TORONTO | TIGER | JANG DHILLON | DIAMOND MUSIC | Punjabi Song | Jattboot Music

Поділитися
Вставка
  • Опубліковано 13 гру 2024

КОМЕНТАРІ • 9 тис.

  • @JattBootMusic
    @JattBootMusic  2 місяці тому +375

    ਤੁਸੀ ਲਿਖਤ ਮਣਾਂਮੂੰਹੀ ਪਸੰਦ ਕੀਤੀ ਤੁਹਾਡਾ ਦਿਲ ਦੀ ਗਹਿਰਾਈਆਂ ਚੋ ਧੰਨਵਾਦ ਵੀਰਿਓ .. ਏਹ ਵਾਅਦਾ ਕਿ ਗਾਣਾ ਦਰ ਗਾਣਾ ਲਿਖਤ ਵੱਲੋਂ ਤੁਹਾਡਾ ਦਿਲ ਟੁੱਟਣ ਨਹੀਂ ਦਿੰਦੇ ਏਦਾਂ ਕਿ ਕੁਮੈਂਟ ਕਰਕੇ ਆਪਣੇ ਵਿਚਾਰ ਜਰੂਰ ਭੇਜਿਆ ਕਰੋ ਤੇ ਹੁਣ ਏਹ ਦੱਸਿਓ ਬੀ ਏਸ ਗੀਤ ਚੋਂ ਕਿਹੜੀ ਲਾਈਨ ਕਿਹੜੀ ਗੱਲ ਜਿਆਦਾ ਪਸੰਦ ਆਈ ਤਾਂ ਜੋ ਅੱਗੇ ਲਿਖਤ ਦਾ ਰੰਗ ਓਹੀਓ ਰੱਖ ਸਕਾ ਵੀਰਿਓ .. ਬਾਕੀ ਸਾਨੂੰ ਵਸਦਿਆ ਚ' ਕਰਨ ਵਾਲਿਓ ਜਿਓਦੇ ਵਸਦੇ ਰਹੋ ✍️❤️🙏🏻

    • @sudagarsingh1476
      @sudagarsingh1476 Місяць тому +15

      ਪੰਜਾਬੀ ਹੀ ਪੰਜਾਬੀਆਂ ਦੇ ਵੈਰੀ ਮਿਤੱਰੋ । ਇਹ ਬਿਲਕੁੱਲ ਸੱਚ ਆ ਜੀ 🙏🙏🙏🙏🙏👌👌👌👌

    • @CharanjitSinghNasirpur
      @CharanjitSinghNasirpur Місяць тому +1

      ਪੰਜਾਬੀਆਂ ਦੇ ਪੰਜਾਬੀ ਵੈਰੀ

    • @DineshBanga-pe2ld
      @DineshBanga-pe2ld Місяць тому +3

      ਬੇਬੇ ਪੁੱਛੇ ਮੂੰਹੋਂ ਕਿਵੇਂ ਗੁੱਡ ਕੇਹੀਦਾ ਸੱਪਾਂ ਵਾਂਗੂ ਵੜੇ ਵਿੱਚ ਖੁੱਡ ਰਹੀਦਾ.. 👌😔💯

    • @ABHIJOT-ju7wq
      @ABHIJOT-ju7wq Місяць тому +9

      ਰੂਹ ਰੋਂਦੀ ਹੋਣੀ ਰਾਜੇ ਰਣਜੀਤ ਦੀ ਲੰਡਨ ਚ ਪਿਆ ਸਾਡਾ ਤਾਜ ਵੇਖ ਕੇ😢😢😢

    • @ajaypalambarsariya525
      @ajaypalambarsariya525 Місяць тому +1

      Bhot vadiya veer ji song kya baat ji ❤❤

  • @prabhthind1894
    @prabhthind1894 8 місяців тому +91

    ਪਿੰਡੋਂ ਆਵੇ ਜਦੋਂ ਯਾਦਾਂ ਦਾ ਵਾਵਰੋਲਾ ਮਿੱਤਰਾ ,
    ਦਿਲ ਮੱਲੋਮੱਲੀ ਹੋ ਜਾਂਦਾ ਹੌਲਾ ਮਿੱਤਰਾ ,
    ਛੱਡ ਕੇ ਪੰਜਾਬ ਕਿਓਂ ਜਹਾਜ ਚੜ੍ਹਦੇ ਜੇ ਓਥੇ ਹੁੰਦਾ ਰੋਜ਼ਗਾਰ ਦਾ ਨਾ ਰੌਲਾ ਮਿੱਤਰਾ ,,

  • @milandeepsingh6184
    @milandeepsingh6184 8 місяців тому +120

    ਚੰਗੇ ਗੀਤਾ ਨੂੰ ਪਰਮੋਟ ਕਰੀਆਕਰੋ ਬੁਹਤ ਸੋਹਣਾ ਗੀਤ ਹੈ 👍🙏 ਕੱਲੀ ਕੱਲੀ ਗੱਲ ਗੀਤ ਦੀ ਦਿਲ ਨੂੰ ਚੀਰਦੀ ਹੈ

  • @davindersingh-89
    @davindersingh-89 8 місяців тому +118

    ਮੈਂ 2010 ਚ ਇੰਗਲੈਂਡ ਸਟੂਡੈਂਟ ਗਿਆ ਸੀ ਆਪਣੇ ਲੋਕਾਂ ਇਹ ਲੱਛਣ ਦੇਖ ਮੁੜ ਆਇਆ, ਮਿਹਨਤ ਕੀਤੀ ਟੀਚਰ ਲੱਗ ਗਿਆ। ਪਰ ਵੀਰ ਦੇ ਗੀਤ ਨੇ ਸਮਾ ਯਾਦ ਕਰਾ ਕੇ ਅੱਖਾਂ ਨਮ ਕਰ ਦਿਤੀਆਂ

  • @arushtabsingh7thar698
    @arushtabsingh7thar698 9 місяців тому +441

    ਪਹਿਲੀ ਵਾਰ ਕੋਈ ਗਾਣਾ ਸੁਣ ਕੇ ਕਮੈਂਟ ਕਰਨ ਨੂੰ ਮਨ ਕੀਤਾ ਹੈ, ਜਿਊਂਦੇ ਵੱਸਦੇ ਰਹੋ, ਪਰਮਾਤਮਾ ਮਿਹਰ ਕਰੇ ਇਸ ਕਲਮ ਤੋਂ ਇਹੋ ਜਿਹੇ ਗਾਣੇ ਹੀ ਲਿਖੇ ਜਾਣ ਼਼਼਼਼ਸਾਡਾ ਹਥਿਆਰ ਕਲਮ ਹੀ ਹੈ

  • @ravman_dhillon
    @ravman_dhillon 9 місяців тому +241

    ਇੱਕ ਇੱਕ ਅੱਖਰ 22 ਨੇ ਮੋਤੀਆ ਵਾਂਗ ਪ੍ਰੋ ਤਾਂ ਬਹੁਤ ਸੋਹਣਾ ਗੀਤ ਜਿਉਂਦੇ ਰਹੋ ਖੁਸ਼ ਰਹੋ ।

  • @binderchauhan156
    @binderchauhan156 10 місяців тому +260

    ਫੇਰ ਆਕੇ ਪਿੰਡ ਮੈਂ ਤਾਂ ਖੇਤੀ ਕਰੂੰਗਾ
    ਘੈਂਟ ਜਾ ਕੋਈ ਰੱਖੀ ਸਵਰਾਜ ਦੇਖ ਕੇ👌

  • @gaganmehra9473
    @gaganmehra9473 2 місяці тому +17

    ਇਹ SONG ਲਈ ਵੀ ਬਾਈ ਜੰਗ ਢਿੱਲੋਂ ਨੇ ਬਾਹਰ ਦੇ ਧੱਕੇ ਖਾਂਦੇ ਹੋਏ ਨੇ ਐਵੇਂ ਨਹੀਂ ਇਹਨਾਂ ਸੋਹਣਾ ਸੋ਼ਗ ਲਿਖਿਆ ✍️✍️💘

  • @prabhmahaar1750
    @prabhmahaar1750 8 місяців тому +41

    ਅਸੀ ਤਾਂ ਪੰਜਾਬ ਰਹਿਣੇ ਆ, ਪਰ ਆਪਣੇ ਪੰਜਾਬੀਆਂ ਦੇ ਬਾਹਰਲੇ ਦੇਸ਼ਾਂ ਚ ਹਾਲਾਤ ਦੇਖ ਕੇ ਮਨ ਬਹੁਤ ਉਦਾਸ ਹੁੰਦਾ

  • @user-harpreet1951
    @user-harpreet1951 9 місяців тому +101

    ਪੰਜਾਬੀ ਪੰਜਾਬੀ ਦਾ ਵੈਰੀ
    ਸੱਚ ਬਿਆਨ ਕਰਦੀ ਤੇਰੀ ਕ਼ਲਮ ਨੂੰ ਸਿਰ ਝੁਕਦਾ "ਜੰਗ ਵੀਰ"

