Simar Gill | ROTI 2 (Official Video)| New Punjabi Songs2024 | Latest Punjabi Songs 2024

Поділитися
Вставка
  • Опубліковано 26 лис 2024

КОМЕНТАРІ • 2,3 тис.

  • @SimarGillpbx1
    @SimarGillpbx1  10 місяців тому +1304

    Hanji Dosto kive laggeya 💔 Roti 2 🫓 ??? comment krke jrur dseyo 🙏🏻❤️

    • @unkwnframes
      @unkwnframes 10 місяців тому +46

      ❤❤❤

    • @manak1005
      @manak1005 10 місяців тому +25

      Totally emotional 😢

    • @kashifmughal6161
      @kashifmughal6161 10 місяців тому +11

      Bhai bohat wadiya

    • @Manpreetsingh-dj3no
      @Manpreetsingh-dj3no 10 місяців тому +11

      22 ਦਿਲ ਕਰਦਾ ਬਾਰ ਬਾਰ ਸੁਣੀਂ ਜਾਵਾਂ ਬਹੁਤ ਸਕੂਨ ਮਿਲਦਾ ਆ 💖

    • @MuhammadFarhan-nq3hu
      @MuhammadFarhan-nq3hu 10 місяців тому +6

      Bro love from Pakistan 🇵🇰 ❤❤❤❤❤

  • @akashbalsathiala9455
    @akashbalsathiala9455 10 місяців тому +1030

    ਕਿੱਦਾ ਲੱਗਾ ਜੀ ਮੇਰਾ ਲਿਖਿਆ ਗੀਤ ਰੋਟੀ 2 ? Simar gill ਦੀ ਟੀਮ ਨੂੰ ਮੁਬਾਰਕਾਂ !

    • @manimankaur5596
      @manimankaur5596 10 місяців тому +15

      🎉🎉🎉🎉super hit veere song roti 3 v kad deo veere last vich dono mil jan video de

    • @pb12wale38
      @pb12wale38 10 місяців тому +8

      🫶🫶🫶💯💯

    • @kawalheir7120
      @kawalheir7120 10 місяців тому +5

      Bhut sohna song vr g❤❤

    • @parryarmaan5875
      @parryarmaan5875 10 місяців тому +5

      Bhut ਘੈਂਟ ਲਿਖਤ bro❤❤

    • @navdeepdhiman5894
      @navdeepdhiman5894 10 місяців тому +4

      ❤❤❤❤

  • @kulwindersingh9947
    @kulwindersingh9947 10 місяців тому +7

    Views ਦੇ ਚੱਕਰ ਨਾ ਪਇਓ ਬਾਈ...ਇਹ ਗੀਤ ਨੂੰ ਤੁਹਾਡੇ ਵਰਗੇ ਮਾਸਟਰਪੀਸ ਬੰਦੇ ਈ ਸੁਣ ਸਕਦੇ ਆ ਬਾਈ.... Lv uu Jattaa...❤❤❤❤

  • @nasimkhan527
    @nasimkhan527 8 місяців тому +48

    ਆਪਣਾ ਪਿਆਰ ਯਾਦ ਕਰ ਕੇ ਕੌਣ ਕੌਣ ਰੋਇਆ ਗੀਤ ਸੁਣਨ ਤੋਂ ਬਾਅਦ💔🥺

    • @ramjassrajput223
      @ramjassrajput223 8 місяців тому

      😢

    • @MirhaBabar-uo7vz
      @MirhaBabar-uo7vz 8 місяців тому +2

      Bro boys don't cry 😭😭

    • @JassJass-x5w
      @JassJass-x5w 6 місяців тому

      😢

    • @pankajrana544
      @pankajrana544 5 місяців тому +1

      8 saal da relationship c bro ,me fojj cha ha oh bahar chale gye bas bhul ge kasma vadhe😢

