ਇਸ ਤਰ੍ਹਾਂ ਦੇ ਆਈਡਿਆ ਨਾਲ ਬਣਿਆ ਘਰ ਪਹਿਲਾਂ ਨੀ ਦੇਖਿਆ ਹੋਣਾ ਘੱਟ ਬਜਟ ਘੱਟ ਜਗ੍ਹਾ ਨੂੰ ਸਹੀ ਵਰਤਿਆ

Поділитися
Вставка
  • Опубліковано 24 лис 2024

КОМЕНТАРІ • 285

  • @Sukhdev03596
    @Sukhdev03596 6 місяців тому +49

    ਬਹੁਤ ਹੀ ਵਧੀਆ
    ਬਿਜਲੀ ਅੰਡਰਗਰਾਊਂਡ ਨੇ ਧਰਮ ਨਾਲ ਕੀਲ ਕੇ ਰੱਖ ਦਿੱਤਾ ਭਾਊ

  • @peaceformind627
    @peaceformind627 5 місяців тому +19

    ਆਹ ਵੀਡਿਉ ਤੋਂ ਇੱਕ ਗੱਲ ਸਿੱਖਣ ਨੂੰ ਮਿਲਗੀ ਫਾਲਤੂ ਖਰਚ ਤੋਂ ਬਚਣਾ ਚਾਹੀਦਾ ਤੇ ਦਿਮਾਗ ਦਾ ਇਸਤੇਮਾਲ ਵੱਧ ਕਰਨਾ ਚਾਹੀਦਾ

  • @FINDX.
    @FINDX. 6 місяців тому +37

    ਅੱਜ ਤਕ ਦਾ ਸਭ ਤੋਂ ਵਧੀਆ ਘਰ

  • @Skwp1zq
    @Skwp1zq 6 місяців тому +36

    ਜੰਡਿਆਲਾ ਗੁਰੂ,ਪੰਜਾਬ ਵਿੱਚ ਬਹੁਤ ਵਧੀਆ ਬਰਤਨ ਮਿਲਦੇ ਹੈ। ਆਨਲਾਈਨ ਪਿੱਤਲ ਦੇ ਬਰਤਨ ਉੱਥੋਂ ਲੈ ਕੇ ਵੇਚ ਰਹੀਆਂ ਵੱਡੀਆਂ ਕੰਪਨੀਆਂ

    • @Tumi12369
      @Tumi12369 5 місяців тому

      online kime mangwa sakde pls share address.

    • @damanjotsingh7537
      @damanjotsingh7537 2 місяці тому

      Proper address daso ge ji

  • @SukhwinderSingh-wq5ip
    @SukhwinderSingh-wq5ip 6 місяців тому +14

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @Arash780
    @Arash780 6 місяців тому +3

    ਜੱਸੜ ਬਾਈ ਦੀ ਗੱਲ ਸਹੀ ਆ ਕੇ ਜੇ ਸਾਂਭਦਾ ਵਲੈਤ ਨਾ ਪੰਜਾਬ ਨੂੰ ਕਿਥੋਂ ਬਣਨੈ ਸੀ ਰੰਗਲੇ ਚੁਬਾਰੇ

  • @JagjitSingh-xv4br
    @JagjitSingh-xv4br 6 місяців тому +34

    ਵਧੀਆ ਜਾਣਕਾਰੀ ਦਿੱਤੀ ਹੈ
    ਪੈਸਾ ਕਿੰਨਾ ਲੱਗਿਆ ਘਰ ਬਣਾਉਣ ਤੇ ਇਹ ਵੀ ਦੱਸੋ ।

    • @sukhjitsingh6072
      @sukhjitsingh6072 6 місяців тому +4

      ਬਾਈ ਦੀ ਸੋਚ ਨੂੰ ਸਲਾਮ ਵਿਰਸੇ ਨਾਲ ਜੁੜਨ ਲਈ

  • @electricpunjabi
    @electricpunjabi 6 місяців тому +6

    uncle ji da way of presentation bhut vdya lga..bhut vdya lggya video dekh k..kmaal di karigari kiti hoyi aa simple way ch..

