Zafarnama - Bhai Inderjit Singh

Поділитися
Вставка
  • Опубліковано 11 вер 2013
  • Bhai Inderjit Singh
    Date: 2013
    Location: Gurdwara Guru Nanak Sikh Sangat Otahuhu, Auckland, New Zealand
    Label: Mann Video

КОМЕНТАРІ • 967

  • @user-bi3kc1ep9o
    @user-bi3kc1ep9o 3 роки тому +4

    ਉਠਦੇ ਬਹਿੰਦੇ ਸ਼ਾਮ ਸਵੇਰੇ ,
    ਵਾਹਿਗੁਰੂ ਵਾਹਿਗੁਰੂ ਕਹਿੰਦੇ ....🙏🙇🙏
    ਬਖਸ਼ ਗੁਨਾਹ ਮੇਰੇ , ਤੈਂਨੂੰ ਬਖਸ਼ਣਹਾਰਾ ਕਹਿੰਦੇ ......
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ......,🙏🙇🙏🌹🙏•••।। ਸਾਰੇ ਜੱਪੋ ਜੀ ।।•••🙏🌹
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ਬੋਲ ਜਿੰਦੜੀਏ ਵਾਹਿਗੁਰੂ ਜੀ 🙇🌹🙏
    🌹🙏•••।। ਸਾਰੇ ਜੱਪੋ ਜੀ ।।•••🙏🌹
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ਬੋਲ ਜਿੰਦੜੀਏ ਵਾਹਿਗੁਰੂ ਜੀ 🙇🌹🙏

  • @GurpreetSingh-fu6kl
    @GurpreetSingh-fu6kl 6 років тому +71

    ਦਸਮੇਸ਼ ਪਿਤਾ ਜੀ ਵਰਗਾ ਕੋਈ ਨਹੀਂ ਬਣ ਸਕਦਾ। ਧੰਨ ਧੰਨ ਦਸਮੇਸ਼ ਪਿਤਾ ਜੀ

    • @Sardarjisign..26
      @Sardarjisign..26 Рік тому +5

      Waheguru ji

    • @narindarsingh9184
      @narindarsingh9184 6 місяців тому

      1112w112111q1111q111111q11111w1111111q111111111111111w111111211111111111111q11w11q1qq1111111wqqqq11112111q111111q11q1q1q111q1111211q1q1w11111111111w1111111q1111111211111qq1111w1w11111211111111211112111111111111q1111111q111q1q1wq1q22q1111121111q1112111qw11q1111qqqqqqeqqaeqqaqqqeqqqqqqqqqqqqqeqqqqqaawqsqwqqqqqaqaaqq1qq111111111121q1111121q11w11111qqqqqeqqaeqqaqqqeqqqqqqqqqqqq11111qeqqqq2qaawqsqwqqqqqaqaaqq1qq111111111121q1111121q11w11111q11q11112111110100100111211111q1q2q1q111121q11qaeqqaqqqeqqqqqqqqqqqq11111qeqqqq2qaawqsqwqqqqqaqaaqq1qq111111111121q1111121q11w11111q11q11112111110100100111211111q1q2q1q1111111111111111188888888i8i888i88q2qaaq2sqaqq1qq111111111121q1111121q11w11111q11q11112111110100100111211888888888888888888888i8888888888888888i888888888888i888888888888888888888888888888888888888i88888888888888i88888888888888i888888888i88i888888888888888i8i88i8888888888j88j888888888j888j8j88888888888888i88i8888888j888888888888j888888888888888888888888888888888888888888888j888888888j888888888888888888888888j8j8888888888888888j888j888jjj8888888888888888888888j8888888888888888j888888888888888888j888888o88888j888888888888888888888888j8j8888888888888888j888j888jjj8888888888888888888888j8888888888888888j888888888888888888j888888o00000000000000000000p0000000j888888888888j888j888jjj8888888888888888888888j8888888888888888j888888888888880008j888888o0p0000000p00000000000000000000000000000000000000000000000000000p00p0000p00000000000000ppp0000000000p000000000000p0000000ppp00000000p00000000000p00000000p0000000p00000000000ppp000000p00pp000000000000000p0000000ppp00000000p00000000000p00000000p0000000p00000000000ppp000000p00pp000000p00000000p0ppp000000000p0000000000000pp00000000000000000000000000000000p00000000p0ppp000000000p000000000000000p00000000p00000000000p00000000000000000000000000000000000000000000000000000p00p0000p00000000000p000000000000p0000p00000p0000000000000ppp000000000000000000000000000000000000000000000000000

