ਪੌਣੇ ਕਿੱਲੇ 'ਚ Kitchen Gardening ਕਰਦਾ ਆਹ ਬਾਈ | 2 ਲੱਖ ਨੂੰ ਕਿੱਲੋ ਵਿਕਦੇ ਅੰਬ
Вставка
- Опубліковано 2 жов 2024
- #PrimeAsiaTV #PunjabAgriculture #Organicfarming
Full Playlist : • Sadi Kheti Sade Khet
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
UA-cam: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Sadi Kheti Sade Khet
Content Copyright @ Prime Asia TV Canada
ਪਿਆਰਿਓ ਕਮਾਲ ਦੀ ਜਾਣਕਾਰੀ, ਕਿੰਨੇ ਤਰਾਂ ਦਾ ਫਲ ਤੇ ਵਿਭਿੰਨਤਾ, ਬਹੁਤ ਹੀ ਵਧੀਆ ਉਸਾਰੂ ਸੋਚ, ਲੋਕਾਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ !
ਮੈਨੂੰ ਇਹ ਸਭ ਫਲਦਾਰ ਬੂਟਿਆਂ ਦਾ ਬਹੁਤ ਸ਼ੌਕ ਹੈ, ਮੈਂ ਪਿਛਲੇ 15 ਸਾਲਾਂ ਤੋਂ 100 ਤੋਂ ਵੱਧ ਬੂਟੇ ਲਗਾ ਚੁੱਕਾ ਆਪਣੇ ਖੇਤ, ਪਰ ਸਾਡਾ ਬਾਪੂ ਬਹੁਤ ਕੱਬਾ, ਕਣਕ ਝੋਨੇ ਬਿਨਾਂ ਕੁਝ ਵੀ ਹੋਣ ਨੀ ਦਿੰਦਾ, ਬਹੁਤ ਬੂਟੇ ਉਹਨੇ ਪੱਟਤੇ ਕੁੱਝ ਪਰਾਲੀ ਨੂੰ ਅੱਗ ਲਾਉਣ ਵੇਲੇ ਸਾੜਤੇ
Sade v ehi hall aa veere mere souhre nu v Kanak te jhona hi chahida 😢😢
Bai ji mera taya v bhout kbba
Ohne ta wttan v khtm krtian
Sara plot ek e krta
ਵੀਰ ਜੀ ਦਾ ਪਤਾ, ਫੋਨ ਨੰਬਰ ਵੀ ਦਸਨਾ ਚਾਹੀਦਾ ਹੈ ਜੀ ਜਿਸ ਆਦਮੀ ਨੇ ਪੌਦੇ ਲਗਾਉਣ ਹੋਣ ਉਹ ਕੀ ਇਹ ਲੋਕ ਪੌਦੇ ਦੇ ਸਕਦੇ ਹਨ
ਬਾਈ ਜੀ ਸਭ ਤੋਂ ਪਹਿਲਾਂ ਐਡਰੈੱਸ ਦੱਸਿਆ ਕਰੋ ਜੀ 5:31
ਪਤਾ ਤਾਂ ਦੱਸ ਤਾਂ ਕਰੋ ਦਖਾਣ ਨਾਲ ਗੱਲਬਾਤ ਕਰਨ ਨਾਲ ਹੀ ਹੱਲ ਨਹੀਂ ਹੋਇਆ ਕਦ
Location daso ji
Mere kol 34 tarah de fruit ne ....but im working on desi varieties that r natural
ਝਾੜ ਕਰੇਲੇ ਦਾ ਬੀਜ ਕਿਥੋਂ ਮਿਲੂ
1500 kilo ala mango kitho milda
Good job
Bahoot sohna sabash 👌👌
ਸ਼ੁਗਰ ਵਾਲੇ ਬੂਟੇ ਦਾ ਕੀ ਨਾਮ ਆ ਬਾਈ ਜੀ
Insulin
ਫਾਰਮ ਦਾ ਪਤਾ ਦੱਸ ਦੇਣਾ
Bai da naam te adress v dsio veere
FOR knowledge sharing .. Contact No & Address required otherwise Video Is not Completed over all.
ਬਹੁਤ ਵਥੀਆ ਜੀ
ਇੰਟਰਵਿਊ ਤੋਂ ਪਹਿਲਾਂ ਨਾਂਮ ਪਿੰਡ ਦਾ ਨਾਮ ਜ਼ਿਲੇ ਦਾ ਨਾਮ ਰਾਜ਼ ਦਾ ਨਾਂਮ ਜੇ ਪੰਜਾਬ ਹੈ ਤਾਂ ਮਾਲਵਾ ਮਾਝਾ ਅਤੇ ਦੁਆਬਾ ਖੇਤਰ ਹੈ ਜਰੂਰ ਦੱਸੋ ਪਤਰਕਾਰ ਸਾਹਿਬ ਜੀ
Important Suggestion Address location should be written in the video title
❤❤MEHNTI LOK ZINDABAD.GOD BLESS U ALL 🙏🙏
bhut waadia
Good job
ਵੀਰ ਜੀ ਤੁਸੀਂ ਜਿਸ ਬਾਗ ਦੀ ਜਾਣਕਾਰੀ ਦਿੰਦੇ ਹੋਏ ੳਸਦਾ ਪਤਾ ਨਹੀ ਦਸਦੇ।
Bai ji village district v dasea karo ji
ਬਹੁਤ ਵਧੀਆ ਭਾਈ ਸਾਹਿਬ ਤੁਹਾਡਾ ਉਪਰਲਾ
ਸੀਤਾ ਫਲ ਤਾਂ ਪਟਿਆਲੇ ਰਾਜੇ ਨੂੰ ਦੇ ਜਾਇਆ ਕਰੋ 😂😂
Bai ta bahuta he excited aa...fatte chalkki janda bolan vale.