    • @jaswinderkaurdhillon
      @jaswinderkaurdhillon 8 місяців тому +1

      Bilkul.eh gal har tha sachi a.bhave Canada bhave Australia

    • @user-harpreet1951
      @user-harpreet1951 8 місяців тому

      ​@@jaswinderkaurdhillonji 🙏

    • @MYLOANJI
      @MYLOANJI 8 місяців тому

      ਪੰਜਾਬੀ ਹੀ ਪੰਜਾਬੀ ਦਾ ਵੈਰੀ ਆ ਕਨੇਡਾ ਵਿਚ ।।।

    • @lrs512
      @lrs512 8 місяців тому

      Sahi gal veer

  • @Mani.pb.91
    @Mani.pb.91 8 місяців тому +62

    ਮੈਂ Instagram ਤੇ ਇਹ ਗਾਣੇ ਦੀ reel ਦੇਖੀ ਸੀ ਪੂਰਾ ਗਾਣਾ ਸੁਣਿਆ ਸੱਚੀ ਰੋਣਾ aa ਗਿਆ ਬਹੁਤ ਬਦੀਆਂ song veer ਪਰਮਾਤਮਾ ਤੁਹਾਨੂੰ ਹੋਰ ਤਰੱਕੀ ਬਖਸ਼ੇ। 👍🏻

  • @malkitkumar1254
    @malkitkumar1254 Місяць тому +14

    ਰੋਂਦੀ ਮਾ ਨੂੰ ਛੱਡ ਆਈਆਂ ਏਅਰਪੋਰਟ ਤੇ 😢😢ਬੈਸਟ ਲਾਈਨ ❤❤

  • @yaadofficial5275
    @yaadofficial5275 8 місяців тому +128

    ਆਥਣੇ ਸਵੇਰੇ ਸਾਲੀ ਅੱਗ ਲੱਗਦੀ ਰੀਲਾਂ ਉੱਤੇ ਨੱਚਦਾ ਪੰਜਾਬ ਦੇਖਕੇ🙏

  • @jai-hind82
    @jai-hind82 10 місяців тому +795

    ਗੋਰਿਆਂ ਤੇ ਕਾਹਦਾ ਰੋਅਬ ਖੜੀ ਮੁੱਛ ਦਾ😢😊❤।।
    ਵਾਹ ਓਏ ਜੰਗ ਢਿੱਲੋਂਆ,,!

    • @b2bhits
      @b2bhits 9 місяців тому

      please listen this song too ua-cam.com/video/CnLHo6Zch5w/v-deo.htmlsi=RKE9FTNsUw_8iGgl

    • @jass2748
      @jass2748 9 місяців тому

      Rob rab ta sala edr india bi ni penda..avein bs sali fukri lagor nu akal bahar ja ke andi

    • @enjoythelife372
      @enjoythelife372 8 місяців тому +10

      ਗੋਰੇ ਤਾਂ ਹੱਸਦੇ ਆ ਮੁੱਛ ਦੇਖਕੇ । cat ਕਹਿੰਦੇ ਆ

    • @manibathoi8609
      @manibathoi8609 8 місяців тому +7

      Sachi a galla bhi oye sirraaa hi boldita

    • @pk5916
      @pk5916 7 місяців тому +5

      ​@@enjoythelife372ਵੀਰ ਤੂੰ ਗੱਲ ਨੀ ਸਮਜਿਆ

  • @sonuSingh-ot1tv
    @sonuSingh-ot1tv 10 місяців тому +411

    ਕਾਹਤੋਂ ਜੰਗ ਢਿੱਲੋਂ ਅਰਬਾ ਦੀ ਗਾਲੇ ਜਿੰਦਗੀ 1 ਨਾਲ 60 ਦਾ ਹਿਸਾਬ ਦੇਖਕੇ 👌👌

  • @DineshBanga-pe2ld
    @DineshBanga-pe2ld Місяць тому +3

    ਬਾਈ ਯਾਰ ਅੱਖਾਂ ਚ ਨੀਂਦ ਬਹੁਤ ਐ.. ਪਰ tera ਗੀਤ ਵਾਰ ਵਾਰ ਸੁਣਨ ਨੂੰ ਜੀ ਕਰੀ ਜਾਂਦਾ.. ਇਕ ਇਕ ਬੋਲ ਸੱਚ ਐ ਬਾਈ.. ਸਚੋ ਸੱਚ ਦਸ ਬਾਈ ਕੀ ਖਾ ਕ ਲਿਖਿਆ ਤੇ ਗਇਆ ਤੂ..ਅਸੀਂ ਗੁਰੂ ਘਰਾਂ ਚ ਜਾ ਜਾ ਕੇ ਸੁੱਖਾਂ ਸੁਖਦੇ ਬਾਬਾ ਜੀ ਬਣਾ ਦੋ ਕਮ ਬਾਹਰ ਦਾ.. ਜਾਣਬੁਝ ਕੇ ਮਿੱਠੀ ਜੇਲ ਚ ਫਸਦੇ.. ਜੇ ਸਰਕਾਰਾਂ ਸਾਡੀਆਂ ਹੋਣ ਕਾਰੀ ਦੀਆਂ ਤਾਂ ਕਦੇ ਕਿਸੇ ਮਾਂ ਦਾ ਪੁੱਤ ਬਾਹਰ ਨਾ ਆਵੇ.. ਬਾਈ ਤੇਰੇ ਗਾਣੇ ਨੇ ਰਵਾ ਕੇ ਰੱਖਤਾ.. ਅੱਜ ਦੀਵਾਲ਼ੀ ਐ ਤੇ ਘਰ ਬਹੁਤ ਯਾਦ ਆ ਰਿਹਾ... ਵੀਰੇ ਬਹੁਤ ਬਹੁਤ ਬਹੁਤ ਹੀ bdiya ਲਿਖਤ ਐ ਥੋਡੀ.. ਪ੍ਰਮਾਤਮਾ ਥੋਡੀ ਕਲਮ ਨੂੰ ਹੋਰ ਸਜਾਵੇ... ਹਰ ਰੋਜ਼ ਸੁਣਦਾ ਮੈਂ ਇਹ ਗਾਣਾ. ਤੇ ਹਰ ਰੋਜ਼ ਨਮਾ ਈ ਲਗਦਾ. ਮੈਨੂੰ ਲਗਦਾ ਇਹ ਗੀਤ ਕਦੇ ਪੁਰਾਣਾ ਹੋਣਾ ਈ ਨੀਂ.. ਖੁਸ਼ ਰਹਿ ਅਵਾਦ ਰਹਿ ਬਾਈ.. 🙏🙏

  • @amarjotjanjua7083
    @amarjotjanjua7083 8 місяців тому +312

    ਮੈਂ ਪੰਜਾਬ ਚ ਰਹਦਾ ਬਾਬੇ ਦੀ ਕਿਰਪਾ, ਪਰ ਮੈ ਗੀਤ ਚ ਦਰਦ ਮਹਿਸੂਸ ਕੀਤਾ ਆ,
    ਜਿਹੜੇ ਕੈਨੇਡਾ ਬੈਠੇ ਸੁਣ ਦੇ ਹੋਣੇ ਪੱਕਾ ਰੂਏ ਹੋਣੇ ਗੀਤ ਸੁਣ ਕੇ

    • @studionimba
      @studionimba 8 місяців тому +10

      Please what the song meaning. I don't understand Punjabi but even I cried in my Hostel room while listening to the song. I made me to think about my late mother. She passed away last Year September 24. Her name is Agnes Flomo. I've been in India since 2021 June. This song resonate with my soul. Today I heard the song playing in the bus while on my way from Ludhiana to Katani Kalan. At first I didn't know the title so I Shazam it and start playing the song after leaving the bus. I've been crying😢😢 and listening. I was promoted to find the video. Whatever this artist is saying I believe is Powerful and truth. God bless the artist.

    • @surenderkumar8242
      @surenderkumar8242 8 місяців тому

      😢😢

    • @u.p.19walamaan19
      @u.p.19walamaan19 7 місяців тому +1

      V r from U.P.

    • @Sanjuduggal-e2v
      @Sanjuduggal-e2v 7 місяців тому

      Veer bhot vdia aa Jai tusi ਪੰਜਾਬ chh aa

    • @manbirsingh1915
      @manbirsingh1915 6 місяців тому

      Shi keha 😞 ....