    • @reenukaur5708
      @reenukaur5708 5 місяців тому

      Te Sade ala fojj cha chala gya mnu bhull gya💔💔🥺​@@pankajrana544

  • @sheetalgangwar9968
    @sheetalgangwar9968 6 місяців тому +11

    ਆ ਗਨਾ ਸੁਨ ਕੇ ਮੀਨੂ ਆਪਣੇ ਪਿਆਰ ਦਾ ਚੇਤਾ ਆ ਗਯਾ ਵਾ 😢

  • @pardeepmehta8042
    @pardeepmehta8042 6 місяців тому +4

    ਵੀਰ ਪੂਰਾ ਗਾਣਾ ਅੱਜ ਪਹਿਲੇ ਵਾਰ ਸੁਣਿਆ ਸੁਣ ਕੇ ਗੱਚ ਭਰ ਆਇਆ ਸੱਚ ਮੁੱਚ ਰੋਟੀ ਸਭ ਨੂੰ ਪੜਨੇ ਪਾ ਦਿੰਦੀ ਹੈ ਪਤਾ ਨਹੀਂ ਬਨੋਟੀ ਸ਼ਾਨ ਬਣਾਉਣ ਦੀ ਹੋੜ ਕਦੋਂ ਮੁੱਕੇਗੀ ਤੇ ਕਦੋਂ ਮਾਪਿਆਂ ਦੀ ਅਰਥੀ ਨੂੰ ਉਹਨਾਂ ਦੇ ਪੁੱਤਾਂ ਦੇ ਮੋਢੇ ਚੁਕਣਗੇ ਦੋਸਤੋ ਪੰਜਾਬ ਵਿੱਚ ਸਭ ਕੁਝ ਹੈ ਸੁਧਾਰਨ ਜੀਵਨ ਜਿਉਣ ਜੋਗਾ ਕੋਸ਼ਿਸ਼ ਕਰੋ ਆਪਣੇ ਬੱਚਿਆਂ ਦੀ ਇੱਥੇ ਹੀ ਰੋਟੀ ਦਾ ਪ੍ਰਬੰਧ ਕਰੋ ਗੀਤ ਲਿਖਣ ਅਤੇ ਸੰਗੀਤ ਦੇਣ ਵਾਲੀ ਪੂਰੀ ਟੀਮ ਨੂੰ ਸਲਾਮ

  • @jassbanwait9869
    @jassbanwait9869 10 місяців тому +5

    Bohut bohut Ghaint Likhaeya bohut sohna veer ne
    Te ona sohna simar bai ne feel ditaa ❤

  • @Officialgill8136
    @Officialgill8136 3 місяці тому +6

    ਤੇਰੇ ਸੁਪਨੇ ਹੋਗੇ ਪੂਰੇ ਵੇ ਸਾਡਾ ਰਹਿ ਗਿਆ ਪਿਆਰ ਅਧੂਰਾ ਵੇ ਮੈਂ ਹੋਰ ਕਿਸੇ ਦੀ ਹੋ ਗਈ ਆ ਅੱਜ ਬਾਹੀਂ ਪੈ ਗਿਆ ਚੂੜਾ ਵੇ😢 ਤੇਰੇ ਇੰਤਜ਼ਾਰ ਵਿੱਚ ਮੁਕੀ ਵੇ ਤੂੰ ਵੀ ਫ਼ਿਕਰ ਨਾ ਕੀਤਾ ਵੀ ਝੱਲੀ ਦਾ ਕਿੰਨਾ ਚਿਰ ਮਾਪੇ ਰੋਕ ਲੈਂਦੀ ਵੇ ਮੇਰਾ ਵਸ਼ ਨਹੀਂ ਚੱਲਿਆ ਕੱਲੀ ਦਾ😢😊

  • @jassisandhuPB02
    @jassisandhuPB02 9 місяців тому +5

    ਤੂੰ ਤਾਂ ਰੁੱਖੀ ਮਿਸੀ ਖਾ ਲੇਂਦੀ
    "ਜੇ ਨਾਂ ਜਾਂਦਾ ਬਾਰ ਮੈ"
    ਕਿਦਾਂ ਮਨੋਦਾਂ ਤੇਰੇ ਮਾਪਿਆਂ ਨੂੰ,
    ਇਹ ਘਰਾਂ ਦੇ ਸੋ ਸਿਆਪਿਆਂ ਨੂੰ।
    ਇਹ ਮੁਡ ਤੋਂ ਹੀ ਹੁੰਦਾ ਆਇਆ ਏ,
    ਜਗ ਦੇ ਰੀਤਾਂ ਦੀ ਸੂਲੀ ਤੇ ਸਿਰਫ ਆਸ਼ਕਾਂ ਨੂੰ ਹੀ ਚੜਾਇਆ ਜਾਂਦਾ ਏ।।💔💔😢

