poohle da kam karn ton pehlan buhat galan hoian hongian ess veera witch, sare apna bacha karn di koshish karda. Je guggu ne koshish kiti Who cares. Guru di koi choti jahi v sava kare oh buhat mahan ho janada. Ess veer te Guggu veer de hathon eh buhat badi seva karwai. J waheguru ne guggu ton te ess veer de kolon seva lai asi tusi kon ah gal karn wale ke ah sahi te oh sahi.
Bahravo aps ch na larho jis di jaat aa oh sikh ni jo sikh aa ohdi jaat ni hor bout masle aa Jina te vichaar kRni chidi aa jive punjab de pani ch cencer aa chuka ode bare socho ki krna
Aa veer da num mil sakda veer ji ... mri v jinzgi guru saib de charna ch lge khlsa ji kade v kithe v mri lod pa je guru saibdi kirpa nl guru garh pich aa jinzgi guru saib di aa guru saib de charna ch lag je ... kade aa apne chotte veer nu N bhulna kade v jithe mrji khlsa yad krna mnu ma ava ga kla ava ga jithe v guru garh te gll ai othe aa jaan de da ga khlsa mharaj kirpa krn🙏
5 PYARE WAS SIKHS NOT HINDUS WHEN GURU NANAK DEV G STARTED SIKH RELIGION RAVIDASIA SIKHS AND MAJBI SIKHS ARE POOR SIKHS AND WHEN GURU GOBIND SINGH G STARTED KHALSA PANT GURU GOBIND SINGH JI MADE THEM SINGHS 5 PYARE AND STOP THE CASTE SYSTEM THAT SIKHS HAVE NO ANY CASTE SIKH IS ONLY SIKH AND SIKH RELIGION IS COME FROM AKAL PURAKH MEANS TRUE ONE GOD NOT COME FROM ANY RELIGION MAJBHI SIKHS AND RAVIDASI SIKHS ARE SIKHS NOT HINDUS SOME FOOL PEOPLES HAVE NO KNOWLEDGE OF SIKHISM.
Veer jatt patt ta asi ap bani aa thik aa khlse di koi jatt patt nhi thik aa ji aa gla chado jhda veer e Chad di kla wala km kita aa km apa v kariye mharaj kirpa ji
@@karanjitsingh6795 bai ji jo eh Facebook te chal reha v bhai harchand singh kahlsa veer ne ik bacha maar deta se ik chen da krke ede wich kini ku sachai ha veer ji eh gal mannan wich nahi aunde jehra bnda pule wrge papi da soda es krke bekhof ho k la skda v ohne ene julam kite se te oh bnda aap kida kise bache nu maar skda os bnde da dil eda da nahi ho skda gal wicho kuj hor ha harchand singh veer v es bare khul k keu nahi bol reha veer ji es bare thanu pta hove te jrur dso ase v harchand singh kahlsa veer de nal ha os veer nu v braber da hak milna chida
भाई जी परमात्मा आपकी बहुत ही उम्र लंबी करें यह पुहला जो था मैंने इसको 98 में जा 97 में भोगपुर में देखा था शराब पीकर ललकारे मारते हुये यह गरीब आदमियों को पीटते हुए उन पर julm करते हुये निहंग भेष में अपने राक्षस का अंत कर दिया बिरले बेटे मां जन्म देती है जो समाज के लिये जीते मरते है जय श्रीराम वाहेगुरू का खालसा वाहेगुरू फतेह
Sahi gal a Nihang Singha da naam khrab hunda. Par a ina ganda c fir v iss de magar inne nihang ohnde c jdo tarhik te jnda c. O v udha de hi nihang honge joh iss de magar jande c.
ਬਹੁਤ ਹੀ ਵਧੀਆ ਕੰਮ ਕੀਤਾ ਸਿੰਘ ਸਾਹਿਬ ਜੀ ਤੁਹਾਡੇ ਦੋਵਾਂ ਵਾਸਤੇ ਕੋਈ ਸ਼ਬਦ ਨਵੀਂ ਰਹਿ ਗਿਆ ਜਿਉਂਦੇ ਰਹੋ ਸਿੰਘੋ ਮਾਣ ਹੈ ਤੁਸੀ ਸਿੱਖ ਕੌਮ ਦੇ ਹੀਰੇ ਤੁਹਾਡਾ ਸਿੱਖ ਸੰਗਤਾਂ ਵੱਲੋਂ ਸਨਮਾਨ ਕੀਤਾ ਜਾਵੇ
ਮਜ੍ਹਬੀ ਸਿੱਖ ਜਾਤ ਨਹੀਂ ਕੋਈ.. ਇਸਦਾ ਮਤਲਬ ਹੈ ਕਿ ਆਪਣੇ ਮਜਹਬ ਦਾ ਪੱਕਾ ਸਿੱਖ 🙏🙏 ਬੜਾ ਜਿਗਰਾ ਹੁੰਦਾ ਮਜ੍ਹਬੀ ਸਿੱਖਾਂ ਵੀਰਾਂ ਚ
M
00000
@@daljeetsingh3610 q0
Right bro
Saee gal bro❤️❤️
ਹਰਚੰਦ ਸਿੰਘ ਜੀ ਸਿੱਖ ਕੌਮ ਨੂੰ ਹਮੇਸਾ ਧਾਡੇ ਤੇ ਮਾਣ ਰਹੂਗਾ 🙏
ਮੈਂ ਅੱਜ ਤੱਕ ਕਦੇ ਯੂ ਟਿਊਬ ਤੇ ਕਿਸੇ ਵੀਡੀਓ ਤੇ ਟਿੱਪਣੀ ਨਹੀਂ ਕੀਤੀ,,ਪਰ ਅੱਜ ਸੱਚੀ ਰੂਹ ਖੁਸ਼ ਹੋਈ ਵੀਰ ਜੀ ਦੀਆ ਗੱਲਾਂ ਸੁਣ ਕੇ 💗 ਕੌਮ ਨੂੰ ਯੋਦਿਆ ਦੀ ਕਮੀ ਨੀ ਆਉਣੀ ਕਦੇ, ਮਾਵਾਂ ਇਦਾ ਦੇ ਸ਼ੇਰ ਪੁੱਤ ਜੰਮਦੀਆਂ ਰਹਿਣਗੀਆਂ 🌹
ਇਸ ਸਿੰਘ ਤੇ ਮਾਣ, ਜਿਸ ਨੇ ਸਿੱਖ ਕੌਮ ਲਈ ਆਪਣਾ ਆਪ ਸਿੱਖ ਕੌਮ ਨੂੰ ਦਿੱਤਾ 🙏🙏
ਹਰਚੰਦ ਵੀਰੇ ਬਹੁਤ ਵਧੀਆ ਕੰਮ ਕੀਤਾ ਤੁਸੀਂ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ❤️🙏🙏🙏🙏🙏
ਦਿਲ ਬਹੁਤ ਖੁਸ਼ ਏ ਵੀਰਾਂ ਤੁਹਾਡੇ ਬਚਨ ਸੁਨ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਪਾਪੀ ਨੂੰ ਖਤਮ ਕਿਤਾ ਧੰਨਵਾਦ ਏ ਤੁਹਾਡਾ
ਪੂਹਲੇ ਵਰਗੇ ਦਰਿੰਦੇ ਨੂੰ ਸੋਧਾ ਲਾਉਣ ਲਈ, ਨਵਤੇਜ ਸਿੰਘ ਤੇ ਹਰਚੰਦ ਸਿੰਘ ਦਾ ਬਹੁਤ 2 ਧੰਨਵਾਦ ਤੇ ਸਤਿਕਾਰ, ਇਹ ਯੋਧੇ ਚੜ੍ਹਦੀ ਕਲਾ ਵਿੱਚ ਰਹਿਣ ਤੇ ਗੁਰਬਾਣੀ ਨਾਲ ਜੁੜਨ !
