ਸੰਤ ਕਰਤਾਰ ਸਿੰਘ ਭਿੰ*ਡਰਾਂ*ਵਾਲੇ ਦੇ ਪੁੱਤ ਭਾਈ ਮਨਜੀਤ ਸਿੰਘ ਨੇ ਅਕਾਲੀ ਦਲ ਤੋਂ ਦਿੱਤਾ ਅਸਤੀਫ਼ਾ,

Поділитися
Вставка
  • Опубліковано 27 тра 2024
  • ਸੰਤ ਕਰਤਾਰ ਸਿੰਘ ਭਿੰ*ਡਰਾਂ*ਵਾਲੇ ਦੇ ਪੁੱਤ ਭਾਈ ਮਨਜੀਤ ਸਿੰਘ ਨੇ ਅਕਾਲੀ ਦਲ ਤੋਂ ਦਿੱਤਾ ਅਸਤੀਫ਼ਾ,
    ਅੰ*ਮ੍ਰਿਤ*ਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਦਾ ਕਰਨਗੇ ਸਮਰਥਨ
    #Interview #AmritpalSingh #SarabjeetSingh #Update #Election2024 #Election #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 92

  • @kashmirsingh9175
    @kashmirsingh9175 28 днів тому +27

    ਭਾਈ ਸਾਹਿਬ ਦੇਰ ਆਏ ਦਰੁਸਤ ਆਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @Jassmann5459
    @Jassmann5459 28 днів тому +14

    ਭਾਈ ਸਾਹਬ ਜੀ ਇਹ ਸੰਤਾ ਜੀ ਦੇ ਖੂਨ ਨੇ ਉਬਾਲਾ ਮਾਰ ਹੀ ਦਿੱਤਾ ਹੈ । ਪਰ ਇਸ ਤੋ ਪਹਿਲਾ ਦੇ ਗੁਨਾਹਾ ਚ ਕਿਤੇ ਨਾ ਕਿਤੇ ਤੁਸੀ ਵੀ ਦੋਸ਼ੀ ਹੋ । ਤਰਸ ਆਉਦਾ ਹੇ ਸਾਨੂੰ ਸਾਡੇ ਆਪਣਿਆ ਤੇ

  • @junglemyschool
    @junglemyschool 28 днів тому +20

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਜਿਤਾਓ, ਪੰਜਾਬ ਨੂੰ ਨਸ਼ਾ ਮੁਕਤ ਬਣਾਓ

  • @jagirsandhu6356
    @jagirsandhu6356 28 днів тому +24

    ਮਨਜੀਤਸਿਘ ਜੀ ਗਦਾਰੀ ਦੇ ਟੇਗ ਤੋ ਬਚਗੇ🦇🦅🦅🦅🦅🦅🦅🌹🌹

  • @laxmansingh11
    @laxmansingh11 28 днів тому +2

    ਬੱਹੁਤ ਬਹੁੱਤ ਧੱਨਵਾਦ ਭਾਈ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਦਾ ਸਾਥ ਦੇਣ ਵਾਸਤੇ ਹੀ

  • @pavittarsingh6311
    @pavittarsingh6311 28 днів тому +6

    ਭਾਈ ਮਨਜੀਤ ਸਿੰਘ ਸਾਹਿਬ ਜੀ ਬਹੁਤ ਵਧੀਆ ❤❤❤❤❤ਇਨਸਾਨ ਤੁਹਾਡੀ ਚੵੜਦੀਕਲਾ ਸਿੰਘ ਜਿੰਦਾਬਾਦ

  • @swaransingh483
    @swaransingh483 28 днів тому +10

    ਸ਼ੂਕਰ ਆ ਦੇਰ ਤੋਂ ਆਏ ਪਰ ਚੰਗਾ ਆਏ ਵਾਹਿਗੁਰੂ ਸਬ ਨੂ ਸੂਮਤ ਬਖ਼ਸ਼ੇ

    • @user-qm9mw7eq6t
      @user-qm9mw7eq6t 28 днів тому +1

      ਜਿਆਦਾ ਦੇਰ ਨੀ ਹੋਗੀ , ਹੁਣ ਤਾ ਆਪਣੇ ਬੱਚਿਆ ਲਈ ਥਾਂ ਬਣਾ ਰਹਾ ਲੱਗਦਾ ਬਾਬਾ ।

    • @SinghSaab-zq2cu
      @SinghSaab-zq2cu 28 днів тому

      @@user-qm9mw7eq6t unna de bacheyan di than already hai they didnt need to do this har bande vich aapne vaddeyan de khoon di anakh aa hi janda hai

