ਆਜ਼ਾਦ ਚੋਣ ਲੜ ਰਹੇ ਵਿਸ਼ਵਦੀਪ ਫਾਜ਼ਿਲਕਾ ਦਾ ਇੰਟਰਵਿਊ ਕਿਉਂ ਕਿਹਾ ਗੱਪ ਨੂੰ ਗੱਪ ਹਰਾਏਗਾ ਤੇ ਵੱਡਾ ਗੱਪ ਜਿੱਤੇਗਾ ਚੋਣ ?

Поділитися
Вставка
  • Опубліковано 13 тра 2024
  • ਆਜ਼ਾਦ ਚੋਣ ਲੜ ਰਹੇ Vishavdeep fazilka ਦਾ ਇੰਟਰਵਿਊ ਕਿਉਂ ਕਿਹਾ ਗੱਪ ਨੂੰ ਗੱਪ ਹਰਾਏਗਾ ਤੇ ਵੱਡਾ ਗੱਪ ਜਿੱਤੇਗਾ ਚੋਣ ? ਮੈਂ ਗਰੀਬ ਘਰ ਦਾ ਮੁੰਡਾ ਹਾਂ ਮੇਰੇ ਪੋਸਟਰ ਹੀ ਲਵਾ ਦਿਓ ਤੇ ਤੇਲ ਪਵਾ ਦਿਓ ਪੰਜਾਬੀਓ ਅੰਮ੍ਰਿਤਪਾਲ ਜਾਂ ਲੱਖਾ ਸਿਧਾਣਾ ਦੇ ਚੋਣ ਜਿੱਤਣ ਬਾਰੇ ਸੁਣੋ ਕੀ ਕਿਹਾ ?
    #Vishavdeepfazilka #Lakhasidhana #Interview #Election #Loksabha #Loksabhaelection2024
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 570

  • @balrajsingh-iz6jr
    @balrajsingh-iz6jr 29 днів тому +66

    ਵਿਸ਼ਵਦੀਪ ਸਿੰਘ ਫਾਜ਼ਿਲਕਾ ਜ਼ਿੰਦਾਬਾਦ 🙏

  • @BalkarSingh-ko2qy
    @BalkarSingh-ko2qy Місяць тому +199

    ਪੱਤਰਕਾਰ ਸਾਹਿਬ ਯਾਦਵਿੰਦਰ ਸਿੰਘ ਕਿ ਆਪ ਜੀ ਸਤਿਕਾਰ ਯੋਗ ਹੋ ਆਪ ਜੀ ਚੰਡੀਗੜ੍ਹ ਤੋਂ ਚੱਲ ਕੇ ਆਏ ਜੀ ਏਕ ਗਰੀਬ ਮਜ਼ਦੂਰ ਜਮਾਤ ਦੇ ਉਮੀਦਵਾਰ ਦੀ ਇੰਟਰਵਿਊ ਕਰਨ ਆਏ ਹੋ ਜੀ ਵਿਸ਼ਵਦੀਪ ਸਿੰਘ ਸਾਹਿਬ ਜੀ ਦੀ ਏਕ ਏਕ ਗੱਲ 100%ਸਹੀ ਹੈ ਜੀ ਆਪ ਦੋਵਾਂ ਅਸੀ ਦਿਲੋ ਧੰਨਵਾਦ ਕਰਦੇ ਹਾਂ ਜੀ

    • @bonypalasour761
      @bonypalasour761 29 днів тому +13

      ਵੀਰ ਜੀ, ਇਹ ਕੋਈ ਅਹਿਸਾਨ ਨਹੀਂ ਕਰ ਰਿਹਾ ਇੰਟਰਵਿਊ ਕਰਕੇ, ਏਨੂੰ ਵੀ ਵਿਊ ਚਾਹੀਦੇ ਆ, ਸਰਕਾਰ ਨਾਲ ਹੱਥ ਮਿਲਾ ਕੇ ਚੱਲਦਾ ਕਰਫਿਊ ।

    • @kaursingh8369
      @kaursingh8369 28 днів тому +7

      ਵਿਊ ਦੂਜੇ ਚੈਨਲਾਂ ਵਾਲਿਆਂ ਦੇ ਕਿਹੜਾ ਦੰਦੀਆੰ ਵੱਢਦੇ ਐ ਦੂਜੇ ਵੀ ਲੈ ਲੈਣ ਵਿਊ ਕਿਉੰ ਗਰੀਬ ਦੇ ਪੱਖ ਦੀ ਗੱਲ ਕਿਉਂ ਨਹੀਂ ਕਰਦੇ ਦੂਜੇ ਚੈਨਲਾਂ ਵਾਲਿਆਂ ਨੂੰ ਸਰਕਾਰੀ ਬੁਰਕੀ ਪੈਂਦੀ ਐ ਭਰਾ ਮੇਰਿਆ 🙏

    • @user-wm5su4rd1s
      @user-wm5su4rd1s 27 днів тому

      ll00p0000000p0😊t to,6FYI5FYI4FYI5​s😂,dry82❤
      @@bonypalasour761

    • @user-bw2vp4rc4v
      @user-bw2vp4rc4v 26 днів тому

      Har bande nu galt bolda eh
      Sab passe pichhe lga hoya public nal pyar nahi is nu

    • @mangatram3427
      @mangatram3427 22 дні тому +1

      ਕਾਕਾ ਜੀ ਜੇ ਤੁਸੀਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ, ਫੂਲੇ ਸਾਹਿਬ, ਸਵਿਤਰੀ ਜੀ ਦੀ ਗੱਲ ਕੀਤੀ ਹੈ ਤਾਂ ਬਹੁਜਨ ਸਮਾਜ ਪਾਰਟੀ ਦੇ ਵਰਕਰ ਤਨ ਮਨ ਧਨ ਨਾਲ ਸੇਵਾ ਕਰਨ ਦਾ ਸਹਾਰਾ ਕਿਓ ਨਹੀ ਲੈਂਦੇ , ਜੇਕਰ ਤੁਸੀਂ ਸਹੀ ਮਾਅਨਿਆਂ ਵਿੱਚ ਉਪਰੋਕਤ ਮਹਾਨ ਸ਼ਖ਼ਸੀਅਤ ਦਾ ਨਾਮ ਲੈਂਦੈ ਹੋ।

