ਰੇ\ ਪ ਕੇਸ 'ਚ ਫਸਿਆ Dhadrianwala, ਕੈਮਰੇ ਸਾਹਮਣੇ ਖੁੱਲ੍ਹੀ ਸਾਰੀ ਪੋਲ, ਵਕੀਲਾਂ ਦੇ ਮੂੰਹੋਂ ਪੂਰਾ ਸੱਚ

Поділитися
Вставка
  • Опубліковано 14 січ 2025

КОМЕНТАРІ • 207

  • @Gursharanbenipal
    @Gursharanbenipal Місяць тому +24

    ਬਿਲਕੁਲ ਬਿਲਕੁਲ ਬਿਲਕੁਲ ਸੱਚ ਸੱਚ ਸੱਚ ਹੈ ਜੀ ਸੱਚ ਦੀ ਹਮੇਸਾ ਜਿਤ ਹੁੰਦੀ ਹੈ ਜੀ ਜਿਤ ਹੁੰਦੀ ਰਹੇ ਗੀ ਦਸਮੇਸ ਪਿਤਾ ਜੀ ਸਦਾ ਅੰਗ ਸੰਗ ਹੈ ਸਦਾ ਨਾਲ ਨੇ ਆਪਾ ਨੂੰ ਨਹੀ ਦਿਸਦੇ ਜੀ

    • @vikramjeetpoet
      @vikramjeetpoet Місяць тому +2

      ਦਸਮੇਸ਼ ਪਿਤਾ ਜੀ ਨੂੰ ਤਾਂ ਇਹ ਆਮ ਇਨਸਾਨ ਕਹਿੰਦਾ ਸੀ।

    • @ManjitKaur-tm1uo
      @ManjitKaur-tm1uo 12 днів тому

      😊😊😊😊😊😊😊😊😊😊😊😊😊😊😊

  • @ChanpreetSingh4567.
    @ChanpreetSingh4567. Місяць тому +23

    ਬਾਬਾ ਜੀ ਰਣਜੀਤ ਸਿੰਘ ਢੱਡਰੀਆਂ ਵਾਲੇ ਸੱਚ ਦਾ ਸਾਥ ਦਿੰਦੇ ਰਹੇ ਤੇ ਦਿੰਦੇ ਰਹਿਣਗੇ ਪਹਿਲੇ ਪਾਤਸ਼ਾਹ ਤੇ ਸਾਰੇ ਦੱਸਮ ਪਾਤਸ਼ਾਹਾਂ ਅੰਗ ਸੰਗ ਰਹਿਣਗੇ ਸੱਚ ਦਾ ਸਾਥ 🙏🙏🙏🙏

    • @meenakumari1923
      @meenakumari1923 Місяць тому +1

      ਆ ਗਿਆ ਨਾ ਤੇਰਾ ਵਕਤ ਯਾਦ ਰੱਖਿਓ ਸੰਤਾਂ ਨੂੰ ਬੁਰਾ ਕਹਿਣ ਵਾਲਿਓ ਆਪਣਾ ਵੀ ਵਕਤ ਦੂਰ ਨਹੀਂ ਜਦੋਂ ਬੁਰਾ ਹੋਣਾ😢

  • @swarankaur7469
    @swarankaur7469 Місяць тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏

  • @shankarsohi1996
    @shankarsohi1996 Місяць тому +7

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸੱਚੇ ਸੁੱਚੇ ਇਨਸਾਨ ਹਨ ਜੀ

  • @reerpazi9935
    @reerpazi9935 Місяць тому +13

    ਉਦੋਂ ਰੱਖੜਾ ਮੰਤਰੀ ਨੇ ਲੜਕੀ ਦੇ ਪਰਿਵਾਰ ਨੂੰ ਲੱਖ ਰੁਪਏ ਢਡਰੀਆਂ ਵਾਲੇ ਪਾਸੇ ਤੋਂ ਦੇਣ ਦਾ ਰੌਲਾ ਵੀ ਸਾਹਮਣੇ ਆਇਆ ਸੀ ਬੲਈ ਕਤਲ ਦਾ ਰੌਲਾ ਨਿਬੜ ਗਿਆ ਇਹ ਗੱਲ ਸੱਚ ਹੈ ਵੀ ਪਰਿਵਾਰ ਦੇ ਤਰਲੇ ਜ਼ਰੂਰ ਕੱਢੇ ਗਏ

  • @Bhupinderkaur-oo7wi
    @Bhupinderkaur-oo7wi Місяць тому +4

    ਵਾਹਿਗੁਰੂ ਜੀ ਮੇਹਰ ਕਰਿਓ ਵਾਹਿਗੁਰੂ🙏🙏

  • @krishansingh786
    @krishansingh786 Місяць тому +13

    ਢੰਡਰੀਆਂ ਵਾਲੇ ਨੂੰ ਸਾਜਿਸ਼ ਦੇ ਤਹਿਤ ਫਸਾਇਆ ਜਾ ਰਿਹਾ ਹੈ,

  • @rajindersingh-bm4gt
    @rajindersingh-bm4gt Місяць тому +11

    ❤🎉🙏💦💥💤🗨 ਢੱਡਰੀ ਦੇ ਸੱਚ - ਝੂਠ ਪਕੜਨ ਵਾਲੀ ਮਸ਼ੀਨ ਲਾਕੇ ਦੇਖਿਆ ਜਾਵੇ । ਮਿਰਤਕ ਲੜਕੀ ਦੇ ਪਰਿਵਾਰ ਦਾ ਦਾਅਵਾ ਠੀਕ ਹੋ ਸਕਦਾ ਹੈ । ਗੁਰੂ ਨਾਨਕ ਦੇਵ ਜੀ ਦੇ ਘਰ ਦਾ ਦੋਖੀ ਕੁੱਝ ਵੀ ਕਰ ਸਕਦਾ ਹੈ , ਬਲਿਊ ਫਿਲਮਾਂ ਵੀ ਦੇਖ , ਦਿਖਾਅ ਸਕਦਾ ਹੈ ।❤ 🙏