  • @mandysandhu6439
    @mandysandhu6439 28 днів тому +9

    ਜਾਗਦੀਆਂ ਜ਼ਮੀਰਾਂ ਦਾ ਕਦਮ

  • @satrangisiyasat6034
    @satrangisiyasat6034 28 днів тому +11

    Salute to Martyr Bhai Amrik Singh

  • @nagraify
    @nagraify 28 днів тому +8

    Good g

  • @mohansingh7391
    @mohansingh7391 28 днів тому +3

    ਕੈਪਟਨ ਕਮਲਜੀਤ ਸਿੰਘ ਜੀ ❤

  • @user-gd9pp9hy2r
    @user-gd9pp9hy2r 28 днів тому

    ਧੰਨਵਾਦ ਵੀਰ ਜੀ 🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️☝️☝️✍️✍️💯

  • @pritpalsingh5150
    @pritpalsingh5150 28 днів тому +7

    Bhai Manjit Singh ji jindabad jindabad jindabad jindabad

  • @user-bo7de1ou1n
    @user-bo7de1ou1n 28 днів тому +3

    ਭਾਈ'ਸਹਿਭ'ਜੀ'ਤੂਹਾਨੂ''ਤੋਹਾਨੂ''ਅਜ'ਪਤਾ'''ਲਗਾ'ਇ''ਤੂਸੀ'

  • @laxmansingh11
    @laxmansingh11 28 днів тому

    ਬਿੱਲਕੁੱਲ ਸਹੀ ਗੱਲ ਐ ਭਾਈ ਸਾਬ ਜੀ ਆਪ ਜੀ ਦੀਆਂ

  • @jogasingh51
    @jogasingh51 28 днів тому +3

    JOGA Singh ok

  • @artandcraftwithdeep7529
    @artandcraftwithdeep7529 28 днів тому +3

    ਬੇਅਦਬੀ ਕਰਵਾਈ ਕਿਉਂ ਨਹੀਂ ਸਰਸੇ ਵਾਲੇ ਦੇ ਚੇਲਿਆਂ ਨੇ ਸਭ ਕੁਝ ਦੱਸ ਕੇ ਕੀਤਾ ਕੇ ਤੁਹਾਡਾ ਗੁਰੂ ਸਾਡੇ ਕੋਲ ਹੈ ਲੱਭ ਸਕਦੇ ਹੋ ਤਾਂ ਲੱਭ ਲ ਉ।

  • @user-gd9pp9hy2r
    @user-gd9pp9hy2r 28 днів тому

    ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਜ਼ਰੂਰ ਵੋਟਾਂ ਪਾਉਣ ਤੇ ਪਾਣ ਦੀ ਕਿਰਪਾ ਕਰਨੀ ਚਾਹੀਦੀ ਹੈ ਜੀ 🙏🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️☝️✍️✍️💯