  • @pargatsingh2652
    @pargatsingh2652 Місяць тому +139

    ਲੋਕੋ ਇਸ ਵੀਰ ਵੋਟ ਪਾਉਣੀ ਚਾਹੀਦੀ

    • @jagjit321
      @jagjit321 Місяць тому +3

      ਵੀਰ ਜੀ ਕਰੋ ਸਪੋਰਟ ਵੀਰ ਦੀ ਰਲ ਮਿਲ ਕੇ ਪਾ ਦੋ ਐਕੀ ਹਾਰੇ ਦੇ ਵੀਰ ਦੇ

  • @sukhjeetsingh8699
    @sukhjeetsingh8699 Місяць тому +104

    ਮੇਰਾ ਹਲਕਾ ਫਿਰੋਜ਼ਪੁਰ ਨਹੀਂ, ਨਹੀਂ ਤਾਂ ਵੋਟ ਪਾ ਦਿੰਦਾ, ਫਿਰੋਜ਼ਪੁਰ ਵਾਲਿਆਂ ਨੂੰ ਬੇਨਤੀ ਆ ਵਿਸਵਦੀਪ ਨੂੰ ਵੱਧ ਤੋਂ ਵੱਧ ਵੋਟਾਂ ਪਾਓ

  • @kulwantrai8640
    @kulwantrai8640 Місяць тому +69

    ਯਾਦਵਿੰਦਰ ਜੀ ਅੱਜ ਤੁਹਾਨੂੰ ਬਹੁਤ ਕੁਝ ਮਿਲਣ ਵਾਲਾ ਸਾਰੀ ਉਮਰ ਲਈ

  • @balwantsingh6251
    @balwantsingh6251 Місяць тому +47

    ਵਿਸ਼ਵਦੀਪ ਫਾਜ਼ਿਲਕਾ ਨੂੰ ਵੋਟ ਦਿਓ ਫਿਰ ਹੀ ਪੰਜਾਬ ਦੀ ਖੇਤਰੀ ਪਾਰਟੀ ਤਿਆਰ ਹੋਣੀ ਹੈ ਜੀ

  • @officaldr.harjeetsinghgill5945
    @officaldr.harjeetsinghgill5945 Місяць тому +48

    ਵਿਸ਼ਵਦੀਪ ਸਿੰਘ ਫਾਜ਼ਿਲਕਾ ਜ਼ਿੰਦਾਬਾਦ 💪👍❤

  • @DamanPreet-qm8dk
    @DamanPreet-qm8dk Місяць тому +40

    22 ਨੂੰ ਜਿਤਾ ਦੋ ਯਾਰ ਨੋਕਰੀਆ ਪੰਜਾਬ ਚਾ ਵਾਧੂ

    • @jagjit321
      @jagjit321 Місяць тому +4

      ਯਾਰ ਵੀਰ ਨੂੰ ਜਿਤਾ ਦਿਓ ਕੋਈ ਗਰੀਬ ਘਰ ਦਾ ਬੱਚਾ ਵੀ ਜਿੱਤੇ ਉਹਨਾਂ ਨੇ ਕਿਹਾ ਸੀ ਵੀ ਆਮ ਪਾਰਟੀ ਗਰੀਬ ਲੋਕਾਂ ਦੀ ਪਰ ਗਰੀਬ ਲੋਕਾਂ ਦੀ ਵੀ ਆਮ ਲੋਕਾਂ ਦੀ ਬਣਦੀ ਹ

  • @kulwantrai8640
    @kulwantrai8640 Місяць тому +103

    ਇਸ ਵੀਰ ਨੂੰ ਜਰੂਰ ਵੋਟ ਪਾਓ ਜੀ

  • @jagbirsingh-wy9jy
    @jagbirsingh-wy9jy Місяць тому +116

    ਇਸ ਵੀਰ ਨੂੰ ਵੋਟ ਜ਼ਰੂਰ ਪਾਉਣਾ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @jagjit321
      @jagjit321 Місяць тому +3

      ਵੱਡੇ ਵੀਰ ਛੋਟੇ ਵੀਰ ਜੀ ਵਿਸ਼ਵਦੀਪ ਦੀ ਮਦਦ ਕਰੋ ਜੀ ਮਦਦ ਕਰੋ ਵੀਰ ਦੀ

  • @gorabrar8223
    @gorabrar8223 29 днів тому +28

    ਬਾਈ ਵੀਰ ਨੂੰ ਜਰੂਰ ਵੋਟ ਪਾਇਓ ਜਿਹੜੇ ਬਾਈ ਦੇ ਹਲਕੇ ਵਿੱਚ ਆਉਂਦੇ ਹਨ❤️🙏🏻🙏🏻

  • @GurnamSingh-ll5xp
    @GurnamSingh-ll5xp 28 днів тому +54

    ਵਿਸ਼ਵਜੀਤ ਸਿੰਘ ਜੀ ਵਧੀਆ ਇਨਸਾਨ ਹੈ ਬੇਧੜਕ ਹੋ ਕੇ ਆਪਣੀ ਗੱਲ ਕਰਦਾ ਹੈ ਇਸ ਦੀ ਸਪੋਰਟ ਕਰਨੀ ਚਾਹੀਦੀ ਹੈ ਜੀ

    • @BalbirKaur-re2qz
      @BalbirKaur-re2qz 24 дні тому

      God bless you for doing a splendid job please everybody support him in any way you can ❤❤❤

  • @simransinghbatth6841
    @simransinghbatth6841 Місяць тому +54

    ਪੰਜਾਬ ਦਾ ਕਨਹੀਆ ਕੁਮਾਰ ❤
    ਸਾਰੇ ਵੀਰ ਦੀ ਸਪੋਟ ਕਰੋ 🙏🏻

  • @gurnamsingh1737
    @gurnamsingh1737 28 днів тому +28

    ਵਿਸ਼ਵਦੀਪ ਸਿੰਘ ਜਿੰਦਾ ਬਾਦ ਵੋਟਾਂ ਤੇਨੂੰ ਹੀ ਪਾਵਾਂਗੇ ਗੁਰਨਾਮ ਸਿੰਘ ਹੋਜ ਗੰਧੜ ਤਹਿਸੀਲ ਫਾਜ਼ਿਲਕਾ

  • @user-sk7gf3sv5p
    @user-sk7gf3sv5p Місяць тому +57

    ਵੀਰ ਵਿਸ਼ਵਦੀਪ ਸਿੰਘ ਦੇ ਵਿਚਾਰ ਬਹੁਤ ਵਧੀਆ। ਕਾਸ਼ ਮੇਰੀ ਵੋਟ ਤੇਰੇ ਹਲਕੇ ਵਿੱਚ ਹੁੰਦੀ ਤਾਂ ਮੈ ਆਪਣੀ ਵੋਟ ਵੀਰ ਨੂੰ ਜਰੂਰ ਪਾਉਂਦਾ।