  • @JassDeep-z1s
    @JassDeep-z1s 8 місяців тому +66

    ਪੰਜਾਬ ਚ ਬੈਠੇ ਨੂੰ ਮੇਨੂ ਅੱਖਾਂ ਵਿਚੋ ਪਾਣੀ ਆ ਗਿਆ .ਕਨੇਡਾ ਵੱਸਣ ਵਾਲੇ ਪੰਜਾਬੀ ਭੈਣ ਭਰਾਵਾ ਨੇ ਕਿਦਾ ਰੋ ਰੋ ਸੁਣਿਆ ਹੋਣਾ ਬਾਈ ਤੇਰਾ ਏਹੈ ਗੀਤ . ਇਸ ਤੋਂ ਉੱਤੇ ਦਾ ਹੋਰ ਗੀਤ ਨੀ ਬਣਾ ਸਕਦਾ ਕੋਈ ਵੀ ❤❤❤❤❤😢😢

  • @BhupinderSandhu-ux7cw
    @BhupinderSandhu-ux7cw 8 місяців тому +74

    Punjab needs such singers and lyricists

  • @vindersingh9058
    @vindersingh9058 2 місяці тому +4

    100 % ਸੱਚੀਆਂ ਗੱਲਾਂ ਜੋ ਗਾਇਆ ਵੀਰ ਨੇ, ਚੜ੍ਹਦੀ ਕਲਾ ਵਿੱਚ ਹਰੋ

  • @sikheksoch3013
    @sikheksoch3013 9 місяців тому +69

    ਜਿਨ੍ਹਾਂ ਸੋਹਣਾਂ ਵੀਰ ਨੇ ਲਿਖਿਆ,ਉਨ੍ਹਾਂ ਹੀ ਸੋਹਣਾ ਵੀਰ ਨੇ ਗਾਇਆ, ਉਹ ਸਮਾਂ ਨੀ ਉਹ ਪਲ ਨੀ ਜਿਨੀ ਵਾਰ ਸੁਣਿਆ ਅੱਖਾਂ ਵਿੱਚੋ ਹੰਜੂ 😢ਨਾ ਆਏ ਹੋਣ ਦੂਜੀ ਵਾਰ, 295 ਤੋਂ ਬਾਅਦ

  • @harbabsingh2417
    @harbabsingh2417 8 місяців тому +265

    ਮੈਂ ਇੰਗਲੈਂਡ ਵਿਚ ਵਾ ਵੀਰ ਮੈ ਤੇਰਾ ਗਾਣਾ ਸੁਣ ਕੇ ਬੜਾ ਰੋਇਆ ਵੀਰ ਅੱਜ ਸਿਰਾ ਬਹੁਤ ਸੋਹਣਾ

    • @kakupunjabi
      @kakupunjabi 8 місяців тому +5

      Ase v etha chandigarh batha eh song sun k bahut roye bro 🥹🥹🥹

    • @kakupunjabi
      @kakupunjabi 8 місяців тому +4

      Apne Punjab vrgyi koi rees nhi

    • @harbabsingh2417
      @harbabsingh2417 8 місяців тому +2

      Sahi gall veer​@@kakupunjabi

    • @RIOSMITH-x7m
      @RIOSMITH-x7m 8 місяців тому +1

      ik war socho tusi UK bethe oo te kine loka da supna aa...tusi kise da supna jee rahe o

    • @harbabsingh2417
      @harbabsingh2417 8 місяців тому +1

      @@RIOSMITH-x7m yr veer koi supna -2 ne o Meri wife mere bachee 2 India va yr Meri 2 daughter va menu 2 Saal ho ge uk ayiaa nu ma inligal va veer yr etthe tu veer ਅਰਦਾਸ Kari Meri wife Meri daughter menu mil Jan asi ਇਕੱਠੇ ho jee please 🙏🙏 Wmk 🙏

  • @PrabhGill
    @PrabhGill 10 місяців тому +776

    Very Well Written 👌🏼👌🏼👌🏼 #JungDhillon 👌🏼👌🏼

  • @KuldeepSingh-ws9tj
    @KuldeepSingh-ws9tj 4 місяці тому +3

    ਵੀਰ ਮੈ ਆਰਮੀ ਵਿੱਚ ਹਾ ਥੋਡਾ ਗੀਤ ਸੁਣ ਅੱਖਾਂ ਵਿੱਚੋ ਹੰਝੂ ਨੀ ਰੁਕ ਰਹੇ ਵਾਹਿਗੁਰੂ ਮੇਹਰ ਕਰੇ

  • @palwrainch3126
    @palwrainch3126 8 місяців тому +20

    ਹੋ ਸਕਦਾ ਮੇਰੀ ਗਿਣਤੀ ਤੋ ਵਾਰ ਆ ਇਹ ਗੀਤ ਆਨ ਗਿੱਣਤ ਵਾਰ ਸੁਣ ਲਿਆ ਇਹ ਸੁਣ ਸੁਣ ਕੇ ਆਪਣੇ ਖੇਤ ਵਿਚ ਹ ਹ ਮਿਹਨਤ ਦੁਗਣੀ ਕਰਤੀ

  • @sodhi0777
    @sodhi0777 8 місяців тому +24

    ਆਪਾਂ ਸ਼ਬਦ ਸੁਣ ਕੇ ਹੀ ਜੱਜ ਕਰ ਲਈ ਦਾ ਕਿ ਗਾਣਾ ਜੰਗ ਦਾ ਲਿਖਿਆ ਹੋਇਆ.. ਸ਼ਾਨ ਆ ਮੇਰਾ ਭਰਾ ਜਗਰਾਓਂ ਇਲਾਕੇ ਦੀ..

  • @HarjinderSinghjind
    @HarjinderSinghjind 10 місяців тому +506

    ਵੱਡੇ ਵੱਡੇ ਨਾਮੀ ਕਲਾਕਾਰਾਂ ਵੀ ਪਰਦੇਸੀਆਂ ਤੇ ਚੱਕਵੇ ਜੇ ਗੀਤ ਲਿਖ ਕੇ ਬਹੁਤ ਚਵਲ਼ਾਂ ਮਾਰੀਆਂ ਨੇ ਪਰ ਤੂੰ ਵੀਰੇ ਸੱਚਾਈ ਲਿਖ ਕੇ ਬੜੀ ਮਿਹਰਬਾਨੀ ਕੀਤੀ ਆ ਸਾਡੇ ਤੇ .. ਬਹੁਤ ਸੋਹਣਾ ਗੀਤ ਆ ❤

    • @gangarhbaljit9398
      @gangarhbaljit9398 10 місяців тому +3

      Veere pehlan Canada vich jado Punjabi nu Punjabi milda si tan changa lagda si, geet chakve hi ban de si, hun Punjabi ho hi ene gaye ke galat kam vi Punjabi hi karou ge ...

    • @dharampreetbajwa
      @dharampreetbajwa 10 місяців тому +3

      100% true comment

    • @saumunde9956
      @saumunde9956 10 місяців тому

      @@gangarhbaljit9398sohniya har koi dihari thori kar reha canada ch na punjab ch har koi raja ga

    • @imrankhan-vs1cq
      @imrankhan-vs1cq 10 місяців тому +1

      Baakamaal likhat Bai @jungdhillon te bht vdia Gaya Bai tiger👌

    • @b2bhits
      @b2bhits 9 місяців тому

      please listen this song too ua-cam.com/video/CnLHo6Zch5w/v-deo.htmlsi=RKE9FTNsUw_8iGgl

  • @anmolbhullar6212
    @anmolbhullar6212 4 місяці тому +16

    ਪਤਾ ਨਹੀਂ ਕਿੰਨੀ ਕੁ ਵਾਰ ਸੁਣ ਲਿਆ ਗਾਣੇ ਦਾ ਕੱਲਾ ਕੱਲਾ ਸ਼ਬਦ ਮਨ ਹੀ ਨਹੀਂ ਭਰਦਾ ਕਿਆ ਲਿਖਿਆ ਯਾਰ ਕਲਮ ਸਿਰਾ ਜੰਗ ਢਿਲੋਂ ਦੀ

  • @palwinderdhillon5133
    @palwinderdhillon5133 8 місяців тому +72

    ਏ ਇੱਕ ਗੀਤ ਨਹੀਂ ਇਕ ਸੰਦੇਸ਼ ਏ ਨਵੀ ਪੀੜ੍ਹੀ ਨੂੰ ਜਿਉਂਦਾ ਵਸਦਾ ਰਹਿ ਵੀਰ ਢਿੱਲੋਂ ਬਾਈ

  • @sukhdeepkaur6998
    @sukhdeepkaur6998 8 місяців тому +21

    50 ਵਾਰ ਤੋਂ ਵੀ ਵੱਧ ਸੁਣਿਆ ਯਾਰ ਮਣ ਹੈ ਅਕ ਦਾ❤ ਬਹੁਤ ਸੋਹਣਾ ਲਿਖਿਆ

  • @sharonkaur84
    @sharonkaur84 8 місяців тому +34

    ਧੰਨ ਸਾਡੀ ਪੈਲ਼ੀ ਜਿਹੜੀ ਸੋਨਾ ਜੰਮਦੀ ❤❤

  • @cheatyshian3529
    @cheatyshian3529 23 дні тому +2

    ਵੀਰੇ ਇਕ ਹੀ ❤️ਦਿਲ ਆ ਕਿੰਨੀ ਵਾਰੀ ਜਿੱਤੇਗਾ ਲਵ ਯੂ ਵੀਰੇ ਵਾਹਿਗੁਰੂ ਮੇਹਰ ਕਰੇ ਤੁਸੀ ਹਮੇਸ਼ਾ ਖੁਸ ਰਹੋ ਰੱਬ ਤੇਰੀ ਲੰਬੀ ਉਮਰ ਕਰੇ ਖਿੱਚ ਕ ਰੱਖ ਕੰਮ ਨੂੰ ਤੇਰੇ ਨਾਲ ਆ ਵੀਰੇ ਘੈਂਟ ਅੱਤ ਸਿਰਾ ਜਿਊਂਦਾ ਰਹਿ ਵੀਰ ਖੁਸ਼ ਰਹਿ ਜਵਾਨੀਆਂ ਮਾਣ ਰੱਬ ਤੈਨੂੰ ਤਰੱਕੀਆ ਬਖ਼ਸ਼ੇ 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @iamindian6681
    @iamindian6681 8 місяців тому +27