  • @satrangisiyasat6034
    @satrangisiyasat6034 28 днів тому +6

    ਗਗਨ ਵੀਰ ਤੇਰਾ ਸਵਾਲ ਪੁੱਛਣ ਦਾ ਲਹਿਜਾ ਵਿਹਾਰਕ ਨਹੀਂ, ਮੈੰ ਕਈ ਵੀਡੀਓ ਵਿੱਚ ਨੋਟ ਕੀਤਾ।

  • @mandysandhu6439
    @mandysandhu6439 28 днів тому +4

    ਸੱਚ ਦਾ ਸੂਰਜ ਸਦੀਆ ਬਾਅਦ ਵੀ ਚਮਕਦਾ ਤੇ ਝੂਠ ਹਨੇਰਿਆਂ ਵਿੱਚ ਗੁਮਨਾਮ ਹੋ ਜਾਂਦਾ

  • @gurvailsingh3849
    @gurvailsingh3849 28 днів тому

    ਭਾਈ ਸਹਿਬ ਜਦੋ ਤੁਸੀ ਜੋਧਪੁਰ ਕੱਟ ਕੇ ਆਏ ਸੀ ਤਹਾਨੂੰ ਸੰਤ ਕਰਤਾਰ ਸਿੰਘ ਜੀ ਹੋਣਾ ਵਾਂਗ ਧਰਮ ਦਾ ਪ੍ਰਚਾਰ ਕਰਨ ਲੱਗ ਜਾਂਦੇ ਅੱਜ ਕੌਮ ਤਹਾਨੂੰ ਸਿਰ ਤੇ ਬਿਠਾ ਲੱਦੇ ਪਰ ਤਹਾਨੂੰ ਤਹਾਡੇ ਬੇਟੇ ਨੇ ਮੋੜ ਕੇ ਲੈ ਆਇਆ ਚਲੋ ਦੇਰ ਆਵੇ ਦੁਰਸਤ ਆਵੇ

  • @LakhvirSingh-vf4eg
    @LakhvirSingh-vf4eg 28 днів тому +1

    Waheguru ji ki fathe ji❤

  • @Khalsa-kf3wt
    @Khalsa-kf3wt 28 днів тому +3

    ਬੇਸ਼ਰਮ ਬੰਦਾ ਆਇਆ ਤਾਂ ਸਹੀ ਭਾਵੇਂ ਲੇਟ ਹੀ ਹੋ ਗਿਆ

  • @BalbirSinghchangiara
    @BalbirSinghchangiara 28 днів тому

    ਬਹੁਤ ਵਧੀਆ ਫੈਸਲਾ ਭਾਈ ਮਨਜੀਤ ਸਿੰਘ ਦਾ ਕੁਰਬਾਨੀ ਵਾਲਾ ਪਰਵਾਰ ਹੈ ਸੰਤ ਕਰਤਾਰ ਸਿੰਘ ਜੀ ਨਾਲ 1975 ਵਿੱਚ ਚੱਲਣ ਦਾ ਮੋਕਾ ਮਿਲਿਆ ਭਾਈ ਅਮਰੀਕ ਸਿੰਘ ਦੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ
    ਸਿਆਣੀ ਲੀਡਰ ਛਿਪ ਦਾ ਤੇ ਸਰੋਮਣੀ ਅਕਾਲੀ ਦੱਲ ਦਾ ਕਤਲ ਕੀਤਾ ਮਯੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਤਿਹਾਸ ਕਦੇ ਵੀ ਇਸ ਨਲਾਇਕ ਪ੍ਰਧਾਨ ਨੂੰ ਬਖਸੇਗਾ ਨਹੀ

  • @jasbirsingh-wi9mx
    @jasbirsingh-wi9mx 28 днів тому +1

    ਭਾਈ ਸਾਹਿਬ ਤੁਸੀਂ ਬਹੁਤ ਚੰਗਾ ਕੀਤਾ, ਪਰ ਬਹੁਤ ਦੇਰ ਨਾਲ। ਤੁਹਾਡੀ ਗੱਲਬਾਤ ਵਿਚ ਅੱਜ ਵੀ ਸੁਖਬੀਰ ਬਾਦਲ ਵਰਗੇ ਗਦਾਰ ਅਤੇ ਮਜੀਠੀਆ ਵਰਗੇ ਨਸ਼ੇ ਦੇ ਸੌਦਾਗਰਾਂ ਪ੍ਰਤੀ ਬੜੀ ਇੱਜ਼ਤ ਹੈ, ਇਹ ਐਨੀ ਇੱਜ਼ਤ ਦੇ ਲਾਇਕ ਨਹੀਂ ਹਨ।

