Rabb Da Radio 2 Movie - Tarsem Jassar, Simi Chahal

Поділитися
Вставка
  • Опубліковано 14 лют 2020
  • Vehli Janta Films & Omjee Group Presents Movie "RABB DA RADIO 2" Starring TARSEM JASSAR, SIMI CHAHAL.
    Starring :- Tarsem Jassar, Simi Chahal, BN Sharma, Avtar Gill, Nirmal Rishi,jagjeet Sandhu, Harby Sanga, Gurpreet Bhangu, Shivandra Mahal, Sunita Dhir, Tania, Baljinder Kaur & ETC
    Director :- SHARAN ART
    Producer :- Manpreet Johal & Ashu Munish Sahni
    Writer :- Jass Grewal
    Lyrics :- Tarsem Jassar, Narinder batth
    DOP :- Jaype Singh
    Music :- Desi Crew & R Guru
    Visual Promotion :- Mohan Rathod , Gagan Sachdeva
    Executive Producer : Karamjit Singh Johal
    Associate Director :- Laada Siyan Ghuman
    Chief Associate Director : Inder Films , Jassi The Poet , Razz Singh
    Line Producer :- Virasat Films
    Editor :- Tarun chouhan
    Costume :- Nitasha Bhateja Roy
    Publicity Design & VFX :- Brave art studios
    Outdoor Partner :- CK Eterni
    Producer: MANPREET JOHAL
    Insta: / manpreetjohalofficial
    Snapchat: / johal.manpreet
    For More Punjabi Music Subscribe - / @vehlijantarecords
    Follow Us on Facebook - / vehlijantarecords
  • Фільми й анімація

КОМЕНТАРІ • 12 тис.

  • @VehliJantaRecords
    @VehliJantaRecords  4 роки тому +3258

    GALWAKDI RELEASING ON 3RD APRIL 2020
    IN YOUR NEAR CINEMAS

    • @Gurpreetsinghjassar121
      @Gurpreetsinghjassar121 4 роки тому +114

      #USTAD JI JALDI JALDI KRDO NEXT MOVIE🤘🤘🤘🤘🤘🤘.......WAITINGA NI HUNDIA😍😍😍😍😍😍

    • @sukhgill3399
      @sukhgill3399 4 роки тому +45

      Waiting!!!!

    • @devrajbhatia00027
      @devrajbhatia00027 4 роки тому +32

      Kro bai jldi jldi release... Wait bhut e

    • @sumanpreetkaur6797
      @sumanpreetkaur6797 4 роки тому +36

      Wow mere b'day ale din realise hougi☺☺☺☺☺

    • @devrajbhatia00027
      @devrajbhatia00027 4 роки тому +21

      @@sumanpreetkaur6797 happy b'day advance paii

  • @icefrooti6149
    @icefrooti6149 4 місяці тому +278

    ਇਹ ਫਿਲਮ ਨੂੰ ਮੈਂ ਹਫਤੇ ਵਿਚ ਇਕ ਬਾਰ ਜ਼ਰੂਰ ਦੇਖਦੀ ਹਾਂ ਪਰ ਤਰਸੇਮ ਜੱਸੜ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦੀਆਂ ਹੋਰ ਫਿਲਮਾ ਬਨਾਉਣ ਦੇਖ ਕੇ ਸਾਰੇ ਦੁੱਖ ਟੁੱਟ ਜਾਂਦੇ ਹਨ ਮੇਰੇ ਕੋਲ ਕੋਈ ਲਫਜ਼ ਨਹੀਂ ਕਿ ਕਿਸ ਨਾਲ‌ ਤਰੀਫ ਕਰਾਂ ❤❤

    • @user-cz5by1fm7l
      @user-cz5by1fm7l 3 місяці тому +3

      ❤❤❤❤

    • @jagjitsingh2116
      @jagjitsingh2116 2 місяці тому +8

      ਤੁਹਾਡੀ ਸੋਚ ਬਹੁਤ ਵਧੀਆ ਆ ਜੱਸੜ ਬਾਈ ਨੇ ਕੋਈ ਗਾਣਾ ਵੀ ਗਲਤ ਨਹੀਂ ਗਾਇਆ
      ਪ੍ਰਮਾਤਮਾ ਲੰਬੀ ਉਮਰ ਕਰੇ ਜਦੋਂ ਤੱਕ ਗਾਣੇ ਪਰਿਵਾਰ ਵਿੱਚ ਸੁਣ ਵਾਲੇ ਆਉਦੇ ਰਹਿਣ

    • @lizabhagat-xb7ce
      @lizabhagat-xb7ce 2 місяці тому +1

      Boot 👌👌Film Dil Khush ho gya ❤❤❤❤❤❤❤

    • @AmarjeetSingh-ff3fc
      @AmarjeetSingh-ff3fc Місяць тому +1

      Okk ji😊

    • @GurpreetKaur-jh7pj
      @GurpreetKaur-jh7pj Місяць тому +1

      You are right ji 🙏 ❤❤❤❤❤❤❤❤❤❤❤😊😊😊😊😊😊😊😊😊😊😊😊😊😊

  • @preetkaur639
    @preetkaur639 3 роки тому +901

    jis jis nu rabb da radio 3 chahi di hai oh like karo

    • @gurtejsingh7079
      @gurtejsingh7079 3 роки тому +2

      Na me ni karna

    • @Jaipurforme
      @Jaipurforme 3 роки тому

      Asi chahidi

    • @pargatsingh4042
      @pargatsingh4042 3 роки тому +4

      Like karn naal aaju

    • @jaivishgarg16
      @jaivishgarg16 3 роки тому +1

      @@pargatsingh4042 same! like Karan naal rab da radio 3 movie aaju. Hello Preet Kaur like di bhukiye phela rab da radio 3 movie leya ke dekha. Fir like karaenge.