  • @deepakpahwa2834
    @deepakpahwa2834 2 місяці тому +3

    Pehle aale ne vi ravaya si.. ehne vi kasar ni chaddi koi.... Voice bhot pyari veer utton lyrics kamaal.... Thank you for the beautiful songs.. bhavien dill diyan taredan vadha gye ne 🙏🏻🙏🏻💔💔

  • @KamaljeetSinghKamaljeetS-fm3pm
    @KamaljeetSinghKamaljeetS-fm3pm 4 місяці тому +4

    Waheguru mere veer no hamesha khush rakhe.... Enaa sohna Geet likhya ba

  • @nasimkhan527
    @nasimkhan527 8 місяців тому +3

    ਦਿਲ ਹੀ ਨੀਂ ਭਰਦਾ ਕਿੰਨੀਂ ਵਾਰੀ ਸੁਣ ਲਿਆ ਗੀਤ,,,,ਰੋਵਾ ਤਾ ਯਾਰ ਸੱਚੀ 🥺🥺🥺🥺🥺🥺

  • @MuneerKhan-nc2ht
    @MuneerKhan-nc2ht 2 місяці тому +6

    Bhai Kya song ruladia 11 years Saudi Arabia driving jobs ❤ anytime coming mind is my mother and father face

  • @PawandeepSingh-y3e
    @PawandeepSingh-y3e 4 місяці тому +3

    Vry vry nic song..❤❤❤ dill nu lag gya... Jis kuda da husband bar Gaya aa song nu ohh e feel kr sakda 😊😊😊😊 vry vry vry nicc

  • @JeejaJi-y5x
    @JeejaJi-y5x 10 місяців тому +4

    ਜਿਸ ਦਿਨ ਮੈਂ ਯੂਰੋਪ ਚ ਆਇਆ ਸੀ ਉਸ ਤੋਂ ਥੋੜੇ ਦਿਨ ਬਾਅਦ ਮੈ ਇੰਸਟਾ ਤੇ ਇਸ ਗੀਤ ਦੀ ਇੱਕ ਵੀਡਿਓ ਦੇਖੀ ਸੀ ਪਹਿਲੇ ਅੰਤਰੇ ਦੀ
    ਮੈਂ ਬਹੁਤ ਰੋਇਆ
    ਬਹੁਤ ਖੂਬ ਲਿਖਿਆ
    ਜੇਕਰ ਮੈਂ ਪਹਿਲਾਂ ਇਹ ਗੀਤ ਸੁਣਿਆ ਹੁੰਦਾ ਤਾਂ ਮੈਂ ਕਦੇ ਵੀ ਘਰੋਂ ਨਾ ਨਿਕਲਦਾ
    ਹੁਣ ਮਿੱਠੀ ਜੇਲ ਚ ਬੈਠੇ ਆ
    ਵਾਹਿਗੁਰੂ ਰਾਖਾ

  • @amitchoudhary4363
    @amitchoudhary4363 10 місяців тому +5

    ਸੱਚੀ ਗਾਣੇ ਨੇ ਹੌਲ ਪਾਤੇ ਕਾਲਜੇ ਚ💘

  • @_honeyvirdi_1_
    @_honeyvirdi_1_ 10 місяців тому +59

    ਅੱਜਕਲ ਕੋਈ ਨੀ ਖਾਂਦੀ ਰੁੱਖੀ ਮਿੱਸੀ ਇਹ ਸਭ ਕਹਿਣ ਦੀਆਂ ਗੱਲਾਂ ਜਿਹਨਾਂ ਨਾਲ ਬੀਤੀਆਂ ਓਹੀ ਜਾਣਦੇ ਨੇ ।

