Exclusive Bhai Ranjit Singh Dhadrian Wale ਵਾਲਿਆਂ ਨਾਲ ਹਰ ਵਿਵਾਦ ‘ਤੇ ਚਰਚਾ

Поділитися
Вставка
  • Опубліковано 23 гру 2024

КОМЕНТАРІ • 3,2 тис.

  • @neenabedi4014
    @neenabedi4014 8 місяців тому +4

    Waheguru ji👍👍👌👌🙌🙌🙌god bless you

  • @MSingh-ue5wf
    @MSingh-ue5wf 3 роки тому +27

    ਭਾਈ ਰਣਜੀਤ ਸਿੰਘ ਜੀ ਖਾਲਸਾ ਢੱਡਰੀਆਂ ਵਾਲਿਆਂ ਦੇ ਵਿਚਾਰ ਸਹੀ ਹਨ ਅਸੀਂ ਭਾਈ ਸਾਬ ਜੀ ਦੇ ਵਿਚਾਰਾਂ ਨਾਲ ਸਹਿਮਤ ਹਾਂ 🙏🙏

    • @kawaljeet735
      @kawaljeet735 8 місяців тому +2

      58:07

    • @BhaiNanakSinghAmritsar
      @BhaiNanakSinghAmritsar 4 місяці тому +3

      ਅਸੀਂ ਨਹੀ ਸਹਿਮਤ ਜਿਹੜਾ ਆਪਣੇ ਪਿਤਾ ਨੂੰ ਨਹੀ ਮੰਨਦਾ

  • @sardoolsinghghumman571
    @sardoolsinghghumman571 2 роки тому +21

    ਭਾਈ ਸਾਹਿਬ ਜੀ ਪ੍ਰਮਾਤਮਾ ਨੇ ਤੁਹਾਨੂੰ ਸਮਝ-ਬੋਧ ਬਖ਼ਸ਼ਿਆ ਹੈ, ਤੁਸੀਂ ਪ੍ਰਮਾਤਮਾ ਨੂੰ ਜਵਾਬਦੇਹ ਹੋ। ਤੁਸੀ ਬਹੁਤ ਸੋਹਣੀ ਸੇਵਾ ਨਿਭਾ ਰਹੇ ਹੋ। ਮੈਂ ਤੁਹਾਡੀ ਬੇਬਾਕ, ਨਿਡਰ, ਨਿਸ਼ਕਾਮ ਅਤੇ ਪਵਿੱਤਰ ਸੇਵਾ ਲਈ ਤੁਹਾਨੂ ਸਜਦਾ ਕਰਦਾ ਹਾਂ। ਜੋ ਤੁਹਾਨੂੰ ਬੁਰਾ ਭਲਾ ਜਾਂ ਬੇਬੁਨਿਆਦ ਸਵਾਲ ਉਠਾਂਦੇ ਨੇ, ਪ੍ਰਮਾਤਮਾ ਉਹਨਾਂ ਨੂੰ ਹੋਸ਼ ਬਖ਼ਸ਼ੇ ।🙏🌺😌

  • @JARNAILSINGH-vc2mt
    @JARNAILSINGH-vc2mt 9 місяців тому +27

    ਸਹੀ ਗੱਲ ਹੈ, ਸਾਨੂੰ ਇਹਨਾ ਸਰਮਾਏ ਦਰੀ ਸਿਸਟਮ ਅਤੇ ਪੁਜਾਈਆ ਨੇ ਸਾਡੇ ਮਨ ਵਿੱਚ ਅੰਧ ਵਿਸ਼ਵਾਸ ਫੁਲਾਇਆ ਹੋਇਆ ਜੀ

  • @sidhumossewalachannel6529
    @sidhumossewalachannel6529 8 місяців тому +56

    ਬਾਬਾ ਜੀ ਦੇ ਵਿਚਾਰ ਬਹੁਤ ਵਧੀਆ ਹਨ ਸਮਝਣ ਦੀ ਲੋੜ ਹੈ ਬਹਿਸ ਕਰਨ ਦੀ ਲੋੜ ਨਹੀਂ

  • @gurmailsingh78658
    @gurmailsingh78658 8 місяців тому +31

    ਹਾਂ ਜੀ ਭਾਈ ਸਾਹਿਬ ਜੀ ਠੀਕ ਸਮਝਾਹ ਰਹੇ ਹਨ ਸਮਝਣ ਦੀ ਲੋੜ ਹੈ ਵਾਹਿਗੁਰੂ ਭਲੀ ਕਰੇਗਾ ਗੁਰਮੇਲ ਸਿੰਘ ਖਾਲਸਾ ਗਿੱਲ ਪੱਤੀ

  • @runforhumanity3176
    @runforhumanity3176 6 років тому +76

    ਭਾਈ ਸਾਹਿਬ ਦੀਆਂ ਗੱਲਾਂ ਠੀਕ ਹਨ !ਡੁੰਘਾਈ ਨਾਲ ਸਮਝਣ ਦੀ ਲੋੜ ਹੈ !ਜਿੰਨਾਂ ਨੂੰ ਸਮਝ ਨਹੀਂ ਆਉਂਦੀ ਉਹ ਘੱਟ ਵੱਧ ਗੱਲ ਕਰ ਜਾਂਦੇ ਹਨ !ਸਾਨੂੰ ਸੱਚ ਦੀ ਕਦਰ ਕਰਨੀ ਚਾਹੀਦੀ ਹੈ!

    • @lovelove-pk3ve
      @lovelove-pk3ve 6 років тому

      Bhai sahib diya bahut gallan nal. Semt ha pr kudrat nu rabb kaina galt hai kudrat vich v prmatma hai pr kudrat nu rabb nhi keh sakde gurbani vich ardas v kiti gyi hai kudrat agge ardas nhi ho sakdi

    • @gurunanakji5641
      @gurunanakji5641 6 років тому

      ਵੀਰ ਸੱਚ ਸਿਰਫ ਪ੍ਰਮਾਤਮਾ ਬਾਕੀ ਦੁਨੀਆ ਵੀ ਝੂਠ ਹੈ ਦੁਨੀਆ ਨੂੰ ਸੁਧਾਰਨ ਦਾ ਵਿਚਾਰ ਵੀ ਝੂਠਾ
      ਕੂੜਿ ਕੂੜੇ ਇਉ ਲੱਗਾ ਵਿਸਰਿਆ ਕਰਤਾਰ॥
      ਕਿਸ ਸੰਘ ਕੀਜੈ ਦੋਸਤੀ ਸਭੁ ਜੱਗ ਚਲਣ ਹਾਰ॥
      ਸਮਝੋ ਬਾਣੀ ਵੀਰ ਜੀ ਸਮਝੋ

    • @gurunanakji5641
      @gurunanakji5641 6 років тому +1

      ਵੀਰ ਭਾਈ ਸਾਹਿਬ ਪੂਰੀ ਤਰਾਂ ਸਹੀ ਨਹੀਂ ਹਨ ਖੁਦ ਬਾਣੀ ਪੜੋਗੇ ਤਾਂ ਕਹੋਗੇ ਭਾਈ ਸਾਹਿਬ ਪੂਰਾ ਝੂਠ ਬੋਲਦੇ ਹਨ ਪਰ ਮੈ ਭਾਈ ਸਾਹਿਬ ਨੂੰ ਪੂਰਾ ਝੂਠਾ ਨਹੀਂ ਕਿਹਾ ਸਮਾਜ ਵਲ ਜਿੰਮੇਵਾਰੀ ਭਾਈ ਸਾਹਿਬ ਸਮਝਦੇ ਹਨ ਬਹੁਤ ਚੰਗੀ ਗੱਲ ਹੈ ਪਰ ਇਸ ਨਾਲ ਰੱਬ ਨਹੀ ਮਿਲਦਾ

    • @thatmandyguy
      @thatmandyguy 6 років тому

      Guru Nanak Ji
      Jad tuhanu tuhada rab mile milwayeo mainu v
      Te hun eh na keho ki mai comrade aan Guru Nanak mahraj ji da rab bilkul allag c te bakki hun mai ki dssan
      Jo samjhna chahunda ni oh kade samjh sakda v ni so you are entitled to have your own opinion. So you should stop manipulating people with Gurbani.

    • @thatmandyguy
      @thatmandyguy 6 років тому

      @@gurunanakji5641 te eh panktian moh ly hann ki moh ni karna chaida Q ki sabh lokan ne chale jaana aa. And See a bigger picture.

  • @joginderkaur3869
    @joginderkaur3869 3 роки тому +23

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਭਾਈ ਸਾਹਿਬ ਜੀ ਰੱਬ ਦੀ ਹੋਂਦ ਨੂੰ ਸਮਝਣਾ ਹਰ ਇੱਕ ਦੇ ਬੱਸ ਦੀ ਗੱਲ ਨਹੀਂ ਹੈ ਜੀ । ਤੁਸੀਂ ਸੱਚ ਤੇ ਪਹਿਰਾ ਦੇ ਰਹੇ ਹੋ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ ਜੀ।

    • @palklair6228
      @palklair6228 2 роки тому +1

      1:21:10 ਏਕੋ ਏਕੁ ਕਹੈ ਸਭ ਕੋਈ, **((ਹਉਮੈ))** ਗਰਬ ਬਿਆਪੈ।।
      ਗੁਰੂ ਨਾਨਕ ਜੀ ਦਾ ਫੁਰਮਾਨ ਹੈ ਕਿ:-
      1:21:10
      ‌ *ਏਕੋ*ਏਕੋ** !! ਕਹਿਣਾ ਬਹੁਤ ਸੌਖਾ ਹੈ ! ਪਰ ਅੰਦਰ ਬਹੁਤ ਹੀ ਜਿਆਦਾ ਸੂਖਸ਼ਮ*ਹਉਮੈ ਹੁੰਦੀ ਹੈ, ਜਿਸ ਦਾ ਆਪ ਨੂੰ ਵੀ ਅਹਿਸਾਸ ਨਹੀ ਹੁੰਦਾ।
      ਸੋ **ਔਰੰਗਜੇਬ* ਵੀ **ਏਕੋ* ਖੁਦਾ ਨੂੰ ਮੰਨੋ, ਏਕੋ ਖੁਦਾ ਨੂੰ ਮੰਨੋ ਮੰਨੋ ਕਹਿੰਦਾ ਮਰ ਗਿਐ।
      ਪਰ ਇਕ **ਇਸਲਾਮ* ਤੋ ਬਿਨਾ, ਹੋਰ ਬਾਕੀ ਸਭ ਮਜ੍ਹਬਾਂ ਨਾਲ ਇੱਟ ਕੁੱਤੇ ਦਾ ਵੈਰ ਰਖਦਾ ਸੀ!!
      ਸੋ ਇਸੇ ਤਰ੍ਹਾ ਇਕ ਪਰਮੇਸਰਦੁਆਰ ਤੋ ਬਿਨਾ, ਤੇ ਪਰਮੇਸਰਦੁਆਰ ਵਿਚ ਆਉਣ ਵਾਲਿਆਂ ਤੋ ਬਿਨਾ,,, ਹੋਰ ਸਾਰੇ ਸੰਸਾਰ ਦੇ ਮੰਦਰ, ਗੁਰਦੁਆਰੇ, ਤੇ ਹੋਰ ਪਾਠੀ, ਗ੍ਰੰਥੀ, ਕੀਰਤਨੀਏ, ਪ੍ਰਚਾਰਕ & ਟਕਸਾਲਾਂ, ਸੰਪ੍ਰਦਾਵਾਂ, ਡੇਰੇ, ਚੋਲਿਆ ਵਾਲੇ ਸੰਤ, ਬਾਬੇ, ਨਿਹੰਗ ਸਿੰਘ, ਬਾਬਾ ਸ੍ਰੀ ਚੰਦ ਉਦਾਸੀ, ਗੁਰ ਅਸਥਾੰਨ, ਹਰਿਮੰਦਰ ਸਾ:, ਸਰੋਵਰ, ਅਕਾਲਤਖਤ, ਸਰੋਵਰ, ਦਸਮ ਗ੍ਰੰਥ ਸਾ:, ਨਿਹੰਗ ਸਿੰਘ, ਪੂਜਾਰੀ ਲਾਣਾ ਬਗੈਰਾ **((ਏਕੋ))** ਤੋ ਬਾ਼ਹਰ ਕਿਉ ਦਿਸਦੇ??????
      ਤੇ ਇਹ ਸਾਰੇ, ਜਹਿਰ ਬਰਗੇ ਕਿਉ ਦਿਖਦੇ????
      ਇਸ੍ਰਦਾ ਕਾਰਣ ਹੈ ਕਿ ਚਮੜੇ ਦੀ ਜੀਭ ਨਾਲ ਦੋ ਸੈਕਿੰਟ ਚ **(ਏਕੋ))** ਕਹਿਣਾ ਬਹੁਤ ਸੌਖੈ। ਪਰ ਦੋਨੋ 👁️👁️ਅੱਖਾਂ ਦੀ ਦ੍ਰਿਸਟੀ ਵਿਚ ਦੋਸ਼ ਜਾਂ ਟੀਰਾਪਣ, ਜਾਂ ਭੈਂਗਾਪਣ ਬਹੁਤ ਹੈ।
      ਸੋ ਗੁਰੂ ਨਾਨਕ ਜੀ ਦਾ ਸਿੰਧਾਂਤ, **(ਅ+ਦ੍ਵੈਤ)** ਦਾ ਹੈ, ਨਾ ਕਿ **(ਦ੍ਵੈਤ=duality)** ਦਾ।