ਮੈਨੂੰ ਮਾਨ ਹੈ ਆਪਣੇ ਭਰਾ ਤੇ। ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਵੀਰ ਤੇ ਇਸ ਦੇ ਪਰਿਵਾਰ ਨੂੰ।
ਵੀਰ ਜੀ ਤੁਸੀਂ ਰੰਗਰੇਟਾ ਗੁਰੂ ਕੇ ਬੇਟੇ ਦੀ ਼਼਼
ਮਿਸਾਲ ਕਾਇਮ ਕੀਤੀ ਹੈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚ੍ਹੜਦੀ ਕਲਾ ਵਿੱਚ ਰੱਖਣ ।।
ਧੰਨਵਾਦ ਜੀ ਼਼਼਼਼਼਼
ਖਾਲਸਾ ਜੀ ਸੋਨੂੰ ਦੇਖ ਕੇ ਮਨ ਖੁਸ਼ ਹੋ ਗਿਆ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ
ਵੈਰੀ ਗੁੱਡ ਮੈ ਜੱਟ ਸਿੱਖ ਹਾਂ ਪਰ ਜਿਨੀਆ ਕੁਰਬਾਨੀਆ ਕੀਤੀਆਂ ਮਜਬੀ ਸਿੱਖਾਂ ਨੇ ਕੀਤੀਆਂ ਬਹੁੱਤ ਵਧੀਆ ਕੀਤਾ
👍💕👍💕
mazhabi matlab mazhab da pakka
yr mere mtabik sikh dharm ch jaat paat honi e ni chahidi
@@you8807 Teri te id jaatpat show karde. Guru de Singh word kehre trunk vich pa batha.
Good
ਦਿਲੋਂ ਸਲਾਮ ਆ ਵੱਡੇ ਵੀਰੇ ਤੈਨੂੰ ਤੇ ਤੇਰੀ ਸੋਚ ਨੂੰ
ਧੰਨ ਮਾਈ ਜੀਹਨੇ ਤੈਨੂੰ ਜਣਿਆ ,
ਕਿੱਡਾ ਵਡਾ ਕੰਮ ਕੀਤਾ ਸਿੱਖ ਕੌਮ ਦੇਆਗੂਆਂ ਨੂੰ ਸਾਥ ਦੇਣਾ ਚਾਹੀਦਾ ਹੈ
Ryt
ਜਿਊਂਦਾ ਰਹਿ ਕੋਮ ਦੇ ਹੀਰੇਆ ਵਾਹਿਗੁਰੂ ਸਾਰੇ ਪਰਵਿਾਰ ਤੇ ਮਹਿਰ ਭਰਿਆ ਹੱਥ ਰੱਖੇ ਚੜਦੀ ਕਲਾ ਬਖਸ਼ੇ
ਵਾ ਗੁਰੂ ਸਾਹਿਬਾਨ ਦੇ ਸਿੱਖੋ ਚੜਦੀ ਕਲਾ ਵਿਚ ਰਹੋ ਧਨ ਹੈ ਮਾਤਾ ਜੀ ਪਿਤਾ ਜੀ ਜਿਨ ਦੇ ਘਰ ਵਿਚ ਆਪ ਜੀ ਦਾ ਜਨਮ ਹੋਇਆ ਹੈ ਸਿੱਖ ਕੌਮ ਨੂੰ ਸਦਾ ਮਾਣ ਰਹੇਗਾ ਆਪ ਜੀ ਉੱਤੇ
ਮਜਹਬ ਦਾ ਪੱਕਾ ਸਿੰਘ। 🙏
❤❤ ਸੈਲੂਟ ਹੈ ਓਸ ਮਾਂ ਨੁੰ ਜਿੰਨੇ ਏਡੇ ਵੱਡੇ ਯੋਧੇ ਨੁ ਜਨਮ ਦਿੱਤਾ ਸੀ ਜਿਉ wmk ❤
ਮੈਂ ਰਾਏ ਸਿੱਖ ਹਾਂ ਪਰ ਰੰਘਰੇਟੇ ਗੁਰੂ ਕੇ ਬੇਟੇਆ ਦਾ ਕੌਈ ਮੁਕ਼ਾਬਲਾ ਨਹੀਂ 👍👍👍🙏🏻🙏🏻🙏🏻ਦਿਲੌ ਕਿਹ ਰਿਹਾਂ
ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
ਵੀਰੇ ਸਭ ਨੂੰ ਪਤਾ ਕਿ ਇਹ ਕੰਮ ਤੁਸੀਂ ਕੀਤਾ ਤੁਸੀਂ ਸੱਚੇ ਹੋ ਪਰ ਗੱਗੂ ਦੀ ਕਿਸੇ ਵੀ ਗੱਲ ਬਾਤ ਵਿਚ ਦਮ ਨਹੀਂ ਵੀਰੇ ਤੁਹਾਨੂੰ ਦਿਲੋਂ ਧੰਨਵਾਦ ਕਰਦੀ ਹਾਂ 🙏🙏🙏🙏🙏
Nahi veer kise di kiti seva da anadar na kare. Eh seva os de naal ral ke hoi. Asi tusi parvar chad k na kar sake.
poohle da kam karn ton pehlan buhat galan hoian hongian ess veera witch, sare apna bacha karn di koshish karda. Je guggu ne koshish kiti Who cares. Guru di koi choti jahi v sava kare oh buhat mahan ho janada. Ess veer te Guggu veer de hathon eh buhat badi seva karwai. J waheguru ne guggu ton te ess veer de kolon seva lai asi tusi kon ah gal karn wale ke ah sahi te oh sahi.