  • @SecureNow-d7l
    @SecureNow-d7l 10 місяців тому +8

    Aaj kon kon sun raha hai like kro 😂

  • @rammehra6655
    @rammehra6655 7 місяців тому +3

    Bai bahut sohna likheya,gaaya os to v sohna ❤❤ akhaan cho Pani aa gya video dekh k bai 😢 God bless you simar bai❤❤

  • @mrtarunsharma8084
    @mrtarunsharma8084 5 місяців тому +3

    Bhai ji heart touching song 🎙️❤❤❤❤

  • @iqbalshaka
    @iqbalshaka Місяць тому +4

    Heart touching song that song made me cry same story all my immigrants brothers... Very good job brother Nice song

  • @jaspalkour1016
    @jaspalkour1016 Місяць тому +7

    Aa sara gana mere te lag reha hai 😢😭miss you 😭

  • @MuhammadChoudhary-k3h
    @MuhammadChoudhary-k3h 17 днів тому +3

    This is just not a song, it is a reality of millions peoples,❤

  • @nishansingh1307
    @nishansingh1307 8 місяців тому +3

    ਬਹੁਤ ਵਧੀਆ ਜੀ ਦਿਲ ਨੂੰ ਛੂਹ ਗਿਆ ਪਰ ਮਜਬੂਰੀ ਬਹੁਤ ਕੁਝ ਕਰਵਾ ਦਿੰਦੀ ਹੈ ਜ਼ਿੰਦਗੀ ਵਿਚ

  • @ManpreetKaur18196
    @ManpreetKaur18196 7 місяців тому +4

    Tnxx god ji da mera pyar mnu viah k leaya hun ta sade ik guddia aa❤waheguru ji mehr kre 😊😊

  • @mintumangat2583
    @mintumangat2583 10 місяців тому +5

    ਕਿਸਮਤ ਵਾਲਿਆਂ ਨੂੰ ਆਪਣਾ ਪਿਆਰ ਮਿਲਦਾ ਏ

  • @Hardeep_Singh875
    @Hardeep_Singh875 10 місяців тому +4

    End hi krwa chadya bro

  • @Dv09495
    @Dv09495 Місяць тому +3

    ਬਹੁਤ ਸੋਹਣਾ ਵੀਰ❤️

  • @paramnatt4325
    @paramnatt4325 8 місяців тому +3

    Bahut he Sona geet banaya Bai ji ,Puri team nu bahut bahut wadhayian ,rab chardi kalah ch rakhe

  • @RMrecords1819
    @RMrecords1819 3 місяці тому +3

    Bhot Bdhiyaa ❤ #UrbanSingh

  • @LovelyKhinda
    @LovelyKhinda 2 місяці тому +7

    😢😢😢 minu v bhutt daar lgda Mera pyr v USA chla gya

  • @KuldeepKaur-tz7qy
    @KuldeepKaur-tz7qy 5 місяців тому +4

    Roti 1te roti2 sun k dil tho Rona nikal geya❤❤❤❤❤❤

  • @nasimkhan527
    @nasimkhan527 8 місяців тому +3

    ਅੱਲ੍ਹਾ ਪਾਕ ਤੁਹਾਨੂੰ ਮੇਰੀ ਵੀ ਉਮਰ ਲਾ ਦਾਅਵੇ ਲਵ ਯੂ ਸੋ ਮਚ 💔💔

  • @Yamraj_Singh007
    @Yamraj_Singh007 9 місяців тому +3

    ਹੇ ਪ੍ਰਭੂ, ਮੈਨੂੰ ਸਦਾ ਖੁਸ਼ ਰੱਖਣਾ ਮੇਰੇ ਪਿਆਰੇ.

