Pind Geda (Official Video) Navi Bawa | Latest Punjabi Song 2024

Поділитися
Вставка
  • Опубліковано 18 січ 2024
  • Singer/Music - Navi Bawa
    Lyrics - Jass Gill
    Video - YAADU BRAR
    Mix n Master - Sound Squad Studios
    Starring - Ekan Brar, Santosh Malhotra, Jaswinderjit Singh, Sukhjinder Sandhu, Balwinder
    DOP/Editor - Annkur Kashyap
    Colourist - Post production 7
    Distribution - EYP Creations
    Project by - Manjot Bawa
    Special thanks - Arsh
    Navi Bawa Social:
    Facebook - / navibawaofficial
    Instagram - / navibawaofficial
    Twitter - / navibawamusic
    Snapchat - / navibawamusic
    Spotify - spoti.fi/3RodSTH
    Apple Music - apple.co/3Rr8wXV

КОМЕНТАРІ • 1,2 тис.

  • @NaviBawaMusicOfficial
    @NaviBawaMusicOfficial  4 місяці тому +430

    ਚੱਲ ਇੱਕ ਪਿੰਡ ਗੇੜਾ ਲਾ ਆਉਨੇ ਆਂ🌾
    ਜੇ ਗੀਤ ਨੇ ਪਿੰਡ ਗੇੜਾ ਲਵਾਇਆ ਤਾਂ ਅੱਗੇ ਸਾਂਝਾ ਜਰੂਰ ਕਰਿਓ 🙏

    • @THELORD-xp8hl
      @THELORD-xp8hl 4 місяці тому +17

      22 mere kol lirics hai 2 k song likhe hoye bro 💥 tusi dasseo j ga skde bro hle kal hi likhe aw 😅 baki awaj te gana sira wa 22 thoda 🎉

    • @singhsaab-jj9jr
      @singhsaab-jj9jr 4 місяці тому +5

      ਕਿਆ ਗੀਤ ਬਣਾਇਆ ,, ਚਾਹੇ 100 ਵਾਰ ਸੁਣਲੋ❤️❤️🙏🙏👌🏾👌🏾

    • @anoorthind1675
      @anoorthind1675 4 місяці тому +5

      Menu two month hoye a aye nu🇬🇧 song sunke dil karda vaps chal jawa very very nice song

    • @navideol2644
      @navideol2644 4 місяці тому +3

      Bro eedan de geet karda reha u ll be here long time.

    • @ginnibhangu2666
      @ginnibhangu2666 4 місяці тому +10

      ਧਰਮ ਨਾਲ ਬਾਈ 40,50 ਥਾਂ ਸ਼ੇਅਰ ਕਰਤਾ ਬਾਕੀ 110,115 ਵਾਰੀ ਸੁਣ ਲਿਆ ਹੁਣ ਤੱਕ ਬਾਕੀ 29 ਚੱਲਿਆ ਸੱਚੀ ਤੇਰਾ ਗੀਤ ਸੁਣ ਕਾਲਜ਼ੇ ਚ ਹੋਰ ਧੂਹ ਪੈਗੀ ਜੇ ਖੰਭ ਹੁੰਦੇ ਤਾਂ ਪਿੰਡ ਉੱਡ ਕੇ ਪਹੁੰਚ ਜਾਵਾਂ ਜਿਉਂਦਾ ਰਹਿ ਸੋਹਣਿਆ 🙏🙏🙏

  • @ajazwani4267
    @ajazwani4267 16 днів тому +3

    Kon kon yah song meri trah repet sun rha hai plz like

  • @singhsaab-jj9jr
    @singhsaab-jj9jr 4 місяці тому +128

    ਗੀਤ ਇਹੋ ਜਹੇ ਹੀ ਬਣਨੇ ਚਾਹੀਦੇ ਨੇ, ਫੋਕੀ ਫੂ ਫ਼ਾਂ ਤੋਂ ਦੂਰ ਠੰਡੀ ਹਵਾ ਦੇ ਬੁੱਲੇ ਵਰਗਾ ਗਾਣਾ❤️❤️

  • @kaursukh6634
    @kaursukh6634 3 місяці тому +44

    ਹਾਏ ਕਿੰਨਾ ਨਿੱਘਾ ਜੇਹਾ ਗੀਤ ਆ। ਪਤਾ ਨੀ ਕਿੱਥੇ ਲੁਕਿਆ ਸੀ ਹੁਣ ਤੱਕ! ਹੁਣ ਏਹੀ ਚੱਲਦਾ ਰਹਿੰਦਾ। ਇੱਦਾਂ ਲਗਦਾ ਜਿਵੇਂ ਮੈਂ ਆਵਦੇ ਬਚਪਨ ਆਵਦੇ ਪਿੰਡ ਆਵਦੇ ਮਾਪਿਆਂ ਕੋਲ ਪਹੁੰਚ ਗਈ ਹੋਵਾਂ ਜਿਉਂਦਾ ਰਹਿ ਬਾਈ । ਕਿੰਨਾ ਸੋਹਣਾ ਗਾਇਆ ਤੁਸੀਂ। ਸਾਰੇ ਜਜ਼ਬਾਤ ਪਰੋ ਦਿੱਤੇ ਗੀਤ ਚ।❤

  • @bawa_pics
    @bawa_pics 3 місяці тому +78

    ਬਾਹਰਲੇ ਲੋਕ ਪਿੰਡ ਨੂੰ ਤਰਸਦੇ ਆ ਤੇ ਪਿੰਡ ਵਾਲੇ ਬਾਹਰ ਜਾਣ ਨੂੰ ਅਜੀਬ ਜਿੰਦਗੀ ਆ

    • @IqbalSingh-sb9mg
      @IqbalSingh-sb9mg 2 місяці тому +1

      Sachi gal a bro

    • @preetsialka4560
      @preetsialka4560 2 місяці тому +1

      True a bro. Asi Punjab jana chunde ja ni hunda bohot yad aundi ghardia di te india vale kehnde jaldi bahar chal jayie

