ਸ੍ਰੀ ਹਰਿਮੰਦਰ ਸਾਹਿਬ ਤੇ ਹਮਲੇ ਦੇ ਰੋਸ ਚ ਬਾਗੀ ਹੋਣ ਵਾਲਾ ਫੌਜੀ। ਅਸੀਂ ਹਥਿਆਰਾਂ ਨਾਲ ਭਰੀਆਂ 8 ਗੱਡੀਆਂ ਨਾਲ ਭੱਜੇ ਸੀ

Поділитися
Вставка
  • Опубліковано 17 лис 2024

КОМЕНТАРІ • 188

  • @balvirdhaliwal6440
    @balvirdhaliwal6440 3 роки тому +84

    ਸਿੱਖ ਕੌਮ ਦੇ ਯੋਧਿਆਂ ਨੂੰ ਦਿਲੋਂ ਸਲੂਟ ਹੈ।

  • @anmolbrar3391
    @anmolbrar3391 3 роки тому +36

    ਬਾਈ ਢਿੱਲੋਂ ਸਾਹਿਬ ਜੀ,,
    ਤੁਹਾਡਾ ਕੰਮ ਇਸ ਤਰ੍ਹਾਂ ਦੇ ਬਾਈਆਂ ਜੀਉ ਦੇ ਬੇਹੱਦ ਕੁਰਬਾਨੀ ਦਾ ਸਤਿਕਾਰ ਨਾਲ ਸਭਨਾਂ ਦਾ ਧੰਨਵਾਦ ਹੈ ਜੀ

  • @gurmailbrar4221
    @gurmailbrar4221 3 роки тому +41

    ਦਿਲੋਂ ਸਲੂਟ ਆ ਸੰਨ ਚੁਰਾਸੀ ਵੇਲੇ ਜਾਗਦੀ ਜਮੀਰ ਵਾਲੇ ਫੌਜੀ ਸਾਹਿਬਨਾਂ ਨੂੰ🙏🙏

  • @Singh-wx8gx
    @Singh-wx8gx 3 роки тому +16

    ਅਸਲ ਯੋਧੇ ਨੇ ਧਰਮੀ ਫੌਜੀ ਦਿਲੋ ਸਲੂਟ ਹੈ ਜੀ ਢਿਲੋਂ ਸਾਬ ਜੀ

  • @ravitamna1033
    @ravitamna1033 3 роки тому +3

    ਧਰਮੀ ਫੌਜੀਆਂ ਨੂੰ ਦਿਲੋ ਸਲਾਮ ਹੈ ji

  • @JasvirSingh-ix3ev
    @JasvirSingh-ix3ev 3 роки тому +36

    84 ਦੇ ਸਿੱਖ ਫੌਜੀਆ ਨੂੰ ਸਲਾਮ

  • @shindabrar9779
    @shindabrar9779 3 роки тому +27

    🙏🙏🙏🙏
    ਮਾਨ ਐ ਬਾਪੂ ਥੋੜ੍ਹੇ ਤੇ

  • @ArshDeep-em4zt
    @ArshDeep-em4zt 3 роки тому +39

    1984 ਵਾਲੇ ਫੋਜੀਆ ਦਾ ਧੰਨਵਾਦ ਹੈ ਬਾਈ ਅੱਜ ਫੋਜੀ ਤੇ ਪੁਲਸ ਵਾਲੇ ਮੋਦੀ ਦੇ ਚਮਚੇ ਹੈ ਕਿਸੇ ਲੱਖੇ ਵਰਗੇ ਦੇ ਮਗਰ ਪਏ ਹੈ

    • @kuldeepcheema5821
      @kuldeepcheema5821 3 роки тому +2

      Tuhanu vehm aa aj de fojia de bare

    • @Gurinder1992
      @Gurinder1992 3 роки тому

      ਲੱਖੇ ਆਲੀ ਕਿਹੜੀ ਗੱਲ ਬਣੀ

    • @daddyluv8417
      @daddyluv8417 3 роки тому

      @@kuldeepcheema5821 jina foji chita bech rahe hor koi duja nahi Fuji chita b lunde a ty bechde b aa kai darde b gye oh b aphne warge amm bnde aa veere tera veem a sarch marke pta kar pehla ki lok sach keh rahe ja main 🙏

