1970 ਵਿਚ ਇਹ ਪੰਜਾਬੀ ਆਇਆ ਸੀ ਕੈਨੇਡਾ, ਸੁਣੋਂ ਕਿਵੇਂ ਦਾ ਸੀ ਜਹਾਜ਼ ਦਾ ਸਫ਼ਰ ਅਤੇ ਏਅਰਪੋਰਟ ਦਾ ਹਾਲ
Вставка
- Опубліковано 10 лют 2025
- ****************************************************************
UA-cam
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews #PunjabiNewsChannel #punjabilok_channel
Canada , Calgary , Jagdeep Singh Thali , Canada tour, Canada airport, 1970's Calgary, 1970 Canada Airport , 1970 Canada Flight , interview , punjabi in canada , Punjab
ਪੰਜਾਬ ਗੁਰੂਆਂ ਦੀ ਧਰਤੀ ਹੈ।ਇਸ ਧਰਤੀ ਨੂੰ ਲੋਕ ਆਉਣ ਵਾਲੇ ਸਮੇਂ ਚ ਦੇਖਣ ਨੂੰ ਤਰਸਣਗੇ
@@brar9994
ਦੇਸ਼ ਪੰਜਾਬ ਸਾਡਾ ਮੁੱਢ ਹੈ, ਅਗਰ ਅਜਾਦ-ਖੁਦਮੁਖਤਿਆਰ ਹੋਵੇ ਤਾਂ ਬਿਹਤਰ ਹੋਵੇਗਾ, ਭਾਰਤੀ ਸਟੇਟ ਨੇ ਪੰਜਾਬ ਨਾਲ ਨਿਆਂ ਨਹੀਂ ਕੀਤਾ !
Waheguru ji parmatma sab da bla kre ji 🙏🏼 Waheguru
ਬਹੁਤ ਵਧੀਆ ਗੱਲਬਾਤ ਸੁਣੀ ਹੈ।
ਧੰਨਵਾਦ ਜੀ।
ਬਹੁਤ ਵਧੀਆ ਮੁਲਾਕਾਤ
ਹੌਸਲਾ ਦੇਣ ਵਾਲਾ,ਪਹਿਲਾ ਬੰਦਾ,ਮਿਲਿਆ ਬਹੁਤ ਵਧੀਆ ਲੱਗਿਆ ਕਿਰਪਾ ਕਰਕੇ ਪੰਜਾਬੀ,ਬੰਦਾ ਤਾ ਪੰਜਾਬੀ ਤਾ,ਪੰਜਾਬੀ,ਲਿਖਿਆ ਕਰੋ
ਪੰਜਾਬੀ ਹੀ ਪੰਜਾਬੀ ਦਾ ਸੋਸਣ ਕਰਦੇ
ਉਹ ਆਪਣੇ ਪੁਰਾਣੇ ਦਿਨ ਭੁਲ ਜਾਦੇੰ
ਸਾਰੇ ਨਹੀਂ ਕਰਦੇ, ਸੁਹਿਰਦ ਮੱਦਦ ਕਰਨ ਵਾਲੇ ਵੀ ਹਨ !
ਤੁਸੀ ਸਾਰਾ ਦਿਨ ਸਾਰੇ ਪੰਜਾਬੀਆ ਨੂ ਬਦਨਾਮ ਕਰੀ ਜਾਦੇ ਮਿਥਾ ਬਨਾਈ ਜਾਦੇ🙏
ਪੰਜਾਬੀਆਂ ਵਿੱਚੋਂ ਈਰਖਾ ਭਾਵਨਾ ਨਹੀਂ ਜਾਂਦੀ ,ਦੂਸਰਿਆਂ ਦੀ ਕਾਮਯਾਬੀ ਜਰ ਨਹੀਂ ਸਕਦੇ ਅਤੇ ਜਦ ਵੀ ਮੌਕਾ ਮਿਲਦਾ ਦੂਜਿਆਂ ਨੂੰ ਨੀਵਾਂ ਵਿਖਾਉਂਦੇ ਨੇ
@@gurdarshangill1704
ਸਾਰੇ ਏਦਾਂ ਨਹੀਂ ਕਰਦੇ !
ਲੱਭਣੀ ਨੀ ਮੌਜ਼ ਪੰਜਾਬ ਵਰਗੀ ❤
I am very happy to hear Mr. Jarnail Singh Sihota ji
*ਸਿੱਖ ਕੌਮ ਗੰਭੀਰ ਹੋਵੇ, ਸਾਡੀ ਜਨਮ ਦਰ ਬਹੁਤ ਘਟ ਰਹੀ ਹੈ*
ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ, ਵਿਕਸਤ ਮੁਲਕਾਂ ਵਿੱਚ ਗੋਰਿਆਂ ਦੀ ਜਨਮ ਦਰ 1% ਤੋਂ ਵੀ ਘੱਟ ਹੈ, ਇਸੇ ਲਈ ਬਾਹਰੋਂ ਲੋਕ ਲਿਆਉਣੇ ਪੈਂਦੇ ਹਨ *ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ* !