    • @pargatsingh4042
      @pargatsingh4042 3 роки тому

      Bento jaya nhi ho rahi

  • @bikrammasih6817
    @bikrammasih6817 Рік тому +85

    ਜਿੰਨੀ ਵਾਰ ਵੇਖਿਏ ਮਨ ਨੀ ਪਰਦਾ 😍😍😍😍😍😍😍😍🙏 ਬਹੁਤ ਵਧੀਆ 😂👍👍👍👍👍👍👍👍👍👍👍

  • @inderjitdhaliwal8507
    @inderjitdhaliwal8507 Рік тому +90

    ਬਹੁਤ ਵਧੀਆਂ ਫਿਲਮ ਆਂ ਤਰਸੇਮ ਸਿੰਘ ਜੱਸੜ ਵੀਰ ਵਾਰ ਵਾਰ ਦੇਖਣ ਲਈ ਦਿਲ ਕਰਦਾ ਰੱਬ ਦਾ ਰੇਡੀਉ ਦਾ ਤੀਜਾ ਭਾਗ ਵੀ ਜ਼ਰੂਰ ਬਣਾਇਉ ਵੀਰ ਜੀ।

  • @Daljitsingh-cw7jl
    @Daljitsingh-cw7jl 3 роки тому +80

    ਤਰਸੇਮ ਜੱਸਾੜ de fan's zaroor like karan

  • @hayervicky7713
    @hayervicky7713 4 роки тому +84

    ਬਹੁਤ ਸੋਹਣੀ ਪਰਿਵਾਰਿਕ ਫਿਲਮ ਆ ਰੱਬ ਜੱਸਡ਼ ਬਾਈ ਨੂੰ ਤੰਦਰੁਸਤੀ ਦੇਵੇ ਇਸੇ ਤਰਾਂ ਹੀ ਵੀਰ ਅਗਲੀਆਂ ਫ਼ਿਲਮਾਂ ਕਰੇ

  • @singhpalvinder6741
    @singhpalvinder6741 5 місяців тому +334

    ehh movie 2024 vich kon kon vekh rihha like krke dasso

  • @Dubai1227
    @Dubai1227 Рік тому +45

    ਧਨ ਗੁਰੂ ਬਾਬਾ ਨਾਨਕ ਮਿਹਰ ਕਰੇ ਇਸ ਦੁਨੀਆਂ ਤੇ ਸਾਰੇ ਮਿਲ ਜੁਲ ਕੇ ਰਹਿਣ 🙏

  • @tajindersingh8331
    @tajindersingh8331 3 роки тому +761

    ਜਿਹੜੇ ਤਰਸੇਮ ਜੱਸੜ ਬਾਈ ਨੂੰ ਪਸੰਦ ਕਰਦੇ ਲਾਈਕ 👍 ਕਰੋ।

    • @prabhpaldhillon9250
      @prabhpaldhillon9250 3 роки тому +2

      😍😍😍😍😍😍😍😍😍😍😍😍😍😍😍😍😍💓💓💓💓💓💓💓💓💓💓💓💓💓❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

    • @luckybhagat8520
      @luckybhagat8520 3 роки тому

      Yyyuu

    • @luckybhagat8520
      @luckybhagat8520 3 роки тому +2

      Nako

    • @luckybhagat8520
      @luckybhagat8520 3 роки тому +1

      ❤️❤️❤️❤️❤️❤️❤️❤️❤️❤️❤️👍❤️❤️❤️❤️❤️❤️❤️❤️

    • @ravindermaan6588
      @ravindermaan6588 3 роки тому

      @@prabhpaldhillon9250 i

  • @user-db8yt9rw9q
    @user-db8yt9rw9q 3 роки тому +564

    ਤਰਸੇਮ ਜੱਸੜ ਵਰਗੇ ਕਲਾਕਾਰਾਂ ਕਰਕੇ ਹਜੇ ਵੀ ਸਾਡਾ ਸੱਭਿਆਚਾਰ ਜਿਊਂਦਾ ਹੈ...ਸਲਾਮ ਆ ਵੀਰੇ ਨੂੰ...ਇਹ ਅਸਲੀ ਕਲਾਕਾਰ ਕਹਾਉਣ ਦੇ ਹੱਕਦਾਰ ਹਨ।

  • @harishkalra4262
    @harishkalra4262 10 місяців тому +16

    ਜੱਸੜ ਵੀਰੇ ਕੋਈ ਸ਼ਬਦ ਨਹੀਂ ਤੇਰੀ ਤਾਰੀਫ਼ ਲਈ .. ਬਾਈ ਇਕੋ ਦਿਲ ਪਤਾ ਨਹੀਂ ਕਿੰਨੀ ਵਾਰ ਜਿੱਤੇਗਾ❤ ਤੇਰੀ ਹਰ ਫ਼ਿਲਮ ਰਵਾ ਜਾਂਦੀ ਏ ਵੀਰੇ

  • @happy5651
    @happy5651 Рік тому +243

    ਉਹ ਹੁਣ ਵਿਹੜਾ ਨਾਨਕੇ ਦਾ ਨਾਨੀ ਬਿਨਾ ਸੁੰਨਾ ਲਗਦਾ ਏ 💔😢

    • @amanjotkaur7744
      @amanjotkaur7744 11 місяців тому +3

      Sahi gl aa veera

    • @happy5651
      @happy5651 11 місяців тому

      @@amanjotkaur7744 hanji sis

    • @EkamEkamjotsingh-rh6yi
      @EkamEkamjotsingh-rh6yi 5 місяців тому +2

      Yes

    • @happy5651
      @happy5651 5 місяців тому

      @@EkamEkamjotsingh-rh6yi 💗

    • @user-yy6vd4gg3q
      @user-yy6vd4gg3q 5 місяців тому +3

      jidi nani hi buri hove oh ki kre meri nani hai gi aa but kde pyr ni kita apne pote and saade ch fkr krdi aa mai ta kyi saal ho gye nanake ni pyi ik din gyi c baithn nu v ni keha meri nani ne ave di nani naalo changa nani na hi hove mai mere nane nu ni dekheya but je mera nana hunda oh sanu pyr krda

  • @noormanes8145
    @noormanes8145 4 роки тому +333

    ਨਾਨੀ ਨਾਲ ਮੇਲ ਵੇਖ਼ ਕਿ ਵਾਕੇ ਹੀ ਦਿਲ ਭਾਵੁਕ ਹੋ ਗਿਅਾ । ਨਾਨੀ ਤੋਂ ਬਅਾਦ ਤਾਂ ਨਾਨਕਿਅਾਂ ਦਾ ਅਰਥ ੲੀ ਬਦਲ ਜਾਂਦਾ ।

