPal-fx7yt Рік тому

      ਪਾਲਸ਼ਾਂ ਸੁਰੂ ਹੋ ਗਈਆਂ

    • @fresno6161
      @fresno6161 Рік тому

      @@AmritPal-fx7yt 😂😂😂😂😂😂ehna da koi haal ni bai jis bnde nu nitnem diya baniya ni kanth oh dsega ki panth baare 😂😂😂😂

  • @jasbirsingh5105
    @jasbirsingh5105 Рік тому +5

    Real teacher thanks Bhai sahab g

  • @kalakadiana1448
    @kalakadiana1448 Рік тому +13

    I proud of bhai Ranjit singh dhadrian wale
    Parmatma chardi kla rakhe God bless you

  • @gurwindersingh4459
    @gurwindersingh4459 Рік тому +4

    ਬਹੁਤ ਵਧੀਆ ਵਿਚਾਰ ਜੀ 🙏

  • @KamalSharma-fg8ph
    @KamalSharma-fg8ph Рік тому +4

    Bhot bhot dhanvad bhai saab jii 🙏💐💐🙏💐💐💐💐💐💐🌹🌹🌹🌹🌹

  • @naibsinghsingh5248
    @naibsinghsingh5248 Рік тому +6

    Very good job thanku waheguru waheguru waheguru waheguru waheguru ji ka Khalsa waheguru ji ki Fateh

  • @arvindersingh9685
    @arvindersingh9685 Рік тому +4

    ਬਹੁਤ ਸੋਹਣੀ ਵਿਚਾਰ ਭਾਈ ਸਾਹਿਬ ਜੀ।। ਆਹ ਗਿਣਤੀ ਵਾਲਾ ਜੋ ਤੁਸੀ ਤਜ਼ੁਰਬਾ ਦਸਿਆ ਇਹ ਬੜਾ ਕਮਾਲ ਦਾ ਹੈ। ਮੈਂ ਅਰਵਿੰਦਰ ਸਿੰਘ ਦਿੜ੍ਹਬਾ ਤੋਂ ਜੀ ਇਹ ਤਜ਼ੁਰਬਾ ਮੈਂ ਆਪਣੇ ਆਪ ਤੇ ਕੀਤਾ ਹੋਇਆ ਹੈ ਜੀ