  • @user-kp3kg5oc9j
    @user-kp3kg5oc9j 28 днів тому +1

    ਵੋਟ ਉਸ ਨੂੰ ਦਿਓ ਜੋ ਖਾਲਿਸਤਾਨ ਕੌਮ ਦਾ ਸਮਰਥਨ ਕਰੇ।

  • @RajinderSingh-xu6bp
    @RajinderSingh-xu6bp 28 днів тому +1

    Good Decision Veer Ji

  • @singhranjit5601
    @singhranjit5601 28 днів тому +1

    Deer aye drust aye bhai sab ji

  • @mohansingh7391
    @mohansingh7391 28 днів тому +1

    ਹੁਣ ਵਾਹਿਗੁਰੂ ਜੀ ਕਿਰਪਾ ਹੋ ਗਈ 24 ਨਵੇਂ ਲੀਡਰ ਨਵੀਂ ਪਾਰਟੀ ਯਾਦ ਪਾਰਟੀ ਬਣੂਗੀ ਪੰਜਾਬ ਚ ਯਾਦ ਅਕਾਲੀ ਦਲ ਵੀ ਹੋ ਸਕਦਾ ਉਹਦਾ ਨਾਂ 27 ਦੇ ਵਿੱਚ ਖਾਲਸੇ ਦੀ ਸਰਕਾਰ ਬਣੂਗੀ ਪੰਜਾਬ ਚ ਸੱਚੀ-ਸੁੱਚੀ ਮੀਰੀ ਪੀਰੀ ਦੇ ਸਿਧਾਂਤ ਤੇ ਚੱਲੂਗੀ ਤੇ ਗੁਰੂ ਦੇ ਪਿਆਰੇ ਐਮਐਲਏ ਹੋਣਗੇ 117 ਇਕ ਵਲੱਖਣ ਸਰਕਾਰ ਬਣੂਗੀ ਦੁਨੀਆਂ ਚ ਭਾਰਤ ਦੇ ਵਿੱਚ ਰਹਿ ਕੇ ਭਾਰਤ ਤੋਂ ਮੂਹਰੇ ਹੋ ਪੰਜਾਬ❤

  • @tejindersingh4588
    @tejindersingh4588 28 днів тому

    V Good 👍...JINDABAD

  • @jarnailsingh88
    @jarnailsingh88 28 днів тому +1

    Bhai ji di gabaat bahut vdia a

  • @RajpalSingh-jz3dj
    @RajpalSingh-jz3dj 28 днів тому +1

    Waheguru mehar kre veer ji

  • @tarloksingh2141
    @tarloksingh2141 28 днів тому +1

    Bhai Sahib de zamir mokai ser Jagi a . Wahayguru G aina noo chardi Kala vich rakhan. 🙏