  • @priyadarshinikaundalTejas
    @priyadarshinikaundalTejas 6 місяців тому +9

    Just loved the practicality, simplicity, vision of the Sir... Bahut khoob.... 😊It happens when you reach a point beyond show off...
    Guri Veere... I just love your Desi presentation... Tussi unnecessary sehri kudiyaan trh nhin bolde...

  • @rameshsingh6969
    @rameshsingh6969 3 місяці тому +1

    ਬਹੁਤ ਸੁੰਦਰ ਘਰ ਬਣਿਆ ਹੋਇਆ ਹੈ ਜੀ ਧੰਨਵਾਦ

  • @neelammahi4730
    @neelammahi4730 6 місяців тому +6

    ਬਹੁਤ ਵਧੀਆ ਘਰ ਕੋਈ ਕਮੀ ਨੀ 👍

  • @JaspalSingh-qt8ph
    @JaspalSingh-qt8ph 5 місяців тому +1

    ਬਹੁਤ ਵਧੀਆ ਘਰ ਵੀਰੇ ਜਾਣਕਾਰੀ ਦੇਣ ਵਾਸਤੇ ਬ ਧੰਨਵਾਦ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ ਜੀ🙏

  • @rakeshmasih7769
    @rakeshmasih7769 6 місяців тому +16

    ਖਰਚਾ ਵੀ ਦੱਸਣ ਦੀ ਕਿਰਪਾਲਤਾ ਕਰੋ ਜੀ

  • @sandeepkumar-b8m3v
    @sandeepkumar-b8m3v 6 місяців тому +7

    Wah ji wah bai ji watt kad te eho jeha dimag sade punjabi hi la sakde ne 🙏🙏🙏🙏🙏 kya baat aa njara aw gya

  • @Simrankour-1948
    @Simrankour-1948 6 місяців тому +10

    Buht badiya g veer ne jagah di varto buht badiya kiti a sade Punjabi log jyada bde ghar bna lende ne rehde vich oho 3-4 Jane hunde a 🙏

  • @gurnamsingh5216
    @gurnamsingh5216 6 місяців тому +7

    ਗੁਰੀ ਜੀ ਬਹੁਤ ਸੋਹਣਾ ਘਰ ਪਰ ਖਰਚਾ ਨਹੀਂ ਦੱਸਿਆ ਕੀ ਫਾਇਦਾ ਜੇ ਕਿਸੇ ਸਲਾਹ ਲੈਣੀ ਹੋਵੇ ਫੋਨ ਵੀ ਦਿਆ ਕਰੋ pl

  • @upkarkaurjhooti7488
    @upkarkaurjhooti7488 2 місяці тому

    ਅੱਜ ਦੇ ਨਵੇਂ ਸਮੇਂ ਵਿੱਚ ਅਜਿਹੇ ਘਰ ਬਿਲਕੁਲ ਸਹੀ ਹਨ ਤੇ ਹੁਣ ਦੇ ਸਮੇਂ ਵਿੱਚ ਸਾਂਝੇ ਪਰਵਾਰ ਨਹੀ ਰਹੇ ਮਾਪੇ ਵੱਖਰੇ ਬੱਚੇ ਵੱਖਰੇ ਟੁੱਟ ਗਿਆ ਸੰਸਾਰ ਲੁੱਟ ਗਏ ਮਾਪੇ ।
    ਕੁਝ ਵੀ ਹੈ ਹਰ ਕੰਮ ਨੂੰ ਟੈਕਨੀਕਲ ਤਰੀਕੇ ਨਾਲ ਬਣਾਇਆ ਹੈ 👍👍👍🇳🇴🚩