  • @satveerkaur4129
    @satveerkaur4129 Рік тому

    ਬੁਹਤ ਵਧਿਆ ਵਿਚਾਰ ਨੇ ਬਾਬਾ ਜੀ ਪਰ ਜਿਨਾ ਨੂੰ ਸਰੀਰਕ ਦਰਦ ਨੇ ਉਹ ਕੀ ਕਰਨ🙏🙏

  • @naranjansingh7171
    @naranjansingh7171 Рік тому +5

    SATNAM SHRI WAHEGURU JI WAHEGURU JI DHAN DHAN SHRI GURU NANAK DEV JI DHAN HAI WAHEGURU JI WAHEGURU JI MEHAR KARO JI

  • @manjeetkaurkaur7756
    @manjeetkaurkaur7756 Рік тому +7

    Wahe guru Shukar aw tuhada har time

  • @bittubansa3810
    @bittubansa3810 Рік тому +8

    Bhai Sahib ji Waheguru ji ka khalsa waheguru ji ki Fateh ji 🙏🌹❤️

    • @swarnsingh4935
      @swarnsingh4935 Рік тому

      ਵਾਹਿਗੁਰੁ ਜੀ

    • @swarnsingh4935
      @swarnsingh4935 Рік тому

      ਬਾਬਾ ਦੀਪ ਸਿੰਘ ਜੀ ਤੁਸੀਂ ਧੰਨ ਹੋ

  • @gurpreetsinghgill5464
    @gurpreetsinghgill5464 Рік тому +5

    Thank you baba g 🙏🙏🙏🙏🌹🌹🌹🙏🙏🌹🌹🙏🙏🙏

  • @RajinderKaur-qk9ox
    @RajinderKaur-qk9ox Рік тому +13

    ਬਹੁਤ ਵਧੀਆ ਵਿਚਰ ਕਰਦੇ ਹਨ ਭਾਈ ਸਾਹਿਬ ਜੀ

  • @kuldeepkaur3809
    @kuldeepkaur3809 Рік тому +2

    ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਲੰਬੇ ਸਾਹ ਲੈਣ ਨਾਲ ਹੀ ਨੀਂਦ ਵਧੀਆ ਆ ਜਾਂਦੀ ਹੈ ਇਹ ਮੇਰਾ ਤਜੁਰਬਾ ਹੈ ਬਾਕੀ ਸਭ ਦੱਸਣ ਲਈ ਤੁਹਾਡਾ ਧੰਨਵਾਦ🙏🏻

  • @gurpindergurpinder9309
    @gurpindergurpinder9309 Рік тому +4

    Bahut badhiya Baba ji man khush ho gaya

  • @kirandeepkaur8245
    @kirandeepkaur8245 Рік тому +4

    🙏🙏Bhai saab ji tuci boht vadhia treke nl guide keta ji

  • @RanjitSingh-ox9yn
    @RanjitSingh-ox9yn Рік тому +7

    ਵਾਹਿਗੁਰੂ ਜੀ 🙏

    • @RanjitSingh-xr8os
      @RanjitSingh-xr8os Рік тому +1

      ਵਾਹਿਗੁਰੂ ਜੀ ਤੁਹਾਡਾ ਬਹੂਤ ਬਹੂਤ ਧੰਨਵਾਦ ਜੀ

  • @KamaljitKaur-fy3uu
    @KamaljitKaur-fy3uu Рік тому +11

    ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਵੀ ਜ਼ਿੰਦਗੀ ਸੋਹਣੀ ਬਣਾਉਣ ਬਾਰੇ ਦੱਸਦੀ ਹੈ ਤੇ ਤੁਸੀਂ ਵੀ ਗੁਰੂ ਸਾਹਿਬਾਨਾਂ ਦੀ ਅਸਲੀ ਵਿਚਾਰਧਾਰਾ ਫੈਲਾ ਕੇ ਸਾਡੀ ਜ਼ਿੰਦਗੀ ਸੰਵਾਰ ਰਹੇ ਓ, ਸ਼ੁਕਰੀਆ ਭਾਈ ਸਾਹਿਬ ਜੀ 🙏

    • @kamalpreetkaur5127
      @kamalpreetkaur5127 Рік тому +1

      Waheguru ji waheguru ji waheguru ji waheguru ji thanks 🙏🙏🙏🙏🙏

  • @gurlabhsingh1425
    @gurlabhsingh1425 Рік тому +6

    Good morning 🙏🙏bhai sahib ji

  • @amandeepsinghmangat762
    @amandeepsinghmangat762 Рік тому +2

    ਧੰਨਵਾਦ ਭਾਈ ਸਾਹਿਬ

  • @sidhuchahal3843
    @sidhuchahal3843 Рік тому +1

    ਵਾਹਿਗੁਰੂ ਜੀ 🙏🤲 ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ 🙏🤲🤲🤲

  • @gurinderkaur5637
    @gurinderkaur5637 Рік тому +6

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ

  • @deepkaurdeep9331
    @deepkaurdeep9331 Рік тому +5

    ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏

  • @chhindersingh4953
    @chhindersingh4953 Рік тому +6

    thank u so much bhai jii
    tusi bhut vadiya guide kerda ho
    meri life hun kafi change ho rahi haii

  • @happyleel2732
    @happyleel2732 Рік тому +1

    waheguru ji maher kero ji

  • @Best-Animals001
    @Best-Animals001 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @kulwinderkhangura2772
    @kulwinderkhangura2772 Рік тому +3

