ਕੁਦਰਤੀ ਮਾਹੌਲ 'ਚ ਪੰਜਾਬੀਆਂ ਦਾ ਸੋਹਣਾ ਘਰ। Campbell Bay Great Nicobar । Amrik Manpreet । Walk With Turna

Поділитися
Вставка
  • Опубліковано 26 вер 2024
  • ਕੁਦਰਤੀ ਮਾਹੌਲ 'ਚ ਪੰਜਾਬੀਆਂ ਦਾ ਸੋਹਣਾ ਘਰ
    ਘਰ ਬਣਾਉਣ 'ਤੇ ਆਉਂਦਾ ਕਿੰਨਾ ਖਰਚਾ ?
    #WalkWithTurna #GreatNicobar #CampbellBay
    Punjabi in Campbell Bay । Great Nicobar । Amrik Manpreet । Walk With Turna

КОМЕНТАРІ • 63

  • @GurmeetKaur-io5hn
    @GurmeetKaur-io5hn Рік тому +8

    ਬੇਟਾ ਜੀ ਤੁਹਾਡੀ ਹਰ ਇੱਕ ਵੀਡੀਓ ਬਹੁਤ ਵਧੀਆ ਹੁੰਦੀ ਏ ਤੁਸੀਂ ਬਹੁਤ ਮਿਹਨਤ ਕਰਦੇ ਓ।

  • @lakhwinderkaur2753
    @lakhwinderkaur2753 Рік тому +6

    ਧੰਨਵਾਦ ਵੀਰ ਜੀ ਭੈਣ ਜੀ ਤੁਸੀਂ ਕਿੰਨੀ ਦੂਰ ਪਹੁੰਚ ਕੇ ਵਧੀਆ ਜਾਣ ਕਾਰੀ ਦੇ ਰਹੇ ਆ ਭੈਣ ਜੀ ਦਾ ਵਧੀਆ ਤਰੀਕਾ ਗੱਲ ਕਰਨ ਦਾ ਜਿਉਂਦੇ ਵਸਦੇ ਰਹੋ

  • @GurwinderSingh-zi4fd
    @GurwinderSingh-zi4fd Рік тому +4

    ਭੋਮਾ ਵਡਾਲਾ, ਜਿਲਾ ਅੰਮ੍ਰਿਤਸਰ, ਨੇੜੇ ਮਜੀਠਾ, ਇਥੇ ਬਾਬੇ ਰੋਡੇ ਦਾ ਮੇਲਾ ਲਗਦਾ, ਇਨਾਂ ਦੀ ਮਿਹਨਤ ਤੇ ਸਿਦਕ ਨੂੰ ਸਲੂਟ ਐ, ਵਾਹਿਗੁਰੂ ਜੀ ਸਾਰਿਆਂ ਨੂੰ ਚੜਦੀਆਂ ਕਲਾ ਬਖਸ਼ਣ ਜੀ

  • @h.s.gill.4341
    @h.s.gill.4341 Рік тому +3

    ਅਮਰੀਕ ਤੇ ਮਨਪਰੀਤ ਭੈਣ ਤੁਸੀਂ ਬਹੁਤ ਮਿਹਨਤ ਕਰਦੇ ਉ ਵੀਡੀਉ ਬਨੌਣ ਲਈ

  • @harjindarkaurkang2431
    @harjindarkaurkang2431 Рік тому +1

    ਬੇਟਾ ਜੀ ਬਹੁਤ ਮਿਹਰਬਾਨੀ ਬੇਟਾ ਜੀ ਤੁਸੀ ਘਰ ਬੈਠੇ ਹੀ ਸਾਰਾ ਕੁਝ ਦਿਖਾ ਵੀ ਦਿੱਤਾ ਤੇ ਸਮਝਾ ਵੀ ਦਿਤਾ 👌👌👌👌