    • @bawa_pics
      @bawa_pics 2 місяці тому

      @@preetsialka4560 ਘਰ ਚੋਂ ਇੱਕ ਬੰਦਾ ਤਾਂ ਬਾਹਰ ਹੋਣਾ ਜਰੂਰੀ ਹੈ ਸਾਰੇ ਸੁੱਖ ਦੀ ਰੋਟੀ ਖਾ ਸਕਣ ਜੋ ਨਹੀਂ ਤਾਂ ਫਿਕਰ ਹੀ ਲੱਗਿਆ ਰਹਿੰਦਾ ਇਸ ਕਰਕੇ ਅਸੀਂ ਬਾਹਰ ਜਾਣਾ ਚਾਹੁੰਦੇ ਆ💔

    • @Sabi_gill
      @Sabi_gill 2 місяці тому

      ਸੱਚੀ ਗੱਲ ਬਈ 🇲🇾🇲🇾😔

    • @pathoflove2674
      @pathoflove2674 2 місяці тому

      ਅਸਲ ਵਿੱਚ ਬੰਦੇ ਦੀ ਇਹੀ ਫਿਤਰਤ ਆ ਕਿ ਬੰਦੇ ਕੋਲ ਜੋ ਕੁਝ ਹੁੰਦਾ ਹੈ ਉਹਦੀ ਕਦਰ ਨਹੀਂ ਕਰਦਾ

  • @gurbagsinghdhillon3624
    @gurbagsinghdhillon3624 4 місяці тому +69

    ਬੱਸ ਵਾਹਿਗੁਰੂ ਅਗੇ ਇਹੀ ਅਰਦਾਸ ਹੈ ਕਿ ਜੱਸ ਕਲਮ ਨੂੰ ਕਦੇ ਰੁਕਨ ਨਾਂ ਦੇਵੀ ਨਵੀਂ ਦੀ ਅਵਾਜ਼ ਨੂੰ ਬੁਲੰਦੀਆਂ ਵਖਸੀਂ ਦਾਤਿਆ ❤❤

  • @rajveerkaur2128
    @rajveerkaur2128 4 місяці тому +38

    ਅਸੀ ਅੱਜ hospital ਗਏ ਸੀ ਤੇ ਦੇਖਿਆ ਉੱਥੇ ਬੇਬੇ ਬਾਪੂ ਰੋ ਰਹੇ ਸੀ ਬਾਪੂ ਬਿਮਾਰ ਸੀ ਓਨਾ ਦਾ ਬੇਟਾ ਕੈਨੇਡਾ ਚੋ ਏ ਮਾਂ ਪਿਉ ਰੋ ਰਹੇ ਨੇ ਕੀ ਫਾਈਦਾ ਕਮਾਈ ਦਾ ਆਜੋ ਮੁੜ ਪੰਜਾਬ ਨੂੰ ਵੀਰੋ

  • @kamalsandhu6177
    @kamalsandhu6177 4 місяці тому +234

    ਵੀਰੇ ਸਹੁਰੇ ਘਰੋ ਵੀ ਪੇਕੇ ਪਿੰਡ ਦੀ ਤਾਂਘ ਉੱਠ ਪੲਈ ਤੇਰਾ ਗੀਤ ਸੁਣ ਕੇ thanks

  • @singhsaab-jj9jr
    @singhsaab-jj9jr 4 місяці тому +55

    ਇਹ ਗੀਤ 2024 ਦਾ ਸਬਤੋਂ ਬੈਸਟ ਗੀਤ ਸਾਬਿਤ ਹੋਊ❤️❤️

  • @jagtargill9203
    @jagtargill9203 4 місяці тому +26

    ਬਹੁਤ ਵਧੀਆ ਗੀਤ ਲਿਖਿਆ ਮੇਰੇ ਭਤੀਜੇ ਜਸਪ੍ਰੀਤ ਗਿੱਲ ਨੇ

    • @luxelifevisions
      @luxelifevisions 2 місяці тому

      God bless u sir and all your family with great prosperity and health.

  • @Raazkaur
    @Raazkaur 4 місяці тому +20

    ਮਾ ਦਾ ਦਰਵਾਜ਼ੇ ਵੱਲ ਨੂੰ ਦੇਖਣਾ ਹਏ😢❤ ਪਿੰਡ ਘਰ bs ਮਾ ਪਿਓ ਨਾਲ ਹੀ ਹੁੰਦੇ

  • @Gorillataggamer
    @Gorillataggamer 4 місяці тому +63

    We live in USA since 20 years but we r coming back forever next year with whole family , our kids born here but they also ready to come back to India with us BAS baba Nanak ethey bad condition hon karke aye c hun bahut good condition ch aa Gaye aa BAS hun
    Hor ni pind to door rehan nu dil karda Waheguru kirpa Kari ke asi apne ghar apne pind vapis ja sakhiye sada India Wala ghar jaldi ready ho jave hun hor ni sabar hunda Ludhiana,jagraon ,mullanpur eh route te Jaan nu tars Gaye aa

    • @AmandeepKaur-mw3qd
      @AmandeepKaur-mw3qd 4 місяці тому +2

      Bhut vadiya ji....pinda vargi rees ni..... waheguru kirpa kre....pind ja k tuhde te....proud to...tusi ena vdda step chuck rehe....am in UK... from one year....but want to go back......one day.....

    • @NaviBawaMusicOfficial
      @NaviBawaMusicOfficial  4 місяці тому +4

      No words bai ❤ salute

    • @RobinSingh-vp4ju
      @RobinSingh-vp4ju 4 місяці тому +2

      Please don’t forget that Punjab is no longer what it used to be 20 years ago. Before jumping to quick conclusions and deciding to return forever make sure to visit it for one to two months to get a good sense about how life there is.
      Wish you all the best!
      Raab rakha 🙏

    • @ravinderbrar5340
      @ravinderbrar5340 4 місяці тому +1

      Bhut vadia asi vapas ja rahe aa hun hor ni reha janda eithe bhut dil tadaf da Punjab nu

    • @Gorillataggamer
      @Gorillataggamer 4 місяці тому

      We go there for 5 months back three years ago my kids like to go back again bcz they love india we spend 20 years in USA my both kids born and raise here they are in high school now but they want to move india they says mom dad why u come here when u had nice place like Punjab my both kids want to see us happy bcz they know our parents missing their motherhood they are going back with us for our happiness our both kids love to us a lot they want to live with us whatever is country they don’t care they just cares about us