    ਬਹੁਤ ਵਧੀਆ ਬਾਬਾ ਜੀ 🙏🙏

  • @rbrar3859
    @rbrar3859 Рік тому +6

    ਬਹੁਤ ਵਧੀਆ ਵਿਚਾਰ ਭਾਈ ਸਾਹਬ ਜੀ।

  • @veerpalkaur8038
    @veerpalkaur8038 Рік тому +4

    Bhut hi vadiya bhi sahib tuhada bhut bhut sukriya 🙏🙏

  • @AmandeepKaur-vs9tt
    @AmandeepKaur-vs9tt Рік тому +3

    🙏Baba ji m tn neend de smsya ton behad preshan hn... m tn ajj ton he shuru kru ge a tuhada dsya hoya nukhta..... Dhanwad baba ji 🙏

  • @GG-ui4ty
    @GG-ui4ty Рік тому +1

    ਬਹੁਤ ਵਧੀਆ ਸਮਜਾਇਆ ਤੁਸੀ ਤੇ ਹਰ ਵਾਰ ਵਧੀਆ ਸਮਜਾਉਂਦੇ ਮੇਹਰਬਾਨੀ ਤੁਹਾਡੀ ਬਾਬਾ ਜੀ

  • @gurinderkaur5637
    @gurinderkaur5637 Рік тому

    ਭਾਈ ਸਾਹਿਬ ਜੀ ਬਹੁਤ ਵਧੀਆ ਚੰਗਾ ਲੱਗਾ

  • @asingh4019
    @asingh4019 Рік тому +7

    Pen for 🙏🙏❤🌹ਵਾਹਿਗੁਰੂ ਜੀ 🌹❤🙏🙏

  • @manjitkaursandhu4785
    @manjitkaursandhu4785 Рік тому +10

    Waheguru ji Bhut vdia smja rha ho ji God bless u 🙏🙏❤

  • @Poison_Modz
    @Poison_Modz Рік тому +2

    ਵਾਹਿਗੁਰੂ ਜੀ ਕੀਰਪਾ ਕਰੋ ਜੀ 🙏🏻🙏🏻🙏🏻🙏🏻🙏🏻

  • @satpalsingh1366
    @satpalsingh1366 Рік тому

    ਭਾਈ ਤੂੰ ਤਾਂ ਵਿਹਲਾ ਹੈ ਨਜ਼ਾਰੇ ਲੈਨਾਂ ਜਦ ਦਿਹਾੜੀ ਲਾਈ ਹੁੰਦੀ ਆਪੇ ਰਬ ਵਾਹਿਗੁਰੂ ਯਾਦ ਆਉਂਦਾ ਨੀਂਦ ਪੂਰੀ ਵੀ ਨਹੀ ਹੁੰਦੀ

  • @SandeepSingh-jy3jc
    @SandeepSingh-jy3jc Рік тому +4

    Wahaguru je ka khalsa wahaguru je ke fateh sandeep Singh niamu majar fatehgarh sahib too bhai sahib nu guru fateh wahaguru je ka khalsa wahaguru je ke fateh

  • @officialashmeet3380
    @officialashmeet3380 Рік тому +6

    Thquuu baba Ji..waheguru ji

  • @mannkaur.ghuman.6585
    @mannkaur.ghuman.6585 Рік тому +16

    Bahut sohne trike naal samjaea tuc bhai sahib ji....bahut fikar karde tuc sab di....we lot of respect and love bhai sahib ji 🙏❤️ waheguru tuhanu hamesha chardikala ch rakhan 🙏

  • @charanjeetsingh346
    @charanjeetsingh346 Рік тому +10

    I am proud to you Bhai Sahib ji..SAADA MAAN SAADI JIND JAAN BHAI SAHIB BHAI RANJIT SINGH JI KHALSA DHADRIANWALE JI..