  • @raghbirsinghdhindsa3164
    @raghbirsinghdhindsa3164 2 роки тому +17

    ਭਾਈ ਰਣਜੀਤ ਸਿੰਘ ਜੀ ਦਾ ਗੁਰਬਾਣੀ ਦੀ ਵਿਆਖਿਆ ਕਰਨ ਦਾ ਤਰੀਕਾ ਸਾਡੇ ਵਿੱਚ ਆਤਮ ਵਿਸ਼ਵਾਸ ਵਧਾਉਂਦਾ ਹੈ ਅਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ ਹੈ

    • @palklair6228
      @palklair6228 2 роки тому +2

      1:21:10 ਏਕੋ ਏਕੁ ਕਹੈ ਸਭ ਕੋਈ, **((ਹਉਮੈ))** ਗਰਬ ਬਿਆਪੈ।।
      ਗੁਰੂ ਨਾਨਕ ਜੀ ਦਾ ਫੁਰਮਾਨ ਹੈ ਕਿ:-
      1:21:10
      ‌ *ਏਕੋ*ਏਕੋ** !! ਕਹਿਣਾ ਬਹੁਤ ਸੌਖਾ ਹੈ ! ਪਰ ਅੰਦਰ ਬਹੁਤ ਹੀ ਜਿਆਦਾ ਸੂਖਸ਼ਮ*ਹਉਮੈ ਹੁੰਦੀ ਹੈ, ਜਿਸ ਦਾ ਆਪ ਨੂੰ ਵੀ ਅਹਿਸਾਸ ਨਹੀ ਹੁੰਦਾ।
      ਸੋ **ਔਰੰਗਜੇਬ* ਵੀ **ਏਕੋ* ਖੁਦਾ ਨੂੰ ਮੰਨੋ, ਏਕੋ ਖੁਦਾ ਨੂੰ ਮੰਨੋ ਮੰਨੋ ਕਹਿੰਦਾ ਮਰ ਗਿਐ।
      ਪਰ ਇਕ **ਇਸਲਾਮ* ਤੋ ਬਿਨਾ, ਹੋਰ ਬਾਕੀ ਸਭ ਮਜ੍ਹਬਾਂ ਨਾਲ ਇੱਟ ਕੁੱਤੇ ਦਾ ਵੈਰ ਰਖਦਾ ਸੀ!!
      ਸੋ ਇਸੇ ਤਰ੍ਹਾ ਇਕ ਪਰਮੇਸਰਦੁਆਰ ਤੋ ਬਿਨਾ, ਤੇ ਪਰਮੇਸਰਦੁਆਰ ਵਿਚ ਆਉਣ ਵਾਲਿਆਂ ਤੋ ਬਿਨਾ,,, ਹੋਰ ਸਾਰੇ ਸੰਸਾਰ ਦੇ ਮੰਦਰ, ਗੁਰਦੁਆਰੇ, ਤੇ ਹੋਰ ਪਾਠੀ, ਗ੍ਰੰਥੀ, ਕੀਰਤਨੀਏ, ਪ੍ਰਚਾਰਕ & ਟਕਸਾਲਾਂ, ਸੰਪ੍ਰਦਾਵਾਂ, ਡੇਰੇ, ਚੋਲਿਆ ਵਾਲੇ ਸੰਤ, ਬਾਬੇ, ਨਿਹੰਗ ਸਿੰਘ, ਬਾਬਾ ਸ੍ਰੀ ਚੰਦ ਉਦਾਸੀ, ਗੁਰ ਅਸਥਾੰਨ, ਹਰਿਮੰਦਰ ਸਾ:, ਸਰੋਵਰ, ਅਕਾਲਤਖਤ, ਸਰੋਵਰ, ਦਸਮ ਗ੍ਰੰਥ ਸਾ:, ਨਿਹੰਗ ਸਿੰਘ, ਪੂਜਾਰੀ ਲਾਣਾ ਬਗੈਰਾ **((ਏਕੋ))** ਤੋ ਬਾ਼ਹਰ ਕਿਉ ਦਿਸਦੇ??????
      ਤੇ ਇਹ ਸਾਰੇ, ਜਹਿਰ ਬਰਗੇ ਕਿਉ ਦਿਖਦੇ????
      ਇਸ੍ਰਦਾ ਕਾਰਣ ਹੈ ਕਿ ਚਮੜੇ ਦੀ ਜੀਭ ਨਾਲ ਦੋ ਸੈਕਿੰਟ ਚ **(ਏਕੋ))** ਕਹਿਣਾ ਬਹੁਤ ਸੌਖੈ। ਪਰ ਦੋਨੋ 👁️👁️ਅੱਖਾਂ ਦੀ ਦ੍ਰਿਸਟੀ ਵਿਚ ਦੋਸ਼ ਜਾਂ ਟੀਰਾਪਣ, ਜਾਂ ਭੈਂਗਾਪਣ ਬਹੁਤ ਹੈ।
      ਸੋ ਗੁਰੂ ਨਾਨਕ ਜੀ ਦਾ ਸਿੰਧਾਂਤ, **(ਅ+ਦ੍ਵੈਤ)** ਦਾ ਹੈ, ਨਾ ਕਿ **(ਦ੍ਵੈਤ=duality)** ਦਾ।

    • @ashokklair2629
      @ashokklair2629 11 місяців тому +3

      ਰਣਜੀਤ ਸਿੰਘ ਢਢਰੀ ਦੀ ਜੀਭ (ਜਬਾਨ) ਕੰਟਰੋਲ ਵਿਚ ਨਹੀ।
      ਕਦੇ ਗੁਰਦਾਸਮਾਨ ਨਾਲ ਪੰਗਾ।
      ਕਦੇ ਬੱਬੂ ਮਾਨ ਨਾਲ ਪੰਗਾ।
      ਕਦੇ ਨਿਹੰਗ ਸਿੰਘਾ ਨਾਲ,
      ਕਦੇ ਟਕਸਾਲਾ ਨਾਲ ਪੰਗਾ,
      ਕਦੇ ਦਰਬਾਰ ਸਾ: ਨਾਲ,
      ‌ਕਦੇ ਸਰੋਵਰਾ ਨਾਲ,
      ਕਦੇ ਅਕਾਲ ਤਖਤ ਸਾ: ਨਾਲ ਟੱਕਰਾ ਮਾਰਕੇ, ਆਪਣਾ ਹੀ ਮਥਾ ਫੋੜਦੈ।
      ਕਦੇ ਈਸਾਈਆ ਨਾਲ ਪੰਗਾ ਲੈ ਬੈਠਿਆ।
      ਫਿਰ ਕਿਤਨੇ ਹੀ ਪਾਦਰੀਆ ਨਾਲ ਪੰਗਾ। ਫਿਰ ਪਾਦਰੀਆ ਨੇ ਢਢਰੀ ਨੂੰ ਠੋਕਿਐ ।
      👍🏿ਹੁਣ ਗੁਰੂ ਰਵਿਦਾਸ ਜੀ ਨਾਲ ਗਲਤ ਸਬਦਾਵਲੀ ਬੋਲਕੇ ਪੰਗਾ!
      👉🏿ਪਰ ਜੇ ਡੂੰਘਾਈ ਨਾਲ ਦੇਖਿਆ ਜਾਵੇ ਤਾ, ਸੋ ਈਸਾਈਆ ਨਾਲੋ ਅਰਬਾ ਖਰਬਾਂ ਗੁਣਾਂ ਵੱਧ ਖਤਰਨਾਕ ਢਢਰੀ ਹੈ, ਜੋ ਸਰਕਾਰ ਦੀ ਸ਼ਹਿ ਨਾਲ ,1978 ਦੇ ਨਿਰੰਕਾਰੀਆ ਵਾਂਗ , ਸਿਖਕੌਮ ਨੂੰ ਸੁੰਨੀ ਸ਼ੀਆ ਵਾੰਗ ਦੋਫਾੜ ਕਰਕੇ ਕਮਜੋਰ ਕਰ ਰਿਹੈ।

    • @Bakshi-singh
      @Bakshi-singh 21 день тому

      Few

  • @babbusingh7963
    @babbusingh7963 5 років тому +78

    ਖਰੀਆ ਲੱਗੀਆ ਗੱਲਾ ਭਾਈ ਸਾਬ🙏

  • @waheguruji3281
    @waheguruji3281 Рік тому +6

    ਮਹਾਨ ਕੌਮੀਂ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ❤

    • @ashokklair2629
      @ashokklair2629 11 місяців тому +2

      ਢਢਰੀਆ ਵਾਲਾ ਸ਼ਾੱਤਰ-ਦਿਮਾਗ ਹੈ !
      ਕਿਉਕਿ ਢਢਰੀਆ ਵਾਲਾ, ਮੰਦਰਾ, ਗੁਰਦੁਆਰਿਆ, ਤੇ ਗਿਰਜੇ ਘਰਾ ਵਿਚ ਬੈਠਣ ਵਾਲਿਆ ਪੂਜਾਰੀ ਪੂਜਾਰੀ ਕਹਿਕੇ, (10:35) ਤੇ ਉਨਾ ਨੂੰ ਰੱਬ ਦੇ P. A ਕਹਿ ਕੇ ਭੰਡਦਾ ਹੈ।
      👉🏿ਕੀ ਢਢਰੀਆ ਵਾਲਾ ਆਪਣੇ ਆਪ ਨੂੰ ਗੁਰਦੁਆਰਾ ਪਰਮੇਸਰਦੁਆਰ ਵਿਚ ਬੈਠਾ ਪੂਜਾਰੀ ਜਾਂ P A ਮੰਨਦੈ???
      ਜਾਂ ਆਪਣੇ ਆਪ ਨੂੰ ਰੱਬ ਮੰਨਦੈ??
      👉🏿ਆਪਿ ਹੀ ਮੰਦਰ, ਆਪਹਿ ਸੇਵਾ।।
      ਆਪਿ ਹੀ ਪੂਜਾਰੀ, ਆਪਿ ਹੀ ਦੇਵਾ।। (ਮ:੫-੮੦੩)
      👉🏿ਸੋ ਢਢਰੀਆ ਵਾਲੇ ਨੂੰ ਆਦਤ ਪੈਗੀ ਕਿ, ਸਾਰੀ ਦੁਨੀਆ ਦੇ ਇਤਹਾਸਕ ਸਰੋਵਰਾ, ਦਰਬਾਰ ਸਾ: ਅਕਾਲਤਖਤ ਸਾ:, ਡੇਰਿਆ, ਸੰਤ ਬਾਬਿਆ, ਹੋਰ ਸੰਸਥਾਵਾ ਦੀ ਲਕੀਰ ਨੂੰ ਛੋਟੀ ਦਿਖਕੇ, ਆਪਣੇ ਆਪਨੂ & ਪਰਮੇਸਰਦੁਆਰ ਦੀ ਲਕੀਰ ਨੂੰ ਬਡੀ ਕਰਾਂ।

  • @RajinderSingh-pe2tz
    @RajinderSingh-pe2tz Рік тому

    ਸਭ ਤੋਂ ਵੱਧ ਬਾਬਿਆਂ ਨੇ ਆਮਦਨ ਕੀਤੀ ਹੈ

  • @hsingh585
    @hsingh585 4 роки тому +14

    Bhai Ranjit Singh Ji... Great thinking and views...Waheguru ji

  • @Kaval-xj9jz
    @Kaval-xj9jz 3 роки тому +7

    ਜੋ ਵੀ ਮੇਰੇ ਵੀਰ ਕਮੈਂਟ ਪੜ ਰਹੇ ਹਨ ।
    ਉਹ ਸਬਦ ਗੁਰੂ ਤੇ ਧਿਆਨ ਦੇਣਾ।
    ਵੀ ਸਬਦ ਗੁਰੂ ਕਿਸਨੂੰ ਕਿਹਾ।
    ਭਾਈ ਰਣਜੀਤ ਸਿੰਘ ਜੀ ਜਿਸ ਸਬਦ ਗੁਰੂ ਦੀ ਗੱਲ ਕਰ ਰਹੇ ਹਨ।
    ਉਸਨੂੰ ਪਿਆਰ ਨਾਲ ਸਮਝੋ।
    ਜੋ ਸਬਦ ਆ ਨਾ ਉਹ ਆਦਿ ਤੋਂ ਸਚ ਆ ।
    ਜਦੋਂ ਇਥੇ ਕੁਝ ਵੀ ਨਹੀਂ ਸੀ।
    ਇਹ ਚੰਮ ਦੀਆਂ ਅੱਖਾਂ ਨਾਲ ਜੋ ਗੁਰੂ ਤੁਸੀਂ ਵੇਖ ਰਹੇ ਹੋ।
    ਉਹ ਗੁਰੂ ਨਹੀਂ।

