Very nice and informative interview Talent of the young man is exemplary because he is post graduate ot world famous university pau ludhiana God bless him with success and happiness 🎉🎉🎉
Very good. Veerj ji Shakar ch color na use karna naturally without color rakhni All food color cancer karde ne All gur and shakar without color WAHEGURU Mehar kare
Plastic de sanche sehat lai theek nahi hai. Sarbloh de sanche use karo ji. Labour de pera de kol gur digda paya hai. Eh theek nahi. Proper safai, mouth and head cover, shoe cover etc hona chahida hai ji.
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤🎉
Patarkaar ਨੂੰ ਵੀ salute mai dekh veer kis teraa turr reha apani job kar reha salute mera veer nu❤❤❤ j ਨਹੀਂ ਤਾ ਚੰਗੇ ਭਲੇ ਬੰਦੇ ਪੰਜਾਬ ਚ ਕੰਮ ਕਰਕੇ ਨਹੀਂ raaji
ਬਾਈ ਜੀ ਪਲਾਸਟਿਕ ਨਾ ਵਰਤੋ ਤੇ ਸਫ਼ਾਈ ਵੱਲ ਜ਼ਰੂਰ ਧਿਆਨ ਦਿਉ 🙏🙏
ਦਸਤਾਨਿਆਂ ਦੀ ਵਰਤੋਂ ਕਰੋ ਬਾਈ ਜੀ ਮਿਹਰਬਾਨੀ 🙏🙏🙏
ਵੀਰ ਜੀ ਤੁਸੀਂ ਬੇਨਤੀ ਹੋ ਇਸੇ ਤਰ੍ਹਾਂ ਆਪਣੇ ਪੰਜਾਬੀਆਂ ਨੂੰ ਮਿਹਨਤ ਕਰਨੀ ਚਾਹੀਦੀ ਹੈ❤
ਬਹੁਤ ਬਹੁਤ ਵਧੀਆ ਸੋਚ nice ਕਰੋਵਾਰ ਬਹੁਤ ਸੋਹਣਾ ਲਗਾ ਵਾਹਿਗੁਰੂ ji ਕਰ੍ਹਦੀਕਲਾ ਵਿਚ ਰੱਖੇ ਲਗਦਾ ਹੋਰ ਵੀ ਦੇਖ ਅੱਗੇ ਵਦੂਗੇ very nice video thanks 🌹🙏uk
ਬਹੁਤ ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੈ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,ਜੇ ਰੱਬ ਜਿਊਂਦਾ ਹੈ ਇਸ ਗੂੰਡੇ ਗੋਲਡੀ ਨੂੰ ਜ਼ਰੂਰ ਨੰਥ ਪਾਵੇ,
ਬਹੁਤ ਵਧੀਆ ਵੀਰ ਦਾ ਕੰਮ
Soch nu salut hai, mera punjab bach sakda tuhade jahe jawana sadka❤❤😊😊
Very nice and informative interview
Talent of the young man is exemplary because he is post graduate ot world famous university pau ludhiana
God bless him with success and happiness 🎉🎉🎉
Gd jog keep it up waheguru bhala kare pure gur dena g bahut Milavat hundi aa eh kum na karna
Good effort.... inspiration for Punjabi youth
Good job and Good Soach.Well Done beta.
ਬਹੁਤ ਵਧੀਆ ਵੀਰ ਜੀ
ਬਹੁਤ ਵਧੀਆ
Good work Brother
Sät shri akal bhaji buhat vadia ghar da gud very beautiful video from Germany❤
Very good. Veerj ji Shakar ch color na use karna naturally without color rakhni All food color cancer karde ne All gur and shakar without color WAHEGURU Mehar kare
jdo koi interview leni hundi ge ta add..jrur dasyea kro ji...
