ਵੀਰ ਕੋਲ ਕਲਾਸ ਲਗਾਉਣ ਵਾਲੀ ਆ ,ਐਨੀ ਜਾਣਕਾਰੀ ਪਤਾ ਨਹੀਂ ਕਿਥੋਂ ਕਰੀ ਬੈਠਾ

Поділитися
Вставка

КОМЕНТАРІ • 249

  • @ManjinderSingh-wi2fm
    @ManjinderSingh-wi2fm 5 днів тому +1

    ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੰਦਾ ਹੈ ਏਹ ਵੀਰ

  • @bikramjitrandhawa3313
    @bikramjitrandhawa3313 9 місяців тому +86

    ਇਹ ਵੀਰਾ ਕਿੱਥੋਂ ਆ ਗਿਆ ਸਾਡੇ ਪੰਜਾਬ ਚ ਏਨਾਂ ਕੰਮ ਕਰਨ ਵਾਲਾ ਅਸੀਂ ਤੇ ਮੇਲੇ ਵੇਖਣ ਤੇ ਫਰੀ ਦਾ ਲੰਗਰ ਖ਼ਾ ਕੇ ਸੌਣ ਵਾਲੇ ਪੰਜਾਬੀ ਹਾਂ

  • @vickysarpanch2087
    @vickysarpanch2087 9 місяців тому +19

    ਸੇਵਕ ਸਿੰਘ ਵੀਰ ਵਧੀਆ ਸੇਵਾਵਾਂ ਨਿਭਾ ਰਿਹਾ ਹੈ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ

  • @sukhpalsinghpanjabi3884
    @sukhpalsinghpanjabi3884 8 місяців тому +8

    ਸਲਾਮਤ ਰਹੇ ਚਾਹਲ ਵੀਰ ਜੋ ਪੁਰਾਤਨ ਖੇਤੀ ਨੂੰ ਤਰਜੀਹ ਦਿੰਦੇ ਹਨ. ਧੰਨਵਾਦ ਸੇਵਕ ਬਾਈ ਜੀ

  • @gaddiloverspb
    @gaddiloverspb 9 місяців тому +79

    ਮੈ ਵੇਖਿਆ ਕਿ ਤੁਸੀਂ ਹਰ ਗੱਲ ਤੇ ਬਾਬੇ ਨਾਨਕ ਦਾ ਨਾਮ ਲੈਂਦੈ ਓ ਚੰਗੀ ਗੱਲ ਹੈ ਨਿਰਾ ਬੰਦੇ ਨੂੰ ਮਿਹਨਤ ਵਿੱਚ ਨੀ ਖੁਬਣਾ ਚਾਹੀਦਾ ਮਿਹਨਤ ਦੇ ਨਾਲ ਨਾਲ ਓ ਪਰਮਾਤਮਾ ਨੂੰ ਯਾਦ ਕਰਨਾ ਵੀ ਜ਼ਰੂਰੀ ਹੈ ਮਿਹਨਤ ਦੇ ਨਾਲ ਨਾਲ ਜੇਕਰ ਤੁਸੀਂ ਹਰ ਸੁਆਸ ਪਰਮਾਤਮਾ ਦਾ ਨਾਲ ਲਵੋਗੇ ਉਥੇ ਵਾਹਿਗੁਰੂ ਦੁਗਣੀ ਬਰਕਤ ਪਾਉਦਾ....