  • @SarabSanjhiGurbani143
    @SarabSanjhiGurbani143 Місяць тому +5

    ਪਉੜੀ ॥
    ਹਰਿ ਅੰਦਰਿ ਬਾਹਰਿ ਇਕੁ ਤੂੰ ਤੂੰ ਜਾਣਹਿ ਭੇਤੁ ॥ਜੋ ਕੀਚੈ ਸੋ ਹਰਿ ਜਾਣਦਾ ਮੇਰੇ ਮਨ ਹਰਿ ਚੇਤੁ ॥ ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ 👈॥ ਤੂੰ ਸਚਾ ਆਪਿ ਨਿਆਉ ਸਚੁ ਤਾ ਡਰੀਐ ਕੇਤੁ ॥ ਜਿਨਾ ਨਾਨਕ ਸਚੁ ਪਛਾਣਿਆ ਸੇ ਸਚਿ ਰਲੇਤੁ ॥੫॥

  • @parwinderkaur6195
    @parwinderkaur6195 27 днів тому +1

    ਸਭ ਤਮਾਸ਼ਾ ਦੇਖ ਰਹੇ ਆ ਹੋਰ ਕੁਝ ਨਹੀਂ ਕੇਸ ਚੋ ਨਿਕਲਣਾ ਕੁਛ ਵੀ ਨਹੀਂ ਬਸ ਤਮਾਸ਼ਾ ਬਣਾ ਰਿਹਾ ਖਾਮਖਾ

  • @gurjitsinghgurjitsingh-on7fp
    @gurjitsinghgurjitsingh-on7fp Місяць тому +6

    ਹੁਣ ਕਹਿੰਦੇ ਨੇ ਕਿ ਹੋਰ ਵੀ ,,,,,, ਲੜਕੀਆਂ,,,,,, ਨਾਲ,,, ਬਾਬਾ ਗਲਤ ਕਰਦਾ ਰਿਹਾ ਹੈ।।।
    ਗੱਲ ਏ ਵੀਰ,,,,,, ਇਸ ਗੱਲ ਨਾਲ ਦੂਸਰੀਆ ਲੜਕੀਆ ਵੀ ,,,,,,,ਬਦਨਾਮ ਕਰਨ ਲੱਗੇ ਨੇ,,, ਉਨ੍ਹਾਂ ਵਿੱਚੋਂ ਕੁਝ ਲੜਕੀਆ ਵਿਆਹੀਆਂ ਵੀ ਗਈਆਂ ਹੋਣਗੀਆਂ,,, ਏਨਾਂ ਨੇ ਹੁਣ ਉਨ੍ਹਾਂ ਦੇ ਵੀ,,,,, ਘਰ,,,,,, ਬਰਬਾਦ ਕਰਨੇ ਨੇ,,,,,,,
    ਨਾਲੇ,,, ਬਾਬਾ ਕਿਹੜਾ,,ਚਿੜੈ,ਖਾਦਾ ਰਿਹਾ ਸੀ,,,

  • @jaswinderbrar38
    @jaswinderbrar38 Місяць тому +14

    ਪਾਪੀ ਕਾਤਲ ਰੇਪ ਦਾ ਦੋਸੀ ਬਾਬੇ ਦਾ ਸਾਥ ਦੇਣਾਂ ਕਿਨਾ ਸਹੀ ਗੁਮਣ ਇਹ ਦੋਖੋ ਜਿਵੇ ਇਸ ਤੇ ਹੀ ਹਮਲਾ ਹੋਇਆਂ ਹੁਦਾ ਹੈ

    • @MapleLeaf-ip3jt
      @MapleLeaf-ip3jt Місяць тому +3

      Jhooth de par nahi hunde,sach da sath dena chahida insan koi ve hove

    • @ranjitkaur6432
      @ranjitkaur6432 Місяць тому

      @@MapleLeaf-ip3jtsachh g

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ 20 днів тому

    ਲਾਹਨਤ ਆ ਕੇਸ ਦਰਜ ਕਰਨ ਵਾਲੇ ਦੇਹ

  • @shivanisharma5562
    @shivanisharma5562 Місяць тому +3

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,

  • @daljitlitt9625
    @daljitlitt9625 Місяць тому +5

    ਬਾਬਿਆਂ ਕੋਲ ਹੈ ਕੀ ਨੋਜਵਾਨ ਲੜਕੀਆ ਕੀ ਕਰਨ ਆਉਂਦੀਆਂ ਹਨ ਇਹ ਮਾ ਬਾਪ ਦੀ ਗਲਤੀ ਹੈ ਡੇਰਿਆ ਤੇ ਲੜਕੀ ਨੂੰ ਨਹੀ ਭੇਜਣ ਚਾਹੀਦਾ