  • @amantoor4360
    @amantoor4360 4 місяці тому +29

    ਵੀਰੇ ਸ਼ਬਦ ਮੁੱਕ ਗੇ ਦਿਲ ਖੁਸ਼ ਕਰਤਾ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਚੜ੍ਹਦੀ ਕਲ੍ਹਾ ਚ ਰੱਖਣ

  • @studentera8965
    @studentera8965 4 місяці тому +24

    ਬਹੁਤ ਹੀ ਪਿਆਰਾ ਗੀਤ,,, ਸ਼ਬਦਾਂ ਨੂੰ ਮੋਤੀਆਂ ਵਾਂਗ ਪਰੋਇਆ ਹੈ,, ਮੈਨੂੰ ਮਾਣ ਹੈ ਮੇਰੇ ਪਿੰਡ ਨੱਥੋਹੇੜੀ ਤੇ
    ਜੱਸ ਗਿੱਲ ਤੂੰ ਦੁਬਾਰਾ ਤੋਂ ਪਿੰਡ ਨੱਥੋਹੇੜੀ ਦਾ ਨਾਂ ਦੁਨੀਆਂ ਦੀ ਜ਼ੁਬਾਨ ਤੇ ਲਿਆਂਦਾ ਹੈ। ਗਾਇਕ ਨਵੀ ਬਾਵਾ ਵੱਲੋਂ ਬਹੁਤ ਹੀ ਪਿਆਰਾ ਗਾਇਆ ਹੈ

    • @jassgill8895
      @jassgill8895 4 місяці тому +1

      ਧੰਨਵਾਦ ਵੀਰ ਮੇਰਿਆ

    • @charnjeetmiancharnjeetmian6367
      @charnjeetmiancharnjeetmian6367 4 місяці тому +1

      ਗਿੱਲ ਨੱਥੋਹੇੜੀ ਵਾਲ਼ਾ

    • @rickysohi4630
      @rickysohi4630 3 місяці тому +1

      @@jassgill8895 veer eh pind kithe aa?
      Kehda district aa?

    • @rickysohi4630
      @rickysohi4630 3 місяці тому +2

      Veer jass da number hegga?

    • @studentera8965
      @studentera8965 3 місяці тому

      @@rickysohi4630 ਇਹ ਪਿੰਡ ਨੱਥੋਹੇੜੀ ਜ਼ਿਲ੍ਹਾ ਮਾਲੇਰਕੋਟਲਾ ਦਾ ਹੈ।
      ਮਾਲੇਰਕੋਟਲਾ ਤੋਂ ਰਾਏਕੋਟ ਰੋੜ ਤੇ ਪਿੰਡ ਸ਼ੇਰਗੜ੍ਹ ਚੀਮਾ ਤੋਂ 3 ਕਿਲੋਮੀਟਰ ਦੂਰ ਉੱਤਰ ਵੱਲ ਹੈ।।।
      ਅਗਰ ਨੰਬਰ ਦੀ ਜ਼ਰੂਰਤ ਹੈ ਤਾਂ ਮੈਂ ਦੇ ਸਕਦਾ ਹਾਂ ਮੇਰਾ ਪਿੰਡ ਨੱਥੋਹੇੜੀ ਹੀ ਹੈ। ਪਰ ਮੈਂ ਪਿੰਡ ਨਹੀਂ ਰਹਿ ਰਿਹਾ। ਇਹ ਮੇਰੇ ਲਈ ਬੱਚਿਆਂ ਵਾਂਗ ਹੈ।

  • @dhadivirsaranjitsinghlakha4101
    @dhadivirsaranjitsinghlakha4101 3 місяці тому +11

    ਇਹ ਗੀਤ ਸੁਣ ਕੇ ਪਿੰਡ ਆਉਣ ਤਾਂਘ ਹੋਰ ਵਧ ਗਈ ਫਰਵਰੀ ਦੇ ਇੰਡ ਤੇ ਪਿੰਡ ਗੇੜਾ ਲਾ ਆਉਣੇ ਆਂ

  • @user-ys5sz5fy3k
    @user-ys5sz5fy3k Місяць тому +5

    ਜਿਉਂਦਾ ਰਹਿ ਬਾਈ,,ਬਹੁਤ ਸੋਹਣਾ ਗੀਤ ਅਵਾਮ ਦੀ ਝੋਲੀ ਪਾਇਆ,,,ਰੱਬ ਤੈਨੂੰ ਤਰੱਕੀਆਂ ਬਖਸ਼ੇ,,,ਇਹੋ ਜੇ ਹੋਰ ਗੀਤ ਲ਼ੈ ਕੇ ਆਓ ਵੀਰ,,,ਦਿਲੋ ਦੁਆਵਾਂ

  • @amriksingh8491
    @amriksingh8491 Місяць тому +5

    ਹਵਾ ਦੇ ਬੁੱਲ੍ਹੇ ਵਰਗਾ ਗੀਤ ❤
    ਮਾਂ ਭੈਣ ਭਰਾ ਪਿਓ ਰਿਸ਼ਤੇਦਾਰ ਯਾਰ ਦੋਸਤ ਪਿੰਡ ਤੇ ਪਿਆਰ ਸਾਰੇ ਇੱਕ ਫਿਲਮ ਵਾਂਗੂ ਅੱਖਾਂ ਅੱਗੇ ਘੁੰਮ ਗਏ ਗੀਤ ਮਹਿਸੂਸ ਕਰਕੇ ❤❤❤❤

  • @sikandersingha8375
    @sikandersingha8375 3 місяці тому +13

    ਵੱਡੇ ਵੀਰ ਜੀ ।। ਇਕ 🙏ਬੇਨਤੀ ਗਾਣੇ ਹਮੇਸ਼ਾ ਦਿਲ ❤ ਨੂੰ ਛੋਣ ਵਾਲੇ ਲਿਆਈਊ ।।ਅੱਜ ਵੀਰ ਜੀ ਦੋ ਈ .ਜਾ .ਤਾ ਗੈਗਸਟਰ ਸੋਗ ਜਾ ਆਸ਼ਕੀ ਵਾਲੇ ਗੀਤ।। ਵਾਹਿਗੁਰੂ ਜੀ ਤੁਹਡੇ ਤੇ ਮੇਹਰ ਭਰਿਆ ਹੱਥ ਰੱਖੇ🙏❤️❤️🌹🌹