    • @davinderbrar6371
      @davinderbrar6371 11 місяців тому +1

      😊😊

    • @shivanisharma5562
      @shivanisharma5562 2 місяці тому +1

      ਊਹ ਗੂਰੂ ਸਾਡੇ ਅੱਖਾਂ ਪਿਛੇ ਦਸਮ ਦੁਆਰ ਵਿੱਚ ਧੁਨਕਾਰਾ ਦੇ ਰਿਹਾ ਹੈ,ਉਹ ਇਕ ਜੋਤਿ ਹੈ,ਜਿਸ ਨੂੰ ਬਾਣੀ ਵਿੱਚ ਦਰਜ਼ ਕਰਿਆ ਹੈ,ਬਾਣੀ ਬੱਜੀ ਚੋਂ ਜੂਗੀ ਸੱਚੋ ਸੱਚ ਸੂਣਾਏ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਸ ਗੂੰਡੈ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਰੱਬ ਵੀ ਥਰ ਥਰ ਕੰਬਦਾ ਹੈ ਇਸ ਗੂੰਡੇ ਗੋਲਡੀ ਤੋਂ 😅😅😅

    • @shivanisharma5562
      @shivanisharma5562 2 місяці тому +1

      ਸ਼ਬਦ ਗੁਰੂ ਹਰ ਇੱਕ ਇਨਸਾਨ ਦੇ ਅੰਦਰ ਅੱਖਾਂ ਪਿਛੇ ਦਸਮ ਦੁਆਰ ਵਿੱਚ ਧੁਨਕਾਰਾ ਦੇ ਰਿਹਾ ਹੈ,

    • @shivanisharma5562
      @shivanisharma5562 2 місяці тому +1

      ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੂੰਡਾ ਅਪਰੂਵਡ ਕਲੋਨੀ ਵਿੱਚ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਜ਼ਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ

  • @baldishdaroch
    @baldishdaroch 9 місяців тому +3

    Sat Nam Sri waheguru Sahib Ji 🙏🙏

  • @Mandeep_Maur
    @Mandeep_Maur 3 роки тому +13

    ਬਿਲਕੁਲ ਠੀਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ 💫💫👍👍

    • @ashokklair2629
      @ashokklair2629 11 місяців тому

      ਢਢਰੀਆ ਵਾਲਾ ਸ਼ਾੱਤਰ-ਦਿਮਾਗ ਹੈ !
      ਕਿਉਕਿ ਢਢਰੀਆ ਵਾਲਾ, ਮੰਦਰਾ, ਗੁਰਦੁਆਰਿਆ, ਤੇ ਗਿਰਜੇ ਘਰਾ ਵਿਚ ਬੈਠਣ ਵਾਲਿਆ ਪੂਜਾਰੀ ਪੂਜਾਰੀ ਕਹਿਕੇ, (10:35) ਤੇ ਉਨਾ ਨੂੰ ਰੱਬ ਦੇ P. A ਕਹਿ ਕੇ ਭੰਡਦਾ ਹੈ।
      👉🏿ਕੀ ਢਢਰੀਆ ਵਾਲਾ ਆਪਣੇ ਆਪ ਨੂੰ ਗੁਰਦੁਆਰਾ ਪਰਮੇਸਰਦੁਆਰ ਵਿਚ ਬੈਠਾ ਪੂਜਾਰੀ ਜਾਂ P A ਮੰਨਦੈ???
      ਜਾਂ ਆਪਣੇ ਆਪ ਨੂੰ ਰੱਬ ਮੰਨਦੈ??
      👉🏿ਆਪਿ ਹੀ ਮੰਦਰ, ਆਪਹਿ ਸੇਵਾ।।
      ਆਪਿ ਹੀ ਪੂਜਾਰੀ, ਆਪਿ ਹੀ ਦੇਵਾ।। (ਮ:੫-੮੦੩)
      👉🏿ਸੋ ਢਢਰੀਆ ਵਾਲੇ ਨੂੰ ਆਦਤ ਪੈਗੀ ਕਿ, ਸਾਰੀ ਦੁਨੀਆ ਦੇ ਇਤਹਾਸਕ ਸਰੋਵਰਾ, ਦਰਬਾਰ ਸਾ: ਅਕਾਲਤਖਤ ਸਾ:, ਡੇਰਿਆ, ਸੰਤ ਬਾਬਿਆ, ਹੋਰ ਸੰਸਥਾਵਾ ਦੀ ਲਕੀਰ ਨੂੰ ਛੋਟੀ ਦਿਖਕੇ, ਆਪਣੇ ਆਪਨੂ & ਪਰਮੇਸਰਦੁਆਰ ਦੀ ਲਕੀਰ ਨੂੰ ਬਡੀ ਕਰਾਂ।

  • @harmss9651
    @harmss9651 5 років тому +12

    ਭਾਈ ਸਾਹਿਬ ਜੀ ਬੜੀ ਊਚੀ ਸੋਚ ਰਖਦੇ ਹਨ ਜੀ

    • @palklair6228
      @palklair6228 2 роки тому +1

      1:21:10 ਏਕੋ ਏਕੁ ਕਹੈ ਸਭ ਕੋਈ, **((ਹਉਮੈ))** ਗਰਬ ਬਿਆਪੈ।।
      ਗੁਰੂ ਨਾਨਕ ਜੀ ਦਾ ਫੁਰਮਾਨ ਹੈ ਕਿ:-
      1:21:10
      ‌ *ਏਕੋ*ਏਕੋ** !! ਕਹਿਣਾ ਬਹੁਤ ਸੌਖਾ ਹੈ ! ਪਰ ਅੰਦਰ ਬਹੁਤ ਹੀ ਜਿਆਦਾ ਸੂਖਸ਼ਮ*ਹਉਮੈ ਹੁੰਦੀ ਹੈ, ਜਿਸ ਦਾ ਆਪ ਨੂੰ ਵੀ ਅਹਿਸਾਸ ਨਹੀ ਹੁੰਦਾ।
      ਸੋ **ਔਰੰਗਜੇਬ* ਵੀ **ਏਕੋ* ਖੁਦਾ ਨੂੰ ਮੰਨੋ, ਏਕੋ ਖੁਦਾ ਨੂੰ ਮੰਨੋ ਮੰਨੋ ਕਹਿੰਦਾ ਮਰ ਗਿਐ।
      ਪਰ ਇਕ **ਇਸਲਾਮ* ਤੋ ਬਿਨਾ, ਹੋਰ ਬਾਕੀ ਸਭ ਮਜ੍ਹਬਾਂ ਨਾਲ ਇੱਟ ਕੁੱਤੇ ਦਾ ਵੈਰ ਰਖਦਾ ਸੀ!!
      ਸੋ ਇਸੇ ਤਰ੍ਹਾ ਇਕ ਪਰਮੇਸਰਦੁਆਰ ਤੋ ਬਿਨਾ, ਤੇ ਪਰਮੇਸਰਦੁਆਰ ਵਿਚ ਆਉਣ ਵਾਲਿਆਂ ਤੋ ਬਿਨਾ,,, ਹੋਰ ਸਾਰੇ ਸੰਸਾਰ ਦੇ ਮੰਦਰ, ਗੁਰਦੁਆਰੇ, ਤੇ ਹੋਰ ਪਾਠੀ, ਗ੍ਰੰਥੀ, ਕੀਰਤਨੀਏ, ਪ੍ਰਚਾਰਕ & ਟਕਸਾਲਾਂ, ਸੰਪ੍ਰਦਾਵਾਂ, ਡੇਰੇ, ਚੋਲਿਆ ਵਾਲੇ ਸੰਤ, ਬਾਬੇ, ਨਿਹੰਗ ਸਿੰਘ, ਬਾਬਾ ਸ੍ਰੀ ਚੰਦ ਉਦਾਸੀ, ਗੁਰ ਅਸਥਾੰਨ, ਹਰਿਮੰਦਰ ਸਾ:, ਸਰੋਵਰ, ਅਕਾਲਤਖਤ, ਸਰੋਵਰ, ਦਸਮ ਗ੍ਰੰਥ ਸਾ:, ਨਿਹੰਗ ਸਿੰਘ, ਪੂਜਾਰੀ ਲਾਣਾ ਬਗੈਰਾ **((ਏਕੋ))** ਤੋ ਬਾ਼ਹਰ ਕਿਉ ਦਿਸਦੇ??????
      ਤੇ ਇਹ ਸਾਰੇ, ਜਹਿਰ ਬਰਗੇ ਕਿਉ ਦਿਖਦੇ????
      ਇਸ੍ਰਦਾ ਕਾਰਣ ਹੈ ਕਿ ਚਮੜੇ ਦੀ ਜੀਭ ਨਾਲ ਦੋ ਸੈਕਿੰਟ ਚ **(ਏਕੋ))** ਕਹਿਣਾ ਬਹੁਤ ਸੌਖੈ। ਪਰ ਦੋਨੋ 👁️👁️ਅੱਖਾਂ ਦੀ ਦ੍ਰਿਸਟੀ ਵਿਚ ਦੋਸ਼ ਜਾਂ ਟੀਰਾਪਣ, ਜਾਂ ਭੈਂਗਾਪਣ ਬਹੁਤ ਹੈ।
      ਸੋ ਗੁਰੂ ਨਾਨਕ ਜੀ ਦਾ ਸਿੰਧਾਂਤ, **(ਅ+ਦ੍ਵੈਤ)** ਦਾ ਹੈ, ਨਾ ਕਿ **(ਦ੍ਵੈਤ=duality)** ਦਾ।

  • @sudershankandola6275
    @sudershankandola6275 10 місяців тому +2

    Waheguru ji Waheguru ji Maher Karen ji App Sab ta ji god Blass you ji Waheguru ji Waheguru ji 🙏 ❤️ 🙌🏾 ❤️

  • @Bhai_gurmail_Singh_foji
    @Bhai_gurmail_Singh_foji 4 роки тому +5

    ਕਰੈ ਕਰਾਵੈ ਆਪੇ ਆਪ ਮਾਨਸੁ ਕਿਛੁ ਨਾਹੀ ਹਾਥ

  • @Kaval-xj9jz
    @Kaval-xj9jz 3 роки тому +9

    ਭਾਈ ਰਣਜੀਤ ਸਿੰਘ ਜੀ ਬਹੁਤ ਸੋਹਣਾ।

  • @litpnc845
    @litpnc845 29 днів тому +1

    Ranjeet Singh ji right man ❤❤❤❤❤

  • @AmandeepSingh-ts3kr
    @AmandeepSingh-ts3kr 6 років тому +65

    ਸੱਚੀਆਂ ਗੱਲਾਂ ਆ 👌,

  • @Kaval-xj9jz
    @Kaval-xj9jz 3 роки тому +8

    ਰਣਜੀਤ ਸਿੰਘ ਢੱਡਰੀਆਂ ਵਾਲਾ ਇਨਸਾਨੀਅਤ ਦਾ ਪ੍ਰਚਾਰ ਕਰਦਾ ਜੀ।

    • @bootasingh1314
      @bootasingh1314 2 роки тому +1

      ਇਸ, ਬੰਦੇ,ਨੇ,ਅਮਰਤ,ਧਾਰੀ।ਹੋ।ਕੇ,ਆਪਣੇ,ਖੁਰੜੇਆ,ਤੇ।ਮਧਾ।ਟਿਕਾਏਆ ਹੰਕਾਰੀ ਬੰਦਾ,ਆਪ,ਪੁਜਾਰੀਆ, ਲੋਕਾ,ਨੂੰ,ਕਹਿਦਾ।ਇਡੀਆ।ਵਿਚ ਲੋਕ। ਸਿਆਣੇ।ਨੀ।ਤਾ।ਵਧ।ਮਰਦੇਆ।ਅਮਰੀਕਨ ਸਿਆਣੇ
      ਘਟ,ਮਰਦੇ ਪਾਗਲ ਹੋਗਿਆ।ਢੰਡਰੀ।ਵਾਹਿਗੁਰੂ,ਜੀ ਇਸ ਤੋ, ਲੈਣਾ।ਕੀਆ
      ਨਾ,ਪਰਚਾਰੋ।ਇਹਦੀ।ਹਾਲਤ ਤੇ।ਰੈਣਦੋ।