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਬਾਬਾ ਦੀਪ ਸਿੰਘ ਜੀ
ਕਿਰਪਾ ਬਣਾਈ ਰੱਖੀਂ ਮਾਲਕਾ 🚩🚩
I am a hindu khastriya.. From rajasthan.. Harchand singh khalsa is a true man.. Aap ek sache sikh Or sache hero ho.. 🙏🙏🙏🙏🙏🙏🙏
ਠੰਡ ਪੈਗੀ ਸੁਣ ਕੇ, ਗੁਰੂ ਸਾਹਿਬ ਮੇਹਰ ਵੀਰ ਜੀ ਤੇ । ਵੀਰ ਜੀ ਪਰਵਾਹ ਨਾ ਕਰੋ , ਦੁਨੀਆਂ ਕੋਲੋਂ ਨਈ ਵਾਹਿਗੁਰੂ ਜੀ ਕੋਲੋਂ ਮੰਗੋ , ਦੁਨੀਆਂ ਦੇ ਲੋਕ ਤੇ ਆਪ ਮੰਗਤੇ ਨੇ । 🙏
ਬਾਈ ਜੀ ਅਸੀਂ ਉਸ ਵਕਤ ਬਰਨਾਲਾ ਜੇਲ੍ਹ ਵਿੱਚ ਬੰਦ ਸੀ ਜਦੋਂ ਤੁਸੀਂ ਅਨੇਕਾਂ ਬੱਚੀਆਂ ਨੂੰ ਇਨਸਾਫ਼ ਦਵਾਇਆ ਸੀ ਧੰਨਵਾਦ ਬਾਈ ਜੀ
ਮਜਬੀ ਕੌਮ ਹੀਮੇਸਾ ਨਿਡਰ ਰਹੇ ਆ ਆਪਾ ਆਪ ਮਜਬੀ ਸਿੱਖ ਆ ਸ਼ਲੂਟ ਆ ਤਾਹਨੂੰ ਵੀਰ ਜੀ 🙏🙏🙏🙏🙏🙏🙏🙏🙏
ਵਾਹ ਜੀ ਵਾਹ ਹਰਚੰਦ ਸਿੰਘ ਵੀਰ ਜੀ, ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ।
ਰੰਘਰੇਟੇ ਗੁਰੂ ਕੇ ਬੇਟੇ ਜੀ ਥੋੜੀ ਗੱਲ ਬਿਲਕੁਲ ਠੀਕ ਹੈ ਜੀ
ਮਜ਼੍ਹਬੀ ਸਿੱਖ ਬਹੁਤ ਦਲੇਰ ਕੌਮ ਹੈ ਜਿਉਂਦਾ ਹੈ ਵਹਿਗੁਰੂ ਤੈਨੂੰ ਚੜਦੀ ਕਲਾ ਵਿੱਚ ਰੱਖੇ 🙏
ਬਹੁਤ ਵਧੀਆ ਕੀਤਾ ਵੀਰ ਨੇ ਹੱਕ ਮਿਲਣਾ ਚਾਹਿੰਦਾ ਹੈ
ਹਰਚੰਦ ਵੀਰ ਅਸੀਂ ਜਾਤ-ਪਾਤ ਤੇ ਵਿਸ਼ਵਾਸ ਨਹੀਂ ਕਰਦੇ ਚੜ੍ਹਦੀ ਕਲਾ ਵਿਚ ਰਹੋ । ਖ਼ਾਲਸਾ ਦੀ ਕੋਈ ਜਾਤ ਨਹੀਂ ਹੁੰਦੀ।
We 😂
,
@@panjwarpind2444 g
L0L0lllla
Q
ਹਰਚੰਦ ਦਾ ਸਾਥ ਦੇਣ ਲੲੀ ਜਥੇਬੰਦੀਅਾਂ ਨੂੰ ਅੱਗੇ ਅਾੳੁਣਾ ਚਾਹੀਂਦਾ ਹੈ।
Sikh. Jethe bendian. Dillon. Saport. Kern. Sikh. Surmey. The
ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ,,,
ਸਿੰਘ ਦੀ ਕੋਈ ਜ਼ਾਤ ਨਹੀਂ,,,
ਜੇਕਰ ਕੋਈ ਕਹੇ ਉਹ ਸਿੰਘ ਨਹੀਂ।
ਸਿੱਖ ਇਤਿਹਾਸ ਵਿੱਚ ਤੁਹਾਡਾ ਨਾਮ ਦਰਜ਼ ਹੋ ਗਿਆ ਹੈ।
ਹਰਚੰਦ ਵੀਰ ਕੌਮੀ ਯੋਧੇ ਨੂੰ ਦਿਲੋਂ ਸਲਾਮ ♥️🙏 ਗੱਗੂ ਨਾਲੋਂ ਏਹ ਸਿੰਘ ਸੱਚਾ ਸੁੱਚਾ ਆ
ਬਹੁਤ ਵਧੀਆ ਕੰਮ ਕੀਤਾ ਆ ਹਰਚੰਦ ਖਾਲਸਾ ਤੇ ਗੱਗੂ ਵੀਰ ਨੇ, ਇੱਕ ਪਾਪੀ ਪਹੂਲੇ ਦਾ ਅੰਤ ਕਰਕੇ ਆਪਣਾ ਨਾਂ ਲਿਖਾ ਇਹਨਾਂ ਵੀਰਾਂ ਨੇ ਇਤਿਹਾਸ ਦੇ ਪੰਨਿਆਂ ਤੇ, ਵਾਹਿਗੁਰੂ ਲੰਮੀਆਂ ਉਮਰਾਂ ਕਰੇ 🙏🙏🙏
ਜਾਤ ਦੀ ਗੱਲ ਨਾ ਕਰ ਵੀਰਿਆ...ਤੰਦਰੁਸਤ ਰੱਖੇ ਬਾਬਾ...ਦਸਮ ਪਿਤਾ ਦੇ ਸਮੇਂ ਤੋਂ ਖਾਲਸਾ ਫੌਜ ਵਿੱਚ ਸਭ ਤੋਂ ਵੱਧ ਗਿਣਤੀ ਮਜ਼੍ਹਬੀ ਸਿੱਖਾਂ ਦੀ ਹੀ ਸੀ , ਸ਼ਹੀਦੀਆਂ ਵੀ🙏🙏..
Singhan de koi jaat ja majhab nahi hunda kom lai kurbane karn vale sare kom de sanjhe hunde Han
Bai ohne example diti aa loka nu jehde eh sb sochde aa v eh flani jat da ehda jhootha ni khana koi chiz ni wrtni.....
