Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਾਈ ਜੀ ਗੱਲ ਵਿੱਚ ਚੱਕਰ ਤਾਂ ਹੈਗਾ ਕੋਈ ਵੀ ਓਫੀਸਰ ਜਾਂ ਮੁਲਾਜਮ ਕਿਸੇ ਨੂੰ ਬੋਲੀ ਤੋਂ ਪਹਿਲਾਂ ਫਸਲ ਬੀਜਣ ਦੀ ਇਜਾਜਤ ਨਹੀ ਦੇ ਸਕਦਾ
ਬਾਈ ਜੀ ਪੰਚਾਇਤ ਸੈਕਟਰੀ ਬਹੁਤ ਕੁੱਤਾ ਹੈ। ਤੇ ਐਮ ਐਲ ਏ ਦਾ ਚਮਚਾ ਹੈ।
ਵਿਸ਼ਵਦੀਪ ਸਚਾਈ ਤੇ ਚਲਦਾ ਹੈ ਤੇ ਸਹੀ ਗੱਲ ਕਰਦਾ ਹੈ।ਅਸੀਂ ਉਸ ਦੇ ਨਾਲ ਹਾ।ਇਵੇਂ ਹੋਣਾ ਨਹੀਂ ਸੀ ਚਾਹੁੰਦਾ
ਵੀਸਵਦੀਪ ਫਾਜ਼ਿਲਕਾ ਜਿਦਾਂ ਬਾਦ
ਇਹਨਾਂ ਤੇ ਪਰਚਾ ਹੋਣਾ ਚਾਹੀਦਾ ਹੈ
ਲੰਬੜਦਾਰ ਸਾਹਿਬ ਬਹੁਤ ਹੀਸਮਝਦਾਰ,ਸੁਲਝੇ ਹੋਏ ਇਨਸਾਨ ਹਨ।ਮਿਲ ਬੈਠ ਕੇ ਮਸਲਾ ਹੱਲ ਕਰ ਲੈਣਾ ਚਾਹੀਦਾ ।
ਪੱਤਰਕਾਰ ਬਾਈ ਆ ਬੰਦਾ ਬਹੁਤ ਤੇਜ ਆ ਇਹ ਹੋਰ ਕਿਸੇ ਬੰਦੇ ਨੂੰ ਬੋਲਣ ਹੀ ਨਹੀ ਦਿੰਦਾ
ਵਿਸ਼ਵਜੀਤ,ਦੀ ਆਵਾਜ਼,ਨੂੰ, ਦੱਬਣਾ ,ਚਾਉਂਦੇ,ਨੇ
ਪੰਚਾਇਤ ਸਕੱਤਰ ਸੰੱਸਪੈਡ ਕਰਨਾ ਚਾਹੀਦਾ ਹੈ
ਸਰਕਾਰੀ ਅਫਸਰ ਖੁਦ ਕਹਿ ਰਹੇ ਆਹ29/ 5 ਨੂੰ ਬੋਲੀ ਨਹੀ ਹੋਈ ।
ਇਸ ਕੇਸ ਦੀ CBI ਜਾਂਚ ਹੋਵੇ ਤਾਂ ਇਹ ਗਲਤ ਨੇ ਸਹੀ ਤਫਤੀਸ ਹੋਵੇ ਤਾਂ ਚੋਰ ਸਾਹਮਣੇ ਆ ਜਾਣ ਗੇ
Lol C.B.I kal nu Teri koi bond maar Gaya kahega C.B.I sado 😂😂😂😂
ਬੋਲੀ ਤੋ ਪਹਿਲੇ ਤੁਸੀ ਖੇਤੀ ਨਹੀ ਕਰ ਸਕਦੇ ਬਾਈ । ਸੈਕਟਰੀ ਦੇ ਨਾਲ ਨਾਲ ਇਹਨਾ ਤੇ ਵੀ ਪਰਚਾ ਹੋਣਾ ਚਾਹੀਦਾ । ਬੋਲੀ ਤੋ ਪਹਿਲੇ ਕਿੱਦਾ ਖੇਤੀ ਹੋਈ
ਇਨ੍ਹਾਂ ਲੋਕਾਂ ਨੂੰ ਗਿਰਫ਼ਤਾਰ ਕਰਕੇ ਰਿਮਾਂਡ ਲੈ ਕੇ ਜਾਂਚ ਕੀਤੀ ਜਾਵੇ। ਅਸਲੀਅਤ ਸਾਹਮਣੇ ਆ ਜਾਵੇਗੀ।
ਕਿਸਾਨ ਵੀਰੋ ਤੁਸੀਂ ਬਹੁਤ ਸਮਿਆਂ ਤੋਂ ਸਰਕਾਰੀ ਜਮੀਨ ਜਿਨਾਂ ਉੱਪਰ ਐਸੀ ਵਰਗ ਦਾ ਹੱਕ ਹੈ ਹੁਣ ਤੱਕ ਤੁਸੀਂ ਵਾਹੀ ਕਰਦੇ ਆ ਰਹੇ ਹੋ ਜੋ ਹੁਣ ਐਸੀ ਵਰਗ ਜਾਗ ਗਿਆ ਹੈ ਤਾਂ ਉਹ ਆਪਣੇ ਹੱਕ ਲਈ ਜਮੀਨ ਦਾ ਹਿੱਸਾ ਮੰਗ ਰਿਹਾ ਹੈ ਤੁਸੀਂ ਬਹੁਤ ਖੇਤੀ ਕਰ ਲਈ ਇਹ ਇੱਕ ਪਿੰਡ ਨਹੀਂ ਪਿੰਡ ਪਿੰਡ ਇਹ ਹਾਲ ਹੈ ਜਿੰਨੀ ਵੀ ਐਸੀ ਪਰਿਵਾਰਾਂ ਨੇ ਸਰਕਾਰੀ ਜਮੀਨ ਦੀ ਬੋਲੀ ਦਿੱਤੀ ਹੈ ਉਹ ਸੰਘਰਸ਼ ਕਰਕੇ ਡਾਂਗਾਂ ਖਾ ਕੇ ਪਤਾ ਨਹੀਂ ਕਿੰਨੇ ਗੇੜੇ ਕਚਹਿਰੀਆਂ ਡੀਸੀ ਤੱਕ ਧਰਨੇ ਮੁਜਾਹਰੇ ਦੇ ਕੇ ਉਹ ਹੱਕ ਲਿਆ ਹੈ ਜੇ ਤੁਸੀਂ ਹੁਣ ਤੱਕ ਵੀ ਨਾ ਰੱਜੇ ਉਹ ਜਮੀਨ ਵਾਹ ਕੇ ਫਿਰ ਕਦੋਂ ਰੱਜੂ ਗੇ।ਉਸ ਵਰਗ ਨੂੰ ਹੱਕ ਦਿੱਤਾ ਜਾਵੇ ਜਿਸ ਦਾ ਵੀ ਹਿੱਸਾ ਬਣਦਾ ਹੈ।
ਬਿਲਕੁਲ ਸਹੀ ਗੱਲ ਆ ਜੀ
Eh bande shi aa
S.c jameen nu sc he vah sakda
ਬਾਈ ਜੀ ਇਹ ਸਾਰੇ ਬੰਦੇ ਰਲੇ ਮਿਲੇ ਹੋਏ ਹਨ S C ਬੰਦਿਆਂ ਨੂੰ ਇਹ ਦਬਾਉਣ ਚੁਕਦੇ ਹਨ
29 ਨੂੰ ਬੋਲੀ ਹੋਈ ਨਰਮਾ ਇਹਨੀ ਜਲਦੀ ਕਿਦਾ ਇੱਡਾ ਵੱਡਾ ਹੋ ਗਿਆ
ਮੈਨੂੰ ਵੀ ਇਹੋ ਜਿਹਾ ਨਰਮੇ ਦਾ ਬੀਜ਼ ਚਾਹੀਦਾ, ਜਿਹੜਾ 10ਦਿਨਾ ਵਿਚ ਡੇਢ ਮਹੀਨੇ ਦਾ ਹੋ ਜਾਂਦਾ ਏ।
Right brother
Gl te puri sun lo onakh te rahy a k jis kol jamen hundi o beej lenda j boli os to vad lag j os nu bej da kharcha dy k shad deta janda
@@vikramvicky5222 ਬਾਈ ਪਿਛਲੇ ਸਾਲ ਜਮੀਨ ਇਹਨਾ ਕੋਲ ਨਹੀ ਸੀ
ਬਾਈ ਇਹ ਵੀ ਗੱਲ ਸੋਚਣ ਵਾਲੀ ਹੈ ਨਰਮਾ ਤਾਂ ਦੋ ਮਹੀਨੇ ਪਹਿਲਾਂ ਦਾ ਲੱਗਦਾ @@bakhshishsingh3582
ਜਦੋ ਚੋਣ ਜਬਤਾ ਲਗਾ ਫਿਰ ਬੋਲੀ ਕਿਉ ਹੋ ਗਈ. ਸਭ ਰਲੇ ਪੰਚਾਇਤ ਅਫਸਰ ਸਸਪੈਂਡ ਹੋਣਾ ਚਾਹੀਦਾ
ਪੰਜ ਦਿਨ ਜਾਅਲੀ ਕਾਗਜ ਤਿਆਰ ਕਰਦੇ ਰਹੇ
ਸਹੀ ਗੱਲ ਹੈ ਜੀ
ਸੈਕਟਰੀ ਰਲਿਆ ਹੈ ਸੈਕਟਰੀ ਤੇ ਪਰਚਾ ਦਰਜ ਹੋਣਾ ਚਾਹੀਦੈ ਕਾਰਵਾਈ ਰਜਿਸਟਰ ਤੇ ਤਾਰੀਕ ਜਦੋਂ ਦੀ ਮਰਜੀ ਪਾ ਲਵੇ ਸੈਕਟਰੀ ਦੀ ਪੁਲੀਸ ਪਰੇਡ ਕਰੇ ਗਰੀਬ ਬੰਦਾ 28 ਕਿੱਲੇ ਕਿਵੇਂ ਲੈ ਸਕਦੈ
ਸਕੈਟਰੀ ਨੂੰ ਲੇਟਰ ਕਦੋਂ ਆਈਂ ਸਰਕਾਰ ਵਲੋ ਇਹ ਵੀ ਜਨਤਕ ਹੋਣੀਂ ਚਾਹੀਦੀ ਆ
ਪੱਤਰਕਾਰ ਨੂੰ ਉੱਲੋ ਬਣਾਈ ਜਾਂਦੇ o ਬਣੀ ਜਾਂਦਾ 😂😂😂😂😂
ਬਾਈ ਜੇ ਜ਼ਮੀਨ SC ਕੋਟੇ ਨੇ ਲਈ ਹੈ ਤਾ ਜਮੀ ਦਾਰ ਕਿਓ ਸਾਰੀ ਗੰਲ ਕਰ ਰਹੇ ਹਨ ਇਸ ਗੱਲ ਦਾ ਸਬੂਤ ਇਹ ਹੈਕੀ ਸਾਰੀ ਗੰਲ ਰਲੀ ਮਿਲ ਗੰਲ ਹੈ
ਦੂਜੀ ਪਾਰਟੀ ਦਾ ਵੀ ਪੱਖ ਰੱਖਿਆ ਜਾਵੇ ਜੀ
ਬਾਈ ਅਗਰ ਤੁਸੀ ਸੱਚੇ ਹੋ ਤਾਂ ਬੋਲੀ ਹੁੰਦੀ ਦੀ ਕੋਈ ਵੀਡਿਓ ਪੱਤਰਕਾਰ ਸਾਬ ਨੂੰ
15:31 ਏਥੇ ਸਾਫ ਪਤਾ ਲੱਗਦਾ ਵੀਡੀਓ ਵਿੱਚ ਵਿਸ਼ਵਦੀਪ ਕਹਿ ਰਿਹਾ ਤੇ ਪਤਰਕਾਰ ਕਹਿੰਦਾ ਚਲੋ ਛੱਡੋ। ਜੇ ਵਿਸ਼ਵਦੀਪ ਦੀ ਥੋੜੀ ਜੇਹੀ ਵੀ ਸਕਲ ਦਿੱਖ ਜਾਦੀ ਪਤਰਕਾਰ ਨੇ ਫੋਨ ਫੜਕੇ ਕੈਮਰੇ ਵਿਚ ਦਿਖਾਉਣਾ ਸੀ । ਤੇ ਸਾਰੇ ਚੈਨਲ ਏਹੀ ਵੀਡੀਓ ਚਲਾ ਰਹੇ ਹੁੰਦੇ ।
ਬਾਈ ਜੀ ਕੱਲ ਨੂੰ ਕੋਈ ਕਹੇ ਕਿ ਮੁੰਡਾ ਮੇਰਾ ਫਿਰ ਕਹੋਗੇ ਜੰਮਦੇ ਦੀ ਵੀਡੀਓ ਦਖਾਓ
@@SardoolsinghKang ਜੇਹੜੇ ਚੋਰ ਹੋਣ ਉਹ ਬਾਦ ਚ ਸਬੂਤ ਦੇਣ ਦੀ ਜਗ੍ਹਾ । ਇਧਰ ਓਧਰ ਦੀਆ ਗੱਲਾ ਕਰਦੇ ਆਹ । ਪੁਲਸ ਨੇ ਪਰਚਾ ਕੈਂਸਲ ਕਰ ਕੇ ਦਸ ਦਿੱਤਾ ਕੇ ਇਹ ਬੰਦੇ ਖੁਦ ਚੋਰ ਸੀ
@@SardoolsinghKang ਰੱਬ ਕਰੇ ਨਾ। ਅਗਰ ਤੇਰੇ ਉਪਰ ਜੋਠਾ ਪਰਚਾ ਦਰਜ਼ ਹੋ ਜਾਵੇ ਤੋ ਖੁਦ ਮੀਡੀਆ ਵਿਚ ਆਹ ਕੇ ਸਬੂਤ ਮੰਗ ਲੈਣਾ