  • @bholasingh2919
    @bholasingh2919 4 місяці тому +11

    ਜੱਸ ਅਤੇ ਬਾਵਾ ਨੇ ਕਮਾਲ ਹੀ ਕਰਤੀ
    ਧਰਮਾਂ ਨੱਥੋਹੇੜੀ

  • @GurjantSingh-xc4rr
    @GurjantSingh-xc4rr 4 місяці тому +9

    ਵੀਰੇ ਛੇ ਸਾਲਾ ਵਿੱਚ ਪਹਿਲੀ ਵਾਰ ਰੁਇਆ . ਬਹੁਤ ਯਾਦਾं ਤਾਜੀਆ ਹੋ ਗਈਆ ॥Gold Coast Brisbane ਤੌ

    • @sikandersingha8375
      @sikandersingha8375 3 місяці тому +2

      ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ ।। ਵਾਹਿਗੁਰੂ ਜੀ ਬਹੁਤ ਤਰੱਕੀ ਬਕੱਛੇ ।।🙏

  • @manpreetsidhu7238
    @manpreetsidhu7238 4 місяці тому +14

    ਜਿਉਂਦਾ ਰਹਿ ਵੀਰੇ
    ਸਵੇਰੇ ਸਵੇਰ ਕੰਮ ‘ਤੇ ਬੈਠੇ ਤੇਰਾ ਗੀਤ ਸੁਣਿਆ
    ਸੌਂਹ ਰੱਬ ਦੀ ਅੱਖਾਂ ਨਮ ਹੋ ਗਈਆਂ
    ਬਹੁਤ ਸਾਰਾ ਪਿਆਰ ਵੀਰੇ

  • @Dhillon839
    @Dhillon839 4 місяці тому +24

    Y duty te c tera song sun ke pind jan nu dill kr aayaa ❤❤❤😢😢

  • @singhsaab-jj9jr
    @singhsaab-jj9jr 4 місяці тому +11

    ਰਿਪੀਟ ਤੇ ਚਲ ਰਿਹਾ ਗੀਤ ਪਰਸੋਂ ਦਾ, ❤️❤️

  • @SarbjitSingh-ly7kh
    @SarbjitSingh-ly7kh 17 днів тому +1

    ਏ ਗੀਤ ਅੱਗ ਆ ਅੱਗ ਬਹੁਤ ਸੋਹਣੇ ਵੀਰ ਜੀ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @kiranjitkaur2024
    @kiranjitkaur2024 3 місяці тому +10

    ਜੁਗ ਜੁਗ ਜੀ ਵੀਰੇ ਗੀਤ ਸੁਣ ਕੇ ਪੇਕੇ ਪਿੰਡ ਦੀ ਯਾਦ ਆ ਗਈ ❤

  • @NirmalSingh-mi2vg
    @NirmalSingh-mi2vg 3 місяці тому +5

    ਗਾਣਾ ਸੁਣ ਦੇ ਸਾਰ ਪਿੰਡ ਦੀ ਸੈਰ ਹੋ ਗਈ ਸੱਚੀ ਪਿੰਡ ਦੀ ਬਹੁਤ ਯਾਦ ਆਉਂਦੀ ਯਾਰ ਤੁਹਾਡੇ ਬੋਲੇ ਬੋਲ ਬਹੁਤ ਵਧੀਆ ਹੈ

  • @TECHINFO_ASR
    @TECHINFO_ASR 3 місяці тому +4

    ਵੀਰੇ ਬਹੁਤ ਸੋਹਣਾ ਲਿਖਿਆ ਗੀਤ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਦੇਣਾ ਏਦਾਂ ਹੀਂ ਲਿੱਖਦੇ ਗੋਂਦੇ ਰੱਵੋ ਤੁਸੀਂ 😍

  • @RamanKaur-yi8wo
    @RamanKaur-yi8wo 4 місяці тому +5

    ਬੋਤ ਹੀ ਸੋਹਣਾ ਗੀਤ ਆ ..ਲਾਇਕ ਕਰਨ ਦਾ option ਹੀ ਇਕ ਵਾਰ ਹੈ 😅.......ਦਿਲ ਨੂੰ ਸਕੂਨ ਜਾ ਮਿਲਦਾ song ਸੁਣ ਕੇ ....ਵਾਹਿਗੁਰੂ ਜੀ ਥੋਨੂੰ ਤਰੱਕੀਆ ਬਕ੍ਸ਼ਨ 🎉

  • @EntertainmentHub-td4cn
    @EntertainmentHub-td4cn 2 місяці тому +7

    ਤਿੱਨ ਦਿਨ ਤੋਂ ਲਗਾਤਾਰ ਸੁਣ ਰਹੇ ਹਾਂ ਫ਼ੇਰ ਵੀ ਦਿਲ ਨਹੀਂ ਭਰਦਾ ਬਾਈ ਜੀ।

  • @PUNJAB373
    @PUNJAB373 4 місяці тому +8

    ਬਹੁਤ ਸੋਹਣਾ ਗੀਤ ਆ ਵੀਰੇ ਼
    ਅੱਜ ਯਾਦ ❤ ਮਾਂ ❤ ਦੀ ਆ ਗਈ ਼
    ਅੱਜITALY🇮🇹ਵਿੱਚ ਪੂਰੇ 15ਸਾਲ ਹੋ ਗਏ
    ਹੁਣ PIND ਨੂੰ ਜਾਣਾ ਬੱਸ🛫🛬

  • @ManpreetSingh-wt1ii
    @ManpreetSingh-wt1ii 3 місяці тому +23

    ਕੀ ਕੋਈ ਗੀਤ ਐਨਾ ਸੋਹਣਾ ਵੀ ਹੋ ਸਕਦਾ ਯਰ

  • @deepjhingerkhanaldeepjhing2731
    @deepjhingerkhanaldeepjhing2731 Місяць тому +4

    ਪਤਾ ਨਹੀਂ ਲੋਕ ਪੈਸੇ ਪਿੱਛੇ ਆਪਣੇ ਮਾਂ ਬਾਪ ਨੂੰ ਕਿਉਂ ਛੱਡ ਜਾਂਦੇ ਨੇ। ਆਪਣੇ ਘਰ ਵਰਗੀ ਮੌਜ ਕਿਤੇ ਨਹੀਂ