  • @tejindersinghgill364
    @tejindersinghgill364 6 місяців тому +10

    Very inteligent man
    Judicious use of space

  • @kalakumar4595
    @kalakumar4595 3 місяці тому

    ਬਾਈ ਜੀ ਮਾੜਾ ਜਿਹਾ ਨਕਸ਼ਾ ਬਣਾ ਕੇ ਨਾ ਜੇ ਤੁਸੀਂਨੂੰ ਵੀਡੀਓ ਨਾਲ ਪਾ ਦੋ ਜਾਂ ਆਪਣੇ ਕੋਈ ਲਿੰਕ ਤੇ ਪਾ ਦੋ ਨਾ ਆਪਣੇ ਵੀਰਾਂ ਦਾ ਬਹੁਤ ਜਿਆਦਾ ਖਰਚਾ ਕੱਢ ਸਕਦਾ ਕਿਉਂਕਿ ਇਦਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਜਦੋਂ ਤੁਸੀਂ ਨਕਸ਼ਾ ਬਣਾ ਕੇ ਪਾ ਦੋ ਬਹੁਤ ਵਧੀਆ ਗੱਲ ਹੈ ਜੀ ਧੰਨਵਾਦ ਹੋਗਾ ਤੁਹਾਡਾ ਬਹੁਤ ਬਹੁਤ

  • @pammiwalia7013
    @pammiwalia7013 6 місяців тому +9

    ਗੁਰਿ ਵੀਰੇ ਸਤ ਸ੍ਰੀ ਆਕਾਲ ਜੀ, ਜਾਂ ਤਾਂ ਵੀਡਿਓ ਦਿਖਾਇਆ ਨਾ ਕਰੋ ਜੀ ਦਿਖਾਉਂਦੇ ਹੋ ਤਾਂ ਸਭ ਤੋਂ ਪਹਿਲਾਂ ਓਹਨਾ ਦਾ ਸ਼ਹਿਰ ਦਾ ਨਾਮ ਫੇਰ ਜਿਨਾ ਦਾ ਘਰ ਏ ਓਹਨਾ ਦਾ ਨਾਮ ਤੇ ਫੋਨ ਨੇ ਜ਼ਰੂਰ ਦਸੋ ਤਾਂ ਕੇ ਕ9 ਹੋਰ ਵੀ ਓਹਨਾ ਕੋਲੋਂ ਸਲਾਹ ਕੇ ਸਕੇ ਜੀ ਘਰ ਬਹੁਤ ਹੀ ਸੋਹਣਾ ਬਣਿਆ ਵੀਰ ਜੀ ਬਹੁਤ ਵਧੀਆ ਢੰਗ ਨਾਲ ਇਕ ਇਕ ਚੀਜ਼ ਬਾਰੇ ਦਸਿਆ ਧੰਨਵਾਦ ਜੀ

    • @rakeshmasih7769
      @rakeshmasih7769 6 місяців тому

      ਬਿਲਕੁਲ ਸਹੀ ਗੱਲ

    • @RoyalStitch1
      @RoyalStitch1 5 місяців тому +1

      CNA immigration vale vajde ...dhanule ton dangard road side jande jdon

  • @Hopbest
    @Hopbest 6 місяців тому +2

    Very tastefully designed small home. This design really appeals to me. Situated between the bedroom and the kitchen, the dining room is smaller than the kitchen. One recommendation is to include the other bedroom as well. Additionally, the right side of the house needs to be feathered. I think the design is great.

  • @harjinderkaur99
    @harjinderkaur99 6 місяців тому +4

    Kina kharcha ayia te add. Dasso. Asi v chotta jeha ghar pauna .asi v bahar Europa ch aa. Bahut pasand ayia mere.

  • @Deepvlogs7099
    @Deepvlogs7099 6 місяців тому +6

    Sir really appreciate your concepts and thinking.....when i retired from work.i will make only ground floor.

  • @VEERPALKAUR-q1s
    @VEERPALKAUR-q1s 4 місяці тому +1

    KI Fayda Pind Ch Ghar Bnaya c thoda khula bnadey ohi canada walia wangu guffa jehia bna ditiya...