What about you. How many kids u you have.
@@Amarjitdhunna-d8r
Three
22 thali tu newyork usa 🇺🇸 ♥️ ❤️ 💕 💖 😍 🇺🇸 ♥️ ve aa I'm waiting me tanu delhi morche te mile c hun me newyork ha gbu 22 everytime.....
ਜਿਸ ਨੇ ਲਿਖਿਆ ਕਿ 1970 ਦੇ ਆਏ ਆ ਤੇ ਜੁਰਾਬਾਂ ਅਜੇ ਵੀ ਕਾਸਕੋ ਦੀਆਂ ਪਾਉਨੇ ਆ ਉਨੂੰ ਬੰਦਾ ਪੁਛਣ ਵਾਲਾ ਹੋਵੇ ਕਿ ਤੂੰ ਕਦੀ ਨਹੀਂ ਕਾਸਕੋ ਦੀਆਂ ਜੁਰਾਬਾਂ ਪਾਈਆਂ ਤੇਰੀ ਕੋਈ ਸਪੈਸ਼ਲ ਕੰਮਪਣੀ ਆ ਜੁਰਾਬਾਂ ਦੀ ਜਾ ਜਿਹੜੇ ਕਾਸਕੋ ਦੀਆਂ ਜੁਰਾਬਾਂ ਪਾਉਂਦੇ ਉਨਾਂ ਦੇ ਪਰ ਦੁਖਦੈ ਆ
ਸਹੀ ਆਖਿਆ ਹੈ।
Thali bai best of luck ❤
ਆਪਣੇ ਮੁੱਢ ਦੇਸ਼-ਪੰਜਾਬ ਸਮੇਤ, ਜਿਥੇ ਵੀ ਰਹਿ ਰਹੇ ਹਾਂ *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !
Very nice person Sahota Sahib
Vary nic person shota shib ji
🎉🎉
my brother came to canada in 1970 he was the first boy in the village came to canada
Good 👍
ੳਨਾ ਸਮਿਅਆ ਵਿਚ ਕੋਈ ਭੈਣ ਨਾਲ ਕੋਈ ਭਰਾ ਨਾਲ ਵਿਆਹ ਕਰਾਕੇ ਕਨੇਡਾ ਭਰ ਦਿਤਾ ਹੁਣ ਸਾਡੇ ਵਰਗੇ ਤਰਸਦੇ ਹਾ
tera v kra dene aa viah kisi lodhvand naaal.tu haaami bhaar.
ਭੈਣ ਜੇ ਪੰਜਾਬ ਵਿੱਚ ਹੈ ਤਾਂ ਪੰਜਾਬ ਵਿੱਚ ਹੀ ਰਹੋ ਇਥੇ ਨਵਿਆਂ ਦੀ ਲੋੜ ਘਟੀ ਹੋਈ ਹੈ।
Agree 😅😅😅
Tusi Canada auna chuhunde ho
You will also go
ਪੰਜਾਬ ਵਿੱਚ ਰਿਸ਼ਵਤ ਖੋਰੀ ਜ਼ੋਰਾਂ ਤੇ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
Ver. Tara msala. Hall ne hoea
ਹਰਜੀਤ ਸਿੰਘ ਪੰਨੂ, ਗੰਜਾ ਪੰਨੂ ਨੂੰ ਮਿਲੋਂ, ਖਰੜ ਸ਼ਹਿਰ
Aje tera raula theek nhi hoea
Good ji 👍
my brother came in alberta he is still living in alberta
👍👌🙏
❤❤❤❤❤
my village tehang near barapind
Mere mama ji v 1970 aa gye c Canada ch ik 78 ik 83 ch aa gye c
That waryama singh was my grandfather ,s uncle
ਮੈ ਤਾ ਸੁਪਰ ਵੀਜ਼ੇ ਤੇ ਦੱਸ ਮਹੀਨੇ ਲਾ ਕੇ ਗਿਆ ਕੈਲਗਰੀ ਕੋਈ ਕੰਮ ਨਹੀਂ ਮਿਲਿਆ
ਦੀਪ ਸਿੱਧੂ ਦੇ ਰਹਿਣ ਬਸੇਰੇ ਦੇ ਦਰਸ਼ਣ ਵੀ ਕਰਵਾ ਦਿੰਦੇ ਤਾਂ .........!
Veer mai aapni sister di interview dwani aa
Os nal bhut vada dhokha hoya hai
Tada number kive mil skda aa
Tusi hi Sadi help kr skde oo
Social media de rahi
Ki hoya dss skde?
