TORONTO | TIGER | JANG DHILLON | DIAMOND MUSIC | LATEST PUNJABI SONGS 2024 | JATTBOOT MUSIC

Поділитися
Вставка
  • Опубліковано 10 лют 2024
  • TORONTO | TIGER | JANG DHILLON | DIAMOND MUSIC | LATEST PUNJABI SONGS 2024 | JATTBOOT MUSIC
    Jattboot Music Proudly Presents New Punjabi Song "Toronto" in Voice of TIGER, Lyrics of Song is Written by Jang Dhillon and Music is given by Diamond Music. Do Like, Comment, Share & Subscribe.
    Listen To Song On Spotify : open.spotify.com/album/1dLDRU...
    Make Reels On This Sound : reelsaudio...
    _____________________
    Song Credits :
    JATTBOOT MUSIC & INDER USA proudly presents
    “TORONTO ”
    Singer :- TIGER tigearrr?ig...
    Lyrics & Composer :- JANG DHILLON jang__dhill...
    Music :- DIAMOND MUSIC
    Digital Partner : TRU DIGITAL
    Film by : FRIENDLYCREATIONS CANADA
    Mix master -SAMEER CHAREGAONKAR
    DIRECTED BY - KAMAL KAHLON, PARVEZ (india)
    DOP - RAMINDER LAKHAN( HIGHRISE DRONES) PARVEZ (india)
    Edited By - PARVEZ QUACK PRODUCTIONS
    Project By - RINKU DHARAMPURA
    Label : JATTBOOT MUSIC
    ______________________
    Subscribe To Our Channel For New Songs :-
    bit.ly/JattBootMusic
    🔔 Click On The Bell + Turn On Notifications.
    UA-cam : bit.ly/JattBootMusic
    Instagram :
    Email :
    Contact : +91-9872595146
    _____________________
    ► Online, Digital Partner & Music Consultant :-
    TRU DIGITAL
    * Instagram - / trudigitalofficial
    * facebook - www. trudigital/
    * E Mail - trudigitalofficial@gmail.com
    * Website - trudigital.in
    * Contact - +91 8930620007, +91 9653210120
    All Copyright Reserved ➤ JattBootMusic

КОМЕНТАРІ • 324

  • @sidhusatnam8511

    ਬਾਈ ਜੀ ਕੀ ਖਾ ਕੇ ਲਿਖਿਆ ਯਾਰ ਗਾਣਾ ਇੰਨੇ ਡੂੰਘੇ ਸ਼ਬਦ 10 ਵਾਰ ਸੁਣ ਲਿਆ ਗਾਣਾ ਲਵ ਯੂ ਵੀਰ ਵਾਹਿਗੁਰੂ ਤਰੱਕੀਆਂ ਬਕਸ਼ੇ

  • @VARINDERSINGH-xc1nw

    ਕਾਲਜੇ ਦਾ ਰੁੱਗ ਭਰਿਆ ਜਾਂਦਾ ਗਾਣਾ ਸੁਣ ਕੇ

  • @avtarsinghragi2667

    ਲਿੱਖਣ ਵਾਲੇ ਵੀਰ ਜੰਗ ਨੇ ਬਹੁਤ ਸੋਣਾ ਲਿਖਿਆ ਗਾਣ ਵਾਲੇ ਵੀਰ ਨੇ ਵੀ ਕੋਈ ਕਸਰ ਨਹੀਂ ਛੱਡੀ ❤️2024ਦਾ ਸਭ ਤੋਂ ਸੋਣਾ ਸੋਂਗ ❤️

  • @harjindermaan6018
    @harjindermaan6018 14 днів тому +1

    ਲਿਖਣ ਆਲੀ end krti

  • @rajpreetsadiq1026

    ਚੰਗੇ ਗੀਤ ਕਦੇ ਕਦੇ ਆਉਂਦੇ , ਬਹੁਤ ਖੂਬਸੂਰਤ

  • @sukhsaini4206

    ਬਹੁਤ ਵਧੀਆ ਲਿਖਿਆ ਜੋ ਕਨੇਡਾ ਦੇ ਹਾਲਾਤ ਨੇ ਉਹੀ ਚੀਜ਼ ਲਿਖੀ ਹੈ ਬਹੁਤ ਵਧੀਆ ਲਿਖਿਆ ਸੁਣ ਕੇ ਬਹੁਤ ਵਧੀਆ ਲੱਗਿਆ

