ਰਿਸ਼ਤੇਦਾਰ ਵੀ ਛੱਡ ਗਏ ਸੀ ਸਾਥ, ਸ਼ਾਨ ਨਾਲ ਤੁਰੀ ਗਰੀਬ ਧੀ ਦੀ ਡੋਲੀ, ਪੰਜਾਬੀਆਂ ਨੇ ਕੋਈ ਕਸਰ ਨੀ ਰਹਿਣ ਦਿੱਤੀ

Поділитися
Вставка
  • Опубліковано 15 чер 2024
  • ਜਿਸਦਾ ਰਿਸ਼ਤੇਦਾਰ ਵੀ ਛੱਡ ਗਏ ਸੀ ਸਾਥ, ਸ਼ਾਨ ਨਾਲ ਤੁਰੀ ਗਰੀਬ ਧੀ ਦੀ ਡੋਲੀ
    ਪੰਜਾਬੀਆਂ ਨੇ ਕੋਈ ਕਸਰ ਨੀ ਰਹਿਣ ਦਿੱਤੀ,ਵਿਆਹ 'ਚ ਲੱਗੀਆਂ ਰੌਣਕਾਂ
    ਹੱਥ ਜੋੜ ਮਾਂ ਕਰ ਰਹੀ ਸਭ ਦਾ ਧੰਨਵਾਦ, ਕਹਿੰਦੀ ਹੁਣ ਕੁਝ ਨੀ ਚਾਹੀਦਾ
    ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #PunjabiNewsChannel #Punjabilok_Channel
    girl marriage, poor family, amritsar, help, punjab, punjabi lok chennal, punjab police, daljit singh, khushiyan, ronak, MP gurjit aujla,

КОМЕНТАРІ • 178

  • @vegetarianvibes01
    @vegetarianvibes01 9 днів тому +121

    ਪੁਲੀਸ ਵਾਲੇ ਸਰ ਨੂੰ ਦਿਲੋਂ ਸਲੂਟ ਬਹੁਤ ਹੀ ਸਤਿਕਾਰ ਯੋਗ ਸ਼ਖਸੀਅਤ ਨੇ ਜਿੰਨਾ ਗਰੀਬ ਪ੍ਰੀਵਾਰ ਦੀ ਮਦਦ ਕੀਤੀ 🙏

  • @BalkarSingh-dc1oq
    @BalkarSingh-dc1oq 9 днів тому +60

    ਸਲੂਟ ਹੈ ਪੁਲਿਸ ਵਾਲੇ ਨੂੰ

  • @rajindersinghrajinder7207
    @rajindersinghrajinder7207 9 днів тому +69

    ਗਰੀਬ ਪ੍ਰੀਵਾਰ ਦੀ ਮਦਦ ਕਰਨ ਵਾਲਿਆ ਵੀਰਾ ਭੈਣਾਂ ਤਹਿ ਦਿਲੋ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਪੰਜਾਬੀਓ ❤❤🎉🎉🎉🎉❤❤🎉🎉😊😊

  • @kaptanmusic143
    @kaptanmusic143 9 днів тому +62

    ਪੱਤਰਕਾਰ ਵੀਰ ਦਾ ਦਿਲੋ ਧੰਨਵਾਦ ਜਿਨ੍ਹਾਂ ਸਦਕਾ ਏਹੇ ਕਾਰਜ਼ ਹੋਇਆ । ਵਾਹਿਗੁਰੂ ਜੀ ਮਹੇਰ ਕਰਨ ਪੰਜਾਬੀ ਲੋਕ ਚੈਨਲ ਨੂੰ।

  • @paramjitsingh6295
    @paramjitsingh6295 9 днів тому +18

    ਸਾਰੀ ਪੁਲਿਸ ਜੇ ਸੌਡੇ ਵਰਗੀ ਹੌਵੇ ਸਰ ਤਾਂ ਪੰਜਾਬ ਬਹੁਤ ਸੌਨਾ ਹੌਵੇ

  • @Ndsidhuz44
    @Ndsidhuz44 9 днів тому +30

    ਵੀਰ ਜੀ ਵਿਆਹ ਦਾ ਪ੍ਰੋਗਰਾਮ ਤਾਂ ਬਿਲਕੁਲ ਸਲਾਘਾ ਯੋਗ ਹੈ ਏਸ ਚ ਕੋਈ ਸ਼ੱਕ ਨਹੀਂ। ਪਰ ਮੇਰੀ ਆਪਣੀ ਨਿੱਜੀ ਸੋਚ ਮੁਤਾਬਿਕ ਏਸ ਬਾਰੇ ਕੁੜੀ ਦੇ ਸੋਹਰਾ ਪਰਿਵਾਰ ਨੂੰ ਵੀ ਸੋਚਣੀ ਚਾਹੀਦੀ ਸੀ ਕੇ ਕਿਉਂ ਆਪਣੀ ਹੋਣ ਵਾਲੀ ਨੁਹ ਨੂੰ ਦੁਨੀਆ ਸਾਹਮਣੇ ਲੋੜਵੰਦ ਬਨਣ ਤੇ ਮਜ਼ਬੂਰ ਕਰ ਰਹੇ ਨੇ ਮੁੰਡੇ ਵਾਲੇ ਇਕੱਲੇ ਆਨੰਦ ਕਾਰਜ ਨਾਲ ਵੀ ਕੁੜੀ ਨੂੰ ਵਿਆਹ ਸਕਦੇ ਸੀ