  • @tejpalsingh8889
    @tejpalsingh8889 10 місяців тому +35

    ਚਾਹਲ ਬਾਈ ਬਹੁਤ ਸੁਲਜਿਆ ਹੋਇਆ ਤੇ ਤਜਰਬੇਕਾਰ ਇਨਸਾਨ ਹੈ

  • @lakhwindersinghvirk2528
    @lakhwindersinghvirk2528 10 місяців тому +45

    ਬਹੁਤ ਲਿਆਕਤ ਹੈ ਇਸ ਵੀਰ ਕੋਲ।

  • @baljitraikot9334
    @baljitraikot9334 9 місяців тому +8

    ਬਾਈ ਜੀ ਬਹੁਤ ਹੀ ਵਧੀਆ ਸੋਚ ਹੈ ਤੁਹਾਡੀ ਜੇਕਰ ਸਾਰੇ ਤੁਹਾਡੇ ਵਾਂਗੂੰ ਦਿਲ ਲਾ ਕੇ ਕੰਮ ਕਰਨ ਤਾਂ ਮੋਦੀ ਤੁਹਾਡੇ ਕੋਲ ਆਪ ਚੱਲਕੇ ਆਊ ਆ ਜੋ ਵਿਗੜੀਆਂ ਮਡੀਹਰਾਂ ਨੇ ਇਹਨਾਂ ਨੂੰ ਵੀ ਚਾਹੀਦਾ ਹੈ ਕਿ ਬੋਲਟਾ ਤੇ ਗੇੜੇ ਟਰੈਕਟਰਾਂ ਤੇ ਡੀਜੇ ਬੰਦ ਕਰੋ ਇਸ ਬਾਈ ਵਾਂਗੂੰ ਮੇਹਨਤ ਕਰੋ ਨਾਲੇ ਬਾਕੀ ਪੰਜਾਬੀ ਲੋਕਾਂ ਨੂੰ ਰੁਜ਼ਗਾਰ ਮਿਲੇਗਾ

  • @aarsh7002
    @aarsh7002 10 місяців тому +32

    ਤੁਹਾਡੀ ਮੇਹਨਤ ਨੂੰ ਸਲੂਟ ਵੀਰ ਜੀ

  • @thindbeant9960
    @thindbeant9960 9 місяців тому +17

    ਬਹੁਤ ਹੀ ਵਦੀਆ ਬੰਦਾ ਹੈ ਧਰਮ ਵੀਰ ਨੂੰ ਜਾਣਕਾਰੀ ਬਹੁਤ ਹੈ ਵੀਰ ਕੋਲ ਯੁਨੀਵਰਸਿਟੀ ਵੀ ਫੇਲ ਆ ੨੨ ਅੱਗੇ

  • @kamalpreetdhaliwal3901
    @kamalpreetdhaliwal3901 9 місяців тому +7

    ਵੀਰ ਜੀ ਵਾਹਿਗੁਰੂ ਥੋਨੂੰ ਬਹੁਤ ਹਿ ਤਰੱਕੀ ਬਖਸ਼ੇ ਬਹੁਤ ਹੀ ਮਿਹਨਤ ਕਰ ਰੇ tuc

  • @chetramsaini9562
    @chetramsaini9562 7 місяців тому +4

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਚਾਹਲ ਸਾਹਿਬ ਵੀ ਆਪਣੀਆਂ ਵੀਡਿਓ ਵਿੱਚ ਬਹੁਤ ਵਧੀਆ ਜਾਣਕਾਰੀ ਦਿੰਦੇ ਹਨ।

  • @bhupinderthind8827
    @bhupinderthind8827 9 місяців тому +15

    ਬਹੁਤ ਜਾਣਕਾਰੀ ਆ ਵੀਰ ਕੋਲ ਤੇ ਉਨ੍ਹਾਂ ਹੀ ਚੰਗਾ ਇਨਸਾਨ ਆ ਵੀਰ ਹਰ ਇਕ ਨਾਲ ਬਹੁਤ ਪਿਆਰ ਨਾਲ ਗੱਲ ਕਰਦਾ ਜੀ

  • @IqbalSingh-ys8hb
    @IqbalSingh-ys8hb 9 місяців тому +12

    ਬਹੁਤ ਵਧੀਆ ਢੰਗ ਨਾਲ ਦਸਿਆ ਖੇਤੀ ਕਰਨ ਦਾ ਕੁਦਰਤੀ ਰੂਪ

  • @HarwinderSingh-h1q
    @HarwinderSingh-h1q 9 місяців тому +15

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਧੰਨਵਾਦ ਵੀਰ ਜੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਸਾਰੀਆਂ ਨੂੰ ਧੰਨਵਾਦ ਜੀ