  • @balbirsinghusajapmansadasa1168
    @balbirsinghusajapmansadasa1168 Місяць тому +110

    ਆਪਾਂ ਵੀਰ ਤੇਰੇ ਨਾਲ਼ ਆਂ।ਸਭ ਬਰਾਬਰ ਆ।ਚੜਦੀ ਕਲਾ ਰਹੂ।

    • @jagjit321
      @jagjit321 Місяць тому

      ਜਾ ਵੀਰ ਜੀ ਵਿਸ਼ਵਦੀਪ ਦੀ ਸਪੋਰਟ ਕਰੋ ਸਪੋਰਟ ਕਰੋ ਕਹਿਣ ਦੇ ਨਾਲ ਨਹੀਂ ਨਾਲ ਹੁੰਦਾ ਸਪੋਰਟ ਦੇ ਨਾਲ ਪਤਾ ਲੱਗਦਾ ਵੀ ਨਾਲ ਆ ਵੀਰ

  • @sukhjitsingh6668
    @sukhjitsingh6668 Місяць тому +35

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੇਕਰ ਕੋਈ ਅਪਣੇ ਵੱਲੋਂ ਇਮਾਨਦਾਰੀ ਨਾਲ ਰਾਜਨੀਤੀ ਵਿੱਚ ਆ ਕੇ ਕੰਮ ਕਰਨਾ ਚਾਹੁੰਦਾ ਹੈ ਅਪਣੇ ਲੋਕਾਂ ਲਈ ਤਾਂ ਬਹੁਤ ਚੰਗੀ ਗੱਲ ਹੈ ਤੇ ਲੋਕਾਂ ਨੂੰ ਉਸਦਾ ਸਾਥ ਦੇਣਾ ਚਾਹੀਦਾ ਹੈ ਪ੍ਰਮਾਤਮਾ ਇਮਾਨਦਾਰੀ ਨਾਲ ਕੰਮ ਕਰਨ ਦਾ ਬਲ ਬਖਸ਼ੇ

  • @lakhbirkaur7263
    @lakhbirkaur7263 28 днів тому +25

    ਫਿਰੋਜ਼ਪੁਰ,ਵਾਲਿਉ, ਇਸ ਵੀਰ ਨੂੰ ਵੋਟ, ਜ਼ਰੂਰ ਪਾਉ

  • @Daske.WaleSahi
    @Daske.WaleSahi Місяць тому +71

    ਜੋ ਵੀ ਆ ਮੁੰਡਾ ਹਿੰਮਤੀ ਆ ਮੁੱਦਿਆਂ ਤੇ ਦਰਦ ਰੱਖਦਾ ਪੰਜਾਬ ਦਾ

  • @jamadesigallan5356
    @jamadesigallan5356 Місяць тому +52

    ਯਾਦਵਿੰਦਰ ਕਰਫਿਊ ਵੀਰ ਜੀ ਆਪ ਜੀ ਦੀ ਸੋਚ ਨੂੰ ਦਿਲੋਂ ਸਲੂਟ ਹੈ,ਤੁਸੀਂ ਖੁਦ ਚੱਲ ਕੇ ਆਏ ਹੋ,ਭੇਜ ਤਾਂ ਸਟਾਫ ਦੇ ਮੈਬਰਾਂ ਨੂੰ ਸਕਦੇ ਸੀ ਉਹਨਾਂ ਤੋਂ ਸਵਾਲ ਜਵਾਬ ਦੀ ਗੱਲ ਨਹੀਂ ਸੀ ਬਣਨੀ,ਬਿਲਕੁਲ ਇਸਨੂੰ ਕਿਸੇ ਨੇ ਨਹੀਂ ਚਮਕਾਉਣਾ ਸੀ,ਵਿਸ਼ਵਜੀਤ ਕਦੇ ਕਦੇ ਥੋੜਾ ਉਵਰ ਚੱਲ ਜਾਂਦਾ।ਪਰੋ ਪੰਜਾਬ ਦਾ ਧੰਨਵਾਦ ਜੀ। ਵੱਲੋਂ ਗੀਤਕਾਰ ਬਿੱਲਾ ਲਸੋਈ

  • @BalkarSingh-ko2qy
    @BalkarSingh-ko2qy Місяць тому +34

    ਸਤਿਕਾਰ ਯੋਗ ਵਿਸ਼ਸ਼ਦੀਪ ਸਿੰਘ ਸਾਹਿਬ ਜੀ ਸਾਡੇ ਪਿਆਰੇ ਵੀਰ ਜੀ ਤੇ ਪੱਤਰਕਾਰ ਸਾਹਿਬ ਜੀ ਤੇ ਸਾਰੇ ਹੀ ਗਰੀਬ ਮਜ਼ਦੂਰ ਕਿਸਾਨ ਛੋਟੇ ਦੁਕਾਨਦਾਰ ਸਾਰੇ ਹੀ ਸਤਿਕਾਰ ਯੋਗ ਹੋ ਤੁਸੀ ਆਪਣਾ ਕੀਮਤੀ ਵੋਟ ਪਾਉਣ ਪਹਿਲਾ ਬਗੈਰ ਲਾਲਚ ਤੋਂ vot ਪਾਉਣੀ ਜੀ

  • @satnamsingh-re4hr
    @satnamsingh-re4hr Місяць тому +43

    ਪੰਜਾਬੀਓ ੲਿਹ ਵੀਰ ਵਿਸ਼ਵਦੀਪ ਪੰਜਾਬ ਦੇ ਮਜ਼ਦੂਰ ਤੇ ਗਰੀਬ ਦੇ ਹੱਕ ਤੇ ਸੱਚ ਲੲੀ ਲੜ ਰਿਹਾ ਹੈ। ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ੲਿਸ ਵੀਰ ਦਾ ਬਹੁਤ ਜਿਅਾਦਾ ਸਾਥ ਦਿੱਤਾ ਜਾਵੇ ਤੇ ਹਮੇਸ਼ਾ ਨਾਲ ਖੜੋ।