ehna da add.v dsi ..asi v gudh lena he ji
Good work vij🙏👍
ਇਹ ਕਿਹੜੀ ਥਾਂ ਤੇ ਹੈ ਤੇ ਜੇ ਲੇਣਾ ਹੋਵੇ ਤਾ ਅਡਰੈਸ ਜਾਂ ਫੋਨ ਨੰਬਰ ਦੇ ਸਕਦੇ ਹੋ
ਇਹ ਕਿੱਥੋਂ ਦੇ ਓ ਤੁਸੀਂ ਤੇ ਕਾਰੋਬਾਰ ਕਿੱਥੇ ਆ।
ਬਹੁਤ ਵਧੀਆ ਜੀ
ਓ ਕਮਲਿਓ ਜੇ ਐਡਰੈਸ ਦੱਸਤਾ ਤਾਂ ਕਮੈਂਟ ਕਿਵੇਂ ਮਿਲਣ ਗੇ
ਕਿੱਥੇ ਐ ਇਹ ਪੱਤਰਕਾਰ ਪਤਾ ਨਹੀ ਪਹਿਲਾ ਦੱਸਦੇ
ਗੁੜ ਰਬੜ ਪਲਾਸਟਿਕ ਵਿਚ ਪਾ ਕੇ ਪੀਸ ਬਣਾਉਣ ਦੀ ਬਜਾਏ ਲੋਹੇ ਦੀ ਵਰਤੋ ਕੀਤੀ ਜਾਵੇ
Plastic nhi hai Silicon de aa
@@ranjitkaur6445, kehda pind h ...g 🙏
Adampur wale paase to aauna h ...g
ਚੈਨਲਾਂ ਵਾਲੇ ਕਿਸਾਨਾ ਲਈ ਨਵੀਂ ਮਸੀਬਤ ਖੜ੍ਹੀ ਕਰ ਸਕਦੇ ਹਨ । ਹਰ ਪਰਜੈਕਟ ਤੇ ਖਰਚਾ ਵੀ ਹੁੰਦੈ ਖਰਚਾ ਘਟ ਦੱਸਿਆ ਜਾਂਦੈ ਜਦੋਂ ਕਿ ਵਿਆਜ ਘਸਾਈ ਲੇਬਰ ਸਮੇਤ ਹਰ ਤਰਾਂ ਦੇ ਖਰਚੇ ਪਾਕੇ ਨੈਟ ਲਾਭ ਹੁੰਦੈ ਪਰ ਪਰਚਾਰ ਬਹੁਤ ਗਲਤ ਢੰਗ ਨਾਲ ਕੀਤਾ ਜਾ ਰਿਹੈ ਕਲ੍ਹ ਕਲੋਤਰ ਨੂੰ ਅਜਿਹੇ ਝੂਠੇ ਪਰਚਾਰ ਸਮੁੱਚੀ ਕਿੱਤਾਕਾਰੀ ਜਮਾਤ ਨੂੰ ਨੁਕਸਾਨ ਹੋ ਸਕਦੈ ।
ਪੈਕਿੰਗ ਜਾਂ ਹੋਰ ਕੰਮ ਕਰਨ ਵਾਲਾ ਅਮਲਾ ਦਸਤਾਨੇ ਜਰੂਰ ਪਹਿਨੇ ।
ਬਾਈ ਸਫਾਈ ਦਾ ਵੀ ਧਿਆਨ ਰੱਖ ਟੁਕੜੀਆਂ ਭਈਆ ਦੇ ਪੈਰਾਂ ਚ ਡਿਗ ਰਹੀਆਂ ਓਹੀ ਪੈਕੇਟ ਕਰ ਕੇ ਖਵਾ ਰਹੇ ਓ ਏਦਾ ਸ਼ੁਗਰ ਤਾਂ ਠੀਕ ਕੀ ਹੋਣੀ ਹੋਰ ਬਿਮਾਰੀਆਂ ਲੱਗ ਜਾਣਗੀਆਂ 😂😂😂🤔🤔🤔
Eh kehde zile da tehsil da pind hai. Plastic nalon sarvloh da sancha hove ta bahut changa hai. Plastic da sancha nuksandeh ho sakda.
🚜 ਕਿਹੜਾ ਬਰਾਂਡ ਹੈ?