  • @ranjitdeol1799
    @ranjitdeol1799 9 днів тому +26

    ਬਹੁਤ ਖੁਸ਼ੀ ਹੋਈ ਵੇਖ ਕੇ ਪ੍ਰਮਾਤਮਾ ਖੁਸ਼ੀਆਂ ਦੇਵੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

  • @NirmalSingh-bz3si
    @NirmalSingh-bz3si 9 днів тому +31

    ਪੰਜਾਬੀ ਲੋਕ ਚੈਨਲ ਦੇ ਪੱਤਰਕਾਰ ਹਰਜੀਤ ਗਰੇਵਾਲ ਦੀ ਅਵਾਜ ਵਿਚ ਗੁਰੂ ਰਾਮਦਾਸ ਪਾਤਸ਼ਾਹ ਦੀ ਅਵਾਜ ਸੀ ??ਇਹ ਰੱਬ ਦੇ ਰੰਗ ਨੇ ??ਇਸ ਬੱਚੀ ਨੂੰ ਮੁਬਾਰਕਬਾਦ ਹੋਵੇ ?ਗਰੇਵਾਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ??

  • @mandeepkaur1748
    @mandeepkaur1748 9 днів тому +15

    ਪੁਲਿਸ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਹਰੇਕ ਪਰਿਵਾਰ ਦੀ ਮਦਦ ਕੀਤੀ ਜਾਵੇ

  • @kaptanmusic143
    @kaptanmusic143 9 днів тому +27

    ਵਾਹਿਗੁਰੂ ਜੀ।ਪੰਜਾਬ ਵਿੱਚ ਹਮੇਸ਼ਾ ਹੀ ਏਹੇ ਕਾਰਜ਼ ਕਰਵਾਏ ਜਾਣ। ਧੰਨ ਗੁਰੂ ਰਾਮਦਾਸ ਜੀ ।ਇਸ ਤੋਂ ਪਤਾ ਲਗਦਾ ਸਾਡੇ ਪੰਜਾਬ ਤੇ ਗੁਰੂ ਪੀਰਾਂ ਦੀ ਰਹਿਮਤ ਹੈ।

  • @NirmalSingh-bz3si
    @NirmalSingh-bz3si 9 днів тому +19

    ਦੇਖ ਲਵੋ ਗੁਰੂ ਰਾਮਦਾਸ ਪਾਤਸ਼ਾਹ ਕਿਹੜੇ ਰੂਪ ਵਿੱਚ ਆਏ ??ਅਤੇ ਸਤਿਗੁਰਾਂ ਦੇ ਰੰਗਾਂ ਬਾਰੇ ਕੋਈ ਨਹੀ ਜਾਣਦਾ ? ਸਭ ਤੋਂ ਪਹਿਲੀ ਖਬਰ ਬਾਈ ਹਰਜੀਤ ਨੇ ਲਾਈ ??ਚੜਦੀ ਕਲਾ ਰਹੇ ??

  • @vestige_marketing
    @vestige_marketing 9 днів тому +10

    ਭਗਤ ਕਬੀਰ ਜੀ ਦੀ ਧੀ ਦਾ ਵਿਆਹ ਭਗਵਾਨ ਵਿਸ਼ਨੂੰ ਜੀ ਨੇ ਖੁਦ ਆ ਕੇ ਕੀਤਾ ਸੀ ਇਹ ਤਾਂ ਅਸੀਂ ਬਜ਼ੁਰਗਾਂ ਕੋਲੋਂ ਸੁਣਿਆ ਸੀ
    ਅੱਜ ਭਗਵਾਨ ਉਸੇ ਤਰ੍ਹਾਂ ਫਿਰ ਸਹਾਈ ਹੋਇਆ ਹੈ ਅੱਖੀਂ ਵੇਖ ਲਿਆ। ਗਰੇਵਾਲ ਸਾਹਿਬ ਬਹੁਤ ਬਹੁਤ ਮੁਬਾਰਕਾਂ 🙏🙏🙏