    • @SonuMehra-yo4sc
      @SonuMehra-yo4sc Місяць тому

      Shi gal aa vere ..bas pese pure karke pind vapas jana apa ta .. maa to Bina ji nhi lagda ki Karna pese nu

  • @singhsaab-jj9jr
    @singhsaab-jj9jr 4 місяці тому +27

    ਇਹ ਗੀਤ trending ਚ ਹੋਣਾ ਚਾਹੀਦਾ❤️👌🏾

  • @Ravigillmusic
    @Ravigillmusic 4 місяці тому +9

    ਜਿਉਂਦੇ ਰਹੋ ਪਿਆਰੇ ਬਾਈ ❤ ਬਾਕਮਾਲ ਕੰਮ। ਲਿਖਤ, ਆਵਾਜ਼, ਸੰਗੀਤ। ⚘❣ ਬਹੁਤ ਸਮੇਂ ਬਾਅਦ ਕੁੱਝ ਅਜਿਹਾ ਸੁਣ ਕੇ ਰੂਹ ਨੂੰ ਸੱਚਾ ਸਕੂਨ ਮਿਲਿਆ 🌸⚘ Musically Full ਓਹੀ Vibe ਤੇ ਓਹੀ ਮਹਿਕ ਜੋ ਪਿੰਡ ਦੀ ਮਿੱਟੀ ਚੋਂ ਆਂਉਦੀ ਹੈ । ਵਾਹ ਵਾਹ ਵਾਹ ਬਹੁਤ ਦੁਆਵਾਂ ਨਵੀ ਵੀਰੇ❣🌸🙌

  • @singerkdeep2014
    @singerkdeep2014 4 місяці тому +5

    ❤️❤️❤️❤️ ਮੈਂ ਜਦੋਂ ਬਰਨਾਲੇ ਫੋਜੀ ਦੀ ਚੱਕੀ ਕੋਲ ਦੀ ਲੰਘੇਆ. ਉਦੋਂ ਮੇਰੇ ਹੈਡਫੋਨਾਂ ਚ ਇਹ ਗਾਣਾ ਚਲਦਾ ਸੀ.. 🤣❤️❤️❤️

  • @baagibhangu
    @baagibhangu 4 місяці тому +11

    ਰੂਹ ਦਾ ਗੀਤ…ਹਰ ਘਰੋਂ ਦੂਰ ਵੱਸਦੀ ਰੂਹ ਨੂੰ ਠਾਰਨ ਵਾਲ਼ਾ ਗੀਤ..✍️ਬਹੁਤ ਸੋਹਣਾ ਲਿਖਿਆ ਜੱਸ ਵੀਰ ਨੇ ਤੇ ਨਵੀ ਨੇ ਬਾਖੂਬੀ ਨਿਭਾਇਆ…ਇਹ ਗੀਤ ਹਮੇਸ਼ਾ ਦਿਲ ਦੇ ਕਰੀਬ ਰਹੂ 🌾❤️

  • @SatnamSingh-im7oh
    @SatnamSingh-im7oh 4 місяці тому +4

    ਬੁਹਤ ਵਧੀਆ ਜੱਸ ਵੀਰ ਇਕ ਵਾਰ ਫਿਰ ਆਪਣੇ ਪਿੰਡ ਨੱਥੋਹੇੜੀ ਦਾ ਨਾਮ ਗੂੰਜ ਰਿਹਾ, ਵਾਹਿਗੁਰੂ ਤਰੱਕੀ ਬਖਸ਼ੇ ਤੇਰੀ ਕਲਮ ਏਦਾ ਹੀ ਚੱਲਦੀ ਰਹੇ

  • @Rinku-Ludihiana
    @Rinku-Ludihiana 4 місяці тому +6

    ਬਾਈ ਰੋਣਾ ਆ ਗਿਆ 😢 ਤੇਰਾ ਸੋਂਗ ਸੁਣ ਕੇ,,
    Im Bahrain 🇧🇭

  • @oasisstudio3457
    @oasisstudio3457 4 місяці тому +4

    ਜੀਓ ਵੀਰ ਪਿਆਰੇ…
    ਬੜਾ ਸੋਹਣੇ ਦ੍ਰਿਸ਼ ਜਿਉਣ ਵਾਲੇ ਹੋ ਤੁਸੀਂ..
    ਬੇਹੱਦ ਸੋਹਣਾ ਸ਼ਬਦ ਸ਼ਬਦ💐

  • @beantsingh9284
    @beantsingh9284 4 місяці тому +3

    ਵੀਰ ਕੱਲ ਨੂੰ ਆਪਣੇ ਦੇਸ ਪੰਜਾਬ ਜਾਣਾ ਪਰਦੇਸ ਤੋ ਇਹ ਗਾਣਾ ਜਾਦ ਆ ਗੀਆ

  • @instacare8190
    @instacare8190 2 місяці тому +2

    ਵੀਰੇ ਪਿੰਡ ਜਾਣ ਨੂੰ ਮੰਨ ਕਰ ਆਇਆ, 10 ਸਾਲ ਹੋ ਗਏ ਪਿੰਡ ਗਏ ❤

  • @billapunia0001
    @billapunia0001 4 місяці тому +4

    ਰੂਹ ਖੁਸ਼ ਕਰਤੀ ਬਾਈ
    ਗੋਣ ਵਾਲਾ ਤੇ ਲਿਖਣ ਵਾਲਾ ਜਿਓਂਦਾ ਰਹੇ❤

  • @rinkumattran3202
    @rinkumattran3202 3 місяці тому +3

    ਪਿੰਡ ਛੱਡਣੇ ਤੋਂ ਬਾਅਦ ਪਤਾ ਲੱਗਿਆ
    ਦੁਨੀਆ ਹੀ ਛੱਡਗੇ ਕਈ ਹਾਣੀ ਨਾਲ ਦੇ 💔😭
    ਬਾਈ ਓਏ ਆ ਲਾਈਨ ਸਿੱਧੀ ਸੀਨੇ ਤੇ ਆ ਕੇ ਵੱਜੀ
    ਬਹੁਤ ਰੋਇਆ ਮੈਂ ਇਹ ਸੁਣਕੇ
    ਭਿੱਜੀਆਂ ਅੱਖਾਂ ਨਾਲ ਕੂਮੈਂਟ ਕਰ ਰਿਹਾਂ !
    ਮੇਰਾ ਖਾਸ ਦੋਸਤ ਜੱਸੀ ਯਾਦ ਆ ਗਿਆ 😒🙏