Location ਕਿੱਥੇ ਆ ਪੰਜਾਬ ਵਿਚ
Kahnuwan near Village district gurdaspur
Pind da.na send karo
ਜਦ ਵੀਰ ਜੀ ਕਾਮੇ ਟੁਕੜੀਆ ਸਚੇ ਵਿਚੋ ਕਢ ਰਹੇ ਤਾ ਉਹਨਾ ਦੇ ਪੈਰਾਂ ਵਿਚ ਡਿੱਗ ਪਿਆ
Brand ki hai gurh da Amazon te
ਛੋਟੇ ਵੀਰ ਪਲੀਸ Gloves ਕਹੋ ਵਰਕਰਾਂ ਨੂੰ ਪਾੳ । ਹੁਣ ਮੈ ਦੇਖ ਲਿਅਾ ਮੈ ਨਹੀ ਲੈੰਦਾ ਕਿੳੁਕਿ ਤੁਸੀ ੳੁਦਾਂ ਹੀ ਹੱਥ ਲਾੲੀ ਜਾ ਰਹੇ ਹੋ
Which this city or village in punjab please explain
Pleese tell village name😅
Bhaji adress ki a kadi city choo v
Very good beta ji ❤❤❤ 3:39
Ki name likheya gurh da
Bhai ji aya pind da nam ke ha disst kera ha
How to order it? Please let me know!
Which place is this ? Asi kharidna hove tan kitho mangwaie ?❤❤😮😮
ਪੰਜਾਬੀ ਕਾਮੇ ਰੱਖੋ ਵੀਰੇ
Address ki hai ji tuhada?
ਧੰਨ ਧੰਨ ਬਾਬਾ ਦੀਪ ਸਿੰਘ ਜੀ
ਵੀਰ ਜੀ ਅਮਰੀਕਾ ਵਿੱਚ ਮੰਗਵਾਉਣ ਲਈ ਲਿੰਕ ਦਿਓ ਜੀ 🙏ਆਪਣਾ ਫੋਨ ਨੰਬਰ?
ਪਿੰਡ ਕਿਹੜਾ ਹੈ ਪਿੰਡ ਦਾ ਨਾਮ ਨਹੀਂ ਦੱਸਿਆ ਕਿਹੜੇ ਜਿਲ੍ਹੇ ਵਿੱਚ ਹੈ
Pind da nam dado❤
Very nice ji
Salute bhai
Nice veer g
Very good idea tell address everybody can order thanks 🙏
ਬਾਕੀ ਤਾਂ ਠੀਕ ਹੈ ਜੀ ਗੁੜਦੀ ਮੈਲ ਕੱਢਣ ਲਈ ਕੀ ਤਰੀਕਾ ਵਰਤਦੇ ਹੋ ਜੀ ,
Bhaji pind tan dasdo
Kihra Pind veer ji
😮😮😮🇳🇱🇳🇱💯💯👌👌👍VEKHO.LIKE.KRO.🇳🇱🇳🇱🙏🙏👌👌
Please tell us brand name.
Veer ਜੀ ਹੈ ਕਿੱਥੇ ਐਡਰੈੱਸ ਵੀ ਦੱਸੋ ਜੀ
Veri veri nice
1st food safety. Always put gloves. Can you send the address. Good job
Good weldone
Address bhi daas do punjab vich Kithey ho
Tuhadda fitay mooh info nahi diti
Kehre pind seherr
❤❤❤❤🙏🙏🙏🙏
Gurdaspur Distric ch Kahnuwal Road te
Please Brand da naam dasio ji🙏🙏
ਕਿਥੇ ਆ
Address
ਉਹ ਭਾਈ ਕਿਸੇ ਦਾ ਥਾਂ ਟਿਕਾਣਾ ਨਾਂ ਦੱਸੀ ਕਿਤੇ ਕੋਈ ਗੁੜ ਖਰੀਦ ਕੇ ਨਾ ਲੈ ਜਾਵੇ ਹੋਰ ਜਿਆਦਾ ਕੁਝ ਲਿਖਣ ਨੂੰ ਜੀ ਨਹੀਂ ਕਰਦਾ
Witch city ???
Where order. ????