  • @Nakshitkalra
    @Nakshitkalra 6 місяців тому +2

    Aa bartan mil jande hnn Punjab ch Khamano to baldev bartan store to chd,g t road.... fatehgarh sahib dist ..a bnda hrr tra da bartan rkhda hai...50 saal purani dukan hai

  • @harjotbrar4531
    @harjotbrar4531 6 місяців тому +2

    ਵਾਹ!! ਬਹੁਤ ਵਧੀਆ ਲੱਗਿਆ।

  • @baljitmehta8153
    @baljitmehta8153 4 місяці тому

    ਬਹੁਤ ਞਧੀਅ ❤❤❤❤ਇਨਸਾਨ ਹਨ ਸੁਖਵਿੰਦਰ ਸਿੰਘ ਜੀ

  • @raghbirsinghdhindsa3164
    @raghbirsinghdhindsa3164 2 місяці тому

    ਬਹੁਤ ਹੀ ਵਧੀਆ ਡੀਜਾਇਨ ਹੈ !

  • @Bika12339
    @Bika12339 6 місяців тому +19

    Vastu de koi jarurat nhi gher vich, uncle ne bot sohni kothi banai hai.

  • @Balvir_Singh_Dhot
    @Balvir_Singh_Dhot 5 місяців тому

    ਤੁਸੀਂ ਵਿਡੀਉ ਚ ਏ ਦੱਸਿਆ ਕਿ ਇਹ ਕੇਹੜੇ ਸ਼ਹਿਰ ਅਡਰੈਸ ਨੀ ਦਸਿਆ ਕਿਕਰ ਲੌਜ ਦਾ। ਧੰਨਵਾਦ

  • @sachkiawajiknoor
    @sachkiawajiknoor 3 місяці тому +1

    भाई जी जितनी कोठियां दिखाई उसमें से यह सबसे बेस्ट यूजफुल बहुत बढ़िया

  • @villagerslovers2021
    @villagerslovers2021 4 місяці тому +1

    Mera ajj tak da favorite je phela dekhye hunda ma eho ja hi paona c ma ta kena sarkar walo naksa hi eho ja pass ho ye

  • @karamjitkaur2459
    @karamjitkaur2459 5 місяців тому +5

    ਖ਼ਰਚਾ ਕਿੰਨਾ ਆਇਆ ਜੀ ਇਸ ਘਰ ਤੇ??

  • @m.goodengumman3941
    @m.goodengumman3941 5 місяців тому +1

    Can you explain how your sewage system is installed please?

  • @paulkaur7774
    @paulkaur7774 5 місяців тому +2

    ਖਰਚਾ ਵੀ ਦੱਸੋ ਜੀ ਕਿੰਨਾ ਹੋਇਆ ਹੈ

  • @gagansidhu4269
    @gagansidhu4269 2 місяці тому

    Eh ghr district barnala ਦਾਨਗੜ੍ਹ ਪਿੰਡ ਚ ਆ y bypass te near bilkul

  • @Tumi12369
    @Tumi12369 5 місяців тому

    bhut vadia.saaf sfai b jaldi ho jandi.vade ghar di sambhal krni bhut aukhi ho jandi.

  • @Lakhvirkaur864
    @Lakhvirkaur864 6 місяців тому +6

    Je har ik canadian ida hi a ke ghar bnave ta sada v punjab canada hi lagge😊

  • @homeandgarden6938
    @homeandgarden6938 5 місяців тому

    Bahut badhiya ghar banaya. Bilkul Canadian house jeha... Stairs v . Indian Canadian mix. Dining table bahut badiya lageya....

  • @sandeepkumar-b8m3v
    @sandeepkumar-b8m3v 6 місяців тому +3

    Aw channel nu dekhya 1st time te bahut vdya lgya subscribe kita gagne veer nuu

  • @kashbassey9149
    @kashbassey9149 6 місяців тому +1

    Very beautiful..so unique
    Nice & small
    Love the tropical plants outside too❤❤❤