  • @CharanSingh-dj6gh
    @CharanSingh-dj6gh 25 днів тому +9

    ਮੇਰੇ ਫਾਜ਼ਿਲਕਾ ਜ਼ਿਲ੍ਹੇ ਦੀ ਸ਼ਾਨ ਵਿਸ਼ਵਦੀਪ ਸਿੰਘ ਵੀਰ ਨੂੰ ਜਿਤਾ ਦਿਉ ਇਕ ਵਾਰ

  • @virk6592
    @virk6592 Місяць тому +27

    ਇਹੀ ਬਹੁਤ ਖੁਸ਼ੀ ਦੀ ਗੱਲ ਆ ਕੀ ਚਲੋ ਨੌਜਵਾਨ ਅੱਗੇ ਤੇ ਆ ਰਹੇ ਨੇ ਰਾਜਨੀਤੀ ਚ

  • @Apnapunjab-sz7eb
    @Apnapunjab-sz7eb Місяць тому +24

    ਜਿਹੜੇ ਲੋਕ ਕਹਿੰਦੇ ਨੇ ਅਸੀ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਉਣੀ ਓਨਾ ਨੂੰ ਬੇਨਤੀ ਹੈ ਕੇ ਉਹ ਲੋਕ ਇੱਦਾ ਦੇ ਅਜਾਦ ਉਮੀਦਵਾਰ ਨੂੰ ਵੋਟ ਪਾ ਕੇ ਰੋਸ ਜਾਹਰ ਕਰੋ

  • @balrajsingh8247
    @balrajsingh8247 Місяць тому +23

    ਬਹੁਤ ਵਧੀਆ ਗੱਲ ਆ ਆਮ ਨੌਜਵਾਨਾ ਨੂੰ ਆਉਣਾ ਚਾਹੀਦਾ ਰਾਜਨੀਤੀ ਚ ਖੜਨਾ ਚਾਹੀਦਾ ਏ ਵੋਟਾਂ ਚ ਤਾਂ ਹੀ ਪੰਜਾਬ ਦਾ ਹਾਲ ਠੀਕ ਹੋ ਸਕਦਾ ਏ

  • @aspaltv8479
    @aspaltv8479 Місяць тому +60

    ਸ ਵਿਸ਼ਵਦੀਪ ਸਿੰਘ ਜਿੰਦਾ ਬਾਦ

  • @harvinderbal-qt9xg
    @harvinderbal-qt9xg Місяць тому +46

    ਬਾਈ ਕਾਸ਼ ਏ ਜਿੱਤ ਜਾਵੇ ਬਾਕੀ ਸਾਰੇ ਲੁੱਟ ਕੇ ਖਾ ਗਏ ਗਰੀਬ ਨੂੰ ਮੌਕਾ ਮਿਲਣਾ ਚਾਹੀ ਦਾ

    • @rupsingh3753
      @rupsingh3753 Місяць тому +1

      ਫਿਰ ਇਹ ਵੀ ਲੁੱਟਣ ਲੱਗ ਜੂ

    • @dashmeshcharity1651
      @dashmeshcharity1651 Місяць тому

      ਇਹ ਭੁੱਖੇ ਕੁੱਤੇ ਵਾਂਗੂੰ ਪਊਗਾ ਇਹਨੇ ਸਬਰ ਵੀ ਨਹੀਂ ਕਰਨਾ ਸ਼ੁਕਰ ਹੈ ਇਹ ਆਨੇ ਆਲੀ ਥਾਂ ਤੇ ਆ

    • @harvinderbal-qt9xg
      @harvinderbal-qt9xg Місяць тому +1

      @rupsingh3753ਚੱਲ ਭਰਾ ਕਿਸੇ ਗਰੀਬ ਦਾ ਕੁਝ ਤਾਂ ਬਣ ਜਾਵੇ ਗਾ

    • @dirtypolitics5912
      @dirtypolitics5912 Місяць тому

      😂😂😂waah bai kya comment aaa isda vi kuch banju😂😂😂😂

    • @AmarjitsinghSmaajSewi
      @AmarjitsinghSmaajSewi 29 днів тому

      🙏🙏🙏🙏🙏

  • @user-gd9pp9hy2r
    @user-gd9pp9hy2r 28 днів тому +9

    ਇਸ ਗਰੀਬ ਲੋਕਾਂ ਨੂੰ ਵੋਟਾਂ ਜ਼ਰੂਰ ਪਾਉਣੀ ਚਾਹੀਦੀ ਹੈ।💚🙏🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️✍️✍️💯

  • @BliyaChurlu
    @BliyaChurlu 29 днів тому +14

    ਯਾਦਵਿੰਦਰ ਜੀ ਤੁਸੀ ਪੰਜਾਬ ਵਿੱਚ ਹੀਰੋ ਹੋ ਪੱਤਰਕਾਰੀ ਵਿਚ 🙏👍👍❤️

  • @harrybrar8510
    @harrybrar8510 Місяць тому +33

    ਮੇਰੀ ਵੋਟ ਤੈਨੂੰ ਪੱਕੀ ਮਿੱਤਰਾ

  • @kaursingh8369
    @kaursingh8369 28 днів тому +13

    ਭਰਾਵੋ ਜਿਹੜੇ ਲੋਕ ਸਭਾ ਹਲਕੇ ਤੋਂ ਵਿਸ਼ਵਦੀਪ ਸਿੰਘ ਵੀਰ ਉਮੀਦਵਾਰ ਖੜਾ੍ ਹੋਇਆ ਐ ਉਸ ਹਲਕੇ ਦੇ ਲੋਕਾਂ ਨੂੰ ਮੇਰੀ ਹੱਥ ਬੰਨ੍ਹ ਕੇ ਪੈਰੀਂ ਹੱਥ ਲਾ ਕੇ ਬੇਨਤੀ ਐ ਕਿ ਵਿਸ਼ਵਦੀਪ ਸਿੰਘ ਵੀਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਆਪਣੀ ਜ਼ਮੀਰ ਜਗਾਓ ਮੈਂ ਫਰੀਦਕੋਟ ਤੋਂ ਐਂ ਜੇ ਮੇਰੀ ਵੋਟ ਪੈ ਸਕਦੀ ਹੁੰਦੀ ਤਾਂ ਮੈ ਵੋਟ ਵਿਸ਼ਵਦੀਪ ਸਿੰਘ ਨੂੰ ਜਾਂ ਅੰਮਿ੍ਤਪਾਲ ਪਾਲ ਨੂੰ ਜਾਂ ਲੱਖੇ ਸਿਧਾਣੇ ਨੂੰ ਜਰੂਰ ਪਾਓਣੀ ਸੀ ਓਹ ਵੀ ਪ੍ਚਾਰ ਕਰਕੇ

  • @sonyfoujigurdaspur
    @sonyfoujigurdaspur Місяць тому +15

    ਜੈ ਭੀਮ ਜੈ ਭਾਰਤ ਜੀ
    ਸਾਰੇ ਬਹੁਜਨ ਸਮਾਜ ਪਾਰਟੀ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਆ
    ਜ਼ਿਆਦਾ ਤੋਂ ਜ਼ਿਆਦਾ ਬਹੁਜਨ ਸਮਾਜ ਨੂੰ ਰਾਜਨੀਤੀ ਵਿੱਚ ਆਉਣਾ ਚਾਹੀਦਾ ਆ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਚਾਹੀਦਾ ਆ

  • @PalveerDhillon98
    @PalveerDhillon98 Місяць тому +43

    ਵਿਸ਼ਵਜੀਤ ਸਿੰਘ ਜੀ ਆਂਵਦਾ ਕਾਉਟ ਨੰਬਰ ਜਾਰੀ ਕਰ ਜਿਨੀ ਕ ਮੱਦਤ ਹੋਈ ਕਰਾਂਗੇ ਪ੍ਰਤਾਪ ਸਿੰਘ ਮਹਿਤਾ ਹਲਕਾ ਭਦੌੜ ਧੱਨਵਾਦ ਵੀਰ ਪੱਤਰਕਾਰ ਦੇ

  • @AngrejSingh-pc8xj
    @AngrejSingh-pc8xj Місяць тому +26

    ਮੇਰਾ ਵਿਸ਼ਵਦੀਪ ਸਿੰਘ ਫਾਜਲਵਾਲ ਵਾਲਾ ਵੀਰਾ ਤੇਰੀ ਕਹਾਣੀ ਬੜੀ ਵਧੀਆ ਪਰ ਡਾਕਟਰ ਭੀਮ ਰਾਓ ਅੰਬੇਡਕਰ ਜੀ ਤੇ ਕਾਂਸ਼ੀਰਾਮ ਨੇ ਆਪਾਂ ਨੂੰ ਇਥੋਂ ਗਰੀਬੀ ਦੇ ਵਿੱਚੋਂ ਕੱਢਿਆ ਧੰਨ ਸ਼੍ਰੀ ਗੁਰੂ ਨਾਨਕ ਦੇਵ

    • @sukhpalkaur2429
      @sukhpalkaur2429 Місяць тому

      ਜਾਤਾਂ ਦਾ ਜ਼ਹਿਰ BJP ਨੇ ਬਹੁਗਿਣਤੀ ਦੀਆਂ ਵੋਟਾਂ ਲੈਣ ਲਈ ਘੋਲਿਆ ਹੈ।ਜੇ ਐਸੀ
      ਗੱਲ ਹੁੰਦੀ ਤਾਂ ਚੰਨੀ ਕਦੇ ਵੀ ਮੁੱਖ ਮੰਤਰੀ ਨਾ ਬਣਦਾ।

  • @nirmalsinghmaan62
    @nirmalsinghmaan62 Місяць тому +26

    ਇਸ ਤਰ੍ਹਾਂ ਦੇ ਵਿਸ਼ਵਾਸ ਵਾਲੇ ਦੀਪ ਚਾਹੀਦੇ ਨੇ ਇਕ ਨਿਧੜਕ ਨਿਡਰ ਗੱਲ ਨੂੰ ਗੱਲ ਕਹਿਣ ਵਾਲ਼ਾ ਵਿਸ਼ਵਦੀਪ

  • @user-yj5ue3ih1m
    @user-yj5ue3ih1m 29 днів тому +22

    ਪੱਤਰਕਾਰ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਇੱਕ ਗਰੀਬ ਬੰਦੇ ਦੀ ਗੱਲ ਸੁਣਨ ਲਈ ਤੁਸੀਂ ਚੰਡੀਗੜ੍ਹ ਤੋਂ ਆਏ
    ❤❤❤❤❤❤❤❤❤

  • @harvindersinghdhiman7644
    @harvindersinghdhiman7644 Місяць тому +11

    , ਵੀਰ ਜੀ ਹੋਰਾਂ ਗੱਲਾਂ ਦੀਆਂ ਗੱਲਾਂ ਪਰ ਯਾਦਵਿੰਦਰ ਵੀਰ ਪਤਰਕਾਰ ਬਹੁਤ ਸਿਰਾਂ Good job👍👍💯

  • @JASSISINGH-hg4in
    @JASSISINGH-hg4in Місяць тому +33

    ਬਾਈ ਜੀ ਫਾਜ਼ਿਲਕਾ ਵਾਲਿਓ ਵਿਸ਼ਵਦੀਪ ਦਾ ਸਾਥ ਦੋ ਤੇ ਉਹਨੂੰ ਬੜੀ ਲੀਡ ਨਾਲ ਜਿਤਾਓ

  • @GurpreetSingh-eo5go
    @GurpreetSingh-eo5go Місяць тому +24

    ਇਸ ਲਈ ਤਾ ਪੰਜਾਬ ਨੂੰ ਇਨ੍ਹਾਂ ਨੇ ਤੋੜ ਕੇ ਛੋਟਾ ਕੀਤਾ ਪਹਿਲਾ ਇਨ੍ਹਾਂ ਪਾਕਿਸਤਾਨ ਕੱਡਿਆ ਫਿਰ ਹਰਿਆਣਾ, ਹਿਮਾਚਲ ਤਾਕਿ ਪੰਜਾਬ ਦਾ ਜੋਰ ਨਾ ਪਵੇ

  • @balwinderwaraich3459
    @balwinderwaraich3459 Місяць тому +12

    ਭਾ ਪੂਰੀ ਸਪੋਟ ਆ ਤੈਨੂੰ ਵਾਹਿਗੁਰੂ ਜੀ ਕਿਰਪਾ ਕਰਨੀ ਬਾਈ ਨੂੰ ਤਰੱਕੀਆਂ ਬਖਸੀਨੀਆ ਜੀ

  • @gurpalgill9314
    @gurpalgill9314 Місяць тому +33

    ਵਾਹਿਗੁਰੂ ਜੀ ਭਲੀ ਕਰੋ ਸਾਡੇ ਇਹਨਾਂ ਨੌਜਵਾਨਾਂ ਤੇ।

  • @GurmeetSingh-ov6ds
    @GurmeetSingh-ov6ds Місяць тому +40

    22 ਸੱਚੇ ਸੁੱਚੇ ਇਨਸਾਨ ਨੂੰ ਵੋਟ ਪਾਉ ਜੀ

  • @shindaraikoti3272
    @shindaraikoti3272 24 дні тому +4

    ਮੈ ਤਾਂ ਵਿਸਵਦੀਪ ਸਿੰਘ ਜੀ ਫੈਨ ਹਾਂ ਕਾਸ ਇਹ ਹਲਕਾ ਫਤਿਹਗੜ੍ਹ ਸਾਹਿਬ ਤੋ ਇਲੈਕਸ਼ਨ ਲੜਦੇ ਤਾਂ ਜਰੂਰ ਮੇਰੇ ਹਲਕੇ ਵਾਲਿਆ ਨੇ ਬਹੁਤ ਸਪੋਟ ਕਰਨੀ ਸੀ