  • @KulwinderSingh-iu7ox
    @KulwinderSingh-iu7ox 9 днів тому +15

    ਭੈਣੇ ਕਿਸ ਤੇ ਪੁੱਛਣ ਦੀ ਲੋੜ ਨਹੀਂ ਸਿਰਫ ਤੂੰ ਐ ਕਹਿ ਵੀ ਗੁਰੂ ਰਾਮਦਾਸ ਨੇ ਸੇਵਕ ਭੇਜੇ ਤੇ ਉਹ ਸੇਵਾ ਕਰਕੇ ਚਲੇ ਗਏ ਉਹ ਤੇਰੇ ਮਾਂ ਹ ਉਹ ਤੇਰੇ ਬਾਪ ਆ ਉਹ ਤੇਰੇ ਭਾਈਆਂ ਸਭ ਕੁਝ ਉਹੀ ਆ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ 🌷💐🌹🌸🌺☀️✨🌠🌻🦅🌅⛳🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @user-pi2ez2pu6z
    @user-pi2ez2pu6z 9 днів тому +12

    ਸਲੂਟ ਹੈ ਪੁਲਿਸ ਵਾਲੇ ਵੀਰ ਜੀ ਨੂੰ

  • @manpreet7788
    @manpreet7788 9 днів тому +12

    ਪੁਲੀਸ ਵਾਲ਼ੇ ਵੀਰ ਤੇ ਉਹਨਾ ਦਾਨੀ ਵੀਰਾਂ ਨੇ ਬਹੁਤ ਚੰਗਾ ਕੰਮ ਕਿੱਤਾ ਵੀਰੋ ਪਾਣੀਂ ਤੇ ਕੁਦਰਤੀਂ ਸ੍ਰੋਤਾਂ ਨੂੰ ਬਚਾਉਂਣ ਤੇ ਦਰਖ਼ਤ ਧਰਤੀ ਤੇ ਵੱਧ ਤੋਂ ਵੱਧ ਲਾ ਕੇ ਜਿਵ ਜੰਤੂਆਂ ਤੇ ਧਰਤੀ ਨੂੰ ਹਰਿਆ ਭਰਿਆ ਬਣਾਈਏ

  • @KulwinderSingh-iu7ox
    @KulwinderSingh-iu7ox 9 днів тому +12

    ਪੁਲਿਸ ਵਾਲੇ ਵੀਰ ਜੀ ਜੇ ਤੁਹਾਡੇ ਵਰਗੇ ਸਾਰੇ ਹੀ ਬਣ ਜਾਣ ਫਿਰ ਕੁਝ ਬਹੁਤ ਕੁਝ ਬਣ ਸਕਦਾ ❤❤❤❤❤❤

  • @BalkarSingh-dc1oq
    @BalkarSingh-dc1oq 9 днів тому +13

    ਬਹੁਤ ਹੀ ਵਧੀਆ ਕੀਤਾ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ

  • @shubhkarmanjotsingh4616
    @shubhkarmanjotsingh4616 9 днів тому +21

    ਵਾਹਿਗੁਰੂ ਤਹਾਨੂੰ ਚੜਦੀ ਕਲਾ ਬਖਸ਼ੇ ਜਿਹਨਾਂ ਞੀਰਾ ਗੁਉ ਦਾਨ ਕੀਤਾ

  • @harmanrandhawa4609
    @harmanrandhawa4609 9 днів тому +8

    ਵਹਿਗੁਰੂ ਜੀ ਮੇਹਰ ਕਰਨ ਜਿਨਾਂ ਨੇ ਆਪਣੀ ਬੇਟੀ ਸਮਝ ਕੇ ਐਨਾਂ ਯੋਗ ਦਾਨ ਪਾਇਆ ❤❤❤❤🙏🙏🙏🙏

  • @Gurcharnsingh-jt9vs
    @Gurcharnsingh-jt9vs 9 днів тому +14

    police vala da pehla bohet danwad ji. bakki waheguru ji ne meher keti.

  • @SatnamSingh-zk4ce
    @SatnamSingh-zk4ce 9 днів тому +8

    ਹੈਲਪ ਕਰੇਣ walo ਕੋ ਪਰਮਾਤਮਾ ਬੌਤ ਬੌਤ ਖੁਸੀਆ ਦੇਵੇ ਜੀ

  • @gaganxs
    @gaganxs 9 днів тому +15

    23:16 ਪੱਤਰਕਾਰ ਸਾਹਿਬ ਤੁਹਾਡਾ ਬਹੁਤ ਵੱਡਾ ਯੋਗਦਾਨ ਆ ਇਸ ਕੰਮ ਚ ਤੇ ਤੁਹਾਡੀ ਗੱਲ ਬਾਤ ਤੋਂ ਨਜ਼ਰ ਆਉਂਦਾ ਕੀ ਤੁਸੀਂ ਜੋਤੀ ਦੀ ਫ਼ਿਕਰ ਕਰਦੇ ਓ ਕੀ ਉਹ ਅਗਲੇ ਘਰ ਖੁਸ਼ ਰਹੇ ਤੇ ਤੁਸੀਂ ਦਿਲੋਂ ਇਸ ਗੱਲ ਨੂੰ ਸੋਚਦੇ ਓ. ਇਹੋ ਇਨਸਾਨੀਯਤ ਆ - ਕਿਸੇ ਦੇ ਦੁੱਖ ਨੂੰ ਆਪਣਾ ਸਮੰਜਨਾ

