Ranjit Singh Dhadrian Wala ਵਾਲੇ ਤੇ ਗੰਭੀਰ ਇਲਜ਼ਾਮਾਂ ਦੌਰਾਨ Harpreet Singh Makhu ਨੇ ਦੱਸਿਆ ਅਣਸੁਣਿਆ ਸੱਚ...
Вставка
- Опубліковано 12 гру 2024
- ਢੱਡਰੀਆਂ ਵਾਲੇ ਤੇ ਗੰਭੀਰ ਇਲਜ਼ਾਮਾਂ ਦੌਰਾਨ ||
ਸਾਹਮਣੇ ਆਈਆਂ 12 ਸਾਲ ਪੁਰਾਣੀਆਂ ਸੱਚਾਈਆਂ ||
ਮਖੂ ਨੇ ਵੀ ਦੱਸਿਆ ਅਣਸੁਣਿਆ ਸੱਚ ||
#RanjitSinghDhadrianWala
Harpreet Singh Makhu || ਹਰਪ੍ਰੀਤ ਸਿੰਘ ਮਖੂ
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe UA-cam : - / @harpreetsinghmakhu9752
Follow on Facebook : - / hsmakhu
ਮਖੂ ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਅਸੀਂ ਸੱਚ ਨਾਲ ਜੁੜੇ ਆ ਪਰਮੇਸ਼ੁਰ ਦੁਆਰ ਨੂੰ ਨੇੜੇ ਤੋਂ ਤੱਕਿਆ
ਬਿਲਕੁਲ ਠੀਕ ਵਿਚਾਰ ਰਖੇ ਹਨ ਜੀ
ਮੱਖੂ ਸਾਬ ਨੇ ਸਿਆਣੀ ਗੱਲ ਕੀਤੀ, ਬਿਲਕੁੱਲ ਸਹੀ ਜੀ ❤
ਕਮਾਲ ਕਰਤੀ ਮਖੂ ਸਾਬ ਨੇ❤️
ਧਨਵਾਦ ਸੱਚ ਦਾ ਸਾਥ ਦੇਣ ਲਈ
ਧੰਨਵਾਦ ਮੱਖੂ ਸਾਹਿਬ ਤੁਸੀਂ ਸੰਗਤਾਂ ਨੂੰ ਸਚਾਈ ਤੋਂ ਜਾਣੂ ਕਰਵਾਇਆ।
Explan ਕਰਨ ਵਾਸਤੇ ਧੰਨਵਾਦ ਮੱਖੂ sab
ਸਹੀ ਕਿਹਾ ਮੱਖੂ ਸਾਬ
ਵਾਹਿਗੁਰੂ ਹੀ ਜਾਣਦੇ
Wahe Guru ji 🙏🏻🙏🏻
ਵੀਰ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ 🙏🙏🙏🙏🙏 ਸੱਚ ਦਾ ਸਾਥ ਦੇਣ ਲਈ ਭਾਈ ਸਾਹਿਬ ਜੀ ਕੌਮ ਦੇ ਹੀਰੇ ਹਨ
Absolutely right ji🙏🙏🙏
ਭਾਈ ਸਾਹਿਬ ਜੀ ਬੇਕਸੂਰ ਹਨ ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏🙏🙏♥️♥️
ਬਿਲਕੁਲ ਠੀਕ ਕਿਹਾ ਵੀਰ ਜੀ ਧੰਨਵਾਦ ਜੀ
Very good❤❤❤❤❤❤❤❤❤❤❤❤❤❤ ਬਹੁਤ ਵਧੀਆ ਵਿਚਾਰ ਹਨ❤❤❤❤❤❤❤❤
ਮੱਖੂ ਸਾਹਿਬ ਤੁਸੀ ਬਿਲਕੁਲ ਠੀਕ ਕਿਹਾ ਜੀ
ਮਖੂ ਸਾਬ 👍👍
💯💯💯💯💯💯
ਭਾਈ ਢੱਡਰੀਆਂ ਵਾਲੇ ਸੱਚੇ ਹਨ, ਜ਼ਰੂਰ ਬਰੀ ਹੋਣਗੇ,ਸਿਰਫ ਬਦਨਾਮ ਕਰਨਾ, ਮੱਖੂ ਵੀਰ ਜੀ ਇਕੱਠ ਤਾਂ ਹੁਣ ਪਹਿਲਾ ਨਾਲੋ ਵੀ ਜ਼ਿਆਦਾ ਹੋਏਗਾ, ਬੱਸ ਦੀਵਾਨ ਵਿੱਚ ਕੋਈ ਰੁਕਾਵਟ ਨਾ ਪਾਏ
ਰਣਜੀਤ ਸਿੰਘ ਦਾ ਕੋਈ ਕਸੂਰ ਨਹੀਂ
Thank you so much sir🙏
Right a makhu Saab .e gal bilkul sach a
ਪਹਿਲੀ ਵਾਰੀ ਮਖੂ ਦੇ ਦਿਮਾਗ ਨੇ ਕੰਮ ਕਰਨਾ ਸ਼ੁਰੂ ਕੀਤਾ ਹੈ ਹੁਣ ਮੈਟਲਾਂ ਦੇ ਡਾਕ ਕੋਲ ਜਾਣ ਦੀ ਲੋੜ ਨਹੀਂ ਹੈ ਦਵਾਈ ਬੰਦ ਕਰ ਦੇਣੀ ਚਾਹੀਦੀ ਹੈ