  • @Navdhaliwal87
    @Navdhaliwal87 5 місяців тому +2

    ਬੁਹਤ ਵਦੀਆ ਲਗਿਆ ਸਿਰਫ ਲੋੜ ਮੁਤਾਬਿਕ ਹੀ ਘਰ ਬਣਾਇਆ ਜਾਵੇ

  • @paramjitsinghsingh251
    @paramjitsinghsingh251 3 місяці тому

    ਬਹੁਤ ਵਧੀਆ ਜੀ ਰੱਬ ਰਾਖਾ ❤❤

  • @lakhvirkaur9761
    @lakhvirkaur9761 6 місяців тому +2

    Purana punjab aa gea app li, great thought

  • @deepgagan8035
    @deepgagan8035 6 місяців тому +4

    Very nice paji eda deya video paya kro

  • @Kamal12331
    @Kamal12331 6 місяців тому +1

    Please reply kinni cost lgii ikk portion di..please mention

  • @PargatSingh-b2f
    @PargatSingh-b2f 4 місяці тому

    ਬਹੁਤ ਵਧੀਆ ਘਰ ਕੋਈ ਕਮੀ ਨੀ

  • @harbanskaur8146
    @harbanskaur8146 6 місяців тому +1

    ਪੰਜਾਬ ਵੀ ਹੁਣ....❤

  • @GuradabsinghCIS
    @GuradabsinghCIS 6 місяців тому

    Ehna veer ji nu kho v map ready kryo kro lok nu sohne ghr te aramdayk ghr verse ale ghr mil jna ge ❤❤request a veer ji 🎉

  • @HarbansLal-yi8bn
    @HarbansLal-yi8bn 4 місяці тому

    Please tell cost map of house, very nice, want to construct one like this.

  • @jasmelsingh1451
    @jasmelsingh1451 5 місяців тому +1

    ਹੋਰ ਤਾਂ ਸਬ ਠੀਕ ਵਾਂ ਪਰ ਤੁਸੀਂ ਵਿਦੇਸ਼ੀ ਪੁਣਾ ਆਪਣੇ ਪਜਾਬੀਆ ਦੇ ਖੂਨ ਵੜ ਗਿਆ ਓ ਆਪਣਾ ਰੰਗ ਵਿਖਾ ਹੀ ਦਿੰਦਾ ਖੇਤਾਂ ਚ ਖੁੱਲ੍ਹੇ ਫਾਰਮ ਅਤੇ ਘਰ ਤਾਂ ਵਦੀਆ ਬਣਾਏ ਅ ਪਰ ਟੋਏਲੇਤਾ ਅੰਦਰ ਹੀ ਬਣਾ ਰਖਿਆ ਪੁਰਾਣੇ ਸਾਡੇ ਬਜੁਰਗ ਇਦਾ ਨਹੀਂ ਕਰ ਦੇ ਸੀ ਬਜੁਰਗਾ ਦੀ ਰੀਸ ਅਸੀਂ ਅੱਜ ਵੀ ਨਹੀਂ ਕਰ ਸਕਦੇ ਭਾਵੇਂ ਤਰਕੀਆ ਅਸੀਂ ਬਹੁਤ ਕਰ ਗੇ ਤੋਏਲੇਤ ਘਰ ਤੋ 35 ਫੁੱਟ ਗਟ ਤੋ ਘਟ ਦੂਰ ਹੋਏਂ

  • @John-pt5sr
    @John-pt5sr 3 місяці тому

    Es type de makana nu Canada wich Townhomes keha janda
    Veer g ne bhut wadia design kitta .
    All india cha eddan hi houses bannne chahide ne

  • @reshamsingh7609
    @reshamsingh7609 6 місяців тому +1

    Bahut badhiya Veer.... Carry on..

  • @GuradabsinghCIS
    @GuradabsinghCIS 6 місяців тому

    Kini jgha te kina krch aya dso please baut sohna❤

  • @Jaahojalaal
    @Jaahojalaal 5 місяців тому

    Veer ji gurdaspur valeyaan da address mil sakda aa ji?
    Jina ne shutter layaa
    Pls j ho sakda taan daseyo

  • @jaswantsingh-gy4xo
    @jaswantsingh-gy4xo 3 місяці тому

    Bhaaian vich jinna jiada Pyar,
    Baad vich uttani Vaddi Dushmani hundi hai ?