  • @mahichaudhary2306
    @mahichaudhary2306 3 місяці тому +4

    Just Amazing yaar kya baat hai bhai love❤ from Punjab Pakistan 🇵🇰 iss song 🎵 ki importance Village wale hi smajh sakte hain kyun ke wahan ghar to alag hote hain par dil sab ke aik hi hote hain Agar subha baron ki larai hoti hai to sham ko unhi gharon ke bache ikathe khail rahe hote hain 😂Shadi ya footgi kisi aik ghar main hoti hai par us ghar se zayada sath wale gharon main Shor hota hai 😂aik dusre se kitne bhi gela hon bure time py sab sath khare hote hain 😂 yehi to khoobsurati hai apne villages ki ❤
    Who agree with me?

  • @user-th9nl8gt8g
    @user-th9nl8gt8g Місяць тому +2

    Bohut ਹੀ ਸੋਹਣਾ ਗਾਣਾ ਮੇਰੇ ਦਿਲ ਦੀ ਗੱਲ਼ ਬਿਆਨ ਕਰਤੀ ❤❤

  • @garrygillgarry3592
    @garrygillgarry3592 10 днів тому +1

    ਪੁਰਾਣੇ ਦਿਨ ਯਾਦ ਕਰਵਾ ਦਿੱਤੇ ਵੀਰ 😢

  • @sukhpalsinghsandhu9963
    @sukhpalsinghsandhu9963 3 місяці тому +4

    ਕੋਈ ਕੋਈ ਗੀਤ ਦਿਲ ਨੂੰ ਟੁੰਬ ਜਾਂਦਾ ।
    ਇਹ ਗੀਤ ਮੇਰੇ ਦਿਲ ਨੂੰ ਟੁੰਬ ਗਿਆ

  • @harvindersingh3217
    @harvindersingh3217 2 місяці тому +3

    ਬਹੁਤ ਸੋਹਣਾ ਗੀਤ ਆ ਜੱਗਾ ਵੀਰ ਦੀ ਗਲ ਕੀਤੀ ਆ ਵੀਰ ਨੇ ਚੜ੍ਹਦੀਕਲਾ ਵੀਰ

  • @cpsinghrana5366
    @cpsinghrana5366 2 місяці тому +3

    ਹਰ ਰੋਜ਼ ਪੰਜ -ਛੇ ਵਾਰ ਇਹ ਗੀਤ ਸੁਨਣ ਤੋਂ ਬਾਅਦ ਵੀ ਮਨ ਨਹੀਂ ਭਰਦਾ।ਵਾਰ-ਵਾਰ ਸੁਣਦਾ ਹਾਂ।

  • @shortlinee
    @shortlinee 9 днів тому

    Hum to gaon k rasta hi bhul😢 gya, wha ab intizar krna wala b koi nhi bacha 😢

  • @Deshmerapunjab13
    @Deshmerapunjab13 4 місяці тому +4

    ਜੱਸ ਮਾਣ ਏ ਵੀਰ ਤੇਰੇ ਤੇ ਯਾਦਾ ਤਾਜ਼ਾ ਕਰ ਦਿੱਤੀਆਂ ਬਾਕੀ ਵੀਰ ਦੀ ਅਵਾਜ ਬਹੁਤ ਮਿੱਠੀ ਏ ♥️♥️🙏🙏🙏

  • @khankhanapreetdhaliwal3937
    @khankhanapreetdhaliwal3937 4 місяці тому +4

    ਬਹੁਤ ਖੂਬ ਅਨੰਦ ਹੀ ਅਨੰਦ

  • @SarbjitSingh-ly7kh
    @SarbjitSingh-ly7kh 17 днів тому

    ਬਹੁਤ ਸਕੂਨ ਮਿਲਿਆ ਵੀਰੇ ਏ ਗੀਤ ਸੁਣ ਕੇ

  • @brarlongowal3280
    @brarlongowal3280 17 днів тому +1

    Sara sun k bai emotional krta schi
    pr fer yaad aya mein tn pind e aw 😂😂🥲baki gana drling jma e 🙌🔥🫡

  • @ranjitmalhi7719
    @ranjitmalhi7719 3 місяці тому +3

    ਦਿਲਾ ਰਹਿ ਜੀ ਸਹਾਲਾ ਕਿਤੇ ਕਰਦਾ
    ਵੀਰ ਉਸ ਗੀਤ ਤੋਂ favourate ਓ ਤੁਸੀ❤❤❤❤❤❤❤❤❤❤❤

  • @dimplegarg7546
    @dimplegarg7546 4 місяці тому +3

    ਬਹੁਤ ਸੋਹਣਾ ਗੀਤ ਲਿਖਿਆ ਵੀਰ ਅਤੇ ਗਾਇਆ ਵੀ ਬਹੁਤ ਸੋਹਣਾ ਨਵੀ ਵੀਰ ਨੇ ….❤❤❤❤

  • @luxelifevisions
    @luxelifevisions 2 місяці тому +2

    ਜਿਉਂਦਾ ਰਹਿ ਵੀਰੇ |

  • @tarsvirsinghtars9214
    @tarsvirsinghtars9214 2 місяці тому +1

    ਹੁਣ ਜਾਣਾ ਪਉਗਾ ਪਿੰਡ ਹੁਣ ਆਪਣੇ ਕਬੂਤਰ ਵੀ ਰੱਖੇ ਹੋਏ ਆ ਪਿੰਡ

  • @gagandeepsinghsandhu7862
    @gagandeepsinghsandhu7862 4 місяці тому +5

    ਆ ਜਾਵੋ ਭਰਾਵੋ ਪੰਜਾਬ,,ਪੰਜਾਬ ਤਾਂ ਬੁੱਢੇ ਬਾਪ ਵਾਂਗ ਆਪਣੇ ਪੁੱਤਾਂ ਨੂੰ ਅੱਜ ਵੀ ਉਡੀਕੀ ਜਾਂਦਾ

  • @chachachaudhary787
    @chachachaudhary787 4 місяці тому +7

    Every international student can feel this😢. Great song

  • @beantkaur2463
    @beantkaur2463 3 місяці тому +8

    Din vch 3-4 vaar ahh song play hunda a veere bs uhh din di wait jdoo pind mud jana aw