    • @narindarsingh9184
      @narindarsingh9184 6 місяців тому

      1112w112111q1111q111111q11111w1111111q111111111111111w111111211111111111111q11w11q1qq1111111wqqqq11112111q111111q11q1q1q111q1111211q1q1w11111111111w1111111q1111111211111qq1111w1w11111211111111211112111111111111q1111111q111q1q1wq1q22q1111121111q1112111qw11q1111qqqqqqeqqaeqqaqqqeqqqqqqqqqqqqqeqqqqqaawqsqwqqqqqaqaaqq1qq111111111121q1111121q11w11111qqqqqeqqaeqqaqqqeqqqqqqqqqqqq11111qeqqqq2qaawqsqwqqqqqaqaaqq1qq111111111121q1111121q11w11111q11q11112111110100100111211111q1q2q1q111121q11qaeqqaqqqeqqqqqqqqqqqq11111qeqqqq2qaawqsqwqqqqqaqaaqq1qq111111111121q1111121q11w11111q11q11112111110100100111211111q1q2q1q1111111111111111188888888i8i888i88q2qaaq2sqaqq1qq111111111121q1111121q11w11111q11q11112111110100100111211888888888888888888888i8888888888888888i888888888888i888888888888888888888888888888888888888i88888888888888i88888888888888i888888888i88i888888888888888i8i88i8888888888j88j888888888j888j8j88888888888888i88i8888888j888888888888j888888888888888888888888888888888888888888888j888888888j888888888888888888888888j8j8888888888888888j888j888jjj8888888888888888888888j8888888888888888j888888888888888888j888888o88888j888888888888888888888888j8j8888888888888888j888j888jjj8888888888888888888888j8888888888888888j888888888888888888j888888o00000000000000000000p0000000j888888888888j888j888jjj8888888888888888888888j8888888888888888j888888888888880008j888888o0p0000000p00000000000000000000000000000000000000000000000000000p00p0000p00000000000000ppp0000000000p000000000000p0000000ppp00000000p00000000000p00000000p0000000p00000000000ppp000000p00pp000000000000000p0000000ppp00000000p00000000000p00000000p0000000p00000000000ppp000000p00pp000000p00000000p0ppp000000000p0000000000000pp00000000000000000000000000000000p00000000p0ppp000000000p000000000000000p00000000p00000000000p00000000000000000000000000000000000000000000000000000p00p0000p00000000000p000000000000p0000p00000p0000000000000ppp000000000000000000000000000000000000000000000000000

    • @jogindersingh-op4oe
      @jogindersingh-op4oe 28 днів тому +1

      ​@@Sardarjisign..26awqqq l a❤

    • @harveersingh7738
      @harveersingh7738 5 днів тому

      ਅਕਾਲ

  • @jasvindersingh2816
    @jasvindersingh2816 3 роки тому +1

    ਸੱਚੇ ਪਾਤਸ਼ਾਹ ਜੀ ਦੀ ਕੁਰਬਾਨੀ ਦਾ ਅਸੀ ਦੇਣ ਨਹੀ ਦੇ ਸਕਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੈਂ ਬਲਿਹਾਰ ਜਾਂਦਾ ਹਾ ਜੀ

  • @gurjitsingh3823
    @gurjitsingh3823 4 роки тому +1

    ਸਾਨੂੰ ਮਾਨ ਹੈ ਕਿ ਅਸੀ ਗੁਰੂ ਗੋਬਿੰਦ ਸਿੰਘ ਜੀ ਦੇ ਬੇਟੇ ਹਾ

  • @user-ml5ki7eq4o
    @user-ml5ki7eq4o 3 роки тому +52

    ਸਾਹਿਬੇ ਕਮਾਲ ,ਅਮ੍ਰਿਤ ਦੇ ਦਾਤੇ,ਸਰਬੰਸ ਦਾਨੀ, ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ, ਕਲਗੀਧਰ ਦਸਮੇਸ਼ ਪਿਤਾ ਜੀ 🙏 ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏 ਸੱਚੇ ਪਿਤਾ ਵਾਹਿਗੁਰੂ ਜੀ ਮੇਹਰ ਕਰੋ ਦਾਸ ਤੇ 🙏 ਨਿਰਗੁਣ ਤੇ

  • @hardeepsingh804
    @hardeepsingh804 4 роки тому +14

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਪਾਪੀ ਆਤਮਾ ਨੂੰ ਵੀ ਆਪਣੇ ਚਰਨਾਂ ਨਾਲ ਲਾਲੋ ਜੀ 🙏🙏🙏

  • @KaranveerSingh-bp1kq
    @KaranveerSingh-bp1kq 5 років тому +2

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @harjitindersaini6874
    @harjitindersaini6874 28 днів тому

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਵੀਆਂ ਦੇ ਕਵੀ ਬ ਮਿਸਾਲ ਕਵੀ ਸਨ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।

  • @amanphotostudiotaragarh5516
    @amanphotostudiotaragarh5516 5 років тому +115

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ

    • @narinderjitsingh6681
      @narinderjitsingh6681 4 роки тому +2

      Waheguru je

    • @HardeepSingh-vn4nz
      @HardeepSingh-vn4nz 4 роки тому +1

      @@narinderjitsingh6681 waheguru.ji

    • @jatindersingh5769
      @jatindersingh5769 4 роки тому +1

      ਧੰਨ ਸਰਬੰਸ ਦਾਨੀ ..ਅਮ੍ਰਿਤ ਕੇ ਦਾਤੇ ...ਕਲਗੀਧਰ ਪਿਤਾ ...ਸਾਹਿਬੇ ਕਮਾਲ ਗੁਰੂ ਗੋਬਿੰਦ ਸਿਂਘ ਸਾਹਿਬ