  • @Major.Singh69
    @Major.Singh69 Місяць тому +26

    ਝੂਠਾ ਪਰਚਾ ਬਿਲਕੁਲ ,,,

    • @gurpreetgopi1709
      @gurpreetgopi1709 Місяць тому +2

      Tenu ki pta, bakwaas kri jana

    • @GurjeetSinghAnkush
      @GurjeetSinghAnkush Місяць тому

      ਤੂੰ ਸਾਲਿਆ ਬੜਾ ਸਾਹਮਣੇ ਸੀ ਓਦੋਂ​@@gurpreetgopi1709

    • @Myblogshorts872
      @Myblogshorts872 Місяць тому

      Tu bada side laina dhadriyan wale di tenu pta ki a

  • @harpreetsingh-kq2ee
    @harpreetsingh-kq2ee Місяць тому +20

    ਪਰਮਾਰਥ ਦੀਆਂ ਗੱਲਾਂ ਬਹੁਤ ਵਧੀਆ ਹਨ, ਪਰ ਬਾਬਿਆਂ ਨੂੰ ਵਿਆਹ ਜ਼ਰੂਰ ਕਰਵਾਉਣਾ ਚਾਹੀਦਾ ਹੈ, ਆਪਣੀ ਜ਼ਿਆਦਾ ਮਾਣਤਾ ਕਰਵਾਉਣ ਲਈ ਛੜੇ ਯਾਂ ਬ੍ਰਹਮਚਾਰੀ ਨਹੀਂ ਰਹਿਣਾ ਚਾਹੀਦਾ ਨਹੀਂ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਸੰਭਾਵਨਾ ਜ਼ਰੂਰ ਰਹਿੰਦੀ ਹੈ ਕਿਉਂਕਿ ਕਾਮ ਵਾਸ਼ਨਾ ਇੱਕ ਕੁਦਰਤੀ ਤੇ ਬਹੁਤ ਜ਼ਬਰਦਸਤ ਆਵੇਗ ਰੱਬ ਨੇ ਪੈਦਾ ਕੀਤਾ ਹੈ, ਵੱਡੇ ਵੱਡੇ ਰਿਸ਼ੀ ਮੁਨੀ ਕਿੰਨੀ ਕਿੰਨੀ ਉਮਰ ਇਸ ਆਵੇਗ ਨੂੰ ਦੱਬ ਕੇ ਬੈਠੇ ਰਹੇ ਪਰ ਇਸ ਤੋਂ ਪਾਰ ਨਹੀਂ ਜਾ ਸਕੇ ਸਗੋਂ ਕੋਈ ਮੌਕਾ ਆਉਣ ਤੇ ਸਾਰਾ ਜਪ ਤਪ ਬ੍ਰਹਮਚਾਰੀਪਣ ਹੋਣ ਦੇ ਬਾਵਜੂਦ ਇਸ ਵਿੱਚ ਗ੍ਰਸਤ ਹੋ ਗਏ

    • @loveuniverseLove
      @loveuniverseLove Місяць тому

      Viah krwon Wale nu ta lok baba hi nhi mnde lok😅

    • @gurdarshansingh3974
      @gurdarshansingh3974 Місяць тому

      Whether such type of media trial is legally valid & permissible, when the matter is sub-judice before the Hon'ble High Court?

    • @HeeratKaur-l6h
      @HeeratKaur-l6h Місяць тому

      Jinha de viah hoye aw oh kehda ghat aw kise naalo

    • @HeeratKaur-l6h
      @HeeratKaur-l6h Місяць тому

      Jihna de viah hoye aw oh kehda mooh nahi maarde phirde bahar

    • @amarjeetsinghchawla1386
      @amarjeetsinghchawla1386 Місяць тому +1

      I don't understand why do sikhs have to go to any dera. What is parmeshwar dwar. Sikhs need to go to only Gurudwara. Sikhs have to understand this we all have to work for betterment and decipline of Gurudwaras. Only follow gurumariyada. Sikhs have to make once again strong code of conduct taking into consideration the whole of society and strictly following the teachings of Guru Granth Sahib.

  • @bhagwantsinghsandhu5047
    @bhagwantsinghsandhu5047 Місяць тому +1

    Ghuman Sahib, eh bilkul bemani gall hai ki je family nu kise te shakk nahi taan FIR nahi hovegi

  • @daljitkhra712
    @daljitkhra712 Місяць тому +3

    Bahi sab sahi a❤

  • @jotphotophotography7756
    @jotphotophotography7756 Місяць тому +3

    ਪਾਪ ਕੀਤਾ ਕਦੇ ਗੁੱਝਾ ਨਹੀਂ ਰਹਿੰਦਾ ਇੱਕ ਦਿਨ ਪਤਾ ਲੱਗੇਗਾ

  • @parwinderkaur6195
    @parwinderkaur6195 27 днів тому +1

    ਪਤਾ ਸਾਰੀ ਦੁਨੀਆ ਨੂੰ ਹੈ ਕਿ ਬਾਬਾ ਜੀ ਸੱਚੇ ਆ ਪਰ ਪਤਾ ਨਹੀਂ ਕਿਉਂ ਸਾਰੇ ਚੁੱਪ ਕਰਕੇ ਬੈਠੇ ਆ

  • @gurmailchand5742
    @gurmailchand5742 Місяць тому

    Very good Advocate 💯

  • @parwinderkaur6195
    @parwinderkaur6195 27 днів тому +1

    Ki ਆ ਵਕੀਲ ਤੋਂ ਬੋਲਿਆ ਤਾਂ ਜਾਂਦਾ ਨਹੀਂ ਸਾਫ ਹੌਲੀ ਹੌਲੀ ਸੋਚ ਸੋਚ ਕੇ ਬੋਲਦੀ ਆ ਇਥੋਂ ਪਤਾ ਲੱਗਦਾ ਕਿੰਨੇ ਝੂਠ ਬੋਲ ਬੋਲ ਕੇ ਕੇਸ ਨੂੰ ਵਧਾ ਰਹੇ ਅੱਗੇ