  • @gurditsingh3161
    @gurditsingh3161 9 місяців тому +13

    ਪਹਿਲਾਂ ਵੀਰ ਜੀ ਨੇ ਕਾਰਬਨ ਤੇ ਬਹੁਤ ਵਧੀਆ ਜਾਣਕਾਰੀ ਦਿੱਤੀ ਸੀ

  • @jaspreetmatharu7957
    @jaspreetmatharu7957 9 місяців тому +3

    ਬਹੁਤ ਵਧੀਆ ਜਾਣਕਾਰੀ ਬਾਈ ਜੀ

  • @JaswinderSingh-io7uo
    @JaswinderSingh-io7uo 6 місяців тому +3

    ❤❤❤ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ❤❤❤ ਵਾਹਿਗੁਰੂ ਜੀ ਦਾ ਨਾਮ ਗੱਲਾਂ ਦੇ ਨਾਲ ਲੈਕੇ ਆਪਣਾ ਜੀਵਨ ਵੀ ਸਵਾਰੀ ਜਾਂਦੇ ਹਨ ❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ❤❤❤

  • @balwindersingh-zh6oi
    @balwindersingh-zh6oi 10 місяців тому +16

    ਸੇਵਕ ਸਿੰਘ ਵੀਰ ਸਤਿ ਸ੍ਰੀ ਅਕਾਲਿ ਜੀ , ਵਧੀਆ ਜਾਣਕਾਰੀ ਦੇਣ ਲਈ ਆਪ ਜੀ ਦਾ ਧੰਨਵਾਦ ।

  • @chahalsaabchahalsaab685
    @chahalsaabchahalsaab685 9 місяців тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ 🙏

  • @Santoshkumari-i7x
    @Santoshkumari-i7x 2 місяці тому +3

    ਵੀਰ ਕੋਲ਼ੋਂ ਖੇਤੀਬਾੜੀ ਸਿੱਖ ਕੇ ਪੰਜਾਬ ਖੁਸ਼ਹਾਲ ਬਣਾਓ ਤੇ ਕੈਨੇਡਾ ਵਿੱਚ ਪੈਸਾ ਨਹੀ ਬਰਬਾਦ ਕਰੋ❤

  • @rajeshkhanna6901
    @rajeshkhanna6901 9 місяців тому +14

    ਵੀਰ ਜੀ ਆਪ ਦੀ ਜਾਣਕਾਰੀ ਬਹੁਤ ਬਹੁਤ ਵਧੀਆ ਲੱਗਦੀ ਜੀ🎉❤

  • @bhagsingh8276
    @bhagsingh8276 9 місяців тому +20

    ਵੀਰ ਜੀ ਤੇਰੀ ਮਿਹਨਤ ਨੂੰ ਸਲਾਮ ਬਾਬਾ ਨਾਨਕ ਜੀ ਤੈਨੂੰ ਹੋਰ ਚੜ੍ਹਦੀ ਕਲਾ ਬਖਸ਼ੇ 🙏🙏

  • @harfruitplantspunjab1RabbPyara
    @harfruitplantspunjab1RabbPyara 9 місяців тому +7

    ੴਵਾਹਿਗੁਰੂ
    ਸਤਿਕਰਤਾਰ
    ਅਕਾਲਸਹਾਇ
    ਕਰਤਾ ਮਿਹਰਬਾਨ ਸਮਰੱਥ
    ਰੱਬਰਾਖਾ

  • @kewalkanjlasongsofficial7813
    @kewalkanjlasongsofficial7813 8 місяців тому +6

    ਬਾਈ ਤੇਰੀ ਸੋਚ ਤੇ ਮੇਹਨਤ ਨੂੰ ਸਲਾਮ,,,ਪਰ ਇਸ ਦੁਨੀਆਂ ਤੇ ਪੋਚਾ ਲਾਉਣ ਤੋਂ ਲੈਕੇ,,ਰੌਕਟ ਉਡਾਉਣ ਤੱਕ ਸਾਰੇ ਕੰਮ,,ਸੈੱਟ ਆਉਣ ਦੀ ਗੱਲ ਐ,,ਬਾਕੀ ਸਬਜ਼ੀਆਂ ਨੇ ਚੰਗੇ ਭਲੇ ਜੱਟ ਮਾਜਤੇ ਰੇਟ ਨਾ ਮਿਲਣ ਕਰਕੇ