  • @tarasingh3904
    @tarasingh3904 6 місяців тому

    ਨਮਸਕਾਰ ਭੈਣ ਜੀ ਅਤੇ ਭਰਾ ਜੀ ਤੁਹਾਡੇ ਘਰ ਦਾ ਮਾਹੌਲ ਬਹੁਤ ਸੋਹਣਾ ਹੈ ਆਪ ਜੀ ਦਾ ਬਹੁਤ ਧੰਨਵਾਦ ❤

  • @rssarai7144
    @rssarai7144 Рік тому +1

    👉Kenya ਦੇਸ਼ ਵਿੱਚ ਪੰਜਾਬੀਆਂ ਦੇ ਬਹੁਤ ਵੱਡੇ ਵੱਡੇ ਫਾਰਮ ਹਨ ਉਹ ਵੀ ਦਿਖਾਉ

  • @balramduggal9669
    @balramduggal9669 Рік тому +3

    ਬਾਈ ਜੀ ਤੁਹਾਡੀਆਂ ਕਾਲੇਪਾਣੀਆ ਦੀਆਂ ਵੀਡੀਓ ਬਹੁਤ ਵਧੀਆ ਲੱਗੀਆਂ ਬਹੁਤ ਜਾਣਕਾਰੀ ਮਿਲੀ, ਪਰ ਨਵਾਂਸ਼ਹਿਰ ਜਿਲ੍ਹੇ ਦਾ ਕੋਈ ਪਰਿਵਾਰ ਨੀ ਮਿਲਿਆ, ਪੁਰਾਣਾ ਜਿਲ਼ਾ ਹੁਸ਼ਿਆਰਪੁਰ (ਦੁੱਗਲ ਗਰੀਸ)

  • @JagtarSingh-ci2sn
    @JagtarSingh-ci2sn Рік тому +1

    Bhaa ji ehna nu pushna ke jadon kol Khushi gammi hundi hai taa saare Punjabi Faimly ikathian hundian han

    • @WalkWithTurna
      @WalkWithTurna  Рік тому

      5 ਨੰਬਰ ਵੀਡੀਓ ਵੇਖੋ

  • @SukhwinderSingh-wq5ip
    @SukhwinderSingh-wq5ip Рік тому +3

    ਬਹੁਤ ਵਧੀਆ ਬਾਈ ਸਭ

  • @jagroopgillgill443
    @jagroopgillgill443 Рік тому +2

    ਬਹੁਤ ਵਧੀਆ

  • @MOR.BHULLAR-PB05
    @MOR.BHULLAR-PB05 Рік тому +3

    ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ
    ਹਰੀ ਮਿਰਚ ਅੱਜ ਫਿਰੋਜ਼ਪੁਰ ਮੰਡੀ ਦਾ ਰੇਟ 11 ਰੁਪਏ ਕਿਲੋ ਏ

  • @sushilgarggarg1478
    @sushilgarggarg1478 Рік тому +2

    Enjoy a great nickobar island....@

  • @vikramgill2069
    @vikramgill2069 Рік тому +2

    Asi vi bhome vadale de rehn Wale aa Sanu tadi video bohut vadiya lagdi aa
    Te bhome Wale nu sat shri akal

  • @amardeepsinghbhattikala189
    @amardeepsinghbhattikala189 Рік тому +1

    Sat shri akal ji thanks for tusi ghar bathia nu khubsurat iland dekha deta

  • @yadwindersingh-rw2de
    @yadwindersingh-rw2de Рік тому +2

    Sat sri Akal putar God bless you putar Very good job 👏 ❤

  • @kuldeepkaur5814
    @kuldeepkaur5814 Рік тому +1

    Wahaguru g

  • @karamjitsinghsalana4648
    @karamjitsinghsalana4648 Рік тому +1

    Nice vedio

  • @AshokKumar-hn6qp
    @AshokKumar-hn6qp Рік тому +2

    Hard work 👍

  • @JasbirSingh-wj9qm
    @JasbirSingh-wj9qm Рік тому +1

    Nice video 📹, thanks for sharing ❤

  • @ਸੁਖਪਾਲਸਿੰਘ-ਨ8ਛ

    ਬਾਈ ਘੈਟ ਪੰਜਾਬੀ ਸੇਰ

  • @sardulsingh2637
    @sardulsingh2637 Рік тому +2

    Thanks for great information

  • @sarbjeetsingh4415
    @sarbjeetsingh4415 Рік тому +2

    Very nice video, ਕੀ ਇੱਥੇ ਕੋਈ ਹੋਰ ਵੀ ਜ਼ਮੀਨ ਖਰੀਦ ਸਕਦਾ, ਜਾ ਸਿਰਫ਼ ex servicemen’s ਲਈ ਹੈ?

  • @MANJITSingh-wh2fd
    @MANJITSingh-wh2fd Рік тому +1

    Sat shri Akal manpreet and Amrik veer ji 🙏nice 📹vlog veer ji

  • @muhammadashrafkhan5533
    @muhammadashrafkhan5533 Рік тому

    SsA ji very nice and beautiful This

  • @rajasandhuchatha2201
    @rajasandhuchatha2201 Рік тому +1

    Very nice

  • @amardeepsinghbhattikala189
    @amardeepsinghbhattikala189 Рік тому +1

    Tusi ehte de politics ware v kuz dso ji je ho sakda and congratulation 50k subscribers

  • @jaspreetkaur7973
    @jaspreetkaur7973 Рік тому +3

    🙏🙏👌👌❤❤

  • @googgoog1300
    @googgoog1300 Рік тому +2

    श्रीमान जी वाहेगुरु चढ़दी कला व्हिच रखे ग्रेट निकोबार दी घर बैठे शहर करा रहे हो परमात्मा टोडी जोड़ी ते मैहर भरे हाथ रखे