  • @kanwaljitkaursethi636
    @kanwaljitkaursethi636 4 місяці тому

    ।love dis house. .its😅❤❤my dream house.which city is dis

  • @NachhattarKler
    @NachhattarKler 5 місяців тому +2

    So Nice , Thanks

  • @lovekaur3864
    @lovekaur3864 6 місяців тому

    ਵਧੀਆ ਲੱਗਿਆ ਅੰਕਲ

  • @Bawarecordsofficial
    @Bawarecordsofficial 6 місяців тому

    ਬਹੁਤ ਵਧੀਆ ਜੀ

  • @SatnamSingh-gs4md
    @SatnamSingh-gs4md 6 місяців тому +1

    ਬਾਈ ਜੀ ਬਹੁਤ ਸੋਹਣਾ ਘਰ

  • @JaswinderKaur-tg2jb
    @JaswinderKaur-tg2jb 2 місяці тому

    ਹਾਂ ਭਾਈ ਸਾਹਿਬ ਜੀ ਤੁਸੀਂ ਇਹ ਵੂ ਦੱਸੋ ਕਿ ਖਰਚਾ ਕਿੰਨਾ ਆ ਜਾਉਂਗਾ

  • @manisidhu7303
    @manisidhu7303 3 місяці тому

    ਬਹੁਤ ਬਹੁਤ ਵਧੀਆ ਘਰ ਹੈ ਬਾਈ

  • @harjitsingh5151
    @harjitsingh5151 6 місяців тому

    ਬਹੁਤ ਹੀ ਵਧੀਆ ਹੈ ਜੀ

  • @khushkirat_singh_1385
    @khushkirat_singh_1385 6 місяців тому

    Bhut sohna khar hai, please kharcha vi dasya karo, kinni lagat ayi khar banaun vich