    • @premsingh4317
      @premsingh4317 4 роки тому

      @@jatindersingh5769 how many bettles guru gobind singh ji faught against mughals

    • @jatindersingh5769
      @jatindersingh5769 4 роки тому +1

      ਗੁਰੂ ਪਾਤਸ਼ਾਹ ਨੇ ਮੁਗਲਾਂ ਨਾਲ 13 ਜੰਗ ਲੜੀਆਂ ਨੇ ਜੀ

  • @barjindersingh6165
    @barjindersingh6165 2 роки тому +7

    ਵਾਹਿਗੁਰੂ ਜੀ
    ਬਹੁਤ ਪਿਆਰਾ ਸ਼ਬਦ ਗਾਇਆ ਭਾਈ ਸਾਹਿਬ ਜੀ ਨੇ
    ਅਨੰਦ ਆ ਗਿਆ

  • @JasbirSingh-fy8vy
    @JasbirSingh-fy8vy 4 роки тому +10

    ਵਾਹਿਗੁਰੂ ਜੀ ਚੜਦੀ ਕਲਾ ਕਰੇ ਵੀਰ ਜੀਆ ਦੀ
    ਧੰਨ ਧੰਨ ਗੂਰੁ ਗੋਬਿੰਦ ਸਿੰਘ ਪਾਤਸ਼ਾਹ ਜੀ

  • @pushpinderkumar3667
    @pushpinderkumar3667 4 роки тому +88

    ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੇ ਵਹਿ ਚਲੈ ਜੀਉ ॥

  • @user-sx9fs3ee5l
    @user-sx9fs3ee5l 4 роки тому +33

    ਧੰਨ ਗੁਰੂ ਕਲਗੀਧਰ ਸੱਚੇ ਪਾਤਿਸ਼ਾਹ ਜੀਓ,ਧੰਨ ਆਪ,ਧੰਨ ਬਾਣੀ,ਧੰਨ ਬਾਣੀ ਨੂੰ ਗਾਇਨ ਕਰਨ ਵਾਲੇ।ਭਾਈ ਸਾਹਿਬ ਜੀ ਨੇ ਕਿੰਨੀ ਰੂਹ ਨਾਲ ਸਬਦ ਨੂੰ ਗਾਇਨ ਕੀਤਾ ਹੈ।ਦਿਲ ਕਰਦਾ ਏ ਬਾਰ ਬਾਰ ਸਰਵਨ ਕਰੀ ਜਾਈਏ।

  • @mslally129
    @mslally129 3 роки тому +5

    Waah bhai saheb kamaal voice aapdi dashmesh pita g nu kot kot parnaam

  • @lakhvirsinghpelia9355
    @lakhvirsinghpelia9355 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੇ ਵਾਜਾਂ ਵਾਲਿਆ ਵਾਪੂ ਤੇਰੀਆਂ ਤੂੰ ਹੀ ਜਾਣਦਾ ਹੈ ।

  • @HardeepSingh-sq4no
    @HardeepSingh-sq4no 4 роки тому +13

    ਅਨੰਦਮਈ ਸ਼ਬਦ " ਜ਼ਫਰਨਾਮਾ " ।
    ਅਤੇ ਭਾਈ ਸਾਹਿਬ ਜੀ ਨੇ ਬਹੁਤ ਵਧੀਆ ਢੰਗ ਨਾਲ ਗਾਇਨ ਕੀਤਾ ।

  • @Singhji6791
    @Singhji6791 5 років тому +5

    ਬੜੀ ਅਨੰਦ ਮਈ ਚੜੀ ਹੈ ਅੱਜ ਜੋ ਗੁਰੂ ਜੀ ਕਲਮ ਦੀ ਬਖ਼ਸ਼ਸ਼ ਦਾ ਪਤਾ ਤੁਹਾਡੀ ਇਸ ਵੀਡੀਓ ਰਾਹੀਂ ਪਤਾ ਲਗਾ ਧੰਨਵਾਦ ਜੀ ਦਾ

  • @ujagarsingh5237
    @ujagarsingh5237 5 років тому +4

    Today 30 th December again heard the gurbani kirtan from Bhai Inderjit singh Khalsa Bombay wale
    I heard the zafarnama of sh.Guru Gobind Singh ji Maharaj from Bhai Inderjit singh Khalsa and I thankful to you tube for providing best programme from the best gurbani singers .Bhai Sahib may live long with the blessing of God waheguru along with whole family members.