ਇਕ ਸਿਰਫ ਇਕ ਓਹ ਵੀ ਥੋੜਾ ਜਿਹਾ ਸਬੂਤ ਇਕ ਵੱਟਾ ਮਾਰਨ ਦਾ ਬੱਸ । ਵੱਟਾ ਮਾਰਨ ਦਾ ਕੀ ਵੱਟਾ ਚਕਨ ਦਾ ਸਬੂਤ ਹੁੰਦਾ ਬੱਸ ਵੱਟਾ ਚਕਿਆ ਕੈਮਰੇ ਵਿਚ ਆ ਗਿਆ। ਚਕਣ ਨਾਲ ਹੀ 3,4 ਬੰਦੇ ਹਸਪਤਾਲ ਵਿੱਚ ਦਾਖ਼ਲ ਹੋਏ ਹੁੰਦੇ ਤੇ ਸੀਰੀਅਸ ਦਿਖਾ ਕੇ 307 ਵਿੱਚ ਵਿਸ਼ਵਦੀਪ ਨੂੰ ਏਹੋ ਜਿਹਾ ਅੰਦਰ ਕਰਦੇ ਕਦੇ ਬਾਹਰ ਨਾ ਆਂਦਾ । ਚੱਕਰ ਇਹ ਆ ਪੰਜਾਬ ਵਿੱਚ ਇਕੱਲਾ ਐਸ ਸੀ ਵਰਗ 35ਤੋ 40 % ਹੈਗਾ ਤੇ ਐਸ ਸੀ ਵਰਗ ਇਕੋ ਦਮ ਖੜਾ ਹੋ ਗਿਆ ਤੇ ਨਾਲ ਓਬੀਸੀ ਬੋਲ ਪਿਆ । 35 % ਵਰਗ ਪੂਰਾ ਨਾ ਜਾਗ ਜਾਏ ਏਸੇ ਲਈ ਪਰਚਾ ਕੀਤੇ ਦਾ ਕੀਤੇ ਗਿਆ । 5,6 % ਵਾਲੇ ਰਾਜਨੀਤੀ ਤੇ ਕਾਬਜ ਹੈਗੇ । ਹਿੱਲ ਗਏ ਓਹ ਆ ਕਿ ਹੋ ਗਿਆ। ਸਾਰੀ ਗੱਲ ਰਾਜਨੀਤੀ ਸਕਤੀ ਦੀ ਹੈਗੀ। 45 ਤੋ 50 % ਓਬੀਸੀ ਹੋਣਗੇ ਪੰਜਾਬ ਵਿੱਚ । ਬੱਸ ਏਨਾ ਨੂ ਰਾਜਨੀਤੀ ਦੀ ਸਮਜ ਨਹੀਂ । ਐਸ ਸੀ ਤੇ obc ਜਾਤ ਪਾਤ ਨੂੰ ਪਾਸੇ ਕਰਨ ਤੇ ਰਾਜਨੀਤੀ ਸਕਤੀ ਨੂੰ ਸਮਜਨ ।ਇਕ ਦੂਜੇ ਨੂੰ ਸਮਜਾਉ 35,40 % ਤੇ 45 ,50 % ਇਕ ਹੋਈਏ । ਪੱਲੇ ਬੰਨ ਲਓ । ਸਿਰਫ ਆਵਦੀ ਪਰਸੈਂਟ ਸਮਜਾਊ ਇੱਕ ਦੂੱਜੇ ਨੂੰ ।
ਵਿਸ਼ਵਦੀਪ ਇਮਾਨਦਾਰ ਸਚਾਈ ਤੇ ਬੋਲਦਾ ਹੈ ਇਹ ਬੰਦੇ ਝੂਠ ਗਪ ਬੌਲ ਰਹੇ ਹਨ
ਨਰਮਾ ਬੋਲੀ ਤੋਂ ਪਹਿਲਾਂ ਹੀ ਬੀਜ ਲਿਆ? 🤔🤔🤔🤔
Tuhadi Gal Sahi Ae
ਨਰਮੇ ਵਾਲਿਆ ਦੀ ਵੀਡਿਓ ਹੁਣੇ ਆਈ ਦੇਖੀ ਆ ਉਹ ਬੋਲ ਰਹੇ ਸਾਡੀ ਮਾਲਕੀ ਜ਼ਮੀਨ ਆ ਓਹਦੇ ਚ ਖੜਕੇ ਵਿਸ਼ਵਦੀਪ ਦੀ ਮਾਤਾ ਨੇ ਵੀਡੀਓ ਪਾਤੀ ਜਦੋਕਿ ਪੰਚਾਇਤੀ ਜ਼ਮੀਨ ਨਾਲ ਵਾਲੀ ਆ
ਤੇ ਫਿਰ ਕੀ ਹੋਗੀਆਂ ਸਾਰੀ ਸੱਚਾਈ ਸੁੱਣ ਲੋ ਭੇਡਾਂ
@@SBDakia❤❤❤❤❤❤❤❤❤❤❤❤❤❤❤❤❤❤
@@gurmeetdhaliwal287tanu bhut pata va
Sc ਬੰਦੇ ਦੇ ਨਾਂ ਤੇ ਇਹਨਾਂ ਨੇ ਬੋਲੀ ਦਵਾ ਦਿੱਤੀ ਪਰ ਖੇਤੀ ਇਹ ਜੱਟਾਂ ਨੇ ਕਰਨੀ ਹੈ ਬੱਸ ਰੌਲਾ ਇਹ ਹੈ
Tusi v salyo fare da Khana chohnde a
@@JagtarSingh-rl4tmveer ewe galt ni bolida baki sab nu braber rakhna chahi da jmeen ethe reh jani a
@JagtarSingh-rਫ੍ਰੀ ਤੇਰੇ ਪਿਉ ਦੇਕੇ ਜਾਂਦਾ ਭਕਾਈ ਨਾ ਮਰ ਵਿਸ਼ਵਦੀਪ ਸਹੀ ਬੰਦਾ ਸਾਰੇ ਜੱਟ ਇਕੱਠੇ ਹੋਕੇ ਕਿਰਦਾਰਕੁਸ਼ੀ ਕਰਦੇ ਆl4tm
@@JagtarSingh-rl4tm Tu free which ki de reha sab nu sala Tu Rab
@@JagtarSingh-rl4tm teri behn ja maa bhi coment parr ki sochu tere barey,, lakh di lahnat tere te,,
ਜਨਾਬ ਬੋਲੀ ਤੋਂ ਪਹਿਲਾਂ ਨਰਮਾ ਫਿਰ ਕਿਵੇਂ ਲੱਗ ਗਿਆ
ਸਹੀ ਗੱਲ ਆ ਜੀ
ਪੰਜ ਦਿਨਾਂ ਵਿੱਚ ਤਾਂ ਪੂਰਾ ਪਲਾਨ ਤਿਆਰ ਕਰਕੇ ਸਭ ਕੁਝ ਕਰਨਾ ਸੌਖਾ ਹੋ ਜਾਂਦਾ ਹੈ
ਵਿਸ਼ਵਦੀਪ ਸਿੰਘ ਜੀ ਨੂੰ ਇਨਸਾਫ ਦਿਵਾਉਣ ਦੇ ਲਈ ਹੈਲਪ ਕਰਿਓਵਜੀ ❤
ਜੇਕਰ ਵਾਕਈ ਪਿੰਡ ਵਾਲੇ ਪਿੰਡ ਵਿੱਚ ਭਾਈਚਾਰਾ ਕਾਇਮ ਰੱਖਣਾ ਚਹੁੰਦੇ ਨੇ ਤਾੰ ਉਨਾਂ ਨੂੰ ਚਾਹੀਦਾ ਹੈ ਕਿ ਵਿਸ਼ਵਦੀਪ ਤੇ ਪਏ ਪਰਚੇ ਕੈੰਸਲ ਕਰਾ ਕੇ ਪਿੰਡ ਲੈ ਅਓਣ ਤੇ ਕਨੂੰਨ ਮੁਤਾਬਕ ਰਾਜੀਨਾਵਾੰ ਕਰਕੇ ਦੁਬਾਰਾ ਜਮੀਨ ਦੀ ਬੋਲੀ ਕਰਾਉਣ, ਨਹੀਂ ਤਾੰ ਇਸ ਤਰਾੰ ਤਾੰ ਪਿੰਡ ਦਾ ਮਹੌਲ ਹੋਰ ਵੀ ਖਰਾਬ ਹੋ ਸਕਦਾ ਹੈ। ਕਿਸੇ ਵੀ ਸੁਰਤ ਵਿੱਚ ਬੋਲੀ ਦੇਣ ਤੋੰ ਪਹਿਲਾੰ ਪੰਚਾਇਤੀ ਜਮੀਨ ਤੇ ਨਰਮਾ ਯਾ ਕਿਸੇ ਹੋਰ ਫਸਲ ਦੀ ਕਾਸ਼ਤ ਕਰਨਾ ਕਾਨੂੰਨੀ ਜੂਰਮ ਹੈ।
ਸਹੀ ਗੱਲ ਹੈ
ਪਿੰਡਾਂ ਦਾ ਭਾਈਚਾਰਾ ਖਰਾਬ ਨਾ ਕਰੋ 🙏
ਬਾਈ ਜੀ ਪਿੰਡਾਂ ਵਿੱਚ ਅਕਸਰ ਹੀ ਡੰਮੀ ਬੋਲੀਆਂ ਦਿੱਤੀਆਂ ਜਾਂਦੀਆਂ ਹਨ ਕਿ ਕਿਸੇ S.C ਦੇ ਨਾਮ ਬੋਲੀ ਤੋੜ ਕੇ ਵਾਹ ਕੋਈ ਹੋਰ ਰਿਹਾ ਹੁੰਦਾ ਅਤੇ ਦੂਜੀ ਗੱਲ ਬਾਈ ਜੇਕਰ ਪਰਚਾ ਬੀਡੀੳ ਅਤੇ ਸੈਕਟਰੀ ਨੇ ਦਿੱਤਾ ਹੈ ਤਾਂ ਫਿਰ ਤੁਹਾਨੂੰ ਤਾਂ ਕੋਈ ਸਫ਼ਾਈ ਦੇਣ ਦੀ ਲੋੜ ਹੀ ਨਹੀਂ ਫਿਰ ਆਪੇ ਬੀਡੀੳ ਤੇ ਸੈਕਟਰੀ ਜਾਣਨ ਅਤੇ ਵਿਸ਼ਵਦੀਪ ਅਤੇ ਹਮਾਇਤ ਕਰਨ ਵਾਲੀਆਂ ਜਥੇਬੰਦੀਆਂ ਜਾਣਨ
ਕੁਝ ਲੋਕ ਇੰਨਾ ਲੋਕਾ ਦੇ ਪਿੰਡ ਦੇ ਮਾਹੌਲ ਨੂੰ ਖਰਾਬ ਕਰਕੇ ਆਪਣੇ ਹੱਥ ਰੰਗਨਾ ਚਹੁੰਦੇ ਨੇ ਜਦੋ ਇਹ ਪਿੰਡ ਦੇ ਲੋਕ ਆਪ ਮੰਨਦੇ ਨੇ ਵੀ ਅਸੀ ਰਲਮਿਲ ਕੇ ਰਹਿੰਦੇ ਆ ਤਾ ਦੂਜੀਆ ਨੂੰ ਕੀ ਅਧਿਕਾਰ ਹੈ।ਇੰਨਾ ਦੇ ਪਿੰਡ ਦਾ ਮਾਹੌਲ ਖਰਾਬ ਕਰਨ ਦੀ
Sahi kiha kular ji eh koi bahut badi sajis hy punjab da mahol kharab kar di (from USA 🇺🇸
ਜਾਣਬੁੱਝ ਕੇ ਪਿੰਡ ਵਿੱਚ ਕਲ਼ੇਸ਼ ਨਹੀਂ ਪਾਉਣਾ ਚਾਹੀਦਾ ਜੀ। ਗੱਲ ਬਾਤ ਕੋਈ ਜ਼ਿਆਦਾ ਵੱਡੀ ਨਹੀਂ ਐ। ਐਵੇਂ ਬਾਤਾਂ ਦਾ ਬਤੰਗੜ ਬਣਾਇਆ ਜਾ ਰਿਹਾ ਏ ਜੀ। ਸਾਰੇ ਵੀਰ ਭਾਈ ਮਿਲਜੁਲ ਕੇ ਪਿੰਡ ਵਿੱਚ ਰਿਹਾ ਕਰੋ ਜੀ।।🙏🏻🙏🏻।।
ਬੋਲੀ ਤੋੰ ਪਹਿਲਾਂ ਨਰਮਾ ਨਹੀਂ ਬੀਜ ਸਕਦੇ
ਜੱਟ ਬੀਜ ਸਕਦੇ ਨੇ।
ਜੱਟਾ ਦੀ ਕੁੜੀ ਦੇ ਲਨ ਵੜ ਜਾਦਾ ਪੈਸੇ ਕਰਕੇ 😂 ਕਿਸਾਨ ਯੂਨੀਅਨ ਦੀ ਕੁੜੀ ਦੇ ਲਨ ਵੜ ਜਾਦਾ ਧਰਨਾ ਲਾ ਦੇਣਗੇ ਪੈਸੇ ਖਾਣੇ ਨੇ ਸਾਰੇ ਜੱਟ