    ✨੨੨ ਬੋਤ ਅੱਗੇ ਜਾਣਾ ਤੁਸੀ ਵੇਖੀ ਜਾ ਵੇਖੀ ਗੱਭਰੂ ਤੂੰ ਅੱਗੇ ਜਾਕੇ ਕੀ ਬਣਦਾ।ਵਾਹਿਗੁਰੂ ਮੇਹਰ ਕਰੀ ਤੇ ਚੜਦੀਕਲਾ ਚ ਰੱਖੇ ਵੀਰ ਨੂੰ❤ ਦਿਲ ਤੋਂ ਲਾਇਕ ਤੇ ਸਬਸਕ੍ਰਾਈਬ ਹੈ ਤੇਰੇ ਲਈ❤❤❤❤✨

  • @MalkitSingh-od3nu
    @MalkitSingh-od3nu 9 місяців тому +136

    ਬਹੁਤ ਸੋਹਣਾ ਗੀਤ। ਸਾਨੂੰ ਤਾਂ ਸਾਡੀਆਂ ਨਿਕੰਮੀਆਂ ਸਰਕਾਰਾਂ ਨੇ ਖਾ ਲਿਆ ਨਹੀਂ ਤੇ ਪੰਜਾਬ ਵਰਗਾ ਕੋਈ ਮੁਲਕ ਨਹੀਂ।

    • @gamezindagidi7185
      @gamezindagidi7185 9 місяців тому +1

      ਕੋਈ ਗੱਲ ਨਹੀਂ ਵੀਰੇ ਜਲਦੀ ਵਾਪਸੀ ਕਰਾਂਗੇ

    • @b2bhits
      @b2bhits 9 місяців тому

      please listen this song too ua-cam.com/video/CnLHo6Zch5w/v-deo.htmlsi=RKE9FTNsUw_8iGgl

    • @princesingh5483
      @princesingh5483 9 місяців тому +1

      ਸਚਾਈ

    • @jaskaranchahal6187
      @jaskaranchahal6187 9 місяців тому +2

      Indian government ne majbor krte lok 😢

    • @SukhaDhaliwal-tr7wz
      @SukhaDhaliwal-tr7wz 9 місяців тому +1

      Raaj bhag v jurt nal lye jande.. apa nu accept krna pena ke apna khoon thanda hogya smay de naal..

  • @brotherswalpeparajitwal7479
    @brotherswalpeparajitwal7479 10 місяців тому +141

    ਸਲੂਟ ਆ ਵੀਰ ਗਾਉਣ ਵਾਲੇ ਨੂੰ ਵੀ ਤੇ ਲਿਖਣ ਵਾਲੇ ਨੂੰ ਵੀ,, ਵਾਹਿਗੁਰੂ ਜੀ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ

    • @b2bhits
      @b2bhits 9 місяців тому

      please listen this song too ua-cam.com/video/CnLHo6Zch5w/v-deo.htmlsi=RKE9FTNsUw_8iGgl

  • @Vkookloverguri
    @Vkookloverguri 28 днів тому +3

    😢ਮੇਰਾ ਦਿਲ ਬਹੁਤ ਰੋਇਆ ਇਹ ਗੀਤ ਦਿਲ ਚੂ ਜੀ💔😭😭
    Salute veere inaa sone gane layi
    🫡🫡🫡💔😭

  • @kuljitsingh4826
    @kuljitsingh4826 8 місяців тому +9

    ਭਾਅ ਜੀ ਮੈਂ ਪਤਾ ਨਹੀਂ ਦਿਨ 'ਚ ਕਿੰਨੀ ਵਾਰ ਏਹ ਗੀਤ ਸੁਣਦਾ ਆ,ਸੱਚੀ ਹਰ ਅਲਫਾਜ਼ ਰੂਹ ਨੂੰ ਝੰਜੋੜ ਜਾਂਦਾ ਏ । ਤੈਨੂੰ 'ਤੇ ਤੇਰੀ ਸਾਰੀ ਗੀਤ ਵਾਲੀ ਟੀਮ ਨੂੰ ਦਿਲੋਂ ਪਿਆਰ ਅਤੇ ਸਤਿਕਾਰ 😊😊

  • @jaswindersingh-ff3vd
    @jaswindersingh-ff3vd 8 місяців тому +27

    ਬਹੁਤ ਵਧੀਆ ਗੀਤ ਆਇਆ ਕਾਫੀ ਚਿਰ ਬਾਅਦ
    ਇਹੋ ਜਿਹੇ ਗੀਤ ਇੰਡਸਟਰੀ ਦਾ ਮਾਣ ਹੁੰਦੇ ਹਨ।
    ਇਹੋ ਜਿਹੇ ਗੀਤ ਜਰੂਰ ਸਾਂਭਣੇ ਚਾਹੀਦੇ ਹਨ।

  • @Love_entertainment618
    @Love_entertainment618 9 місяців тому +49

    ਪਹਿਲੀ ਵਾਰ ਵਿਦੇਸ਼ਾਂ ਚ ਬੈਠੇ ਆਪਣਿਆਂ ਲਈ ਦਰਦ ਮਹਿਸੂਸ ਕੀਤਾ ਕਿਲ ਕੇ ਰੱਖ ਤਾ ਵੀਰ

  • @vishavjeetsingh2044
    @vishavjeetsingh2044 12 днів тому +1

    ਪੰਜਾਬ ਦਾ ਹਰ ਇੱਕ ਪੁੱਤ ਇਹ ਗੀਤ ਸੁਣਕੇ ਜ਼ਰੂਰ ਵਾਪਸ ਆਉਣ ਲਈ ਸੋਚਦਾ ਹੋਣਾ। ਕੌਣ ਕੌਣ ਸੋਚਦਾ ਹੈ ਬਾਈ???

  • @navrajpaldeol5533
    @navrajpaldeol5533 8 місяців тому +56

    ਵੱਟ ਕੱਢ ਤੇ ਜੰਗ ਨੇ ਲਿਖਣ ਵਾਲੇ,, ਪੰਜਾਬ ਸਾਡਾ ਪੰਜਾਬ ਹੀ ਆ,, ਆਜੋ ਆਜੋ ਮੁੜਕੇ ਪੰਜਾਬ

  • @kulwantsingh3573
    @kulwantsingh3573 8 місяців тому +63

    ਵੀਰ ਮੈਂ army ਚ ਆਂ ਇਹ ਗਾਂਣਾ ਸੁਣ ਕੇ ਮਨ ਭਰ ਆਇਆ ਜੋ forn ਚ ਆਂ ਓਹਨਾ ਦਾ ਕੀ ਬਣਿਆ ਹੋਊ ਬਸ ਇੱਕ ਮਜਬੂਰੀਆਂ ਨੇ 🙏

  • @PrincePreetRockstar
    @PrincePreetRockstar 9 місяців тому +813

    ਇਹ ਗੀਤ 100M ਕ੍ਰਾਸ ਹੋਣਾ ਚਾਹੀਦਾ
    ਪੁਲੀਸ ਮੁਲਾਜ਼ਮ ਨੂੰ ਰਵਾ ਕੇ ਰੱਖ ਤਾ ਤੇਰੀ ਕਲਮ ਤੇ ਗਾਇਕੀ ਨੇ ਭਰਾ
    ਜਿਉਂਦਾ ਰਹਿ

    • @saraazspsaraaz3052
      @saraazspsaraaz3052 8 місяців тому +11

      Sehi keha veere 100 m hona chahida ga

    • @Kaka-jh9zr
      @Kaka-jh9zr 8 місяців тому +8

      Haa

    • @Tigerrrrrrrrrrr
      @Tigerrrrrrrrrrr 7 місяців тому +1

      ❤️

    • @yoyoharrysolver1762
      @yoyoharrysolver1762 7 місяців тому +1

      Y lok fuck fuck sunan de aadi ho Gaye ena nu sohna suthra ki hunda eh hi bhul giya , 100m to + chahida c eh song , es ch ik v word koi esa nahi jis nu koi mada bol ske

    • @PrincePreetRockstar
      @PrincePreetRockstar 7 місяців тому +1

      @@yoyoharrysolver1762 absolutely right 👍🏻

  • @varindersingh5051
    @varindersingh5051 12 днів тому +1

    ਮੈਂ ਪੰਜਾਬ ਆ ਪਰ ਇਹ ਦੇਖ ਕੇ ਮਨ ਸੋਚ ਰਿਹਾ ਕਿ ਸੱਚੀ ਕਿੰਨਾ ਔਖਾ ਹੈ ਇਹ ਸਬ ਮਾਂ ਪਿਓ ਨੂੰ ਛੱਡ ਕੇ ਜਾਣਾ 🙏🏻🙏🏻

  • @KulwinderKaur-yr3wj
    @KulwinderKaur-yr3wj 9 місяців тому +1256

    ਰੂਹ ਰੋਦੀ ਹੋਣੀ ਰਾਜੇ ਰਣਜੀਤ ਦੀ.. ਲੰਡਨ 🇬🇧 'ਚ ਪਿਆ ਸਾਡਾ ਤਾਜ👑 ਦੇਖ ਕੇ 🥺❤ ........ This line 🥺👌

  • @ParminderSingh-xp5mu
    @ParminderSingh-xp5mu 9 місяців тому +33

    ੴ ਕੋਈ ਕੋਈ ਗੀਤ ਦਿਲ ਨੂੰ ਛੂਹ ਜਾਂਦਾ
    ਇਹ ਗੀਤ ਉਹਨਾ ਗੀਤਾ ਵਿੱਚੋ ਇਕ ਐ..
    ਰੱਬ ਇਸੇ ਤਰਾ ਡੂੰਘੀ ਸੋਚ ਬਖਸ਼ੇ...