  • @dxxxlohgarh7947
    @dxxxlohgarh7947 4 роки тому +203

    ਜੱਸੜ ਸਾਬ ਰੱਬ ਦਾ ਰੇਡੀਓ 3 ਵੀ ਬਣਾਓ। ਬਹੁਤ ਵਧੀਆ ਫਿਲਮ ਐ ਪਰਿਵਾਰਕ ਫਿਲਮ ਐ।

  • @montybargath4456
    @montybargath4456 3 місяці тому +3

    ਬਹੁਤ ਹੀ ਪਿਆਰੀ ਮੂਵੀ ਦਿਲ ਨੂੰ ਸਕੂਨ ਜਿਹਾ ਮਿਲਿਆ ❤️
    Love u tarsem bhai ❣️

  • @amandeepguggi
    @amandeepguggi Рік тому +134

    ਸਾਡੇ ਘਰ ਵੀ ਦੱਸ ਸਾਲ ਪਹਿਲਾ ਕੰਧ ਪਾ ਤੀ ਸੀ, ਪਰ ਉਹਦੇ ੨ ਸਾਲਾਂ ਬਾਅਦ ਅਸੀਂ ਬੰਬਈ ਆ ਗਏ ਤਾਂ ਦੂਰ ਰਹਿ ਕੇ ਸਾਨੂੰ ਕਠੇ ਰਹਿਣ ਦੀ ਅਹਿਮੀਅਤ ਪਤਾ ਚਲ ਹੀ ਗਈ ਤੇ ਹੁਣ ਅਸੀ ਕੰਦ ਢਾ ਦੇਣੀ ਇਸ ਸਾਲ ਪਿੰਡ ਜਾਕੇ 😊

    • @ganjitsinghkaler3489
      @ganjitsinghkaler3489 11 місяців тому +6

      ਬਹੁਤ ਵਧੀਆ ਭੈਣੇ ਵਾਹਿਗੁਰੂ ਖੁਸ਼ ਰੱਖੀ

    • @user-ze2to
      @user-ze2to 11 місяців тому +3

      Tusi ਬੰਬਈ ki krde ho?

    • @sukhpreetkaur3425
      @sukhpreetkaur3425 11 місяців тому +3

      Bhot vadiyaa sister ji

    • @adhan-pc7hi
      @adhan-pc7hi 11 місяців тому +6

      ਬੇਗਾਨਿਆਂ ਹੀ ਆ ਕੇ ਕੰਧਾਂ ਪਵਾਉਂਦੀਆ, ਦਰਾਣੀ ਜਠਾਣੀ ਦੀ ਆਪਸੀ ਲੜਾਈ 2 ਭਰਾਵਾਂ ਨੂੰ ਅੱਡ ਕਰ ਦਿੰਦੀ। ਸਹੁਰਿਆਂ ਦੇ ਘਰ ਹਿੱਸਾ ਵੰਡ ਕੇ ਤੇ ਪੇਕਿਆਂ ਦੇ ਭਰਾਵਾਂ ਨੂੰ ਇੱਕਠੇ ਰਹਿਣ ਦੀਆਂ ਸਲਾਹਾਂ ਦਿੰਦਿਆਂ

    • @RehmanKhan-ry3zg
      @RehmanKhan-ry3zg 11 місяців тому +1

      19:32

  • @mohammadakram539
    @mohammadakram539 4 роки тому +456

    ਜੱਸਡ਼ ਬਾਈ, ਸਲਾਮ ਆ ਤੇਰੀਆਂ ਫ਼ਿਲਮਾਂ ਨੂੰ........ਸਿਰਫ ਤੇਰੀਆਂ ਫ਼ਿਲਮਾਂ ਹੀ ਪੂਰੇ ਪਰਿਵਾਰ ਨਾਲ ਬਹਿਕੇ ਦੇਖੀਆਂ ਜਾ ਸਕਦੀਆਂ ਹਨ।
    ਜਿਉਂਦਾ ਰਹਿ ਜੱਟਾ

    • @justbs103
      @justbs103 4 роки тому +1

      ua-cam.com/channels/zEF0XTvSHfN5DXXEIo38Xg.html

    • @Sandhusaab56
      @Sandhusaab56 4 роки тому +4

      Saleya blue movie nu shadd k sariya hi family nal bhaith k dekhiya jndiya sala hoeya parivaar da🤣🤣

    • @sumitgurjar1212
      @sumitgurjar1212 4 роки тому +2

      @@Sandhusaab56 😂

    • @arshdeepsingh8289
      @arshdeepsingh8289 4 роки тому +7

      @@Sandhusaab56 tuhaada parrivaar hi vekh sakda.. baki changa parivaar v haaga boht

    • @Sandhusaab56
      @Sandhusaab56 4 роки тому +3

      @@arshdeepsingh8289 ashaaaa tu bra seyana yaar🤣🤣. Vir g a yog kehra chlda tenu pta ni . Kalyug aa luna ethe koi chnga ni fudua. Apni dhaarmikta vicho baher niklo saleyo fr duniya nu vekho ki ki hon deya.

  • @ninderpalsingh1195
    @ninderpalsingh1195 4 роки тому +393

    ਬਹੁਤ ਵਧੀਆ ਫਿਲਮ ਸੀ ਇਕ Like ਤਰਸੇਮ ਜੱਸੜ ਵੀਰ ਲਈ 👈🏼❤❤❤

  • @user-hf5zx4tp5u
    @user-hf5zx4tp5u Місяць тому +6

    ਤਰਸੇਮ ਜੱਸੜ ਵੀਰੇ ਹੁਣ ਕੋਈ ਹੋਰ ਨਵੀਂ ਫ਼ਿਲਮ ਬਣਾਓ ਕੋਈ ਨਵੀਂ ਨੀ ਦੇਖੀ

  • @meenamandeepsingh1586
    @meenamandeepsingh1586 Рік тому +13

    Bhai ji dill Jeet liya movie banane wale ne...kash Bollywood wale aise movie banaye to hamare desh ki sanskriti or sabyachaar buch jai...