  • @manabrar3576
    @manabrar3576 Місяць тому +22

    ਯਾਦਵਿੰਦਰ ❤❤

  • @user-vt6bl2mz7o
    @user-vt6bl2mz7o Місяць тому +11

    ਵਿਸ਼ਵਦੀਪ ਜਿੰਦਾਬਾਦ
    ਮੰਗਾ ਸਿੰਘ
    ਪਿੰਡ ਬੁਰਜ ਲੱਧਾ ਸਿੰਘ ਵਾਲਾ

  • @JagroopSingh-nz3fj
    @JagroopSingh-nz3fj 27 днів тому +3

    ਪੱਤਰਕਾਰ ਮੇਰੇ ਵੀਰ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਐਡੀ ਦੂਰੋਂ ਆ ਕੇ ਮੇਰੇ ਵੀਰ ਨੇ ਇਹ ਸਰੀਰ ਦੀ ਗੱਲ ਨੂੰ ਦੁਨੀਆ ਲੋਕਾਂ ਦੇ ਵਿੱਚ ਪਹੁੰਚਾਇਆ ਬਹੁਤ ਧੰਨਵਾਦ ਜੀ

  • @kulwantrai8640
    @kulwantrai8640 Місяць тому +12

    ਸਹੀ ਵੀਰੇ

  • @PpritamSingh
    @PpritamSingh 28 днів тому +6

    ਵਿਸ਼ਵਜੀਤ ਸਿੰਘ ਫਾਜ਼ਿਲਕਾ ਜਿੰਦਾ ਬਾਦ ਚੜ੍ਹਦੀ ਕਲਾ ਵਿੱਚ ਰੱਖੋ🙏🙏🙏🙏🙏🌹🌹🌹🌹🌹🥀🥀🥀🥀🥀🥀🙏

  • @kabalsinghbhojiankabalsing2470
    @kabalsinghbhojiankabalsing2470 Місяць тому +8

    ਵੀਰ ਜੀ ਵਾਹਿਗੁਰੂ ਚੱੜਦੀ ਕੱਲਾ ਵਿਚ ਰੱਖੇ 🙏🙏🚩🚩⚔️⚔️

  • @beantsinghkaler8751
    @beantsinghkaler8751 27 днів тому +4

    ਵਿਸ਼ਵਦੀਪ ਸਿੰਘ ਨੂੰ ਵੋਟ ਜ਼ਰੂਰ ਦਿਓ ਜੀ ਇਸ ਦੀ ਮਦੱਦ ਕੀਤੀ ਜਾਵੇ

  • @gagnadeepsingh9815
    @gagnadeepsingh9815 29 днів тому +7

    ਤੇਰਾ ਚੈਨਲ ਵੀ ਦੇਖਣਾ ਬੰਦ ਕੀਤਾ ਹੋਇਆ ਵਾ ਪਰ ਸਿਰਫ ਇਸ ਵੀਰ ਦੀ ਇੰਟਰਵਿਊ ਕਰਨ ਕਰਕੇ ਇੱਕ ਲਾਈਕ ਤੇ ਇੱਕ ਕੁਮੈਂਟ ਤੇ ਇੱਕ ਵਿਊ ਤੇਰੇ ਚੈਨਲ ਨੂੰ ਦੇ ਦਿੱਤਾ

  • @BentiShabad
    @BentiShabad Місяць тому +7

    Yadwinder Karfew Ji Thanq so very much for this interview.
    May The Supreme Power bless Vishawdeep.

  • @AmandeepSingh-bu4wn
    @AmandeepSingh-bu4wn Місяць тому +10

    ਬਹੁਤ ਵਧੀਆ ਬੰਦਾ ਏ

  • @BalkarSingh-ko2qy
    @BalkarSingh-ko2qy Місяць тому +21

    ਆ ਪੱਤਾ ਕਿਹੜਾ ਵੀਰ ਜੀ ਹੈ ਜੋਂ ਕੋਮਿੰਟ ਲਿੱਖ ਰਿਹਾ ਹੈ ਜੀ ਏਹ ਮਜ਼ਬੀ ਉਸ ਨੇ ਸਿੱਖ ਵੀ ਨਹੀਂ ਲਿਖਿਆ ਆਪ ਜੀ ਭਾਵੇਂ ਕੁਲੀਨ ਸੇਵ ਹੋਵੇ ਫਿਰ ਧੋਣ ਵਿੱਚ ਕੋਈ ਹੋਰ ਕਿਲ੍ਹਾ ਹੋਵੇਗਾ ਦੂਜੇ ਪਾਸੇ ਏਹ ਪੱਤਰਕਾਰ ਸਾਹਿਬ ਯਾਦਵਿੰਦਰ ਸਿੰਘ ਜੀ ਹਨ ਜੋਂ ਆਪਣੇ ਖਰਚੇ ਤੇ ਚੰਡੀਗੜ੍ਹ ਤੋਂ ਚੱਲ ਕੇ ਆਏ ਹਨ ਜੀ ਧੰਨਵਾਦ ਕਰਦੇ ਉਨ੍ਹਾਂ ਦਾ

  • @balle-jatta-balle
    @balle-jatta-balle Місяць тому +19

    ਵਿਸ਼ਵਦੀਪ ਬੁਹਤ ਵਧੀਆ ਬੰਦਾ ਹੈ।

  • @KulbirSingh-oj4rg
    @KulbirSingh-oj4rg 29 днів тому +6

    Good ਆਦਮੀ

  • @sahibjotsinghdhaliwal9514
    @sahibjotsinghdhaliwal9514 Місяць тому +8

    ਬਹੁਤ ਵਧੀਆ ਬੰਦਾ ਬਿਸਜੀਤ

  • @kalahassanpuri9423
    @kalahassanpuri9423 25 днів тому +3

    ਬਹੁਤ ਹੀ ਵਧੀਆ ਬਾਈ ਯਾਦਵਿੰਦਰ ਸਿੰਘ ਜੀ👍👍👍👍👍🌹🌹🌹🌹🌹

  • @pamajawadha5325
    @pamajawadha5325 Місяць тому +13

    Good veer

  • @harindergrewal535
    @harindergrewal535 Місяць тому +8

    *Vishavdeep Fazilka ਜ਼ਿੰਦਾਬਾਦ।Vote for Honest (Independent Candidate)for Hung Govt. OR Vote for (NOTA)for 1st Position.In(MSP&MRP) must ne small difference.🆗❓God bless U.👍*