  • @gurmeetjossan1653
    @gurmeetjossan1653 10 місяців тому +53

    ਮੈ ਕੱਲ ਹੀ ਮਿਲ ਕੇ ਆਇਆਂ ਵੀਰ ਨੂੰ ਬਹੁਤ ਵਧੀਆ ਬੰਦਾ / ਗੁਰਮੀਤ ਸਿੰਘ ਜੋਸਨ ਮੱਲਾਂ ਵਾਲੇ ਤੋਂ

    • @gurtejbrar8283
      @gurtejbrar8283 9 місяців тому +2

      ਵੀਰ ਜੀ ਦਾ ਮੋਬਾਈਲ ਨੰਬਰ ਕਿੰਨਾ ਹੈ ਜੀ

    • @harbhajansingh3738
      @harbhajansingh3738 9 місяців тому

      ​@@gurtejbrar8283ka photo bhej dena ki hai na ye sab ka naam bhi nahi tha kya hai ye bhi ho gya h kya aaj ki baat hui h to y to you can I have not 🚭🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫

    • @jasjitsingh482
      @jasjitsingh482 9 місяців тому

      Veere modern agriculture page ch no haga veer da

    • @GurdevSingh-h7g
      @GurdevSingh-h7g 9 місяців тому

      Ek ver malawala TU Singapore va . Buta manti ver va .

    • @sukhjinderbrar100
      @sukhjinderbrar100 9 місяців тому

      Veer ji ferozpur kol jihda mallan wala otho de aa

  • @gulwantbhullar1065
    @gulwantbhullar1065 4 місяці тому +1

    ਬਹੁਤ ਹੀਚੰਗੇ ਇਨਸਾਨ ਹਨ

  • @amritapalsingh1693
    @amritapalsingh1693 9 місяців тому +2

    ਬਹੁਤ ਵਧੀਆ ਲਗਿਆਂ ਛੋਟੇ ਵੀਰ ਲੱਗੇ ਰਹੋ ਬਾਬੇ ਨਾਨਕ ਦੇ ਕਹਿਣਾ ਕਿਰਤ ਕਰੋਂ ਬਾਬੇ ਨਾਨਕ ਨੇ ਅਪਣੇ

  • @randirsingh2568
    @randirsingh2568 9 місяців тому +3

    ਠੀਕ ਵੀਰ ❤

  • @hardeepbrar7845
    @hardeepbrar7845 9 місяців тому +6

    ਬਹੁਤ ਵਧੀਆ ਜਾਣਕਾਰੀ ਦਿੰਦਾ ਵੀਰ ਆਪਦੇ ਚੈਨਲ ਤੇ ਵੀ

  • @charankaur5159
    @charankaur5159 9 місяців тому +3

    ਵੀ ਰ ਤੈਨੂੰ ਸਲੂਟ ਹੈ ਇਨ੍ਹਾਂ ਸੋਹਣਾ ਸਮਝਾ ਰਹੇ।

  • @charandeepsingh9232
    @charandeepsingh9232 10 місяців тому +8

    ਬਹੁਤ ਕੀਮਤੀ ਜਾਣਕਾਰੀ

  • @RavinderKaur-d5b
    @RavinderKaur-d5b 4 місяці тому +2

    Waheguru ji Mehar Karan Khush raho

  • @nahalbalwindersingh4413
    @nahalbalwindersingh4413 4 місяці тому +2

    Both vadia ji

  • @darshanmaan7066
    @darshanmaan7066 9 місяців тому +1

    ਵਹਿਗੂਰੂੂ✅, ਜੀ

  • @SunnyBadrukha-xk7hy
    @SunnyBadrukha-xk7hy 9 місяців тому +5

    ਬਹੁਤ ਸੋਹਣੀ ਸੋੱਚ ਆ ਵੀਰ 🙏

  • @buttasingh6035
    @buttasingh6035 Місяць тому +1

    Very good vir ji Dhaliwal

  • @dilbagsingh4857
    @dilbagsingh4857 9 місяців тому +2

    Very good information thanks ਵੀਰ ਜੀ

  • @GurcharanSandhu-gf4yc
    @GurcharanSandhu-gf4yc 7 місяців тому +1

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @harcharandhillon8467
    @harcharandhillon8467 9 місяців тому +3