  • @ranjitbrar2449
    @ranjitbrar2449 Місяць тому +4

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਕਹਾਣੀ ਗਲਤ ਲਗ ਰਹੀ ਹੈ ਲੋਕ ਪੈਸੇ ਲੈਕੇ ਸਭ ਕੁਝ ਝੂਠ ਨੂੰ ਸਚ ਬਣੌਦੇ ਹਨ ਸਚ ਨੂੰ ਝੂਠ ਬਣੌਦੇ ਹਨ

  • @SurinderSingh-h7e
    @SurinderSingh-h7e Місяць тому +12

    ਬਿਲਕੁੱਲ ਝੂਠਾ ਕੇਸ ਪਾਇਆ ਗਿਆ ਹੈ। ਬਾਕੀ ਜਾਂਚ ਤੋਂ ਬਾਅਦ ਪਤਾ ਲੱਗੇਗਾ

  • @inderjitgill7800
    @inderjitgill7800 Місяць тому

    ਵੀਰ ਜੀ ਮਾਣ ਕਰਦੇ ਤੁਹਾਡੇ ਤੇ ਧੰਨਦਾਦ ਜੀ

  • @TSBADESHA
    @TSBADESHA Місяць тому +1

    ਬਿਲਕੁਲ ਝੂਠਾ ਪਰਚਾ ਦਰਜ ਹੋਇਆ।

  • @reerpazi9935
    @reerpazi9935 Місяць тому +10

    ਸੁਰਜੀਤ ਰੱਖੜਾ ਮੰਤਰੀ ਇਸ ਕਹਾਣੀ ਦਾ ਵਿਚੋਲਾ ਰਿਹਾ 2012 ਵਿੱਚ

  • @satamsingh6432
    @satamsingh6432 Місяць тому +2

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸੱਚੇ ਸੁੱਚੇ ਇਨਸਾਨ ਹਨ

  • @rajwindersingh7908
    @rajwindersingh7908 Місяць тому +2

    ਇਹ ਨਾਂ ਦਾ ਬਾਬਾ ਹੈ ਹੁਣ ਪਤਾ ਲੱਗੁ

  • @eknoorpreetbassi
    @eknoorpreetbassi Місяць тому +1

    need justice for that girl bab going o behinde de bar

  • @Kamaldeep-h2j
    @Kamaldeep-h2j Місяць тому +3

    G s goma ਬੁਹਤ ਸ਼ਰੀਫ ਏ 😂😂😂😂

    • @rajkang69
      @rajkang69 Місяць тому

      🤏🏾👌??ਜਾਂ 🤲ਕੁ ਸ਼ਰੀਫ਼ ਹੈ??? ਪੇਸ਼ੇ ਦਾ ਦਲਾਲ K ਹੈ ਮਤਲਬ ਮੋਡਰਨ ਸ਼ਬਦ ਵਕੀਲ 😂😂ਹੈ! ਜੇਕਰ ਗੁੰਡਿਆਂ ਨੇ ਉਸ ਪਰਿਵਾਰ ਨੂੰ ਡਰਾ ਧਮਕਾ ਕੇ ਇਕ ਜਗ੍ਹਾ ਰਹਿਣ ਹੀ ਨਹੀਂ ਦਿੱਤਾ ਤਾਂ ਦੱਸੋ ਕਿਹੜਾ ਸਾਧ ਪੰਜਾਬ ਜਾਂ ਭਾਰਤ ਵਿਚ ਹੈ ਜਿਸ ਕੋਲ ਗੁੰਡੇ ਨਹੀਂ ਹਨ??? ਇਹ ਤਾਂ ਸਾਲ਼ੇ ਚਿੱਟ ਕੱਪੜੀਏ ਕਿਸੇ ਨੂੰ ਖੰਘਣ ਨਹੀਂ ਦਿੰਦੇ ਗਿਰਜਾ ਵਾਂਗ ਪੈ ਜਾਂਦੇ ਨੇ ਜੇ ਕੋਈ ਸੰਗਤ ਵਿੱਚ ਸਾਧ ਜਾਂ ਸਾਧਾਂ ਦੇ ਗੁੰਡਿਆਂ ਖਿਲਾਫ਼ ਗੱਲ ਕਰੇ! ਤੈਂ ਤਾਂ ਲੜਨਾ ਹੀ ਹੈ ਬੋਰੀਆਂ ਨੋਟਾਂ ਦੀਆਂ ਮਿਲਣੀਆਂ ਨੇ😢! ਰੱਬ ਵਾਹਿਗੁਰੂ ਜੀ ਸਭ ਜਾਣਦੇ ਹਨ! ਜੇਕਰ ਸਾਧ ਸੱਚਾ ਹੁੰਦਾ ਤਾਂ ਹਾਈ ਕੋਰਟ ਨੇ FIR ਨਹੀਂ ਲਗਾਉਣੀ ਪੁਲਿਸ ਉੱਤੇ ਪ੍ਰੈਸ਼ਰ ਨਹੀਂ ਸੀ ਕਰਨਾ?? ਦਾਲ ਕਾਲੀ ਹੈ! ਮਰੇ ਮੁਕਰੇ ਦਿਆ ਲੱਗਦਿਆ ਕਤਲ ਦਾ ਬਾਹਰ ਸਮਝੌਤਾ ਨਹੀਂ ਹੋ ਸਕਦਾ 😢ਭਾਰਤ ਹੈ ਸਾਧ ਲਾਣਾ ਕੁਝ ਵੀ ਕਰ ਸਕਦਾ! ਵਕੀਲ ਕਾਸ਼ ਇਹ ਕੁ S ਤੇਰੇ ਪਰਿਵਾਰ ਨਾਲ ਹੋਇਆ ਹੋਵੇ ਫਿਰ ਤੂੰ ਕਹਿਣਾਂ ਸੀ ਕੇ ਢੰਡਰੀ ਗੈਂਗ ਨੇ ਸਰਕਾਰੀ ਮੰਤਰੀ ਅਤੇ ਪੁਲਿਸ ਨੇ ਧੱਕੇਸ਼ਾਹੀ ਕੀਤੀ ਸੀ ਪਰਿਵਾਰ ਨਾਲ 😮😢!

