ਬਾਈ ਨੇ ਘਰ ਵਿੱਚ ਬਣਾ ਤਾ ਮਿੰਨੀ ਰੋਟਰਾਵੇਟਰ, ਸਬਜ਼ੀ ਵਾਲੇ ਕਿਸਾਨਾਂ ਦੀ ਪਸੰਦ ਬਣ ਚੁੱਕਾ || made in india rotavator

Поділитися
Вставка
  • Опубліковано 30 лис 2024

КОМЕНТАРІ • 41

  • @sukhvirsingh1659
    @sukhvirsingh1659 10 місяців тому +12

    ਆਪਣੇ ਬੰਦਿਆ ਦੀ ਸ਼ਪੋਟ ਕਰੋ ਪੰਜਾਬੀਓ

  • @BhagwanSingh-q9o
    @BhagwanSingh-q9o 9 місяців тому +3

    Very nice 🙏🙏👍👍

  • @JOHALDESIWEB
    @JOHALDESIWEB 8 місяців тому +4

    ਬਾਈ ਰੇਟ ਘੱਟ ਕਰੋ ਬਹੁਤ ਜ਼ਿਆਦਾ ਹੈ,ਪਰ ਕਵਾਲਟੀ ਨਾਲ ਸਮਝੌਤਾ ਨਾਂ ਕਰਿਓ,, ਜਿਹੜਾ ਮਸ਼ਹੂਰੀ ਤੇ ਖਰਚਾ ਕਰਦੇ ਹੋ ਉਹੀ ਗਰੀਬ ਕਿਸਾਨਾਂ ਨੂੰ ਰੇਟ ਘੱਟ ਕਰੋ,ਆਪੇ ਵਿਕੀ ਜਾਣੇ ਆ

  • @SardoolsinghKang
    @SardoolsinghKang 10 місяців тому +2

    ਬਹੁਤ ਵਧੀਆ ਉਪਰਾਲਾ ਵੀਰ ਜੀ

  • @Sidhufarm5055
    @Sidhufarm5055 10 місяців тому +1

    ਜਿੰਨਾ.ਦੇਰ.ਤਕ.ਕਿਸਾਨ.ਕਣਕ.ਦੀ.ਤਿਵਾਲੀ.ਥਣਾੳ.ਤਾ.ਥਰੂਤ.ਵਧੀਆ

  • @kashmirsingh7357
    @kashmirsingh7357 11 днів тому

    ਬਾਈ ਉਹਨਾਂ ਦਾ ਰੇਟ ਬੜਾ ਜਾਇਜ਼ ਹ
    ਅਸੀਂ ਛੋਟੇ ਜਿਹੇ ਕੰਮ ਦਾ 2500 ਦਿੱਤਾ
    ਕਹਿੰਦੇ ਇਕ ਰੁਪਈਆ ਨਹੀਂ ਘੱਟ ਕਰਨਾ

  • @JaspalVirk-kk4uo
    @JaspalVirk-kk4uo 10 місяців тому +1

    ਵਾਹ ਉਏ ਪੰਜਾਬੀਓ

  • @paramjitboparai9160
    @paramjitboparai9160 10 місяців тому +4

    Very nice 22 ji

  • @ravindersinghlaadi7356
    @ravindersinghlaadi7356 10 місяців тому +18

    80 ਹਜ਼ਾਰ ਦਾ ਚੱਲਦਾ mahindra ਆ ਜਾਂਦਾ ਹੈ l

    • @gurpreetsingh-pu6tb
      @gurpreetsingh-pu6tb 10 місяців тому +5

      30 , 35 hjar tk hona chahida

    • @taranjitsingh5475
      @taranjitsingh5475 10 місяців тому +2

      Par oh eh kam kar ni sakda bae

    • @amrindersingh8817
      @amrindersingh8817 10 місяців тому

      ਕਮਲਾ ਹੋ ਗਿਆ ਵੀਰ ਹੋਰ ਸਕਰੈਚ ਕੂਪਨ ਕਿਉਂ ਰੱਖੇ ਆ

    • @HARPREETSINGH-xr3rd
      @HARPREETSINGH-xr3rd 10 місяців тому +1

      Veer apne kol 20. 25. 30. 35 sare hege aa

    • @akashdeepd
      @akashdeepd 10 місяців тому +1

      25 ਹਜਾਰ ਤੋ ਸ਼ੁਰੂ ਹੋ ਕੇ 1 ਲੱਖ 50 ਹਜਾਰ ਤੱਕ ਮਿਲ ਜਾਨ ਗੇ

  • @gsdakha3763
    @gsdakha3763 10 місяців тому

    Good luck 👍

  • @darabrar6911
    @darabrar6911 10 місяців тому

    ਬਹੁਤ ਵਧੀਆ ਜੀ

  • @farmertv5483
    @farmertv5483 10 місяців тому

    Simmma vir ne bahut vdia jaaankaaari diti a
    Satnam brar

  • @dineshchoudharydcpodvr9
    @dineshchoudharydcpodvr9 10 місяців тому

    Nice information veer g

  • @hardeepsingh3263
    @hardeepsingh3263 9 місяців тому

    Engine kitho leya

  • @gurdeep279
    @gurdeep279 6 місяців тому +1

    Veer ji EMI karo hal ji

  • @baaz4823
    @baaz4823 10 місяців тому +2

    Bot jada mehnga

  • @gurindersidhu1625
    @gurindersidhu1625 10 місяців тому

    Very nice

  • @shivlath843
    @shivlath843 10 місяців тому +1

    ਭਾਜੀ ਟਿਲਰਾ ਦੀ H P ਬਾਰੇ ਨੀ ਦਸਿਆ

  • @Djp636
    @Djp636 10 місяців тому +2

    ਝੋਨੇ ਦੀ ਵਾਅਈ ਕਰਦਾ ਹੈ ਕੇ ਨਹੀਂ

    • @tejpalsingh8889
      @tejpalsingh8889 10 місяців тому

      ਇੰਨੇ ਜੋਗਾ ਨੀ ਗੁਡਾਈ ਦਾ ਕੰਮ ਵਦੀਆ ਕਰਦਾ

  • @jatinderbhinder4360
    @jatinderbhinder4360 10 місяців тому +1

    Price ta das dinde

  • @Djp636
    @Djp636 10 місяців тому +4

    ਕਿਨਾ ਡੁਗਾ ਜਾਦਾ ਹੈ

  • @HardevSingh-k1m
    @HardevSingh-k1m 10 місяців тому +1

    Ganne vaste hai

  • @Djp636
    @Djp636 10 місяців тому +1

    किने दा है Rs

  • @malkiatsinghmskk3651
    @malkiatsinghmskk3651 10 місяців тому +1

    ਕਿਹਨੇ ਖੈਸੇ ਦਾ

    • @Bittacheema
      @Bittacheema 10 місяців тому +6

      ਕੰਨ ਬੰਦ ਕਰਕੇ ਸੁਣੋ ਵੀਡੀਓ

  • @sukh192
    @sukh192 10 місяців тому +3

    OverPriced🤨

  • @diamondinterlocktilepaverb1341
    @diamondinterlocktilepaverb1341 10 місяців тому +1

    ਨਕਲੀ ਜਾ ਲਗਦਾ

    • @akashdeepd
      @akashdeepd 10 місяців тому +1

      ਆਜੋ ਤੁਹਾਨੂੰ ਅਸਲੀ ਦੇ ਦੇਨੇ ਆ