  • @sarbdhanoateam535
    @sarbdhanoateam535 4 роки тому +837

    ਤਰਸੇਮ ਜੱਸੜ ਦਿੱਲੌ ਗਾੳੁਦਾ
    ਠੌਕੌ ਲਾੲੀਕ ਜਿਨੂੰ ਜਿਨੂੰ ਪਸੰਦ ਅਾਂ

  • @kawaljitkaur1591
    @kawaljitkaur1591 3 роки тому +361

    In this movie true love, brotherhood, punjabi culture, emottions,relationship etc. Everything is most beautiful.
    ਧੰਨਵਾਦ, ਅਜਿਹੀ ਸਾਫ਼-ਸੁਥਰੀ ਮੂਵੀ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਈ ਹੈ। ਰੱਬ ਸੁਮੱਤ ਦੇਵੇ,ਖੁਸ਼ ਰੱਖੇ ਤੁਹਾਨੂੰ।

  • @shabnamthakur1026
    @shabnamthakur1026 9 місяців тому +21

    ਕਿੰਨਾ ਜਿਆਦਾ ਆਪਣਾ ਪਣ ਸੀ ਪਹਿਲਾਂ ਕਿ ਪਿੰਡ ਦਾ ਹਰ ਬੰਦਾ ਪਿੰਡ ਦਿਆ ਕੁੜੀਆ ਨੂੰ ਅਪਣੀ ਭੈਣ ਮਨ ਕ ਸੌਗਾਤ ਤੇ ਆਸ਼ੀਰਵਾਦ ਦਿੰਦਾ ਹੀ

  • @AkashdeepSingh-cb9nu
    @AkashdeepSingh-cb9nu 7 місяців тому +10

    Jass veere rabb da redio 3 movie ve le ke aeo te ha rabb da redio movie 2 bhot soni aa ji , please like karo
    👇👇

  • @anshika7581
    @anshika7581 3 роки тому +677

    Who want rabb❤️ da radio 3 movie
    Like 👍👍

  • @samshadali2525
    @samshadali2525 4 роки тому +42

    ਦਿਲ ਬਹੁਤ ਖੁਸ਼ ਹੋਇਆ ਫਿਲਮ ਦੇਖ ਕੇ। ....
    ਬਹੁਤ ਸੋਹਣੀ ਕਹਾਣੀ ਏ।👌👌👌👌

  • @sahildhiman3938
    @sahildhiman3938 Рік тому +1

    ਬਹੁਤ ਵਧੀਆ ਫਿਲਮ ਹੈ। ਪਰਿਵਾਰਾਂ ਨੂੰ , ਰਿਸ਼ਤਿਆਂ ਨੂੰ ਜੋੜਨ ਵਾਲੀ ਫਿਲਮ ਹੈ। 👌👌👌👌🙏🙏🙏

  • @manhasportswear5163
    @manhasportswear5163 9 місяців тому +17

    Great message for humanity ❤ love from Pakistan punjab char di kala 🇵🇰❤️🇮🇳

    • @manvir-ce2qe
      @manvir-ce2qe 7 місяців тому +1

      Love from charhda punjab ❤

  • @Mandeep_pb32
    @Mandeep_pb32 4 роки тому +121

    ਡਾਂਗ ਦੇ ਵਰਗੀ ਫਿਲਮ ਬਣਾਉਦਾ , ਐਕਟਿੰਗ ਦੇ ਕੋਕੇ ਜੜਕੇ ਨੀ 💛💛 love you jassar Bhai 😘😘

    • @Pawdatania
      @Pawdatania Місяць тому +1

      Bilkul sahi hh ma v bahut like krdi hh Tarseem sir nu ❤

  • @akashsharma9645
    @akashsharma9645 4 роки тому +186

    Mei first time apni full family nu le gya c movie dikhan liye sare boht khush hoye c Rab da Radio 2 movie dekh ke❤️

    • @gur-simran-jot8197
      @gur-simran-jot8197 4 роки тому +4

      Aho paji jassar bai di sariyan filman te song family vich sunn wale hunde

    • @bapujii2902
      @bapujii2902 4 роки тому +2

      @@gur-simran-jot8197 jassar saab actor hon naal ek badia insan b ne

    • @bapujii2902
      @bapujii2902 4 роки тому +1

      Love u paji

    • @gur-simran-jot8197
      @gur-simran-jot8197 4 роки тому +1

      @@bapujii2902 aho bai

  • @Ahsannn
    @Ahsannn 9 місяців тому +36

    Have seen it quite a few times and keep coming back to this masterpiece, and no matter what, always get teary eyed. How i wish we can go back in time to experience the unconditional love and serenity of those beautiful days. I know we are blessed with everything today but still can gladly exchange all the technological facilities for experiencing that feel again 😭😭😭😭😭😭😭

  • @choudhury1437
    @choudhury1437 Рік тому +50

    जितनी बार देखो मन नहीं भरता ❤️❤️❤️
    ऐसी ही मूवी होनी चाहिए

  • @hayervicky7713
    @hayervicky7713 4 роки тому +111

    ਅਮਲੋਹ ਵਾਲਾ ਘੈਂਟ ਸਰਦਾਰ ਜੀ

  • @official___harpreetstatus5234
    @official___harpreetstatus5234 3 роки тому +134

    2021 ਵਿੱਚ ਕੌਣ a movie 🎥 ਦੇਖ ਰਿਹਾ

  • @JaswantSingh-gb3kx
    @JaswantSingh-gb3kx Рік тому +2

    ਨਾਨਕੇ ਯਾਦ ਕਰਵਾਤੇ ਇਸ ਫਿਲਮ ਨੇ ਬਹੁਤ ਕੁਝ ਯਾਦ ਆਇਆ ਰੋਣ ਵੀ ਬਹੁਤ ਆਇਆ
    ਬਚਪਨ ਚਲਾ ਗਿਆ ਤੇ ਜਵਾਨੀ ਚਲੀ ਗਈ
    ਰੁਪਇਆ ਚਲਾ ਗਿਆ ਤੇ ਚਵਾਨੀ ਚਲੀ ਗਈ

  • @prabhatgupta1278
    @prabhatgupta1278 10 місяців тому +11

    हमने दोनो भाग देखे हैं दोनो भाग इस मूवी के दिल में उतर गए ❤❤❤

  • @SimmaGill159
    @SimmaGill159 4 роки тому +379

    ਪੂਰੀ ਫਿਲਮ ਦੇਖਣ ਤੋਂ ਬਾਅਦ ਕਮੈਂਟ ਕਰ ਰਿਹਾ, ਕਿ ਰੂਹ ਨੂੰ ਸਕੂਨ ਆ ਗਿਆ ਤੇ ਅੱਖਾਂ ਭਰ ਆਈਆਂ, ਜੇ ਥੋਡੇ ਨਾਲ ਵੀ ਇਹ ਹੋਇਆ ਤਾਂ ਦਸਿਉ । 🙏

  • @SandeepKaur-vf6fb
    @SandeepKaur-vf6fb 4 роки тому +186

    Tarsem sir and Simi chachal mam please make rabb da radio 3 who want please like

    • @hfjgdh6035
      @hfjgdh6035 3 роки тому +2

      Very much nice film 😍😍

  • @PunjabiStories
    @PunjabiStories 20 годин тому +1

    Ma ta eh movie hafte ch 2,3 var ta dekh hi lani aa❤❤😊 vekhan vich maja bhut onda aa🎉🎉 eh sariya filma nalo best movie aa new filma ongiya ovi nhi es movie di copy nhi kar sakan gyia 😊😊🎉 this is my top favourite movie 🎥❤❤❤❤