@@bakhshishsingh3582ਨਹੀਂ ਵੀਰ ਜਿਸਨੇ ਨਰਮਾ ਬੀਜਿਆ ਓਹੋ ਐਸ ਸੀ ਭਰਾ ਆ। ਵੀਡਿਓ ਧਿਆਨ ਨਾਲ ਸੁਣੋ
Sc de naam te boli hoi te vaunde jatt hann bahut jagah eho kus ho riha
@@ABIkumar-iz4syਦੇ ਪਿਉ ਦਾ ਤਾਂ ਕਮੈਟ ਵਿਚ ਨੰਬਰ ਪਾ ਫਿਰ ਕਿਸਾਨ ਯੂਨੀਅਨ ਵਾਲੇ ਤੇਰੀ ਭੈਣ ਕਿਵੇਂ ਚੋਦੇ ਤੈਨੂੰ ਪਤਾ ਲਗਜੂ
ਪੱਤਰਕਾਰ ਸਾਬ ਜੀ। ਇਹਨਾ ਨੇ ਆਪਣੇ ਆਪ ਸੱਚ ਦੱਸ ਦਿੱਤਾ ਇਹਨਾ ਬੋਲੀ ਤੋਂ ਪਹਿਲੇ ਖੇਤੀ ਕੀਤੀ। ਸੈਕਟਰੀ ਨੂੰ ਪੁੱਛੋ ਓਹਨੇ ਕਿਉੰ ਕਿਆ ਬੋਲੀ 9 ਜੂਨ ਨੂੰ ਹੋਣੀ ਆਹ
ਉਹ ਪੰਜਾਬੀਓ ਮੇਰੇ ਵੀਰੋ ਵਿਸ਼ਵਦੀਪ ਦੀ ਉਹਦੀ ਰੱਜ ਕੇ ਹੈਲਪ ਕਰੋ ਮੇਰੇ ਵੀਰ ਉਹ ਮੁੰਡਾ ਸੱਚਾ ਬੋਲਦਾ ਉਹ ਸੱਚ ਤੇ ਰਾਹ ਤੇ ਤੁਰਿਆ ਉਹ ਸੱਚ ਬੋਲਦਾ ਸੱਚ ਬੋਲੂਗਾ ਵੀ ਵਿਸ਼ਵਦੀਪ ਬਹੁਤ ਵਧੀਆ ਨੌਜਵਾਨ ਮੁੰਡਾ ਉਹਨੂੰ ਤੰਗ ਨਾ ਕਰੋ ਝਾੜੂ ਵਾਲਿਓ ਇਹ ਆਮ ਪਾਰਟੀ ਦਾ ਕੰਮ ਇਹਨਾਂ ਨੇ ਪਰਚੇ ਕਰਾਏ ਨੇ ਇਹਨਾਂ ਨੇ ਜੇਲ ਭੇਜਿਆ ਉਹਦੀ ਰੱਜ ਕੇ ਹੈਲਪ ਕਰੋ ਮੇਰੇ ਵੀਰ ਜਿਹੜੇ ਨੂੰ ਵਧੀਆ ਬੰਦੇ ਨੂੰ ਸਮਝਦੇ ਨੇ ਜਿਹਨੇ ਉਹਨੇ ਸੁਣਿਆ ਸੀ ਬੋਲੀਆਂ ਜੋ ਬੋਲਦਾ ਪਿੰਡਾਂ ਚ ਵਧੀਆ ਬੋਲਦਾ ਸਰਕਾਰਾਂ ਦੇ ਵਿਰੁੱਧ ਜੋ ਸਰਕਾਰਾਂ ਗੰਦੀਆਂ ਗੰਦੇ ਕੰਮ ਕਰਦੇ ਨੇ ਉਹਨਾਂ ਲਈ
ਵੀਰੇ ਤੁਸੀਂ ਗਲਤ ਹੋ ਪੰਜ ਦਿਨਾਂ ਵਿੱਚ ਬਹੁਤ ਕੁਝ ਹੋ ਜਾਂਦਾ ਵੀਰੇ ਗਰੀਬ ਦਾ ਵਾਹਿਗੁਰੂ ਹੁੰਦਾ
ਸਾਰੀ ਵੀਡੀਓ ਵਿਚ ਮੁੰਡੇ ਨੂੰ ਛੁਡਾਉਣ ਦੀ ਕੋਈ ਗਲ ਨੀ ਹੋਈ ਤੇ ਜਮੀਨ ਦੀ ਬੋਲੀ ਵੀ ਚੌਥੀ ਵਾਰ ਸਿਰੇ ਚੜੀ ?ਮਤਲਬ ਗੜਬੜ
ਸੀਰੀ ਕੋਲ ਏਨੇ ਪੈਸੇ ਕਿੱਥੋਂ ਆ ਗਏ
Right 👍
ਮੈ ਲੲੀ ਜਮੀਨ ਠੇਕੇ ਤੇ ਸੀਰੀ ਹੁਣ ੳੁਹ ਸੀਰੀ ਨਹੀ ਰਹੇ ਪਓ ਲਿਖ ਗੲੇ ਅਾ
ਕਿਉਂ ਇੱਕ ਗਰੀਬ ਦਲਿਤ ਸਮਾਜ ਦਾ ਬੰਦਾਂ ਤਰੱਕੀ ਨੀ ਕਰ ਸਕਦਾ ਸਿਰੀ ਕਿਆ ਸਾਰੀ ਉਮਰ ਗੁਲਾਮੀ ਲਈ ਬਣਿਆ
ਇਗ ਸਾਰੇ ਬੰਦੇ ਪੰਜ ਦਿਨਾਂ ਤੋ ਝੂਠੀ ਕਹਾਣੀ ਤਿਆਰ ਕਰਕੇ ਲਿਆਏ ਨੇ ਸਾਰਾ ਝੂਠ ਬੋਲ ਰਹੇ ਨੇ
ਸ਼ੱਕ ਤਾਂ ਪੈ ਰਿਹਾ ਹੈ।
ਓਹ ਲਹਨਤਿਓ ਘਟੋ ਘਟ ਗਾਤਰੇ ਪਾ ਕੇ ਝੂਠ ਤਾਂ ਨਾ ਬੋਲੋ , ਤੁਹਾਨੂੰ ਤਾਂ ਪਹਿਲਾ ਬੱਥੇਰੀਆ ਲਾਹਨਤਾ ਪੇ ਰਹਿਆ
Good right brother gatre tan license taur te par hann sab puthey kamm enna kol hi hann
ਸਾਨੂੰ ਤਾਂ ਇਹ ਦਿੱਖ ਰਿਹਾ ਗਰੀਬ ਲੋਕਾਂ ਧੱਕਾ
ਫੋਨ ਤੇ ਗੱਲ ਕਰਨ ਵਾਲਾ ਵੀ ਕਹਿਦਾ ਕੀ ਸੈਕਟਰੀ ਨੇ ਕਿਹਾ ਕੇ ਬੋਲੀ ਕੋਈ ਲਾਉਣ ਨਹੀ ਆਈਆ ਤੇ ਜਿੰਮੀਦਾਰ ਨੇ ਛੱਬੀ ਹਜਾਰ ਲਾਈਆ ਉਹਨਾ ਦੀ ਫੱਸਲ ਬੋਲੀ ਤੋ ਪਹਿਲਾ ਕਿੰਦਾ ਬੀਜ ਤੀ
ਇਹ ਸਾਰੇ ਸਿਰੇ ਦੇ ਝੂਠੇ ਬੰਦੇ ਨੇ ਪੱਤਰਕਾਰ ਸਾਬ ਜੀ
ਸਫਾਈਂਆ
ਇਹ ਬੰਦੇ ਗ਼ਲਤ ਆਹ । ਬੋਲੀ ਤੋ ਪਹਿਲੇ ਖੇਤੀ ਨਹੀ ਕੋਈ ਕਰ ਸਕਦਾ ਇਹਨਾ ਤੇ ਪਰਚਾ ਦਰਜ਼ ਹੋਣਾ ਚਾਹੀਦਾ
Acha bro
ਬੋਲੀ ਤੋ ਪਹਿਲਾ ਨਰਮਾ ਕਿਵੇਂ ਬੀਜਿਆ ਗਿਆ।
ਜ਼ਿਮੀਦਾਰ ਨੇ ਆਪਣੇ ਨੌਕਰ ਦੇ ਨਾਮ ਤੇ ਜਮੀਨ ਲਈ ਆਹ । ਬਾਈ ਤੁਸੀ ਗ਼ਲਤ ਹੋ
ਜਿਹੜਾ ਪਿਸਤੌਲ ਲਈ ਫਿਰਦੇ ਦੋ ਗੱਡੀਆਂ ਲਈ ਫਿਰਦੇ ਕੋਈ ਕੰਮ ਨਹੀਂ ਕਰਦਾ ਨਾ ਹੀ ਡੀਸੀ ਲੱਗਿਆ ਹੋਇਆ ਉਹਦੇ ਕੋਲ ਐਨੇ ਪੈਸੇ ਕਿੱਥੋਂ ਆਏ
@@amrindersandhu1613 ਗਰੀਬ ਬੰਦਾ ਗੱਡੀ ਕਿਸਤਾ ਤੇ ਲੈਅ ਕੇ ਬਾਦ ਚ ਇਹ ਨਹੀ ਕਹਿੰਦਾ ਮੇਰਾ ਲੋਨ ਮਾਫ਼ ਕਰੋ ।
@@amrindersandhu1613 ਕੰਪਲੇਨ ਕਰੋ ਅਗਰ ਕੋਈ ਗ਼ਲਤ ਕੰਮ ਕਰ ਰਿਆ। ਕੁਤੀ ਚੋਰਾ ਨਾਲ ਰੱਲ ਗਈਂ ਇਸ ਕੇਸ ਵਿੱਚ। ਬੋਲੀ ਤੋ ਪਹਿਲੇ ਕੋਈ ਖੇਤੀ ਨਹੀ ਕਰ ਸਕਦਾ । ਇਹ ਬੰਦੇ ਖੁਦ ਕਹਿ ਰਹੇ ਆਹ
@@amrindersandhu1613 ਕੰਪਲੇਨ ਕਰੋ ਅਗਰ ਕੋਈ ਗ਼ਲਤ ਕੰਮ ਕਰ ਰਿਆ। ਕੁਤੀ ਚੋਰਾ ਨਾਲ ਰੱਲ ਗਈਂ ਇਸ ਕੇਸ ਵਿੱਚ। ਬੋਲੀ ਤੋ ਪਹਿਲੇ ਕੋਈ ਖੇਤੀ ਨਹੀ ਕਰ ਸਕਦਾ । ਇਹ ਬੰਦੇ ਖੁਦ ਕਹਿ ਰਹੇ ਆਹ ਅਸ਼ੀ ਬੋਲੀ ਤੋ ਪਹਿਲੇ ਨਰਮਾ ਲੱਗਾ ਦਿੱਤਾ ਸੀ
ਪੱਤਰਕਾਰ ਵੀਰ ਇਹਨਾਂ ਦਾ ਰਾਜ਼ੀਨਾਮਾ ਕਰਵਾ ਦੇਵੋ ਗੱਲ ਤਾਂ ਕੋਈ ਖਾਸ ਨਹੀਂ
Os chwal de bund kutni jaruri aa 5 kk kteera jada rakhe ban gye punjab de
ਹਰ ਪਿੰਡ ਚਂਂ ਮੁੱਖ ਮੰਤਰੀ,ਜੰਮ ਪੲਏ ਨੇ
ਸਭ ਕੁਝ ਫੂਨ ਤੇ ਆਪ ਦੱਸ ਰਹੇ ਪੱਤਰਕਾਰ ਨੂੰ ਪੁੱਛਣ ਦਾ ਮੌਕਾ ਨਹੀਂ ਦਿੱਤਾ ਇਹ ਮਿਲੀਜੁਲੀ ਭਗਤ
ਸਾਫ ਦਿਖਾਈ ਦਿੰਦਾ ਹੈ ਕੇ ਜਾਣ ਬੁੱਝ ਕੇ ਜਾਤੀ ਵਾਦ ਦਾ ਮਸਲਾ ਖੜਾ ਕੀਤਾ ਜਾ ਰਿਹਾ ਹੈ
ਭਗਵੰਤ ਮਾਨ ਜੀ ਇਹ ਬੰਦੇ ਰਲੇ ਹੋਏ ਹਨ ਝੂਠ ਬੋਲ ਰਹੇ ਹਨ ਵਿਸ਼ਵਦੀਪ ਦੀਆ ਵੀਡੀਓ ਚੈੱਕ ਕਰੋ ਸਭ ਸਚਾਈ ਦਸ ਰਿਹਾ ਹੈ
ਲੋਕਾ ਨੂੰ ਚਾਹੀਦਾ ਕੇ ਉਹ ਉਹ ਅਦਾਲਤ ਵਿਚ ਜਾ ਕੇ ਅਪਣਾ ਪੱਖ ਜੱਜ ਅਗੇ ਪੇਸ਼ ਕਰਨ , ਮੀਡੀਆ ਸਿਰਫ ਖ਼ਬਰ ਦਿਖਾ ਸਕਦਾ. ਦੇਸ਼ ਦੀ ਅਦਾਲਤ ਅਤੇ ਨਿਆ ਪ੍ਰਣਾਲੀ ਹਰੇਕ ਨਾਗਰਿਕ ਦਾ ਬਿਨਾ ਭੇਦ ਭਾਵ ਦੇ ਇਨਸਾਫ਼ ਲਏ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਬਜ਼ਿਦ ਹੈ. ਪੰਜਾਬ ਸਰਕਾਰ ਅਤੇ ਨਿਆ ਪਾਲਿਕਾ ਹਰੇਕ ਪੰਜਾਬ ਬਾਸੀ ਨੂ ਇਨਸਾਫ਼ ਲਾਏ ਬਜ਼ਿਦ ਹੈ.