Jdo jatwad chale odho koi gal nhi ,,,chahe maada Kamm hi howe,,,majbi sikh chahe changa Kamm karan ,,,udo naam aaje majbi sikh,,,Fer kihange,,sikha di koi jaat paat nhi hundi
@@Rupindersing2005 ft
by by hu mi no gift
@@Rupindersing2005 Sai kiha veer
ਬਚਪਨ ਤੋਂ ਸੁਣਦਾ ਹੁੰਦਾ ਸੀ, ਅੱਜ ਪਰਤੱਖ ਵੀ ਦੇਖ ਲਿਆ ਕਿ ਜੱਟ ਸਰੀਰ ਲੈ ਕੇ ਲੜਨ ਚੱਲਜੂ ਪਰ ਜਿਗਰੇ ਦੀ ਜਗਾ ਇਕ ਦਲੇਰ ( ਮਜਵੀ ਸਿੱਖ) ਨੂੰ ਨਾਲ ਜਰੂਰ ਰੱਖਦਾ 💪
Bilkul sahi keha veer
sahi gall hai 22 ji
ਰੰਗਰੇਟਾ ਗੁਰੂ ਕਾ ਬੇਟਾ ਕੋੲੀ ਫਿਕਰ ਨਾ ਕਰ ਪੁਤਰਾ ਕਲਗੀ ਵਾਲਾ ਤੇਰੇ ਨਾਲ ਹੈ ਕੋੲੀ ਫਿਕਰ ਨਾ ਪੁਤਰਾ ਬਹੁਤ ਕੁਝ ਦੇਵੇਗਾ ਹਰਚੰਦ ਸਿੰਘ ਜੀ ਭਰੋਸਾ ਰਖੋ ਗੁਰੂ ਸਾਹਿਬ ਜੀ ੳੁਪਰ ਭਰਵਾਸਾ ਰਖੋ ਜੀ
Bahravo aps ch na larho jis di jaat aa oh sikh ni jo sikh aa ohdi jaat ni hor bout masle aa Jina te vichaar kRni chidi aa jive punjab de pani ch cencer aa chuka ode bare socho ki krna
Jatt ek Daku Kaum Hai .
ਭਾਈ ਸਾਬ ਨੂੰ ਮਿਲਣ ਤੇ ਇੰਨਾਂ ਦੇ ਦਰਸ਼ਨ ਕਰਨ ਨੂੰ ਦਿਲ ਲੋਚ ਰਿਹਾ ਆ. ਕਿਸੇ ਵੀਰ ਕੋਲ ਐਡਰੈੱਸ ਹੈ ਖ਼ਾਲਸਾ ਜੀ ਦਾ ਤੇ ਦੇਣ ਦੀ ਕਿ੍ਰਪਾਲਤਾ ਕਰੋ ਜੀ
Dist..tarn taran de kol pind aa
Dist..tarn taran..pind kahlvan ..nausaira panua de kol..tarn taran to firozpur Road..tarn taran to 7..8 kilometer hovega
Dist taran tarn ,road. Bekhiwind pind kabo k mari
@@GurriSingh-p7h ok veer ji
ਜਿਊਦਾ ਰਹਿ ਵੀਰ ਜੀ ਮਾਹਾਰਾਜ ਤੁਹਾਡੀ ਉਮਰ ਲੰਬੀ ਕਰੇ
ਮੈ ਵੀਰ ਨੂੰ ਮਿਲਿਅਾ ਫਿਰੋਜਪੁਰ ਜੇਲ ਚ ੳੁਦੋ ਵੀਰ ਮੋਨਾਂ ਸੀ ...ਅਸੀ ਸਰਸੇ ਅਾਲੇ ਦੇ ਕੇਸ ਚ ਅੰਦਰ ਸੀ ੳੁਦੋ..ਹੱਥ ਮਿਲਾੲਿਅਾ ਬਾੲੀ ਨੇ ਬੜਾ ਮਨ ਖੁਸ਼ ਹੋੲਿਅਾ
Mere nal reda c jail ch
Aa veer da num mil sakda veer ji ... mri v jinzgi guru saib de charna ch lge khlsa ji kade v kithe v mri lod pa je guru saibdi kirpa nl guru garh pich aa jinzgi guru saib di aa guru saib de charna ch lag je ... kade aa apne chotte veer nu N bhulna kade v jithe mrji khlsa yad krna mnu ma ava ga kla ava ga jithe v guru garh te gll ai othe aa jaan de da ga khlsa mharaj kirpa krn🙏
Gurjant singh mera Nam wa veer fathe garh saib da han ma
Harchand veer da num chaida veer ji khlsa ji veer nl gll krn da bhut dil krda ji krda veer de parri hath lawa ...
ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਸਾਰੀ ਸਿੱਖ ਕੌਮ ਨੂੰ ਤੁਹਾਡੇ ਤੇ ਮਾਣ ਹੈ
ਸ਼ੇਰ ਵੀਰ ਹਰਚੰਦ ਸਿੰਘ ਜੀ
ਵਾਹਿਗੁਰੂ ਗੁਰੂ ਜੀ ਕੀ ਫਤਿਹ
ਹਰਚੰਦ 22 ਜੀ ਸਾਨੂੰ ਸਬ ਪਤਾ ਹੈ ਜੌ ਇਸ ਕੇਸ ਵਿੱਚ ਵੀ ਰਾਜਨੀਤੀ ਚਲੀ ਹੈ ਬਾਕੀ ਵੀਰੇ ਕੋਈ ਨਵੀਂ ਗਲ ਨਹੀਂ ਹੈ ਸਾਡੇ ਯੋਧਿਆ ਨਾਲ ਇਹ ਸੁਰੂ ਤੋਂ ਹੁੰਦੀਆਂ ਆਈਆਂ ਨੇ ਪਰ ਜੌ ਤੁਸੀ ਇਹ ਮਹਾਨ ਕੰਮ ਕਰ ਕੇ ਜਿਹੜਾ ਸਿਹਰਾ ਕੌਮ ਦੇ ਤੇ ਦੇਸ਼ ਦੇ ਮੱਥੇ ਲਾ ਦਿੱਤਾ ਹੈ ਇਹ ਰਹਿੰਦੀ ਦੁਨੀਆਂ ਤੱਕ ਨਹੀਂ ਲਹਿਣਾ ਬਾਕੀ ਜੌ ਮੈਡਲ ਤੁਹਾਨੂੰ ਅਕਾਲ ਪੁਰਖ ਵਲੋ ਪੇ ਗਿਆ ਹੈ ਉਹ ਕੋਈ ਲਾ ਨਹੀਂ ਸਕਦਾ ।ਹਰਚੰਦ ਸਿੰਘ ਜੀ ਜਿੰਦਾਬਾਦ👍👍
Koti koti dhanwaad
ਤੂਸੀਂ ਮਜ਼ਬੀ ਸਿੱਖ ਨਹੀਂ, ਗੁਰੂ ਗੋਬਿਂਦ ਸਿੰਘ ਜੀ ਦੇ ਸੱਚੇ ਸਿੰਘ ਹੋ। ਸਿੱਖ ਤਾਂ ਉਹ ਹੀ ਹੈ ਜਿਹੜਾ ਜ਼ਾਤ ਪਾਤ ਤੋਂ ਉਪਰ ਹੈ। ਵਾਹਿਗੁਰੂ ਹਮੇਸ਼ਾ ਤੁਹਾਡੇ ਅੰਗ ਸੰਗ ਰਹੇ।
Shi aw
5 PYARE WAS SIKHS NOT HINDUS WHEN GURU NANAK DEV G STARTED SIKH RELIGION RAVIDASIA SIKHS AND MAJBI SIKHS ARE POOR SIKHS AND WHEN GURU GOBIND SINGH G STARTED KHALSA PANT GURU GOBIND SINGH JI MADE THEM SINGHS 5 PYARE AND STOP THE CASTE SYSTEM THAT SIKHS HAVE NO ANY CASTE SIKH IS ONLY SIKH AND SIKH RELIGION IS COME FROM AKAL PURAKH MEANS TRUE ONE GOD NOT COME FROM ANY RELIGION MAJBHI SIKHS AND RAVIDASI SIKHS ARE SIKHS NOT HINDUS SOME FOOL PEOPLES HAVE NO KNOWLEDGE OF SIKHISM.