Address bai ji …….?
ਨਾਰੀਅਲ ਲਾਲੋ ਬਾਈ ਜੀ ਕੋਕੋ ਨਾਟ ਵੀ ਲਾਲੋ
Pl inform location of nursery the nursery and mobile number
2 ਲੱਖ ਨੂੰ ਕਿੱਲੋ ਵਿਕਦੇ ਅੰਬ ? yaar eni gapp na marya kro plz mere wrga dekh ke boote la lwe te picho 200 rupaiye nu kilo jawe
ਗੱਪ ਮਾਰਨ ਤੇ ਕਿਹੜਾ ਮੁੱਲ ਲਗਦੈ
ho skde ne par amm bnda thodi lau koi actress eda oho khnde mare mote apne khan lyi lao na k bechn lyi
@@allinone659 22 tu vi bhola hi aa , kithe dekhe aa 2 lakh nu killo yaar ?
ਵੀਰ ਮਯਾਜ਼ਾਕੀ ਅੰਬ ਵਿਕਦਾ ਸੀ 3-4 ਸਾਲ ਪਹਿਲਾਂ
ਬਾਈ ਦਾ ਪਤਾ ਦੱਸੋ ਜੀ
ਝੂਠ ਵੈਸੇ ਰੱਜ ਕੇ ਵੱਡਿਆ
ਦੋਵੇਂ ਇੱਕੋ ਜਿਹੇ ਇਕੱਠੇ ਹੋਏ ਨੇ
ਅੱਧਾ ਘੰਟਾ ਰੌਲੀ ਪਾਈ ਨਾਂ ਪਤਾ ਦੱਸਿਆ ਨਾ ਨੰਬਰ।
ਬੰਦਾ ਉਹ ਦਿਖਾਓ ਜਿਹੜਾ ਪੌਂਦੇ ਤਿਆਰ ਕਰ ਕੇ ਦਿੰਦਾ ਹੋਵੇ।
ਵੱਡਾ ਪੱਤਰਕਾਰ ਅੱਜ ਗਾਰਡਨ ਦੇਖਿਆ ਕਲ ਬਾਗ਼ ਦੇਖਾਂਗੇ 😂😂😂
Right
Very good……..
Mere kol 34 tarah de fruit ne ....but im working on desi varieties that r natural
Very nice Veerji I have got atree in my court yard the Anjeer which is growing on trunks People in Ahemdabad say it is poisonous lots of fruits fall like Small Anjeer Parrots Birds Monkeys eat Can you tell me what it is
Waste video without address 😮
👌🌹🌹🌹🌹🌹🌹🙏
Baki Jehri hybrid cheez a ....oh ta khann de layak nhii....jado kise cheez de gene change krte oh ta khann. De layak hii nhii reh gya
ਇਹ ਬਾਗ਼ ਕਿੱਥੇ ਲੱਗਾ ਹੈ ਪਤਾ ਦੱਸਣਾ ਜਰੂਰੀ ਹੈ ਖਾਲਸਾ ਜੀ ਦਾ ਫੋਨ ਨੰਬਰ ਵੀ ਦੇਣਾਂ ਚਾਹੀਦਾ ਹੈ।
Veer phn pher bnde nu number change karna pae Janna enne phn Jaan ge 😂
ਕੋਟਕਪੂਰਾ ਬੁੱਕਣ ਸਿੰਘ ਵਾਲਾ ਨਗਰ ਬਾਹਮਣ ਵਾਲਾ ਰੋਡ
Bhaji sare har fruit 1200 rupees karda lo
Adress thaso ji
O bhrava ghatto ghatt adress ta de denda ranjhya
Bai ne patrakar nu bolan da mauka nhi ditta 😂😂😂
Address daso ji
Y repotar nu ta puch ne de kuch Bina teraa to rodi janda 😊😊😊😊😊
Very very big gapi man
Kehdiiii Gap aa bhai….. Mai visit kita haiii farm …. Jo Dss rea haiii ustu kinay Agay aa ehh farm …… Tussi chauthe parchar na krrooo ji 🙏
Bai ji Adderas daso ?
Nice 👌
Good job👍 m no dasu ji
👌👌👌👌👌👌
ਕੈਪਟਨ ਫਲ 😂
Address ta dasea ni gap ty gap Mari Jane oo amrat sak ky
Kehdiiii Gapp Mariii haiii ji
Out of state plants are not recommended in our state
Why ?
lokko ...desi cheeza wal focus karoo ..eh sab bekkar a...say no to hybrid and GMO
ਕਿਉਂ ?
👍👌🌻🥀
Bakwas
❤❤
ਓਕੇ
Ok
Gapi ram
Satdar sahib can u tell ur address my village is Aulakh faridkot
Mob n. Plz
ਵੀਰ ਜੀ ਤੁਸੀ ਫਰੂਟ ਦੇ ਬਾਗ਼ ਵਿੱਚ ਘੁੰਮ ਰਿਹਾ ਤਾਂ ਕਰਕੇ ਤੁਹਾਡੀਆਂ ਲਾਲਾਂ ਚੋ ਰਹੀਆਂ ਜਿਸ ਕਰਕੇ ਬਾਰ ਬਾਰ ਤੁਸੀ ਸੂੜਕੇ ਮਾਰੀ ਜਾਨਾ ਬਾਬਾ।।।😅
Veer alfanso aur kesar 1200 to 1800 rs kilo nahi asi Maharashtra vich rehne aa veer 1200 to 1500 rs kilo darjan aundey aa 12 amb 3 kilo to jyada ho jandey aa ...
Gapp thodi ghat maar lo yaar ....😢
Veere gapp hi maari aa banda thodi maareya 😂😂😂😂