❤❤❤ਵਿਸ਼ਵਦੀਪ ਬਿਲਕੁਲ ਠੀਕ ਹੈ ਇਹ ਬੰਦੇ ਸਰਾਸਰ ਝੂਠ ਬੋਲ ਰਹੈ❤❤❤
ਐਦਾਂ ਕਿਦਾਂ ਬੋਲ ਸਕਦਾਂ ਸੈਕਟਰੀ ਪਾਣੀਂ ਲਾ ਲਵੋਂ ਨਰਮਾ ਬੀਜ ਲਵੋ, ਬੋਲੀਂ ਤੋ ਪਹਿਲਾਂ ਹੀ,
ਬੋਲੀ ਤਾਂ ਚੋਰੀ ਹੋਈ ਆ,25-2 6ਹਜਾਰ ਨੂੰ ਹੀ ਜਾਣੀ ਸੀ।
ਵਿਸ਼ਵਜੀਤ ਸਚਾ ਬੰਦਾ ਏ👍👍
ਇਹ ਪੰਜ ਦਿਨ ਜਾਲੀ ਕਾਗਜ਼ ਬਣਾ ਰਿਹਾ ਸੀ
ਬਹੁਤ ਵਧੀਆ ਕੰਮ ਜਗਮੀਤ ਵੀਰ
ਵਿਸ਼ਵਦੀਪ ਵੀ ਲੱਖੇ ਤੇ ਭਾਨੇ ਵਾਂਗ,,ਕਲੰਕਤ ਹੋ ਗਿਆ ਹੈ
ਉਹ 22 ਜੀ ਜਾਅਲੀ ਕਾਗਜ਼ ਸਾਰੇ ਸਭ ਸਾਰੇ ਵਿਸ਼ਵਦੀਪ ਦੀ ਅਵਾਜ਼ ਨੂੰ ਦਬਾਉਣਾ ਚਾਹੁੰਦੇ ਨੇ ਕੜੱਮ ਚੌਧਰੀ ਇਕੱਠ ਨੇ
ਗਰੀਬ ਨੂੰ ਦਬਾੳਣ ਦੀਆ ਗੱਲਾ ਹਨ
ਐਸ ਸੀ ਵਾਲੀ ਜ਼ਮੀਨ ਐਸ ਸੀ ਹੀ ਲੈ ਸਕਦੇ ਹਨ
ਇਹ ਸਾਰੇ ਝੂਠ ਬੋਲਦੇ ਇਹਨਾਂ ਦੇ ਪਰਚਾ ਹੋਣਾ ਚਾਹੀਦਾ
ਵਾਹਿਗੁਰੂ ਆਪ ਹੀ ਸਫ਼ਾਈ ਦੈਉ। ਇੱਕ ਸਾਲ ਸਾਹਮਣੇ ਸੱਚ ਆਵੇਗਾ। ਝੂਠ ਬੋਲਣ ਨਤੀਜਾ ਜੀਭ ਕੈਂਸਰ ਹੋਵੇ ✍️💯🇨🇮। ਵਾਹਿਗੁਰੂ ਤੇ ਭਰੋਸਾ ਰੱਖੋ ❤❤❤❤❤
ਬਾਈ ਇਹ ਮਾਂਜਾ ਪਾਰਟੀ ਦੇ ਬੰਦੇ ਨੇ ਇਹ ਕੁਛ ਵੀ ਲਿਖਾ ਸਕਦੇ ਆ ਪਰ ਨਰਮਾ ਐਨੀ ਛੇਤੀ ਐਨਾ ਵੱਡਾ ਨੀ ਕਰਾ ਸਕਦੇ
ਪਿੰਡ ਦਾ ਮਸਲਾ ਵੀਰ ਜੀ ਪਿੰਡ ਦਾ ਰਹਿਣਾ ਚਾਹੀਦਾ ਹੈ ਬਾਹਰ ਵਾਲੇ ਲੋਕ ਅੱਗ ਲਾਉਂਦੇ ਨੇ ਆਪਣਾ ਭਾਈਚਾਰਾ ਸਹੀ ਰੱਖੋ
ਇਹ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਇਹਨਾਂ ਬੰਦਿਆਂ ਨੂੰ ਵਾਕਿਆ ਹੀ ਉੱਥੇ ਕੋਈ ਕੰਮ ਸੀ ਜਾਂ ਪੈਲੀ ਠੇਕੇ ਤੇ ਪੱਕੀ ਹੋਣ ਕਰਕੇ ਕੋਈ ਪਾਰਟੀ ਵਗੈਰਾ ਦੇਣ ਗਏ ਸੀ
ਕੋਈ ਵੀ ਬੰਦਾ ਅਗਰ ਕੋਈ ਛੋਟੀ ਜਿਹੀ ਚੋਣ ਵਿੱਚ ਅਗਰ ਖੜਾ ਹੋ ਜਾਵੇ ਭਾਵੇਂ ਵੋਟਾਂ 10ਪੈਣ ਅਗਲੇ ਨੂੰ ਓਹ ਬੰਦਾ ਆਪਣੇ ਆਪ ਨੂੰ ਲੀਡਰ ਸਮਝਣ ਦੀ ਫੀਲੰਗ ਲੈਣ ਲੱਗ ਜਾਂਦਾ ਹੈ ਅਤੇ ਹਰੇਕ ਕੰਮ ਵਿੱਚ ਆਵਦੀਆ ਲੱਤਾਂ ਅੜਾਉਣ ਦੇ ਕੰਮ ਸ਼ੁਰੂ ਕਰ ਦਿੰਦਾ ਹੈ ਤਾਂ ਕਿ ਲੋਕਾਂ ਦੇ ਵਿੱਚ ਮਸ਼ਹੂਰ ਹੋਇਆ ਜਾਵੇ ਪਹਿਲਾਂ ਵੀ ਇਸ ਪਿੰਡ ਵਿੱਚ ਜਮੀਨ ਤੇ ਬੋਲੀ ਲੱਗਦੀ ਸੀ ਵਿਸ਼ਵਦੀਪ ਦੇ ਘਰ ਦੇ ਵੀ ਪੰਚਾਇਤ ਮੈਂਬਰ ਹਨ ਅਗਰ ਆਹ ਬੰਦੇ ਬੇਈਮਾਨੀ ਕਰਦੇ ਹੁੰਦੇ ਤਾਂ ਰੌਲਾ ਪਹਿਲਾਂ ਵੀ ਪੈਣਾ ਸੀ ਇਹਨਾਂ ਦਾ ਇਸ ਮੁੱਦੇ ਨੂੰ ਜਾਤੀਵਾਦ ਦਾ ਮੁੱਦਾ ਬਣਾ ਕੇ ਜਿਆਦਾ highlight ਕੀਤਾ ਜਾ ਰਿਹਾ ਹੈ ਹਾਏ ਮਰਗੇ ਅਸੀਂ ਤਾਂ ਗਰੀਬ ਬੰਦੇ ਗਰੀਬ ਲੋਕਾਂ ਨੂੰ ਆਪਣੀ ਰੋਟੀ ਦਾ ਫਿਕਰ ਰਹਿੰਦਾ ਹੈ ਆਪਣੇ ਕੰਮ ਦੇ ਫਿਕਰ ਰਹਿੰਦੇ ਹਨ ਗਰੀਬ ਲੋਕ ਆਪਣੇ ਕੋਲ ਰਿਵਾਲਵਰ ਗੱਡੀਆਂ ਰੱਖ ਕੇ ਵੋਟਾਂ ਵਿੱਚ ਨਹੀਂ ਖੜੇ ਹੁੰਦੇ ਹੁਣ ਵੋਟਾਂ ਵਿੱਚ ਖਰਚਾ ਕਰਕੇ ਹਟਿਆ ਅਗਲਾ ਅਤੇ ਹੁਣ ਉਸਦੇ ਘਰ ਦਿਆ ਨੇ ਆਮ ਲੋਕਾਂ ਨੂੰ ਆਪਣੇ google pay nbr ਤੱਕ ਦੇ ਕੇ ਕਹਿ ਰਹੇ ਹਨ ਕਿ ਸਾਡੀ ਵੀ ਆਰਥਿਕ ਤੌਰ ਤੇ ਮਦਦ ਕੀਤੀ ਜਾਵੇ ਰਾਜਨੀਤੀ ਕਰਨੀ ਅਗਲਾ ਵੀ ਸਿੱਖ ਗਿਆ ਹੈ ਜਾਤੀਵਾਦ ਤੋਂ ਉੱਪਰ ਉੱਠਕੇ ਆਪਣੇ ਦਿਮਾਗ਼ ਤੋਂ ਵੀ ਇਸ ਗੱਲ ਤੇ ਸੋਚਣਾ ਚਾਹੀਦਾ ਹੈ
ਵਿਸ਼ਵਦੀਪ ਸੱਚਾ ਬੰਦਾ ਯਾਰ ਵਧੀਆ ਬੰਦਾ ਉਹ
CBI enquiry honi chahiye
ਬੋਲੀ ਤੋਂ ਪਹਿਲਾਂ ਜਮੀਨ ਬੀਜਣੀ ਗਲਤ ਆ ਇੱਥੋਂ ਹੀ ਤਾਂ ਪਤਾ ਲੱਗਦਾ ਇਹਨਾਂ ਦੀ ਮਿਲੀ ਭੁਗਤ ਦਾ
ਹੈਲੋ ਬਾਈ ਜੀ ਸਰਕਾਰੀ ਮੁਲਾਜ਼ਮਾਂ ਕਿਸੇ ਨੂੰ ਪਹਿਲਾਂ ਹੀ ਬਾਣ ਬੀਜਣ ਜਾਂ ਪਾਣੀ ਲਾਉਣ ਲਈ ਨਹੀਂ ਕਹਿ ਸਕਦਾ
ਸਾਰੇ ਪਿੰਡਾਂ ਵਿੱਚ ਬੋਲੀਆਂ ਕੈਂਸਲ ਹੋਈਆਂ ਇਹ ਸਭ ਸਭ ਨੂੰ ਪਤਾ
Visawdeep Fazalka jindabad
ਸ਼ਾਮ ਲਾਟ ਪਿੰਡਾਂ ਵਿਚਲੀਆਂਜ਼ਮੀਨਾਂ ਬੇਜਮੀਨੇ ਐਸ ਸੀ ਲੋਕਾ ਵਿੱਚ ਕਿਉ ਨਹੀ ਸਰਕਾਰ ਵੰਡਦੀ? ਜਦ ਕਿ ਇਹ ਜ਼ਮੀਨ ਇਨਾ ਲੋਕਾ ਦੀ ਹੀ ਹੈ
ਇਹ ਗੱਲਤ ਬੋਲ ਰਿਹਾ ਹੈ ਸੈਕਟਰੀ ਕੋਲ ਕਿਹੜੀ ਪਾਵਰ ਹੈਂ ਕਿ ਬੋਲੀ ਤੋਂ ਪਹਿਲਾਂ ਹੀ ਜ਼ਮੀਨ ਬੀਜਣ ਲਈ ਕਹਿ ਦੇਵੇ
ਵੀਰੋ ਬਹੁਤ ਸਾਰੇ ਪਿੰਡ ਵਿੱਚ ਇਵੇਂ ਹੁੰਦਾ ਕਿ ਬੋਲੀ ਅੰਦਰ ਬੈਠ ਕੇ ਕਰ ਲੈਦੇ ਹਨ ਪਰ ਲੋਕ ਪੁੱਛਦੇ ਤਾਂ ਤਰੀਕ ਪਾ ਕੇ ਸੱਚੇ ਹੋ ਜਾਂਦੇ ਹਨ ਵਿਸ਼ਵਦੀਪ ਨਾਲ ਧੱਕਾ ਕਰ ਰਹੈ ਹਨ
ਨਰਮਾ ਕਿਵੇਂ ਬੀਜਿਆ ਗਿਆਕੋਈ ਫੋਟੋ ਕੋਈ ਮੂਵੀ ਹੈ ਕਿ ਨਹੀਂ
ਇਸ ਕੇਸ ਨੂੰ ਜ਼ਾਤ ਪਾਤ ਨਾਲ਼ ਨਹੀਂ ਜੋੜਨਾਂ ਚਾਹੀਦਾ ਜੋ ਵੀ ਹੋਇਆ ਗਲੱਤ ਹੋਇਆਂ ਪਿੰਡ ਵਾਸੀਆਂ ਨੂੰ ਰਲ ਮਿਲ ਕੇ ਨਬੇੜਾ ਕਰ ਦੇਣਾ ਚਾਹੀਦਾ ਹੈ
ਵੀਰ ਕਿਸਾਨਾਂ ਨੇ ਪਿੰਡਾ ਵਿੱਚ ਬਹੁਤ ਮੋਹਲ ਖ਼ਰਾਬ ਕੀਤਾ ਹੋਇਆ ਸਕੈਟਰੀ ਪਿੰਡਾ ਵਿੱਚ ਪੈਸਾ ਦੇ ਕੇ ਜੋ ਮਰਜ਼ੀ ਲਿਖ ਦਿੰਦਾ ਸਾਡੇ ਪਿੰਡ ਕਿਸਾਨਾਂ ਨੇ 7ਕਿਲਿਆ ਤੇ ਕਬਜ਼ਾ ਕੀਤਾ ਪਰ ਸਕੈਟਰੀ ਕਹਿੰਦਾ ਕੋਈ ਕਬਜ਼ਾ ਨਹੀਂ
ਇਹ ਸ਼ਰੇਆਮ ਗਪ ਝੂਠ ਬੋਲ ਰਹੇ ਹਨ
ਬਾਈ ਜੀ ਜਦੋਂ ਕੋਈ ਬੰਦਾ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਬੋਲਦਾ ਹੁੰਦਾ ਹੈ ਉਦੋਂ ਫੇਰ ਸਰਕਾਰੀ ਪੱਖ ਦੇ ਬੰਦਿਆਂ ਨੂੰ ਕੋਈ ਨਾ ਕੋਈ ਬਹਾਨਾ ਈ ਚਾਹੀਦਾ ਹੈ ਬਾਕੀ ਸਬੂਤ ਵਗੈਰਾ ਵੀ ਸੱਭ ਕੁੱਝ ਤਾਂ ਬਣ ਈ ਜਾਂਦੇ ਹਨ ਜੀ ਥੋਡੇ ਪਿੰਡ ਦੀ ਗੱਲ ਸੀ ਪੰਚਾਇਤ ਵਿੱਚ ਬੈਠ ਕੇ ਹੱਲ ਕਰ ਲੈਂਦੇ ਵਕਤ ਦਾ ਪਤਾ ਨਹੀਂ ਹੁੰਦਾ ਕਦੋਂ ਆਪਾਂ ਨੂੰ ਕਿਸੇ ਤੱਕ ਲੋੜ ਪੈ ਜਾਵੇ ਬਾਕੀ ਆਪਣੇ ਪਿੰਡਾਂ ਵਿੱਚ ਕੀ ਕੁਝ ਚੱਲਦਾ ਹੈ ਸੱਭ ਨੂੰ ਪਤਾ ਈ ਹੈ ਬਾਕੀ ਬਾਈ ਸੱਚ ਪੁਛੋਂ ਤਾਂ ਜਦੋਂ ਦੀ ਇਹ ਸਰਕਾਰ ਆਈ ਹੈ ਨਵੇਂ ਈ ਰੌਲੇ ਸ਼ੁਰੂ ਹੋ ਗਏ ਹਨ ਬਹੁਤ ਸਾਰੇ ਪਿੰਡਾਂ ਵਿੱਚ ਕੰਮ ਕਰਨ ਵਾਲੇ ਸਰਪੰਚਾਂ ਨੂੰ ਝੂਠਾ ਈ ਪ੍ਰੇਸ਼ਾਨ ਕੀਤਾ ਹੈ ਇਹ ਕੰਮ ਪਹਿਲਾਂ ਨਹੀਂ ਹੁੰਦੇ ਸਨ ਜੀ
ਚੋਣ ਜਾਬਤਾ ਦੀ ਉਲੰਘਣਾ ਕੀਤੀ ਗਈ ਕਾਰਵਾਈ ਹੋਣੀ ਚਾਹੀਦੀ