  • @punjabilover7932
    @punjabilover7932 3 роки тому +2

    ਰਤਨ ਵੀਰ ਧੰਨਵਾਦ ਜਾਣਕਾਰੀ ਲਈ

  • @gagan5933
    @gagan5933 2 роки тому

    ਦਿਲੋਂ ਸਲੂਟ ਆ ਇਹਨਾਂ ਬਹਾਦਰ ਜਵਾਨਾਂ ਨੂੰ।

  • @jotulidran1848
    @jotulidran1848 3 роки тому +1

    ratan y ਬਾਬਾ ਕਿਰਪਾ ਰੱਖੇ ਪੂਰੀ ਤੁਹਾਡੇ ਤੇ ਹਮੇਸ਼ਾ ਬਾਈ

  • @amritajlodjaffikabbadijaff3653
    @amritajlodjaffikabbadijaff3653 3 роки тому +23

    ਹਾਲਾਤ ਖਰਾਬ ਹੋਣਗੇ ਜੇ ਮੋਦੀ ਨੇ ਨਾ ਜਿਦ ਛੱਡੀ
    ਜਦੋਂ ਪੰਜਾਬ ਦੇ ਲੋਕਾਂ ਨੂੰ ਮਾਲਕਾਂ ਤੋਂ ਮਜਦੂਰ ਬਣਾਇਆ ਗਿਆ
    ਯਾਦ ਰੱਖਣਾ ਹਾਲਾਤ ਵਿਗੜਨਗੇ

  • @majercheemasingh5944
    @majercheemasingh5944 3 роки тому +4

    ਜਾਗ਼ਦੀ ਜਮੀਰ ਵੰਡੇ ਵੀਰ ਜੀ ਦੀ ਪੈਰੀ ਪੈਣਾ 💐 ਤੁਹਾਡਾ ਨਿੰਕਾ ਮੇਜਰ ਭਾਊ

  • @Desitech87
    @Desitech87 3 роки тому +12

    ਮੇਰੇ ਪਿਤਾ ਜੀ ਧਰਮੀ ਫ਼ੌਜੀ ਸਰਦਾਰ ਨਿਰਵੈਲ ਸਿੰਘ ਜੀ ਨੇ ਵੀ ਏਸੇ 14 ਪੰਜਾਬ ਰੈਜੀਮੈਂਟ ਵਿੱਚੋਂ ਹੀ ਧਰਮ ਯੁੱਧ ਵਿੱਚ ਯੋਗਦਾਨ ਪਾਇਆ ਹੈ। ਜਿਸ ਘੇਰੇ ਦੀ ਇਹ ਸਰਦਾਰ ਸਾਬ ਗੱਲ ਕਰ ਰਹੇ ਨੇਂ ਉਸ ਦੌਰਾਨ ਮੇਰੇ ਪਿਤਾ ਜੀ ਦੇ ਤਿੰਨ ਗੋਲ਼ੀਆਂ ਵੀ ਲੱਗੀਆਂ ਸਨ।
    ਸਾਡੇ ਪਿੰਡ ਨੇ ਮੇਰੇ ਪਿਤਾ ਜੀ ਨੂੰ ਬਹੁਤ ਮਾਣ ਬਖ਼ਸ਼ਿਆ ਉਹਨਾਂ ਨੂੰ ਜ਼ਿੰਦਾ ਸ਼ਹੀਦ ਦਾ ਖਿਤਾਬ ਦਿੱਤਾ। ਮੈਨੂੰ ਬਹੁਤ ਮਾਣ ਹੈ ਆਪਣੇ ਪਿਤਾ ਜੀ ਉੱਤੇ ਪਰ ਸਾਡੇ ਪਰਿਵਾਰ ਨੂੰ ਕਦੇ 1984 ਨਹੀਂ ਭੁੱਲਣੀ।