@@komalpreetsinghranu osde suhirw pariwar ne sari property vech diti
Osda koi ghar nhi aa
Ik beta aa
Kman vala koi nhi
Ghar v dhah dita
Dc nu complaint kiti
Koi sunyai nhi hundi pyi
@@IBADIT1088 ਜਗਦੀਪ ਸਿੰਘ ਥਲੀ ਦੇ ਆਪਣੇ ਫੇਸਬੁੱਕ ਪੇਜ ਤੇ ਮੈਸਜ ਕਰੋ, ਉਹ ਤੁਹਾਨੂੰ ਜ਼ਰੂਰ ਜਵਾਬ ਦੇਣਗੇ, ਪੰਜਾਬੀ ਲੋਕ ਚੈਨਲ ਤੇ ਨਾ ਕਰਿਓ, ਜਗਦੀਪ ਸਿੰਘ ਥਲੀ ਵਾਲੇ ਪੇਜ਼ ਤੇ ਕਰੋ
@@IBADIT1088
ਕੋਵਿਡ ਤੋਂ ਬਾਅਦ ਮੰਦੀ ਕਰਕੇ, ਕੰਮ ਤਾਂ ਪਹਿਲਾਂ ਹੀ ਘੱਟ ਹਨ, ਉੱਪਰੋਂ ਬਹੁਤੇ ਘੁੰਮਣ ਦਾ ਵੀਜਾ ਵਾਲੇ-ਸਰਕਾਰੀ ਕਲਿਆਣ ਯੋਜਨਾ ਵਿੱਚ ਪੈਸੇ ਲੈਣ ਵਾਲੇ-ਬੇਰੁਜਗਾਰੀ ਭੱਤੇ ਵਾਲੇ ਵੀ ਕੁਝ ਲੋਕ-ਵਿਦਿਆਰਥੀ ਪੂਰਾ ਸਮਾਂ-ਨਗਦ ਕੰਮ ਭਾਲਦੇ ਹਨ, ਫਿਰ ਜਿਨਾਂ ਨੂੰ ਲੋੜ ਹੁੰਦੀ ਹੈ, ਆਪਣੇ ਕਾਗਜ ਹੁੰਦਿਆਂ ਵੀ ਕੰਮ ਘੱਟ ਮਿਲਦਾ ਹੈ !
SARDAR HARNAM SINGH DA PIND TAA RANNI KE TEH DHURI DISST SANGRUR CE OHNA DE RISHTEDAR HO SAKDE NE AH BAI JI SADE SARE AREA WICH OHNA NU HARNAM SINGH CANIDAN KEHA JANDA CE
Sarkar Punjabi nu promotnahi kardi
Sahota sab greate
Aah goldi s9ldi da mbr deh diae ehdi bendi lann
bina matlab de comment krn nalo chnga koi km kr lea kro jindgi nu jeon li sah kuch krna penda j Canda chla jau koi mada nhi oh bande te depend krda chnaga mada krna. Canada ne kise da mada nhi kita lakha loka de chulle pal dite loka nu knoweldge mili jo eh pattarkar bn k Canda jande loka nu hatonde aa khudh muh chuk k kio jnde phir. koo kise dea gallan ch ma aao sara din punjab punja lai hi ki hai punajb ch Nasha, bukhmari, crime ,jooth , riswatkhori, julm, unpadta. Rehnda khuda you tubers ne gand paea te patarkara ne. Hun sade guru peera nu b loka me Roti da sauda bna lea mandi nd guru ghar de name te 1000a babe bane baithe. jdo b u tube open kro ehna de katha de nicchs scanner show kite hunde likhea hunda sewa li google pay number. So asi punjabian ne dusrean de sir te jeena sikh lea
Sahota Saab da no Deo ji
Sahota sahb da number deo ji
Thali de nazare a Canada America ghum reha hun ehh Bhai amritpal Singh ja hor sikh masle te bolda ni lagda vadda Sara check deta bjp ne
ਐਵੇਂ ਹੀ ਅੰਦਾਜੇ ਨਾ ਲਾਓ !
@@Kiranpal-Singh I am so sorry please forgive me 😭
Tabla kutt vi pahuch gya😅😅
ਜੁਰਾਬਾਂ 1970 ਚ ਆਏ ਵੀ ਕਾਸਕੋ ਤੋ ਲੈ ਕੇ ਈ ਪਾਉਦੇ ਆ
@@ssgill375
ਇਹਦੇ ਵਿੱਚ ਕੀ ਗਲਤ ਹੈ ?
😂😂
Eh thali da battaon aaa Kade Khalistani kade patarkar…….
Visitor 15-17 dollars per hour 😂😂😂😂
@@parmindersingh3734
ਬਿਲਕੁਲ ਇਹੀ ਘੱਟੋ ਘੱਟ ਉਜਰਤ ਹੈ, ਨਗਦ ਕਰਨ ਵਾਲਾ ਖੁਦ ਦੇਖ ਲਵੇ ਕਿੰਨੇ ਲੈਣੇ ਹਨ !