  • @SukhwinderSingh-wq5ip
    @SukhwinderSingh-wq5ip 9 днів тому +7

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ 🎉🎉🎉❤❤

  • @hemraj1901
    @hemraj1901 8 днів тому

    ਪੰਜਾਬ ਪੁਲਿਸ ਦੇ ਅਫਸਰ ਦਾ ਬਹੁਤ ਬਹੁਤ ਧੰਨਵਾਦ ਜੀ

  • @mehra6889
    @mehra6889 9 днів тому +15

    2015 ਵਿੱਚ ਮੈਨੂੰ ਅੱਗ ਲੰਗ ਗਈ ਸੀ ਚਾਰ ਸਾਲ ਇਕੋ ਕਮਰੇ ਪਿਆ ਰਿਹਾ ਸੀ ਦੋਨੇ ਲੱਤਾ ਜੁੜ ਗਈਆ ਜਾਨ ਤਾ ਬਚਾ ਲਈ ਪਰਿਵਾਰ ਨੇ ਪਰ ਲੱਤਾ ਸਿੱਧੀਆ ਕਰਾਊਣਾ ਲਈ ਡਾਕਟਰ ਦੋ ਲੱਖ ਮੰਗੀ ਜਾਦਾ ਬਿਨਾ ਪੈਸਿਆ ਤੋ ਘਰ ਬੈਠਾ ਤੁਹਾਡੇ ਵਰਗੇ ਲੋਕ ਕਦੇ ਨਹੀ ਮਿਲੇ ਮੇਰੀ ਜਿੰਦਗੀ ਰੁਕੀ ਹੋਈ ਹੈ ਦੋਸਤ ਰਿਸ਼ਤੇਦਾਰ ਬੁਾਲਨਾ ਹੀ ਛੱਡ ਦਿੱਤਾ ਮੇਰੇ ਪਾਪਾ ਮੈਨੂੰ ਬਚਾਊਦੇ ਬਚਾਊਦੇ ਖੁਦ ਬਿਮਾਰ ਹੋਏ ਪਏ ਨੇ ਟੀਬੀ ਹੋ ਸੀ ਊਹਨਾ ਨੂੰ ਦਿਹਾੜੀ ਕਰਦੇ ਨੇ ਊਹ ਬਸ ਰੋਟੀ ਦਾ ਖਰਚਾ ਮੁਸਿਕਲ ਨਾਲ ਨਿਕਲਦਾ ਇੱਕ ਲੱਤ ਦਾ ਉਪਰੇਸ਼ਣ ਕਰਵਾਇਆ ਸੀ ਡਾਕਟਰਾ ਨੇ ਊਹ ਗੱਲ ਕਰਤੀ ਨਾ ਜਿਊਦਿਆ ਵਿੱਚ ਨਾ ਮਰਿਆ ਵਿੱਚ ਪਹਿਲਾ ਸੋਖੀ ਨੀਦ ਤਾ ਸੌ ਜਾਦਾ ਸੀ ਮੇਰੀ ਲੱਤ ਤੇ ਪੰਜ ਕਿਲੋ ਲੋਹਾ ਟੰਗ ਦਿੱਤਾ ਜਖਮ ਵਾਲੇ ਡੂੰਘੇ ਕਰਤੇ ਸਹੀ ਇਲਾਜ ਨਾ ਹੋਇਆ ਤਾ ਲੱਤ ਕਟਵਾਊਣੀ ਪੈਣੀ ਹੈ 😭😭😭ਦੱਸ ਵਾਰੀ ਮੌਤ ਮੰਗਦਾ ਮੇਰੇ ਕਰਕੇ ਮੇਰੇ ਮਾਂ ਬਾਪ ਵੀ ਪਰੇਸ਼ਾਨ ਰਿਹਦੇ ਨੇ ਜਿੰਨਾ ਕਮਾਊਦੇ ਨੇ ਮੇਰੇ ਤੇ ਲਾ ਦਿੰਦੇ ਨੇ ਦੂੱਖ ਸਬਦਾ ਚ ਬਿਆਨ ਨਹੀ ਕਰ ਸਕਦਾ