  • @BalbirSingh-oh1jd
    @BalbirSingh-oh1jd 9 місяців тому +3

    ਰੋਟੀ 3 ਵੀ ਆਵੇ 🎉🎉❤

  • @TarsemsinghAulakh-zd8ut
    @TarsemsinghAulakh-zd8ut 5 місяців тому +3

    Very nice bro ਜੀ

  • @JaspreetKaur-oc3vb
    @JaspreetKaur-oc3vb 4 місяці тому +4

    Sirra song a veere jdo da sunya repeat te chlda pya

  • @VISHALLUDASAALA
    @VISHALLUDASAALA 7 місяців тому +4

    Song writer ke liye ek like ❤❤❤❤❤

  • @sunnylohat5810
    @sunnylohat5810 7 місяців тому +1

    बड़े भाई ये गीत सुनकर आंखों में आंसू आ गए भाई , अच्छा लिखा है भाई बहुत अच्छा लिखा है ♥️♥️♥️♥️♥️♥️♥️👍👍👍

  • @ItspramodBtp
    @ItspramodBtp 6 місяців тому +4

    Thank you @simargill ji
    Ess song ko me din me 10 bar daily sun leta hu
    Esa feel hota h aapne meri kahani apne song me ga di
    Song is fully with emotions
    After listening this Song i always in tear
    Thank you Bhai
    Sangeet nhi hota to sayd me khtm hu chuka hota
    Thank you so much 🙏

  • @FearlessSoul295
    @FearlessSoul295 6 місяців тому +3

    Vr Ji Dil Te Lge lyrics Puri Thude. Meri life Dekhi Es song vich Menu 😢 same.!

  • @AjayVlogstraveling
    @AjayVlogstraveling 5 місяців тому +4

    Roti 3 bano bhai

  • @saimakashan4582
    @saimakashan4582 3 місяці тому +3

    Made me cry alot aisa lag raha hai dil kee sari batain is song nai bayan kr de.😭😭

  • @charanjeetkaur8018
    @charanjeetkaur8018 15 днів тому +1

    Sachi bout sohna likheya bout sohna❤❤💯💯❤god bless uhh veer g

  • @JASRAJGiIl
    @JASRAJGiIl 9 місяців тому +2

    ਬਾਈ ਲਿਖਤ ਕਿਆ ਬਾਤ ❤ ਬਾਈ ਬਹੁਤ ਸਹੋਣਾ ਗਾਇਆ ਵੀ ਬਹੁਤ ਸਹੋਣਾ ❤

  • @amitkumar-hy1kc
    @amitkumar-hy1kc 2 місяці тому +4

    bahut badhiya geet gaya veer jee

  • @RajKaur-oy6fj
    @RajKaur-oy6fj 5 місяців тому +3

    Bahut vadia song bro

  • @devilrajput1673
    @devilrajput1673 10 місяців тому +3

    Bhut vadiya bhai

  • @abhibatth88
    @abhibatth88 6 місяців тому +2

    ਬਹੁਤ ਵਧੀਆ, ਦਿਲ ਨੂੰ ਛੂਹ ਗਿਆ

  • @Nav.Maan_
    @Nav.Maan_ 9 місяців тому +2

    ਬੁਹਤ ਹੀ ਪਿਆਰਾ ਗੀਤ ਆ ਵੀਰ ਜ਼ੀ❤❤❤❤❤❤❤❤❤❤

  • @JaswinderSingh-w2g
    @JaswinderSingh-w2g 2 місяці тому +3

    Brother wadiya song aa

  • @lovepreetsingh3359
    @lovepreetsingh3359 9 місяців тому +3

    Bhoot shona song sachi❤

  • @Sonubhatti-l7y
    @Sonubhatti-l7y 3 місяці тому +1

    ਬਹੁਤ ਸੋਨਾ ਗਾਣਾ ਵਿਸਾਲ ਵੀਰ god bless you ❤

  • @fawadsafdar9719
    @fawadsafdar9719 2 місяці тому +5

    She asked me to listen to this song when we separated 🙂
    I never felt unlucky until the day she was with me.
    😢