  • @mangasingh2835
    @mangasingh2835 27 днів тому

    Very good Bhai manjit Singh ji 🙏🙏🙏🙏👌 jindabad you take good decision

  • @gurvailsingh3849
    @gurvailsingh3849 28 днів тому

    ਭਾਈ ਅਮਰੀਕ ਸਿੰਘ ਜੀ ਸਿੱਖ ਕੌਮ ਦੇ ਸ਼ਹੀਦ ਕੌਮ ਅੱਜ ਵੀ ਭਾਈ ਸਹਿਬ ਸਿਰ ਮੱਥੇ ਮੰਨਦੀ ਹੈ

  • @Narindersingh-se8wz
    @Narindersingh-se8wz 28 днів тому +1

    Very.good

  • @karamjitsinghsalana4648
    @karamjitsinghsalana4648 28 днів тому +1

    Jagdee jamir c brave and honest leader capt kanwaljit singh

  • @karamjitsinghsalana4648
    @karamjitsinghsalana4648 28 днів тому +1

    Gadaro capt kanwaljit singh and tohra saab daa v naam lyea kro

  • @gurvailsingh3849
    @gurvailsingh3849 28 днів тому

    ਭਾਈ ਸਹਿਬ ਜਿਹੜੇ ਖਾੜਕੂ ਸੰਘਰਸ਼ ਵਿੱਚ ਲੜੇ ਹਨ ਉਹ ਨੂੰ ਹੁਣ ਹੀ ਨਾਲ ਲੈ ਲਉ ਜੋਧੇ ਸੀ

  • @bakeelsinghkhalsa1687
    @bakeelsinghkhalsa1687 28 днів тому

    ਫੋਜਾਂ ਅਜ਼ਾਦ ਹੋ ਗਈਆਂ ਅਕਾਲੀ ਦਲ ਤੋਂ

  • @AmarJot-nq2dd
    @AmarJot-nq2dd 28 днів тому +1

    Har gal wich dam haa

  • @lakhmirsinghkhalsa8282
    @lakhmirsinghkhalsa8282 28 днів тому +2

    ਭਾਈ ਮਨਜੀਤ ਸਿੰਘ ਆਪ ਜੀ ਨੇ ਬਹੁਤ ਵਧੀਆ ਕੀਤਾ ਪੰਥ ਨੂੰ ਇਕੱਠੇ ਹੋ ਕੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ ਚੋਣ ਨਿਸ਼ਾਨ ਮਾਇਕ 🎙️🎙️🎙️🎙️🎙️🚩🙏

    • @navpahuwind
      @navpahuwind 28 днів тому

      ਤੁਸੀ ਕਿਥੋ ਹੋ ਭਾਈ ਸਾਹਿਬ ਜੀ

  • @doabewale940
    @doabewale940 28 днів тому +1

    Veer Manjeet SINGH ji Tusi Sant Baba KARTAR SINGH DI PAGG DI EJET RAKH LAI. TUSI GURU DE SINGH HON DA FARAJ ADA KITA WAHEGURU JI KIRPA KRN

  • @manmohankaurgoghare6633
    @manmohankaurgoghare6633 28 днів тому +3

    Gagandeep singh ji ,tuusi handsome hoo,daadhi nuu trim,naa kareyaa karoo ,please

  • @sand305
    @sand305 28 днів тому +1

    Bhai amrik singh ji de parivar de bahut vaddi kurvani ah tuhade agge sirr chukda ji 🙏

  • @sandhubs2459
    @sandhubs2459 28 днів тому +2

    Saari s.g.p.c tay kabza rakhya hun political stunt kar reha ..