    • @gk797
      @gk797 9 днів тому +7

      Veer ji tusi v es Channel Wale aa Nu dso ji jrur Lok tuhadi Help krnge ji

    • @mehra6889
      @mehra6889 9 днів тому

      @@gk797 ਨੰਬਰ ਨਹੀ ਏਨਾ ਦਾ

    • @gk797
      @gk797 9 днів тому +4

      @@mehra6889 Kito Number m Lea ke Diya thonu ehna da ehna de channel to hi Number mil Jo veer. Nale ehna de office hunde aa ja kise v media wale kol chle jao tusi tuhadi Gll Loka tk phunch Jani a

  • @tarasingh7402
    @tarasingh7402 9 днів тому +4

    ਲੱਖ ਖ਼ੁਸ਼ੀਆਂ ਪਾਤਿਸਾਹੀਆਂ ਜੇ ਸਤਿਗੁਰ ਨਦਿਰ ਕਰੇ ਵਾਹਿਗੁਰੂ ਸਾਹਿਬ ਜੀ

  • @kanwaljeetkaur3340
    @kanwaljeetkaur3340 9 днів тому +6

    ਧੰਨ ਧੰਨ ਰਾਮਦਾਸ ਗੁਰੂ ਜੀ ਤੁਹਾਡਾ ਮਿਹਰ ਭਰਿਆ ਹੱਥ ਦਨੀ ਸੱਜਣਾਂ ਦੇ ਸਿਰ ਤੇ ਰਹੇ ਜੀ

  • @user-by6zu5xx2e
    @user-by6zu5xx2e 9 днів тому +12

    ਗਰੀਬ ਦਾ ਪ੍ਰਮਾਤਮਾ 😢

    • @jassalkaur3548
      @jassalkaur3548 9 днів тому

      ❤❤❤❤🎉🎉👏🏻👏🏻👌👌👌🙏🙏🙏

  • @Surmel460
    @Surmel460 8 днів тому +1

    ਜ਼ਿਆਦਾ ਲੱਗਰ ਲਗਾਉਣ ਨਾਲੋ ਚੰਗਾ ਹੈ ਕਿ ਗਰੀਬ ਬੱਚੀਆਂ ਦਾ ਵਿਆਹ ਕਰੋ

  • @HARPREETKAUR-tt8jf
    @HARPREETKAUR-tt8jf 5 днів тому

    ਵਾਹਿਗੁਰੂ ਜੀ ਚੈਨਲ ਵਾਲਿਆਂ ਗਰੇਵਾਲ ਸਾਹਿਬ ਪੁਲਿਸ ਵਾਲਿਆਂ ਅਤੇ ਸਾਰੀ ਸੰਗਤ ਦਾ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਮਿਹਰ ਕਰੀ ਭੈਣ ਨੂੰ ਸਦਾ ਸੁਖੀ ਰੱਖੀ ❤❤❤❤🙏🙏🙏🙏

  • @JagtarSingh-cj4ve
    @JagtarSingh-cj4ve 9 днів тому +3

    ਬਹੁਤ ਮਨ ਖੁਸ਼ ਆ ਜੀ 🙏🙏ਧੰਨਵਾਦ ਵਾਹਿਗੁਰੂ ਜੀ ਦਾ 🙏🙏ਦਾਨੀ ਸੱਜਣਾ ਦਾ ਵੀ ਧੰਨਵਾਦ ਜੀ 🙏🙏

  • @lakhi_pb1639
    @lakhi_pb1639 9 днів тому +6

    ਓੋ ਬਾਈ ਪੰਜਾਬ ਪੁਲਿਸ ਆ ਕੰਮ ਵੀ ਕਰਦੀ ਆਾ
    ਸਲੂਟ ਆਾਾ ਉਸਤਾਦ ਨੂੰ
    ਸਰਕਾਰਾ ਪੂਛਛ ਮਾਰਨ ਵਾਲਿਆ ਨੂੰ ਤਰੱਕੀ ਦਿੰਦੇ
    ਹੈ ਹਿੰਮਤ ਮਾਨ ਸਾਬ ਕਿ ਏਸ ਪੁਲਿਸ ਵਾਲੇ ਦੀ ਤਰੱਕੀ ਕਰੇੇੇ

  • @user-sh4uw1eg1d
    @user-sh4uw1eg1d 9 днів тому +3

    Good👍

  • @singhbhupinder3012
    @singhbhupinder3012 9 днів тому +9

    SI Daljit Singh You Great, Salute To You ❤👌🙏.