Rangrate hi aa ji ee veer ta.....
ਰੰਗਰੇਟਾ ਗੁਰੂ ਕਾ ਬੇਟਾ
@@kuvamanahat4231 veer balwinder sing jtana ne kade ni jaat paat di gll kitti
ਧੰਨ ਹੈ ਚੰਦ ਸਿੰਘ ਜੀ ਵੀਰਿਅਾ ਜਿੳੁਦੇ ਰਹੋ ਜੀ ਪਰਮਾਤਮਾ ਚੜਦੀ ਕਲਾ ਰਖੇ ਜੀ
ਵੀਰ ਹਰਚੰਦ ਸਿੰਘ ਖਾਲਸਾ ਜੀ ਤੁਸੀ ਤੇ ਗੱਗੂ ਵੀਰ ਕੌਮ ਦੇ ਮਹਾਨ ਯੋਧੇ ਹੋ ਚਲੋ ਮਤਭੇਦ ਹੋ ਜਾਂਦੇ ਅਾ ਕੋੲੀ ਗੱਲ ਨਹੀ ਹੁਣ ਫੇਰ ਦੋਵੇ ਭਰਾ ੲਿਕੱਠੇ ਹੋਵੋ ਤੇ ਗਰੀਬ ਲੋਕਾਂ ਦੀ ਸੇਵਾ ਕਰੋ
Tarlok Gill ryt
Vv
@@jagveersingh6841 ਮਁ
@@dhaliwalsukhrajdeep
,
Tv ex
ਜਿੰਨੇ ਵੀ ਸ਼ਹੀਦ ਸਿੰਘ ਹੋਏ ਜਿਆਦਾਤਰ ਮਜਬੀ ਸਿੱਖ ਸੀ ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਬਣਦੇ ਹੋ ਫਿਰ ਕੋਈ ਵੀ ਜਾਤ-ਪਾਤ ਦਾ ਸਵਾਲ ਨਹੀਂ ਹੁੰਦਾ ਬਹੁਤ ਚੰਗਾ ਕੀਤਾ ਇਸ ਵੀਰਾ ਨੇ
ਨਵਤੇਜ ਬਾਈ ਜੀ ਤੋਂ ਇਹ ਉਮੀਦ ਨਹੀ ਸੀ
ਸੂਰਮੇ ਯੋਧੇ ਨੂੰ ਪ੍ਰਣਾਮ🙏🙏🙏🙏
ਪਾਪੀ ਦਾ ਅੰਤ ਵੀ ਬਹੁਤ ਬੁਰਾ ਹੁੰਦਾ ਹੈ
ਇਸ ਤੋਂ ਸਾਬਤ ਹੁੰਦਾ ਐ ਕਿ ਯੋਧੇ ਅੱਜ ਵੀ ਜਿਓੰਦੇ ਨੇ 👍👍
@@rajwinderkaurkhattra9476 0
L
@@rajwinderkaurkhattra9476 ,0
@@varunkumar7608 ⁰
@@varunkumar7608 "hhu
ਇਹ ਵੀਰ ਬਿਲਕੁਲ ਸੱਚ ਬੋਲ ਰਿਹਾ ਹੈ
ਵੀਰ ਜੀ ਕੀ ਜੱਟ ਕੀ ਮਜਬੀ ਤੋਹਾਡੀ ਸੋਚ ਦਲੇਰੀ ਤੇ ਜਜਬਾ ਸਭ ਜਾਤ ਪਾਤ ਤੋ ਉਪਰ ਹੈ ਬਾਕੀ ਜਿਹੜਾ ਤੁਸੀ ਸਿੰਘ ਸਜੇ ਹੋ ਇਹ ਤਾਂ ਤੋਹਾਨੂੰ ਦਿਲੋ ਸਲੂਟ ਆ ਵੀਰੇ 🙏🙏🙏🙏🙏🙏
Veer jatt patt ta asi ap bani aa thik aa khlse di koi jatt patt nhi thik aa ji aa gla chado jhda veer e Chad di kla wala km kita aa km apa v kariye mharaj kirpa ji
ਸੱਚਾ ਸਿੱਖ ਹੈ
ਸੋਚਣ ਵਾਲੀ ਗੱਲ ਹੈ ਕਿ ਇੱਕ ਤਿੰਨ ਚਾਰ ਮੰਜ਼ਿਲਾ ਹਸਪਤਾਲ ਬਣਾ ਗਿਆ ਤੇ ਦੂਜੇ ਕੋਲ ਕੀ ਕਰਿਆਨੇ ਦੀ ਦੁਕਾਨ nri ਵੀਰਾਂ ਨੂੰ ਬੇਨਤੀ ਹੈ ਕਿ ਇਸ ਵੀਰ ਦੀ ਮੱਦਦ ਕੀਤੀ ਜਾਵੇ
Oh be ta sawa hi kar reha ha hun dakh loo
Ohne loka to paisa luteya harchand veer da hisa ve kha giya
@@user-gd9bm1ox9o koi seva ni krda paise lainda duje hospital wale nalo rate vad aa likhya free aa hospital ta
Great Ho brother tusi
Harchand majbi Sikh aa ta ni madat kiti
22 ਹਰਚੰਦ ਸਿੰਘ ਤੂੰ ਮਜਬੀ ਸਿੱਖ ਕੌਮ ਦਾ ਬਹਾਦਰ ਨਾਇਕ ਏ🙏🙏🙏🙏🙏
Good
Harchand singh baut vadia banda ha ih bilkul asliat das rha ha
Sari sikh kaum da veer
@@GurpreetSingh-lk1qh 2qqqqq1qqq we aqwwww2wwwwwwwwwwwwwwwwwe look
ਖਾਲਸੇ ਦੀ ਕੋਈ ਜਾਤ ਨੀ ਹੁੰਦੀ ਵੀਰ ਖਾਲਸਾ ਤਾਂ ਸਿਰਫ ਗੁਰੂ ਦਾ ਖਾਲਸਾ।
ਤੂੰ ਮਜਬੀ ਸਿੰਘ ਨਹੀ ਵੀਰ,ਦਸ਼ਮੇਸ਼ ਪਿਤਾ ਦਾ ਸ਼ੇਰ ਪੁੱਤ ਖਾਲਸਾ ਹੈਂ।
Bhai Harchand Singh rangreta
Vr oh mazabhi sikh wa apne mazbh da bilkul pka
ਵੀਰ ਜੀ ਦਸ਼ਮੇਸ਼ ਪਿਤਾ ਦੇ ਸਿੰਘ ਨੇ ਮਜਬੀ ਸਿੱਖ ਕੋਈ SC vgera ਨਹੀਂ ਦਸਮ ਪਿਤਾ ਨੇ ਨਾਮ ਦਿੱਤਾ ਸੀ ਕੇ ਸਾਰੇ ਮਹਜਬ ਦਾ ਸਿੱਖ ਹੈ ਤਾਂ ਮਜ੍ਹਬੀ ਸਿੱਖ ਨਾਮ ਦਿੱਤਾ ਸੀ 🙏🙏🙏