    ਬਹੁਤ ਵਧੀਆ ਵੀਰ‌‌।ਜੀ

  • @KulbirChahal-m2t
    @KulbirChahal-m2t 9 місяців тому +4

    Rabb teri mhnt nu rang bhag lave vir

  • @dhillonambersariya9980
    @dhillonambersariya9980 6 місяців тому +2

    Bahut vadiya information

  • @IqbalSingh-n2f
    @IqbalSingh-n2f 3 місяці тому +1

    Baji bahut vadea ji

  • @Jarman-ei3pq
    @Jarman-ei3pq 9 місяців тому +2

    Main kafi var mil aa veer nu bhut he mehnti te bhut kaint aa veer.. waheguru hor taraki deve

  • @nimana139
    @nimana139 9 місяців тому +1

    ਮੰਨਣ ਵਾਲੀਆਂ ਗੱਲਾਂ ਨੇ ਵੀਰ ਦੀਆਂ

  • @BaljinderSingh-ek9ht
    @BaljinderSingh-ek9ht 9 місяців тому +1

    Sewak singh bai ji bahut bahut dhanwad tuhada aur veer ji da guru ji tuhade te kirpa rakhan ji

  • @Jaskaran_Singh_chahal
    @Jaskaran_Singh_chahal 9 місяців тому +6

    ਬਹੁਤ ਵਧੀਆ ਜਾਣਕਾਰੀ

  • @harinderpalsingh8400
    @harinderpalsingh8400 9 місяців тому +2

    Great Thanks ji chahal sahib& sewak singh ji.

  • @malikotia
    @malikotia 8 місяців тому +1

    ਵਾਹਿਗੁਰੂ ਜੀ।।

  • @reshampalsingh4683
    @reshampalsingh4683 9 місяців тому +2

    मैं कुराली (मोहाली) से हुँ। हमारे यहाँ ਸਣ ਅਤੇ ਸਣੀ भी होती थी। मुगफली भी होती थी। तारा मीरा, सरसों and हरहर भी होती थी। Masri and मूंग भी। फसल बदलो किस्मत बदलो।

  • @mandeepgill5876
    @mandeepgill5876 9 місяців тому +10

    ਅਸੀ ਹੱਥੀਂ ਮਿਹਨਤ ਨਹੀ ਕਰਨਾ ਚਾਹੁੰਦੇ ਪਰ ਬਣਿਆ ਬਣਾਇਆ ਚਾਹੁੰਦੇ ਹਾ ਇਸ ਲਈ ਅਸੀ ਕਾਬਯਾਬ ਨਹੀ ਹਾ

  • @sarajmanes4505
    @sarajmanes4505 9 місяців тому +2

    Waheguru Ji Ka Khalsa Waheguru Ji Ke Fateh & Very Nice & Informative Video God Bless You Thanks Ji 🙏 👌 👍 ❤

  • @kulwantsinghbrar1220
    @kulwantsinghbrar1220 7 місяців тому +2

    Very nice report

  • @PRODIGITS23
    @PRODIGITS23 9 місяців тому +5

    Rajiv Dixit ne v keha si
    Zameen nu sab toh vadh bacteria chahida hai
    Jinna vadh bacteria onna jayada mitti vich Jaan howegi
    Isda formula v ditta gya si
    Good knowledge

    • @baghatakhar4236
      @baghatakhar4236 9 місяців тому +3

      Veer kehra formula aa..koi link hai te deonge..?