  • @JaswinderSingh-bz3vo
    @JaswinderSingh-bz3vo 9 днів тому +3

    Bahut vadyia kita eh sab to bada dan veer ji🙏🙏🙏

  • @joot247
    @joot247 9 днів тому +6

    Police wala sir ji dilo salute a ji thunu ...ta baki sab nu b jo Sara nal stand hoya

  • @user-pv4jn7wp5j
    @user-pv4jn7wp5j 9 днів тому +14

    ਵਾਹੇਗੁਰੂ ਜੀ ਕਿਰਪਾ ਕੀਤੀ ਹੈ ਜੀ

    • @user-sj7uz4vs3d
      @user-sj7uz4vs3d 7 днів тому

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ

  • @nanimangat8735
    @nanimangat8735 9 днів тому +4

    ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਅਪਾਰ ਕਿਰਪਾ 🙏

  • @user-kt4bg6sr5u
    @user-kt4bg6sr5u 9 днів тому +3

    Very good

  • @manpreetkaur5471
    @manpreetkaur5471 9 днів тому +4

    Waheguru mehr kre sb sukhi rhn

  • @surindersharma9935
    @surindersharma9935 9 днів тому +4

    Congratulations ji dilo respect karde ji dilo sault aa ji Punjab police da ji 🎉🎉🎉🎉

  • @tirathsingh6539
    @tirathsingh6539 9 днів тому +2

    ਬਹੁਤ ਵਧੀਆ ਜੀ ਗਰੀਬਾਂ ਦੀ ਸੇਵਾ ਕਰਦੇ ਰਹੋ🎉🎉🎉

  • @user-im7gc7yo9f
    @user-im7gc7yo9f 9 днів тому +2

    ਇਹ ਪੰਜਾਬ ਆ ਪੰਜਾਬ ਸੰਗਤ ਜੀ। ਇਸ ਪੰਜਾਬ ਤੇ ਪੰਜਾਬੀਆ ਨੂੰ ਦਸਾ ਗੁਰੂਆ ਦਾ ਥਾਪੜਾ ਆ

  • @happyrai3039
    @happyrai3039 9 днів тому +3

    Punjabi Veera da dil bahut vadda hai

  • @parneetkaurlovely2233
    @parneetkaurlovely2233 9 днів тому +3

    Waheguru g

  • @vickyhair5522
    @vickyhair5522 9 днів тому +6

    ਤੁਸੀਂ ਵਸਦੇ ਰਹੌ ਪੰਜਾਬੀਓ

  • @JasbirSingh-qv2mz
    @JasbirSingh-qv2mz 9 днів тому +3

    God bless you bati khhush raho

  • @kalatractorlover
    @kalatractorlover 7 днів тому +1

    ਪੰਜਾਬੀ ਲੋਕ ਚੈਨਲ ਜਿੰਦਾਬਾਦ 🏆🏆🏆

  • @richaguru6018
    @richaguru6018 9 днів тому +3

    salute hai onna veera nu jinna nay tno mno sewa kiti hai

  • @AmarjitButtar-gn4rt
    @AmarjitButtar-gn4rt 9 днів тому +2

    Waheguru ji ne kirpa kiti 👏👏👏👏

  • @JatinderSingh-oi1mq
    @JatinderSingh-oi1mq 9 днів тому +4

    Balle punjabio att krati

  • @rajwinderghumait8718
    @rajwinderghumait8718 9 днів тому +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sunitarani9547
    @sunitarani9547 9 днів тому +4

    Rab de frishte utre dhrti te sb da bhla kre waheguru

  • @raechalchisti2544
    @raechalchisti2544 9 днів тому +3

    God bless you beta g 🎉

  • @sharandeepsingh5966
    @sharandeepsingh5966 9 днів тому +1

    ਸਲੂਟ ਪੁਲਿਸ ਵਾਲੇ ਵੀਰ ਜੀ ਨੂੰ ਤੇ n r i ਵੀਰਾਂ ਦਾ ਤੇ ਹੋਰ ਸਾਰੇ ਦਾਨੀ ਵੀਰਾਂ ਦਾ ਵਾਹਿਗੁਰੂ ਜੀ ਚੜਦੀ ਕਲਾ ਵਿਚ ਰਖਣਾ ਤੇ ਲੰਮੀਆਂ ਉਮਰਾਂ ਬਖਸ਼ੇ ❤❤❤ਵਿਆਹ ਵਾਲੇ ਜੋੜੇ ਨੂੰ ਬਹੁਤ ਬਹੁਤ ਮੁਬਾਰਕਾਂ ਜੀ ❤❤❤❤

  • @anushpreetkaur4344
    @anushpreetkaur4344 9 днів тому +3

    Waheghuru ji dhan ghuru ji

  • @hansaliwalapreet812
    @hansaliwalapreet812 8 днів тому +1

    Eh Guru Ramdas ji 🙏 Mharaj ji di kirpa vrti ha ji❤❤❤Ajula Saab ji,te hor sab da b bhout dhanbaad ha ji❤❤❤WAHEGURU ji mehar krn Joyti te sab family te ji❤❤❤❤🎉🎉🎉