ਵੀਰ ਜੀ ਜਦੋਂ ਪਿੰਡ ਵਿੱਚ ਕੋਈ ਪਾਰਟੀ ਬਾਜ਼ੀ ਨਹੀਂ ਹੈ। ਫਿਰ ਦੂਸਰੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਇਹ ਪਿੰਡ ਦਾਂ ਬੰਦਾ ਕਿਵੇਂ ਦਾਂ ਹੈਂ। ਵੀਰ ਜਿਸ ਨੂੰ ਖਾਂਣ ਦੀ ਆਦਤ ਪੈ ਜਾਂਦੀ ਹੈ ਉਹ ਫਿਰ ਉਹੀ ਕੰਮ ਭਾਲਦਾ ਹੈ। ਧੰਨਵਾਦ ਸਹਿਤ
ਸਰਪੰਚ ਮੈੰਬਰ sc ਹਨ, ਪੰਚਾਇਤਾਂ ਰੱਦ ਹੋਣ ਕਰਕੇ ਪ੍ਰਬੰਧਕ ਲੱਗਾ। ਵਿਸ਼ਵਦੀਪ ਕਿਆਂ ਦੀ ਹੁਣ ਚੱਲਣੋਂ ਹਟ ਗਈ ਤਾਂ ਹੀ ਵਿਵਾਦ ਬਣਾਤਾ। ਬਾਕੀ ਸਾਰੇ ਲੋਕ ਨਿਮਰਤਾ ਨਾਲ ਗੱਲ ਕਰ ਰਹੇ ਹਨ।
ਉਹ 22 ਜੀ ਰੱਬ ਤੋਂ ਡਰੋਂ ਜਰ
ਸਰਕਾਰਾਂ ਵਿੱਚ ਜੱਟਵਾਦ ਹੈ
ਰਾਅ ਸਿਖ ਨਹੀਂ ਰਾਏ ਸਿੱਖ ਹੁੰਦੇ ਹਨ, ਬੋਲਣ ਦਾ ਸਹੀ ਢੰਗ ਸਿਖੋ
ਜ਼ਮੀਨ ਪਹਿਲਾਂ ਵਾਹੀ ਗੲਈ। ਬੋਲੀ ਬਾਆਦ ਵਿਚ ਚੋਣ ਜ਼ਾਬਤਾ ਦੀਉਲਘਣਾ ਕੀਤੀ ਗਈ
ਤਿੰਨ ਬੋਲੀਆਂ ਕੈਸਲ ਕੀਤੀਆਂ ਤੇ ਚੌਥੀ ਬੋਲੀ ਚਿਠੀ ਕੱਢਕੇ ਲਈ ਹੈ ਫੋਨ ਤੇ ਗੱਲ ਕਰਨ ਵਾਲੇ ਨੇ ਦੱਸਿਆ ਹੈ ਕੁਝ ਗੱਲ ਤਾਂ ਜ਼ਰੂਰ ਹੈ
ਬਾਈ ਜੀ ਇਹ ਕਮੈਂਟ ਤੁਹਾਡੀ ਯਾਦਗਾਰ ਬਣਗੇ 😂😂😂😂😂😂😂
ਇਹ ਬਾਈ ਸਾਡੇ ਪਿੰਡ ਵੀ ਹੈ ਸਾਡਾ ਪਿੰਡ ਗੁਰੂਸਰ ਆ ਤੇ ਇੱਥੇ ਇੱਕ ਮਜਵੀ ਨੂੰ ਥੱਲ ਲੈਂਦੇ ਆ ਬੋਲੀ ਉਹਦੇ ਦਵਾਲ ਦਿੰਦੇ ਆ ਜਮੀਨ ਆਪਣਾ ਰੱਖ ਲੈਂਦੇ ਆ
ਸੀਰੀ ਕੋਲ ਇੰਨੇ ਪੈਸੇ ਹੁੰਦੇ ਤੁਹਾਡਾ ਸੀਰੀ ਕੋਲ ਦਾ
ਫਿਰ ਇੱਕ ਹੀ ਬੰਦੇ ਨੂੰ ਜ਼ਮੀਨ ਕਿਵੇਂ ਮਿਲ ਸਕਦੀਆਂ ਬੋਲੀ ਕਿਸੇ ਹੋਰ ਨਾਂ ਤੇ ਹੁੰਦੀ ਐ ਵਾਹੀ ਕੋਈ ਹੋਰ ਕਰਦੈ ਇਹ ਤਾਂ ਪੁਰਾਣੀ ਰੀਤ ਐ
ਨੰਬਰਦਾਰ ਦੀਆਂ ਗੱਲਾਂ ਤੋ ਲੱਗਦਾ ਹੈ ਗੜਬੜੀ ਹੋਈ ਲੱਗ ਰਹੀ ਹੈ। ਲਗਦਾ ਹੈ ਇਹ ਸਭ ਪਲਾਨ ਮੁਤਾਬਿਕ ਸਭ ਕੁਝ ਕਹੇ ਰਹੇ ਹੋਣ।
Vishvdeep jindabad ❤💪💪💪
ਇਹ ਬੰਦਾ ਪਿੰਡ ਦਾ ਮਾਹੌਲ ਖਰਾਬ ਕਰਦਾਂ ਨਹੀਂ ਹੋਣ ਆ ਚਾਹੀਦਾ ਪਿਆਰ ਨਾਲ਼ ਰਹਿਣਾ ਚਾਹੀਦਾ
ਪ੍ਰੈਸ ਰਿਪੋਰਟ ਸਾਹਿਬ ਜੀ ਚੋਣ ਜ਼ਾਬਤਾ ਵਿਚ ਕੋਈ ਸਰਕਾਰੀ ਕੰਮ ਨੀਂ ਹੁੰਦੇ ਆ
ਬਾਈ ਜੀ ਗੱਲ ਵਿੱਚ ਚੱਕਰ ਤਾਂ ਹੈਗਾ ਕੋਈ ਵੀ ਓਫੀਸਰ ਜਾਂ ਮੁਲਾਜਮ ਕਿਸੇ ਨੂੰ ਬੋਲੀ ਤੋਂ ਪਹਿਲਾਂ ਫਸਲ ਬੀਜਣ ਦੀ ਇਜਾਜਤ ਨਹੀ ਦੇ ਸਕਦਾ
ਬਾਈ ਜੀ ਪੰਚਾਇਤ ਸੈਕਟਰੀ ਬਹੁਤ ਕੁੱਤਾ ਹੈ। ਤੇ ਐਮ ਐਲ ਏ ਦਾ ਚਮਚਾ ਹੈ।
ਵਿਸ਼ਵਦੀਪ ਸਚਾਈ ਤੇ ਚਲਦਾ ਹੈ ਤੇ ਸਹੀ ਗੱਲ ਕਰਦਾ ਹੈ।ਅਸੀਂ ਉਸ ਦੇ ਨਾਲ ਹਾ।ਇਵੇਂ ਹੋਣਾ ਨਹੀਂ ਸੀ ਚਾਹੁੰਦਾ
ਵੀਸਵਦੀਪ ਫਾਜ਼ਿਲਕਾ ਜਿਦਾਂ ਬਾਦ
ਇਹਨਾਂ ਤੇ ਪਰਚਾ ਹੋਣਾ ਚਾਹੀਦਾ ਹੈ
ਲੰਬੜਦਾਰ ਸਾਹਿਬ ਬਹੁਤ ਹੀ
ਸਮਝਦਾਰ,ਸੁਲਝੇ ਹੋਏ ਇਨਸਾਨ ਹਨ।
ਮਿਲ ਬੈਠ ਕੇ ਮਸਲਾ ਹੱਲ ਕਰ
ਲੈਣਾ ਚਾਹੀਦਾ ।
ਪੱਤਰਕਾਰ ਬਾਈ ਆ ਬੰਦਾ ਬਹੁਤ ਤੇਜ ਆ ਇਹ ਹੋਰ ਕਿਸੇ ਬੰਦੇ ਨੂੰ ਬੋਲਣ ਹੀ ਨਹੀ ਦਿੰਦਾ
ਵਿਸ਼ਵਜੀਤ,ਦੀ ਆਵਾਜ਼,ਨੂੰ, ਦੱਬਣਾ ,ਚਾਉਂਦੇ,ਨੇ
ਪੰਚਾਇਤ ਸਕੱਤਰ ਸੰੱਸਪੈਡ ਕਰਨਾ ਚਾਹੀਦਾ ਹੈ
ਸਰਕਾਰੀ ਅਫਸਰ ਖੁਦ ਕਹਿ ਰਹੇ ਆਹ29/ 5 ਨੂੰ ਬੋਲੀ ਨਹੀ ਹੋਈ ।
ਇਸ ਕੇਸ ਦੀ CBI ਜਾਂਚ ਹੋਵੇ ਤਾਂ ਇਹ ਗਲਤ ਨੇ ਸਹੀ ਤਫਤੀਸ ਹੋਵੇ ਤਾਂ ਚੋਰ ਸਾਹਮਣੇ ਆ ਜਾਣ ਗੇ
Lol C.B.I kal nu Teri koi bond maar Gaya kahega C.B.I sado 😂😂😂😂
ਬੋਲੀ ਤੋ ਪਹਿਲੇ ਤੁਸੀ ਖੇਤੀ ਨਹੀ ਕਰ ਸਕਦੇ ਬਾਈ । ਸੈਕਟਰੀ ਦੇ ਨਾਲ ਨਾਲ ਇਹਨਾ ਤੇ ਵੀ ਪਰਚਾ ਹੋਣਾ ਚਾਹੀਦਾ । ਬੋਲੀ ਤੋ ਪਹਿਲੇ ਕਿੱਦਾ ਖੇਤੀ ਹੋਈ
ਇਨ੍ਹਾਂ ਲੋਕਾਂ ਨੂੰ ਗਿਰਫ਼ਤਾਰ ਕਰਕੇ ਰਿਮਾਂਡ ਲੈ ਕੇ ਜਾਂਚ ਕੀਤੀ ਜਾਵੇ। ਅਸਲੀਅਤ ਸਾਹਮਣੇ ਆ ਜਾਵੇਗੀ।
ਕਿਸਾਨ ਵੀਰੋ ਤੁਸੀਂ ਬਹੁਤ ਸਮਿਆਂ ਤੋਂ ਸਰਕਾਰੀ ਜਮੀਨ ਜਿਨਾਂ ਉੱਪਰ ਐਸੀ ਵਰਗ ਦਾ ਹੱਕ ਹੈ ਹੁਣ ਤੱਕ ਤੁਸੀਂ ਵਾਹੀ ਕਰਦੇ ਆ ਰਹੇ ਹੋ ਜੋ ਹੁਣ ਐਸੀ ਵਰਗ ਜਾਗ ਗਿਆ ਹੈ ਤਾਂ ਉਹ ਆਪਣੇ ਹੱਕ ਲਈ ਜਮੀਨ ਦਾ ਹਿੱਸਾ ਮੰਗ ਰਿਹਾ ਹੈ ਤੁਸੀਂ ਬਹੁਤ ਖੇਤੀ ਕਰ ਲਈ ਇਹ ਇੱਕ ਪਿੰਡ ਨਹੀਂ ਪਿੰਡ ਪਿੰਡ ਇਹ ਹਾਲ ਹੈ ਜਿੰਨੀ ਵੀ ਐਸੀ ਪਰਿਵਾਰਾਂ ਨੇ ਸਰਕਾਰੀ ਜਮੀਨ ਦੀ ਬੋਲੀ ਦਿੱਤੀ ਹੈ ਉਹ ਸੰਘਰਸ਼ ਕਰਕੇ ਡਾਂਗਾਂ ਖਾ ਕੇ ਪਤਾ ਨਹੀਂ ਕਿੰਨੇ ਗੇੜੇ ਕਚਹਿਰੀਆਂ ਡੀਸੀ ਤੱਕ ਧਰਨੇ ਮੁਜਾਹਰੇ ਦੇ ਕੇ ਉਹ ਹੱਕ ਲਿਆ ਹੈ ਜੇ ਤੁਸੀਂ ਹੁਣ ਤੱਕ ਵੀ ਨਾ ਰੱਜੇ ਉਹ ਜਮੀਨ ਵਾਹ ਕੇ ਫਿਰ ਕਦੋਂ ਰੱਜੂ ਗੇ।ਉਸ ਵਰਗ ਨੂੰ ਹੱਕ ਦਿੱਤਾ ਜਾਵੇ ਜਿਸ ਦਾ ਵੀ ਹਿੱਸਾ ਬਣਦਾ ਹੈ।
ਬਿਲਕੁਲ ਸਹੀ ਗੱਲ ਆ ਜੀ
Eh bande shi aa
S.c jameen nu sc he vah sakda
ਬਾਈ ਜੀ ਇਹ ਸਾਰੇ ਬੰਦੇ ਰਲੇ ਮਿਲੇ ਹੋਏ ਹਨ S C ਬੰਦਿਆਂ ਨੂੰ ਇਹ ਦਬਾਉਣ ਚੁਕਦੇ ਹਨ
29 ਨੂੰ ਬੋਲੀ ਹੋਈ ਨਰਮਾ ਇਹਨੀ ਜਲਦੀ ਕਿਦਾ ਇੱਡਾ ਵੱਡਾ ਹੋ ਗਿਆ
ਮੈਨੂੰ ਵੀ ਇਹੋ ਜਿਹਾ ਨਰਮੇ ਦਾ ਬੀਜ਼ ਚਾਹੀਦਾ, ਜਿਹੜਾ 10ਦਿਨਾ ਵਿਚ ਡੇਢ ਮਹੀਨੇ ਦਾ ਹੋ ਜਾਂਦਾ ਏ।
Right brother
Gl te puri sun lo onakh te rahy a k jis kol jamen hundi o beej lenda j boli os to vad lag j os nu bej da kharcha dy k shad deta janda
@@vikramvicky5222 ਬਾਈ ਪਿਛਲੇ ਸਾਲ ਜਮੀਨ ਇਹਨਾ ਕੋਲ ਨਹੀ ਸੀ
ਬਾਈ ਇਹ ਵੀ ਗੱਲ ਸੋਚਣ ਵਾਲੀ ਹੈ ਨਰਮਾ ਤਾਂ ਦੋ ਮਹੀਨੇ ਪਹਿਲਾਂ ਦਾ ਲੱਗਦਾ @@bakhshishsingh3582
ਜਦੋ ਚੋਣ ਜਬਤਾ ਲਗਾ ਫਿਰ ਬੋਲੀ ਕਿਉ ਹੋ ਗਈ. ਸਭ ਰਲੇ ਪੰਚਾਇਤ ਅਫਸਰ ਸਸਪੈਂਡ ਹੋਣਾ ਚਾਹੀਦਾ
ਪੰਜ ਦਿਨ ਜਾਅਲੀ ਕਾਗਜ ਤਿਆਰ ਕਰਦੇ ਰਹੇ
ਸਹੀ ਗੱਲ ਹੈ ਜੀ
Right brother
ਸੈਕਟਰੀ ਰਲਿਆ ਹੈ ਸੈਕਟਰੀ ਤੇ ਪਰਚਾ ਦਰਜ ਹੋਣਾ ਚਾਹੀਦੈ ਕਾਰਵਾਈ ਰਜਿਸਟਰ ਤੇ ਤਾਰੀਕ ਜਦੋਂ ਦੀ ਮਰਜੀ ਪਾ ਲਵੇ ਸੈਕਟਰੀ ਦੀ ਪੁਲੀਸ ਪਰੇਡ ਕਰੇ ਗਰੀਬ ਬੰਦਾ 28 ਕਿੱਲੇ ਕਿਵੇਂ ਲੈ ਸਕਦੈ
ਸਕੈਟਰੀ ਨੂੰ ਲੇਟਰ ਕਦੋਂ ਆਈਂ ਸਰਕਾਰ ਵਲੋ ਇਹ ਵੀ ਜਨਤਕ ਹੋਣੀਂ ਚਾਹੀਦੀ ਆ