    • @PRODIGITS23
      @PRODIGITS23 9 місяців тому

      @@baghatakhar4236 ua-cam.com/video/r0mCZD1vOrU/v-deo.htmlsi=MEih4HUC0C3XhGJf

    • @PRODIGITS23
      @PRODIGITS23 9 місяців тому +1

      Eh sidhant mai try kitta si atey menu nateeze vadhia mile ne
      Rajiv Dixit v tey aah bhaji v dono gyanvaan ne

    • @PRODIGITS23
      @PRODIGITS23 9 місяців тому

      @@baghatakhar4236 ua-cam.com/video/r0mCZD1vOrU/v-deo.htmlsi=MEih4HUC0C3XhGJf

    • @PRODIGITS23
      @PRODIGITS23 9 місяців тому

      @@baghatakhar4236 mai twanu do baar link send kitta hai
      UA-cam usnu delete kar denda hai
      Rajiv Dixit da jaivik khad bnaoni da tarika tusi search kar sakde ho
      Usde saare sidhant sidh kittey hoe hi hunde sann

  • @balwinderbrar3739
    @balwinderbrar3739 10 місяців тому +1

    ਬਹੁਤ ਵਧੀਆ ਵੀਰ ਜੀ

  • @mejarrandhawa6595
    @mejarrandhawa6595 7 місяців тому +1

    bauht vdia soch bai sohna kmm

  • @jagsirsingh5188
    @jagsirsingh5188 4 місяці тому +1

    Very good knowledge

  • @BalwinderSingh-sr1qz
    @BalwinderSingh-sr1qz 9 місяців тому +2

    S,Sewak sng ji Spl Salute to you.

  • @dhaliwaldhaliwal2707
    @dhaliwaldhaliwal2707 9 місяців тому +5

    Very nice good information thanks

  • @gillfarming
    @gillfarming 7 місяців тому +1

    Bai ji di jankai bht vaidya hundi a

  • @KulwantSingh-fu4bg
    @KulwantSingh-fu4bg 9 місяців тому +2

    ਓ ਬਾਈ ਸਾਰੀਆਂ ਬੀਜ ਕੇ ਦੇਖ ਲਈਾਆਂ ਕਿਸੇ ਨੇ ਨਹੀ ਪੁਛੀ ਤਾਂ ਬੰਦ ਕਰ ਦਿੱਤੀ।
    ਕਿੰਨੂਆਂ ਤੇ ਅੰਗੂਰਾਂ ਦੇ ਬਾਗ ਲੋਕ ਪੁੱਟ ਰਹੇ ਹਨ।
    ਲਸਣ ਵੀ ਲਾ ਕੇ ਦੇਖਿਆ। ਜਣਾ ਖਣਾ ਮਾਹਰ ਬਣ ਜਾਂਦਾ ਫੋਨ ਤੇ।
    ਧਣੀਆਂ ਵੀ ਲਾ ਕੇ ਦੇਖਿਆ। ਮਿਰਚ 50ਰੁ ਕਿਲੋ ਸੀ ਜੋ ਮੇਰੇ ਤੋਂ 2ਰੁ ਕਿਲੋ ਮੰਗ ਰਹੇ ਸੀ ਮੰਡੀ ਵਿੱਚ। ਚੱਪਣਕੱਦੂ ਭਿੰਡੀ ਤੋਰੀ ਕੋਈ ਨਹੀਂ ਛੱਡੀ ਉਲਟਾ ਕਰਜਾਈ ਹੋ ਕੇ ਬੈਠ ਗਿਆ।

    • @ਵਾਹਿਗੁਰੂ-ਲ2ਞ
      @ਵਾਹਿਗੁਰੂ-ਲ2ਞ 8 місяців тому

      ਵੀਰ ਤੂੰ ਨਔਲਜ ਪੱਖੋਂ ਮਰਿਆਂ ਹੋਣਾ ਮੇਰੇ ਕੋਲ ਢਾਈ ਏਕੜ ਜ਼ਮੀਨ ਤੇ ਸਕਾਰਪੀਓ ਗੱਡੀ ਰੱਖੀ ਖੇਤੀ ਤੋਂ,,,

  • @AshokSharma-hm8gi
    @AshokSharma-hm8gi 9 місяців тому +2

    Very good being attended my calls as many as time called

  • @gagangill5102
    @gagangill5102 9 місяців тому +2

    Veer.....eh ne Asli kisan

  • @vijaygill4983
    @vijaygill4983 9 місяців тому +1

    Vaheguru di mehar hai veer te kinni jankari hai aapnoo

  • @ButasinghKwt-qt3gp
    @ButasinghKwt-qt3gp 10 місяців тому +1

    Hanji sewak veere satsiriakal 🎉🎉🎉❤bhut meharbani ji tusi sade elake ch Chahal narsary ch aei ji ❤🎉🎉🎉