  • @satnamburj8162
    @satnamburj8162 3 роки тому +10

    ਉਹ ਅਮਰਿੰਦਰ ਸ਼ਰਮਿਆ ਕਹਿਨਾ ਭੁਲਜੋ ਭੁੱਲਾ ਗੇ ਜਰੂਰ ਸਾਨੂੰ ਵੀ ਸੋਮਨਾਥ ਮੰਦਰ ਉਡਾ ਲੈਣ-ਦੇਣ ਸਾਨੂੰ

  • @jindabhangu
    @jindabhangu 3 роки тому +4

    ਮੇਰੇ ਪਿਤਾ ਜੀ ਵੀ ਸਨ ਧਰਮੀ ਫੋਜੀ

  • @jspawaar675
    @jspawaar675 3 роки тому +4

    ਵਾਹਿਗੁਰੂ ਜੀ ਬੇਟਾ ਆਰਮਡ ਕੋਰ ਟੈਂਕ ਵਿਚ ਹੈ ਅਤੇ ਉਸ ਨੂੰ ਇਹ ਕਹਿ ਦਿੱਤਾ ਹੈ ਕਿ ਜੇ ਕੋਈ ਧੱਕਾ ਹੁੰਦਾ ਹੈ ਤਾਂ ਨੌਕਰੀ ਤੋਂ ਪਹਿਲਾਂ ਧਰਮ ਹੈ ਸਿੱਖੀ ਦੀ ਸ਼ਾਨ ਦੀ ਕੋਈ ਕੀਮਤ ਨਹੀਂ ਅਤੇ ਇਕ ਹੋਰ ਕਿ ਬੇਟਾ ਅੰਮ੍ਰਿਤਧਾਰੀ ਹੈ ਅਤੇ ਮੇਰੇ ਪਰਿਵਾਰ ਦੇ ਮੈਂਬਰ ਵੀ ਅਮ੍ਰਿਤਧਾਰੀ ਹਨ ਸਮੇਤ ਮੇਰੇ। ਵਾਹਿਗੁਰੂ ਜੀ

  • @GagandeepSingh-bn1vp
    @GagandeepSingh-bn1vp 3 роки тому +3

    ਦਿਲ ਨੂੰ shunn ਵਾਲੀ ਇੰਟਰਵਿਯੂ

  • @sukhwinderk.teacher2404
    @sukhwinderk.teacher2404 3 роки тому +8

    ਵਾਹਿਗੁਰੂ ਵਾਹਿਗੁਰੂ ਧੰਨ ਸਿੱਖੀ ਤੇ ਧੰਨ ਗੁਰੂ ਦੇ ਸਿੱਖ 🙏🙏🙏🙏🙏

  • @HarjinderSingh-lx6qo
    @HarjinderSingh-lx6qo 3 роки тому +2

    ਅਕਾਲ ਸਹਾਏ ਮਿਹਰ ਕਰੇ ਨਾਭਾ ਅਕਾਲ ਤੇ

  • @narindersinghnarindersingh1229
    @narindersinghnarindersingh1229 3 роки тому +6