  • @AmanAli-r3b
    @AmanAli-r3b Місяць тому +4

    yar rona a gia ha bhi jo prdase gia ha😥😢❤❤❤

  • @karanrattu5587
    @karanrattu5587 6 місяців тому +3

    90 wale lai set aa song

  • @manshakumar7764
    @manshakumar7764 8 місяців тому +2

    ਬਹੁਤ ਸੋਹਣਾ ਗੀਤ ਵੀਰ ਲਵ ਯੂ

  • @gurjotgill9698
    @gurjotgill9698 3 місяці тому +2

    Paji ਕਿ ਸੋਚ ਕੇ ਲਿਖਿਆ ਗੀਤ ਦਿਲ ਨੂੰ ਵੱਜਾ💔😭

  • @simranhelpingchannel
    @simranhelpingchannel 9 місяців тому +3

    Bhut sohna geet aa suchai aa eh Punjab di bhut dil kr k Tut de a

  • @satnaamsingh8450
    @satnaamsingh8450 6 місяців тому +3

    Rawaata veer tu chal koi na

  • @MAQSOOD_SHAH_MS
    @MAQSOOD_SHAH_MS 6 місяців тому +3

    ❤❤❤Love from kashmir ❤

  • @NSD8942
    @NSD8942 Місяць тому +2

    Bro next level heart touching lyrics...u have God gifted voice ❤❤❤❤😍😍🥰🥰👌👌👌👌

  • @harpreetsagar712
    @harpreetsagar712 3 місяці тому +2

    kya baat aa pehla wala boht sohna c lagda but eh ode nalo v sohna. kya baata ji. god bless u

  • @Gaj8219endr
    @Gaj8219endr 5 місяців тому +3

    Roti 3 upcoming song plzz ❤❤

  • @Afshanvlog1
    @Afshanvlog1 6 місяців тому +3

    Kis kis ko pasand aya ya song ❤❤

  • @NCPE_g
    @NCPE_g 5 місяців тому +3

    Bahut nice song g

  • @RaviKumar-nt2rb
    @RaviKumar-nt2rb 7 місяців тому +1

    ਬਹੁਤ ਹੀ ਵਧੀਆ ਵਧੀਆ ਲਿਖਿਆ ਤੇ ਵੀਡੀਓ ਵੀ ਬਹੁਤ ਵਧੀਆ ਸੈਂਪਲ ਜੀ. Love you panjab India bharat 🎉❤

  • @akashgautamakashgautam3834
    @akashgautamakashgautam3834 3 дні тому +1

    Bahut hi badiya hai songs sahab❤❤❤

  • @Deepakdj21
    @Deepakdj21 7 місяців тому +3

    Literally rula diya yar paaji 😢😢

  • @monisansari5949
    @monisansari5949 5 місяців тому +3

    Rula diya bro yrr 😢😢

  • @kirneshthakur440
    @kirneshthakur440 Місяць тому +4

    ❤❤❤❤❤ hart tching song ❤

  • @HarwinderSingh-br6qs
    @HarwinderSingh-br6qs 4 місяці тому +2

    ਤੇਰੇ ਸੁਪਨੇ ਹੋ ਗਏ ਪੂਰੇ ਵੇ ਸਾਡਾ ਰਹਿ ਗਿਆ ਪਿਆਰ ਅਧੂਰਾ ਵੇ ਮੈਂ ਹੋਰ ਕਿਸੇ ਦੀ ਹੋ ਗਈ ਆਂ ਅੱਜ ਬਾਂਹੀ ਪੈ ਗਿਆ ਚੂੜਾ ਵੇ 😢🥹😭 aw line jnn kad laindi aw jdo geet sunde aw 😢😭

  • @Dilipkuluva
    @Dilipkuluva 6 місяців тому +2

    Nice song

  • @manigillphotography9503
    @manigillphotography9503 6 місяців тому +3

    BUHT NICE Relationship waliya naal ada ho hunda ji

  • @KhurramSharif-eu1ow
    @KhurramSharif-eu1ow 3 місяці тому +3

    The poet is genius❤❤❤❤

  • @riskeygujjar8413
    @riskeygujjar8413 6 місяців тому +3

    Heart' touching song ❤

  • @HamzaAli-cq4og
    @HamzaAli-cq4og 5 місяців тому +2

    Bai bohat dill nu lagga ❤❤

  • @SehajPreet-wt1rk
    @SehajPreet-wt1rk 9 місяців тому +2

    ਮੇਰੇ ਰਹਿ ਗਏ ਚਾਅ ਅਧੂਰੇ ਤੂੰ ਕਰਲੇ ਸੁਪਨੇ ਪੂਰੇ ਵੈ 🥀🥺❤️.