  • @jordansingh5474
    @jordansingh5474 Рік тому +1

    mainu lagda eh gher 40 feet de 2 container naal baneya hoea

  • @BhupinderSinghBadesha
    @BhupinderSinghBadesha Рік тому +1

    🙏 🙏

  • @sukhchainsingh6243
    @sukhchainsingh6243 Рік тому +1

    Very nice ji

  • @rakeshkumar-ls3rk
    @rakeshkumar-ls3rk Рік тому +1

    Mere Punjab sister no pranam Punjab the darti pranam

  • @jatinderdhatt0001
    @jatinderdhatt0001 Рік тому +1

    Veerji video 📹 Tika k bnaea karo ji kai vari tusi sir ghuma dine ooh chakr aa janda 🙏

  • @marshalmarshal7639
    @marshalmarshal7639 Рік тому

    Bahut accha tareeka hai tuhad Har cheej nu samjhan da.kadi GoA te v prKSh pao.

  • @bachittarhakumatpuria2863
    @bachittarhakumatpuria2863 Рік тому +1

    Good morning 🌄🌅🌄🌅🌅

  • @pritpalsingh7998
    @pritpalsingh7998 Рік тому +2

    Where are you living here? Please describe 🙏

  • @Suhaelahmed1913
    @Suhaelahmed1913 Рік тому

    I know this areas bro... nice Vlog..

  • @navjotsingh3202
    @navjotsingh3202 Рік тому +1

    Turna ji ur very nice videos. u belong to which area,and what's ur job now

  • @hiradepartmentstore5771
    @hiradepartmentstore5771 Рік тому +1

    🙏🙏🙏🙏🙏👍

  • @simpledimple3401
    @simpledimple3401 Рік тому +1

    Bander ta koi fruit or Sabzi v ni hon dinde ...sb ujar dinde , me Dehradun c jdo, Bander Lemon grass diya jarran v kadh k kha jande c...

  • @jasvirkaur7981
    @jasvirkaur7981 2 місяці тому

    ਬਹੁਤ ਵਧੀਆ ਗੱਲ ਹੈ ਬਾਈ ਜੀ ਤੁਸੀਂ ਦੁਨੀਆਂ ਵਾਰੇ ਜਾਣਕਾਰੀ ਦਿੱਤੀ ❤❤

  • @tajindartajindar4025
    @tajindartajindar4025 Рік тому +1

    ਪਜਾਬ ਮੁੜ ਆਇਆ

  • @maliksaram5705
    @maliksaram5705 Рік тому +1

    Love from Pakistan Punjab nice vlog bro reply please

  • @sukhwindersukhwinder5207
    @sukhwindersukhwinder5207 Рік тому +1

    Kehdi State bhaee Sab Ji

  • @jugrajsinghsidhu1551
    @jugrajsinghsidhu1551 Рік тому +1

    ਅਮਰੀਕ ਯਾਰ ਬੇਨਤੀ ਹੈ ਵਿਡੀਉ ਵਿੱਚ ਤਾਪਮਾਨ ਵਾਰੇ ਜ਼ਰੂਰ ਦੱਸਿਆ ਕਰੋਂ ਜਦੋਂ ਕਿਸੇ ਵੀ ਟੂਰ ਤੇ ਜਾਉ ਤੇ ਦੂਜੀ ਗੱਲ ਮੈ ਪੁੱਛਣੀ ਸੀ ਮਨਪ੍ਰੀਤ ਨੇ ਕਿਹਾ ਸੀ ਵਿਡੀਉ ਦੇ ਸ਼ੁਰੂ ਵਿੱਚ ਗੇ੍ਟ ਨਿਕੋਬਾਰ ਲੁਧਿਆਣਾ ਤੋ ਤਿੰਨ ਗੁਣਾ ਵੱਡਾ ਹੈ ਲੁਧਿਆਣਾ ਦੀ ਲੰਬਾਈ ਵਾਰੇ ਜਾਣਕਾਰੀ ਨਹੀ ਹੈ ਇਸ ਲਈ ਨਿਕੋਬਾਰ ਵਾਰੇ ਕਿਮੇਂ ਪਤਾ ਲੱਗਦਾ ਜੀ ਤੇ ਜੇ ਕੋਈ ਜਾਣਕਾਰੀ ਦੇ ਸਕੋ ਤਾ ਜ਼ਰੂਰ ਦੱਸਣਾ ਜੀ