  • @BalkarSingh-ko2qy
    @BalkarSingh-ko2qy Місяць тому +15

    ਵੈਰੀ ਗੁਡ ਵੀਰ ਵਿਸ਼ਦੀਪ ਸਿੰਘ ਗੱਲ ਆਪ ਜੀ 100%ਸਹੀ ਹੈ ਜੀ ਪਰ ਆਪ ਜੀ ਦੇ ਵਿਚਾਰ ਬੁਹਤ ਬੁਹਤ ਸੌਲਘਾ ਯੋਗ ਹਨ ਵੀਰੇ ਤੁਸੀ ਗਰੀਬ ਮਜ਼ਦੂਰ ਜਮਾਤ ਪਰਵਾਰ ਨਾਲ ਸਬੰਧਤ ਰੱਖਦੇ ਹੋ ਵੀਰੇ ਕਾਗ਼ਜ਼ ਭਰੇ ਗਏ ਹਨ ਜੀ ਕਿ ਨਹੀਂ ਤੁਸੀ ਲੀਡਰ ਬੰਦੇ ਹੋ ਆਪ ਜੀ ਨੂੰ ਸੱਭ ਨਾਲ ਸਬੰਧਤ ਰੱਖਣੇ ਪੈਂਦੇ ਹਨ ਜੀ

  • @tencomplustwo
    @tencomplustwo 22 дні тому +3

    ਬੇਲੀਆਂ ਜੇਕਰ ਖਡੂਰ ਸਾਹਿਬ ਹਲਕੇ ਤੋਂ ਲੜਦੇ ਤਾਂ ਫਿਰ ਘੱਟੋ ਘੱਟ ਤਿੰਨ ਤੋਂ ਚਾਰ ਸੌ ਵੋਟਾਂ ਪਵਾਉਣੀਆਂ ਸੀ ਸੰਸਥਾ ਦੀਆਂ ❤❤ ਬਾਈ ਦੇ ਹਲਕੇ ਦੇ ਲੋਕਾਂ ਨੂੰ ਬੇਨਤੀ ਹੈ ਜੀ ਵੋਟਾਂ ਜ਼ਰੂਰੀ ਹੀ ਜ਼ਿਆਦਾ ਤੋਂ ਜ਼ਿਆਦਾ ਪਾਉ ਜੀ

  • @jeewanjot5382
    @jeewanjot5382 Місяць тому +10

    Good job 👏

  • @honeysekhon5860
    @honeysekhon5860 Місяць тому +8

    ਵਧੀਆ ਕੋਈ ਤਾਂ ਉਠਦਾ ਦੂਰ ਕਿਤੇ ਹਨੇਰੇ ਚ ਕੋਈ ਦੀਵਾ ਬਲਦਾ ਤਾਂ ਚਾਨਣ ਦਾ ਦੂਰੋਂ ਪਤਾ ਚੱਲ ਹੀ ਜਾਂਦਾ ਲੱਗਾ ਰਹਿ ਵੀਰ

  • @Aaj361
    @Aaj361 Місяць тому +21

    ਗਰੀਬ ਤਾਂ ਗਰੀਬ ਜੇ ਉਸਨੇ ਇੱਕ ਜੰਮਿਆ ਹੁੰਦਾ ਤਾਂ ਅੱਜ ਓਹ ਭੀਖ ਨਾਂ ਮੰਗਦਾ l

  • @nirmalkaur8581
    @nirmalkaur8581 23 дні тому +2

    ਇਮਾਨ ਦਾਰ ਬਂਂਦੇ ਨੂੰ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ 🎉🎉🎉

  • @guradeshsingh2761
    @guradeshsingh2761 Місяць тому +4

    Great job Yadwinder ji. Nice interview. Vishavdeep Singh Great views.

  • @BhagwanSingh-or1vd
    @BhagwanSingh-or1vd 15 днів тому

    ਵਿਸ਼ਵ ਦੀਪ ਸਿੰਘ ਜੀ ਪ੍ਰਮਾਤਮਾ ਆਪ ਨੂੰ ਤਰੱਕੀਆਂ ਬਖਸੇ

  • @GurnamSingh-nd5yt
    @GurnamSingh-nd5yt Місяць тому +8

    Meri benti Visvjit me tenu bhot shi smjda ji

  • @BhupinderSingh-ih7cl
    @BhupinderSingh-ih7cl Місяць тому +7

    ਬਹੁਤ ਵਧੀਆ ਬੰਦਾ ਬਾਈ

  • @ghhtgg2503
    @ghhtgg2503 Місяць тому +9

    Vishavdeep we respect u

  • @BuntySingh-rk5vc
    @BuntySingh-rk5vc Місяць тому +9

    Very nice man

  • @shindaraikoti3272
    @shindaraikoti3272 24 дні тому +1

    ਵਿਸਵਦੀਪ ਸਿੰਘ ਜੀ ਦੀ ਵੱਧ ਤੋ ਵੱਧ ਸਪੋਟ ਕਰੋ

  • @KULDEEPSINGH-co8rb
    @KULDEEPSINGH-co8rb 14 днів тому

    ਵਿਸ਼ਵਦੀਪ ਵੀਰ ਬਹੁਤ ਵਧੀਆ ਸੋਚ ਦੇ ਮਾਲਕ ਨੇ ਪੱਤਰਕਾਰ ਸਾਹਿਬ ਜੀ ਬਹੁਤ ਖੂਬ ਤੂਹਾਨੂੰ 🙏🙏🙏🙏🙏 ਜੋੜ ਕੇ ਸਲਾਮ ਹੈ

  • @goguisukwinder617
    @goguisukwinder617 27 днів тому +2

    ਸ਼ਾਬਾਸ਼ ਯਾਦਵਿੰਦਰ ਜੀ

  • @user-uf1mn3fg2y
    @user-uf1mn3fg2y Місяць тому +12

    Good luck pajji

  • @RajpalSingh-wc1bn
    @RajpalSingh-wc1bn Місяць тому +5

    ਲੱਖੇ ਸਿਧਾਨੇ ਨੂੰ ਆਖਿਆ ਵੀਰ ਜੀ

  • @RajKumar-ge1gl
    @RajKumar-ge1gl Місяць тому +3

    Vishavdeep very good bhi ji. Thanks ❤❤

  • @_JaspalSingh98
    @_JaspalSingh98 26 днів тому +2

    ਵੈਰੀ ਗੁੱਡ ਪੱਤਰਕਾਰ ਵੀਰ ਜੀ ਗੁਡ ਵਿਸ਼ਵਦੀਪ 🙏🏻🙏🏻🙏🏻

  • @malkitsandhu5724
    @malkitsandhu5724 14 днів тому

    ਵੀਰ ਦੀਆ ਗੱਲਾ ਬੋਹਤ ਸੱਚੀਆਂ ਅਤੇ ਖ਼ਰੀਆਂ ਨੇ❤️👍

  • @INDER888
    @INDER888 Місяць тому +6

    ਉਮੀਦ ਤੋਂ ਜਾਦਾ vdiyan ਬੋਲਿਆ ਵੀਰ ਉਮੀਦ ਹੈ ਜਲਦੀ ਰੱਬ ਤੇ ਲੋਕ ਸਾਥ ਦੇਣ ਗੇ vdiyan ਦਿਮਾਗ ਹੈ ਵੀਰ ਕੋਲ