  • @satindersingh6541
    @satindersingh6541 4 роки тому +1

    ੴ ਹੁਕਮ ਸਤਿ ॥
    ਸ੍ਰੀ ਵਾਹਿਗੁਰੂ ਜੀ ਕੀ ਫ਼ਤਹ ॥
    ਜ਼ਫ਼ਰਨਾਮਹ ॥
    ਸ੍ਰੀ ਮੁਖਵਾਕ ਪਾਤਿਸਾਹੀ ੧੦ ॥
    ਕਮਾਲੇ ਕਰਾਮਾਤ ਕਾਯਮ ਕਰੀਮ ॥
    ਰਜ਼ਾ ਬਖ਼ਸ਼ੋ ਰਾਜ਼ਿਕ ਰਿਹਾਕੋ¹ ਰਹੀਮ ॥੧॥
    ਅਮਾਂ ਬਖ਼ਸ਼ੋ ਬਖ਼ਸ਼ਿੰਦ ਓ ਦਸਤਗੀਰ ॥
    ਰਜ਼ਾ¹ ਬਖ਼ਸ਼ ਰੋਜ਼ੀ ਦਿਹੋ ਦਿਲ ਪਜ਼ੀਰ ॥੨॥
    ਸ਼ਹਿਨਸ਼ਾਹਿ ਖ਼ੂਬੀ ਦਿਹੋ ਰਹ ਨਮੂੰ ॥
    ਕਿ ਬੇਗੂੰਨ ਬੇਚੂੰਨ ਚੂੰ ਬੇਨਮੂੰ ॥੩॥
    ਨ ਸਾਜ਼ੋ ਨ ਬਾਜ਼ੋ ਨ ਫ਼ੌਜੋ ਨ ਫ਼ਰਸ਼ ॥
    ਖ਼ੁਦਾਵੰਦ ਬਖ਼ਸ਼ਿੰਦਏ ਐਸ਼ੁ ਅਰਸ਼ ॥੪॥
    ਜਹਾਂ ਪਾਕ ਜ਼ਬਰਸਤ ਜ਼ਾਹਿਰ ਜ਼ਹੂਰ ॥
    ਅਤਾ ਮੇ ਦਿਹਦ¹ ਹਮ ਚੁ ਹਾਜ਼ਿਰ ਹਜ਼ੂਰ ॥੫॥
    ਅਤਾ ਬਖ਼ਸ਼ਓ ਪਾਕ ਪਰਵਰਦਿਗਾਰ ॥
    ਰਹੀਮ ਅਸਤੋ¹ ਰੋਜ਼ੀ ਦਿਹੋ ਹਰ ਦਿਯਾਰ ॥੬॥
    ਕਿ ਸਾਹਿਬ ਦਿਆਰ ਅਸਤੁ ਆਜ਼ਮ ਅਜ਼ੀਮ ॥
    ਕਿ ਹੁਸਨੁਲ ਜਮਾਲ ਅਸਤੁ ਰਾਜ਼ਕ਼ ਰਹੀਮ ॥੭॥
    ਕਿ ਸਾਹਿਬ ਸ਼ਊਰ ਅਸਤੁ ਆਜਿਜ਼ ਨਿਵਾਜ਼ ॥
    ਗ਼ਰੀਬੁਲ ਪ੍ਰਸਤੋ ਗ਼ਨੀਮੁਲ ਗੁਦਾਜ਼ ॥੮॥
    ਸ਼ਰੀਅਤ ਪ੍ਰਸਤੋ ਫ਼ਜ਼ੀਲਤ ਮਆਬ ॥
    ਹਕ਼ੀਕ਼ਤ ਸ਼ਨਾਸੋ ਨਬੀਉਲ ਕਿਤਾਬ ॥੯॥
    ਕਿ ਦਾਨਿਸ਼ ਪਿਯੂਹਸਤੁ ਸਾਹਿਬ ਸ਼ਊਰ ॥
    ਹਕ਼ੀਕ਼ਤ ਸ਼ਨਾਸਸਤੁ ਜ਼ਾਹਰ ਜ਼ਹੂਰ ॥੧੦॥

  • @SurjeetSingh-hz1in
    @SurjeetSingh-hz1in 3 місяці тому

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🎉🎉🎉🎉🎉🎉🎉

  • @jaggisingh7969
    @jaggisingh7969 4 роки тому +25

    ......ਨਾ ਸਾਜੋ ਨਾ ਬਾਜੋ ਨਾ ਫੋਜੋ ਨਾ ਫਰਸ਼......ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @singhrajinder8390
    @singhrajinder8390 5 років тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ , ਧਨ ਧਨ ਗੁਰੂ ਗੋਬਿੰਦ ਸਿੰਘ ਜੀ ਧਨ ਧਨ ਗੁਰੂ ਗ੍ਰੰਥ ਸਾਹਿਬ ਜੀ

  • @manjindersingh3112
    @manjindersingh3112 2 роки тому

    ਕੋਈ ਉਸਤਤ ਨੀ ਕਰ ਸਕਦਾ ਸ਼ਬਦਾਂ ਨਾਲ ਦਸਮੇਸ਼ ਪਿਤਾ ਦੀ । no word's

  • @sonucommunication7900
    @sonucommunication7900 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @DAVINDERSINGH-uq9bt
    @DAVINDERSINGH-uq9bt Рік тому +3

    ਵਾਹਿਗੁਰੂ ਤੇਰਾ ਸ਼ੁਕਰ ਹੈ🌹🌹🙏🏼🙏🏼

  • @pushpinderkumar3667
    @pushpinderkumar3667 5 років тому +4

    ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ .........................
    ਆਪੇ ਹਸੈ ਆਪਿ ਹੀ ਚਿਤਵੈ ਆਪੇ ਚੰਦੁ ਸੂਰੁ ਪਰਗਾਸਾ ॥
    ਵਾਹੁ ਵਾਹੁ ਕਾ ਬਡਾ ਤਮਾਸਾ ॥

  • @DeshPunjab93
    @DeshPunjab93 5 років тому +43

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @satgurusingh9549
    @satgurusingh9549 4 роки тому