  • @nitinsingla1015
    @nitinsingla1015 8 місяців тому +77

    ਬਾਈ ਨੇ ਤਾਂ ਬਹੁਤ ਜਿਆਦਾ ਇਮੋਸ਼ਨਲ ਕਰ ਦਿੱਤਾ ❤ ਮਹਾਰਾਜਾ ਰਣਜੀਤ ਸਿੰਘ ਵਾਲੀ ਲਾਈਨ ਨੇ ਤਾਂ ਕਿਲ ਹੀ ਲਾਤੇ❤

  • @PreetMehak-dk6vg
    @PreetMehak-dk6vg 3 місяці тому +3

    ਰੂਹ ਰੋਂਦੀ ਹੋਣੀ ਰਾਜੇ ਰਣਜੀਤ ਦੀ ਲੰਡਨ ਚ ਪਿਆ ਸਾਡਾ ਤਾਜ਼ ਦੇਖ ਕੇ💯💯

  • @jaggu1029
    @jaggu1029 7 місяців тому +98

    ਤੇਰੀ ਕਲਮ ਨੁੰ 22 ਮੇਰੇ ਵਾਲੋਂ ਸਲੈਮ ਆ
    ਕੱਲਾ Punjab ਹੀ ਨਹੀਂ ਮੇਰੇ ਵੀਰ, ਪੂਰਾ World ਗੋਰਿਅਾ ਦਾ ਗੁਲਾਮ ਆ।

    • @RajveerRajveer-rt6ut
      @RajveerRajveer-rt6ut 6 місяців тому +1

      It’s. Time to change. Become millionaires live own life

  • @JobsCareerPunjab
    @JobsCareerPunjab 9 місяців тому +1622

    ਕੌਣ ਕੌਣ ਇੰਸਤਾਗ੍ਰਾਮ ਰੀਲ ਤੇ FB ਸ਼ੌਟ ਵੇਖ ਕੇ ਆਇਆ, ਬਹੁਤ ਖੂਬਸੂਰਤ ਗਾਇਆ ਵੀਰ ਨੇ

    • @b2bhits
      @b2bhits 9 місяців тому

      please listen this song too ua-cam.com/video/CnLHo6Zch5w/v-deo.htmlsi=RKE9FTNsUw_8iGgl

    • @baljindersidhu8089
      @baljindersidhu8089 9 місяців тому +20

      Mai v veer

    • @amanprashar8167
      @amanprashar8167 9 місяців тому +14

      M vrre

    • @ਮਨਪ੍ਰੀਤ-ਪ1ਚ
      @ਮਨਪ੍ਰੀਤ-ਪ1ਚ 9 місяців тому +9

      "ਰੀਲਾਂ ਉੱਤੇ ਨੱਚਦਾ ਪੰਜਾਬ ਦੇਖ ਕੇ"...

    • @HafatehSekhon
      @HafatehSekhon 9 місяців тому +4

      Reel dekh search kita

  • @AdityaKumar-yc7id
    @AdityaKumar-yc7id 8 місяців тому +422

    पंजाबी भाषा कम समझ आती है लेकिन पंजाबी गानो में reality होती है love ❤ पंजाबी song

  • @rpdeep1944
    @rpdeep1944 3 місяці тому +1

    True love bappu &bebe ,
    Pata ni kini baar eh song,
    ਸੁਣਿਆ
    ਬਾਪੁ ਅਲਾ ਸਾਰਾ ਰਾਜ਼ ਪਾਗ਼ ਸਡ ਤਾਂ,
    ਸੁਖ ਸੁੱਖਾ ਏ ਪੰਜਾਬ ਸਡ ਤਾ,

  • @Secretvibes555
    @Secretvibes555 8 місяців тому +12

    ਅੱਜ ਦੇ ਸਮੇਂ ਦਾ ਸੱਚ ਬਿਆਨ ਕੀਤਾ ਵੀਰ ਨੇ ਗੀਤ ਵਿੱਚ ,ਮਾਲਕ ਵੀਰ ਨੂੰ ਚੜਦੀ ਕਲਾ ਬਖਸ਼ੇ❤❤❤

  • @jobanrandhawa2637
    @jobanrandhawa2637 10 місяців тому +69

    ਬੜੇ ਗਾਣੇ ਬਣੇ ਪੰਜਾਬ ਤੇ ਕਨੇਡਾ ਤੇ ਪਰ ਆ ਸਿਰਾ ਹੋ ਗਿਆ ,, ਜਿਓੰਦਾ ਰਹਿ ਵੀਰ

  • @VarinderSingh-wt5lj
    @VarinderSingh-wt5lj 8 місяців тому +15

    ਯਾਰ ਮੈਂ ਵੀਂ ਮਲੇਸ਼ੀਆ ਤੋਂ ਚਲੇ ਜਣਾ ਪੰਜਾਬ ਵਾਪਿਸ। ❤❤❤❤

  • @PalakKour-p7s
    @PalakKour-p7s 11 днів тому +1

    ❤❤ ਰੋਂਦੀ ਮਾਂ ਨੂੰ ਛੱਡ ਆਇਆ ਏਅਰਪੋਰਟ ਤੇ 😢 ਬਹੁਤ ਵਧੀਆ ਹੈ ਗਾਨਾ

  • @balvirbawa2452
    @balvirbawa2452 8 місяців тому +8

    ਜਿਉਦਿਆਂ ਰਹਿ ਜੰਗ ਢਿਲੋਂ ਬਾਈ ਲਵ ਯੂ ਜਬਰਦਸਤ ਕਲਮ ਤੇ ਆਵਾਜ਼ ਦੱਸ ਵਾਰ ਸੁਣ ਲਿਆ ਫੇਰ ਵੀ ਦਿਲ ਨਹੀਂ ਭਰਦਾ ਕਿੰਨੇ ਪੰਜਾਬ ਦੇ ਪੁੱਤ ਖਾ ਗਿਆ ਚੰਦਰਾ ਕਨੇਡਾ

  • @parmjeetsarhali
    @parmjeetsarhali 8 місяців тому +64

    ਪੰਜਾਬ ਨੂੰ ਅਜਿਹੇ ਗਾਇਕਾਂ ਅਤੇ ਗੀਤਕਾਰਾਂ ਦੀ ਲੋੜ ਹੈ❤

  • @bikramjitsinghvickyvicky7160
    @bikramjitsinghvickyvicky7160 9 місяців тому +20

    ਬਹੁਤ ਸੋਹਣਾ ਲਿਖਿਆ ਜੰਗ ਢਿੱਲੋਂ ਵੀਰ ਨੇ ..ਟਾਈਗਰ ਵੀਰ ਨੇ ਵੀ ਬਹੁਤ ਸੋਹਣਾ ਗਾਇਆ... ਰੋਣਾ ਆ ਗਿਆ ਸੁਣ ਕੇ.. ਕੱਲੀ ਕੱਲੀ ਗੱਲ ਸੱਚ ਅੱਜ ਦੇ ਪੰਜਾਬ ਦੇ ਹਿਸਾਬ ਨਾਲ

  • @ForeverFashionstore-u3b
    @ForeverFashionstore-u3b 3 місяці тому +1

    ਵਾਹ ਵਾਹ ਓ ਜੰਗ ਢਿੱਲੋਂ ਵੀਰੇ , ਕਿ ਗੀਤ ਲਿਖਿਆ . . ਰੱਬ ਚੜਦੀਕਲਾ ਵਿਚ ਰੱਖਣ ਵੀਰੇ .