  • @HarinderRandhawa-t5e
    @HarinderRandhawa-t5e 11 місяців тому +1

    Waheguru ji waheguru ji

  • @sikhhistory134
    @sikhhistory134 5 років тому +6

    ਬਾਬੇ ਕੋਲ ਕੋਈ ਵੀ ਗੱਲ ਦਾ ਕੋਈ ਵੀ ਠੋਸ ਜਵਾਬ ਨਹੀਂ।

  • @GurmeetSingh-oc1sn
    @GurmeetSingh-oc1sn 3 роки тому +30

    ਬਿਲਕੁਲ 101% ਸਹੀ ਗਿਆਨ ਦੀ ਜਗਾ ਦੁਕਾਨਦਾਰੀ ਜਿਆਦਾ ਬਣ ਗਈ

    • @birchhasinghbrar8959
      @birchhasinghbrar8959 3 роки тому

      P

    • @ashokklair2629
      @ashokklair2629 11 місяців тому

      ਪਰ ਸਾੱੱਤਰ-ਦਿਮਾਗ ਢਢਰੀ ਲਈ ਇਹ ਗੱਲ ਵੀ ਠੀਕ ਨਹੀ, ਆਪਣੀ ਦੁਕਾਨਦਾਰ ਚਲਾਉਣ ਲਈ, ਕਿ ਹੋਰ ਦੁਕਾਨਾ ਦੀ ਨਿੰਦਿਆ ਕਰਕੇ ਘਟੀਆ ਦਿਖਾਉਣਾ।
      ਢਢਰੀਆ ਵਾਲਾ ਸ਼ਾੱਤਰ-ਦਿਮਾਗ ਹੈ !
      ਕਿਉਕਿ ਢਢਰੀਆ ਵਾਲਾ, ਮੰਦਰਾ, ਗੁਰਦੁਆਰਿਆ, ਤੇ ਗਿਰਜੇ ਘਰਾ ਵਿਚ ਬੈਠਣ ਵਾਲਿਆ ਪੂਜਾਰੀ ਪੂਜਾਰੀ ਕਹਿਕੇ, (10:35) ਤੇ ਉਨਾ ਨੂੰ ਰੱਬ ਦੇ P. A ਕਹਿ ਕੇ ਭੰਡਦਾ ਹੈ।
      👉🏿ਕੀ ਢਢਰੀਆ ਵਾਲਾ ਆਪਣੇ ਆਪ ਨੂੰ ਗੁਰਦੁਆਰਾ ਪਰਮੇਸਰਦੁਆਰ ਵਿਚ ਬੈਠਾ ਪੂਜਾਰੀ ਜਾਂ P A ਮੰਨਦੈ???
      ਜਾਂ ਆਪਣੇ ਆਪ ਨੂੰ ਰੱਬ ਮੰਨਦੈ??
      👉🏿ਆਪਿ ਹੀ ਮੰਦਰ, ਆਪਹਿ ਸੇਵਾ।।
      ਆਪਿ ਹੀ ਪੂਜਾਰੀ, ਆਪਿ ਹੀ ਦੇਵਾ।। (ਮ:੫-੮੦੩)
      👉🏿ਸੋ ਢਢਰੀਆ ਵਾਲੇ ਨੂੰ ਆਦਤ ਪੈਗੀ ਕਿ, ਸਾਰੀ ਦੁਨੀਆ ਦੇ ਇਤਹਾਸਕ ਸਰੋਵਰਾ, ਦਰਬਾਰ ਸਾ: ਅਕਾਲਤਖਤ ਸਾ:, ਡੇਰਿਆ, ਸੰਤ ਬਾਬਿਆ, ਹੋਰ ਸੰਸਥਾਵਾ ਦੀ ਲਕੀਰ ਨੂੰ ਛੋਟੀ ਦਿਖਕੇ, ਆਪਣੇ ਆਪਨੂ & ਪਰਮੇਸਰਦੁਆਰ ਦੀ ਲਕੀਰ ਨੂੰ ਬਡੀ ਕਰਾਂ।

    • @manjinderkaur769
      @manjinderkaur769 7 місяців тому

      Tenu ohne kado keha k mere kol aa tenu parmatma nal mel karavan jidan baki karde aa

  • @SantokhSingh-fo1iy
    @SantokhSingh-fo1iy Рік тому +1

    ਬਹੁਤ ਵਧੀਆ ਗਿਆਨ ਮਿਲਿਆ vary good baba g

  • @gurdeshsingh7824
    @gurdeshsingh7824 5 років тому +42

    ਭਾਈ ਜੀ ਤਹਾਡੀ ਸੋਚ ਮੁਤਾਬਿਕ ਮੈਂ ਕਹਿੰਦਾ ਹਰ ਕੋਈ ਚੱਲੇ

    • @Amarjitsidhu-qd3em
      @Amarjitsidhu-qd3em Рік тому

      ਤੂੰ ਵੀ ਟੈਂਪੂ ਬਣਨਾ

    • @FatehRecords-sj4vl
      @FatehRecords-sj4vl 10 місяців тому

      ਇਹ ਕੰਮ ਤੁਸੀ ਕਰੋ ਜੀ ❤​@@Amarjitsidhu-qd3em

    • @GurditSingh-mf4sj
      @GurditSingh-mf4sj 10 місяців тому

      ​@@Amarjitsidhu-qd3em🎉🎉😅 lo

  • @bajwasaab7139
    @bajwasaab7139 6 років тому +12

    ਬਹੁਤ ਵਧੀਆ ਸਵਾਲ ਕੀਤੇ ਨੇ ਰਿਪੋਟਰ ਬਾਈ ਨੇ

  • @deepamehrotra6712
    @deepamehrotra6712 10 місяців тому +1

    Very well Explained
    Only Brainy Person can only understand . New educated generation understand to this Bhai Sahib very well

  • @surinderpalsingh1323
    @surinderpalsingh1323 6 років тому +6

    pehla insaan ho bhai sab tusi jisne ik vadiaa soch nu develop kitta te lokkan nu samjhaiya ke gurbaani sanu practical karna sikhaundi hai na ke pakhand.gurbani nu samhaj ke hi ik vadiaa jeevan jeen da rasta mil sakda hai na ke pooj ke.great going veer ji.we all are with you nd felling proud ke sade vich v koi practical soch rakhda.welldone.

  • @karanveersinghkaransukha2460
    @karanveersinghkaransukha2460 Рік тому +14

    ਪੱਤਰਕਾਰ ਜੀ ਤੁਸੀ ਗੱਲਾਂ ਬਹੁਤ ਸ਼ੋਹਣੀਆ ਪੁਸੀਆ ਨੇ ਬਾਬਾ ਜੀ ਤੋ ਖੁਸ਼ ਰਹੋ ਵੀਰ ਜੀ 🙏🏻🙏🏻🙏🏻'

  • @BhaiNanakSinghAmritsar
    @BhaiNanakSinghAmritsar 4 місяці тому

    ਸਾਫ ਜਹੀ ਗੱਲ ਜਿਨ੍ਹਾਂ ਚਿਰ ਭਾਈ ਰਣਜੀਤ ਸਿੰਘ ਜੀ ਰੱਬ ਨੂੰ ਨਹੀ ਮੰਨਦੇ ਉਨ੍ਹਾਂ ਚਿਰ ਇਨ੍ਹਾਂ ਦਾ ਗਿਆਨ ਫੇਲ ਹੈ,ਸਭ ਤੋਂ ਪਹਿਲਾਂ ਰੱਬ ਸਮਝਣਾ ਪੈਣਾ

  • @HarpreetSingh-ii5ej
    @HarpreetSingh-ii5ej 4 роки тому +10

    🙏 ਬਿਲਕੁਲ ਸਹੀ ਕਿਹਾ ਭਾਈ ਜੀ।ਮੇਰੀ ਸੋਚ ਵੀ ਤੁਹਾਡੇ ਵਰਗੀ ਹੈ 👍👍

    • @palklair6228
      @palklair6228 2 роки тому +1

      1:21:10 ਏਕੋ ਏਕੁ ਕਹੈ ਸਭ ਕੋਈ, **((ਹਉਮੈ))** ਗਰਬ ਬਿਆਪੈ।।
      ਗੁਰੂ ਨਾਨਕ ਜੀ ਦਾ ਫੁਰਮਾਨ ਹੈ ਕਿ:-
      1:21:10
      ‌ *ਏਕੋ*ਏਕੋ** !! ਕਹਿਣਾ ਬਹੁਤ ਸੌਖਾ ਹੈ ! ਪਰ ਅੰਦਰ ਬਹੁਤ ਹੀ ਜਿਆਦਾ ਸੂਖਸ਼ਮ*ਹਉਮੈ ਹੁੰਦੀ ਹੈ, ਜਿਸ ਦਾ ਆਪ ਨੂੰ ਵੀ ਅਹਿਸਾਸ ਨਹੀ ਹੁੰਦਾ।
      ਸੋ **ਔਰੰਗਜੇਬ* ਵੀ **ਏਕੋ* ਖੁਦਾ ਨੂੰ ਮੰਨੋ, ਏਕੋ ਖੁਦਾ ਨੂੰ ਮੰਨੋ ਮੰਨੋ ਕਹਿੰਦਾ ਮਰ ਗਿਐ।
      ਪਰ ਇਕ **ਇਸਲਾਮ* ਤੋ ਬਿਨਾ, ਹੋਰ ਬਾਕੀ ਸਭ ਮਜ੍ਹਬਾਂ ਨਾਲ ਇੱਟ ਕੁੱਤੇ ਦਾ ਵੈਰ ਰਖਦਾ ਸੀ!!
      ਸੋ ਇਸੇ ਤਰ੍ਹਾ ਇਕ ਪਰਮੇਸਰਦੁਆਰ ਤੋ ਬਿਨਾ, ਤੇ ਪਰਮੇਸਰਦੁਆਰ ਵਿਚ ਆਉਣ ਵਾਲਿਆਂ ਤੋ ਬਿਨਾ,,, ਹੋਰ ਸਾਰੇ ਸੰਸਾਰ ਦੇ ਮੰਦਰ, ਗੁਰਦੁਆਰੇ, ਤੇ ਹੋਰ ਪਾਠੀ, ਗ੍ਰੰਥੀ, ਕੀਰਤਨੀਏ, ਪ੍ਰਚਾਰਕ & ਟਕਸਾਲਾਂ, ਸੰਪ੍ਰਦਾਵਾਂ, ਡੇਰੇ, ਚੋਲਿਆ ਵਾਲੇ ਸੰਤ, ਬਾਬੇ, ਨਿਹੰਗ ਸਿੰਘ, ਬਾਬਾ ਸ੍ਰੀ ਚੰਦ ਉਦਾਸੀ, ਗੁਰ ਅਸਥਾੰਨ, ਹਰਿਮੰਦਰ ਸਾ:, ਸਰੋਵਰ, ਅਕਾਲਤਖਤ, ਸਰੋਵਰ, ਦਸਮ ਗ੍ਰੰਥ ਸਾ:, ਨਿਹੰਗ ਸਿੰਘ, ਪੂਜਾਰੀ ਲਾਣਾ ਬਗੈਰਾ **((ਏਕੋ))** ਤੋ ਬਾ਼ਹਰ ਕਿਉ ਦਿਸਦੇ??????
      ਤੇ ਇਹ ਸਾਰੇ, ਜਹਿਰ ਬਰਗੇ ਕਿਉ ਦਿਖਦੇ????
      ਇਸ੍ਰਦਾ ਕਾਰਣ ਹੈ ਕਿ ਚਮੜੇ ਦੀ ਜੀਭ ਨਾਲ ਦੋ ਸੈਕਿੰਟ ਚ **(ਏਕੋ))** ਕਹਿਣਾ ਬਹੁਤ ਸੌਖੈ। ਪਰ ਦੋਨੋ 👁️👁️ਅੱਖਾਂ ਦੀ ਦ੍ਰਿਸਟੀ ਵਿਚ ਦੋਸ਼ ਜਾਂ ਟੀਰਾਪਣ, ਜਾਂ ਭੈਂਗਾਪਣ ਬਹੁਤ ਹੈ।
      ਸੋ ਗੁਰੂ ਨਾਨਕ ਜੀ ਦਾ ਸਿੰਧਾਂਤ, **(ਅ+ਦ੍ਵੈਤ)** ਦਾ ਹੈ, ਨਾ ਕਿ **(ਦ੍ਵੈਤ=duality)** ਦਾ।

  • @baljitsingh-yf8iy
    @baljitsingh-yf8iy 5 років тому +33

    Interview wala 22 kafi intelligent aa very good brother

  • @singhgurpreet616
    @singhgurpreet616 3 роки тому +1

    ਸਹੀ ਸੇਧ

  • @mannvirdi6514
    @mannvirdi6514 6 років тому +53

    I support DHADRIAN wale

  • @rvgillmusic6395
    @rvgillmusic6395 4 роки тому +12

    ਰੱਬ ਅਤੇ ਅੱਜ ਕੱਲ ਜੋ ਹੋ ਰਿਹਾ ਇਸ ਉਪਰ ਇਸ ਤੋਂ ਵੱਡੀ example ਕੋਈ ਵੀ ਨਹੀਂ....ਬਾਬਾ ਰਣਜੀਤ ਸਿੰਘ ਜੀ ਬਿਲਕੁੱਲ ਸਹੀ ਗੱਲ ਕਰਦੇ ਆ।