  • @VirkSingh-
    @VirkSingh- 8 місяців тому +1

    ਬਹੁਤ ਵਧੀਆ ਫਿਲਮ ਆ ਜੀ ਇਸ ਫਿਲਮ ਨੇ ਤਾ ਅੰਦਰ ਹਿਲਾ ਕੇ ਰਖ ਦਿਤਾ ਜੀ ਬਹੁਤ ਵਧੀਆ ਜੱਸੜ 22

  • @dhaliwalmatti88
    @dhaliwalmatti88 4 роки тому +67

    ਅਜਿਹੀਆਂ ਪਰਵਾਰਿਕ ਫਿਲਮਾਂ ਦੀ ਲੋੜ ਹੈ
    ਬਹੁਤ ਹੀ ਵਧੀਆ

  • @nattrajoana7332
    @nattrajoana7332 4 роки тому +2608

    ਤਰਸੇਮ ਜੱਸੜ ਕਿਸ ਕਿਸ ਨੂੰ ਵਧੀਆ ਲੱਗਦਾ ਹੈ

    • @kakagunike7215
      @kakagunike7215 4 роки тому +14

      Sanu ta zehar brga lghda

    • @vehlijantarecords5537
      @vehlijantarecords5537 4 роки тому +36

      @@kakagunike7215 kha ke nirne kalje Marja je jassar zehar lgda Sala Mera jassar nu bura bolda

    • @noniboparai1825
      @noniboparai1825 4 роки тому +9

      @@kakagunike7215 Je Apda Jija badiya ne lagda ta ehne Bond maron aeya apdi

    • @Sikh563
      @Sikh563 4 роки тому +4

      Sime nu

    • @brarmudki3184
      @brarmudki3184 4 роки тому +14

      @@kakagunike7215 je jassar tenu jehr lgdaa ta odi film kato vekhn ayeaa gussyea

  • @GaganSingh-fj6to
    @GaganSingh-fj6to 5 місяців тому +2

    ਮੈਨੂੰ ਵੀ ਆਪਣਾ ਨਾਨਕਾ ਪਿੰਡ ਬਹੁਤ ਜਾਦ ਆਉਂਦਾ ❤😔

  • @krishansinghjasjass7377
    @krishansinghjasjass7377 Рік тому +7

    ਬਹੁਤ ਵਧੀਆ ਫਿਲਮ ਜੱਸੜ ਸਰਦਾਰ 🤝 ਜੀ ਮੈਨੂੰ ਬਹੁਤ ਵਧੀਆ ਲੱਗੀ ਅੱਗੇ ਵੀ ਬਹੁਤ ਵਧੀਆ ਫਿਲਮ ਲੈਣ ਕੇ ਆਓ 👍👍

  • @mandeepsingh5174
    @mandeepsingh5174 4 роки тому +357

    ਐਹੋ ਜਹਿਆਂ ਪੰਜਾਬੀ ਫਿਲਮਾਂ ਦੀ ਕੋਈ ਰੀਸ ਨਹੀਂ।

  • @gurpalsingh8605
    @gurpalsingh8605 4 роки тому +46

    ਬਹੁਤ ਵਧੀਆ ਜੱਸਡ਼ ਵੀਰ ਜੀ ਪਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ ਅਤੇ ਤੁਸੀਂ ਹਮੇਸ਼ਾ ਤੰਦਰੁਸਤ ਅਤੇ ਖੁਸ਼ ਰਹੋ 🙏🙏🙏🙏

    • @haramnsingh1330
      @haramnsingh1330 4 роки тому

      Gurpal Singh i

    • @gurpalsingh8605
      @gurpalsingh8605 4 роки тому

      @@haramnsingh1330 thank you veer

    • @umarhanif9160
      @umarhanif9160 4 роки тому

      Gurpal pa g sasriakal.twady naa da aik dost mera v Hy .asi dovy akhty Malaysia rhy haan.hun oh apny Kar ay ty mn apny KR.m Pakistani Punjab too ha.twada naa waik k oodi yad a gie .rub khush rhky j

    • @gurpalsingh8605
      @gurpalsingh8605 4 роки тому

      @@umarhanif9160 thank you veer G

  • @bhangu_creators
    @bhangu_creators 2 місяці тому

    ਬਹੁਤ ਹੀ ਵਧੀਆ ਫਿਲਮ ਹੈ ਅਤੇ ਪੂਰੀ ਸੱਭਿਆਚਾਰਕ ਵੀ ਹੈ ਤੇ ਤਰਸੇਮ ਜੱਸੜ ਦੇ ਨਾਲ ਨਾਲ ਹੋਰਾਂ ਕਲਾਕਾਰਾਂ ਨੂੰ ਵੀ ਇਹੋ ਜਹੀ ਫਿਲਮਾਂ ਬਣਾਉਣੀ ਆਂ ਚਾਹੀਦੀਆ ਹਨ ਜੋ ਕਿ ਹਰ ਕੋਈ ਫੈਮਲੀ ਚ ਬਹਿ ਕੇ ਵੇਖ਼ ਸਕਦਾ ਹੈਂ ਤੇ ਆਪਣੇ ਵਿਰਸੇ ਬਾਰੇ ਵੀ ਪਤਾ ਲਗਦਾ ਹੈ।

  • @pb11vaale7
    @pb11vaale7 Рік тому

    ਦਿਲ ਛੂਹ ਜਾਣ ਵਾਲੀ ਤੇ ਰੰਗਲੇ ਪੰਜਾਬ ਦਾ ਵਿਰਸਾ ਤੇ ਪਰਿਵਾਰਕ ਸਾਂਝਾਂ ਨੂੰ ਦਰਸਾਉੰਦੀ ਫਿਲਮ...ਇਹ ਵਿਰਸਾ ਤੇ ਪਰਿਵਾਰਕ ਮੋਹ ਪਿਆਰ ਤੇ ਵੱਡੇ ਲਾਣਿਆਂ ਚ ਰਹਿਣਾ ਅੱਜਕੱਲ੍ਹ ਪੰਜਾਬ ਚੋਂ ਅਲੋਪ ਹੁੰਦਾ ਜਾ ਰਿਹਾ ਜੋ ਕਿ ਪੰਜਾਬੀਆਂ ਨੁੂੰ ਸੰਭਾਲਣ ਤੇ ਬਚਾਉਣ ਦੀ ਲੋੜ ਹੈ।