Thanks bhai makhu ji
ਬਹੁਤ ਵਧੀਆ ਵਿਚਾਰ ਰੱਖੇ ਹਨ
Thank you veer Ji you told everything true good explanation 🙏
❤❤ Very nice Very nice ❤❤
Makhu sahib tusi tatha de adhar te bahut hi kable tarif gall kiti aa Thanks
Very good makhu shaib ji❤
Bilkul sahi hai
🎉🎉
Siraa la to makhu saab
Right 👍 waheguru ji ka Khalsa waheguru ji ki Fateh Singh sahab
ਵਾਹ ਵਿਚਾਰ ਹੋ ਸਕਦੇ ਨੇ ਪਰ ਢੱਡਰੀਆ ਵਾਲੇ ਦਾ ਜੀਵਨ ਹੈ ਇਹ ਗੱਲ ਪੱਕੀ ਆ ਵੀਰ
👍👌
❤
Very good 🙏🙏🙏🙏
Waheguruji 🙏🙏
Thanks
Very good makhu ji
ਬੋਹਤ.ਵਧੀਆ
Thank you bhai Sahib ji to have the courage to speak truth. It’s all false accusations!
Whaguru ji ❤️ 🙏 ❤❤
Makhu Sahib diwan ch jikar kita c ji. Waheguru ji.
Bilkul sahi gl kete a
Dhanyawad makhu saab mainu pata jaag di jameer wale hega aa haje bohat parchark
ਸਿਆਣੀ ਗੱਲ ਕੀਤੀ ਜ਼ੇ।ਨਹੀਂ ਤਾਂ ਮਸਾਲਾ ਲੱਗਾ ਜਾਂਦਾ ਮਾਂਅ
Good g
ਸਹੀ ਜਾਣਕਾਰੀ
Verygood
Sady bhai sab jindabad ❤️ 🙏 ♥️ 💖
ਪਹਿਲੀ ਵਾਰ ਮੱਖੂ ਨੇ ਚੱਜ ਦੀ ਗੱਲ ਕੀਤੀ ਹੈ
❤❤❤❤❤
ਮਖੂ ਗੱਲਾਂ ਗੱਲਾਂ ਵਿੱਚ ਸਾਰਾ ਕੁਝ ਦੱਸ ਗਿਆ
❤❤
Makhu saab aaj tusi sachi patarkari keti aa
Bhai shib ji chldi kala vich ha ty chldi kala vich rangy🙏🙏🙏🙏🙏🙏
ਹਾ ਗੱਲਾਂ ਤਾ ਜੱਰਰ ਚੱਲਦੀਆ, ਪੱਰ ਸੱਚ ਕੱਦੇ ਕਿਸੇ ਦਾ,ਗੁੱਲਾਮਨੱਹੀ ਹੁੰਦਾ,ਭਾਈ ਰੱਣਜੀਤਸਿੰਘ,ਗੁੱਰੂ ਨੁੰ ਮੱਨਣਵਾਲੇ ਹੱਨ ਬਾਕੀ ਪੱਖਾਡੀਆ, ਵੱਰਗੇਨੱਹੀ
ਸੋ ਕਿਉਂ ਮੰਦਾ ਆਖੀਏ
ਜਿਤ ਜੰਮੇਂ ਰਾਜਾਨ 🙏🙏🙏🙏
Kes nu band kita gia
Makhu.sahib..Dhani.wad.sach.hai
Bhai ranjit singh ji shi aa ji
Truth
MAKHU. Sahib ji. Wakil Ban jahho BABAJi deh. BABA BARI hi BARI kinneh Gunnwaan Vidwaan neh Rangile BABA ji. Makhu Bir nuh sab patta.