    ਸਹੀਦਾ ਦੇ ਪਰਿਵਾਰ ਨੂੰ ਕੋਈ ਮਦਦ ਨਹੀਂ ਕੀਤੀ

  • @yupadhaliwal9220
    @yupadhaliwal9220 3 роки тому +2

    Bai g salute aa ena nu

  • @avtarmahal3946
    @avtarmahal3946 3 роки тому +34

    ਮੇਰੇ ਬਾਪੂ ਠੂੂੰ ੳਮਰ ਕੈਦ ਹੇੲੀ ਸੀ

    • @majercheemasingh5944
      @majercheemasingh5944 3 роки тому +3

      ਬਹੁਤ ਮਾੜਾ ਕਰਦੀ ਸਰਕਾਰ ਵੀਰੇ ਵਾਹੇਗੁੂਰ ਸਭ ਠੀਕ ਕਰੋ

    • @virk6592
      @virk6592 3 роки тому +1

      ਹੈਗੇ ਨੇ ਅਜੇ ਬਾਪੂ ਜੀ ਯਾ ਨਹੀਂ

    • @eknoorsingheknoor2801
      @eknoorsingheknoor2801 3 роки тому +1

      🙏🙏🙏🙏🙏🙏

  • @partapsingh8456
    @partapsingh8456 3 роки тому +5

    Dharmi jodyan nu dilon salute

  • @karamjits1614
    @karamjits1614 3 роки тому +3

    ਵਾਹਿਗੁਰੂ ਜੀ ਧੰਨ ਗੁਰੂ ਜੀ ਧੰਨ ਗੁਰੂ ਜੀ ਦੇ ਸਿੱਖ 🙏

  • @bathindianboyvicky2329
    @bathindianboyvicky2329 3 роки тому +7

    6 June uss kaale din j kite army de taink anddar jaan to pahla baaghi hoye foujji soorme harmander saahib pouhnch jande ta shaayed natije hor hunde... parnaam shahidaan nu🙏🙏 😰😰

  • @TheHindri
    @TheHindri 3 роки тому +4

    ਇਹ ਸਿੱਖ ਕੌਮ ਦੇ ਧਰਮੀ ਫੌਜੀ ਹਨ ਇਹਨੂੰ ਦਿਲੋਂ ਸਲਾਮ

  • @BalwinderSingh-um9xs
    @BalwinderSingh-um9xs 3 роки тому

    Very good fouji Sab Ji

  • @SandeepSingh-uf9el
    @SandeepSingh-uf9el 3 роки тому +10

    Chardi kalan wale sikh nu salam 🤙🏻

    • @avtarsamra2823
      @avtarsamra2823 3 роки тому

      ਯਾਰ ਲੋਕ ਐਵੇਂ ਫੌਜੀਆਂ ਨੂੰ ਮਾੜੇ ਆਖੀ ਜਾਦੇ ਆ ਜਿਸ ਸਰਕਾਰ ਨੇ ਫੌਜੀ ਭਰਾਵਾ ਨੂੰ ਬਾਗੀ ਹੋਣ ਵਾਸਤੇ ਮਜਬੂਰ ਕੀਤਾ ਉਸ ਸਰਕਾਰ ਨੂੰ ਵੀ ਮਾੜੀ ਆਖੋ ਜੀ

    • @avtarsamra2823
      @avtarsamra2823 3 роки тому

      ਵਾਹਿਗੁਰੂ ਮਿਹਰ ਕਰੋ ਜੀ

    • @karnalsingh5792
      @karnalsingh5792 3 роки тому

      @@avtarsamra2823 bilkul sahi kaha ji

    • @karnalsingh5792
      @karnalsingh5792 3 роки тому

      @@avtarsamra2823 bilkul sahi kaha ji

  • @prabhjotkhalsa7038
    @prabhjotkhalsa7038 3 роки тому +3

    Wahegutu ਜੀ ਮੇਹਰ ਕਰੇ

  • @user646
    @user646 3 роки тому +22

    ਬਾਈ ਬਾਦਲ ਤਾ ਰਾਮਰਹੀਨ ਦਾ ਚੇਲੇ ਹੈ ਸਿੰਖਾ ਦੇ ਦੁਸ਼ਮਣ ਹੈ ਬਾਦਲ

  • @buttartejinderjagdeepbutta3035
    @buttartejinderjagdeepbutta3035 3 роки тому +4

    ਜਾਗਦੀ ਜਮੀਰ ਵਾਲਾ ਸਿੱਖ🙏

  • @harmeetsingh7590
    @harmeetsingh7590 3 роки тому

    Parnaam shaheeda nu,,

  • @NirmalSingh-eq7ly
    @NirmalSingh-eq7ly 3 роки тому +12

    ਜੇ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਨੇ ਤਾਂ ਕਿਸੇ ਨੂੰ ਕੀ ਇਤਰਾਜ਼ ।ਬਾਕੀ ਬਚੇ ਆਪੋ ਆਪਣੇ ਮੁਲਕ ਬਣਾ ਲੈਣ ।