  • @HS-vd6in
    @HS-vd6in 4 роки тому +137

    ਪਰਮਾਤਮਾ ਦੇਖਣ ਦਾ ਨਹੀਂ ਮੰਨਣ ਦਾ ਵਿਸ਼ਾ ਜਿਹੜਾ ਮੰਨਦਾ ਉਹਦੇ ਲਈ ਹਰ ਥਾਂ ਰੱਬ ਹੈ ਜਿਹੜਾ ਨਹੀਂ ਮੰਨਦਾ ਉਹਦੇ ਲਈ ਕਿਤੇ ਵੀ ਨਹੀਂ ।

    • @mehtabrandhawa1143
      @mehtabrandhawa1143 4 роки тому

      Bilkul sahi gl ji

    • @AhmadAli-pm6km
      @AhmadAli-pm6km 19 днів тому

      Kise hor jubaan ch likhna siga yaar samjh hi ni aundi assign lende Punjab. Walon aan taiyon

  • @ravidhiman5555
    @ravidhiman5555 4 роки тому +2038

    Tarsem bhai we want Rabb da Radio 3
    Kaun kaun chanda like kro si

  • @deeapnsr4542
    @deeapnsr4542 Рік тому +7

    ਨਾਨੀ ਜੀ ਬਹੁਤ ਯਾਦ ਆਉਂਦੀ ਹੈ l miss you Nani

  • @user-tn8fx2ub4f
    @user-tn8fx2ub4f 4 місяці тому +1

    ਜਦੋਂ ਤੱਕ ਨਾਨਾ ਨਾਨੀ ਜੀ ਓਦੋਂ ਤੱਕ ਨਾਨਕੇ ਉਸ ਤੋਂ ਬਾਦ ਕੋਈ ਨੀ ਪੁੱਛਦਾ 😢😢😢

  • @Karandeepsingh-hx8qf
    @Karandeepsingh-hx8qf 4 роки тому +273

    Tarsem jassar ji Please Launch rabb da radio 3 movie who want please like

  • @harmanjotkaur5639
    @harmanjotkaur5639 Рік тому +5

    End ਤੇ ਬਹੁਤ ਰੋਨਾ ਆਉਂਦਾ

  • @sultankhan004
    @sultankhan004 5 місяців тому

    ਹਾਏ ਉਏ ਰੱਬਾ ਸਹੌਲੀ ਯਾਦ ਆ ਗਿਆ ਬਿਲੋ ਊ ਮੁੜ ਕੇ ਨੀ ਟੱਕਰੀ ਤੈਨੂੰ ਅੱਜ ਵੀ ਯਾਦ ਕਰਦੇ ਆ ਬਿਲੋ ❤❤❤

  • @gashinumberdar5281
    @gashinumberdar5281 4 роки тому +44

    ਸਾਰੇ ਕਲਾਕਾਰਾਂ ਦੀ ਐਕਟਿੰਗ ਬਹੁਤ ਸੋਹਣੀ ਆ ❤️❤️❤️❤️ਫਿਲਮਾਂ ਬਹੁਤ ਆ ਪਰ ਇਹੋ ਜਿਹੀ ਫਿਲਮ ਨੀ ਬਣੀ ਮੈ ਲਗਾਤਾਰ 2 ਵਾਰੀ ਦੇਖੀ ਜੀ ਕਰਦਾ ਵਾਰੀ ਵਾਰੀ ਦੇਖਾ ❤️❤️❤️👍

  • @brownboy1993
    @brownboy1993 4 роки тому +110

    ਬਹੁਤ ਸੋਹਣੀ ਬਣੀ ਆ ਫਿਲਮ 👌👌👌
    ਜੇ ਪਰਿਵਾਰਕ ਸਾਂਝਾਂ ਹੋਣ ਤਾਂ ਇਹਨਾਂ ਸਾਂਝਾਂ ਵਿਚ ਖੁਸ਼ੀਆਂ ਵੀ ਬਹੁਤ ਹੁੰਦੀਆਂ ਆ, ਹਮੇਸ਼ਾ ਇਕੱਠੇ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ,,,

  • @RubabNaqvi-yg7wc
    @RubabNaqvi-yg7wc 2 місяці тому +6

    Jo jo is ko 2024 mein dekh raha hai wo lion banao

  • @vickyraj6276
    @vickyraj6276 Рік тому +5

    ਵਾਹੀਗੁਰੂ ਸੁੱਖ ਰੱਖੀਉ ਸਾਡੇ ਵੀ ਨਾਨਕੇ ਪ੍ਰਵਾਰ ਤੇ ਵਸਦਾ ਰਹੇ ਰੈਸੀਆਣਾ ਸਹੀਦ ਬਾਬਾ ਦੀਪ ਸਿੰਘ ਜੀ

  • @Facto_maniaa
    @Facto_maniaa 3 роки тому +553

    no words for this movie. only tears..

  • @pankajphysicsgulati
    @pankajphysicsgulati 2 роки тому +153

    Voww more than expectations.
    Tarsem Jassar is really a GEM of PUNJABI INDUSTRY.

    • @Ishiwrites99
      @Ishiwrites99 2 роки тому

      Best Punjabi 👌👍
      ua-cam.com/video/3qosTXF6r_gy/v-deo.htmlt

    • @hirasingh6757
      @hirasingh6757 2 роки тому +1

      ਬਿਲਕੁਲ ਬਹੁਤ ਵਧੀਆ ਫਿਲਮ 3 ਭਾਗ ਵੀ ਹੋਣਾ ਚਾਹੀਦਾ

    • @harshplayz2422
      @harshplayz2422 2 роки тому +1

      Big fan sir ❤️❤️❤️

    • @GurmeetSingh-uv2uh
      @GurmeetSingh-uv2uh 2 роки тому

      @@Ishiwrites99 👍👍

  • @parveenkumar53
    @parveenkumar53 Місяць тому +1

    ਅਸਲੀ ਇਨਸਾਨੀਅਤ ਦੀ ਚੰਗੀ ਪਕੜ ❤

  • @parabjotkaur
    @parabjotkaur 6 місяців тому +1

    ਸੱਚੀ ਫਿਲਮ ਦੇ end ਵਿੱਚ ਰੋਣਾ ਆ ਗਿਆ ਬਹੁਤ ਸੋਹਣੀ ਫਿਲਮ ਆ

  • @MeriDunia
    @MeriDunia 4 роки тому +1240

    Loki Ishq Ishq Kar Lende Ne,
    Aasi Ishq De Peer Jaga Bathe,
    Loki Yaar Laban Nu Firde Ne,
    Aasi Labya Yaar Gava Bathe.
    1 Like for Jassar bai