  • @parry143
    @parry143 3 місяці тому +2

    Bahut sohna geet mere veer
    J comment padh rhe ta tuhanu dsna c k pind pyi rooh ne v sun lya geet ♥️♥️🕊️💞

  • @jagdeepkalyane1815
    @jagdeepkalyane1815 4 місяці тому +3

    Boht sohna likheya te gayaa veere waheguru ji tuhanu hamesha khush rakhan sun ke swaad aa geya ❤❤❤❤

  • @gurwinderchahal5419
    @gurwinderchahal5419 4 місяці тому +3

    Jass gill bro nyc song jeunda RHA sada yar

  • @_honeyvirdi_1_
    @_honeyvirdi_1_ 4 місяці тому +2

    Tenu Tere Mehlan Di Mubark Hove Sanu Sade Kachyan Te Maan Bada Aye😊

  • @maujandmasti
    @maujandmasti 3 місяці тому +1

    ਬਹੁਤ ਘੈਂਟ ਗਾਣਾ ਤੇ ਆਵਾਜ਼ ਹੈ ਵੀਰ, keep up good work, industry ਨੂੰ ਤੁਹਾਡੇ ਵਰਗੇ singers ਦੀ ਲੋੜ ਹੈ

  • @sukhgrewal6347
    @sukhgrewal6347 4 місяці тому +3

    Nice song bro 👍👌 pind Di yaad aa gai bro

  • @user-me7zv4hy2i
    @user-me7zv4hy2i 3 місяці тому +2

    Most underrated singer you are best ❤

  • @user-wr8rh7uq4c
    @user-wr8rh7uq4c 5 днів тому

    Superb song veer ji 🥰bhot sakoon milda eh song sunke

  • @user-sz2bj7tn1f
    @user-sz2bj7tn1f 4 місяці тому +1

    ਕਿਆ ਬਾਤ ਆ 22 ਰੂਹ ਖੁਸ਼ ਕਰਤੀ
    35 ਵਾਰ ਸੁਣ ਲਿਆ ਮਨ ਕਰਦਾ ਸੁਨੀ ਜਾਵਾ ਬਸ

  • @ramanchauhan8686
    @ramanchauhan8686 3 місяці тому +3

    ਮੈਂ ਪੰਜਾਬ ਵਿੱਚ ਆ ਫਿਰ ਵੀ ਦਿਲ ਨੂੰ ਕੁਝ ਹੋਇਆ song ਸੁਣ ਕੇ

  • @ranbirkghuman
    @ranbirkghuman 4 місяці тому +3

    Great combination of emotions, voice and lyrics - Jass Gill ❤️

  • @narulapatto5234
    @narulapatto5234 4 місяці тому +1

    ਪੁੱਤਰਾ ਧੀਆ ਨੂੰ ਪਿੰਡ ਵੱਲ ਮੋੜਨ ਵਾਲਾ ਬੜਾ ਪਿਆਰਾ ਗੌਣ ਆ ।ਲਿਖਤ ਤੇ ਗਾਇਕੀ ਪੱਖੋ ਖਰਾ 💖💖💖💖💖💖💖🙏🙏🙏🙏

  • @kuldeepsabharwal4417
    @kuldeepsabharwal4417 18 днів тому

    ਗਾਣਾ ਸਿਰਾ ਯਾਰ🔥🔥

  • @Punjabi_singh
    @Punjabi_singh 4 місяці тому +3

    Love this song. Visiting Punjab and experiencing everything first hand. Fikran Gayab😊

  • @GURPREETSINGH-469
    @GURPREETSINGH-469 4 місяці тому +5

    ਯਰ ਬਹੁਤ ਦਿਲ ਕਰਦਾ ਪਿੰਡ ਜਾਣ ਦਾ ਵਿਆਹ ਵੀ ਆ ਸਗੋਂ ਦੋ ਇਕ ਮਾਰਚ ਤੇ ਇਕ ਅਪ੍ਰੈਲ ਪਰ ਪੈਸੇ ਹੈਨੀ ਯਰ ਕਿੱਦਾਂ ਜਾਵਾਂ ਸਮਝ ਨਹੀਂ ਲਗ ਰਹੀ ਆਪ ਖ਼ਰਚਾ ਕਰ ਕੇ ਜਾਵਾਂ ਜਾ ਫਿਰ ਓਹਨਾ ਨੂੰ ਵਿਆਹ ਲਈ ਮਦਦ ਦੇਵਾਂ

  • @Gurpreet-pr2ww
    @Gurpreet-pr2ww 22 дні тому

    Veer g foji veera nu v Ghar di yaad aa gyi gaana sun k🙏

  • @YashPal-zf8zq
    @YashPal-zf8zq Місяць тому

    ਵਾਹਿਗੁਰੂ ਜੀ ਤੁਹਾਡੇ ਤੇ ਗੀਤ ਲਿਖਣ ਵਾਲ਼ੇ ਨੂੰ ਲੰਬੀਆਂ ਉਮਰਾਂ ਬਖਸ਼ੇ। ਅੱਖਾਂ ਚ ਹੰਜੂ ਲਿਆ ਤੇ ਵੀਰ।ਬੇਟਾ ਬਾਹਰ ਹੈ ਬੜਾ ਯਾਦ ਆਇਆ ਬਾਈ।❤

