Bhai Satwant Singh ji mere saatthi te dost rhe...mai 1980 vich Delhi Police vich bharti ho gya ci te oh 1981 vich aaye..asi police kings way camp vich 3 saal rhe...oh bahut joshile te sohne banke nau-jwan san.. ...Waheguru ji...parnam shaheeda nu....
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤
Oh Waheguru! I cried when I heard about Bhai Satwant Singh Ji’s anecdotes. I love the way Bhai Harjinder Singh ji speaks with so love for him and his family! Love his personality too 🙏🙏🙏🙏
ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਜੀ ਸਿੱਖ ਕੌਮ ਦੇ ਹੀਰੇ। ਪ੍ਰਣਾਮ ਸ਼ਹੀਦਾਂ ਨੂੰ 🙏🏻
ਬਾਈ ਜੀ ਸਹੀਦ ਭਾਈ ਸਤਵੰਤ ਸਿੰਘ ਜੀ ਸਿੰਘ ਨੇ ਸਾਰੀ ਜਿੰਦਗੀ ਦਾ ਲੰਗਰ ਪਹਿਲਾਂ ਹੀ ਖਾ ਕੇ ਪੂਰਾ ਕਰਗੇ ਅਜ ਸਿੰਘ ਦੇ ਵਕੀਲ ਰੁਪਿੰਦਰ ਸਿੰਘ ਸੋਢੀ ਦੀ ਮੂੰਹੋਂ ਸੁਣੀਆਂ ਜੇਲ੍ਹ ਵਿੱਚ ਦੀਆਂ ਸਾਰਿਆਂ ਹਡ ਵੀਤੀਆਂ ਫਾਂਸੀ ਤਕ ਜੋ ਵਕੀਲ ਨੇ ਰੋ ਰੋ ਕੇ ਦਸੀਆਂ ਸੁਣਕੇ ਆਪਣਾ ਰੋਣਾ ਨਹੀਂ ਰੁਕਿਆ ਬਾਈ ਜੀ ਭਾਈ ਸਹੀਦ ਸਤਵੰਤ ਸਿੰਘ ਜੀ ਬਹੁਤ ਵੱਡੀ ਰੱਬੀ ਰੂਹ ਸੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ
ਸਲੂਟ ਆ ਸਿੰਘਾਂ ਦੇ ਹੌਂਸਲੇ ਨੂੰ । ਸਿੱਖ ਕੌਮ ਦੀ ਪੱਗ ਮੁੜ ਸਿਰ ਤੇ ਰੱਖੀ ਭਾਈ ਬੇਅੰਤ ਸਿੰਘ ਜੀ ਤੇ ਭਾਈ ਸਤਵੰਤ ਸਿੰਘ ਜੀ ਨੇ । ਇੰਦਰਾ ਪਾਪਣ ਤੋਂ ਬਦਲਾ ਲਿਆ 1984 ਨਾਂ ਭੁੱਲਣ ਯੋਗ ਨਾ ਬਖ਼ਸ਼ਣ ਯੋਗ ।
ਸਿੱਖ ਕੌਮ ਨੇ 1947 ਦੇ ਵਿੱਚ ਬਹੁਤ ਵੱਡੀ ਗਲਤੀ ਕੀਤੀ ਹੈ।ਆਪਣਾ ਰਾਜ ਛੱਡ ਕੇ ਬ੍ਰਹਾਮਣਵਾਦੀ ਹਕੂਮਤ ਦੇ ਕੋਲੋਂ ਕੁੱਟ ਖਾਣ ਤੇ ਜਲੀਲ ਹੋਣ ਨੂੰ ਮਜਬੂਰ ਕਰ ਦਿੱਤਾ ਗਿਆ ਹੈ।ਵਾਹਿਗੁਰੂ ਜੀ ਮੇਹਰ ਕਰੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਜੀ ਦੀ ਮੇਹਰ ਸਦਕਾ ਸਿੱਖ ਕੌਮ ਨੂੰ ਬੱਲ ਬੁਧ ਮੱਤ ਸੁਮੱਤ ਬਖਸ਼ੇ ਸਿੱਖ ਕੌਮ ਆਪਣੀ ਅਜ਼ਾਦੀ ਵੱਲ ਵਧੇ।ਵੀਰ ਜੀ ਦੇ ਵਿਚਾਰ ਬਹੁਤ ਹੀ ਕੀਮਤੀ ਤੇ ਬਹੁਮੁੱਲੇ ਹਨ।