ਪੱਤਰਕਾਰ ਨੂੰ ਉੱਲੋ ਬਣਾਈ ਜਾਂਦੇ o ਬਣੀ ਜਾਂਦਾ 😂😂😂😂😂
ਬਾਈ ਜੇ ਜ਼ਮੀਨ SC ਕੋਟੇ ਨੇ ਲਈ ਹੈ ਤਾ ਜਮੀ ਦਾਰ ਕਿਓ ਸਾਰੀ ਗੰਲ ਕਰ ਰਹੇ ਹਨ ਇਸ ਗੱਲ ਦਾ ਸਬੂਤ ਇਹ ਹੈ
ਕੀ ਸਾਰੀ ਗੰਲ ਰਲੀ ਮਿਲ ਗੰਲ ਹੈ
ਦੂਜੀ ਪਾਰਟੀ ਦਾ ਵੀ ਪੱਖ ਰੱਖਿਆ ਜਾਵੇ ਜੀ
ਬਾਈ ਅਗਰ ਤੁਸੀ ਸੱਚੇ ਹੋ ਤਾਂ ਬੋਲੀ ਹੁੰਦੀ ਦੀ ਕੋਈ ਵੀਡਿਓ ਪੱਤਰਕਾਰ ਸਾਬ ਨੂੰ
15:31 ਏਥੇ ਸਾਫ ਪਤਾ ਲੱਗਦਾ ਵੀਡੀਓ ਵਿੱਚ ਵਿਸ਼ਵਦੀਪ ਕਹਿ ਰਿਹਾ ਤੇ ਪਤਰਕਾਰ ਕਹਿੰਦਾ ਚਲੋ ਛੱਡੋ। ਜੇ ਵਿਸ਼ਵਦੀਪ ਦੀ ਥੋੜੀ ਜੇਹੀ ਵੀ ਸਕਲ ਦਿੱਖ ਜਾਦੀ ਪਤਰਕਾਰ ਨੇ ਫੋਨ ਫੜਕੇ ਕੈਮਰੇ ਵਿਚ ਦਿਖਾਉਣਾ ਸੀ । ਤੇ ਸਾਰੇ ਚੈਨਲ ਏਹੀ ਵੀਡੀਓ ਚਲਾ ਰਹੇ ਹੁੰਦੇ ।
ਬਾਈ ਜੀ ਕੱਲ ਨੂੰ ਕੋਈ ਕਹੇ ਕਿ ਮੁੰਡਾ ਮੇਰਾ ਫਿਰ ਕਹੋਗੇ ਜੰਮਦੇ ਦੀ ਵੀਡੀਓ ਦਖਾਓ
@@SardoolsinghKang ਜੇਹੜੇ ਚੋਰ ਹੋਣ ਉਹ ਬਾਦ ਚ ਸਬੂਤ ਦੇਣ ਦੀ ਜਗ੍ਹਾ । ਇਧਰ ਓਧਰ ਦੀਆ ਗੱਲਾ ਕਰਦੇ ਆਹ । ਪੁਲਸ ਨੇ ਪਰਚਾ ਕੈਂਸਲ ਕਰ ਕੇ ਦਸ ਦਿੱਤਾ ਕੇ ਇਹ ਬੰਦੇ ਖੁਦ ਚੋਰ ਸੀ
@@SardoolsinghKang ਰੱਬ ਕਰੇ ਨਾ। ਅਗਰ ਤੇਰੇ ਉਪਰ ਜੋਠਾ ਪਰਚਾ ਦਰਜ਼ ਹੋ ਜਾਵੇ ਤੋ ਖੁਦ ਮੀਡੀਆ ਵਿਚ ਆਹ ਕੇ ਸਬੂਤ ਮੰਗ ਲੈਣਾ
ਇਕ ਸਿਰਫ ਇਕ ਓਹ ਵੀ ਥੋੜਾ ਜਿਹਾ ਸਬੂਤ ਇਕ ਵੱਟਾ ਮਾਰਨ ਦਾ ਬੱਸ । ਵੱਟਾ ਮਾਰਨ ਦਾ ਕੀ ਵੱਟਾ ਚਕਨ ਦਾ ਸਬੂਤ ਹੁੰਦਾ ਬੱਸ ਵੱਟਾ ਚਕਿਆ ਕੈਮਰੇ ਵਿਚ ਆ ਗਿਆ। ਚਕਣ ਨਾਲ ਹੀ 3,4 ਬੰਦੇ ਹਸਪਤਾਲ ਵਿੱਚ ਦਾਖ਼ਲ ਹੋਏ ਹੁੰਦੇ ਤੇ ਸੀਰੀਅਸ ਦਿਖਾ ਕੇ 307 ਵਿੱਚ ਵਿਸ਼ਵਦੀਪ ਨੂੰ ਏਹੋ ਜਿਹਾ ਅੰਦਰ ਕਰਦੇ ਕਦੇ ਬਾਹਰ ਨਾ ਆਂਦਾ । ਚੱਕਰ ਇਹ ਆ ਪੰਜਾਬ ਵਿੱਚ ਇਕੱਲਾ ਐਸ ਸੀ ਵਰਗ 35ਤੋ 40 % ਹੈਗਾ ਤੇ ਐਸ ਸੀ ਵਰਗ ਇਕੋ ਦਮ ਖੜਾ ਹੋ ਗਿਆ ਤੇ ਨਾਲ ਓਬੀਸੀ ਬੋਲ ਪਿਆ । 35 % ਵਰਗ ਪੂਰਾ ਨਾ ਜਾਗ ਜਾਏ ਏਸੇ ਲਈ ਪਰਚਾ ਕੀਤੇ ਦਾ ਕੀਤੇ ਗਿਆ । 5,6 % ਵਾਲੇ ਰਾਜਨੀਤੀ ਤੇ ਕਾਬਜ ਹੈਗੇ । ਹਿੱਲ ਗਏ ਓਹ ਆ ਕਿ ਹੋ ਗਿਆ। ਸਾਰੀ ਗੱਲ ਰਾਜਨੀਤੀ ਸਕਤੀ ਦੀ ਹੈਗੀ। 45 ਤੋ 50 % ਓਬੀਸੀ ਹੋਣਗੇ ਪੰਜਾਬ ਵਿੱਚ । ਬੱਸ ਏਨਾ ਨੂ ਰਾਜਨੀਤੀ ਦੀ ਸਮਜ ਨਹੀਂ । ਐਸ ਸੀ ਤੇ obc ਜਾਤ ਪਾਤ ਨੂੰ ਪਾਸੇ ਕਰਨ ਤੇ ਰਾਜਨੀਤੀ ਸਕਤੀ ਨੂੰ ਸਮਜਨ ।ਇਕ ਦੂਜੇ ਨੂੰ ਸਮਜਾਉ 35,40 % ਤੇ 45 ,50 % ਇਕ ਹੋਈਏ । ਪੱਲੇ ਬੰਨ ਲਓ । ਸਿਰਫ ਆਵਦੀ ਪਰਸੈਂਟ ਸਮਜਾਊ ਇੱਕ ਦੂੱਜੇ ਨੂੰ ।
ਵਿਸ਼ਵਦੀਪ ਇਮਾਨਦਾਰ ਸਚਾਈ ਤੇ ਬੋਲਦਾ ਹੈ
ਇਹ ਬੰਦੇ ਝੂਠ ਗਪ ਬੌਲ ਰਹੇ ਹਨ
ਨਰਮਾ ਬੋਲੀ ਤੋਂ ਪਹਿਲਾਂ ਹੀ ਬੀਜ ਲਿਆ? 🤔🤔🤔🤔
Tuhadi Gal Sahi Ae
ਨਰਮੇ ਵਾਲਿਆ ਦੀ ਵੀਡਿਓ ਹੁਣੇ ਆਈ ਦੇਖੀ ਆ ਉਹ ਬੋਲ ਰਹੇ ਸਾਡੀ ਮਾਲਕੀ ਜ਼ਮੀਨ ਆ ਓਹਦੇ ਚ ਖੜਕੇ ਵਿਸ਼ਵਦੀਪ ਦੀ ਮਾਤਾ ਨੇ ਵੀਡੀਓ ਪਾਤੀ ਜਦੋਕਿ ਪੰਚਾਇਤੀ ਜ਼ਮੀਨ ਨਾਲ ਵਾਲੀ ਆ
ਤੇ ਫਿਰ ਕੀ ਹੋਗੀਆਂ ਸਾਰੀ ਸੱਚਾਈ ਸੁੱਣ ਲੋ ਭੇਡਾਂ
@@SBDakia❤❤❤❤❤❤❤❤❤❤❤❤❤❤❤❤❤❤
@@gurmeetdhaliwal287tanu bhut pata va
Sc ਬੰਦੇ ਦੇ ਨਾਂ ਤੇ ਇਹਨਾਂ ਨੇ ਬੋਲੀ ਦਵਾ ਦਿੱਤੀ ਪਰ ਖੇਤੀ ਇਹ ਜੱਟਾਂ ਨੇ ਕਰਨੀ ਹੈ ਬੱਸ ਰੌਲਾ ਇਹ ਹੈ
Tusi v salyo fare da Khana chohnde a
@@JagtarSingh-rl4tmveer ewe galt ni bolida baki sab nu braber rakhna chahi da jmeen ethe reh jani a
@JagtarSingh-rਫ੍ਰੀ ਤੇਰੇ ਪਿਉ ਦੇਕੇ ਜਾਂਦਾ ਭਕਾਈ ਨਾ ਮਰ ਵਿਸ਼ਵਦੀਪ ਸਹੀ ਬੰਦਾ ਸਾਰੇ ਜੱਟ ਇਕੱਠੇ ਹੋਕੇ ਕਿਰਦਾਰਕੁਸ਼ੀ ਕਰਦੇ ਆl4tm
@@JagtarSingh-rl4tm Tu free which ki de reha sab nu sala Tu Rab
@@JagtarSingh-rl4tm teri behn ja maa bhi coment parr ki sochu tere barey,, lakh di lahnat tere te,,
ਜਨਾਬ ਬੋਲੀ ਤੋਂ ਪਹਿਲਾਂ ਨਰਮਾ ਫਿਰ ਕਿਵੇਂ ਲੱਗ ਗਿਆ
ਸਹੀ ਗੱਲ ਆ ਜੀ
ਪੰਜ ਦਿਨਾਂ ਵਿੱਚ ਤਾਂ ਪੂਰਾ ਪਲਾਨ ਤਿਆਰ ਕਰਕੇ ਸਭ ਕੁਝ ਕਰਨਾ ਸੌਖਾ ਹੋ ਜਾਂਦਾ ਹੈ
ਵਿਸ਼ਵਦੀਪ ਸਿੰਘ ਜੀ ਨੂੰ ਇਨਸਾਫ ਦਿਵਾਉਣ ਦੇ ਲਈ ਹੈਲਪ ਕਰਿਓਵਜੀ ❤
ਜੇਕਰ ਵਾਕਈ ਪਿੰਡ ਵਾਲੇ ਪਿੰਡ ਵਿੱਚ ਭਾਈਚਾਰਾ ਕਾਇਮ ਰੱਖਣਾ ਚਹੁੰਦੇ ਨੇ ਤਾੰ ਉਨਾਂ ਨੂੰ ਚਾਹੀਦਾ ਹੈ ਕਿ ਵਿਸ਼ਵਦੀਪ ਤੇ ਪਏ ਪਰਚੇ ਕੈੰਸਲ ਕਰਾ ਕੇ ਪਿੰਡ ਲੈ ਅਓਣ ਤੇ ਕਨੂੰਨ ਮੁਤਾਬਕ ਰਾਜੀਨਾਵਾੰ ਕਰਕੇ ਦੁਬਾਰਾ ਜਮੀਨ ਦੀ ਬੋਲੀ ਕਰਾਉਣ, ਨਹੀਂ ਤਾੰ ਇਸ ਤਰਾੰ ਤਾੰ ਪਿੰਡ ਦਾ ਮਹੌਲ ਹੋਰ ਵੀ ਖਰਾਬ ਹੋ ਸਕਦਾ ਹੈ। ਕਿਸੇ ਵੀ ਸੁਰਤ ਵਿੱਚ ਬੋਲੀ ਦੇਣ ਤੋੰ ਪਹਿਲਾੰ ਪੰਚਾਇਤੀ ਜਮੀਨ ਤੇ ਨਰਮਾ ਯਾ ਕਿਸੇ ਹੋਰ ਫਸਲ ਦੀ ਕਾਸ਼ਤ ਕਰਨਾ ਕਾਨੂੰਨੀ ਜੂਰਮ ਹੈ।
ਸਹੀ ਗੱਲ ਹੈ
ਪਿੰਡਾਂ ਦਾ ਭਾਈਚਾਰਾ ਖਰਾਬ ਨਾ ਕਰੋ 🙏
ਬਾਈ ਜੀ ਪਿੰਡਾਂ ਵਿੱਚ ਅਕਸਰ ਹੀ ਡੰਮੀ ਬੋਲੀਆਂ ਦਿੱਤੀਆਂ ਜਾਂਦੀਆਂ ਹਨ ਕਿ ਕਿਸੇ S.C ਦੇ ਨਾਮ ਬੋਲੀ ਤੋੜ ਕੇ ਵਾਹ ਕੋਈ ਹੋਰ ਰਿਹਾ ਹੁੰਦਾ ਅਤੇ ਦੂਜੀ ਗੱਲ ਬਾਈ ਜੇਕਰ ਪਰਚਾ ਬੀਡੀੳ ਅਤੇ ਸੈਕਟਰੀ ਨੇ ਦਿੱਤਾ ਹੈ ਤਾਂ ਫਿਰ ਤੁਹਾਨੂੰ ਤਾਂ ਕੋਈ ਸਫ਼ਾਈ ਦੇਣ ਦੀ ਲੋੜ ਹੀ ਨਹੀਂ ਫਿਰ ਆਪੇ ਬੀਡੀੳ ਤੇ ਸੈਕਟਰੀ ਜਾਣਨ ਅਤੇ ਵਿਸ਼ਵਦੀਪ ਅਤੇ ਹਮਾਇਤ ਕਰਨ ਵਾਲੀਆਂ ਜਥੇਬੰਦੀਆਂ ਜਾਣਨ
ਕੁਝ ਲੋਕ ਇੰਨਾ ਲੋਕਾ ਦੇ ਪਿੰਡ ਦੇ ਮਾਹੌਲ ਨੂੰ ਖਰਾਬ ਕਰਕੇ ਆਪਣੇ ਹੱਥ ਰੰਗਨਾ ਚਹੁੰਦੇ ਨੇ ਜਦੋ ਇਹ ਪਿੰਡ ਦੇ ਲੋਕ ਆਪ ਮੰਨਦੇ ਨੇ ਵੀ ਅਸੀ ਰਲਮਿਲ ਕੇ ਰਹਿੰਦੇ ਆ ਤਾ ਦੂਜੀਆ ਨੂੰ ਕੀ ਅਧਿਕਾਰ ਹੈ।ਇੰਨਾ ਦੇ ਪਿੰਡ ਦਾ ਮਾਹੌਲ ਖਰਾਬ ਕਰਨ ਦੀ
Sahi kiha kular ji eh koi bahut badi sajis hy punjab da mahol kharab kar di (from USA 🇺🇸