    • @ashokklair2629
      @ashokklair2629 11 місяців тому +1

      ਢਢਰੀਆ ਵਾਲਾ ਸ਼ਾੱਤਰ-ਦਿਮਾਗ ਹੈ !
      ਕਿਉਕਿ ਢਢਰੀਆ ਵਾਲਾ, ਮੰਦਰਾ, ਗੁਰਦੁਆਰਿਆ, ਤੇ ਗਿਰਜੇ ਘਰਾ ਵਿਚ ਬੈਠਣ ਵਾਲਿਆ ਪੂਜਾਰੀ ਪੂਜਾਰੀ ਕਹਿਕੇ, (10:35) ਤੇ ਉਨਾ ਨੂੰ ਰੱਬ ਦੇ P. A ਕਹਿ ਕੇ ਭੰਡਦਾ ਹੈ।
      👉🏿ਕੀ ਢਢਰੀਆ ਵਾਲਾ ਆਪਣੇ ਆਪ ਨੂੰ ਗੁਰਦੁਆਰਾ ਪਰਮੇਸਰਦੁਆਰ ਵਿਚ ਬੈਠਾ ਪੂਜਾਰੀ ਜਾਂ P A ਮੰਨਦੈ???
      ਜਾਂ ਆਪਣੇ ਆਪ ਨੂੰ ਰੱਬ ਮੰਨਦੈ??
      👉🏿ਆਪਿ ਹੀ ਮੰਦਰ, ਆਪਹਿ ਸੇਵਾ।।
      ਆਪਿ ਹੀ ਪੂਜਾਰੀ, ਆਪਿ ਹੀ ਦੇਵਾ।। (ਮ:੫-੮੦੩)
      👉🏿ਸੋ ਢਢਰੀਆ ਵਾਲੇ ਨੂੰ ਆਦਤ ਪੈਗੀ ਕਿ, ਸਾਰੀ ਦੁਨੀਆ ਦੇ ਇਤਹਾਸਕ ਸਰੋਵਰਾ, ਦਰਬਾਰ ਸਾ: ਅਕਾਲਤਖਤ ਸਾ:, ਡੇਰਿਆ, ਸੰਤ ਬਾਬਿਆ, ਹੋਰ ਸੰਸਥਾਵਾ ਦੀ ਲਕੀਰ ਨੂੰ ਛੋਟੀ ਦਿਖਕੇ, ਆਪਣੇ ਆਪਨੂ & ਪਰਮੇਸਰਦੁਆਰ ਦੀ ਲਕੀਰ ਨੂੰ ਬਡੀ ਕਰਾਂ।

  • @kamaljeetsinghrai6205
    @kamaljeetsinghrai6205 3 місяці тому +1

    ਭਾਈ ਸਾਹਿਬ ਜੀ ਤੁਸੀਂ ਬਹੁਤ ਹੀ ਖੂਬਸੂਰਤ ਤੇ ਸੱਚੇ ਵਿਚਾਰ ਦਿੱਤੇ 🙏🙏🙏🙏

  • @kanwaljeetsinghkang925
    @kanwaljeetsinghkang925 2 роки тому +3

    ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਵਹਾਂ ਖਾਣੇ ਨਾਨਕਾ ਸੱਚ ਏਹ ।।

  • @koomrs3690
    @koomrs3690 5 років тому +6

    ਬਹੁਤ ਵਧੀਆ ਵਿਚਾਰ ਭਾਈ ਰਣਜੀਤ ਸਿੰਘ ਜੀ ਦੇ

  • @sardoolsingh8714
    @sardoolsingh8714 Рік тому

    ਬਹੁਤ, ਵਧੀਆ ਪ੍ਰਚਾਰ ਆ

  • @RONSANDHU
    @RONSANDHU 6 років тому +13

    ਭਾਈ ਜੀ ਦੇ ਵਿਚਾਰ ਬਹੁੱਤ ਵਧੀਆ ਲੱਗੇ। ਜੇ ਸਾਡੇ ਸਮਾਜ ਨੇ ਵੀ ਤਰੱਕੀ ਕਰਨੀ ਹੈ ਤਾਂ ਤਰਕ ਦੀ ਸੋਚ ਵਿੱਚੋਂ ਹੀ ਲੰਗਣਾ ਪੈਣਾ। ਜੇਹੜੇ ਵੀਰ ਸਾਇੰਸ ਤੇ ਧਰਮ ਨੂੰ ਅਲੱਗ ਮੰਨਦੇ ਹਨ ਉਹ ਗਲਤ ਹੈ। ਸਾਇੰਸ ਸਹੀ ਤੇ ਗਲਤ ਦਾ ਪਤਾ ਲਾਉਣ ਦਾ ਹੀ ਕੰਮ ਕਰਦੀ ਹੈ। ਬਾਕੀ ਜੇ ਤਰਕ ਦੀ ਲੋੜ ਹੀ ਨਾਂ ਹੁੰਦੀ ਫੇਰ ਸਿੱਖ ਨਾਂ ਹੋ ਕੇ ਅਸੀਂ ਸਾਰੇ ਹਿੰਦੂ ਜਾ ਮੁਸਲਮਾਨ ਹੁੰਦੇ। ਟਕਸਾਲ ਨੂੰ ਵੀ ਆਪਣਾ ਤਰਕ ਦੇ ਕੇ ਹੀ ਭਾਈ ਸਾਹਿਬ ਦੀ ਸੋਚ ਨੂੰ ਹਟਾਉਣਾ ਚਾਹਿਦਾ ਨਾਂ ਕੇ ਡਰਾ ਕੇ।

    • @gurunanakji5641
      @gurunanakji5641 6 років тому +1

      ਸਾਇੰਸ ਤੇ ਰੂਹਾਨੀਅਤ ਅਲਗ ਅਲਗ ਹੈ ਵੀਰ ਜੀ
      ਸਾਇੰਸ ਜਿੰਨੀ ਵੀ ਤਰੱਕੀ ਕਰੇਗੀ ਸਾਰੀ ਦੁਨੀਆ ਦਾ ਵੇੜਾ ਗਰਕ ਹੋਣਾ ਹੈ ਸੋਚੋ ਸਾਇੰਸ ਨੇ ਜੋ ਵੀ ਕਾਡਾ ਕੱਢੀਆਂ ਹਨ ਉਹਨਾਂ ਦਾ ਸਾਨੂੰ ਫਾਇਦਾ ਘੱਟ ਨੁਕਸਾਨ ਵਧ ਹੋਇਆ ਹੈ
      ਇਥੇ ਮੈ ਇਹ ਨਹੀਂ ਕਹਿੰਦਾ ਵੀ ਤਰੱਕੀ ਨਹੀਂ ਕਰਨੀ ਸਗੋਂ ਮੈ ਕਹਿੰਦਾ ਤਰੱਕੀ ਕਰੋ ਪਰੰਤੂ ਇਕਲੀ ਸਾਇੰਸ ਚ ਤਰੱਕੀ ਨਾ ਕਰੋ
      ਤੁਹਾਡੀ ਸਾਇੰਸ ਹੁਣ ਤਕ ਪ੍ਰਮਾਤਮਾ ਦਾ ਪਤਾ ਨਹੀਂ ਕਰ ਸਕੀ ਹੁਣ ਵਿਗਿਆਨ ਵੀ ਇਹ ਗੱਲ ਮੰਨਣ ਲੱਗ ਪਿਆ ਹੈ ਵੀ ਧਰਤੀ ਨੂੰ ਚਲਾਉਣ ਵਾਲੀ ਕੋਈ ਸ਼ਕਤੀ ਹੈ ਉਸੇ ਸ਼ਕਤੀ ਨੂੰ ਗੁਰੂ ਘਰ ਦੀ ਬਾਣੀ ਨੇ ਸ਼ਬਦ ਕਹਿ ਦਿੱਤਾ ਉਹ ਸ਼ਬਦ ਜੋ ਬੋਲਿਆ ਦੇਖਿਆ ਪੜਿਆ ਸੁਣਿਆ ਨਹੀਂ ਜਾਂਦਾ
      ਸਬਦਿ ਧਰਤੁ ਸਬਦਿ ਅਗਾਸੁ ॥
      ਸਬਦੁ ਸਬਦਿ ਪਿਅ ਪਦਗਾਸੁ॥
      ਗੁਰੂ ਨਾਨਕ ਸਾਹਿਬ ਜੀ ਫਰਾਉਦੇਂ ਹਨ
      ਅੱਖਾਂ ਵਾਝੋ ਦੇਖਣਾ ਬਿਨ ਕੰਨਾਂ ਸੁਣਨਾ
      ਪੈਰਾਂ ਵਾਝੋ ਚਲਣਾ ਬਿਨ ਹੱਥਾਂ ਕਰਨਾ
      ਜੀਭਾ ਵਾਝੋ ਬੋਲਣਾ ਇਉ ਜੀਵਤ ਮਰਨਾ
      ਨਾਨਕੁ ਹੁਕਮ ਪਹਿਚਾਣ ਕੇ ਖਸਮੇ ਮਿਲਣਾ
      ਮਾਫ ਕਰਨਾ ਜੇ ਅੱਖਰਾਂ ਨੂੰ ਲਿਖਣ ਵਿਚ ਗਲਤੀ ਹੋ ਗਈ ਹੋਵੇ ਪਰੰਤੂ ਇਸ ਤਰਾਂ ਹੀ ਹੈ ਬਾਣੀ ਚ

    • @RONSANDHU
      @RONSANDHU 6 років тому

      Guru Nanak ji
      ਰੁਹਾਨੀਅਤ ਤੇ ਆਸਥਾ ਮਾਨਵਤਾ ਵਾਸਤੇ ਉਨੀਆ ਹੀ ਜ਼ਰੂਰੀ ਹਨ ਜਿਵੇਂ ਕਿ ਸਾਇੰਸ। ਇਹ ਗਲਤ ਧਾਰਨਾ ਤੇ ਬਿਆਨੀ ਹੈ ਕਿ ਸਾਇੰਸ ਦੇ ਅਵਿਸ਼ਕਾਰਾਂ ਨਾਲ ਮਾਨਵਤਾ ਦਾ ਨੁਕਸਾਨ ਵੱਧ ਹੋਇਆ। ਕੋਈ ਇੰਕ ਵੀ ਖ਼ਿੱਤਾ ਲੈ ਲਵੋ। ਬਾਕੀ ਤੁਹਾਡੇ ਵਿਚਾਰ ਵੀ ਉਨੇ ਹੀ ਜ਼ਰੂਰੀ ਹਨ ਜਿੰਨੇ ਭਾਈ ਸਾਹਿਬ ਦੇ, ਸਿੱਖ ਧਰਮ ਵਿੱਚ ਸਾਰਥਕ ਸੰਵਾਦ ਹੋਣਾ ਬਹੁੱਤ ਜ਼ਰੂਰੀ ਹ।

    • @RONSANDHU
      @RONSANDHU 6 років тому

      Guru Nanak ji
      ਮੈਂ ਮੈਡੀਸਨ ਦਾ ਡਾਕਟਰ ਹਾਂ ਤੇ ਕੁਆਂਨਟਮ ਫੀਜੀਕਸ ਦੀ ਆਪਣੇ ਤੌਰ ਤੇ ਪੜਾਈ ਕਰਦਾ ਹਾਂ। ਹਾਲੇ ਤੱਕ ਮੇਰੇ ਤਜਰਬੇ ਵਿੱਚ ਇਕ ਵੀ ਇੰਸਾਨ ਐਸਾ ਨੀ ਮਿਲਿਆ ਜੋ ਬਿਮਾਰ ਹੋਵੇ ਤੇ ਇਹ ਆਖੇ ਕਿ ਵਿਗਿਆਨ ਉਸ ਵਾਸਤੇ ਨੁਕਸਾਨ ਦਾਇਕ ਹੈ। ਇਹ ਵੀ ਸਾਇੰਸ ਕਾਰਨ ਹੀ ਪਤਾ ਲੱਗ ਸਕਿਆ ਕਿ ਬ੍ਰਹਿਮੰਡ ਨੂੰ ਕੋਈ ਸ਼ਕਤੀ ਚਲਾ ਰਹੀ ਹੈ ਜਿਸ ਨੂੰ ਤੁਸੀਂ ਸ਼ਬਦ ਕਿਹਾ ਹੈ, ਇਸ ਤੋਂ ਪਹਿਲਾ ਲੋਕ ਇਸ ਨੂੰ ਬਲਦ ਜਾ ਪਤਾ ਨੀ ਕੀ ਕੁਝ ਸਮਝ ਰਹੇ ਸਨ।