  • @jaswantsingh1555
    @jaswantsingh1555 9 місяців тому +1

    V V important video J S sahota

  • @AshokArora-b6d
    @AshokArora-b6d 9 місяців тому +3

    Thanks brother❤❤❤❤

  • @DALJEETSINGH-qc6tk
    @DALJEETSINGH-qc6tk 9 місяців тому +2

    Wahe guru ji 🙏🙏

  • @punjabivloggarsimar
    @punjabivloggarsimar 9 місяців тому +2

    Bohat vadiya ji🙏🙏🙏🙏🙏🙏👌👌👌👌👌👌👌

  • @darshinsidhu6718
    @darshinsidhu6718 8 місяців тому +1

    Very good job 👍

  • @msrayat6409
    @msrayat6409 9 місяців тому +2

    vvvvvvvvvvvvvvvvvvvvvvvvvvvvvv good g👍👍👍👍👍👍👍👍🙏🙏🙏🙏🙏🙏🙏🙏

  • @GobindSingh-p3l
    @GobindSingh-p3l 10 місяців тому +2

    Sat Sri akal ji waheguru chardi kla rakhna

  • @harjindersinghsajjan8363
    @harjindersinghsajjan8363 10 місяців тому +1

    Bahut vadhiya video hai bhaji 🙏

  • @balrajsinghbalraj2695
    @balrajsinghbalraj2695 9 місяців тому +1

    ਸਾਰੀ ਉਮਰ ਦਾ ਇਕ ਸਾਥੀ ਇੱਕ ਰੁੱਖ

  • @2705sukhjeet
    @2705sukhjeet 9 місяців тому +5

    ਵੀਰ ਨੂੰ ਕਿੰਨੇ ਵਾਰੀ msg ਕੀਤਾ reply ਜਰੂਰ ਆਉਂਦਾ ਧੰਨਵਾਦ ਵੀਰ ਦਾ

  • @AjitSingh-md8tw
    @AjitSingh-md8tw 10 місяців тому +4

    Salute

  • @parwindermanan
    @parwindermanan 4 місяці тому +1

    aap ka fon n ni dasea jekar kise ne auna hove te kive a sakta h

  • @bikkar57
    @bikkar57 10 місяців тому +2

    Bahut ache

  • @buttasuman4987
    @buttasuman4987 9 місяців тому +1

    Great job

  • @sapnezindgik6257
    @sapnezindgik6257 10 місяців тому +2

    Nice information chardi kala ch raho

  • @parwindermanan
    @parwindermanan 4 місяці тому +1

    veer ji tuci amrtsar sahib to kehri rode te ho

  • @sukhrai4075
    @sukhrai4075 9 місяців тому +4

    ਕਣਕ।ਝੋਨੇ।ਨਾਲੋ।ਸਾਰੀਆ।ਫਸਲਾ।ਫੇਲ।ਕਣਕ।ਦੀ।ਥਾ।ਮਟਰ।ਲਾਏ।ਸੀ।ਫਸਲ।ਬਦਲਣ।ਨੂ14ਰਪਏ।ਵਿੰਕੇ28ਹਜਾਰ।ਦੇ।ਹੋਏਆ.ਪਲਾ।ਪੂਰ।ਹੋਏਆ।ਜਮੀਣ।ਫੇਰ।ਪੰਲੇਉ।ਵਾਈ।ਅੰਗਲੀ।ਫਸਲ।ਵੀ।ਪੰਲੇਉ।ਬੀਜੀ।ਤੂੜੀ।ਵੀ।ਮੁਲ।ਲੈਣੀ।ਪੇਣੀ।।ਲੈਵਰ।ਦੇ।ਤਰਲੇ।ਮਾਰਕੇ।ਤੜਾਏ।ਮਟਰ5ਰਪਏ।ਕਿਲੋ