  • @duhramanish2411
    @duhramanish2411 10 місяців тому +200

    ਵੀਰੇਆ ਸਵੇਰ ਦੇ 2:30 ਵਜੇ ਪਹਿਲੀ ਵਾਰ ਸੁਣਿਆ ਸੀ ਇਹ ਗਾਣਾ ਨਾਈਟ ਸ਼ਿਫਟ ਲੋਂਦੇ ਨੇ । ਰੋਆ ਦਿੱਤਾ ਯਾਰਾ ।ਪਤਾ ਨੀ ਕਦੋ ਪਿੰਡ ਮੂੜਾਂਗੇ । ਕਦੋ ਮਾਂ ਦੇ ਹੱਥ ਦੀਆਂ ਪੱਕੀਆਂ ਮੱਨੀਆ ਖਾਵਾਂਗੇ ? ਫਰੋਮ ਡੂਬਈ। ਸ਼ਕੋਲਟੀ ਮਹਿਕਮਾ ।

    • @BTown506
      @BTown506 10 місяців тому +4

      ਜਿਊਂਦਾ ਵਸਦਾ ਰਹਿ ਵੀਰ ਰੱਬ ਤੇਰਾ ਹਰ ਸੁਪਨਾ ਪੂਰਾ ਕਰੂਗਾ ਫ਼ਿਕਰ ਨਾ ਕਰ।

    • @indersidhu1168
      @indersidhu1168 10 місяців тому +2

      Emotional song

    • @Punjab_agriculture1313
      @Punjab_agriculture1313 9 місяців тому

      ਚੱਲ ਕੋਈ ਗੱਲ ਨਹੀਂ. ਖੁਸ਼ ਰਹਿ

    • @gurpreetsinghvilkhu4106
      @gurpreetsinghvilkhu4106 9 місяців тому +3

      500 Dhs di ticket aa veer amritsar di.....kyo ena trsi jaa rehaa
      Pind kdo mudnaa esda ki mtlb....tusi kehra kaale paani di jail vich o ....jdo dil krdaa compnay kolo shutti lai k pind jaa aavo....

    • @duhramanish2411
      @duhramanish2411 9 місяців тому

      @@gurpreetsinghvilkhu4106 veere majbooriya

  • @jagseerdhillon1502
    @jagseerdhillon1502 9 місяців тому +90

    ਅਸਲੀਅਤ ਬਿਆਨ ਕਰਦਾ ਗੀਤ ❤ ਸ਼ੁੱਕਰ ਆ ਆਪਾਂ ਨੀ ਆਏ ਕੈਨੇਡਾ 💨

  • @avtarsingh1213
    @avtarsingh1213 8 місяців тому +8

    ਬਹੁਤ ਸੋਹਣਾ ਗਾਣਾ, ਸੱਚਾਈ । ਪੰਜਾਬੀਆਂ ਦਾ ਤਾਜ ਤੇ ਪੰਜਾਬੀ ਹੀ ਸਕਿਊਰਟੀ ਗਾਰਡ ਤੇ ਮੁਲਕ ਬੇਗਾਨਾ😢

  • @sahajbrar366
    @sahajbrar366 4 місяці тому +8

    Oo meri jaan.... Swaad aa gya gaana sunke.... ❤❤❤

  • @satnamvirkvirk4952
    @satnamvirkvirk4952 8 місяців тому +10

    ਬਹੁਤ ਵਧੀਆ ਗੀਤ ਜਿਓਦਾ ਵਸਦਾ ਰਹਿ ਭਰਾ ਪਰਮਾਤਮਾ ਤਰੱਕੀਆਂ ਬਖਸ਼ੇ ❤❤

  • @Hustler___011
    @Hustler___011 8 місяців тому +36

    ਰੂਹ ਰੋਂਦੀ ਹੋਣੀ ਰਾਜੇ ਰਣਜੀਤ ਦੀ.....ਲੰਡਨ ਚ ਪਿਆ ਸਾਡਾ ਤਾਜ ਦੇਖਕੇ...💯✍️

  • @MandeepSingh-ek3vm
    @MandeepSingh-ek3vm 10 місяців тому +1278

    ਬਾਈ ਅੱਤ ਕਰਾਤੀ ਸਚੀ ਵੀਰ ਰੋਣਾ ਆ ਗਿਆ ਸੋਂਗ ਸੁਣ ਕੇ ਟਰਾਂਟੋ ਨਾਮ ਤੇ ਬੜੇ ਸੋਂਗ ਸੁਣੇ ਪਰ ਵੀਰ ਤੇਰੇ ਸੋਂਗ ਨੇ ਕੀਲ ਕੇ ਰੱਖ ਤਾ ਰੱਬ ਹੋਰ ਕਿਰਪਾ ਕਰੇ ਹੋਰ ਇਦਾ ਦੇ ਸੋਗ ਸੁਣਨ ਨੂੰ ਮਿਲਣ ❤❤❤❤❤😢😢😢😢ਸਚੀ ਵੀਰ ਦਿਲੋ ਸਲੂਟ ਆ ਤੇਰੀ ਮਿਹਨਤ ਨੂੰ

    • @sahildeepsingh5824
      @sahildeepsingh5824 10 місяців тому +25

      Wahe Guru ji kush rakhan veere nu Rabb Maher kra
      Bro ek England te v kr dyoo eda de song

    • @GurjeetSingh-hm2fh
      @GurjeetSingh-hm2fh 10 місяців тому +12

      Right broo bht soohnaa gayeaa ikk ikk gall sach aa

    • @malkeetbrar8814
      @malkeetbrar8814 10 місяців тому +8

      Kiyo ho gya jawani nu ehna dina lyi taa Bhagat singh ne desh azaad nu kraa c aapa aapna sohna desh shad ke jaa rhe aaaa please🙏🙏🙏🙏🙏 aapna desh na shadi please🙏🙏🙏🙏🙏 aapne india nu jawani di jarurat aaa

    • @Batalewala1313
      @Batalewala1313 10 місяців тому +1

      Shi gal aa

    • @deepsarpanch8389
      @deepsarpanch8389 10 місяців тому +6

      Y ਇਹ song nu ਜਿੰਨਾ ਵੀ like ਕਰਾ ghat ਆ

  • @sahajbrar366
    @sahajbrar366 4 місяці тому +1

    ਕਾਹਤੋਂ ਜੰਗ ਢਿੱਲੋਂ ਅਰਬਾਂ ਦੀ ਗਾਲੇਂ ਜਿੰਦਗੀ
    ਇੱਕ ਨਾਲ 60 ਦਾ ਹਿਸਾਬ ਦੇਖਕੇ 💯💯

  • @gurdeepsinghbehniwal7184
    @gurdeepsinghbehniwal7184 9 місяців тому +17

    ਬਹੁਤ ਸਾਰਾ ਪਿਆਰ। ਬਹੁਤ ਸੋਹਣਾ ਲਿਖਿਆ ਤੇ ਗਾਇਆ। ਬਾਬਾ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 💐💐

  • @sharanlongia
    @sharanlongia 10 місяців тому +46

    ਬਹੁਤ ਸੋਹਣਾ ਗੀਤ, ਆਪਾਂ ਨੂੰ ਪੰਜਾਬ ਬਚਾਉਣ ਦੀ ਲੋੜ ਹੈ, ਕਰਜੇ ਲਾਹ ਕੇ ਮੁੜ ਚੱਲੀਏ ਪੰਜਾਬ ਨੂੰ, ਅਵਾਜ਼ਾਂ ਮਾਰਦਾ

  • @well.punjab
    @well.punjab 7 місяців тому +37

    Bhot ਦੁਖਾਂਤ ਨਾਲ ਭਰਿਆ ਪਿਆ ਗੀਤ। ।,ਇਹੋ ਜਿਹੇ ਗੀਤਕਾਰਾ ਦੀ ਲੋੜ ਐ ਅੱਜ

  • @localcrisis
    @localcrisis 2 місяці тому +1

    i am born and raised in toronto my whole life...im 16 and im pretty westernized so it's nice connecting to my punjabi roots through this song

  • @rajatrai6049
    @rajatrai6049 8 місяців тому +14

    ਇਨਹੁ ਕਹਨਦੇ ਆ ਗਾਣਾ ਜੋ ਸੀਦਾ ਦਿਲ ਤੇ ਲਗਿਆ ਬੋਹਤ ਹੀ ਸ਼ੋਣੀ ਆਵਾਜ਼ ਵੀਰ ਦੇ ਵਾਹਿਗੁਰੂ ਮੇਹਰ ਕਰਨ 🙏🙏❤️

  • @gulshanchouhan3687
    @gulshanchouhan3687 8 місяців тому +299

    ਬਹੁਤ ਸੋਹਣਾ ਗਾਣਾ 22 ਤੇਰਾ ਗਾਣਾ ਸੁਣ UK ਤੋਂ ਵਾਪਿਸ ਆ ਗਿਆ ਮੈਂ

    • @rjstudio7592
      @rjstudio7592 8 місяців тому +16

      Veer ik gl tah such aa jina kaam aapa bhar ja k krdea ohna km pind kits jawe tah paise Jada hi banan gy bs sharm chakni pendia