@@ambersariya-Harry p
@@SandeepSingh-si7fk lkkk
ਤਹਾਡੇ ਜਿਹਾ ਪੁੱਤ ਰੱਬ ਹਰ ਮਾ ਨੂੰ ਦੇਵੇ
ਵੀਰਾ ਤੈਨੂੰ ਸਲਾਮ ਹੈ ਪਾਪੀ ਨੂੰ ਸਜ਼ਾ ਦਿੱਤੀ
Jee Vera guru patshah app nu jardee kla ch rakhay
ਪਾਪੀ ਨੂੰ ਖਤਮ ਕੀਤਾ ਬਹੁਤ ਵਧੀਆ ਜੀ
T in my
Ok so far away tv in
What is this
Khalistan ka haal
@@sunitagoswami329 teri vaari na kra lii kuch
Majhbi sigh g
ਅੱਤ ਦੀ ਗੱਲ ਬਾਤ
ਮਜਬੀ ਸਿੰਘਾ
ਦਿਲੋ ਸਲੂਟ ਆ ਵੀਰ ਤੁਹਾਡੇ ਤੇ ਪਰਮਾਤਮਾ ਤੁਹਾਨੂੰ ਸਦਾ ਚੜਦੀ ਕਲਾ ਚ ਰੱਖੇ 🙏🏻🙏🏻
ਮੈਂ ਮਹਿਰਾ ਸਿੱਖ ਹਾਂ ਵਧੀਆ ਗੱਲਬਾਤ ਕੀਤੀ ਆ
ਕੋਟੀ ਕੋਟੀ ਪ੍ਰਨਾਮ ਅਤੇ ਧੰਨਵਾਦ ਜੀ
ਬਾਈ ਹਰਚੰਦ ਸਿੰਘ,, ਗੁਗੂ ਬਾਈ ਜਿੰਦਾਬਾਦ
਼਼਼਼਼਼਼
ਬਾਬੇ ਨਾਨਕ ਦੀ ਚੱਕੀ ਚਲਦੀ ਬੜੀ ਹੋਲੀ ਆ
ਪਰ ਪੀਸਦੀ ਬੜਾ ਬਰੀਕ ਆ
਼਼਼਼਼਼
ਵੀਰੋ ਭਾਈਆ ਤੇ ਯਾਰਾਂ ਚ ਮੱਤ ਭੇਦ ਹੋ ਜਾਂਦੇ ਹੁੰਦੇ ਆ
ਤੁਹਾਡੇ ਵਰਗੇ ਸੂੁਰਮਿਆ ਦੀ ਕੋਮ ਨੂੰ ਲੋੜ ਆ
ਕੱਠੇ ਹੋਜੋ ਇਕ ਵਾਰ ਫੇਰ
Nahi mai jat Sikh ha majbisikh ve sada brother hai Sikh ek hai
Very good veer ji chadhdi kla rkhe veer nu
@singh Yodha m
ਹਰਚੰਦ ਸਿੰਘ ਖਾਲਸਾ ਸੱਚ ਬੋਲਦਾ ਕਿਉ ਮਜਵੀਸਿੰਖ ਹੈ ਵੀਰ ਦਲੇਰ ਹੁੰਦਾ🙏🙏🙏
ਬਹੁਤ ਵਧੀਆ ਸੇਵਾ ਲਈ ਸੱਚੇ ਪਾਤਸ਼ਾਹ ਜੀ ਨੇ
ਅੱਜ ਦੇ ਯੋਧੇ।ਗੁਰੂ ਚੜ੍ਹਦੀ ਕਲਾ ਚ ਰੱਖੇ।
ਹਰਚੰਦ ਸਿੰਘ ਸ਼ਚ ਬੋਲ ਰਿਹਾ ਹੈ ਜਨਾਬ, ਕਿਉਂਕਿ ਮੈ ਖੁਦ ਉਸ਼ ਟਾਈਮ, ਨਾਲ ਵਾਲੀ ਬੈਰਕ ਵਿੱਚ ਸ਼ੀ,
A kis case wich jail vich c a ta das
@@sanamdeepsingh2440 ਇਨ੍ਹਾਂ ਦੋਹਾਂ ਦਾ ਅਲੱਗ ਅਲੱਗ ਕੇਸ਼ ਸ਼ੀ, ਇਹੇ ਇਕੱਠੇ ਪੁਹਲੇ ਵਾਲੇ ਕੇਸ਼ ਨਾਲ ਹੋਏ ਸਨ
@@kdeepsinghrandhawa7970 paji harchand veer uper ki case se eh ta dso
@@pb33aulakh 302
@@karanjitsingh6795 bai ji jo eh Facebook te chal reha v bhai harchand singh kahlsa veer ne ik bacha maar deta se ik chen da krke ede wich kini ku sachai ha veer ji eh gal mannan wich nahi aunde jehra bnda pule wrge papi da soda es krke bekhof ho k la skda v ohne ene julam kite se te oh bnda aap kida kise bache nu maar skda os bnde da dil eda da nahi ho skda gal wicho kuj hor ha harchand singh veer v es bare khul k keu nahi bol reha veer ji es bare thanu pta hove te jrur dso ase v harchand singh kahlsa veer de nal ha os veer nu v braber da hak milna chida
ਇਸ ਵੀਰ ਜੀ ਦੀ ਵੀ ਮਦਦ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ
ਜਥੇ ਬੰਦੀਆਂ ਨੂੰ ਹਰਚੰਦ ਸਿੰਘ ਵੀਰੇ ਦਾ ਸਾਥ ਦੇਣਾ ਚਾਹੀਦਾ
Gurjant Singh Gill ਕਲਜੁਗ ਏ ਚੋਰਾਂ ਦੀ ਈ ਸੁਣਵਾਈ ਹੁੰਦੀ ਏ
Sahi gal verr
@@punjabi7736 8889
@@NavjotSingh-ft8po ..