  • @JagjitSingh-xv4br
    @JagjitSingh-xv4br 3 роки тому

    ਵਾਹਿਗੁਰੂ ਜੀ ਅਜਿਹਾ ਮਾੜਾ ਸਮਾਂ ਕਦੇ ਨਾ ਆਵੇ

  • @surjitkaur4993
    @surjitkaur4993 3 роки тому +3

    ਵਾਹਿਗੁਰੂ

  • @mehaksandhu3552
    @mehaksandhu3552 3 роки тому +1

    ਵਾਹਿਗੁਰੂ ਜੀ

  • @dharmpurawala565
    @dharmpurawala565 3 роки тому

    ਸਿੱਖ ਕੌਮ ਦੇ ਯੋਧਿਆਂ ਨੂੰ ਦਿਲੋਂ ਸਲੂਟ🙏🙏🙏

  • @Lakhwinder-n7n
    @Lakhwinder-n7n 7 місяців тому

    14 punjab regiment da nk saied Reashm singh nu koti kot parnam ji

  • @inder7109
    @inder7109 3 роки тому +10

    ਜੇ MMG ਕੋਲ ਸਨ ਤਾ ਲਾ ਦਿੰਦੇ ਲਾਸ਼ਾਂ ਦੇ ਢੇਰ....
    ਬਾਗ਼ੀ ਤਾ ਹੋਏ ਈ ਸੀ ਬਾਬਾ ਜੀ.....

    • @gurtejkaur6842
      @gurtejkaur6842 3 роки тому +6

      Jdon krna panda odo pta lgta j kita oh bhut c jina nal ldna c oh safe jgh te c 12 jne sahid hoe baba ni he is a soldier