    • @gurunanakji5641
      @gurunanakji5641 6 років тому +1

      ਗੁਰੂ ਨਾਨਕ ਸਾਹਿਬ ਜੀ ਵੇਲੇ ਕੋਈ ਅਜਿਹਾ ਸਾਧਨ ਨਹੀਂ ਜਿਹੜਾ ਧਰਤੀ ਤੌਂ ਬਾਹਰ ਜਾ ਸਕੇ
      ਗੁਰੂ ਨਾਨਕ ਸਾਹਿਬ ਨੇ ਬਿਨਾਂ ਬਾਹਰ ਜਾਏ ਇਹ ਕਹਿ ਦਿੱਤਾ ਹੈ ਕੇ ਬਾਹਰ ਗ੍ਰਹਿ ਹਨ ਤਾਰੇ ਹਨ ਸੂਰਜ ਹਨ ਇਹ ਸਭ ਕੁਝ ਉਹਨਾਂ ਨੇ ਅੰਦਰ ਦੇਖਿਆ ਸੀ ਫਿਰ ਕਿਹਾ ਸੀ ਨਾ ਕੇ ਸਾਇੰਸ ਦੀ ਤਰਾਂ ਬਾਹਰ ਖੋਜ ਕੀਤੀ ਸੀ
      ਸਾਇੰਸ ਆਪਣੀ ਥਾਂ ਠੀਕ ਹੈ ਪਰੰਤੂ ਰੂਹਾਨੀਅਤ ਦਾ ਸਾਇੰਸ ਨਾਲ ਕੋਈ ਸੰਬੰਧ ਨਹੀਂ ਹੈ
      ਜੇ ਸਾਇੰਸ ਇਹਨੀਂ ਖੋਜ ਦਾਰ ਹੈ ਤਾਂ ਪ੍ਰਮਾਤਮਾ ਦਾਰ ਪਤਾ ਕਿਉ ਨੀ ਲਾ ਸਕੀ
      ਦੂਸਰਾ ਸਵਾਲ ਬ੍ਰਹਿਮੰਡ ਦਾਰ ਅੰਤ ਕਿਉ ਨੀ ਦਸ ਸਕੀ ਵੀ ਬ੍ਰਹਿਮੰਡ ਕਿਨਾਂ ਕੁ ਵੱਡਾ ਹੈ
      ਦਸੋ ਵੀਰ
      ਸਾਇੰਸ ਸਾਡੀ ਸਹੂਲਤ ਲਈ ਹੈ ਸਾਇੰਸ ਦੀ ਮਦਦ ਨਾਲ ਪ੍ਰਮਾਤਮਾ ਨੂੰ ਨਹੀ ਪਾ ਸਕਦੇ ਯਾਦ ਰੱਖੀਂ ਵੀਰ
      ਗੁਰੂ ਸਾਹਿਬ ਬਾਣੀ ਚ ਲਿਖ ਦੇ
      ਭਲੀ ਬਤਾਈ ਮਾਨੁਖ ਤੇ ਹਰਿਆ
      ਗੋਬਿੰਦ ਮਿਲਨੁ ਕੀ ਇਹੁ ਤੇਰੀ ਬਰੀਆ
      ਅਵਰੁ ਕਾਜ ਤੇਰੇ ਕਿਤੇ ਨ ਕਾਮੁ
      ਮਿਲ ਸਾਧ ਸੰਗਤੁ ਭਜੁ ਕੇਵਲ ਨਾਮੁ
      ,
      ਆਪ ਨੇ ਸਾਫ ਹੀ ਕਿਹਾ ਹੈ ਤੇਰੀ ਮਨੁੱਖੀ ਸਰੀਰ ਸਿਰਫ ਭਜਨ ਬੰਦਗੀ ਲਈ ਤੈਨੂੰ ਮਿਲਿਆ ਹੈ ਹੋਰ ਕੰਮ ਲਈ ਨਹੀਂ
      ਹਾਂ ਇਕ ਗੱਲ ਰਹਿ ਗਈ ਗੁਰੂ ਸਾਹਿਬ ਨੇ ਫਰਮਾਇਆ ਹੈ
      ਲੱਖ ਅਗਾਸੁ ਆਗਾਸੁ
      ਲੱਖ ਪਤਾਲਾ ਪਤਾਲੁ ॥
      ਕੋਈ ਬੰਦਾ ਹੈ ਇਸ ਤਕਰਾਰ ਤਰਕ ਕਰਨ ਵਾਲਾ ਮੈ ਤਾਂ ਤਰਕ ਇਸ ਤੁਕ ਤੇ ਕਰਦਾ ਨਹੀਂ ਕਿਉ ਕੇ ਮੈ ਜਾਣਦਾ ਹਾਂ ਤੇ ਮੰਨਦਾ ਹਾਂ ਇਸ ਅਰਥ ਦਸੋ ਕੋਈ ਵੀਰ

    • @jeetysingh7087
      @jeetysingh7087 6 років тому

      @@RONSANDHU veer jo brehmand nu chla reha oh parmatma aa te jo parmatma da updesh manukh jatti lei aa oh shabad saroop aa, te hor jattia vaste updesh kiss saroop vich aa ohda koi pta ni

  • @sandeepkaurdulat5888
    @sandeepkaurdulat5888 6 років тому +43

    Gurbani da sahi prchark. Bahut vadia. Kom da Hera

    • @Reme873
      @Reme873 6 років тому +4

      bhai sant maskeen singh ji han kaum de heerey.please listen to his lectures if u have time

    • @bhavkhandans
      @bhavkhandans 5 років тому

      Jeea ki birtha hoye so gur peh ardaas kr
      ~Guru Granth Sahib ji

    • @jattmoosewala83
      @jattmoosewala83 2 роки тому

      @Supreet kaur ਮਸਕੀਨ ਗਪੌੜੀ 😌

  • @manjinderkaur769
    @manjinderkaur769 Рік тому +2

    Bhai Ranjeet Singh zindabad 💪

  • @Gurnamsingh-hx4xe
    @Gurnamsingh-hx4xe 3 роки тому +8

    ਭਾਈ ਸਾਹਿਬ ਬਹੁਤ ਸੁੰਦਰ ਬੀਚਾਰ 👍

  • @SukhwinderSingh-nl1nx
    @SukhwinderSingh-nl1nx 2 роки тому +6

    ਗਿਆਨ ਦੇ ਸਿਖਰ ਤੇ ਪਹੁੰਚਿਆ ਇੰਨਸਾਨ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ,🙏

    • @missiondrivingtrafficschoo9649
      @missiondrivingtrafficschoo9649 2 роки тому

      Tu bhi ihda chela. Stupid person.

    • @satnamsingh-ok2ks
      @satnamsingh-ok2ks Рік тому +1

      B. A. Kise. Narkdhary. Da. Jeho. Je. Alle. Oho. Jkuje... Enu. Khusra. Kao. Veer. G. Jo. Enu. Pusho. Salle, nu,.. Ene. Guru. Garnth. Sahib. G. De. Na. Te. Parmeshar. Dowaar. Enu. Pusho. Khalsa.g.ede.pio.ne.kiny.sewa.ch.kina.hisa.paeia.app.nang.baap.nang, teje. Nang. Nanake. Hramdia. Ja. A. Dera. Shadde. Ja. Fir. Sareer. Shadde

    • @ashokklair2629
      @ashokklair2629 11 місяців тому

      ਢਢਰੀਆ ਵਾਲਾ ਸ਼ਾੱਤਰ-ਦਿਮਾਗ ਹੈ !
      ਕਿਉਕਿ ਢਢਰੀਆ ਵਾਲਾ, ਮੰਦਰਾ, ਗੁਰਦੁਆਰਿਆ, ਤੇ ਗਿਰਜੇ ਘਰਾ ਵਿਚ ਬੈਠਣ ਵਾਲਿਆ ਪੂਜਾਰੀ ਪੂਜਾਰੀ ਕਹਿਕੇ, (10:35) ਤੇ ਉਨਾ ਨੂੰ ਰੱਬ ਦੇ P. A ਕਹਿ ਕੇ ਭੰਡਦਾ ਹੈ।
      👉🏿ਕੀ ਢਢਰੀਆ ਵਾਲਾ ਆਪਣੇ ਆਪ ਨੂੰ ਗੁਰਦੁਆਰਾ ਪਰਮੇਸਰਦੁਆਰ ਵਿਚ ਬੈਠਾ ਪੂਜਾਰੀ ਜਾਂ P A ਮੰਨਦੈ???
      ਜਾਂ ਆਪਣੇ ਆਪ ਨੂੰ ਰੱਬ ਮੰਨਦੈ??
      👉🏿ਆਪਿ ਹੀ ਮੰਦਰ, ਆਪਹਿ ਸੇਵਾ।।
      ਆਪਿ ਹੀ ਪੂਜਾਰੀ, ਆਪਿ ਹੀ ਦੇਵਾ।। (ਮ:੫-੮੦੩)
      👉🏿ਸੋ ਢਢਰੀਆ ਵਾਲੇ ਨੂੰ ਆਦਤ ਪੈਗੀ ਕਿ, ਸਾਰੀ ਦੁਨੀਆ ਦੇ ਇਤਹਾਸਕ ਸਰੋਵਰਾ, ਦਰਬਾਰ ਸਾ: ਅਕਾਲਤਖਤ ਸਾ:, ਡੇਰਿਆ, ਸੰਤ ਬਾਬਿਆ, ਹੋਰ ਸੰਸਥਾਵਾ ਦੀ ਲਕੀਰ ਨੂੰ ਛੋਟੀ ਦਿਖਕੇ, ਆਪਣੇ ਆਪਨੂ & ਪਰਮੇਸਰਦੁਆਰ ਦੀ ਲਕੀਰ ਨੂੰ ਬਡੀ ਕਰਾਂ।

  • @ashokklair2629
    @ashokklair2629 11 місяців тому +1

    ਢਢਰੀਆ ਵਾਲਾ ਸ਼ਾੱਤਰ-ਦਿਮਾਗ ਹੈ !
    ਕਿਉਕਿ ਢਢਰੀਆ ਵਾਲਾ, ਮੰਦਰਾ, ਗੁਰਦੁਆਰਿਆ, ਤੇ ਗਿਰਜੇ ਘਰਾ ਵਿਚ ਬੈਠਣ ਵਾਲਿਆ ਪੂਜਾਰੀ ਪੂਜਾਰੀ ਕਹਿਕੇ, (10:35) ਤੇ ਉਨਾ ਨੂੰ ਰੱਬ ਦੇ P. A ਕਹਿ ਕੇ ਭੰਡਦਾ ਹੈ।
    👉🏿ਕੀ ਢਢਰੀਆ ਵਾਲਾ ਆਪਣੇ ਆਪ ਨੂੰ ਗੁਰਦੁਆਰਾ ਪਰਮੇਸਰਦੁਆਰ ਵਿਚ ਬੈਠਾ ਪੂਜਾਰੀ ਜਾਂ P A ਮੰਨਦੈ???
    ਜਾਂ ਆਪਣੇ ਆਪ ਨੂੰ ਰੱਬ ਮੰਨਦੈ??
    👉🏿ਆਪਿ ਹੀ ਮੰਦਰ, ਆਪਹਿ ਸੇਵਾ।।
    ਆਪਿ ਹੀ ਪੂਜਾਰੀ, ਆਪਿ ਹੀ ਦੇਵਾ।। (ਮ:੫-੮੦੩)
    👉🏿ਸੋ ਢਢਰੀਆ ਵਾਲੇ ਨੂੰ ਆਦਤ ਪੈਗੀ ਕਿ, ਸਾਰੀ ਦੁਨੀਆ ਦੇ ਇਤਹਾਸਕ ਸਰੋਵਰਾ, ਦਰਬਾਰ ਸਾ: ਅਕਾਲਤਖਤ ਸਾ:, ਡੇਰਿਆ, ਸੰਤ ਬਾਬਿਆ, ਹੋਰ ਸੰਸਥਾਵਾ ਦੀ ਲਕੀਰ ਨੂੰ ਛੋਟੀ ਦਿਖਕੇ, ਆਪਣੇ ਆਪਨੂ & ਪਰਮੇਸਰਦੁਆਰ ਦੀ ਲਕੀਰ ਨੂੰ ਬਡੀ ਕਰਾਂ।

  • @jaswinderbahra1572
    @jaswinderbahra1572 Рік тому +10

    Sikh koam da heera Bhai Ranjit Singh ji 👍🙏

  • @kaurshaminder6
    @kaurshaminder6 3 роки тому +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @KuldeepSharma-mq8yn
    @KuldeepSharma-mq8yn Місяць тому