  • @BhupinderKaur-df8tb
    @BhupinderKaur-df8tb Місяць тому

    ਸੁਰਜੀਤ ਸਿੰਘ ਰੱਖੜਾ ਕੋਲ਼ ਪੱਤਰਕਾਰ ਵੀਰ ਜ਼ਰੂਰ ਜਾਣ

  • @BhaiJasvirSinghDoraha
    @BhaiJasvirSinghDoraha 24 дні тому

    ਘੰਮਣ ਸਾਹਿਬ ਤੁਸੀਂ ਇੳਂ ਸਫਾਈ ਦੇ ਰਹੇ ਹੋ ਜਿਵੇਂ ਤੁਸੀ ਹਰ ਵੇਲੇ ਨਾਲ ਰਹਿੰਦੇ ਹੋਵੋ ਇਹ ਕਿਸੇ ਦੀ ਧੀ ਭੈਣ ਦੇ ਕਤਲ ਦਾ ਮਾਮਲਾ ਹੈ ਤੁਹਾਡ ਕੰਮ ਹੈ ਫੀਸ ਲੈ ਕੇ ਅਦਾਲਤ ਵਿੱਚ ਬਿਹਸ ਕਰਨੀ ਨਾ ਕਿ ਜਾਂਚ ਸੁਂਰੂ ਹੋਣ ਤੋਂਪਹਿਲਾਂ ਸਫਾਈਆ ਦੇਣਾ

  • @SharamjitKaur
    @SharamjitKaur Місяць тому

    Belkol shi keha ji

  • @satnamkaur9618
    @satnamkaur9618 Місяць тому +2

    ਬਾਬਾ ਜੀ ਨੂੰ ਸਰੇਆਮ ਬਦਨਾਮ ਕਰੀ ਜਾਂਦੈ ਆ ਕੇ ਏ ਬਾਬਾ ਵੀ ਸੁਕਾ ਨਾ ਰਹਿ ਜਾਵੇ ਜੀਵੇ ਹੋਰ ਡੇਰਾ ਚ ਹੋ ਰਿਹਾ ਹੈ ਵੇਲੀ ਜੰਨਤਾ ਕਿੰਨੇ ਸਾਲਾਂ ਬਾਦ ਸਵਾਦ ਲੈਂਦੇ ਅ ਪਹਿਲਾ ਸੁਤੇ ਪਏ ਸੀ❤

    • @Kiranpal-Singh
      @Kiranpal-Singh Місяць тому +3

      *ਫੈਸ਼ਨ ਪ੍ਰੱਸਤ, ਲਗਜਰੀ ਜਿੰਦਗੀ ਜੀਣ ਵਾਲਾ ਪਾਖੰਡੀ-ਡੇਰੇਦਾਰ ਢੱਢਰੀਆਂ ਵਾਲਾ, ਗੁਰਬਾਣੀ ਦੀ ਡੂੰਘਾਈ-ਰਹੱਸ ਤੋਂ ਅਣਜਾਣ ਹੈ* ਪੰਥ ਵਿੱਚ ਖੱਲਰ ਪਾਉਣ ਲਈ ਵਿਵਾਦਿਤ ਵਿਸ਼ਿਆਂ ਤੇ ਬੋਲਦਾ ਹੈ ਅਤੇ ਮਰਿਆਦਾ ਮੰਨਣ ਤੋਂ ਇਨਕਾਰੀ ਹੈ, ਯੂ ਟਿਊਬਰ ਹੈ, ਸਰੋਤੇ ਵਧਾਉਣ ਲਈ ਐਕਟਰ ਸੁਸ਼ਾਂਤ-ਮਿਸ ਵਰਡ ਆਦਿ ਤੇ ਵੀ ਬੋਲਿਆ !