  • @TaranSukh-pc8ux
    @TaranSukh-pc8ux 9 днів тому +2

    Bahut sohna Kam kita eda hi hor vi greeb kuriya de viah Karne chahide aa

  • @KuldeepSingh-pj9dn
    @KuldeepSingh-pj9dn 9 днів тому +3

    ਵਾਹਿਗੁਰੂ ਜੀ

  • @user-kd1dq5ei2v
    @user-kd1dq5ei2v 9 днів тому +3

    Waheguru ji mehar kiti

  • @jasskaur4863
    @jasskaur4863 9 днів тому +3

    Poice sir ji di boht dhanwaad

  • @SunnyKumar-xj8zw
    @SunnyKumar-xj8zw 3 дні тому

    Kya baat hai ji parmatma thuanu sab nu hamesha khush rakhe ji thanks ❤❤❤❤

  • @Manyakaur1313
    @Manyakaur1313 9 днів тому +3

    Gurjeet aujla ji boht boht chnge insaan ne .. nek insaan ne waheguru ehna nu hmesha trkia den .. waheguru mehr krn... Thali veere TUC boht sohna kam kr rahe ho .. TUC hmesha Punjab da saath ditta .. kde vikke nhi ❤❤❤❤❤❤❤❤❤tuc Punjab di shaan ho .. dil ho jaan ho ❤❤❤❤

  • @BhadharSingh-pc7ff
    @BhadharSingh-pc7ff 9 днів тому +3

    Nice jodi

  • @gurpreetsaggu8920
    @gurpreetsaggu8920 9 днів тому +3

    Jis da koi nhi os da rabb hunda waheguru kush rakhe bhane tnh

  • @AryanSingh-yw5zq
    @AryanSingh-yw5zq 9 днів тому +3

    Police wale bir ji god bless you

  • @user-wb9sb8dw7w
    @user-wb9sb8dw7w 9 днів тому +1

    Punjab ena galan krke e janeya janda ❤ love to all my punjabi community

  • @user-ko6rx2wh9h
    @user-ko6rx2wh9h 9 днів тому +3

    Waheguru ji 🙏

  • @user-oz6yy4si8t
    @user-oz6yy4si8t 9 днів тому +1

    Love you daljeet bapu ji waheguru waheguru waheguru

  • @NavjotDeol-qp8ur
    @NavjotDeol-qp8ur 9 днів тому +3

    Waheguru ji ❤❤❤❤🎉

  • @legendneverdie533
    @legendneverdie533 8 днів тому

    ਧੰਨਵਾਦ ਸਾਰਿਆ ਦਾ ਜਿਨ੍ਹਾਂ ਨੇ ਇਸ ਪਰਿਵਾਰ ਦੀ ਮੱਦਦ ਕੀਤੀ।

  • @Rockeylove
    @Rockeylove 9 днів тому +3

    Congratulations 🎉🎉🎉

  • @gurpreetsinghrai6014
    @gurpreetsinghrai6014 9 днів тому

    ਬਹੁਤ ਹੀ ਵਧੀਆ ਬਾਈ ਜੀ ਇਸੇ ਤਰ੍ਹਾਂ ਜੇ ਹਰ ਇੱਕ ਪਿੰਡ ਵਿੱਚ ਇਸੇ ਤਰ੍ਹਾਂ ਦੇ ਦਾਨੀ ਲੋਕ ਹੁਣ ਸੱਚੇ ਦਿਲੋਂ ਇਸ ਗਰੀਬ ਕੁੱੜੀਆ ਦੇ ਵਿਆਹ ਕਰਦੇ ਰਹੇਨ ਬਹੁਤ ਹੀ ਵਧੀਆ ਵਾਹਿਗੁਰੂ ਜੀ ਦੀ ਕਿਰਪਾ ਨਾਲ ਇਸੇ ਤਰ੍ਹਾਂ ਇਹ ਸੇਵਾ ਕਰਦੇ ਰਹਿਣੇ ਵਾਹਿਗੁਰੂ ਜੀ ਇੱਨਾ ਲੋਕਾਂ ਨੂੰ ਹਮੇਸ਼ਾ ਤੰਦਰੁਸਤੀ ਬਖਸ਼ਿਸ਼ ਵਾਹਿਗੁਰੂ ਜੀ

  • @mukhtiarsingh3169
    @mukhtiarsingh3169 9 днів тому +3

    Waheguru,,ji

  • @user-nf9gr5sd8j
    @user-nf9gr5sd8j 9 днів тому +3

    Waheguru ji 🙏 🙏🙏🙏🙏🙏🙏

  • @ithink97
    @ithink97 8 днів тому

    ਇਹਨਾਂ ਗੱਲਾਂ ਕਰਕੇ ਮੈਨੂੰ ਪੰਜਾਬ ਪੰਜਾਬੀ ਪੰਜਾਬੀਅਤ ਤੇ ਬਹੁਤ ਮਾਣ ਹੈ ❤❤❤ ਇਹ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਆ❤❤

  • @KarmjeetKaur-jy3li
    @KarmjeetKaur-jy3li 8 днів тому

    Police Vla Sir Da bhut bhut thanks mere kol world hni kiva thanks virr 🙏🙏🙏🙏🙏🙏🙏

  • @paramsingh5773
    @paramsingh5773 8 днів тому

    M.p
    Sahib gi sub inspector sahib punjabi lok cheap N R I.Veer and sarian santa nu bhut bhut mubarkan. Sluice for All.