    • @hsdhand797
      @hsdhand797 8 місяців тому +6

      Uk vadia country hove par Mere Maa peo punjab v ghatt nhi

    • @RIOSMITH-x7m
      @RIOSMITH-x7m 8 місяців тому

      naa yr kehn diya galla aa....jine bache bahar set hoge aa je ethe hunde tan dhakke khande hunde,...India ch mada haal aa...je ghre behke khaana tan gl add aa...but kam kaar da aukha hi aa...pese wala bnda business krlu..par normal bnda private jobs ch faske reh jnda....Kise hor city ch ghar len lyi load ch sari umar nikl jaandi aa ohi 25-30K di nokri. naal @@rjstudio7592

    • @alfaazejazbaat7277
      @alfaazejazbaat7277 8 місяців тому

      ਬਾਈ ਮਜਬੂਰੀ ਲੈ ਕੇ ਜਾਂਦੀ ਆ ਬਾਹਰ, ਮੈ 35 ਚੇ ਕੋਸ਼ਿਸ਼ ਕਰ ਰਿਹਾ ਬਾਹਰ ਜਾਨ ਨੂੰ,

    • @ajaysingh85186
      @ajaysingh85186 8 місяців тому

      ❤❤❤ bhoot vdia vre mudo panjab Yr

  • @lovepreetsingh1671
    @lovepreetsingh1671 10 місяців тому +70

    ਟਰੋਂਟੋ ਦੀਆ ਸੜਕਾਂ ਤੇ ਰੋਇਆ ਗੱਭਰੂ
    ਸਿਰਾ ਉੱਤੋ ਉੱਡਦੇ ਜਹਾਜ਼ ਦੇਖ ਕੇ🫠
    Miss my sohna Punjab❤

  • @LovePreeTSingh-ok3dr
    @LovePreeTSingh-ok3dr 12 днів тому +1

    Pehla v sunde c te eh gana v 1 hor nag jar gya. Jee O Jung Dhillon 🖊️ te veer TIGER es geet nu gaun lyi. Umeed aa agge v edda de gaane pesh kroge. Baba Sukh rakhe 🙏

  • @JaswinderSingh-hb2qq
    @JaswinderSingh-hb2qq 9 місяців тому +13

    ਪਹਿਲੀ ਵਾਰ ਕੋਈ ਗਾਣਾ ਸੁਣ ਕੇ ਆਦਰੋ ਕਮੈਟ ਕਰਨ ਨੂੰ ਜੀ ਕਿਤਾ ਜਿਉਂਦਾ ਰਵੇ ਬਾਈ ਰੱਬ ਤਰੱਕੀ ਬਖਸੇ ਗਾਣਾ ਸੁਣ ਕੇ ਬਹੁਤ ਹੌਸਲਾ ਮਿਲਦਾ ਵੀਰ

  • @chadatravneet5170
    @chadatravneet5170 8 місяців тому +4

    ਬਹੁਤ ਹੀ ਮਿੱਠੀ ਤੇ ਪਿਆਰੀ ਆਵਾਜ਼ ਬਾਈ Tiger ਤੇ ਬਹੁਤ ਹੀ ਸੋਹਣੀ ਲਿਖਤ ਬਾਈ ਜੰਗ ਦੀ ਬੜੀ ਵਾਰ ਸੁਣਿਆ ਗਾਣਾ ਹਰ ਵਾਰ ਦਿਲ ਨੂੰ ਸੁਕੂਨ ਮਿਲਿਆ ਬਾਈ ਰੱਬ ਤਰੱਕੀ ਬਖਸ਼ੇ ਦੋਨਾਂ ਵੀਰਾਂ ਨੂੰ ❤

  • @DharminderSingh-qe6fz
    @DharminderSingh-qe6fz 9 місяців тому +32

    ਬਾਈ ਸਾਡੇ ਲੋਕਾਂ ਨੂੰ ਜ਼ਮੀਨਾਂ ਦੀ ਕੀਮਤ ਉਦੋਂ ਪਤਾ ਲੱਗੂ ਜਦੋਂ ਜਮੀਨਾਂ ਵਿਕ ਗਈਆਂ।

  • @Krishnagallery3
    @Krishnagallery3 Місяць тому

    ਵਾਹ ਬਾਈ, ਰੂਹ ਹੀ ਖੁਸ਼ ਕਰ ਦਿੱਤੀ। ਬਾ ਕਮਾਲ ਹੈ lyrics ਤੇ ਤੇਰੀ ਆਵਾਜ਼ ਭੀ
    । All the very best for your future 🎉🎉

  • @Rvdhaliwal0003
    @Rvdhaliwal0003 9 місяців тому +9

    ਕਿਆ ਬਾਤਾ ਨੇ ਜੰਗ ਵੀਰ ਬਹੁਤ ਸੋਹਣਾ ਲਿਖਿਆ ਤੇ ਵੀਰ ਨੇ ਗਾਇਆ ਵੀ ਬਹੁਤ ਵਧੀਆ ਰੂਹ ਤੱਕ ਨੂੰ ਛੂਹਦਾ ਏਹੇ ਗਾਣਾ ਬਾਕਮਾਲ ਜੀ

  • @ramyakrishnan3384
    @ramyakrishnan3384 8 місяців тому +8

    ਬਾਈ ਗੀਤ ਸੋਹਣਾ ਗਾਇਆ , ਮੈਨੂੰ ਬਾਹਰ ਦਾ ਕੋਈ ਸ਼ੌਂਕ ਨਹੀਂ ਪਹਲੇ ਈ ਦਿਨ ਤੋਂ, ਕਈ ਵੀਰਾਂ ਦੀ ਮਜਬੂਰੀ ਹੋ ਸਕਦੀ ਹੈ।। ਵਾਹਿਗੁਰੂ ਸਬਦਾ ਭਲਾ ਕਰੇ।। ਮਾਲਕ ਹੋਰ ਤਰੱਕੀ ਬਖਸ਼ੇ ਤੋਂ ਹੋਰ ਸੋਹਣੇ ਗੀਤ ਗਵਾਵੇ।।

  • @HSsingh741
    @HSsingh741 9 місяців тому +9

    ਮੇਰੇ ਵੀਰ ਬਹੁਤ ਹੀ ਵਧੀਆ ਗੀਤ ਗਾਇਆ ਅੱਜ ਜੋ ਹਲਾਤ ਨੇ ਪੰਜਾਬ ਦੇ ਇਸ ਤਰ੍ਹਾਂ ਦੇ ਗੀਤ ਹੋਰ ਆਉਣੇ ਚਾਹੀਦੇ ਹਨ ਕਿ ਸਾਡੇ ਦੇਸ਼ ਪੰਜਾਬ ਵਰਗਾ ਕੋਈ ਦੇਸ਼ ਨਹੀਂ।

  • @endlessrahul986
    @endlessrahul986 Місяць тому +1

    Veere Bahut Vadiya Gana Gayea te Ajj De Ohna Mundeya Layi Aa Jo Apne Maa Baap Te Jameen Pesa Punjab Cho Chadke Bahar Jande Ne Te Sochde Ne Asi Najare Lutta Ge Par PTA Lagju Ohna nu

  • @Sidhuk369
    @Sidhuk369 10 місяців тому +138

    ਜੇੜੀ ਮਾਂ ਦੀ ਕੁੱਖੋ ਜਨਮ ਲਿਆ ਬਾਈ ਓਸ ਮਾਂ ਨੂੰ ਮੇਰੀ ਵੀ ਉਮਰ ਲੱਗ ਜਾਵੇ❤️❤️❤️❤️✌️😊

  • @Gurlal002
    @Gurlal002 7 місяців тому +266

    ਸੁਪਨੇ ਚ ਦਿਸਦੀ ਗਰਾਂੳਡ ਪਿੰਡ ਦੀ 😢 Best line

  • @GagandeepSingh-zt3kw
    @GagandeepSingh-zt3kw 10 місяців тому +126

    ਧੰਨ ਸਾਡੀ ਪੈਲ਼ੀ ਜੋ ਸੋਨਾ ਜੰਮਦੀ ਸੋਚਿਆ ਮੈਂ ਵੈਰੀਆਂ ਦੇ ਬਾਗ ਦੇਖਕੇ

    • @surindersingh2799
      @surindersingh2799 10 місяців тому +2

      beriyan de baag keha bai! strawberry, blueberry, raspberry etc

    • @lovejassal1522
      @lovejassal1522 9 місяців тому

      Strawberry di gall ho rahi aa naaki vairi

  • @maniksandhu534
    @maniksandhu534 Місяць тому +1

    Bahot hi sohna likhya veer ... zindgi da sach dasta tu 😥😢 ... god bless you ❤❤

  • @satnamsinghjodhpur
    @satnamsinghjodhpur 8 місяців тому +13

    ਮਲੇਸੀਆ ਬੈਠਾ ਸੁਣ ਰਿਆ ਰਬ ਹੋਰ ਤਰੱਕੀਆ ਬਕਸ਼ੇ Y nu

  • @amantoor4360
    @amantoor4360 10 місяців тому +37

    ਵੀਰੇ ਅਸੀਂ ਖੁਦ ਪ੍ਰਦੇਸੀ ਆ ਜੋ ਤੁਸੀਂ ਲਿਖਿਆ ਗਾਇਆ ਬਿਲਕੁਲ ਸੋਲਾਂ ਆਨੇ ਸੱਚੀਆਂ ਗੱਲਾਂ ਨੇ ਬਾਹਰ ਦੇ ਹਾਲਾਤ ਬਿਲਕੁਲ ਏਦਾਂ ਹੀ ਨੇ ਰੱਬ ਕਰੇ ਅਸੀਂ ਸਾਰੇ ਮੁੜ ਫਿਰ ਪੰਜਾਬ ਨੂੰ ਫੇਰਾ ਪਾਈਏ ਪੰਜਾਬ ਜ਼ਿੰਦਾਬਾਦ