  • @varindersohivarindersohi4342
    @varindersohivarindersohi4342 3 роки тому +3

    ਲੱਖਾ ਸਿਧਾਣਾ ਵੀਰ ਜਿੰਦਾਬਾਦ

    • @garry2226
      @garry2226 3 роки тому +1

      ਜੇਹਿਡਾ ਅਪਣੇ ਨਿਜੀ ਲਾਭ ਲਭਦਾ ਹੋਵੇ ਓਹ ਕਦੇ ਭੀ ਕੌਮ ਦਾ ਭਲਾ ਨਹੀਂ ਕਰ ਸਕਦਾ

  • @Lakhwinder-n7n
    @Lakhwinder-n7n 7 місяців тому

    84 da bagi foji o nu salot aa koti kot parnam Sadi nu

  • @BalMinhas
    @BalMinhas 3 роки тому +1

    Waheguru mmehar kare aap ji te , sab te

  • @bittudhillon6154
    @bittudhillon6154 3 роки тому +2

    Bai ji sardar bupinder Singh ji mere pind de ne karara wala de

  • @Gurdeepsingh-qr2ys
    @Gurdeepsingh-qr2ys 3 роки тому +1

    Parnam saheeda nu

  • @MandeepSingh-jc9fx
    @MandeepSingh-jc9fx 3 роки тому

    Waheguru g mehar krn khalsa path nu hamesa chdikala ch rakhn

  • @Sahibakaur179
    @Sahibakaur179 3 роки тому +1

    WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU JI

  • @lovedeep9903
    @lovedeep9903 3 роки тому

    ਸਿਜਦਾ ਹੈ ਯੋਧਿਉ ਤੁਹਾਡੀ ਕੁਰਬਾਨੀ ਨੂੰ

  • @Sahibakaur179
    @Sahibakaur179 3 роки тому +2

    JO BOLE SO NIHAL SATSRIAKAL WAHEGURU JI KA KHALSA WAHEGURU JI KI FATHE

  • @bhupindervirk1563
    @bhupindervirk1563 3 роки тому +1

    WAHEGURU JI WAHEGURU JI

  • @GagandeepSingh-qy9tp
    @GagandeepSingh-qy9tp 3 роки тому

    ਵਾਹਿਗੁਰੂ ਜੀ 🙏🙏🙏🙏🙏🌴

  • @sarbjeetsingh8729
    @sarbjeetsingh8729 3 роки тому +1

    Shead Dharmi fojjiaa nu kot kot parnam

  • @harmanjitsingh8399
    @harmanjitsingh8399 3 роки тому +1

    waheguru ji

  • @harmansidhu1808
    @harmansidhu1808 3 роки тому +1

    Bhai sandhu te bibi upkar kaur dian familia naal interview karo g please

  • @suchasingh2663
    @suchasingh2663 3 роки тому

    Salute to you Sir Dhillon Saab

  • @manjitsingh6186
    @manjitsingh6186 3 роки тому

    Salute

  • @jagjitkaur5803
    @jagjitkaur5803 3 роки тому +1

    Dillon sahib, salute to you

  • @NirmalSingh-bf8zv
    @NirmalSingh-bf8zv 3 роки тому +2

    Akal Sahae 🙏

  • @majercheemasingh5944
    @majercheemasingh5944 3 роки тому

    ਗਲ ਕਰਨ ਅਨਜਾਦ ਨਾ ਡਰ ਨਾ ਭੈ

  • @amarjitdhillon7116
    @amarjitdhillon7116 3 роки тому

    Pranam shaheeda nu 👃👃👃👃👃

  • @baljeetkaur2072
    @baljeetkaur2072 3 роки тому +2

    Bahut khoob veero julm Karan vala insaf kiun deuga ji waheguru da bhana manke jindgian nu Aggy chalai challo ese utar chadav nu jindagi kehndy han ji

  • @sarbjitkaur2227
    @sarbjitkaur2227 3 роки тому +1

    🙏🙏sikh hon da maan he sanu v ji

  • @kuldeepcheema5821
    @kuldeepcheema5821 3 роки тому +2

    Kisan majdoor ekta jindabad

  • @KuldeepSingh-ue7tu
    @KuldeepSingh-ue7tu 3 роки тому

    Waheguru ji mehar kari

  • @KuldeepSingh-ue7tu
    @KuldeepSingh-ue7tu 3 роки тому

    Salute u Bapu Ji

  • @rajwantsingh8616
    @rajwantsingh8616 3 роки тому +2

    Good Bai

  • @Harnoor0027
    @Harnoor0027 3 роки тому +1

    Twanu salute hai

  • @Harwindersingh-cm4sw
    @Harwindersingh-cm4sw 3 роки тому +1

    Weheguru... Ji

  • @rajusandhu727
    @rajusandhu727 3 роки тому +1

    Waheguru ji mehar Karo

  • @SatpalSingh-rw7ff
    @SatpalSingh-rw7ff 3 роки тому

    Waheguru charhdikla rakhe ji 8sikh 👏

  • @sukhdeepsingh826
    @sukhdeepsingh826 3 роки тому

    Punjab jindabad 🙏

  • @navtejkhosa7210
    @navtejkhosa7210 3 роки тому

    Waheguru Ji waheguru Ji waheguru Ji waheguru Ji waheguru Ji

  • @gurnamsaverynicendhu1272
    @gurnamsaverynicendhu1272 3 роки тому +1

    Waheguru. Ji

  • @pindaale7499
    @pindaale7499 3 роки тому

    Salute Sahab

  • @mann1813
    @mann1813 3 роки тому +6

    🙏🙏🙏

  • @gill4711
    @gill4711 3 роки тому +1

    waheguru

  • @pardeepsingh7471
    @pardeepsingh7471 3 роки тому +1

    Shi khea baba g

  • @gagangillpb03
    @gagangillpb03 3 роки тому

    Ih bhut wdia v reporter dil di gl v puchda... kai wr kuch puchia ni jnda bnde de dil ch hundi aa..

  • @harmanbrar4812
    @harmanbrar4812 3 роки тому

    Good 👍jazbata nu
    14pb Nabha Akal

  • @rajwindermaan5640
    @rajwindermaan5640 3 роки тому

    Salut.sir

  • @arshsidhu6031
    @arshsidhu6031 3 роки тому

    Baba ji da pind das skad ji koi??