Bilkul sahi hai
ਵੀਰ ਤੇਰਾ ਦਿਲੋਂ ਸਤਿਕਾਰ ਕਰਦੇ ਹਾਂ ਬਾਕੀ ਛੋਟੇ ਵੀਰ ਜਾਤ ਪਾਤ ਬਾਜਾਂ ਵਾਲੇ ਨੇ ਖ਼ਤਮ ਕਰਕੇ ਸੱਭ ਨੂੰ ਪਵਿੱਤਰ ਹਵਾ ਵਿੱਚ ਜਿਉਣ ਵਾਸਤੇ ਪ੍ਰੇਰਣਾ ਦਿੱਤੀ। ਹਰਚੰਦ ਸਿੰਘ ਵੀਰ ਲੋਕਾਂ ਵਿਚ ਤੁਹਾਡਾ ਦਿਲੋਂ ਸਤਿਕਾਰ ਕੀਤਾ ਜਾ ਰਿਹਾ। ਤੁਸੀਂ ਸ਼ੇਰ ਦਿਲੀ ਕੰਮ ਕੀਤਾ।
ਵਾ ਬਾਈ ਵਾ ਯੋਦਿਉ
ਭਾਈ ਹਰਚੰਦ ਸਿੰਘ ਰੰਘਰੇਟਾ ਜਿੰਦਾ ਬਾਦ
The warrior Rangrete Sikh stands up for what is right.
Waheguru ji
@@maansinghhardipsingh224 !
@@kuldeepsingh-qj7hw Bilkul Sahi kam Ranghreta krda te fayda duja chak da hai.
भाई जी परमात्मा आपकी बहुत ही उम्र लंबी करें यह पुहला जो था मैंने इसको 98 में जा 97 में भोगपुर में देखा था शराब पीकर ललकारे मारते हुये यह गरीब आदमियों को पीटते हुए उन पर julm करते हुये निहंग भेष में अपने राक्षस का अंत कर दिया बिरले बेटे मां जन्म देती है जो समाज के लिये जीते मरते है जय श्रीराम वाहेगुरू का खालसा वाहेगुरू फतेह
Harchand veer Teri video dekh k Mai roah ch v aya tey emotional v hoya.....
Tuhada Dena Koi ni de sakda...
Tere toh menu Hawara dis reha 😊🙏
Shai gall veer ji
Waheguru ji
,,ਸਿੱਖੀ ਜਿੰਦਾ ਹੈ ਗੁਰੂ ਦੀ ਕਿਰਪਾ ਨਾਲ, ਤੇ ਤੁਹਾਡੇ ਵਰਗੇ ਮਹਾਨ ਯੋਧਿਆਂ ਦੇ ਨਾਲ
ਜੈ ਭੀਮ ਜੈ ਸਵਿਧਾਨ ਵਾਹ ਦਸਮੇਸ਼ ਗੁਰੂ ਦੇ ਬੀਰ ਬਹਾਦਰ ਕੌਮ ਦਿਆ ਹੀਰਿਆ।ਤੈਨੂੰ ਦਸ਼ਮੇਸ਼ ਗੁਰੂ ਚੜਦੀ ਕਲਾ ਵਿਚ ਰਖਣ ।ਧੰਨਵਾਦ।
Majbi singh kise bhim bhum nu nahi mannde jere mannde oh mjbi nahi
ਮਸਾ ਰੰਗੜ ਨੂੰ ਸੋਧਾ ਲਾਉਣ ਵਾਲੇ ਸੁਖਾ ਤੇ ਮਹਿਤਾਬ ਸਿੰਘ ਮਾੜੀ ਕੰਬੌਕੀ ਦੇ ਸਨ ਹਰਚੰਦ ਵੀਰ ਜੀ ਉਸ ਪਿੰਡ ਦੇ ਹਨ
Hun pind ਕਾਹਲਵਾਂ ਤਰਨ ਤਾਰਨ harchand vr da
@@akashpannu2200
Mmm
.
.mp ..I n.nñn111n
.n.. 1
Nnnn 1.0nnnnkmn...nknnnmnnn
Nn
Nn
Nnñnnnnn.nnnmnnnnnnnnnnnmmmmmnnnnnnnnnn.nnnnnnnnnñnnnoknnnnnnnn man nnnnnnnnnmm1mmnnnnj nnnmnnnnn nn.nnnnnhnn.nnnnnnnn.mnknm
Nnn .nnnnmnnnnnnnnm.qhmmmmjnm
ਵੀਰ ਤੂੰ ਮਜਭੀ ਨੀ,ਤੂੰ ਖਾਲਸਾ ਏ
Majbi a
@@lovejitmanji9343 ਹੈਗਾ ਨੀ ,ਸੀ।ਜਦੋਂ ਬਾਟੇ ਚ ਖੰਡਾ ਘੁੰਮਦਾ ,ਓਥੇ ਸਾਰੇ ਜਾਤ ਵਰਣ ਵਿਚ ਈ ਘੋਲ ਦਿੰਦਾ।ਫੇਰ ਉਸ ਵਿਚੋਂ ਖਾਲਸਾ ਪੈਦਾ ਹੁੰਦਾ।ਜੱਟ,ਮਜਬੀ,ਚਮਾਰ ਇਹਨਾਂ ਵਿੱਚ ਮਿਲਾਵਟ ਹੋ ਸਕਦੀ ਅਾ,ਪਰ ਖਾਲਸਾ ਤਾਂ ਨਾਮ ਈ pure ਦਾ ਹੈ
Mandeep Singh Khalsa right khalsa ji
ਮਜਬੀ ਕੀ ਹੁਨਦਾ ਸਾਬ ਰਾਬ ਦੇ ਬਨਦੇ ਵਾ ਕਫਨ ਤੇ ਕਿਸੇ ਜਾਤ ਪਾਤ ਦਾ ਨਾਮ ਨੀ ਲਿਖਿਆ ਹੁਨਦਾ
Ok vere
ਪੂਹਲਾ ਨਿਹੰਗ ਨੀ, ਨਕਲੀ ਨਿਹੰਗ ਲਿਖਿਆ ਕਰੋ
Vere puhla gand se sala.
@@RajveerSingh-br9zg Hanji veer g bilkul sei keha Tusi .
ਪੁਹਲਾ ਪਾਪੀ ਕਿਹਾ ਕਰੋ
Sahi gal a Nihang Singha da naam khrab hunda. Par a ina ganda c fir v iss de magar inne nihang ohnde c jdo tarhik te jnda c. O v udha de hi nihang honge joh iss de magar jande c.
Salute Khalsa, Harchand Singh Ji, God bless you.
ਬਹੁਤ ਵਧੀਆ ਕੰਮ ਕੀਤਾ ਤੁਸੀਂ ਵੀਰ ਜੀ ਵਾਹਿਗੁਰੂ ਸੱਚੇ ਪਾਤਸ਼ਾਹ 🙏 ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
ਬਹੁਤ ਮਾਣ ਏਆ ਵੀਰ ਤੁਹਾਡੇ ਤੇ
ਮਿਜਬੀ ਜੱਟ ਇਹ ਦੋ ਕੌਮਾ ਲਰਦੀਆ ਬਰੀ ਦਲੇਰੀ ਨਾਲ
Awal allah noor upaya kudrat ke sab bande . Don't fight
ਹਰਚੰਦ ਸਿੰਘ ਸਿੱਖ ਕੋਮ ਦਾ ਜਰਨੈਲ ਆ ਵੀਰੋ ਸਮਝੋ।
👌👌👌👌👌👌👌👌👌
Right sir🙏🙏💪
Waheguru ji 👏
Loka Da putt Maran wale Jarnail Ni hunde .