    • @JaspreetSingh-ws7iq
      @JaspreetSingh-ws7iq Рік тому +1

      Pure saal da 25° to 30° lambai 62 km hai

    • @JaspreetSingh-ws7iq
      @JaspreetSingh-ws7iq Рік тому +1

      Baki jankari laine hove ta mere nal call te gal kar sakde oh mai othe duty kite aa

    • @jugrajsinghsidhu1551
      @jugrajsinghsidhu1551 Рік тому +1

      @@JaspreetSingh-ws7iq ਵੱਡੇ ਬਾਈ ਧੰਨਵਾਦ ਤੁਸੀਂ ਕਿਸ ਫ਼ੀਲਡ ਵਿਚ ਨੋਕਰੀ ਕੀਤੀ ਹੈ ਅਤੇ ਮੇਰੇ ਕੋਲ ਬਾਈ ਜੀ ਤੁਹਾਡਾ ਕੋਈ ਫੋਨ ਨੰਬਰ ਨਹੀ ਹੈ

    • @jugrajsinghsidhu1551
      @jugrajsinghsidhu1551 Рік тому

      @@JaspreetSingh-ws7iq ਬਾਈ ਜੀ ਤਾਪਮਾਨ ਵਾਰੇ ਜੋ ਜਾਣਕਾਰੀ ਦਿੱਤੀ ਹੈ ਇਸ ਲਈ ਧੰਨਵਾਦ ਜੀ ਤੇ ਲੰਬਾਈ 62 ਕਿਲੋਮੀਟਰ ਹੈ ਪਰ ਇਸ ਜੇ ਪੂਰੇ ਨਿਕੋਬਾਰ ਦਾ ਘੇਰਾ ਵਾਰੇ ਜਾਣਕਾਰੀ ਹੋਵੇ ਤਾਂ ਜ਼ਰੂਰ ਦੱਸੋ ਜਿਵੇਂ ਮੇਰੇ ਪੁਰਾਣੇ ਜ਼ਿਲੇ ਬਠਿੰਡੇ ਦਾ ਘੇਰਾ 33 ਕਿੱਲੋ ਮੀਟਰ ਦਾ ਦੱਸਿਆ ਜਾਂਦਾ ਹੈ ਅਮਰੀਕ ਨੇ ਨਿਕੋਬਾਰ ਦੀ ਉਦਾਹਰਣ ਬਾਈ ਲੁਧਿਆਣੇ ਜ਼ਿਲ੍ਹੇ ਤੋਂ ਦਿੱਤੀ ਜੋ ਬਠਿੰਡੇ ਨਾਲੋਂ ਵੱਡਾ ਹੈ ਇਸੇ ਕਰਕੇ ਮੈ ਟਿੱਪਣੀ ਕੀਤੀ ਸੀ ਉਹਨਾਂ ਨੂੰ ਅਤੇ ਇੱਕ ਗੱਲ ਬਾਈ ਜਸਪ੍ਰੀਤ ਇਹ ਬਲੋਗਰ ਪੂਰੀ ਤਰ੍ਹਾਂ ਜਾਣਕਾਰੀ ਨਹੀ ਦਿੰਦੇ ਇਸ ਕਰਕੇ ਹੀ ਕੋਈ ਨਾ ਕੋਈ ਸਵਾਲ ਪੁੱਛ ਲੈਦਾ ਹੈ ਪਰ ਅਮਰੀਕ ਤੇ ਮਨਪ੍ਰੀਤ ਦੋਵੇਂ ਪ੍ਰੜੇ ਲਿਖੇ ਨੇ ਇਹਨਾ ਦਾ ਕੰਮ ਚੰਗਾ ਹੈ

  • @balrajsandhu8084
    @balrajsandhu8084 Рік тому

    Ana da house. Vare v dikho .

  • @gopi2bhatti
    @gopi2bhatti Рік тому +4

    ਬੀਬੀ ਨੇ ਵਿਆਹ ਕਰਵਾਇਆ ਨਹੀਂ ਲੱਗਦਾ

  • @singhrasal8483
    @singhrasal8483 Рік тому

    Video enjoy gndu asr

  • @aaradhya_googly1510
    @aaradhya_googly1510 Рік тому +1

    Hello Walk with turna couple...
    Bahut aachha lggeya tuhaada nicobar coverage vekh ke..
    I watch ur each video. Salute to the exservicemen who did everything from zero.
    And tuhadi simplicity in videos is ur strength.
    youtube.com/@yaaridostijk02

  • @shindersingh8655
    @shindersingh8655 Рік тому +1

    Nice video

  • @balwantsingh3902
    @balwantsingh3902 Рік тому

    very good

  • @jatinderdhatt0001
    @jatinderdhatt0001 Рік тому +2

    Veerji thx eni mehnat karn lai🙏

  • @gurwindersingh680
    @gurwindersingh680 Рік тому +1

    Mere father v rahe ithe many years,