  • @JasveerSingh-gq3fk
    @JasveerSingh-gq3fk 3 роки тому

    Asi soda ajj v rani ha. Waheguru ji

  • @manjitsingh-mj2gd
    @manjitsingh-mj2gd 3 роки тому +1

    Deg teg fateh

  • @rinkarinka5429
    @rinkarinka5429 3 роки тому +1

    🙏🙏🙏🙏🙏🙏🙏

  • @harmeetsingh7590
    @harmeetsingh7590 3 роки тому

    Never forget 1984

  • @Sukhvindersingh1313-i2b
    @Sukhvindersingh1313-i2b 3 роки тому

    ਧਰਮੀ ਫੋਜੀ ਗੁਰੂ ਦੈ ਸਿੱਖ

  • @Sahibakaur179
    @Sahibakaur179 3 роки тому +4

    Raj karega khalsa Raj karega khalsa Raj karega khalsa Raj karega khalsa Raj karega khalsa

  • @preetdjlinks7886
    @preetdjlinks7886 3 роки тому +1

    🙏🙏

  • @JasveerSingh-gq3fk
    @JasveerSingh-gq3fk 3 роки тому +2

    A ha Sikh kom da heera

  • @balrajsingh3392
    @balrajsingh3392 3 роки тому +1

    🙏🙏🙏🙏🙏

  • @royalsroyal2927
    @royalsroyal2927 3 роки тому +1

    Ander kine foji mere daso please?

  • @harkiransingh4220
    @harkiransingh4220 3 роки тому +1

    Sikh religion sb to vd kubanyea dityea es desh ch

  • @harmansinghhr3228
    @harmansinghhr3228 3 роки тому

    Good sabb 17 guards

  • @amrindersidhu8342
    @amrindersidhu8342 3 роки тому +8

    ਪਿੱਛੇ ਮੇਗ੍ਰਿਆਈ ਬੋਲੀ ਜਾਂਦੀ ਆ ਭੈਣ ਗੜਾਵੀ ਨੇ ਕੁਛ ਨੀ ਸੁਣਨ ਦਿੱਤਾ 😂 ਮੇਰੇ ਸਾਲ਼ੇ ਦੀ ਨੇ ਰਤਨ ਬਾਈ

    • @jspawaar675
      @jspawaar675 3 роки тому +3

      ਜਦੋਂ ਗੱਲ ਦਰਬਾਰ ਸਾਹਿਬ ਜੀ ਉੱਪਰ ਹਮਲੇ ਦੀ ਹੋਵੇ ਤਾਂ ਇਸ ਭਾਸ਼ਾ ਵਿੱਚ ਗੱਲ ਕਰਨੀ ਚਾਹੀਦੀ ਹੈ ਕਿ ਸਤਿਕਾਰ ਯੋਗ ਭਾਸ਼ਾ। ਸ਼ਰਮ ਕਰੋ ਯਾਰ ਸ਼ਰਮ। ਤੁਸੀ
      ਵੀ ਬੱਸ ਮੂਸੇ ਮਾਸੇ ਤੱਕ ਹੀ ਹੋ

  • @RohitRohit-is4vz
    @RohitRohit-is4vz 3 роки тому

    Sikh com nu slaute

  • @sunnyjazz9740
    @sunnyjazz9740 3 роки тому

    Report sab NU na bora vich lock kar dava

  • @surinderpannu879
    @surinderpannu879 3 роки тому +1

    Yar akahn witcho hanju aa gaya babe di gal sun k ......

  • @harjitsingh1084
    @harjitsingh1084 3 роки тому

    Veer je ke a sach a ke jarnal subeg singh je de kudi ne ladai lari c me sunia o pani vali tenke vich morcha laia c os ne but fuji mare c fuj nu pata ne lagda c goli ketu a re a fer bad vich pta chali pher fuj ne tenk nal tanki degi c pher o sed ho ge

  • @harkiransingh4220
    @harkiransingh4220 3 роки тому +2

    Hr vr koi vi kand hove 1947 1961 1971 1984 1991 1992 hr var sikha di casualty hove a

  • @pardeepsingh7471
    @pardeepsingh7471 3 роки тому +2

    🙏🙏🙏🙏🙏🙏❤️