  • @jaskarnsingh3884
    @jaskarnsingh3884 9 місяців тому +1

    ਖਸਖਸ ਬੀਜਣ ਦੇਣ ਸਭ ਫੇਲ੍ਹ ਆ ਇਕ ਅਧ ਵਾਰ ਹੋ ਬਚ ਜਾਦੇ ਚਾਰ ਪੈਸੇ

  • @gurdeepsingh6735
    @gurdeepsingh6735 9 місяців тому

    Main ik war gal kiti c bht vadiya aa y da nature

  • @Sohi_00
    @Sohi_00 9 місяців тому

    Ok veer ji waheguru ji 🙏🙏🙏🙏🙏🙏🙏🙏🙏🙏

  • @ravinsiag
    @ravinsiag 9 місяців тому

    Nice person. Video is full of knowledge..

  • @karamsingh1020
    @karamsingh1020 10 місяців тому +2

    Very nice

  • @sukhwantsingh1870
    @sukhwantsingh1870 9 місяців тому

    ਪੰਜਾਬ ਦਾ ਪਾਣੀ ਚੋਰ ਸਰਕਾਰਾ ਸ਼ੈਮ ਸ਼ੈਮੈਂ

  • @dineshgodara202
    @dineshgodara202 9 місяців тому +1

    भाई मोटा अनाज इतना अच्छा है ना ज्यादा पानी मांगता है ना ज्यादा खाद और गेहूं, चावल से ज्यादा पौष्टिक होता है। पर लोग लगे हुए हैं गेहूं ओर चावल उगाकर खेत को बंजर करने में।

  • @waheguruji1530
    @waheguruji1530 9 місяців тому

    Nice awareness thanks

  • @amanchouhan82
    @amanchouhan82 9 місяців тому

    Great sir 👍

  • @realisbest3263
    @realisbest3263 8 місяців тому +1

    ਕੈਪਟਨ ਅਮਰਿੰਦਰ ਸਿੰਘ ਨੇ ਡੀਸੀ ਕਮਲਦੀਪ ਸੰਘਾ ਜੀ ਨੂੰ 5 ਕਰੋੜ ਦਿੱਤਾ ਸੀ,9 ਪਿੰਡਾ ਵਿੱਚ ਰੁੱਖ ਲਗਾਉਣ ਲਈ 2018 ਵਿੱਚ ,,,je ਦਿਓ 5 ਕਰੋੜ ਸਾਰੇ ਸ਼ਹਿਰ ਨੂੰ ਜੰਗਲ ਬਣਾ ਦੇਓ,,

  • @dineshchoudharydcpodvr9
    @dineshchoudharydcpodvr9 9 місяців тому

    Nice information veer g

  • @JasbirSingh-hc7bw
    @JasbirSingh-hc7bw 9 місяців тому

    Very nice information ver ji

  • @shivanisharma5562
    @shivanisharma5562 9 місяців тому +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😢😢

  • @GurdeepSingh-zp4qx
    @GurdeepSingh-zp4qx 9 місяців тому

    ਵਾਈ ਕੋਲ ਜਾ ਕੇ ਤਾਂ ਸਿਰਾਂ ਰਾਤਾਂ ਵਾਈ

  • @SukhwinderSingh-gu5gp
    @SukhwinderSingh-gu5gp 9 місяців тому

    Fabulous 👌

  • @ishaqbadshah
    @ishaqbadshah 9 місяців тому +1

    Sir mene ek Sony ka Speaker liya Online Amazon se
    Wo bar bar off hojata hai phir khud start hota hai
    Mene usko setting off b kri
    Lkin sir please tell me any solvation

  • @dharmindersandhu7119
    @dharmindersandhu7119 8 місяців тому

    ਸੁੰਡ ਦਸ ਮਰਲੇ ਲਾਈ ਸੀ ਉਹਨੂੰ ਕੋਈ ਪੁੱਛਦਾ ਹੀ ਨਹੀਂ

  • @pardamangill4182
    @pardamangill4182 Місяць тому

    Mm Canada rahnda hn par thoda kolo jankari la Punjab vich kam start karaga veer