ਮੈਥੋਂ ਰਿਹਾ ਨੀ ਜਾਂਦਾ ਮੇਰੇ ਵੱਸ ਨਹੀਂ ਹੁੰਦਾ ਜਦੋਂ ਜਦੋਂ ਵੀ ਮੈਂ ਇਹ ਮਹਾਨ ਸ਼ਹੀਦਾਂ ਦੀ ਕੁਰਬਾਨੀ ਦੀ ਦਰਦ ਭਰੀ ਦਾਸਤਾਨ ਸੁਣਦਾ ਤਾਂ ਮੇਰਾ ਮਨੁ ਭਰ ਆਉਂਦਾ ਮੱਲੋਮੱਲੀ ਮੇਰੀਆਂ ਅੱਖਾਂ ਵਿੱਚ ਹੰਜੂ ਆ ਜਾਂਦੇ ਨੇ ਕੋਟਿ ਕੋਟਿ ਪ੍ਰਣਾਮ ਕੌਮ ਦੇ ਇਨ੍ਹਾਂ ਮਹਾਨ ਸ਼ਹੀਦਾਂ ਨੂੰ 🙏
@@beekamsingh7296 🙏🙏
Sahi gal ji
Mera wi 22 ji
@@bicky3766 🙏
mere nll v awe hi hoia akhan bhar aia
ਧੰਨ ਧੰਨ ਭਾਈ ਸਤਵੰਤ ਸਿੰਘ ਜੀ ਤੇ ਭਾਈ ਕੇਹਰ ਸਿੰਘ ਜੀ ਭਾਈ ਬੇਅੰਤ ਸਿੰਘ ਜੀ 🙏🙏🙏
ਸਤਵੰਤ ਸਿੰਘ ਕਿਹਰ ਸਿੰਘ ਜੀ ਸਿਖ ਕੌਮ ਦਾ ਮਾਣ ਪ੍ਰਣਾਮ ਸ਼ਹੀਦਾਂ ਨੂੰ ਰਹਿੰਦੀ ਦੁਨੀਆਂ ਤਕ ਕੋਮ ਸਜਦਾ ਕਰਦੀ ਰਹੇਗੀ
ਭਾਈ ਬੇਅੰਤ ਸਿੰਘ, ਸਤਵੰਤ ਸਿੰਘ ਤੇ ਕੇਹਰ ਸਿੰਘ ਤੇ ਹੋਰ ਸਾਰੇ ਕੌਮ ਦੇ ਸ਼ਹੀਦਾਂ ਨੂੰ ਕੋਟਾਨਿ ਕੋਟਿ ਪ੍ਰਣਾਮ 🙏🏻🙏🏻
baba bhali kara
Àà0@@lavikang5242
shahid Satwant singh, Beant Singh and Kehar singh ji nu kot kot pranam 🙏
ਪ੍ਰਣਾਮ ਸ਼ਹੀਦਾਂ ਨੂੰ 🙏🙏
baba bhali kara
ਪ੍ਹਣਾਮ ਸ਼ਹੀਦਾਂ ਨੂੰ ਸਾਡੀ ਕੋਮ ਦੇ ਅਨਮੋਲ ਹੀਰੇ ਭਾੲੀ ਸਤਵੰਤ ਸਿੰਘ ਭਾੲੀ ਬੇਅੰਤ ਸਿੰਘ ਭਾੲੀ ਕੇਹਰ ਸਿੰਘ ਕੋਟਿ ਕੋਟਿ ਪ੍ਹਣਾਮ ਸਹੀਦਾਂ ਸਿੰਘਾਂ ਨੂੰ
22G APP G DE COURAGE NU KOTN KOT SALUTE SHAHEEDA SINGHA SINGHNIA NU KOTN KOT KOT SALUTE
Bhai Satwant Singh ji mere saatthi te dost rhe...mai 1980 vich Delhi Police vich bharti ho gya ci te oh 1981 vich aaye..asi police kings way camp vich 3 saal rhe...oh bahut joshile te sohne banke nau-jwan san.. ...Waheguru ji...parnam shaheeda nu....
Asin tuhadi interview karni chaune aa'n, sanu dasso j tusi kar sakde ho.