  • @madamgurpreetshergillsherg9493
    @madamgurpreetshergillsherg9493 Місяць тому +27

    ਵੀਰ ਵਹਿਗੁਰੂ ਮੇਹਰ ਕਰੇ

  • @paradisetravels2363
    @paradisetravels2363 Місяць тому +6

    Nice thinking veer

  • @SurinderKaur-td8ye
    @SurinderKaur-td8ye 29 днів тому +3

    Vishavdeep nu vote jaroor paoji ❤❤❤

  • @money.sharma
    @money.sharma Місяць тому +24

    ਆਪ ਆਲਿਆ ਨੂੰ ਨਹੀਂ ਪਾਉਣੀ ਵੋਟ ਇਹ ਪੱਕਾ ਆ।

  • @jasdeepkaur9928
    @jasdeepkaur9928 Місяць тому +5

    So great vishavdip beta
    Thanku yadwinder beta ji God bless you

  • @jassavick4897
    @jassavick4897 23 дні тому +1

    ਪੱਤਰਕਾਰ ਵੀਰ ਨੇ ਗਰੀਬ ਦੀ ਇੰਟਰਵਿਊ ਲਈ ਬਹੁਤ ਧੰਨਵਾਦ ਕਿਸਾਨ ਵੀਰ ਨੂ ਜਰੂਰ ਚਾਹੀਦਾ ਕੀ ਇਸ ਨੂੰ ਵੋਟ ਪਾਈ ਜਾਵੇ ਵੀਰ ਨੇ ਕਿਸਾਨੀ ਧਰਨੇ ਵਿੱਚ ਯੋਗਦਾਨ ਬਹੁਤ ਸੀ

  • @gurmeetsinghraigurmeetsing5521
    @gurmeetsinghraigurmeetsing5521 10 днів тому

    ਛਾਬੲਇਛ ਪਤਰਕਾਰ ਵੀਰ ਤੁਹਡਾ ਬਹੁਤ ਬਹੁਤ ਧੰਨਵਾਦ ਜੋ ਗਰੀਬ ਵਿਛਵਦੀਪ ਵੀਰ ਜੀ ਦੇ ਕੋਲ ਖਰਰਚਾ ਕਰਕੇ ਆਏਂ ਹੋਪਰਮਤਮਾ ਤੁਹਾਨੂੰ ਤੁਹਾਡੇ ਚੈਨਲ ਤੇ ਵਿਛਵਦੀਪ ਵੀਰ ਪਰਮਾਤਮਾ ਇਕ ਦਿਨ ਜ਼ਰੂਰ ਸੁਣੇਗਾ ਜੱਗ ਜਾਰੀ ਰੱਖੳਓ ਕਿਰਪਾ ਜ਼ਰੂਰ ਹੋਵੇਗੀ

  • @user-zx108com
    @user-zx108com 25 днів тому +2

    ਕੋਈ ਨਾ ਵੀਰ ਫ਼ਿਕਰ ਨਾ ਕਰੀ ਫੁੱਲ ਸਪੋਰਟ ਹੈ ਤੁਹਾਨੂੰ
    ਮੈਂ Malerkotla ਤੋਂ
    ਵੀਡਿਓ ਬਣਾ youtube ਬਾਬਾ ਜੀ ਹਥਨ ਉੱਤੇ ਪਾਵਾਗਾ

  • @sahajpalsingh1010
    @sahajpalsingh1010 27 днів тому +1

    ਬਹੁਤ ਸਮਜਦਾਰ ਤੇ ਗੁਣੀ ਬੰਦਾ ਵਿਸ਼ਵਦੀਪ ਸਿੰਘ

  • @HappyBharatbaj
    @HappyBharatbaj 12 днів тому

    ਸਹੀ ਗੱਲ ਆ ਮੌਕਾ ਜਰੂਰ ਮਿਲਣਾ ਚਾਹੀਦਾ 🙏

  • @jeewanjot5382
    @jeewanjot5382 Місяць тому +6

    Good press 👍

  • @user-nm7to4tl1r
    @user-nm7to4tl1r Місяць тому +5

    Bai ji Lage raho waheguru kirpa karn ge

  • @jagtarsinghbassi395
    @jagtarsinghbassi395 Місяць тому +7

    V good brother

  • @bobkooner996
    @bobkooner996 Місяць тому +5

    Good luck ,beta vaheguru ji aap de ang sang rahe

  • @gorabhamma1250
    @gorabhamma1250 28 днів тому +1

    ਬਹੁਤ ਵਧੀਆ ਵਿਚਾਰ ਹੈ ਵੀਰ ਦੇ

  • @GurpreetSingh-km4of
    @GurpreetSingh-km4of 29 днів тому +2

    ਬਹੁਤ ਵਧੀਆ ਜੀ

  • @SukhrajKaur-pq5zb
    @SukhrajKaur-pq5zb 25 днів тому +1

    ਵਿਸ਼ਵਦੀਪ ਭਾਈ ਨੂੰ ਵੋਟਾਂ ਪਾਵੋਓ ਜਿਹੜਾ ਸੱਚ ਬੋਲਦਾ 😊 ਫਿਰ ਕੀ ਗੱਲ ਜੇ ਗਰੀਬ ਆ ਪਰਮਾਤਮਾ ਦਾ ਕੋਈ ਪਤਾ ਨਹੀਂ ਕਦੋਂ ਕੱਖੋਂ ਲੱਖ ਬਣਾਦੇ ਵਾਹਿਗੁਰੂ ਇਸ ਵੀਰ ਨੂੰ ਜ਼ਰੂਰ ਜਿਤਾਉਣਾ ਜੀ ❤❤❤❤❤❤❤❤❤❤❤❤❤❤❤❤❤❤❤❤

  • @dg9358
    @dg9358 Місяць тому +5

    He is a good man please help him win. Punjab needs new leaders defeat old folks and aam admi party