ਜਾਣਬੁੱਝ ਕੇ ਪਿੰਡ ਵਿੱਚ ਕਲ਼ੇਸ਼ ਨਹੀਂ ਪਾਉਣਾ ਚਾਹੀਦਾ ਜੀ। ਗੱਲ ਬਾਤ ਕੋਈ ਜ਼ਿਆਦਾ ਵੱਡੀ ਨਹੀਂ ਐ। ਐਵੇਂ ਬਾਤਾਂ ਦਾ ਬਤੰਗੜ ਬਣਾਇਆ ਜਾ ਰਿਹਾ ਏ ਜੀ। ਸਾਰੇ ਵੀਰ ਭਾਈ ਮਿਲਜੁਲ ਕੇ ਪਿੰਡ ਵਿੱਚ ਰਿਹਾ ਕਰੋ ਜੀ।।🙏🏻🙏🏻।।
ਬੋਲੀ ਤੋੰ ਪਹਿਲਾਂ ਨਰਮਾ ਨਹੀਂ ਬੀਜ ਸਕਦੇ
ਜੱਟ ਬੀਜ ਸਕਦੇ ਨੇ।
ਜੱਟਾ ਦੀ ਕੁੜੀ ਦੇ ਲਨ ਵੜ ਜਾਦਾ ਪੈਸੇ ਕਰਕੇ 😂 ਕਿਸਾਨ ਯੂਨੀਅਨ ਦੀ ਕੁੜੀ ਦੇ ਲਨ ਵੜ ਜਾਦਾ ਧਰਨਾ ਲਾ ਦੇਣਗੇ ਪੈਸੇ ਖਾਣੇ ਨੇ ਸਾਰੇ ਜੱਟ
@@bakhshishsingh3582ਨਹੀਂ ਵੀਰ ਜਿਸਨੇ ਨਰਮਾ ਬੀਜਿਆ ਓਹੋ ਐਸ ਸੀ ਭਰਾ ਆ। ਵੀਡਿਓ ਧਿਆਨ ਨਾਲ ਸੁਣੋ
Sc de naam te boli hoi te vaunde jatt hann bahut jagah eho kus ho riha
@@ABIkumar-iz4syਦੇ ਪਿਉ ਦਾ ਤਾਂ ਕਮੈਟ ਵਿਚ ਨੰਬਰ ਪਾ ਫਿਰ ਕਿਸਾਨ ਯੂਨੀਅਨ ਵਾਲੇ ਤੇਰੀ ਭੈਣ ਕਿਵੇਂ ਚੋਦੇ ਤੈਨੂੰ ਪਤਾ ਲਗਜੂ
ਪੱਤਰਕਾਰ ਸਾਬ ਜੀ। ਇਹਨਾ ਨੇ ਆਪਣੇ ਆਪ ਸੱਚ ਦੱਸ ਦਿੱਤਾ ਇਹਨਾ ਬੋਲੀ ਤੋਂ ਪਹਿਲੇ ਖੇਤੀ ਕੀਤੀ। ਸੈਕਟਰੀ ਨੂੰ ਪੁੱਛੋ ਓਹਨੇ ਕਿਉੰ ਕਿਆ ਬੋਲੀ 9 ਜੂਨ ਨੂੰ ਹੋਣੀ ਆਹ
ਉਹ ਪੰਜਾਬੀਓ ਮੇਰੇ ਵੀਰੋ ਵਿਸ਼ਵਦੀਪ ਦੀ ਉਹਦੀ ਰੱਜ ਕੇ ਹੈਲਪ ਕਰੋ ਮੇਰੇ ਵੀਰ ਉਹ ਮੁੰਡਾ ਸੱਚਾ ਬੋਲਦਾ ਉਹ ਸੱਚ ਤੇ ਰਾਹ ਤੇ ਤੁਰਿਆ ਉਹ ਸੱਚ ਬੋਲਦਾ ਸੱਚ ਬੋਲੂਗਾ ਵੀ ਵਿਸ਼ਵਦੀਪ ਬਹੁਤ ਵਧੀਆ ਨੌਜਵਾਨ ਮੁੰਡਾ ਉਹਨੂੰ ਤੰਗ ਨਾ ਕਰੋ ਝਾੜੂ ਵਾਲਿਓ ਇਹ ਆਮ ਪਾਰਟੀ ਦਾ ਕੰਮ ਇਹਨਾਂ ਨੇ ਪਰਚੇ ਕਰਾਏ ਨੇ ਇਹਨਾਂ ਨੇ ਜੇਲ ਭੇਜਿਆ ਉਹਦੀ ਰੱਜ ਕੇ ਹੈਲਪ ਕਰੋ ਮੇਰੇ ਵੀਰ ਜਿਹੜੇ ਨੂੰ ਵਧੀਆ ਬੰਦੇ ਨੂੰ ਸਮਝਦੇ ਨੇ ਜਿਹਨੇ ਉਹਨੇ ਸੁਣਿਆ ਸੀ ਬੋਲੀਆਂ ਜੋ ਬੋਲਦਾ ਪਿੰਡਾਂ ਚ ਵਧੀਆ ਬੋਲਦਾ ਸਰਕਾਰਾਂ ਦੇ ਵਿਰੁੱਧ ਜੋ ਸਰਕਾਰਾਂ ਗੰਦੀਆਂ ਗੰਦੇ ਕੰਮ ਕਰਦੇ ਨੇ ਉਹਨਾਂ ਲਈ
ਵੀਰੇ ਤੁਸੀਂ ਗਲਤ ਹੋ ਪੰਜ ਦਿਨਾਂ ਵਿੱਚ ਬਹੁਤ ਕੁਝ ਹੋ ਜਾਂਦਾ ਵੀਰੇ ਗਰੀਬ ਦਾ ਵਾਹਿਗੁਰੂ ਹੁੰਦਾ
ਸਾਰੀ ਵੀਡੀਓ ਵਿਚ ਮੁੰਡੇ ਨੂੰ ਛੁਡਾਉਣ ਦੀ ਕੋਈ ਗਲ ਨੀ ਹੋਈ ਤੇ ਜਮੀਨ ਦੀ ਬੋਲੀ ਵੀ ਚੌਥੀ ਵਾਰ ਸਿਰੇ ਚੜੀ ?ਮਤਲਬ ਗੜਬੜ
ਸੀਰੀ ਕੋਲ ਏਨੇ ਪੈਸੇ ਕਿੱਥੋਂ ਆ ਗਏ
Right 👍
ਮੈ ਲੲੀ ਜਮੀਨ ਠੇਕੇ ਤੇ ਸੀਰੀ ਹੁਣ ੳੁਹ ਸੀਰੀ ਨਹੀ ਰਹੇ ਪਓ ਲਿਖ ਗੲੇ ਅਾ
ਕਿਉਂ ਇੱਕ ਗਰੀਬ ਦਲਿਤ ਸਮਾਜ ਦਾ ਬੰਦਾਂ ਤਰੱਕੀ ਨੀ ਕਰ ਸਕਦਾ ਸਿਰੀ ਕਿਆ ਸਾਰੀ ਉਮਰ ਗੁਲਾਮੀ ਲਈ ਬਣਿਆ
ਇਗ ਸਾਰੇ ਬੰਦੇ ਪੰਜ ਦਿਨਾਂ ਤੋ ਝੂਠੀ ਕਹਾਣੀ ਤਿਆਰ ਕਰਕੇ ਲਿਆਏ ਨੇ ਸਾਰਾ ਝੂਠ ਬੋਲ ਰਹੇ ਨੇ
ਸ਼ੱਕ ਤਾਂ ਪੈ ਰਿਹਾ ਹੈ।
ਓਹ ਲਹਨਤਿਓ ਘਟੋ ਘਟ ਗਾਤਰੇ ਪਾ ਕੇ ਝੂਠ ਤਾਂ ਨਾ ਬੋਲੋ , ਤੁਹਾਨੂੰ ਤਾਂ ਪਹਿਲਾ ਬੱਥੇਰੀਆ ਲਾਹਨਤਾ ਪੇ ਰਹਿਆ
Good right brother gatre tan license taur te par hann sab puthey kamm enna kol hi hann
ਸਾਨੂੰ ਤਾਂ ਇਹ ਦਿੱਖ ਰਿਹਾ ਗਰੀਬ ਲੋਕਾਂ ਧੱਕਾ
ਫੋਨ ਤੇ ਗੱਲ ਕਰਨ ਵਾਲਾ ਵੀ ਕਹਿਦਾ ਕੀ ਸੈਕਟਰੀ ਨੇ ਕਿਹਾ ਕੇ ਬੋਲੀ ਕੋਈ ਲਾਉਣ ਨਹੀ ਆਈਆ ਤੇ ਜਿੰਮੀਦਾਰ ਨੇ ਛੱਬੀ ਹਜਾਰ ਲਾਈਆ ਉਹਨਾ ਦੀ ਫੱਸਲ ਬੋਲੀ ਤੋ ਪਹਿਲਾ ਕਿੰਦਾ ਬੀਜ ਤੀ
ਇਹ ਸਾਰੇ ਸਿਰੇ ਦੇ ਝੂਠੇ ਬੰਦੇ ਨੇ ਪੱਤਰਕਾਰ ਸਾਬ ਜੀ
ਸਫਾਈਂਆ
ਇਹ ਬੰਦੇ ਗ਼ਲਤ ਆਹ । ਬੋਲੀ ਤੋ ਪਹਿਲੇ ਖੇਤੀ ਨਹੀ ਕੋਈ ਕਰ ਸਕਦਾ ਇਹਨਾ ਤੇ ਪਰਚਾ ਦਰਜ਼ ਹੋਣਾ ਚਾਹੀਦਾ
Acha bro
ਬੋਲੀ ਤੋ ਪਹਿਲਾ ਨਰਮਾ ਕਿਵੇਂ ਬੀਜਿਆ ਗਿਆ।
ਜ਼ਿਮੀਦਾਰ ਨੇ ਆਪਣੇ ਨੌਕਰ ਦੇ ਨਾਮ ਤੇ ਜਮੀਨ ਲਈ ਆਹ । ਬਾਈ ਤੁਸੀ ਗ਼ਲਤ ਹੋ
ਜਿਹੜਾ ਪਿਸਤੌਲ ਲਈ ਫਿਰਦੇ ਦੋ ਗੱਡੀਆਂ ਲਈ ਫਿਰਦੇ ਕੋਈ ਕੰਮ ਨਹੀਂ ਕਰਦਾ ਨਾ ਹੀ ਡੀਸੀ ਲੱਗਿਆ ਹੋਇਆ ਉਹਦੇ ਕੋਲ ਐਨੇ ਪੈਸੇ ਕਿੱਥੋਂ ਆਏ
@@amrindersandhu1613 ਗਰੀਬ ਬੰਦਾ ਗੱਡੀ ਕਿਸਤਾ ਤੇ ਲੈਅ ਕੇ ਬਾਦ ਚ ਇਹ ਨਹੀ ਕਹਿੰਦਾ ਮੇਰਾ ਲੋਨ ਮਾਫ਼ ਕਰੋ ।
@@amrindersandhu1613 ਕੰਪਲੇਨ ਕਰੋ ਅਗਰ ਕੋਈ ਗ਼ਲਤ ਕੰਮ ਕਰ ਰਿਆ। ਕੁਤੀ ਚੋਰਾ ਨਾਲ ਰੱਲ ਗਈਂ ਇਸ ਕੇਸ ਵਿੱਚ। ਬੋਲੀ ਤੋ ਪਹਿਲੇ ਕੋਈ ਖੇਤੀ ਨਹੀ ਕਰ ਸਕਦਾ । ਇਹ ਬੰਦੇ ਖੁਦ ਕਹਿ ਰਹੇ ਆਹ
@@amrindersandhu1613 ਕੰਪਲੇਨ ਕਰੋ ਅਗਰ ਕੋਈ ਗ਼ਲਤ ਕੰਮ ਕਰ ਰਿਆ। ਕੁਤੀ ਚੋਰਾ ਨਾਲ ਰੱਲ ਗਈਂ ਇਸ ਕੇਸ ਵਿੱਚ। ਬੋਲੀ ਤੋ ਪਹਿਲੇ ਕੋਈ ਖੇਤੀ ਨਹੀ ਕਰ ਸਕਦਾ । ਇਹ ਬੰਦੇ ਖੁਦ ਕਹਿ ਰਹੇ ਆਹ ਅਸ਼ੀ ਬੋਲੀ ਤੋ ਪਹਿਲੇ ਨਰਮਾ ਲੱਗਾ ਦਿੱਤਾ ਸੀ
ਪੱਤਰਕਾਰ ਵੀਰ ਇਹਨਾਂ ਦਾ ਰਾਜ਼ੀਨਾਮਾ ਕਰਵਾ ਦੇਵੋ ਗੱਲ ਤਾਂ ਕੋਈ ਖਾਸ ਨਹੀਂ
Os chwal de bund kutni jaruri aa 5 kk kteera jada rakhe ban gye punjab de
ਹਰ ਪਿੰਡ ਚਂਂ ਮੁੱਖ ਮੰਤਰੀ,ਜੰਮ ਪੲਏ ਨੇ
ਸਭ ਕੁਝ ਫੂਨ ਤੇ ਆਪ ਦੱਸ ਰਹੇ ਪੱਤਰਕਾਰ ਨੂੰ ਪੁੱਛਣ ਦਾ ਮੌਕਾ ਨਹੀਂ ਦਿੱਤਾ ਇਹ ਮਿਲੀਜੁਲੀ ਭਗਤ
ਸਾਫ ਦਿਖਾਈ ਦਿੰਦਾ ਹੈ ਕੇ ਜਾਣ ਬੁੱਝ ਕੇ ਜਾਤੀ ਵਾਦ ਦਾ ਮਸਲਾ ਖੜਾ ਕੀਤਾ ਜਾ ਰਿਹਾ ਹੈ
ਭਗਵੰਤ ਮਾਨ ਜੀ ਇਹ ਬੰਦੇ ਰਲੇ ਹੋਏ ਹਨ ਝੂਠ ਬੋਲ ਰਹੇ ਹਨ ਵਿਸ਼ਵਦੀਪ ਦੀਆ ਵੀਡੀਓ ਚੈੱਕ ਕਰੋ ਸਭ ਸਚਾਈ ਦਸ ਰਿਹਾ ਹੈ
ਲੋਕਾ ਨੂੰ ਚਾਹੀਦਾ ਕੇ ਉਹ ਉਹ ਅਦਾਲਤ ਵਿਚ ਜਾ ਕੇ ਅਪਣਾ ਪੱਖ ਜੱਜ ਅਗੇ ਪੇਸ਼ ਕਰਨ , ਮੀਡੀਆ ਸਿਰਫ ਖ਼ਬਰ ਦਿਖਾ ਸਕਦਾ. ਦੇਸ਼ ਦੀ ਅਦਾਲਤ ਅਤੇ ਨਿਆ ਪ੍ਰਣਾਲੀ ਹਰੇਕ ਨਾਗਰਿਕ ਦਾ ਬਿਨਾ ਭੇਦ ਭਾਵ ਦੇ ਇਨਸਾਫ਼ ਲਏ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਬਜ਼ਿਦ ਹੈ. ਪੰਜਾਬ ਸਰਕਾਰ ਅਤੇ ਨਿਆ ਪਾਲਿਕਾ ਹਰੇਕ ਪੰਜਾਬ ਬਾਸੀ ਨੂ ਇਨਸਾਫ਼ ਲਾਏ ਬਜ਼ਿਦ ਹੈ.