  • @sukhraj6761
    @sukhraj6761 9 днів тому +5

    Waheguru ji 🙏🙏🙏🙏

  • @positiveandnegativeworld9083
    @positiveandnegativeworld9083 9 днів тому

    Salute to SI sahib PP nu salute

  • @user-kf1cp1td9z
    @user-kf1cp1td9z 9 днів тому +2

    Salut police

  • @WonderfulPeonyFlower-er6ji
    @WonderfulPeonyFlower-er6ji 9 днів тому

    💐🌹ਵਾਹਿਗੁਰੂ ਜੀ ਕ੍ਰਿਪਾ ਰੱਖੇ 🌹

  • @user-ov4oj3gx1o
    @user-ov4oj3gx1o 8 днів тому

    ਧੰਨ ਧੰਨ ਗੁਰੂ ਰਾਮਦਾਸ ਜੀ 🙏

  • @Sidhumoosewala-mc6ct
    @Sidhumoosewala-mc6ct 9 днів тому

    Sbto pehla help aa Police wale veerASI daljeet singh agge aia...so ehna nu bht bht mubarak❤❤❤❤...

  • @ravidhindsa4593
    @ravidhindsa4593 9 днів тому +2

    ❤❤

  • @BuntySingh-vb3wy
    @BuntySingh-vb3wy 9 днів тому +1

    Waheguru ji

  • @T.KaurArora
    @T.KaurArora 9 днів тому

    laadi-laade nu bahut bahut asheerwaad

  • @JaswinderKaur-vb1nv
    @JaswinderKaur-vb1nv 9 днів тому +2

    🙏

  • @sunitarani9547
    @sunitarani9547 9 днів тому +5

    Request aa humble request 🙏 ik comment ayea box ch koi veer mnje te pea 2015 to ilaj ni hoyea greebi krk iko kmre ch rehnda dono latta v jud gyia veer di plz unha tk jrur pohnch kro

    • @vestige_marketing
      @vestige_marketing 9 днів тому +1

      ਵੀਰ ਜੀ ਨੰਬਰ ਸੈਂਡ ਕਰ ਦਿੱਤਾ ਹੈ ਜੀ 🙏

    • @sunitarani9547
      @sunitarani9547 9 днів тому +1

      Waheguru chrhdi kla ch rkhe tuhanu hmesha lyi ...dunia ch pyar vndo ohde to kite jada mehr oh waheguru aap krda ohdi sjayi kaynaat ch hr sirjna ch oh aap vichr reha ..Rab sb da bhla kre 🙏

  • @Varkhamaini
    @Varkhamaini 8 днів тому

    ❤❤❤❤ਦਿਲ ਤੋਂ ਧੰਨਵਾਦ

  • @baaz8718
    @baaz8718 9 днів тому

    Proud ਅੰਮ੍ਰਿਤਸਰ mp sahib

  • @Satnamkaur4570
    @Satnamkaur4570 8 днів тому

    ਧੰਨ ਧੰਨ ਗੁਰੂ ਨਾਨਕ ਦੇਵ ਜੀ

  • @learningskills7069
    @learningskills7069 9 днів тому +1

    Rab vrge log ne ❤❤

  • @user-ui9cy3bo2r
    @user-ui9cy3bo2r 9 днів тому +2

    ❤❤❤

  • @manjeetkaur4603
    @manjeetkaur4603 5 днів тому

    Waheguru ah ji hr ik da jisda koi nai usda Parmatma hai ji🙏

  • @jakarhusain7634
    @jakarhusain7634 9 днів тому +1

    👍👍👍👍

  • @Alonegaming12573
    @Alonegaming12573 9 днів тому +1

    Waheguru ji mehar Karen ji❤

  • @yogeshsayal4553
    @yogeshsayal4553 9 днів тому +2

    Beautiful jodi

  • @sunitarani9547
    @sunitarani9547 9 днів тому +2

    Eh hunde pbi 😊

  • @RajpalSingh-jz3dj
    @RajpalSingh-jz3dj 8 днів тому

    Waheguru waheguru waheguru waheguru waheguru waheguru ji