    ਢਿੰਡਰੀਆਂ ਸਾਹਿਬ ਜੀ ਐਂਟਰ ਰਿਵਿਊ ਵਿੱਚ ਆਪ ਨੇ ਬਹੁਤ ਸੋਹਣੀਆਂ ਸਿੱਖੀਆਂ ਦਿੱਤੀਆਂ ਪਰ ਇੱਕ ਗੱਲ ਨਹੀਂ ਦੱਸੀ ਸਾਰੇ ਹਿੰਦੂਆਂ ਦਾ ਨਾਮ ਕਿਉਂ ਬਦਲੀ ਜਾਂਦੇ ਆ ਮੁਸਲਮਾਨਾਂ ਦਾ ਨਾਮ ਕਿਸੇ ਨੇ ਨਹੀਂ ਬਦਲਿਆ ਜੈ ਸ੍ਰੀ ਰਾਮ

  • @JoginderSingh-ny9ny
    @JoginderSingh-ny9ny Рік тому +4

    Bhai Ranjeet Singh Dhadriwale zindabad ❤❤

    • @PardeepSingh-rc2wg
      @PardeepSingh-rc2wg Рік тому

      L

    • @kamaldaku4442
      @kamaldaku4442 Рік тому

      Wahegru Wahegru Wahegru Wahegru, 🙏🙏🙏🙏🙏🙏🙏🙏🌹🌹🌹🌹🌹👏👏👏

  • @RajinderKaur-qk9ox
    @RajinderKaur-qk9ox 2 роки тому +6

    ਬਹੁਤ ਵਧੀਆ👍💯

  • @gurnamchahal6617
    @gurnamchahal6617 Рік тому

    ਅੰਗ 982॥
    ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥
    ਗੁਰੂ ਜੀ ਇਸ ਪਾਵਨ ਸਲੋਕ ਰਾਹੀ ਫੁਰਮਾ ਰਹੇ ਹਨ ਕਿ ਇਹ ਪਵਿੱਤਰ ਰਚਨਾ ਗੁਰੂ ਦੀ ਹੈ ਗੁਰੂ ਹੀ ਪਾਵਨ ਰਚਨਾ ਕਰ ਸਕਦਾ ਹੈ, ਇਸ ਪਵਿੱਤਰ ਰਚਨਾ ਵਿੱਚ ਸਾਰੇ ਰਸ ਹਨ॥ ਉਪਦੇਸ਼ ਕਰਤਾ ਦੀ ਪਵਿੱਤਰ ਰਚਨਾ ਬਿਆਨ ਕਰਦੀ ਹੈ ਕਿ ਸੱਚੇ ਉਪਾਸਕ ਮੰਨਦੇ ਹਨ ਕਿ ਸਾਖਿਆਤ ਗੁਰੂ ਭਵਸਾਗਰ ਤੋ ਪਾਰ ਕਰ ਦਿੰਦਾ ਹੈ॥
    ਟੀਕਾ- ਗੁਰਨਾਮ ਸਿੰਘ॥

  • @satnamsinghmahalam5905
    @satnamsinghmahalam5905 3 роки тому +10

    Bhai Ranjeet Singh Dhadrianwala is a real preacher of GURU GRANTH SAHIB's philosophy

  • @ManoharLal-xr2ve
    @ManoharLal-xr2ve Рік тому +9

    Wao khalsa ji very nice explanation;even if someone is not understanding that is big mistake. Thanks🙏 to S. Dhanderian Wale Ji. Waheguru ji

    • @SanjayGupta-re5mm
      @SanjayGupta-re5mm Рік тому

      ਥਿਨ ਦੇਖੇ ਸਲਾਨਾ ਅਨਦਾ ਅਦ ਕਮਾਉਣਾ

  • @nikkamaan1228
    @nikkamaan1228 4 роки тому

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿੰਨੇ ਘਰਾਂ ਦੀ ਜ਼ਿੰਦਗੀ ਬੱਦਲੀ ਹੈ ਕਿੰਨੇਆਂ ਬੰਦੀਆਂ ਨੂੰ ਗੁਰੂ ਸਾਹਿਬ ਨਾਲ ਜੋੜਿਆ ਗਿਆ ਹੈ ਤੁਸੀਂ ਏ ਦੱਸੋ ਵੀ ਹੋਰ ਕਿਸੇ ਨੇ ਏਨੇ ਬੰਦੇ ਗੁਰੂ ਸਾਹਿਬ ਨਾਲ ਜੋੜਿਆ ਚੜ੍ਹਦੀ ਕਲਾ ਦੇਖੀ ਨਹੀਂ ਜਾਂਦੀ ਇਹ ਗੱਲ ਹੈ ਬੱਸ ਹੋਰ ਕੋਈ ਗੱਲ ਨਹੀਂ ਅਸੀਂ ਭਾਈ ਸਾਹਿਬ ਨਾਲ ਹਾਂ

  • @bikamohan9626
    @bikamohan9626 5 років тому +10

    ਭਾਈ ਸਾਹਿਬ ਜੀ ਬੜੀ ਊਚੀ ਸੋਚ ਰਖਦੇ ਹਨ ਜੀ salute for him

  • @arvindtika
    @arvindtika 5 років тому +30

    Kya baat hai baba ji a gr8 definition of guru granth sab

  • @BalwinderSingh-wt7tf
    @BalwinderSingh-wt7tf 11 місяців тому

    ਭਾਈ ਸਾਹਿਬ ਦੀਆਂ ਗੱਲਾਂ ਵਿੱਚ ਵਜ਼ਨ ਹੈ

  • @narinderbadhan5815
    @narinderbadhan5815 5 років тому +24

    100 "100 baar slaam bai tusi guru granth sahib gi de sahi arth dity

  • @harphoolsingh5174
    @harphoolsingh5174 2 роки тому +7

    ਬਹੁਤ ਹੀ ਵਧੀਆ ਵਿਚਾਰ ਹਨ। ਵਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏

  • @vimalsharma1726
    @vimalsharma1726 10 місяців тому +1

    Bhai Ranjit Singh is a young preacher but one amongst the wisest. I enjoyed listening to him.

  • @harvindersingh4601
    @harvindersingh4601 6 років тому +18

    Vdiyaa swaal puche anchor vr nee...nd baba g ne jwaab v ghaint ditte

    • @naturemother8774
      @naturemother8774 6 років тому +1

      ਰਣਜੀਤ ਸਿੰਘ ਜੀ ਨੇਂ ਅੱਤ ਕਰਵਾ ਦਿੱਤੀ

  • @GurlalSingh-on1ih
    @GurlalSingh-on1ih 4 роки тому +6

    ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੂੰ ਸੁਣੋ ਬਾਬਾ ਜੀ

  • @ParamjeetKaur-hz5rj
    @ParamjeetKaur-hz5rj 28 днів тому +1

    Sahi keh rhe he

  • @ramanrajkumar8333
    @ramanrajkumar8333 6 років тому +7

    tark naal sachai naal asal gal kar rahe bhai saab

  • @gurtejsinghgill5132
    @gurtejsinghgill5132 6 років тому +38

    Bhaut vadia vichar

  • @ranjodhsinghbhatti1873
    @ranjodhsinghbhatti1873 2 роки тому

    ਪਰਮਾਤਮਾ ਦਾ ਭਗਤ ਬੋਲ ਕੇ ਅਰਦਾਸ ਨਹੀਂ ਕਰਦਾ। ਪਰਮਾਤਮਾ ਦੀ ਅਰਦਾਸ ਬਿਨਾ ਸਰੀਰ ਹਿਲਨ ਦੀ ਹੁੰਦੀ ਹੈ ਧੰਨਵਾਦ ਜੀ। ਭਗਤੀ ਆਤਮਾ ਦੀ ਗੱਲ ਹੈ।ਸਰੀਰ ਦੀ ਨਹੀ

    • @ashokklair2629
      @ashokklair2629 11 місяців тому +1

      *@ranjodhsinghbhatti18--*
      ਭਾਈ ਰਣਜੀਤ ਸਿਘ ਢਢਰੀ ਜੀ!
      ਅਰਦਾਸ (ਅਪੀਲ) ਕਰਨਾ ਕੋਈ ਜੁਰਮ ਨਹੀ। ਅਰਦਸ ਤਾ ਰੱਬ, ਪਸੂ ਪੰਛੀਆ ਦੀ ਵੀ ਸੁਣਦੈ। ਜੰਗਲ ਵਿਚ ਇਕ ਸਿਕਾਰੀ ਨੇ, ਇਕ ਹਿਰਨੀ ਨੂੰ ਝਾੜੀ ਵਿਚ ਲੁਕੀ ਦੇਖਕੇ ਇਕ ਇਕ ਪਾਸੇ ਅਗ ਲਾ ਦਿਤੀ, ਦੂਜੇ ਪਾਸੇ ਜਾਲ੍ਹ ਲਾ ਦਿਤਾ, ਤੀਜੇ ਪਾਸੇ ਕੁੱਤੇ ਖੜ੍ਹੇ ਕਰ ਦਿਤੇ, ਚੌਥੇ ਪਾਸੇ ਤੀਰ ਦਾ ਨਿਸਾਨਾ ਲਾਕੇ ਆਪ ਬੈਠ ਗਿਆ।
      ਹਿਰਨੀ ਨੇ ਅਰਦਾਸ ਕੀਤੀ, ਕਿ ਰੱਬਾ ਬਚਾਅ ਲੈ।
      ਤਾ ਅਰਦਾਸ ਪੂਰੀ ਹੋਈ, ਹਵਾ ਦੇ ਤੇਜ ਬੁੱਲੇ ਨਾਲ ਅੱਗ ਜਾਲ ਨੂੰ ਪੈਗੀ ।
      ਤੀਰ ਛੱਡਣ ਲਗਿਆ ਮਖਿਆਲ ਦੀ ਮੱਖੀ ਨੇ ਸਿਕਾਰੀ ਦੇ ਹੱਥ ਤੇ ਡੰਗ ਮਾਰਿਆ, ਨਿਸਾਨਾ ਖੁੰਝਿਆ, ਤੇ ਕੁੱਤੇ ਦੇ ਲਗਾ। ਤੇ ਹਿਰਨਹ ਦਾ ਵਾਲ (ਰੋਮ) ਵੀ ਵਿੰਗਾ ਨਾ ਹੋਇਆ।
      👉🏿ਧੰਨ ਸ੍ਰੀ ਗੁਰੂ ਗੁਰੂ ਗ੍ਰੰਥ ਸਾ: ਜੀ ਦੇ 1353 ਅੰਗ ਉਤੇ, ਗੁਰੂ ਅਰਜਨ ਦੇਵ ਜੀ ਝੂਠ ਨਹੀ ਬੋਲਦੇ। ਗੁਰੂ ਜੀ ਫੁਰਮਾਨ ਕਰਦੇ ਹਨ, ਕਿ, ਜੰਗਲ ਵਿਚ ਇਕ ਮਿਰਗੀ ਨੂੰ ਮਾਰਨ ਵਾਸਤੇ, ਸ਼ਿਕਾਰੀ ਅਪਣੀ ਧਨੁਖ ਤੀਰ ਜਾ ਬੰਦੂਖ ਦੀ ਗੋਲੀ ਨਾਲ ਨਿਸ਼ਾਨਾ ਸਾਧ ਕੇ ਬੈਠਾ।
      ਪਰ!! ਹੇ ਨਾਨਕ ਜਿਸ ਦੀ ਰਾਖੀ ਰੱਬ ਕਰਦੈ, ਤਾ ਉਸ ਮਿਰਗਣੀ ਦਾ ਕੋਈ ਵਾਲ ਵੀ ਵਿੰਗਾ ਨਹੀ ਕਰ ਸਕਦਾ।
      👉🏿ਮ੍ਰਿਗੀ ਪੇਖੰਤ ਬਧਿਕ ਪ੍ਰਹਾਰੇਣ, ਲਖ੍ਹ ਆਵਧਹਿ।।
      ਅਹੋ ਜਸ੍ਹ ਰਖੇਣ ਗੋਪਾਲਹ, ਨਾਨਕ ਰੋਮ ਨ ਛੇਦ੍ਹਤੇ।।਼

  • @dhiansingh1133
    @dhiansingh1133 3 роки тому +5

    ਗੁਰੂ ਸਾਹਿਬ ਜੀ ਦੇ ਭਾਣੇ ਨੂੰ ਹਰ ਕੋਈ ਨਹੀ ਸਮਝ ਸਕਦਾ

  • @ਜੱਸਟਕਸਾਲੀ
    @ਜੱਸਟਕਸਾਲੀ 6 років тому +11

    ਭਾਈ ਰਣਜੀਤ ਸਿੰਘ ਢੱਡਰੀਆ ਵਾਲੇ ਕੌਮ ਦੇ ਹੀਰਾ ਪ੍ਰਚਾਰਕ

  • @tejveersingh6869
    @tejveersingh6869 9 місяців тому +1

    ❤❤❤❤❤ Waheguru ji ka kalasa waheguru ji ki Fateh waheguru ji 🙏🏻🙏🏻🙏🏻🙏🏻🙏🏻🙏🏻

  • @GurpreetSingh-qj1vd
    @GurpreetSingh-qj1vd 6 років тому +210

    ਸ਼ੰਕਾ ਹੈ ਪੂਜਾ ਦਾ ਧਾਨ ਖਾਣ ਵਾिਲਅਾ ਨੂੰ ਅਾਪਣੀਅਾ ਦੁਕਾਨਾ ਬੰਦ ਹੋਣ ਦਾ !