  • @satkram_00
    @satkram_00 4 місяці тому +5

    SONG IS VERY GOOD.
    BAT
    VIDEO IS REALTY

  • @zakwrites8232
    @zakwrites8232 Місяць тому +3

    Totally Awesome ❤

  • @FaheemkhanKhan-yn3hg
    @FaheemkhanKhan-yn3hg 8 місяців тому +3

    جیوندے رہو سردار جی رولا ہی دیتا اے ❤❤❤❤❤😢😢😢😢😢😢😢😢😢😢😢😢😢😢

  • @Varinder-sx8zk
    @Varinder-sx8zk 7 місяців тому +2

    ❤❤bhot vadiya song dil nu poora shoonda love you simar bai aatt krati

  • @AmandeepKaur-oi5vl
    @AmandeepKaur-oi5vl 7 місяців тому +1

    Bhut vdia likhy brother and bhut sohna gaya v God bless you ❤❤❤🎉🎉🎉

  • @dailycricketupdates4607
    @dailycricketupdates4607 5 місяців тому +3

    Bhot acha song bro❤❤

  • @Shiva_4u________
    @Shiva_4u________ 8 місяців тому +5

    sachhi ro pya 😢love you jane

  • @furqanaranockwal
    @furqanaranockwal 10 місяців тому +2

    Boht vdiya veere heart touching. ❤

  • @MukeshsinghBist
    @MukeshsinghBist Місяць тому +1

    Paji pahla bhi snya wa or duja bhi sun lyawa gajab ha paji ...........no word

  • @Vickykumar-bh8ip
    @Vickykumar-bh8ip Місяць тому +3

    Nice song awaaz Jassi Gil Jaisi hai bilkul sem tu sem❤❤❤❤❤❤

  • @chefashutoshkitchen8998
    @chefashutoshkitchen8998 5 місяців тому +3

    Shri Ram ki kirpa ap ke sath hi bhai ji very nice song

  • @KamalDev-y8z
    @KamalDev-y8z 2 місяці тому +3

    Simar ji very nice song roti 1 and roti 2 hanju a jande ne akhan ch

  • @happymoga2503
    @happymoga2503 10 місяців тому +2

    Bhut sohna song aa veer g kismat ch mnn chaeaa pyar kise nu he milda

  • @akashverma-ve3kx
    @akashverma-ve3kx 6 місяців тому +1

    ਬਹੂਤ ਵਧੀਆ ਸੋਂਗ ਲਿਖਿਆ ਤੁਸੀ ਦਿਲ ਨੂੰ ਛੂ ਗਿਆ ਸੀ ❤❤❤

  • @sidramunawar7198
    @sidramunawar7198 5 місяців тому +3

    Nice brooo❤

  • @MaduSharma-k9g
    @MaduSharma-k9g 6 місяців тому +4

    Jaan hi kad ka la gaya your new song par jindgi pahla bala ka Sahara chalti ha roti pariwar dakhna padta ha

  • @jasdeep5121
    @jasdeep5121 8 місяців тому +3

    Bht vdya emotional ❤

  • @reetgill2841
    @reetgill2841 9 місяців тому +2

    Roti da masla ni hunda jithy pyar dilaon howe! Nice song! ❤

  • @zakwrites8232
    @zakwrites8232 Місяць тому +4

    its have another level 🙂

  • @turbanland9340
    @turbanland9340 2 місяці тому +2

    Bahut Bahut wadiya❤❤❤❤❤

  • @dupindersingh6701
    @dupindersingh6701 5 місяців тому +2

    Kuj gallan teh emotions lai lafz nai milde par ah geet vich kali kali gal boht doongi likhi ah ❤️ salute 🫡

  • @mohitsahota9679
    @mohitsahota9679 10 місяців тому +5

    Eh ta mere story aa yrr 😭😭😭