  • @RavinderSingh-mx4gp

    ਬਹੁਤ ਵਧੀਆਂ ਲਿਖਿਆਂ ਤੇ ਗਾਇਆ ਸੱਚ ਲਿਖਣ ਲਈ ਵੱਡਾ ਦਿਲ ਚਾਹੀ ਦਾ

  • @sarbjeetsingh5348

    ਵਾਹ ਵੀਰ ਗੀਤ ਤਾਂ ਗੀਤ,,,ਸ਼ਬਦ ਇਕ ਤੋ ਇਕ ਰੱਖੇ ਗੀਤ ਵਿਚ

  • @user-fl6uh9lz6z
    @user-fl6uh9lz6z 16 годин тому +1

    ਬੁਹਤ ਵਧੀਆ ਵੀਰ ਜੀ ਸਲਾਮ ਹੈ ਜੀ ਬੈਸਟ ੳੰਫ ਲਕ ❤🎉

  • @MalkeetSingh-sp8ol

    ਬਾਈ ਬਾਹੁਤ ਸੋਹਣਾ ਗਾਇਆ ਵੀਰ ਨੇ ਕਾਲਜਾ ਕੱਢ ਕੇ ਰੱਖ ਦਿੱਤਾ

  • @extremelyfantastic6265

    ਰੋਨ niklda song sun k....❤❤❤❤❤bhot vdiaa song aa

  • @parwindermaan316
    @parwindermaan316 21 день тому +3

    ਧੰਨ ਜਿਹੜੀ ਪੈਲ਼ੀ ਸਾਡੀ ਸੋਨਾ ਜੰਮਦੀ ਸੋਚਿਆ ਮੈ ਵੈਰੀਆਂ ਦੇ ਬਾਗ ਦੇਖ ਕੇ beautiful line🌾💫

  • @harmeetsingh6202

    ਬਹੁਤ ਹੀ ਖੂਬਸੂਰਤ ਲਿਖਿਆ ਹੈ and ਗਾਇਆ ਵੀ ਬਹੁਤ ਹੀ ਬਾਕਮਾਲ ਹੈ ❤❤❤❤

  • @user-de9lk5ds1u
    @user-de9lk5ds1u 28 днів тому +5

    M klla klla comment pdeya . Sareya ne chardi kala he bakshi.. Lvu a dhillo saab

  • @jagtarsinghturna6684
    @jagtarsinghturna6684 28 днів тому +16

    ਗੰਦ ਲਿਖਣ ਵਾਲਿਓ ਇਸ ਵੀਰ ਵਰਗੇ ਗੀਤ ਲਿਖੋ

  • @gurshansingh2566
    @gurshansingh2566 28 днів тому +6

    All lines are true👌👌👌👌👌👌👌👌👌👌👌👌👌👌👌👌👌.... amazing bro

  • @BaldevSingh-bt7wu

    ਵੀਰੇ ਬਹੁਤ ਵਧੀਆ ਲਿਖਿਆ ਤੇ ਗਾਇਆ

  • @mohanaujlainfotainmentlive7422

    ਰੂਹ ਨੂੰ ਝੰਜੋੜ ਰਿਹਾ ਸਾਡੇ ਮਹਾਰਾਜੇ ਰਣਜੀਤ ਸਿੰਘ ਦਾ 33 ਕਿਲੌ ਸੌਨੇ ਦਾ ਤਖ਼ਤ ਕੋਹੇਨੂਰ ਹੀਰਾ ਲੱੱਖਾ ਦੇ ਹੀਰੇ ਤੋਸ਼ਾਖਾਨਾ ਨੌਂ ਕਰੌੜ ਦਾ ਖਜ਼ਾਨਾ ਲੰਡਨ ਵਿੱਚ ਪਿਆ ਅਸੀਂ ਰਾਜਭਾਗ ਦੇ ਵਾਰਸ!!!

  • @mr.pipatt6026
    @mr.pipatt6026 14 днів тому +2

    ਵਾਹਿਗੁਰੂ ਜੀ ਤੁਹਾਨੂੰ ਹਰ ਸਮੇਂ ਚੜਦੀਂ ਕਲਾਂ 'ਚ' ਰੱਖੇ

  • @bahadurparmar6287
    @bahadurparmar6287 9 годин тому +1

    Listen 999 times enjoying, living 30 yrs Canada 🇨🇦 with good job still miss own Punjab