  • @Kiranpal-Singh
    @Kiranpal-Singh Місяць тому +5

    *ਫੈਸ਼ਨ ਪ੍ਰੱਸਤ, ਲਗਜਰੀ ਜਿੰਦਗੀ ਜੀਣ ਵਾਲਾ ਪਾਖੰਡੀ-ਡੇਰੇਦਾਰ ਢੱਢਰੀਆਂ ਵਾਲਾ, ਗੁਰਬਾਣੀ ਦੀ ਡੂੰਘਾਈ-ਰਹੱਸ ਤੋਂ ਅਣਜਾਣ ਹੈ* ਪੰਥ ਵਿੱਚ ਖੱਲਰ ਪਾਉਣ ਲਈ ਵਿਵਾਦਿਤ ਵਿਸ਼ਿਆਂ ਤੇ ਬੋਲਦਾ ਹੈ ਅਤੇ ਮਰਿਆਦਾ ਮੰਨਣ ਤੋਂ ਇਨਕਾਰੀ ਹੈ, ਯੂ ਟਿਊਬਰ ਹੈ, ਸਰੋਤੇ ਵਧਾਉਣ ਲਈ ਐਕਟਰ ਸੁਸ਼ਾਂਤ-ਮਿਸ ਵਰਡ ਆਦਿ ਤੇ ਵੀ ਬੋਲਿਆ !

  • @Kulwinderkaur-zy1fp
    @Kulwinderkaur-zy1fp Місяць тому +3

    Bhai sahib ji sahi ne

  • @HarbansKumar-x2b
    @HarbansKumar-x2b Місяць тому +2

    Kise di galti te hai hi verify. Honi chidi hai

  • @ParamjeetKaur-hz5rj
    @ParamjeetKaur-hz5rj 24 дні тому

    Baba ji dte rhna

  • @shuntygarg2874
    @shuntygarg2874 Місяць тому

    ਕੌੜਾ ਪਰ ਸੱਚ ਜਿਨਾ ਲਈ ਰੱਬ ਓਨਾ ਲਈ ਤਾ ਰੱਬ ਹੀ ਰੈਨਾ ਕੁਛ ਵੀ ਕਰੇ ਬਾਕੀ ਓਦੀਆਂ ਓ ਜਾਣੇ ਸੱਚਾ ਪਾਤਸ਼ਾਹ ਵਾਹਿਗੁਰੂ ਜਾਣੇ

  • @litpnc845
    @litpnc845 Місяць тому +7

    Ranjeet Singh ji right man ❤❤❤❤❤

  • @Renu-beasoya1567
    @Renu-beasoya1567 11 днів тому

    Sara kuchh sunkar to lagta Hai Baba Hi Sahi Hai Baki to sajish hai 👍

  • @mayakaur2572
    @mayakaur2572 27 днів тому

    🇲🇾🤦🙏🏻🙏🏻🙏🏻🙏🏻🙏🏻🙏🏻

  • @PuranSingh-ym4mu
    @PuranSingh-ym4mu Місяць тому +3

    ਤੇਰੇ ਉੱਤੇ ਇਹੋ ਜਿਹਾ ਹੋ ਰਿਹਾ ਹੋਵੇ ਤੂੰਐਫ ਆਈ ਆਰ ਲਿਖਵਾਏਗਾ ਜਾ ਆਪਣੇ ਆਪ ਨੂੰ ਸਾਭੇਗਾ

  • @SukhjinderGill84
    @SukhjinderGill84 Місяць тому +2

    Totally Wrong vakeel saab tusi galt said te ho

  • @JaswinderKaur-cr7ch
    @JaswinderKaur-cr7ch Місяць тому +1

    Pehli gll Ranjit Singh ji awe de nahi

  • @Fashionanddesigns-021
    @Fashionanddesigns-021 Місяць тому

    Eh gall mai b ek war suni c ek pariwar nal eh sab hoeya do loga di call recording viral hoi c maybe oh es matter te gall kar rahe c mai bahot hairan hoi c k eni waddi gall kida dabi gai par pap kade Lukda nahi jaroor insaf hona chahida hai ehna nu janta de paise da chaska laga hoeya rab to bahot door ne eh babe.

  • @ManjeetKaur-o7g
    @ManjeetKaur-o7g 27 днів тому

    Navneet Kaur ji panshan kahdi lagni c

  • @simran.sahi1999
    @simran.sahi1999 Місяць тому +2

    Kisi nu v badnam krn lai tusi jananyia da shara le lyea kro badya de hak che te gye koi kanoon nhi hega shram ni andi loka nu

  • @GurjotS002
    @GurjotS002 Місяць тому

    Ranjit singh good person

  • @balwinderkaur1483
    @balwinderkaur1483 20 днів тому

    Pehley eh sutti c hun jag ai nages kapdy dekhu kis tra Dey pae ney Amritsar

  • @paramjitpadda5358
    @paramjitpadda5358 Місяць тому +1

    I’m not understanding
    Majority babe belongs to punjabi community

  • @parmjeetdha3681
    @parmjeetdha3681 Місяць тому +1

    ਬਾਬਾ ਜੀ ਬਿਲਕੁਲ ਨਿਰਦੋਸ਼ ਹਨ ਇਹ ਸਭ ਝੂਠੀ ਬਣਾਈ ਗਈ ਕਹਾਣੀ ਹੈ ਜੀ 🙏🙏🙏🙏🙏🙏🙏

  • @manindersharma1969
    @manindersharma1969 Місяць тому

    Sajish tht fasaya ja Raha hai baba sacha hai

  • @davegill3044
    @davegill3044 Місяць тому +6

    Ih jail Jana chaji da ji

  • @gurdevkaur4691
    @gurdevkaur4691 Місяць тому +1

    Eh koi jhooth nhi ho sakda, gall hundi aa te report likhia jandi aa, jis family naal ghtna vapri kee, uh chup krke Beth Jan, agge drae dhmkaie, ja pesse de ke karvai rukdi rhi, ajj kal bahut kuj hi call riha

  • @HardeepSingh-o6b
    @HardeepSingh-o6b Місяць тому

    Baba ji sahi han

  • @GurmitKaur-t8g
    @GurmitKaur-t8g Місяць тому +5

    Ranjit singh true person h.