    ਸਹਿਬ ਏ ਕਮਾਲ ਸ਼ਾਹਿ ਸ਼ਹਿਨਸ਼ਾਹ ਸਰਬੰਸਦਾਨੀ ਗੁਰੂ ਕਲਗੀਧਰ ਪਾਤਿਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਾਈ ਸਾਹਿਬ ਜੀ ਨੂੰ ਚੰੜਦੀਕਲਾ ਰੱਖੇ ਇਸੇ ਤਰ੍ਹਾਂ ਕੀਰਤਨ ਦੀ ਸੇਵਾ ਕਰਦੇ ਰਹਿਣ

  • @deepahans2390
    @deepahans2390 5 років тому +104

    No words can truly Express and translate the deep meaning, or the message conveyed to the tyrant in Gurujis Zafarnama. One can fill an ocean with tears by listening to Gurujis Zafarnama and his fight against righteousness where he sacrificed his entire family. May Guruji bless gyani inderjeet Singh for reciting the Sacred Zafarnama. May the young generation be inspired by Gurujis Sacrifices.

  • @BalwinderSingh-mu5wc
    @BalwinderSingh-mu5wc 5 років тому +190

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸ਼ਾਹਿ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ ਕੋਟਿ ਕੋਟਿ ਪ੍ਰਣਾਮ

    • @malwindersinghklair2764
      @malwindersinghklair2764 5 років тому

      Waheguru ji

    • @rajwinderkaur2200
      @rajwinderkaur2200 5 років тому

      Nice

    • @amarbanga8786
      @amarbanga8786 4 роки тому

      Balwinder Singh ,

    • @hardeepsingh804
      @hardeepsingh804 4 роки тому +1

      ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਦਸਮੇਸ਼ ਪਿਤਾ ਜੀ ਇਸ ਪਾਪੀ ਆਤਮਾ ਨੂੰ ਵੀ ਆਪਣੇ ਚਰਨਾਂ ਨਾਲ ਲਾ ਲੋ ਜੀ 🙏🙏🙏

    • @gurpreetsinghshahpur6670
      @gurpreetsinghshahpur6670 4 роки тому

      Waheguru

  • @ParamjitSingh-ts1kx
    @ParamjitSingh-ts1kx Рік тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਭਲੋ ਭਲੋ ਰੇ ਕੀਰਤਨੀਆ।। ਰਾਮ ਰਮਾ ਰਾਮਾ ਗੁਨ ਗਾਉ।।

  • @harbhajansinghlubana3888
    @harbhajansinghlubana3888 Рік тому

    ਵਾਹਿਗੁਰੂ ਜੀ ਧੰਨ ਕਲਗੀਧਰ ਪਾਤਸ਼ਾਹ ਸਾਹਿਬ ਜੀਓ

  • @niki_pal_8924
    @niki_pal_8924 6 років тому +105

    I have only a few words........Waheguru ji ka Khalsa waheguru ji ki Fateh🙏🙏

  • @DaljeetSingh-gh4lr
    @DaljeetSingh-gh4lr 5 років тому +52

    jafarnama make everyone more responsible towards his religion. I listened jafarnama countless times & find it giving me new energy every time

  • @ravindersinghbhangali
    @ravindersinghbhangali 5 років тому

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @ranjeetsingh1057
    @ranjeetsingh1057 10 місяців тому

    ਧੰਨ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @hundalpunjabi8434
    @hundalpunjabi8434 5 років тому +41

    Guru Govind Singh ji, Perfect example of how a human being should be from inside. After facing the toughest conditions in his life, this Zafarnama explains all about Guru Ji.

    • @gurindersingh8109
      @gurindersingh8109 3 роки тому

      Guru Gobind Singh ji , you can't misspell the Guru name . Krishan was a wily man who incited Pandavs to kill own family, Guru and friends in Mahabharat war, his name is spelled with v . Behave

    • @hundalpunjabi8434
      @hundalpunjabi8434 3 роки тому

      @@gurindersingh8109 behave ?? I accept mistake (typo) but you keep your attitude in your pocket.

    • @fatehjeetsingh1430
      @fatehjeetsingh1430 2 роки тому +1

      @शिव no.

  • @sandeepsinghtaangh6201
    @sandeepsinghtaangh6201 6 років тому +20

    i have no words about this.
    Who i am to comment on this?
    No comments

  • @dhadisatnamkaurkhalsa1658
    @dhadisatnamkaurkhalsa1658 2 місяці тому

    ਧੰਨ ਗੁਰੂ ਧੰਨ ਗੁਰੂ ਪਿਆਰੇ 🙏🙏 ਵਾਹਿਗੁਰੂ ਜੀ‌ 🙏🙏

  • @KuldeepKaur-cn7dq
    @KuldeepKaur-cn7dq 2 роки тому +15

    I feel very powerful listening to Zafarnama, it is simply beautiful! Guru Gobind Singh ji de prakash utsav diyan lakh lakh wadhaiyan.