Interview karo...ji
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
Asi aapde parivaar de hamesha reeni and karjae rha ge
Bot bot thank you 🙏 Paji Sab gallah battah dasan da. Thank you 🙏
Shaheed Satwant Singh bht proud ae tuhade uper .... Rona v aunda sari life di history sun ke
Salute to our heroes
Dhan dhan shri guru granth sahib ji dhan dhan shri bai satwant singh ji Dhan bai beant singh ji Dhan bai keher singh ji
Dhan dhan ho tusi
ਵਾਹਿਗੁਰੂ ਜੀ 🙏
kia baat hy soormay sher di.
wahh ji wahh satwant singh ji di gattha sunn ke mann khus ho gyaa ji
ਧੰਨ ਧੰਨ ਭਾਈ ਸਤਵੰਤ ਸਿੰਘ ਤੇ ਕੇਹਰ ਸਿੰਘ
Waheguru ji waheguru Ji waheguru Ji
ਵਾਹਿਗੁਰੂ ਜੀ
Salute a ❤❤
Sikh is a pride of our country.
We need them back again . Shaheed Yodha Satwanr singh Amar hai te lakhan saal tak shaheed da naam Rahuga
ਮੇਰੇ ਵਹਿਗੁਰੂ ਜੀ ਦੀ ਨਗਰੀ ਵਿਚ ਹਰ ਇਕ ਨੂੰ ਇਨਸਾਫ਼ ਮਿਲਦਾ ਹੈ ਦੇਰ ਹੈ ਅੰਧੇਰ ਨਹੀਂ
Bahut changga keeta Shahid Beant Singh Satwant Singh ne Bhai Kehar Singh di vi bahut waddi kurbani hai
Waheguru ji
ਇੰਨਾਂ ਦੀ ਬਹੁਤ ਸਿਫਤ ਕੀਤੀ ਹੈ ਸ਼ਹੀਦ ਭਾਈ ਸਤਵੰਤ ਸਿੰਘ ਜੀ ਦੇ ਵਕੀਲ ਨੇ ਬਹੁਤ ਸਿਫ਼ਤ ਕੀਤੀ ਸੀ
Koom de heere bai satwant singh bai beant singh ji bai keher ji
ਧੰਨ ਧੰਨ ਭਾਈ ਸਤਵੰਤ ਸਿੰਘ ਜੀ
ਧੰਨ ਧੰਨ ਭਾਈ ਕੇਹਰ ਸਿੰਘ ਜੀ ਸਚਖੰਡ ਵਾਸੀ
😊😊
ਧੰਨ ਧੰਨ ਭਾਈ ਬੇਅੰਤ ਸਿੰਘ ਜੀ
waheguru.ji.
ਧੰਨ ਕੋਮ ਦੇ ਮਹਾਨ ਸ਼ਹੀਦ ਭਾਈ ਕੇਹਰ ਸਿੰਘ ਜੀ ਭਾਈ ਸਤਵੰਤ ਬੇਅੰਤ ਸਿੰਘ ਪਿਆਰੇ ਮਹਾਨ ਸ਼ਹੀਦਾਂ ਨੂੰ ਕੋਟੀ ਕੋਟਿ ਪ੍ਰਣਾਮ 🙏🙏🙏🌺🌺🌺🙏🙏🙏ਸਤਵਿੰਦਰ ਸਿੰਘ ਕੁਵੈਤ
❤ਸਰਦਾਰ ਸਤਵੰਤ ਸਿੰਘ ਜੀ
ਸਰਦਾਰ ਬੇਅੰਤ ਸਿੰਘ ਜੀ ਸਰਦਾਰ ਕੇਹਰ ਸਿੰਘ ਜੀ ਜਿੰਦਾਬਾਦ ਜੀ❤ ਵਹਿਗੁਰੂ ਜੀ
ਪਰਨਾਮ ਸ਼ਹੀਦਾਂ ਨੂੰ
Very nice persan bhi satwant singh beant singh
Very nice jankari salute a hero Sikh Kom de ❤❤
Salute a ji ❤❤❤❤❤
ਪੰਥ ਕੀ ਜੀਤ।
No match for the bravery of sikh martyrs.
ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Salute. Aa. Ji. Kom. De. Saheda. Nu
Waghe guru ji
महान योद्धाओं को बार बार नमन🙏🙏💐❤️🙏🙏
Bahut vaddi kurvani se bhai harjinder singh ji satkaryog hasti ho tusi waheguru ji
Waheguru g 🙏🏻🙏🏻🙏🏻🙏🏻
Waheguru Ji ka waheguru ji ki Fateh
Salute aa ji yodhe nu
Waheguru ji ka khalsa waheguru ji ki ftehe
Parnam shaheeda nu🙏🙏🙏
सतनाम श्री वाहिगुरू जी
🙏🙏🙏🙏🙏
ਪ੍ਰਮਾਣ ਸ਼ਹੀਦਾ ਨੂੰ
Very emotional video. But I dddddddddddddo believe that Satwant Singh & Kehar Singh did what they did under spritual inspiration.