  • @thinkandgrow6077
    @thinkandgrow6077 Рік тому +9

    🙏🙏🙏🙏 buhat hi positive vibe Audi Bhai saab tuhada morning suneha sun 🌞 k guru mehar karan

  • @rehaanji6095
    @rehaanji6095 Рік тому +2

    ਧੰਨਬਾਦ ਭਾਈ ਸਾਹਿਬ ਜੀ

  • @hkaur9379
    @hkaur9379 Рік тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।। 🙏🙏🙏🙏🙏

  • @mandeepsingh8119
    @mandeepsingh8119 Рік тому +2

    ਵਾਹਿਗੁਰੂ ਵਾਹਿਗੁਰੂ 🙏🙏🙏🙏

  • @DastarDhariCrowdMusic
    @DastarDhariCrowdMusic Рік тому +2

    "ਸਤਿ ਸ਼੍ਰੀ ਅਕਾਲ ਜੀ" ਭਾਈ ਸਾਹਿਬ ਜੀ🙏
    || ਵਾਹਿਗੁਰੂ ਜੀ ||🌹
    || वाहेगुरु जी ||👍
    Waheguru Ji🙏

  • @balwantmann1774
    @balwantmann1774 Рік тому +5

    Waheguruji waheguruji

  • @navjotdhaliwal5512
    @navjotdhaliwal5512 Рік тому +4

    Waheguru ji waheguru ji 🙏🙏🙏💯👌👌✨ always right 💯 accounting 100 tk hunde nhi pala need aa jande aa💯💯💯🙏🙏🙏

  • @baljinderkaur1938
    @baljinderkaur1938 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਮੈਂ ਬਲਜਿੰਦਰ ਕੌਰ ਤੁਹਾਡਾ ਨਵੀਂ ਸਵੇਰ ਦਾ ਨਵਾਂ ਸੁਨੇਹਾ ਸੁਣਦੀ ਹਾ ਪਿੰਡ ਰਾਜੇਵਾਲ
    ਬਹੁਤ ਹੀ ਅਨੰਦ ਮਿਲਦਾ ਹੈ

  • @jagmeetsingh4180
    @jagmeetsingh4180 Рік тому +7

    God bless you BABA Ji

  • @Sahib2014
    @Sahib2014 Рік тому +1

    ਬਾਬਾ ਜੀ ਸਵੇਰੇ ਦਿਲ ਬਹੁਤ ਕਰਦਾ ਅਰਾਮ ਨਾਲ ਬੈਠਣ ਨੂੰ. ਪਰ ਬੱਚਿਆਂ ਨੇ ਸਕੂਲ ਜਾਣਾ ਹੁੰਦਾ |ਉਹਨਾਂ ਦੀ ਤਿਆਰੀ ਕਰਨ ਕਰਕੇ ਵਕਤ ਨੀ ਕੱਢ ਹੁੰਦਾ | ਮੱਝਾਂ ਦਾ ਕੰਮ ਹੁੰਦਾ . ਜਿੰਮੇਵਾਰੀਆਂ ਨਿਭਾਉਂਦੇ ਹੋਏ. ਆਪਣੇ ਆਪ ਲਈ ਵਕਤ ਈ ਨੀ ਮਿਲਦਾ |

  • @satnambawa0711
    @satnambawa0711 Рік тому +4

    बहुत वदीया सिखिया जी । 🙏

  • @kamalpreetkaur5127
    @kamalpreetkaur5127 Рік тому +4

    Waheguru ji waheguru ji waheguru ji waheguru ji waheguru 🙏🙏🙏🙏🙏🌹🌹

  • @kamaljeetkaur5651
    @kamaljeetkaur5651 Рік тому +7

    Waheguru ji 🙏🌹 waheguru ji 🙏🙏🌹🌹❤️❤️nice ji bhut vdiya vichar be tuhade🙏God bless you 🙏🙏

  • @shanbrar3479
    @shanbrar3479 Рік тому +7

    Waheguru ji ka khalsa🙏 waheguru ji ki fareh🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @RajuSingh-dw6px
    @RajuSingh-dw6px Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @harwinderpandher7478
    @harwinderpandher7478 Рік тому

    ਭਾਈ ਸਾਹਿਬ ਤੁਸੀ ਬਿਲਕੁਲ ਸਹੀ ਦਸਿਆ ਫੋਨ ਵਾਰੇ ਇਹ ਮੇਰੇ ਨਾਲ ਸੱਭ ਕੁਛ ਵੀਤ ਚੁੱਕਿਆ ਏ