  • @ramsinghdhaliwal6837
    @ramsinghdhaliwal6837 5 років тому +4

    Wah ji wah bhai Saab waheguru ji ese tarha kirpa banai rakhe waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji dhan dhan siri guru granth sahib ji

  • @karanpreetsingh8723
    @karanpreetsingh8723 3 роки тому +1

    ਧੰਨ ਗੁਰੂ ਪਿਤਾ ਮਹਾਰਾਜ ਜੀ

  • @sanjaykakkar1321
    @sanjaykakkar1321 5 місяців тому

    🙏🏻🌹 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🏻🌹 ਧੰਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🌹🙏🏻❤️🌸❤️🌸❤️🌸❤️🌸❤️🌸❤️🌸❤️🌸❤️🌸❤️🌸

  • @parveenjaswal1479
    @parveenjaswal1479 4 роки тому +4

    True service towards sikh religion by passing on correct meanings and understanding of precious zafarnama by bhai Sahib. thanks.

  • @ashdeepkaur702
    @ashdeepkaur702 2 роки тому +5

    No words are there to praise the Bhai sahb for the way they explain Nd sing zafarmama guru sahb bless them

  • @sherrychhatwal834
    @sherrychhatwal834 5 років тому

    Dhan dhan Guru Gobind Singh j Sarbans Daaniee,Dhan thadi sikkhie dhan thadi quarbani.

  • @gagandeepkhalsasingh4163
    @gagandeepkhalsasingh4163 8 місяців тому

    ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @VeraLucia-sl6sl
    @VeraLucia-sl6sl 4 роки тому +6

    Dhan Dhan Sri Guru Gobind Singh Sahib ji Marahaj 🙏🙏🙏🙏🙏

  • @NK-gy2qu
    @NK-gy2qu 5 років тому +9

    Blissfull
    Bhai Inderjeet Singh always best ..👍💐🙏

  • @SuperSherry83
    @SuperSherry83 5 років тому

    ਧੰਨ ਮੇਰੇ ਦਸਮੇਸ਼ ਪਿਤਾ ,ਸਰਵੰਸ਼ ਵਾਰ ਕੇ ਵੀ ਵਾਹਿਗੁਰੂ ਦਾ ਧੰਨਵਾਦ

  • @Ibaadat1
    @Ibaadat1 8 місяців тому

    ਸਾਹਿਬੇ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🌸🌸🌼🌼🌸🌸🌼🌼🌸🌸🌼 ਮਿਹਰ ਵਾਹਿਗੁਰੂ ਜੀ ਮਿਹਰ ਕਰੋ ਵਾਹਿਗੁਰੂ ਜੀ 🙏🙏🌸🌸🌼🌼🌸🌸🌼🌼🌸🌸🌼

  • @dmktmasterformulareadytipsd
    @dmktmasterformulareadytipsd 6 років тому +15

    Kirtan and this voice perfect really effects my soul....................tears rolling down..........................oh god please make my soul your servant. Waheguru ji

  • @singjsingj3574
    @singjsingj3574 3 роки тому

    ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਪ੍ਰਵਾਨ ਹੋਵੇ ਜੀ ।।ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਬਹੁਤ ਵਧੀਆ ਕੀਰਤਨ ਕਰਦੇ ਹੋਏ ਜੀ ।।

  • @anmolbrar3391
    @anmolbrar3391 3 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀਉ ਵਲੋਂ।
    ਬਰਾੜਾਂ ਫਰੀਦਕੋਟੀਆਂ ਦੇ ਜੀ

  • @daljitsingh5499
    @daljitsingh5499 6 років тому +190

    ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
    ਜਫਰਨਾਮਾ ਸੁਣ ਕੇ ਅਨੰਦ ਅਾ ਗਿਅਾ

  • @DaljeetSingh-gh4lr
    @DaljeetSingh-gh4lr 6 років тому +31

    word can not explain the depth in voice of bhai saheb.i listned this shabad unaccounted time. cannot spk more

  • @user-rz1tz6dx7i
    @user-rz1tz6dx7i 8 місяців тому

    ਸਾਹਿਬ ਏ ਕਮਾਲ ਸ਼ੀ੍ ਗੁਰੂ ਗੋਬਿੰਦ ਸਿੰਘ ਜੀ

  • @srankewal7478
    @srankewal7478 5 років тому

    ਅਨੰਦ ਆ ਗਿਆ ਜਫਰਨਾਮਾ ਸੁਣ ਕੇ ਬਹੁਤ ਵਾਹਿਗੁਰੂ ਜੀ ਮੇਹਰ ਕਰਨ

  • @ManjitKaur-do9lw
    @ManjitKaur-do9lw 6 років тому +6

    beautifully sang by bhai inderjit singh ji

  • @gurpreetsingh-mn7nq
    @gurpreetsingh-mn7nq 6 років тому +24

    Dhan dhan Guru Gobind Singh ji Maharaj.... Waheguru lambi Umar bakshe ragi saab nu.