ਭਾਈ ਹਰਚੰਦ ਸਿੰਘ ਜੀ ਖਾਲਸਾ ਰੰਗ ਰੇਟਾ ਗੁਰੂ ਕਾ ਬੇਟਾ
ਵਾ ਉਏ ਸ਼ੇਰਾ. ਤੈਨੂੰ ਮੇਰੀ ਸ਼ਾਰੀ....ਸ਼ਰੀਸ਼ਟੀ. ਤੇਨੂੰ ਭੇਟ 🙏🏻🙏🏻🙏🏻🙏🏻🙏🏻🙏🏻
ਸੱਚ ਹੈ ਜੀ ਰੰਗਰੇਟਾ ਕੌਮ ਦਲੇਰਾੰ ਦੀ
ਤੁਸੀਂ ਦੋਵਾਂ ਯੋਧਿਆਂ ਨੇ ਕੌਮ ਲਈ ਬਹੁੱਤ ਵੱਡੀ ਕੁਰਬਾਨੀ ਕੀਤੀ ਐ,ਤੁੱਸੀ ਕੌਂਮ ਦੇ ਹੀਰੇ ਹੋ ।
ਕੰਮ ਤਾ ਦੋਵਾ ਵੀਰਾ ਨੇ ਕੀਤਾ ਪਰ ਦੁੱਖ ਏ ਗੱਲ ਦਾ ਵੀ ਗੱਗੂ ਨੇ ਇੱਹ ਵੀਰ ਨਾਲ ਅਨਦੇਖੀ ਕੀਤੀ
ਇੰਨਾਂ ਦੋਹਾਂ ਬਹਾਦਰਾਂ ਦਾ ਨਾਮ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਲਿਖਿਆ ਜਾਣਾ ਹੈ ਸੋ ਨਵਤੇਜ ਸਿੰਘ ਗੁਗੂ ਨੂੰ ਬੇਨਤੀ ਹੈ ਕਿ ਧੰਨ ਦੌਲਤਾਂ ਨਾਲੋਂ ਪੂਹਲੇ ਨੂੰ ਸੋਧਣ ਵਾਲਾ ਤੁਹਾਡਾ ਲਾਸਾਨੀ ਕਾਰਜ ਬਹੁਤ ਮਹਾਨ ਹੈ ਇਸ ਲਈ ਤੁਹਾਡੇ ਦੋਵਾਂ ਵੀਰਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਵਾਦ ਤੁਹਾਡੇ ਲਾਸਾਨੀ ਕਾਰਜ ਨੂੰ ਫਿੱਕਾ ਕਰ ਰਿਹਾ ਹੈ ਸੋ ਨਵਤੇਜ ਗੂੱਗੂ ਜੀ ਹਰਚੰਦ ਸਿੰਘ ਖਾਲਸਾ ਆਪਣੇ ਧਰਮੀ ਭਰਾਂ ਕੋਲ ਜਾ ਕੇ, ਉਸ ਆਪਣੇ ਨਾਲ ਬਰਾਬਰ ਦਾ ਹਿੱਸੇਦਾਰ ਬਣਾਓ ਨਹੀਂ ਤਾਂ ਇਸ ਨਾਲ ਤੁਹਾਡਾ ਦੋਹਾਂ ਦਾ ਰੁਤਬਾ ਨੀਵਾਂ ਹੋਵੇਗਾ
Me v jail ch c merde kol hunda c
Guggu me undekhi nahi keeti.. oh te kyiya lokan nu dekh reha gareeban nu... eh kithe si ..jidon da bahar aya.. anpadh Banda bolu khaphan padu
Bai harchand veer kuj ta jhooth bol reha Hun paise lai guggu nu eh glt keh reha pehla eh guggu da kam ta Dekh le ja k charity hospital vich
JATT. KAUM. KISE DI,,MITTER,NAHI HUNDI HAI
JATT. YAAR. NAHI
KING. HATIHAAR. NAHI
ਹਰਚੰਦ ਸਿੰਘ ਖਾਲਸਾ ਜੀ ਤੁਸੀਂ ਸ਼ੇਰ ਕੌਮ ਦੇ ਹੀਰੇ ਉ
ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ
ਵਾਹਿਗੁਰੂ ਆਪ ਨੂੰ ਚੜਦੀ ਕਲਾ ਚ ਰੱਖੇ ਹਮੇਸ਼ਾ
ਕੌਮ ਦੇ ਹੀਰੇ,ਭਾਈ ਹਰਚੰਦ ਸਿੰਘ
Waheguru ji waheguru ji waheguru ji waheguru ji waheguru ji
@@awtarsingh5269 5
Proud ofyou the sikh cannot forget your scarifce
ਹਰਚੰਦ ਸਿੰਘ ਜੀ ਵੀਰ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ
ਹਰਚੰਦ ਸਿੰਘ ਦੀਆ ਸਾਰੀ ਗੱਲਾ ਸਹੀ । ਉਹ ਤਾ ਵੱਡੀ ਖੰਚ ਏ ਜਿਹੜਾ ਬੰਦਾ ਗੁਰੂ ਘਰ ਨੂੰ ਜੇਲ ਵਿਚ ਗੂਰ ਪ੍ਰੇਊਰ ਤੇ ਲੰਗਰ ਲਾਉਣ ਵਾਸਤੇ ਇੱਕ ਰੂਪਾਇਆ ਨਹੀ ਦੇ ਸਕਦਾ ਉਸ ਨੈ ਹਰਚੰਦ ਕੀ ਦੇਣਾ ਸੀ ਇਹ ਜਲੰਧਰ ਜੇਲ ਦੀ ਗੱਲ ਹੈ ਹਰਚੰਦ ਬਕਾਇਆ ਹੀ ਯੋਧਾ ਹੈ
ਪੂਹਲੇ ਨੂੰ ਸੋਧਾ ਲਾ ਕੇ ਤੁਸੀਂ ਬਹੁਤ ਬਹਾਦਰੀ ਵਾਲਾ ਕੰਮ ਕੀਤਾ ਹੈ।
Bahut bahut achha kiya , god bless u , दिलेरी को सलाम , दलले होते हैं जो लोग किसी कि दिलेरे को नहीं मानते ।
Hook
Proud to you
Harchand singh ji... waheguru tuhade te Mehar bhariya hath rakhe...
ਸੰਗਤ ਨੂੰ ਵੀਰ ਦਾ ਸਾਥ ਦੇਣਾ ਚਾਹੀਦਾ ਹੈ