  • @lakhwindersingh1645
    @lakhwindersingh1645 28 днів тому +1

    Bhabi mannitol singh kinda bad jindabad

  • @GurmeetSingh-mv6zs
    @GurmeetSingh-mv6zs 28 днів тому

    ਆ ਗੲ ਪਖੰਡੀ ,ਮੌਕਾਪਰਸਤ

  • @devinderpaldhillon9627
    @devinderpaldhillon9627 28 днів тому

    ਭਾਈ ਮਨਜੀਤ ਸਿੰਘ ਜੀ ਤੁਹਾਡੇ ਸੰਤ ਜੀ , ਭਾਈ ਅਮਰੀਕ ਸਿੰਘ ਜੀ, ਤੇ ਟਕਸਾਲ ਦੇ ਹੋਰ ਸਾਰੇ ਸਿੰਘ ਬਾਦਲਾਂ ਨੂੰ ਹਮੇਸ਼ਾਂ ਨਫ਼ਰਤ ਕਰਦੇ ਸਨ, ਬੁਰਾ ਭਲਾ ਕਹਿੰਦੇ ਸਨ, ਪੰਥ ਦੇ ਗਦਾਰ, ਸਿੱਖਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਰਸਤੇ ਦਾ ਰੋੜਾ , ਕੇਂਦਰ ਦੇ ਦੁੱਮ-ਛੱਲੇ, ਆਖਦੇ ਰਹੇ, ਫੇਰ ਸਭ ਕੁਝ ਜਾਣਦਿਆਂ ਬੁੱਝਦਿਆਂ ਤੁਸੀਂ ਉਹਨਾ ਹੀ ਬਾਦਲਾਂ ਦੇ ਮਗਰ 40 ਸਾਲ ਕਿਸੇ ਅਹੁਦੇ ਲਈ ਲਿਲਕੜੀਆਂ ਵੀ ਲਈਆਂ , ਪਰ ਕੁਝ ਨਾ ਬਣਨ ਤੋਂ ਬਾਦ ਹੁਣ ਜਦ
    ਬਾਦਲਾਂ ਦੀ ਬੇੜੀ ਬਹਿ ਗਈ ਹੁਣ ਤਾਂ ਉਨਾਂ ਨੂੰ ਬੇਦਾਵਾ,ਜਿਹਾ ਦਿੱਤਾ ਤਿਹਾ ਨਾ ਦਿੱਤਾ ।
    ਹੁਣ ਵੀ ਜਿੰਨੇ ਤੁਸੀਂ ਛੱਡ ਕੇ ਆਉੰਦੇ ਹੋ , ਪਿਛਲਾ ਰਿਕਾਰਡ ਦੱਸਦਾ ਹੈ ਕਿ ਤੁਸੀਂ ਸਾਰੇ ਫੇਰ ਉਹਨਾਂ ਦੀ ਕੂਰ ਕੂਰ ਤੇ ਕੋਈ ਨਾ ਕੋਈ ਬਹਾਨਾ ਬਣਾ ਕੇ ਵਾਪਸ ਬਾਦਲਾਂ ਦੀ ਪੂਛ ਫੜ ਲੈਦੇ ਹੋ ।
    ਢੀਂਡਸਾ, ਬੀਬੀ ਜਗੀਰ ਕੌਰ, ਸੇਖਵਾਂ,ਪਰਮਿੰਦਰ ਢੀਂਡਸਾ, ਬ੍ਰਹਮਪੁਰਾ, ਸਠਿਆਲ਼ਾ, ਟੌਹੜਾ, ਚੰਦੂਮਾਜਰਾ ਤੇ ਹੋਰ ਕਈ ਜਿੰਨਾਂ ਦੇ ਹੁਣ ਨਾਮ ਯਾਦ ਨਹੀਂ ਏਸੇ ਤਰਾਂ ਕਰਦੇ ਰਹੇ ਹੋ । ਬਾਦਲ ਸ਼ਾਇਦ ਕਦੋਂ ਦਾ ਪਹਿਲਾਂ ਹੀ ਕੌਮ ਦੇ ਗਲ਼ੋਂ ਲੱਥ ਜਾਂਦੇ ਜੇ ਤੁਹਾਡੇ ਵਰਗੇ ਸਮੇਂ ਸਮੇਂ ਕਮਜ਼ੋਰੀਆਂ ਵਿਖਾ ਕੇ ਉਹਨਾਂ ਨੂੰ ਸਾਹ ਨਾ ਦੇਂਦੇ । ਉਮੀਦ ਹੈ ਹੁਣ ਤੁਸੀਂ ਇਹ ਫੈਸਲਾ ਸੋਚ ਸਮਝ ਕੇ ਲਿਆ ਹੋਵੇਗਾ ਅਤੇ ਇਹ ਆਖਰੀ ਹੋਵੇਗਾ । ਹੁਣ ਕਦੇ ਥੁੱਕ ਕੇ ਫੇਰ ਨਾ……

  • @pritpalbajwa6631
    @pritpalbajwa6631 28 днів тому +1

    ਹੁਣ ਕੋਈ ਵੀ ਯਕੀਨੀ ਨਹੀਂ ਕਰਦਾ ਹੁਣ ਚਿੱਟੀ ਦਾੜ੍ਹੀ ਹੋਣ ਤੱਕ ਚੁੱਪੀ ਕਰ ਰੱਖੀ

  • @Sarkaria-
    @Sarkaria- 28 днів тому +2

    A hunde wa alsli akaali na ke da dal dal

  • @parmkhehra5714
    @parmkhehra5714 27 днів тому

    ਪਹਿਲਾ ਬਾਦਲਾ ਦੇ ਨਾਲ ਰਹੇ ਜਾਣਦੇ ਹੋਏ ਵੀ ਕਿ ਬਾਦਲ ਪੰਜਾਬ ਨੂੰ ਬਰਬਾਦ ਕਰ ਰਹੇ

  • @GurmeetSingh-mv6zs
    @GurmeetSingh-mv6zs 28 днів тому

    ਅਜ ਜੁਬਾ ਨ ਕਿਵੇ ਖੁਲ ਗੀ ,ਜਮੀਰ ਦੀ ਕੋਈ ਗਲ ਨਹੀ,ਡੁਬਦੀ ਬੇੜੀ ਵਿਚੋ ਸਾਰੇ ਹੀ ਦੌੜ ਜਾਦੇ ਨੇ ਮਤਲਬੀ ਲੋਕ