  • @satnamrajput9397
    @satnamrajput9397 4 роки тому +237

    ਮਰੀ ਹੋਈ ਜਮੀਰ ਟੁੱਟੇ ਘਰਾਂ ਦੇ ਮਾਲਕਾਂ ਨੇ DISLIKE ਕੀਤਾ ਹੋਣਾ।
    ਸਰਬੱਤ ਦਾ ਭਲਾ
    ਵਾਹਿਗੁਰੂ ਸਭ ਦੇ ਘਰ ਬਾਰ ਸੰਯੁਕਤ ਰੱਖੇ।
    ਰੱਬ ਰਾਖਾ ❤️

  • @sukhdevsingh-vz2mf
    @sukhdevsingh-vz2mf Місяць тому

    ਸ਼ਹੀ॥ਗ਼ੱਲ਼॥ਆ॥ਜੀ॥ਫ਼ਿਲਮ॥ਦੇਖ਼॥ਕੇ॥ਅੱਖਾ॥ਚ॥ਨੀਰ॥ਆ॥ਗਿਆ॥ਬਹੁਤ॥ਵਧੀਆ॥ਫਿਲਮ॥ਜੀ

  • @akkiyadhuvanshi
    @akkiyadhuvanshi Рік тому +4

    Aaj tak jitni Punjabi movie dekhi hai rab the radio ne sbse jyada Dil chua hai ❤❤❤❤❤

  • @chamkaursinghbhatti6030
    @chamkaursinghbhatti6030 3 роки тому +671

    ਇਸ ਫਿਲਮ ਦਾ ਤੀਜਾ ਭਾਗ ਵੀ ਹੋਣਾ ਚਾਹੀਦਾ ਹੈ

  • @Babag55555
    @Babag55555 4 роки тому +426

    Yaar punjab v sohna te punjab culture v sohna te punjbi zbaan v sohni Allah pak wasda raka Pakistan punjab nu te india punjab nu v

  • @inderjitdhaliwal8507
    @inderjitdhaliwal8507 Рік тому +4

    ਤੀਜੇ ਭਾਗ ਦੀ ਉਡੀਕ ਰਹੇਗੀ ਵੀਰ

  • @sikhwindergamewala
    @sikhwindergamewala Рік тому +2

    Es to vadya koi movie nahi ho sakda👌👌🙏
    Tarsem jassar and Simi chal❤️❤️🌹🌹🌹
    Tania ❤️😍🥰🌹🌹🌹🥰🥰🥰 bahut sohni aa🙌🙌🙌🙌🔥🔥😘😘😘

  • @baljitkaur8447
    @baljitkaur8447 4 роки тому +28

    ਬਹੁਤ ਹੀ ਵਧੀਆ ਜੀ ਦਿਲ ਖੁਸ਼ ਹੋ ਗਿਆ ਫਿਲਮ ਦੇਖਕੇ 👍

  • @khansahib2587
    @khansahib2587 4 роки тому +244

    Punjabi movies are the only movies that we can watch with our whole family that's why i love to watch them

  • @missmonika0987
    @missmonika0987 5 місяців тому +6

    Is movie se sikhna chiye sbko jo sadi k bad maa baap bhai bhno ko bul jate hai 😢😢😢 ye riste anmol hai yaro ❤

  • @RahulTiwari-ie6jt
    @RahulTiwari-ie6jt Рік тому +16

    Chehre te muskan te akhan ch hanju la aundi aa eh khubsurat film ❤😢

  • @amarvirdi361
    @amarvirdi361 4 роки тому +42

    ਯਾਰ ਬਹੁਤ ਵਧੀਆ ਫ਼ਿਲਮ ਭਰਾ ਕਿਸੇ ਦੇ ਨਾ ਅਲੱਗ ਹੋਣ ਵਾਹਿਗੁਰੂ ਭਰਾਵਾ ਦਾ ਪਿਆਰ ਬਖਸ਼ੇ, love u tarsem jassar

  • @sukhsekhon3894
    @sukhsekhon3894 3 роки тому +153

    ਜੱਸੜ ਵੀਰ ਜੀ ਬਹੁਤ ਹੀ ਵਧੀਆ ਫਿਲਮ ਬਣਾਈ ਆ ਜੀ ਪਰ ਤੁਸੀਂ ਇਸ ਫਿਲਮ ਚ ਆਪਣੇ ਸੁਹਰੇ ਨੀ‌ ਗਏ ਜਾਣਾ ਚਾਹੀਦਾ ਸੀ ਉਥੋਂ ਦਾ ਕਿਰਦਾਰ ਦਿਖਾਉਣਾ ਚਾਹੀਦਾ ਸੀ ਜੀ

  • @Clipzz999
    @Clipzz999 12 днів тому +2

    Mera nanka pind yadh aa janda eh film dekh ke , oh v koi din beparwah 6-6 mahine nanke rehna , mamme naal kam karwana❤

  • @JagjeetpabmePabme
    @JagjeetpabmePabme 3 місяці тому +2

    ਨਾਨਕੇ ਨਾਨਾ ਨਾਨੀ ਨਾਲ ਹੁੰਦੇ ਨੇ
    ਮੇਰੇ ਬਚਿਆਂ ਦੇ ਨਾਨੀ ਨਾਨਾ ਨਹੀਂ ਮਾਮਾ ਵੀ ਕਿਸੇ ਕਾਰੀ ਦਾ ਨਹੀਂ,ਵਡਾ ਭਰਾ ਬਾਪ ਦੇ ਬਰਾਬਰ ਹੁੰਦਾ ਪਰ ਮੇਰਾ ਵਡਾ ਸਾਲਾ ਵੀ ਆਪਣੇ ਸੌਹਰਿਆ ਦੇ ਧਕੇ ਚੜ੍ਹ ਕੇ ਸਾਡੇ ਨਾਲ ਰਿਸ਼ਤਾ ਤੋੜੀ ਬੈਠਾ,ਸੌਹਰੇ ਉਸਦੇ ਲਾਲਚੀ ਹਨ