  • @sarbjitsuny1942
    @sarbjitsuny1942 6 років тому +25

    GREAT BHAI SAHIB DHADHRIANWALE

  • @ssingh3870
    @ssingh3870 Рік тому +2

    Proud of you bhi sahib ji

  • @gurjitsingh5563
    @gurjitsingh5563 5 років тому +11

    Answer of all questions given by Bhai saahib are sincerely.logical with good manners .achha laga eh interview.

  • @hardeepkaurgrewalgrewal2283
    @hardeepkaurgrewalgrewal2283 4 роки тому +13

    Bhai Ranjit singh ji is very great perchark, apni interview de through hi kini knowledge de rahe ne. 🙏🏻🙏🏻Bahi Ranjit singh ji Zindabad

  • @Sunny18939
    @Sunny18939 7 місяців тому +1

    Sat sahib ji bhuhat Soniya Galla kitiya phai Sahab ji

  • @kallusingh7677
    @kallusingh7677 Рік тому +4

    Dhan dhan wahegur ji

  • @Gurpreetsingh22130
    @Gurpreetsingh22130 Рік тому +1

    Best Bhai Ranjit Singh sachi gurbani ty vichar

  • @titan80532
    @titan80532 3 роки тому +9

    ਪੱਤਰਕਾਰ ਤਾ ਬ੍ਰਾਹਮਣਵਾਦੀ ਮਨਘੜਤ ਕਹਾਇਆ ਤੇ ਮਾਨਤਾ ਰੱਖਦਾ।

  • @surindergarg2425
    @surindergarg2425 5 років тому +12

    Very nicely Explained logically

  • @lobhjitkaler544
    @lobhjitkaler544 2 роки тому +3

    Great post 👌 Bhai saba

  • @baldeepsinghsamra7404
    @baldeepsinghsamra7404 6 років тому +14

    Yes that’s true. I agree with bhai sahib that rationality must prevail.

  • @AmarjitSingh-lg1li
    @AmarjitSingh-lg1li 3 роки тому +3

    ਭਾੲੀ ਰਣਜੀਤ िਸੰਘ ਜੀ ਤੁਸੀਂ ਮਹਾਨ ਹੋ ,िਗਅਾਨ िਦੰਦੇ ਰਹੋ ਜੀ ਸੰਗਤਾਂ ਨੂੰ

  • @AmritpalSingh-li2ju
    @AmritpalSingh-li2ju 7 місяців тому

    ਭਾਈ ਰਣਜੀਤ ਸਿੰਘ ਦੀ ਵਿਆਖਿਆ ਬਹੁਤ ਸਾਰਥਕ ਹੈ । ਸੁਆਲ ਬੇਸਮਝਾਂ ਵਾਲੇ ਹਨ ।

  • @rupinderpunjab9141
    @rupinderpunjab9141 5 років тому +5

    Bhai Ranjeet Singh g is the best

  • @lovelove-pk3ve
    @lovelove-pk3ve 6 років тому +42

    ਜਿਸਦਾ ਡਾਕਟਰਾਂ.ਕੋਲ ੲਿਲਾਜ ਨੀ ਹੁੰਦਾ ੳੁਹ ਕੀ.ਕੁਦਰਤ ਨੂੰ ਹੀ ਰੱਬ ਮੰਨੇ ਜਿੰਨਾਂ ਨੂੰ ਕੋੲੀ ਰੋਗ ਨਹੀ ੳੁਹ ਭਾੲੀ ਸਾਹਿਬ ਦੀ ਅਰਦਾਸ ਤੇ ਰੱਬ ਵਾਲੀ ਗੱਲ ਮੰਨੇਗਾ

    • @worldnewsupdates4901
      @worldnewsupdates4901 6 років тому +1

      ਇਕ ਦਮ ਸਹੀ ਗੱਲ ਹੈ l ਏਹ ਗੱਲ ਵੀ ਵਿਚਰਨ ਜੋਗ ਹੈ, ਕਿ ਗਿਆਨ ਨੂੰ ਨਾਮ ਨਹੀਂ ਕਿਹਾ, ਬਲਕਿ ਨਾਮ ਉਹ ਹੈ ਜੋ ਪੰਜ ਪਿਆਰੇ ਦ੍ਰਿੜ ਕਰਵਾਉਂਦੇ ਹਨ, ਅੰਮ੍ਰਿਤ ਛੱਕਣ ਵੇਲੇ l

    • @KiranKiran-in4yr
      @KiranKiran-in4yr 6 років тому +1

      kisa na kdi rab dekhaa nhi sunaiaa ha buss suni sunae gall hamasa jhothi hondi ha granth 15 vidvana na likaya ha saraaai da lag lag vichar haan ik na nhi likhaaa dasam granth gand naal paraya ha ta eh kehnda na gobind sahib na likhaya lakh lannat ehna ta

    • @worldnewsupdates4901
      @worldnewsupdates4901 6 років тому +4

      Kiran ji tu c nhi dekhya rabb. Saarea da kuj ni keh skde. Dasam granth saheb pavittar baani hai . Tuada mann maila hai ji. Je gyan na hove te chup rehna chaida.

    • @inderjitlatt3535
      @inderjitlatt3535 6 років тому +1

      ਸਪਸ਼ਟ ਕਰਕੇ ਲਿਖੋ ਵੀਰ ਜੀ ਕੀ ਕਹਿਣਾ ਹੈ

    • @SigmaBoyAngadvir
      @SigmaBoyAngadvir 6 років тому

      Gurcharan singh. Waheguru thanu chaddi kla vich rakhe

  • @vimalsharma1726
    @vimalsharma1726 10 місяців тому +3

    What beautiful and clear enlightened replies to the questions!!!

    • @PatwantSingh-we2xi
      @PatwantSingh-we2xi 7 місяців тому

      O Baba main guarantee Jana are tu Jadi chatargy hai na yah mere call bhi hai kya jalaya janapada Sanskrit mein dal de Neetu Singh tu aaja mere se chadh ke pass gaya tha kah rahi han bhai changa bada to sikho

  • @balvirlandra7727
    @balvirlandra7727 4 роки тому +5

    ਸੁੰਮਦਰ ਰੱਬ ਹੀ ਬਣਾ ਸਕਦਾ

  • @bikramjitsinghbajwa8187
    @bikramjitsinghbajwa8187 6 років тому +7

    Very nice

  • @karamsingh3269
    @karamsingh3269 Рік тому

    101% Sahi Kiha Bhai Ranjeet Singh Ji Ne

  • @gurpreetsingh626
    @gurpreetsingh626 6 років тому +8

    very good vichar bhai sahib ji

  • @satindra21
    @satindra21 5 років тому +6

    Brilliant.

  • @manjinderkaur769
    @manjinderkaur769 10 місяців тому +1

    ਕੌਮ ਦਾ ਅਨਮੋਲ ਹੀਰਾ 👌👌💪💪

  • @kirankuljeetkaur8049
    @kirankuljeetkaur8049 Рік тому +8

    We are part of waheguru.He is every where and helps those who help themselves.He put us on right path .No body is above God.

    • @SidhuSaab-oi1nm
      @SidhuSaab-oi1nm 10 місяців тому

      ਬਾਬਾ ਜੂ ਇਕ ਦਿਨ ਤੁਹਾਡੇ ਸੱਚ ਨੇ ਹੁਣ ਆਗੇ ਆਉਣਾ ਹੈ ਜੀ

  • @arshghuman772
    @arshghuman772 4 роки тому +4

    ਢਢਰੀ ਗਲਤ ਏ

  • @ashokklair2629
    @ashokklair2629 11 місяців тому +2

    *ਭਾਈ ਰਣਜੀਤ ਸਿਘ ਢਢਰੀ ਜੀ!*
    ਅਰਦਾਸ (ਅਪੀਲ) ਕਰਨਾ ਕੋਈ ਜੁਰਮ ਨਹੀ। ਅਰਦਸ ਤਾ ਰੱਬ, ਪਸੂ ਪੰਛੀਆ ਦੀ ਵੀ ਸੁਣਦੈ। ਜੰਗਲ ਵਿਚ ਇਕ ਸਿਕਾਰੀ ਨੇ, ਇਕ ਹਿਰਨੀ ਨੂੰ ਝਾੜੀ ਵਿਚ ਲੁਕੀ ਦੇਖਕੇ ਇਕ ਇਕ ਪਾਸੇ ਅਗ ਲਾ ਦਿਤੀ, ਦੂਜੇ ਪਾਸੇ ਜਾਲ੍ਹ ਲਾ ਦਿਤਾ, ਤੀਜੇ ਪਾਸੇ ਕੁੱਤੇ ਖੜ੍ਹੇ ਕਰ ਦਿਤੇ, ਚੌਥੇ ਪਾਸੇ ਤੀਰ ਦਾ ਨਿਸਾਨਾ ਲਾਕੇ ਆਪ ਬੈਠ ਗਿਆ।
    ਹਿਰਨੀ ਨੇ ਅਰਦਾਸ ਕੀਤੀ, ਕਿ ਰੱਬਾ ਬਚਾਅ ਲੈ।
    ਤਾ ਅਰਦਾਸ ਪੂਰੀ ਹੋਈ, ਹਵਾ ਦੇ ਤੇਜ ਬੁੱਲੇ ਨਾਲ ਅੱਗ ਜਾਲ ਨੂੰ ਪੈਗੀ ।
    ਤੀਰ ਛੱਡਣ ਲਗਿਆ ਮਖਿਆਲ ਦੀ ਮੱਖੀ ਨੇ ਸਿਕਾਰੀ ਦੇ ਹੱਥ ਤੇ ਡੰਗ ਮਾਰਿਆ, ਨਿਸਾਨਾ ਖੁੰਝਿਆ, ਤੇ ਕੁੱਤੇ ਦੇ ਲਗਾ। ਤੇ ਹਿਰਨਹ ਦਾ ਵਾਲ (ਰੋਮ) ਵੀ ਵਿੰਗਾ ਨਾ ਹੋਇਆ।
    👉🏿ਧੰਨ ਸ੍ਰੀ ਗੁਰੂ ਗੁਰੂ ਗ੍ਰੰਥ ਸਾ: ਜੀ ਦੇ 1353 ਅੰਗ ਉਤੇ, ਗੁਰੂ ਅਰਜਨ ਦੇਵ ਜੀ ਝੂਠ ਨਹੀ ਬੋਲਦੇ। ਗੁਰੂ ਜੀ ਫੁਰਮਾਨ ਕਰਦੇ ਹਨ, ਕਿ, ਜੰਗਲ ਵਿਚ ਇਕ ਮਿਰਗੀ ਨੂੰ ਮਾਰਨ ਵਾਸਤੇ, ਸ਼ਿਕਾਰੀ ਅਪਣੀ ਧਨੁਖ ਤੀਰ ਜਾ ਬੰਦੂਖ ਦੀ ਗੋਲੀ ਨਾਲ ਨਿਸ਼ਾਨਾ ਸਾਧ ਕੇ ਬੈਠਾ।
    ਪਰ!! ਹੇ ਨਾਨਕ ਜਿਸ ਦੀ ਰਾਖੀ ਰੱਬ ਕਰਦੈ, ਤਾ ਉਸ ਮਿਰਗਣੀ ਦਾ ਕੋਈ ਵਾਲ ਵੀ ਵਿੰਗਾ ਨਹੀ ਕਰ ਸਕਦਾ।
    👉🏿ਮ੍ਰਿਗੀ ਪੇਖੰਤ ਬਧਿਕ ਪ੍ਰਹਾਰੇਣ, ਲਖ੍ਹ ਆਵਧਹਿ।।
    ਅਹੋ ਜਸ੍ਹ ਰਖੇਣ ਗੋਪਾਲਹ, ਨਾਨਕ ਰੋਮ ਨ ਛੇਦ੍ਹਤੇ।।਼

  • @maggzyy2
    @maggzyy2 5 років тому +6

    Brave man and making others intelligent

  • @rajindersinghjaily9401
    @rajindersinghjaily9401 5 років тому +22

    ਭਾਈ ਘਟ ਲੋਕ ਹੀ ਸਮਝ ਸਕਦੇ ਇਹ ਗੱਲਾਂ

    • @gpdhami5375
      @gpdhami5375 5 років тому

      Exactly mera veer. I shared his diwaan on my Facebook people started insulting me. Eh gallan nai samjhna chaunday.

    • @gillgill3601
      @gillgill3601 4 роки тому

      Whegru whegru whegru whegru whegru whegru