  • @Nimanamalhi
    @Nimanamalhi 7 місяців тому +141

    ਚੋਬਰਾਂ ਦਿੱਲ ਕੱਢ ਕੇ ਹੱਥ ਵਿੱਚ ਰੱਖਤਾ ਯਾਰਾਂ । ਅੱਖਾਂ ਭਰ ਆਈਆਂ ਵੀਰ

    • @informationpage9778
      @informationpage9778 7 місяців тому +3

      ਸਹੀ ਕਿਹਾ ਨਿਮਾਣੇ ਛਾਉਗਾ ਚੋਬਰ ਇਹ ਬੱਲੇ ਬੱਲੇ ਕਰਾਤੀ ਦਿਲ ਦੇ ਜਜ਼ਬਾਤ ਫੋਲੇ ਨੇ ਲਿਖਤ ਵਿਚ ਸੱਚਾ ਗਾਣਾ ਹੈ

    • @Gourav_rana4
      @Gourav_rana4 6 місяців тому +1

      Sachi yrr rona a gya 🥹

    • @parkashrandhawa7423
      @parkashrandhawa7423 6 місяців тому +1

      Sahi gal aa malhi saab

  • @nirmaljeetsingh9965
    @nirmaljeetsingh9965 3 місяці тому

    ਵੀਰ ਜੀ ਦਿਲ ਤੇ ਲੱਗ ਗਈ ਵੀਰ ਅਵਾਜ਼ ਦਿਲ ਦੀ ਸੁਣਾਈ ੲਏ ਵੀਰ ਨੇ ❤❤❤❤❤

  • @MadeinPanjab1699
    @MadeinPanjab1699 8 місяців тому +53

    ਆਪਾਂ ਮਹਾਰਾਜ ਤੋਂ ਪੰਜਾਬ ਦਾ ਰਾਜ ਮੰਗ ਕੇ ਲਿਆ ਸੀ ਭਰਾਵੋ ਮਹਾਰਾਜ ਨੇ ਸਾਨੂੰ ਪ੍ਰਸੰਨ ਹੋ ਕੇ ਦੁਨੀਆ ਦੇ ਹੋਰ ਬੜੇ ਰਾਜ ਦੇਣ ਬਾਰੇ ਕਿਹਾ ਸੀ ਪਰ ਅਸੀਂ ਜ਼ਿਦ ਕੀਤੀ ਬੀ ਸਾਨੂੰ ਸਾਡੀ ਜੰਮਣ ਭੋਏਂ ਪੰਜਾਬ ਦਾ ਹੀ ਰਾਜ ਦਿਓ ਓਹਨੀ ਕਿਹਾ ਪੁੱਤਰੋ ਧੀਓ ਕੁਰਬਾਨੀ ਬਹੁਤ ਦੇਣੀ ਪੈਣੀ ਅਸੀਂ ਕਿਹਾ ਮਨਜ਼ੂਰ ਆ ਗੁਰੂ ਪਿਤਾ ਜੀ ਤੇ ਓਹਨੀ ਰਾਜ ਬਖਸ਼ੇ ਵੀ ਤੇ ਅੱਜ ਅਸੀਂ ਆਪਣੀ ਹੀ ਮਾਂ ਧਰਤ ਛੱਡਕੇ ਪੈਸੇ ਦੇ ਲਾਲਚ ਪਿੱਛੇ ਬਾਹਰ ਜਾ ਰਹੇ ਆਂ !!!?? ਏਸੇ ਪੰਜਾਬ ਨੂੰ ਖ਼ਾਲਸ ਬਣਾਉਣਾ ਫ਼ੇਰ ਹੀ ਦੁਨੀਆ ਸਾਡੇ ਜਿਗਰੇ ਮੰਨੂ ਜੇਕਰ ਉਲਟ ਹਲਾਤਾਂ ਚ ਵੀ ਅਸੀਂ ਆਪਣਾ ਦੇਸ ਪੰਜਾਬ ਸੋਹਣਾ ਬਣਾ ਲਿਆ

    • @NirmalSingh-is1xn
      @NirmalSingh-is1xn 8 місяців тому +1

      Viray Iko ik hull Punjab nu sona bannan da o hea KHALISTAN OWN BOSS other wise no chance

  • @simankaur9160
    @simankaur9160 5 місяців тому +53

    ਰੂਹ ਰੋਂਦੀ ਹੋਣੀ ਰਾਜੇ ਰਣਜੀਤ ਸਿੰਘ ਦੀ 😢
    ਲੰਡਨ ਚ ਪਿਆ ਸਾਡਾ ਤਾਜ👑 ਦੇਖ ਕੇ

  • @preetbatth3976
    @preetbatth3976 9 місяців тому +7

    Emotional krta Bhai.. repeat te chal reha...
    ਰੂਹ ਰੋਂਦੀ ਹੋਣੀਂ ਰਾਜੇ ਰਣਜੀਤ ਦੀ, ਲੰਡਨ ਚ ਪਿਆ ਸਾਡਾ ਤਾਜ਼ ਦੇਖ਼ ਕੇ 😢😢😢,,,,,

  • @luksbhatti
    @luksbhatti 3 місяці тому

    ਵੀਰ ਗਾਣਾ ਸੁਣਕੇ ਕੋਈ ਗੱਲ ਹੀ ਨਹੀ ਆਈ ਬੱਸ ਅੱਖਾ ਚੋ ਪਾਣੀ ਹੀ ਆਇਆ ਬੱਸ ❤❤

  • @karamsukh7368
    @karamsukh7368 5 місяців тому +258

    ਲਿਖਣ ਤੇ ਗਾਉਣ ਵਾਲੇ ਚਿੱਬ ਕਢਤੇ ਬਾਈ,,,, ਜਿੰਨੀ ਤਾਰੀਫ਼ ਕਰੀਏ ਓਨੀ ਘੱਟ ਆ,,ਪਰਮਾਤਮਾ ਤੈਨੂੰ ਸਿੱਧੂ ਵਾਂਗੂੰ ਤਰੱਕੀ ਬਖਸੇ,,❤

  • @maansingh9561
    @maansingh9561 10 місяців тому +45

    ਬਹੁਤ ਸੋਹਣਾ ਲਿਖਿਆ ਤੇ ਗਾਇਆ ਬਾਈ ਇਹੀ ਸਚਾਈ ਆ ਲਗਭਗ ਹਰ ਬਾਹਰਲੇ ਦੇਸ਼ ਦੀ , ਬਾਕੀ ਹਰ ਥਾਂ ਤੇ ਤੰਗੀਆਂ ਦੇ ਬਾਵਜੂਦ ਇੱਕੋ ਇੱਕੋ ਥਾਂ ਹੈ ਜਿੱਥੇ ਸਕੂਨ ਮਿਲਦਾ ਗੁਰੂਦੁਆਰਾ ਸਾਹਿਬ ਬਹੁਤ ਆਸਰਾ ਹੋ ਜਾਂਦਾ 🙏🙏🙏

  • @punjablivenews--8682
    @punjablivenews--8682 10 місяців тому +84

    ਅੱਜ ਸੱਚੀ ਇਹੋ ਜਿਹੇ ਗੀਤਾਂ ਦੀ ਲੋੜ ਹੈ ਪੰਜਾਬ ਨੂੰ,,ਜਿਓਦਾ ਵੱਸਦਾ ਰਹਿ ਮਿੱਤਰਾਂ

    • @b2bhits
      @b2bhits 9 місяців тому

      please listen this song too ua-cam.com/video/CnLHo6Zch5w/v-deo.htmlsi=RKE9FTNsUw_8iGgl

  • @kt2384
    @kt2384 2 місяці тому +1

    ਆਹਾ ਤਿੰਨੇਂ ਈ ਲਾਈਨਾਂ ਸਿਰਾ ਨੇ : -
    ਰੂਹ ਰੋਂਦੀ ਹੋਣੀ ਰਾਜੇ ਰਣਜੀਤ ਦੀ . .
    ਸੁਪਨੇ ‘ਚ ਦਿਖਦੀ ਗਰਾਂਉਡ ਪਿੰਡ ਦੀ . .
    ਟੋਰਾਂਟੋ ਦੀਆਂ ਸੜਕਾਂ ਤੇ ਰੋਇਆ ਗੱਭਰੂ . .