  • @BhupinderSinghBadesha
    @BhupinderSinghBadesha 6 місяців тому +15

    ਮਲੇਰਕੋਟਲਾ ਤੋਂ ਪਿੱਤਲ ਦੇ ਬਰਤਨ ਮਿਲਦੇ ਹਨ

    • @PreetKahlon-wx1ft
      @PreetKahlon-wx1ft 6 місяців тому

      ਜਨਡੀਆਲਾ ਗੁਰੂ ਵਿੱਚ ਵੀ ਬਣਦੇ ਆ

    • @luckysidhu1952
      @luckysidhu1952 6 місяців тому +1

      KAKA JI YA BAI KI PUNJABI SAHI LIKHNI SIKHO TUSI JANDIALA SAHI NAHI LIKHEA GUSA NA KAREO

    • @cmhappy170
      @cmhappy170 6 місяців тому

      Dukan da name dsna veer ji

    • @HøneyR1
      @HøneyR1 6 місяців тому

      ​@@cmhappy170 ਰੁਪਾਲ di shop

    • @Manjitrani-tv9zw
      @Manjitrani-tv9zw 4 місяці тому +1

      😂😂

  • @inderjitgrewal9168
    @inderjitgrewal9168 5 місяців тому +1

    Bahut he Vadiya Lagga👍👍

  • @princyuppal9686
    @princyuppal9686 6 місяців тому

    Bohat vdhiaa ghar veer ji ajj tk nahi c kise ne banaiaa

  • @brarmogausa3415
    @brarmogausa3415 6 місяців тому

    Eh ketho laye ahh bartan pittal de please dasiye please 🙏

  • @angadandhargunshow
    @angadandhargunshow Місяць тому

    Aah kithe bani hoi hai. Location dasso

  • @harjindersandhu7075
    @harjindersandhu7075 4 місяці тому

    ਬਾਈ ਜੀ ਇਹ ਬਰਨਾਲਾ ਵਿੱਚ ਕਿਥੇ ਹੈ ਪੂਰਾ ਪਤਾ ਅਤੇ ਸੰਪਰਕ ਨੰਬਰ ਨਾਮ ਵੀ ਸਾਂਝਾ ਕਰੋ ਜੀ

  • @mandhillon267
    @mandhillon267 28 днів тому

    Bhut sohna ghar aa ji 👍👍👍👍👍

  • @rajjindal955
    @rajjindal955 5 місяців тому

    Sir ji di thinking bahut badiya ji

  • @ranjeetkaurbrar1764
    @ranjeetkaurbrar1764 2 місяці тому

    Bhut khubsurt hai area kehra hai

  • @pendurasoi9943
    @pendurasoi9943 6 місяців тому +6

    Cost ki lagi g

  • @SmilingGlobe-fm7xc
    @SmilingGlobe-fm7xc 2 місяці тому

    Koi wadi gal ne sensor ka drwaja

  • @jaswinderjaswinder9101
    @jaswinderjaswinder9101 6 місяців тому +1

    Bhut sohna ghar bnaya 👌👍

  • @bhullarsadhu8581
    @bhullarsadhu8581 6 місяців тому

    Ghant aa gallbaat poori 👍

  • @KnowledgeEverything-ez2dq
    @KnowledgeEverything-ez2dq 6 місяців тому

    Suprrrr planing yr pind dso khdaa gaa ji bai da

  • @jagjitsinghdhaliwal3082
    @jagjitsinghdhaliwal3082 6 місяців тому

    ਬਹੁਤ ਹੀ ਵਧੀਆ

  • @kiranjeetkaur9260
    @kiranjeetkaur9260 6 місяців тому

    Bahut vadiya concept 👍👍

  • @onkarsahota1677
    @onkarsahota1677 5 місяців тому

    ਕੈਨੇਡਾ ਵਿੱਚ 98% ਲੱਕੜ ਦੇ ਘਰ ਅਤੇ ਬਿਲਡਿਗਾਂ ਹਨ

  • @KulwinderSingh-c3g
    @KulwinderSingh-c3g 6 місяців тому +3

    V v very nyc so beautiful

  • @angadandhargunshow
    @angadandhargunshow Місяць тому

    Area te rate per square yards v dasso

  • @jagmeetbrar52900
    @jagmeetbrar52900 2 місяці тому

    Gud bht hi jyda vadia ❤❤❤❤

  • @RavindersinghDhiman-c3t
    @RavindersinghDhiman-c3t 6 місяців тому +1

    Bout vadia soch a concept

  • @jattsaab6733
    @jattsaab6733 6 місяців тому +6

    Bohut Shona

  • @jagtarchahal2541
    @jagtarchahal2541 6 місяців тому

    Bai ji eh pital de bhande Haryana Rewari to milde aa jine marji lai lo

  • @jaswinderkainth3688
    @jaswinderkainth3688 6 місяців тому

    Sasrikalji Barnala konsa pind ji Bataiye

  • @lkb8102
    @lkb8102 6 місяців тому +3

    Very nice sir 😊

  • @ParminderKaur-fv7nj
    @ParminderKaur-fv7nj 6 місяців тому

    EK portion banan te Keena kharcha hoea total please jruri dasna

  • @UshaRani-bi4th
    @UshaRani-bi4th 6 місяців тому

    Kihri road te ha veer ji visit ker sakde ha?

  • @harinderhundal9719
    @harinderhundal9719 6 місяців тому +1

    Charhdikla ji bahut hi vadia ji Mann khush ho gaya ji

  • @sarabjitkaur3367
    @sarabjitkaur3367 6 місяців тому +2

    Bahut he vadea lager italy

  • @nirjapassi3385
    @nirjapassi3385 6 місяців тому +1

    Bohut vadiya ji 👌🏻👌🏻

  • @ParamjitKaur-de4uc
    @ParamjitKaur-de4uc 6 місяців тому

    Please tell the cost for preparing this house

  • @sidhu4500
    @sidhu4500 4 місяці тому

    Window room ch fix h oh close dekhni c

  • @IndiaGeoPol
    @IndiaGeoPol 6 місяців тому +1

    Baba ji ne crown royal de bottle v rakhi oh v das do 😅

  • @NareshKumar-fe1og
    @NareshKumar-fe1og 6 місяців тому +1

    Very nice Bhai Sahib,

  • @KuldeepSingh-l9h6g
    @KuldeepSingh-l9h6g 6 місяців тому +2

    Bro g Sambhal Waste me de devo Please Bro g Ayurvedic Medicine Callinic Karan Waste Reply me Please Bro g Moga ton ❤🎉❤