  • @satwinderbrar9010
    @satwinderbrar9010 16 днів тому

    ਬਹੁਤ ਸੋਹਣਾ ਗਾਣਾ ਅੱਤ👌👌👌🥰🥰

  • @ManpreetKaur-jm3rg
    @ManpreetKaur-jm3rg 3 місяці тому +1

    Sachi verre boht pyaar wa mnu mera pind tuhada gana sunn kk boht skoon mileya ❤

  • @rajinderkumar8164
    @rajinderkumar8164 8 днів тому

    बहुत सुन्दर प्रस्तुति समझने वाले के लिए Thanks ❤

  • @HarpreetSingh-dk6gm
    @HarpreetSingh-dk6gm 3 місяці тому +2

    ਲਵ ਯੂ ਵੀਰਾ...ਬਹੁਤ ਸੋਹਣਾ ਗੀਤ

  • @surajbigwig...3375
    @surajbigwig...3375 3 місяці тому +2

    दुःख, दर्द, पीड़ा, अकेलापन सब ख़त्म हो जाता हैं , जब पता चलता है की अब घर जाना है 🥺♥️

  • @SUKHWINDERSINGH-ud2lr
    @SUKHWINDERSINGH-ud2lr Місяць тому

    ਬਹੁਤ ਹੀ ਵਧੀਆ ਗਾਣਾ ਗਾਇਆਂ ਵੀਰ ਲਿਖਿਆ ਵੀ ਬਹੁਤ ਵਧੀਆ ਸੁਣ ਕੇ ਰੂਹ ਨੂੰ ਸਕੂਨ ਜਿਹਾ ਮਿਲਦਾ ਹੈ👌👌👌👌

  • @galdilde4476
    @galdilde4476 3 місяці тому +1

    ਵੀਰੇ ਆਪਣੇ ਪੇਕੇ ਘਰ ਦੀ ਯਾਦ ਆ ਗਈ ਤੇਰਾ ਗੀਤ ਸੁਣ ਕੇ😢

  • @amrindersidhu5781
    @amrindersidhu5781 Місяць тому +1

    ਬਾਈ ਰਵਾ ਹੀ ਦਿੱਤਾ ਯਾਰ ਦਿਲ ਹੀ ਰੱਜ ਰਿਹਾ ਗਾਣੇ ਨਾਲ

  • @harjitcheema8390
    @harjitcheema8390 4 місяці тому +2

    ਜਜ਼ਬਾਤ ਈ ਪ੍ਰੋ ਤੇ ਕਲਮ ਚ ਵੀਰ ਨੇ

  • @yadwindersingh420
    @yadwindersingh420 22 дні тому

    Bahut pyara song aa veerji so cute 🥰💕 very nice voice bro ❤❤❤❤❤

  • @AshuKumar-mh7mh
    @AshuKumar-mh7mh 7 днів тому

    Bahut Shona Song 22 Sirra😊

  • @sarbjitsran5914
    @sarbjitsran5914 2 місяці тому

    ਬਹੁਤ ਵਧੀਆਂ ਗੀਤ ਜੀ। ਮਿੱਠੀਆਂ ਜੇਲਾ ਨੇ ਪ੍ਰਦੇਸ ਸਾਡੇ ਦੇਸ਼ ਪੰਜਾਬ ਵਰਗੀ ਕੋਈ ਮੁਲਕ ਨਹੀ

  • @RohitKumar-zq7qz
    @RohitKumar-zq7qz 22 дні тому

    Bai bhule hoye kyi yaad kra ty ❤❤❤

  • @GurpreetSingh-ru2eg
    @GurpreetSingh-ru2eg 28 днів тому

    Bhut sohna gaana bhut sohna concept
    Pr end ch maava nu mila dya kro putta naal 😢😢😢

  • @Nikka26
    @Nikka26 22 дні тому

    Pind di yaad aagi veere 😢 bhut sohna geet ❤️

  • @Electronprogaming
    @Electronprogaming 3 місяці тому

    ਸੱਚੀ ਵੀਰ ਮੈਨੂੰ ਰੋਣਾ ਆ ਰਿਹਾ ਗਾਣਾ ਸੁਣ ਕੇ । ਐਵੇਂ ਲੱਗਦਾ ਜਿਵੇਂ ਅਸੀ ਬਦਕਿਸਮਤ ਆ ਜੋ ਸਭ ਕੁਝ ਤੋ ਵਾਂਝੇ ਹੋ ਗਏ। ਇਹ ਜ਼ਿੰਦਗੀ ਨਈ ਸੋਚੀਂ ਸੀ 😢😢😢

  • @ParamjeetSingh-qz7cl
    @ParamjeetSingh-qz7cl 4 місяці тому +1

    ਬਹੁਤ ਬਹੁਤ ਬਹੁਤ ਵਧੀਆ ਲਿਖਿਆ ਵੀਰ

  • @sippyjhabbar
    @sippyjhabbar 4 місяці тому +2

    ਬਹੁਤ ਖ਼ੂਬਸੂਰਤ ਗੀਤ ਬਾਈ , ਸਾਰੀ ਟੀਮ ਨੂੰ ਮੁਬਾਰਕਬਾਦ ❤️👌

  • @GURWINDERKaur-cl5qc
    @GURWINDERKaur-cl5qc 2 місяці тому +1

    Hlo veer g is din ch 10,10 vari a vala song sun k v mnn ni bharda, Sara Bachpan akhan sahmne aa janda. Love this song

  • @msspreet440
    @msspreet440 3 місяці тому

    ਖੋਹ ਪਾਉਦਾ ਗੀਤ 😢 ਵੀਡਿਓ ਦੇ ਅਖੀਰ ਵਿੱਚ ਜੌ ਦੋਸਤ ਬਾਰੇ ਪਤਾ ਲੱਗਦੇ ਜਾਨ ਜਹੀ ਕੱਢ ਦੇ ਰੱਬ ਕਦੇ ਵੀ ਕਿਸੇ ਦਾ ਵਿਛੋੜਾ ਨਾ ਪਾਵੇ 😢😢

  • @beantsingh9284
    @beantsingh9284 3 місяці тому

    ਅੱਜ ਪਰਦੇਸ ਤੋ ਘਰ ਗੀਆ ਵੀਰ ਦੇ ਗੀਤ ਦੀ ਰੀਲ ਪਾਇ ਆ

  • @DeepSingh-gd5kw
    @DeepSingh-gd5kw 19 днів тому

    ਵਾਹ ਵਾਹ ਕਿਆ ਬਾਤਾਂ ਵੀਰੇ " ਅੱਖਾਂ ਚੋ ਪਾਣੀ ਵਗਣ ਲਾ ਦਿੱਤਾ ਤੇਰੇ ਗੀਤ ਨੇ ""