ਰਣਜੀਤ ਸਿੰਘ ਨੇ ਜਦੋਂ ਦਾ ਸੱਚ ਦਾ ਰਾਹ ਫੜਿਆ ਉਦੋਂ ਤੋਂ ਹੀ ਅਖੌਤੀ ਪੁਜਾਰੀ ਮਗਰ ਪਏ ਹੋਏ ਹਨ।
आज मखु साहब सच बोलया
Bhai Makhu sahab ji 🙏🙏
ਜ਼ਹਿਰ ਖਾਣਦਾ ਕਾਰਨ ਵੀ ਹੋਊ ਕੋਈ ਘਰੋ ਪਰੇਮੇਸ਼ਰ ਦੁਆਰ ਪਹੁੰਚ ਕੇ
GRASTH GURU DA HUKUM
ਕਿਸੇ ਨੂੰ ਪਤਾ ਕੁੜੀ ਕਿੱਥੇ ਦੀ ਆ
ਇੱਕ ਸੂਝਵਾਨ ਪੱਤਰਕਾਰ ਇੱਕ ਵਿਦਵਾਨ ਦੀ ਗਂਲ ਸੁਣੀ ਯਕੀਨ ਬਣਿਆ ਭਰੋਸਾ ਬਣਿਆ ਭਾਈ ਰਣਜੀਤ ਸਿੰਘ ਢਂਡਰੀਆ ਵਾਲੇ ਬੇਕਸੂਰ ਹਨ ਇਹ ਸਾਰਾ ।ਵਿਰੋਧਾਭਾਸ ਕਰਕੇ ਹੋਇਆ ਅਸਲ ਵਿਂਚ ਭਾਈ ਰਣਜੀਤ ਸਿੰਘ ਢਂਡਰੀਆ ਵਾਲੇ ਬੇਕਸੂਰ ਹਨ
Bhai sahab ik war dr harshinder ji di interview dekh lo
❤❤❤❤😂😂😂😂😂😂😂😊
Sis de video dakho
Makhu g tuc b es baar nirpack vichar dete aa...es nu he patarkari khende aa
ਰਾਜਨੀਤਕਾ ਦੀ ਆ ਚਾਲਾਂ ਵਿੱਚ ਬੜੇ ਬੜੇ ਸਿਆਣੇ ਟੱਪਲੇ ਖਾ ਜਾਂਦੇ। ਗੁਨਾਹ ਹੈ ਜਾਂ ਬੇਗੁਨਾਹ ਹੈ ਇਹ ਤਾਂ ਪਤਾ ਨਹੀਂ
Famly nu kina paisa dita se
Dalewal di news fail karni hai bs
ਰਣਜੀਤ ਸਿੰਘ ਸੱਚਾ ਗਭਰੂ ਹੈ
ਕੋਈ ਧੀ ਦੇ ਪਰਿਵਾਰ ਨਾਲ ਵੀ ਖੜਜੋ,, ਤਕੜੇ ਵਲਦੇ ਹੋਗੇ ਸਾਰੇ
ਜੀ ਵੀਰ ਜੀੳ ਪੀੜਤ ਪਰਿਵਾਰ ਕੋਲ ਅਜਿਹਾ ਕੁੱਝ ਨਹੀ ਹੁੰਦਾ, ਪਾਵਰ ਪੈਸਾ ਜਾਂ ਮੈਨਪਾਵਰ,
ਬਾਕੀ ਵਕਤ ਬੜਾ ਬਲਵਾਨ ਹੁੰਦਾ ,
ਸਚਾਈ ਨੇ ਛੁਪਿਆ ਨਹੀ ਰਹਿਣਾ ਤੇ ਪਾਪ ਨੇ ਦਬਾਇਆ ਨਹੀ ਦਬਣਾ
Ho jane aa kuri vall kudi da sara parivar medea sahmne ake sari sachai bian kre te kahe ke je asi jutha bian deye ta sade te vi parcha hove
Eh lok ta rab nu bi nahe bakhsde
Eh ilzam galat lagda aa ji. Waheguru ji.