  • @imranch1545
    @imranch1545 3 роки тому +46

    Allah pak sab bhenaa dy Naseeb Achy Kary..🙏😢

  • @mrpreet1318
    @mrpreet1318 3 роки тому +182

    ਮੇਰੇ ਕੋਲ ਲਫਜ਼ ਨਹੀਂ ਕਿਵੇਂ ਤਾਰੀਫ਼ ਕਰਾਂ । ਮੈਂ ਆਪਣੇ ਹੰਝੂ ਨਹੀਂ ਰੋਕ ਸਕਿਆ । ਰੱਬ ਦਾ ਰੇਡੀਓ 3 ਵੀ ਆਉਣੀ ਚਾਹੀਦੀ ਆ । ਬਹੁਤ ਵਧੀਆ ਤਰਸੇਮ ਜੱਸੜ ਵੀਰੇ ਅਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਐਨੀ ਵਧੀਆ ਫਿਲਮ ਸਾਡੀ ਝੋਲੀ ਵਿੱਚ ਪਾਉਣ ਲਈ 🥰🥰❤❤

  • @IsmailHammad-qc1yq
    @IsmailHammad-qc1yq 14 днів тому

    خوشیاں اور درد غنی بھری کہانیوں کا مجموعہ ہے یہ فلم جدائی اور ملاپ میں اپنا مزہ ہے میں نے جب بھی اس پکچر کو دیکھا ہے تو میرے انسو ہمیشہ چلتے رہے ہیں انکھیں خشک ہوتی نہیں ا کیا محبت تھی کیا پیار تھا کیا تعلق تھا اور کیا ایک دوسرے پیار کی کہانیاں چھپی ہوئی تھی اب نظر نہیں اتی پنجاب زندہ باد پاکستان پائندہ باد پنجابی کلچر زندہ باد

  • @prashantsinghrajput3215
    @prashantsinghrajput3215 Місяць тому +2

    It's feel me like a Indian with proud of my culture.
    ❤❤❤❤❤❤❤❤

  • @Haha_rabiya
    @Haha_rabiya 3 роки тому +258

    That end🥺🥺❤️ I think we need to learn this culture that a family word isn't for a couple .. family is meant to be together and to live together

    • @MuhammadHassan-bl8tr
      @MuhammadHassan-bl8tr 3 роки тому +13

      Sach ma Sikhs Punjabi movies ne Bollywood industry ko piche chor dia ha. we love sikhs punjabi movies.
      I am from Pakistan Punjab Lahore wagha border

    • @Haha_rabiya
      @Haha_rabiya 3 роки тому +6

      @@MuhammadHassan-bl8tr I'm from Pakistan too

    • @MuhammadHassan-bl8tr
      @MuhammadHassan-bl8tr 3 роки тому +1

      From which city you belong?

    • @SonuSingh-ce1gd
      @SonuSingh-ce1gd 3 роки тому +1

      @@Haha_rabiya Hello

    • @chsoban2581
      @chsoban2581 2 роки тому

      Proud to be Punjabi

  • @aartiarora2612
    @aartiarora2612 3 роки тому +394

    This type of movies should be made on regular basis..... Loved it....waiting for Rabb The Radio 3

  • @vishaldhawan2006
    @vishaldhawan2006 2 місяці тому +1

    Master piece mujhe punjabi smjh nhi aati pr movie puri drkhne k baad ab me punjabi smjh paa rhaa.. very tuched movie❤ movie bnane wale ko dil se..🙏

  • @official_reeet8777
    @official_reeet8777 Рік тому +1

    ਉਹ ਹੋਣ ਵਿਹੜਾ ਨਾਨਾ ਜੀ ਬਿਨਾ ਬਹੁਤ ਸੋਨਾ ਲਗਦਾ ਸਾਨੂੰ 💔💔😭

  • @PrabhjotKaur-ni3hr
    @PrabhjotKaur-ni3hr 3 роки тому +153

    ਤੁਹਾਨੂੰ ਰੱਬ ਦਾ ਰੇਡੀਓ 3 ਫ਼ਿਲਮ ਵੀ ਬਣਾਉਣੀ ਚਾਹੀਦੀ ਆ ਜੀ .

  • @deepcanada4424
    @deepcanada4424 4 роки тому +42

    ਚੜਦਾ ਪੰਜਾਬ ਹੋਵੇ ਜਾਂ ਲਹਿੰਦਾ ਵਸਦੇ ਰਹਿਣ🤗🥰.

  • @Usman_Afzal-xw4bq9ne2Y
    @Usman_Afzal-xw4bq9ne2Y 2 місяці тому +2

    I have never seen such a home movie before till today. Every part of this movie is full of lesson. But the last part of the movie made me cry. I could not control myself.

  • @untoldstories9683
    @untoldstories9683 4 місяці тому +1

    Kahani , dialogues,kirdaar,lehaja,har scene saare asliyt lgda a... Boht sohni movie te eh movie ik package a..boht sohni boht jeyda hi...

  • @shalumishra4931
    @shalumishra4931 3 роки тому +84

    Saada dil taa**RAB DA RADIO** aaa jo kde v galt station nhi fad skda....
    Satnaam shree Waheguru ji di 🙏

  • @mysoreampang7989
    @mysoreampang7989 4 роки тому +79

    Maza agaya.
    Im a Pakistani Jatt from UK and this brought back many memories of visiting my naankay over the years and many tears during the movie.
    Punjab Zindabad

  • @pardeepvedpal9607
    @pardeepvedpal9607 4 місяці тому +3

    This film is suggested by my one sided love and from today I have also fallen with this masterpiece
    Thanks my love ❤

  • @HarvinderSingh-fp6jh
    @HarvinderSingh-fp6jh 4 роки тому +929

    Kon kon cerfew lgge te dekh reha like thoko

  • @masroofinsaan3112
    @masroofinsaan3112 3 роки тому +178

    Who is here after knowing Rabb Da Radio 2 win National Award 2021 in Punjabi Feature Film Category?💓

  • @RajwinderGuray
    @RajwinderGuray Рік тому +4

    Maine ye movie pta ni kitni baar dekh li. This is my best movie. Esi hi movies honi chahiye. Is movie ka comparison nhi ho skta koi or movie se. Best movie

  • @pallavimahajan5809
    @pallavimahajan5809 Рік тому +9

    Kaash naanke jane par itna pyar milta.....nani k jane se nanke b khatam ho jate hai😢😢

    • @larcm3
      @larcm3 28 днів тому

      Sahi Kaha

  • @kingkhan8521
    @kingkhan8521 4 роки тому +60

    I love this move because this move for brotherhood
    I hope india and Pakistani people become a brother I am proud to be as Pakistani