ਭਾਜੀ ਇਹ ਕਿਹੜੀ ਜਗ੍ਹਾ ਵਿੱਚ ਹੈ ਤੁਹਾਡਾ ਬੇਲਣਾ
BHAJI JAGAH TAN DASO.KEE FAYDA VIDEO DA
kihara pins hai nam Kaur Dasia karo
J mgana hove ta kida mnga sakde
Further improvements can be done in plant regarding safety, cleaning and FIFO.
Ok.g
Brother adress vi de dio
The sugar cane waste should be recycle for cooking in home stove. Use reuse recycle is very important.
use gloves
Address pls
ਬਾਈ ਜੀ ਸਫਾਈ ਦਾ ਧਿਆਨ ਰੱਖੋ
ਵੀਡੀਓ ਵਿੱਚ ਜਦੋ ਬੰਦਿਆ ਨੇ ਟੁਕੜੀਆ ਵਾਲਾ ਗੁੜ ਝਾੜਿਆ ਤਾ ਗੁੜ ਦੀਆ ਟੁਕੜੀਆ ਓਹਨਾ ਦੇ ਪੈਰਾਂ ਚ ਡਿੱਗੀਆਂ ਸੀ ਤੇ ਓਹਨਾ ਨੇ ਜੁਤੀਆਂ ਵੀ ਪਾਈਆਂ ਸੀ
ਹੋਰ ਵੀ ਸ਼ਾਇਦ ਕਿਸੇ ਨੇ ਦੇਖਿਆ ਹੋਵੇ ਜਾ ਨਾ
ਮੈਂ ਤਾ ਕਮੈਟ ਵੇਖ ਕੇ ਹੈਰਾਨ ਹੋ ਗਿਆ। ਜਿਹਨਾਂ ਨੇ
ਕੁੱਝ ਨਹੀਂ ਕਰਨਾ ਉਹ ਰਾਇ ਵੇਖੋ ਦੇਂਦੇ ਆਹ ਵਰਤੋਂ ਆਹ
ਨਾ ਵਰਤੋ। ਭਰਾਵੋ ਬਗੈਰ ਸੋਚੇ ਸਮਝੇ ਤੋ ਮਾਸਟਰ ਜੀ ਨਾ
ਬਣਿਆ ਕਰੋ। ਕਪੂਰ ਨੇ ਸਹੀ ਕਿਹਾ ਹੈ ਕਿ ਪੰਜਾਬੀ ਲੋਕ
ਗਿਆਨ ਦੀਆਂ ਉਲਟੀਆਂ ਕਰਨ ਲੱਗ ਜਾਂਦੇ ਹਨ।
Plastic di jagah te lohe ya steel use karo ..❤❤😮
Addrress v daso ji
Bete ji tusi jagha nahi dasi ki kehda sheher hai tuhada jithe gur banaonde ho.
Patarkar da kum hunda pehlan introduction karwauni hundi .
Rabish information
Red Mats plastic dian han they areunhealthy❤❤😮😮
Start using Solar panels to make electricity, use waste for vermicompost
Don't use plastic Please.
Plastic de sanche sehat lai theek nahi hai. Sarbloh de sanche use karo ji. Labour de pera de kol gur digda paya hai. Eh theek nahi. Proper safai, mouth and head cover, shoe cover etc hona chahida hai ji.
Bas plastik uss na karo baki rab hor tarakki bakshe Punjab ch kam kar rahe ho
Very gud veer ji
ਬੇਹੂਦਾ ਪੱਤਰਕਾਰ ਜਾਣ ਪਛਾਣ ਚ ਨਾਮ ਪਤਾ ਦੱਸਣਾ ਚਾਹੀਦੈ।
baki dian gallan shado ji ..plastic ni hona chahida thanks
ਜਿਆਦਾ ਤਰ ਲੋਕੀ ਕੈਮੀਕਲ ਨਾਲ ਕੇ ਹੀ ਗੁੜ ਦੀ ਮੈਲ ਕੱਢਦੇ ਨੇ 😐
❤❤
🙏
Kihra pind he palizzzz phone