ਪਤਾ ਨਹੀ ਲੱਗਾ ਪਤਾ ਨਹੀਂ ਲੱਗਾ ਲੋਕੀ ਆਪਣਾ ਕੰਮ ਕਰਦੇ ਆ
ਗੁਨਾਹ ਤਾ ਲਗਦੈ
Sho Dr dgp Sara proof das Dan ga
Eh fesyen show wala vaba hey
Dedri galat hey
Baba galat
ਮੱਖੂ ਸਾਹਿਬ ਜੀ ਤੁਸੀਂ ਗਰੀਬੀ ਨਹੀਂ ਦੇਖੀ ਇਹ ਤਾਂ ਗੁਰੂ ਰਾਮਦਾਸ ਦੇ ਖਿਲਾਫ ਬੋਲੇ ਸੀ ਜਦੋਂ ਖਾੜਕੂ ਸਿੰਘਾਂ ਦੀਆਂ ਮਾਵਾਂ ਭੈਣਾਂ ਦੀ ਇੱਜ਼ਤ ਲੁਟਦੇ ਸਨ ਕੋਈ ਬੋਲ ਨਹੀਂ ਸੀ ਸਕਦਾ ਸੀ ਪਰ ਟੱਡਰੀਆ ਵਾਲੇ ਇਨ੍ਹਾਂ ਵੱਡਾ ਡੇਰਾ ਬਣਾਉਣ ਦੀ ਕੀ ਲੋੜ ਸੀ ਸੱਭ ਕੁਝ ਇਹ ਸਿੱਖ ਧਰਮ ਦੇ ਨਾਂ ਤੇ ਡਰਾਮਾਂ ਹੈ
ਮੂਖੋ ਸਾਹਿਬ ਤੋਂ ਇੱਕ ਧੀ ਮਰੀ ਹੋਈ ਦੀ ਖਿੱਲੀ ਉਡਾ ਰੇਹਾ ਹੈ ਲੱਗਦਾ ਹੈ ਕਿ ਤੂੰ ਬੱਹੁਤ ਵੱਡਾ ਵੱਕੀਲ ਬਣ ਬੱਰੀ ਕੰਰ ਰੇਹ😊
Je kudi khukashi karke mar gayi ta isda matlab ih nahi ke koi landi buchi uthke kise uch sakhsiat nu badnam kare
ਆਹ ਸਾਰੇ ਅਖੌਤੀ ਸਿੱਖ ਵੀ ਡੇਰਾ ਪ੍ਰੇਮੀਆਂ ਵਾਂਗੂੰ ਆਪੇ ਹੀ ਢੱਡਰੀਆਂ ਵਾਲੇ ਨੂੰ ਕਲੀਨ ਚਿੱਟ ਦੇਈ ਜਾਂਦੇ ਆ।
Ewe chawal na maar. Ehde jathe ne bahut Ayashi kiti wa. Sare lok janhde aa puranhe laakay wale
ਤੁਸੀਂ ਲੋਕ ਗੁਰੂ ਦੀ ਹਜ਼ੂਰੀ ਚ ਜਾਦਾ ਕੁਫ਼ਰ ਤੋਲਦੇ ਹੋ
Whaguru ji ❤️ 🙏 ❤❤
Waheguruji 🙏🙏🙏
ਜ਼ਹਿਰ ਖਾਣਦਾ ਕਾਰਨ ਵੀ ਹੋਊ ਕੋਈ ਘਰੋ ਪਰੇਮੇਸ਼ਰ ਦੁਆਰ ਪਹੁੰਚ ਕੇ
❤❤
❤❤❤