Salute paji
sir ਇੱਕ ਕਤਾਬ ਜਰੂਰ ਲਿਖੋ
ਧੰਨ ੨ ਸਹੀਦ ਬਹੁਤ ਵਡੀ ਕਰਵਾਨੀ
Waheguru ji 🙏🏻
ਸਾਡੀ ਕੌਮ ਦੇ ਅਖੌਤੀ ਲੀਡਰਾ ਨੇ ਸਿੰਘਾ ਦੀ ਕਦਰ ਨਹੀਸ਼ ਕੀਤੀ।😢😢😢😢😢। ਕੁਰਸੀ ਲਈ ਗਦਾਰ ਲੀਡਰਾ ਨੇ ਇਹ ਹੀਰੇ ਭੁਲਾ ਦਿੱਤੇ ਸੀ
Waheguru ji❤❤❤
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Kalgidhar satshah ne app eh karaj bhai satwant singh te ona sathi a paso apna mehar bharya hath rakh ke karvaea
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤
Parnam shaheeda nu⚔️⚔️⚔️
Ssa veer ji waheguru mehar kre ji 🙏
Wahegrurji Wahegrurji Wahegrurji Wahegrurji Wahegrurji ❤❤❤❤❤❤❤❤❤❤❤❤❤❤❤❤❤❤
Bhut dhanwad ji hor singh surmea di interview vi lao ji bhai saab te ona de sathi singha di shahidi nu parnam
Parnam shahida nu😢
waheguru waheguru
🙏🙏♥️♥️🌹🌹🌷🌷🙏🙏
ਪ੍ਹਣਾਮ ਸ਼ਹੀਦਾਂ ਨੂੰ
ਸਾਡੇ ਵੀ ਰਿਸ਼ਤੇਦਾਰ ਮਾਰੇ ਗਏ ਸਨ ਬਿਲ ਤਾਰਨ ਗੲਏ ਸੀ ਪਰ ਘਰ ਵਾਪਸ ਨਹੀਂ ਆਏ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ
🙏🏻🙏🏻🙏🏻🙏🏻🙏🏻🙏🏻🙌🏻🙌🏻🙌🏻🙌🏻🙌🏻
ਸ਼ਹੀਦ ਸਤਵੰਤ ਸਿੰਘ ਜਿੰਦਾ ਬਾਦ
Waheguru ji mehar krog family ta
Bilkul sahi galla
Salute
Heros...
੫ੑਣਾਮ ਸੁਰਮਆ.ਤੇ ਜੋਧਿਆਂ ਸਹਿਂਦਾ ਨੂੰ
ਪ੍ਰਣਾਮ ਸਹੀਦਾ ਨੂੰ
Sanu mazn bhai beant satwant singh babar shera te
Raj karega khalsa waheguru ji
Eehaguru ji dhan dhan na shade singh
🙏
Good 👍👍
WAHEGURU JI
Waheguru ji mehar kari apne bache a te
❤❤❤❤❤
ਸਤਿ ਸ੍ਰੀ ਆਕਾਲ ਜੀ
❤️🙏🏼
ehna da numbr hega kise kol
੫ੑਣਾਮ ਸੁਰਮਆ.ਤੇ ਜੋਧਿਆਂ ਸਹਿਂਦਾ ਨੂੰ ਵਾਹਿਗੁਰੂ ਸੱਤਨਾਮ ੴ ਸਤਗੁਰੂ ਪ੍ਸਾਦਿ ਨਮਸਕਾਰ ਆਖਦੇ ਹਾਂ ਸੰਗਤ ਜੀ🌹🌹🌹🌹🌹🌹🌹🌹 ੴੴੴੴ⭐⭐⭐⭐⭐⭐⭐⭐🌹🌹🌹❤
1984 which is the card Kitna sarkari WaheGuru Ji ka Khalsa WaheGuru Ji ki Fateh
Sadi kom de Hera bhai satwant Singh bhai beant Singh te Bhai kehr Singh ji parnam a g ehna shaheed singha nu
ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ, ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ, ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ, ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ, ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ
🙏🙏
Te uncle shayar di gal dobara parh layi une ki likhea te kida likhea aah jo tu bolea eh whatsapp walle shayara ne keha aa
Oh Waheguru! I cried when I heard about Bhai Satwant Singh Ji’s anecdotes. I love the way Bhai Harjinder Singh ji speaks with so love for him and his family! Love his personality too 🙏🙏🙏🙏
Excellent