  • @gurwindersinghchahal8644
    @gurwindersinghchahal8644 28 днів тому

    ਭਾਈਮਨਜੀਤਸਿੰਘਜੀਹੁਣਤੱਕੳਉੱਠਦੇਬੁੱਲਵੱਲਝਾਕੀਗਿਆਕਦੋਡਿੱਗੂਹੂਣਵੀਚੰਗਾਹੋੲਆਆਤੈਨੂਜਾਗੁਆਗੀ

  • @GurnamSingh-nd5yt
    @GurnamSingh-nd5yt 28 днів тому +2

    Jera bnda anhkhi hunda phila bolda ya ghr vich bhi janda sari guru ghra nu kha ke fir yo bolda us nu Loki pusho itna chir ki kita Kom te trs kro Kom jage sach bole sval kre jbab mngo

  • @Sarkaria-
    @Sarkaria- 28 днів тому +1

    Wahegur sookar wa eda de singh Saab v hai aje tak Sade nal

  • @gurpalsingh7907
    @gurpalsingh7907 20 днів тому

    ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਵਾਲੇ ਦਾ ਮੁੰਡਾ ਹੋਕੇ ਤੈਨੂੰ ਸ਼ਰਮ ਨਹੀਂ ਆਈ। ਉਦੋਂ ਕਿਉਂ ਨਹੀਂ ਅਸਤੀਫਾ ਦਿੱਤਾ।ਜਿਦੋਂ ਬਰਗਾੜੀ ਗੋਲੀ ਕਾਂਡ ਹੋਇਆ ਸੀ ਉਦੋ ਸਿੰਘ ਸ਼ਹੀਦ ਹੋਏ ਸਨ। ਉਦੋਂ ਦਾ ਤੂੰ ਬਾਦਲ ਪਰਿਵਾਰ ਨਾਲ ਹੀ ਜੁੜਿਆ ਰਿਹਾ ਹੈ। ਹੁਣ ਅਸਤੀਫਾ ਦੇ ਕੇ ਦੁੱਧ ਧੋਤਾ ਬੱਣ ਰਿਹਾ ਹੈ। ਹੋਰ ਵੀ ਬਹੁਤ ਤੁਹਾਡੇ ਤੇ ਵੱਡੇ ਵੱਡੇ ਦੋਸ਼ ਨੇ।

  • @GurnamSingh-nd5yt
    @GurnamSingh-nd5yt 28 днів тому +2

    Do muhe spa tho bcho Kom nu andere vich guru thkhe mare gdara nu

  • @mohansingh7391
    @mohansingh7391 28 днів тому

    ਕੀ ਹੁਣ ਨਵਾਂ ਮੋਰਚਾ ਲੱਗੂ ਅਕਾਲੀ ਦਲ ਪਾਲਟੀ ਯਾਦ ਕਰਾਉਣ ਵਾਸਤੇ?

  • @sawrajsingh9142
    @sawrajsingh9142 28 днів тому +4

    Good

  • @BalwinderKaur-qu9ls
    @BalwinderKaur-qu9ls 28 днів тому +1

    Lokho bai ji Kitab so that public should know the reality pehla tusi bhee majithia simro tei Badals dei pera ch bethei rahei indirectly through Badals tusi RSS dei pera ch bethei rahei Shukar hei der ayei drust ayei

  • @GurnamSingh-nd5yt
    @GurnamSingh-nd5yt 28 днів тому +1

    Khin SRM aa rhi sari umr guru ghr nu khada hun bol rhe purhkhe khi ke na bdnam na kro tusi ki kr rhe je

  • @Vir_Ramgarhia
    @Vir_Ramgarhia 28 днів тому

    ਆਰ ਐਸ ਐਸ ਦੇ ਪੈਰਾਂ ਵਿੱਚ ਬੈਠ ਕੇ ਪ੍ਰਕਾਸ਼ ਬਾਦਲ ਨੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ। ਫਿਰ ਉਸਦੇ ਪੁੱਤਰ ਸੁੱਖੇ ਬਾਦਲ ਤੇ ਸਿੱਖ ਕੌਮ ਕਿਉਂ ਭਰੋਸਾ ਕਰੇ। ਸਿੱਖ ਕੌਮ ਨੂੰ ਅਜ਼ਾਦ ਲੀਡਰ ਚਾਹੀਦਾ। ਗੱਲ ਕਰੇ, ਦੁਸ਼ਮਣ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ।ਸੁੱਖੇ ਵਰਗਾ ਨਹੀਂ ਪ੍ਰਵਾਨ,ਜੋ ਕਿਸੇ ਦੀਆਂ ਜੁੱਤੀਆਂ ਚੱਟਦੇ ਨੇ।।।