  • @GurumukhSingh-sx5ph
    @GurumukhSingh-sx5ph Місяць тому +5

    Ranjeet singh ne koi kasoor nahi hai

    • @MONEY_LOVER7
      @MONEY_LOVER7 Місяць тому

      Tera Jija aaa dalla aaa sira da

  • @GurjotS002
    @GurjotS002 Місяць тому

    Mama papa nay complan qnee kiti attay time

  • @paramjeetkaur565
    @paramjeetkaur565 Місяць тому +1

    Baba ji nirdosh hun

  • @kslehal1022
    @kslehal1022 Місяць тому +1

    Wrong vakil

  • @GurcharanSingh-eh1om
    @GurcharanSingh-eh1om Місяць тому

    ਐਵੇਂ ਨਜਾਇਜ਼ ਗਲਤ ਕਰ ਰਹੇ ਆ

  • @GurjotS002
    @GurjotS002 Місяць тому

    Samaz sewa koi mari gal nee

  • @officialkaramiqbal
    @officialkaramiqbal Місяць тому +2

    ਪਹਿਲਾਂ ਕਹਿੰਦੇ ਸੀ ਕਿ ਬਾਬਾ ਟੈਂਪੂ ਹੈ, ਹੁਣ ਕਹਿੰਦੇ ਬਾਬਾ ਜੀ ਨੇ ਰੇਪ ਕੀਤਾ ਏ। ਟੈਂਪੂ ਕਦੇ ਵੀ ਰੇਪ ਨਹੀਂ ਕਰ ਸਕਦਾ।

  • @Lakhbirkaur-fw8ku
    @Lakhbirkaur-fw8ku Місяць тому +2

    Sab natk chl reha....jo lok babe te bad comment kr rehe aapne wal v dekh lain ....hr insaan galti krda apni jindagi ch...kyi vaar bande nu oni dmj v nahi hundi....so koi v dudh duleya nahi es duniya te....bss 12 saal baad mamla chukna ...k koi changa k km kr reha...bai saab ne pta nahi kine lokan nu motivate kita change km krn waste... positivity diti kineya nu....mein kise babe nu nahi mandi bss bai ranjit singh de vichar maine sahi mayine ch change lge....so bai kise di soch nu v smjna chahida...mein eh nahi keh rehi k kise da ktal krna rape krna sahi aa...pr ene salan baad mamla chukna...jdon agla sb sangat nu sacha rah dikha reha....lokan nu positive kr reha...socho kuj....galtiyan sb ne kitiyan hundiyan...baki es case ch menu lgda k bai saab bilkul sache honge ...bss mein apni ek gal rakhi g

  • @ManjeetKaur-o7g
    @ManjeetKaur-o7g 27 днів тому

    Navneet Kaure bhot thandi boldi aa koi sabut nahi hai tere kol

  • @JaswinderKaur-cr7ch
    @JaswinderKaur-cr7ch Місяць тому +1

    A bilkul galt hai

  • @buntysinghlamba8553
    @buntysinghlamba8553 Місяць тому

    Sidi je gal hai doshi bachane ni chaide te nirdosh fasne ni chaide je police apna Kam sahi tarike nal kare ta time te sahi insaaf ho sagda hai 12 sal baad sirf badnami Di koshish ho sagdi hai

  • @hardeepsinghvirk1194
    @hardeepsinghvirk1194 Місяць тому +9

    ਇਹ ਬਾਬਾ ਸਿਰਸੇ ਵਾਲੇ ਵਰਗਾ ਹੈ

  • @maninderjit5891
    @maninderjit5891 Місяць тому +1

    Jhooth hai sab.baba ji nu badnaam kita ja reha.

  • @SarbatDaBhlaChannel
    @SarbatDaBhlaChannel Місяць тому

    G.S Gumman ji gll nu bot ghummonde Hnn .. Award 🥇 😂

  • @SurinderSingh-nv4vk
    @SurinderSingh-nv4vk Місяць тому +3

    Ranjeet Singh Dhadriawala Sacha insane hai ,badnam Kita ja riha hai

  • @randeepsingh734
    @randeepsingh734 Місяць тому

    Ohda brother a.menu ni pta ki a oh

  • @narinderdhaliwal9099
    @narinderdhaliwal9099 Місяць тому

    Why did she commit suicide in front of the gate??? Why Ranjit singh was contacted by his people about this girl??!! Very fishy story!