  • @gurjantsinghbanda66
    @gurjantsinghbanda66 3 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਹ
    واہگورو جی کا خالصہ
    واہگورو جی کی فتح

  • @sukh3133
    @sukh3133 6 років тому +13

    OMG Waheguru Waheguru Waheguru Waheguru Waheguru 😢😢😢😢😢😢😢😢😢😢🙌🙌🙌🙌🙌🙌🙌🙌🙌🙌🙌🙌🙌🙌🙌🙌😓😓😓😓😓😓😓😓😓😓😓😓😓😓

  • @paramjeetkaurvirk78
    @paramjeetkaurvirk78 5 років тому +21

    You are gifted person Bhai sahib ji

  • @AvtarSingh-hj2uh
    @AvtarSingh-hj2uh 4 роки тому

    ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਜੀ

  • @jagjitbada4177
    @jagjitbada4177 4 роки тому

    ਵਾਹਿਗੁਰੂ ਜੀ ਅਨੰਦਿਤ ਪੇਸ਼ਕਾਰੀ 'ਦਸ਼ਮ ਪਿਤਾ ਜੀ ਦੁਆਰਾ ਲਿਖਤ "ਜ਼ਫ਼ਰਨਾਮੇ" ਦੀ I

  • @simerjit99
    @simerjit99 7 років тому +63

    Dhan Dhan Dhan Sri Guru Gobind Singh Sahib Ji Maharaj

  • @guriqbalsingh7665
    @guriqbalsingh7665 7 років тому +9

    ਬਹੁਤ ਵਧੀਆ ਭਾਈ ਸਾਹਿਬ

    • @gurcharansinghkhalsa8046
      @gurcharansinghkhalsa8046 4 роки тому

      Sare sansar nu ik lkeer pa ke gaye aj takk koi langhea nhi satguru sabh nu bal bakhse

  • @bikrmjitsinghaulahk3737
    @bikrmjitsinghaulahk3737 4 роки тому +1

    WaheGuru Ji ka Khalsa WaheGuru Ji ki Fateh Tana Tana Shri Guru Gobind Singh Ji 🙏🙏

  • @gursandhu8894
    @gursandhu8894 3 роки тому +1

    Waheguru waheguru waheguru

  • @prabhjotsingh505
    @prabhjotsingh505 7 років тому +27

    Jihney guru Saab sohney oone hiii eh Bol sohney awesome 🙏🏻🙏🏻

  • @ravinderkaur8954
    @ravinderkaur8954 7 років тому +29

    words uttered by guru gobind singh show the right path in this dark world.well sung .

  • @micromaxcanvas3820
    @micromaxcanvas3820 10 місяців тому +1

    Dhan Dhan Shri Guru GOBIND SINGH Ji 🙏🏻🙏🏻🙏🏻🙏🏻🙏🏻

  • @bhaikulwindersingh8932
    @bhaikulwindersingh8932 5 років тому

    ਬਹੁਤ ਵਧੀਆ ਭਾਈ ਸਾਹਿਬ ਜੀ

  • @mohinderkaur7867
    @mohinderkaur7867 3 роки тому +4

    Amazing voice and kirtan

  • @sukhchainsingh5603
    @sukhchainsingh5603 7 років тому +103

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @harinderkaur3219
    @harinderkaur3219 2 роки тому

    ਬਾਕਮਾਲ ਕੀਰਤਨ ਵਾਹਿਗੁਰੂ ਜੀ

  • @jasbirnicholas3876
    @jasbirnicholas3876 10 років тому +193

    Zafar Nama make me cry so much....apne sache patshah Diyan kurbaniyan yaad karke...Bhai sahib ne ehne sohne te asan tarike naal sanu eh zafarnama samjhaya hai. Satnam waheguru thx so much

    • @gurwindersinghbrar2078
      @gurwindersinghbrar2078 9 років тому +5

      Wadde bhag tohade jo dil ch guru nu yaad krke hanju aunde ne..waheguru

    • @AmanpreetSingh1992
      @AmanpreetSingh1992 7 років тому

      Gurwinder Singh Brar ,

    • @surbirkhanejw9082
      @surbirkhanejw9082 7 років тому

      Jasbir Nicholson

    • @amritpalsandhu8282
      @amritpalsandhu8282 7 років тому +1

      Amanpreet Singh y**

    • @dmktmasterformulareadytipsd
      @dmktmasterformulareadytipsd 7 років тому +6

      Your soul is blessed. This is your path in sikhi your soul knows this and this is why crying. Do more sewa and path amritwella Japji sahib will lift you higher in life. Your soul will be united with the almighty waheguru. Bless you. Waheguru ji ka Khalsa waheguru ji ki fateh.

  • @unitedstateofamerica1970
    @unitedstateofamerica1970 6 років тому +18

    I love dasam granth ji

    • @DevenderSingh-ri1zs
      @DevenderSingh-ri1zs 4 роки тому

      ਜਿਸ ਦਿਨ ਸਾਰੇ ਸਿੱਖ ਦਸਮ ਗਰੰਥ ਨੂੰ ਪਿਆਰ ਕਰਨ ਲੱਗ ਪਏ ਓਦੋ ਨਵਾਂ ਇਤਿਹਾਸ ਲਿਖਿਆ ਜਾਵੇਗਾ

    • @goldenmemes51
      @goldenmemes51 4 роки тому

      @@DevenderSingh-ri1zs Akaaaaaaaaaaaal e Akaaaaaaaaaaaal

  • @only_godcan_judge_me4295
    @only_godcan_judge_me4295 4 роки тому

    ਸ਼ਾਹਿ ਸ਼ਹਿਨਸ਼ਾਹ,ਬਾਦਸ਼ਾਹ ਦਰਵੇਸ਼,ਸਰਬੰਸਦਾਨੀ,ਮਰਦ ਅਗਮੜਾ,ਨੂਰ ਏ ਇਲਾਹੀ,ਸੰਤ ਸਿਪਾਹੀ,ਗਰੀਬ ਨਿਵਾਜ਼,ਸਾਹਿਬ ਏ ਕਮਾਲ,ਕਲਗੀਧਰ,ਦਸਮੇਸ਼ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ । ☬☬🙏🙏☬☬

  • @jaminder08
    @jaminder08 5 місяців тому +1

    Listening in a loop. Dhan Dhan Sri Guru Gobind Singh ji Maharaj.