  • @rajwindersidhu4384
    @rajwindersidhu4384 28 днів тому

    Phela kithe ce

  • @rajwindersidhu4384
    @rajwindersidhu4384 28 днів тому

    Badla da chela

  • @manjeetmanjeetsingh4486
    @manjeetmanjeetsingh4486 28 днів тому +1

    Bhai.manjit.singh.z.you.are.great.

  • @farmertv5483
    @farmertv5483 28 днів тому

    Manpreet iyali saab nu chad k sari leadershp change hoje sare young nd panthak leader hon badal dal ta khatam krta kudrat ne,punjab di panth di gal krni bnd krti akali dal ne hun ykin ja bnya c oh v gwa lea amritpal nu pootha bol bol k

  • @udayveersingh8238
    @udayveersingh8238 27 днів тому

    Bai theek aa Ajj eh Bandde kol koyi Raah nahi Namoshi cho niklan da koyi raah nahi...Bhai Harminder Singh Sandhu nu Saheed Kraan wala eh Bandda hai Panjwaar Hona ton Marwaya eh ne...CM di kursi lai Sandhu de naam te Sahimati hoyi si....eh JHUDDU to koyi Sarkaar nahi Dardi si..

  • @rupindersingh8109
    @rupindersingh8109 28 днів тому

    Emotional black Santa de khnde put ik he c a Kon a

  • @garrysingh1435
    @garrysingh1435 28 днів тому

    ਇਹਨੂੰ ਕੌਣ ਜਾਣਦਾ ਹੈ ਇਹ ਤਾਂ ਚੋਰ ਆ ਇੱਕ ਨੰਬਰ ਦਾ,,,,,

  • @rupindersingh8109
    @rupindersingh8109 28 днів тому

    Acting 🎭

  • @BhupinderSingh-gv3fj
    @BhupinderSingh-gv3fj 28 днів тому

    Bhai sahib g aah daari wadh waaliyan nu v koi akal deo kise v daari wadh nu interview naa dya kro

  • @user-ts4es6bp8w
    @user-ts4es6bp8w 28 днів тому +1

    Sarkar da Chanel

  • @rajwindersidhu4384
    @rajwindersidhu4384 28 днів тому

    Pakand na karo

  • @user-td7cy9hl9f
    @user-td7cy9hl9f 28 днів тому

    Tu pehlan gol pag hun tuti wali 40 saal badlan da jholi chuk

  • @dharampalsinghhaans7470
    @dharampalsinghhaans7470 28 днів тому +1

    ਪਹਿਲਾਂ ਬਾਦਲਾਂ ਦੀ ਕੱਛ ਚ ਵੜ ਗਿਆ ਉਦਰੋਂ ਕੁੱਝ ਮਿਲਿਆ ਨੀ ਹੁਣ ਏਦਰ ਹੋਗਿਆ ਫਸਲੀ ਬਟੇਰੇ ਨੇ ,ਜੋ ਕੁਜ ਹਰਮਿਦਰ ਸੰਧੂ ਨਾਲ ਹੋਇਆ ਸਭ ਜਾਣਦੇ ਹਨ

  • @doabewale940
    @doabewale940 28 днів тому

    KASCH KITE SARE SANT BABA KRTAR SINGH VRGE BN JAVEN

  • @doabewale940
    @doabewale940 28 днів тому

    EH PATRAKAR KUCH JYADA CLEVER CHALDA GAGANDEEP THORHA INTELLIGENT ATE CHAWL LGDA

  • @surindersaluja253
    @surindersaluja253 28 днів тому +2

    Tusi badai pirvar da jholi chuk kuion bna raha

  • @pritpalsingh5150
    @pritpalsingh5150 28 днів тому +3

    Bhai Amrit pal Singh ji jindabad jindabad jindabad jindabad jindabad