❤❤❤ਵਿਸ਼ਵਦੀਪ ਬਿਲਕੁਲ ਠੀਕ ਹੈ ਇਹ ਬੰਦੇ ਸਰਾਸਰ ਝੂਠ ਬੋਲ ਰਹੈ❤❤❤
ਐਦਾਂ ਕਿਦਾਂ ਬੋਲ ਸਕਦਾਂ ਸੈਕਟਰੀ ਪਾਣੀਂ ਲਾ ਲਵੋਂ ਨਰਮਾ ਬੀਜ ਲਵੋ, ਬੋਲੀਂ ਤੋ ਪਹਿਲਾਂ ਹੀ,
ਬੋਲੀ ਤਾਂ ਚੋਰੀ ਹੋਈ ਆ,25-2 6ਹਜਾਰ ਨੂੰ ਹੀ ਜਾਣੀ ਸੀ।
ਵਿਸ਼ਵਜੀਤ ਸਚਾ ਬੰਦਾ ਏ👍👍
ਇਹ ਪੰਜ ਦਿਨ ਜਾਲੀ ਕਾਗਜ਼ ਬਣਾ ਰਿਹਾ ਸੀ
ਬਹੁਤ ਵਧੀਆ ਕੰਮ ਜਗਮੀਤ ਵੀਰ
ਵਿਸ਼ਵਦੀਪ ਵੀ ਲੱਖੇ ਤੇ ਭਾਨੇ ਵਾਂਗ,,ਕਲੰਕਤ ਹੋ ਗਿਆ ਹੈ
ਉਹ 22 ਜੀ ਜਾਅਲੀ ਕਾਗਜ਼ ਸਾਰੇ ਸਭ ਸਾਰੇ ਵਿਸ਼ਵਦੀਪ ਦੀ ਅਵਾਜ਼ ਨੂੰ ਦਬਾਉਣਾ ਚਾਹੁੰਦੇ ਨੇ ਕੜੱਮ ਚੌਧਰੀ ਇਕੱਠ ਨੇ
ਗਰੀਬ ਨੂੰ ਦਬਾੳਣ ਦੀਆ ਗੱਲਾ ਹਨ
ਐਸ ਸੀ ਵਾਲੀ ਜ਼ਮੀਨ ਐਸ ਸੀ ਹੀ ਲੈ ਸਕਦੇ ਹਨ
ਇਹ ਸਾਰੇ ਝੂਠ ਬੋਲਦੇ ਇਹਨਾਂ ਦੇ ਪਰਚਾ ਹੋਣਾ ਚਾਹੀਦਾ
ਵਾਹਿਗੁਰੂ ਆਪ ਹੀ ਸਫ਼ਾਈ ਦੈਉ। ਇੱਕ ਸਾਲ ਸਾਹਮਣੇ ਸੱਚ ਆਵੇਗਾ। ਝੂਠ ਬੋਲਣ ਨਤੀਜਾ ਜੀਭ ਕੈਂਸਰ ਹੋਵੇ ✍️💯🇨🇮। ਵਾਹਿਗੁਰੂ ਤੇ ਭਰੋਸਾ ਰੱਖੋ ❤❤❤❤❤
ਬਾਈ ਇਹ ਮਾਂਜਾ ਪਾਰਟੀ ਦੇ ਬੰਦੇ ਨੇ ਇਹ ਕੁਛ ਵੀ ਲਿਖਾ ਸਕਦੇ ਆ ਪਰ ਨਰਮਾ ਐਨੀ ਛੇਤੀ ਐਨਾ ਵੱਡਾ ਨੀ ਕਰਾ ਸਕਦੇ
ਪਿੰਡ ਦਾ ਮਸਲਾ ਵੀਰ ਜੀ ਪਿੰਡ ਦਾ ਰਹਿਣਾ ਚਾਹੀਦਾ ਹੈ ਬਾਹਰ ਵਾਲੇ ਲੋਕ ਅੱਗ ਲਾਉਂਦੇ ਨੇ ਆਪਣਾ ਭਾਈਚਾਰਾ ਸਹੀ ਰੱਖੋ
ਇਹ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਇਹਨਾਂ ਬੰਦਿਆਂ ਨੂੰ ਵਾਕਿਆ ਹੀ ਉੱਥੇ ਕੋਈ ਕੰਮ ਸੀ ਜਾਂ ਪੈਲੀ ਠੇਕੇ ਤੇ ਪੱਕੀ ਹੋਣ ਕਰਕੇ ਕੋਈ ਪਾਰਟੀ ਵਗੈਰਾ ਦੇਣ ਗਏ ਸੀ
ਕੋਈ ਵੀ ਬੰਦਾ ਅਗਰ ਕੋਈ ਛੋਟੀ ਜਿਹੀ ਚੋਣ ਵਿੱਚ ਅਗਰ ਖੜਾ ਹੋ ਜਾਵੇ ਭਾਵੇਂ ਵੋਟਾਂ 10ਪੈਣ ਅਗਲੇ ਨੂੰ ਓਹ ਬੰਦਾ ਆਪਣੇ ਆਪ ਨੂੰ ਲੀਡਰ ਸਮਝਣ ਦੀ ਫੀਲੰਗ ਲੈਣ ਲੱਗ ਜਾਂਦਾ ਹੈ ਅਤੇ ਹਰੇਕ ਕੰਮ ਵਿੱਚ ਆਵਦੀਆ ਲੱਤਾਂ ਅੜਾਉਣ ਦੇ ਕੰਮ ਸ਼ੁਰੂ ਕਰ ਦਿੰਦਾ ਹੈ ਤਾਂ ਕਿ ਲੋਕਾਂ ਦੇ ਵਿੱਚ ਮਸ਼ਹੂਰ ਹੋਇਆ ਜਾਵੇ ਪਹਿਲਾਂ ਵੀ ਇਸ ਪਿੰਡ ਵਿੱਚ ਜਮੀਨ ਤੇ ਬੋਲੀ ਲੱਗਦੀ ਸੀ ਵਿਸ਼ਵਦੀਪ ਦੇ ਘਰ ਦੇ ਵੀ ਪੰਚਾਇਤ ਮੈਂਬਰ ਹਨ ਅਗਰ ਆਹ ਬੰਦੇ ਬੇਈਮਾਨੀ ਕਰਦੇ ਹੁੰਦੇ ਤਾਂ ਰੌਲਾ ਪਹਿਲਾਂ ਵੀ ਪੈਣਾ ਸੀ ਇਹਨਾਂ ਦਾ ਇਸ ਮੁੱਦੇ ਨੂੰ ਜਾਤੀਵਾਦ ਦਾ ਮੁੱਦਾ ਬਣਾ ਕੇ ਜਿਆਦਾ highlight ਕੀਤਾ ਜਾ ਰਿਹਾ ਹੈ ਹਾਏ ਮਰਗੇ ਅਸੀਂ ਤਾਂ ਗਰੀਬ ਬੰਦੇ ਗਰੀਬ ਲੋਕਾਂ ਨੂੰ ਆਪਣੀ ਰੋਟੀ ਦਾ ਫਿਕਰ ਰਹਿੰਦਾ ਹੈ ਆਪਣੇ ਕੰਮ ਦੇ ਫਿਕਰ ਰਹਿੰਦੇ ਹਨ ਗਰੀਬ ਲੋਕ ਆਪਣੇ ਕੋਲ ਰਿਵਾਲਵਰ ਗੱਡੀਆਂ ਰੱਖ ਕੇ ਵੋਟਾਂ ਵਿੱਚ ਨਹੀਂ ਖੜੇ ਹੁੰਦੇ ਹੁਣ ਵੋਟਾਂ ਵਿੱਚ ਖਰਚਾ ਕਰਕੇ ਹਟਿਆ ਅਗਲਾ ਅਤੇ ਹੁਣ ਉਸਦੇ ਘਰ ਦਿਆ ਨੇ ਆਮ ਲੋਕਾਂ ਨੂੰ ਆਪਣੇ google pay nbr ਤੱਕ ਦੇ ਕੇ ਕਹਿ ਰਹੇ ਹਨ ਕਿ ਸਾਡੀ ਵੀ ਆਰਥਿਕ ਤੌਰ ਤੇ ਮਦਦ ਕੀਤੀ ਜਾਵੇ ਰਾਜਨੀਤੀ ਕਰਨੀ ਅਗਲਾ ਵੀ ਸਿੱਖ ਗਿਆ ਹੈ ਜਾਤੀਵਾਦ ਤੋਂ ਉੱਪਰ ਉੱਠਕੇ ਆਪਣੇ ਦਿਮਾਗ਼ ਤੋਂ ਵੀ ਇਸ ਗੱਲ ਤੇ ਸੋਚਣਾ ਚਾਹੀਦਾ ਹੈ
ਵਿਸ਼ਵਦੀਪ ਸੱਚਾ ਬੰਦਾ ਯਾਰ ਵਧੀਆ ਬੰਦਾ ਉਹ
CBI enquiry honi chahiye
ਬੋਲੀ ਤੋਂ ਪਹਿਲਾਂ ਜਮੀਨ ਬੀਜਣੀ ਗਲਤ ਆ ਇੱਥੋਂ ਹੀ ਤਾਂ ਪਤਾ ਲੱਗਦਾ ਇਹਨਾਂ ਦੀ ਮਿਲੀ ਭੁਗਤ ਦਾ
ਹੈਲੋ ਬਾਈ ਜੀ ਸਰਕਾਰੀ ਮੁਲਾਜ਼ਮਾਂ ਕਿਸੇ ਨੂੰ ਪਹਿਲਾਂ ਹੀ ਬਾਣ ਬੀਜਣ ਜਾਂ ਪਾਣੀ ਲਾਉਣ ਲਈ ਨਹੀਂ ਕਹਿ ਸਕਦਾ
ਸਾਰੇ ਪਿੰਡਾਂ ਵਿੱਚ ਬੋਲੀਆਂ ਕੈਂਸਲ ਹੋਈਆਂ ਇਹ ਸਭ ਸਭ ਨੂੰ ਪਤਾ
Visawdeep Fazalka jindabad
ਸ਼ਾਮ ਲਾਟ ਪਿੰਡਾਂ ਵਿਚਲੀਆਂ
ਜ਼ਮੀਨਾਂ ਬੇਜਮੀਨੇ ਐਸ ਸੀ ਲੋਕਾ ਵਿੱਚ ਕਿਉ ਨਹੀ ਸਰਕਾਰ ਵੰਡਦੀ? ਜਦ ਕਿ ਇਹ ਜ਼ਮੀਨ ਇਨਾ ਲੋਕਾ ਦੀ ਹੀ ਹੈ
ਇਹ ਗੱਲਤ ਬੋਲ ਰਿਹਾ ਹੈ ਸੈਕਟਰੀ ਕੋਲ ਕਿਹੜੀ ਪਾਵਰ ਹੈਂ ਕਿ ਬੋਲੀ ਤੋਂ ਪਹਿਲਾਂ ਹੀ ਜ਼ਮੀਨ ਬੀਜਣ ਲਈ ਕਹਿ ਦੇਵੇ
ਵੀਰੋ ਬਹੁਤ ਸਾਰੇ ਪਿੰਡ ਵਿੱਚ ਇਵੇਂ ਹੁੰਦਾ ਕਿ ਬੋਲੀ ਅੰਦਰ ਬੈਠ ਕੇ ਕਰ ਲੈਦੇ ਹਨ ਪਰ ਲੋਕ ਪੁੱਛਦੇ ਤਾਂ ਤਰੀਕ ਪਾ ਕੇ ਸੱਚੇ ਹੋ ਜਾਂਦੇ ਹਨ ਵਿਸ਼ਵਦੀਪ ਨਾਲ ਧੱਕਾ ਕਰ ਰਹੈ ਹਨ
ਨਰਮਾ ਕਿਵੇਂ ਬੀਜਿਆ ਗਿਆ
ਕੋਈ ਫੋਟੋ ਕੋਈ ਮੂਵੀ ਹੈ ਕਿ ਨਹੀਂ