  • @GurjotS002
    @GurjotS002 Місяць тому

    Lakha sagat onndi a sahi a

  • @JaswinderKaur-qq3jw
    @JaswinderKaur-qq3jw Місяць тому

    Baba ji shi hun

  • @sarbjitsingh5131
    @sarbjitsingh5131 Місяць тому +4

    ਬਿਲਕੁੱਲ ਝੂੱਠੀ ਕਹਾਣੀ ਆ,,ਇਸ ਵਿੱਚ ਕੋਈ ਰੱਤੀ ਭਰ ਵੀ,,ਸੱਚ ਨੀ ।।
    👉👉👉 ,,ਇਕ,, ਝੂਠ,, ਨੂੰ,,ਸੱਚ,,ਦਾ,,, ਪੁਲੰਦਾ ਬਨਾਉਂਣ,, ਲੱਗੇ,,,ਉ,,👈👈👈
    ,,ਜੋ,, #ਲੁਧਿਆਣੇਂ,,#ਨਹਿਰ,,ਤੇ,,ਸੱਚ,, ਬਿਲਕੁੱਲ,,ਸੱਚ,,,ਸੰਨ 2016ਚੋ ਹੋਇਆਂ,,ਸੀ,,,,ਜਿਸ,, ਵਿੱਚ,, ਭਾਈ ਸਾਹਿਬ ਤੇ,, #ਅੰਨਾ,#ਅਟੈਕ,, ਹੋਇਆਂ,,,ਉਹ,,#ਯਾਦ,,ਨੀ,,,

  • @dharamjitsingh2153
    @dharamjitsingh2153 Місяць тому

    Parmatma da gar der ha andar ne 🙏🏼🙏🏼

  • @surinderpalsingh9389
    @surinderpalsingh9389 Місяць тому

    Besarm

  • @BaldevMaan-n4m
    @BaldevMaan-n4m Місяць тому

    Oh ghumann vakil India vich sache nu jhutha te jhuthe nu sabat kr dende aa ah jine babe arrest Hoye aa oh sare Dale kahinde c asi sahi aa

  • @gurpreetgopi1709
    @gurpreetgopi1709 Місяць тому

    @#Arrest to dhandri

  • @randeepsingh734
    @randeepsingh734 Місяць тому

    Hospital shad ka aao baba ji na keha es gal da saboot hai

  • @ggill3991
    @ggill3991 Місяць тому +1

    🙏🙏🙏🙏god bless baba ji Ranjit SINGH JI

  • @charanjeetkaur2628
    @charanjeetkaur2628 Місяць тому +1

    Koi fasa riha es nu

    • @sukhkaur9264
      @sukhkaur9264 Місяць тому

      achq ihde nl jihda bittu rihnda c ohdeaa vedios dekhiyaa c kidda nangi kre baitha c jnani

  • @manindersharma1969
    @manindersharma1969 Місяць тому

    ASE trha baba sarse vala fasaya hai ih baba sach boln LG gya hai

  • @harshminderkaur5434
    @harshminderkaur5434 Місяць тому +1

    ਬਾਬਾ ਜੀ ਹਮੇਸ਼ਾਂ ਹੀ ਜਥੇ ਦੇ ਸਿੰਘਾਂ ਦੇ ਘੇਰੇ ਵਿਚ ਹੁੰਦੇ ਹਨ ਕੋਈ ਕੁੜੀ ਨੇੜੇ ਹੋ ਹੀ ਨਹੀਂ ਸਕਦੀ

  • @SunilSharma-j6p
    @SunilSharma-j6p Місяць тому

    Navneet g tusin thik ho.agge vdo.kudi da saath do g

  • @BaljinderKaur-pp8hy
    @BaljinderKaur-pp8hy Місяць тому +2

    Bhai Ranjit Singh is a good person

  • @abains4212
    @abains4212 Місяць тому

    Wow that stupid to sign on blank paper, it's someone behind all this who doesn't like Bhai Ranjit Singh

  • @SumsherSingh-dh8bv
    @SumsherSingh-dh8bv Місяць тому +1

    बाबाजीसचहै

  • @PremSingh-cp8px
    @PremSingh-cp8px Місяць тому +1

    Good. Bhai.Ranjit.Singh.ji

  • @nihaldanewalia4187
    @nihaldanewalia4187 Місяць тому

    Disde si aho jihe sadre de karname

  • @GurjotS002
    @GurjotS002 Місяць тому

    Jad parents kithey si

  • @charanjitgill4610
    @charanjitgill4610 Місяць тому

    ਹੋ ਸਕਦਾ ਘਰ ਵਾਲੇ ਜ਼ਹਿਰ ਦੇ ਕੇ ਪਰਮੇਸ਼ਰ ਦੁਆਰ ਸੁਟ ਆਏ ਹੋਣਗੇ

  • @manjotcheema597
    @manjotcheema597 Місяць тому

    Navnit vakil Sahi ha

  • @Harbhajansingh06
    @Harbhajansingh06 Місяць тому +1

    ਵਕੀਲ ਸਾਬ ਤੁਸੀਂ ਕਿੰਨੇ ਲਏ ਹਨ।

  • @MapleLeaf-ip3jt
    @MapleLeaf-ip3jt Місяць тому

    Vah media valio tuhadia panjay gheo vich ,jhooth kaljug vich pardhan ban ke vichar riha te rajneeti ho rahi hai sacha sucha insan jis upper supne vich ve shak nahi kita ja sakda arop la dena sachmuch es parvar te vkeel nu fansi honi chahide hai

  • @DineshKumar-z3c
    @DineshKumar-z3c Місяць тому

    Rupiea lanea hor koi masla nahi adea wada bara si us time dar kiu giea rupiea lanea