  • @SatnamKaurGurbani
    @SatnamKaurGurbani 8 років тому +120

    Respected Bhai Sahib ji, Jug Jug Jee o. You are the pride of Khalsa Panth.

    • @bestofshabadgurbani2329
      @bestofshabadgurbani2329 5 років тому +3

      ua-cam.com/video/tkWJjohwyO8/v-deo.html

    • @satwinderrealyouristrueisa9647
      @satwinderrealyouristrueisa9647 5 років тому +1

      Dhan Dhan Shri Guru Gobind Singh ji sache Patshah. Very high meaningful Farsi Zaffarnaama bahut hi kamal ka hai.
      In very sweet voice of Bhai Sahib ji
      HAZOORO RAAGI. Kamal ka Shabad
      Gayan hai GOD bless you. Thanks.

  • @KamaljeetKaur-xu1sw
    @KamaljeetKaur-xu1sw 5 років тому +3

    Dhan dhan shri guru gobind singh ji

    • @GagandeepKaur-pw9sj
      @GagandeepKaur-pw9sj 4 роки тому

      Daily I listen this shabad....heartly touch with Gurbani ....Anand hi anand..waheguru ji

  • @manjitsinghmastana3927
    @manjitsinghmastana3927 3 роки тому

    Waheguru ji ka khalsa
    Waheguru ji ki Fateh ji.
    Bahut kirpa hai App ji te Satguru ji di

  • @harsimranjitsinghsingh7774
    @harsimranjitsinghsingh7774 4 роки тому +1

    Dil hilata Gurbani nay suchc

  • @dilersingh7792
    @dilersingh7792 7 років тому +22

    Merey Sahiba koun janey gun terey ,mera rom 2 tera merey Satguru ji.

  • @gobinddhillon1178
    @gobinddhillon1178 7 років тому +12

    Wahe guru ji

  • @kalyanpal1371
    @kalyanpal1371 2 роки тому

    The supreme sacrifice by the last two Gurus with their family members is very rare in the history of mankind. Shat shat naman.

  • @gurmukhsingh6126
    @gurmukhsingh6126 Рік тому

    ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @dev-qz8up
    @dev-qz8up 6 років тому +16

    Wah g wah dhain he guru g de charna ch pahunch gea c.

  • @gurpreet831
    @gurpreet831 4 роки тому +3

    Waheguruji
    Waheguruji
    Waheguruji
    Waheguruji
    Waheguruji

  • @dangagankajal786
    @dangagankajal786 Місяць тому

    Dhan Guru gobind singh ji maharaj. Dhan Khuda Taala. ggsj karke (guru and bhagat) mera pyaar aaj allah taala se hai. kabhi kam hua, kabhi jyada, kabhi bad gaya. Thanks to Waheguru Ji. 💛🤎💙🤍💚🙏🌹🥳

  • @harpreetsidhu4852
    @harpreetsidhu4852 3 роки тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏
    Bhut vadia voice aa bhai sahib ji di

  • @DaljeetSingh-gh4lr
    @DaljeetSingh-gh4lr 5 років тому +8

    Every time when I listen I find different & new

  • @amritpalsingh1512
    @amritpalsingh1512 9 років тому +22

    Dhan guru gobind singh ji .. Bas gurbani parh parh ehi gun mere ch v aan .. Ohdi razza ch raazi rehan waale

  • @inderjitsodhi8417
    @inderjitsodhi8417 5 років тому

    Tuhadi awaj vich sbad Sun ke Anand aa giya Waheguruji

  • @MandeepSingh-sq9or
    @MandeepSingh-sq9or 3 роки тому +1

    🌹🌹🌹ਧੰਨ ਗੁਰੂ ਨਾਨਕ ਜੀ🌹🌹🌹

  • @jasskaur8105
    @jasskaur8105 7 років тому +33

    waheguru g bhutt vadya shabad 🙏🙏

  • @JaswinderKaur-qd2pt
    @JaswinderKaur-qd2pt 7 років тому +3

    Waaho Waaho Guru Gobind singh ji ...,,Satnaam shri Waheguru ji 👏👏😥

  • @jasvir.rab.da.rugsingh2707
    @jasvir.rab.da.rugsingh2707 4 роки тому +1

    Zafarnama. Sahib. Sri. Guru. Gobind. Singh. Ji

  • @OnkarSingh-pn5yb
    @OnkarSingh-pn5yb 6 років тому +26

    waheguru di badi mehr ha. tuhde te. .waheguru greeb di sun la menu bani baksh de.